ਕੈਸਟਾਂ ਦੇ ਨਾਮ ਬਦਲਣੇ ਪੈਂਦੇ ਸੀ ਇਸ ਗੀਤਕਾਰ ਦੇ ਗੀਤਾਂ ਕਰਕੇ Baljinder Maan l Bittu Chak Wala l Daily Awaz

Поділитися
Вставка
  • Опубліковано 15 гру 2024

КОМЕНТАРІ • 314

  • @manveer_dhaliwal-.
    @manveer_dhaliwal-. Рік тому +11

    ਮੇਰੇ ਫੇਬਰੇਟ ਗਾਣੇ ਆ ਮੁਬਾਰਕਾ ਕੁੜੀ ਗਰੀਬਾਂ ਦੀ ਬਹੁਤ ਖੁਸ਼ੀ ਹੋਈ ਸੋਨੂੰ ਮਿਲ ਕੇ

  • @makhansingh8880
    @makhansingh8880 Рік тому +76

    ਜਿਸ ਬੱਚੇ ਦੀ ਮਾਂ ਮਰ ਜਾਦੀ ਹੈ ਜਦੋਂ ਵੱਡੇ ਵੀਰ ਅਤੇ ਭਾਬੀ ਪਾਲ ਪੋਸ਼ਣ ਕਰ ਦੀ ਉਹੋ ਭਾਬੀ ਮਾਂ ਵਰਗੀ ਹੀ ਹੁੰਦੀ ਐ ਜੀ

  • @chahatveersingh1991
    @chahatveersingh1991 Рік тому +42

    ਬਹੁਤ ਵਧੀਆ ਇਨਸਾਨ ਹੈ ਬਲਜਿੰਦਰ ਸਿੰਘ ਮਾਨ ।ਗਲਬਾਤ ਦਾ ਸਲੀਕਾ ਬਹੁਤ ਅੱਛਾ ਹੈ। ਇੰਟਰਵਿਊ ਸਿਰਾ ਹੈ ਬਿੱਟੂ ਵੀਰ ਜੀ।

  • @sarajmanes4505
    @sarajmanes4505 Рік тому +31

    ਬਾਈ ਜੀ ਬਿੱਟੂ ਚੱਕਵਾਲਾ ਜੀ ਬਾਈ ਬਲਜਿੰਦਰ ਮਾਨ ਸਾਹਿਬ ਅਤੇ ਸਮੂਹ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਦਿਲ ਖੁਸ਼ ਹੋ ਗਿਆ ਲਾ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏

  • @pammasehgal5973
    @pammasehgal5973 Рік тому +8

    ਮਾਨ ਸਾਹਿਬ ਜੀ ਬਹੁਤ ਹੀ ਵਧੀਆ ਕਲਮ ਨੇ ਮੇਰੇ ਪਿੰਡ ਦੀ ਬਹੁਤ ਹੀ ਖੂਬਸੂਰਤ ਸ਼ਖ਼ਸੀਅਤ ਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @PB.-13
    @PB.-13 Рік тому +10

    ਬਾਈ ਬਿੱਟੂ ਤੇਰੇ ਚ ਇੱਕ ਅਲੱਗ ਜਿਹਾ ਸਬਰ ਤੇ ਬੋਲਣ ਦਾ ਤਰੀਕਾ ਬੜਾ ਠਰੰਮੇ ਆਲਾ..। ਜਿਉਂਦੇ ਵੱਸਦੇ ਰਹੋ..।

  • @kuljitkanda1276
    @kuljitkanda1276 Рік тому +14

    ਬਾਈ ਬਿੱਟੂ ਚੱਕ ਵਾਲਾ ਬੋਹਤ ਬੱਦੀਆ ਕੰਮ ਅੋਣ ਵਾਲੀਆਂ ਗੱਲਾਂ ਅਤੇ ਬਾਈ ਬਲਜਿੰਦਰ ਮਾਨ ਦਿਆ
    ਗੱਲਾਂ ਬੋਹਤ ਸੋਹਣੀਆਂ ਲੱਗਿਆਂ

  • @jagroopuddat5746
    @jagroopuddat5746 Рік тому +64

    ਆਪ ਜੀ ਦੀ ਗੱਲਬਾਤ ਦਾ ਤਰੀਕਾ ਬਹੁਤ ਪਿਆਰਾ,,,ਬੜੀ ਰੀਝ ਨਾਲ ਇੰਟਰਵਿਊ ਸੁਣਦਾ ਵੀਰ

  • @BaljinderSingh-ti4lo
    @BaljinderSingh-ti4lo Рік тому +7

    ਬਿੱਟੂ ਬਾਈ ਜੀ ਬਹੁਤ ਹੀ ਵਧੀਆ ਗੱਲ ਬਾਤ ਕੀਤੀ ਹੈ ਧੰਨਵਾਦ ਜੀ

  • @balramdhaliwal6389
    @balramdhaliwal6389 Рік тому +34

    ਸਾਡੇ ਸਮੇਂ ਦਾ ਬਹੁਤ ਹਰਮਨਪਿਆਰਾ ਗੀਤਕਾਰ ਬਲਜਿੰਦਰ ਗੱਲਾਂ ਕਰਨ ਦਾ ਲਹਿਜ਼ਾ ਬੇਹੱਦ ਪਸੰਦ ਆਇਆ

  • @gurmansinghgill6323
    @gurmansinghgill6323 Рік тому +38

    ਬਿੱਟੂ ਵੀਰੇ ਮੈਨੂੰ ਦਿਲੋ ਉੱਡੀਕ ਰਹਿੰਦੀ ਤੁਹਾਡੀ ਇੰਟਰਵਿਊਆਂ ਦੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਦਿਲੋ ਸਲੂਟ ਆ ਬਿੱਟੂ ਵੀਰੇ ਨੂੰ ਬਾਈ ਬਲਜਿੰਦਰ ਮਾਨ ਜੀ ਬਹੁਤ ਹੀ ਵਧੀਆ ਤੇ ਸਾਫ ਦਿਲ ਇਨਸਾਨ ਨੇ

  • @ManmohanSingh-li8tr
    @ManmohanSingh-li8tr Рік тому +53

    ਇਹ ਸੋਚ ਆ ਅਸਲੀ ਪੰਜਾਬ ਦੀ। ਆਨੰਦ ਆ ਗਿਆ ਬਿੱਟੂ ਚੱਕ ਆਲੇ ਬਾਈ।

  • @ManmeetSandhu-Music
    @ManmeetSandhu-Music Рік тому +29

    ਬਹੁਤ ਹੀ ਸੋਹਣੀ ਇੰਟਰਵਿਊ ਮਾਨ ਸਾਹਬ ਅਤੇ ਬਿੱਟੂ ਬਾਈ ਜੀ ❤😍🤗

  • @gurdevsinghaulakh7810
    @gurdevsinghaulakh7810 Рік тому +4

    Bittu ji ਦਾ ਮੈਂ ਫੈਨ ਹਾਂ , ਵਧੀਆ ਆਵਾਜ ਵਧੀਆ ਪੇਸ਼ਕਾਰੀ ਤੇ ਵਧੀਆ ਸੋਚ❤carry on bai ji,

  • @harpreetSingh-og6dd
    @harpreetSingh-og6dd Рік тому +9

    ਗੀਤਕਾਰ ਪਰੇ ਤੋਂ ਪਰੇ ਪਏ ਆ ..ਪਰ ਏਨੀ ਸੱਚੀ ਤੇ ਸੁੱਚੀ ਸੋਚ ਵਾਲਾ ਗੀਤਕਾਰ ਪਹਿਲੀ ਵਾਰ ਵੇਖਿਆ ਤੇ ਸੁਣਿਆ ..

  • @hakamsinghhakamsinghhakams4664

    ਬਲਜਿੰਦਰ ਸਿੰਘ ਮਾਨ ਜੀ ਧਾਰਮਿਕ ਗਾਣੇ ਜਰੂਰ ਲਿਖੋ ਜੀ ।
    ਬਿੱਟੂ ਚੱਕ ਵਾਲਾ ਅਤੇ ਬਲਜਿੰਦਰ ਮਾਨ ਜੀ ਤਹਿਦਿਲੋ ਧੰਨਵਾਦ ਜੀ ।

  • @gurpartapdhillon4264
    @gurpartapdhillon4264 Рік тому +30

    ਦਿਲੋ ਸਲੂਟ ਤੁਹਾਨੂੰ ਬਾਈ ਜੀ ਤੁਹਾਡੀ ਸੋਚ ਨੂੰ ਸਲਾਮ। ਸਾਰੇ ਸਿੰਗਰ ਕਿਤੇ ਨਾ ਕਿਤੇ ਧੋਖਾ ਕਰ ਹੀ ਜਾਂਦੇ ਆ

  • @tejvirk3150
    @tejvirk3150 Рік тому +25

    ਮੇਰੇ ਗੁਆਂਢ ਪਿੰਡ ਤੋਂ mann Sahib
    ਬਹੁਤ ਵਧੀਆ ਇਨਸਾਨ ਆ।

  • @shivcharnsidhu859
    @shivcharnsidhu859 Рік тому +7

    ਵਾਹ ਜੀ ਵਾਹ ਮਾਨ ਸਾਹਬ ਬਹੁਤ ਹੀ ਵਧੀਆ ਸੋਚ, ਰੱਬ ਨੇ ਬੜੀ ਕਿਰਪਾ ਕੀਤੀ ਏ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

  • @sukhchainsingh6469
    @sukhchainsingh6469 Рік тому +24

    ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰੇ👌👌👌👌👌👌👌👌👌👌👌👌👌👌👌

  • @SukhdevSingh-oj9xi
    @SukhdevSingh-oj9xi Рік тому +5

    ਗਿੱਲ ਕਲਾਂ ਵਾਲੇ ਮਾਹਣੇ ਦੀ ਇੰਟਰਵਿਊ ਵੀ ਕਰੋ ਜੀ,,,,ਖੰਭ ਕੱਟ ਸੁੱਟ ਗਿਆ ਸਕਾਰੀਆ

  • @manjitsingh1117
    @manjitsingh1117 Рік тому +1

    ਬਾਈ ਪਿੰਕੀ ਵਰਗਾ ਬੰਦਾ ਹੋਣਾ ਮੁਸ਼ਕਲ ਹੈ।
    ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਹੈ।
    ਮਨਜੀਤ ਖੁਸ਼ਹਾਲ ਸ਼ਹਿਣਾ।

  • @sunilGujjar-yf9mk
    @sunilGujjar-yf9mk Рік тому +7

    ਬਿੱਟੂ ਵੀਰ ਤੈਨੂੰ ਇੰਡੀਆ ਵੀ ਦਿਲ ਲਾ ਕੇ ਸੁਣਦਾ ਸੀ ਹੁਣ ਯੂਰਪ ਆ ਗਿਆ ਹਾਂ ਇਥੇ ਵੀ ਦਿਲ ਲਾ ਕੇ ਸੁਣਦਾ ਹਾਂ ਜੀ ਬਹੁਤ ਵਧੀਆ ਵੀਡੀਉ ਜੀ

  • @SinghGill7878
    @SinghGill7878 Рік тому +6

    ਬਹੁਤ ਵਧੀਆ ਲੱਗਾ ਬਲਜਿੰਦਰ ਮਾਨ ਜੀ ਨਾਲ ਇੰਟਰਵਿਊ ਦੇਖਕੇ ਉਹ ਸਮਾ ਦੁਬਾਰਾ ਕਦੀ ਨਹੀਂ ਆਉਣਾ ਜਦੋ ਸਮਕਾਲੀ ਗਾਇਕ ਗੀਤਕਾਰਾ ਦਾ ਜੁੱਗ ਸੀ ਅੱਜਕਲ ਤਾ ਕੋਈ ਕਿਸੇ ਦੀ ਬਾਹ ਕਿਸੇ ਦੀ ਲੱਤ ਖਿੱਚੀ ਫਿਰਦਾ ਕਾਸ਼ ਉਹ ਟਾਇਮ ਫਿਰ ਆਜੇ

  • @sukhpalsingh3275
    @sukhpalsingh3275 Рік тому +5

    ਗੁੱਟ ਤੇ ਲਿਖਾਈ ਬੇਠੈ ਨਾ ਸੱਜਣਾ ਇਹ ਗੀਤ ਬਾਈ ਬਲਜਿੰਦਰ ਮਾਨ ਨੇ ਸਾਡੇ ਪਿੰਡ ਗੋਬਿੰਦਪੁਰਾ ਜ਼ਿਲ੍ਹਾ ਬਠਿੰਡਾ ਵਿਖੇ ਇਕ ਸਕੂਲ ਫੰਕਸ਼ਨ ਵਿੱਚ ਗਾਇਆ ਸੀ ਉਸ ਤੋਂ ਬਾਅਦ ਬਾਈ ਦੀ ਮੁਲਾਕਾਤ ਹਰਦੇਵ ਮਾਹੀਨੰਗਲ ਨਾਲ ਹੁੰਦੀ ਆ

  • @ajaibjhunirmusic9915
    @ajaibjhunirmusic9915 Рік тому +14

    ਬਿੱਟੂ ਜੀ ਬਹੁਤ ਵਧੀਆ ਇੰਟਰਵਿਊ

  • @jaswindersidhu3710
    @jaswindersidhu3710 Рік тому +1

    ਬਹੁਤ ਗਾਣੇ ਸੁਣੇ ਬਾਈ ਦੇ ,ਪਰ ਵੇਖਿਆ ਅਜ ਆ ,ਸਲੂਟ ਆ ਬਾਈ ਜੀ ਬਲਜਿੰਦਰ ਮਾਨ ਤੇ ਬਿੱਟੂ ਚੱਕ ਵਾਲੇ ਨੂੰ

  • @CanadaKD
    @CanadaKD Рік тому +10

    ਧੰਨਵਾਦ ਬਿੱਟੂ ਵੀਰ

  • @SandeepSingh-td5tr
    @SandeepSingh-td5tr Рік тому +6

    ਬਲਜਿੰਦਰ ਵੀਰ ਇਹ ਇੰਟਰਵਿਉ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਸੋਹਣੀ ਇੰਟਰਵਿਉ ਹੈ

  • @Ramanasaab
    @Ramanasaab Рік тому +3

    ਦਿਲ ਖ਼ੁਸ਼ ਕਰਤਾ ਬਲਜਿੰਦਰ ਮਾਨ ਜੀ ਨੇ ਅਤੇ ਬਿੱਟੂ ਚਕ ਵਾਲਾ ਜੀ ਬਹੁਤ ਵਧੀਆ ਇੰਟਰਵਿਊ ਜੀ

  • @sukhmanjotsingh7427
    @sukhmanjotsingh7427 Рік тому +25

    ਬਹੁਤ ਸੋਹਣੀ ਇੰਟਰਵਿਊ ਵੀਰ ਅੱਜ ਤਾਂ ਵੱਟ ਕੱੱਢਤੇ ਵੀਰਾਂ ਬਹੁਤ ਵਧੀਆ

  • @rbrar3859
    @rbrar3859 Рік тому +4

    ਇਸ ਚੈਨਲ ਤੇ ਹਰ ਇਕ ਇੰਨਟਰਵਿਊ ਬਹੁਤ ਵਧੀਆ ਹੁੰਦੀ ਹੈ।

  • @sidhu47freefire9
    @sidhu47freefire9 Рік тому +6

    Ehnu khnde ne interview 44-45 mint kdo ho gye pta hi ni lgya .... Baljinder mann nu janda nai c ...but ajj to baad appa bande de fan ho gye 🙏🙏

  • @harjit1288
    @harjit1288 Рік тому +7

    ਇੰਟਰਵਿਊ ਕਰਨ ਵਾਲਾ ਅਤੇ ਇੰਟਰਵਿਊ ਦੇਣ ਵਾਲਾ ਦੋਨੋ ਬਾਈ ਜੀ ਸਿਰੇ ਹੋ good job

  • @bobbykutiaala5902
    @bobbykutiaala5902 Рік тому +22

    ਬਹੁਤ ਸ਼ਿੱਦਤ ਨਾਲ ਲਿਖਣ ਵਾਲਾ ਲਿਖਾਰੀ ਆ ਵੀਰ

  • @Karamjeetdeon
    @Karamjeetdeon Рік тому +12

    ਦੁਆਵਾਂ ਵੀਰੇ !!

  • @charanjeetsandhu1669
    @charanjeetsandhu1669 Рік тому +10

    ਬਹੁਤ ਵਧੀਆ ਇਨਟਰਵਿਊ

  • @jaswindersandhu941
    @jaswindersandhu941 Рік тому +10

    ਬਿੱਟੂ ਬਾਈ ਜੀ ਪੂਰੀ ਵੀਡੀਓ ਬੜੀ ਰੀਝ ਨਾਲ ਸੁਣੀ ਏ ਬਹੁਤ ਵਧੀਆ ਲੱਗਾ,ਮਾਨ ਸਾਬ ਤੁਸੀਂ ਬੰਦੂਕਾਂ ਤੇ ਗਾਣੇ ਨਹੀਂ ਲਿਖੇ ਬਹੁਤ ਬਹੁਤ ਧੰਨਵਾਦ ਜੀ ਓ,ਗੰਨ ਕਲਚਰ ਨੇ ਪੰਜਾਬ ਦੀ ਜਵਾਨੀ ਦਾ ਬਹੁਤ ਘਾਣ ਕੀਤਾ ।

  • @KuldeepSingh-vv6dm
    @KuldeepSingh-vv6dm 8 місяців тому

    ਬਹੁਤ ਹੀ ਵਧੀਆ ਗੀਤ ਸੀ ਉਸ ਸਮੇਂ ਅੱਜ ਕੱਲ੍ਹ ਨੂੰ ਇਹ ਗੀਤ ਉਸੇ ਤਰ੍ਹਾਂ ਹੀ ਚੱਲਦੇ ਹਨ ਵਹਿਗੁਰੂ

  • @rajuarora3163
    @rajuarora3163 Рік тому +4

    ਪਹਿਲੀ ਵਾਰ ਵੀਰ ਨੂੰ ਵੇਖਿਆ ਨਹੀਂ ਤਾ ਗਾਣਿਆਂ ਵਿੱਚ ਨਾਮ ਹੀ ਸੁਣਿਆ ਸੀ

  • @jaspindergilluboke5010
    @jaspindergilluboke5010 Рік тому +4

    ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਬਹੁਤੇ ਨਵੇਂ ਗੀਤਾਂ ਵਿਚ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਨਹੀਂ

  • @raghubirsingh6195
    @raghubirsingh6195 Рік тому

    ਧੰਨ ਵਾਦ ਬਿੱਟੂ ਜੀ

  • @JarnailSingh-fi7tg
    @JarnailSingh-fi7tg Рік тому +7

    ਮਾਨਾ ਮੰਨਗੇ ਤੇਰੀ ਸੋਚ ਨੂੰ ਵਾਹ ਉਏ ਵੀਰੇ ਮਾਨ ਸਾਬ ਤੇਰੀ ਸੋਚ ਈ ਲੱਗ ਆ ਵੀਰੇ

  • @gurgill5351
    @gurgill5351 Рік тому +1

    ਬਿੱਟੂ ਵੀਰ ਹੀਰਾ ਬੰਦਾ

  • @nazarsingh3592
    @nazarsingh3592 Рік тому +3

    ਬਹੁਤ ਵਧੀਆ ਬਿੱਟੂ ਵੀਰ ਦਿਲੋ ਸਲੂਟ

  • @sunny_bhainibagha
    @sunny_bhainibagha Рік тому +8

    Bittu y ਗੱਲਬਾਤ ਜਮ੍ਹਾ 🔚 ਲਗਾ ਦਿੱਤੀ y ਬਹੁਤ ਵਦੀਆ ਫ਼ਨਕਾਰ ਮਿਲਦੇ ਆ ਦੇਖਣ ਨੂੰ ਤੇਰੀ interview ch y

  • @inderjitsingh3325
    @inderjitsingh3325 Рік тому +1

    ਧੰਨਵਾਦ ਬਿੱਟੂ ਬਾਈ

  • @cheenasingh385
    @cheenasingh385 Рік тому +6

    Good bittu veer dil kush. Karta veer

  • @sukhwindersidhu9105
    @sukhwindersidhu9105 Рік тому +2

    ਬਹੁਤ ਵਧੀਆ ਇੰਟਰਵਿਊ ਜੀ

  • @balrajgill2657
    @balrajgill2657 Рік тому +1

    ਮਾਨ ਸਾਬ ਤੇ ਬਿੱਟੂ ਵੀਰੇ ਦਿਲ ਖੁਸ ਹੋ ਗਿਆ

  • @birsingh4200
    @birsingh4200 Рік тому +2

    ਮਾਮਲਾ ਗੜਬੜ ਗੀਤ ਉਸਤਾਦ ਗਾਇਕ ਹਾਕਮ ਸੂਫੀ ਜੀ ਦਾ ਲਿਖਿਆ ਸੀ। ਉਹਨਾ ਨੇ ਇੱਕ ਪ੍ਰੋਗਰਾਮ ਵਿੱਚ ਦੱਸਿਆ ਸੀ।

  • @gagandeepdeol5666
    @gagandeepdeol5666 Рік тому +5

    ਬਹੁਤ ਵਧੀਆ ਬਿੱਟੂ ਵੀਰ

  • @IqbalSingh-id2ko
    @IqbalSingh-id2ko 8 місяців тому

    ਮੁਬਾਰਕਾਂ ਮੁਬਾਰਕਾਂ ਵਾਲਾ ਨਵਦੀਪ ਸੰਧੂ ਸਾਡੇ ਪਿੰਡ ਦਾ । ਬਹੁਤ ਚਲਿਆ ਸੀ ਇਹ ਗੀਤ ਵੀ।

  • @IqbalSingh-id2ko
    @IqbalSingh-id2ko 8 місяців тому

    ਪੁਰਾਣੀ ਯਾਦ ਦਵਾਈ ਆ ਬਾਈ ਨੇ ਬਹੁਤ ਵਧੀਆ ਟਾਈਮ ਹੁੰਦਾ ਸੀ

  • @jogasinghsandhu5325
    @jogasinghsandhu5325 Рік тому +12

    ਬਹੁਤ ਵਧੀਆ ਗੀਤਕਾਰ

  • @harrydhaliwal4997
    @harrydhaliwal4997 Рік тому

    ਵਾਹ ਜੀ ਵਾਹ ਸਆਦ ਆ ਗਿਆ

  • @NishanGrewal-gy6ji
    @NishanGrewal-gy6ji Рік тому +3

    ਬਿੱਟੂ ਬਾਈ ਰੁਹ ਖੁਸ਼ ਕਰਤੀ

  • @GurmeetSingh-np9pw
    @GurmeetSingh-np9pw Рік тому +18

    ਬਹੁਤ ਵਧੀਆ ਲੱਗਿਆ ਬਾਈ ਵੱਲੋ ਗੀਤਕਾਰ ਗੁਰਮੀਤ ਬਰਾੜ ਕੁੰਡਲ

  • @ranjeetsinghsandhu8635
    @ranjeetsinghsandhu8635 Рік тому +2

    ਬਹੁਤ ਵਧੀਆ ਗੀਤਕਾਰ ਜੀ

  • @jassavick4897
    @jassavick4897 Рік тому +4

    ਹੁਣ ਹੀ ਸਾਮਣੇ ਆਇਆ ਪਹਿਲਾ ਕਿੱਥੇ ਸੀ ਵੀਰ ਹੁਣ ਉਹ ਗਾਇਕ ਹੀ ਨਹੀ ਰਹੇ ਜਿਹੜੇ ਠੱਗੀ ਮਾਰਕੇ ਗਏ

  • @lukysidhu6536
    @lukysidhu6536 Рік тому +6

    VVVV GOOD INTERVIEW BITTU BETA WAHEGURU JI CHARDIKALA TANDRUSTI TE TRAKIA BAKSHAN SADE PUTT NU

  • @lakhwindersinghmaanmaan1209
    @lakhwindersinghmaanmaan1209 Рік тому +2

    ਬਹੁਤ ਵਧੀਆ ਗੀਤਕਾਰ ਤੇ ਇਨਸਾਨ ਬਾਈ ਬਲਜਿੰਦਰ ਮਾਨ

  • @kaldasandhu7173
    @kaldasandhu7173 Рік тому +2

    ਹੀਰੇ ਬੰਦੇ ਵਾਹਿਗੁਰੂ ਜੀ ਚੜਦੀਕਲਾ ਚੋ ਰੱਖਣਾ ਜੀ

  • @birsingh4200
    @birsingh4200 Рік тому +3

    ਬਹੁਤ ਵਧੀਆ ਪੇਸ਼ਕਸ਼।

  • @Deep00008
    @Deep00008 Рік тому +15

    ਦੋਨੋ ਹੀ ਹੀਰੇ ਬੰਦੇ ਆ ❤❤

  • @navjotjoyti8484
    @navjotjoyti8484 Рік тому +5

    Kine simple bande a Baljinder Bai G waheguru G khush rakhan tuhanu

  • @GillSaab-nw5zj
    @GillSaab-nw5zj Рік тому +5

    ਵੀਰ ਦਵਿੰਦਰ ਬਹੁਤ ਬੁਜਦਿਲ ਬੰਦਾ ਮੈਂਨੂੰ ਤਾਂ ਅੱਜ ਪਤਾ ਲੱਗਾ ਵੈਸੇ ਫੁਕਰੀਆਂ ਮਾਰੀ ਜਾਂਦਾ

  • @karanbaraich2300
    @karanbaraich2300 Рік тому +6

    Bahut vadia soch da malik a Baljinder Maan

  • @gaganbrar4106
    @gaganbrar4106 Рік тому +1

    Bahut vadhya geet ਲਿਖਦਾ ਸੀ ਬਾਈ

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BaldevSingh-ow4vn
    @BaldevSingh-ow4vn Рік тому +1

    ਬਾਈ ਗੁਰਪ੍ਰੀਤ ਢੱਟ ਅਤੇ ਜੀ ਐਸ ਪੀਟਰ ਦੀ ਇੰਟਰਵਿਊ ਕਰਵਾਉ ਬਿੱਟੂ ਭਾਜੀ

  • @mohanmann6678
    @mohanmann6678 Рік тому +1

    ਮਾਨ ਮਾਨ ਮਾਨ ਸਾਹਿਬ ਕਰਾਂ ਗੈ ਵੀਰ ਜੀ

  • @varindersingh-re2ic
    @varindersingh-re2ic Рік тому +4

    ਬਹੁਤ ਵਧੀਆ ਲੱਗਾ 22ਜੀ ਦੀ ਇੰਟਰਵਿਊ ਸੁਣ ਕੇ ਸਲਾਮ ਵਾ 22ਜੀ ਦੀ ਸੋਚ ਨੂੰ

  • @jaspalsingh4941
    @jaspalsingh4941 Рік тому +11

    🙏🙏
    Very nice job Bittu Bai g

  • @kamaljeetsidhu3060
    @kamaljeetsidhu3060 Рік тому +1

    ਬਹੁਤ ਵਧੀਆ ਵਿਚਾਰ ਹਨ ਵੀਰ ਜੀ।

  • @kalajhand3717
    @kalajhand3717 Рік тому +2

    ਵਧੀਆ ਬਹੁਤ ਗੀਤਕਾਰ ਬਲਜਿੰਦਰ ਮਾਨ 🙏🙏🙏🙏🙏🙏🙏

  • @charanjeetpb0370
    @charanjeetpb0370 Рік тому +3

    ਬਹੁਤ ਵਧੀਆ ਬਾਈ, down to earth bnda✌️✌️

  • @rakkarjatt
    @rakkarjatt Рік тому +1

    ਅੱਜ ਕੱਲ ਬਹੁਤ ਸਾਰੇ ਲੋਕ ਕੈਮਰਾ ਤੇ ਮਾਇਕ ਚੱਕੀ ਫਿਰਦੇ ਆ ਪਰ ਬਿੱਟੂ ਵੀਰ ਤੁਸੀ ਬਹੁਤ ਵਧੀਆ ਤਰੀਕੇ ਨਾਲ਼ ਇੰਟਰਵਿਊ ਕਰਦੇ ਹੋ

  • @pritpalsinghpirta9352
    @pritpalsinghpirta9352 Рік тому +11

    ਬਹੁਤ ਵਧੀਆ ਵੀਰ ਜੀ

  • @gurpreetsingh-cj3ly
    @gurpreetsingh-cj3ly Рік тому +3

    Bittu bai Baljinder maan ji naam sunya c
    Dakhiya nahi c bai nu think you Bittu bai 🙏👍👍🙏👍

  • @chauhansaab6611
    @chauhansaab6611 Рік тому +1

    Bhai ji bahut vadia likhde c .....tuhadi soch nu salaam aa ....👌👌👌👍👍👍👍

  • @HarmanGill-vb8if
    @HarmanGill-vb8if Рік тому

    Bittu veer very nice, Baljinder veerji te Gold ,a, very good thinking a veerji de

  • @BalbirSinghraikoti
    @BalbirSinghraikoti Рік тому +6

    ਬਿੱਟੂ ਵੀਰ ਜੀ ਕਰਮਜੀਤ ਪੁਰੀ ਨਾਲ ਵੀ ਮੁਲਾਕਾਤ ਕਰੋਂ ਜੀ

  • @karanbaraich2300
    @karanbaraich2300 Рік тому +4

    Bahut vadia geetkar a Baljinder Maan Kotpai

  • @luckykalra9863
    @luckykalra9863 Рік тому +2

    ਬਾਈ ਜੀ ਸਲੂਟ ਆ ਮਾਨ ਸਾਬ ਜੀ ਨੂੰ

  • @ssg9462
    @ssg9462 Рік тому +1

    ਅਸੀਂ ਚੰਗੀ ਸੋਚ ਰਖੀਏ ਚੰਗਾ ਸੁਣੀਏ ਚੰਗਾ ਲਿਖੀਏ

  • @lakhasingh2979
    @lakhasingh2979 Рік тому +1

    ਬਹੁਤ ਵਧੀਆ ਵਿਚਾਰ

  • @pardeeppassi8385
    @pardeeppassi8385 Рік тому +4

    ਮਾਨ ਸਾਰੇ ਹੀ ਟੌਪ ਦੇ ਗੀਤਕਾਰ ਹੋਏ ਹਨ ਜਿਵੇਂ ਬਾ੍ਬੂ ਸਿੰਘ ਮਾਨ ਬੱਬੂ ਮਾਨ ਗੁਰਦਾਸ ਮਾਨ ਬਲਜਿੰਦਰ ਮਾਨ ਭਗਵੰਤ ਮਾਨ ਗੁਰਦੇਵ ਮਾਨ ਸਾਰੇ ਵਧੀਆ ਗੀਤਕਾਰ ਹੋਏ ਹਨ .

  • @ਹਰਪਾਲ7653
    @ਹਰਪਾਲ7653 Рік тому +1

    ਮਾਨ ਬਾਈ ਦੇ ਗੀਤ ਸਾਰੇ ਵਦੀਆ ਪਰ ਮੁਬਾਰਕਾਂ ਗੀਤ ਤਾਂ sira ਗੀਤ ਸੀ

  • @JarnailSingh-bb9hp
    @JarnailSingh-bb9hp Рік тому +5

    Very good BITTU Y👍🏻👍🏻👍🏻

  • @prabhjotbrar3455
    @prabhjotbrar3455 Рік тому +1

    ਅਮਿ੍ਤਾਂ ਵਿਰਕ ਨੂੰ ਦਿਲੋ ਸਲੂਟ

  • @GurpreetSingh-wz3my
    @GurpreetSingh-wz3my Рік тому +7

    God bless you g ❤❤

  • @daljitsingh4000
    @daljitsingh4000 Рік тому +1

    Very good. Maan. Sab

  • @amankhara4056
    @amankhara4056 Рік тому +4

    Bhuat vadiya bittu veer ji

  • @ginnibhangu2666
    @ginnibhangu2666 Рік тому

    ਵਾਹ 🙏🙏🙏

  • @kuldeepdhaliwal4145
    @kuldeepdhaliwal4145 Рік тому

    ਬਹੁਤ ਵਧੀਆ ਦਿਲੋ ਸਲੂਟ ਹੈ ਤਹਾਡੀ ਕਲਮ ਨੂੰ

  • @sharanjitsinghgill7181
    @sharanjitsinghgill7181 Рік тому +4

    Very nice interview y g God bliss you brother

  • @didarsinghsingh6947
    @didarsinghsingh6947 Рік тому +4

    ਬਾਈ ਜੀ ਕਲਾਕਾਰਾਂ ਨੂੰ ਚਾਹੀਦਾ ਹੈ ਤੁਹਾਡੇ ਲਿਖੇ ਗਾਣੇ ਗੋਣ ਲੋਕ ਲੱਚਰ ਗੀਤ ਨਹੀ ਸੁਨਣੇ ਚਹੁੰਦੇ ਪਹਿਲੇ ਗੀਤ ਚੰਗੇ ਲਗਦੇ ਨੇ

  • @amanmajra8724
    @amanmajra8724 Рік тому +3

    ਬਹੁਤ ਵਧੀਆ ਇੰਟਰਵਿਊ
    🙏🙏❤️❤️❤️❤️

  • @Paliwala
    @Paliwala Рік тому +4

    Boht hi sohniya gallan ne Bai g di Dil to Salute aa