ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda

Поділитися
Вставка
  • Опубліковано 3 січ 2025

КОМЕНТАРІ • 297

  • @dammannambardar6715
    @dammannambardar6715 8 днів тому +2

    ਕਾਫੀ ਦਿਲਚਸਪ ਤੇ ਦਿਮਾਗ ਨੂੰ ਪੈਰਾਸ਼ੂਟ ਵਾਂਗ ਖੋਹਲਣ ਵਾਲੀਆਂ ਗੱਲਾਂ ਕੀਤੀਆਂ ਮੈਂ ਦੋਹਾਂ ਸਰਦਾਰ ਭਰਾਵਾਂ ਦਾ ਦਿਲੋਂ ਸਤਿਕਾਰ ਸਹਿਤ ਧੰਨਵਾਦੀ ਹਾਂ

  • @jarnail-jas
    @jarnail-jas 7 місяців тому +100

    ਵੀਹ ਸਾਲ ਪਹਿਲਾਂ ਕੈਨੇਡਾ ਜਾਣ ਦਾ ਮੌਕਾ ਸੀ ਪਰ ਪੰਜਾਬ ਰਹਿਣ ਦਾ ਫੈਸਲਾ ਲਿਆ, ਸੱਚ ਮੰਨਣਾ ਅੱਜ ਪ੍ਰਮਾਤਮਾ ਦੀ ਮਿਹਰ ਸਦਕਾ ਪੂਰੇ ਆਨੰਦ ਚ ਹਾਂ, ਘਰ,ਨੌਕਰੀ, ਕਾਰ, ਖੇਤੀ, ਘੋੜੀ ਸੱਭ ਕੁੱਝ ਹੈ., ਕੋਈ ਕਰਜ਼ਾ ਨਹੀਂ ❤❤

    • @mannusingh8606
      @mannusingh8606 7 місяців тому +3

      bht vadia rah gye tusi

    • @tuntuntalli2843
      @tuntuntalli2843 7 місяців тому +3

      Shukhar❤

    • @SukhwinderSingh-jy4rf
      @SukhwinderSingh-jy4rf 6 місяців тому

      Bht vadia kita veer

    • @SukhwinderSingh-jy4rf
      @SukhwinderSingh-jy4rf 6 місяців тому

      Life 1 var mildi ghare reh k apne ma peo di seva kro.. apne bachea lae apPa bnode rehnde sari umer. Una nu app mehnti bann dao

    • @SukhwinderSingh-jy4rf
      @SukhwinderSingh-jy4rf 6 місяців тому

      Ma pEo soachda e hunda bachea da ohnu vadia bann di shiksha dao.. vadia tarike sikhao help kro ohdi spot di. Jo ohda dil krda oh krn dao sb ton vadhi gl spot kro bs

  • @GurpreetSingh-dk6wh
    @GurpreetSingh-dk6wh 7 місяців тому +111

    ਖ਼ਰਚਾ ਤਿੰਨ ਪ੍ਰਕਾਰ ਹੁੰਦਾ ਹੈ ਜ਼ਰੂਰਤ , ਚਾਹਤ , ਦਿਖਾਵਾ

    • @grewal2202
      @grewal2202 7 місяців тому

      Punjabi nang hon to vaad v dikhava Edda krde aa jive bhut raheez hon

    • @sachinjoshi1662
      @sachinjoshi1662 6 місяців тому +5

      Bilkul Sahi veer

    • @gurpiarsingh2721
      @gurpiarsingh2721 5 місяців тому +1

      Ryt bro

    • @Familynursepractitioner
      @Familynursepractitioner 3 місяці тому

      Whenever you get something always think if I need it or want it.
      Pick one and you will save yourselves a big burden. Even when buying clothing or food!

    • @Satnamtv1313-r9l
      @Satnamtv1313-r9l 10 днів тому

      ਬਿਲਕੁਲ ਸਹੀ

  • @balbirgill9961
    @balbirgill9961 6 місяців тому +20

    ਘੋੜੀ , ਕਾਰ , ਕੋਠੀ , ਨੌਕਰੀ , ਬੈਲੈਂਸ ਤਾਂ ਠੀਕ ਵਾ , ਬੈਠੇ ਵੀ ਰੱਬ ਦੀ ਮਿਹਰ ਨਾਲ ਪਰਿਵਾਰ 'ਚ ਹਾਂ ਪਰ ਕਦੇ ਕਿਸੇ ਗਊ ਗਰੀਬ ਦੀ ਮੱਦਦ ਕੀਤੀ , ਕਿਸੇ ਗਰੀਬ ਪਰਿਵਾਰ ਦੀ ਧੀ ਦੀ ਪੜ੍ਹਾਈ 'ਚ ਮੱਦਦ ਕੀਤੀ , ਵਿਆਹ ਕਰਨ ਵਿਚ ਯੋਗਦਾਨ ਪਾਇਆ ਤਾਂ ਸੱਜਣਾਂ ਆਪਾਂ ਅਮੀਰੀ 'ਚ ਆਉਣੇ ਵਾਂ। ਮਨ ਦੀ ਖੁਸ਼ੀ ਹੀ ਸਭ ਤੋ ਵੱਡੀ ਅਮੀਰੀ ਵਾ ।

    • @hoshiarsinghlamba924
      @hoshiarsinghlamba924 5 місяців тому

      @@balbirgill9961 ਜਵਾਨੀ ਤਾਂ ਮਸਤਾਨੀ ਹੁੰਦੀ ਹੈ ਇੰਨਸਾਨ ਕਿਸੇ ਨੂੰ ਕੁੱਝ ਨਹੀਂ ਸਮਝਦਾ ਇਕ ਪ੍ਰਮਾਤਮਾ ਹੀ ਹੈ ਜਿਸ ਨੂੰ ਸਾਰਿਆਂ ਦਾ ਫ਼ਿਕਰ ਹੈ

    • @RajendraSingh-iq3hg
      @RajendraSingh-iq3hg Місяць тому

      Veer ji me India up27 to ha aap ji de sujhav boht vadhia va me kujh seving kiti he kithe invest Kar sakda ha Jo vadia profit ho jave

  • @kanwarbirsingh4216
    @kanwarbirsingh4216 Місяць тому +1

    ਬਹੁਤ ਵਧੀਆ ਤਰੀਕੇ ਨਾਲ ਪੈਸੇ ਦੀ ਸੰਭਾਲ ਤੇ ਕਿਵੇਂ ਵਧਾਉਣਾ ਦਰਸਾਇਆ, ਦੋਹਾਂ ਹੋਸਟਾਂ ਦਾ ਬਹੁਤ ਧੰਨਵਾਦ।

  • @babbumann957
    @babbumann957 7 місяців тому +9

    ਤੁਹਾਡੀ ਦਿੱਤੀ ਜਾਣਕਾਰੀ ਨਾਲ ਮੇਰੀ ਲਾਈਫ ਦੇ ਵਿਚ ਬਹੁਤ ਬਦਲਾਅ ਆਇਆ ਧੰਨਵਾਦ ਵੀਰ ਜੀ

  • @BinduMavi-rq8zh
    @BinduMavi-rq8zh 7 місяців тому +39

    🎉🎉🎉ਤੁਸੀ ਗਲਤ ਚੀਜ਼ ਨੂੰ ਪੈਸਾ ਸਮਝੀ ਬੈਠੇ ਕੰਪਨੀਆਂ ਦੀ ਕੰਮ ਰਹੇ ਤੁਸੀਂ ਲੋਗ ਕੰਪਨੀਆਂ ਦਾ ਸਾਮਾਨ ਖਰੀਦਣ ਲੀ ਕੰਪਨੀਆਂ ਦੀ ਨੋਕਰੀ ਕਰ ਰਹੇ, ਅਸਲੀ ਧਨ ਜ਼ਮੀਨ ਜੰਗਲ ਜਾਨਵਰ ਦੂਧ ਲੱਸੀ, ਪਾਣੀ ਟੋਬਾ ਮੱਝਾ ਭਾਈਚਾਰਕ ਸਾਂਝ ਪਿੰਡ ਜੰਗਲ ਹਨ ਜੋਂ ਕਾਰਪੋਰੇਟ ਕੰਟਰੋਲ ਕਰ ਰਿਹਾ ਹੈ, ਸਹੁਰੀ ਸਿਖਿਆ ਇਸੇ ਕਰਕੇ ਚਲਾਈ ਤਾਂ ਜੋਂ ਤੁਸੀਂ ਗਲਤ ਤਰੀਕੇ ਨਾਲ ਸੋਚੋ, ਮੱਝਾ ਖਤਮ ਕਰ ਦਿਤੀਆ 30 ਸਾਲਾਂ ਵਿੱਚ ਕਰੋੜਾਂ, ਪਿੰਡ ਖਤਮ ਕਰ ਦਿਤੇ ਬੈਂਕ ਜਾਲੀ ਕਾਗਜ਼ ਪ੍ਰਿੰਟ ਕਰੋ ਰਹੇ ਜਿਸਨੂੰ ਤੁਸੀਂ ਪੈਸਾ ਸਮਝ ਰਹੇ, ਬਾਕੀ ਘਬਰਿਓ ਨਹੀਂ ਸਖ਼ਤ ਮੇਹਨਤ ਕਰੋ ਕਮਾਈ ਕਰੋ ਜ਼ਮੀਨ ਖਰੀਦੋ

    • @Gevy00
      @Gevy00 7 місяців тому +3

      💯 sahi gal paji

    • @kulvirkaur4551
      @kulvirkaur4551 7 місяців тому +3

      I always say my kids

  • @meetxiomi
    @meetxiomi 7 місяців тому +19

    ਬਹੁਤ ਵਧੀਆ ਲੱਗ ਰਿਹਾ ਕਿ ਆਰਥਿਕ ਸਮਝ ਵਧ ਰਹੀ ਹੈ । ਬਹੁਤ ਸਾਰੇ
    you tube channel ਪੰਜਾਬੀਆ ਲਈ ਜਾਂ ਫਿਰ ਕੇ ਲਈਏ ਸਿੱਖ ਭਾਈਚਾਰੇ ਲਈ ਵਧੀਆ ਕੰਮ ਕਰ ਰਹੇ ਹੋ।
    ਮੈ ਵੀ ਬਹੁਤ ਕੁਝ ਸਿੱਖਿਆ ਤੇ ਪਰਿਵਾਰ ਤੇ ਬੱਚਿਆਂ ਨਾਲ ਸਾਂਝ ਕਰਕੇ ਬਹੁਤ ਸੁਧਾਰ ਕੀਤੇ ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਵੀ ਫਾਲਤੂ ਦਾ ਖਰਚਾ ਨਹੀ ਕਰਦੇ। ਪਲਾਨ ਬਣਾ ਕੇ ਫ਼ੈਸਲੇ ਲੈ ਨਾਲ ਬਹੁਤ ਫਾਇਦਾ ਹੁੰਦਾ ਹੈ।

  • @GurinderSingh-fu3hn
    @GurinderSingh-fu3hn 7 місяців тому +20

    ਵੀਰ ਜੀ ਤੁਹਾਡੀ ਵੀਡਿਓ ਵਧੀਆ,ਆਪਣੀ ਆਮਦਨ ਦਾ 30%ਖਰਚੋ 70% ਸਵਿੰਗ ਕਰੋ ਕਾਮਜਾਬ ਹੋ ਜਾਵੋਗੇ ਰਹੋ ਜਿੱਥੇ ਮਰਜੀ

  • @kuldeepsingh-pi7gr
    @kuldeepsingh-pi7gr 7 місяців тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ , ਸਿੰਘ ਸਾਹਿਬ ਦੀ ਗੱਲ੍ਹਾਂ ਬਹੁਤ ਵਧੀਆ ਲੱਗੀਆਂ।।

  • @ManjitDhillon-zk2um
    @ManjitDhillon-zk2um 6 місяців тому +4

    ਬਹੁਤ ਵਧੀਆ ਜਾਣਕਾਰੀ ਦਿੱਤੀ

  • @Bhajanmargoneness
    @Bhajanmargoneness 5 місяців тому +3

    Don't buy expensive things, experience it!
    ...means dikhave baji di race vicho bahr niklo te Jo v pana, Khana, Lena, dekhna, koi v shonk poora karna chaunde ho ohnu experience kro te agge wal chalde raho,, eh temporary assets di khushi Sirf 15 to 30 din tak hi hundi so koi v mahengi cheej buy karn naalo ohnu rent te laike ohnu experience kro enjoy kro na ki apni poori life kishta den vich kad deo. Bahr niklo dunia Dekho kudrat di bnai har ek Sohni cheej da experience kro kyuki eh sab kuch parmatma ne Sade Lai hi banaya hai ✨💛🙏😅

  • @AngrejSingh-d9b
    @AngrejSingh-d9b 7 місяців тому +6

    ਸੌ ਹੱਥ ਰੱਸਾ ,ਸਿਰੇ ਤੇ ਗੰਡ,,,,,,ਸਫਲ ਅਤੇ ਅਮੀਰ ਹੋਣ ਦਾ ਇਕੋ ਰਾਹ ਆ ਭਾਈ ਸਖਤ ਮਿਹਨਤ।

    • @LimitlessTv.
      @LimitlessTv. 5 місяців тому +1

      nahi bro , ਸਖਤ ਮਿਹਨਤ ਨਾਲ ਪੈਸੇ ਨਹੀਂ ਬਣਦੇ ਸਾਡੇ ਮਜਦੂਰੀ ਕਰਨ ਵਾਲੇ ਭਰਾ ਸਖਤ ਮਿਹਨਤ ਹੀ ਕਰਦੇ ਹਨ, ਸਮਾਂ ਮੌਡਰਨ ਚੱਲ ਰਿਹਾ ਪੈਸਾ ਦਿਮਾਗ ਖਰਚਣ ਨਾਲ ਬਣ ਰਿਹਾ ਜਿਵੇਂ ਕਿ ਅੱਜਕੱਲ ਲੋਕ ਬਣਾ ਰਹੇ ਨੇ, ਕੋਈ ਫੋਨ ਚਲਾ ਕੇ, ਕੋਈ ਕੰਪਊਟਰ ਤੇ ਬੈਠ ਕੇ, ਕੋਈ ਯੂਟਿਊਬ ਤੋਂ , ਕੋਈ ਨੈੱਟ ਤੇ ਗੇਮਾਂ ਖੇਡ ਕੇ, ਪਰ ਅਸੀਂ ਸਖਤ ਮਿਹਨਤ ਕਰਦੇ ਹਾਂ ਅਸੀਂ ਨਹੀਂ ਬਣਾ ਪਾ ਰਹੇ

    • @Davindergill1313
      @Davindergill1313 4 місяці тому +2

      ਸਖ਼ਤ ਮਿਹਨਤ ਨਹੀਂ ਸਮਾਰਟ ਮਿਹਨਤ ਅਜ ਕਲ ਹੁੰਦੀ ਹੈ

    • @LimitlessTv.
      @LimitlessTv. 4 місяці тому

      @@Davindergill1313 ਸਹੀ ਕਿਹਾ ਵੀਰੇ ਪਰ ਆਪਣੇ ਆਲੇ ਸਮਝਦੇ ਹੀ ਨਹੀਂ

  • @ManjitBhatti-cb8vx
    @ManjitBhatti-cb8vx 7 місяців тому +4

    ਬਹੁਤ ਵਧੀਆ ਗੱਲਾਂ ਭਾਜੀ ਸਮਾਉਣ ਦਾ ਤਰੀਕਾ ਵੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ

  • @East-x5c
    @East-x5c 5 днів тому +1

    ਕਦੇ share market ਚ ਨਾ ਲਾਇਓ ਇਕ ਦਿਨ ਉੱਜੜ ਜਾਵੋਂਗੇ ਸਾਰੀ ਉਮਰ ਦਾ ਤਜ਼ੁਰਬਾ ਦੱਸ ਰਿਹਾ ਬੱਸ ਸਮਝਦਾਰੀ ਨਾਲ chalao ਤੇ ਵਿਖਾਵੇ ਪਾਸੇ ਨਾ ਭਜਯੋ

  • @SinghSingh-zl8mw
    @SinghSingh-zl8mw 7 місяців тому +10

    Consumer ਹੁੰਦਾਂ ਖ਼ਪਤਕਾਰ ਜੋ ਖਰਚਾ ਕਰਦਾ

  • @BalwinderSingh-nw8un
    @BalwinderSingh-nw8un 7 місяців тому +26

    ਸਾਡੇ ਵੱਡੇ ਐਵੇ ਨਹੀਂ ਸੀ ਕਹਿੰਦੇ ਕੇ ਚਾਦਰ ਵੇਖਕੇ ਪੈਰ ਪਸਾਰੋ।

  • @tanvirkaur5696
    @tanvirkaur5696 6 місяців тому +2

    ਬਹੁਤ ਹੀ ਵਧੀਆ ਜਾਣਕਾਰੀ

  • @amanburj3429
    @amanburj3429 3 місяці тому +2

    Bot vadia jankari hai veer ji thanks.
    Punjab ch rehnde medium employee di better life lai v koi videos bnao veer ji j ho ske ta 🙏🙏

  • @NavRamg742
    @NavRamg742 6 місяців тому +3

    ਬਹੁਤ ਕੰਮ ਦੀ ਜਾਣਕਾਰੀ ਤੇ ਸੇਧ ਦੇਣ ਲਈ ਧੰਨਵਾਦ।
    ਕੈਨੇਡੀਅਨ ਵੀਰ ਦੀ ਆਡੀਓ ਵੱਲ ਵੀ ਧਿਆਨ ਦੇਣਾ।

  • @RAMANDEEPKAUR-tj2dp
    @RAMANDEEPKAUR-tj2dp 7 місяців тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @shehbaazqatar6268
    @shehbaazqatar6268 7 місяців тому +1

    ਬਹੁਤ ਵਧੀਆ ਜਾਣਕਾਰੀ ਦਿਤੀ ਦੋਨਾਂ ਵੀਰਾਂ ne

  • @sandeepdubai1313
    @sandeepdubai1313 7 місяців тому +2

    1:02:24 chadikala g bhut ghaint topic te bhut ghaint explain kita g 😊

  • @PenduMundaPB02
    @PenduMundaPB02 7 місяців тому +4

    ਬੇਬੀ ਲੋਣ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਵਿਚ ਸਭ ਕੁਝ ਦਸਿਆ ਹੈ।। ਕੀ ਤੁਸੀਂ ਕਿਸ‌ ਤਰ੍ਹਾਂ ਅਮੀਰ ਹੋ ਸਕਦੇ ਹੋ।। ਜ਼ਰੂਰੀ ਪੜ੍ਹਨੀ ਚਾਹੀਦੀ ਹੈ ਇਹ ਕਿਤਾਬ।। ਪਾਜੀ ਜੋ ਵੀ ਦੱਸ ਰਹੇ ਹਨ।। ਉਹ ਕਿਤਾਬ ਦੀ ਵਿਆਖਿਆ ਕੀਤੀ ਹੈ।। ਬਾਕੀ ਜਾਣਕਾਰੀ ਪਾਜੀ ਤੁਹਾਡੀ ਬਹੁਤ ਵਧੀਆ ਹੈ।।

    • @amrit24x7
      @amrit24x7 6 місяців тому

      please send book name

    • @jagdeepbal2763
      @jagdeepbal2763 4 місяці тому

      ​@@amrit24x7richest man in Babylon

  • @rajinderkauranoop7187
    @rajinderkauranoop7187 7 місяців тому +2

    Bhut vadiya gal baat kiti vere puri podcast ch, Thank you

  • @lakhvirkaur9761
    @lakhvirkaur9761 7 місяців тому +4

    Rab dy nek bandy🙏🙏 manukhta di seva krdy raho

  • @sparrowgaming334
    @sparrowgaming334 5 місяців тому

    Bilkul ji,pehle no.te Waheguru ji da naam te duje no.te pass.aj kl ta Kai eh v keh dinde ae k sb kush paisa hi ha,bolo ji Waheguru.

  • @zindagijindawaad
    @zindagijindawaad 7 місяців тому +2

    Bahut ghaint gllabaatan ne veero aa kuch main India ch hi kr reha haan hr 3 saala ch main apni investment double krn da goal rkhya hoya te ohde lyi hi work kr reha baaki hun English books 📚 padn di koi jrurat nhi financial knowledge lyi Hindi te punjabi bahut UA-cam te insta, kuku fm te sunn skde aa..

  • @jasdeepkaur2268
    @jasdeepkaur2268 7 місяців тому +2

    I think you should also tell people how people can invest in index funds through any app like wealth simple in canada or which bank they can use in canada or india for investing. Please make a proper video step by step, and which index fund is batter like s&p 500 or any other safe options both in canada and india. Most people listen to conversations but don't know how to start. But it was a great conversation to understand the basics of investing, and our community needs it. Appreciated.

  • @dvdr_sidhu
    @dvdr_sidhu 7 місяців тому +5

    ਬਹੁਤ ਬਹੁਤ ਧੰਨਵਾਦ ਬਾਈ ਇਸ ਵਾਰਤਾਲਾਪ ਲਈ 🙏🏼

  • @makhansingh8102
    @makhansingh8102 Місяць тому

    ਬਹੁਤ ਵਧੀਆ ਜੀ ਮੱਖਣ ਬੰਗੀ

  • @fojinagra5501
    @fojinagra5501 7 місяців тому +2

    South Africa with the bahut badiya Samachar

  • @BhupinderDhillon-bk8xh
    @BhupinderDhillon-bk8xh 3 місяці тому +2

    ਖਾਲਸਾ ਜੀ, ਬਹੁਤ ਹੀ ਅਰਥ ਭਰਪੂਰ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦਾ ਤੁਹਾਡਾ ਬਹੁਤ ਵਧੀਆ ਉੱਦਮ ਹੈ। ਅਜਿਹੀਆਂ ਹੋਰ ਵੀ ਵੀਡੀਓ ਲੋਕ ਕਚਹਿਰੀ ਵਿੱਚ ਪੇਸ਼ ਕਰੋ। ਸ਼ੁਕਰੀਆ ਪਿਆਰਿਓ।

  • @KuldeepKumar-v8x8v
    @KuldeepKumar-v8x8v 6 місяців тому +6

    ਪੈਸਾਂ ਬਚਾਉਣ ਦਾ ਤਰੀਕਾ ਤਾਂ ਦੱਸ ਦਿਤਾ 20 ਸਾਲ ਬਾਅਦ ਬੈਂਕ ਪੈਸਾਂ ਵਾਪਸ ਕਰੇਂਗੀ ਜਾਂ ਬੈਂਕ ਘਾਟੇ ਵਿੱਚ ਕਹਿਕੇ ਖਹਿੜਾ ਛੁਡਾਉ ਏਸ ਦੀ ਜ਼ਿਮੇਵਾਰੀ ਕੋਣ ਲਵੇਗਾ ਜੀ

    • @YugLadania
      @YugLadania 6 місяців тому

      Invest kro ji, bank vch paise di value stable rehndi aw kde vdh di ni inflation de hisaab nal.

  • @ranjitsandhu2326
    @ranjitsandhu2326 7 місяців тому +4

    Ajj daa topic bahut hi wadia cc Sir.Thanks a lot. Bahut detail ch samjhaya gya. Thanks again.😊

  • @inderjitparmar2619
    @inderjitparmar2619 7 місяців тому +8

    you both guys are best👌👌👌

  • @NewsGuruPunjab
    @NewsGuruPunjab 4 місяці тому

    Good sir ❤❤❤❤

  • @jaswinderkaur-qp7qo
    @jaswinderkaur-qp7qo 7 місяців тому +2

    ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ

  • @shabnamdhaliwal6851
    @shabnamdhaliwal6851 7 місяців тому +1

    I watch your videos, am 20 years old. Thanks for the knowledge.

  • @SandeepKumar-ev3rt
    @SandeepKumar-ev3rt 25 днів тому

    Hello Bhaji,first of all thank you ,you are doing great job ,and giving us very valid info in punjabi language, I want to make a request ,Could you please invite Jaspreet Singh from USA on you show .I want to listen his advise in punjabi,and I am sure Sade dusere punjabi would like too.again thanks

  • @sewakdass6242
    @sewakdass6242 7 місяців тому +1

    ਕੰਮ ਦੀਆ ਗੱਲਾ ਘੱਟ ਇਧਰ ਉਧਰ ਦੀਆ ਜਿਆਦਾ

  • @aashishsun1983
    @aashishsun1983 7 місяців тому +2

    Good information….financial education is must which I still think should have learnt early in life.

  • @harsingh2370
    @harsingh2370 6 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀ

  • @neetseh516
    @neetseh516 7 місяців тому +4

    Healthy talk

  • @Familynursepractitioner
    @Familynursepractitioner 3 місяці тому

    I still carry 6E 😂. And drive 2010 Camry. I make $200k. Satisfaction is the key 😊. Real estate is a great investment! Remember 50/20/30
    50% toward your needs
    20% savings
    30% wants ( I put that toward my savings too) and only keep 10% towards wants.

  • @jagdevsingh9955
    @jagdevsingh9955 5 місяців тому

    ਬਹੁਤ ਬਹੁਤ ਧੰਨਵਾਦੀ ਮੇਰੇ ਨਾਲ਼ ਮਿਲਦੇ ਵਿਚਾਰ

  • @PardeepPandher-l7l
    @PardeepPandher-l7l 3 місяці тому

    Can you describe compound interest in your next podcaast and explain proper investing at a beginner level .This podcast is amazing

  • @avtar209
    @avtar209 7 місяців тому +2

    Very nice Dhanbaad veerio weheguru chardikala ch rakhay 🙏🙏

  • @DayaPalKhosa
    @DayaPalKhosa 7 місяців тому +1

    Very good n informative session. Learning n motivating experience
    Please continue with these kind of interaction 🙏🏼

  • @prataprathour7718
    @prataprathour7718 7 місяців тому +1

    Extremely knowledgeable and Motivating 🙏🏼

  • @milesmealsandmountains5403
    @milesmealsandmountains5403 6 місяців тому +2

    very good conversation by both of you.
    keep it up.

  • @rajinderbabbar9220
    @rajinderbabbar9220 7 місяців тому +2

    Thanks vir ji . This is very helpful for everyone.🙏🏽🙏🏽

  • @sukhwantsidhu1047
    @sukhwantsidhu1047 7 місяців тому +1

    Very good knowledge I started reading about books

  • @RashpalSingh-gv2fg
    @RashpalSingh-gv2fg 4 місяці тому +1

    V good jankari God bless you.....

  • @princeverma8334
    @princeverma8334 7 місяців тому +1

    Veer di aawaz clear aave usda khyal rkho baki sun k bhut kuch samjh aaya kuki practical c ... Bhut sukriya ❤

  • @AmarjitSingh-fr4iv
    @AmarjitSingh-fr4iv 7 місяців тому +9

    ਭਾਜੀ ਮੈ ਇਟਲੀ ਦੀ citizenship ਛੱਡ 2017 ਵਿਚ faimly ਨਾਲ ਇੰਡੀਆ ਆ ਗਿਆ ਸੀ dairy farming ਦਾ ਕੰਮ ਕਰਦਾ ਹਾਂ ਪੂਰਾ ਆਨੰਦ ਹੈ ਨਾਲੇ ਲੋਕਾਂ ਲਈ odaran Nawanshahr aria

  • @LakhwinderSingh-yi4pd
    @LakhwinderSingh-yi4pd 3 місяці тому

    Bhut vadiya jaankaari a ji🙏🏻

  • @TheCarpenters-k6k
    @TheCarpenters-k6k 6 місяців тому

    Very good postive conversation

  • @MukeshSingh-jy1jk
    @MukeshSingh-jy1jk 5 місяців тому

    very very economically interesting conversation , thanks very much brothers

  • @jasbirtoor7025
    @jasbirtoor7025 7 місяців тому +1

    Bahot Nice debate hai Changi galan keeta

  • @learntowinmotivationalprogram
    @learntowinmotivationalprogram 6 місяців тому

    ਬਹੁਤ ਹੀ ਵਧੀਆ Information regarding Money Management
    Thanks 🙏

  • @eknoordhaliwal07
    @eknoordhaliwal07 7 місяців тому +1

    bhut sohna kam veere... want more information like this ...

  • @kawaldeep9076
    @kawaldeep9076 7 місяців тому +4

    Bhut wadiya educational video c bhaji. Te mera ek question aa ki tuc pls topic eh cover krna next video ch brief ch ki apa investment kis kis ch kr skde aa with example. Q ki bhut loka kol savings ta hundi aa but investment kis ch krni eh pta chlda. So ho ske ta pls cover krna. Baki bhut bhut dhanwaad

    • @Jaspalsinghnoor
      @Jaspalsinghnoor 7 місяців тому

      Buy ਗੋਲਡ /Buy ਪਲਾਟਾਂ/land auto run Business, Buy asset that can generate passive income for you etc

  • @JaswinderSingh-f1v4l
    @JaswinderSingh-f1v4l 3 місяці тому

    Thanks pji Anni vdiya knowledge lyii

  • @neeruearnest6435
    @neeruearnest6435 7 місяців тому +2

    Very interesting and informative. Thank you.

  • @tarlochansingh2364
    @tarlochansingh2364 7 місяців тому +2

    ਬਹੁਤ ਖੂਬ 👌🏻👌🏻

  • @bhindaraghu
    @bhindaraghu 7 місяців тому +1

    Bhaji ho sakda tan next podcast wich mainu nal lai leo. I am a professional accountant in Brampton. I may clear the things that Jawanda Ji told about the current scenario. I think it's not that easy to follow for everyone, specifically for those who are struggling for food and shelter. I can explain the way the business work (tax point of view) and salary tax work. He is of good personality as I met with him personally. Thank you for this podcast to both of you.

    • @NareshSingh-kw6ix
      @NareshSingh-kw6ix 7 місяців тому

      You tube channel start Karo tusi v y ji

    • @bhindaraghu
      @bhindaraghu 7 місяців тому

      @@NareshSingh-kw6ix thnak you Naresh g, but it's not my taste.

  • @sandeepjhinjer
    @sandeepjhinjer 7 місяців тому

    Waheguru ji
    Buhat he vdia information diti. Please es da second part laike awo jis vich hor jeada detial de vich information devo kine amount te jaike real state shuru krni chaide aw kine te stock market, kine high risk stocks, kine low ch invest krne aw. koi ve stock choose krn to pahlan kehri search krni cahidi aw. Best apps for intvestment.

  • @buttarai2876
    @buttarai2876 7 місяців тому +2

    Very good advice

  • @AmarGill-ut1vx
    @AmarGill-ut1vx 7 місяців тому +1

    Its great knowledge thanku brothers

  • @avtarsinghhoonjan6660
    @avtarsinghhoonjan6660 7 місяців тому +1

    Brilliantly explained 🙏🙏

  • @Jaggu-tq2ls
    @Jaggu-tq2ls 7 місяців тому +1

    thanku so much sir
    es vdo cho boht minor je point achieve kitte aa
    👍

    • @kirandeepkaur4858
      @kirandeepkaur4858 7 місяців тому

      ਨਾਬਾਲਗ ਸ਼ਬਦ ਇੱਥੇ ਢੁਕਦਾ ਨਹੀਂ।

  • @RedFrameLIVE
    @RedFrameLIVE 6 місяців тому

    great conversation

  • @sandhusupreet9018
    @sandhusupreet9018 7 місяців тому +1

    compound investment kive kriye ... detailed video pls ... bhut knowledgeable video c eh

  • @Jxgjot7
    @Jxgjot7 7 місяців тому +3

    ਸਿਆਨੇ ਦਾ ਕਿਹਾ ਓਲੇ ਦਾ ਖਾਦਾ ਬਾਚ ਪਤਾ ਲੱਗਦਾ
    ਅਪਨੇ ਲੋ ਸੁਨਦੇ ਨੀ ਪਹਿਲਾ ਪ੍ਰੈਕਟੀਕਲ ਕਰਦੇ ਫਿਰ ਦੇਖਦੇ ਜਾਰ ਮੇਰੇ ਨਾਲਦੇ ਨੇ ਕਿਹਾ ਸ਼ੀ ਪਨਗਾ ਨਾ ਲੈ

  • @ramangaba156
    @ramangaba156 7 місяців тому +2

    Good knowledge li dhanwad 🙏🏼🙏🏼🙏🏼

  • @kuldeepkaursandhu1019
    @kuldeepkaursandhu1019 7 місяців тому +1

    Bhut eye opener video ,,, please make more videos on finance management

  • @navjotsingh-ld7oe
    @navjotsingh-ld7oe 4 місяці тому

    Pajji mai punjab vch v Nazare la reha tuhade galla sun k

  • @Fatehsingh1699
    @Fatehsingh1699 7 місяців тому +4

    Maa de makhni khaneo oye
    Soormeo puttero chubareyo uttro
    Fadakde ਡੋਲੇ ਜਵਾਨੀ chargi....❤

    • @spbhathaldigital1949
      @spbhathaldigital1949 5 місяців тому +1

      Saunge tan chadre ji
      Sant jasmail makhan gurmail
      Garam cap cha pi
      Utho maar thaapi.kro har nari praali farke

    • @Fatehsingh1699
      @Fatehsingh1699 5 місяців тому

      @@spbhathaldigital1949 what a great poet babu rajb ali 👏

  • @prabhsingh7071
    @prabhsingh7071 5 місяців тому

    Baut vdia topic lai k aye veere. Main aap as a licensed advisor ehi loka nu samjhauna invest kro atleast 10%

  • @rnbguy2009
    @rnbguy2009 7 місяців тому

    Bai ji great conversation that was needed in our community.
    I would like to see if Jawanda Bai ji can do an episode on solely on investing. How can a beginner start learning investing. What courses he could recommend for that apart from the books you just mentioned. How and which platform, can a small investor may yield 10% with compounding that Jawanda Bai ji just mentioned in this video. Thanks.

  • @manikhangurakhangura1982
    @manikhangurakhangura1982 7 місяців тому +1

    ਬਾਈ ਸੁਆਦ ਆ ਗਿਆ

  • @avneetkaur2792
    @avneetkaur2792 6 місяців тому +3

    ਡਿਜ਼ੀਟਲ ਮਾਰਕੀਟਿੰਗ ਦਾ ਕੀ ਖਿਆਲ ਹੈ ਵੀਰ ਜੀ ਕਿਓਂਕਿ ਮੈਂ ਕੋਰਸ ਲੀ ਮਨੀ ਸਪੈਂਡ ਕੀਤੀਹੈ ਪਰ। ਮੈਨੂੰ ਹਜੇ yakean ਨਹੀਂ ਹੈ ਪਰ ਇਕ ਵਾਰ ਕੋਸ਼ਿਸ਼ ਜ਼ਰੂਰ ਕਰਾਂਗੀ ਪਰ ਤੁਹਾਡਾ ਪੱਖ ਸੁਣਨਾ ਚਾਹੁੰਦੀ ਹਾ

  • @sachinbhatia-k3d
    @sachinbhatia-k3d 7 місяців тому +1

    bahut vdia lggya veer ji

  • @multanijas
    @multanijas 7 місяців тому +2

    Well done 👍 Bhaji

  • @HardeepKaur-um9sc
    @HardeepKaur-um9sc 7 місяців тому +1

    Veer ji bahut vadiya jankari diti dhanbad 🙏🏻

  • @sahibsingh601
    @sahibsingh601 6 місяців тому

    Thanks for this VEDIO sir boht kuj Sikh rhe a thode to but mai ina vda te experienced nhi v thonu kuj suggest kra but TUC j hrek vedio turban ban k pao ta jada best a kyu k lok hor jada sikhi lyi inspire honge

  • @Abshop2000
    @Abshop2000 7 місяців тому +1

    ਧੰਨਵਾਦ ਸਹਿਤ

  • @GurpreetSingh-vh3mu
    @GurpreetSingh-vh3mu 7 місяців тому +1

    ਬਾਈ ਜੀ ਤੁਸੀਂ Apple podcast ਨਹੀਂ upload ਕਰ ਰਹੇ ਸਿਰਫ ਪੁਰਾਣੇ ਹੀ ਨੇ ਇਹ ਨਵੀਆਂ ਸਾਰੀਆਂ ਵੀਡੀਓ ਵੀ ਨਾਲ ਦੀ ਨਾਲ podcast ਤੇ ਪਾ ਦਿਆ ਕਰੋ ਤਾਂ ਕਿ ਬਾਹਰ ਬੈਠੇ ਡਰੈਵਰੀ ਕਰਦੇ ਸੁਣ ਸਕਿਆ ਕਰੀਏ🙏

  • @brarharman5416
    @brarharman5416 7 місяців тому +3

    Nice veer ji ❤

  • @AvtarSingh-tb3rc
    @AvtarSingh-tb3rc 7 місяців тому +1

    ਰਿਚ ਡੈਡ ਪੂਅਰ ਡੈਡ ਰਾਬਰਟ ਕਿਉਸਾਕੀ

  • @harpreetgill5442
    @harpreetgill5442 7 місяців тому

    Great proadcast.

  • @priyankahanda7589
    @priyankahanda7589 Місяць тому

    Bhaji ssg ,, bhaji I m educated but financial saving de baare kuch nai PTA plz je tusi kar sakde ho ta is te video banaeo ke kithe money invest kar sakde ki options ne bank nu Chad ke ,, thanks

  • @shamshersinghbrar7959
    @shamshersinghbrar7959 6 місяців тому

    Thanks for knowledge

  • @flyingstar6890
    @flyingstar6890 7 місяців тому +1

    Paji aavi das do kis kis tha t bnda ya kis kis chij bnda invest kr skda baki boh vdia podcast c eda de podcast krde riha kro boh information mildi aa 🙏🏼❤️

  • @RavinderSingh-lo5zu
    @RavinderSingh-lo5zu 6 місяців тому

    ਬਹੁਤ ਹੀ ਵੱਡਮੁੱਲਾ ਉਪਰਾਲਾ

  • @surjitaujla3545
    @surjitaujla3545 7 місяців тому +1

    Very good

  • @avtarsinghbilling4580
    @avtarsinghbilling4580 7 місяців тому +11

    ਬੱਚਤ ਬਾਰੇ ਤੁਹਾਡੀ ਰਾਇ ਸਹੀ ਹੈ। ਪਰ investment ਦੇ ਵੱਖੋ ਵੱਖ ਢੰਗ ਦੱਸਣ ਦੀ ਥਾਂ ਸਕੀਮਾਂ ਵਿੱਚ ਲਾਉਣ ਲਈ ਕਹਿ ਰਹੇ। ਵੀਹ ਸਾਲ ਬਾਅਦ inflation ਕਾਰਨ ਉਸ ਰੁਪੈ ਜਾਂ ਡਾਲਰ ਦੀ ਖਰੀਦ ਸ਼ਕਤੀ ਨਹੀਂ ਘਟੇਗੀ ?

  • @MMM_INFRA
    @MMM_INFRA 5 місяців тому

    ਪੰਜਾਬੀ ਲੋਕ ਆਪਣੀ ਔਲਾਦ ਨੂੰ ਮਨੀ ਮੈਨੇਜਮੈਂਟ ਹੀ ਨਹੀ ਸਿਖਾਉਦੇ, ਪਹਿਲਾਂ ਉਹ ਬੱਚਿਆਂ ਨੂੰ ਕਬੀਲਦਾਰੀ ਤੋਂ ਦੂਰ ਰੱਖਦੇ ਨੇ ਫਿਰ ਇੱਕ ਦਮ ਕਰਜੇ ਦਾ ਬੋਝ ਦੇ ਦਿੱਤਾ ਜਾਂਦਾ

  • @amritpalsingh-df4sq
    @amritpalsingh-df4sq 7 місяців тому +1

    Y ji bhut vdea video ji wehagaru mehar kra soda ta ❤❤