#0040

Поділитися
Вставка
  • Опубліковано 5 січ 2024
  • #punjabipodcast #podcast #angole #vapari
    Host - Jaswinder Yaad
    DOP & Edit - Gursewak Fateh
    Poster - Nirmal Sidhu
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

КОМЕНТАРІ • 60

  • @VirasatMediaCanada

    Studio Whatsapp: 94173-06321 / +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ ।

  • @JaswantSingh-sw9qi

    ਇਸ ਨੂੰ ਤੂੰ ਕਿਥੋਂ ਲੱਭ ਲਿਆ ਮਨਿੰਦਰਜੀਤ ਇਹ ਮੇਰੇ ਦੌਲੇ ਪਿੰਡ ਦਾ ਗਵਾਂਢੀ ਪਿੰਡ ਪਿਉਰੀ ਦਾ ਮਾਸਟਰ ਮੱਘਰ ਸਿੰਘ ਮੱਝਾ ਦਾ ਵਪਾਰੀ ਐ।ਇਹ ਕਿਸੇ ਦੇ ਸਕੇ ਨਹੀਂ ਹੁੰਦੇ।ਗਲਤੀ ਮਾਫ ਜਸਵਿੰਦਰ ਸਿੰਘ।

  • @jasvirmaan4110

    ਬਹੁਤ ਹੀ ਸਤਿਕਾਰਤ ਸ਼ਖ਼ਸੀਅਤ ਨੇ ਸਾਡੇ ਮਾਸਟਰ ਜੀ

  • @narindersinghgoldy9882

    ਪੜਿਆ ਲਿਖਿਆ ਨੌਜਵਾਨ ਦਾ ਸੋਸਣ ਬਹੁਤ ਵਧੀਆ ਟੋਪਿਕ ਤੁਹਾਡਾ ਏਵੇ ਹੀ ਹੁੰਦਾ ਜੀ

  • @ButaSingh-lx6yh

    ਬਹੁਤ ਵਧੀਆ ਜੀ

  • @HappyBajra-sz4vp

    ਧੰਨਵਾਦ ਜੀ ਬਹੁਤ ਵਦੀਆ podcast ❤🙏🙏

  • @BinduMavi-rq8zh

    ਰਿਪੋਰਟਰ ਸਾਹਬ ਹਸਦੇ ਬਹੁਤ ਸੋਹਣਾ ਤੇ ਚੈਨਲ ਬਹੁਤ ਵਧੀਆ ਟੋਪਿਕ ਜੋ ਕੀ ਸਾਡਾ ਵਿਰਾਸਤੀ ਟੋਪਕ ਹੈ, ਸਕੂਲ ਕਾਲਜ ਨੇ ਵਿਰਾਸਤ ਖਤਮ ਕਰ ਦਿੱਤੀ ਹੈ

  • @ravisingh4933

    ਮਾਸਟਰ ਸਾਹਿਬ ਤਾਂ ਗੁਡ ਮੈਨ❤

  • @LakhveerBrar-cq1yr
    @LakhveerBrar-cq1yr 4 години тому

    ਵਧੀਆ ਲੱਗਾ ਜੀ

  • @sonybrar702

    ਬਹੁਤ ਵਧੀਆ ਜੀ

  • @tsingh123

    ਪੈਰੀਂ ਜੁੱਤੀ ਹੱਥ ਵਿੱਚ ਸੋਟੀ ਮੋਢੇ ਧਰਿਆ ਖੇਸ ਵੀਰਾ, ਤੇਰਾ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਵੱਛਾ ਵੇਚ ਵੀਰਾ।

  • @bicky3766
    @bicky3766 19 годин тому

    Very very good information

  • @LovepreetSingh-en3xs

    ਬਹੁਤ ਹੀ ਵਧੀਆ ਢੰਗ

  • @Gurmukkh

    education wala episode zrur kro ji. harek ton ee puchea kro ji k

  • @singhjasvir4241

    ਬਹੁਤ ਹੀ ਵਧੀਆ

  • @NarinderSingh-kz7dy

    ਬਹੁਤ ਵਧੀਆ ਜੀ ❤🌺🙏🌺

  • @amrikhothi8593

    Very educational talk. God bless you both with health and wealth. many, many thanks

  • @animalgram1339

    Master g de concept boht clear hai boht vdia podcast rhi swaad aa gy 🎉

  • @nirmalsingh-gu1yh

    ਬਹੁਤ ਵਧੀਆ ਇੰਟਰਵਿਊ

  • @BinduMavi-rq8zh

    ❤❤❤❤❤ ਸ਼ਾਨਦਾਰ ਚੈਨਲ ਨੰਬਰ 1 ਯੁਟਿਓਬਰ