#0004

Поділитися
Вставка
  • Опубліковано 20 сер 2024
  • #virasattv #punjabipodcast #angole #busconductor
    Podcast - Jaswinder Yaad
    DOP & Edit - Gursewak Fateh
    Poster - Nirmal Sidhu
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

КОМЕНТАРІ • 351

  • @jarnailsigh8643
    @jarnailsigh8643 Рік тому +50

    ਬਾਕਮਾਲ ਘੈਂਟ ਡਰਾਈਵਰ ਅਤੇ ਕੰਨਕਟਰੀ।ਜਿਊਂਦਾ ਰਹਿ ਵੀਰ ਸਰਮਾ ਜੀ

  • @harmeghsingh2399
    @harmeghsingh2399 Рік тому +6

    ਵੀਰ ਸੱਚ ਹੈ ਗੱਲਾਂ ਵੀਰ ਦੀਆ ਸੱਚੀਂਆ ਨੇ ਬਾਈ ਜੱਟ ਪੰਡਤ ਆ ਮੇਰਾ ਪਿੰਡ ਚੀਮਾ ਤਹਿਸੀਲ ਪਾਇਲ ਤੋਂ ਹਾ ਮੇਰੇ ਪਿੰਡ ਵੀ ਪਟਵਾਰੀ ਸੀ ਮਗਰੋਂ ਕਾਨੂੰਗੋ ਬਣਗਿਆ ਸੀ ਬਸ ੳਹ ਉਹ ਵੀ। ਘੈਂਟ ਬੰਦਾਂ ਸੀ ਬਾਈ ਦੀ ਤਰ੍ਹਾਂ

  • @surjitsingh7789
    @surjitsingh7789 Рік тому +14

    ਗੱਲਾ ਬਹੁਤ ਵਧੀਆ ਹਨ ਰੋਣਕ ਲਾਈ ਰੱਖਦਾ ਹੈ

  • @MajersinghHarpuria-pr8pl
    @MajersinghHarpuria-pr8pl Рік тому +11

    ਜਿੰਦਗੀ ਦੇ ਅਧਾਰ ਤੇ ਸਭ ਲਈ ਸੱਚੀਆਂ ਗੱਲਾਂ 💕ਬਾਈ ਦੀਆਂ

  • @HarjinderSINGH-gh6hr
    @HarjinderSINGH-gh6hr Рік тому +11

    ਬਾਈ ਪੁਰਾਣਾ ਪਾਪੀ ਆ, ਫੇਰ ਘੁੰਮਾਇਓ ਚੈਨਲ ਤੇ ਵੀਰ ਨੂੰ. ..
    👍👍

  • @kulwindersinghmann6681
    @kulwindersinghmann6681 Рік тому +18

    ਵੀਰ ਦਾ ਤਜਾਰਾਬਾ ਦੱਸਦਾ ਬਹੁਤ ਗਿਆਤਾਬਾਨ ਹੈ ਮੈ ਨੌਰਵੇ ਡਰਾਵਿਰ ਹੀ ਕੰਡਕਟਰ ਹੀ ਹੁੰਦਾ ਤਜਰਬਾ ਦੱਸ ਦਿੰਦਾ ਕੌਣ ਅਸਲੀ ਕੌਣ ਫੁਕਰਾ I Saul him

  • @ekamkhatrao7011
    @ekamkhatrao7011 Рік тому +88

    ਵੀਰ ਦੀਅਾਂ ਗੱਲਾਂ ਸੁਣ ਕੇ ਮਰਨ ਪਿਅਾ ਬੰਦਾ ਵੀ ਜਰੂਰ ਮੁਸਕਰਾੳੁ ਗਾ ੲਿੱਕ ਵਾਰ ਤਾਂ

  • @jaswindernamberdar2844
    @jaswindernamberdar2844 11 місяців тому +19

    ਬਾਈ ਦੀਆਂ ਗੱਲਾਂ ਸੁਣ ਕੇ ਸਾਰਾ ਥਕੇਮਾ ਲੈਅ ਜਾਂਦਾ ਹੈ ❤

  • @surjeetsighsonu7896
    @surjeetsighsonu7896 Рік тому +84

    ਵੀਰ ਦੀਆਂ ਗੱਲਾਂ ਸੱਚੀਆਂ ਤੱਤੀਆਂ ਅਤੇ ਖ਼ਰੀਆਂ ਹਨ ਵੀਰ ਪੋਸਤ ਜਰੂਰ ਖਾਦਾ ਇਹੈ ਜਹੀਆਂ ਗੱਲਾਂ ਪੋਸਤ ਖਾਣ ਵਾਲਾ ਹੀ ਕਰ ਸਕਦਾ ਹੈ ਤਾਂ ਹੀ ਕਹਿਦੇ ਹਨ ਪੰਜਾਬ ਵਿੱਚ ਖ਼ਸਖ਼ਸ ਦੀ ਖ਼ੇਤੀ ਹੋਣੀਂ ਚਾਹੀਦੀ ਹੈ ਧੰਨਵਾਦ

    • @jspawaar675
      @jspawaar675 Рік тому +4

      ਭਰਪੂਰ ਐ, ਐਵੇਂ ਈ ਨੀਂ ਆਪਣੇ ਕੰਡਕਟਰ ਭਰਾਵਾਂ ਦੇ ਤਵੇ ਲਾਏ ਜਾ ਰਹੇ।ਹੁਣ ਇਹ ਕੰਡਕਟਰ ਆਮਦਨ ਵੱਲੋਂ ਘੱਟ ਹੋ ਕੇ ਯੂ ਟਿਊਬ ਤੇ ਆਮਦਨ ਵੱਲ ਮੁੜ ਗਿਆ ਹੈ ਇਸ ਲਈ ਕੰਡਕਟਰ ਨੂੰ ਬਦਨਾਮ ਕਰ ਰਿਹਾ ਹੈ

    • @yadvindersinghbrar-il8vk
      @yadvindersinghbrar-il8vk Рік тому +7

      ​@@jspawaar675you tube di kamaie es nuh nahi channel walay nuh hi milni hay

    • @sehajgill000
      @sehajgill000 Рік тому +1

      ​🎉

    • @tarsemsinghrajput6675
      @tarsemsinghrajput6675 Рік тому +9

      ਬਿਲਕੁੱਲ ਸਹੀ। ਸੁਰਜੀਤ ਸਿਆ ਪੋਸਤ ਦੀ ਖੇਤੀ ਦੀ ਮੰਗ ਕਰੋ। ਤਾਂ ਕਿ ਹੋਰ ਮਾਰੂ ਨਸ਼ਿਆਂ ਤੋਂ ਬੱਚਿਆਂ ਜਾ ਸਕੇ।

    • @harsharnkamalpreetsingh9046
      @harsharnkamalpreetsingh9046 Рік тому +4

      ਇਨ੍ਹੇ ਤਾਂ ਆਪ ਈ ਦੱਸਿਆ ਵੀ ਮੈਂ ਖਾਨੈਂ

  • @sukhjitsingh6668
    @sukhjitsingh6668 Рік тому +5

    ਬਾਈ ਹੈ ਤਾਂ ਮੇਰੇ ਮਹਿਕਮੇ ਦਾ ਬੰਦਾ ਪਰ ਗੱਲਾਂ ਬਹੁਤ ਵਧੀਆ ਸੁਣਾਉਂਦਾ

  • @gurvailsingh3849
    @gurvailsingh3849 Рік тому +18

    ਮੈਂ ਵੀ ਵੀਰ 1987-88-89 ਵਿੱਚ ਕਾਲਜ ਪੜਦੇ ਸੀ ਪਰ ਉਸ ਟਾਇਮ ਖਾੜਕੂ ਦੀਆਂ ਚੜਾਈਆਂ ਸਨ ਕਨੰਟਰਕ ਵੀ ਮਿਲ ਜੁਲ ਕੇ ਰਹਿੰਦੇ ਸਨ

  • @ravibrar9626
    @ravibrar9626 Рік тому +19

    ਪੇਮੂ ਬਾਈ ਰੌਣਕੀ ਬੰਦਾ ਪੂਰਾ ❤️ ਸਾਰੀਆਂ ਦੇਖੀਆਂ ਵੀਡਿਓ ਮੈਂ ਅਸੀਂ ਵੀ UA-camr ਆ ਪੇਮੂ ਬਾਈ ਦਾ ਮਾਣ ਸੰਨਮਾਣ ਕਰਦੇਓ ਮਾੜਾ ਮੋਟਾ ਪੈਸੇ ਟਕੇ ਤੋਂ

  • @jspawaar675
    @jspawaar675 Рік тому +5

    ਪ੍ਰਾਈਵੇਟ ਬੱਸ ਦਾ ਕੰਡਕਟਰ ਅਤੇ ਇੱਜੜ ਦੀ ਬੱਕਰੀ ਕਦੇ ਰੱਜਦੇ ਨਹੀਂ,ਇਹ ਗੱਲ ਸਾਡੇ ਸੀਨੀਅਰ ਇੰਸਪੈਕਟਰ ਨੰਬਰਦਾਰ ਜੀ ਕਹਿੰਦੇ ਹੁੰਦੇ ਸਨ ਪਰ ਹੁਣ ਤਾਂ ਇਹ ਅਧਾਰ ਕਾਰਡ ਤੇ ਕਿਰਾਇਆ ਮੁਫ਼ਤ ਸਹੂਲਤ ਕਾਰਨ ਚਲੋ ਪ੍ਰਾਈਵੇਟ ਬੱਸ ਦਾ ਵੈਸੇ ਹੀ ਬੁਰਾ ਹਾਲ ਐ

  • @supinderdhaliwal223
    @supinderdhaliwal223 Рік тому +18

    ਹੋਰ ਸੁੱਣਾ
    ਹੋਰ ਸੁਣਾ
    ਹੋਰ ਸੁਣਾ

  • @anmolbrar3391
    @anmolbrar3391 11 місяців тому +3

    ਸ਼ਰਮਾ ਬਾਈ ਜੀ ਖੁਦ ਜੈਤੋ ਮੰਡੀ ਦਾ ਮਲਵਈ ਹੋਣ ਕਾਰਨ ਬਿਲਕੁਲ ਹੀ ਅਸਲ ਵਿੱਚ ਹੀ ਮਲਵਈਆਂ ਦੇ ਵਾਂਗ ਹਰ ਗੱਲ ਦੇ ਨਾਲ ਹੀ ਇਹ ਵੀ ਗਾਲ ਤਾਂ ਬਹੁਤ ਈ ਟਿਕਾ ਕੇ ਕੱਢਦਾ ਹੈ।ਧੰਨਵਾਦ

  • @supinderdhaliwal223
    @supinderdhaliwal223 Рік тому +47

    ਹਰੇਕ ਪਰੇਮੂ ਸਰਮਾਂ ਥੋੜੀ ਬਣਜੂ 👌👌👌👍💪💪

    • @desideshokeen1509
      @desideshokeen1509 5 місяців тому

      ਉਹ ਪਰੇਮੂ ਨੀ ਪੇਮੂ ਆ ਬਾਈ ਜੀ

    • @supinderdhaliwal223
      @supinderdhaliwal223 5 місяців тому +1

      @@desideshokeen1509 ਚਲ ਕੋਈ ਨੀ ਭਰਾਵਾ ਵਿੱਚ ਥੋੜਾ ਬਹੁਤਾ ਤਾ ਚਲਦਾ।

  • @mysontyson627
    @mysontyson627 11 місяців тому +25

    ਮੈਂ ਉਹਨਾਂ ਸਾਰੀਆਂ ਮਾਵਾਂ ਭੈਣਾਂ ਧੀਆਂ ਧਿਆਣੀਆਂ ਨੂੰ ਇਕ ਬੇਨਤੀ ਕਰਦਾ ਜੋ ਟਿਕਟਾਂ ਲੈਣ ਵਿੱਚ ਸਮਰੱਥ ਨੇ ਉਹ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਨ ਕਿਉਂ ਕਿ ਜੋ ਇਜ਼ਜਤ ਥੋਣੂ ਪ੍ਰਾਈਵੇਟ ਵਾਲੇ ਦਿੰਦੇ ਉਨੀਂ ਹੀ ਬੇਜ਼ਤੀ ਸਰਕਾਰੀ ਵਾਲੇ ਕਰਦੇ ਕਿਉਂ ਦੋ ਤਿੰਨ ਸੋ ਪਿਛੇ ਗੱਲਾਂ ਸੁਣਨੀਆਂ

  • @jagroopbrar4487
    @jagroopbrar4487 11 місяців тому +23

    ਬਹੁਤ ਵਧੀਆ ਹੱਸਣਾ ਬਹੁਤ ਜ਼ਰੂਰੀ ਹੈ,ਪੰਮੂ ਸ਼ਰਮਾ ਗੁੱਡ ਬੰਦਾ ❤❤❤

  • @nikkadhillon7101
    @nikkadhillon7101 Рік тому +26

    ਪ੍ਰੇਮੂ ਬਾਈ ਜੈਤੋ ਦੀ ਸ਼ਾਨ ਆ ਬਹੁਤ ਵਧੀਆ ਇਨਸਾਨ ਆ

  • @goldenhawks6141
    @goldenhawks6141 Рік тому +30

    ਬਾਈ ਡੋਡਿਆਂ ਦਾ ਚੰਗਾ ਕਾਟ ਲਾ ਕੇ ਆਇਆ…..
    ਰਗਾ ਚ ਬੋਲਦਾ ਮਾਲ 😃😃

  • @avtaravtar6897
    @avtaravtar6897 Рік тому +8

    ਬਾਈ ਆ ਲੈਨ ਦੇ ਬੰਦਿਆਂ ਦੀ ਅੱਖ ਬਹੁਤ ਪਾਰਖੂ ਹੁੰਦੀ ਆ

  • @VikramSharma-my4vw
    @VikramSharma-my4vw 7 місяців тому +2

    ਚੈਨਲ ਵਾਲਿਆਂ ਦੇ ਸਬਸਕਰਾਇਬਰ ਵਧਾਉਣ ਚ ਪੇਮੂ ਬਾਈ ਦਾ ਵੱਡਾ ਯੋਗਦਾਨ ਹੈ, ਚੈਨਲ ਵਾਲੇ ਵੀਰਾ ਨੂੰ ਬੇਨਤੀ ਹੈ ਕੀ ਪੇਮੂ ਦੀ ਆਰਥਿਕ ਸਹਾਇਤਾ ਜ਼ਰੂਰ ਕਿੱਤੀ ਜਾਵੇ ਕਿਉੰਕੀ ਬਾਈ ਕਰਕੇ ਹਰ ਵੀਡੀਉ ਤੇ ਵਿਊ ਬਹੁਤ ਆ ਰਹੇ ਨੇ । 🙏

  • @gurvailsingh3849
    @gurvailsingh3849 Рік тому +3

    ਵਾਕਿਆ ਹੀ ਉਹਨਾਂ ਦੀ ਦਿੱਖ ਵੱਖਰੀ ਹੁੰਦੀ ਹੈ ਸਾਡੇ ਵੇਲੇ ਜਦੋ ਬੱਸ ਵਿੱਚ ਚੜਦੀ ਹੋਣ ਡਰਾਈਵਰ ਦੇ ਸਿਰ ਤੇ ਲੱਗ ਸ਼ੀਸ਼ਾ ਵੱਲ ਵੇਖਣਾ ਇਹ ਲੱਛਣ ਹੁੰਦੇ ਸਨ

  • @AmrikBhainiJassa
    @AmrikBhainiJassa Рік тому +5

    ਰੌਣਕੀ ਵਾਲਾ ਬਾਈ 👌

  • @manumandeep
    @manumandeep Рік тому +10

    ਘੈਂਟ ਬੰਦਾ ਪੂਰਾ ਯਾਰ

  • @dharmsharma772
    @dharmsharma772 Рік тому +45

    ਵਾਹ ਜੀ ਵਾਹ ! ਪੀਮੂ ਸ਼ਰਮਾ, - ਜੈਤੋ ਪਿੰਡ ਦਾ ਕਪਿੱਲ ਸ਼ਰਮਾਂ ਲੰਮੀਆਂ ਉਮਰਾਂ

    • @davinderkarnania2159
      @davinderkarnania2159 11 місяців тому +2

      Sachi gal veer yrr siraa love you too veer yrr❤❤❤❤

    • @Nishanmorjand
      @Nishanmorjand 10 місяців тому +1

      ਕਪਿਲ ਸ਼ਰਮਾ ਵੀ ਫੇਲ ਆ ਬਾਈ ਦੇ ਸਾਹਮਨੇ

    • @JoginderSingh-fs9eh
      @JoginderSingh-fs9eh 10 місяців тому

      ​@@davinderkarnania21593eqq3q1qq1qqqqq1qq1qq1

  • @harpreetkaur8063
    @harpreetkaur8063 Рік тому +8

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਵੀਰ ਜੀ 🙏ਜੀ ਘੈਟ ਵੀਰੇ ਸਾਰੀਆ ਗੱਲਾ ਸਹੀ ਹਨ ਧੰਨਵਾਦ ਜੀ

    • @Sonu-on4ew
      @Sonu-on4ew Рік тому +1

      😮😢😅😂🎉😂😂😅😅😮😢7😊😂

    • @Sonu-on4ew
      @Sonu-on4ew Рік тому

      P0 ? 5:10

  • @navi8508
    @navi8508 Рік тому +3

    ਸਹੀ ਗੱਲ ਹੈ ਬਾਈ ਦੀ “ਬੰਦਾ ਹੀ ਬੰਦੇ ਦਾ ਇਲਾਜ ਹੈ”

  • @JaspalSingh-br6cl
    @JaspalSingh-br6cl Рік тому +2

    So nice interview Dil khush ho gaya 22 40:22 diya Galla bot Kam Diya te sachiya ne salute 22 nu👍👍👌👌🌹🌹🌹

  • @tommybhullar8778
    @tommybhullar8778 Рік тому +5

    I am truck driver from america 22 premu sirra I am listening every podcast lok awaz channel

  • @SukhaSingh-fe5fr
    @SukhaSingh-fe5fr Рік тому +3

    Pemu Veer di Gal baat Bhut Vadia Hundi Sira Shonki Sharma Veer Ji Salam Punjabi Punjab Jindabad 💪💪💪💪

  • @ravibrar9626
    @ravibrar9626 Рік тому +16

    ਆਹ Aunty ਤੇ Uncle ਮੈਂ ਵੀ ਵਰਤ ਦਾ ਹੁੰਦਾ ਸੀ ਸ਼ਬਦ ਪਹਿਲਾਂ ਜਿਹਦੇ ਨਾਲ ਜਾਣ ਪਛਾਣ ਨੀ ਹੁੰਦੀ ਸੀ ਉਹਦੇ ਲਈ ਪਰ 4,5 ਸਾਲਾਂ ਤੋਂ ਮੈਂ ਛੱਡਤੇ ਵਰਤਨੇ ਉਮਰ ਦੇਖ ਕੇ ਜਾਂ ਤਾਂ ਚਾਚਾ ਕਹਿ ਦਈ ਦਾ ਜਾਂ ਬਾਪੂ , ਬੇਬੇ , ਮਾਤਾ , ਭੈਣੇ , ਬੀਬੀ ਸਾਡੇ ਤਾਂ ਹਰ ਰਿਸ਼ਤੇ ਲਈ ਸ਼ਬਦ ਨੇ ਮੈਨੂੰ ਬਹੁਤ ਹਰਖ ਆਉਦਾ ਜਦ ਨਵੇਂ ਜਵਾਕ ਹਰੇਕ ਨੂੰ ਹੀ Uncle,Aunty ਕਹਿੰਦੇ ਆ ਇਹਨਾਂ ਨੂੰ ਸ਼ਰਮ ਆਉਦੀਂ ਆ ਚਾਚਾ ਤਾਇਆ ਕਹਿਣ ਲੱਗੇ

  • @BalkarSingh-p7c
    @BalkarSingh-p7c Місяць тому

    ਬਹੁਤ ਵਧੀਆ ਭਰਾ, ਮੈਂ ਵੀ ਕਡੰਕਟਰ ਸੀ 1999 ਵਿਚ ਼਼਼਼਼਼਼਼

  • @JS50108
    @JS50108 Рік тому +6

    ਹੁਣ ਬਾਈ ਨਾਲ ਪਿੰਡਾਂ ਦੇ ਲੋਕਾਂ ਬਾਰੇ ਗੱਲਬਾਤ ਕਰਿਓ ਕਿ ਕਿੰਨੀ ਤਰਾਂ ਦੇ ਹੁੰਦੇ ਆ 🙏

  • @Sidhu025
    @Sidhu025 Рік тому +10

    ਇੱਕ ਤਾਂ ਲਿਫ਼ਾਫ਼ਾ ਮੋੜ ਕੇ ਫੜਿਆ ਹੁੰਦਾ , ਦੂਜਾ 4-5 ਥਾਵਾਂ ਤੋਂ ਕੰਨ ਬਨਵਾਏ ਹੁੰਦੇ ਐ , ਕਿਰਦਾਰ ਤੋਂ ਪਾਸੇ ਜਾਣ ਵਾਲੀਆਂ ਔਰਤਾਂ ਦੀਆਂ ਇਹ ਵੀ ਪੱਕੀ ਨਿਸ਼ਾਨੀ ਐ ਬਾਈ 😂😂😂

  • @user-oz2ms3wt9k
    @user-oz2ms3wt9k Рік тому +8

    ਬਾਈ ਜੀ ਇਹ ਤਾ ਪ੍ਰੇਮੂ ਸ਼ਰਮਾ ਹਰਗੋਬਿੰਦ ਬੱਸ ਸਰਵਿਸ ਜੈਤੋ ਵਾਲਿਆਂ ਦਾ ਪੁਰਾਣਾ ਮੁਲਾਜ਼ਮ ਲੱਗਦਾ ਜਿਵੇਂ ਕਿ ਇਹਦੀ ਹਾਸੇ ਠੱਠੇ ਦੀ ਆਦਤ ਪਹਿਲਾਂ ਤੋਂ ਈ ਇਦਾ ਦੀ ਐ ਪਹਿਲਾਂ ਵੀ ਇਦਾ ਈ ਬੋਲਦਾ ਹੁੰਦਾ ਸੀ

  • @Harmanpreet766
    @Harmanpreet766 Рік тому +7

    Ek hor laike aaeyo video bai di 😂😂😂 kon kon Chanda a like comment

  • @mandeepbihla6
    @mandeepbihla6 Рік тому +4

    ਬਾਈ ਨੂੰ ਫੇਰ ਦੋਬਾਰਾ ਲੈ ਕੇ ਆਇਉ ਧੰਨਵਾਦ ਜੀ

  • @jogasinghsandhu5325
    @jogasinghsandhu5325 11 місяців тому +1

    ਬਹੁਤ ਵਧੀਆ ਜਾਣਕਾਰੀ

  • @jaggagill8556
    @jaggagill8556 Рік тому +5

    Bhai es bhai nu sun ke dil khush ho janda leke aya kro ehnu hafte ch if vaar

  • @Kudratbrar4747
    @Kudratbrar4747 Рік тому +4

    A veer ta end aaa bus siraaaaaa ❤❤❤❤❤❤❤❤

  • @PrabhNehmat
    @PrabhNehmat Рік тому +7

    ਸ਼ਰਮੇ ਭਰਾ ਨੇ ਦੁਨੀਆ ਦੇਖੀ ਹੋਈ ਆ।

  • @KuldeepSingh-ru4pl
    @KuldeepSingh-ru4pl Рік тому +16

    ਬਹੁਤ ਵਧੀਆ

  • @dharamsingh5541
    @dharamsingh5541 Рік тому +1

    Premu bai ji bahut sohny vichar ne tuhady. Tuhadia galla bahuti changia laggia. Rabb tuhadi lammi umar kre ji
    Dhanwaad bai ji tuhada

  • @NareshKumar-bc8xw
    @NareshKumar-bc8xw Рік тому +4

    ਬਿਲਕੁਲ ਸੱਚਾਈ ਆ ਤੇਰੀਆ ਗੱਲਾ ਵਿੱਚ ਵੀਰੇ 👌🏼👍🏼✌🏼🥰🥰🙋‍♂️

    • @AmarjitSingh-lh3xc
      @AmarjitSingh-lh3xc Рік тому

      ਇਕ ਵਾਰ ਗੱਡੀ ਵਿਚ ਸਫਰ ਕਰ ਰਹੇ ਸਤਿਕਾਰ ਪਿਛਲਾ ਆਈਆ ਅਤੇਗੱਡੀ ਵਿਚ ਸਫਾਈ ਕਰੀ ਜਾਵੇ ਪੈਸੇ ਮੰਗੀ ਜਾਵੇ ਇਕ ਸਰਦਾਰ ਨੇ ਉਸ ਦੀ ਢਾਈ ਤੇ ਇਕ ਠੰਡ ਮਾਰੀਆ ਉਹ ਉਠ ਕੇ ਦੋੜ ਗਿਆ ਕਿਤੇ ਪਤਾ ਲੱਗ ਗਿਆ ਕੀ ਉਹ ਪੀਲਾ ਨਹੀ ਹੈ ਉਹ ਇਦਾ ਕਰਦਾ ਸੀ ਕੀ ਉਹ ਕੋਈ ਚੰਗੀ ਚੀਜ ਜਾ ਜੁਤੀ ਧੰਨ ਕੇ ਅੱਗੇ ਲੈ ਜਾਦੇ ਵਾ ਬਾਹਦ ਵਿਚਾਰਕ ਕੇ ਲੈ ਜਾਦੇਵਾ

  • @chanderadeeb6763
    @chanderadeeb6763 11 місяців тому +1

    ਖ਼ੂਬਸੂਰਤ ਸੰਵਾਦ

  • @ankitkumaryadav6879
    @ankitkumaryadav6879 Рік тому

    Dukhan nall bhari hoi Sadi aate hor loka di zindagi ch loka de chehre uper muskahat leaona jaa hasona bot sababb da kamm hunda
    Sira gallan veer Diya life de tazurbe aa 😊

  • @kuljitkanda1276
    @kuljitkanda1276 Рік тому +6

    ਬਾਈ ਜੀ ਹੁਣ ਮਾਲਕ ਵੀ ਇਹੋ ਜਿਹੇ ਆ
    ਗੱਡੀ ਦੀ ਕਲੱਚ ਪਲੇਟ ਦੇ ਲੇਦਰ ਪਵੋਣ ਬਸਤੇ ਮਿਸਤਰੀ ਖੋਲਕੇ ਬਾਹਰ। ਕੱਢੀ ਜਾਦਾ ਸੀ ਤੁਰ ਫਿਰ ਦਾ ਮਾਲਕ ਆ ਗਿਆ ਡਰਾਈਵਰ ਕੈਦਾ ਬਾਈ ਟੇਰ ਗੱਲਤ ਘਸਦੇਆ ਉਦਰੋ ਮਿਸਤਰੀ ਨੇ ਆਵਾਜ਼ ਮਾਰੀ
    ਬਾਈ ਕਲੱਚ ਪਲੇਟ ਦੇ ਲੇਦਰ ਪੈਣਗੇ ਮਾਲਕ
    ਡਰਾਈਵਰ ਨੂੰ ਕੈਦਾ ਟੇਰ ਗੱਲਤ ਘਸੋਣੇਆ
    ਕਲੱਚ ਪਲੇਟ ਦੇ ਲੇਦਰ ਹੈਨੀ

  • @FaraattaTv
    @FaraattaTv Рік тому +7

    Bai nal podcast hunde superhit aa veera nu benti aa bai nu pura hissa dita java .

  • @mukandsingh7214
    @mukandsingh7214 12 днів тому

    ਬਾਈ ਗਲ ਠੀਕ ਹੈ ਮੈ ਵੀ ਚਲਦੀ ਬੱਸ ਵਿਚੋਂ ਉੱਪਰ ਟਿਕਟਾਂ ਕੱਟਣ ਜਾਂਦਾ ਸੀ 1975 ਫਤੇਗੜ ਸਾਹਿਬ

  • @FaraattaTv
    @FaraattaTv Рік тому +13

    Premu bai nu gal bahut aundi aa , life experience nd real talk . Siraa hundi gal baat . Well done bai

    • @surindersingh-kp8mz
      @surindersingh-kp8mz Рік тому +1

      Bhaji bhukki boldi a a ni bolda

    • @FaraattaTv
      @FaraattaTv 10 місяців тому

      @@surindersingh-kp8mz doesn’t matter oh ki khanda , gal tan akal Ali karda .

    • @jagjeet8518
      @jagjeet8518 8 місяців тому

      @@surindersingh-kp8mz tere wargiaa bhuki khake v chawl e maaru

  • @user-ju4pt6rg9e
    @user-ju4pt6rg9e Рік тому +23

    Sharma jee veer, I love your interview. It’s very motivating.🙏🙏🙏🙏

  • @bhupindersinghbhinda7441
    @bhupindersinghbhinda7441 Рік тому +10

    ਘੈਂਟ ਗੱਲ ਬਾਤ ❤

  • @msf5937
    @msf5937 Рік тому +1

    ਬਾਈ ਦੀਆਂ ਗੱਲਾਂ ਸਿਰਾ ਸਹੀ ਗੱਲਾਂ ਸੱਚੀਆਂ

  • @user-ne4mg3gi4u
    @user-ne4mg3gi4u Рік тому +6

    ਅਸੀਂ ਖ਼ਰਾਬ ਜਨਾਨੀ ਨੂੰ ਗੈਰ ਮਨੂਸੀ ਕਹਿੰਦੇ ਹਾਂ

  • @srfacts10
    @srfacts10 Рік тому +4

    lok awaz tv te bai diyan 3 videos ne me oh dekhiyan te hass hass bura hal hogeya..me labhda firda c k eh bande di hor video mile hor video mile te aaj mil he gyi..sharma saab rounkaa laa dinde🤣🤣😂😂bai siraaa banda saf dil

  • @avtarsinghhundal7830
    @avtarsinghhundal7830 11 місяців тому +5

    VERY GOOD performance

  • @gursewaksingh7909
    @gursewaksingh7909 Місяць тому

    ਬਹੁਤ ਵਧੀਆ ਗੱਲਾਂ ਕੀਤੀਆਂ

  • @avtarsinghsohi3373
    @avtarsinghsohi3373 Рік тому +1

    Shi gall aw veer de tajarbean cho boht kush saaf ho janda

  • @chahalch-mj6kb
    @chahalch-mj6kb Рік тому +6

    ੲਿੱਕ ਗੱਲ ਤਾਂ ਪੱਕੀ ੲੇ ਬਾੲੀ ਦੀ ਅਸੀ ਵੀ ਰੱਖੀਅਾ ਸੀ ੲਿੱਕ ਗੱਡੀ ਦਾ ਅਲਟੀਨੇਟਰ ਸੀਜ਼ ਹੋ ਗਿਅਾ ਤੇ ਕਹਿੰਦਾ ੲਿੰਜਣ ਸੀਜ਼ ਹੋ ਗਿਅਾ ਗੱਡੀ ਗਰਮ ਹੋਗੀ ਸਾਲੇ ਨੇ ਮਿਸਤਰੀ ਤੋ ੲਿੰਜਣ ਖੁਲਬਾਤਾਂ ਬਾਅਦ ਵਿੱਚ ਪਤਾ ਲੱਗਾ ਕੀ ਨੁਕਸ ਤਾਂ ਨਿੱਕਾ ਜਿਹਾ ਸੀ ਪਰ ਲੱਖ ਰੁਪੈ ਲਾਓੁਣੇ ਪੈਗੇ ਮਿਸਤਰੀ ਵੀ ਸਾਲਾ ਨਸ਼ੇੜੀ ੳੁਹਨੇ ਵੀ ਬਿਨਾਂ ਸੋਚੇ ਸਮਝੇ ੲਿੰਜਣ ਖੋਲਤਾਂ

  • @amarjeetsinghkhudian9097
    @amarjeetsinghkhudian9097 Рік тому +10

    ਬਾਈ ਜੀ ਕੀ ਇਸ ਕੰਡਕਟਰ ਬਾਈ ਜੀ ਦਾ ਨਿੱਕ ਨੇਮ ਪ੍ਰੇਮੂ ਕੰਡਕਟਰ ਹੈ ਜੀ

  • @lallibatth8843
    @lallibatth8843 Рік тому +2

    Sira y ahh bande ne dekhi aa sari dunia

  • @mrjhikka3569
    @mrjhikka3569 8 місяців тому +1

    Very nice . Thanks for sharing

  • @ruvindersingh1348
    @ruvindersingh1348 10 місяців тому +1

    vah bai kya bat aa, bahut sohna , bai.,.,

  • @kamaldeepkaur2446
    @kamaldeepkaur2446 Рік тому +2

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @jugrajsingh9152
    @jugrajsingh9152 9 місяців тому

    Sat Sri akal Vir ji 🙏🙏ਬਾਈ ਨੂੰ ਟਿਕਟਾਂ ਕੱਟਦੇ ਨੂੰ ਮੈ ਆਪ ਦੇਖਿਆ ਸੀ ਵੀਰ ਸੱਚ ਬੋਲ ਰਿਹਾ ਹੈ ਜੀ 🙏

  • @JS50108
    @JS50108 Рік тому +1

    Good Sharma veer sira banda laggda 👍👍🙏

  • @GurbhejSidhu-rd8xo
    @GurbhejSidhu-rd8xo 6 місяців тому

    ਬਹੁਤ ਵਧਆ ਗੱਲਾ ਕੀਤੀਆ ਧੰਨਵਾਦ ਵੀਰ ਦਾ

  • @mukandsingh7214
    @mukandsingh7214 12 днів тому

    ਜੋੜ ਮੇਲਾ ਸਮੇ 144 ਟਿਕਟਾਂ ਕੱਟਣ ਦਾ ਰਿਕਾਰਡ ਹੈ ਮੇਰਾ 1975 ਸਮੇ ਟਾਇਮ ਘੱਟ ਸਨ ਇਕ ਘੰਟੇ ਬਾਅਦ ਬੱਸ ਚਲਦੀ ਸੀ

  • @amardeepsingh3689
    @amardeepsingh3689 Місяць тому

    ਇਹ ਪੁਰਾਣਾ ਬੰਦਾ ਗੱੱਲਾਂ ਸੱਚੀਆ ਕਰਦਾ ਪਰ ਅੱਜਕਲ ਸ਼ਰਮਾ ਕੌਮ ਕੰਡਕਟਰੀ ਨਹੀ ਕਰਦੀ

  • @rashpalsingh8985
    @rashpalsingh8985 Рік тому +2

    Pinda ch chalan waliya bus de driver te conductor nal tan ristedaar wala pyar e pya hunda sade pind sham nu bhut ghatt bus auandi hundi c 2 kilometres piche gujarwal ruk diya hundiya c par oh vichare sade pind diya kuriya ja buriya nu pind wale chonk laa k jande hunde c jina de ghar de le ja ni c sakde naa ohna di akh malli hundi c te ohna drivers nu saab de ghar v pata hunde c te name v jive ohna diya apni kuriya hon eve gall krde hunde par hun ni oh kam reha

  • @jotsidhu4007
    @jotsidhu4007 Рік тому +1

    Kaint y sharma ji jug jug jiyo bki dhnwad podcast aliya da v jehda shrma ji mauka dita bki podcast y tuc unkwon prsn nal v podcast kroya kro hmm ayna k jror h bnde ch telent howe shrma ji nu v pehli bar kise na kise ne mauka dita ga gal awe tuc kla femous bnde nu na kursi te bethaiya kro thanwad g

  • @user-qr9zo1rr4v
    @user-qr9zo1rr4v Рік тому +3

    He is so funny. But absolutely right.👍👍

  • @mangatmaan9692
    @mangatmaan9692 Рік тому +7

    Sahi gal hai bai

  • @sarbjitkaur8775
    @sarbjitkaur8775 Рік тому

    Thanku veer ji bahoot vadya lagya tuhadia gala sun ke .🙏🙏

  • @judgerandhawa1361
    @judgerandhawa1361 Рік тому +5

    ਪੈਮੂ ਬਾਈ ❤️

  • @gurmelsingh8958
    @gurmelsingh8958 Рік тому +1

    ਬਹੁਤ ਵਧੀਆ ਇੰਟਰਵਿਊ

  • @parmindersingh4267
    @parmindersingh4267 Рік тому +3

    ਰੋਣਕੀ ਏ ਬਾਈ

  • @sunilkumarkumar4391
    @sunilkumarkumar4391 Рік тому +3

    Badia gal kari vai ne ❤❤

  • @user-go7hz3tu6e
    @user-go7hz3tu6e Рік тому +1

    ਜਿਸ ਵੇਲੇ ਦਿਆ ਗੱਲਾਂ ਕਰਦਾ ਜਦ ਅੱਧੋ ਅੱਧ ਹੁੰਦਾ ਸੀ ਜਿੰਨੇ ਮਾਲਕਾ ਦੇ ਓਨੇ ਸਰਮੇ ਹੋਣਾ ਦੇ

  • @sandhugroup1039
    @sandhugroup1039 Рік тому +2

    Bai di both nice gallan a

  • @gagandeepparmar6953
    @gagandeepparmar6953 11 місяців тому +1

    22 g Sharma Saab nu month vich ek vaar jaroor sado.

  • @user-fq8jq8dm2l
    @user-fq8jq8dm2l 6 місяців тому

    Att kra ti veer ne

  • @kinderjitsingh-vp6if
    @kinderjitsingh-vp6if Рік тому +2

    siraaa banda aa checha g ❤️❤️

  • @harjeet_maan_
    @harjeet_maan_ Рік тому +2

    ਜਿਹੜਾ ਬੰਦਾ ਬਾਲੀ ਨਸ਼ੇ ਦੀ ਗੱਲ ਕਰੇ ਉਹ ਪੱਕਾ ਨਸ਼ਾ ਕਰਦਾਂ ਜਾਂ ਵੱਡੀ ਛੋਟੀ ਉਮਰ ਹੋਵੇ ਨਸ਼ੇ ਵਾਲਾ ਭੈਣ ਭੈਣ ਵਾਲਾ ਕਰਦਾਂ

  • @GurjitSingh-cu5jc
    @GurjitSingh-cu5jc 11 місяців тому

    ਸਾਗਰ ਬੱਸ ਤੇ ਸੀਰਾ ਘੋੜਾ ਕੰਡਕਟਰ ਫਰੀਦਕੋਟ ਤੋਂ ਮੋਗਾ ਚੱਲ ਦਾ ਸੀ,ਓਹ ਬੋਹਤ ਕਰਦਾ ਹੁੰਦਾ ਸੀ, ਉਹਨੇ ਮੋਗਾ ਤੋਂ ਮੁਕਤਸਰ ਦੀਆਂ ਸਵਾਰੀਆਂ ਨੂੰ ਵੀ ਚੜ੍ਹਾ ਲੈਂਦਾ ਸੀ

  • @harmanbrar2003
    @harmanbrar2003 Рік тому +4

    Eh bai ta siraa

  • @smartphonedoctor1242
    @smartphonedoctor1242 Рік тому

    Bhut vdia galbat kiti bai ne sachiya galla ne bai diya

  • @sharanjitsinghgill7181
    @sharanjitsinghgill7181 11 місяців тому +1

    Very nice g God bliss you brother

  • @jaswindercarativnature7187
    @jaswindercarativnature7187 Місяць тому

    Bought badiya laga kanakter bhai ji🙏🙏

  • @rajindersinghraj5425
    @rajindersinghraj5425 10 місяців тому +1

    😂😂😂😂ਬਾਈ ਨੇ ਬਹੁਤ ਹਾਸਾਇਆ

  • @kakkasandhu8299
    @kakkasandhu8299 11 місяців тому +1

    Thanks for you

  • @Brar0321
    @Brar0321 11 місяців тому +1

    Baut ghaint 👌🏻☺️

  • @GuroreetSingh-mu2tg
    @GuroreetSingh-mu2tg Рік тому +1

    ਬਹੁਤ ਵਧੀਆ ਗੱਲਬਾਤ ਕਿੱਤੀਂ ਹੈ ਜੀ

  • @Beatspassion713
    @Beatspassion713 Рік тому +1

    Ah veer nu dobara fir Bulaa lyo ❤❤❤😂😂😂

  • @ParamjitSingh-dc9px
    @ParamjitSingh-dc9px Рік тому +1

    Very very good verr g very very good sapch slot w ❤❤❤❤❤❤❤❤❤❤

  • @gagandeepparmar6953
    @gagandeepparmar6953 11 місяців тому

    Best Podcast
    I ever listened or watched

  • @bhupinderkaur6669
    @bhupinderkaur6669 11 місяців тому

    ਸਹੀ ਗੱਲ ਆ

  • @dharamvirsingh-jt9qv
    @dharamvirsingh-jt9qv Рік тому +2

    V Nice 22 ji ❤❤❤❤❤❤❤❤❤❤❤❤❤❤

  • @sukhidhaliwal4665
    @sukhidhaliwal4665 Рік тому +8

    Very nice funny men