Special Interview With Surinder Singh Daumajra l Rupinder Kaur Sandhu l B Social

Поділитися
Вставка
  • Опубліковано 11 січ 2022
  • ਲਿਖਣ ਲਈ ਸੂਈ 'ਚ ਧਾਗਾ ਪਾਉਣ ਜਿੰਨੇ ਸਹਿਜ ਦੀ ਜ਼ਰੂਰਤ ਹੁੰਦੀ ਏ l Special Interview With Surinder Singh Daumajra l Rupinder Kaur Sandhu l B Social
    #SurinderSinghDaumajra
    #BSocial
    #RupinderKaurSandhu
    Facebook Link : / bsocialofficial
    Instagram Link : / bsocialofficial
    Report by : Rupinder Kaur Sandhu
    Cameramen : Harmanpreet Singh & Varinder Singh
    Editor : Jaspal Gill
    Digital Producer : Gurdeep Grewal
    Label : B Social
  • Розваги

КОМЕНТАРІ • 41

  • @harpalsingh-bt4bk
    @harpalsingh-bt4bk 2 роки тому +7

    ਰੁਪਿੰਦਰ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਦਾਊ ਮਾਜਰਾ ਸੁਰਿੰਦਰ ਕੋਲ ਬਹੁਤ ਵਧੀਆ ਸ਼ੈਲੀ ਹੈ ਲਿਖਣ ਲਈ l ਦੁਆਵਾਂ ਨੇਤਰ ਲਈ ਬਹੁਤ ਬਹੁਤ

  • @hardeepsandhu5151
    @hardeepsandhu5151 2 роки тому +7

    ਸੰਧੂ ਤਾ ਭੈਣ ਜੀ ਐਨੇ ਮਿੱਠੇ ਹੁੰਦੇ ਨੀ ਤੁਸੀਂ ਐਨਾ ਵਧੀਆ ਕਿਵੇਂ ਬੋਲਦੇ ਓ

  • @ranjitkaur4102
    @ranjitkaur4102 2 роки тому +2

    ਬਹੁਤ ਵਧੀਆ ਇੰਟਰਵਿਊ ਹਮੇਸ਼ਾਂ ਦੀ ਤਰਾਂ ਰੁਪਿੰਦਰ ਭੈਣੇ। ਮੁਬਾਰਕਾਂ ਸੁਰਿੰਦਰ ਸਿੰਘ ਦਾਊਮਾਜਰਾ ਅਤੇ ਸਵੀਨਾ ਪਬਲੀਕੇਸ਼ਨ ਨੂੰ।

  • @harbanschhina555
    @harbanschhina555 2 роки тому +5

    rupinder sandhu putt thueda interviews karn da tarikka bhuett he mitha mitha hai boli bhuett pyeari hai ,god bless you surinder putt .tere varge putt gharr gharr honn,

  • @rbrar9968
    @rbrar9968 Рік тому

    ਮੰਜੇ ਬਹੁਤ ਸੋਹਣੇ ਏ,👌👌

  • @Harjindersingh-nk3hu
    @Harjindersingh-nk3hu 2 роки тому +3

    Rupinder bhaine ਮੇ v sandhu aa tuci mainu eh daso k tuci ena mitha2 ate sohna2 bolna kitho sikhiya. ਆਪਾਂ nu sandhuan nu aam tor te rishtedar gussekhor garam ਸੁਭਾਅ de kehnde ne. Mae samjda u r God gifted.

  • @amanjotkaur3028
    @amanjotkaur3028 2 роки тому +7

    ਸੱਚੀਂ ਨੇਤਰ ਬਹੁਤ ਵਧੀਆ ਨਾਵਲ ਹੈ।ਮੈਂ ਵੀ ਬਹੁਤ ਰੋਈ ਸੀ ।ਅਸੀਂ ਚਾਰ ਭੈਣਾਂ ਮੈ ਚਾਰ ਕਾਪੀਆਂ ਖਰੀਦੀਆਂ ਤੇ ਗਿਫਟ ਕੀਤੀਆ ਸਾਰਿਆ ਬਹੁਤ ਪਸੰਦ ਕੀਤੀ।ਵੀਰਾ ਬਹੁਤ ਘੈਂਟ ਹੈ।

    • @user-lx2gw3fo5w
      @user-lx2gw3fo5w 2 роки тому

      Sis kethe study krn nu meluga tuse Das sakde o Nawal veer g da please sister g Das sakde o veer g likhat study krn nu kethe meluge

    • @user-zi4mx
      @user-zi4mx 2 роки тому

      #talkpunjabichannel ਦੀ ਵੀਡੀਓ ਜਰੂਰ ਦੇਖਣਾ ਜੀ ਬਾਬੂ ਰਜਬ ਅਲੀ ਵਾਲੀ👍🏼।

  • @ranjitdhillon759
    @ranjitdhillon759 2 роки тому +2

    ਬਹੁਤ ਹੀ ਚੰਗਾ ਕੀਤਾ ਇਟੰਰਵਿਉ ਕਰਕੇ।

  • @jungeke1996
    @jungeke1996 2 роки тому +1

    ਸੁਰਿੰਦਰ ਦਾਊਮਾਜਰਾ ਬਰੋ 🌺🌟

  • @aqeedatnawab8021
    @aqeedatnawab8021 2 роки тому +2

    ਨੇਤਰ ਲਈ ਬਹੁਤ ਪਿਆਰ ਵੀਰੇ

  • @JaswantSingh-rh6km
    @JaswantSingh-rh6km 2 роки тому

    ਰੁਪਿੰਦਰ ਢਿੱਲੋ , ਤੁਸੀਂ ਸਾਹਿਤਕ ਦੁਨੀਆਂ ਨੂੰ ਪਿਆਰ ਕਰਨ ਵਾਲੇ ਹੋ, ਸਾਹਿਤਕਾਰਾਂ ਨੂੰ ਬਹੁਤ ਪਿਆਰ ਨਾਲ ਪੇਸ਼ ਕਰਦੇ ਹੋ, ਸ਼ੁਕਰੀਆ,

  • @sarabjitkaur7225
    @sarabjitkaur7225 2 роки тому

    Very good

  • @sangeetbhullar349
    @sangeetbhullar349 2 роки тому +4

    Gaint apna Bai, Pinda ale 👌✊

  • @talentedekam8660
    @talentedekam8660 2 роки тому

    Ssa bhain Rupinder Sandhu and veer Surinder 🙏🙏 bahut sohni galbat rhi

  • @kirankaur4504
    @kirankaur4504 2 роки тому +3

    ਸਤਿ ਸ੍ਰੀ ਅਕਾਲ ਜੀ 🙏🙏

  • @aqeedatnawab8021
    @aqeedatnawab8021 2 роки тому

    ਪਿਆਰਾ ਵੀਰ ❣❣👍

  • @kulbirjohal2354
    @kulbirjohal2354 2 роки тому

    Very nice ji 🙏🙏👍👍

  • @manrajd5025
    @manrajd5025 2 роки тому

    Bht sohna mama g ❤
    Love u bht saara😘😘😘

  • @jaspreetsingh4490
    @jaspreetsingh4490 2 роки тому

    Very nice 👍👌👌👌

  • @gillzcreation408
    @gillzcreation408 2 роки тому

    ਵਧੀਆ

  • @ajitpalsran7135
    @ajitpalsran7135 2 роки тому +1

    ❤❤❤❤

  • @adeshpalsinghsran9127
    @adeshpalsinghsran9127 2 роки тому +1

    ❤️❤️👍🏻

  • @gurwinderguri4110
    @gurwinderguri4110 2 роки тому

    ♥️♥️♥️♥️♥️

  • @yashpalmetla153
    @yashpalmetla153 2 роки тому

    👌👌👌👌

  • @DAVINDERSINGH-uq9bt
    @DAVINDERSINGH-uq9bt 2 роки тому +2

    Best of luck bro 🤞

  • @sunitayadav4740
    @sunitayadav4740 2 роки тому

    👌👌👌👌👌❤❤❤

  • @com.89
    @com.89 2 роки тому

    Nice

  • @ikreetkaur9696
    @ikreetkaur9696 2 роки тому

    Good

  • @RavinderKaur-mj9pn
    @RavinderKaur-mj9pn 2 роки тому +1

    Ssa ji, tuadeyan sareyan interview bahut good hundeyan......mein Canada ch ehh book kithon buy krr sakdi

  • @jassisekhon6335
    @jassisekhon6335 2 роки тому

    ਬੇਟੇ ਬਹੁਤ ਵਿਧੀਆਂ ਪ੍ਰਰੋਗ੍ਰਾਮ ਹੰੁਦਾ ਮੈ ਵੀ ਕੋਸ਼ਿਸ਼ ਕਰਦੀ ਹਾ ਕੁਝ ਲਿਖਣ ਦੀ ਆਪ ਸੁਣ ਲੈਣਾ

  • @kusamrani9098
    @kusamrani9098 2 роки тому

    Rupinder behn te Surinder Daumajra veera tusi dono Twins brother Sister lag rahe ho😁

  • @gurwinderguri4110
    @gurwinderguri4110 2 роки тому +1

    ਮੈਂ ਵੀ ਰੋਇਆ ਸੀ ਪੜ ਕੇ, ਰਾਤ ਦਾ ਡੇਢ ਵੱਜਿਆ ਸੀ , ਉਦੋਂ ਈ ਮੈਸਜ ਕਰਿਆ ਵੀਰੇ ਨੂੰ ਕਿ ਨੇਤਰ ਨਾਲ ਅਖੀਰ ਵਿੱਚ ਚੰਗੀ ਨਹੀਂ ਕਰੀ ,,

    • @user-zi4mx
      @user-zi4mx 2 роки тому +2

      #talkpunjabichannel ਤੇ ਬਾਬੂ ਰਜਬ ਅਲੀ ਵਾਲੀ ਵੀਡੀਓ ਜਰੂਰ ਦੇਖਣਾ

  • @shinderpal747
    @shinderpal747 2 роки тому

    Very nice book bro book kon si c City sa received hoge

  • @riprecords1372
    @riprecords1372 2 роки тому

    Pdf hgi kise kol is book d

  • @harpreetkaurgill4491
    @harpreetkaurgill4491 2 роки тому +1

    Hi …
    Rupinder mam kehde pind to ne ?

  • @jaswindersinghsekhon8488
    @jaswindersinghsekhon8488 2 роки тому

    ਕੀ ਕਿਸੇ ਲੇਖਕ ਦੀ ਨੂੰ ਨੱਗ ਪਹਿਨਣਾ ਜ਼ਰੂਰੀ ਬੂੰਦਾਂ ਹੈ ।

  • @singhrasal8483
    @singhrasal8483 2 роки тому

    Video enjoyed gndu Amritsar