ਹੱਲ, ਤਵੀਆਂ ਬਣਾਉਦੀਆਂ ਇਹ ਕੁੜੀਆਂ,ਅੱਜ ਕੈਮਰੇ ਸਾਹਮਣੇ ਖੁੱਲ੍ਹਕੇ ਪਾ ਗਈਆਂ ਹਾਸੇ | The Welder Girl | On Air

Поділитися
Вставка
  • Опубліковано 27 жов 2024

КОМЕНТАРІ • 328

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਮਾਂ ਬਾਪ ਦੀਆਂ ਗਾਲਾਂ ਵਾਲੀ ਗੱਲ ਤਾਂ ਬਹੁਤ ਪਸੰਦ ਆਏ ਸਨ

  • @GurdevSingh-el9bm
    @GurdevSingh-el9bm 2 роки тому +44

    ਢੇਰ ਸਾਰੀਆਂ ਦੁਆਵਾਂ ਧੀ ਰਾਣੀਆਂ ਨੂੰ
    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @Aulakh_volgs
    @Aulakh_volgs Місяць тому +1

    ਬੇਟਾ ਜੀ ਤੁਸੀਂ ਬਹੁਤ ਲੱਕੀ ਜੋ ਤੁਹਾਨੂੰ ਤੁਹਾਡਾ ਪਰਿਵਾਰ ਹਿਮੇਸਾ ਖੁਸ਼ ਰੱਖੇ ਜੀ ਸਲੂਟ ਹੈ ਬੇਟਾ ਹਿਮੇਸਾ ਖੁਸ਼ ਰਹੋ ਜੀ❤❤❤❤❤

  • @arvindersinghbhullar8605
    @arvindersinghbhullar8605 2 роки тому +43

    ਕੁੜੀਉ ਮੈਂ ਬਹੁਤ ਖੁਸ਼ ਆ ਤੁਹਾਨੂੰ ਇੰਨੀ ਮਿਹਨਤ ਵਾਲਾ ਕੰਮ ਕਰਦਿਆ ਦੇਖ ਕੇ

  • @jagsirsingh4309
    @jagsirsingh4309 2 роки тому +30

    ਬਹੁਤ ਵਧੀਆ ਬੱਚਿਓ ਮਨ ਖੁਸ਼ ਹੋ ਗਿਆ ਤੁਸੀਂ ਸਵੇਰੇ ਸਾਝਰੇ ਉੱਠਦੇ ਓ ਅਤੇ ਕੰਮ ਕਰਦੇ ਓ

  • @gurdipram7691
    @gurdipram7691 8 місяців тому +1

    ਇਹਨਾ ਧੀਆ ਨੂੰ ਬਹੁਤ ਬਹੁਤ ਪਿਆਰ ਧੀਏ ਬਹੁਤ ਖੁਸੀ ਹੋਈ ਬਹੁਤ ਮਾਣ ਹੈ ਤੁਹਾਡੇ ਕੰਮ ਨੂੂੰ ਵੇਖ ਕੇ ਧੀਏ ਬਹੁਤ ਧੰਨਵਾਦ ਧੀਏ ਵਧੀਆ ਲੱਗਿਆ ਧੀਏ ਧੰਨਵਾਦ ਜੀ

  • @balbirkaur3123
    @balbirkaur3123 10 місяців тому +5

    ਬਹੁਤ ਵਧੀਆ ਤੁਹਾਡਾ ਕੰਮ ਦੇਖ ਕੇ ਖੁਸ਼ੀ ਹੋਈ!
    ਵਾਹਿਗੁਰੂ ਤੁਹਾਡੇ ਤੇ ਮਿਹੱਰ ਰੱਖੇ ਹਮੇਸ਼ਾਂ।

  • @antieuntie8724
    @antieuntie8724 2 роки тому +13

    ਬੇਟੀਆ ਬੇਟੇਆ ਨਾਲੌ ਵੱਧ ਕੇ ਹਨ ੲਿਹ ਗੱਲ ਸਾਨੂੰ ਸਾਰੇਆ ਨੂੰ ਸਮਝਣੀ ਚਾਹੀਦੀ ਹੈ ਸਬਾਸ਼ ਬੇਟੀਓ❤️❤️🙏🙏

  • @ਗੁਲਾਮੀ
    @ਗੁਲਾਮੀ 2 роки тому +8

    ਖੁਸ ਰਹੇ ਪਰਿਵਾਰ ਬਾਪੂ ਨੂੰ ਧੀਆ ਕੋਲੋ ਅ
    ਐਨਾ ਪਿਆਰ ਮਿਲੇ ਕਿ ਕੁਂਝ ਮਹਿਸੂਸ ਨਾ ਹੋਵੇ ਬਾਪੂ ਦੀਆਂ ਧੀਆ ਤੇ ਬਾਣੇ ਨੂੰ ਸਲਾਮ

  • @darshandandiwal5975
    @darshandandiwal5975 2 роки тому +22

    ਧੀਆਂ ਪੁੱਤਾਂ ਤੋਂ ਪਿਆਰ ਬਾਹਲਾ ਲੈਦੀਆਂ
    ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ
    ਵੀਰੇ ਹੱਥ ਬੰਨ ਰੱਖੜੀ ਲੰਮੀ ਉਮਰਾ ਦੀ ਕਰੇ ਅਰਜੋਈ
    ਹੋਇਆ ਕੀ ਧੀ ਜੰਮ ਪਈ ਭੈੜੀ ਦੁਨੀਆ ਜਾਦੀ ਆ ਐਵੇਂ ਰੋਈ------
    ਗੱਲ ਨੂੰ ਸਾਬਤ ਕਰਦੀਆਂ ਇਹ ਧੀਆਂ।ਜਿਉਦੀਆ ਰਹੋ।ਪਿੰਡ ਕਿਹੜਾ ਹੈ ਪੁੱਤਰੋ ਜਰੂਰ ਦੱਸਣਾ।

  • @SukhjeetSingh-cd4hy
    @SukhjeetSingh-cd4hy Рік тому +3

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਭੈਣਾ ਤੇ

  • @HarpalSingh-q5d
    @HarpalSingh-q5d 8 місяців тому +1

    ਬਹੁਤ ਵਧੀਆਂ ਇੰਟਰਵਿਊ ਲੱਗੀ ਭੈਣਾਂ ਦੀ

  • @butasingh4752
    @butasingh4752 2 роки тому +4

    ਬਹੁਤ ਮਿਹਨਤੀ ਕੁੜੀਆ ਹੈ Good

  • @LegendofWorld-ki3pi
    @LegendofWorld-ki3pi 7 місяців тому

    ਬਹੁਤ ਧੰਨਵਾਦ ਭੈਣੇ, ਤੁਸੀਂ ਕਿਸਾਨ ਭਰਾਵਾਂ ਦੀ ਜੀ ਜਾਨ ਨਾਲ ਮਦਦ ਕਰ ਰਹੇ ਓ, ਕਿਉਂਕਿ ਜੇ ਤੁਸੀਂ ਖੇਤੀ ਦੇ ਸੰਦ ਬਣੌਦੇ ਹੋ, ਤਾਹੀ ਅਸੀਂ ਖੇਤੀ ਕਰਦੇ ਹਾਂ,! ਅੱਜ ਦੀ ਖੇਤੀ ਤੁਹਾਡੇ ਬਣਾਏ ਸੰਦਾ ਤੇ ਨਿਰਭਰ ਹੈ, ਜਿਉਂਦੀਆਂ ਰਹੋ, ਭੈਣੇ 👍🏼

  • @k_smaanoppegaming5970
    @k_smaanoppegaming5970 2 роки тому +3

    ਬਹੁਤ ਸਿਆਣੀ ਆ ਧੀਆ ਨੇ

  • @SarabjitKaur-s1g
    @SarabjitKaur-s1g 5 місяців тому

    ਬਹੁਤ ਵਧੀਆ ਪੁੱਤ ਰੱਬ ਤਰੱਕੀਆਂ ਬਖਸ਼ੇ

  • @ਸੱਜਰੀਸਵੇਰ
    @ਸੱਜਰੀਸਵੇਰ 2 роки тому +3

    ਰਿਪੋਰਟ ਭੈਣ ਜੀ ਸਸੀ ਕਾਲ ਕੀ ਹੁੰਦਾ ਪੰਜਾਬੀ ਲੋਕ ਹਾਂ ਸਤਿ ਸ੍ਰੀ ਆਕਾਲ ਠੀਕ ਬੁਲਾਇਆ ਕਰੋ

  • @sabhimultani5996
    @sabhimultani5996 2 роки тому +15

    God bless this family

  • @muskangill6944
    @muskangill6944 2 роки тому +11

    Salute aa tuhanu all family nu 🙋‍♀

  • @Globalkabbadiupdates
    @Globalkabbadiupdates 2 роки тому +1

    ਇਹ ਕੁੜੀਆਂ ਦੀਆਂ ਵੀਡੀਓ ਦੇਖਦੇ ਰਹਿੰਦੇ ਹਾਂ, ਇੰਟਰਵਿਊ ਦਾ ਕੋਈ ਮਤਲਬ ਨਹੀਂ ਬਣਦਾ ਜੋ ਗੱਲਾਂ ਇਨ੍ਹਾਂ ਦੀਆਂ ਵੀਡੀਓ ਵਿੱਚ ਸੁਣ ਦੇਖ ਰਹੇ ਹਾਂ, ਉਹ ਵਧੀਆ ਹੁੰਦੀਆਂ ਹਨ, ਸੱਭ ਤੋਂ ਵਧੀਆ ਅਤੇ ਵੱਖਰਾ ਹੈ, ਅੰਕਲ ਜੀ ਦੀ ਗੱਲ ਹੈ ਕਿ ਪੰਜਾਬ ਵਿੱਚ ਰਹਿਕੇ ਕੰਮ ਕਰ ਸਕਦੇ ਹਨ, ਪੰਜਾਬ ਨੂੰ ਨੁਕਸਾਨ ਹੋਵੇਗਾ, ਲੋਕਾਂ ਨੂੰ ਜਰੂਰ ਸੌਖਾ ਹੈ, ਵੈਸੇ ਫ਼ੌਰਨ ਵਿੱਚ ਵੀ ਬਹੁਤ ਕੁਝ ਵਾਪਰ ਰਿਹਾ ਹੈ

  • @harvindersehgal4913
    @harvindersehgal4913 2 роки тому +5

    Aa kudi di video vekh k aa Ehses ho geya ki dukh to v vadda hassa jaruri aa..kudi ene dukha cho b lang k ena khush rehndi aa

  • @HardeepSingh-cp4zv
    @HardeepSingh-cp4zv 8 місяців тому

    Wow
    Good to see our young hard working girls from punjab doing very well, and conveying messages to all our youngsters not to leave punjab.
    If you are ambitious, enthusiastic to achieve your goal, you don't need to leave India.
    Follow these girls.
    May God bless you all.
    Hardeep sandhu

  • @ranapannu8210
    @ranapannu8210 2 роки тому +21

    ਸ਼ਾਬਾਸ਼ ਬੇਟਾ ਜੀ 💪💪💪💪💪💪

  • @jassmandmusic6787
    @jassmandmusic6787 2 роки тому +10

    Waheguru ji

  • @just4birds789
    @just4birds789 2 роки тому +7

    As like a 37 year a I'm elder brother of ur so beta ji waheguru ji always with you
    Take care 💖 beta ji
    We provide of u
    Can't try to compromise beta ji
    Love ❤️❤️❤️ for all off u
    Be positive

  • @ireland278
    @ireland278 2 роки тому +23

    These hard working ladies are seem very fit and strong not lazy ass. God bless you girls beautiful princess doing excellent job 👏 🙌

  • @SurjitSingh-ot4zj
    @SurjitSingh-ot4zj 8 місяців тому

    god bless you beta, kaash mere v tere vargi ik beti hundi👌👌🙏🙏

  • @michal14444
    @michal14444 Рік тому +1

    Bhut jaada respect dillo apna khayal rakho putt🥰🥰

  • @BalwantSingh-pb5rv
    @BalwantSingh-pb5rv 8 місяців тому

    Good daughter waheguru chardikala kare

  • @ekamstudio8491
    @ekamstudio8491 2 роки тому +3

    Waheguru ji apni kirpa bnayi rakhan hmesha ihne de pariwar te

  • @AbcdAbcd-eg3bi
    @AbcdAbcd-eg3bi 2 роки тому +9

    Waheguru ji sb te mihr krn

  • @narindersinghmaan1756
    @narindersinghmaan1756 5 місяців тому

    ਸਤਿ ਸ਼੍ਰੀ ਅਕਾਲ ਜੀ । ਇਸਦੇ ਐਕਸ ਸਹੁਰਿਆਂ ਦਾ ਵੀ ਪਖ ਸੁਣਿਆ ਜਾਵੇ, ਤਾਂ ਹੀ ਅਸਲੀਅਤ ਦਾ ਹੀ ਪਤਾ ਲੱਗੂ।

  • @gurmukhsingh8609
    @gurmukhsingh8609 2 роки тому +1

    Waheguru ji waheguru ji god bless you all

  • @GaganKumar-my5vn
    @GaganKumar-my5vn 2 роки тому +2

    Waheguru ji mehar bharya hath bnayi rakhn

  • @BalwinderKaur-r5g
    @BalwinderKaur-r5g Рік тому

    Very nice❤

  • @GurmeetSingh-m9q
    @GurmeetSingh-m9q Місяць тому

    ਬਹੁਤ ਵਧੀਆ ਹੈ ਗੁਡੀਆ

  • @dalbirsinghsingh8144
    @dalbirsinghsingh8144 Рік тому

    ਬਹੁਤ ਵਧੀਆ ਕੰਮ ਆ

  • @Singh-co4xn
    @Singh-co4xn Рік тому

    👌👌👌👌👌

  • @hardevsingh8817
    @hardevsingh8817 Рік тому +1

    Salute ha g mera is family nu or mei harpal g da fan v ha g gud job .from hardev singh Saudi Arabia

  • @ReshamLal-d6r
    @ReshamLal-d6r Рік тому

    Very good sister

  • @bodhsingh3640
    @bodhsingh3640 6 місяців тому

    Very very nice beta ji

  • @karamjitgill5050
    @karamjitgill5050 2 роки тому +1

    Very good nice ਕੁੜੀਆਂ ਨੇ

  • @RaghvirSingh-i9x
    @RaghvirSingh-i9x 9 місяців тому

    Good

  • @barinderbarindersingh9985
    @barinderbarindersingh9985 2 роки тому +8

    So proud of you

  • @harrybrar3370
    @harrybrar3370 2 роки тому +5

    Very good sisters salute aa tuhanu beti hove tan ehna Vargi rabb eho ji beti sisters sab nu mile

  • @tindermaan7434
    @tindermaan7434 2 роки тому +5

    Brave girls 👧 and vry hardwork

  • @HarjinderSingh-hi7fi
    @HarjinderSingh-hi7fi 2 роки тому +4

    ਵਧੀਆ ਫੈਮਲੀ ਮੈਡਮ ਜੀ ਵੀ attt

  • @makhan4254
    @makhan4254 2 роки тому +1

    Waheguru mehar karay
    God bless you beta ji

  • @Sharanjit420
    @Sharanjit420 2 роки тому +5

    O ਬੀਬਾ ਜੀ ਤੁਸੀ ਨਾ ਹੀ ਚੱਕੋ ਅਵੇ ਲੱਤ ਤੇ ਡਿੱਗ ਗਿਆ ਤਾਂ ਤੁਹਾਡੀ ਲੱਤ ਵੈਲਡਿੰਗ ਕਰਨੀ ਪੈਣੀ

  • @kamalchaudhary9654
    @kamalchaudhary9654 9 місяців тому

    Bauth vadia ji God bless you salute ❤❤❤❤❤❤

  • @kamalchaudhary9654
    @kamalchaudhary9654 2 роки тому

    Bahut vadhia ji great God bless you salute 🙏

  • @naveenkumar-pn6kv
    @naveenkumar-pn6kv 2 роки тому +1

    Sub to acha lgeya ik pita ne kalyugi smaaz jithe dhiyd nu maar re to utte uth k mundeya nalo wdhh rakheya ,,,salute hai baapu ji 🙏❤️🤗

  • @mantabsinghmantab1074
    @mantabsinghmantab1074 2 роки тому +2

    Very good FAMILY SLUEIT 🙏🙏

  • @babneetkaur8490
    @babneetkaur8490 9 місяців тому

    very good child

  • @reenainsa6408
    @reenainsa6408 Рік тому

    Mai ehna betyan nu sluit karda haan
    Very hard working

  • @jassgilljassgill8386
    @jassgilljassgill8386 2 роки тому +2

    WAHEGURU ji famliy tye mher Pariya Hadd rhke

  • @reshihilal8707
    @reshihilal8707 2 роки тому +5

    love you sisters keep it up.... love from kashmir

  • @amarjitchaggar3281
    @amarjitchaggar3281 2 роки тому +4

    Good evening uncle ji big salute to your thinking. Cute family .

    • @sovendarchahal8860
      @sovendarchahal8860 Рік тому

      Brown Kudi mere ko bahut acchi Lagti Hai Mathur De Naal shaadi karta ji bahut acche ho Paise Ki Koi Kami Nahin Aaegi koi baat nahin hai Tujhe Sange Ho Tum Vivah watching yaar Kisi girls per Nahin bolna chahie

  • @AvtarNirman
    @AvtarNirman 8 місяців тому

    ਬਹੁਤ ਵਧਿਆ ਜੀ ❤❤❤

  • @herosangha5543
    @herosangha5543 5 місяців тому

    Very nice work

  • @Ishmeet_singhgaming4456
    @Ishmeet_singhgaming4456 Рік тому

    Hard work is the success for life .I have proud very much

  • @rajveerkaur9038
    @rajveerkaur9038 Рік тому +1

    God bless you sisters nd all family

  • @ramandeepsingh5456
    @ramandeepsingh5456 Рік тому

    Soch bahut vadiya ji waheguru mehar kare ena saraya de

  • @sarbsahota1504
    @sarbsahota1504 2 роки тому +2

    Jio sis.... Waheguru ji tuhanu hamesha chardikla ch rakhe

  • @gurcharnsingh8778
    @gurcharnsingh8778 Рік тому

    One should support hard working girl's I see very difficult to find panjabi workers in industry my unit is almost shutdown

  • @GURDEEPSINGH-fw4gl
    @GURDEEPSINGH-fw4gl Рік тому

    Waheguru g mehar rakhi priwar ta ❤❤

  • @pb13kabootarbaj37
    @pb13kabootarbaj37 2 роки тому +1

    ਬਹੁਤ,ਵਧੀਆ,ਰਬ,ਤਰਕੀਆ,ਬਕਸੇ,ਭੈਣਾ,ਨੂ,

  • @HarpalSingh-uv9ko
    @HarpalSingh-uv9ko 2 роки тому +4

    Good God bless you

  • @luckychattha341
    @luckychattha341 2 роки тому +5

    God bless

  • @LovepreetSingh-fx4ts
    @LovepreetSingh-fx4ts 9 місяців тому

    Great girl

  • @sandepsingh7996
    @sandepsingh7996 Рік тому

    Boht smjdar n kudiya t smat vi

  • @ApinderSingh-b2c
    @ApinderSingh-b2c 10 місяців тому

    These girls brilliant

  • @gurpreetmaan.37417
    @gurpreetmaan.37417 Рік тому +1

    excellent

  • @HarvinderSinghhi
    @HarvinderSinghhi 6 місяців тому

    Very very nice Madam,’s G

  • @BalwinderSingh-wy3ve
    @BalwinderSingh-wy3ve 2 роки тому +1

    Wah puter ji wahegru ji Maher bharea hath rahen tohade sir ta

  • @punjabsingh6767
    @punjabsingh6767 2 роки тому

    Very nice God bless you putt best wishes

  • @sukhpaljattana3143
    @sukhpaljattana3143 2 роки тому

    Parmatma aap nu har khusi deve bhut vadiya laga vidio vekh ke

  • @AnmolSingh-hv2fu
    @AnmolSingh-hv2fu 2 роки тому +1

    God bless you girls

  • @Armaan456u
    @Armaan456u 2 роки тому +6

    Bhut wadia interview aa 🙏🏼

  • @Kuljeet710
    @Kuljeet710 2 місяці тому

    ❤❤❤❤❤

  • @balvirsingh2435
    @balvirsingh2435 2 роки тому +2

    ਸ਼ਾਬਾਸ਼ ਬੇਟੇਓ

  • @djluckyentertainment2815
    @djluckyentertainment2815 2 роки тому +1

    Bs avy hi hasdya rvo bhanoo good bless u

  • @GurpreetSingh-ds1nj
    @GurpreetSingh-ds1nj 2 роки тому +5

    Good work👍

  • @pardeepdhotian2983
    @pardeepdhotian2983 2 роки тому

    God bless you 🙏

  • @paramjitsinghkholi4075
    @paramjitsinghkholi4075 2 роки тому

    Very good

  • @dremz8705
    @dremz8705 2 роки тому +2

    Talented girls

  • @gilljagtar4259
    @gilljagtar4259 2 роки тому +6

    Hardworking girls salute

  • @Babbukamboj509
    @Babbukamboj509 8 місяців тому

    Good❤

  • @SurjitKumar-hs3hi
    @SurjitKumar-hs3hi 2 роки тому +2

    Very nice 👌

  • @ManjeetKaur-yq1so
    @ManjeetKaur-yq1so 2 роки тому +3

    Very perfect 💖💖

  • @MalkitSingh-gz6zb
    @MalkitSingh-gz6zb Рік тому

    Very good Job❤

  • @rajwinderrajwinder665
    @rajwinderrajwinder665 Рік тому

    👍👍👍👍👍👍👍👍👍👍👍👍👍👍👍👍👍👍👍

  • @gurlalsingh3842
    @gurlalsingh3842 Рік тому

    ਵਾਹਿਗੁਰੂ ਜੀਓ ਜੀਓ ਬਾਬਿਓ

  • @jagdeepsingh-pr3eq
    @jagdeepsingh-pr3eq 2 роки тому +2

    waheguru chardi kala ch rakhe🙏🙏

  • @ankushsikka6721
    @ankushsikka6721 2 роки тому +3

    I like it all vlogs brown kudi channel

  • @peerboy786l8
    @peerboy786l8 Рік тому

    Awesome interview ❤luv from south Africa

  • @rampalshingh9287
    @rampalshingh9287 2 роки тому +3

    Very nice family

  • @sainakbar2427
    @sainakbar2427 2 роки тому +1

    🌹🌹 mashallah ji 🌹🥀🌴 bahut badhiya video hai aapki 🌻💐🌻💐📸📷

  • @TarsemSingh-b4t
    @TarsemSingh-b4t 8 місяців тому

    🙏🙏🙏🙏

  • @KulwinderSingh-dz3tw
    @KulwinderSingh-dz3tw 2 роки тому +1

    Best interview good