ਬੇਸ਼ਰਮਾਂ ਦੀ ਕਰਤੂਤ, ਦੇਹ ਵਪਾਰ ‘ਚ ਪੰਜਾਬਣਾਂ

Поділитися
Вставка
  • Опубліковано 4 січ 2025

КОМЕНТАРІ • 582

  • @SukhwinderSinghSukhwinde-tj6ij
    @SukhwinderSinghSukhwinde-tj6ij 2 місяці тому +146

    ਟਹਿਣਾ ਸਾਬ ਜੀ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਕੋਟਨ ਕੋਟ ਧੰਨਵਾਦ ਜੀ 🙏🙏

    • @singinglife4749
      @singinglife4749 Місяць тому

      Aag Tere Ghar Tak bhi pahunchegi Tana Swad Lega

  • @baarishwalia3922
    @baarishwalia3922 15 днів тому +1

    ਕੁੜੀਆਂ ਨੂੰ ਸੁੰਦਰਤਾ ਤੇ ਆਜ਼ਾਦੀ ਦੇ ਮਤਲਬ ਗ਼ਲਤ ਸਮਝ ਆ ਗਏ। 😢

  • @rajjitdhaliwal5263
    @rajjitdhaliwal5263 2 місяці тому +69

    ਬਹੁਤ ਵਧੀਆ ਢੰਗ ਨਾਲ ਅਖੀਰ ਤੇ ਨਸੀਅਤ ਦਿੱਤੀ ਆ ਟਹਿਣਾ ਸਾਬ੍ਹ, ਸ਼ਇਦ ਕੋਈ ਸਬਦ ਦਿਲ ਨੂੰ ਟੁੰਬ ਜਾਵੇ, ਵਾਹਿਗੁਰੂ ਜੀ ਸੁਮੱਤ ਬਖਸਣ 🙏

  • @tarsemgharu4658
    @tarsemgharu4658 2 місяці тому +160

    ਇੱਕਲੇ ਪੰਜਾਬਣ ਮੁਟਿਆਰਾਂ ਹੀ ਦੋਸ਼ੀ ਨਹੀ ਅੱਜ ਦੇ ਨੌਜਵਾਨ ਵੀ ਗਲਤ ਹਨ। ਗੱਲ ਮੁੱਕਦੀ ਹੈ ਬੇੜਾ ਹੀ ਗਰਕ ਹੋ ਗਿਆਂ।

    • @sudeshkumari7260
      @sudeshkumari7260 2 місяці тому +9

      Paise ne maar lye

    • @9876585024
      @9876585024 2 місяці тому +8

      Thanks koi ta hai jo barabar galti mann reha nhi apna media te mard pardhan samaj sirf auratan ch hi kasoor kadhde han

    • @RaghbirsinghBhangu
      @RaghbirsinghBhangu 2 місяці тому

      0:40 0:41 ​@@sudeshkumari7260

    • @RaghbirsinghBhangu
      @RaghbirsinghBhangu 2 місяці тому

      ​@@sudeshkumari72604:29 4:32

    • @khottasikka4700
      @khottasikka4700 2 місяці тому +1

      Berojgaari, modern jamana. India is a 4rth world country.

  • @harvindersinghcheema2895
    @harvindersinghcheema2895 2 місяці тому +42

    ਟੈਹਣਾ ਸਾਹਿਬ ਜੀ, ਇਕੋ ਗੱਲ ਆ ਕਿ ਆਪਾਂ ਸਾਰੇ ਗੁਰੂ ਸਾਹਿਬ ਨਾਲੋ ਟੁੱਟ ਗਏ ਹਾਂ ਤੇ ਗੁਰਬਾਣੀ ਦੀ ਸਿੱਖਿਆ ਤੇ ਪਾਸਾਰ ਘਰ ਘਰ ਪਹੁੰਚਾਉਣ ਵਿਚ ਸਾਡੀਆ ਧਾਰਮਿਕ ਸੰਸਥਾਵਾਂ ਫੇਲ ਹੋ ਗਈਆ ਹਨ ਜੀ 🙏😎

    • @jonyoyewow
      @jonyoyewow 2 місяці тому +1

      ਪਾਜੀ ਰਬ ਨੂੰ ਕੱਦੂ ਮੰਨਣਾ ਉਸ ਅਕਾਲ ਪੁਰਖ ਪਿਤਾ ਮੂਲ ਪਿਤਾ ਜੀ ਨੂੰ ਕੱਦੂ ਮੰਨਣਾ ਪਾਜੀ ਓ ਸਤਿਗੁਰੂਆਂ ਨੇ ਸਤਿ ਪੁਰਖ ਪਿਤਾ ਜੀ ਬਾਰੇ ਦੱਸਿਆ ਸੀ ਅਸੀਂ ਓਨੁ ਪੂਰੇ ਪਿਯੋ ਨੂੰ ਸ਼ੱਡ ਕੇ ਢੇਰੀਆਂ ਪੂਜ ਰਹੇ ਆ

    • @jonyoyewow
      @jonyoyewow 2 місяці тому +1

      ਗੱਲ ਬੋਹਤ ਚੰਗੀ ਕੀਤੀ ਤੁਸੀ ਪਰ ਰਬ ਨੂੰ ਮਾਨਣ ਦਾ ਸਮਾਂ ਆ ਗਿਆ ਹੁਣ ਕੀਯੁਕੀ ਰਬ ਹੀ ਜਿੰਦਾ a

    • @Smart-One
      @Smart-One 2 місяці тому +2

      ਗੁਰਦਵਾਰਾ ਸਾਹਿਬ ਦੇ ਕਮੇਟੀਆਂ ਦੇ ਮੈਂਬਰਾਂ ਨੂੰ ਪੂਰੀ ਤਰ੍ਹਾਂ ਸਜ਼ਾ ਦੇਣੀ ਚਾਹੀਦੀ ਹੈ।❤

    • @SukhpalsinghSingh-ez8lw
      @SukhpalsinghSingh-ez8lw Місяць тому

      ਸੱਚ ਜੀ

    • @jasvirhanda2236
      @jasvirhanda2236 Місяць тому

      ਵੀਰ ਜੀ ਕੋਈ ਕਿਸੇ ਦੀ ਗੱਲ ਨਹੀ ਸੁਣਦਾ ਸਮਾ ਏਹੋ ਜਿਹਾ ਆ ਗਿਆ ਕੇ ਨਾ ਤਾਂ ਬੱਚੇ ਸੁਣਦੇ ਤੇ ਨਾ ਹੀ ਕੋਈ ਸੁਣਦਾ ਸਭ ਫੋਨ ਚੋ ਕੁੱਝ ਲੱਭ ਰਹੇ ਨੇ ਪਰ ਗੁਰੂ ਨਾਲੋਂ ਟੁਟ ਕੇ ਸਭ ਖਤਮ ਕਰਨ ਤੇ ਲੱਗੇ ਆ ਜੀ

  • @jagtarbhangu3439
    @jagtarbhangu3439 2 місяці тому +17

    ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬੇਬਾਕ ਹੋ ਕੇ ਪੰਜਾਬੀਅਤ ਦੀ ਲੜਾਈ ਵਿੱਚ ਸਿੱਧੇ ਹੋ ਕੇ ਅਗਵਾਈ ਕਰ ਰਹੇ ਹੋ

  • @gurmejsingh7050
    @gurmejsingh7050 2 місяці тому +26

    ਬਹੁਤ ਹੀ ਨਸੀਹਤ ਵਾਲੀ ਅਤੇ ਪੰਜਾਬੀਆਂ ਨੂੰ ਸੇਧ ਦੇਣ ਵਾਲੀ ਪੇਸ਼ਕਾਰੀ ਹੈ। ਟਹਿਣਾ ਸਾਹਿਬ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @BalbirSingh-xt2ud
    @BalbirSingh-xt2ud 2 місяці тому +49

    ਗੀਤਕਾਰਾਂ ਤੇ ਗਾਇਕਾਂ ਦਾ ਵੱਡਾ ਯੋਗਦਾਨ ਹੈ ਇਸ ਵਿਚ
    ਉਨ੍ਹਾਂ ਨੂੰ ਵਡੇ ਸਟਾਰ ਕੈਹਦੇ

  • @ਡੀਮਨਮੁੰਡਾ
    @ਡੀਮਨਮੁੰਡਾ Місяць тому +3

    💯💯💯💯💯💯 ਸੱਚ ਆ ਜੀ ਪਰ ਕੌੜਾ

  • @punjabiludhiana332
    @punjabiludhiana332 2 місяці тому +47

    ਦੇਣ ਲੈਣ ਦਾ ਕੰਮ ਬਹੁਤ ਜ਼ਿਆਦਾ ਚੱਲ ਪਿਆ ਪੰਜਾਬ ਵਿੱਚ । ਰੀਲਾਂ ਵਿੱਚ ਘਰ ਵਾਲਾ ਘਰ ਵਾਲੀ ਨੂੰ ਮੂਹਰਿਓ,ਮਗਰੋ,ਉੱਤੋਂ,ਥੱਲਿਓਂ ਪੂਰੀ ਤਰਾ ਲੋਕਾਂ ਨੂੰ ਦਿਖਾਉਂਦਾ । ਫੇਰ ਕਮੈਟ ਪੜ ਕੇ ਸੁਣਾਉਂਦਾ ਕਿਸ ਨੇ ਕੀ ਕਿਹਾ । ਸ਼ਰੇਆਮ ਅੱਜ ਕੱਲ ਬੰਦਾ ਕਹਿੰਦਾ ਮੇਰੀ ਘਰ ਵਾਲੀ ਦੇ ਚਾਰ ਫਰਿਡ ਆ । ਹੁਣ ਉਹ ਚਾਰੇ ਕੀ ਕਰਦੇ ਹੋਣਗੇ ਉਸ ਨਾਲ ਇਹ ਤਾਂ ਸੱਭ ਨੂੰ ਪਤਾ ਹੀ ਆ ।
    ਲੁੱਚ ਘੜੁਚ ਸਰੇਆਮ ਚੱਲਦਾ । ਬੰਦਾ ਵੀ ਕੁੱਝ ਨਹੀ ਕਹਿੰਦਾ ਚਾਹੇ ਦੋ ਰਾਤਾਂ ਬਾਹਰ ਰਿਹ ਕੇ ਆਵੇ । ਸਵਾਦ ਲੈ ਲੈ ਕੇ ਪੁੱਛਦਾ ਕਿਵੇਂ ਰਹੀ ਤੇਰੀ ਬਕੇਸ਼ਨ ।

    • @DilbagSingh-db6zp
      @DilbagSingh-db6zp 2 місяці тому +2

      ਆਪਾਂ ਵੀ ਸ਼ਾਮਿਲ ਹਾਂ ਇਸ ਵਿੱਚ ਆਪਾਂ ਇਹੋ ਜਿਹੀ ਰੀਲ ਵੇਖਦੇ ਕਿਉਂ ਆ ਕੁਮੈਂਟ ਕਰਦੇ ਕਿਉਂ ਹਾਂ ਕੋਈ ਹੋਰ ਰੀਲ ਵੇਖ ਲਵੋ

    • @sandeepgoyal9581
      @sandeepgoyal9581 2 місяці тому

      ਆਪਣੇ ਦੇਸ਼ ਵਿਚ ਹਰ ਦਿਨ ਰੇਪ ਹੋ ਰਹੇ ਨੇ ਕੀਤੇ 2 ਸਾਲ ਦੀ ਬੱਚੀ ਕੀਤੇ 4 ਸਾਲ ਦੀ ਨਾਲ, ਕੀਤੇ ਕੁੱਤਿਆਂ ਨਾਲ ਰੇਪ ਹੋ ਰਹੇ ਨੇ ਪਰ ਕੋਈ ਇਹਨੂੰ ਰੋਕ ਨਹੀ ਸਕਿਆ
      ਇਹ ਇਕ ਇਹੋ ਜਿਹਾ ਕੰਮ ਹੈ, ਜੋ ਮੁੱਢ ਤੋਂ ਰਾਜੇ ਮਹਾਰਾਜਿਆਂ ਦੇ ਸਮੇ ਤੋਂ ਚਲਦਾ ਆ ਰਿਹਾ ਹੈ ਹੁਣ ਆਪਣੇ ਸਮਾਜ ਵਿਚ ਵੀ ਚਲ ਰਿਹਾ ਹੈ , ਹੁਣ ਤੱਕ ਇਹਨੂੰ ਕੋਈ ਬੰਦ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਬੰਦ ਹੋਵੇ ਇਹਦੇ ਨਾਲੋਂ ਚੰਗਾ ਹੈ ਵੀ ਇਹ ਕੰਮ ਨੂੰ ਲੀਗਲ ਕਰ ਦਿੱਤਾ ਜਾਵੇ, ਸੈਕਸ ਵਰਕਰਾਂ ਦੇ ਟੈਸਟ ਹੋਣ ਉਹਨਾਂ ਦੇ ਸੈਕਸ ਦੇ i card ਬਣ ਜਾਣ,ਨਾ ਤਾਂ ਉਹਨਾਂ ਦਾ ਕੋਈ ਦਲਾਲ ਸੋਸ਼ਣ ਕਰ ਸਕੁ ਜਿਸਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਆਉਣਾ ਹੈ ਉਹ ਆਉ, ਨਾ ਤਾਂ ਪੁਲਿਸ ਓਹਨਾ ਤੋਂ ਹਫਤੇ ਲਵੇਗੀ, ਅਤੇ ਜੋ ਵੱਡੇ ਰੈਂਕ ਦੇ ਅਫਸਰਾ ਨੂੰ ਪੈਸੇ ਜਾਂਦਾ ਹੈ, ਉਹ ਵੀ ਬੰਦ ਹੋ ਜਾਵੇਗਾ, ਤੇ ਜਿਹੜੇ ਵਹਿਸ਼ੀ ਦਰਿੰਦੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਓਹਨਾ ਦੀ ਹਵਸ ਪੂਰੀ ਹੋ ਜਾਵੇਗੀ ਤੇ ਸਾਰਿਆ ਦੀਆ ਧੀਆਂ,ਭੈਣਾਂ ਬਲਾਤਕਾਰ ਤੋ ਬਚ ਸਕਣਗੀਆਂ, ਕਿਉਂਕਿ ਅੱਜ ਹਰ ਇਕ ਬੰਦਾ ਹਵਸ ਨਾਲ ਭਰਿਆ ਪਿਆ ਹੈਂ ਚਾਹੇ ਉਹ ਆਮ ਜਨਤਾ ਹੈ ਚਾਹੇ ਕੋਈ ਵੱਡਾ ਲੀਡਰ ਇਹ ਕੌੜਾ ਸੱਚ ਹੈ
      ਕਦੇ ਕਿਸੇ ਨੇ ਸੋਚਿਆ ਏ ਕਿ ਬਾਹਰਲੇ ਦੇਸ਼ਾਂ ਵਿਚ ਰੇਪ ਕਿਊ ਨਹੀਂ ਹੁੰਦੇ
      ਜਦੋ ਵੀ ਰੇਪ ਹੁੰਦਾ ਹੈਂ ਕੋਈ ਕਹਿੰਦਾ ਹੈ ਇਸਨੂੰ ਫਾਂਸੀ ਦੇਓ ਕੋਇ ਕਹਿਦਾ ਹੈ ਇਸ ਨੂੰ ਗੋਲੀ ਮਾਰ ਦਿਓ ਕੋਇ ਕਹਿਦਾ ਇਸਦਾ ਅੰਗ ਵਡ ਦਿਓ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਰੋਕਿਆ ਕਿਵੇਂ ਜਾਉ,ਸਾਡਾ ਦੇਸ਼ ਹਰ ਤਰਾਂ ਦੀ ਸਜ਼ਾ ਦੇਕੇ ਦੇਖ ਚੁਕਿਆ ਕੋਈ ਫ਼ਰਕ ਨਹੀਂ ਪਿਆ ਕਿਉਕਿ ਇਹ ਇਕ ਕੁਦਰਤੀ ਜਰੂਰਤ ਐ ਹਰ ਇਕ ਇਨਸਾਨ ਦੀ, ਜੋ ਕਿ ਜੇ ਪੁਰੀ ਨਹੀਂ ਕਰਨ ਦਿਤੀ ਜਾਉ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਜੋ ਕਿ ਅੱਜ ਆਪਾ ਸਾਰੇ ਦੇਖ ਰਹੇ ਆ
      ਜਿਵੇਂ ਕਿ ਕਿਸੇ ਭੁਖੇ ਬੰਦੇ ਨੂੰ ਜਦੋਂ ਤੱਕ ਕੁਸ਼ ਖਾਨ ਨੂੰ ਨਾ ਮਿਲੇ ਉਸ ਕੋਲੋ ਕੋਈ ਕੰਮ ਨਹੀਂ ਹੁੰਦਾ ਓਵੇਂ ਹੀ ਜਦੋ ਤੱਕ ਕਿਸੇ ਇਨਸਾਨ ਦੀ ਇਹ ਭੁੱਖ ਨਹੀਂ ਖ਼ਤਮ ਹੁੰਦੀ ਓਦੋਂ ਤੱਕ ਤੁਸੀਂ ਉਸ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਰੱਖ ਸਕਦੇ
      ਜੇ ਇਸ ਕੰਮ ਨੂੰ ਲੀਗਲ ਕਰਿਆ ਜਾਵੇ ਤਾਂ ਇਸਦੇ ਨਾਲ ਆਪਣੇ ਦੇਸ਼ ਦਾ ਪੈਸਾ ਦੇਸ਼ ਵਿਚ ਰਹੂਗਾ ਕਿਉਕਿ ਆਪਣਾ ਸਾਰਾ ਇੰਡੀਆ ਥਾਈਲੈਂਡ ਵਰਗਿਆਂ ਦੇਸ਼ਾਂ ਵਿਚ ਜਾ ਕੇ ਇਸ ਕੰਮ ਵਿਚ ਏਨਾ ਪੈਸਾ ਵਹਾ ਰਿਹਾ ਹੈ ਕਿ ਆਪਣਾ ਦੇਸ਼ ਦੋਬਾਰਾ ਅਮੀਰ ਹੋ ਸਕਦਾ ਜੇ ਉਹ ਪੈਸਾ ਬਾਹਰ ਨਾ ਜਾਵੇ
      ਇਸਦੇ ਨਾਲ ਸਰਕਾਰ ਨੂੰ ਬਹੁਤ ਆਮਦਨ ਹੋਊ ਕਿਉਕਿ ਜਿੰਨੇ ਵੀ ਸੈਕਸ ਵਰਕਰਸ ਦੇ ਲਾਇਸੈਂਸ ਬਣਨਗੇ ਉਹ ਸਾਰਾ ਪੈਸਾ ਸਰਕਾਰ ਕੋਲ ਜਾਉ,ਜੇ ਓਹੀ ਪੈਸਾ ਇੰਡੀਆ ਵਿਚ ਲੱਗ ਗਿਆ ਇਹ ਦੇਸ਼ ਵੀ ਹੋਰ ਦੇਸ਼ਾਂ ਵਾਂਗੂ ਬਣ ਜਾਊਗਾ। ਅੱਜ ਇੰਡੀਆ ਦਾ ਹਰ ਇਕ ਪੜਿਆ ਲਿਖਿਆ ਨੌਜਵਾਨ ਹੋਰ ਦੇਸ਼ਾਂ ਵਿੱਚ ਕਿਊ ਜਾ ਰਿਆ ਹੈ ਕਿਉਕਿ ਆਪਣੇ ਦੇਸ਼ ਚ ਕਿਸੇ ਗੱਲ ਦੀ ਆਜ਼ਾਦੀ ਨਹੀਂ ਨਾ ਕੋਈ ਕੰਮ ਹੈ
      ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਚ ਕੋਈ ਪੜ੍ਹਿਆ ਲਿਖਿਆ ਨਹੀਂ ਰਹਿਣਾ
      ਇਸਦੇ ਲੀਗਲ ਹੋਣ ਨਾਲ ਬਹੁਤ ਵੱਡੇ ਹੋਟਲ ਖੁਲਣਗੇ ਜਿਸਦੇ ਨਾਲ ਰੋਜਗਾਰ ਵਧ ਜਾਊਗਾ
      ਆਪਣੇ ਦੇਸ਼ ਵਿੱਚ ਜੋ ਆਬਾਦੀ ਵੱਧ ਰਹੀ ਹੈ ਉਹ ਕੰਟਰੋਲ ਹੋ ਜਾਉ, ਕਿਉਕਿ ਅੱਜ ਉਹ ਬੰਦਾ ਵੀ ਵੇਆਹ ਕਰਵਾ ਰਿਆ ਹੈ ਜਿਸਦੇ ਕੋਲ ਕੋਈ ਕੰਮ ਨਹੀਂ ਤੇ ਨਾਂ ਹੀ ਆਪਨੇ ਪੈਰਾਂ ਤੇ ਸਟੈਂਡ ਹੈ ਤੇ ਨਾ ਹੀ ਬੱਚੇ ਲਈ ਅਗੇ ਚੱਲ ਕੇ ਉਹ ਕੁਸ਼ ਕਰ ਸਕਦਾ ਹੈ, ਪਰ ਹਵਸ ਪੂਰੀ ਕਰਨ ਲਈ ਵੇਆਹ ਕਰਵਾ ਰਿਆ ਹੈ, ਇਸਦਾ ਨਤੀਜਾ ਵੀ ਆਪਣੇ ਸਾਮਣੇ ਆ ਕਿਉਕਿ ਉਹੀ ਜੋੜਾ ਦੋ ਸਾਲ ਬਾਦ ਅਦਾਲਤ ਚ ਤਲਾਕ ਲੈਣ ਲਈ ਚਕਰ ਕਟ ਰਿਆ ਹੁੰਦਾ ਹੈ।
      ਅਦਾਲਤ ਵੀ ਏਹੀ ਮਸਲਿਆਂ ਨਾਲ ਭਰੀ ਪਈ ਹੈ, ਇਸੀ ਕਰਕੇ ਆਪਣੇ ਦੇਸ਼ ਵਿਚ ਇਨਸਾਫ ਨਹੀਂ ਮਿਲਦਾ ਜਿਸ ਦਿਨ ਇਹ ਲੀਗਲ ਹੋ ਗਯਾ ਉਸ ਦਿਨ ਅਦਾਲਤ ਵਿਚ ਇਹ ਸਾਰੇ ਕੇਸ ਖਤਮ ਹੋ ਜਾਣਗੇ ਤੇ ਜੋ ਹੋਰ ਜਰੂਰੀ ਕੇਸ ਨੇ ਉਹਨਾਂ ਦਾ ਫੈਸਲਾ ਸਮੇ ਸਿਰ ਹੋ ਸਕੂਗਾ।
      ਪੁਲਿਸ ਨੂੰ ਜੋ ਦੋ ਨੰਬਰ ਦੀ ਕਮਾਈ ਇਸ ਵਿਚੋਂ ਹੁੰਦੀ ਹੈ ਉਹ ਬੰਦ ਹੋ ਜਾਊਗੀ, ਪੁਲਿਸ ਆਪਣੇ ਓਹੀ ਕੰਮ ਕਰੂਗੀ ਜਿਸ ਗੱਲ ਦੀ ਓਹਨਾ ਨੂ ਸਰਕਾਰ ਤਨਖਾਹ ਦਿੰਦੀ ਹੈ ਹੁਣ ਪੁਲਿਸ ਨੂੰ ਸਬ ਤੋਂ ਵੱਧ ਪੈਸਾ ਇਹੀ ਕੰਮ ਚੋਂ ਬਣ ਰਿਆ ਹੈ ਇਸੇ ਕਰਕੇ ਪੁਲਿਸ ਚੋਰ ਜਾ ਡਾੱਕੂ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਤੋਂ ਇਹਨਾਂ ਨੂ ਕੁਸ਼ ਨਹੀਂ ਮਿਲਦਾ
      ਜਿਸ ਦਿਨ ਆਪਣੇ ਦੇਸ਼ ਵਿਚ ਇਹ ਲੀਗਲ ਹੋ ਗਯਾ ਇੰਡੀਆ ਚ ਏਨਾ ਪੈਸਾ ਹੋਜੂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ
      ਆਪਣੇ ਦੇਸ਼ ਨੂੰ ਆਪਣੀ ਪੁਰਾਣੀ ਸੋੱਚ ਨੇ ਗਰੀਬ ਬਣਾਇਆ ਹੈ ਤੇ ਗੱਲਾਂ ਆਪਾ ਕਰਦੇ ਆ ਅਮਰੀਕਾ ਕੈਨੇਡਾ ਦੀਆ ਸੋੱਚ ਆਪਣੀ 100 ਸਾਲ ਪਿੱਛੇ ਆ
      ਜਿਸ ਚੀਜ਼ ਤੇ ਬੈਨ ਲਗਿਆ ਹੋਵੇ ਸਬ ਤੋਂ ਵੱਧ ਦੇਖੀ ਵੀ ਉਹੀ ਚੀਜ਼ ਜਾਂਦੀ ਹੈ
      ਕਲਮ🖊️-: ਸੰਦੀਪ ਗੋਇਲ

    • @sapnasharma1743
      @sapnasharma1743 Місяць тому

      😂😂 sahi gall aa

    • @GuriSingh-g5c
      @GuriSingh-g5c Місяць тому

      Sahi gl ​@@sapnasharma1743

  • @makhansidhu5608
    @makhansidhu5608 Місяць тому +2

    ਬਾਹਰਲੇ ਮੁਲਕਾਂ ਵਿੱਚ ਹੁਣ ਕੰਮ ਨਹੀਂ ਹੈ ਅਸੀਂ ਭੇਡ ਚਾਲ ਵਰਤਾਰੇ ਅਧੀਨ ਨਾਬਾਲਗ ਬੱਚੀਆਂ ਬੱਚਿਆਂ ਨੂੰ ਵਿਦੇਸ਼ ਭੇਜੀ ਜਾ ਰਹੇ ਹਾਂ, ਉਥੇ ਜਾ ਕੇ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੱਚੇ ਜਿਉਂਦੇ ਰਹਿਣ ਲਈ ਆਪਣੀ ਇੱਜ਼ਤ ਵੇਚਣ ਲਈ ਮਜਬੂਰ ਹੋ ਜਾਂਦੇ ਹਨ ਸੋ ਸਾਰੇ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ ਜਾਂ ਨੌਕਰੀ ਬਹਾਨੇ ਦੂਰ ਦੇ ਇਲਾਕਿਆਂ ਵਿੱਚ ਭੇਜਣ ਤੋਂ ਪਹਿਲਾਂ ਸੌ ਵਾਰੀ ਸੋਚੋ,ਇਹ ਸੋਚ ਸਾਡੀ ਇੱਜ਼ਤ, ਅਣਖ,ਮਾਨ ਸਨਮਾਨ ਅਤੇ ਮਾਪਿਆਂ ਦੀ ਇੱਜ਼ਤ ਆਬਰੂ ਨਾਲ ਜੁੜੀ ਹੋਈ ਹੈ,ਸੋ ਸੰਭਲ ਕੇ ਸੋਚ ਕੇ ਹੀ ਫੈਸਲੇ ਲਵੋ।

  • @dailygurbani.
    @dailygurbani. Місяць тому +1

    ਹਰ ਪੰਜਾਬਣ ਇਕ ਬ੍ਰਾਂਡ ਏ 🙏God bless you always 👍🏻

  • @kulvirsingh4829
    @kulvirsingh4829 2 місяці тому +35

    ਇਹੋ ਜਿਹੀਆ ਖਬਰਾਂ ਸੁਣ ਕੇ ਦਿਲ ਬਹੁਤ ਦੁਖੀ ਹੋਇਆ, ਪੰਜਾਬੀ ਤਾਂ ਜਾਣੇ ਹੀ ਅਣਖ ਲਈ ਜਾਂਦੇ ਸੀ, ਇਹ ਕਿੱਧਰ ਨੂੰ ਹੋ ਤੁਰੇ

  • @surinderkaur9310
    @surinderkaur9310 2 місяці тому +64

    ਇਜ਼ਤ ਵਾਲੀਆਂ ਬਹੁਤ ਧੀਆਂ ਧਿਆਣੀਆਂ ਬਹੁਤ ਹਨ ❤❤❤

    • @upkarkaur6038
      @upkarkaur6038 Місяць тому +1

      ਬਿਲਕੁਲ ਸਹੀ ਕਿਹਾ ਹੈ ਆਪਜੀ ਨੇ , ਧੰਨਵਾਦ | 🙏🏽👍🏽

    • @GurpreetSingh-vu8of
      @GurpreetSingh-vu8of Місяць тому +1

      Right ji

    • @GuriSingh-g5c
      @GuriSingh-g5c Місяць тому

      ​@upkarkaur6038 par bhut glt b ne

  • @rajindersinghsaini4964
    @rajindersinghsaini4964 2 місяці тому +5

    ਟਹਿਣਾ ਸਾਹਿਬ,ਬਹੁਤ ਵਧੀਆ ਹਲੂਣਾ ਦਿੱਤਾ,ਕਾਸ਼!ਸਾਡੀ ਜਵਾਨੀ ਨਸ਼ੇ ਅਤੇ ਦੇਹ ਵਪਾਰ ਦੇ ਧੰਦੇ ਦੀ ਇਸ ਦਲਦਲ ਵਿੱਚ ਫਸਣ ਤੋਂ ਬਚੇ,,,, ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ,,,😥,,,,,ਪ੍ਰਸ਼ਾਸ਼ਨ ਵੀ ਸਭ ਕੁੱਝ ਜਾਣਦੇ ਹੋਏ ਘੂਕ ਸੁੱਤਾ ਪਿਆ ਹੈ, ਉਸ ਦੇ ਜਾਗਣ ਦੀ ਵੀ ਲੋੜ ਹੈ, ਤੇ ਦੇਖੋ ਹੁਣ ਕਦੋਂ ਜਾਗ ਖੁੱਲ੍ਹਦੀ ਹੈ।

  • @BasantSinghBassian-zq9cz
    @BasantSinghBassian-zq9cz 2 місяці тому +19

    ਟਹਿਣਾ ਸਾਹਿਬ ਜਿਹੜੇ ਵਿਸ਼ੇ ਤੇ ਦਿ੍ੜਤਾ ਨਾਲ ਗੱਲ ਲੋਕਾਂ ਦੇ ਧਿਆਨ ਵਿੱਚ ਲਿਆਂਦੀ ਉਸ ਲਈ ਤੁਹਾਡਾ ਬਹੁਤ ਧੰਨਵਾਦ ਜੀ,ਹੁਣ ਗੱਲ ਇਹ ਹੈ ਕਿ ਪ੍ਰਸ਼ਾਸਨ ਜਾਗੂਗਾ ਜਾਂ ਕੁੰਭਕਰਨੀ ਨੀਂਦ ਸੁੱਤਾ ਹੀ ਰਹੂ, ਜਦੋਂ ਤੁਹਾਨੂੰ ਪਤਾ ਲੱਗ ਸਕਦਾ, ਤਾਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਲੱਗਦਾ।

    • @anvee7761
      @anvee7761 2 місяці тому

      ਹਫਤਾਵਾਰੀ ਮਹੀਨਾ ਵਟੌਰਨਬਾਜੀ।

  • @jarnailsingh1731
    @jarnailsingh1731 2 місяці тому +3

    ਟਹਿਣਾ ਜੀ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ। ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਬਾਣੀ ਦਾ ਪ੍ਰਚਾਰ ਕੀਤਾ ਜਾਵੇ। ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।

  • @db42dilbagsinghbuttar41
    @db42dilbagsinghbuttar41 2 місяці тому +9

    ਬਾਖੂਬੀ ਤਰੀਕੇ ਨਾਲ ਤੁਸੀ ਬਹੁਤ ਹੀ ਸੰਜੀਦਾ ਮਸਲੇ ਤੇ ਆਪਣੇ ਬਹੁਤ ਸੋਹਣੇ ਸ਼ਬਦਾਂ ਵਿਚ ਦਸਿਆ।ਧੰਨਵਾਦ।

  • @BalkarSingh-dc1oq
    @BalkarSingh-dc1oq 2 місяці тому +6

    ਟਹਿਣਾ ਸਾਹਿਬ ਜਿੰਦਾ ਬਾਦ ਸਹੀ ਗਲ ਹੈ

  • @SleepyCookies-bj6vd
    @SleepyCookies-bj6vd 2 місяці тому +12

    ਬਿਲਕੁੱਲ ਸਹੀ ਗੱਲ ਹੈ ਜੀ

  • @JassiJarahan
    @JassiJarahan 2 місяці тому +14

    ਸੱਚ ਕਿਹਾ ਸਵਰਨ ਸਿੰਘ ਟਹਿਣਾ ਜੀ,ਬਚੋ ਮਾੜੇ ਕੰਮਾਂ ਤੋਂ, ਪੰਜਾਬ ਵਿੱਚ ਏਡਜ਼ ਦੇ ਬਹੁਤ ਕੇਸ ਨਿਕਲ਼ ਰਹੇ ਹਨ, ਸਿਆਣੇ ਪਰਿਵਾਰ ਟਾਂਵੇ ਟਾਂਵੇ ਕੋਈ ਹੁਣ ਦਾਜ ਦਹੇਜ ਨਹੀਂ ਮੰਗਦੇ, ਉਹਨਾਂ ਦੀ ਮੰਗ ਹੁੰਦੀ ਹੈ ਕਿ hiv ਟੈਸਟ ਕਰਵਾ ਕੇ ਮੁੰਡੇ ਕੁੜੀ ਦਾ ਰਿਸ਼ਤਾ ਕਰਨਾ ਹੈ, ਬਹੁਤ ਮਾੜਾ ਸਮਾਂ ਆ ਗਿਆ। ਵਾਹਿਗੁਰੂ ਸਮੱਤ ਬਖਸ਼ਣ।🙏

  • @ministories_narinder_kaur
    @ministories_narinder_kaur 2 місяці тому +4

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ।

  • @ernestjames4676
    @ernestjames4676 2 місяці тому +4

    Tehna sahib Sat Sri Akal ! Sach keh rahe ho. Samaj vich berha garak ho gya.

  • @shivrajsandhu763
    @shivrajsandhu763 2 місяці тому +3

    ਟਿਹਣਾ ਸਾਹਿਬ ਸਹੀ ਵੀਰ ਕੁਝ ਲੋਕ ਆ ਬਦਨਾਮ ਸਾਰੇ ਪੰਜਾਬੀ

  • @harbhajansuman9082
    @harbhajansuman9082 2 місяці тому +7

    Thank you mr tehna salute you for your humanity integrity.

  • @rbrar3859
    @rbrar3859 2 місяці тому +14

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @jaggaghaint6539
    @jaggaghaint6539 2 місяці тому +4

    ਵਧੀਆ ਸੁਨੇਹਾ ਟਹਿਣਾ ਜੀ

  • @BabbumannMann-oc4ow
    @BabbumannMann-oc4ow 2 місяці тому +2

    ਟੈਹਣਾ ਵੀਰ ਜੀ ਬਹੁਤ ਵਾਦੀਆਂ ਗਾਲ੍ਹਾਂ ਹਾਨ

  • @ਕੁਲਦੀਪਬੱਛੋਆਣਾ-ਛ9ਫ

    ਬਿਲਕੁੱਲ ਸਹੀ ਕਿਹਾ ਲੱਖ ਦੀ ਲਾਹਨਤ ਆ

  • @kamaljitsingh7393
    @kamaljitsingh7393 Місяць тому

    ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਸੁਮੱਤ ਬਖਸ਼ੋ।

  • @AmrikSingh-fi1mn
    @AmrikSingh-fi1mn 2 місяці тому +6

    ਕੰਨਾਂ ਤੋਂ ਗੱਲਾਂ ਸੁਣੀਆਂ ਵੀ ਨਹੀਂ ਜਾਂਦੀਆਂ ਜੀ । ਗੰਦੇ ਲੋਕਾਂ ਨੇ ਤੇ ਗੰਦੀਆਂ ਸਰਕਾਰਾਂ ਨੇ ਪੰਜਾਬ ਬਰਬਾਦ ਕਰਤਾ ।

  • @RamandeepSingh-mp7be
    @RamandeepSingh-mp7be 2 місяці тому +23

    ਜਦੋਂ ਕਿਰਦਾਰ ਗਿਰਦਾ ਹੈ ਉਦੋਂ ਸਭ ਕੁਝ ਹੱਥੋਂ ਨਿਕਲ ਜਾਂਦਾ

  • @SurinderSingh-t8m
    @SurinderSingh-t8m 2 місяці тому +8

    ਭਾਜੀ ਬੁਹਤ ਵਧੀਆ ਵੀਡਿਉ ਹੈ ਅੱਜ ਦੀ ਵਾਹਿਗੁਰੂ ਜੀ ਮੇਹਰ ਕਰੋ ਆਪਣੇ ਪੰਜਾਬ ਤੇ ਪੰਜਾਬੀਆਂ ਤੇ

  • @amarjeetmaheshi4578
    @amarjeetmaheshi4578 Місяць тому

    Tehna Sahab gal tuhadi bilkul theek hai. Jo halaat chal rhe hain us te lagda hai ke Na punjab rehna, na Punjabi aur na punjabiyat rehni.

  • @gurdevsingh-zc5xw
    @gurdevsingh-zc5xw 2 місяці тому +5

    ਸੱਚਾਈ ਬਿਆਂਨ ਕੀਤੀ ਟਹਿਣਾ ਸਾਹਿਬ ਇਹ ਤੁਸੀ ਹੀ ਕਰ ਸਕਦੇ ਸੀ । ਧੰਨਵਾਦ ਜੀ ।

  • @dailygurbani.
    @dailygurbani. Місяць тому

    ਵਾਹਿਗੁਰੂ ਜੀ ਸੁਮੱਤ ਬਕਸ਼ਨ ਸਭਨਾ ਨੂੰ 🙏

  • @dailymail365
    @dailymail365 2 місяці тому +3

    ਬਹੁਤ ਵਾਧੀਆ ਸਰ ਪੰਜਾਬ ਪੁਲਿਸ ਨੂੰ ਰੋਕਣਾ ਚਾਹੀਦਾ ਹੈ

  • @NaibKhan-no1cz
    @NaibKhan-no1cz Місяць тому

    Bai bhut vdeea gal khe a

  • @gurmeetsingh-db9sn
    @gurmeetsingh-db9sn 2 місяці тому +30

    ਬਿਲਕੁੱਲ ਜੱਟ ਭਾਈਚਾਰੇ ਦੀਆਂ ਕੁੜੀਆ ਵੀ ਦੇਹ ਵਪਾਰ ਕਰਨ ਲੱਗ ਪਈਆ ਹਨ। ਬਹੁਤ ਅਫ਼ਸੋਸ ਹੋਇਆ।

    • @parwindersingh1111
      @parwindersingh1111 2 місяці тому +11

      ਬਾਈ ਜੀ ਗੱਲ ਪੰਜਾਬੀ ਭਾਈਚਾਰੇ ਦੀ ਹੋ ਰਹੀ ਆ ਨਾ ਕ ਜੱਟਾ ਦੀਆ ਕੁੜੀਆਂ ਦੀ ਗੱਲ ਕਰਨ ਲੱਗੇ ਸੋਚ ਲਿਆ ਕਰੋ

    • @weldonezee5738
      @weldonezee5738 2 місяці тому +1

      Bilkul sahi a..dubai vich jalandhar diya sariya texiya

    • @Smart-One
      @Smart-One 2 місяці тому +3

      ਕੀ ਇਹ ਗੱਲ ਸੱਚੀ ਹੈ ?

    • @AMAN-de7fh
      @AMAN-de7fh 2 місяці тому

      ​@@parwindersingh1111: tusi soch layo eh gall kehan wale eh kaun ho sakde aa...?? ehna da zor lga hoyea Jatta di badnaami karn nu.

    • @sumitsaini875
      @sumitsaini875 2 місяці тому

      👌👌👌👌👌👌👌👌👌👌👌👌100%

  • @hargurjindersingh6691
    @hargurjindersingh6691 2 місяці тому +2

    Very good report ਬੇੜਾ ਗਰਕ ਹੋ ਗਿਆ

  • @surinderkaur9310
    @surinderkaur9310 2 місяці тому +25

    ਕਲਯੁਗ ਆ ਗਿਆ ਹੈ 😢😢😢 ਇਜ਼ਤ ਖ਼ਤਮ ਹੋ ਗਈ ਹੈ

    • @sandeepgoyal9581
      @sandeepgoyal9581 2 місяці тому

      ਆਪਣੇ ਦੇਸ਼ ਵਿਚ ਹਰ ਦਿਨ ਰੇਪ ਹੋ ਰਹੇ ਨੇ ਕੀਤੇ 2 ਸਾਲ ਦੀ ਬੱਚੀ ਕੀਤੇ 4 ਸਾਲ ਦੀ ਨਾਲ, ਕੀਤੇ ਕੁੱਤਿਆਂ ਨਾਲ ਰੇਪ ਹੋ ਰਹੇ ਨੇ ਪਰ ਕੋਈ ਇਹਨੂੰ ਰੋਕ ਨਹੀ ਸਕਿਆ
      ਇਹ ਇਕ ਇਹੋ ਜਿਹਾ ਕੰਮ ਹੈ, ਜੋ ਮੁੱਢ ਤੋਂ ਰਾਜੇ ਮਹਾਰਾਜਿਆਂ ਦੇ ਸਮੇ ਤੋਂ ਚਲਦਾ ਆ ਰਿਹਾ ਹੈ ਹੁਣ ਆਪਣੇ ਸਮਾਜ ਵਿਚ ਵੀ ਚਲ ਰਿਹਾ ਹੈ , ਹੁਣ ਤੱਕ ਇਹਨੂੰ ਕੋਈ ਬੰਦ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਬੰਦ ਹੋਵੇ ਇਹਦੇ ਨਾਲੋਂ ਚੰਗਾ ਹੈ ਵੀ ਇਹ ਕੰਮ ਨੂੰ ਲੀਗਲ ਕਰ ਦਿੱਤਾ ਜਾਵੇ, ਸੈਕਸ ਵਰਕਰਾਂ ਦੇ ਟੈਸਟ ਹੋਣ ਉਹਨਾਂ ਦੇ ਸੈਕਸ ਦੇ i card ਬਣ ਜਾਣ,ਨਾ ਤਾਂ ਉਹਨਾਂ ਦਾ ਕੋਈ ਦਲਾਲ ਸੋਸ਼ਣ ਕਰ ਸਕੁ ਜਿਸਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਆਉਣਾ ਹੈ ਉਹ ਆਉ, ਨਾ ਤਾਂ ਪੁਲਿਸ ਓਹਨਾ ਤੋਂ ਹਫਤੇ ਲਵੇਗੀ, ਅਤੇ ਜੋ ਵੱਡੇ ਰੈਂਕ ਦੇ ਅਫਸਰਾ ਨੂੰ ਪੈਸੇ ਜਾਂਦਾ ਹੈ, ਉਹ ਵੀ ਬੰਦ ਹੋ ਜਾਵੇਗਾ, ਤੇ ਜਿਹੜੇ ਵਹਿਸ਼ੀ ਦਰਿੰਦੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਓਹਨਾ ਦੀ ਹਵਸ ਪੂਰੀ ਹੋ ਜਾਵੇਗੀ ਤੇ ਸਾਰਿਆ ਦੀਆ ਧੀਆਂ,ਭੈਣਾਂ ਬਲਾਤਕਾਰ ਤੋ ਬਚ ਸਕਣਗੀਆਂ, ਕਿਉਂਕਿ ਅੱਜ ਹਰ ਇਕ ਬੰਦਾ ਹਵਸ ਨਾਲ ਭਰਿਆ ਪਿਆ ਹੈਂ ਚਾਹੇ ਉਹ ਆਮ ਜਨਤਾ ਹੈ ਚਾਹੇ ਕੋਈ ਵੱਡਾ ਲੀਡਰ ਇਹ ਕੌੜਾ ਸੱਚ ਹੈ
      ਕਦੇ ਕਿਸੇ ਨੇ ਸੋਚਿਆ ਏ ਕਿ ਬਾਹਰਲੇ ਦੇਸ਼ਾਂ ਵਿਚ ਰੇਪ ਕਿਊ ਨਹੀਂ ਹੁੰਦੇ
      ਜਦੋ ਵੀ ਰੇਪ ਹੁੰਦਾ ਹੈਂ ਕੋਈ ਕਹਿੰਦਾ ਹੈ ਇਸਨੂੰ ਫਾਂਸੀ ਦੇਓ ਕੋਇ ਕਹਿਦਾ ਹੈ ਇਸ ਨੂੰ ਗੋਲੀ ਮਾਰ ਦਿਓ ਕੋਇ ਕਹਿਦਾ ਇਸਦਾ ਅੰਗ ਵਡ ਦਿਓ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਰੋਕਿਆ ਕਿਵੇਂ ਜਾਉ,ਸਾਡਾ ਦੇਸ਼ ਹਰ ਤਰਾਂ ਦੀ ਸਜ਼ਾ ਦੇਕੇ ਦੇਖ ਚੁਕਿਆ ਕੋਈ ਫ਼ਰਕ ਨਹੀਂ ਪਿਆ ਕਿਉਕਿ ਇਹ ਇਕ ਕੁਦਰਤੀ ਜਰੂਰਤ ਐ ਹਰ ਇਕ ਇਨਸਾਨ ਦੀ, ਜੋ ਕਿ ਜੇ ਪੁਰੀ ਨਹੀਂ ਕਰਨ ਦਿਤੀ ਜਾਉ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਜੋ ਕਿ ਅੱਜ ਆਪਾ ਸਾਰੇ ਦੇਖ ਰਹੇ ਆ
      ਜਿਵੇਂ ਕਿ ਕਿਸੇ ਭੁਖੇ ਬੰਦੇ ਨੂੰ ਜਦੋਂ ਤੱਕ ਕੁਸ਼ ਖਾਨ ਨੂੰ ਨਾ ਮਿਲੇ ਉਸ ਕੋਲੋ ਕੋਈ ਕੰਮ ਨਹੀਂ ਹੁੰਦਾ ਓਵੇਂ ਹੀ ਜਦੋ ਤੱਕ ਕਿਸੇ ਇਨਸਾਨ ਦੀ ਇਹ ਭੁੱਖ ਨਹੀਂ ਖ਼ਤਮ ਹੁੰਦੀ ਓਦੋਂ ਤੱਕ ਤੁਸੀਂ ਉਸ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਰੱਖ ਸਕਦੇ
      ਜੇ ਇਸ ਕੰਮ ਨੂੰ ਲੀਗਲ ਕਰਿਆ ਜਾਵੇ ਤਾਂ ਇਸਦੇ ਨਾਲ ਆਪਣੇ ਦੇਸ਼ ਦਾ ਪੈਸਾ ਦੇਸ਼ ਵਿਚ ਰਹੂਗਾ ਕਿਉਕਿ ਆਪਣਾ ਸਾਰਾ ਇੰਡੀਆ ਥਾਈਲੈਂਡ ਵਰਗਿਆਂ ਦੇਸ਼ਾਂ ਵਿਚ ਜਾ ਕੇ ਇਸ ਕੰਮ ਵਿਚ ਏਨਾ ਪੈਸਾ ਵਹਾ ਰਿਹਾ ਹੈ ਕਿ ਆਪਣਾ ਦੇਸ਼ ਦੋਬਾਰਾ ਅਮੀਰ ਹੋ ਸਕਦਾ ਜੇ ਉਹ ਪੈਸਾ ਬਾਹਰ ਨਾ ਜਾਵੇ
      ਇਸਦੇ ਨਾਲ ਸਰਕਾਰ ਨੂੰ ਬਹੁਤ ਆਮਦਨ ਹੋਊ ਕਿਉਕਿ ਜਿੰਨੇ ਵੀ ਸੈਕਸ ਵਰਕਰਸ ਦੇ ਲਾਇਸੈਂਸ ਬਣਨਗੇ ਉਹ ਸਾਰਾ ਪੈਸਾ ਸਰਕਾਰ ਕੋਲ ਜਾਉ,ਜੇ ਓਹੀ ਪੈਸਾ ਇੰਡੀਆ ਵਿਚ ਲੱਗ ਗਿਆ ਇਹ ਦੇਸ਼ ਵੀ ਹੋਰ ਦੇਸ਼ਾਂ ਵਾਂਗੂ ਬਣ ਜਾਊਗਾ। ਅੱਜ ਇੰਡੀਆ ਦਾ ਹਰ ਇਕ ਪੜਿਆ ਲਿਖਿਆ ਨੌਜਵਾਨ ਹੋਰ ਦੇਸ਼ਾਂ ਵਿੱਚ ਕਿਊ ਜਾ ਰਿਆ ਹੈ ਕਿਉਕਿ ਆਪਣੇ ਦੇਸ਼ ਚ ਕਿਸੇ ਗੱਲ ਦੀ ਆਜ਼ਾਦੀ ਨਹੀਂ ਨਾ ਕੋਈ ਕੰਮ ਹੈ
      ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਚ ਕੋਈ ਪੜ੍ਹਿਆ ਲਿਖਿਆ ਨਹੀਂ ਰਹਿਣਾ
      ਇਸਦੇ ਲੀਗਲ ਹੋਣ ਨਾਲ ਬਹੁਤ ਵੱਡੇ ਹੋਟਲ ਖੁਲਣਗੇ ਜਿਸਦੇ ਨਾਲ ਰੋਜਗਾਰ ਵਧ ਜਾਊਗਾ
      ਆਪਣੇ ਦੇਸ਼ ਵਿੱਚ ਜੋ ਆਬਾਦੀ ਵੱਧ ਰਹੀ ਹੈ ਉਹ ਕੰਟਰੋਲ ਹੋ ਜਾਉ, ਕਿਉਕਿ ਅੱਜ ਉਹ ਬੰਦਾ ਵੀ ਵੇਆਹ ਕਰਵਾ ਰਿਆ ਹੈ ਜਿਸਦੇ ਕੋਲ ਕੋਈ ਕੰਮ ਨਹੀਂ ਤੇ ਨਾਂ ਹੀ ਆਪਨੇ ਪੈਰਾਂ ਤੇ ਸਟੈਂਡ ਹੈ ਤੇ ਨਾ ਹੀ ਬੱਚੇ ਲਈ ਅਗੇ ਚੱਲ ਕੇ ਉਹ ਕੁਸ਼ ਕਰ ਸਕਦਾ ਹੈ, ਪਰ ਹਵਸ ਪੂਰੀ ਕਰਨ ਲਈ ਵੇਆਹ ਕਰਵਾ ਰਿਆ ਹੈ, ਇਸਦਾ ਨਤੀਜਾ ਵੀ ਆਪਣੇ ਸਾਮਣੇ ਆ ਕਿਉਕਿ ਉਹੀ ਜੋੜਾ ਦੋ ਸਾਲ ਬਾਦ ਅਦਾਲਤ ਚ ਤਲਾਕ ਲੈਣ ਲਈ ਚਕਰ ਕਟ ਰਿਆ ਹੁੰਦਾ ਹੈ।
      ਅਦਾਲਤ ਵੀ ਏਹੀ ਮਸਲਿਆਂ ਨਾਲ ਭਰੀ ਪਈ ਹੈ, ਇਸੀ ਕਰਕੇ ਆਪਣੇ ਦੇਸ਼ ਵਿਚ ਇਨਸਾਫ ਨਹੀਂ ਮਿਲਦਾ ਜਿਸ ਦਿਨ ਇਹ ਲੀਗਲ ਹੋ ਗਯਾ ਉਸ ਦਿਨ ਅਦਾਲਤ ਵਿਚ ਇਹ ਸਾਰੇ ਕੇਸ ਖਤਮ ਹੋ ਜਾਣਗੇ ਤੇ ਜੋ ਹੋਰ ਜਰੂਰੀ ਕੇਸ ਨੇ ਉਹਨਾਂ ਦਾ ਫੈਸਲਾ ਸਮੇ ਸਿਰ ਹੋ ਸਕੂਗਾ।
      ਪੁਲਿਸ ਨੂੰ ਜੋ ਦੋ ਨੰਬਰ ਦੀ ਕਮਾਈ ਇਸ ਵਿਚੋਂ ਹੁੰਦੀ ਹੈ ਉਹ ਬੰਦ ਹੋ ਜਾਊਗੀ, ਪੁਲਿਸ ਆਪਣੇ ਓਹੀ ਕੰਮ ਕਰੂਗੀ ਜਿਸ ਗੱਲ ਦੀ ਓਹਨਾ ਨੂ ਸਰਕਾਰ ਤਨਖਾਹ ਦਿੰਦੀ ਹੈ ਹੁਣ ਪੁਲਿਸ ਨੂੰ ਸਬ ਤੋਂ ਵੱਧ ਪੈਸਾ ਇਹੀ ਕੰਮ ਚੋਂ ਬਣ ਰਿਆ ਹੈ ਇਸੇ ਕਰਕੇ ਪੁਲਿਸ ਚੋਰ ਜਾ ਡਾੱਕੂ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਤੋਂ ਇਹਨਾਂ ਨੂ ਕੁਸ਼ ਨਹੀਂ ਮਿਲਦਾ
      ਜਿਸ ਦਿਨ ਆਪਣੇ ਦੇਸ਼ ਵਿਚ ਇਹ ਲੀਗਲ ਹੋ ਗਯਾ ਇੰਡੀਆ ਚ ਏਨਾ ਪੈਸਾ ਹੋਜੂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ
      ਆਪਣੇ ਦੇਸ਼ ਨੂੰ ਆਪਣੀ ਪੁਰਾਣੀ ਸੋੱਚ ਨੇ ਗਰੀਬ ਬਣਾਇਆ ਹੈ ਤੇ ਗੱਲਾਂ ਆਪਾ ਕਰਦੇ ਆ ਅਮਰੀਕਾ ਕੈਨੇਡਾ ਦੀਆ ਸੋੱਚ ਆਪਣੀ 100 ਸਾਲ ਪਿੱਛੇ ਆ
      ਜਿਸ ਚੀਜ਼ ਤੇ ਬੈਨ ਲਗਿਆ ਹੋਵੇ ਸਬ ਤੋਂ ਵੱਧ ਦੇਖੀ ਵੀ ਉਹੀ ਚੀਜ਼ ਜਾਂਦੀ ਹੈ
      ਕਲਮ🖊️-: ਸੰਦੀਪ ਗੋਇਲ

  • @chamanlalyadav4422
    @chamanlalyadav4422 2 місяці тому +8

    swaran tehna ji salute hai aap ko so nicely explained the truth and true of picture of Punjab and punjabiat in short.

  • @LakhveerSingh-zf2vh
    @LakhveerSingh-zf2vh Місяць тому

    ਟਹਿਣਾ ਸਾਹਿਬ 🙏🙏

  • @kuldeepessar209
    @kuldeepessar209 Місяць тому +1

    SatSiriAkal Ji SatNam Shri WaheGuruJi JIO Baksho Bakshan Har WaheGuruJi JIO ❤️ ♥️ 👌 ✨️

  • @GurcharanSandhu-gf4yc
    @GurcharanSandhu-gf4yc Місяць тому

    ਵਾਹਿਗੁਰੂ ਜੀ

  • @harvindersingh13121
    @harvindersingh13121 Місяць тому

    Tehna saab tuhadiya galla cho pataa chalda hein k tuhade dil vich kinna dard hein apne panjab lyi..her ik gal dil nu tumbdee hein

  • @JsGoraya-m8i
    @JsGoraya-m8i Місяць тому

    Thana sab sach a....Thanks for Giad

  • @FFKILLER-i6e
    @FFKILLER-i6e Місяць тому

    Thank you veer ji ❤❤❤❤❤❤❤❤❤❤

  • @Karmjeet-sd8fc
    @Karmjeet-sd8fc 28 днів тому

    ਲੁਧਿਆਣੇ ਬੱਸ ਸਟੈਂਡ ਦੇ ਬਾਹਰ ਤਾਂ ਸ਼ਾਮ ਸੱਤ ਵਜੇ ਹੀ ਇਸ ਤਰਾਂ ਦਾ ਮਾਹੌਲ ਦੇਖਣ ਨੂੰ ਮਿਲਦਾ

    • @nkita123
      @nkita123 24 дні тому

      😮😮😮😮😮😮

  • @jasvirkaur4832
    @jasvirkaur4832 2 місяці тому +4

    Shabash tehna veer g

  • @baldevsinghahluwalia
    @baldevsinghahluwalia 2 місяці тому +2

    ਬਹੂਤ ਦੁਖ ਹੋਇਆ ਜੀ ਇਹ ਸੁਣ। ਕੇ

  • @Dhadwarsaabyoutubechinnel2171
    @Dhadwarsaabyoutubechinnel2171 Місяць тому

    Tiwana saab tuse bhut he badhia Galla punjabia nu samjaia 🙏🙏🙏🙏🙏

  • @sapnasharma1743
    @sapnasharma1743 Місяць тому

    Bilkul sahi kh rhe veer ji

  • @harlinsingh4166
    @harlinsingh4166 Місяць тому

    Tehna sahib thoda Bahut bahut thx k tusi loka nu sisa dekha rahe ho waheguru ji thonu labi umar Bakshan

  • @premsinghsohipremsohi7465
    @premsinghsohipremsohi7465 2 місяці тому +4

    ਭਾਜੀ ਗੱਲ ਬਿਲਕੁਲ ਸੱਚ ਹੈ ਜੀ

  • @RajinderKumar-qd5ui
    @RajinderKumar-qd5ui 2 місяці тому +3

    ਬਹੁਤ ਹੀ ਵਧੀਆ,ਸੇਧ ਦੇਣ ਵਾਲੀ ,ਸਮਾਜ ਨੂੰ ਪੇਸ਼ਕਸ

  • @MeghaGill
    @MeghaGill Місяць тому

    Tusi great bai Ji Soda Faan ha bai ji Thana Sab ji

  • @paramjitisinghbaj
    @paramjitisinghbaj 2 місяці тому +2

    very good speech 👍

  • @grewalgaming9946
    @grewalgaming9946 2 місяці тому +1

    ਟੇਣਾ ਸਾਹਬ ਬਹੁਤ ਧਨਵਾਦ😊

  • @surinderbhatia4627
    @surinderbhatia4627 Місяць тому

    You are great tehna sahib

  • @paramjeetsingh8418
    @paramjeetsingh8418 2 місяці тому +4

    ਬਿਲਕੁਲ ਠੀਕ ਕਿਹਾ ਤੁਸੀ

  • @sukhchain2629
    @sukhchain2629 Місяць тому

    Very good. Tahina shab

  • @PalwinderSingh-yb5bu
    @PalwinderSingh-yb5bu Місяць тому

    ਐਚ ਆਈ ਵੀ ਦੇ Positive cash ਬਹੁਤ ਹਨ Hepatitas HCV ਤੇ HbsAg and VDRL ਦੇ cash ਵੱਧ ਰਹੇ ਹਨ

  • @sukhwinderkaurbhatia8947
    @sukhwinderkaurbhatia8947 2 місяці тому

    bahut, bahut thanks tehna saab, लोकां नु awair karn लिए

  • @satvirbuttar1371
    @satvirbuttar1371 2 місяці тому +1

    ਵਾਹਿਗੁਰੂ ਜੀੀ🙏🏻🙏🏻

  • @manoharpalsingh4002
    @manoharpalsingh4002 Місяць тому

    ਟਹਿਣਾ ਸਾਹਿਬ ਤੁਹਾਡੇ ਸਮਝਾਉਣ ਤੇ ਵੀ ਇਹਨਾਂ ਤੇ ਕੋਈ ਅਸਰ ਨ੍ਹੀ ਹੋਣਾ।

  • @style_care
    @style_care 2 місяці тому +15

    ਟਹਿਣਾ ਸਾਹਿਬ ਨੇ ਸੱਚ ਕਿਹਾ ਹੈ ਲੋਕਾਂ ਦਾ ਬੇੜਾ ਗਰਕ ਹੋਇਆ ਪਿਆ

  • @baldevsingh5596
    @baldevsingh5596 2 місяці тому +10

    ਨੈਤਿਕ ਗਿਰਾਵਟ ਏਨੀ ਆ ਗਈ ਕਿ ਪੰਜਾਬ ਦਾ ਬੇੜਾ ਗਰਕ ਗਿਆ ਸੰਗ ਸਰਮ ਨਾਂ ਦੀ ਕੋਈ ਹੋਂਦ ਨਹੀ ।ਗਲਤ ਵਰਤਾਰੇ ਏਨੇ ਵਧ ਗਏ .ਕਿ ਏਨਾਂ ਗਲਤ ਵਰਤਾਰਿਆਂ ਖਿਲਾਫ ਬੋਲਣਾ ਵੀ ਬਹੁਤ ਔਖਾ ਹੋ ਗਿਆ ।ਕਿਉਕਿ ਇਹ ਭਾਰੂ ਪੈ ਗਿਆ। ਰੁਕਣਾ ਵੱਸੋਂ ਥਾਹਰ ਹੋ ਗਿਆ। ਸਰੀਫ ਬੰਦਾ ਡਰ ਕੇ ਵਕਤ ਕੱਢਦਾ ਜੀ।

  • @butasinghsandhu-u4l
    @butasinghsandhu-u4l 2 місяці тому +4

    ਵਾਹਿਗੁਰੂ ਜੀਂ

  • @culchredog-rn8cj
    @culchredog-rn8cj 2 місяці тому +1

    ਇਕ ਮਝ ਲਿਬੜੀ ਸਾਰੇ ਆ ਨੂੰ ਲਬੇੜ ਗੀ ਕਹਣ ਜੀ ਬਹੁਤ ਮਾੜੀ ਗੱਲ ਇਨਾ ਵਾਸਤੇ

  • @manjitsahota6404
    @manjitsahota6404 Місяць тому

    Very Good views,advice and suggestions Bhaji keep it up 👍🙏🙏🙏

  • @palwindersingh6930
    @palwindersingh6930 Місяць тому

    Sare bol theek aa
    1 number q.
    Radha soami jihde sade guru granth de dokhy aa
    Tera ki vichar aa ona bare

  • @Sudhirkumar-hf2hz
    @Sudhirkumar-hf2hz 2 місяці тому +1

    Bilkul theek kaha koti Koti naman ji

  • @gurmeetsinghlearnmusic420
    @gurmeetsinghlearnmusic420 Місяць тому

    ਬਿਲਕੁਲ ਸਹੀ ਕਿਹਾ ਜੀ

  • @HardeepSingh-km9hn
    @HardeepSingh-km9hn 2 місяці тому +2

    ਟਹਿਣਾ ਸਾਹਿਬ ਬਹੁਤ ਮਾੜੀ ਹਾਲਤ ਹੈ ਅਜੋਕੀ ਜਵਾਨੀ ਦੀ ਜਾਗਰੂਕ ਕਰਨ ਲ ਈ ਧੰਨਵਾਦ ਜੀ

  • @dharamjitsingh2153
    @dharamjitsingh2153 Місяць тому

    Right ji ❤🙏🏼🙏🏼
    Waheguru ji mehar kero punjab ta 🙏🏼🙏🏼

  • @EagerBassetHound-ju3qc
    @EagerBassetHound-ju3qc 2 місяці тому +1

    Nice tehna ji sach vsurma hi bol skda hai tehna ji Dil baithda ja riha

  • @SarbjitkaurMaan-j2y
    @SarbjitkaurMaan-j2y 2 місяці тому +14

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਵਾਹਿਗੁਰੂ ਮਿਹਰ ਕਰੇ ਜੋ ਕੁਝ ਫੇਸਬੁੱਕ ਤੇ ਲੜਕੀਆਂ ਕਈ ਵੱਡ ਬਲੇਦ ਵੀ ਕਰਦੇ ਹਨ ਬਾਈ ਗੋਡ ਮੈਂ ਸੋਚਦੀ ਹਾਂ ਇਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਇਹਨਾਂ ਨੂੰ ਕਿਸੇ ਭੈਣ ਭਰਾ ਦਾ ਕੋਈ ਡਰ ਨਹੀਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਟਹਿਣਾ ਸਾਹਿਬ ਜਦੋਂ ਅਸੀਂ ਪੜ੍ਹਦੇ ਸੀ 77 78 ਦੀ ਗੱਲ ਹੈ ਅਸੀਂ ਸੋਚਦੇ ਸੀ ਪਿੰਡ ਦੇ ਕੀ ਕਹਿਣਗੇ ਉਸ ਟਾਈਮ ਕੁੜੀਆਂ ਦੀ ਇਹ ਸੋਚ ਹੁੰਦੀ ਸੀ ਪਿੰਡ ਦੇ ਕੀ ਕਹਿਣਗੇ ਹੁਣ ਤਾਂ ਘਰਦਿਆਂ ਦਾ ਵੀ ਕੋਈ ਡਰ ਨਹੀਂ ਕੋਈ ਸ਼ਰਮ ਨਹੀਂ

    • @SarbjitkaurMaan-j2y
      @SarbjitkaurMaan-j2y 2 місяці тому +3

      ਜੋ ਘਰ ਦਾ ਬਜ਼ੁਰਗ ਹੁੰਦਾ ਸੀ ਦਾਦਾ ਉਹ ਕਹਿੰਦਾ ਹੁੰਦਾ ਸੀ ਕੁੜੀ ਸਾਡੀ ਪੱਗ ਦਾ ਖਿਆਲ ਰੱਖਿਓ ਤੁਸੀਂ ਸ਼ਹਿਰ ਪੜਨ ਚਲਣਾ

    • @banty2710
      @banty2710 2 місяці тому +1

      Asi tan putta ji 1960 ton newspaper vich parde hunde si ki ludhiane di 3 baccheya di maa apne ton 15 saal chotte premi naal fraar hon ton ik mahine baad barnale fadi gayi te tusi 77-78 di gal karde ho😂😂😂😂😂😂

    • @nachhattarsingh112
      @nachhattarsingh112 2 місяці тому +1

      ਜਦੋਂ ਤੋਂ ਮਨੁੱਖੀ ਸਮਾਜ ਹੋਂਦ ਵਿੱਚ ਆਇਆ ਮਾੜੇ ਚੰਗੇ ਲੋਕ ਤੁਰੇ ਆ ਰਹੇ ਹਨ

    • @jugsingh2006
      @jugsingh2006 2 місяці тому

      ​@@banty2710prem te byapar ch farq hunda.

    • @jugsingh2006
      @jugsingh2006 2 місяці тому

      ​@@nachhattarsingh112Machini yug ch madian di ginti vadh gyee hai kiyonki made hon di surt hi nahin.Ethical living hi Sikhi da sabh ton wadda siddhant si jo asin bhul gye han.Kalyug vich esdi jyada lodh hai.

  • @SekhonBajwa
    @SekhonBajwa 2 місяці тому +1

    ਟਹਿਣਾ ਸਾਹਿਬ ਜੀ ਇਸ ਨੇ ਬੇੜਾ ਗ਼ਰਕ ਕਰਤਾ ਜਲੰਧਰ ਸ਼ਹਿਰ ਮੇਰੇ ਨਾਲ ਬਨਿਆ ਇਹ ਮੈਨੂੰ ਲੋਟਿਆ ਗਿਆ ਤੇ ਕੁੱਟਿਆ ਗਿਆ 50 ਹਜ਼ਾਰ ਲੈ ਕੇ ਮੈਨੂੰ ਸੱਡਿਆ ਮੇਰੇ ਨਾਲ ਫੋਨ ਤੇ ਸਪੰਰਕ ਹੋਇਆ ਸੀ

  • @DharamvirSingh-u6o
    @DharamvirSingh-u6o Місяць тому

    ਬਹੁਤ ਜਿਆਦਾ ਕੰਮ ਵਧ ਗਿਆ ਵੱਡੇ ਲੋਕ ਹੋਟਲਾ ਦੇ ਮਾਲਿਕ ਦਲੇ ਨੇ,,ਇਹਨਾ ਨੂੰ ਪੈਸਿਆ ਤੱਕ ਮਤਲਬ ਹੈ,,ਨਸਾ ਕਰਦੀਆਂ ਨੇ ਚੰਡੀਗੜ੍ਹ ਠੇਕਿਆਂ ਤੇ ਦਾਰੂ ਖਰੀਦੀਆ ਨੇ,, ਵੱਡੇ ਘਰਾ ਦੀਆ ਪੜੀਆਂ ਲਿਖਿਆ ਦਾਰੂ ਪੀਂਦੀਆਂ ਨੇ ਸੱਚ। ਇਕ ਗ਼ਰੀਬ ਬੰਦਾ ਹੀ ਬਸ ਪਰਦਾ ਕਰਦਾ ਹੈ ਬਾਕੀਆ ਨੇ ਨੇ ਤਾ ਵਡੇ ਲੋਕ ਪੂਰੇ ਕਪੜੇ ਵੀ ਨਹੀਂ ਪਾਉਦੇ ਅਧ ਨੰਗੇ ਕਪੜੇ ਪਾਏ ਜਾਂਦੇ ਨੇ

  • @theaboriginalsiblings5266
    @theaboriginalsiblings5266 Місяць тому

    ਯੁਗ ਯੁਗ ਜੀਵੇ ਮੇਰਾ ਵੀਰ ਟਹਿਣਾ ।

  • @tirathsingh7016
    @tirathsingh7016 2 місяці тому +1

    Thank you sir

  • @KaranSingh333-r4e
    @KaranSingh333-r4e Місяць тому

    Bah Bhai ji tuhade te Punjab nu Maan a

  • @lovelyLovely-cw1hz
    @lovelyLovely-cw1hz 2 місяці тому +1

    Bahut hi badhiya message

  • @KulwinderKaur-yd2do
    @KulwinderKaur-yd2do 2 місяці тому +4

    Weheguruji mehar karo 🙏🙏🙏🙏🙏balwinder Kour

  • @iqbalsinghsandhu3181
    @iqbalsinghsandhu3181 2 місяці тому

    Very very very very very nice Tehnha Sahib Ji

  • @KulwantSingh-vb9xr
    @KulwantSingh-vb9xr 2 місяці тому

    Waheguru ji mere vir thena saab di chardi kala rakan ❤❤❤❤

  • @mahipalsinghfitness1234
    @mahipalsinghfitness1234 Місяць тому +1

    Gall da vich Damm ha patarkar je ap ke batt vich

  • @Lavishchora22
    @Lavishchora22 Місяць тому +1

    ਸਭ ਤੋਂ ਪਹਿਲਾ instagram ਤੇ facebook ਬੰਦ ਹੋਣਾ ਚਾਹੀਦਾ, ਸਭ ਲੋਕ ਬਿਗੜ ਗਏ ਹਨ 🙏🙏

  • @gurdevsinghbhatia7797
    @gurdevsinghbhatia7797 2 місяці тому

    Tehna Sahab ,I salute you for great job.I love you.

  • @user_sabreen-kaur
    @user_sabreen-kaur 2 місяці тому

    Tehna sahib eh dil nu chubin vali gal hai if you lost money nathing you lost if you lost health some thing you lost if you lost craktor every thing you lost eh bilkul sach hal

  • @cheemakulwant8086
    @cheemakulwant8086 2 місяці тому +1

    Very.good.tehna.sahab

  • @sidhurureke
    @sidhurureke 2 місяці тому

    ਵਹਿਗੁਰੂ ਭਲੀ ਕਰੇ

  • @tgrgtk111-i8p
    @tgrgtk111-i8p Місяць тому

    ਭਰਾਵਾ ਪੰਜਾਬ ਨੂੰ ਕਿਸੇ ਨੇ ਸ਼ੁੱਧ ਰਹਿਣ ਹੀ ਨਹੀਂ ਦਿਤਾ ।

  • @dilshadtarik1420
    @dilshadtarik1420 2 місяці тому +1

    ਪਾਜੀ ਤੁਹਾਡੀ ਨਿਊਜ਼ ਬਹੁਤ ਵਦੀਆ ਹੁੰਦੀ ਆ l u b,d a v , ਪਿਛੇ ਫਰੈ ਵੀ ਆ ਬਾਹਰ ਕੁਈ ਤੁਹਾਡਾ ਰਿਸ਼ਤੇਦਾਰ ਹੈ ਉਸ ਕੋਲ ਪੈਜੋ ਬਾਹਰ ਅਸ਼ੀ ਫਸਿਆ ਕੁੜੀਆ shudayia ਗਲਤ ਏਜੰਟ ਨੇ ਗਲਤ ਘਰ ਪੇਜ ਜਦੋਂ ਉਸ ਕੁੜੀ ਨੈ ਕਿਹਾ ਮੈਨੂੰ ਇਥੋਂ ਕਡ ਲੋ ਜੋ ਮਰਜੀ ਕਰਲਿਓ ਕਮਾਈ ਕਰਨ ਗਈ ਫਸ ਨਿਰੇ ਸ਼ੋਕ ਨਾ ਦੇਖੋ ਇੱਜਤ v ਦੇਖੋ ਬਾਅਦ ਵਿਚ ਕੇਹਦਿੰਦੇ ਬੱਚਾ ਨੀ ਹੋ ਰਿਹਾ ਰੱਬ ਨੇ ਫਲ਼ ਦਿੱਤਾ c ਪਰ ਪਤਾਂ ਨੀ ਕੇਹਰੇ ਬਾਥਰੂਮ ਚ ਸੁੱਟ ਦਿੱਤਾ।

  • @BinduMavi-rq8zh
    @BinduMavi-rq8zh 2 місяці тому +1

    ਇਸਦਾ ਕਾਰਣ ਹਨ ਪੰਜਾਬੀ ਕਲਾਕਾਰ ਪੰਜਾਬੀ ਫਿਲਮ੍ ਕਲਾਕਾਰਾ ਵਲੋਂ ਲਗਜ਼ਰੀ ਪਰਮੋਟ ਕਰਨਾ, ਕਾਥਾ ਕੋਠੀਆਂ ਸ਼ਰਾਬਾਂ ਪ੍ਰਮੋਟ ਕਰਨਾ, ਪੈਸੇ ਦੇ ਲਾਲਚ, ਨੇ ਕੁੜੀਆਂ ਨੂੰ ਪ੍ਰੋਜੈਕਟ ਬਣਾ ਕੇ ਵੇਚਿਆ ਵਰਤੀਆਂ ਜਾ ਰਿਹਾ ਹੈ, ਸੈਂਕੜੇ ਬੈਂਕ ਰੋਜ਼ਾਨਾ ਕਰਜ ਵੰਡ ਰਹੇ ਹਨ ਕਾਰ ਮੋਬਾਈਲ, ਮੋਟਰ ਸਾਈਕਲ ਫਰਿਜ ਖੇਤੀਬਾੜੀ, ਬਿਜ਼ਨਸ ਬੱਸ ਅਮੀਰ ਬਣਨ ਦੇ ਛੇ ਮਕਾਨ ਵਿੱਚ ਲੋਗ ਕਰਜ ਤੇ ਸਾਮਾਨ ਖਰੀਦ ਕੇ ਕਰਜਾਈ ਕਿਸ਼ਤਾਂ ਦੇ ਗੁਲਾਮ ਹੋ ਰਹੇ ਹਨ,

  • @harkeshharkesh97
    @harkeshharkesh97 Місяць тому

    Belkul sahi gal hai veer ji

  • @narinderpalsingh5349
    @narinderpalsingh5349 2 місяці тому +1

    ਪੰਜਾਬ ਲੋਕਾਂ ਦਾ ਦਿਮਾਗ ਹੀ ਖਰਾਬ ਹੋ ਚੁੱਕਾ ਹੈ 😢😢😢😢😢

  • @karmasinghsidhu1320
    @karmasinghsidhu1320 2 місяці тому +1

    Natural act sir ji !

  • @ranjitsinghsidhu6718
    @ranjitsinghsidhu6718 2 місяці тому +1

    ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬਸ ਇਸ ਤੋਂ ਵੱਧ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਸ਼ਬਦ ਰਹਿ ਗਿਆ ਹੋਵੇ ਗਾ ਸੁਚੇਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਪੰਜਾਬੀਆਂ ਨੂੰ ਸੁਮੱਤ ਬਖਸ਼ਣ ਜੀ ❤