Bilkul Sahi kiha ji duniya bahut badal rahi aa log vad Parmatma de rah te turn lag gaye , sab to vadi exemple eh aa ki eho jiheya videos te takriban sary comment vi possitive aundy aa koi nagitive nahi hunda bahut khushi di gall aa Satyug aa riha ❤🙏
Bahut wadiya vichar jina naal idha hunda aa they know u r saying all truth shabad vichar naal hi parmatma di sift Salah naal hi sub waparda hai veer chadi kala vich raho dono jane bahut dhanwaad tuhada parmatma sanu apne naal jodi rakho waheguru
@@gurpalvirk6177 veer ji main female a. And10 month pehle hi marriage hoi a meri.. actually main eda samne ni ana chandi ...pher Jedi mere te kirpa honi a. Shyd waheguru ji di shyd oh na howe ...
V good information you have given me.Karmjit is Gurmukh boy.Waheguru has blessed him.Carryon .All your experiences are as described by Maskeen jee.Everyone listen Maskeen jee deep heartedly and get Guru jee de Mehar.Everyone should share and help others .Thanks
Waheguru ji di kirpa hi hai sab ,sahi keh reha beta ,jitho tak sadi tuch samaj hai ,prem vi Waheguru ji aap hi utpan karde hun te sewa vi aap hi lande hun. Waheguru ta hazar nazar hai te uh aapna kam kar reha hai her pal har gahri
Sint maskeen ji waheguru ji waheguru waheguru ji waheguru ji waheguru waheguru ji waheguru ji waheguru ji waheguru ji waheguru ji 🙏🙏🌹🌹🌹🌹🙏🙏🙏🙏🙏🌹🌹🌹🌹🌹🌹🌹🙏🙏🙏🌹🌹🌹🌹🌹🌹🌹🌹🌹🙏🙏🙏🌹🌹🙏🙏🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🌹🌹🌹🌹🌹🌹🌹🌹🌹🌹🌹🌹💕💕💕💕💕🙏🙏🙏🙏🙏🌹🌹🌹🌹🌹🙏🙏🙏🙏🙏🙏🌹🌹🌹🌹🌹🌹🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🌹🌹🌹🌹🌹🌹
Sada jehra nichla chaker h oh kaamvasna da h jis ne kaam nu cantrol kar liya matlab Naam di Sakti naal ustoh baad jisne apni bhukh ya swada te cantrol kar liya fer jis ne apne Dil nu cantrol kar liya fer jis ne apne juban te cantrol means kise nu canga mada na bolo us de kundlni chakkar khul jande h apne har saas naal jaap Karo 🙏
Waheguru ji har kise da tujurba alag hunda, har ik insan alag treeke nal ponchda hai par manjil ik e hai, kise v insan di awastha same ni Banu jado tuc simran krna.
Sat Sri Akal Ji waheguru de kirpa he hai very nice very good excellent work excellent thaught excellent video excellent thaught excellent very interesting subject God bless you with your family and friends
Bhut sahi gal kahe paji. Par grasti vich Phr kida vichreya Java?Ja Tuse dhram marg te ho par doosra pasa tuhada partner de es marg de koi rochi nahi. Es bara Bhut labeya koi ve Khol ka gal nahi karda
ਧਿਆਨ ਸਮੇਂ ਨਵੇਂ ਅਭਿਆਸੀਆ ਨੂੰ ਇਹ ਸਭ ਭਰਮ ਹੁੰਦੇ ਨੇ, ਉਸ ਸਮੇਂ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਜਿਹੜੇ ਲੋਕ ਬਿਨਾਂ ਰਾਸਤੇ ਦੀ ਜਾਣਕਾਰੀ ਧਿਆਨ ਅਭਿਆਸ ਦੇ ਰਾਸਤੇ ਤੇ ਤੁਰ ਪੈਂਦੇ ਹਨ , ਉਨ੍ਹਾਂ ਨਾਲ ਇਹ ਘਟਨਾ ਹੁੰਦੀ ਹੈ, ਪਰ ਇਹ ਘਟਨਾ ਹਰ ਅਭਿਆਸੀ ਹੀ ਅਨੁਭਵ ਕਰਦਾ ਹੈ। ਮੇਰੇ ਨਾਲ ਵੀ ਇਹ ਸਭ ਕੁਝ ਹੋਇਆ ਹੈ, ਗੁਰਬਾਣੀ ਦੇ ਜਾਪ ਵਿਚ ਬਹੁਤ ਸ਼ਕਤੀ ਹੈ, ਜ਼ੋ ਤੁਸੀਂ 1 ਓਂਕਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤਾਂ ਸ਼ਕਤੀਆਂ ਬਹੁਤ ਛੇਤੀ ਜਾਗਰੂਕ ਹੁੰਦੀਆਂ ਨੇ, ਦਿਨਾਂ ਵਿੱਚ ਖੇਡ ਬਣ ਜਾਂਦੀ ਹੈ, ਇਹ ਗੁਰੂ ਦੀ ਕਿਰਪਾ ਹੀ ਹੈ, ਦਾਸ ਨੇ ਇਹ ਸਾਰੀਆਂ ਘਟਨਾਵਾਂ ਦਾ ਅਨੁਭਵ ਕੀਤਾ ਹੈ , ਨਾਲੇ ਮੈਂ ਸੰਪੂਰਨ ਸਰੂਪ ਵਿੱਚ ਨਹੀਂ ਹਾਂ, ਪਰ ਗੁਰੂ ਸਾਹਿਬ ਸਾਡੇ ਮਨ ਦੀ ਅਵਸਥਾ ਨੂੰ ਦੇਖਦੇ ਹਨ , ਉਹ ਇਹ ਨਹੀਂ ਦੇਖਦੇ ਕਿ ਤੁਸੀਂ ਸਰੂਪ ਵਿੱਚ ਹੋ ਜਾਂ ਨਹੀਂ, ਇਸ ਗੱਲ ਨਾਲ ਜ਼ਿਆਦਾ ਫ਼ਰਕ ਨਹੀਂ ਪੈਂਦਾ, ਮੈਂ ਵੀ ਸੰਤ ਮਸਕੀਨ ਜੀ ਦੀਆਂ ਕਥਾਵਾਂ ਸੁਣਕੇ ਹੀ ਧਿਆਨ ਅਭਿਆਸ ਆਰੰਭ ਸ਼ੁਰੂ ਕੀਤਾ ਸੀ, ਅਤੇ ਅੱਜ ਸਤਿਗੁਰੂ ਦੀ ਦਿਨ ਰਾਤ ਕਿਰਪਾ ਹੈ , ਅਤੇ ਸਾਰੇ ਨਜ਼ਾਰੇ ਤੀਜੀ ਅੱਖ ਨਾਲ ਦੇਖ ਚੁੱਕਿਆਂ ਹਾਂ, ਸਭ ਤੋਂ ਪਹਿਲਾਂ ਬੰਦੇ ਕੀਤੇ ਆਪਣੇ ਪਾਪ ਭਾਵ ਆਪਣੇ ਇਸ ਜਨਮ ਦੀਆਂ ਗਲਤੀਆਂ ਨਜ਼ਰ ਆਉਂਦੀਆਂ ਹਨ, ਅਤੇ ਬੰਦਾ ਗੁਰੂ ਅੱਗੇ ਅਰਦਾਸ ਕਰਨੀ ਸ਼ੁਰੂ ਕਰਦਾ ਹੈ, ਅਤੇ ਆਪਣੀਆਂ ਸਾਰੀਆਂ ਗਲਤੀਆਂ ਨੂੰ ਕਬੂਲ ਕਰਦਾ ਹੈ। ਅਤੇ ਉਸ ਤੋਂ ਅੱਗੇ ਫਿਰ ਬਹੁਤ ਸਾਰੇ ਨਜ਼ਾਰੇ ਸਾਮਣੇ ਆਉਂਦੇ ਹਨ। ਜ਼ੇ ਕੋਈ ਵੀਰ ਅਭਿਆਸ ਕਰਦਾਂ ਹੈਂ, ਅਤੇ ਉਸਨੂੰ ਕਿਸੇ ਗੱਲ ਦੀ ਜਾਣਕਾਰੀ ਪੁੱਛਣੀ ਚਾਹੁੰਦਾ ਹੈ, ਤਾਂ 7703891103 ਤੇ ਵਿਚਾਰ ਕਰ ਸਕਦਾ ਹੈ। ਪ੍ਰਮਾਤਮਾ ਸਭ ਦੀ ਸੁਣ ਰਿਹਾ ਹੈ। ਅਤੇ ਹਰ ਮਨੁੱਖ ਪ੍ਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਸਕਦਾ ਹੈ, ਗੁਰੂ ਸਭ ਤੇ ਮੇਹਰ ਦੀ ਨਜ਼ਰ ਕਰਦੇ ਹਨ। ਇਹ ਨਾਂਅ ਸੋਚੋਂ ਕਿ ਅਸੀਂ ਸਰੂਪ ਵਿੱਚ ਨਹੀਂ ਹਾਂ, ਜਾਂ ਕਿਸੇ ਨਸ਼ੇ ਨੇ ਤੁਹਾਨੂੰ ਘੇਰਿਆ ਹੋਇਆ ਹੈ, ਭਾਵ ਤੁਸੀਂ ਕੋਈ ਨਸ਼ਾ ਕਰਦੇ ਹੋ , ਗੁਰਬਾਣੀ ਦੇ ਜਾਪ ਨਾਲ ਸਭ ਸੋਝੀ ਹੋ ਜਾਂਦੀ ਹੈ, ਜਦੋਂ ਮਨੁੱਖ ਗੁਰੂ ਦੇ ਦੱਸੇ ਮਾਰਗ ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਗੁਰੂ ਉਸ ਦੀ ਬਾਂਹ ਜ਼ਰੂਰ ਫੜਦੇ ਹਨ। ਵਿਸੇ ਅਭਿਆਸ ਜਾਣਕਾਰ ਦੀ ਨਿਗਰਾਨੀ ਭਾਵ ਜਾਣਕਾਰੀ ਵਾਲੇ ਅਭਿਆਸੀ ਤੋਂ ਰਾਸਤੇ ਦੀ ਜਾਣਕਾਰੀ ਲੈਕੇ ਤੁਰਨਾ ਚਾਹੀਦਾ ਹੈ, ਗੁਰਬਾਣੀ ਸਾਨੂੰ ਜਾਪ ਲਈ ਹੀ ਪ੍ਰੇਰਤ ਕਰਦੀ ਹੈ। ਅਤੇ ਸਾਡਾ ਛੁਟਕਾਰਾ ਜਾਪ ਨਾਲ ਹੀ ਹੋਣਾ ਹੈ। ਘਬਰਾ ਕੇ ਅਭਿਆਸ ਛੱਡਣਾ ਨਹੀਂ ਹੈ, ਸਗੋਂ ਉਸਦੀ ਅੱਗੇ ਖੋਜ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰ ਸਭ ਤੇ ਮੇਹਰ ਦੀ ਨਜ਼ਰ ਕਰਨ ਅਤੇ ਤੁਰਨ ਦੀ ਸੋਝੀ ਬਖਸ਼ੇ। ਜ਼ੇ ਕੋਈ ਵੀਰ ਜਾਣਕਾਰੀ ਲੈਣੀ ਚਾਹੁੰਦਾ ਹੈ, ਤਾਂ ਦਾਸ ਨੂੰ msg ਕਰ ਸਕਦਾ ਹੈ। ਵਿਸੇ ਭਾਈ ਮਸਕੀਨ ਜੀ ਦੀਆਂ ਅਨੇਕਾਂ ਕਥਾਵਾਂ ਹਨ , ਜਿਸ ਵਿੱਚ ਰਾਸਤੇ ਦੀ ਸਾਰੀ ਜਾਣਕਾਰੀ ਹੈ। ਇੱਕ ਅਵਸਥਾ ਅਜਿਹੀ ਵੀ ਬਣਦੀ ਹੈ, ਕਿ ਮਨੁੱਖ ਸੰਪੂਰਨ ਦੁਨੀਆਂ ਨਾਲੋਂ ਟੁੱਟ ਜਾਂਦਾ ਹੈ। ਮਨ ਇਸ ਦੁਨੀਆਂ ਨੂੰ ਬਿਲਕੁਲ ਹੀ ਨਕਾਰ ਦਿੰਦਾ ਹੈ। ਅਤੇ ਸਿਰਫ ਇੱਕ ਬਾਰ ਵਾਹਿਗੁਰੂ ਕਹਿੰਦੇ ਹੀ ਮਨੁੱਖ ਧਿਆਨ ਵਿੱਚ ਜੁੜਨਾ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਅਭਿਆਸ ਸਮੇਂ, ਇਹ ਮੇਰਾ ਨਿੱਜੀ ਅਨੁਭਵ ਹੈ, ਜ਼ੋ ਸਤਿਕਾਰਤ ਨੇ ਕਿਰਪਾ ਕੀਤੀ ਹੈ, ਅਤੇ ਅੱਜ ਮਨ ਸੰਪੂਰਨ ਖੇੜੇ ਵਿਚ ਹੈ। ਸਤਿਗੁਰ ਇਹ ਅਵਸਥਾ ਸਭ ਨੂੰ ਬਖਸ਼ਣ। 🙏 ਪੜ੍ਹ ਪੜ੍ਹ ਪੰਡਿਤ ਨਹੀਂ ਬਣਾ ਸਗੋਂ ਉਸਨੂੰ ਜਪ ਜਪ ਕੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ, ਪਰ ਕਿਰਪਾ ਗੁਰੂ ਨੇ ਹੀ ਕਰਨੀ ਹੈ।
ਵੀਰ ਤੁਹਾਡਾ ਨੰਬਰ ਨਹੀ ਮਿਲ ਰਿਹਾ
@@ManpreetSingh-kf3zx ਵੀਰ ਜੀ ਸਿਰਫ WhatsApp call ਹੀ ਲੱਗੇਗੀ , ਉਸ ਤੇ ਫੋਨ ਕਰੋ।
ਬਾਈ ਜੀ ਜਦੋ ਮੈਂ ਧਿਆਨ ਚ ਬੈਠਦੀ ਹਾਂ ਤਾਂ ਮੇਰੀ ਗਰਦਨ ਚ ਦਰਦ ਹੋਣ ਲੱਗ ਜਾਂਦਾ ਜੀ ਇਹ ਕਿ ਹੈ ਜੀ
ਜਪਣਾ ਕੀਵੇ ਹੈ ਬਾਈ ਜੀ
@@parmvirkaur8700ਧਿਆਨ ਲੱਗ ਜਾਂਦਾ?
ਇਹ ਨੇ ਪੰਜਾਬ ਦੇ ਪੁੱਤ ਸਿੱਖੀ ਸਰੂਪ ਗੁਰਬਾਣੀ ਅੰਗ ਸੰਗ ਹਰ ਇਕ ਪ੍ਰਾਪਤੀ ਦਾ ਸ੍ਰੋਤ ਗੁਰੂ ਨੂੰ ਜਾਣਨਾ। ਸਦਾ ਚੜ੍ਹਦੀ ਕਲਾ ਹੋਵੇਗੀ ਤੁਹਾਡੀl ਗੁਰੂ ਸਦਾ ਅੰਗ ਸੰਗ ਹੈ ਜੀਓ।
ਨੌਜਵਾਨ ਪੀੜੀ ਨੂੰ ਗੁਰੂ ਜੀ ਨਾਲ ਜੁੜਿਆ ਹੋਇਆ ਦੇਖ ਕੇ ਮਨ ਬਹੁਤ ਖੁਸ਼ ਹੁੰਦਾ।
ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ।
Hanji bilkul
ਮੇਹਰ ਆ ਵੀਰ ਤੇ ਸੱਚੇ ਪਾਤਸ਼ਾਹ ਜੀ ਦੀ
ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਹੋਰ ਤਰੱਕੀਆਂ ਕਰਨ ਆਪਣੇ ਨਾਲ ਜੋੜਨ । ਸਭ ਤੇ ਮੇਹਰ ਕਰਨੀ ਸੱਚੇ ਪਾਤਸ਼ਾਹ ।
ਇਹ ਗੱਲ ਸਪੱਸ਼ਟ ਹੈ ਵਾਹਿਗੁਰੂ ਜੀ ਇਹ ਇੰਜ ਹੀ ਹੁੰਦਾ ਬਸ ਸੁਰਤਿ ਟਿਕਣ ਦੀ ਦਾਤ ਹੈ
ਇਨਾ ਨੂੰ ਦੁਬਾਰੇ ਫੇਰ ਇੰਟਰਵਿਊ ਲਈ ਬੁਲਾਉਣਾ ਜੀ। ਬਹੁਤ ਵਧੀਆ ਗਿਆਨ ਦੇ ਰਹੇ ਹਨ । 🙏🙏🙏
ਸਾਨੂੰ ਵੀ ਨਾਲ ਜੋੜ ਲਓ ਇਸ ਸਫ਼ਰ ਵਿੱਚ । ਵਾਹਿਗੁਰੂ ਭਲੀ ਕਰਣ।
ਛੋਟੇ ਵੀਰ ਪ੍ਰਮਾਤਮਾ ਦੇ ਮਾਰਗ ਤੇ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ਿਸ਼ ਕਰਨ।
Bakwas kar riha oh😂
ਚੱਕਰ ਕੁੰਡਲਨੀ ਸ਼ਕਤੀਆਂ ਇਹ ਵੀ ਸੱਭ ਮੋਹ ਹੀ ਹੈ, ਗੁਰਬਾਣੀ ਕਹਿੰਦੀ ਹੈ, ਇਹ ਵੀਰਜੀ ਦੇ ਮੁਤਾਬਿਕ ਸਿਫਤ ਸਲਾਹ ਹੀ ਜ਼ਰੂਰੀ ਹੈ, ਇਸੇ ਦੀ ਅਰਦਾਸ ਕਰਨੀ ਚਾਹੀਦੀ ਹੈ |
Telling reality.. No boasting.. Aa bnda ta pkka paa lega.. He is so humble
ਬਿਲਕੁਲ ਸਹੀ ਕਿਹਾ ਤੁਸੀਂ ਸਰਦਾਰ ਜੀ 🙏
ਜਦੋ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਤਾਂ ਮਨ ਅੰਦਰ ਬਹੁਤ ਉਤਸ਼ਾਹ ਹੁੰਦਾ ਹੈ ਮਨ ਕਰਦਾ ਹੈ ਮੈਂ ਸਾਰੀਆ ਨੂੰ ਦੱਸਾ ਤਾਕੇ ਸਾਰੇਨਾਮ ਜਪਣ ਅਮ੍ਰਿਤ ਰਸ ਪੀਕੇ ਇਸ ਮਨ ਨੂੰ ਪੰਜਾ ਵਿਕਰਾ ਤੋ ਮੁਕਤ ਕਰ ਸਕਣ ਪਰ ਕੋਈ ਭਰੋਸਾ ਨਹੀਂ ਕਰਦਾ ਇਸ ਅਵਸਥਾ ਦਾ ਉਸ ਨੂੰ ਹੀ ਪਤਾ ਲਗਦਾ ਹੈ ਜੋ ਨਾਮ ਜਪਣ ਲੱਗ ਜਾਂਦਾ ਹੈ ਅਣ ਹੱਦ ਨਾਦ ਸੁਣਦਾ ਹੈ ਨਾਮ ਜਪਣ ਦੇ ਨਾਲ ਅਰਦਾਸ ਬੇਨਤੀ ਬਹੁਤ ਜ਼ਰੂਰੀ ਹੈ ਪਰ ਇਕ ਗੱਲ ਹੋਰ ਹੈ ਦੁਨੀਆਂ ਵੀ ਚੀਜ਼ਾਂ ਮੰਗਣ ਨਾਲੋਂ ਨਾਮ ਮੰਗੋਗੇ ਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕ੍ਰਿਪਾ ਬਹੁਤ ਛੇਤੀ ਕਰਦੇ ਹਨ ਵਹਿਗੁਰੂ ਜੀ ਸਭ ਨੂੰ ਚੜ੍ਹਦੀ ਕਲ੍ਹਾ ਬਖਸ਼ਨ
Waheguru ji 🙏🏻
ਵਾਹਿਗੁਰੂ ਜੀ । ਅਦਬ ਵੀਰੇ ਧੰਨਵਾਦ ਜੀ। ਕਰਮਜੀਤ ਸਿੰਘ ਵੀਰ ਜੀ ਦਾ ਧੰਨਵਾਦ ਜੀ। ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ੇ। ❤🎉
ਗੁਰਬਾਣੀ ਦਾ ਰਸ ਸੱਚਮੁੱਚ ਬਹੁਤ ਸਕੂਨਦਾਇਕ ਹੈ,, ਕਦੇ ਕਦੇ ਹੀ ਹੁੰਦਾ ਜਦ ਗੁਰਬਾਣੀ ਪੜ੍ਹਨ ਸੁਣਨ ਵਿੱਚ ਅਭੇਦ ਹੋਇਆ ਜਾਂਦਾ ਹੈ ਜ਼ਿੰਦਗੀ ਦੇ ਹਰ ਕਦਮ ਤੇ ਗੁਰਬਾਣੀ ਅਗਵਾਈ ਕਰਦੀ ਹੈ ਸ਼ਬਦ ਸ਼ਾਖਸ਼ਾਤ ਰਸਤਾ ਦਿਖਾਉਂਦਾ ਹੈ ਪਰ ਮਨ ਸਭ ਸੁਣਕੇ ਸਮਝਕੇ ਵੀ ਕਈ ਵਾਰ ਉਲਟ ਦਿਸ਼ਾ ਚ ਚਲਾ ਜਾਂਦਾ ਹੈ ਉਸਦਾ ਖਮਿਆਜ਼ਾ ਵੀ ਭੁਗਤਦਾ ਹੈ। ਵਾਹਿਗੁਰੂ ਆਪ ਸਹਾਈ ਹੋਵੇ ਤਾਂ ਕਿਤੇ ਜਾਕੇ ਇਸ ਵਿਸ਼ੇ ਤੇ ਗੱਲ ਕਰਨ ਯੋਗ ਹੋ ਸਕਦੇ ਹਾਂ ਵੈਸੇ ਗੁਰਬਾਣੀ ਇਨ੍ਹਾਂ ਸਭ ਚੱਕਰਾਂ ਤੋਂ ਨਿਰਲੇਪ ਰਹਿਕੇ ਜਪਣ ਦਾ ਰਾਹ ਦਿਖਾਉਂਦੀ ਹੈ
Bilkul such kiha beta ji waheguru ji mehar rakhn ji 🙏🙏
ਪੱਤਰਕਾਰ ਵੀਰ ਜੀ , ਬੇਨਤੀ ਹੈ ਕਿ ਮੁਲਾਕਾਤ ਕੇਵਲ " ਅਨੁਭਵੀ ਵਿਅਕਤੀਆਂ " ਨਾਲ ਕਰਵਾਈ ਜਾਵੇ ਜੀ |
ਉਸ ਪੰਧ ਤੇ ਸਫ਼ਰ ਸ਼ੁਰੂ ਕਰਨ ਵਾਲਿਆਂ ਨੂੰ ਅਜੇ ਹੋਰ " ਪਰਪੱਕ " ਹੋਣ ਲੈਣ ਦੇਣਾ ਚਾਹੀਦਾ 👏🏻👏🏻👏🏻
ਜਿਹਨੂੰ ਵੀ ਤੇਰਾ ਪਤਾ ਲੱਗ ਗਿਆ ਉਹ ਦੱਸਣ ਜੋਗਾ ਨਹੀਂ ਰਹਿੰਦਾ ਬਾਕੀ ਮੇਰੇ ਵਰਗੇ ਤਾਂ ਬਥੇਰਾ ਕੁਝ ਦੱਸਦੇ ਆਹ , ਅਰਦਾਸ ਆਹ ਮਾਲਕਾ ਵਰਤਾ ਦੇ ਖੇਡ ਕੇ ਦੱਸਣ ਜੋਗੇ ਰਹਿ ਨਾ ਜਾਈਏ ,
ਸਭ ਅਕਲ ਓਸ ਅਕਾਲਿ ਤੋ ਆਈ ਸਭ ਪਸਾਰਾ ਉਸ ਕਰਤੇ ਦੀ ਵਡਿਆਈ ,
ਸਭਨਾ ਤੇ ਰਹਿਮਤ ਕਰੀ ਮਾਲਕਾ ਸਭਨਾ ਦਰੋ ਘਰੋ ਖੈਰ ਪਾਈ , ਸਭਨਾ ਦਾ ਭਲਾ ਕਰੀ ਦਾਤਾ ਜੀ ਦਇਆ ਕਰੀ ਬਖਸ਼ ਦਵੀ ਮੈਂ ਗੁਨਹਾਂ ਭਰੇ ਅਵਗੁਣਹਾਰੇ ਨੂੰ ॥
Nam japan nal main sab kush prapat kar liya mehar hale v jari hai Ardas bahut jaruri hai ji…… waheguru ji mehar karan sab te ji🙏🙏
ਪਿਛਲੇ ਜਨਮ ਦੀ ਕਮਾਈ ਦਾ ਵੀ ਅਸਰ ਹੁੰਦਾ। ਹੈ। ਹਰ। ਇਕ ਦੀ ਅਲਗ ਅਲਗ ਸਟੇਜ ਹੁੰਦੀ। ਹੈ। ਕਈ ਬੰਦਿਆਂ ਨੂੰ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਜਗਾਉਦੇ। ਨੇ। ਫੜਕੇ ਵੀ ਉਠਾ ਦਿੰਦੇ ਨੇ । ਜਾਂ ਸੁਪਨੇ ਰਾਹੀ। ਥੋੜੀ ਜਿਹੀ ਭਗਤੀ ਨਾਲ ਮਨ ਵਿੱਚ ਸੋਚੀ ਗੱਲ ਪੂਰੀ ਹੋ। ਜਾਂਦੀ ਹੈ। ਪਰ ਨਾਮ ਜਪਣ ਵਾਲਾ ਬੰਦਾ ਦੁਨਿਆਵੀ ਚੀਜਾਂ ਮੰਗਦਾ ਨਹੀ।
ਧੰਨ ਧੰਨ ਸਤਿ ਸਤਿ ਸਤਿ ਸਤਿ ਸਤਿਨਾਮ ਜੀ
ਇਹ ਵੀਰ ਜੀ ਮੇਰੇ ਨਾਲ ਵੀ ਹੋਇਆ ਹੈ।। ਜਿਸਤਰ੍ਹਾਂ ਬਹੁਤ ਵੱਡੀ ਚੀਜ਼ ਚੱਕਰ ਕੱਟਦੀ ਹੋਈ ੳਉਪਰ ਨੂੰ ਜਦੋਂ ਗੲਈ।। ਬੜੀ ਅਸਾਨੀ ਨਾਲ ਗਲੇ ਵਿਚੋਂ ਦੀ ਪ੍ਰਵੇਸ਼ ਕਰਦੀ ਹੋਈ ਗੲਈ ।। ਜਿਸਤਰ੍ਹਾਂ ਸਾਰੇ ਚੱਕ੍ਰ ਇਕੱਠੇ ਪ੍ਰਗਟ ਹੋਏ।।ਸਿਮਰਨ ਦੀ ਸਭ ਖੇਡ ਹੈ
ਇੱਕ ਸੈਕਿੰਡ ਵਿੱਚ ਹੋਣ ਵਾਲੀ ਗੱਲ ਬਿਲਕੁਲ ਸਹੀ ਆ ਇਹ ਮੇਰੇ ਨਾਲ ਵੀ ਹੋਇਆ ਉਹ ਊਰਜਾ ਸਿਰਫ 10 ਕੀ ਸੈਕਿੰਡ ਹੋਈ ਹੋਣੀ
Maskeen ji di katha te gurbani vichar sun ke bahut roohani sukh milda hai. Ohna ne hamesha ikk Waheguru da jaap hi karvaya te karn layi kiha hai. 🙏
ਹਾਂ। ਜੀ ਗੁਰਮੰਤਰ। ਵਾਹਿਗੁਰੂ ਸ਼ਬਦ ਹੀ। ਹੈ।
ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾਜਾਏ।।ਉਹ ਅਭਿਨਾਸੀ ਪੁਰਖ ਹੈ ਸਭ ਮਹਿ ਰਿਹਾ ਸਮਾਏ।।ਸਿੰਘ ਸਾਹਿਬ ਸਤਿਗੁਰ ਕੋਲ਼ ਉਹ ਸਬਦ ਆ ਜਿਸਨੇ ਪਾਰ ਲੈਕੇ ਜਾਣਾ।ਗੁਰਬਾਣੀ ਦਾ ਅੱਖਰਾਂ ਵਿੱਚ ਨਹੀ। ਉਹ ਸਬਦ ਧੁੰਨ ਦੇ ਰੂਪ ਵਿੱਚ ਆ।ਲੱਗੇ ਰਹੋ ਚੜਦੀ ਕਲਾ।
ਗੁਰਬਾਣੀ ਤੇ ਕੀਰਤਨ ਇਹ ਦੋਵੇਂ ਇੱਕ ਸੁਹਾਗੇ ਦੀ ਤਰ੍ਹਾਂ ਹੈਂ ਪਰ ਕਥਾ ਸੁਣਨੀ ਇਕ ਹੱਲਾਂ ਦੀ ਤਰ੍ਹਾਂ ਏ ਸੁਹਾਗਾ ਉਤੇ ਉੱਤੇ ਹੀ ਰਹਿੰਦਾ ਹੈ ਤੇ ਹਲਾੱ ਧਰਤੀ ਨੂ ਪੁੱਟ ਕੇ ਰੱਖ ਦਿਦੀਆ ਹਨ
Aaha gal bilkul sahi aa bhaji ajj kal youth judan lag peya hai bani nal dhyaan nal kuj samay to
ਹੁਣ ਭਾਜੀ ਨੌਜਵਾਨ ਵਰਗ ਉਤੇ ਜਿਆਦਾ ਕਿਰਪਾ ਹੋ ਰਹੀ ਹੈ
ਬਹੁਤ ਵਧੀਆ ।ਆਤਮਾ ਤੇ ਇੱਕ ਨਿੱਕੀ ਜਿਹੀ ਲਾਈਟ ਆ।ਜਿਹੜੀ ਆਪਣੀ ਸੂਖਮ ਦੇਹ ਆ ਇਹ ਪੂਰੀ ਸਰੀਰ ਜਿੱਡੀ ਹੁੰਦੀ ਆ।ਮਟੀਰੀਅਲ ਵੱਖਰਾ ਹੁੰਦਾ।ਜਿਹੜਾ ਜੀਵ ਅਭਿਆਸ ਕਰਦਾ ਉਹ ਜਾਣ ਸਕਦਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤
@@Kishansingh00009 ਵਾਹਿਗੁਰੂ ਜਿ ਕਾ ਖਾਲਸਾ ਵਾਹਿਗੁਰੂ ਜੀ ਖਿ ਫਤਹਿ।
Naam Japan naal hi sabh kujh milda.Roohan te ohna de Karam Anusar hi kirpa hundi.
Sabh nu pataa hai,Ke Butter Milk Cho hi nikalda hai.
Process follow karo.
Waheguru ji kirpa naal he naam jpia janda ji
Waheguru ji bahut vadhiya ruhani raste vare suniya. Jo Waheguru ji di kla hor youth vich vartan. Lagi hai Bahut mn. shant hoiya. Ass umeed jagi
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਵ ਵਾਹਿਗੁਰੂ 🙏🌹
ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ । ਖੁਦ ਮਾਲਿਕ ਹੀ ਕਰਤਾ, ਕਰਤਾਰ, ਕਰਣੈਹਾਰ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਹ ਅਵਸਤਾ ਸਬ ਤੇ ਆ ਸਕਦੀ ਐ ਜੇ ਕਿਸੇ ਬ੍ਰਹਮਗਿਆਨੀ ਦੀ ਜੀਵਨੀ ਸੁਣੋ ਜਿਆਦਾ ਗੁਰਬਾਣੀ ਕੱਥਾ ਸੁਣੋ ਇਸ ਨਾਲ ਤੁਹਾਨੂੰ ਗੁਰਬਾਣੀ ਵਿਚਾਰ ਪੱਤਾ ਲੱਗੇਗਾ, ਤੇ ਮਨ ਨਿਰਮਲ ਹੋਵੇਗਾ ਫਿਰ ਵਿਰਾਗ ਹੋਵੇਗਾ ਫਿਰ ਵਾਹਿਗੁਰੂ ਦਾ ਨਾਮ ਪਿਆਰਾ ਲੱਗੇਗਾ ਉਸ ਦੇ ਦਰਸ਼ਨਾ ਦੀ ਪਿਆਸ ਭੁੱਖ ਤੁਹਾਨੂੰ ਵਾਹਿਗੁਰੂ ਜੀ ਨਾਲ ਮਿਲਾਪ ਕਰਵਾ ਦੇਵੇਗੀ ਸਰਬੱਤ ਦਾ ਹਮੇਸਾ ਭੱਲਾ ਮੈਂਗੋ ਤੇ ਵਾਹਿਗੁਰੂ ਜੀ ਵਰਗੇ ਤੁਹਾਡੇ ਚ ਗੁਣ ਹੋ ਜਾਣਗੇ ਤੁਸੀਂ ਕਦੀ ਕੀੜੀ ਤੇ ਵੀ ਪੈਰ ਨੀ ਧਰੋਗੇ ਸਮਝ ਲੈਣਾ ਉਸ ਦਿਨ ਵਾਹਿਗੁਰੂ ਜੀ ਤੁਹਾਡੇ ਤੇ ਖੁਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭੱਲਾ ਕਰੋ ਜੀ ਸਬ ਨੂੰ ਨਾਮ ਦਾਨ ਦੇਵੋ ਜੀ
ਬਿਲਕੁਲ ਸਹੀ ਹੈ ਜੀ
🙏🙏🙏✅✅✅🎉🎉🎉🌹🌹🌹🌺🌺🌺🪻🪻🪻❤️❤️❤️
Bilkul Sahi kiha ji duniya bahut badal rahi aa log vad Parmatma de rah te turn lag gaye , sab to vadi exemple eh aa ki eho jiheya videos te takriban sary comment vi possitive aundy aa koi nagitive nahi hunda bahut khushi di gall aa Satyug aa riha ❤🙏
🙏🏻🙏🏻🙏🏻🙏🏻Dhan Paramtama Sahib Ji Dhan 🙏🏻🙏🏻🙏🏻
Dhan Mera waheguru ji 🙏🙏
ਬਹੁਤ ਬਹੁਤ ਧੰਨਵਾਦ 🙏🙏🙏🙏🙏👌
ਧਿਆਨ ਸਾਧਨਾ ਵਿਚ ਸਭਤੋਂ ਪਹਿਲਾਂ ਕਾਮ ਕ੍ਰੋਧ ਲੋਭ ਮੋਹ ਖਤਮ ਹੁੰਦਾ ਬੰਦਾ ਇੱਕਲਾ ਰਹਿਣਾ ਪਸੰਦ ਕਰਦਾ ਉਸਨੂੰ ਕਿਸੇ ਵੀ ਚੀਜ ਦੀ ਖੁਸ਼ੀ ਗਮੀ ਨਹੀਂ ਹੁੰਦੀ ਸੈਕਸ ਬਿੱਲਕੁਲ ਖਤਮ ਹੋ ਜਾਂਦਾ ਕੰਮ ਕਰਨ ਦਾ ਦਿੱਲ ਨਹੀਂ ਕਰਦਾ ਯਾਰ ਦੋਸਤ ਪਰਿਵਾਰ ਕੁਝ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਹੁਤ ਕੁਝ ਅਨੁਭੱਬ ਹੁੰਦਾ ਅੱਗੇ ਦੇ ਰਾਹ ਵਿਚ ਜਿਹੜਾ ਲਿਖ ਕੇ ਨਹੀਂ ਦੱਸਿਆ ਜਾ ਸਕਦਾ ਕੋਈ ਮੌਨਾ ਹੋਵੇ ਚਾਹੇ ਸਰਦਾਰ ਰੱਬ ਹਰ ਇੱਕ ਨੂੰ ਗੱਲ ਲਾਂਦਾ ਮੈ ਮੌਨਾ ਘੋਨਾ ਵਾਹਿਗੁਰੂ ਨੇ ਬਹੁਤ ਕਿਰਪਾ ਕਿੱਤੀ ਬਹੁਤ ਕੁਝ ਦਿਖਾਈਆਂ ਸਾਧਨਾ ਦੇ ਰਾਹ ਤੇ ਬਹੁਤ ਤਰ੍ਹਾਂ ਦੇ ਅਨੁਭੱਬ ਹੋਏ
Waheguru ji Dhan Dhan h veerji te Dhan h ina dia Mava waheguru simran di kirpa sv di choli pave ji
Bahut wadiya vichar jina naal idha hunda aa they know u r saying all truth shabad vichar naal hi parmatma di sift Salah naal hi sub waparda hai veer chadi kala vich raho dono jane bahut dhanwaad tuhada parmatma sanu apne naal jodi rakho waheguru
Bilkul saach,,,,, meditation krn te mere naal v hoya
Hoye ne ji mere naal v bhot sare tjrbe, te main bhot khush a...ji apni spiritual life to
ਸ਼ੁਕਰ ਕਰੋ ਜੀ ਹਰ ਵੇਲੇ ਹਰ ਘੜੀ।
Veer ji apna number do
@@gurpalvirk6177 veer ji main female a. And10 month pehle hi marriage hoi a meri.. actually main eda samne ni ana chandi ...pher Jedi mere te kirpa honi a. Shyd waheguru ji di shyd oh na howe ...
Mainu Santa de darshan hon lggy c te dhan Shri Guru Gobind Singh ji ne darshan ta mainu choti umr ch hi dete c
Waheguru ji di kirpa ta odo hoi jdo ik dukh lg gya c...rabb to ilawa koi ni yaad aya.. pher meri internal power v move krn lggi
V good information you have given me.Karmjit is Gurmukh boy.Waheguru has blessed him.Carryon .All your experiences are as described by Maskeen jee.Everyone listen Maskeen jee deep heartedly and get Guru jee de Mehar.Everyone should share and help others .Thanks
Veer ji ehh sb mere nal v ho reha hai Waheguru ji param pita parmeshwar nu miln da sfr hje jari hai
ਧੰਨ ਵਾਹਿਗੁਰੂ ਜੀ
ਬਹੁਤ ਬਹੁਤ ਬਹੁਤ ਧਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਰਹਿੰਦੇ ਹੋ ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ।
ਵਾਹਿਗੁਰੂ ਜੀ ਵਾਹਿਗੁਰੂ ਜੀ
Eh veer waheguru ne uhna layi bhejya jihre gurbani pardhe aa par shanka krde aa
Bahout hi Changi laggi ji video ,gehrai hai gallan vich,ate patarkaar veer ji v bahout hi acche prashan pushade ne,parmatama sahai hove ji
Bahut hi sohni vadmuli galbat ji
Waheguru ji very nice
Tu c chotti umar ch is raste te chal rahe aa
Gurbani jive kehndi hai us tareke naal
Waheguru hor kirpa karan🙏🙏
ਮਨ ਤੂੰ ਜੋਤਿ ਸਰੂਪ ਅ ਆਪਣਾ ਮੂਲ ਪਛਾਣ
Haume Buje Ta Dhar Suje WaheGuru ji🙏🏻🌸
Waheguru ji di kirpa hi hai sab ,sahi keh reha beta ,jitho tak sadi tuch samaj hai ,prem vi Waheguru ji aap hi utpan karde hun te sewa vi aap hi lande hun.
Waheguru ta hazar nazar hai te uh aapna kam kar reha hai her pal har gahri
ਵਾਹਿਗੁਰੂ ਜੀ ਦਾ ਕਾਰਜ ਵਾਹਿਗੁਰੂ ਆਪ ਹੀ ਕਰਵਾ ਰਹੇ ਆ ਜੀ।
👏👏👏👏
ਧੰਨਵਾਦ ਵਾਹਿਗੂਰ ਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਵਾਹਿਗੂਰ ਜੀ
Eh bilkul sahi h ji jdo asi pramatma nu sache dil to yad karde ha parmatma de darshan jrur hunde han
Patarkaar sahab,, tuhadi video ta intzaar bahut rehnda.
You experience and knowing gained is exactly as per Gurbani,God has bestowed his blessings upon you
Sint maskeen ji waheguru ji waheguru waheguru ji waheguru ji waheguru waheguru ji waheguru ji waheguru ji waheguru ji waheguru ji 🙏🙏🌹🌹🌹🌹🙏🙏🙏🙏🙏🌹🌹🌹🌹🌹🌹🌹🙏🙏🙏🌹🌹🌹🌹🌹🌹🌹🌹🌹🙏🙏🙏🌹🌹🙏🙏🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🌹🌹🌹🌹🌹🌹🌹🌹🌹🌹🌹🌹💕💕💕💕💕🙏🙏🙏🙏🙏🌹🌹🌹🌹🌹🙏🙏🙏🙏🙏🙏🌹🌹🌹🌹🌹🌹🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🌹🌹🌹🌹🌹🌹
This is called sookham shareer.bilkul theek anubhav hoea tuhanu virji
ਬਹੁਤ ਬਹੁਤ ਧੰਨਵਾਦ ਜੀ।
❤❤❤ਵਾਹਿਗੁਰੂ ਜੀ❤❤❤
Bhot ਧੰਨਵਾਦ ਅਦਬ sir
Sada jehra nichla chaker h oh kaamvasna da h jis ne kaam nu cantrol kar liya matlab Naam di Sakti naal ustoh baad jisne apni bhukh ya swada te cantrol kar liya fer jis ne apne Dil nu cantrol kar liya fer jis ne apne juban te cantrol means kise nu canga mada na bolo us de kundlni chakkar khul jande h apne har saas naal jaap Karo 🙏
Kaam da jor h bhut jyada .sb to jyada Ida hi h jor
wahegur waheguru kare jaow sab ape app hi honda jaega
सही गल ने वाहे गुरु जी वाहे गुरु जी
ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਸ਼ਬਦ ਸੁਰਤ ਦਾ ਮਾਰਗ ਹੈ ਚੱਕਰ ਮਾਰਗ ਜੋਗੀਆਂ ਦਾ ਸੀ ਜੋ ਬਹੁਤ ਔਖਾ ਸੀ ਵਹਿਗੁਰੂ ਗੁਰੂ ਮੰਤ੍ਰ ਜਪੋਗੇ ਤਾ ਚੱਕਰ ਅਪੇ ਖੁਲ ਜਾਂਦੇ ਹਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਿਧ ਗੋਸਟਿ ਨੂੰ ਵਿਚਾਰ ਕੇ ਪੜੋ
Sahi gal aa veer ji
ਸੱਚ ਖੰਡ ਕਿਉਂ ਨਾ ਜਾਣਗੇ, ਜਿਹੜੇ ਸੁਰਤ ਨਾਲ ਸ਼ਬਦ ਨੂੰ ਮਿਲਾ ਗਏ
ਵਾਹਿਗੁਰੂ ਜੀ ।
ਜਸਵੀਰ ਕੌਰ NZ
Maskeen ji 🙏
Parmatma nu milan jan de sab de wakhre wakhre rah ne , waheguru ji
ਰਸਤਾ ਏਕੋ ਹੈ ਜੀ ਬੱਸ ਸ਼ੁਰੂਆਤ ਸਭ ਅਲੱਗ ਅਲੱਗ ਕਰਦੇ ਆ । ਸ਼ਬਦ ਸੁਰਤ
Param rab Dean eh amrit bhijean Roshan nu
Bilkul Sachiyan gllan but bohut practice de lod hundi bilkul sach das rha
ਹੱਡ ਬੀਤੀ ਝਲਕ ,, ਵੀਰ ਧੰਨਵਾਦ ਜੀ
Thanks adab veer g 🙏🏻🙏🏻
I agree bhaii saab mere nal v bahot experience hunde ne 🙏🙏
Wahiguru Wahiguru Wahiguru Ji ❤🎉❤
Pure soul
❤❤
Waheguru ji waheguru ji waheguru ji waheguru ji waheguru ji waheguru ji
Waheguru ji har kise da tujurba alag hunda, har ik insan alag treeke nal ponchda hai par manjil ik e hai, kise v insan di awastha same ni Banu jado tuc simran krna.
Wahegurgu ji
Sat Sri Akal Ji waheguru de kirpa he hai very nice very good excellent work excellent thaught excellent video excellent thaught excellent very interesting subject God bless you with your family and friends
Great 👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਕਈ ਸਾਲ ਕੁ ਕੁਝ ਕੁ ਸਾਲ ਤੋਂ ਮੈਂ ਸੰਤ ਬਾਬਾ ਮਸਕੀਨ ਜੀ ਦੀ ਕਥਾ ਸੁਣਦੀ ਆ ਜਦੋਂ ਕਥਾ ਸੁਣਦੀ ਆ ਮੇਰਾ ਦਿਲੋ ਦਿਮਾਗ ਬਿਲਕੁਲ ਗੁਰੂ ਜੀ ਦੀ ਮਤਲਬ ਜੋ ਗੱਲ ਕਰਦੇ ਨੇ ਉਥੇ ਚਲਿਆ ਜਾਂਦਾ ਹ ਤੇ ਇੱਕ ਫਿਲਮ ਦੀ ਤਰ੍ਹਾਂ ਚੱਲਦਾ ਵਾ ਪਰ ਕੁਝ ਮਨ ਸਿਮਰਨ ਕੰਨੀ ਵੀ ਹੋ ਗਿਆ ਮਨ ਨੂੰ ਸਿਮਰਨ ਕਰਨੀ ਜੋੜਿਆ ਤਾਂ ਕੁਝ ਕੁ ਦਿਨਾਂ ਤੋਂ ਬਣ ਵੈਰਾਗ ਘਰ ਵਿੱਚ ਵੀ ਦਿਲ ਨਹੀ ਲੱਗ ਰਿਹਾ ਤੇ ਮੈਂ ਬੱਚੇ ਨੇ ਕਿ ਉਹਨਾਂ ਦਾ ਵੀ ਧਿਆਨ ਰੱਖਣਾ ਕਥਾ ਵੱਲ ਵੀ ਧਿਆਨ ਦਿੰਦੇ ਆ ਸਿਮਰਨ ਵੀ ਕਰਦੇ ਆਂ ਪਰ ਦਿਲ ਨਹੀਂ ਲੱਗ ਰਿਹਾ ਘਰ ਵਿੱਚ ਉਜਾੜ ਜਿਹਾ ਲੱਗਣ ਲੱਗ ਗਿਆ ਬਸ ਕੁਝ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹਰ ਟਾਈਮ ਸੰਤ ਬਾਬਾ ਮਸਕੀਨ ਜੀ ਦੀ ਕਥਾ ਸੁਣਨ ਨੂੰ ਦਿਲ ਕਰਦਾ ਹਰ ਟਾਈਮ ਸਿਮਰਨ ਕਰਨ ਨੂੰ ਦਿਲ ਕਰਦਾ ਇੱਕ ਇੱਕ ਕੰਨ ਦੇ ਵਿੱਚ ਬਹੁਤ ਜਿਆਦਾ ਆਵਾਜ਼ ਆਉਂਦੀ ਆ ਟੀ ਟੀ ਦੀ ਕੁਝ ਆਵਾਜ਼ ਆਉਂਦੀ ਆ ਰਾਤ ਨੂੰ ਵੀ ਆਉਂਦੀ ਆ ਪਈ ਦੇ ਕੁਝ ਸਮਝ ਨਹੀਂ ਆਉਂਦੀ ਗੈਸ ਜੀਵਨ ਹ ਕਿਵੇਂ ਕਰਾਂ ਮੈਨੂੰ ਕੁਝ ਨਹੀਂ ਸਮਝ ਆਉਂਦੀ ਪਰ ਬਹੁਤ ਮੈਂ ਉਦਾਸ ਹਾਂ ਇਸ ਮਨ ਬਹੁਤ ਉਦਾਸ ਚੱਲ ਰਿਹਾ ਮਨ ਮੇਰਾ
Waheguru guru gurmantar da abhiyas karna shuru karo swas giras Bhai dharmjit Singh meditation search karo
Waheguru ji waheguru ji waheguru ji waheguru ji waheguru ji
ਬੇਟਾ। ਜੀ। ਆਪ। ਧੰਨ। ਹੋ
Wajeguru ji
Waheguru ji bahut vadiya interview🙏
Thanks veerji😊
Thank you so much for interfering of spiritual thoughts
😢😢 ਵਾਹਿਗੁਰੂ ਜੀ 🙏 ਇੱਕ ਝਲਕ ਤੋਂ ਬਾਅਦ ਮੁੜ ਦੀਦਾਰ ਨਹੀਂ ਹੋਏ 😢😢
ਅਵਸਤਾ ਚ ਰੁੱਕਾਵਟ ਦਾ ਕਾਰਨ ਵੀਰਜ ਦਾ ਗਿਰਨਾ ਮਤਲੱਬ ਗ਼ੱਲਤ ਖ਼ਿਆਲ ਕਾਮ ਵਾਸਨਾ ਵੱਲ ਖ਼ਿਆਲ ਰਹਿਕੇ… ਜਾ ਕ੍ਰੋਧ ਰਹਿਣਾ, ਜਿੰਮੇ ਕੀ ਮਸਕੀਨ ਜੀ ਕਹਿਦੇ ਸੀ ਜੇ ਅਵਸਤਾ ਚੈੱਕ ਕਰਨੀ ਹੋਵੇ ਤਾ ਦੇਖੋ ਜੇ ਆਪਣੇ ਆਪ ਨੂੰ ਚੰਗਾ ਤੇ ਦੂਸਰੇ ਨੂੰ ਬੁਰਾ ਸਮਝੋ ਤਾ ਸਮਝਨਾ ਰੱਬ ਤੁਹਾਡੇ ਤੋ ਬਹੁੱਤ ਦੂਰ ਐ ਜੇ ਸਬ ਤੋਂ ਮੰਦਾ ਆਪਣੇ ਆਪ ਨੂੰ ਮਹਿਸੂਰ ਹੋਵੇ ਤਾ ਸਮਝੋ ਰੱਬ ਤੁਹਾਡੇ ਕੋਲ ਏ ਵਾਹਿਗੁਰੂ ਇਸ ਬੱਚੇ ਤੇ ਮਿਹਰ ਕਰੇ ਰਾਸਤਾ ਦਿਖਾਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ
Bhut sahi gal kahe paji. Par grasti vich Phr kida vichreya Java?Ja Tuse dhram marg te ho par doosra pasa tuhada partner de es marg de koi rochi nahi.
Es bara Bhut labeya koi ve Khol ka gal nahi karda
ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਕਾਉਂਕੇ ਕਲਾਂ ਜਗਰਾਓ ਮਿਲ ਸਕਦੇ ਓ ਜੀ ਜਾ ਕੇ ਅਗਰ ਸੱਚ ਨੂੰ ਮਿਲਣ ਦੀ ਇੱਛਾ ਹੈ।🙏🙏
Veer ji ona da number hai@@Kishansingh00009
@@inderjitjit7506ਵੀਰ ਜੀ ਰਘਬੀਰ ਸਿੰਘ ਬੀਰ ਜੀ ਦੀ ਕਿਤਾਬ ਬੰਦਗੀਨਾਮਾ ਪੜ੍ਹੋ ਸਭ ਸਵਾਲ ਹੱਲ ਹੋਣਗੇ
Waheguru 🙏 A veer bilkul Sach bol riha hai ❤
ਵਾਹਿਗੁਰੂ ਜੀ ਤੁਸੀਂ ਪੱਖੋਕੇ ਦੋ ਦਿਨ ਵਿੱਚ ਹੀ ਪਹੁੰਚ ਜਾਵੋਗੇ ਤੁਸੀਂ ਸਹੀ ਰਸਤੇ ਹੋ
Waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Thanks veer g
ਵਾਹ ਜੀ ਬਹੁਤ ਹੀ ਚੰਗਾ ਲਗਿਆ ਵਾਹਿਗੁਰੂ ਜੀ ਕਿਰਪਾ ਕਰਨ ਹੋਰ ਵੀ
🙏ⓦⓐⓗⓔⓖⓤⓡⓤ ⚔️🅹🅸🙏 W̶a̶h̶e̶g̶u̶r̶u̶ ⚔️j̶i̶ 🙏𝖂𝖆𝖍𝖊𝖌𝖚𝖗𝖚 ⚔️𝖏𝖎 🙏ਵਾਹਿਗੁਰੂ⚔️ਜੀ 🙏ʷᵃʰᵉᵍᵘʳᵘ ⚔️ji 🙏
Waheguru ji ka khalsa
Waheguru ji ki Fateh
34:46 🙏🙏🙏🙏🙏🙏🙏🙏🙏🙏🙏🙏🙏🙏🙏🙏🙏
Bilkul sahi a veer ji 🙏🙏🙏🙏🙏