ਸਿੱਖ ਸ਼ਹੀਦ ਹੋਣ ਲਈ ਐਨੇ ਕਾਹਲੇ ਕਿਉਂ ਹੁੰਦੇ ਨੇ?ਕਿਸ ਮਿੱਟੀ ਦੇ ਬਣੇ ਨੇ ਇਹ?Roopi Gill,Jass Bajwa,Jarnail Singh

Поділитися
Вставка
  • Опубліковано 20 гру 2024

КОМЕНТАРІ •

  • @AmarSingh-vq9tx
    @AmarSingh-vq9tx 4 місяці тому +117

    ਜਿਉਂਦੀ ਰਹਿ ਭੈਣੇ ਰੂਹ ਖੁਸ਼ ਹੋ ਗਈ ਸਿਰ ਤੇ ਚੁੰਨੀ ਦੇਖਕੇ ਵਾਹਿਗੁਰੂ ਜੀ ਤੇਰਾ ਹਰ ਸੁਪਨਾ ਪੂਰਾ ਕਰੇ

  • @kalgidhardashmesh7288
    @kalgidhardashmesh7288 3 місяці тому +2

    ਬਹੁਤ ਧੰਨਵਾਦ ਪਿਆਰਿਓ , ਅਨੰਦ ਆ ਗਿਆ ਤੁਹਾਡੇ ਵੀਚਾਰ ਸੁਣਕੇ ਜੀ।

  • @harbhajansinghsekhon2899
    @harbhajansinghsekhon2899 4 місяці тому +46

    ਬਹੁਤ ਵਧੀਆ ਉਪਰਾਲਾ ਕੀਤਾ ਏ, ਵਾਹਿਗੁਰੂ ਅੱਗੇ ਅਰਦਾਸ ਏ ਕਿ ਇਹ ਫਿਲਮ ਹੋਰ ਭਸ਼ਾਵਾਂ ਵਿੱਚ ਵੀ ਬਣੇ ਤੇ ਵਰਲਡ ਵਿੱਚ ਲੋਕਾਂ ਨੂੰ ਹਰਮਿੰਦਰ ਸਾਹਿਬ ਦੇ ਇਤਹਾਸ ਦਾ ਪਤਾ ਚੱਲੇ।

  • @GurdevSingh-wt8wx
    @GurdevSingh-wt8wx 4 місяці тому +38

    ਧੰਨਵਾਦ ਜੀ ਮੱਕੜ ਸਾਬ
    ਬਹੁਤ ਹੀ ਕੀਮਤੀ ਵਾਰਤਾਲਾਪ ਹੈ। ਸਿੱਖਣ ਲਈ ਬਹੁਤ ਕੁਝ ਹੈ ਇਸ ਵਿੱਚੋਂ।

  • @jspawaar675
    @jspawaar675 4 місяці тому +17

    ਫਿਲਮ ਨੂੰ ਦੇਖਣ ਤੋਂ ਪਹਿਲਾਂ ਹੀ ਇਸ ਵੀਡੀਓ ਵਿੱਚ ਸਿੱਖਣ ਲਈ ਬਹੁਤ ਹੀ ਵਧੀਆ ਢੰਗ ਨਾਲ ਵਾਰਤਾਲਾਪ ਕੀਤੀ ਗਈ ਹੈ ਜੀ ਕਿਉਂਕਿ ਇਹ ਸੁਣ ਕੇ ਵੇਖਣ ਦੀ ਜਗਿਆਸਾ ਨੂੰ ਜਗਾਉਣ ਦਾ ਉਪਰਾਲਾ ਕੀਤਾ ਹੈ ਜੀ ਪਰ ਧੰਨਵਾਦ ਜੀ ਸਰਬਜੀਤ ਸਿੰਘ ਮੱਕੜ ਸਾਹਿਬ ਜੀ 🎉

  • @surjeetsingh5755
    @surjeetsingh5755 4 місяці тому +8

    ਬਹੁਤ ਸੋਹਣੀ ਵੀਡੀਓ ਤੇ ਜਾਣਕਾਰੀ ਤੇ ੳਸਤੋ ਵੀ ਸੋਹਣੀ ਗਲ ਜਿਹੜਾ ਇਸ ਧੀਦਾ ਸਾਡੇ ਪੰਜਾਬ ਸੋਹਣਾ ਲਿਬਾਸ ਤੇ ਸਾਡੇ ਵਿਰਸੇ ਦੀ ਸੰਭਾਲ ਸਿਰ ਤੇ ਚੁੰਨੀ ਵੇਖ ਕੇ ਬਹੁਤ ਸੋਹਣਾ ਲੱਗਦਾ

  • @sattapatto5843
    @sattapatto5843 3 місяці тому

    Bro interview sira ❤❤❤
    Rab Hai mane koi na
    Par Rab Hai

  • @HarinderMundi-x8h
    @HarinderMundi-x8h 4 місяці тому +22

    ਵਾਹਿਗੁਰੂ ਚੜਦੀ ਕਲਾ ਤੇ ਤਰੱਕੀ ਬਖਸਣ ਸਾਰੀ ਟੀਮ ਨੂੰ

  • @ਨਰਿੰਦਰਸਿੰਘ-ਯ2ਖ
    @ਨਰਿੰਦਰਸਿੰਘ-ਯ2ਖ 4 місяці тому +47

    ਮੱਕੜ ਸਾਬ ਵੀਰ ਇਹ ਫਿਲਮ ਦੀ ਪ੍ਰਮੋਸ਼ਨ ਨੀ ਬਾਈ ਇਹ ਤਾ ਧਾਰਮਿਕ ਦੀਵਾਨ ਹੋ ਗਿਆ ਧੰਨਵਾਦ ਵੀਰ ਜੀ ਸੁਆਦ ਆ ਗਿਆ ਗੱਲਾਂ ਸੁਣ ਕੇ 🙏🙏

  • @Singh-393
    @Singh-393 4 місяці тому +47

    ਸਿਮਰਨਜੋਤ ਸਿਆਂ ਬਹੁਤ ਹੀ ਵਧੀਆ ਕਰ ਰਹੇ ਹੋ , ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਬਾਈ ਜਰਨੈਲ ਸਿੰਘ ਹੋਰਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ।

  • @jaswinderkaur9305
    @jaswinderkaur9305 3 місяці тому

    ਸੱਚੀ ਧਰਮ ਨਾਲ ਏਦਾ ਲੱਗਦਾ ਚ ਕੇ ਤੁਸੀ ਗੱਲਾਂ ਕਰੀ ਜਾਵੋ ਤੇ ਅਸੀਂ ਸੁਣੀ ਜਾਈਏ, ਉਸ ਪ੍ਰਮਾਤਮਾ ਦੀ ਗੱਲ ਕੀਤੀ, ਵਿਸ਼ਵਾਸ ਦੀ ਗੱਲ ਕੀਤੀ ਇਥੋਂ ਤਕ ਕੇ ਹਰ ਇਕ ਮੁਦੇ ਤੇ ਗੱਲ ਕੀਤੀ, sir ਮੈਨੂੰ ਲੱਗਦਾ ਤੁਹਾਡੀ ਅੱਜ ਤਕ ਦੀ ਬੈਸਟ ਇੰਟਰਵਿਊ ਸੀ🙏

  • @Gursharanpreet133
    @Gursharanpreet133 4 місяці тому +12

    ਬਹੁਤ ਵਧੀਆ ਜੀ ਸਾਰਿਆਂ ਦਾ ਧੰਨਵਾਦ

  • @kuljitsingh2620
    @kuljitsingh2620 3 місяці тому +1

    ਬਹੁਤ ਵਧੀਆ ਵੀਡੀਓ ਹੈ ਬੀਬੀ ਰਜਨੀ ਮੈਂ ਖੁਦ ਦੇਖ ਕੇ ਆਇਆ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੱਕੜ ਸਾਹਿਬ ਸਿੱਖ ਕਦੇ ਮਰਨ ਤੋਂ ਪਿੱਛੇ ਨਹੀਂ ਹਟਦੇ ਇਹ ਸਾਰੀ ਵਾਹਿਗੁਰੂ ਜੀ ਦੀ ਦੇਣ ਹੈ

  • @gurmeetkaur3620
    @gurmeetkaur3620 3 місяці тому +9

    Good job ji. ਪੜਦੇ ਤੇ ਵੇਖਦੇ ਹਾਂ ਕਿ ਇਤਿਹਾਸ kii hae ਅਸਲੀਅਤ ਕੀ ਹੈ

  • @amanbrar273
    @amanbrar273 4 місяці тому +5

    ਵੀਰ ਤੁਹਾਡੀ ਗਲ ਬਾਤ ਬਹੁਤ ਵਧੀਆ ਮਨ ਸਕੂਨ ਮਿਲਿਆ ਜੀ

  • @kiranjeet9389
    @kiranjeet9389 4 місяці тому +17

    ਪਹਿਲਾਂ ਵੀਰ ਜੀ ਇਹ ਸਾਰੀਆਂ ਕਹਾਣੀਆਂ ਸਾਡੇ ਸਿਲੇਬਸਾਂ ਵਿੱਚ ਆਉਂਦੀਆਂ ਸਨ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਸੀ ਟੀਚਰ ਵੀ ਬੜੇ ਧਿਆਨ ਨਾਲ ਹੀ ਕਹਾਣੀਆਂ ਸਮਝਾਉਂਦੇ ਸਨ ਪਰ ਅਫਸੋਸ ਕਿ ਹੁਣ ਸਾਡੇ ਸਿਲੇਬਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਰਿਹਾ ਬੱਚਿਆਂ ਨੂੰ ਪੜ੍ਹਨ ਵਾਸਤੇ ਨਵੀਂ ਨਵੀਆਂ ਨੋਲਜ ਬਾਰੇ ਦੱਸਿਆ ਜਾਂਦਾ ਪਰ ਪਿਛਲੀਆਂ ਕਹਾਣੀਆਂ ਸਭ ਖਤਮ ਕਰ ਦਿੱਤੀਆਂ ਗਈਆਂ ਹਨ ਸਾਡੇ ਬੱਚਿਆਂ ਨੂੰ ਭਵਿੱਖ ਦੇ ਨਾਲ ਇਹ ਫਿਲਮ ਬਹੁਤ ਹੀ ਜਰੂਰੀ ਹੈ ਕਿ ਬੱਚਿਆਂ ਨੂੰ ਸਮਝ ਆ ਜਾਏਗੀ ਕੀ ਕੀ ਸਾਡੀਆਂ ਪੁਰਾਣੀਆਂ ਕਹਾਣੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਸਨ

  • @BalwinderKaur-uz5lk
    @BalwinderKaur-uz5lk 4 місяці тому +8

    ਫਿਲਮ ਦਾ ਇੰਟਰਵਿਉ ਸੁਣ ਕੇ ਮਨ ਨੂੰ ਬਹੁਤਵਧਿਆ ਲਗਿਆ ਜਦੋਂ ਪੂਰੀ ਫਿਲਮ ਦੇਖਾਂਗੇ ਤਾਂ ਮਨ ਨੂੰ ਧੰਨ ਗੂਰੁ ਰਾਮਦਾਸ ਜੀ ਤੇ ਪਹਿਲਾਂ ਨਾਲੋਂ ਵੀ ਵਧ ਪਿਆਰ ਤੇ ਭਰੋਸਾ ਹੋ ਜਾਉਗਾ ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪਿ ਸਿਰਜਣਹਾਰੇ ਧਾਰਿਆ॥ ਸਾਰੀ ਟੀਮ ਦੀ ਚੜਦੀ ਕਲਾ ਹੋਵੇ

  • @jagdeepwaraich3131
    @jagdeepwaraich3131 4 місяці тому +15

    ਬਹੁਤ ਵਧਿਆ ਉਪਰਾਲਾ ਸਾਰੇ ਵੇਖੌ ਬੱਚਿਆ ਨੂੰ ਵੇਖਾਓ

  • @NavdeepSingh-tx6ge
    @NavdeepSingh-tx6ge 3 місяці тому

    Makkar saab great interview.....Enian shotian umaran te gallan bakamal...great vre

  • @windersingh9211
    @windersingh9211 4 місяці тому +26

    ਮੈਨੂੰ ਹੁਣ ਇਹ ਮਹਿਸੂਸ ਹੁੰਦਾ ਕਿ ਪੰਜਾਬ ਦੇ ਸਾਰੇ ਕਲਾਕਾਰ ਹੁਣ ਤੱਕ ਸਿਰਫ ਕੰਜਰ ਪੁਣਾਂ ਹੀ ਕਰਦੇ ਆਏ ਨੇ ਪਰ ਹੁਣ ਕੁਝ ਲੋਕ ਸਹੀ ਰਸਤੇ ਤੇ ਚੱਲਣ ਦੀ ਕੋਸ਼ਿਸ ਕਰ ਰਹੇ ਨੇ ਇਹ ਬਹੁਤ ਸੋਹਣੀ ਗੱਲ ਆ ਕਿ ਸਾਡੇ ਇਤਿਹਾਸ ਦੀ ਗੱਲ ਵੱਡੇ ਪਰਦੇ ਤੇ ਹੋਣ ਲੱਗੀ ਜਿਉਂ ਜਿਉਂ ਦੁਸ਼ਮਣ ਸਾਨੂੰ ਢਾਹ ਲਾਉਂਦਾ ਜਾ ਰਿਹਾ ਉਵੇਂ ਉਵੇਂ ਸਾਡੇ ਪੰਜਾਬ ਦੇ ਲੋਕ ਸਿੱਖਾਂ ਦੇ ਘਰ ਜੰਮ ਕਿ ਵੀ ਮੂਲ ਨਾਲੋਂ ਬਹੁਤ ਦੂਰ ਹੋ ਗਏ ਸੀ। ਹਾਂ ਇਹ ਕਲਾ ਵਰਤਦੀ ਆ ਜੋ ਕਿ ਅੱਜ ਪੰਜਾਬ ਚ ਬਹੁਤ ਕੁਝ ਵੇਖਣ ਨੂੰ ਮਿਲ ਰਿਹਾ। ਹੋਰ ਕੰਮ ਹੋਣਾਂ ਚਾਹੀਦਾ ਸਾਡੇ ਪੂਰੇ ਇਤਿਹਾਸ ਤੇ ਚੰਗੇ ਕਿਰਦਾਰ ਬਹੁਤ ਜਿਆਦਾ ਜਿੰਨਾਂ ਦੀ ਕੋਈ ਗਿਣਤੀ ਨੀ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਦੀ ਜੇ ਇਹ ਲੋਕ ਚਾਹੁੰਣ ਕਿ ਅਸੀਂ ਇਤਿਹਾਸ ਪਰਦੇ ਤੇ ਲਿਆਉਂਣਾ ਤਾਂ ਸਾਡੀ ਨਵੀਂ ਪੀੜੀ ਤੇ ਆਉਣ ਵਾਲੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ਼ੂ ਤੇ ਆਪਣੇ ਧਰਮ ਨਾਲ ਜੁੜਨਗੇ

  • @veerpalkaur8066
    @veerpalkaur8066 3 місяці тому +1

    ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਫਿਲਮ ਬਣੀ ਜੋ ਕਿ ਅੱਜ ਬੱਚਿਆਂ ਨੂੰ ਸਿੱਖੀ ਦੇ ਭਰੋਸੇ ਦੀ ਬਹੁਤ ਜ਼ਰੂਰਤ ਹੈ ਜੀ

  • @jarmailsidhu9486
    @jarmailsidhu9486 4 місяці тому +24

    ਜਰਨੈਲ ਸਿੰਘ ਜੀ ਬਹੁਤ ਵਧੀਆ ਸੋਚ ਸਾਰਿਆ ਦੀ ਸਾਡੇ ੲਇਤਿਹਾਸ ਤੇ ਫਿਲਮਾ ਬਣਨੀਅਚਾਹੀਦੀਅਆ

    • @ParminderSingh-bg9vt
      @ParminderSingh-bg9vt 4 місяці тому +2

      ਐਨਾ ਲ਼ਹੂ ਡੁੱਲਿਆ ਹੋਇਆ ਆਪਣੀ ਧਰਤੀ ਦੇ ਚੱਪੇ ਚੱਪੇ ਤੇ ਆਪਣੇ ਪੁਰਖਿਆਂ ਦਾ (ਜੋ ਅੱਜ ਤੱਕ ਜਾਰੀ ਹੈ) ਕਿ ਜੇਕਰ ਫਿਲਮਾਂ ਬਣਾਉਣ ਲੱਗ ਜਾਈਏ ਕੱਲੇ ਕੱਲੇ ਸ਼ਹੀਦ ਤੇ ਤਾਂ ਸ਼ਾਇਦ ਦੁਨੀਆਂ ਖ਼ਤਮ ਹੋ ਜੂ ਪਰ ਆਪਣੇ ਲਹੂ ਭਿੱਜੇ ਇਤਿਹਾਸ ਦੀਆਂ ਗਾਥਾਵਾਂ ਖਤਮ ਨਹੀਂ ਹੋਣੀਆਂ ਜੀ 🙏

  • @SukhwinderSingh-wq5ip
    @SukhwinderSingh-wq5ip 4 місяці тому +14

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @SandeepKaur-m1c
    @SandeepKaur-m1c 4 місяці тому +2

    Waheguru eh bhai sahib de bacahn sun ke man bhut jda .......thankyou waheguru g

  • @ramgarhiajass1981
    @ramgarhiajass1981 4 місяці тому +5

    ਜਿਉਂਦੇ ਵੱਸਦੇ ਰਹੋ, ਬਹੁਤ ਹੀ ਵਧੀਆ ਵਿਚਾਰ ਅਤੇ ਲੋੜ ਏ ਏਦਾਂ ਦੇ ਪ੍ਰਰੋਜੇਕਟ ਸਾਹਮਣੇ ਲੇ ਕੇ ਆਉਣ ਦੀ❤

  • @IqbalSingh-ys8hb
    @IqbalSingh-ys8hb 4 місяці тому +3

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ

  • @darbarasingh1586
    @darbarasingh1586 3 місяці тому +1

    ਵੀਰ ਜੀ, ਸੰਤ ਮਸਕੀਨ ਸਾਹਿਬ ਜੀ ਦੀ ਕਥਾਂ ਸੁਣਨਗੇ ਤਾਂ ਪਤਾ ਚੱਲ ਜਾਏਗਾ। ਜੁੜੀਆਂ ਰੂਹਾਂ ਇਸ ਧਰਤੀ ਤੇ ਬੋਹਤ ਹੈ, ਏਹ ਨਾ ਕਰਕੇ ਹੀ ਦੁਨਿਆਂ ਟਿਕੀ ਹੋਈ ਹੈ। 🙏🙏

  • @JagdipSidhuSidhu
    @JagdipSidhuSidhu 4 місяці тому +158

    ਭਗਤਣ ਕੀ ਅਰਦਾਸ ਬੇਅਰਥ ਨਾਂ ਜਾੲਈ2008 ਅਰਦਾਸ ਕੀਤੀ ਸੀ ਤੱਖਤ ਸੀ੍ ਦਮਦਮਾ ਸਾਹਿਬ ਤਲਵੰਡੀ ਸਾਬੋ ਮੇਰੇ ਕੋਲ ਇੱਕ ਪੰਜੀ ਨਹੀਂ ਸੀ ਆਪ ਕਿਹਾ 50 ਕਿੱਲੋ ਸਫ਼ਰ ਕਰਕੇ ਆਂਦਾ ਸੀ ਮਹੱਲੇ ਸਕੋਨੀ ਸੀ ਵਾਹਿਗੁਰੂ ਨੇ ਕਿਰਪਾ ਕੀਤੀ 40 ਲੱਖ ਦੀ ਕੌਠੀ ਵਿੱਚ ਬੈਠਾ ਉਹ ਵੀ ਖੰਡਾ ਚੌਕ ਕੋਲ ਮੇਰਾ ਵਾਹਿਗੁਰੂ ਬੋਹਦ ਬਲਵਾਨ ਹੈ

    • @baljindersingh1184
      @baljindersingh1184 4 місяці тому +9

      ਭਗਤਣ ਨਹੀਂ ( ਭਗਤਾਂ ਦੀ ਅਰਦਾਸ ) ,ਬੇਅਰਥ ਨਹੀਂ ( ਵਿਅਰਥ ) ਹੁੰਦਾ ਹੈ ।

    • @ParminderSingh-bd4ud
      @ParminderSingh-bd4ud 4 місяці тому +2

      Hii

    • @maanproduction2658
      @maanproduction2658 4 місяці тому +3

      ਵੱਡੇ ਬਾਈ ਗੁੱਸਾ ਨਾ ਕਰੀਂ ,,,
      ਵੱਡੇ ਬਾਈ ਯਾਰ ਤੂੰ ਪੰਜਾਬੀ ਬਹੁਤ ਗਲਤ ਲਿਖੀ ਹੋਈ ਹੈ ਪੰਜਾਬੀ ਲਿਖਣੀ ਸਿੱਖੋ ਤੁਸੀਂ

    • @KulwinderBrar-r9v
      @KulwinderBrar-r9v 4 місяці тому +1

      ਮੈਂ ਛੇ ਸਾਲ ਦੀ ਸੀ ਜਦੋਂ ਰਜਨੀ ਫਿਲਮ ਦੇਖੀ ਸੀ ਮੈਂ ਆਪਣੇ ਹੱਡਾਂ ਨਾਲ ਬੀਤੀ ਦੇਖ ਰਹੀ ਹਾਂ ਇਹ ਸੱਚ ਭੈਣੇ ਦੁਆਰਾ ਬੀਤਣ ਤੋਂ ਬਾਅਦ ਦੇਖ ਰਹੇ ਹਾਂ ❤❤❤❤

    • @gurpreetmaangurpreetmaan3425
      @gurpreetmaangurpreetmaan3425 3 місяці тому

      Brava fukri na mareya kro kothi ne tenu dhodh dena teri soch HI chuti hai jo kothi mangi tu waheguru to Bus hun sareya nu Dasya kr mere kol kothi hai kothi teri ethe hi rhe jani hai

  • @BalwinderSingh-nw8un
    @BalwinderSingh-nw8un 4 місяці тому

    ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ।ਬਹੁਤ ਵਧੀਆਂ ਵਿਚਾਰ ਨੇ ਸਾਰਿਆਂ ਦੇ।

  • @rajinderjatt7302
    @rajinderjatt7302 4 місяці тому +5

    ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ

  • @harmeshchaal3285
    @harmeshchaal3285 3 місяці тому

    Bahut vdiya y

  • @sarbjitkaur2441
    @sarbjitkaur2441 4 місяці тому +7

    🙏🙏ਵੱਡਾ ਉਪਰਾਲਾ ਜੀ

  • @meri_klm_meri_soch
    @meri_klm_meri_soch 3 місяці тому +1

    Koti koti Dhanbad mere veera da. Jionde vasde rho

  • @jaswindersinghbhullar6861
    @jaswindersinghbhullar6861 4 місяці тому +3

    Samaa bann ke rakh dita es interview ne ek ek gal sunan te samjan wali aa dil khush ho gya luv you all ❤

  • @sattapatto5843
    @sattapatto5843 3 місяці тому

    ਵਹਿਗੁਰੂ ਵਹਿਗੁਰੂ ਜੀ ❤❤❤

  • @KuldipKaur-p3u
    @KuldipKaur-p3u 4 місяці тому +10

    ਧੰਨ ਵਾਦ ਬਹੁਤ ਵਧੀਆ

  • @gurpreet1107
    @gurpreet1107 4 місяці тому +5

    ਧੰਨਵਾਦ ਇਸ ਫਿਲਮ ਲਈ ❤🙏🙏🙏🙏🙏🙏🏻🙏🏻🙏🏻

  • @GURPREETKAUR-zl9ly
    @GURPREETKAUR-zl9ly 3 місяці тому

    ਬਹੁਤ ਵਧੀਆ ਫਿਲਮ ਹੈ ਜੀ ਦੁੱਖਭਜਨ ਤੇਰਾ ਨਾਮ ਜੀ ਪੁਰਾਣੀ ਫਿਲਮ ਦੀ ਤਰਜ਼ ਤੇ ਹੈ |ਵਾਹਿਗੁਰੂ ਜੀ ਕਾਮਯਾਬੀ ਬਖਸ਼ਣ ਕਿਰਦਾਰਾਂ ਨੂੰ ਜਿਨ੍ਹਾਂ ਨੇ ਮੇਹਨਤ ਕੀਤੀ ਹੈ | 🙏🙏

  • @BalwinderSingh-lb7fs
    @BalwinderSingh-lb7fs 4 місяці тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਇਨ੍ਹਾਂ ਵਧੀਆ ਉਪਰਾਲਾ ਕਰਨ ਵਾਲੇ ਸਾਰੀ ਟੀਮ ਦੇ ਮੈਂਬਰ ਸਾਹਿਬਾਨ ਨੂੰ 🙏🙏🙏

  • @SandhuSaab-xd3kv
    @SandhuSaab-xd3kv 3 місяці тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ 🙏

  • @JasveerSingh-ew2vv
    @JasveerSingh-ew2vv 3 місяці тому

    ਫਿਲਮ ਬਹੁਤ ਹੀ ਵਧੀਆ ਲੱਗੀ ਜੀ ਅਸੀਂ ਆਪਣੀ ਫੈਮਲੀ ਅਤੇ ਬੱਚਿਆਂ ਨਾਲ ਦੇਖ ਕੇ ਆਏ ਬੀਬੀ ਰਜਨੀ❤

  • @ChuharSingh-m1g
    @ChuharSingh-m1g 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਸਿੱਖ ਕੌਮ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਯੋਧੇ ਸ਼ੇਰ ਪੁੱਤਰ ਹਨ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ

  • @Montyjatt8603
    @Montyjatt8603 4 місяці тому +2

    ਆਪਣੇ ਕੋਲ ਸਿਲਮੇਹਾਲ ਚ ਫਿਲਮ ਦੇਖਣ ਜੋਗੇ ਪੈਸੇ ਤਾਂ ਹੈਣੀ ਪਰ ਵਾਹਿਗੁਰੂ ਕਿਰਪਾ ਕਰਨਗੇ ਦੇਖਣੀ ਆ ਇਹ ਫਿਲਮ,,ਬਾਕੀ ਬਹੁਤ ਵਧੀਆ ਸਾਰੀ ਫਿਲਮ ਬਣਾਉਣ ਵਾਲੀ ਟੀਮ ਤੇ ਮੱਕੜ ਸਾਹਿਬ ਜੀ ਦਾ ਦਿਲੋਂ ਧੰਨਵਾਦ ਏਹੋ ਜੇਹੀਆਂ ਫਿਲਮਾ ਆਣ ਤੇ ਸਾਡੇ ਮੱਕੜ ਜੀ ਇੰਟਰਵਿਊ ਲੈਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @chanderparkash9481
    @chanderparkash9481 4 місяці тому +7

    Thanks Ji Makar shaib Ji charde kla hove ji . Big proud 100 percent true Ji ❤

  • @nirmalakaur3798
    @nirmalakaur3798 4 місяці тому +3

    Waheguruji chardikla bxn puri team nu❤🎉

  • @jazbatiadda
    @jazbatiadda 3 місяці тому

    Ehnu kehnde aa interview bhut vadiya gallan ,jithe kujh sikhan nu milda❤

  • @jasvinderbrar5058
    @jasvinderbrar5058 4 місяці тому +2

    Dhan waheguru ji dhan sari team nu punjab nu waheguru ji sikhi baksho name seva baksho waheguru ji ❤❤❤❤

  • @bskhara3331
    @bskhara3331 4 місяці тому +3

    ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ
    ਗੁਰੂ ਖੁਦ ਵਰਤਦਾ ਏ ਧੰਨਵਾਦ ਜੀ

  • @KulwinderMaan-x5y
    @KulwinderMaan-x5y 3 місяці тому

    ਬੀਬੀ ਰਜਨੀ ਫਿਲਮ ਦੀ ਪੂਰੀ ਟੀਮ ਦਾ❤ ਤੋ ਧੰਨਵਾਦ ਹੈ ਜੀ । ❤❤❤❤❤❤

  • @ranjitkaur1807
    @ranjitkaur1807 3 місяці тому

    Waheguru ji ka kalash waheguru ji ki Fateh

  • @tejindersingh8444
    @tejindersingh8444 4 місяці тому +6

    ਧੰਨ ਗੁਰੂ ਰਾਮਦਾਸ ਸੱਚੇ ਪਾਤਸਾਹ ਜੀ ਮਹਾਰਾਜ

  • @singhphotostudiocheema5677
    @singhphotostudiocheema5677 3 місяці тому

    ਬਹੁਤ ਵਧੀਆ ਜੀ, ਬਹੁਤ ਗਿਆਨ ਵਾਲੀਆਂ ਗੱਲਾਂ ਜੀ

  • @DarshanKang-gz5gq
    @DarshanKang-gz5gq 2 місяці тому

    Awesome.Exceptional interview.

  • @KuljeetSingh-s2s
    @KuljeetSingh-s2s 3 місяці тому

    ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @gurkamalsidhu8792
    @gurkamalsidhu8792 3 місяці тому

    ❤🎉ਬਹੁਤ,ਵਧੀਆ,ਜੀ,ਅਸੀ,ਵੀ,ਦੇਖਿਆ,ਜੀ,ਗੁਰੂ,ਰਾਮਦਾਸ,ਜੀ,ਮੇਹਰ,ਸਾਡੇ,ਤੇ,ਵੀ,ਹੋਈ,ਧੱਨ,ਗੁਰੂ,ਰਾਮਦਾਸ,ਸਭ,ਦਾ,ਭਲਾ,ਕਰੇ

  • @AmandeepKaur-p9t
    @AmandeepKaur-p9t 4 місяці тому +56

    ਸਿੱਖ ਕੌਮ ਹੁਣ ਆਪਣੇ ਘਰ ਨੂੰ ਸਾਂਭੇ । ਬਹੁਤ ਕੁੱਟ ਖਾ ਲਈ ਸਿੱਖ ਕੌਮ ਨੇ ਦੁਜੀਆਂ ਲਈ । ਹੁਣ ਪਹਿਲਾਂ ਆਪਣੀ ਕੌਮ ਲਈ ਨਿਰਸਵਾਰਥ ਹੋ ਕੇ ਤਨ ਮਨ ਧਨ ਨਾਲ ਸਮਰਪਿਤ ਹੋਣ ਦਾ ਵਕਤ ਆ ਗਿਆ ਅਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਦੇਰ ਕਰ ਦਿੱਤੀ ਹੈ ਪੜਾਈ ਦਾ ਦਵਾਈਆਂ ਦੇ ਲੰਗਰ ਲਾਈਏ । ਆਪਣੀ ਕੌਮ ਦੀ ਬਾਂਹ ਫੜਿਐ। ਸਿੱਖ ਕੌਮ ਆਪਣੀ ਪਾਰਲੀਮੈਂਟ ਵਿੱਚ ਕੌਮ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਵਰਗੇ ਯੋਧਿਆਂ ਦੇ ਹੱਥ ਕਮਾਨ ਸੰਭਾਲ ਲਈ ਅੱਗੇ ਲਿਆਉਣ ਤੇ ਆਪਣਾਂ ਰਾਜ ਭਾਗ ਕਾਇਮ ਕਰਨ ਜੇ ਸਿੱਖੀ ਬਚਾਉਣੀ ਹੈ। ਸ਼ਸਤਰ ਕੇ ਅਧੀਨ ਹੈ ਰਾਜ, ਰਾਜ਼ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੈ ਮਲੈ ਹੈਂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @pardeepbal8468
      @pardeepbal8468 4 місяці тому +3

      Bilkul es gal nu Samjna chaihda Koi zarorat nahi kise hor Di help krn di Sikh hun Sikh di help kre Sanu hor koi nahi Smja Apna apne Sikh Loka nu Sambo fir asi apne Sikh dharm de loka nu bcha Sakde haa nahi Samne tehade koi Christan bani koi kush hor

    • @user.DeepBrar
      @user.DeepBrar 2 місяці тому +1

      ਅਸੀਂ ਬੜੇ ਸਮੇ ਤੋਂ ਇਹੀ ਸੁਣ ਰਹੇ ਹਾਂ ਕਿ ਕੌਮ ਇੱਕ ਹੋਜੇ, ਮੇਰੇ ਖਿਆਲ ਨਾਲ ਕੌਮੀ ਲੀਡਰ ਤੋਂ ਬਿਨਾਂ ਇੱਕ ਹੋਣਾ ਬੜਾ ਔਖਾ, ਬਹੁਤੇ ਤਾਂ ਸੰਤ ਜਰਨੈਲ ਸਿੰਘ ਜੀ ਦੇ ਆਉਣ ਦੀ ਉਡੀਕ ਚ ਹੀ ਬੈਠੇ ਨੇ, ਓਹਨਾ ਵਰਗਾ ਤਾਂ ਕਿਸੇ ਆਉਣਾ ਨਹੀਂ, 40 ਸਾਲ ਹੋਗੇ ਕੌਮ ਮੁੜ ਇੱਕ ਨੀ ਹੋਈ, ਪਰ ਸੰਤਾਂ ਦੀ ਇੱਕ ਗੱਲ ਤੇ ਪਹਿਰਾ ਦੇਈਏ ਕੇ ਰਾਜ ਖਾਲਸੇ ਦਾ ਉਦੋਂ ਆਉਣਾ ਜਿਸ ਦਿਨ ਸਾਰੇ ਖਾਲਸੇ ਬਣ ਗਏ, ਹੁਣ ਤੇ ਇੱਕੋ ਹੀ ਹੱਲ ਏ ਅਸੀਂ ਸਾਰੇ ਖਾਲਸੇ ਸਜ਼ ਕੇ ਆਪੋ ਆਪਣੀ ਡਿਊਟੀ ਨਿਭਾਇਏ, ਦੁਨੀਆਂ ਦੀ ਸੇਵਾ ਕਰਨ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਦੇਖੀਏ ਆਪਣੀ ਕੌਮ ਦਾ ਸਵਾਰੀਏ ਨਾਂ ਕੇ ਦਿੱਲੀ ਦੱਖਣ ਚ ਪੈਸੇ ਲਾ ਕੇ ਲੋਕਾਂ ਦੀ ਸੇਵਾ ਕੁਰੀ ਜਾਓ ਤੇ ਅੱਤਵਾਦੀ ਅਖਵਾਈ ਜਾਓ, ਸਾਨੂੰ ਕੋਈ ਲੋੜ ਨੀ ਕਿਸੇ ਦੂਜੀ ਕੌਮ ਨੂੰ ਖੁਸ਼ ਕਰਨ ਦੀ, ਨਾ ਅਸੀਂ ਕੋਈ ਠੇਕਾ ਲਿਆ ਹੋਇਆ, ਅਸੀਂ ਕੋਈ ਲਾਂਗਰੀ ਨੀ, ਇਹ ਸਿਰ ਤਲੀ ਤੇ ਧਰ ਕੇ ਲੜਨ ਵਾਲੇ ਯੋਧਿਆਂ ਦੀ ਕੌਮ ਏ, ਇਹ ਸ਼ਾਂਤੀ ਨਾਲਖੋਪਰ ਵੀ ਲੁਹਾ ਸਕਦੇ ਤੇ ਇੱਕੋ ਵਾਰ ਨਾਲ ਸਣੇ ਘੋੜਾ ਵੱਢ ਕੇ ਦੁਸ਼ਮਣ ਦੀਆਂ ਬੋਟੀਆਂ ਵੀ ਕਰ ਸਕਦੇ ਨੇ

  • @GPDPanjabiGalPanjabDi
    @GPDPanjabiGalPanjabDi 4 місяці тому +8

    ਜਿੰਨੀ ਦੇਰ ਪੰਜਾਬ ਦਾ ਆਪਣਾ ਸੈਂਸਰ ਬੋਰਡ ਨਹੀਂ ਬਣਦਾ ਇਸ ਕੰਮ ਚ ਮੁਸ਼ਕਿਲਾਂ ਬਹੁਤ ਆਉਣਗੀਆਂ

  • @jassadhaliwal6908
    @jassadhaliwal6908 3 місяці тому

    ਬਹੁਤ ਵਧੀਆ ਲੱਗਿਆ ਵਿਚਾਰ ਸੁਣ ਕੇ 🙏🙏

  • @baljitkaurkaur2527
    @baljitkaurkaur2527 4 місяці тому +5

    ਜਦੋ ਮੇਰੇ ਪਾਤਸ਼ਾਹ ਜੀ ਨੇ ਜੁਲਮ ਦਾ ਨਾਸ ਕਰਨਾ ਹੋਵੇ ਨਾ ਤਾ ਮੇਰੇ ਛੇਵੇ ਪਾਤਸ਼ਾਹ ਆਪ ਸੇਵਾ ਲੈ ਹੀ ਲੈਂਦੇ ਆ ਜੀ।🙏🙏🙏🙏

  • @JagsirSingh-rm7mc
    @JagsirSingh-rm7mc 3 місяці тому

    ਵਾਹਿਗੁਰੂ ਸਭ ਤੇਰਾ ਸਭ ਤੇਰਾ ਕੁਛ ਵੀ ਨੀ ਮੇਰਾ।

  • @akashdeepsinghmooker
    @akashdeepsinghmooker 4 місяці тому +6

    ਮਾਰਨ ਵਾਲਾ ਵੀ ਓਹੀ ਜਵਾਉਣ ਵਾਲਾ ਵੀ ਓਹੀ, ਅਸੀਂ ਤਾਂ ਐਵੇ ਸਾਹਾਂ ਦਾ ਭਾਰ ਚੱਕੀ ਫਿਰਦੇ ਜਿਦਣ ਕੱਢ ਲੈਂਦਾ ਕੱਖਾਂ ਨਾਲੋਂ ਹੌਲੇ ਹੋ ਕੇ ਬਹਿ ਜਾਈਦਾ, ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ 📿Wmk.

  • @jagvirsinghbenipal5182
    @jagvirsinghbenipal5182 4 місяці тому +1

    ਵਾਹਿਗੁਰੂ ਜੀ ਇਸ ਫਿਲਮ ਦੀ ਸਾਰੀ ਟੀਮ ਨੂੰ ਹਰ ਕੰਮ ਵਿੱਚ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਣਾ ਜੀ 🙏🙏

  • @BlessingsofWaheguru-ds4zu
    @BlessingsofWaheguru-ds4zu 3 місяці тому

    Please make more films like this...its sooooo magnificent

  • @samardeepsingh5543
    @samardeepsingh5543 4 місяці тому +1

    ਬਹੁਤ ਸਾਲਾ ਤੋਂ ਮੈ ਸਿਨਮਾ ਹਾਲ ਵਿੱਚ ਫਿਲਮ ਵੇਖਣ ਨਹੀਂ ਗਿਆ।ਪਰ ਮੈਂ ਇਹ ਫਿਲਮ ਜ਼ਰੂਰ ਦੇਖਣ ਜਾਵਾਂਗਾ ❤ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @AmandeepSingh-bu4wn
    @AmandeepSingh-bu4wn 4 місяці тому +1

    ਬਹੁਤ ਵਧੀਆ ਜੀ ਵਾਹਿਗੁਰੂ ਸਾਹਿਬ ਜੀ

  • @narinderjitkaurkaur2244
    @narinderjitkaurkaur2244 3 місяці тому

    No words 🙏🙏

  • @daughteroffarmer6096
    @daughteroffarmer6096 3 місяці тому

    ਸਹੀ ਗੱਲ ਕਹੀ ਸਤਿਕਾਰਯੋਗ ਵੀਰ ਜੀ ਨੇ ਕਿ ਸਭ ਤੋਂ ਵੱਡੀ ਗੱਲ ਲੋਕਾਂ ਦੇ ਦਿਲਾਂ ਵਿੱਚ ਕਿਰਦਾਰਾਂ ਨੂੰ ਜਿਉਦਿਆਂ ਕਰਨਾ ਤੇ ਜੋ ਅਣਜਾਣ ਨੇ ਉਹਨਾਂ ਨੂੰ ਜਾਣੂ ਕਰਾਉਣਾ ..👏🏻

  • @BlessingsofWaheguru-ds4zu
    @BlessingsofWaheguru-ds4zu 3 місяці тому

    Absolutely Brilliant Jarnail Singh Ji

  • @BlessingsofWaheguru-ds4zu
    @BlessingsofWaheguru-ds4zu 3 місяці тому

    Excellent Mr Jass Bajwa, Rupi Gill... inspirational

  • @funnymemes9685
    @funnymemes9685 4 місяці тому +3

    ਬਹੂਤ ਵਧੀਆ ਉਪਰਾਲਾ ਜੀ

  • @bootasingh9780
    @bootasingh9780 4 місяці тому

    Very nice programme Makhar veere.

  • @OnkarSingh-zw2lv
    @OnkarSingh-zw2lv 4 місяці тому +2

    ਬਿਲਕੁਲ ਸਹੀ ਗਲ ਹੈ ਮੈਂ ਬੀ ਇੱਕ ਗੁਰਸਿੱਖ ਦੇਖਿਆ ਯੂ ਪੀ ਗੁਰਦੁਆਰਾ ਸਾਹਿਬ ਵਿਖੇ ਜੁੜੀ ਹੋਈ ਰੂਹ ਤੁਸੀ ਜਦੋਂ ਗੋਰ ਨੇ ਦੇਖੋ ਤਾ ਅਜੀਬ ਜੇਹੀ ਗਲ ਮਹਿਸੂਸ ਹੁੰਦੀ ਹੈ

  • @BlessingsofWaheguru-ds4zu
    @BlessingsofWaheguru-ds4zu 3 місяці тому

    It is soooooo overwhelming to hear about the importance of priceless turban... absolutely speechless

  • @PremSingh-eg6pn
    @PremSingh-eg6pn 4 місяці тому +1

    Sikh history nu sun ka lu kanda khara hozada na makkar g buhat vadya effort ha lok bhul gaya guru the karbani nu is team nu mubarak ha guru chardi kalan ch rakha

  • @JaswinderSingh-nz7rk
    @JaswinderSingh-nz7rk 4 місяці тому +1

    Bhut sohni interview ....sare jane dekho bhut kug sikhann nu milda

  • @jiwansinghazrot7567
    @jiwansinghazrot7567 4 місяці тому +3

    Bakamaal interview. Makkad sahab zinda bad.

  • @parwinderkaur4446
    @parwinderkaur4446 3 місяці тому +1

    Waheguru ji Bahut-Kamaal
    30 August d bahut besabri naal wait krde a

  • @charanjitsingh8048
    @charanjitsingh8048 4 місяці тому +1

    One of the best episode.

  • @factspk373
    @factspk373 4 місяці тому +31

    ਭਾਈ ਦਿਲਾਵਰ ਸਿੰਘ ਤੇ ਭਾਈ ਰਾਜੋਆਣਾ ਵਿੱਚ ਵੀ ਇਹੀ ਗੱਲ ਹੋਈ ਸੀ ਕੇ ਮੈਂ ਬੰਬ ਬਣਨਾ ਫੇਰ ਟਾਸ ਕੀਤੀ ਸੀ

    • @wahegurujiwaheguruji4306
      @wahegurujiwaheguruji4306 4 місяці тому +5

      ਭਾਈ ਦਿਲਾਵਰ ਸਿੰਘ ਜੀ ਤੇ ਭਾਈ ਬਲਵਿੰਦਰ ਸਿੰਘ ਜੀ ਨੇ ਟਾਸ ਕੀਤੀ ਸੀ ਜੀ, ਬੇਅੰਤੇ ਬੁੱਚੜ ਦਾ ਸੋਧਾ ਲਾਉਣ ਵਿੱਚ ਭਾਈ ਰਾਜੋਆਣਾ ਜੀ ਦੀ ਵੀ ਵੱਡੀ ਕੁਰਬਾਨੀ ਹੈ ਜੀ

    • @nattrajoana
      @nattrajoana 4 місяці тому +4

      ਭਾਈ ਰਾਜੋਆਣਾ ਮੇਰੇ ਹੀ ਪਿੰਡ ਦੇ ਨੇ

    • @shamshersingh-d9g1m
      @shamshersingh-d9g1m 4 місяці тому +3

      ਜ਼ਿੰਦਾ ਸ਼ਹੀਦ ਬਣੇ ਰਾਜੋਆਣਾ ਜੀ🙏

    • @shamshersingh-d9g1m
      @shamshersingh-d9g1m 4 місяці тому +1

      @@wahegurujiwaheguruji4306ਭਾਜੀ ਬਲਵਿੰਦਰ ਸਿੰਘ ਕਿਹੜੇ ਹਨ ਜੀ?

    • @hardipsandhu5355
      @hardipsandhu5355 4 місяці тому +1

      ​​@@wahegurujiwaheguruji4306Nahi bhai rajoana te dilawer vich hi toss hoyi c kyuki oh dowe hi police mulajam c te beant butcher di security vich jaa skde c

  • @preetjhorran8766
    @preetjhorran8766 4 місяці тому +6

    Waheguru ji

  • @sukhjeetkaur6160
    @sukhjeetkaur6160 3 місяці тому

    Interview fills with postivity ,firm belief ,patience and thrill of spiritualism ,

  • @sarabjitkaur8716
    @sarabjitkaur8716 4 місяці тому

    Very precious talk show. Thank you so much

  • @harindergrewal535
    @harindergrewal535 4 місяці тому +1

    *ਸਤਿਨਾਮ ਵਾਹਿਗੁਰੂ ਜੀ।(HSgr)PB.*

  • @TejinderKaur-u5r
    @TejinderKaur-u5r 4 місяці тому

    Bhut vadaiya Waheguru ji chardicala bakshen apne ithas nu lokka nu dikhuna bhut zarrori aa

  • @MohanJeet-z9u
    @MohanJeet-z9u 4 місяці тому

    ਸਾਹਿਬ ਹੱਥ ਵਡਿਆਈਆਂ, 🤗 ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ,

  • @SurinderKaur-f3c
    @SurinderKaur-f3c 4 місяці тому

    Bhot hi vadia interview ❤❤❤

  • @BhagwanSingh-pt4ek
    @BhagwanSingh-pt4ek 4 місяці тому +2

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @BalwinderSingh-mb5fn
    @BalwinderSingh-mb5fn 4 місяці тому +1

    ਵਾਹਿਗੁਰੂ ਜੀ

  • @paramjitkaur495
    @paramjitkaur495 3 місяці тому

    ❤🎉❤ਸਿਖਾ ਦਾ ਮਨ ਨਿਵਾ ਮਤ ਉਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜੀ❤💎❤👏

  • @BalkarSingh-o6o
    @BalkarSingh-o6o 4 місяці тому +1

    Good video sach hai

  • @jagmeetsingh9973
    @jagmeetsingh9973 4 місяці тому +7

    Waheguru ji waheguru ji

  • @AmanPannu-j9d
    @AmanPannu-j9d 4 місяці тому +1

    Makkar Saab waheguru utte yakeen bhut va 🙏
    Oh menu bacha vi lendA
    Menu waheguru 🙏 bani nal vi Jod deve 🙏

  • @harpreetsingh-d4c
    @harpreetsingh-d4c 4 місяці тому +4

    ❤ vadia podcast veer g 🙏🥳

  • @sahibsinghcheema4151
    @sahibsinghcheema4151 4 місяці тому

    ਧੰਨਵਾਦ ਜੀ ਵਾਹਿਗੁਰੂ ♥️🙏

  • @gaganwadhwa9535
    @gaganwadhwa9535 4 місяці тому +2

    Very nice 👌👌
    Great Conversation 👍👍 Thank you so much for this experience 🙏🙏

  • @harmanpreet588
    @harmanpreet588 4 місяці тому

    ਬਹੁਤ ਵਧੀਆ ਵਿਚਾਰ ❤

  • @KuljinderSingh-h5j
    @KuljinderSingh-h5j 4 місяці тому

    Dhan bibi rajni ji delo parnam
    Waheguru waheguru waheguru waheguru ji chaddikala bakshey

  • @gurwinderpunia1522
    @gurwinderpunia1522 4 місяці тому +1

    100% sach aa kaa ton hans bande aa pingla jad sutta paya si os o jagga te kaa to hans bande dikhe jad os di akh kuli o sach hi bann rehe si, Guru Granth sahib ji ch v 2 vaari aaya sabad kaav to hans baare so a lakhan% story sachi aa ❤

  • @guristylewear
    @guristylewear 4 місяці тому +3

    ਬਹੁਤ ਡੂੰਘਾ ਇਤਿਹਾਸ ਬੀਬੀ ਰਜਨੀ ❤🙏

  • @windersingh9211
    @windersingh9211 4 місяці тому

    ਬਾਈ ਮੱਕੜ ਦਿਲ ਤੋਂ ਬਹੁਤ ਬਹੁਤ ਧੰਨਵਾਦ ਤੇਰਾ ਬਾਈ ਜੀ ਮੇਰੇ ਸੋਹਣੇ ਪੰਜਾਬ ਦੀ ਗੱਲ ਕਰਨ ਲਈ ਸਾਡੇ ਮਾਣ ਮੱਤੇ ਇਤਿਹਾਸ ਦੀ ਗੱਲ ਕਰਨ ਲਈ ਨਹੀਂ ਤਾਂ। ਅੱਜ ਕੱਲ ਪੱਗਾਂ ਚ ਸਿਰ ਬਹੁਤਿਆਂ ਫਸਾਏ ਨੇ ਜਾਗਦੀ ਜ਼ਮੀਰ ਦਾ ਹੋਣਾਂ ਵੀ ਲਾਜ਼ਮੀ ਆ