Show with Daljit Singh Bittu | Religious | Writer | EP 230 | Talk with Rattan

Поділитися
Вставка
  • Опубліковано 28 гру 2024

КОМЕНТАРІ • 248

  • @narinderdeol8968
    @narinderdeol8968 3 місяці тому +7

    ਸਿੱਖ ਪੰਥ ਦੇ ਯੋਧੇ ਨੂੰ ਹੱਥ ਜੋੜ ਕੇ ਪ੍ਰਣਾਮ

  • @chamkaursingh6080
    @chamkaursingh6080 3 місяці тому +1

    ਸਲਾਮ ਹੈ ਦਲਜੀਤ ਸਿੰਘ ਬਿੱਟੂ ਨੂੰ ਜਿਸ ਨੇ ਖਾੜਕੂ ਲਹਿਰ ਦੌਰਾਨ ਵਾਪਰੇ ਸਾਰੇ ਰਾਜ ਅਤੇ ਸਿੰਘਾਂ ਦੀਆ ਕੁਰਬਾਨੀਆਂ ਸਿੱਖ ਕੌਮ ਦੇ ਸਾਹਮਣੇ ਨਿਮਰਤਾ ਸਹਿਤ ਪੇਸ਼ ਕੀਤੀਆਂ

  • @ArshdeepSingh-qd6zd
    @ArshdeepSingh-qd6zd Рік тому +102

    ਇੱਕ ਇੱਕ ਗੱਲ ਦਾ ਜਵਾਬ ਦਿੱਤਾ ਬਿੱਟੂ ਵੀਰ ਨੇ ,, ਜਿਹੜਾ ਖਾੜਕੂ ਲਹਿਰ nu ਜਾਣ ਕੇ ਭੰਡ ਦੇ ਨੇ ਉਹੋ ਪਾਪ ਨਾ ਕਮਾਉਣ--- ਓਏ ਮੂਰਖੋ ਜਿਨਾਂ ਸਿੰਘਾਂ ਨੇ ਸਾਡੇ ਆਪਾਂ ਸਭ ਕੁਝ ਵਾਰ ਦਿੱਤਾ ਉਹਨਾਂ ਦੇ ਚਰਨਾਂ ਦੀ ਧੂੜ ਲਵੋ ਐਵੇਂ ਨਾ ਭਾਰਤੀ ਸਟੇਟ ਦੇ ਹੱਥ ਚੜ ਆਪਦੇ ਯੋਧਿਆਂ ਖਿਲਾਫ ਨਾ ਭੁਗਤੋਂ ਗੁਰੂ ਨੇ ਮਾਫ਼ ਨੀ ਕਰਨਾ

    • @gurvindersinghgill5552
      @gurvindersinghgill5552 Рік тому +4

      ਬਾਈ ਜੀ ਬਿਲਕੁਲ ਤੁਸੀਂ ਠੀਕ ਕਿਹਾ ਜੀ

    • @JaspreetKaur-zy7eu
      @JaspreetKaur-zy7eu Рік тому +2

      Jo singh ne passsaa luttyia
      Ohhh passe hun bhr nikl reha g keo ki sigha kol bhut passsa c osss time ch

    • @JaspreetKaur-zy7eu
      @JaspreetKaur-zy7eu Рік тому +1

      Jo singh ne passsaa luttyia
      Ohhh passe hun bhr nikl reha g keo ki sigha kol bhut passsa c osss time ch

    • @gurvindersinghgill5552
      @gurvindersinghgill5552 Рік тому +6

      ਜਸਪ੍ਰੀਤ ਦੀਦੀ ਮੈਂਨੂੰ ਅੰਗਰੇਜ਼ੀ ਘੱਟ ਆਉੁਂਦੀ ਹੈ, ਮੇਰੇ ਨਾਲ ਪੰਜਾਬੀ ਵਿੱਚ ਗੱਲ ਕਰੋ,

    • @WGKK1313
      @WGKK1313 Рік тому +6

      ​@@gurvindersinghgill5552 ਓ ਭਰਾ ਇਹ ਉਹੀ ਆ ਜਿਨਾ ਨੂੰ ਭਗਤੂ ਭਾਈ ਕਹਤੇ ਹੈਂ। ਅੱਗੇ ਝੋਨੇ ਚੋਂ ਨਦੀਨ ਕਡ ਦੇ ਸੀ,ਪਰ ਹੁਣ ਮੋਬਾਈਲ ਲੇ ਲਿਆ ਹੈ ਨਾ ਪਾਜੀ।ਇਸ ਲਈ ਹੁਣ ਝੋਨੇ ਚੋਂ ਨਦੀਨ ਸਾਡੇ ਲੋਕਾਂ ਹਟਾਉਣਾ ਪੈਣਾ,ਨਹੀਂ ਤਾਂ ਇਹ ਨੂੰ ਬਾਜ ਆਉਂਦੇ ਬਕਵਾਸ ਕਰਨੋ।

  • @goldybassian2363
    @goldybassian2363 Рік тому +19

    ਬਹੁਤ ਵਧੀਆ ਗੱਲਬਾਤ ਹੋਈ ਜੀ। ਪੰਥਕ ਰੂਹਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਬੜਾ ਦਿਲ ਕਰਦਾ ਰਹਿੰਦਾ ਹੈ । ਬਾਈ ਰਤਨ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਧੰਨਵਾਦ ਬਾਈ।

  • @GurjeetSingh-kg9mr
    @GurjeetSingh-kg9mr Рік тому +31

    ਭਾਈ ਦਲਜੀਤ ਸਿੰਘ ਬਿੱਟੂ ਜੀ ਤੁਹਾਡਾ ਬੜਾ ਯੋਗਦਾਨ ਆ ਸਿੱਖ ਕੌਮ ਨੂੰ ਤੁਹਾਡੇ ਤੇ ਮਾਣ ਆ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ,

  • @GurvinderSingh-v8e
    @GurvinderSingh-v8e Рік тому +6

    ਭਾਈ ਦਲਜੀਤ ਸਿੰਘ ਹੁਣਾਂ ਦੀ ਦ੍ਰਿੜਤਾ ਬਾਰੇ ਤਾਂ ਕੋਈ ਸ਼ਕ ਨਹੀਂ ਅੱਜ ਇੰਟਰਵਿਊ ਚ ਸੰਗਤ ਦੇ ਸਨਮੁੱਖ ਰੱਖੇ ਬਹੁਤ ਖੁਸ਼ੀ ਹੋਈ ਵੇਖ ਪਹਿਲੀ ਰੌਂਅ ਚ ਵੀ ਵੇਖ ਕੇ। ਧੰਨਵਾਦ ਬਾਈ ਰਤਨ ਸਿੰਘ ਧਾਲੀਵਾਲ।

  • @suhirdsingh973
    @suhirdsingh973 Рік тому +15

    ਬਾਈ ਰਾਨਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ । ਤੁਸੀਂ ਬਹੁਤ ਅਹਿਮ ਗੱਲਾਂ ਲੈ ਕੇ ਆਏ ਹੋ। ਜਿਓਂਦੇ ਵਸਦੇ ਰਹੋ

  • @karnailsinghkhalsausa176
    @karnailsinghkhalsausa176 Рік тому +4

    ਬਹੁਤ ਵਧੀਆ ਜੀ। ਸਾਰੇ ਪੰਥ ਦਰਦੀ ੨੮ ਜੂਨ ੨੦੨੩ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਸ਼ਵ ਸਿੱਖ ਇਕੱਤਰਤਾ ਵਿਚ ਆਪਣੇ ਆਪਣੇ ਕੀਮਤੀ ਸੁਝਾਅ ਲੈ ਕੇ ਖਾਲਸਾ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈਏ ਜੀ। ਅਗੇ ਹੋਣਾ ਉਹੀ ਹੈ ਜੋਂ ਵਾਹਿਗੁਰੂ ਨੂੰ ਭਾਉਂਦਾ ਹੈ। ਧੰਨਵਾਦ

  • @harmanjeetsingh4875
    @harmanjeetsingh4875 Рік тому +27

    ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆ

  • @surjitgill6411
    @surjitgill6411 9 місяців тому +4

    ਭਾਈ ਸਾਹਿਬ ਜੀ ਬੜੇ ਦੁੱਖ ਦੀ ਗੱਲ ਹੈ ਕੌਮ ਖੇਰੂੰ ਖੇਰੂੰ ਹੋਈ ਫਿਰਦੀ ਹੈ ਹਰ ਇਕ ਇੱਕ ਦੂਜੇ ਵਿਰੁੱਧ ਹੀ ਦੋਸ਼ ਲਾਈ ਜਾ ਰਿਹਾ ਹੈ। ਜਿਹੜੇ ਲੋਕ ਭਾਈ ਦਲਜੀਤ ਸਿੰਘ ਬਿੱਟੂ ਤੇ ਸ਼ੱਕ ਕਰਦੇ ਨੇ ਉਨ੍ਹਾਂ ਨੂੰ ਭਾਈ ਸਾਹਿਬ ਦੀਆਂ ਕੀਤੀਆਂ ਕੁਰਬਾਨੀਆਂ ਦਾ ਨਹੀਂ ਪਤਾ। ਭਾਈ ਸਾਹਿਬ ਹੋਰਾਂ ਨੇ ਕਿਵੇਂ ਕਠਨਾਈਆਂ ਝਲਦੇ ਹੋਏ ਸੰਘਰਸ਼ ਦੀ ਸੇਵਾ ਕੀਤੀ ਹੈ।

  • @beantsingh5023
    @beantsingh5023 Рік тому +13

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ। 🙏🙏🙏 ਬੇਅੰਤ ਸਿੱਧੂ ਤਾਰੂਆਣਾ

  • @Lovehanjra21
    @Lovehanjra21 Рік тому +4

    Rattan veer pls bhai saab nal galbat kronde reha kro pls benti a tuhanu

  • @gursingh5864
    @gursingh5864 Рік тому +11

    ਭਾਈ ਦਲਜੀਤ ਸਿੰਘ ਬਿੱਟੂ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ 🙏

  • @surjitsingh6134
    @surjitsingh6134 4 місяці тому

    ਦਲਜੀਤ ਸਿੰਘ ਜੀ ਧੰਨਵਾਦ

  • @jagtarsidhu3758
    @jagtarsidhu3758 Рік тому +6

    Blessed, blessed are those mothers who gave birth to these lovers of Sri Guru Granth Sahib je. O creator lord of the universe, the searcher of hearts please destroy the enemies of Sri Guru Granth Sahib je.

  • @mahigill1
    @mahigill1 Рік тому +7

    ਮੈਨੂੰ ਇਸ ਇੰਟਰਵਿਉ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

  • @GurjeetSingh-kg9mr
    @GurjeetSingh-kg9mr Рік тому +8

    ਤੁਹਾਡੀ ਹਰ ਇਨਟਰਵਇਉ ਵੇਖੀ ਦੀਆਂ ਬੜਾ ਕੁਝ ਸਿੱਖਣ ਨੂੰ ਮਿਲਦਾ ਆ

  • @Truckerpb14
    @Truckerpb14 Рік тому +6

    ਜੁਗ ਜੁਗ ਜੀਉ ਭਾਈ ਸਾਹਬ 🙏🏻

  • @astaadg8148
    @astaadg8148 Рік тому +4

    ਭਾਈ ਸਾਹਿਬ ਜੀ, ਵਾਹਿਗੁਰੂ ਦੀ ਰਜ਼ਾ ਅਨੁਸਾਰ ਹੀ ਬਚੇ ਨੇ। ਜੋ ਏਹ ਸਵਾਲ ਕਰਦੇ ਨੇ ਉਹ ਏਨੇ ਘਟੀਆ ਬੰਦੇ ਨੇ, ਉਹਨਾਂ ਬਾਰੇ ਗੱਲ ਕਰਨੀ ਵੀ, ਸ਼ਰਮ ਵਾਲੀ ਗੱਲ ਹੈ।

  • @harmindersingh9993
    @harmindersingh9993 Рік тому +2

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਨੇ
    ਆਪ ਦੇ

  • @kiransinghgill1793
    @kiransinghgill1793 Рік тому

    ਭਾਈ ਸਾਹਬ ਗੱਲਾਂ ਤੁਹਾਡੀਆਂ ਠੀਕ ਨੇ .. ਜੋ ਵੀ ਤੁਸੀ ਦੇਖਿਆ, ਹੰਢਾਇਆ ਬਿਨਾਂ ਸ਼ੱਕ ਤੁਹਾਡੀ ਸੋਚ ਦਾ ਦਾਇਰਾ ਵਿਸ਼ਾਲ ਹੈ.. ਜੋ ਤੁਸੀਂ ਬਾਕੀ ਸਿੱਖ ਧਿਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਇੱਕ ਧਿਰ ਮੰਨਿਆ ਹੈ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ । ਜਦ ਕਿ ਬਹੁਤ ਆਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਣਦੀ ਜਗਾ ਨਾ ਦੇ ਕੇ ਆਪਣੀ ਹੀ ਵੱਡੀ ਧਿਰ ਨੂੰ ਕਮਜ਼ੋਰ ਕਰ ਦਿੰਦੇ ਨੇ।

  • @narinderdeol8968
    @narinderdeol8968 3 місяці тому

    ਵਾਹਿਗੁਰੂ ਜੀ ਮੇਹਰ ਕਰੋ

  • @jogasingh91
    @jogasingh91 7 місяців тому +1

    Waheguru Waheguru Waheguru Waheguru Waheguru Waheguru

  • @karnailsinghkhalsausa176
    @karnailsinghkhalsausa176 Рік тому +2

    ਚੜ੍ਹਦੀ ਕਲਾ ਜੀ

  • @jaspreetnangal686
    @jaspreetnangal686 Рік тому +8

    ਬਹੁਤ ਸਤਿਕਾਰਤ ਨੇ ਭਾਈ ਸਾਹਿਬ‌ ਵਾਹਿਗੁਰੂ ਮੇਹਰ ਕਰੇ 🙏

  • @gillvikramjitsingh427
    @gillvikramjitsingh427 Рік тому +4

    ਵਾਹਿਗੁਰੂ ਜੀ ਬਹੁਤ ਵਧੀਆ ਜਵਾਬ ਦਿੱਤਾ ਸੱਚੇ ਪਿਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਨ ਸਾਰਿਆਂ ਨੂੰ ਜਿਊਂਦੇ ਵੱਸਦੇ ਰਹੋ ਜੀ ਧੰਨਵਾਦ

  • @sidhuproductions463
    @sidhuproductions463 10 місяців тому

    ਦਿਲਜੀਤ ਸਿੰਘ ਬਿੱਟੂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dilpreetsingh7684
    @dilpreetsingh7684 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @davinder8546
    @davinder8546 Рік тому +3

    ਰਤਨ ਬਾਈ ਇੱਕ ਪੌਡਕਾਸਟ ਬਾਬਾ ਬਖਸ਼ੀਸ ਸਿੰਘ ਜੀ ਹੁਣਾ ਨਾਲ ਕਰਿਉ

  • @kahlon7793
    @kahlon7793 Рік тому

    ਬੁਹਤ ਕੈਟ ਟੋਟ ਅੱਜ ਵੀ ਜੀ ਰਹੇ ਨੇ ਵਾਹਿਗੁਰੂ ੳਹਨਾ ਹਿਸਾਬ ਕਰੇ

  • @roopkanwargill
    @roopkanwargill Рік тому +7

    we are proud of you bhaji

  • @langeriboys
    @langeriboys 9 місяців тому

    Waheguru ji tuhadi kurbani bahut wadi aa waheguru tuhanu chardi kala wich rakhey

  • @ਰਾਜਨਪ੍ਰੀਤਸਿੰਘ

    ਸੰਘਰਸ਼ੀ ਯੋਧਿਆਂ ਨੂੰ ਸਲਾਮ ਹੈ ਇਹਨਾਂ ਨੇ ਕੌਮ ਦੀ ਡਿੱਗੀ ਪੱਗ ਮੁੜ ਕੌਮ ਦੇ ਸਿਰ ਤੇ ਰੱਖੀ ਸੀ ।

  • @malkeetsingh4610-xci
    @malkeetsingh4610-xci Рік тому +1

    Waheguru ji mehar kro apni koum teh bs tahuda he sahara ha,,🙏🙏

  • @jogasingh91
    @jogasingh91 7 місяців тому +1

    Bhai Dilgit Singh Ji Zindabad

  • @HarwinderSingh-ml6um
    @HarwinderSingh-ml6um Рік тому +2

    Singh sahib ji assi cheti mudage sikh nu

  • @gurdevsingh8157
    @gurdevsingh8157 11 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ

  • @flyingramandeepsingh5abb947
    @flyingramandeepsingh5abb947 Рік тому +1

    Salute to you sir ❤❤❤❤

  • @khanealaap3185
    @khanealaap3185 Рік тому +2

    Sadi kaum de yodhe tandrust rehn ❤

  • @riprecords1372
    @riprecords1372 Рік тому +4

    ਵਾਹਿਗੁਰੂ ਜੀ 🙏

  • @gurchransingh5674
    @gurchransingh5674 Рік тому +16

    ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਇੱਹ ਲੋਕ ਸਰਕਾਰਾਂ ਨੇ ਸਰਤਾ ਤੇ ਰਿਹਾਅ ਕੀਤੇ ਹਨ ਵੀ ਸਿੱਖਾਂ ਦੀ ਏਕਤਾ ਨਾ ਹੋਣ ਦਿਉ ਇੱਹ ਲੋਕ ਸਿੱਖਾ ਨੂੰ ਇਕੱਠਾ ਨਹੀ ਹੋਣ ਦਿੰਦੇ ਜਿਹੜੇ ਸੂਰਮੇ ਸਰਕਾਰਾ ਸਾਹਮਣੇ ਝੁਕੇ ਨਹੀ ਉਹ ਅੰਦਰ ਬੈਠੇ ਹਨ ਇਹਨਾ ਸਾਰਿਆਂ ਨੂੰ ਬਿਨਾਂ ਸ਼ਰਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣਾ ਚਾਹੀਦਾ ਸੀ

    • @gurchransingh5674
      @gurchransingh5674 Рік тому

      @Taranvir Bains ਵੀਰ ਜੀ ਮੈਨੂੰ ਅੰਗਰੇਜ਼ੀ ਨਹੀ ਆਉਦੀ ਪੰਜਾਬੀ ਲਿਖੋ ਜੀ ਧੰਨਵਾਦ ਹਰ ਸਵਾਲ ਦਾ ਜਵਾਬ ਮਿਲੇਗਾ ਬਹੁਤ ਵਧੀਆ ਵਿਚਾਰਾਂ ਨਾਲ ਜੀ ਧੰਨਵਾਦ

    • @sovereignkhalsa2329
      @sovereignkhalsa2329 Рік тому +1

      ਭਾਈ ਸਾਬ ਅਮ੍ਰਿਤਪਾਲ ਸਿੰਘ ਨੇ ਕਦੇ ਹੋਰ ਜਥੇਬੰਦੀਆਂ ਦੀ ਹੋਂਦ ਅਤੇ ਉਨ੍ਹਾਂ ਦੀ ਹੋਂਦ ਨੂੰ ਮਾਨਤਾ ਹੀ ਨਹੀਂ ਦਿੱਤੀ ਉਹ ਤਾਂ ਕਹਿੰਦਾ ਸੀ ਕਿ ਜਦੋਂ ਇੱਕ ਜਥਾ ਤਕੜਾ ਹੋ ਜਾਂਦਾ ਹੈ ਉਹ ਬਾਕੀਆਂ ਨੂੰ ਤਾਕਤ ਨਾਲ ਸਹਿਮਤ ਕਰ ਲੈਂਦਾ ਹੈ
      ਉਹ ਏਕਤਾ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ
      ਉਸ ਨੇ ਹਰ ਜਥੇ ਨੂੰ ਪਹਿਲਾਂ ਹੀ ਭੰਡ ਦਿੱਤਾ ਸੀ
      ਕੋਈ ਕਿਸ ਤਰ੍ਹਾਂ ਹਿਮਾਇਤ ਕਰਦਾ?
      ਪਰ ਫੇਰ ਵੀ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਉਨ੍ਹਾਂ ਤੇ ਹੋਈ ਕਾਰਵਾਈ ਦਾ ਪੂਰਾ ਵਿਰੋਧ ਕੀਤਾ ਸੀ

    • @gurchransingh5674
      @gurchransingh5674 Рік тому

      ​@@sovereignkhalsa2329ਸਿੱਖੀ ਦੇ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿੰਦੇ ਚਲੋ ਛੱਡੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪੰਜਾਬ ਵਿੱਚ ਦੂਜਿਆਂ ਜਥੇਬੰਦੀਆਂ ਦੀ ਏਕਤਾ ਲਈ ਕੀ ਕੀਤਾ

    • @Luv4all864
      @Luv4all864 Рік тому

      Amritpal singh khalsa da poora sath de ta bhai diljit singh ji ne interview de end ch, hun oh jail ch ne, oh sikh panth de jodhe hi ne. Rhi gal, sath den di, eh apne experience naal ohna nu sedh de sakde c, But j oh sedh leni chande, but amritpal singh khalsa nu pehla pta c oh ki kar rhe ne, so Josh ohna da eh singhan vang hi c, jo start c. Te ohi Josh da samah Hunda hai, baki sikh koum te jo kabaz log ne, jis di sarra panth ajje v sunda, ja akal takht de sunehe di udeek karda, jo state de control ch hai, ohna nu sawal karna ban da eh. Bhai diljit singh bittu di bahut respect hai, but oh limelight ch nhi bahuta rehnde. Sirf soojvan sikh hi ehna nu samajde ne, jo sangarh & ehna di sewa toh inspired ne. Amritpal singh ne apne vehan vich hi Vehna c. Os vehan nu koi rok nhi c sakda. But han, j reporter veer, eh sawal puch lainda, sarra clear ho jana c. Eh mere mann vich v reh gya sawal.

    • @Luv4all864
      @Luv4all864 Рік тому

      ​@Taranvir Bains 22 property maharaja ranjit singh di v bahut c eh koi compariaon nhi example hai, jis ne v sikh koum nu present history ch lead kitta, 22 eh leader c sangarh de or think tank. Kinne k leaderan nu hath la sakdi c police, ohna de mann ch v koi respect ja Darr hou. V j leader di bepati kitti ki banu, for e.g. hun taliban de bahut leader chakke America ne, ohna nu chadya v. J oh chahnde maar v sakde c. But taliban walean di exchange hoi c, taliban walean ne koi shak nhi kitta, fer accept kar lye, ajj oh top leadership ch ne.yaar tuhanu apne bandean te kadde bahrosa hi nhi aya. Jad banda saheed ho janda fer appan bharosa krde hain. Ik min bande di kri kooh ch pa dinde hai appan. Eh hun shak te bharose da ki hal kariye. Eh sab toh vaddi problem rhi hai koum ch. Te jayaz v hai, kisse hadh tak. Es nu door v waheguru hi kar sakda, hor ta ilaz hai nhi. State nu bhai sahib di ik ik activity da pta, te rehna v ehna ne ground te hai( punjab). Bahar ta eh gye ni ja settle nhi hoye. Ki nhi pta state nu ehna barre. Soch k dekheo.

  • @HardeepSingh-z7r
    @HardeepSingh-z7r Рік тому +1

    Baba bakshish singh te bahi Saab,te Bhai kukki ji nu ikhate dekhna choune AAA..plz ehna nl program kro

  • @satnamkahlon8398
    @satnamkahlon8398 Рік тому

    waheguru mehar rakhan chardikala bakhashn kaum nu aketa bakhashn

  • @satpreetsingh1780
    @satpreetsingh1780 Рік тому +3

    Dhan Guru Dhan Guru ke sikh 🙏

  • @gurmukhsingh6126
    @gurmukhsingh6126 Рік тому +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਬ ਜੀ ਨੂੰ

  • @amanatiwana3630tiwana-fw6mw

    Bhai daljit singh ji bittu ji zindabad zindabad 💯💯🦅🦅🚩🚩

  • @bhupindersingh5311
    @bhupindersingh5311 Рік тому +1

    Koti koti parnam koumi zodheyan nu🙏🙏🙏🙏🙏💪🏽❤️

  • @rimpeejarout7363
    @rimpeejarout7363 4 місяці тому

    Bhai shib.sangat tuhanu bhut pyar karde h.o sirf char tattru ne

  • @SinghParamjeet-n6v
    @SinghParamjeet-n6v 4 місяці тому

    Dillo slam Bhai sab nu

  • @gurlalsingh254
    @gurlalsingh254 Рік тому +1

    Waheguru ji 🙏

  • @HarjinderSingh-pu9wg
    @HarjinderSingh-pu9wg Рік тому

    Thanks Rattan veer.

  • @sohanmahil4298
    @sohanmahil4298 Рік тому +1

    Wehaguru ji ka Khalsa waheguru ji ki Fateh ji 🙏

  • @Shergill923
    @Shergill923 Рік тому +1

    ਜਦੋ ਤੋਂ ਭਾਈ ਬਿੱਟੂ ਮੀਡੀਆ ਚ ਬੋਲਣ ਲੱਗੇ ਸੰਘਰਸ਼ ਤੇ ਕਿਤਾਬਾਂ ਲਿਖੀਆਂ ਉਦੋਂ ਤੋਂ ਹਰਮਿੰਦਰ ਸੰਧੂ ਦਾ ਮਸਲਾ ਵਾਰ ਵਾਰ
    ਕਈ ਚੈਨਲਾਂ ਤੇ ਦਿਖਾਇਆ ਜਾ ਰਿਹਾ
    ,ਤਾਂ ਕੇ ਭਾਈ ਬਿੱਟੂ ਤੇ ਲਹਿਰ ਦੇ ਯੋਧੇਆਂ ਦਾ ਅਕਸ ਵਿਗਾੜਿਆ ਜਾ ਸਕੇ ਕਿਤੇ ਅਜ ਦਾ ਯੂਥ ਖਾੜਕੂ ਲਹਿਰ ਦੇ ਸ਼ਹੀਦਾਂ ਨੂੰ ਆਪਣਾ ਅਦਰਸ਼ ਨਾ ਮੰਨ ਲੈਣ, ਕਿਤੇ 82 ਤੋਂ ਅਜ ਤਕ ਹੋਇਆਂ ਅਣਗਿਣਤ ਲਾਸਾਨੀ ਸ਼ਹਾਦਤਾਂ
    ਦਾ ਸੱਚ ਸਾਹਮਣੇ ਨਾ ਆ ਜਾਵੇ, ਕਿਤੇ ਏਨੀ ਸ਼ਾਂਨ੍ ਨਾਲ ਖਾਲਿਸਤਾਨ ਲਈ ਵਾਰੀਆਂ ਜਾਨਾ ਤੇ ਸਿੰਘਾਂ ਦੀ ਸੂਰਮਗਤੀ ਦੇ ਕਿੱਸੇ ਅੱਜ ਦੀ ਜਵਾਨੀ ਨੂੰ ਪਤਾ ਨਾ ਲਗ ਜਾਵੇ, ਦੁਸ਼ਮਣ ਨੇ ਤਾ 40ਸਾਲ ਤੋਂ ਪੂਰਾ ਜ਼ੋਰ ਲਾਇਆ ਹੋਇਆ ਸ਼ਹੀਦਾਂ ਨੂੰ ਅੱਤਵਾਦੀ, ਕ੍ਰਿਮਿਨਲ ਸਾਬਿਤ ਕਰਨ ਤੇ
    . ,

  • @ParamjitSingh-e5d
    @ParamjitSingh-e5d Рік тому +1

    ਦਸਵੇ ਪਾਤਸ਼ਾਹ ਜੀ ਨੇਉਸ 'ਸਮੇ ' ਸਿੱਖੀ ਸਿਰਜੀ ਜਦੋਂ ਸਿੱਖ ਹੋਣਾ ਯਕੀਨੀ ਸ਼ਹੀਦੀ ਪ੍ਰਾਪਤ ਕਰਨਾ ਸੀ ਇਸ ਦੇ ਉਲਟ ਅਜ ਹਾਲਾਤ ਬਹੁਤ ਹੀ ਅਨੰਦ ਮਈ ਹਨ ਫ਼ਿਰ ਵੀ ਕੋਈ ਸਿੱਖ ਨਹੀ ਬਣਦਾ ਤੇ ਕਮੂਰ ਵਾਰ ਭਿੰਡਰ ਹੇ

  • @gagandeepsingh5760
    @gagandeepsingh5760 Рік тому +4

    Sade Jodhe ❤❤❤

  • @suhirdsingh973
    @suhirdsingh973 Рік тому +7

    ਜਿਹੜੇ ਅਜਿਹੀ ਗੁਰਮੁਖ ਰੂਹ ਬਾਰੇ ਮਾੜਾ ਬੋਲਦੇ ਹਨ ਉਹਨਾ ਨੂੰ ਸਮਝਣਾ ਚਾਹੀਦਾ ਹੈ ਚੰਦ-ਸੂਰਜ ਉੱਤੇ ਥੁੱਕਣ ਦੀ ਕੋਸ਼ਿਸ਼ ਕਰੋਗੇ ਤਾਂ ਉਸ ਦਾ ਚੰਦ-ਸੂਰਜ ਉੱਤੇ ਕੋਈ ਅਸਰ ਨਹੀਂ ਪੈਣਾ ਸਗੋਂ ਥੁੱਕ ਤੁਹਾਡੇ ਆਪਣੇ ਮੂੰਹ ਉੱਤੇ ਹੀ ਪਵੇਗੀ।

    • @sainiguys9370
      @sainiguys9370 Рік тому +1

      ਬਿਲਕੁਲ ਦਰੁਸਤ ਕਿਹਾ ਤੁਸੀ

  • @baljindersinghaulakh2610
    @baljindersinghaulakh2610 Рік тому +10

    ਭਾਈ ਅੰਮਿ੍ਤਪਾਲ ਸਿੰਘ (ਬੱਬਰ ਸ਼ੇਰ) ਜਿੰਦਾਬਾਦ।

  • @progamer-oz7hl
    @progamer-oz7hl Рік тому +1

    Assi Jang li tyaar a . Tussi agvi karu

  • @ersimranjeetsingh3564
    @ersimranjeetsingh3564 Рік тому +2

    bhai sahib tuc te delhi de chingaarde kade ne.

  • @joannasingh1758
    @joannasingh1758 Рік тому +1

    Baut vadia Interview

  • @KuldeepSingh-ro7mq
    @KuldeepSingh-ro7mq Рік тому

    ਭਾਈ ਦਲਜੀਤ ਸਿੰਘ ਜੀ ਤੁਸੀਂ ਖਾੜਕੂ ਲਹਿਰ ਵਿੱਚ ਸੇਵਾ ਵੀ ਬਹੁਤ ਕੀਤੀ ਹੈ ਪਰ ਤੁਸੀਂ ਖਾੜਕੂ ਲਹਿਰ ਦਾ ਨੁਕਸਾਨ ਵੀ ਕਰਕੇ ਸਟੇਟ ਦੇ ਹੱਕ ਵਿਚ ਵੀ ਭੁਗਤੇ

  • @narinderdeol8968
    @narinderdeol8968 3 місяці тому

    🙏

  • @singhgurdeep604
    @singhgurdeep604 Рік тому +4

    Te gurchrn veer jehde kaum ld gye te aj waheguru di kirpa nl is duniya te ne ki ohna di sja ehe k thode jhe mndbudhi ohna te swaal uthaun te oh jwaw den... ki ohna de jeonde rehn di sja ehe aw k tuc ohna nu ohne de jeonde hon da swaal pucho ...thodi ta shrm kro veer apni kaum lyi lde ne oh

  • @havelienterprises135
    @havelienterprises135 Рік тому +1

    Salute Bhai Daljeet singh bittu ji nu Kaum da Heera

  • @jassajaswinder8864
    @jassajaswinder8864 Рік тому +7

    ਕੌਮੀ ਯੋਧਾ ਭਾਈ ਦਲਜੀਤ ਸਿੰਘ ਜੀ ਬਿੱਟੂ

  • @jogasingh91
    @jogasingh91 7 місяців тому +2

    Khalistan Zindabad

  • @GopiDhaliwal-y2c
    @GopiDhaliwal-y2c 2 місяці тому

    Khalistan zindabad 🦅 waheguru ji 🙏

  • @gursangamsingh11
    @gursangamsingh11 Рік тому +2

    🙏🏻👍🏻🙏🏻

  • @gsv1582
    @gsv1582 Рік тому

    ❤❤

  • @gopi2bhatti
    @gopi2bhatti Рік тому +1

    ਕੌਮ ਦਾ ਰੌਸ਼ਨ ਦਿਮਾਗ ਭਾਈ ਸਾਹਿਬ ਜੀ ਤੁਸਾਂ ਗ਼ਲਤ ਸ਼ਹੀਦ ਕੀਤਾ

  • @HappySingh-zz5wf
    @HappySingh-zz5wf Рік тому +3

    ਦਿਲਜੀਤ ਸਿੰਘ ਬਿੱਟੂ best ਅਣਖੀ ਸਿੱਖ ਹੈ

  • @hemsidhu4115
    @hemsidhu4115 5 місяців тому

    ਖਾਲਿਸਤਾਨ ਲਿਬਰੇਸ਼ਨ ਫੋਰਸ ਪਜਾਬ ਫੂਲ. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gillboyz8840
    @gillboyz8840 Рік тому +1

  • @angrejsingh5347
    @angrejsingh5347 Рік тому +2

    🙏🙏👍👍🙏🙏

  • @veerpartapsingh5776
    @veerpartapsingh5776 Рік тому +1

    ❤⭐️ Panth ki jeet⭐️

  • @singhgurdeep604
    @singhgurdeep604 Рік тому +4

    Sanu maan aw bhai diljit bittu te

  • @karmasingh600
    @karmasingh600 Рік тому +1

    🙏🏼

  • @ranjitmann-mr1im
    @ranjitmann-mr1im 7 місяців тому

    ⛳️🌹🌹🌹🌹🌹🙏🏽👍🇨🇦

  • @bobysekhonbobysekhon9162
    @bobysekhonbobysekhon9162 Рік тому +4

    ਕੌਮ ਦੇ ਰੈਂਬੋ ਨੂੰ ਮੇਰਾ ਸਲਾਮ

  • @jeevansingh3948
    @jeevansingh3948 Рік тому +1

    💐

  • @mohkamsingh7022
    @mohkamsingh7022 Рік тому

    🙏🙏

  • @Guruditsingh13
    @Guruditsingh13 9 місяців тому

    Sanu maan aa tuhade te bhai sahib

  • @mandeepsingh5399
    @mandeepsingh5399 Рік тому +1

    Bakhubhi juyab Dita Bhai sahab ne

  • @manveerbaggi4763
    @manveerbaggi4763 Рік тому

    Wmk

  • @Jalal-bs7hg
    @Jalal-bs7hg Рік тому +1

    Bai g please Sandhu bai de death vich thoda ke role c dass deo hun ta harminder Sandhu?

    • @parmgill3815
      @parmgill3815 Рік тому

      ua-cam.com/video/CG5g0nr1Csg/v-deo.html

  • @darshsingh5112
    @darshsingh5112 8 місяців тому

    ਰਾਤਨ ਵੀਰੇ ਤੁਸੀਂ ਅੰਮ੍ਰਿਤਪਾਲ ਦੀ ਵੀ ਗੱਲ ਕਰਨੀ ਸੀ

  • @mariabrar6290
    @mariabrar6290 Рік тому +1

    Khalsa Panchayat pind level te start kithe hunde 30 saal phela ta koi result niklna c. Harek karre start karna pau, te organize ta hona pahna, te panchayat system ik idea hai, ik solution da start hai. Daljit Singh ji, tuhada ki idea ja ke solution hai? Kush dasso ta sahee

    • @parmgill3815
      @parmgill3815 Рік тому

      ua-cam.com/video/CG5g0nr1Csg/v-deo.html

  • @sukhwindersinghdhaliwal9851
    @sukhwindersinghdhaliwal9851 Рік тому +5

    ਖਾਲਿਸਤਾਨ ਜਿੰਦਾਬਾਦ

  • @jeetabinning350
    @jeetabinning350 Рік тому

    🙏🙏🙏🙏🙏❤🌹🙏

  • @harkaranbhullar3863
    @harkaranbhullar3863 Рік тому

    Bhai amrit pal di te dee p sidhu di koi gal ni kiti

  • @amanatiwana3630tiwana-fw6mw

    Sikh kom de babbar sher Bhai Daljit singh bittu ji

  • @gagguchahal3705
    @gagguchahal3705 3 місяці тому

    Punjab Khalistan jindabad

  • @BarinderSinghKamboj
    @BarinderSinghKamboj Рік тому

    ਭਾਈ ਸਾਹਿਬ ਸਾਨੂੰ ਸਾਰੇ ਤਰੀਕੇ ਅਪਣਾਉਣ ਦੀ ਲੋੜ ਹੈ। ਅਸੀ ਬਹੁਤ ਗੱਲ ਕਰਦੇ ਹਾ ਯਹੂਦੀ ਲੋਕਾ ਦੀ ਪਰ ਉਨਾ ਦੇ ਸੰਘਰਸ਼ ਨੂੰ ਗੋਰ ਨਾਲ ਨਹੀ ਦੇਖਦੇ। ਉਨਾ ਨੇ ਹਰ ਤਰੀਕਾ ਅਪਣਾਇਆ ਹੈ। ਜਿਥੇ ਡੰਡਾ ਚੁਕਣ ਦੀ ਲੋੜ ਸੀ ਉਥੇ ਡੰਡਾ ਚੁਕਿਆ ਪਰ ਬਹੁਤਾ ਸੰਘਰਸ਼ ਉਨਾ ਦਾ ਚੁੱਪ ਰਹਿ ਕਿ ਪਾਵਰ ਵਰਤ ਕਿ ਚਾਲਾ ਚੱਲ ਕਿ ਹਰ ਤਰੀਕੇ ਨਾਲ ਆਪਣਾ ਰਾਜ ਲਿਤਾ ਤੁਸੀ ਸੋਚ ਨਹੀ ਸਕਦੇ ਇਨਾ ਮਾੜਾ ਵੀ ਉਨਾ ਨੇ ਕਿਤਾ ਆਪਣੇ ਬੰਦੇ ਨਿਰਦੋਸ਼ ਵੀ ਮਾਰੇ। ਦੁਨੀਆ ਦੀ ਪਾਵਰ ਵਰਤ ਕਿ ਅਜਾਦ ਹੋਏ। ਸਾਨੂੰ ਵੀ ਲੋੜ ਹੈ ਉਸ ਤਰਾ ਕਰਨ ਦੀ ਅਸੀ ਮਾੜੇ ਬੰਦੀਆ ਦੇ ਵਿਰੋਧ ਵਿਚ ਬਹੁਤ ਜਲਦੀ ਆ ਜਾਦੇ ਹਾ ਸਾਨੂੰ ਲੋੜ ਹੈ ਉਨਾ ਨੂੰ ਚੁਪ ਰਹਿ ਕਿ ਜਵਾਬ ਦੇਣ ਦੀ ਜੇ ਕਿਸੇ ਨੂੰ ਕੋਈ ਸੱਕ ਹੈ ਤਾ ਤੁਰਕੀ ਦੀ ਸਿਰਿਅਸ ਹੈ ਯੂਟੀਊਬ ਤੇ ottoman ਦੀ ਉਹ ਵੇਖ ਲਵੇ ਉਨਾ ਨੇ ਆਪ ਸਭ ਕੁੱਝ ਦਿਖਾਇਆ ਹੈ ਕਿਵੇ ਉਨਾ ਨੂੰ ਯਹੂਦੀਆਂ ਨੇ ਵਰਤੀਆਂ

    • @jugrajgrewal
      @jugrajgrewal Рік тому

      ਫਿਰ ਸਿੰਧਾਂਤ ਤੋਂ ਉਖੜ ਕੇ ਰਾਜ ਲੈਣਾ ਸਹੀ?

  • @detroitsingh4029
    @detroitsingh4029 Рік тому +4

    Ranjit singh kukki gill nall v karo veere

    • @rajandeepkour5247
      @rajandeepkour5247 Рік тому +1

      hnji

    • @cs2874
      @cs2874 Рік тому

      Already kiti hoi hai.

    • @ss-pm6oj
      @ss-pm6oj Рік тому +2

      Bai batheria interviews paiya osdia online, unah ne pehla vaddi kurbani kiti aa par saal to uppar ho gea hun ta oh sarkari boli bolde aa

  • @mariabrar6290
    @mariabrar6290 Рік тому

    Panchayat ta Sandhu da idea c, secondary government or alternative government ik idea c. Daljit Singh da ki idea hai? koi idea hai agge ki karna ?

    • @parmgill3815
      @parmgill3815 Рік тому

      ua-cam.com/video/CG5g0nr1Csg/v-deo.html

  • @hemsidhu4115
    @hemsidhu4115 Рік тому

    Hem.singh.sidhu.ak.47.❤❤❤❤❤❤❤❤❤❤❤❤❤❤❤❤❤❤❤

  • @gurlabhsingh8072
    @gurlabhsingh8072 Рік тому +2

    ਇਹਨਾਂ ਨੂੰ ਖਾਲਸੇ ਨਾ ਆਖੋ ਬਿੱਟੂ ਜੀ ਅਸਲੀ ਖਾਲਸਾ ਤਾਂ ਕਿਤੇ ਵੀ ਦਿਖਾਈ ਨਹੀਂ ਦਿੰਦਾ ਗੁਰੂ ਸਾਹਿਬ ਜੀ ਸਾਰੇ ਚਾਰੇ ਹੀਲੇ ਵਸੀਲੇ ਖਤਮ ਹੋ ਜਾਦੇ ਸੀ ਫੇਰ ਜੰਗ ਇਹ ਪਹਿਲਾਂ ਜੰਗ ਫੇਰ ਲੀਡਰੀ ਪੈਸਾ ਇਕੱਠਾ ਕਰਨਾ

    • @karandeepsingh3776
      @karandeepsingh3776 Рік тому +3

      ਭਾਊ ਤੇਰੇ ਵਰਗੇ ਨੂੰ phone ਮਿਲ ਗਿਆ ਬਸ ਘਰ ਬੈਠ ਕੇ ਚਵਲਾ ਮਾਰੀ ਚਲ. ਕਿਸੇ ਗੱਲ ਦਾ ਕੱਖ ਪਤਾ ਨਹੀ 🤐

    • @mandeepsingh4907
      @mandeepsingh4907 Рік тому

      Mai v dek rhea c v hje koi dngr ne sir ne hilya

  • @JatinderSingh-zk3jg
    @JatinderSingh-zk3jg Рік тому +2

    sikh koam nu ghaat sirf Maharaja Ranjit singh warge leader di hai,,jihne 12 missl joint krr ditiya c...Maharaja nu ghaat sirh Hari singh naluua verge jarnail jaldi rabb nu pyare ho gye,,,nhi ta dogre gaddari krn di himmat na krde.....

    • @jetank2016
      @jetank2016 Рік тому

      Jehde ohde vellad munde DALIP singh warge sdayee oho? Great men are born everywhere don’t mix religious non sense

  • @harpalsingh4103
    @harpalsingh4103 Рік тому

    Harminder sidhu da qattal kyu kita koam puchdi a dso bhai saab

    • @parmgill3815
      @parmgill3815 Рік тому

      ua-cam.com/video/CG5g0nr1Csg/v-deo.html

  • @mandeepkandola
    @mandeepkandola Рік тому

    Khalistan