ਸਵਰਨ ਘੋਟਣੇ ਤੇ ਹਮਲਾ Part 29 Khadku Sangharsh Di Sakhi Book-2 Bhai Daljit Singh Bittu Audio Book

Поділитися
Вставка
  • Опубліковано 3 січ 2025

КОМЕНТАРІ • 29

  • @KulwinderSingh-sh2jk
    @KulwinderSingh-sh2jk Рік тому +9

    ਕੌਮ ਦਾ ਹੀਰਾ ਭਾਈ ਭਾਈ ਗੁਰਜੰਟ ਸਿੰਘ
    ਬੁੱਧ ਸਿੰਘ ਵਾਲਾ (ਸ਼ਹੀਦ ) ਤੇ ਭਾਈ ਬਿੱਟੂ
    👍👍👍👍🌹🌹🌹🌹🙏🏽🙏🏽

  • @gurdevsingh9300
    @gurdevsingh9300 Рік тому +14

    ਵਾਹ ਓ ਸ਼ੇਰੋ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਚਮਕਦਾ ਰਹੇਗਾ ਸਿੱਖ ਕੌਮ ਚ

  • @charansinghkaunke6297
    @charansinghkaunke6297 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ

  • @pardeepjhajj365
    @pardeepjhajj365 Рік тому +4

    ਤੁਹਾਡੀ ਕੁਰਬਾਨੀ ਮਹਾਨ ਆ ਜੋਧਿਓ

  • @tarusingh6259
    @tarusingh6259 Рік тому +3

    ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਫਤਿਹ ਜੀ ਵੀਰ ਜੀ ਜਵੇ ਸਾਹਿਜ ਪਾਠ ਭਾਈ ਸਰਬਣ ਸਿੰਘ ਦੀ ਆ ਸਾਰੀਆ ਵੀਡੀਓ ਕਠੀਆ ਨੇ ਓਸ ਤਰਾ ਬਣੳ ਤਾ ਕੇ ਲਗਤਾਰ ਸੂਣ ਸਕੀਏ

  • @NIRMALSINGH-yb8hn
    @NIRMALSINGH-yb8hn Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @KulwinderSingh-sh2jk
    @KulwinderSingh-sh2jk Рік тому +7

    ਮੈਨੂੰ ਮਾਣ ਹੈ ਕੀ ਮੈ ਸ਼ਹੀਦ ਭਾਈ ਗੁਰਜੰਟ
    ਸਿੰਘ ਬੁੱਧ ਸਿੰਘ ਵਾਲਾ ਦਾ ਕੁਝ ਸਮਾ ਸਾਥ
    ਮਾਣਿਆ 🙏🏽🙏🏽🙏🏽🙏🏽

    • @harmankehal531
      @harmankehal531 Рік тому

      Conct mil skda ji thuda🙏

    • @gurdevsingh9300
      @gurdevsingh9300 8 місяців тому

      🙏🙏🙏
      ਵੀਰ ਜੀ ਆਪਣਾ contact ਨੰਬਰ ਦੇ ਸਕਦੇ ਓ

  • @pssandhu7942
    @pssandhu7942 Рік тому +2

    ਇਹ ਸੀ ਕੌਮ ਦੇ ਅਸਲੀ ਹੀਰੇ
    ਰਹਿੰਦੀ ਦੁਨੀਆਂ ਤੱਕ ਨਾਮ ਰਹੂ

  • @gaganaulakh8624
    @gaganaulakh8624 Рік тому +5

    ਸਿੰਘ ਸਾਬ੍ਹ ਜੀ ਪੁਲਿਸ ਦਾ ਬੰਦਾ ਧੰਨਾ singh ਸੀ ਤੁਹਾਡੇ ਵਿੱਚ, ਉਹ ਇਸ ਵਕਤ ਬੈਡਫੋਰਡ ਲੰਡਨ ਲਾਗੇ ਰਹਿ ਰਿਹਾ ਹੈ,, ਉਸ ਕੁੱਤੇ ਨੇ ਅਵਤਾਰ ਸਿੰਘ ਬ੍ਰਹਮਾ ਦਾ ਸਾਰਾ ਜੱਥਾ ਸ਼ਹੀਦ ਕਰਵਾਇਆ, ਤੇ ਜਿਸ ਵੀ ਐਕਸ਼ਨ ਵਿੱਚ ਇਹ ਧੰਨਾ ਸਿੰਘ ਇਨਵੋਲਾਵ ਹੋਇਆ ਕੋਈ ਐਕਸ਼ਨ ਸਿਰੇ ਸਾਹੀ ਨਹੀ ਚੜਿਆ, ਤੇ ਇਹ ਚੂਹਾ ਹਾਲੇ ਵੀ ਖੁੱਡ ਵਿਚ ਲੁਕਿਆ ਹੋਇਆ ਹੈ

    • @gurdevsingh9300
      @gurdevsingh9300 8 місяців тому

      ਸਾਰੇ ਪਾਸੇ ਆਪਣਿਆਂ ਹੀ ਮਾਰਿਆ 😥😥😥😥

    • @harjindragill351
      @harjindragill351 2 місяці тому

      ਬਹੁਤ ਦੁੱਖ ਹੁੰਦਾ ਹੈ ਕਿ ਇਹੋ ਜਿਹੇ ਕੈਟ ਪਹਿਚਾਣ ‘ਚ ਨਹੀਂ ਆਏ ….

  • @rajindersingh1486
    @rajindersingh1486 Рік тому +1

    SSA bhai Daljit Singh ji

  • @bikarjitsingh34bikarjitsin10
    @bikarjitsingh34bikarjitsin10 11 місяців тому +2

    ਪਰਮਾਤਮਾ ਤੂੰ ਇਹ ਘਟੀਆ ਬੰਦਾ ਕੇ ਪੀ ਐਸ ਗਿੱਲ ਵਰਗਾ ਕਿਸੇ ਕਾਰਨ ਹੀ ਬਚਾਇਆ ਹੋਵੇਗਾ ਤੇ ਬਹੁਤ ਬਹੁਤ ਧੰਨਵਾਦ ਅਜਿਹੇ ਯੋਧਿਆਂ ਦਾ ਜਿਨ੍ਹਾਂ ਨੇ ਐਨਾ ਜੇਰਾ ਕਰਿਆ

  • @jobanjoban9970
    @jobanjoban9970 Рік тому +2

    Waheguru ji

  • @s.k.haridas6726
    @s.k.haridas6726 4 місяці тому

    Saints only preach peace

  • @Malkitsingh-du7yr
    @Malkitsingh-du7yr Рік тому +1

    Veer ji ,
    Waheguru ji ka khalsa ,
    waheguru ji ki fateh..

  • @gaganaulakh8624
    @gaganaulakh8624 Рік тому +1

    ਅਵਤਾਰ ਸਿੰਘ ਬ੍ਰਮਾਂਹ ਦਾ ਸਾਰਾ ਜੱਥਾ ਇਸ ਪੁਲਿਸ ਦੇ ਸੂਹੀਏ ਧੰਨੇ ਨੇ ਹੀ ਖਤਮ ਕਰਵਾਇਆ, ਹੁਣ ਇਹ ਇੰਗਲੈਂਡ ਵਿਚ ਰਹਿੰਦਾ ਹੈ ਬੈਡਫੋਰਡ ਵਿਚ

  • @JagtarBains-g9c
    @JagtarBains-g9c Рік тому +2

    ਸਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਦੇ ਬੱਬਰ ਸੇਰ ਲੱਗਦਾ ਫੇਰ ਆਉਣ ਗੇ ਗਿੱਦੜ ਕਲੋਲਾਂ ਕਰਦੇ ਨੇ

  • @kandrorisudershan5454
    @kandrorisudershan5454 7 місяців тому

    एक बदनाम बदकार पुलिस अफसर के न रहने से सत्ता खत्म हो जाती है? अजीब विचार

  • @BalwinderSingh-jk2uh
    @BalwinderSingh-jk2uh Рік тому

    Jo..busa..cho..kud..ke..mare..ge..ohna..di..sakhi..kon..duse..ga

    • @dhanwantmoga
      @dhanwantmoga Рік тому

      CAT

    • @gurdevsingh9300
      @gurdevsingh9300 8 місяців тому +1

      ਪੁਲੀਸ ਕੈਟਸ ਨੇ ਮਾਰੇ ਸੀ

    • @harjindragill351
      @harjindragill351 2 місяці тому

      Indian agencies played that dirty game ..because rebel groups never kill innocent public , it never happened in the world because they need public support…

  • @JeetBargariKabaddi
    @JeetBargariKabaddi Рік тому

    Waheguru ji 🙏