ਇਸ ਤਰ੍ਹਾਂ ਨੇਪਰੇ ਚਾੜਿਆ ਦੀ ਸਭ ਤੋਂ ਵੱਡਾ ਬੈਂਕ ਡਾਕਾ । Bhai Daljit Singh Bittu

Поділитися
Вставка
  • Опубліковано 27 жов 2024

КОМЕНТАРІ • 18

  • @malkitsidhu8098
    @malkitsidhu8098 Рік тому +10

    ਸਲੂਟ ਹੈ ਇਹਨਾਂ ਯੋਧਿਆਂ ਨੂੰ ,ਚੜ੍ਹਦੀ ਕਲਾ ਚ ਰੱਖੇ ਮਹਾਰਾਜ

  • @user.DeepBrar
    @user.DeepBrar 2 місяці тому

    ਭਾਈ ਬਿੱਟੂ ਜੀ ਦੇ ਬੋਲਾਂ ਤੋਂ ਹੀ ਸਾਨੂੰ ਓਹਨਾ ਦਾ ਕਿਰਦਾਰ ਸਮਝ ਲੈਣਾ ਚਾਹੀਦਾ, ਏਨੇ ਖੂਨੀ ਦੌਰ ਚੋਂ ਗੁਜ਼ਰ ਕੇ, ਆਪਣੇ ਅਨੇਕਾਂ ਪਿਆਰੇ, ਯਾਰ ਦੋਸਤ ਤੇ ਵੀਰ ਗਵਾ ਕੇ ਵੀ ਸਭ ਕੁਝ ਅੱਖੀਂ ਦੇਖ ਕੇ ਵੀ ਉਹ ਕਿੰਨੀ ਚੜ੍ਹਦੀ ਕਲਾ, ਪਿਆਰ, ਠਹਿਰਾਓ ਤੇ ਖੁਸ਼ਦਿਲੀ ਨਾਲ ਵਿਚਾਰ ਕਰ ਰਹੇ ਹਨ, ਇਹ ਕਿਰਦਾਰ ਨਾਮ ਸਿਮਰਨ ਤੋਂ ਬਿਨਾਂ ਨਹੀਂ ਬਣਦਾ, ਜਿਵੇ ਕਈ ਪੁਲਸ ਦੀ ਕੁੱਟ ਖਾ ਕੇ ਰੋਂਦੇ ਨੇ ਤੇ ਹਰ ਇਕ ਨੂੰ ਬੁਰਾ ਭਲਾ ਬੋਲ ਰਹੇ ਨੇ ਉਹ ਲੋਕ ਸਤਿਗੁਰੂ ਤੋਂ ਬੇਮੁਖ ਹੋਣ ਕਰਕੇ ਇਸ ਹਲਾਤ ਚ ਹਨ

  • @jasjitshergill5893
    @jasjitshergill5893 Рік тому +8

    Great show, sidhu sahib thanks so much

  • @user.DeepBrar
    @user.DeepBrar 2 місяці тому

    ਉਸ ਬਾਪੂ ਜੀ ਹੁਰਾਂ ਬਾਰੇ ਮੈਨੂੰ ਪਤਾ ਏ ਓਹਨਾ ਦਾ ਪਹਿਲਾਂ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲੇਆਂ ਨਾਲ ਬਹੁਤ ਪਿਆਰ ਸੀ ਤੇ ਫਿਰ ਸੰਤ ਜਰਨੈਲ ਸਿੰਘ ਜੀ ਨਾਲ ਤਾਂ ਜਿਵੇ ਪਰਿਵਾਰ ਵਾਲਾ ਹੀ ਰਿਸ਼ਤਾ ਸੀ, ਬਾਪੂ ਜੀ ਦੇ ਪਿਤਾ ਜੀ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨਾਲ ਫ਼ੌਜ ਵਿਚ ਸੀ ਤੇ ਦੋਨਾਂ ਦਾ ਆਪਸ ਚ ਬਹੁਤ ਪਿਆਰ ਸੀ ਮਤਲਬ ਹਰ ਪਾਸੇ ਤੋਂ ਹੀ ਉਹ ਪਰਿਵਾਰ ਬਹੁਤ ਧਾਰਮਿਕ ਤੇ ਉੱਚੀ ਸੋਚ ਵਾਲਾ ਪਰਿਵਾਰ ਹੈ, ਅੱਜ ਵੀ ਸਾਰੇ ਬੜੀ ਚੜ੍ਹਦੀ ਕਲਾ ਚ ਨੇ ,ਵਾਹਿਗੁਰੂ ਦੀ ਅਪਾਰ ਕਿਰਪਾ ਹੈ ਓਹਨਾ ਤੇ.

  • @parmindersingh4670
    @parmindersingh4670 10 місяців тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ।

  • @ਸਿਮਰਸਿਮਰਜੀਤਕੌਰ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @salkhandhillon3878
    @salkhandhillon3878 Рік тому +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @tanvirsingh9642
    @tanvirsingh9642 Рік тому +3

    Waheguru ji 🙏🙏

  • @harpreetbrar933
    @harpreetbrar933 11 місяців тому

    Thx bai. Sukhnib. Ji

  • @jaggadakuproduction5953
    @jaggadakuproduction5953 Рік тому +11

    ਕੌਮੀ ਜਰਨੈਲ ਭਾਈ ਦਲਜੀਤ ਸਿੰਘ ਜੀ

  • @rabbidhillon6682
    @rabbidhillon6682 28 днів тому

    Good morning yg

  • @pavandeepjudge
    @pavandeepjudge 14 днів тому

    ਇਹ ਸਰਕਾਰੀ ਏਜੰਟ ਬਾਦਲ ਕੰਜਰ ਦਾ ਟਾਊਟ ਰਿਹਾ ਖਾੜਕੂ ਸਿੰਘਾਂ ਨੂੰ ਸਹੀਦ ਕਰਨ ਤੇ ਕਰਵਾਉਣ ਵਾਲਾ ਦਲਜੀਤ ਸਿੰਘ ਬਿੱਟੂ ਉਚਕੋਟੀ ਦੇ ਸਿੰਘਾਂ ਨੂੰ ਸਹੀਦ ਕਰਨ ਤੇ ਕਰਵਾਉਣ ਵਾਲਾ ਦਲਜੀਤ ਸਿੰਘ ਬਿੱਟੂ ਏਜੰਸੀਆਂ ਨਾਲ ਮਿਲੇ ਹੋਏ ਹਨ ਸਿੱਖ ਕੌਮ ਵਾਸਤੇ ਕੋਈ ਪ੍ਰਾਪਤੀ ਨਹੀਂ ਏਜੰਸੀਆਂ ਦਾ ਟਾਊਟ ਦਲਜੀਤ ਸਿੰਘ ਬਿੱਟੂ

  • @jattmatt5241
    @jattmatt5241 5 місяців тому

    Eh Sara pess sade khamno ch lay k aye c rice mill sheller c ode Malik kol rake c ohne sala ne banday fada te c app bart k bhot bada karobar kar Lea hun

  • @gurpreetsingh-ri7jw
    @gurpreetsingh-ri7jw Рік тому +1

    Sir ask him why they killed HS Sandhu

    • @dhanwantmoga
      @dhanwantmoga Рік тому +3

      Ajmer singh all ready gave the answer one of his interview….

    • @gurpreetsingh-ri7jw
      @gurpreetsingh-ri7jw Рік тому +1

      @@dhanwantmoga that's are not seticified answer sir

    • @NIRMALSINGH-yb8hn
      @NIRMALSINGH-yb8hn Рік тому +2

      ਸੁਖਨੈਬ ਸਿੰਘ ਜੀ ਤੁਸੀਂ ਇਹ ਸਵਾਲ ਨਹੀਂ ਕੀਤਾ ਜੋ ਆਮ ਜਨਤਾ ਵਿੱਚ ਚੱਲਦਾ ਰਿਹਾ ਹੈ ਕਿ ਇਸ ਪੈਸੇ ਵਿੱਚੋਂ ਕਾਫੀ ਪੈਸਾ ਝਬਾਲ ਤੋਂ ਕਿਸੇ ਛੈਲਰ ਮਾਲਕ ਤੋਂ ਫੜਿਆ ਗਿਆ ਸੀ ਤੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰੀ ਸੀ ਪਰ ਮਰਿਆ ਨਹੀਂ ਸੀ ਜਦੋਂ ਪੁਲਿਸ ਉਸ ਨੂੰ ਫ਼ੜਨ ਲੱਗੀ ਸੀ

    • @dhanwantmoga
      @dhanwantmoga Рік тому +1

      @@gurpreetsingh-ri7jw i will try …HARMANDIR sandhu de sare Metar Bhawe oh Virsa valtoha howe , Harmanider Gill howe amrjit chawala howe jan Kahalon howe…where is these are….? It mean they are power hungry…