Sewak Singh Interview ਕਲਾਕਾਰਾਂ 'ਚੋਂ ਸੰਤ ਜਰਨੈਲ ਸਿੰਘ ਲੱਭ ਰਹੀ ਕੌਮ !

Поділитися
Вставка
  • Опубліковано 11 вер 2024
  • ਸਾਡੇ ਧੀਆਂ ਪੁੱਤ ਬੇ-ਅਣਖੇ ਪੈਦਾ ਕਿਓਂ ਹੋ ਰਹੇ ?
    ਕਿਰਾਏ 'ਤੇ ਜਵਾਕ ਜੰਮਣ ਦਾ ਕਾਨੂੰਨ ਤੁਹਾਡੇ ਪੱਲੇ ਕੀ ਛੱਡੇਗਾ ?
    #jasveersinghshow #sikhhistory #ai

КОМЕНТАРІ • 93

  • @JasveerSinghShow
    @JasveerSinghShow  20 днів тому +29

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @kuldeepsinghdhiman2759
      @kuldeepsinghdhiman2759 20 днів тому +3

      ਜਸਬੀਰ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਔਕੜਾਂ ਆਉਣਗੀਆਂ ਸੱਚ ਦੇ ਰਸਤੇ ਉਤੇ ਚਲਦਿਆਂ ਪਰ ਵਾਹਿਗੁਰੂ ਦਾ ਨਾਮ ਲੈਕੇ ਡੱਟੇ ਰਿਹੋ ਆਖਰ ਜਿੱਤ ਸੱਚ ਦੀ ਹੋਵੇਗੀ

    • @GurdevSingh-vd5ie
      @GurdevSingh-vd5ie 16 днів тому

      ਸਾਡੇ ਬੱਚੇ ਬੇ ਅੰਣਖੇ।।ਬੇ ਗਯਾਨੇ।। ਬਹੁਤ ਜਲਦ ਗੁੱਸੇ ਵਾਲੇ ਕਯੋਂ ਹੋ ਗਏ 😢ਆਊ ਕੜੀ ਦਰ ਕੜੀ ਖੋਲ੍ਹਦੇ ਹਾਂ 😢ਪਤਾ ਲਗਾਉਂਦੇ ਹਾਂ।।।।ਬੜਾ ਗਯਾਨੰ ਲਿਆ।।ਪਰੇਕਟਿਕਲ ਵੀ ਔਰ ਥਿਯੂਰੀਕਲ ਵੀ।। ਸਮਾਜ ਚ ਵਿਚਰਨ ਤੇ।।😢 ਉਸਨੂੰ ਹੀ ਗਯਾਨੰ ਮਿਲਦਾ ਜੋ।।ਇਸ ਸਮਾਜ ਚ ਸਾਧਾਰਣ ਬਣ ਕੇ ਔਰ ਗੁਰੂ ਦੇ ਗਿਆਨ ਤੋ ਜ਼ਿੰਦਗੀ ਜਿਉਂਦਾ ਹੈ 🌱

    • @GurdevSingh-vd5ie
      @GurdevSingh-vd5ie 16 днів тому

      ਸਮਾਜ ਨਿਯਮੱ ਨੂੰ ਬਣੋਣ ਵਾਲੇ ਸਿਖੋਣ ਵਾਲੇ।। ਜ਼ਿੰਦਗੀ ਜਿਊਣ ਵਾਲੇ।।😮ਦੋ ਰਸਤੇ ਹੈ।। ਬੰਦੇ ਨੂੰ ਸਮਝ ਨਹੀਂ ਪੈਂਦੀ।।ਅਸਲ ਕਹਾਣੀ ਹੈ ਕੀ ਸਮਾਜ ਦਾ ਦਿਨੋਂ ਦਿਨ ਨਿਘਾਰ ਕਯੋਂ ਹੋ ਰੇਹਾ ਹੈ।।😢 ਸਾਰੇ ਪਾਸੇ ਬੇੜਾ ਗ਼ਰਕ ਕਯੋਂ।।। ਪਹਿਲਾਂ ਏਦਾਂ ਹੁੰਦਾ ਸੀ ਕਿ।।ਗਲਤ ਮਾਂ ਪਿਓ ਦੇ ਬੱਚੇ ਹੀ ਜ਼ਿਆਦਾਤਰ ਗਲਤ ਹੁੰਦੇ ਸੀ।।। ਜਿਵੇਂ ਆਮ ਕਹੀ ਦਾ ਸੀ।।ਇਹ ਪੁਤ ਹੈ ਕੀਦਾ।।ਜੇ ਪਿਉ ਚੰਗਾ ਤਾਂ ਪੁੱਤ ਦੈ ਚੰਗੇ ਗੁਣ ਵੇਖਕੇ 🎉ਜੇ ਮਾੜਾ ਪਿਉ ਸੀ।।ਮਾੜਾ।।ਭਲਾ ਹੈ ਤਾਂ ਉਸੇ ਭੈੜੇ ਬੰਦੇ ਦੀ ਔਲਾਦ 😢ਪਰ ਅਜੋਕੇ ਸਮੇਂ ਐਸਾ ਨਹੀਂ।। ਬਹੁਤ ਹੀ ਨੇਕ ਸੱਚੇ ਇਮਾਨਦਾਰ ਦੀ ਜ਼ਿੰਦਗੀ ਜਿਊਣ ਵਾਲੇ ਮਾਂ ਪਿਓ ਦੀ ਵੀ ਔਲਾਦ ਰਾਹ ਭਟਕ ਜਾਂਦੀ ਹੈ।।ਬੁਰੇ ਨਿਕਲਦੇ ਦਿਖਾਈ ਪੈ ਰਹੇ ਨੇ।।।ਕੀ ਪਾਪੀ ਤੇ ਕੀ ਪੁੰਨੀ ਸਬ ਦੀ ਔਲਾਦ ਵਲੋਂ ਉਲਾਂਭੇ 😢

    • @GurdevSingh-vd5ie
      @GurdevSingh-vd5ie 16 днів тому

      ਅਗਲੇ ਕਮੇਟਾ ਚ ਗਲ ਸਾਫ ਕਿਲਿਅਰ ਕਰ ਦੇਉ।। ਦੁਕਾਨ ਹੈ ਇਸ ਲਈ ਕਟ ਲੋਣਾ ਪੈਦਾ।।।ਸਪੈਰਪਾਰਟ ਦੀ ਛੋਪ ਹੈ

    • @GurdevSingh-vd5ie
      @GurdevSingh-vd5ie 16 днів тому

      ਇਹ ਸਮਝ ਲਉ ਸਮਾਜ ਨੂੰ ਚਲਾ ਕੋਣ ਰੇਹਾ ਹੈ 😢 ਨੇਤਾਵਾਂ ਲੀਡਰਾਂ ਪੁੰਜੀਪਤਿਆਂ ਸਾਮਰਾਜਵਾਦ।।।😢 ਏਨਾਂ ਜੂੰਡਲੀ ਨੇ ਸਾਰੇ ਸਮਾਜ ਦਾ ਬੇੜਾ ਗ਼ਰਕ ਕੀਤਾ ਵਾ 😢ਹਰ ਸੰਸਥਾਵਾਂ ਤੇ ਏਨਾਂ ਦਾ ਕਬਜ਼ਾ ਧਰਮੱ ਸਣੇ 😢 ਜਦ ਧਰਮਾਂ ਤੇ ਵੀ ਐਨਾਂ ਦੀ ਪੱਕੜ ਹੈ।। ਫਿਰ ਧਰਮਂ ਵੀ ਕਿੱਥੇ ਬਚ ਸਕੂ 😢😢😮😮😢ਇਹ ਵੀਰਜੀ ਜੋ ਵੀ ਕਰ ਰਹੇ ਨੇ।। ਏਨਾਂ ਨੂੰ ਸਲਾਹ ਕਿ।।।। ਸਾਨੂੰ ਇਹ ਸਮਾਜ ਦਾ ਰਸਤਾ ਛੱਡ ਕੇ।।।ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਬਾਣੀ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਚਾਹੀਦਾ ਹੈ ਔਰ ਹੋਰਾਂ ਨੂੰ ਲਿਉਣਾ ਲਾਜ਼ਮੀ ਹੈ।। ਖਾਸਕਰਕੇ ਨੋਜਵਾਨ ਪੀੜੀ ਨੂੰ ਤਾਂ ਰਾਤ ਦਿਨ ਇਕ ਕਰਕੇ ਇਸ ਪਾਸੇ ਲਿਆਉ।।😢ਔਣ ਵਾਲਾ ਟਾਇੰਮ ਥੋਨੂੰ ਬਰਬਾਦ ਕਰਨ ਵਾਲੇ ਲੋਕਾਂ ਦੇ ਹੱਕ ਚ ਥੋਡੇ ਆਵਦੇ ਘਰਦੇ ਉਸ ਦੁਸ਼ਟ ਨਾਲ ਸਾਂਝ ਪਾ ਲੈਣ ਗੇ।।। ਤੁਸੀਂ ਦੇਖਦੇ ਰੇਹ ਜਾਉ ਗੇ 😢😢😢😢😢

  • @mandeepkaur-ze4hj
    @mandeepkaur-ze4hj 20 днів тому +93

    ਮੇਰੀ ਉਮਰ 24 ਸਾਲ ਹੈ ਮੈਂ ਸੁਕਰ ਕਰਦੀ ਵਾਹਿਗੁਰੂ ਜੀ ਦਾ ਕੀ ਮੈਂ ਆਪਣੇ ਜਾਣਨ ਵਾਲਿਆਂ ਦੀ ਨਜਰ ਵਿਚ ਪੈਂਡੂ ਖਿਆਲ ਤੇ ਪੁਰਾਣੀਆਂ ਸਾਡੀਆਂ ਮਾਵਾਂ ਦੇ ਖਿਆਲ ਵਾਲੀ ਵਜੋਂ ਜਾਣੀ ਜਾਂਦੀ ਹਾਂ । ਆਪਣੀ ਭਾਸਾਂ ਬੋਲਣ ਵਾਲਿਆਂ ਨੂੰ ਮਾਣ ਨਾਲ ਦੇਖਿਆ ਕਰੋ ਪਰ ਕੁਝ ਕੁ ਲੋਕਾਂ ਲਈ ਆਪਣੀ ਭਾਸਾ ਨੂੰ ਪਤਾ ਨਹੀਂ ਕਿਉਂ ਅਨਪੜ ਸਮਝਣ ਲੱਗ ਗਏ ਨੇ☬🙇

    • @BHINDERMALI
      @BHINDERMALI 20 днів тому +12

      ਤੁਹਾਡੀ ਸੋਚ ਤੇ ਗੱਲ ਬਿਲਕੁਲ ਸਹੀ ਆ, ਕੁੱਝ ਲੋਕ ਚਾਰ ਅੱਖਰ ਪੜ੍ਹ ਕੇ ਅਪਣੇ ਆਪ ਨੂੰ ਪੜੇ ਲਿਖੇ ਅਖਵਾਉਂਦੇ ਨੇ ਤੇ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਸਮਝਦੇ ਨੇ, ਇਨਾਂ ਲੋਕਾਂ ਨੂੰ ਆਖਦੇ ਨੇ ਪੜੇ ਲਿਖੇ ਅਨਪੜ੍ਹ। ਮੇਰੀ ਸਾਰਿਆਂ ਨੂੰ ਬੇਨਤੀ ਆ ਕੇ ਜੇਕਰ ਪੰਜਾਬ ਤੇ ਪੰਜਾਬੀ ਨੂੰ ਸਮਝਣਾ ਹੈ ਤਾਂ ਆਪਣਾ ਇਤਿਹਾਸ ਪੜੋ, ਧੰਨਵਾਦ।

    • @mandeepkaur-ze4hj
      @mandeepkaur-ze4hj 20 днів тому +11

      @@BHINDERMALI ਇਸ ਦਾ ਸਭ ਤੋਂ ਵੱਡਾ ਕਾਰਨ ਸਾਡੇ ਸਕੂਲ ਨੇ ਜਿਥੇ ਸਿਰਫ ਦੁਨੀਆਵੀ ਸਿੱਖਿਆ ਦਿਤੀ ਜਾ ਰਹੀ ਉਹ ਵੀ ਸਹੀਂ ਢੰਗ ਨਾਲ ਨਹੀਂ ਦਿਤੀ ਜਾ ਰਹੀਂ ਗੁਰਬਾਣੀ ਤੇ ਗੁਰ ਇਤਿਹਾਸ ਨਾਲੋਂ ਕੋਹਾ ਦੂਰ ਕਰ ਦਿਤਾ ਗਿਆ। ਆਹ ਗੱਲ ਸਮਝਣ ਦੀ ਲੋੜ ਹੈ ਕਿ ਸਾਡੀ ਗੁਰਮੁਖੀ ਲਿਪੀ ਸਭ ਤੋਂ ਉਤਮ ਹੈ ਕਿੳਕਿ ਇਹ ਕਿਸੇ ਮਨੁੱਖ ਦੁਆਰਾ ਨਹੀਂ ਖੁਦ ਅਕਾਲ ਪੁਰਖ ਧੰਨ ਧੰਨ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ।

    • @BHINDERMALI
      @BHINDERMALI 20 днів тому +9

      @@mandeepkaur-ze4hj ਬਿਲਕੁੱਲ ਸਹੀ ਪਰ ਇਸ ਵਿੱਚ ਸਾਡੇ ਲੋਕਾਂ ਦੀ ਹੀ ਗ਼ਲਤੀ ਆ ਜਿਨਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂੱਲਾਂ ਵਿੱਚ ਪੜਨ ਲਈ ਪਾਏ ਹੋਏ ਨੇ ਸਿਰਫ ਲੋਕ ਦਿਖਾਵੇ ਲਈ ਕਿ ਸਾਡਾ ਬੱਚਾ ਇੰਗਲਿਸ਼ ਸਕੂਲ ਵਿੱਚ ਪੜਦਾ ਹੈ ਇੰਗਲਿਸ਼ ਬੋਲਦਾ ਹੈ ਪਰ ਉਨਾਂ ਲੋਕਾਂ ਨੂੰ ਇਹ ਨ੍ਹੀ ਪਤਾ ਕੇ ਉਸ ਸਕੂਲ ਵਿੱਚ ਪੰਜਾਬੀ ਬੋਲਣ ਤੇ ਮਨਾਹੀ ਹੈ ਤੁਹਾਡਾ ਬੱਚਾ ਪੰਜਾਬੀ ਤੋਂ ਦੂਰ ਜਾ ਰਿਹਾ, ਇਹ ਇਕ ਚਾਲ ਹੈ ਚਲਾਕ ਲੋਕਾਂ ਦੀ ਪੰਜਾਬ ਦੇ ਬੱਚਿਆ ਨੂੰ ਪੰਜਾਬ ਤੇ ਪੰਜਾਬੀ ਤੋਂ ਦੂਰ ਕਰਨ ਦੀ ਪਰ ਸਾਡੇ ਭੋਲੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ।

    • @arwindersinghaujla7218
      @arwindersinghaujla7218 20 днів тому +5

      ਮੈਂ ਬਹੁਤ ਇਤਿਹਾਸ ਪੜਦਾ ਜੀ। ਮੈਨੂੰ ਮਾਣ ਐ ਆਪਣੀ ਭਾਸ਼ਾ ਪੰਜਾਬੀ ਹੋਣ ਤੇ।

    • @kamalbajwa47
      @kamalbajwa47 20 днів тому +1

      Very good

  • @meradeshowepunjab3155
    @meradeshowepunjab3155 20 днів тому +29

    ਤੁਹਾਡੀ ਹਰ ਵੀਡੀਓ ਬਹੁਤ ਸੋਹਣਾ ਸੁਨੇਹਾ ਦੇਂਦੀ ਹੈ ਜਸਵੀਰ ਸਿੰਘ ਜੀ

  • @vikramthali
    @vikramthali 3 дні тому +1

    ਬਾਈ ਸੇਵਕ ਸਿੰਘ ਦਾ ਨਜ਼ਰੀਆ ਬਿਲਕੁਲ ਅਲਗ ਅਤੇ ਹਰ ਗੱਲ ਨੂੰ ਸਿੱਖੀ ਪਰਿਪੇਖ ਵਿਚ ਦੇਖਣ ਦੀ ਹੂੰਦੀ ਹੈ ਜੀ ਬਹੁਤ ਵਧੀਆ ਲਗਦੀ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @manjindersingh540
    @manjindersingh540 20 днів тому +19

    ਭਾਈ ਸੇਵਕ ਸਿੰਘ ਜੀ ਦੀਆਂ ਗੱਲਾਂ ਜ਼ਿੰਦਗੀ ਲਾਗੂ ਕਰਨ ਵਾਲੀਆਂ।

  • @KirtisinghPunjabto
    @KirtisinghPunjabto 20 днів тому +28

    ਮਾਡਰਨ ਬਣਨ ਦੀ ਅੱਗ ਤੇ ਭੇਡਚਾਲ ਨੇ ਸਿੱਖਾਂ ਦਾ ਜਲੂਸ ਕੱਢਣਾ ਜੇ, ਸਭਤੋਂ ਸੋਹਣਾ ਵਿਰਸਾ ਸਾਡੇ ਕੋਲ ਹੈ ਕੀ ਲੋੜ ਕਿਸੇ ਪਿੱਛੇ ਲਗਣ ਦੀ

    • @BHINDERMALI
      @BHINDERMALI 20 днів тому +2

      ਬਿਲਕੁੱਲ ਸਹੀ ਗੱਲ ਆ ਜੀ

    • @kaursukh6634
      @kaursukh6634 20 днів тому

      Jaloos tan nikli janda par samjhn nu koi tyaar ni.

  • @SandeepSingh-xq4pz
    @SandeepSingh-xq4pz 19 днів тому +4

    ਬਹੁਤ ਵਧੀਆ ਕੰਮ ਕਰ ਰਹੇ ਹੋ ਜਸਵੀਰ ਸਿੰਘ ਪੰਜਾਬ ਨੂੰ ਤੁਹਾਡੇ ਵਰਗੇ ਪੱਤਰਕਾਰ ਹੀ ਦੀ ਲੋੜ ਹੈ ਜੀ ਵਹਿਗੁਰੂ ਜੀ ਕਿਰਪਾ ਕਰਨ ਜੀ

  • @GurmeetKaur-xt4wp
    @GurmeetKaur-xt4wp 20 днів тому +13

    ਬਹੁਤ ਵਧੀਆ ਵਿਚਾਰ ਚਰਚਾ ਜਸਵੀਰ ਸਿੰਘ ਵੀਰਜੀ,ਬਹੁਤ ਵਧੀਆ ਵਿਚਾਰ ਭਾਈ ਸੇਵਕ ਸਿੰਘ ਜੀ ਧਾਰਮਿਕ ਸਿੱਖਿਆ ਬਹੁਤ ਜ਼ਰੂਰੀ ਆ ਆਪਣੀ ਬੋਲੀ ਤੇ ਜਿੰਦਗੀ ਨੂੰ ਸਮਝਣ ਲਈ,ਸਾਡੇ ਗੁਰੂ ਸਾਹਿਬਾਨ ਨੇ ਆਪ ਕਰਕੇ ਦਿਖਾਇਆ ਆ🙏ਬੱਸ ਜਿੰਮੇਵਾਰੀ ਸਮਝਣੀ ਜਰੂਰੀ ਆ

  • @Singh-vk8bk
    @Singh-vk8bk 20 днів тому +14

    ਬਾਈ ਜੀ ਵਿਦੇਸ਼ ਵਿਚ ਖਾਸ ਕਰ ਇਹ ਹਮਲਾ ਕੌਮ ਉਤੇ ਹੋ ਰਿਹਾ ਸਿਖਾਂ ਦੇ 4,5 ਮੁੰਡੇ ਕੁੜੀਆਂ ਵਾਂਗ ਬਣਕੇ ਨੈਟ ਉਤੇ ਗੰਦ ਪਾ ਰਹੇ

  • @firekhalsa8478
    @firekhalsa8478 19 днів тому +5

    ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਭਾਈ ਸੇਵਕ ਸਿੰਘ , ਭਾਈ ਅਜਮੇਰ ਸਿੰਘ ਜੀ, ਭਾਈ ਗਾਜੀ , ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਭਾਈ ਨਰਾਇਣ ਸਿੰਘ ਹੋਰ ਵੀ ' ਸਿੱਖ ਸਿਆਸਤ ' ਦੀ ਸਮੂਹ ਟੀਮ

  • @PUNJABTUBE-85
    @PUNJABTUBE-85 20 днів тому +10

    Sant jarnail singh ji bhindrawalw ❤🙏🏻🙏🏻🙏🏻

  • @SandeepSingh-xq4pz
    @SandeepSingh-xq4pz 19 днів тому +4

    ਵਹਿਗੁਰੂ ਜੀ ਕਿਰਪਾ ਕਰਨ

  • @gurnamkaurdulat3883
    @gurnamkaurdulat3883 20 днів тому +3

    ਬਹੁਤ ਵਧੀਆ ਗੱਲ ਬਾਤ। ਅਜੋਕੇ ਸਮੇਂ ਦੀ ਟੈਕਨਾਲੋਜੀ ਬਾਰੇ ਚਾਨਣਾ ਪਾਉਂਦੀ ਵੀਡੀਓ।

  • @kamaljeetsingh8919
    @kamaljeetsingh8919 13 днів тому +2

    ਭਾਈ ਸੇਵਕ ਸਿੰਘ ਜੀ ਦੀਆਂ ਗੱਲਾਂ ਜ਼ਿੰਦਗੀ ਲਾਗੂ ਕਰਨ ਵਾਲੀਆਂ ਨੇ

  • @GurnekSingh-l6c
    @GurnekSingh-l6c 15 днів тому

    608th.Like🙏🙏 ਵੀਰ ਜਸਵੀਰ ਸਿੰਘ ਤੇ ਤੁਹਾਡੇ ਨਾਲ ਸਰਦਾਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏👏

  • @kapoorbath5453
    @kapoorbath5453 19 днів тому +6

    ਸਾਰੀਆਂ ਗੱਲਾਂ ਦਾ ਹੱਲ ਇੱਕ ਹੀ ਹੈ ਧਰਮ ਤੇ ਧਰਮ ਦੇ ਸਿਧਾਂਤ ਤੇ ਚੱਲ ਕਿ ਹੀ ਅਸਲ ਜ਼ਿੰਦਗੀ ਜਿਉੱਣ ਦਾ ਰਾਹ ਲੱਭ ਸਕਦੇਂ ਹਾਂ

  • @kamaljeetsingh8919
    @kamaljeetsingh8919 13 днів тому

    Bahut he vadhiya galbaat, ik ik shabad keemti hai sewak singh ji da

  • @ajayjatt1728
    @ajayjatt1728 20 днів тому +3

    ਵਾਹਿਗੁਰੂ ਜੀ ਸਬਨਾ ਨੂੰ ਸੁਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @singhricky3944
    @singhricky3944 20 днів тому +3

    Waheguru ji ka Khalsa waheguru ji ki Fateh

  • @user-fi8qb3zh3b
    @user-fi8qb3zh3b 5 днів тому

    ਮੈਂ ਆਗੂ ਨਹੀਂ ਆਮ ਬੰਦਾ ਹਾਂ ਪਰ ਇੱਕ ਸਿੱਖ ਹੋਣ ਤੋਂ ਤਾਂ ਨਹੀਂ ਮੁਕਰ ਸਕਦੇ, ਜ਼ਿੰਮੇਵਾਰੀ ਆਪਣੇ ਤੇ ਵੀ ਲੈਣੀ ਪੈਣੀ ਹੈ
    ਇਹ ਗੱਲ ਸੁਣ ਕੇ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਜੀ 🙏🙏

  • @arshpindersingh934
    @arshpindersingh934 20 днів тому +6

    Good work jasveer Singh

  • @punjab-np9mc
    @punjab-np9mc 14 днів тому

    ਸਮੇਂ ਦਾ ਨਾਲ਼ ਚਲਣ ਵਾਲ਼ੇ ਦੇਸ਼ ਤੇ ਲੋਕ ਹੀ ਕਾਮਿਆਬ ਹੁੰਦੇ ਨੇਂ।।ਅੱਜ ਦੇ ਯੁੱਗ ਵਿੱਚ ਸਫ਼ਲ ਹੋਣਾ ਹੈ ਤਾਂ ਹਰੇਕ ਤਰ੍ਹਾਂ ਦੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ।। ਸਫ਼ਲ ਉਹੀ ਹੁੰਦੇ ਨੇਂ ਜੋਂ ਜਿਆਦਾ ਤੋਂ ਜਿਆਦਾ ਪੜ੍ਹਾਈ ਜਰੂਰੀ ਏ।।

  • @singhricky3944
    @singhricky3944 20 днів тому +3

    Waheguru ji

  • @pargatsingh1579
    @pargatsingh1579 20 днів тому +4

    Good 👍 Jasvinder singh. Dr savak singh

  • @kaursukh6634
    @kaursukh6634 20 днів тому +8

    ਡਾਕਟਰ ਸਾਹਬ ਕਪਾਟ ਖੋਲ ਦਿੰਦੇ ਆ ਦਮਾਗ ਦੇ। ਏਨੀ ਸਰਲਤਾ ਤੇ ਸਪੱਸ਼ਟਤਾ ਹੁੰਦੀ ਆ ਗੱਲਬਾਤ ਚ।

  • @AmandeepSingh-bu4wn
    @AmandeepSingh-bu4wn 20 днів тому +4

    ਬਹੁਤ ਵਧੀਆ ਵਿਚਾਰ ਜੀ

  • @user-yg9do3cf8v
    @user-yg9do3cf8v 20 днів тому +7

    ਖਾਲਸਾ ਜੀ ਮਤਲਬ ਪਿਉਰ ਸੱਚ ਬੋਲੋ ਸੱਚ ਸੁਣੋ ਆਪੈ ਖਾਲਸਾ ਪੰਥ ਬਣ ਜਾਂਦਾ

  • @DarshanSingh-qx4ti
    @DarshanSingh-qx4ti 20 днів тому +3

    Dr sewak Singh ji salute to you

  • @gurpreetkaur-tq9mb
    @gurpreetkaur-tq9mb 20 днів тому +2

    Har bar tuhadi video bhut vdiya message dindi hai

  • @sukhjitsingh6551
    @sukhjitsingh6551 20 днів тому +1

    ਬਹੁਤ ਵਧੀਆ ਵੀਚਾਰ ਗੋਸਟੀ

  • @VSDhillon-ic1uz
    @VSDhillon-ic1uz 20 днів тому +7

    ਜੇਕਰ ਇਕ ਬੈਰਾਗੀ ਸਾਧੂ ਚੌ ਬਾਬਾ ਬੰਦਾ ਸਿੰਘ ਨਿਕਲ ਸਕਦਾ , ਤੇ ਸਰਕਾਰੀ ਮੁਲਜ਼ਮਾ ਚੌ ਭਾਈ ਸਤਵੰਤ, ਬੇਅੰਤ ਸਿੰਘ ਨਿਕਲ ਸਕਦੇ ਆ ਤੇ ਕਲਾਕਾਰ ਤੇ ਵੀ ਵਾਹਿਗੁਰੂ ਦੀ ਕਿਰਪਾ ਹੋ ਸਕਦੀ ਆ ਹੋ ਸਕਦੇ ਕਿਸੇ ਪਤਰਕਾਰ ਤੇ ਈ ਹੋ ਜੇ

    • @jattontop12a
      @jattontop12a 11 днів тому

      Ek duka , baraigi bhgti krda si, satwant beant dhrmi ho skde per ek kalkar jo nasheya te kuddiya te gaunda uh kiwe bnju singh

  • @SandeepBhullar-go8jq
    @SandeepBhullar-go8jq 20 днів тому +4

    Good job veere

    • @SandeepSingh-xq4pz
      @SandeepSingh-xq4pz 20 днів тому +2

      ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਪਤਰਕਾਰ ਹੋ ਤੁਸੀਂ

  • @kiransinghgill1793
    @kiransinghgill1793 19 днів тому +1

    ਗੱਲਾਂ ਬਹੁਤ ਵਧੀਆ ਕੀਤੀਆਂ ਨੇ ਪਰ ਵੀਰ ਇੱਕ ਬੇਨਤੀ ਹੈ ਜੇਕਰ ਹੋ ਸਕੇ ਤਾਂ ਥੋੜੇ ਸਰਲ ਤਰੀਕੇ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਆਮ ਲੋਕ ਤੁਹਾਡੀਆਂ ਗੱਲਾਂ ਦਾ ਜਿਆਦਾ ਲਾਹਾ ਲੈ ਸਕਣਗੇ। ਸਾਰੀਆਂ ਹੀ ਗੱਲਾਂ ਬਾਤਾਂ ਇੰਨੀਆਂ ਵਧੀਆ ਨੇ ਅਤੇ ਮੌਕੇ ਅਨੁਸਾਰ ਕਰਨ ਵਾਲੀਆਂ ਨੇ ਇਸ ਲਈ ਕੁਝ ਵੀ ਛੱਡਣ ਦੀ ਗੁੰਜਾਇਸ਼ ਨਹੀਂ । ਜਸਵੀਰ ਸਿੰਘ ਜੀ ਤੁਹਾਡੀ ਵੀ ਜ਼ਿੰਮੇਵਾਰੀ ਵੱਡੀ ਬਣਦੀ ਹੈ ਕਿ ਹਮੇਸ਼ਾ ਇੱਕੋ ਟੋਨ ਵਿੱਚ ਗੱਲ ਕਰਦੇ ਕਰਦੇ ਸਮਾਜਿਕ ਵਿਸ਼ਿਆਂ ਬਾਰੇ ਵੀ ਹਰ ਇਨਸਾਨ ਨੂੰ ਆਪਣੇ ਫਰਜ਼ ਪਛਾਣਨ ਲਈ ਪ੍ਰੇਰਿਤ ਕਰਨ ਦੀ ਥਾਂ ਤੁਸੀਂ ਅਣਜਾਣੇ ਵਿੱਚ ਆਪਣੇ ਇੱਕ ਬਣੇ ਤਰੀਕੇ ਅਨੁਸਾਰ ਉਸੇ ਤਰ੍ਹਾਂ ਕਿਸੇ ਧਰਮ ਪ੍ਰਚਾਰਕ, ਰਾਜਨੀਤੀਕਾਂ ਜਾਂ ਕਿਸੇ ਵੀ ਇੱਕ ਖਾਸ ਵਰਗ ਨੂੰ ਭੰਡ ਦਿੰਦੇ ਹੋ ਅਤੇ ਬਾਕੀ ਲੋਕ ਅਵੇਸਲੇ ਹੋ ਜਾਂਦੇ ਨੇ ਕਿ ਸ਼ਾਇਦ ਇਹ ਉਹਨਾਂ ਦਾ ਫਰਜ਼ ਹੈ ਹੀ ਨਹੀਂ ਸੀ ਤੇ ਉਹਨਾਂ ਨੂੰ ਕੋਈ ਜਰੂਰਤ ਵੀ ਨਹੀਂ ਸੀ ਗੌਰ ਕਰਨ ਦੀ। ਮੈਨੂੰ ਬਹੁਤ ਚੰਗਾ ਲੱਗਾ ਕਿ ਭਾਈ ਸਾਹਿਬ ਨੇ ਤੁਹਾਨੂੰ ਟੋਕ ਦਿੱਤਾ ਜਦੋਂ ਤੁਸੀਂ ਅਣਜਾਣੇ ਵਿੱਚ ਬੜੇ ਗੰਭੀਰ ਵਿਸ਼ੇ ਨੂੰ ਕਿਸੇ ਇੱਕ ਵਰਗ ਦੇ ਜ਼ਿੰਮੇ ਪਾ ਕੇ ਬਾਕੀ ਸਭ ਨੂੰ ਅਵੇਸਲੇ ਹੋਣ ਦਾ ਗਲਤ ਸੁਨੇਹਾ ਪਹੁੰਚਾਉਣ ਲੱਗੇ ਸੀ। ਬਿਨਾ ਸ਼ੱਕ ਸਾਰੀ ਗੱਲਬਾਤ ਸਾਡੇ ਲਈ ਬਹੁਤ ਲਾਹੇਵੰਦ ਹੈ। ਇਸ ਲਈ ਦੋਵਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ 🙏🙏 l

  • @malkitsingh4011
    @malkitsingh4011 20 днів тому +2

    🙏🙏

  • @VkrmRandhawa
    @VkrmRandhawa 18 днів тому +1

  • @sarshdeep
    @sarshdeep 20 днів тому +1

    two great personalities 👍👍

  • @user-og4in5yx2i
    @user-og4in5yx2i 16 днів тому

    ਇਹ ਜੀਵਨ ਕਿਵੇਂ ਜਿਊਣਾ ਹੈ ਇਸ ਗੱਲ ਦੀ ਸਮਝ ਧਰਮ ਰਹੀ ਹੀ ਆ ਸਕਦੀ ਹੈ

  • @hardipsingh4738
    @hardipsingh4738 19 днів тому +1

    Great interview veer g

  • @bhullar71020
    @bhullar71020 18 днів тому +3

    Thanks!

  • @roopshergill5487
    @roopshergill5487 20 днів тому +3

    👍👍

  • @Jaskaran_singh68
    @Jaskaran_singh68 20 днів тому +3

    ❤❤❤

  • @sarshdeep
    @sarshdeep 20 днів тому +1

    nice video veerji 👍👍

  • @user-rg5kb7sy6i
    @user-rg5kb7sy6i 20 днів тому +1

    ❤❤❤❤❤🎉🎉🎉🎉🙏🙏🙏

  • @mottosandhu23
    @mottosandhu23 17 днів тому +1

    👍

  • @narinderpalsingh5349
    @narinderpalsingh5349 16 днів тому

    ਕੌਮ ਦੇ ਲਗਭਗ ਹਰ ਆਗੂ ਦੀ ਔਲਾਦ ਵਿਦੇਸ਼ਾਂ ਵਿੱਚ ਬੈਠੀ ਹੈ,ਪੰਜਾਬ ਦੇ ਭਲੇ ਦੀ ਗੱਲ ਕੌਣ ਕਰੇ ??

  • @taranvirbains7209
    @taranvirbains7209 19 днів тому +1

    Me 11 sal to usa reh riha a mere 3 bache a badda boy a fir girl a fir girl a ik 8 year a second 6 te 9 month mere dono badde bache ghar Punjabi pori bolde a keo k Assi ghar ch Punjabi bolde a sare bdea gal bat kr lainde a bache b oh game cartoon dekh k English bolan lagge schol b jade a Assi dono husband wife Punjabi a mera Jada hath tang a English ch wife bdea bol lainde a jida AŞ’si Punjabi bolde a bt mere bache English itho de loka wanghu bolde a eh gal ni Mainu smj laggi keo k na ta eh kise nal bahar gal krde na ghar fir eh ithe wala accent kida sikh gaye eh Sade wala accent kro no bolde

  • @ParminderSingh-re4xp
    @ParminderSingh-re4xp 8 днів тому

    I like to share my life experiences with you. I am a retired engineer with over 45 to 50 years experience. I think we are blaming others for our mistakes. We are not as good as other communities for taking care and mentoring of our next generations. These are gays meaning homosexuals, which are not created by listening to somebody but are born this way. In the earlier times they hidden now they are out in the open.

  • @ataudio3690
    @ataudio3690 20 днів тому +1

    ਪਤੇ ਦੀ ਗੱਲ

  • @advocatejagmohansinghbhatt6707
    @advocatejagmohansinghbhatt6707 9 днів тому +1

    Dogra Sikh identify karo g

  • @user-fz2ml1pr1d
    @user-fz2ml1pr1d 20 днів тому +1

    ਵਾਲੀ ਜਾਨਕਾਰੀ ਚੁੱਕੀ ਫਿਰਦਾ ਪਤੰਦਰ

    • @rajanpreetkaur121
      @rajanpreetkaur121 20 днів тому +6

      ਥੋੜ੍ਹਾ ਸਲੀਕੇ ਨਾਲ਼ ਭਾਈ ਜੀ ਏ ਕੋਈ ਆਮ ਆਦਮੀ ਨਹੀਂ ਹੈ ਜਿਸ ਬਾਰੇ ਤੁਸੀਂ ਹਲਕੇ ਜਿਹੇ ਸ਼ਬਦ ਚ ਬਿਆਨ ਦੇ ਰਹੇ ਹੋ

  • @YudhbirSinghMaltu
    @YudhbirSinghMaltu 20 днів тому +1

    Deep sidhu v klakaar hi c Vese babeo

    • @user-td7cy9hl9f
      @user-td7cy9hl9f 20 днів тому +3

      Hanji hik thok ke kom di gal karda si

    • @user-td7cy9hl9f
      @user-td7cy9hl9f 20 днів тому +1

      Baki kalakaran wang stage te barkan marke mafi nahi si mangda

    • @baljindersingh1184
      @baljindersingh1184 20 днів тому

      ​@@user-td7cy9hl9f(ਦੀਪ ਸਿੱਧੂ ਖਿਲਾਫ ਇਕ ਹੋਰ ਕੇਸ ਆਇਆ ਸਾਹਮਣੇ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਹਾਈਕੋਰਟ ਚੰਡੀਗੜ੍ਹ) ।ਇਹ ਲਿਖਕੇ ਯੂਟਿਊਬ ਤੇ ਵੀਡੀਓ ਲਭ ਕੇ ਜਰੂਰ ਸੁਣਿਓ। ਤੁਹਾਨੂੰ ਦੀਪ ਤੇ ਹੋਰ ਬਹੁਤ ਮਾਣ ਮਹਿਸੂਸ ਹੋਵੇਗਾ ।

  • @Kenkalsi
    @Kenkalsi 18 днів тому

    Enni Charcha krr ke ki Fayda?
    30% Sikh ta Christian hoge aa.
    Jatt ek baccha paida krde.
    50 bnda+ 50 ladies = 50 bcche.
    20-25 saal ch sikh population 100 to 50 hanji hai.
    Sabb to pehla hr ek parcharak nu pusho ke ohde bcche kinne.
    Ikk bcche wala ta Qoum da dokhi hai.
    Jatt ta hai hi dokhi jinna kar ke Dalit Christians ho ge ne.
    Hun greeb jatt vi Christian bnn reha for education of their kids.
    50:50 Bund luk ke nahi deni, shre aam dende hun.

  • @maninderaasa4556
    @maninderaasa4556 15 днів тому

    O bhravo menu ta tuhadi samj ni aundi vadde vidvaana di😂, virodh ta technology da kar rhe eh jnaab mobile dekhan da kar rhe ne ke sheesha ni dekhna chahida te video v sheeshe ch ban rhi hai AI nal video v upload sheeshe te karni hai te sari duniya ne vekhni v AI nal sheeshe te hai😂😂😂, vah o vidvaano, masla sara char dollaran da hai jehrhe inha nu sheeshe ne e dene😂😂😂😂😂

  • @munzo91
    @munzo91 18 днів тому

    Asi ik haari hoyi ghulam kaun aa aj. Te ehi saadi dasha das rahi aa, parvaas charam te aa te sabhyachar fail hunda jaa reha lagataar. Sarkar’an nu dosh den da smah to vi boht agge aa chuke aa apa punjabi lok. Fikr ch haa, canada ch aa, apni mitti to boht door, kyu? Eh kayi vaar samjh nahi aundi. Guru to door.

  • @virtuosoproductions4589
    @virtuosoproductions4589 20 днів тому +1

    Here’s the deal. New projected leaders are feeble. Deep sidhu helped sunny defeated wife of shaheed jaswant singh Khalra. Sidhu moosewala signed up for congress part, the killers of Sikhs, bhai amritpal Singh has never explained his role prior to claiming leadership of Sikhs. Simranjit Singh Mann has never replied to allegations and has too many skeletons in the closet. We need to look at who and how we chose leaders. Why did amritpal take SGGS on a protest?

  • @jaibheemjaiambedkarsahib6863
    @jaibheemjaiambedkarsahib6863 13 днів тому +1

    Real 🦁 Sant K P S GILL Jindabaad

  • @akaalfauj7561
    @akaalfauj7561 20 днів тому +1

    Waheguru 🙏🙏

  • @jagdeepjagdeep5454
    @jagdeepjagdeep5454 20 днів тому +2

    ❤❤