ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz
Вставка
- Опубліковано 10 лют 2025
- #dailyawaz #bittuchakwala #misspooja
ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Karamjit Puri
Digital Producer- Bittu Chak Wala
Location- Punjab
Label - Daily Awaz
ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਆਪ਼ ਨੇ ਸਭ ਤੋਂ ਵਧੀਆ ਗੀਤਕਾਰ ਨੂੰ ਦਰਸ਼ਕ ਦੇ ਰੂਬਰੂ ਕੀਤਾ
❤❤❤❤❤sir karmjeet puri ji ❤❤❤❤
Great writer very nice songs by Mr Puri. Most liked songs by Miss Puja
ਬਿੱਟੂ ਵੀਰ ਜੀ ਕਰਮਜੀਤ ਪੁਰੀ ਦੀ ਇੰਟਰਵਿਊ ਠੀਕ ਠੀਕ ਹੈ ਜੀ।
Bai nu dilueo Pyar love u bhaji karamjeet puri bhaji
Parmatma sanu v enni haleemi deve....God bless you karamjit veer ji!
Channel wale veer da puri ji noo yad kraun ly bhut bhut sukeria puri ji bda kujh sikha gae srortean noo shant subhaa wale
❤🎉 very nice job done 💯,Karmjit Singh Puri, bro ❤ Waheguru bless you.❤🎉🎉🎉🎉
So nice bai tere varga banda ni milda ajj kal bhut hi vadiya Bai
👍👍 ਬਹੁਤ ਵਧੀਆ ਇੰਟਰਵਿਊ ਕਰਮਜੀਤ ਪੂਰੀ ਦੀ
ਧੰਨਵਾਦ ਹੈ ਦੋਹਾਂ ਵੀਰ ਦਾ
ਜਿਹੜੇ ਇੰਨਸਾਨ ਦਾ ਦਿਲ ਸਾਫ਼ ਹੁੰਦਾ ਓਸ ਬੰਦੇ ਦੀ ਵਾਹਿਗੁਰੂ ਜੀ ਆਪ ਬਾਂਹ ਫੜਕੇ ਪਾਰ ਲੰਘਾ ਦਿੰਦਾ ਕਰਮਜੀਤ ਵੀਰ ਮੇਰੇ ਘਰ ਜੱਦੋਂ ਪਹਿਲੀ ਵਾਰ ਆਇਆ ਸੀ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਅਸੀਂ ਕੋਈ ਬਹੁਤ ਕਰੀਬੀ ਰਿਸ਼ਤੇਦਾਰ ਹੋਈਏ
बाई ने बहुत टॉप गीत देता ने ❤
ਰਹਿਮ ਕਰੋ ਪੰਜਾਬੀ ਬੋਲੀ ਤੇ।
ਬਿੱਟੂ ਪਾਜੀ ਇਦਾ ਹੀ ਹੁੰਦਾ ਜਦੋ ਕਿਸੇ ਦਾ ਨਾਂ ਚਲ ਜਾਂਦਾ ਆ ਜਿਆਦਾ ਗੀਤਕਾਰ ਨਵੇਂ ਗੀਤਕਾਰਾ ਤੋ ਪੈਸੇ ਦੇ ਕੇ ਹੀ ਗੀਤ ਲੈਂਦੇ ਆ
ਧੰਨਵਾਦ ਬਿੰਟੂ ਬਾਈ ਜੀ
ਬਈ ਪੁਰੀ ਦਾ ਵੀ ਦੌਰ ਚੱਲਿਆ ਪਤਾ ਨੀ ਕਿੰਨੇ ਕੁ ਕਲਾਕਾਰ ਹਿੱਟ ਕਰ ਗਿਆ ਭਗਤੇ ਭਾਈਕੇ ਵਾਲਾ ਝੋਟਾ❤❤
ਬਾਹਲਾ ਹੀ ਚੰਗਾ ਲਗਦਾ ਕਰਮਜੀਤ ਸਿੰਘ ਮੇਰਾ ਪਿੰਡ ਭਗਤੇ ਤੋ 11 k m door ਹੈ ਰੱਬ ਨੂੰ ਮੰਨਣ ਵਾਲਾ ਪੁੱਤਰ ਹੈ ਰੱਬ ਲਮੀ ਉਮਰ ਬਖਸੇ ਜੀ
ਕਰਮਜੀਤ ਪੂਰੀ ਜੀ ਆਪ ਜੀ ਐਟਰਵੀਉ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਦੀ ਲੰਮੀ ਉਮਰ ਕਰਨ
ਬਹੁਤ ਵਧੀਆ 👌
ਬਾਈ ਚੁੱਪ ਚੁੱਪ ਜਿਹਾ ਲੱਗਦਾ ਜਿੱਦਾ ਟੁੱਟਿਆ ਹੋਵੇ
ਵੀਰ ਜੀ ਸੱਤਾ ਕੋਟਲੀ ਵਾਲਾ ਦੀ ਇੰਟਰਵਿਊ ਵਾਰੇ ਦੱਸਿਆ ਨੀ ਕਰੋ ਕਿਤੇ ਇੰਟਰਵਿਊ ਟਾਇਮ ਕੱਢਕੇ ਕਦੇ ❤❤❤❤
ਸੱਤੇ ਕੋਟਲੀ ਵਾਲੇ ਨੂੰ ਦੁੱਖ ਦਿੱਤੇ ਤੂੰ ਹਜਾਰਾ ਕਦੇ ਪੈਣਗੀਆ ਤੈਨੂ ਵੀ ਵਿਛੋੜੇ ਦੀਆ ਮਾਰਾਂ
ਬਹੁਤ ਵਧੀਆ ❤️
ਬਹੁਤ ਵਧੀਆ ਵੀਰ ਜੀ
ਅੱਜ ਦੀ ਲਿਖਤ ਨਾਲੋ 1000ਗੁਣਾ ਚੰਗੀ ਸੀ ਓਦੋਂ ਥੋੜੀ ਲਿਖਤ
ਬਾਈ ਪੁਰੀ ਸਿੱਧਾ ਸਾਦਾ ਇਨਸਾਨ ਲੱਗ ਰਿਹਾ
Very nice interview. Thank you so much for your contribution to Punjabi music. You have given unlimited hit Punjabi duets. Really appreciate it from heart ❤️. God bless.....🙌🙏
Karmjeet bai sirra
Bahut vadea veer ji🎉🎉
Vhut vadi a inshaan Bhai 😊❤
ਬਿੱਟੂ ਜੀ ਤੁਹਾਡੇ ਚੈਨਲ ਤੇ ਲਾਭ ਹੀਰਾ ਜੀ ਦੀ ਇੰਟਰਵਿਊ ਜਰੂਰ ਕਰੋ❤
❤❤❤aaatttt
ਬਿੱਟੂ ਬਾਈ ਜੀ ਕਾਲਾ ਕਚਿਹਰੀ ਵਾਲਾ ਚੰਗੇ ਸੁਭਾਅ ਦਾ ਕਰਮਜੀਤ ਸਿੰਘ ਪੁਰੀ ਗੀਤਕਾਰ 🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਹਿਤੇ
😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅❤😅
Bai jii bhut mehnat kiti bai nea.
ਇਹ ਕਿਸੇ ਲੀਡਰ ਤੇ ਟੁੱਕਦੀ ਆ ਲਾਈਨ ਇੱਕ ਦਾਰੂ ਦੂਜੀ ਤਿਵੀ ਐਬ ਤਾਂ ਇੱਕ ਮਾੜਾ ਤੂੰ ਦੋ ਦੋ ਲਾਈਂ ਫਿਰਦਾ,ਕੋਣ ਹੋ ਸਕਦਾ
Pegwant buchad
Very good interview ❤👍
good writer ✍️ nd good man 👍
Puri saab Rampura phul wich drzi da km krda cc phal tusi jeet tolr and songs kea yad aa thnu jii
Bittu bhai your all blogs good 👍
Geet saare he vadia likhe c Karmjit purri ne
Bahut vadhiya veerey
ਬਹੁਤ ਵਧੀਅਾ ਵੀਰ
ਬਹੁਤ ਵਧੀਆ ਸੋਚ ਵਧੀਆ ਗੀਤਕਾਰ ਹੈ ਬਾਈ ਜੀ ❤ ਪ੍ਰੀਤ ਜਿਉਣ ਵਾਲਾ ਅਰਮਡ ਆਰਮੀ ❤
ਅੱਜ ਦਰਸ਼ਨ ਹੋਏ ਜਿਹਨਾਂ ਨੂੰ ਸੁਣਕੇ ਵੱਡੇ ਹੋਏ ਆਂ.. ਜਾਨ ਤਾਂ ਨੀ ਲੈਣੀ ਗੁਰਲੇਜ਼ ਅਖਤਰ ਵਾਲਾ ਪਸੰਦੀਦਾ ਗੀਤ ਆ ਅੱਜ ਵੀ ਗਾ ਲਇਦਾ ਆ ❤❤❤❤❤
v v nice puri ji
Bithu ji tusi lovely Nirman de interview Karo 🎉 please
Very good Bittu 22 ji
Very nice interview 👍
Very nice ji 🎉
ਗੁੱਡ❤
ਬਹੁਤ gaint ਲਿਖਦਾ ਵੀਰ ❤ ਭਗਤੇ ਵਾਲਾ
❤❤
Good nature bai karamjit puri
👍👍👍👍👍
Nice 💕
Nice 👍
🎉🎉🎉
Excellent view taken...good interview
👌👌👌👍👍
❤️❤️🌹🌹🙏🙏🙏🙏🙏
👍👍🙏🙏
Very nice👍
Nyc
❤❤❤❤❤
ਬਿੱਟੂ ਬਾਈ ਦੇਬੀ ਬਾਈ ਨੂੰ ਲੈ ਕੇ ਆਓ pls
Je jionda riha tan veerey nu sure by face millan di isha rakhda han
Kithey aa karamjit Puri je main bahar kittey labhan ta nahi labhana dujey countries vich bhi nahi milna bahut labhiya nahi milliya fer main ikk dinn aapni aatma naal jurhiya jiven aapna bandgi tapasya karan laggey rabb naal jurhdey han tan same merey naal awein hi hoyia jadon rabb naal jurhiya tan othey karamjit Puri bhi baitha see yaani ke dill vich rooh vich wasan wala geetkar karamjit Puri hi ho sakda sirf karamjit Puri jionda rahey rabb ehna di lambee oummer karrey jee darshan karkey hi dhan dhan ho gaye han hun tuhadi Dona di hi bahut lambi oummer Guru Nanak Patshah ji karan jiondey raho
🎉
Very good y g
Bitu 22 ji durga rangila di intrwio Karo ji
Bittu veer gill jabbomajra bare v dasso please 🙏
Apna restedar c veer gill jabomajra
@@manindersinghkharoud1615 veer oh shayd bathinde area chale gae c hun kithe ne mere mama ji jabbomajra school vich job karde c ohna di vadhia friendship c mere mama ji di death 84 vich ho gai c main yaar bahut fan aa ohna da her channel te mera comment milega ohna bare please ohna bare jaroor dassna
@@manindersinghkharoud1615 veer ohna bare dasso hun kithe rehnde ne main ohna da poora fan aa mere mama ji jabbomajra school vich duty c vadhia friend c oh bahut gallan dassde hunde mama ji di death 1984 vich hogi c
ਬਾਈ ਬਿੱਟੁ ਜੀ ਰਾਜਾ ਸਿੱਧੂ ਜੀ ਦੀ ਇੰਟਰਵਿਊ ਕਰੋ ਜੀ
ਮੈਨੂੰ ਕਰਮਜੀਤ ਪੁਰੀ ਦੀਆਂ ਗੱਲਾਂ ਸ਼ਹਿਦ ਨਾਲੋ ਵੀ ਮਿੱਠੀਆਂ ਲੱਗੀਆਂ
ਦੋਨੋਂ ਹੀਰੇ ਇਕ ਸਾਦਗੀ ਦੀ ਮੂਰਤ ।
Bittu bai sabl jor puch loo Rampura phul wali ehna di life eha sadii shop tea km krda cc mera dada ji kol
ਕਰਮਜੀਤ ਆਪਾ ਇਕਠੇ ਨਿਉਰ ਖੇਡਦੇ ਰਹੇ ਹਾ ਰੱਬ ਤੈਨੂੰ ਲੰਮੀਆਂ ਉਮਰਾਂ ਬਖ਼ਸ਼ੇ
Good
ਕਰਮਜੀਤ ਭਗਤੇ ਦਾ ਇਕ ਦੇਵਤਾ ਜਾਂ ਕਹਿ ਲਓ ਭਗਤ ਹੀ ਹੈ ||
ਗੁੱਡ ਇਨਸਾਨ
ਦੋਗਾਣਾ ਗਾਇਕੀ ਨੂੰ ਦੋਬਾਰਾ ਖੜਾ ਕੀਤਾ ਇਸਨੇ
Bai karamjeet tenshan vich lagda bilkul nahi hasda
Koi haal ni swaaal pushan Wale da motar te kyo saddeaaa koi haal ni
Koi gal nhi 22 jo kise nal mrrha karda ous nal vi eda he hou dharmpreet wife nu ma bap nu bhara nu ghar jan dena cheda a jirhri ma ne palya jhre bhara nal khedya ous nalo thodna nhi cheda fir apa apne bqchya nu ki sikhya dou
ਬਾਈ ਠੀਕ ਆ ਪੁਰਾਣਾ ਗੀਤਕਾਰ ਆ। ਪਰ ਏਨਾਂ ਦੀ ਗੀਤਕਾਰੀ ਪੰਜਾਬੀ ਮੀਉਜ਼ਿਕ ਨੂੰ ਬਹੁਤ ਨੀਵੇਂ ਪੱਧਰ ਤੇ ਲੈ ਗਈ ਸੀ। ਹੋਛੀਆਂ ਜੀਆਂ ਗੱਲਾਂ ਹੁੰਦੀਆਂ ਸੀ ਏਨਾਂ ਦੇ ਗਾਣਿਆਂ ਚ।
ਤੇ ਹੁਣ
Ajj kal ki a
ਜੇ ਹੁਣ ਗਲਤ ਆ ਤਾਂ ਕੀ ਪੁਰਾਣੇ ਨੂੰ ਗਲਤ ਨੀਂ ਕਹਿ ਸਕਦੇ।
🤦♀️🤦♀️
Sidhu mosewale di tra koi chln ni dita kise nu
ਕਮਾਲ ਆ ਬਾਈ। ਕਿੱਥੇ ਇਹ ਕਿੱਥੇ ਸਿੱਧੂ। ਉਹ ਅੰਤਰਰਾਸ਼ਟਰੀ ਪੱਧਰ ਦਾ ਕਲਾਕਾਰ ਸੀ। ਇਹ ਸਿਰਫ ਕਮਬਾਇਨਾਂ ਤੇ ਟਰੈਕਟਰਾਂ ਤੇ ਹੀ ਚੱਲਿਆ।
Karmjeet pori pori hoe rehndi a sirr c
ਵੀਰ 2007 ਵਿਚ ਸਪਾਰੀ ਆਈ ਸੀ
ਮੈਂ 2007 ਵਿਚ ਲਈ ਸੀ ਸਪਾਰੀ
ਜਦੋਂ ਅਸੀਂ ਚੰਡੀਗੜ ਇਜੈਂਸੀ ਵਾਲਿਆਂ ਨੂੰ ਪੁੱਛਿਆ ਕਿ ਮਾਰਕੀਟ ਵਿੱਚ ਕਿੰਨੀ ਕੁ ਚੱਲ ਰਹੀ
ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਇਜੈਂਸੀ ਤੋਂ ਦੂਜੀ ਤੂਸੀਂ ਲੈ ਰਹੇ ਨੇ ਸਿਰਫ ਇੱਕ ਪਹਿਲਾਂ ਗਈ ਹੈ
ਉਸ ਟਾਈਮ ਕੋਈ ਵੀ ਸਪਾਰੀ ਤੇ ਗੀਤ ਨਹੀ ਸੀ ਚੱਲਦਾ
ਉਸ ਵਾਧ ਤਾਂ ਤੁਸੀਂ ਹਨੇਰੀ ਲਿਆ ਦਿੱਤੀ ਸੀ ਸਪਾਰੀ ਗੀਤਾਂ ਦੀ
ਅੈਂਨੀਆਂ ਸੀਡੀਆਂ ਖਰੀਦੀਆਂ ਗੱਡੀ ਵਿੱਚ ਰੱਖਣ ਨੂੰ ਜਗਾਂ ਨਹੀਂ ਸੀ
ਸਫਾਰੀ ਹੁੰਦੀ ਆ ਵੀਰ
@@gurnoorsingh7471 ਵੀਰ ਸਾਡੀ ਬੋਲੀ ਵਿੱਚ ਸਪਾਰੀ ਹੀ ਕਹਿੰਦੇ ਨੇ
ਜੇ ਕੰਪਨੀ ਦੇ ਚੱਲੀਏ ਫੇਰ ਬਹੁਤ ਕੁੱਝ ਹੈ ਕਹਿਣ ਨੂੰ
╭══💜═════ღ❦ღ══╮
🍀🌹🍀 Best of luck! 🍀🌹🍀
╰══ღ❦ღ═════💜══╯(R)
★💛ꦿ᭄ꦿ❒𝄞𝑁𝑖𝐶𝑒𝄞❒💛ꦿ᭄ꦿ★
✍️SẞS Ɲ𝓐G𝓐ᎡDₕₒᵤₗₐₙWₐₗₐ ₚₒᵤᵣₕ✍️
Very good man karamjit puri bhagta Bhai ka
❤❤
❤❤❤❤
❤️❤️🌹🌹🌹🙏🙏🙏🌹🌹🌹
Nice
Nice