Bai ji taari jeto wale baare jaankaari de ke saare bhulekhe door kr dity ji Bahut sohni jaankaari diti ji tuci hero wale taari ji bare Taari bhaji ik bahut rangela banda cee Jo ene kalakara da chaheta banda cee
Ik gal dsa sade na ik dehadidar majdur oda reha kalanwali to Menu kehda me geetkar aa mera na jaito wala tari aa . Me nhi janda si ki Kon aa jaito wala tari menu kehda o he o aa me jaito to aa ke kalanwali rehna te me song likha aa bahut jyada Te Fer us ne song de name dase Menu ki pta si me us da Sach man leya ki aahi hauga jehda sehana banda kw reha jhut ta nhi bolda hona Sach he ke reha hona O kehda me hi aa jaito wala tari me he song likh da reha me hun jaito shad dita me hun kalanwali mandi aa gea Menu pta nhi si me Sach man leya Par Sach da aaj pta lgeya sahi ta
Deepak Jaitoi jisne gana likhya c "Aa lai Maein saanbh kunjiyan, Dheeyan kar chaliyan sardari " Narinder Biba ne gaya c Deepak ji vi Jaito da hi rehan wala c
ਜੈਤੋ ਵਾਲੇ ਤਾਰੀ ਵਾਂਗੂੰ ਧਰਮਰਾਜ ਬਣ ਬਹਿੰਦਾ ਸੀ।ਬੰਦ ਪਿਆ ਦਰਵਾਜ਼ਾ।।ਦੀਦਾਰ ਸੰਧੂ।।
ਸਾਰੀ ਸਟੋਰੀ ਦਾ ਅੱਜ ਪਤਾ ਲੱਗਾ ਕਿ ਤਾਰੀ ਸਾਹਿਬ ਦੀ ਕੀ ਦੇਣ ਸੀ ਬਹੁਤ ਮੇਹਰਵਾਨੀ ਇਸ ਜਾਨਕਾਰੀ ਦੀ।
ਬਾਈ ਜੀ ਸਦੀਕ ਸਾਹਿਬ ਜੀ ਦਾ ਗੀਤ ਤਾਰੀ ਵਰਗੇ ਲੋਕੀਂ ਮੇਹਣੇ ਮਾਰਨਗੇ ਘਰ ਜਾਕੇ ਛੜਿਆਂ ਦਾ ਬੋਕ ਛੇੜ ਕੇ ਵੇ ਮੈਂ ਫਸਗੀ ਛਡਾਈਂ ਜੱਟਾ ਆਕੇ। ਬਲਕਾਰ ਅਣਖੀਲੇ ਅਤੇ ਪੰਨਾ ਸਾਹਿਰ ਨੇ ਵੀ ਅਵਤਾਰ ਸਿੰਘ ਤਾਰੀ ਜੀ ਦਾ ਨਾਮ ਆਪਣੇ ਗੀਤਾਂ ਵਿੱਚ ਪਾਇਆ ਹੈ। ਤਾਰੀ ਆਪਣੇ ਇਲਾਕੇ ਵਿੱਚ ਬਹੁਤ ਮਕਬੂਲ ਅਤੇ ਮਸਹੂਰ ਇਨਸਾਨ ਸਨ।
ਤਾਰੀ ਜੈਤੋ ਵਾਲਾ ਜੀ ਦੇ ਛੋਟੇ ਭਰਾ ਮੋਹਨ ਸਿੰਘ ਨਾਲ ਅਸੀਂ ਜੇਲ੍ਹ ਵਿਭਾਗ ਵਿੱਚ ਨੌਕਰੀ ਕੀਤੀ ਹੈ,,ਉਹ ਵੀ ਬਹੁਤ ਵਧੀਆ ਅਤੇ ਹਸਮੁੱਖ ਸੁਭਾਅ ਦੇ ਮਾਲਕ ਸਨ,,
ਜੈਤੋ ਵਾਲੇ ਤਾਰੀ ਨੂੰ ਰੰਨ ਮਸਾਂ ਥਿਆਈ ਏ। ਸਦੀਕ ਸਾਬ ਦਾ ਗੀਤ। ਭਲਿਆ ਲੋਕਾ ਪਿੰਡ ਆਪਣੇ ਵਿੱਚ ਵਾਕਾ ਹੋ ਗਿਆ ਵੇ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।
ਪਿਆਰ ਨਾਲ ਹੀ ਦੁਨੀਆ ਜਿੱਤੀ ਜਾ ਸਕਦੀ ਹੈ ।
ਜੋ ਜੈਤੋ ਵਾਲੇ ਜਨਾਬ ਤਾਰੀ ਸਾਬ ਜੀ ਨੇ ਜਿਤ ਕੇ ਵਿਖਾਈ ਹੈ ।
Hor
ਔਲ੍ਖ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
ਇਹ ਸਾਰੇ ਗੀਤ ਅਸੀਂ ਸਾਡੇ ਸਮਿਆਂ ਚ ਸੁਣੇ ਨੇ ਜੀ,ਪੁਰਾਣੇ ਗੀਤ ਮੈ ਸਾਰੇ ਹੀ ਸੁਣੇ ਨੇ ਜੀ !
ਕਿਸੇ ਨਾਲ਼ ਸਬੰਧਤ ਸੀ ਜਾਂ ਨਹੀਂ ਸੀ ਪਰ ਤਾਰੀ ਦੇ ਨਾਮ ਨਾਲ਼ ਸਬੰਧਤ ਜੋ ਗੀਤ ਹਨ ਓਹ ਸਭ ਗੀਤ ਬਹੁਤ ਹੀਂ ਵਧੀਆ ਕੰਨਰਸ ਘੋਲਦੇ ਹਨ ਵਾਰੀ ਵਾਰੀ ਸੁਣਨ ਨੂੰ ਦਿਲ ਕਰਦੈ
ਨਰਿੰਦਰ ਬੀਬਾ ਦਾ ਗੀਤ -ਤੱਕੇ ਸਾਡੀ ਹਵਾ ਵਲੇ ਕੀਹਦੀ 👌ਏ ਮਜਾਲ ਵੇ, ਅਸੀਂ ਕਲੇ ਨਹੀਓ ਸਾਰੀ ਜੈਤੋ ਸਾਡੇ ਨਾਲ ਵੇ, ਕੀਤੇ ਹੋਰ ਨਾ ਕਰਾਲੀਂ ਕੋਈ ਕਾਰਾ ਵੇ ਅਸਾਂ ਨਹੀਂ ਕਨੌੜ ਝੱਲਣੀ, ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ
ਦੀਪਕ ਜੈਤੋਈ ਦਾ ਲਿਖਿਆ ਹੈ, ਇਹਨਾਂ ਦਾ ਨਹੀ
ਇਹ ਦੋਗਾਣੇ ਪੰਜਾਬੀ ਗਾਇਕੀ ਦੀਆਂ ਸੁਪਰ ਹਿੱਟ ਜੋੜੀਆੰ ਨੇ ਗਾਏ ਹਨ ਜੋਂ ਸਦਾ ਹੀ ਵੱਜਦੇ ਰਹਿਣ ਗੇ ਤੇ ਤਾਰੀ ਜੈਤੋ ਵਾਲੇ ਦਾ ਨਾਮ ਵੀ ਰਹਿੰਦੀ ਦੁਨੀਆਂ ਤੱਕ ਰਹੇਗਾ। ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਤਾਰੀ ਚੰਗਾ ਬੰਦਾ ਹੋਵੇਗਾ 🙏🙏
ਤਾਰੀ ਜੈਤੋ ਵਾਲੇ ਦਾ ਸਾਊਂਡ ਬਹੁਤ ਮਸ਼ਹੂਰ ਸੀ ਬਠਿੰਡਾ ਮੋਗਾ ਫਰੀਦਕੋਟ ਦੇ ਇਲਾਕੇ ਚ ਜਿਥੇ ਵੀ ਅਖਾੜਾ ਲੱਗਦਾ ਸੀ ਉਥੇ ਜੈਤੋ ਵਾਲੇ ਤਾਰੀ ਦਾ ਹੀ ਸਾਊਂਡ ਲੱਗਦਾ ਸੀ ਚੰਗਾ ਸਾਊਂਡ ਸਿਸਟਮ ਕਰਕੇ ਕਲਾਕਾਰਾਂ ਇਹਦਾ ਨਾਂ ਗੀਤਾਂ ਵਿਚ ਪਾਇਆ
ਜਿਉਦਾ ਰਹੇ ਬਈ ਧੰਨਵਾਦ ਤੇਰਾ
ਇਸ ਗੱਲ ਦਾ ਮੈਨੂੰ ਵੀ ਤੁਹਾਡੇ ਕੋਲੋਂ ਪਤਾ ਲੱਗਾ ਜੀ
ਬਹੁਤ ਬਹੁਤ ਧੰਨਵਾਦ ਜੀ
ਜੈਤੋ ਵਾਲੇ ਤਾਰੀ ਨੂੰ ਰੰਨ ਮਸਾ ਥਿਆਈਆ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ,ਤਾਰੀ ਜੈਤੋ ਵਾਲੇ ਵਾਰੇ। ਤੁਹਾਡੀ ਬਹੁਤ ਬਹੁਤ ਮੇਹਰਬਾਨੀ ਜੀ।
ਵੀਰ ਜੀ ਅਵਤਾਰ ਚਮਕ ਦੇ ਗੀਤ ਵਿਚ ਵੀ ਐ ਜੈਤੋ ਵਾਲਾਂ ਤਾਰੀ ਨੀ ਕਲ੍ਹ ਫਿਰੇ ਵੇਚ ਦਾ ਜੇਠ ਜੀ ਭੁਜੀਆ ਦਾਲ ਕਰਾਰੀ।
ਵੀਰ ਜੀ ਵਧੀਆ ਜਾਣਕਾਰੀ ਦਿੱਤੀ ਹੈ ਜੀ
ਔਲਖ ਸਰ ਬਹੁਤ ਵਧੀਆ ਜਾਣਕਾਰੀ ਦਿੱਤੀ ਜੈਤੋ ਵਾਲੇ ਤਾਰੀ ਬਾਰੇ। ਮਿਹਰਬਾਨੀ ਕਰਕੇ ਦੀਪਕ ਜੈਤੋਈ ਬਾਰੇ ਵੀ ਕੁੱਝ ਚਾਨਣਾ ਪਾਓ। ਧੰਨਵਾਦੀ ਹੋਵਾਂਗੇ।responce from hanumangarh rajsthan.
ਖ਼ੈਰ ਜਾਣਕਾਰੀ ਚੰਗੀ ਸ਼ੂਕਰੀਆਂ ਬਾਈ ਜੀ
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ । ਧੰਨਵਾਦ
Veer ji main Kotkapura to hun yah Sara Bachpan mein bhi sab Sune Hain बहुत-बहुत dhanyvad thank u
ਯਾਰੀ ਵੀ ਬੜੀ ਨਿਭਾਈ ਯਾਰ ਗਾਇਕਾ ਨੇ ਧੰਨਵਾਦ ਸਾਰਿਆਂ ਦਾ।
ਬਾਈ ਜੀ ਜੇ ਹੋ ਸਕਦਾ ਤਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਇੰਟਰਵਿਊ ਜਰੂਰ ਕਰਵਾਉ ਤਾਰੀ ਬਾਈ ਸੱਭ ਦਾ ਹਰਮਨ ਪਿਆਰਾ ਸੀ
ਬਹੁਤ ਵਧੀਆ ਜਾਣਕਾਰੀ , ਧੰਨਵਾਦ ਜੀ ।
ਤਾਰੀ ਉਨਾ ਟਾਇਮਾ ਬਹੁਤ ਮਸ਼ਹੂਰ ਸੀ
Baani kitni yaad hai g?
Said te Ranjit kaur ji very nice ji dilo dhanbad aa ji 🙏🙏🙏🙏🙏🙏🙏❤❤❤❤
Bahut Bahut Dhanvad Bhai sahib ji
ਬਹੁਤ ਖੂਬ ਜੀ।
ਐਵਾ ਤਾਰੀ ਦੇ ਸਪੀਕਰ ਵਾਗੂੰ ਨਾ ਗੱਜ ਨੀ ਕੰਡਾ ਬੁੜੇ ਤੋ ਨਾ ਬੁੜੀ ਦਾ ਕਰਦਿ ਅੱਜ ਨੀ, ਕਰਤਾਰ ਰਮਲਾ
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।
ਤਾਰੀ ਬਹੁਤ ਵਧੀਆ ਇਨਸਾਨ ਸੀ
ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏
ਤਾਰੀ ਜੈਤੋਂ ਵਾਲਾ kehnda ਸੀ ਚਮਕੀਲੇ ਕੁੰਡੀ ਅੜ ਗਈ.... ਚਮਕੀਲਾ ਜਿੰਦਾ ਵਾਦ
ਬਾਈ ਜਾਰੀ ਤਾਰੀ ਨਾਲ ਨੀ ਉਸਦੇ ਸਾਉਡ ਸਪੀਕਰ ਨਾਲ ਸੀ ਲੋਕ ਮਤਲਵ ਬਿਨਾ ਕਿਸੇ ਦਾ ਨਾਮ ਨੀ ਪਾਉਦੇ ਦੁਨੀਆ ਪਹੇਲੇ ਦਿਨੋ ਈ ਮਤਲਵੀ ਆ
ਵੀਰ ਜੀ ਸਤਿ ਸ੍ਰੀ ਅਕਾਲ ।ਮਾਂ ਬੋਲੀ ਪੰਜਾਬੀ ਤੈਨੂੰ ਲਿਖਣੀ ਨਹੀਂ ਆਉਂਦੀ ।ਲੋਕਾਂ ਦੇ ਨੁਕਸ ਦਸਦਾ ਹੈ
@@JAGDISHSingh-mo3yn 😂😂😂
ਸਾਊਂਡ ਸਿਸਟਮ ਤਾਂ ਹੁਣ ਵੀ ਇੱਕ ਤੋਂ ਵਧ ਕੇ ਇੱਕ ਨੇ
ਪਰ ਕਦੇ ਕਿਸੇ ਸਿੰਗਰ ਯਾ ਲੇਖਕ ਨੇ ਆਪਣੇ ਗੀਤਾਂ ਚ ਕਿਸੇ ਦਾ ਨਾਮ ਪਾਇਆ ???????
Bai ji taari jeto wale baare jaankaari de ke saare bhulekhe door kr dity ji
Bahut sohni jaankaari diti ji tuci hero wale taari ji bare
Taari bhaji ik bahut rangela banda cee
Jo ene kalakara da chaheta banda cee
ਜਿੱਥੇ ਤਾਰੀ ਜੈਤੋ ਨਾਮ ਗੀਤਾਂ ਵਿੱਚ ਲਿਆ ਜਾਦਾ ਰਿਹਾ ਇਸ ਤਰ੍ਹਾਂ ਕਾਲਾ ਸਪੀਕਰ ਵਾਲਾ ਬਾਘਾਪੁਰਾਣਾ, ਅਤੇ।ਸੁਖਦੇਵ ਸਾਊਂਡ ਮੋਗਾ ਦਾ ਜਿਗਰ ਵੀ ਮਹੁੰਮਦ ਸਦੀਕ ਸਾਬ ਦੇ ਗੀਤਾਂ ਵਿੱਚ ਕੀਤਾ ਗਿਆ
MR. AULAKH SAHIB JI GOOD INFORMATION.
❤,Hmv, ਦਾ,ਫੂਫੜ,ਤਾਰੀ22❤
ਨੇਕ ਇਨਸਾਨ ਸੀ ਜੈਤੋ ਵਾਲਾ ਤਾਰੀ
मुंन्दरी घड़ दे वे सुनियारिया - इस गीत का सम्बंध भी जैतो के साथ है।
Tari was friends of friends beyond doubt.
ਸੁਰਿੰਦਰ ਛਿੰਦਾ ਦੇ ਗੀਤ ਖੰਡ ਦੇ ਭੁਲੇਖੇ ਗੁੜ ਚਟ ਗਈ ।
I'm from jaito ❤️❤️❤️❤️
Yar kmal aw vere Tu eh bamb gall kitho kaddi 😮😮
Salute a 22 ji 💯💯💯💯👌🏿👌🏾👌🏾
Very good knowledge for us
ਬਾਈ ਜੀ ਬਹੁਤ ਬਹੁਤ ਵਧੀਆ ਗੱਲਾ
ਬਹੁਤ ਵਧੀਆ ਜਾਣਕਾਰੀ ਵੀਰ ਜੀ
Tari was not a singer or writer but the great person in singers world.....Ashok chattani moga
ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ,ਬੀਬਾ ਨਰਿੰਦਰ ਜੀ ਨੇ ਗਾਇਆ ਸੀ, ਇਸ ਗੀਤ ਵਿੱਚ ਵੀ ਜੈਤੋ ਦਾ ਜ਼ਿਕਰ ਆਇਆ ਹੈ, ਅਸੀਂ ਕੱਲੇ ਨਹੀਉਂ ਸਾਰੀ ਜੈਤੋ ਸਾਡੇ ਨਾਲ ਵੇ, ਬਹੁਤ ਹੀ ਖੂਬਸੂਰਤ ਬੋਲ ਸਨ, ਬਹੁਤ ਹੀ ਵਧੀਆ ਗਾਇਆ ਸੀ, ਫਿਰ ਇਸ ਦੇ ਲੇਖਕ ਕੌਣ ਸਨ?
ਦੀਪਕ ਜੈਤੋਈ
ਜੈਤੋ ਦੇ ਲੰਡਰ ਜੈਲਦਾਰ ਨੂੰ ਅਖਾੜੇ ਦੇ ਵਿੱਚ ਉਹਦੀਆਂ ਮਾੜੀਆਂ ਹਰਕਤਾਂ ਦੇਖ ਭੈਣ ਪੰਜਾਬੀ ਲੋਕ ਗਾਇਕਾ ਨਰਿੰਦਰ ਬੀਬਾ ਨੇ ਮੌਕੇ ਤੇ ਹੀ ਆਪਣੇ ਮਨ ਦਾ ਗੁੱਸਾ ਕੱਢਿਆ ਸੀ ਜਿਸਨੂੰ ਲੋਕਾਂ ਨੇ ਅਥਾਹ ਪਿਆਰ ਦਿੱਤਾ ਜੈਲਦਾਰ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਅਤੇ ਬਾਅਦ ਵਿੱਚ ਇਹ ਗੀਤ ਬਣ ਗਿਆ ਨੂੰ ਕੁੱਤਾ ਕੰਪਨੀ ਨੇ ਕਿਰਾਡ ਕੀਤਾ ਸੀ
Main vi IH sochda rehnda
@@artofpunjab-gurwinderaulak3558 ਜੈਤੋੰ ਜਾ ਜੈਤੋਈ
Thanks, for this information.
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਇਹ ਗੀਤ ਦੀਪਕ ਜੈਤੋਈ ਦਾ ਲਿਖਿਆ ਹੋਇਆ ਹੈ ਜੀ
Sada pind di shaan c tari jaito wala
ਅੱਜ ਕੱਲ ਜੇ ਕਿਸੇ ਨਾਲ ਐਨਾ ਪਿਆਰ ਪੈ ਜੇ ਉਹ ਉਸ ਨੂੰ ਨਸ਼ੇੜੀ ਬਣਾ ਦੂ ਜਾਂ ਗੈਂਗਸਟਰ ਬਣਾਦੂਗਾ
ਬਹੁਤ ਵਧੀਆ ਜਾਨਕਾਰੀ ਦਿਤੀ ਬਾੲੀ ਜੀ
Bhoot he asha ansan se
Jitu Mandi
I am from jaitu he was my neighbour
ਪਤੱਦਰਾ ਗਵਾਂਢੀ ਹੋਕੇ ਵੀ ਜਾਣਕਾਰੀ ਨਹੀਂ
ਤੁਹਾਡੇ ਤਾਂ ਉਹ ਗੁਆਂਢੀ ਸੀ, ਫੇਰ ਉਨ੍ਹਾਂ ਬਾਰੇ ਕੁੱਝ ਦੱਸੋ ਵੀ😊
Bahut khoobsurat story dasi ²2 Ji.
ਬੈਠਾ ਰਹਿੰਦਾ ਘਰ ਮੂਹਰੇ ਜਿਓਂ ਜੈਤੋ ਵਾਲਾ ਤਾਰੀ
ਵੇ ਭਾਬੋ ਲੈਗੀ ਨਾਲ ਕੁੰਜੀਆਂ
ਤੇਰੀ ਖੁੱਸ਼ ਗਈ ਛੜਿਆ ਮੁਖਤਿਆਰੀ
Good vlog good information
Ram Singh Delho mehrajwale vare
jankari dena ji thanks
Bai g very good
ਬਹੁਤ ਵਧੀਆ ਜੀ ਪਰ ਇੱਕ ਨਾਂ ਨਹੀ ਲਿਆ 22ਜੀ ਤੁਸੀ ਨਰਿੰਦਰ ਬੀਬਾ ਜੀ ਦਾ ਆਹ ਲੈ ਮਾਏ ਸਾਂਭ ਕੁੰਜੀਆਂ ਧੀਆ ਕਰ ਚੱਲੀਆਂ ਸਰਦਾਰੀ
ਤੁਸੀ ਕਿਹੜਾ ਮੇਰੇ ਵਾਗਰਾਂ ਸਦਾ ਬੈਠ ਨਾ ਜੈਤੋਂ ਪਿੰਡ ਰਹਿਣਾ
ਵੱਡਿਆਂ ਮਜਾਜਾ ਵਾਲੀਆਂਉ ਤੁਹਾਡੀ ਕੁੱਝ ਦਿਨ ਦੀ ਸਰਦਾਈ
ਆਹ ਲੈ ਮਾਏ ਸਾੌਭ ਕੁੰਜੀਆਂ
ਵੀਰ ਜੀ ਉਹ ਗੀਤ ਦੀਪਕ ਜੈਤੋਈ ਦਾ ਲਿਖਿਆ ਹੈ,, ਤਾਰੀ ਕਰਕੇ ਨੀ ਜੈਤੋ ਕਿਹਾ, ਦੀਪਕ ਕਰਕੇ ਕਿਹਾ
ਸ਼ਿੰਦੇ ਦੇ ਗੀਤ ਚ ਵੀ ਗਲ ਦਸੀ ਨਾ ਜੈਤੋ ਵਾਲੇ ਤਾਰੀ ਨੂੰ ਅਗ ਵਾਂਗੂੰ ਫਿਰੁ ਮਚਦਾ ਖੰਡ ਦੇ ਭੁਲੇਖੇ ਗੁੜ ਚਟ ਗਿਆ ਗੀਤ ਚ
ਬਹੁਤ ਵਧੀਆ ਜੀ ਨਵੀਂ ਜਾਣਕਾਰੀ ਮਿਲੀ ਭੁਲੇਖਾ ਵੀ ਨਿਕਲ ਗਿਆ ਧੰਨਵਾਦ ਵੀਰ ਜੀ
Purana.geet.super................
Avtar,singh,tari,aneat,srif,insan,c,ehna,de,spikar,akhand,paths,te,v,bhut,aachi, service,dinde,c,Sade,ghr,har,sal,akhand,path,te,ohda,spikar,aunda,c
Good bro
Ik gal dsa sade na ik dehadidar majdur oda reha kalanwali to
Menu kehda me geetkar aa mera na jaito wala tari aa .
Me nhi janda si ki Kon aa jaito wala tari menu kehda o he o aa me jaito to aa ke kalanwali rehna te me song likha aa bahut jyada
Te Fer us ne song de name dase
Menu ki pta si me us da Sach man leya ki aahi hauga jehda sehana banda kw reha jhut ta nhi bolda hona Sach he ke reha hona
O kehda me hi aa jaito wala tari me he song likh da reha me hun jaito shad dita me hun kalanwali mandi aa gea
Menu pta nhi si me Sach man leya
Par Sach da aaj pta lgeya sahi ta
MERE DADE DA DOSAT MERE DADA JOGINDER SI SPEEKER WALA
ਧੰਨਵਾਦ ਬਾਈ ਜੀ। ਪਰ ਤਾਰੀ ਸਾਹਿਬ ਦੇ ਪਰਵਾਰਿਕ ਮੈਬਰਾਨ ਨੇ ਪੁਰਾਣਾਂ ਲਾਊਡ ਸਪੀਕਰ ਅਤੇ ਰਿਕਾਰਡ ਸੰਭਾਲ ਕੇ ਨਹੀਂ ਰੱਖੇ
Nice person tari
Very good veer ji
Great times of yester-century
Very nicely sir g
Nice ji 👍👍👍👍👍👌👌
Very good Bai g
ਤਾਰੀ ਜੈਤੋ ਵਾਲਾ ਕਹਿ ਗਿਆ ਕਹਿ ਗਿਆ ਤੀਵੀਂ ਜਾਂਦੀ ਡੇਰੇ ਨੂੰ
Deepak Jaitoi jisne gana likhya c "Aa lai Maein saanbh kunjiyan,
Dheeyan kar chaliyan sardari "
Narinder Biba ne gaya c
Deepak ji vi Jaito da hi rehan wala c
ਪਹਿਲੇ ਸਮਿਆਂ ਵਿੱਚ hmv ਦੇ ਰਿਕਾਰਡ ਗੀਤ ਪੇਂਡੂ ਟਾਈਪ ਘਟੀਆ ਸ਼ਬਦਾਵਲੀ ਹੁੰਦਾ ਸੀ। ਉਸ ਨੂੰ ਸਾਹਿਤ ਵਿੱਚ ਮਾਨਤਾ ਨਹੀਂ ਸੀ । ਪਿੱਛੋਂ ਆ ਕੇ ਕਈ ਗੀਤਕਾਰ ਅਤੇ ਗਾਇਕਾਂ ਨੇ ਇਸ ਲਾਈਨ ਨੂੰ ਸੰਭਾਲਿਆ ।ਪਰ ਮਾਨਤਾ ਨਹੀਂ ਮਿਲੀ। ਸੋ ਚੰਗੇ ਗੀਤਕਾਰ ਜੈਤੋਈ ਵਰਗੇ।ਗਜ਼ਲਾੰ ਵੱਲ ਮੁੜ ਗਏ। ਦੇਵ ਥਰੀਕੇ ਵਾਲਾ ਵੀ ਇਕ ਇੰਟਰਵਿਊ ਵਿੱਚ ਕਹਿੰਦਾ ਹੈ ।ਮੈਂ ਗੀਤਕਾਰ ਬਣ ਗਿਆ ਪਰ ਸਾਹਿਤਕਾਰ ਨਹੀਂ ਬਣ ਸਕਿਆ ।
Nice ji
Good information 😮
Verygoodbaiji
Great knowledge
Very nice
Jaitu se ek Tirloki Verma ji bhi hain jinhone haryanvi geet likhe hai . Unka ek geet h ...upar chadh k sogi chandro m aaya batlwan n .
Very good
Good job 👍
Jaito.wale.tari.kol.bahut.vadhia.lod.sapikar.hunde.si.
Bi ji thanks
Good
Bada.changa.sama.cee.oh
👍👍👍
ਜੈਤੋ ਵਾਲੇ ਤਾਰੀ ਨੂੰ ਰੰਨ ਮਸਾਂ ਥਿਆਈ ਆ ਮੁਹੰਮਦ ਸਦੀਕ ਤੇ ਰਣਜੀਤ ਕੌਰ
Good tari jatto
TARI JATTO DA SOND DA KAM SI
Nice g
ਜੈਤੋ ਵਾਲੇ ਤਾਰੀ ਨੇ ਕੀ ਅਾਖ ਦਿੱਤਾ ਤੈਨੂ ਹਾਏ ਨੀ
ਏਥੇ ਗੱਲ ਰੱਖਦੇ ਤੂੰ ਅੱਗੇ ਨਾ ਵਧਾ ਬਿੱਲੋ ਅਾਪਣਾ ਤਾਂ ...ਅਾਪਣਾ ਤਾ. ਐਵੇਂ ਹਾਸੈ ਠੱਠੇ ਦਾ ਸੁਭਾਅ..
Jeton vale tari kol chamkila nhi giya 1970 ton pehlan de klakar jande see chamkila tan kal da klakar see
ਓਹ ਤਾਂ ਬੂਟੇ ਗੱਪੀ ਵਾਂਗੂੰ ਮਾਰੀ ਜਾਵੇ ਗੱਪ ਮੇਰੀ ਮੰਨ ਗੱਲ ਨੀ,
ਤੂੰ ਤਾਂ ਭਰੀ ਜਾਵੇ ਹੋਕੇ ਬਿੱਲੋ ਵੇਖ ਵੇਖ ਚਮਕੀਲੇ ਵੱਲ ਨੀ
ਤਾਰੀ ਜੈਤੋ ਵਾਲੀਆਂ ਤਾ ਪਿੱਛੇ ਹਟਿਆ ਪਿਆ,
ਵੇਖ ਲੈ ਕਬੀਲਦਾਰ ਡਟਿਆ ਪਿਆ