#0014

Поділитися
Вставка
  • Опубліковано 14 вер 2023
  • #Angole #podcastwithpunjabikids #punjabipodcast
    Podcast - Jaswinder Yaad
    Shoot & Edit - Gursewak Fateh
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

КОМЕНТАРІ • 171

  • @bhattikangna4766
    @bhattikangna4766 10 місяців тому +31

    ਇਹ ਪੰਜਾਬ ਦੇ ਜਿਹੜੇ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਹੈ 😢ਇਹ ਪੰਜਾਬ ਦੀ ਤ੍ਰਾਸਦੀ ਹੈ

  • @TV-ku5wk
    @TV-ku5wk 10 місяців тому +22

    ਮੈਂ ਤਾਂ ਜਦੋਂ ਤੋਂ ਜੂ ਟਿਊਬ ਤੇ ਫੇਸਬੁੱਕ ਚਲਾ ਰਿਹਾ ਐਸੀ ਕੋਈ ਵੀਡੀਓ ਨਹੀਂ ਵੇਖੀ ਮੇਰਾ ਤਾਂ ਦਿਲ ਜਿੱਤ ਲਿਆ ਹੈ ਬੱਚਿਓ। ਜੁਗ ਜੁਗ ਜੀਓ ਪੁੱਤਰ ਜੀ ਵਾਹਿਗੁਰੂ ਜੀ

  • @avtarsingh-vr3ft
    @avtarsingh-vr3ft 9 місяців тому +20

    ਨਿੱਕੇ ਗੋਲੋ ਦੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਉਂਦਾ ❤❤❤

  • @satnamkaur2435
    @satnamkaur2435 10 місяців тому +16

    ਹੈ ਤਾਂ‌ ਬੱਚੇ ਪਰ ਸਿਆਣਪ ਵੀ ਐ ❤

  • @rajabalrajsingh
    @rajabalrajsingh 10 місяців тому +10

    ਬਹੁਤ ਵਧੀਆ ਪਰੋਗਰਾਮ ਆ,ਮੈ ਜਿੰਮ ਲਗਾ ਰਿਹਾ ਨਾਲ ਸੁਣ ਰਿਹਾ…ਹੱਸ ਵੀ ਰਿਹਾ ਤੇ ਆਵਦੇ ਸਕੂਲ ਦੇ ਦਿਨ ਵੀ ਯਾਦ ਕਰ ਰਿਹਾ

  • @sandhudeep9665
    @sandhudeep9665 9 місяців тому +16

    ਤੁਹਾਡਾ ਪ੍ਰੋਗਰਾਮ ਬਹੁਤ ਵਧੀਆਂ ਲੱਗਿਆ ਖਾਸ ਕਰ ਕੇ ਵੀਰ ਦੇ ਬੋਲਣ ਦਾ ਤਰੀਕਾ ਅਤੇ ਬੱਚਿਆ ਨਾਲ ਉਹਨਾਂ ਦੇ ਅਨੁਸਾਰ ਸਵਾਲ ਕਰਨੇ ਸਮਝਦਾਰੀ ਨਾਲ ਧੰਨਵਾਦ ਏਨ੍ਹਾ ਪਿਆਰੇ ਬੱਚਿਆਂ ਨੂੰ ਅਤੇ ਏਨਾ ਦੀਆਂ ਗੱਲਾਂ ਸਾਹਮਣੇ ਲਿਆਏ ❤❤❤

  • @amarjitsinghmavi5084
    @amarjitsinghmavi5084 10 місяців тому +33

    ਬੱਚਿਆਂ ਦਾ ਪ੍ਰੋਗਰਾਮ ਦੇਖ ਕੇ ਸਾਨੂੰ ਵੀ ਆਪਣਾ ਸਕੂਲ ਟਾਈਮ ਯਾਦ ਆ ਜਾਦਾਂ।😂

  • @user-nl9ex4fp5n
    @user-nl9ex4fp5n 9 місяців тому +6

    ਬਹੁਤ ਪਿਆਰੇ ਬੱਚੇ ਐ ਖੁਸ਼ੀ ਰਹੋ ਬੇਟਾ ਜੀ❤❤❤❤❤❤❤❤❤❤❤❤❤

  • @bradyokelly9396
    @bradyokelly9396 9 місяців тому +3

    ਕੈਮਰੇ ਦੀ ਮੱਛਰਦਾਨੀ ਵਾਹ ਓਏ ਸ਼ੇਰੋ ਤੁਹਾਡੇ ਕਰਕੇ ਪੰਜਾਬੀ ਮਾਂ ਦੀ ਹੋਂਦ ਅ

  • @japreetgill916
    @japreetgill916 9 місяців тому +7

    Eh sunh k bahut dukh hunda jdo kihde school vich sadi Maa Boli Punjabi nhi boln diti jandi

  • @JS50108
    @JS50108 10 місяців тому +33

    ਆ ‘ਗੇ ਗੋਲ਼ੂ - ਮੋਲ਼ੂ ਫੇਰ 😂😂 ਨਿੱਕਾ ਕਾਇਮ ਆ ਪੂਰਾ, ਪਿਆਰਾ ਮੋਟੂ । ਕਰੋ ਲਾਈਕ ਜਿਹੜੇ ਗਰਮ ਦੇਗ਼ ਦੇ ਫੈਨ ਆ😅

  • @japreetgill916
    @japreetgill916 9 місяців тому +5

    Bache bahut vadia krde program eh vade ho k comedy bahut vadia krnge jiode vasde rho❤

  • @KulwindersinghBhangu-xi8rd
    @KulwindersinghBhangu-xi8rd 9 місяців тому +1

    ਬੱਚਿਆਂ ਦੀਆਂ ਗੱਲਾਂ ਬਹੁਤ ਜ਼ਿਆਦਾ ਵਧੀਆ ਹਨ

  • @sanjeevbhardwajppwa9501
    @sanjeevbhardwajppwa9501 10 місяців тому +5

    Apni age to bhut wddiyaan gllaan krdaa, so sweet

  • @KaramjitSingh-nm4zo
    @KaramjitSingh-nm4zo 8 місяців тому +3

    So happy to hear you guys again. Love you both.❤ 👍👍

  • @abhimehra931
    @abhimehra931 10 місяців тому +3

    Bhot pyare bche ne jug jug jiyo betaa

  • @amanbrar7370
    @amanbrar7370 10 місяців тому +13

    ਮੈਡਮਾਂ ਕੁੱਟ ਕੁੱਟ ਪਿਆਰ ਕਰਣ ਤਾਂ ਗ਼ੁੱਸਾ ਨਾ ਕਰਿਆ ਜੇ ਪੁੱਤਰੋ

  • @jobanpreetkaur7492
    @jobanpreetkaur7492 9 місяців тому +3

    meri ajj tkk di good podcast and menu ohna de naam bhut sohne lgge

  • @jagsirsingh3898
    @jagsirsingh3898 10 місяців тому +7

    Wahiguru di kirpa rahe g tuhade te 🙏

  • @allaboutinspirationjoy1280
    @allaboutinspirationjoy1280 10 місяців тому +5

    Very good bai keep it up … Best podcast…

  • @user-nz7ud1tw6v
    @user-nz7ud1tw6v 9 місяців тому +2

    Bache rab da roop ne dono bai ji

  • @user-is5dj4td3n
    @user-is5dj4td3n 5 місяців тому

    U are doing really good program kids need the rewards They make me laugh

  • @lambarsingh96
    @lambarsingh96 9 місяців тому +2

    Nice video👌👌🥰🥰🥰ਬਹੁਤ ਬਹੁਤ ਪਿਆਰ ਬੱਚਿਆਂ ਨੂੰ ਬਹੁਤ ਹੀ ਵਧੀਆ ਆਪਣਾ ਸਕੂਲ ਟਾਈਮ ਯਾਦ ਆ ਗਿਆ😅😅 ਇਹ ਨਹੀਂ ਚੱਲਦੇ ਪਤੰਦਰ ਟੀਚਰਾਂ ਤੋਂ ਕੁੱਟ ਖਾਣਗੇ ❤❤❤😂 ਚਿੱਟਾ ਮਿਹਲ ਬਹਾ ਕੋਈ ਨ ਆਡਾ

  • @kuljit.singh.badial
    @kuljit.singh.badial 9 місяців тому +5

    ਤੇਜ਼ ਨੂੰ ਅਸੀਂ ਰੇਲ ਗੱਡੀ ਨਾਲ਼ ਭੱਜਦੇ ਆ । 😉😉

  • @punjabi6659
    @punjabi6659 10 місяців тому +6

    ਵਾਹ ਜੀ ਵਾਹ

  • @palwinder3576
    @palwinder3576 7 місяців тому

    ਫ਼ੇਰ ਆਖਦੇ ਲੱਖਾ ਧੱਕਾ ਕਰਦਾ
    ਪਤਾ ਸਾਡੀਆਂ ਸਰਕਾਰਾਂ ਨੇ ਕਿਹੜੀ ਨੀਂਦ ਦੀ ਗੋਲੀ ਖਾਦੀ ਆ ਓਹਨਾ ਨੂੰ ਇਹੋ ਜਿਹੇ ਸਕੂਲਾਂ ਦਾ ਕਿਉਂ ਪਤਾ ਨਹੀਂ ਲਗਦਾ ਬੜੀ ਮਾੜੀ ਗੱਲ ਆ ।।
    ਇਸ ਤੇ ਧਿਆਨ ਦੇਣਾ ਚਾਹੀਦਾ।।

  • @gurindergrewal5450
    @gurindergrewal5450 9 місяців тому +3

    ਬਹੁਤ ਹੀ ਵਧੀਆ ਆਪਣਾ ਸਕੂਲ ਟਾਈਮ ਯਾਦ ਆ ਗਿਆ।😅

  • @parmjeetkaur6247
    @parmjeetkaur6247 9 місяців тому +3

    ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ❤❤❤ ਜੀ

  • @JaspreetSingh026
    @JaspreetSingh026 9 місяців тому +1

    Bhut gaint a bche 😍😂
    Siiraaaaa gallan ana diya 👍👍

  • @jagjitsingh-pu2tx
    @jagjitsingh-pu2tx 10 місяців тому +7

    you doing good job bro

  • @pragmaticielts6066
    @pragmaticielts6066 9 місяців тому +1

    Last te bhot hasa aya… bai de deya kro bacheya nu paise…. 3000 ch khush ne pure😂😂❤❤❤

  • @lovelykamboj5436
    @lovelykamboj5436 9 місяців тому +2

    Kini vdhia gall kahi aa jwaaka ne ❤❤❤

  • @surindernijjar7024
    @surindernijjar7024 9 місяців тому +2

    Very good program ❤

  • @satkar204
    @satkar204 9 місяців тому +5

    Bohot sohna interview, start to end tak dekhya, ek v mint miss nai kita ... bohot jada wadia

  • @randeepjasskaur756
    @randeepjasskaur756 8 місяців тому

    M v jandi hundi c apne daada g nal bohtttt vadhia gla sunann nu mildia hundia c

  • @Paramtoora
    @Paramtoora 9 місяців тому +2

    Bhot nice podcast paaji ehna nu fir le k ayo

  • @HardeepTamber
    @HardeepTamber 10 місяців тому +5

    Soooo cute.

  • @bhattikangna4766
    @bhattikangna4766 10 місяців тому +7

    ਬਹੁਤ ਵਧੀਆ ਪ੍ਰੋਗਰਾਮ ਹੈ ਵੀਰ ਜੀ ਸਾਰੀ ਟੀਮ ਨੂੰ ਮੁਬਾਰਕ ਜੀਉ

  • @satnamkaur2435
    @satnamkaur2435 10 місяців тому +12

    ਬਹੁਤ ਬਹੁਤ ਪਿਆਰ ਬੱਚਿਆਂ ਨੂੰ‌❤😂😂

  • @KamaldeepkaurSidhu-dx9nc
    @KamaldeepkaurSidhu-dx9nc 10 місяців тому +10

    thnku ehna nu dbara leke on lyi

  • @kuldipsingh8172
    @kuldipsingh8172 9 місяців тому +2

    Very good podcast bro

  • @jotkhanna6024
    @jotkhanna6024 9 місяців тому +9

    My favourite podcast ever I love it ❤️❤️❤️

  • @dalveervicky
    @dalveervicky 9 місяців тому +2

    ਸਾਡੇ ਨਾਲ ਵੀ ਹੁੰਦਾ ਸੀ ਸਾਡਾ ਯਾਰ ਆਲੂ 8 ਕਲਾਸ ਤੋ ਲੇਕੇ 12 ਤੱਕ ਸਾਡਾ ਜਿੰਨੇ ਵੀ ਜਾਣੇਆ ਦਾ ਗਰੁੰਪ ਹੁੰਦਾ ਸੀ ਕੰਨਟੀਨ ਚ ਉਹਦਾ ਹੀ ਨਾਮ ਦਾ ਖਾਤਾ ਚਲਦਾ ਰਿਹਾ 15 ਪਲੇਟ ਸਮੋਸੇ ਡੇਲੀ ਉਹੀ ਖਵਾਉਦਾ ਰਿਹਾ ❤

    • @karanpreetsinghbehla2639
      @karanpreetsinghbehla2639 9 місяців тому

      beer ਨਾਮ ਤਾਂ real le do ਆਲੂ ਕਿਉ khda ho ਵਿਚਾਰੇ ਨੂੰ ਹੋਊ ਕੋਈ ਵੱਡਾ ਦਿਲ ਵੱਲ ਸਾਡਾ ਕਾਕਾ v adda he c hun forn contry ha assi hottl te ਦੁੱਧ ਪੌਦੇ ਸੀ ਓਥੇ ਹੀ ਖਾਤਾ ਓਸ ਦਾ ਚਲਦਾ ਸੀ ਬਸ ਅੱਗੇ ਤੁਸੀ ਲਾ ਲਓ

  • @sandeepbhangu2322
    @sandeepbhangu2322 9 місяців тому +2

    Bhut sohna podcast …. Bht sohnia gallan kitian mundya ne … Waheguru lambi umar te trakki bakshe chote veeran nu 🙏🏻🙏🏻🙏🏻🙏🏻

  • @brarlongowal3280
    @brarlongowal3280 9 місяців тому +2

    Bai yrrr😂❤❤ bohtt sohni lgi

  • @manudhaliwal2342
    @manudhaliwal2342 9 місяців тому +1

    Hahahaha kya baata ...bache hon tn eda de

  • @kallimultani8354
    @kallimultani8354 9 місяців тому +2

    Beer boht vdy c ..God bless you ❤❤

  • @gagansandhu2535
    @gagansandhu2535 9 місяців тому +2

    Ghaint ne dono ❤

  • @narinderkumar338
    @narinderkumar338 8 місяців тому

    Dil kush ho geya yr

  • @HarjinderKaur-sg2rn
    @HarjinderKaur-sg2rn 9 місяців тому +1

    Good programme

  • @indersidhu1168
    @indersidhu1168 9 місяців тому +1

    Gbu both of u

  • @dalveervicky
    @dalveervicky 9 місяців тому +3

    ਬਹੁਤ ਵਿਧਿਆ ਯਾਂਰ ਦੋਵੇ ਜਾਣੇ ਹਾਜ਼ਰ ਜਵਾਬ ਨੇ ਦੋਨੋ ❤love ho gye Dona nal Waheguru ji Chardikala ch rakhen sda ek gal hr veere aana bahieaa da date of birth ki aa birthday wish kar dieaa kara ge dona di lami omer di duea kar dieaa kara ge

  • @akash_0481
    @akash_0481 9 місяців тому +6

    9:40 ਤੇਜ ਨੂੰ ਅਸੀਂ ਰੇਲ ਗੱਡੀ ਨਾਲ ਭੱਜ ਦੇ ਆਹ 😂

  • @user-bk8mh4wz6c
    @user-bk8mh4wz6c 7 місяців тому

    Bhuth nice putt ajj full video mili aa ❤❤❤❤

  • @rooproop7172
    @rooproop7172 9 місяців тому +1

    God bless you

  • @rajwantkaur643
    @rajwantkaur643 8 місяців тому +1

    So cute 👏👏

  • @Drsonasidhu
    @Drsonasidhu 10 місяців тому +2

    Nice video

  • @sukhwinderkaursudhar6342
    @sukhwinderkaursudhar6342 8 місяців тому

    ਬਹੁਤ ਵਧੀਆ ਮੋਟੇ ਪੁੱਤ

  • @MohanSingh-qk5ry
    @MohanSingh-qk5ry 7 місяців тому

    ਬਹੁਤ ਵਧੀਆ ਨਗਾਰਾ ਆ ਗਿਆ।

  • @rajkarnsingh7951
    @rajkarnsingh7951 9 місяців тому +3

    ਚਿੱਟਾ ਮਹਿਲ ਬੂਹਾ ਕੋਈ ਨ
    ਆਂਡਾ

  • @swarnsingh4787
    @swarnsingh4787 10 місяців тому +5

    ਬਾਈ. ਜੀ ਬਹੁਤ ਵਧੀਆ ਚਾਨਣਾ ਪਾ ਰਹੇ ਹੋ ਵੀਰ ਇਹ ਸਭ. Natural hai bhai. ਅਸਲ0. ਸਚਾਈ ਪੇਸ਼ ਹੈ ਬਾਈ ਜੀ

  • @navjotsing484
    @navjotsing484 10 місяців тому +2

    Nice video ❤❤❤❤❤❤

  • @manpreetsingh9993
    @manpreetsingh9993 10 місяців тому +1

    Sirraa❤

  • @Mann5153
    @Mann5153 9 місяців тому +3

    ਇਹ ਨਹੀਂ ਟੱਲਦੇ ਪਤੰਦਰ ਟੀਚਰਾਂ ਤੋ ਕੁੱਟ ਖਾਣਗੇ

  • @itzsinner
    @itzsinner 9 місяців тому +5

    😂 ਦੁਨੀਆ ਦੇ ਵਿਗਿਆਨਕ ਤਾਂ ਸੱਥ ਚ ਹੀ ਬੈਠੇ ਆ ਇਸ ਹਿਸਾਬ ਨਾਲ , ਜਿੱਦਾਂ ਅੰਤਰਿਕਸ਼ ਦੀਆਂ ਗੱਲਾਂ ਚਲਦੀਆਂ 😂

    • @MIXMEDIA2
      @MIXMEDIA2 7 місяців тому

      😂😂😂😂

    • @MIXMEDIA2
      @MIXMEDIA2 7 місяців тому

      ਪਿੰਡ ਦੇ ਵਗਿਆਨੀ😂😂

  • @jaskaranjhinger50
    @jaskaranjhinger50 9 місяців тому +4

    21 ਤੋਪਾਂ ਦੀ ਸਲਾਮੀ ਦੋਵਾ ਨੂੰ ਮੇਰੇ ਵੀ ਸੇਮ ਸਟੋਰੀ ਆ

  • @nirmalsinghgsssbheetiwala5291
    @nirmalsinghgsssbheetiwala5291 10 місяців тому +3

    Love you putteo

  • @AmarjeetKaur-ey8xo
    @AmarjeetKaur-ey8xo 9 місяців тому +1

    Nice 😊

  • @BalbirSingh-ie4uw
    @BalbirSingh-ie4uw 10 місяців тому

    Good ❤️

  • @gopibawagopibawa2189
    @gopibawagopibawa2189 9 місяців тому

    Very good 👍👍👍👍

  • @sumandeepkaur5567
    @sumandeepkaur5567 8 місяців тому

    Very good❤❤❤

  • @sharnimalhi7990
    @sharnimalhi7990 10 місяців тому +1

    ❤❤

  • @JasskaurSandhu
    @JasskaurSandhu 9 місяців тому

    Bht ਗਲਤ ਗਲ ਬੱਚਾ ਨੂੰ punjabi ਕਿਉ ਨਈ ਬੋਲੀਨਾਂ ਦੇਦੇ

  • @gagansandhu-ji9lq
    @gagansandhu-ji9lq 8 місяців тому

    ਮੈਂ ਤਾਂ ਇਸਟਾਂ ਤੇ ਵੀਡੀਓ ਵੇਖੀ।ਪੂਰੀ ਵੀਡੀਓ ਵੇਖ ਕੇ ਹਸਾ ਹਸਾ ਢਿੱਡ ਦੁੱਖਣ ਲਗਾ ਦਿੱਤਾ

  • @sumitavirdi
    @sumitavirdi 8 місяців тому

    Tez nu asi rail nal bhjjde aa🤣🤣🤣🤣 baale e ghainttt aa dono jwaak 🤣❤️❤️❤️

  • @kamaldeepkaur2446
    @kamaldeepkaur2446 10 місяців тому +6

    Hello cutie

  • @randomsinghfrymaster
    @randomsinghfrymaster 9 місяців тому +3

    Found it really funny ...em here after watching a clip from tiktok love From pakistan 🇵🇰 Punjab

  • @SureshKumar-uc1ov
    @SureshKumar-uc1ov 9 місяців тому +1

    ਸਕੂਲ ਵਿੱਚ ਇਕੱਠੇ ਬੈਠੇ ਛੋਟੇ ਬੱਚੇ ਇੱਕ ਦੂਜੇ ਤੋਂ ਬਹੁਤ ਕੁੱਝ ਸਿੱਖਦੇ ਆ

  • @VirasatMediaCanada
    @VirasatMediaCanada  10 місяців тому +13

    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515

    • @sukhdevsukhi9329
      @sukhdevsukhi9329 10 місяців тому

      Waheguru thonu hmesa khus rakhe lambiea umara bakhse

  • @simrankaur6487
    @simrankaur6487 10 місяців тому +3

    Mukh mantra shaib nu eh intevew dekhni Chaidi hai punjabi boli baare

  • @AbcDef-uo6pu
    @AbcDef-uo6pu 9 місяців тому

    Good job cuts baby

  • @user-dn4vw6sr4g
    @user-dn4vw6sr4g 4 місяці тому

    Love you 😍 ❤

  • @sukhmansingh6966
    @sukhmansingh6966 8 місяців тому

    Very nice

  • @ambition_arts
    @ambition_arts 8 місяців тому

    Good kids😊

  • @hardipsingh9181
    @hardipsingh9181 10 місяців тому +3

    ਵੈਰੀਨਿਸ

  • @babbusingh3683
    @babbusingh3683 8 місяців тому

    Very nice y ji ❤❤❤❤🎉🎉🎉🎉😂😂😂

  • @sukhpalsidhu5971
    @sukhpalsidhu5971 9 місяців тому

    Nice bache

  • @VikramSingh-hd3gr
    @VikramSingh-hd3gr 7 місяців тому

    Nice video ❤️❤️❤

  • @KamalSingh-zm3pf
    @KamalSingh-zm3pf 9 місяців тому

    ❤❤❤

  • @satkar204
    @satkar204 9 місяців тому +2

    😂😂😂😂😂 very nice

  • @renuverma395
    @renuverma395 5 місяців тому

    Bache bahut h samjdar ne

  • @gopibawagopibawa2189
    @gopibawagopibawa2189 9 місяців тому

    Nice video ❤❤❤🎉🎉🎉🎉🎉❤❤❤❤❤❤❤

  • @pawanpreetkaur1012
    @pawanpreetkaur1012 9 місяців тому +1

    😊😘😘

  • @gursewaksingh1066
    @gursewaksingh1066 8 місяців тому

    ❤️❤️❤️❤️👌👌👌👌

  • @karansandhu8479
    @karansandhu8479 10 місяців тому +8

    My favourite podcast ever❤❤❤❤

  • @kalachahal4372
    @kalachahal4372 8 місяців тому

    ❤love you

  • @gurdeeppawar1321
    @gurdeeppawar1321 9 місяців тому

    ❤❤❤ ❤🎉🎉🎉🎉

  • @user-cz4cr7cg9j
    @user-cz4cr7cg9j 9 місяців тому

    ❤❤❤🎉 2:37

  • @opgamer-su9yn
    @opgamer-su9yn 10 місяців тому +4

    ❤😂😂

  • @baljitkaur7449
    @baljitkaur7449 9 місяців тому

    Deg ਵਾਲੀ ਗੱਲ ਵਧੀਆ 😂