Babbu Maan - Kirdaar | Velly Laane | Latest Punjabi Song 2024

Поділитися
Вставка
  • Опубліковано 27 бер 2024
  • Song - Kirdaar
    Singer / Lyrics / Composer - Babbu Maan
    Album - Velly Laane
    MixMaster - Bhanu Partap Thakur
    © Babbu Maan
    #Kirdaar #BabbuMaan #vellylaane
    Listen Velly Laane Full Album
    Apple Music : / velly-laane
    Amazon : music.amazon.in/albums/B0CVXS...
    Spotify : open.spotify.com/track/4yh9P6...
    Jiosaavn : www.jiosaavn.com/song/velly-l...
    Wynk : wynk.in/music/song/velly-laan...
    Kkbox : www.kkbox.com/tw/en/album/9_k...
    Shazam : www.shazam.com/en-gb/song/173...
    Subscribe Official Channel - goo.gl/6HLLiV
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 8 тис.

  • @swagrecords5948
    @swagrecords5948 Місяць тому +575

    ❤❤❤❤ 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ c ਕਲਾਕਾਰਾਂ ਦਾ ਬਾਪ ਬੱਲੀਏ❤

    • @hhhhjjjj1
      @hhhhjjjj1 Місяць тому +7

      Att

    • @swagrecords5948
      @swagrecords5948 Місяць тому +14

      @@khushhalsingh795 ਕਮੈਂਟ ਡਿਲੀਟ ਕਰ ਮੈਂ ਬੱਬੂ ਮਾਨ ਦਾ ਫ਼ੈਨ ਆ ਤੇਰੀ ਬੁੰਡ ch ਉਂਗਲ ਪਾਕੇ ਉੱਪਰ ਚੱਕ ਦੇਣਾ

    • @gavansingh7620
      @gavansingh7620 Місяць тому +4

      ​@@khushhalsingh795bhede hje v tika ni aya tnu aj tn tik ja tere bura da jnmdin a

    • @parvindersingh0069
      @parvindersingh0069 Місяць тому +7

      ​@@khushhalsingh795tere vrga ik ghussa c oh ehoji galla krda fer raah ch ude ptake pate ditte reejh naal fer usto asla vi ni chlla hoy😂😂😂😂 naa unu gaddi ditti kise bhed ne hospital tk leke jaan nu😂😂😂

    • @jatindersingh6292
      @jatindersingh6292 Місяць тому

      ​@@khushhalsingh795teri budi di leni

  • @sukhwinder293
    @sukhwinder293 Місяць тому +206

    ਭਰ ਭਰਕੇ ਬਰੂਦ ਸਬਦਾਂ ਦਾ ਐਲਬਮ ਬਣਾਈ ਐ
    ਆਉਂਦਾ ਮੁੰਡਾ ਮਾਨਾਂ ਦਾ ਵੈਲੀ ਲਾਣੇ ਜਲਦ ਆਈ ਐ

  • @sukhdevgrewal978
    @sukhdevgrewal978 Місяць тому +9

    Never repeat any composition
    ਤਾਲੀਮ ਬੜੀ ਟੇਢੀ ਖੰਟਵਾਲੇ ਤਾਲਿਬ ਦੀ ❤

  • @Leo-Music..432
    @Leo-Music..432 Місяць тому +35

    ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ 😮😮

  • @sanjeevbeimaan2576
    @sanjeevbeimaan2576 Місяць тому +95

    ਪਹਿਲਾ ਹੀ ਗਾਣਾ ਚਿਬ ਕੱਢ ਤੇ ਬੱਬੂ ਬਾਈ ਹਜੇ ਪੂਰੀ ਐਲਬਮ ਆਉਣੀ ਆ😊

  • @Imsattabajheri
    @Imsattabajheri Місяць тому +27

    ਮੈ 🅱️Ⓜ️ਤੁਸੀ ਮੇਰਾ ਮਾਣ 2 ਅਪ੍ਰੈਲ 2024 ਖਾਲਸਾ ਕਾਲਜ ਸੈਕਟਰ 26 ਆਜੋ ਫਿਰ ਲਾਈਏ ਰੋਣਕਾ🔥🔥

  • @vickybawavirk1576
    @vickybawavirk1576 Місяць тому +5

    ਸ਼ੌਂਕ ਨਾਲ ਕੱਢੀ ਜੱਟ ਨੇ ਦੋ ਫੁੱਟ ਤੋਂ ਦੇਖੀ ਅੱਗ ਫੜਦੀ 🥃🥃🅱️♏ ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @harrywahla
    @harrywahla Місяць тому +148

    ਸ਼ੌਂਕ ਹਥਿਆਰਾਂ ਦਾ ਨਾਲਦੇ ਗਾਣੇ ਵੀ ਸੁੱਟ ਬਾਈ ਸਿਰਾ ਲਾਦੇ ⚡⛳

  • @_Ankush_hARiPuRiYA_HR
    @_Ankush_hARiPuRiYA_HR Місяць тому +37

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @vickybawavirk1576
    @vickybawavirk1576 Місяць тому +6

    ਜੱਟੀਏ ਸ਼ਰਾਬ ਦੀਏ ਮੱਟੀ ਏ ਤੈਨੂੰ ਪੀਣਗੇ ਨਸੀਬਾਂ ਵਾਲੇ🥃🥃

  • @yudhvirsingh2482
    @yudhvirsingh2482 Місяць тому +3

    ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @RajeevSharma-sy9ks
    @RajeevSharma-sy9ks Місяць тому +72

    ਬੈਰੀ ਬੈਰੀ ਅੱਤ ਲਿਰਿਕਸ ਮਿਊਜ਼ਿਕ ਬੋਆਇਸ ਵਾਹ ਕਿਆ ਬਾਤ ਹ ਮਾਨ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੈਪੀ ਬਰਥਡੇ ਟੂ ਯੂ ਮਾਨ ਸਾਹਿਬ ਜੀ❤❤❤

    • @mohitdua8667
      @mohitdua8667 Місяць тому +1

      Music yar live Gaya c bhut vadiya c

  • @satgursingh2453
    @satgursingh2453 Місяць тому +18

    ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ
    ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ
    ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ
    ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #HappybirthdayBabbuMaan
    #babbumaanbirthday
    #VellyLaane #FullAlbum #OutNow
    Babbu Maan Zindabaad

  • @chanothi7620
    @chanothi7620 Місяць тому +4

    29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂

  • @JagjeetsinghSemar
    @JagjeetsinghSemar Місяць тому +4

    ਬੱਬੂ ਮਾਨ।ਤੋਂ। ਸਭ। ਥੱਲੇ ਹੈ। ਕੋਈ। ਦੋ। ਵਾਰ। ਜਨਮ। ਲ਼ੈ। ਲੇ। ਰੀਸ। ਨਹੀਂ। ਕਰ। ਸਕਦਾ ♥️👍

  • @sonumatharu4848
    @sonumatharu4848 Місяць тому +37

    ਮਾਨ ਵ ਓਹੀ ਫੈਨ ਵੀ ਓਹੀ ਰੂਹਾਂ ਵਾਲੇ ਪਿਆਰ ਨਹੀਂ ਬਦਲਦੇ 😇 ਜਨਮਦਿਨ ਮੁਬਾਰਕ ਜੱਟਾ 🎂❤️‍🔥

  • @37aala
    @37aala Місяць тому +16

    ਸਾਰੇ ਮਾਨ ਫੈਨ'ਸ ਨੂੰ ਬੇਨਤੀ ਹੈ ਕਿ ਬਾਈ ਦੇ ਜਨਮ ਦਿਨ ਤੇ Cake ਕੱਟਣ ਤੋ ਗੁਰਹੇਜ ਕਰੀਏ ਤੇ ਬਾਈ ਦੀ ਅਤੇ ਪੰਜਾਬ ਪੰਜਾਬੀਅਤ ਦੀ ਚੱੜਦੀਕਲਾ ਦੀ ਅਰਦਾਸ ਕਰੀਏ..... ਸੁੱਖਮਨੀ ਸਾਹਿਬ ਜਾ ਹੋਰ ਜਾਪ ਕਰਕੇ ਵਾਹਿਗੁਰੂ ਕਰੇ ਸੱਭ ਦੀ ਮਨੋ ਕਾਮਨਾ ਪੁਰੀ ਕਰੇ...... ਆਓ ਸਾਰੇ ਵੀਰ ਜੋ ਜੋ ਵੀ ਬਾਈ ਨੂੰ ਪਿਆਰ ਕਰਦੇ ਨੇ
    ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @user-so4xr8lz8o
    @user-so4xr8lz8o Місяць тому +6

    ❤ਆਈ ਲਵ ਯੂ ਉਸਤਾਦ ਜੀ ਤੁਹਾਡੀ ਆਵਾਜ਼ ਸੁਣੀ ਤਾਂ ਅਸੀਂ ਤਰਸ ਰਹੇ ਹਾਂ ਤੇ❤

  • @satgursingh9108
    @satgursingh9108 Місяць тому +5

    ਸਾਇਦ ਹੀ ਕਿਸੇ ਦਾ ਮਾਨ ਦੇ ਗਿਤਾ ਜਿਨਾ,ਵੇਟ ਹੁਦਾ ਹੋਊ

  • @user-sg9jk3lp4w
    @user-sg9jk3lp4w Місяць тому +73

    Tu meri Miss India toh le ke Aaj velly lane tak ustad babbu maan nu hi suniya bai nu janm din Diya mubraka waheguru ustad babbu maan nu chardi kla vich rakhe love you bai ❤️❤️❤️❤️🙏

  • @maanstetus____0361
    @maanstetus____0361 Місяць тому +4

    ਸਿਰਾ ਲਾਇਆ ਪਿਆ ਉਸਤਾਦ ਜੀ ।। Love you Maan saab ਬਹੁਤ ਸਾਰਾ।। ਮਾਲਕ ਸੋਨੂੰ ਮੇਰੀ ਉਮਰ ਵੀ ਲਾ ਦੇ।। ਅਸੀ ਐਸੇ ਤਰਾ ਸੋਹਣੇ ਸੋਹਣੇ ਗੀਤ ਸੁਣਦੇ ਰਹੀਏ ❤❤

  • @adab_punjab_
    @adab_punjab_ Місяць тому +3

    ਸਾਰੇ ਪੈਸੇ ਹੀ ਬਣਾਉਂਦੇ ਇੱਕ ਸਾਡਾ ਮਾਣ ਹੈ ਜੋ ਕਿਰਦਾਰ ਬਣਾਉਂਦਾ ਹੈ❤👌

  • @mohitbhart302
    @mohitbhart302 Місяць тому +33

    ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਅਤੇ ਤੁਸੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ

  • @babbumaandsm3893
    @babbumaandsm3893 Місяць тому +5

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕਿ ਰੀਸਾਂ ਕਰਨਗੇ ਅੱਜ ਕੱਲ ਦੇ ਨਿਆਣੇ

  • @vishalkamboj5296
    @vishalkamboj5296 Місяць тому +93

    ਜਨਮਦਿਨ ਮੁਬਾਰਕ ਮਾਨ ਸਾਬ🎉🎉🎉🎉🎉🎉🎉

    • @newstarstudio7978
      @newstarstudio7978 Місяць тому +1

      ਜਨਮ ਦਿਨ ਦੀਆਂ ਮਾਨਾ ਬਹੁਤ ਬਹੁਤ ਮੁਬਾਰਕਾਂ

  • @gb7225
    @gb7225 Місяць тому +4

    The G.O.A.T. Babbu maan sahab💯💯💯

  • @sahilheer5252
    @sahilheer5252 Місяць тому +20

    ਕਿਥੋ ਇਨਾ ਸਿੱਖਣਾ ਸੀ ਕਿੱਥੋਂ ਇਨਾ ਸੁਣਣਾ ਸੀ ਜੇ ਤੂੰ ਨਾ ਗਾਉਂਦਾ ਮਨਾ ਕਿਹਨੂੰ ਸੁਣਾ ਸੀ ਕਿਨੂੰ ਸੋਨਾ ਸੀ 💗....

  • @dev_xclnc
    @dev_xclnc Місяць тому +31

    ਮਾਂ ਪਿਓ ਦੇ ਰਾਹ ਤੇ ਚੱਲਕੇ ਸਬਰ ਕਮਾਇਆ ਏ ❤

    • @gurjeetvirk9646
      @gurjeetvirk9646 Місяць тому

      Please copy and msg me these lines
      Thanks

    • @dev_xclnc
      @dev_xclnc Місяць тому

      @@gurjeetvirk9646 where I can msg

  • @vickybawavirk1576
    @vickybawavirk1576 Місяць тому +3

    ਲੱਗਦਾ ਮਾਨਾ ਦੁਨੀਆ ਦਾ ਅੰਤ ਨੇੜੇ ਆ ਗਿਆ ਬਿਲਡਰ ਬਾਪੂ ਤੇਰਾ ਨੀ ਕੱਲ ਬੋਲੀ ਲਾ ਗਿਆ❤🅱️♏ ਬਾਵਾ ਕੱਟੜ ਫੈਨ ਬੱਬੂ ਦਾ

  • @BossMusica-cu8nl
    @BossMusica-cu8nl Місяць тому +4

    .......ਹੋਲ਼ੀ ਹੋਲੀ ਮੁਕਦਾ ਜਾਂਦਾ ਪੱਤਣ ਪਾਣੀ ਦਾ
    ਬੋਹਤਾ ਚੰਗਾ ਨੀ ਐਂਡ ਨੀ ਲੱਗਦਾ ਵਤਨ ਕਹਾਨੀ ਦਾ
    ਬਈ ਤੁਸੀਂ ਫਸਲਾਂ ਨੂ ਰੋਣੇ ਆ ਥੋੜੇ time ਏਥੇ ਘਾਹ ਨਹੀ ਹੋਣਾ
    ਪੁਤ ਬਨ ਜਾਏਂਗੇ ਲਾਸ਼ਾ ਪਰ ਵਿਚ ਸਾਹ ਨਹੀਂ ਹੋਣਾ..............
    ਹਰ ਹਰ mahadev 🔱🔱🔱

  • @sukhpreetsidhushayri5727
    @sukhpreetsidhushayri5727 Місяць тому +19

    ਲੰਮੀਆਂ ਉਮਰਾਂ ਬੱਖਛੇ ਰੱਬ ਤੈਨੂੰ ਮਾਨਾਂ ਸਾਡੀ ਉਮਰ ਵੀ ਲੱਗ ਜਾਵੇ 🎂

  • @RajeevSharma-sy9ks
    @RajeevSharma-sy9ks Місяць тому +24

    ਪਿਤਾ ਸ਼੍ਰੀ ਆਫ ਪੰਜਾਬੀ ਸੰਗੀਤ ਇੰਡਸਟਰੀ ਲਾਈਵ ਕਿੰਗ ਮਿਊਜਿਕ ਲਿਰਿਕਸ ਐਂਡ ਪਰਫੌਰਮੰਸ ਸਾਰੇ ਹੀ ਐਂਡ ਅੱਤ ਕਿਆ ਬਾਤ ਹੈ ਵਾਹਿਗੁਰੂ ਕਰੇ ਚੜਦੀ ਕਲਾ ਵਿੱਚ ਰਹੋ ਮਾਨ ਸਾਹਿਬ ਜੀ ਉਹ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਮੇਰੀ! ਕੱਟੜ ਫੈਨਾਂ ਦੀ ਜਿੰਦਜਾਨ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vickybawavirk1576
    @vickybawavirk1576 Місяць тому +4

    ਜਿੰਨੇ ਆਪਣੇ ਨੰਨੇ ਬੱਚਿਆਂ ਨੂੰ ਤਰਜੀਹ ਸਿਖਾਵਾਂ ਗੇ ਕੀ ਸੀ ਖਾਲਸਾ ਰਾਜ ਵੇਲੀਏ ਅਸੀਂ ਪੜਾਵਾਂ ਗੇ 🅱️♏

  • @gopibeimaan
    @gopibeimaan Місяць тому +20

    ਲਾਇਕ ਠੋਕ ਕੇ ਪਹਿਲਾਂ, ਮਗਰੋਂ ਗੀਤ ਚਲਾਇਆ ਏ ❤❤❤❤🎉🎉🎉🎉

  • @JassRatol
    @JassRatol Місяць тому +23

    ਜਨਮ ਦਿਨ ਮੁਬਾਰਕ ਜੱਟਾ ਵਾਹਿਗੁਰੂ ਜੀ ਸਦਾ ਕੈਮ ਰੱਖਣ ❤❤

  • @gurdeeppalpal1360
    @gurdeeppalpal1360 15 днів тому +1

    ਇਹ ਗੀਤ ਸੁਣ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀ ਮਾਨ ਸਾਬ ਦੇ ਫੈਨ ਹਾਂ ❤❤

  • @Joyalvlogs
    @Joyalvlogs Місяць тому +25

    अपणी गायकी तै युवाओं के दिल प राज करण आले व #किसान_मजदूर की आवाज उठाने वाले पंजाबी गायक उस्ताद #बब्बू_मान को जन्मदिन की बहुत बहुत बधाई 🙏
    #बिलबॉर्ड लिस्ट में जाने वाला पहला नाम बब्बू मान ❣️

  • @goragill2324
    @goragill2324 Місяць тому +15

    ਰੱਬਾ ਖੁਸ਼ ਰੱਖੀ ਹਮੇਸ਼ਾ ਸਾਡੀ ਜਾਨ ਨੂੰ🙏
    ਚੜਦੀ ਕਲਾ ਵਿੱਚ ਰੱਖੀ ਸਾਡੇ ਉਸਤਾਦ ਬੱਬੂ ਮਾਨ ਨੂੰ 🥰🥰🥰🥰

  • @Bishnoi_07146
    @Bishnoi_07146 Місяць тому +6

    Worldwide itune trending #41 without paid parmotion
    ਯੂ ਟਿਊਬ #8 music video #8 itune ਇੰਡੀਆ #babbumaan

  • @sukhjitsukhjitdhaliwal
    @sukhjitsukhjitdhaliwal Місяць тому +3

    God father of punjabi music 🎶 industry babbu Maan Saab ji 🙏 🙌 ❤️

  • @sunnysingh-hf3jo
    @sunnysingh-hf3jo Місяць тому +187

    Gaana baad ch suni da.... Pehle like thoki da 👍👍❤️❤️

  • @sanju_thapar
    @sanju_thapar Місяць тому +28

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ਹੈਪੀ ਬਰਥਡੇ ਉਸਤਾਦ ਬੱਬੂ ਮਾਨ ਕੱਟੜਾ ਫੈਂਨਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ 🎁🎁🎁🎁🎂

  • @menpalmirkan
    @menpalmirkan Місяць тому +4

    Amazing Lyrics & Voice Ustaad Saab ❤️‍🔥
    #Babbu_Maan Saab 👑

  • @BaljeetSingh-lk5pn
    @BaljeetSingh-lk5pn 27 днів тому +5

    After 7 months listening bai g, centre katt K aaya, massa suneya bai taras gye c

  • @rgillrgill9609
    @rgillrgill9609 Місяць тому +16

    29 ਮਾਰਚ ਦਾ ਦਿਨ ਖਾਸ ਆ,,,, ਸਾਡੀ ਜਾਨ,,, ਸਾਡੇ ਮਾਨ ਦਾ ਜਨਮ ਦਿਨ ਆ❤️❤️❤️

  • @gurjitsingh7253
    @gurjitsingh7253 Місяць тому +27

    ਸ਼ੁਰੂ ਤੋ ਹੁਣ ਤੱਕ ਇੱਕ ਸਟੈਂਡ ਵਾਲਾ ਇਨਸਾਨ, ,,,ਸਾਰੀ ਦੁਨੀਆ ਦਾ ਚਾਹੇਤਾ ਉਸਤਾਦ, ,,, ਬਾਈ ਬੱਬੂ ਮਾਨ, ,,,,

  • @sukhdevsinghdhaliwal-oh9rz
    @sukhdevsinghdhaliwal-oh9rz Місяць тому +2

    ਕੋਈ ਵੀ ਤੋੜ ਨਹੀਂ ਜੱਟ ਦੀ ✍️ ਦਾ ❤

  • @sandeepgill1087
    @sandeepgill1087 Місяць тому +47

    ਅਪਣਾ ਕਦੇ ਕਿਰਦਾਰ ਨਈਂ ਗਿਰਨ ਦੇਣਾ ਇਹ ਹਮੇਸ਼ਾ ਦਿਖਦਾ ਬੱਬੂ ਮਾਨ ਦਿਆਂ ਦੇ ਗਾਣਿਆਂ ਚੋ ❤

  • @randeepbrar2177
    @randeepbrar2177 Місяць тому +12

    ਏਹ ਗੀਤ ਘੱਟ ਤੋਂ ਘੱਟ 10 ਮਿੰਟ ਦਾ ਚਾਹੀਦਾ ਸੀ ❤❤❤❤❤

  • @sukhdevsinghdhaliwal-oh9rz
    @sukhdevsinghdhaliwal-oh9rz Місяць тому +3

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤

  • @RajeevSharma-sy9ks
    @RajeevSharma-sy9ks Місяць тому +9

    ਜਿੰਨਾ ਚਿਰ ਸਾਂਹ ਚਲਦੇ ਆ ਗੁਣ ਬੱਬੂ ਮਾਨ ਸਾਹਿਬ ਜੀ ਦੇ ਗਾਵਾਂਗੇ ਅਤੇ ਜਦ ਤੱਕ ਧੜਕਣ ਚਲਦੀ ਹੈ ਗੀਤ ਵੀ ਮਾਨ ਸਾਹਿਬ ਦੇ ਹੀ ਚੱਲਣਗੇ❤❤❤❤❤❤❤❤❤❤❤❤❤❤❤❤❤❤❤❤

  • @user-co2kf7dj5j
    @user-co2kf7dj5j Місяць тому +16

    Happy birthday babbu maan ji 🎂🍰🎉🎉🎉 ....God bless you 🙏

  • @arshgill7608
    @arshgill7608 27 днів тому +3

    Eh geet bhut underrated reha album cho,
    Bhut sohna geet aa yaar eh, bda dungga likhya jatt ne geet nu,
    Lyrics 🔥
    Music 🔥
    Composition 🔥
    Vocals 🔥

  • @jasswalia9293
    @jasswalia9293 Місяць тому +1

    Only ustaad babbu maan sab ji zindabaad c zindabaad rhuga veero ❤❤❤❤❤❤❤❤❤🎉🎉🎉🎉🎉🎉🎉🎉

  • @basantsingh841
    @basantsingh841 Місяць тому +12

    ਆਪ ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ ਪਰਮਾਤਮਾ ਤੁਹਾਨੂੰ ਛੱਡਦੀ ਕਲਾ ਵਿੱਚ ਰੱਖੇ 😊❤️

  • @user-wo3ke8by3k
    @user-wo3ke8by3k Місяць тому +12

    ਆਪ ਸੱਭ ਨੂੰ ਵੀ ਉਸਤਾਦ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕੀ ਉਸਤਾਦ ਬੱਬੂ ਮਾਨ ਜੀ ਅਤੇ ਉਹਨਾਂ ਦੇ ਕੋਨੇ ਕੋਨੇ ਵਿਚ ਵੱਸਦੇ ਚਹੇਤਿਆ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ ,,, ਜਿੰਨੇ ਫ਼ੈਨ ਉਸਤਾਦ ਜੀ ਦੇ ਓਹਤੋ ਵੱਧ ਉਮਰਾਂ ਬਖਸ਼ਣਾ ਵਾਹਿਗੁਰੂ ਜੀ 🙏👑🤲🙏👑, Happy Birthday Ustad ji 🎂🎂🎉

  • @Sidhumoosewala55532
    @Sidhumoosewala55532 Місяць тому +1

    ਬਹੁਤ ਉੱਚਾ ਕੱਦ ਆ ਬਾਈ ਬੱਬੂ ਮਾਨ ਦਾ, ਬਹੁਤ ਗੀਤ ਏਦਾ ਦੇ ਪਏ ਨੇ ਜਿਹੜੇ ਪੂਰੀ ਧੱਕ ਪਾਉਣਗੇ ਅਤੇ ਅਜੇ ਤੱਕ ਰਲੀਜ ਹੀ ਨੀ ਕੀਤੇ 22 ne..

  • @gaggimaan7874
    @gaggimaan7874 Місяць тому +66

    29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,,
    ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!!
    #babbumaan ❤

  • @Mogewala_record
    @Mogewala_record Місяць тому +274

    Ustaad Nu Janam din Di wish krn wale Kro like ❤️❤️❤️

  • @user-mo4ju3mx5o
    @user-mo4ju3mx5o Місяць тому +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @HarmanSingh-qf4hl
    @HarmanSingh-qf4hl Місяць тому +12

    ਲੰਮੀਆਂ ਉਮਰਾਂ ਬਖਸ਼ੇ ਮਨਾ ਰੱਬ ਤੈਨੂੰ ਸਾਡੀ ਉਮਰ ਵੀ ਲੱਗ ਜਾਵੇ❤❤❤❤❤❤

  • @balpreetsidhu30
    @balpreetsidhu30 Місяць тому +44

    ਜ਼ਿੱਦੀ ਤੇ ਸਾਈਕੋ ਮਨ ਨੂੰ ਉਡਾਰ ਬਣਾਇਆ ਏ 👌👌🔥🔥🦅

  • @user-bd6ne5gs1k
    @user-bd6ne5gs1k Місяць тому +3

    Aa song bahut chota hai ,,,5 mint ya 6 mint da huda to or vi maza aana si ❤❤❤

  • @HarmanSingh-qf4hl
    @HarmanSingh-qf4hl Місяць тому +10

    29 ਮਾਰਚ ਵਾਲੇ ਦਿਨ ਬਹੁਤ ਵੱਡਾ ਗਿਫਟ ਦਿੱਤਾ ਆਲ ਫੈਨਸ ਨੂੰ❤❤❤❤❤❤❤

  • @chahaljatt4371
    @chahaljatt4371 Місяць тому +7

    ਜੱਟ ਦਾ ਬੱਡੇ ਆ ਸਾਨੂੰ ਵੇਟ 29 ਮਾਰਚ ਦੀ ਠੇਕੇ ਟੁੱਟਣ ਗਏ ਸਭ ਨੂੰ ਵੇਟ ਹੈ 31 ਮਾਰਚ ਦੀ 💙😘 ਜਨਮ ਦਿਨ ਮੁਬਾਰਕ ਅਸਤਾਦ ਜੀ🎂🎂🍾🍾🍾😘😘😘

  • @sukh7740
    @sukh7740 Місяць тому +2

    ਬਾਕਮਾਲ ਗੀਤ 🔥🔥
    ਮਾਨਾਂ ਦਾ ਮਾਨ - ਬੱਬੂ ਮਾਨ

  • @SukhdeepSingh-un5hn
    @SukhdeepSingh-un5hn Місяць тому +2

    Love you maan Saab ji rabb tuhanu cardikala vich rakhe ji

  • @shellybawaa
    @shellybawaa Місяць тому +153

    Kis kis nu gaana psnd aaya ? Like krke dsso

  • @user-ko4xl6sb2v
    @user-ko4xl6sb2v Місяць тому +7

    ਗੀਤਾਂ ਵਿੱਚ ਸਾਂਭਿਆ ਏ ਮਾਂ ਬੋਲੀ ਦੀ ਕਮਾਨ ਨੂੰ ਜਨਮ ਦਿਨ ਮੁਬਾਰਕ ਹੋਵੇ ਖੰਟ ਵਾਲੇ ਮਾਨ ਨੂੰ ਤੇਰਾ ਗੋਬਿੰਦਪੁਰੀ ਸ਼ਾਇਰ ਲਵੀ ✍️✍️

  • @harnetchoudhary1782
    @harnetchoudhary1782 Місяць тому +1

    ❤ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ❤

  • @dharmindersinghkhalsa7713
    @dharmindersinghkhalsa7713 Місяць тому +1

    End aa maan sabh ਬੇਈਮਾਨ ਦਾ ਕੋਈ ਮੁਕਾਬਲਾ ਨਹੀਂ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @BaJwa_saab123
    @BaJwa_saab123 Місяць тому +3

    God father of punjabi music industry babbu maan saab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Amrit-maan-
    @Amrit-maan- Місяць тому +6

    ਸਾਡੀ ਜਿੰਦ ਸਾਡੀ ਜਾਣ, ਬੱਬੂ ਮਾਨ ਜਨਮ ਦੀਆ ਵਧਾੲੀਆ ਬਹੁਤ ਬਾਬਾ ਨਾਨਕ ਲੰਮੀ ਉਮਰ ਕਰੇ❤

  • @pindernakhwal3613
    @pindernakhwal3613 Місяць тому +5

    Apni jaan hai punjab di ❤❤ jisne sb dukh sehe v , tan v piche nhi hatte maan saab. Maan saab lyi god bless u ❤ baba ji mehar kre. HAPPY BIRTHDAY PAAJI ❤ GBU

  • @jassasandhujassasandhuja-iu4um
    @jassasandhujassasandhuja-iu4um 29 днів тому +1

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਬੱਬੂ ਮਾਨ ਨੇ Jassa Sandhu jagraon tu bai da katad fann

  • @santyjatt1984
    @santyjatt1984 Місяць тому +7

    Happy birthday jatta❤ Rab ਤੁਹਡੀ ਉਮਰ ਲੰਮੀ kra ਤਾ ਸਾਨੂੰ ada ਦਾ song sunn ਨੂੰ mill da Ran ❤

  • @user-zq6eq5dr2f
    @user-zq6eq5dr2f Місяць тому +5

    ਹਾਂ, ਕਿਸਾਨ ਮਜਦੂਰ ਏਕਤਾ ਜਿੰਦਾਬ ਹੈ! ਇਹ ਬਹੁਤ ਵਧੀਆ ਗੱਲ ਹੈ ਕਿ ਕਿਸਾਨ ਮਜਦੂਰ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜਦੇ ਹਨ। ਮੈਂ ਤੁਹਾਡੇ ਸਾਥ ਹਾਂ! 🌾🤝❤❤❤❤❤❤❤

  • @VijayKumar-ip3vp
    @VijayKumar-ip3vp Місяць тому +1

    ਪੰਜਾਬੀ ਮਾ ਬੋਲੀ ਦਾ ਮਾਣ ਸਾਡਾ ਬੱਬੂ ਮਾਨ ❤❤❤

  • @gurjitlangroyia3176
    @gurjitlangroyia3176 Місяць тому +1

    Mann saab iko dil a kini var jitoge❤

  • @sajanmahal3956
    @sajanmahal3956 Місяць тому +10

    Happy birthday ਉਸਤਾਦ ਜੀ ਰੱਬ ਥਾਨੁ ਹਮੇਸ਼ਾ ਖੁਸ਼ ਰੱਖੇ

  • @bonypalasour761
    @bonypalasour761 Місяць тому +6

    ਤੂੰ ਕਮਾਏ ਨੋਟ ਨੀਂ ਜੱਟੀਏ, ਮੈਂ ਕਿਰਦਾਰ ਬਣਾਏ ਨੇ,
    ਵਾਹ ਮਾਨਾਂ ਤੇਰੀ ਰੀਸ ਨੀਂ ਕਰ ਸਕਦਾ ਕੋਈ ❤❤❤❤

  • @bhupindergill2683
    @bhupindergill2683 Місяць тому +1

    ਬਾਕੀ ਹੀ ਬਾਈ ਨੇ ਆਪਣਾਂ ਕਰਦਾਰ ਬਣਾਇਆ ਏਂ ਲਵ ਯੂ ਏ ਬਾਈ ਬੱਬੂ ਮਾਨ 💯💯🦅♥️

  • @SukhwinderSingh-mg7ul
    @SukhwinderSingh-mg7ul Місяць тому +2

    Happy Birthday jatta 🎂

  • @HarmanSingh-qf4hl
    @HarmanSingh-qf4hl Місяць тому +8

    ਪਹਿਲਾ ਹੀ ਗਾਣੇ ਚ ਆਪਾਂ ਕੱਠੇ ਆ ਜੇ ਪੂਰੀ ਐਲਬਮ ਆਉਣੀਆ ਸਿਰਾ ❤❤❤❤❤❤

  • @JagdevSingh-gd9om
    @JagdevSingh-gd9om Місяць тому +8

    ਵਾਲ਼ ਲੰਬੇ ਰੱਖ ਰੱਖ ਬੜੇ ਮੁੰਡੇ ਆਏ 🔥🔥🔥🔥
    🤘🤘🤘🤘🤘🤘🤘🤘🤘🤘🤘
    ਪਰ ਜੱਟੀਏ ਕੋਈ👑 ਬੱਬੂ ਮਾਨ👑 ਨਹੀਓਂ ਬਣਿਆਂ
    ❤️❤️❤️❤️
    👑👑👑👑👑👑👑👑👑👑
    ♠️♠️♠️♠️♠️♠️♠️♠️♠️♠️

  • @Punjabisurma
    @Punjabisurma Місяць тому +2

    ਯਾਰ ਫਾਜਿਲਕਾ ਤੋਂ

  • @SultanKhan-gb5dq
    @SultanKhan-gb5dq Місяць тому +3

    Maan saab

  • @ManpreetSingh-ol9dm
    @ManpreetSingh-ol9dm Місяць тому +6

    ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ🍁🔰
    Babbu maan ustaad❤❤❤🎉🎉

  • @virksarpanch
    @virksarpanch Місяць тому +31

    Phla comment roop sarpanch himmatpura babbu maan jaan❤❤❤❤

  • @ishqpura0079
    @ishqpura0079 Місяць тому +13

    जन्मदिन मुबारक हो गुरु जी परमात्मा आपको लंबी उम्र दे 🫀🫀🫀🫡🫡🫡🎂🎂🎂🎉🎉🎉

  • @Rizzlor
    @Rizzlor Місяць тому +6

    ਜਿਉਂਦੇ ਵਸਦੇ ਰਹੋ ਬੱਬੂ ਜੀ ਪਰਮਾਤਮਾ ਲੰਬੀ ਉਮਰ ਬਖਸ਼ੇ ਤੰਦਰੁਸਤੀ ਦੇਵੇ 🌹👏👏🌹🎂🪔🎉🎊🇺🇸ਜਨਮ ਦਿਨ ਦੀ ਵਧਾਈ ਹੋਵੇ

  • @Bishnoi_07146
    @Bishnoi_07146 Місяць тому +2

    150k done organic view without paid parmotion..
    Only ਫੈਨ ਪਾਵਰ trending music #10

  • @babbumaandsm3893
    @babbumaandsm3893 Місяць тому +2

    ਮਿੰਟਾ ਸਕਿੰਟਾਂ ਵਿੱਚ ਬਣ ਜਾਂਦਾ ਗਾਣਾ ਮਿੱਤਰੋ
    ਖੰਟ ਆਲਾ ਮਾਨ ਖੁੰਡ ਐ ਬਈ ਪੁਰਾਣਾ ਮਿੱਤਰੋ❤❤❤❤❤

  • @_tera_Beimaan
    @_tera_Beimaan Місяць тому +1

    ਤੇਰਾ ਕੋਈ ਤੋੜ ਨਹੀਂ ਬੇਈਮਾਨ , ☺️☺️😍😍

  • @ravimaan.9414
    @ravimaan.9414 Місяць тому +18

    ਮੈ ਕਿਰਦਾਰ ਬਣਾੲਿਅਾ ਕਮਾੲਿਅਾ ੲੇ.❤
    love you ustaad ji sirra gal baat a ❤❤❤😍😍

  • @vikasbahot3075
    @vikasbahot3075 Місяць тому +10

    29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆਂ ਸੀ ਕਲਾਕਾਰਾਂ ਦਾ ਬਾਪ ਬੱਲੀਏ ❤❤

  • @sukhdevsinghdhaliwal-oh9rz
    @sukhdevsinghdhaliwal-oh9rz Місяць тому +2

    ਜੀਉ ਉਸਤਾਦ ਜੀ ❤

  • @HarpreetSingh-mn4vi
    @HarpreetSingh-mn4vi Місяць тому +2

    Very nice ji all song ji ,bahut chota c ji me jdo da mann sahab nu sunde aye aa jj ,pr kde mile nhi hege ji y ji ,

  • @GamerYT37664
    @GamerYT37664 Місяць тому +43

    ੨ ਲਾਈਨਾ ਆਪਣੇ ਉਸਤਾਦ ਲਈ
    ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਏ
    ਸਦਾ ਪੰਜਾਬ ਦੀ ਤੇ ਪੰਜਾਬੀਅਤ ਦੀ ਗੱਲ ਕਰੇ
    ਕਿਰਦਾਰ ਓਹਦਾ ਸਭ ਤੌ ਸੋਹਣਾ ਹੈ
    ਗੱਲ ਨਾ ਕਰਾ ਕਿਸੇ bollywood ਦੇ ਖਾਨ ਦੀ
    ਮੈਂ ਗੱਲ ਕਰਾ ਸਾਡੇ ਆਪਣੇ ਬੱਬੂ ਮਾਨ ਦੀ
    Happy Birthday ustaad g 🎉

  • @MAANSaab-fn6xu
    @MAANSaab-fn6xu Місяць тому +6

    ਉਸਤਾਦ ਜੀ ਤੁਹਾਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਹੋਵਣ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ ਇਵੇਂ ਤੁਹਾਡੇ ਗੀਤ ਆਉਂਦੇ ਰਹਿਣ ਤੇ ਅਸੀਂ ਨਜ਼ਾਰੇ ਲਈਏ