Maharaja Ranjit Singh The Best Ruler in the World ~ Pendu Australia Episode 249~ Mintu Brar

Поділитися
Вставка
  • Опубліковано 9 бер 2023
  • Pendu Australia team is in Pakistan. Here we met Punjabi Poet Baba Nazmi. He shared his life journey. How he became poet and how he promoted Punjabi poetry in all over the world. He also shared his future plans about Punjabi poetry and literature. After that on the second day we met Nasir Dhillon from Punjabi Lehar TV. He shared his experience about the Social work in Pakistan. He is finding the loved one who got separated in 1947 from both sides and arrange their meeting. Next day we went to Nankana Sahib. Here we visited Nankana Sahib Gurudwara. Also we met mata Taran Kaur who is living here from last 52 year and doing Sewa in Gurudwara Nankana sahib. We got to know how sikhs lives in Pakistan. Who was there is Nankana Sahib Gurudwara after 1947 partition. How many sikhs comes to Pakistan to celebrate Guru Nanak Dev Ji's Gurpurab in Nankana Sahib. We also visited Gurudwara Kartarpur Sahib Pakistan. Here Prime Minister Imran khan and Navjot Singh Sidhu started that corridor. After that we visited Maharaja Ranjit Singh's Fort in Lahor. It has great history of sikh empire. Also we saw Lahor's Sahi Chauburji. After that we visited Gurdwara Dehra sahab and got to know the history of this Gurdwara. We visited Hasan Abdal, Gurdwara Panja Sahib.Also the historical Sikh history related railway station in Hasan Abdal. Here we saw so many things related to Maharaja Ranjit singh. Maharaja Ranjit Singh was best ruler of the world. Britishers was saying his kingdom is 50 years ahead than British rule. Please watch this episode and share your views in the comments section.
    Maharaja Ranjit Singh The Best Ruler of World ~ Pendu Australia Episode 249~ Mintu Brar
    Host: Mintu Brar
    Background Music, Editing & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustralia.com.au
    Contact : +61434289905
    2023 Shining Hope Productions © Copyright
    All Rights Reserved
    #PenduAustralia #Australia #USA #sikh #gurunanakdevji #maharajaranjeetsingh #sikhhistory #sikhraaj #khalsa #khalsaraj
    Previous Episode
    ਸਿੱਖ ਸ਼ਹਾਦਤਾਂ ਦਾ ਭੁੱਲਿਆ ਹੋਇਆ ਇਤਿਹਾਸ ਹਸਨ ਅਬਦਾਲ~Mintu Brar~Shahid Shabbir~Pendu Australia Episode 248
    • ਸਿੱਖ ਸ਼ਹਾਦਤਾਂ ਦਾ ਭੁੱਲਿ...
    Jehlam Jhanaab Hasan Abdaal ~ Gurdwara Panja Sahib Tour ~ Mintu Brar ~ Pendu Australia Episode 247
    Historical Gurudwara Dehra Sahib Lahore ~ Mintu Brar ~ Pendu Australia Episode 246
    • Historical Gurudwara D...
    Pakistan Tour Part 5 ~ Maharaja Ranjit Singh Fort Lahore ~ Mintu Brar ~Pendu Australia Episode 245
    • Pakistan Tour Part 5 ~...
    Pakistan Tour Part 4 ~ Kartarpur Sahib Visit ~ Mintu Brar ~Pendu Australia Episode 244
    • Pakistan Tour Part 4 ~...
    Pakistan Tour Part 3 ~ Nankana Sahib Visit ~ Mintu Brar ~ Pendu Australia Episode 243
    • Pakistan Tour Part 3 ~...
    Pakistan Tour Part 2 ~An Interview with Nasir Dhillon ~ Mintu Brar ~ Pendu Australia Episode 242
    • Pakistan Tour Part 2 ~...
    Kangaroo Island's Unknown Attraction ~ Pendu Australia Episode 241~ Mintu Brar
    • Kangaroo Island's Unkn...
    Greenery after 2 years of Bushfire ~ Pendu Australia Episode 240 ~ Mintu Brar
    • Greenery after 2 years...
    Kangaroo Island Tour ~ Pendu Australia Episode 239 ~ Mintu Brar
    • Kangaroo Island Tour ~...
    ਅੱਖੀਂ ਡਿੱਠਾ ਕਿਸਾਨ ਮੇਲਾ ~ Australian Fair field ~ Pendu Australia Episode 238 ~ Mintu Brar
    • ਅੱਖੀਂ ਡਿੱਠਾ ਕਿਸਾਨ ਮੇਲਾ...
    Fully Free WiFi Village of Australia ~ Pendu Australia Episode 237 ~ Mintu Brar
    • Fully Free WiFi Villag...
    How A Student Got Success In Australia ~ Pendu Australia Episode 236 ~ Mintu Brar
    • How A Student Got Succ...
    Baba Nanak ~ Pakistan Tour Part 2 ~ Pendu Australia Episode 235 ~ Mintu Brar
    • Baba Nanak ~ Pakistan ...
    Is Coober Pedy really an underground city? Pendu Australia Episode 234 ~ Mintu Brar
    • Is Coober Pedy really ...
    Opal Mines of Australia ~ Pendu Australia Episode 233 ~ Mintu Brar
    • Opal Mines of Australi...
    Another place to Get Australian PR ~ Pendu Australia Episode 232 ~ Mintu Brar
    • Another place to Get A...
    Underground City of Australia Coober Pedy ~ Pendu Australia Episode 231 ~ Mintu Brar
    • Underground City of Au...
    Lost drone in heart lake ~ Pendu Australia Episode 230 ~ Mintu Brar
    • Lost drone in heart la...
    Heart Lake of South Australia ~ Road Trip to Australia ~ Pendu Australia Episode 229 ~ Mintu Brar
    • Heart Lake of South Au...
    ਹਿੰਮਤ ਹਾਰਿਆਂ ਹਾਰ ਹੁੰਦੀ ਹੈ ~ Struggle / Motivational Story ~ Pendu Australia Episode 228 ~ Mintu Brar
    • ਹਿੰਮਤ ਹਾਰਿਆਂ ਹਾਰ ਹੁੰਦੀ...
    Port Augusta ~ City to Get Australia PR ~ Pendu Australia Episode 227 ~ Mintu Brar
    • Port Augusta ~ City to...

КОМЕНТАРІ • 403

  • @punjabharjitsingh4553
    @punjabharjitsingh4553 Рік тому +47

    ਕਿੰਨਾ ਮਜਬੂਤ ਸੀ ਖਾਲਸਾ ਰਾਜ, ਤੇ ਅੱਜ ਸਿੱਖ ਥਾਂ ਥਾਂ ਤੇ ਧਕੇ ਖਾਂ ਰਹੇ ਨੇ ,ਬੜੇ ਅਫਸੋਸ ਦੀ ਗੱਲ ਆ ।
    ਸਤਿਗੁਰੂ ਕਿਰਪਾ ਕਰਨ ਪੰਜਾਬ ਦੀ ਧਰਤੀ ਤੇ ਮੁੜ ਖਾਲਸਾ ਰਾਜ ਸਥਾਪਤ ਹੋਵੇ।

    • @punia5709
      @punia5709 Рік тому +7

      Bahut jald fir to khalsa Raj duniya de nakshe te auga waheguru ji te vishwas rakho🙏🙏🙏🙏🙏🙏

    • @kanwardeepsingh2896
      @kanwardeepsingh2896 Рік тому +3

      Waheguru ji kirpa karange fir dubara khalsa raj pargat hovega. Lor hai Guru Sahib ji di bani nal juran di te una di sikhya te amal karan di.

    • @gsmultani9723
      @gsmultani9723 8 місяців тому +1

      May Wahegiru repeat the same rule and establish a Khalsa Raj in Punjab and re-send our Maharaja Ranjit Singh to lead the Nation once again?

  • @Tiger.s33355
    @Tiger.s33355 Рік тому +7

    ਵਾਹ ਬਾਬਿਓ ਕਮਾਲ ਦੀ ਜਾਣਕਾਰੀ ਸਾਂਝੀ ਕੀਤੀ
    ਸਿਜਦਾ

  • @GurdevSingh-jr9xb
    @GurdevSingh-jr9xb Рік тому +9

    ਪਰਮਾਤਮਾ ਅੱਗੇ ਹੱਥ ਜੋੜ ਅਰਦਾਸ ਹੈ,ਇਹੋ ਜਿਹਾਂ ਰਾਜ ਦੁਬਾਰਾ ਆਵੇ

  • @battlegrounddl1198
    @battlegrounddl1198 Рік тому +6

    ਬਿਲਕੁਲ ਸਹੀ ਕਹਾਣੀ ਦੱਸੀ ਮਾਹਾਰਾਜਾ ਰਣਜੀਤ ਸਿੰਘ ਜੀ ਦੀ ਪਰ ਸਾਡੀਆਂ ਸਰਕਾਰਾਂ ਇਹ ਇਤਹਾਸ ਲਕੋ ਕੇ ਰੱਖਣਾ ਚਾਹੁੰਦੀਆਂ ਤਾਂ ਕਿ ਲੋਕ ਸਾਥੋ ਸਵਾਲ ਪੁਛਣ ਵਾਹਿਗੁਰੂ ਜੀ ਕਰਨ ਦੁਆਰਾ ਮਾਹਾਰਾਜਾ ਰਣਜੀਤ ਸਿੰਘ ਨੂੰ ਦੁਆਰਾ ਪਹਿਲਾਂ ਵਾਲੇ ਪੰਜਾਬ ਦਾ ਰਾਜਾ ਬਣਾਕੇ ਭੇਜ ਦਿਵੋ 🙏

  • @manmeetaujla8024
    @manmeetaujla8024 Рік тому +5

    ਬਹੁਤ ਹੀ ਵਧੀਆ ਜਾਣਕਾਰੀ ਸੁਣ ਕੇ ਬਹੁਤ ਵਧੀਆ ਲੱਗਿਆ

  • @multanimsingh4039
    @multanimsingh4039 Рік тому +5

    ਬੇਸ਼ਕੀਮਤੀ ਜਾਣਕਾਰੀ ਹੈ ਹੋਰ ਵੀ ਐਪੀਸੋਡ ਕਰਕੇ ਰੱਖੋ ਇਹ ਕੱਲ ਨੂੰ ਸਾਡਾ ਇਤਿਹਾਸ ਬਣੇਗਾ ਇਹ ਸਦਾ ਜ਼ਿੰਦਾ ਰਹਿਣਗੇ

  • @gursahibjitsingh8710
    @gursahibjitsingh8710 Рік тому +5

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਮੁੱਲੀ ਜਾਣਕਾਰੀ ਲਈ

  • @MandeepSingh-pd5rb
    @MandeepSingh-pd5rb Рік тому +25

    ਫਕੀਰ ਸ਼ਾਹ ਬਹੁਤ ਹੀ ਅੱਛੇ ਬਹੁਤ ਹੀ ਬੁੱਧੀਮਾਨ ਪਿਆਰੇ ਸ਼ਖਸ ਹਨ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ

  • @GurdeepSingh-wk4cn
    @GurdeepSingh-wk4cn Рік тому +10

    ਰੋਮ ਰੋਮ ਫ਼ੜਕਣ ਲੱਗ ਪਿਆ ਸੁਣ ਕੇ 😢😢
    ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਵਾਪਿਸ ਸਥਾਪਿਤ ਹੋ ਜਾਵੇ ❤❤
    ਸਾਡੇ ਬੱਚੇ ਵਿਦੇਸ਼ਾਂ ਵਿੱਚ ਧੱਕੇ ਕਿਓਂ ਖਾਣ

  • @balwindersinghvirk2852
    @balwindersinghvirk2852 Рік тому +7

    ਕਾਦਾ ਰਣਜੀਤ ਸੌਂ ਗਿਆ। ਲੇਖ ਸੌਂ ਗਏ ਮੇਰੇ ਰੰਗਲੇ ਪੰਜਾਬ ਦੇ ।

  • @HSKHAIRA
    @HSKHAIRA Рік тому +6

    ਵਾਹ ਜੀ ਵਾਹ, ਰੌਂਗਟੇ ਖੜ੍ਹੇ ਹੋ ਗਏ ਵੀਡੀਓ ਸੁਣ / ਦੇਖ ਕੇ।
    ਹੋਰ ਜਾਣਕਾਰੀ ਲਵੋ ਬਾਈ ਜੀ ਇਸ ਸਖਸ਼ੀਅਤ ਤੋਂ।

  • @Kashmirchohla
    @Kashmirchohla Рік тому +79

    ਫ਼ਕੀਰ ਸੈਫੂਦੀਨ ਸਾਹਿਬ ਨੇ ਬਹੁਤ ਹੀ ਸਹਿਜ ਸਲੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਸਮਝ ਤੇ ਬਹਾਦਰੀ ਦਾ ਚਿਤਰਣ ਕੀਤਾ ਹੈ ਉਹ ਬਾਕਮਾਲ ਹੈ। ਜੋ ਬੇਸ਼ਕੀਮਤੀ ਇਤਿਹਾਸ ਉਹ ਸਾਂਭੀ ਬੈਠੇ ਹਨ ਉਸ ਲਈ ਉਹਨਾ ਦਾ ਬਹੁਤ ਬਹੁਤ ਧੰਨਵਾਦ ਤੇ ਬਰਾੜ ਸਾਹਿਬ ਤੁਹਾਡੀ ਉਹਨਾ ਤੱਕ ਪਹੁੰਚ ਨੂੰ ਸਲਾਮ।

  • @balkourdhillon5402
    @balkourdhillon5402 Рік тому +27

    ਮਿੰਟੂ ਬਰਾੜ ਸਾਹਿਬ ਜੀ ਤੇ ਫਕੀਰ ਅਜੀਜੂਦੀਨਸਾਹਿਬਜੀ ਦੇ ਪੜਪੋਤਰੇ ਸਾਹਿਬ ਸ਼ਹਾਬੂਦੀਨ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ। ਭਾਈ ਜਾਨ ਜੀਬਹੂਤਬਹੂਤ ਧੰਨਵਾਦ ਜੋ ਤੁਸੀਂ ਇਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਮੁੱਖ ਮੰਤਰੀ ਜੀ ਦੇ ਪਰਿਵਾਰ ਦੀ ਖੋਜ ਕਰਕੇ ਤੁਸੀਂ ਮਿੰਟੂ ਬਰਾੜ ਸਾਹਿਬ ਜੀ ਉਨ੍ਹਾਂ ਨੂੰ ਦਰਸ਼ਕਾਂ ਨਾਲ ਮਿਲਾ ਰਹੇ ਹੋ ਪਰ ਤੁਸੀਂ ਬਰਾੜ ਸਾਹਿਬ ਭਾਈ ਸਾਹਿਬ ਜੀ ਦੀ ਆਗਿਆ ਨਾਲ ਹੋਰ ਵੀ ਤਿੰਨ ਚਾਰ ਇੰਟਰਵਿਊ ਕਰਕੇ ਹੋਰ ਵੀ ਸਿਖ ਰਾਜ ਤੇ ਦਰਬਾਰ ਖਾਲਸਾ ਦੀ ਜਾਣਕਾਰੀ ਦਿਵਾਉਣ ਜੀਬਹੂਤਬਹੂਤ ਧੰਨਵਾਦ।

  • @anoopsinghboparai6807
    @anoopsinghboparai6807 Рік тому +4

    ਬਹੁਤ-ਬਹੁਤ ਧੰਨਵਾਦ ਵੀਰ ਜੀ
    ਕਾਅਸ ਪਰਮਾਤਮਾ ਫਿਰ ਦੁਬਾਰਾ ਸਾਨੂੰ ਇਸ
    ਤਰਾਂ ਦਾ ਰਾਜਾ ਤੇ ਰਾਜ ਬਖਸੇ। ਸਿੱਖ ਰਾਜ ਤੋਂ
    ਸਾਰੀ ਦੁਨੀਆਂ ਪ੍ਰਭਾਵਤ ਆ ।ਇੰਡੀਆ ਵਾਲਿਆਂ ਨੂੰ ਕਦੋਂ ਸਮਝ ਆਊ। ਬਰਤਾਨੀਆ ਕੀ ਤੇ ਫਰਾਂਸ ਕੀ ਸੰਸਾਰ ਭਰ ਵਿੱਚ ਸਲਾਹਿਆ ਜਾਂਦਾ ਸੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ।

  • @kulbeersingh2721
    @kulbeersingh2721 Рік тому +14

    ਅਸੀ ਅੰਮਿ੍ਤਸਰ ਤੋਂ ਹਾਂ ਸਰ ਜੀਨੂੰ ਤੇ ਵੀਰ ਜੀ ਦੇ ਪੈਰਾ ਤੇ ਸਿਰ ਰੱਖ ਕੇ ਸਿਜਦਾ ਦਿਲ ਖੁਸ਼ ਹੋਗਿਆ

  • @malkiatsingh5143
    @malkiatsingh5143 Рік тому +11

    ਉਰਲੇ ਪਾਰਲੇ ਪੰਜਾਬ ਦੇ ਦੋ ਬੁਧੀਜੀਵੀਆਂ ਦੀ ਇਤਿਹਾਸਕ ਪੜਚੋਲ ਬਹੁਤ ਵਧੀਆ ਲੱਗੀ । ਮਾਣ ਜ਼ਰੂਰ ਹੁੰਦਾ ਹੈ । ਸਾਡਾ ਵਿਰਸਾ ਕਿਤਨਾ ਮਜ਼ਬੂਤ ਹੈ, ਪਰ ਅਸੀ ਅਵਿਗਿਆਨ ਸੋਚ ਦੇ ਚਲਦਿਆਂ ਅਜ ਵੀ ਮੱਧਕਾਲੀ ਜੀਵਨ ਜਿਊਣ ਲਈ ਮਜਬੂਰ ਹਾਂ । ਆਪਣੀਆਂ ਰਾਜਸੀ ਲਾਲਸਾਵਾਂ ਦੇ ਚਲਦਿਆਂ ਰਾਜਨੀਤਕ ਧਿਰਾਂ ਵੱਲੋਂ ਸਹੀ ਇਤਿਹਾਸਕ ਜਾਣਕਾਰੀ ਆਮ ਲੋਕਾਂ ਤੋਂ ਦੂਰ ਰਖੀ ਜਾਂਦੀ ਹੈ। ਗਲ ਬਾਤ ਬੇਸ਼ੱਕ ਮਨੋਵਿਗਿਆਨਕ ਪਹਿਲੂ ਤੋਂ ਨਿਰਲੇਪ ਹੈ ਪਰ ਧਿਆਨ ਮੰਗਦੀ ਹੈ।

  • @JagjitSingh-sk3li
    @JagjitSingh-sk3li Рік тому +10

    ਤਹਿਦਿਲੋਂ ਸਤਿਕਾਰ ਧੰਨਵਾਦ ਸਾਹਿਬ।
    ਆਦਰ ਸਹਿਤ

  • @simarjeetsingh6099
    @simarjeetsingh6099 Рік тому +5

    ਵਧੀਆ ਤਜਰਬੇ ਸੁਣ ਕੇ ਵਧੀਆ ਜਾਣਕਾਰੀ ਮਿਲੀ।ਵੀਡਿੳ ਬਣਾਉਣ ਪੇਸ਼ ਕਰਣ ਦਾ ਬਹੁਤ ਬਹੁਤ ਧਨਵਾਦ।।

  • @kukkypatwari
    @kukkypatwari Рік тому +14

    ਵੀਰ..... ਦਿਲ ਕਰਦਾ ਸੀ ਕਿ ਇਹ ਇੰਟਰਵਿਊ ਖ਼ਤਮ ਹੀ ਨਾ ਹੋਵੇ

  • @lippigamer2774
    @lippigamer2774 Рік тому +29

    ਬਰਾੜ ਬਾਈ ਜਿਉਂਦਾ ਰਹਿ। ਦੁਬਾਰਾ ਰੂਹ ਭਰਤੀ ਮਹਾਰਾਜਾ ਹੋਣ ਦੀ।

    • @singhlion9668
      @singhlion9668 Рік тому

      Guru Gobind Singh Ji-- mlecha sulla Abdul annihilator.
      Baat karo na tab ki baat karo na ab ki na hote Guru Gobind Singh Ji to sunnat hoti sabki-- kavi Pradeep
      Mite baag Salman sunnat kurana jage dharme hindu 18 purana
      Turak gahi khapau gau ghat ka dou shira mitaon--- Dasam Granth

  • @angrejsinghshergill8548
    @angrejsinghshergill8548 Рік тому +6

    ਸਾਡੇ ਪਿੰਡ ਦੇ ਕੋਲ ਮਹਾਰਾਜਾ ranjit ਸਿੰਘ ਨੇ ਬਹੁਤ ਵੱਡਾ ਯੁੱਧ ladiya ਸੀ...21 ਦਿਨ ਗਹਿ ਗੱਚ ldayi ਚ 400 ਸਿੰਘਾਂ ਦੀ ਸ਼ਹਾਦਤ ਦੇ ਨਾਲ-ਨਾਲ 3 ਵੱਡੇ ਜਰਨੈਲ ਵੀ sahid ਹੋਏ...ਜਿੱਤ ਪ੍ਰਾਪਤ ਕੀਤੀ....pr ਅਫਸੋਸ ਏਸ sarkar ਨੇ ਕਦੇ ਵੀ ਇਤਿਹਾਸ ਚ nhi pdaya..ਸਾਰਾ ਇਤਿਹਾਸ daphan kr ਦਿੱਤਾ ਤੇ ਅਸਲੀਅਤ ਤੋਂ ਦੁਰ ਰਖਿਆ

  • @gagandeep1458
    @gagandeep1458 Рік тому +4

    ਸਾਡੀਆਂ ਸਰਕਾਰਾਂ ਨੂੰ ਇਹ ਇਤਿਹਾਸ ਸਾਨੂੰ ਪੜ੍ਹਾਉਣਾ ਚਾਹੀਦਾ

  • @nitnemsinghbrar678
    @nitnemsinghbrar678 Рік тому +62

    ਫਕੀਰ ਸੈਫੂਦੀਨ ਜੀ ਤੁਹਾਡੀਆਂ ਸੇਵਾਵਾਂ ਸਾਡੇ ਲਈ ਬਹੁਤ ਮਹੱਤਵਪੂਰਨ ਹਨ! ਮਿੰਟੂ ਬਰਾੜ ਜੀ ਤੁਹਾਡਾ ਵੀ ਧੰਨਵਾਦ !
    ਕਿ੍ਰਪਾ ਕਰਕੇ ਕੁਝ ਹੋਰ ਐਪੀਸੋਡ ਕਰੋ , ਇਹਨਾਂ ਕੋਲੋ ਬਹੁਤ ਮੌਲਕ ਤੇ ਵਿਸਤਾਰਪੂਰਵਿਕ ਜਾਣਕਾਰੀ ਹੈ ! ਫਕੀਰ ਪ੍ਰਵਾਰ ਮਹਾਂਰਾਜਾ ਰਣਜੀਤ ਸਿੰਘਨੂੰ ਸਾਡੇ ਨਾਲੋ ਵੀ ਯਾਦਾ ਸਤਿਕਾਰ ਦਿੰਦੇ ਹਨ, ਪੰਜਾਬੀਆਂ ਨੂੰ ਇਸ ਜਾਣਕਾਰੀ ਤੋਂ ਵਾਂਝੇ ਰੱਖਿਆ ਗਿਆ ਹੈ ! ਵੱਧ ਤੋਂ ਵੱਧ ਜਾਣਕਾਰੀ ਲਵੋ ਤੇ ਪੰਜਾਬੀਆਂ ਤਕ ਪੁਚਾਓ !

    • @RajinderSingh-lv5wk
      @RajinderSingh-lv5wk Рік тому

      Good.vergi

    • @kangsukh2151
      @kangsukh2151 Рік тому

      Bai ji sahi gal a..MAHARAJA RANJIT SINGH JE unha da RAJ JE GYA TE kise hor de mehrbani nal nhi...Sade hi SIKH GADRA KARKE ..MAHARAJA RANJIT SINGH DE FAMILY NU EK EK KARKE MAREYA...DHEYAN...JAWAI..PUTT...
      POTRE...NEW BORN BABY vi maar dite c

  • @jaskaransinghgill8671
    @jaskaransinghgill8671 Рік тому +14

    ਬਾਈ ਜੀ ਬਹੁਤ ਵਦੀਆ ਉਪਰਾਲਾ ਕੀਤਾ ਤੁਸੀ ਇਹਨਾਂ ਨੂੰ ਸਿੱਖ ਰਾਜ ਬਾਰੇ ਬਹੁਤ ਜਾਣਕਾਰੀ ਮੈਂ ਪਹਿਲਾ ਵੀ ਵੀਡੀਓ ਦੇਖੀਆ ਇਹਨਾਂ ਦੀਆ

  • @AmarjitSingh-ut1pw
    @AmarjitSingh-ut1pw Рік тому +17

    ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagjitSingh-sk3li
    @JagjitSingh-sk3li Рік тому +12

    ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ।। ਬਿਸਮਿਲਾ ਏ ਰਾਮ ਰਹੀਮ ।।
    ਬਹੁਤ ਖੂਬ
    ਆਦਰ ਸਹਿਤ

  • @gurneksinghkharay5059
    @gurneksinghkharay5059 Рік тому +7

    ਓ ਰਾਜ ਕਿਤੇ ਮੁੜਕੇ ਵਾਪਸ ਆ ਜਾਵੇ ਜੀ।🙏🏼🙏👍👌👌☝️☝️💯🌹💚💚

  • @anoopsinghboparai6807
    @anoopsinghboparai6807 Рік тому +4

    ਵੀਰ ਜੀ ਕਿਰਪਾ ਕਰਕੇ ਫਕੀਰ ਸੈਫੂਦੀਨ ਸਾਹਿਬ ਨਾਲ ਇਕ Episode ਹੋਰ ਕਰੋ
    ਤਾਂ ਕਿ ਅਸੀਂ ਸਾਰੇ ਲੁਕਿਆ ਇਤਿਹਾਸ ਸੁਣ
    ਸਕੀਏ।

  • @karanveersingh933
    @karanveersingh933 Рік тому +14

    ਵੀਰ ਜੀ ਇਹਨਾਂ ਨਾਲ ਅਸੀਂ ਸਾਰੀ ਜ਼ਿੰਦਗੀ ਸੁਣ ਸਕਦੇ ਆਂ ਕ੍ਰਿਪਾ ਕਰਕੇ ਹੋਰ ਗੱਲ ਬਾਤ ਕਰਦੇ ਰਹੋ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sewapanjab82
    @sewapanjab82 Рік тому +9

    ਇਸ ਖੋਜ ਨੂੰ ਹਮੇਸ਼ਾ ਜਾਰੀ ਰੱਖੋ ਤੇ ਸਾਰੀਆਂ ਜਾਣਕਾਰੀਆਂ ਸਭ ਨਾਲ ਸਾਂਝੀਆਂ ਕਰੋ। ਕਿਰਪਾ ਕਰਕੇ ਨੂਰ ਕ਼ਾਇਦਾ ਵੀ ਲੱਭ ਕੇ ਲਿਆਉ ਤੇ ਜ਼ਾਹਿਰ ਕਰੋ ਤਾਂ ਜੋ ਪਤਾ ਲੱਗੇ ਉਸ ਦੀ ਖਾਸੀਅਤ ਦਾ।

  • @dharmindersingh5668
    @dharmindersingh5668 Рік тому +81

    ਵੀਰ ਜੀ ਇਹਨਾਂ ਨਾਲ ਇੱਕ ਦੋ Episode ਹੋਰ ਕਰੋ

    • @fm.g2339
      @fm.g2339 Рік тому +5

      ਹਾਂਜੀ ਕ੍ਰਿਪਾ ਕਰਕੇ 😊ਪਰ ਅਫਸੋਸ ਇਹ ਵੀਡੀਓ ਕੁੱਝ ਦਿਨ ਪਹਿਲਾਂ ਰਿਕਾਰਡ ਕੀਤਾ ਲਗਦਾ 🙏🏻

    • @singhlion9668
      @singhlion9668 Рік тому

      Guru Gobind Singh Ji-- mlecha sulla Abdul annihilator.
      Baat karo na tab ki baat karo na ab ki na hote Guru Gobind Singh Ji to sunnat hoti sabki-- kavi Pradeep
      Mite baag Salman sunnat kurana jage dharme hindu 18 purana
      Turak gahi khapau gau ghat ka dou shira mitaon--- Dasam Granth

  • @ranjitsingh_
    @ranjitsingh_ Рік тому +11

    ਵਾਹ ਕਮਾਲ ਜਾਣਕਾਰੀ
    ਜਿਓ ਬਰਾੜ ਸਾਹਿਬ

  • @user-bc4zz1fs8v
    @user-bc4zz1fs8v Рік тому +34

    ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ 🙏

  • @amansingh8689
    @amansingh8689 Рік тому +20

    King of kings " sarkar e khalsa "🙏🙏

  • @JagroopSingh-no7xy
    @JagroopSingh-no7xy Рік тому +8

    ਵਾਹ ਜੀ ਵਾਹ ਕਦੇ ਅਸੀਂ ਵੀ ਮਹਾਰਾਜੇ ਹੁੰਦੇ ਸੀ

  • @kewalkrishankambojkoku3241
    @kewalkrishankambojkoku3241 Рік тому +7

    ਬਹੁਤ ਵਧੀਆ ਜਾਨਕਾਰੀ 🙏🙏

  • @jagatkamboj9975
    @jagatkamboj9975 Рік тому +38

    ਮਹਾਰਾਜਾ ਰਣਜੀਤ ਸਿੰਘ ਜੀ
    🙏💚🙏

  • @pashminderkaur9947
    @pashminderkaur9947 Рік тому +13

    ਬਹੁਤ ਅਦੁੱਤੀ ਜਾਨਕਾਰੀ ਮੁਹਾਇਆ ਕਰਵਾਈ ਗਈ ਹੈ।
    ਜਿਸ ਸ਼ਖ਼ਸੀਅਤ ਨਾਲ ਆਪ ਜੀ ਨੇ ਰੂਬਰੂ ਕਰਵਾਇਆ, ਆਪ ਔਰ ਉਹ ਧੰਨਤਾ ਦੇ ਯੋਗ ਹੋ ।
    ਬਹੁਤ ਬਹੁਤ ਧੰਨਵਾਦ ।
    ਸੈਫੂਦੀਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ,
    ਜੋ ਮਹਾਰਾਜਾ ਰਣਜੀਤ ਸਿੰਘ ਦੇ ਅਨੂਠੇ ਤੇ ਵਿਲੱਖਣ ਇਤਿਹਾਸ ਨੂੰ ਸਾਂਭੀ ਬੈਠੇ ਹਨ ।
    ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਇਹ ਇਤਿਹਾਸ ਸਰਕਾਰਾਂ ਨੇ ਛਿਪਾ ਕੇ ਰਖਿਆ ਹੋਇਆ ਹੈ।
    ਮਹਾਰਾਜਾ ਦੀ ਦੁਰ ਅੰਦੇਸ਼ੀ, ਹਰ ਪੱਖ ਤੋ ਬਹੁਤ ਅੱਗੇ , ਇਕਨੋਮਿਕ , ਐਜੂਕੇਸ਼ਨ , ਲਾ ਐਂਡ ਆਰਡਰ , ਸੈਲਫ ਡਿਫੈਂਸ , ਗੋਰਿਲਾ ਯੁਧ , ਹਰ ਨਾਗਰਿਕ ਦਾ ਸਿਪਾਹੀ ਹੋਣਾ, ਅੱਜ ਤੋਂ 250 ਸਾਲ ਪਹਿਲਾਂ ਕਾਵਿਲੇ‌‌ ਤਾਰੀਫ਼ ਹੈ ।

  • @rajinderaustria7819
    @rajinderaustria7819 Рік тому +52

    ਬਰਾੜ ਸਾਹਿਬ ਤੁਸੀਂ ਬਹੁਤ ਮਿਹਨਤ ਕਰਦੇ ਹੋ ਇਹੋ-ਜਿਹਿਆ ਛੁਪਿਆ ਹੋਇਆ ਇਤਿਹਾਸ ਹਕੀਕਤ ਵਿੱਚ ਲੈ ਕੇ ਆਉਂਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
    RAJINDER SINGH AUSTRIA
    (VIENNA)

  • @satnambawa0711
    @satnambawa0711 Рік тому +12

    बहुत वदीया लगया जी।
    महाराजा बारे नवीयां गलां पता लगीयां। बहुत ही शानदार ते जानकारी वाला वीडियो।🙏

  • @balkourdhillon5402
    @balkourdhillon5402 Рік тому +6

    ਇਕ ਜੋ ਵੀ ਪੁਰਾਤਨ ਸਿੰਘਾਂ ਤੇ ਫੋਜ ਵਾਰਾ ਵਰਤੇ ਜਾਂਦੇ ਹਥਿਆਰਾਂ ਦੇ ਤੇ ਹੋਰ ਪੁਰਾਤਨ ਵਸਤਾਂ ਦਿਖਾਉ ਜੀ।ਧੰਨਵਾਦ ਜੀਬਹੂਤਬਹੂਤ।

  • @dheerusamra6200
    @dheerusamra6200 Рік тому +23

    ਸਤਿ ਸ਼ੀ ਅਕਾਲ ਜੀ ਬਾਈ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏

  • @ranjodhsingh7174
    @ranjodhsingh7174 Рік тому +2

    ਸਾਨੂੰ ਵੀ ਵਿਖਾਉ ਚੀਜ਼ਾਂ ਤੇ ਮਹਾਰਾਜਾ ਦੀਆਂ ਹੋਰ ਸਾਖੀਆਂ ਸੁਣਵਾਉ ਜੀ

  • @SukhwinderSingh-jb2oy
    @SukhwinderSingh-jb2oy Рік тому +11

    Khalsa Raj jindabad

  • @fatehbirguraya3416
    @fatehbirguraya3416 Рік тому +3

    ਬਹੁਤ ਵਧੀਆ ਜਾਨਕਾਰੀ।

  • @sukhriar1136
    @sukhriar1136 Рік тому +4

    ਬਹੁਤ ਵਧੀਆ ਐਪੀਸੋਡ ਭਾਜੀ ।

  • @jts1234
    @jts1234 Рік тому +7

    hi oye rabba ,,,,,,dil patt janda ,,

  • @Inderjitsingh-ny9if
    @Inderjitsingh-ny9if Рік тому +5

    अला फकीर जी ने बहुत अच्छी बात कही सिर्फ सीखकोम नहीं
    क्या बात है क्या बात है बहुत बहुत सुंदर वर्णन आपने किया महाराज जी के बारे बहुत बहुत धन्यवाद

  • @guruphotography1831
    @guruphotography1831 Рік тому +3

    I proud to we Punjabi.

  • @karamjitsinghsalana4648
    @karamjitsinghsalana4648 Рік тому +4

    Salute u

  • @gurkiratsingh854
    @gurkiratsingh854 Рік тому +5

    maharaja saheb ji singha shera de badshah snn🙏🙏🙏🙏⚔️⚔️⚔️💪💪

  • @pamma2733
    @pamma2733 Рік тому +3

    47ਤੋ ਹੁਣ ਤੱਕ ਵੀ ਪੰਜਾਬ ਦਾ ਬਹੁਤ ਮਾੜਾ ਹਾਲ ਕੀਤਾ

  • @jasvirbrar167
    @jasvirbrar167 Рік тому +8

    ਬਹੁਤ ਬਹੁਤ ਧੰਨਵਾਦ ਬਰਾੜ ਸਾਹਬ ਜੀ ਖਾਲਿਸਤਾਨ ਜ਼ਿੰਦਾਬਾਦ

  • @gurdipsingh8609
    @gurdipsingh8609 Рік тому +11

    ਬਹੁਤ ਬਹੁਤ ਸ਼ੁਕਰੀਆ ਜੀ

  • @hardialsingh5882
    @hardialsingh5882 Рік тому +11

    ਲੱਖ ਲੱਖ ਪ੍ਰਣਾਮ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @satinderhanjra6344
    @satinderhanjra6344 Рік тому +6

    So good person seffudin ji

  • @gurdassidhu647
    @gurdassidhu647 Рік тому +9

    great maharaja shere Punjab slute

  • @manpreetsinghshahi8285
    @manpreetsinghshahi8285 Рік тому +3

    ਰਾਜ ਖਾਲਸੇ ਦਾ❤

  • @HS-vd6in
    @HS-vd6in Рік тому +10

    ਸਤਿ ਸ੍ਰੀ ਆਕਾਲ ਜੀ।

  • @LakhwinderSingh-fl1km
    @LakhwinderSingh-fl1km Рік тому +7

    Great job 🌾🙏❤️

  • @karanbhatti4235
    @karanbhatti4235 Рік тому +5

    Saam Singh athariwal subraho di Jang vich Sahid hoye San bakki bhut vadiya jankaari ji tnq

  • @narinderpalsingh7841
    @narinderpalsingh7841 Рік тому +4

    Thanks Mintu Brar Sahib for ur efforts. U have find a diamond.

  • @puranebeli1896
    @puranebeli1896 Рік тому +5

    ਖਜਾਨਾ

  • @purandharni7350
    @purandharni7350 Рік тому +7

    Waheguru ji waheguru ji 🙏🙏🙏

  • @gurdayalsingh4612
    @gurdayalsingh4612 Рік тому +11

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣਾ

  • @MOR.BHULLAR-PB05
    @MOR.BHULLAR-PB05 Рік тому +22

    ਸਤਿ ਸ੍ਰੀ ਆਕਾਲ ਬਰਾੜ ਸਾਬ ਜੀ

  • @princebhullar5660
    @princebhullar5660 Рік тому +7

    🙏🏻🙏🏻🐯🐯🙏🏻🙏🏻. Har Bharatiya nu eh episod sunna chahi da 🙏🏻🙏🏻

  • @jaswinderkaur1907
    @jaswinderkaur1907 Рік тому +9

    Great great great great 🙏🙏🙏🙏🙏

  • @SatpalSingh-rx9dr
    @SatpalSingh-rx9dr Рік тому +4

    ਪੰਜਾਬੀ ਸੇਰ

  • @gurcharansinghsandhu8427
    @gurcharansinghsandhu8427 Рік тому +4

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @baljindersingh7802
    @baljindersingh7802 Рік тому +5

    Waheguru ji Waheguru ji Waheguru ji Waheguru ji Waheguru ji

  • @stepup7357
    @stepup7357 Рік тому +9

    Greatest of all time king of kings the real loan of Panjab MAHARAJA RANJIT SINGH ❤❤❤

  • @amrikmavi7328
    @amrikmavi7328 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਜੀ

  • @gsrana9893
    @gsrana9893 Рік тому +11

    Mintu Brar g u r doing a great job means I m feeling proud upon this that I m a Punjabi by birth

  • @gurdevsingh-fh3eo
    @gurdevsingh-fh3eo Рік тому +5

    Ih Punjab v sada hai
    Te
    Oh Punjab v sada hai 🙏🏻🙏🏻..
    Sanjhi mitti
    Sanjhe lok
    Sanjha virsa..
    Punjab te punjabiyat ...doha Punjab di nabz hai 🙏🏻🙏🏻

  • @JaswinderKaur-xm1wx
    @JaswinderKaur-xm1wx Рік тому +3

    WaheGuru WaheGuru WaheGuru WaheGuru Ji

  • @MandeepSingh-pd5rb
    @MandeepSingh-pd5rb Рік тому +9

    Allah Fakir Sahab ko Apne hafeso mein Rakhe Faqeer Sahab very intelligent great man Waheguru Vananchal De Kala akshy jindabad Janab

  • @karmamahla8997
    @karmamahla8997 Рік тому +2

    the great sansi maharaja Ranjit Singh

  • @MrChamkour
    @MrChamkour Рік тому +4

    Waheguru ji tuhanu chardi kala vich rakhn🙏🙏🙏🙏

  • @AmandeepSingh-qe7ni
    @AmandeepSingh-qe7ni Рік тому +3

    Sher-E-Punjab Maharaja Ranjit Singh Ji ❤❤❤ 🙏🙏🙏

  • @superplyindore
    @superplyindore Рік тому +10

    mintu jee... the way scholar talking with you is real human being & true Muslim

  • @narinderpalsingh7841
    @narinderpalsingh7841 Рік тому +3

    EXCELLENT, ,! Mr.Saiffudin you have explained very well about Maharaja Ranjit Singh's reign era.You have very good knowledge about that.tlme. Your way of explanation is very good. I appreciate u. I listned in this video that u have made a museum in which u handle antiques of last three centuries. It is marvellous thpught.
    Waheguru tuhanu chardi kla che rakkhe.

  • @sukhjitkaurkhosa
    @sukhjitkaurkhosa Рік тому +10

    👍

  • @SunnySingh-lj4go
    @SunnySingh-lj4go Рік тому +7

    Good 👍 mintu Bhai ji,👌👌👌👌👌👌👌👌👌

  • @Dhindsa30o6
    @Dhindsa30o6 Рік тому +2

    ਫਕੀਰ ਸੋਜ਼ ਸਾਹਿਬ ਨੂੰ ਦਿਲ ਦਿਆੰ ਗਹਿਰਾਈਆੰ ਤੋੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ੍ਹ।
    ਤੇ ਲੱਖ ਲਾਹਣਤਾੰ ਓਨ੍ਹਾੰ ਤੇ ਜੋ ਸਾਡੇ ਕੋਲੋੰ ਸਾਡਾ ਇਤਿਹਾਸ ਹੀ ਲੁਕੋਈ ਬੈਠੇ ਨੇ, ਜਿਨ੍ਹਾੰ ਸਾਨੂੰ ਸਾਡਾ ਇਤਿਹਾਸ ਹੀ ਨੀ ਪੜ੍ਹਾਇਆ।

  • @shersingh6023
    @shersingh6023 Рік тому +5

    jai maharaja ranjit singh jai sansi samaj.the great sansi yodja

  • @daljeetsingh7552
    @daljeetsingh7552 Рік тому +8

    ਬਹੁਤ ਵਧੀਅਾ।

  • @rubydhillon8935
    @rubydhillon8935 Рік тому +9

    Pls have more episodes with him

  • @Jaat.4093
    @Jaat.4093 Рік тому +3

    Mere heros sikhs hari singh nalva ji and maha raja ranjeet singh ji hn

  • @ajaypalsharma1472
    @ajaypalsharma1472 Рік тому +7

    Good information Brar saab.

  • @harjeetsingh8551
    @harjeetsingh8551 Рік тому +2

    Veer ji.., Bahut shukriya.., par mann ni bhartiya.., Dubara fakeer saab kol ja k.., jo samaan maharaja saab da fakeerkhane pya.., uss di history naal daso.., chahe kine hi episode's aap ji nu capture karn pain.., Shukriya Mintu Barar veer ji❤🙏👍🏻✌🏻

  • @gill-su5xf
    @gill-su5xf Рік тому +6

    waaa g waaa

  • @satnaamsinghnahar9249
    @satnaamsinghnahar9249 Рік тому +2

    Bhot khushi hoyi man nu eh video nu vekh ke aapne sche suche ithaas nu sunke rooh khush hogi. Bhot bhot bhot dhanvad ji 🙏🙏

  • @amandeepsingh6182
    @amandeepsingh6182 Рік тому +4

    Veer ji bahut vadiya tareke nal dasiya tusi panjab de sher vare

  • @gurwinderkaur6527
    @gurwinderkaur6527 Рік тому +2

    Maharaja ranjit Singh ji Great Great Great 🎉

  • @HarpreetSingh-yo5kn
    @HarpreetSingh-yo5kn Рік тому +10

    Faqir saheb thanks for enlightening us on the golden period of Maharaja Ranjit Singh . We hold Faqir family in high esteem for their allegiance to Maharaj. I learned from my grandmother of the association. I am 6th generation of Raja Jawahar Singh elder brother of Maharani Jind Kaur

    • @singhlion9668
      @singhlion9668 Рік тому

      Guru Gobind Singh Ji-- mlecha sulla Abdul annihilator.
      Baat karo na tab ki baat karo na ab ki na hote Guru Gobind Singh Ji to sunnat hoti sabki-- kavi Pradeep
      Mite baag Salman sunnat kurana jage dharme hindu 18 purana
      Turak gahi khapau gau ghat ka dou shira mitaon--- Dasam Granth

  • @jagroopdhillon265
    @jagroopdhillon265 Рік тому +5

    Waheguru ji❤

  • @jugrajsinghsandhu5393
    @jugrajsinghsandhu5393 Рік тому +2

    Waheguru fir maharaja Ranjit Singh varga raj aa ve

  • @jinder_shayarr
    @jinder_shayarr Рік тому +2

    ਬਹੁਤ ਬਹੁਤ ਧੰਨਵਾਦ ਜੋ ਤੁਸੀ ਇਹ ਗੱਲਾਂ ਸਾਡੇ ਤੱਕ ਪੁਚਾਈਆਂ

  • @inderpalsingh7322
    @inderpalsingh7322 Рік тому +2

    ਫ਼ਕੀਰ ਸ਼ਾਹ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ