ਪਸ਼ੂ ਪਾਲਣ ਅਤੇ ਵਪਾਰ ਸਬੰਧੀ ਗੱਲਾਂ | DAUMAJRA PODCAST | ਡਿਜੀਟਲ ਖੁੰਢ EP_27

Поділитися
Вставка
  • Опубліковано 4 жов 2024
  • daumajra podcast de is episode asi galbaat kiti hai majjan gaavan de successful vapari Balkar Singh Somal nal, pashu palan ate ohnan de vapaar sambadhi jaankari ikkathi karn kayi tusi is video nu end tak jarur dekho, we sure ke bahut kuch nava sikhan nu milega, dhanvaad ji
    pashu palan, farm, milk farm in punjab

КОМЕНТАРІ • 82

  • @SurinderDaumajra
    @SurinderDaumajra 4 місяці тому +7

    Thanks everyone for watching,, please share and give us feedback 😊

  • @mirrorpanjabpb26
    @mirrorpanjabpb26 4 місяці тому +5

    ਬਲਕਾਰ ਨੇ ਪਸ਼ੂ ਧਨ ਦੇ ਵਪਾਰ ਦੀਆਂ ਸੋਹਣੀਆਂ ਗੱਲਾਂ ਕੀਤੀਆਂ, ਉਮੀਦ ਆ ਸਾਰਥਕ ਗੱਲਬਾਤ ਤੋਂ ਲੋਕਾਂ ਦਾ ਫਾਇਦਾ ਹੋਊ

  • @ravindersingh1151
    @ravindersingh1151 2 місяці тому +2

    ਬਾਈ ਜੀ ਦਲਾਲਾਂ ਦੀਆਂ ਬੋਲੀਆਂ ਤੇ ਵਿਡੀਉ ਪਾਉ ਜਿਵੇਂ ਦਲਾਲ ਕਹਿੰਦੇ ਖਮਸ, ਕਾਪੀ ,ਡੈਂਗਾ ਇਵੇਂ ਦੀਆਂ ਹੋਰ ਵੀ ਬਹੁਤ ਨੇ

    • @SurinderDaumajra
      @SurinderDaumajra Місяць тому

      ਕਰਦੇ ਆਂ ਵੀਰ ਕਿਸੇ ਦਿਨ

  • @Musafirkhanna
    @Musafirkhanna 4 місяці тому +2

    ਖੁੰਢ ਤੋ ਖੁਰਲੀ ਚਰਚਾ ਤੱਕ ਬਹੁਤ ਵਧਿਆ ਗੱਲਬਾਤ ਬਲਕਾਰ ਜਿੰਦਾਬਾਦ

  • @shivtejmangat
    @shivtejmangat 4 місяці тому +2

    ਬਹੁਤ ਵਧੀਆ ਗੱਲਬਾਤ 👍

  • @hardipsingh1178
    @hardipsingh1178 4 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @kuldipgrewal197
    @kuldipgrewal197 4 місяці тому +12

    ਬਜੂਰਗ ਆਖਦੇ ਹਨ ਕਿ ਚੰਗਾ ਡੰਗਰ ਕਿਸਮਤ ਨਾਲ ਮਿਲਦਾ

  • @parvindersingh2099
    @parvindersingh2099 4 місяці тому +1

    Bhut vadia msg verr da Sanu jankari mil gye thanks bro

  • @deepgaganteam
    @deepgaganteam 4 місяці тому +2

    ਬਹੁਤ ਵਧੀਆ ਗੱਲ ਬਾਤ 🙏

  • @RandomFacts096
    @RandomFacts096 4 місяці тому +4

    Bahut kam dian gallan 👌👏

  • @paramjeetsidhu5652
    @paramjeetsidhu5652 4 місяці тому +4

    Veer ਅਪਣੀ ਮਿਹਨਤ ਤੇ ਸੇਵਾ ਤੇ depend krda y ਅਸੀਂ 10 kg ਵਾਲੀ ਨੂੰ 15 kg ਤੇ ਲੈ ਜਾਨੇ ਆ ਮੱਝ ਚੰਗੀ hove

    • @paramjeetsidhu5652
      @paramjeetsidhu5652 4 місяці тому +2

      ਦਿਉ ਅਗਲੇ ਸੂਏ ਆਵਦੀ ਸੇਵਾ ਨਾਲ਼

    • @Arshdeep-ki3yy
      @Arshdeep-ki3yy 3 місяці тому

      ਬਾਈ ਕੀ ਪਾਉਨੇ ਓ ਗਰਮੀ ਚ

    • @paramjeetsidhu5652
      @paramjeetsidhu5652 3 місяці тому

      @@Arshdeep-ki3yy ਗਰਮੀਆਂ ਵਿਚ ਵੀਰ ਇੱਕ ਪਾਣੀ ਦੀ ਮੈਨੇਜਮੈਂਟ ਵਧੀਆ ਹੋਵੇ. ਬਾਕੀ ਫੀਡ ਵਿਚ ਵੀ ਥੋੜ੍ਹਾ ਫਰਕ ਪਾਉਣਾ..ਜਿਵੇਂ ਅਨਾਜ ਚ ਕਣਕ ਦੀ ਜਗਾ jaon payia ..ਬਾਕੀ ਪਸ਼ੂ ਆ ਨੂੰ stress ਨਾ ਆਉਣ ਦਿਉ...

    • @kuldeeplalka3474
      @kuldeeplalka3474 2 місяці тому

      Contact number vir

  • @Ramas794
    @Ramas794 4 місяці тому +2

    Aam Glabatta'n ....❤ pind te pinda waliaa , sadhiaaa jehiaa.....boht shukryia

  • @ManpreetSingh-w8s1m
    @ManpreetSingh-w8s1m 3 місяці тому +1

    😮

  • @gurcharnsingh6691
    @gurcharnsingh6691 4 місяці тому +1

    Good knowledge mili thank u tohada ji.

  • @jungeke1996
    @jungeke1996 4 місяці тому +2

    ਚੰਗੀ ਗੱਲਬਾਤ

  • @jaspritsinghbrar2053
    @jaspritsinghbrar2053 4 місяці тому +1

    Sirra gall baat bai ji dil ton thanks

  • @paramjeetsidhu5652
    @paramjeetsidhu5652 4 місяці тому +4

    ਕਿੱਤਾ ਨੀ ਸ਼ੌਂਕ ਹੋਵੇ ਉਹ ਵਧੀਆ ਮੱਝਾਂ ਦਾ km kr ਸਕਦਾ ਜਿਹੜਾ kali ਕਮਾਈ val ਸੋਚਦਾ ਉਹ ਕਾਮਯਾਬ ਨੀ ਹੁੰਦਾ ਗਾਰੰਟੀ ਆ. ਮੱਝਾਂ ਦਾ farm ਚੰਗੇ ਬੱਚੇ ਪਾਲ k ਚੰਗਾ ਹੁੰਦਾ. ਇੱਕ ਕਿੱਲੇ ਤੇ ban k ਨੀ

  • @ManpreetSingh-js1fn
    @ManpreetSingh-js1fn 3 місяці тому +1

    very nice👍

  • @paramjeetsidhu5652
    @paramjeetsidhu5652 4 місяці тому +2

    ਪਰ shote ਲੈਵਲ ਤੋਂ ਸ਼ੁਰੂ ਕਰੋ. J ਸ਼ੌਂਕ ਹੋਵੇ ਕਮਾਈ ਦੇਖ ਨਾ. ਕਮਾਈ hagi ਆਂ ਪਰ ਸ਼ੌਂਕ ਹੋਵੇ nal ਬੱਚੇ ਪਾਲਣ ਦਾ ਵੀ .ਫੇਰ kamjab ਆ. J ਘਰੇ ਕੱਟੇ ਮੱਝਾਂ ਆਲੇ ghere marn ਫੇਰ ni

    • @DaumajraPodcast
      @DaumajraPodcast  4 місяці тому

      ਬਿਲਕੁਲ ਇਵੇਂ ਦੱਸਿਆ ਬਾਈ ਨੇ

  • @kulveersingh4819
    @kulveersingh4819 4 місяці тому +2

    Balkar veer very good

  • @paramjeetsidhu5652
    @paramjeetsidhu5652 4 місяці тому +4

    ਵਪਾਰੀ ਕੋਲੋਂ ਨਸਲ ਦੇਖ ਕੇ ਲਈ ਸੀ 8 kg ਦੁੱਧ ਸੀ ਅਗਲੇ ਸੂਏ 15 kg Choyia.

    • @HarpalSingh-sm3xl
      @HarpalSingh-sm3xl 4 місяці тому +1

      Very good,👍🐃

    • @makhansingh3002
      @makhansingh3002 4 місяці тому +1

      ਵੀਰ ਕੀ ਖੁਰਾਕ ਪਾਉਂਦੇ ਹੋ ਦੱਸਣਾ

    • @paramjeetsidhu5652
      @paramjeetsidhu5652 2 місяці тому

      @@makhansingh3002 youtube.com/@paramjeetsidhu5652?si=mfW7dSNrJd0nZm26

    • @paramjeetsidhu5652
      @paramjeetsidhu5652 2 місяці тому

      @@makhansingh3002 youtube.com/@paramjeetsidhu5652?si=mfW7dSNrJd0nZm26

    • @paramjeetsidhu5652
      @paramjeetsidhu5652 2 місяці тому

      ਅਪਣੀ ਆਵਦੀ ਫੀਡ ਬਣਾ ਕੇ ਪਾਉਣੇ ਆ ਜੀ..ਬਾਕੀ ਸੁਣ ਤੋਂ ਪਹਿਲਾ ਦੀ ਸੇਵਾ ਜਿਆਦਾ km krdi ਆ

  • @manrajd5025
    @manrajd5025 4 місяці тому +3

    Balkar mama g ta pehchaan ch hi ni aye mainu😃.

  • @kulvinderhappy8671
    @kulvinderhappy8671 4 місяці тому +1

    ਬਾਈ ਕਹਿਣ ਲੱਗਾ ਸੀ ਵਧੀਆ ਰੱਖੜੀਆਂ ਸੀ ਆਖ਼ਰ ਵਿੱਚ

  • @sukhbiladher8273
    @sukhbiladher8273 4 місяці тому +3

    ਸੁਰਿੰਦਰ ਵਪਾਰੀ ਬਣਨ ਦੀ ਸਲਾਹ ਲਗਦੀ ਹੈ ਜੋ ਗੁਜੇ ਭੇਦ ਜਾਨਣ ਲੱਗਾ ਹੈ

  • @starxbgmi475.
    @starxbgmi475. 4 місяці тому +1

    Good information

  • @Khushwant...
    @Khushwant... 4 місяці тому +2

    👍🌹

  • @vickramjeetsingh547
    @vickramjeetsingh547 4 місяці тому +1

    Y ji good

  • @balvirmangat3644
    @balvirmangat3644 4 місяці тому

    Good gall bat g

  • @baljindersinghlyrictmustaf902
    @baljindersinghlyrictmustaf902 4 місяці тому +1

    Very good

  • @mandipkumar2471
    @mandipkumar2471 4 місяці тому +1

    Nice 👍👍👍

  • @paramjeetsidhu5652
    @paramjeetsidhu5652 4 місяці тому +2

    Avda ਫੀਡ ਫਾਰਮੂਲਾ ਪੈ ਜਾਂਦਾ 3000 nu ਪਰ qntl.

  • @adeshpalsinghsran9127
    @adeshpalsinghsran9127 4 місяці тому +3

    ਚੋਟੀ da vpari aw y khanne area da❤

    • @SurinderDaumajra
      @SurinderDaumajra 4 місяці тому

      ਬਿਲਕੁੱਲ ਬਿਲਕੁੱਲ

  • @indersidhuindersidhu5869
    @indersidhuindersidhu5869 4 місяці тому +1

    ਬਾੲੀ ਜੀ ਦਾ ਨੰਬਰ ਤਾਂ ਦੇਣਾ ਸੀ ਵਿੱਚ ਵੀਡੀਓ ਦੇ

  • @ManjitKaur-wo2fl
    @ManjitKaur-wo2fl 4 місяці тому +1

    🙏

  • @paramjeetsidhu5652
    @paramjeetsidhu5652 4 місяці тому +3

    Km mada ਨੀ ਮੱਝਾਂ ਦਾ

  • @sukhwantsingh9591
    @sukhwantsingh9591 4 місяці тому +1

    ਬਾਈ ਜੀ ਆਪਣਾ ਨੰਬਰ ਦਿਓ ਜੀ

  • @jagroopsingh4970
    @jagroopsingh4970 4 місяці тому +3

    Veer ji apna number dasdo

  • @jasvirgrewalgrewal7984
    @jasvirgrewalgrewal7984 4 місяці тому +3

    Veer g phone number dedo bhut vdia dsia tuc

  • @surindersinghmavi2380
    @surindersinghmavi2380 4 місяці тому +1

    Very nice 👍

  • @majorsingh8066
    @majorsingh8066 4 місяці тому

    Very good