Prime Health (135) || ਸਵੇਰ ਉੱਠ ਕੇ ਕੀ ਖਾਣਾ ਚਾਹੀਦਾ ਤੇ ਕੀ ਨਹੀਂ ?
Вставка
- Опубліковано 5 лют 2025
- #primeasiatv #primehealth #healthylifestyle #healthyfood #healthtips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ
ਅਸੀ ਗਰਮੀ ਸਰਦੀ ਘੜੇ ਦਾ ਪਾਣੀ ਪੀਂਦੇ ਹਾਂ
Is to vadiya kush v ni
ਅਗਲੇ ਸ਼ੋ ਚ ਇਹ ਪੁਛਿਓ ? ਕਿ ਜੇ ਰੋਟੀ ਤੋ ਬਾਅਦ ਚਾਹ ਪੀਣਾ ਹਾਨੀ ਕਾਰਕ ਹੈ ਜਿਸ ਨਾਲ ਪਰੋਟੀਨ ਬਲੌਕ ਹੋ ਜਾਂਦਾ ਇਹ ਕਿਹਾ ਸੀ ਡਾਕਰ ਸਾਬ ਨੇ ਲਾਸਟ ਟਾਇਨ। ਫਿਰ ਬਰੇਕ ਫਾਸਟ ਨਾਲ ਚਾਹ ਪੀਣਾ ਕਿਵੇ ਸਹੀ ਆ please 🙏🏻
ਜੇ ਚਾਹ ਨਾਸ਼ਤਾ ਦੇ ਨਾਲ ਹੀ ਪੀਓ ਤਾਂ ਠੀਕ ਰਹਿੰਦਾ ਪਰ ਜੇ ਚਾਹ ਰੋਟੀ ਤੋਂ ਬਾਅਦ peen ਨਾਲ ਖਰਾਬੀ ਹੁੰਦੀ ਹੈ mine experience. ਉਲਟੀ ਆਉਣ ਨੂੰ ਪੈਂਦੀ
ਜਿਨ੍ਹਾਂ ਦੀ ਡਿਊਟੀ ਰਾਤ ਦੀ ਉਨ੍ਹਾਂ ਵਾਰੇ ਵੀ ਕੁਝ ਦੱਸ ਦਿਓ।
ਮੈਂ ਬਹੁਤ ਵਾਰ ਪੁਛਿਆ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ।
ਇਕ ਪੋਗਰਾਮ ਰਾਤ ਦੀ ਡਿਊਟੀ ਵਾਲੇ ਵਾਲਿਆਂ ਵਾਸਤੇ ਵੀ ਕਰ ਦੋ । ਧੰਨਵਾਦੀ ਹੋਵਾਂਗੇ।
ਬਹੁਤ ਵਧੀਆ ਡਾਕਟਰ ਸਾਬ ਜੀ
ਡਾਕਟਰ ਸਾਹਿਬ ਇੰਡਿਆ ਪੰਜਾਬ ਵਿੱਚ ਵੀ ਅਪਣੀ ਇਕ ਬ੍ਰਾਂਚ ਖੋਲ੍ਹਣ ਦੀ ਕਿਰਪਾ ਕਰੋ।
Very good chanl doctor very good
Lifting heavily 💪 and no junk food change 💪 Life
Very true
Wahh Guru ❤
Satnam whigure ji🎉🎉🎉
ਜਿਆਦਾ ਚੱਕਰ ਵਿੱਚ ਪੈਣ ਦੀ ਲੋੜ ਨਹੀਂ, ਸਿੰਪਲ ਖਾਣਾ ਘਰ ਦਾ ਬਣਿਆ ਖਾਓ,ਫਾਸਟ ਫੂਡ ਤੋਂ ਬਚੋ,ਕੋਈ ਵੀ ਨਸ਼ਾ ਨਾ ਕਰੋ,ਆਪਣੇ ਵਿਚਾਰ ਸ਼ੁੱਧ ਰੱਖੋ,ਸੁਭਾ ਯੋਗ ਅਭਿਆਸ ਜਰੂਰ ਕਰੋ,
Good information, Dr.sahib thank you.
Waheguru ji
ਬਹੁਤ ਬਹੁਤ ਧੰਨਵਾਦ ਜੀ
ਜਿਨ੍ਹਾਂ ਬੱਚਿਆਂ ਦੀ ਰਾਤ ਦੀ ਡਿਊਟੀ ਆ ਉਹਨਾਂ ਦੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇ
ਡ, ਸਾਹਬ ਤੁਹਾਡੀ ਕੋਈ ਜੁਬਾਨ ਹੈ ਕਿ ਨਹੀਂ? ਚਾਹ ਦੇ ਪਰੋਗਰਾਮ ਕਿਹੰਦੇ ਸੀ ਕਿ ਖਾਣੇ ਨਾਲ ਚਾਹ ਨਹੀ ਪੀਣੀ ਤੇ ਹੁਣ ਅਚਾਰ ਵਾਲੇ ਪਰੋਂਠੇ ਨਾਲ ਚਾਹ ਦੀਆਂ ਚੁਸਕੀਆ ਲਵਾ ਰਹੇ ਓ। ਇਹ ਗੱਲ ਤੋਂ ਤੁਸੀ ਡਾਕਟਰ ਘੱਟ ਤੇ ਚੱਕਵਾ ਚੁਲਾ ਜਿਆਦਾ ਲਗ ਦੇ ਓ।
ਚਾਹ ਨਾਲ ਕਦੇ ਰੋਟੀ ਨੀ ਖਾਣੀ ਚਾਹੀਦੀ
@@davinderkaursidhu6286 thank you doctor
20:14 good msg Dr saab thank you for good informations.
Thank you doctor Sahab, great information, sari zaberdast videos Hoti.
ਬਹੁਤ ਹੀ ਵਧੀਆ ❤
yograj ji good one best programme
ਡਾ ਸਾਬ੍ਹ ਜੀ ਪੰਜਾਬ ਵਿੱਚ ਆਪ ਜੀ ਦਾ ਹਸਪਤਾਲ ਕਿਹੜੇ ਸ਼ਹਿਰ ਵਿੱਚ ਹੈ
ਮੈਨੂ ਤਾਂ ਕਨੇਡਾ ਚ ਲੱਗਦਾ ਜੀ
ਇਹ ਪਾਕਿਸਤਾਨ ਤੋ ਨੇ ਹੁਣ Canada ch ne
Very good thanks you
Thanks sir.❤ Maybe gòd bless you.❤❤❤❤❤❤❤.
Thank you doctor you are very good
Too good information for health.
Bhut bhut shukria jnab
ਜਿਹੜਾ ਪਹਿਲਾਂ ਹੀ ਪਤਲਾ ਉਹਨੂੰ ਕਿਤੇ ਹੋਰ ਪਤਲਾ ਤਾਂ ਨੀ ਕਰਦੀ ਸਮੂਧੀ
Bht vadia sir
Sir plz clear karna ke sugar patient v smoothie pee sakde ne?
Yr msg bhot sohna schi bhot pyra
Waheguru sabnu sehat bakshe
Good information
Very helpful video. Dr ji very nice person.
ਡਾਕਟਰ ਮੈ ਅਾਪ ਜੀ ਅਾਖਰੀ ਵਾਲਾ ਫਾਰਮੂਲੇ ਦਾ ਤਜ਼ੁਰਥਾ...ਕਰੂਗਾਂ ।
Veer,ji thankyou so much.
ਸਾਹਬ ਜਿਹੜੇ ਬੰਦੇ ਖੇਤੀ ਦਾ ਕੰਮ ਕਰਦੇ ਨੇ ਜਾਂ ਕੋਈ ਹੋਰ ਹੈਵੀ ਕੰਮ ਕਰਦੇ ਨੇ ਉਹਨਾਂ ਵਾਸਤੇ ਦੁਪਹਿਰ ਦਾ ਠੀਕ ਹੈ ਜਾਂ ਨਹੀਂ।
Sat siri akal ji .. Thanks so much ek hor mithe de tha steevya keh rhe len vaste es bare vi jankari deni ji..
ਗਰਮੀਆਂ ਦੀ samode ਦਸੋ ਡਾਕਟਰ ਸਾਹਿਬ
ਐਂਕਰ ਦੀ ਨਲਾਇਕੀ ਐ, ਉਸਨੂੰ ਪੁੱਛਣਾ ਚਾਹੀਦਾ ਸੀ; ਇਹ ਵੀ ਨਹੀਂ ਪੁੱਛਿਆ ਕਿ ਲੱਸੀ ਬਣਾਉਣ ਸਮੇਂ ਦੁੱਧ ਮਿਲਾਉਣ ਦਾ ਕੀ ਫਾਇਦਾ ਜਾਂ ਮਕਸਦ
Thanks sir your recipes always helpful for our life
amazing tips thanks smoothie & amla to good diet
Express about summer's smoothly
Thank you so much Doctor shib ji
Nice dr sahib
Sardar ji too cute and funny 😅😂. Thanks sir 🙏🏻
ਡਾਕਟਰ ਸਾਹਿਬ ਪੰਜਾਬ ਵਿੱਚ ਆਪਦਾਕਲੀਨਕਿਥੇ। ਹੈ
Very very good things what you let us for the breakfast thank you doctor sahib
Good morning sir. Amla and smoothie too good.Thank you sir
But my question
Smoothie is good for acidity and constipation?
Please tell me
ਡਾਕਟਰ ਸਾਹਿਬ ਜੀ ਆਪ ਛੋਟੇ ਰੱਬ ਹੋ
Thanks dr shiabji
Dr sahab pls make programme on home made remedies for cold/ flu etc especially for kids
V good ji THANX I will follow from tomorrow PREM Singh from NAIROBI KENYA I LIKE TIS VERY MUCH SAT SHIRI AKAL JI
Sir....pcos is main problem nowadays ,plz make a vedio on it
ਗਰਮੀ ਦੀ ਰੁੱਤ ਵਾਲੀ smoothie ਦਸਣੀ ਭੁੱਲ ਗਏ ਜਾਂ ਫਿਰ ਇਹੀ ਵਾਲੀ smoothie ਗਰਮ ਰੁੱਤ ਵਿੱਚ ਬਣਾਉਣੀ ਹੈ ਜੀ
ਐਂਕਰ ਦੀ ਨਲਾਇਕੀ ਐ, ਉਸਨੂੰ ਪੁੱਛਣਾ ਚਾਹੀਦਾ ਸੀ; ਇਹ ਵੀ ਨਹੀਂ ਪੁੱਛਿਆ ਕਿ ਲੱਸੀ ਬਣਾਉਣ ਸਮੇਂ ਦੁੱਧ ਮਿਲਾਉਣ ਦਾ ਕੀ ਫਾਇਦਾ ਜਾਂ ਮਕਸਦ
ਓਹ ਮੁੰਡਿਉ ਇਹ ਤੇ ਹੋਈਆਂ ਤੁਹਾਡੇ ਵੱਰਗੇ ਮੁੰਡਿਆਂ ਦੀਆਂ ਜਾਂ ਪਹਿਲਵਾਨਾਂ ਦੀਆਂ ਖੁਰਾਕਾਂ, ਸਾਡੇ ਵਰਗੇ ਬੁਢਿਆਂ ਦੇ ਮੂੰਹ ਵਿੱਚ ਪਾਣੀ ਤੇ ਆ ਜਾਂਦਾ ਪਰ ਹੁਣ ਕੋਈ ਨਰਮ ਤੇ ਹਲਕੀ ਖੁਰਾਕ ਦੱਸੋ,ਸਾਡੇ ਵਰਗੇ ਸਵੇਰੇ ਕੋਸਾ ਪਾਣੀ, 9 ਕੁ ਵਜੇ ਫਲ, 12 ਵਜੇ ਲੰਚ ਵਿੱਚ ਕਦੇ ਚਿਕਨ ਜਾਂ ਮੱਛੀ ਤੇ ਹਲਕਾ ਡਿਨਰ ਛੇ ਸਾਡੇ ਛੇ ਜਾਂ ਕਦੇ ਕਦੇ ਪੈਗ। ਬੱਸ ਚਾਹ ਸਿਰਫ ਇਕ ਟਾਈਮ ਤਿੰਨ ਕੁ ਵਜੇ।
Veri nice
Plz suger patient eating chat plz Breakfast, Lanch and Dinner please
Sir, Summers da nashta v dasna ji...me tuhadi sarian videos dekh rahi ha ji.... veryyyyy impressive...
Dr sahib Thanks smoodi the jankari layi
Dr sahib can you tell us about summer time smoothie along with the time frame. Baki bouth wadiya show aa ji.
Dr. Murtaza, Pls explain your statement (not to skip breakfast or dinner, causing ageing) in light of new concept of "Intermittent Fasting" and its benefits including Anti- ageing as discovered in new research.
Pls explain this in the next video
He is a fool. Talking about everything unscientific, all BS.
Same question,,please answer
@@gurdeep790 This guy doesn't know anything. Just everything is unscientific or nothing based on any system. I stopped listening the day he started showing up. All BS. Just a waste of time.
Olive oil ਤੋ ਪਾਣੀ ਕਿੰਨਾ ਚਿਰ ਬਾਅਦ ਪੀਣਾ
But means olive oil
ਆਂਵਲੇ ਦਾ ਮੁਰੱਬਾ ਘਰ ਹੀ ਬਣਾਉ।
Seb, chukundr,gajar, adrak,Kali mirch, chitti mirch
ਪਹਿਲਾ ਡਾਕਟਰ ਦੇਖਿਆ ,ਜਿਹੜਾ ਕਹਿੰਦਾ ਚਾਹ ਪੀਓ
Ok sir nice A 22 ji 🌹❤️🙏♥️🌹🇮🇳🙋👌👍
ਇਹ ਸਮੂਦੀ ਤਾਂ ਤੁਸੀਂ ਸਰਦੀਆਂ ਲਈ ਦੱਸਿਆ ਹੈ, ਜਾਂ ਫ਼ਿਰ ਗ਼ਰਮੀ ਚ ਵੀ ਇਹ ਲੈ ਸਕਦੇ ਹਾਂ ???
Dr sahib Thyroid bare vi ki programe karo
WELL KNOWLAGABLE
Sir you told us that we should not take tea with meal but in this program you are saying that we can take prantha with tea. Please clear it.
I m very upset what i can do ..confused after watch every video
👌👌👏
ਹੁਣ ਗਰਮੀ ਆ ਗਈ ਜੀ ਗਰਮੀ ਦੇ ਬਾਰੇ ਦੱਸ ਦਿਉ ਜੀ
If someone has apple allergies can we use apple Sauce instead for smoothies
Thank you g
Dr.sahib please tell about summer smoodi
Room temperature 10c hai kya kya thik hai ?
Sir plz wake-up to told in last video don’t take tea after meal or with meal 🫢🫢🤗🤪🤪
Please tell about summer smoothie
Bete nu Epilepsy 16year toh chal rahi hai bhut elaj krvaya test vich kush nahi a reha fit toh pahla Darda fir Bathroom vich hi nikal janda hai 🙏mere bete nu theek krdo mai bhut preshan hai
After dinner green tea can be taken or not
🙏🙏❤
Very nice farmula🙏🌹❤️
Dr sahib harnia mai olive oil le skte hai
sir g oil konsa hai eske speling stil out kar do please
Thanks jio
Dr Sahib Ram Ram kya apple cider vinegar morning mein Lena chahia
Very nice 🙏
Dr saab bvaseer da elaz dso pls reply kro
Dr shaib very fine decision kabel a tarif
Breakfast te vadhia c but end Massage ta us to v end
ਡਾਕਟਰ ਜੀ ਸੌਮਧੀ ਤੋ after ਸਾਰਬ ਜਾ ਬੀਅਰ pe ਸਕਦਾ ਆਵ ਦੱਸੋ ਜੀ
Smoothie ਵਿੱਚ ਈ 60 ml ਪਾ ਲਓ
Dr saab ki sugar wale samoothi vich fig pa sakde
And Sugar Wale Patient khajur kha sakde
🙏🙏🙏
Sir please thyroid lai v jroor dsna k ih smoothie lai skde ne?
But how one can mix curd and milk which are opposite food.
😮🙏🙏🙏
Doctor sahab olive oil Kheda Lena chahie
Dr sahib plz give us some name for olive oil
Jaitoon da tel
Thanks 🙏
Typhoid lai v dasso thik kida hove or weekness kida khatam hove
Throid lye dhania water peo boil dahnia 1 teaspoons in 2 glass of water when 1 glass left then consume empty stomach for 2 months
Please make a video for summer. Smoothie
Yograj ji Tehna Sahib nu dasoo ke Black Coffee kade kade peni ha.
Respect