ਜੱਟ ਨੇ ਮੰਗਵਾਇਆ UK ਤੋਂ 94 ਲੱਖ ਦਾ ਟਰੈਕਟਰ, 19 ਗੇਅਰ ਨੇ ਦੇਖਣ ਨੂੰ ਜਵਾਂ ਜਹਾਜ ਹੀ ਲਗਦਾ

Поділитися
Вставка
  • Опубліковано 31 гру 2024

КОМЕНТАРІ • 202

  • @gurcharanjitkaur8159
    @gurcharanjitkaur8159 Рік тому +3

    ਸ਼ੋਕ ਦਾ ਕੋਈ ਮੁੱਲ ਨਹੀਂ ਪਰਮਾਤਮਾ ਨੇ ਜੇਕਰ ਇੰਨਾ ਜੋਗਾ ਕੀਤਾ ਤਾਂ ਹੀ ਤਾਂ ਲੈ ਸਕਦੇ ਹਾਂ 👍👍

  • @Parramfantasyteams
    @Parramfantasyteams Рік тому +23

    ਵਾਹਿਗੁਰੂ 90 ਕਰੋੜ ਦੀ ਕਮਾਈ ਝੋਲੀ ਪਾਵੇ ❤️🙏

  • @jaswindersinghdhillon2937
    @jaswindersinghdhillon2937 Рік тому +11

    ਸੁਖਜਿੰਦਰ ਵੀਰ ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸ਼ੇ

  • @sukhjitdhaliwal5629
    @sukhjitdhaliwal5629 Рік тому +12

    Great job 👏

  • @pb33aulakh
    @pb33aulakh Рік тому +10

    Bht vadia veer apne punjabi a ne bht mehnta kitia te vde vde desha de smaan nu edr hi le anda hun ta

  • @gurnamsingh9813
    @gurnamsingh9813 Рік тому +4

    ਸਤਕਾਰਯੋਗ ਪੰਜਾਬੀ ਵੀਰੋ। ਸਤਿ ਸ੍ਰੀ ਅਕਾਲ ਜੀ .ਵੀਰੋ ਜੇ ਇੰਜ ਹੀ ਵੀਡਿਓਜ਼ ਪਾ ਕੇ ਚੈਨਲ ਵਾਲੇ ਟੈਲੀਕਾਸਟ ਕਰਦੇ ਰਹੇ ਤਾ ਹੋ ਸਕਦਾ ਕੇਂਦਰ ਸਰਕਾਰ ਖੇਤੀਬਾੜੀ ਸੈਕਟਰ ਦੀਆਂ ਸਬਸਿਡੀਆਂ future ch ਬੰਦ ਕਰਨ ਬਾਰੇ ਸੋਚ ਲਵੇ। ਸੋ ਪਰਦਾ ਹੀ ਰਖਿਆ ਕਰੋ। ਧਨਵਾਦ ।

    • @WhysoSerious48
      @WhysoSerious48 Рік тому +1

      Usto pehla gangster ne pese mngn lagg jaane aa bai 🤣🤣

  • @palwindersingh0555
    @palwindersingh0555 Рік тому +1

    Dik khush hk geya bai tractor dekh ke. Waheguru mehar kare ik din lva ge

  • @SukhwinderSingh-um9wx
    @SukhwinderSingh-um9wx Рік тому +5

    ਗਲ਼ ਵਿੱਚ ਪਾਉਣ ਲਈ ਰੱਸਾ ਕਿਹੜੀ ਕੰਪਨੀ ਦਾ ਕਿਹੜੀ ਕੰਟਰੀ ਤੋਂ ਅਤੇ ਕਿੰਨੀ ਕੀਮਤ ਦਾ ਹੈ। ਕਿਉਂਕਿ ਬਾਅਦ ਵਿੱਚ ਰੱਸਾ ਹੀ ਕੰਮ ਆਉਂਦਾ ਹੈ। ਪਿੱਛੋਂ ਪਰਿਵਾਰ ਨੂੰ ਡੰਡੇ ਵਿੱਚ ਝੰਡਾ ਕੰਮ ਦਿੰਦਾ ਹੈ।।

    • @DHILLONTRACTORMODIFICATION
      @DHILLONTRACTORMODIFICATION Рік тому +1

      ਬਾਈ ਐਵੇਂ ਗਲਤ ਨੀ ਬੋਲੀਦਾ ਜਿਹਦੇ ਕੋਲ ਪੈਸਾ ਹੁੰਦਾ ਅਗਲਾ ਲੈਂਦਾ ਤੈਨੂੰ ਉਹਦੇ ਘਰ ਬਾਰੇ ਕੀ ਪਤਾ ? ਅਗਲੇ ਚ ਪਹੁੰਚ ਹੈਗੀ ਤਾਂਹੀ ਅਗਲੇ ਨੇ ਕੰਮ ਸ਼ੁਰੂ ਕੀਤਾ ਇਹ ਜ਼ਰੂਰੀ ਤਾਂ ਨਹੀਂ ਪੰਜਾਬ ਚ ਸਾਰੇ ਹੀ ਕਿਸਾਨ ਗਰੀਬ ਨੇ ਬਹੁਤ ਪੈਸਾ ਪੰਜਾਬ ਦੇ ਲੋਕਾਂ ਕੋਲ। ਜਿਨਾ ਕੋਲ ਨਹੀਂ ਉਹ ਇਦਾ ਦਾ ਕੰਮ ਨਹੀਂ ਕਰ ਸਕਦਾ

    • @gurkarangrewal1439
      @gurkarangrewal1439 Рік тому +1

      bai je agla jhall sakda taahi leyaa ohne eve harr ikk nu demotivate na kroo agla mehnat kardaa je ohnu lod si taahi leyaa

    • @jarnailsinghsingh2676
      @jarnailsinghsingh2676 Рік тому

      Bai galta bolna da ki faida agle vich poncha hai baki rasa ta bena tractor laen tu bi pai janda waheguro

  • @amardeepsingh8148
    @amardeepsingh8148 Рік тому +1

    Great Waheguru ji. Wake up Punjabo stay home and do something for your family and do small business in Punjab.

  • @gurmukhsingh2059
    @gurmukhsingh2059 Рік тому +4

    ਅਜੇ ਕੇਹਦੇ ਜੱਟਾਂ ਕੋਲ ਪੈਸੇ ਨਹੀਂ ਹਨ

  • @gurnamsinghnaffri8377
    @gurnamsinghnaffri8377 Рік тому +4

    ਜੇ ਤਾਂ ਕਰਨੀ ਖੇਤੀ ਫਿਰ ਤਾਂ ਜੱਟ ਕੰਗਾਲ ਹੋਊ ਜੇ ਕਰਨਾ ਭਾੜਾ ਤਾਂ ਬਰਾਬਰ ਉੱਤਰ ਸਕਦੇ ਆ

  • @JAGDEEP_SOHI____47
    @JAGDEEP_SOHI____47 Рік тому +4

    ਝੋਟਾਂ ਤਾਂ ਤੁਹਾਨੂੰ ਪਤਾ ਹੀ ਆ ਕੌਣ ਆ

  • @SurindarpalSingh-yl6pk
    @SurindarpalSingh-yl6pk Рік тому +1

    ਇਹਦੇ ਨਾਲ ਇਕੋ ਵਾਰੀ ਪੰਜ ਪੰਜ ਫਸਲਾਂ ਉਗਦੀਆ

  • @lakhvirsingh7814
    @lakhvirsingh7814 Рік тому

    ਮੰਨਿਆ ਕੇ ਜੇ ਟਰੈਕਟਰ ਚ ਕੋਈ ਨੁਕਸ ਆ ਜਾਦਾ ਤਾ ਸਕਰੀਨ ਦੱਸ ਦਿੰਦੀ ਆ ਜੇ ਸਕੀਨ ਚ ਨੁਕਸ ਆ ਜਾਵੇ ਤਾ ਫਿਰ 🤭🤭🤣🤣🤣🤣🤣

  • @Harjitsidhu3000
    @Harjitsidhu3000 Рік тому

    ਜੇ ਤਾਂ ਕਿਸੇ ਕੰਪਨੀ ਨਾਲ ਸਮਝੌਤਾ ਐ ਥੋਡਾ ਪਰਾਲ਼ੀ ਇੱਕਠੀ ਕਰਕੇ ਦੈਣੀ ਐ ਕੰਮ ਚਲੀ ਜਾਊ ਨਹੀ ਤਾ ਸਰਕਾਰ ਐਨਾਂ ਜ਼ੋਰ ਲਾ ਰਹੀ ਐ ਪਰਲੀ ਐਵੇਂ ਵਾਕਿਆ ਕਰੂ ਵਿਵੇ ਤੂੜੀ ਨੀ ਭਾਲੀ ਥਿਓਦੀ ਦੋ ਸਾਲ ਪਹਿਲਾਂ ਢਾਈ ਸੌ ਨੂੰ ਰੂਲਦੀ ਫ਼ਿਰਦੀ ਸੀ ਸਾਰੇ ਇੱਕ ਪਾਸੇ ਨਾ ਆਲੂ ਪੰਜਾਹ ਪੈਸੇ ਕਿਲੋ ਕਰਿਆਂ ਕਰੋ ਸ਼ਿਮਲਾ ਮਿਰਚ ਭਿੰਡੀਆਂ ਦਾ ਹਾਲ ਥੋਡੇ ਸਾਹਮਣੇ ਐ

  • @Inder0137
    @Inder0137 Рік тому +2

    😂😂 ਪਤੰਦਰੋ ਟਰੈਟਰ ਹੀ ਆ ,, ਇਸ ਵਿਚ ਕੀ ਵੱਡੀ ਗੱਲ ਏ😂, ਇੰਟਰਵਿਊ ਆਲੇ ਵੀ ਵਹਿਲੇ ਫਿਰਦੇ😂,,50hp ਟਰੈਕਟਰ 40ਕਿਲਿਆ ਨੂੰ ਇਕਲਾ ਨਹੀ ਮਾਣ ਹੈਗਾ ਯਾਰ,,250ਕਿਲੇ ਵਾਸਤੇ ਇਹ ਟਰੈਕਟਰ ਤਾ

  • @prabhdyalsingh4722
    @prabhdyalsingh4722 Рік тому +3

    ਵਿਚਾਰਾ ਵੀਡੀਓ ਵਾਲਾ, ਟਰੈਕਟਰ ਬਾਰੇ ਕੁਝ ਵੀ ਨਹੀ ਜਾਣਦਾ ਫਿਰ ਵੀ ਇੰਟਰਵਿਊ ਲੈ ਰਿਹਾ। 😂

  • @parmindersinghgill4220
    @parmindersinghgill4220 Рік тому

    Jai eho jatt te karja hunda fir khena si kisan deh sir te karja jdo piase ydda hove odo jatt jdo karja hove odo kisan ho jnda

  • @kamaljeetsingh3611
    @kamaljeetsingh3611 Рік тому +3

    repair karn v UK ton aunge?

  • @kuldeepSingh-nh8up
    @kuldeepSingh-nh8up Рік тому +1

    GoodWork....BaiJee.

  • @asshusinghpes-1761
    @asshusinghpes-1761 Рік тому +2

    I hope, He may also be the highest Income Tax payer for Govt.....

    • @chahal_s
      @chahal_s Рік тому

      Well he paid 40lakh duty

  • @SurinderKumar-ww5eo
    @SurinderKumar-ww5eo Рік тому +1

    ਏ ਦੀ ਵਿਚਾਰੇ ਦੀ ਕਿਸਮਤ ਮਾੜੀ ਹੋਣੀਆਂ ਜੇੜਾUKਤੋ ਏਧੇ ਆਪਣੇ ਗਿਆ

  • @omkarsingh132
    @omkarsingh132 Рік тому +2

    So funny video 😂😀
    Punjabi gup maran vich v sab to agge hai.

  • @AmrikSingh-kh8yx
    @AmrikSingh-kh8yx Рік тому +1

    ਬਹੁਤ ਚਲਾਇਆ ਕਨੇਡਾ ਵਿੱਚ ਮੈ trcater new holland and ਯੋੲਇਡਰ ਬੜਾ ਨਜ਼ਾਰੇ ਚਲੋਣ ਦਾ

    • @JatinderSingh-yo3ji
      @JatinderSingh-yo3ji Рік тому

      eho jehe tractor je panjab ch a jaan jyada tan lokan ne khariddan lag jana

  • @IELTSfreeclasss
    @IELTSfreeclasss Рік тому +2

    it is future of farming

  • @punjaab1001
    @punjaab1001 Рік тому +1

    ਭਾਜ=Speed

  • @gurvirsingh1128
    @gurvirsingh1128 Рік тому

    Bhai aa v seti marda?

  • @arunrajput2647
    @arunrajput2647 Рік тому +1

    Bhai jitna bhi bada tractor ho par sabse bada tractor 5911 🚜 hai ❤❤

  • @oyevicky6674
    @oyevicky6674 Рік тому

    Eda da mai Hoshiarpur dekhya c

  • @rajwindersingh9613
    @rajwindersingh9613 Рік тому

    Bai ji jass nall contect krao
    Asi makki dian bales bnonia. Sade area wich makki bhot ah. Nale asi bales purchase karnea

  • @jagpalsingh640
    @jagpalsingh640 Рік тому

    ਫਿਰ ਕਹਿੰਦੇ ਜੱਟ ਫਾਹੇ ਲੈਦਾ,ਗਰੀਬ ਕਿਸਾਨ

  • @amritsingh678
    @amritsingh678 Рік тому

    Good luck mitraa khoobbb kamaaooo❤❤

  • @jsingh5375
    @jsingh5375 Рік тому

    Ina di balle balle hai Je bnk krja vapis mange tan Dhrna lga dinde ne

  • @baljindervirk910
    @baljindervirk910 Рік тому

    ਇੱਕ ਨੰਬਰ ਨਾਲ ਤਾਂ ਜੱਟ ਨਹੀ ਖਰੀਦ ਸਕਦਾ ਬਾਕੀ ਲੋਕਾਂ ਜਾਣਦੇ ਹਨ

  • @Youtubemax11
    @Youtubemax11 Рік тому

    Isdi copy ho jaey ggi?

  • @sanjeev9657
    @sanjeev9657 Рік тому +4

    ਕੌਣ ਕਹਿੰਦਾ ਜੱਟ ਗਰੀਬ ਹੁੰਦੇ ਨੇ ❓❓❓❓

    • @manbirvlogs6974
      @manbirvlogs6974 Рік тому +2

      sard jatt nhi gareeb hunde, sare jatt ameer nhi hunde, 100-150 kilia vala v jatt hunda and 1-2 kilia vala v jatt hunda

  • @harman_16
    @harman_16 Рік тому

    Company kehri aa ????

  • @fatehdeol400
    @fatehdeol400 Рік тому +1

    ਟਰੇਕਟਰ.❤ ਬਾਈ ਜੀ ਪੱਤਰਕਾਰ ਨੁੰ ਟਰੇਕਟਰ. ਦੀ ਜਾਣ ਕਾਰੀਹੇਨੀ😂😂😂😂😂😂😂😂😂😂😂😂

    • @Harjitsidhu3000
      @Harjitsidhu3000 Рік тому

      ਉਸਨੇ ਕੀ ਵੀਰੇ ਅੰਬ ਲੈਣੇ ਐ ਉਹਦਾ ਕੰਮ ਵਿਓ ਵਧਾਉਨੇ ਦਾ ਐ ਚਾਰ ਪੈਸੇ ਆਉਂਣ ਗੇ ਬਾਹਰ ਦਿਹਾੜੀ ਤੋਂ ਬਚਿਆ ਰਹੂ ਵਧੀਆ ਕੰਮ ਕਰਦੇ ਆਪਾਂ ਨੂੰ ਜਾਣਕਾਰੀ ਹੈ

  • @antiqueshopindia
    @antiqueshopindia Рік тому

    Owner very down to earth 🌎

  • @jabarjangsingh4862
    @jabarjangsingh4862 Рік тому +4

    ਮੰਨੂੰ ਤਾ.ਲੱਗਦਾ.ਹੁਣ.ਏਸ.ਵਿਰ.ਨੂੰ.ਰੋਟੀ.ਖਾਣ.ਦੀ.ਲੋੜ.ਨੀ.ਏਸ.ਟੈਕਟਰ ਨੂੰ.ਦੇਖ.ਕੇ.ਹੀ.ਪੇਟ.ਭੱਰ.ਜਾਇਆ.ਕੱਰੂ.ਏਨਾ.ਲੋਕਾ.ਨੇ.ਸਾਡੇ.ਪੰਜਾਬ ਦੀ.ਜੱਵਾਨੀ.ਖੱਤਮ.ਕਿਤੀ.ਆ

    • @Lion-fg1oj
      @Lion-fg1oj Рік тому +1

      ਵੀਰ ਕੀ ਮਤਲਬ ਪੂਰੀ ਗੱਲ ਦਸ

    • @username7252
      @username7252 Рік тому

      bhosdi dya agle da gth painda c ta lya agla kmaayi krda gaamdua

    • @Ranjitsingh-315
      @Ranjitsingh-315 Рік тому

      ਸਾੜ ਨਾ

    • @gurleenbrar1831
      @gurleenbrar1831 Рік тому

      Kyo bai tere kyo dard hoya

    • @Gs_Dhaliwal_farm
      @Gs_Dhaliwal_farm Рік тому

      Ehde nal bai jawani kiwe khatam hogi

  • @jaspalsinghdhillon-tn7uu
    @jaspalsinghdhillon-tn7uu Рік тому +1

    ਟਾਇਰਾਂ ਦੀ ਘਸਾਈ ਇੰਨੀ ਜਲਦੀ ਨਹੀਂ ਹੁੰਦੀ ।

  • @mechanicalinfo4288
    @mechanicalinfo4288 Рік тому +8

    ਇਹ ਫੈਕਟਰੀ ਵਾਲਿਆ ਨੇ ਲੈਅ ਕੇ ਦਿੱਤੇ ਨੇ ਪਰਾਲੀ ਵਾਲੀਆਂ ਗੱਠਾ ਵਾਸਤੇ।

    • @Gurtalman
      @Gurtalman Рік тому

      Bilkol bhai factory waliya na la ka dita ja subcity ta liya bhai na

    • @palwindersingh0555
      @palwindersingh0555 Рік тому

      Aho factory aleyan ne ehi lae dena si

  • @SandeepKumar-fv5qh
    @SandeepKumar-fv5qh Рік тому

    Att…..par ik swaal aa…kii lodd sii🤔

  • @buttarao1350
    @buttarao1350 Рік тому

  • @SameerKhan-ps7yq
    @SameerKhan-ps7yq Рік тому

    ਬਾਈ ਜੀ ਇਸ ਤੋਂ ਪਹਿਲਾ 8ਅਗਸਤ 2018 ਵਿਚ ਵੀ ਇੱਕ ਪੰਜਾਬੀ ਨੇ 2.88 ਕਰੋੜ ਦਾ ਇਕ ਟਰੈਕਟਰ ਇੰਪੋਰਟ ਕਰਵਾਇਆ c

  • @jassferozpuria683
    @jassferozpuria683 Рік тому

    Gall keemat di hundi gall ta eh aa
    baad ch faaha Kyu lende aa pehla panga fer gle ch fanda good job

  • @agricoltura_Italiana_del_sud

    👍👍👍

  • @punjaab1001
    @punjaab1001 Рік тому

    ਭਾਜ ਕਿੰਨੀ ਆ

  • @msingh3519
    @msingh3519 Рік тому

    Sonalika v vade tractor bnanda aa 110 hp

  • @wahegurujikakhalsa84
    @wahegurujikakhalsa84 Рік тому

    Chardikla

  • @powarpola8126
    @powarpola8126 Рік тому +4

    kyon godi media nu heart atack krouna nala sarkara nu

  • @manbirvlogs6974
    @manbirvlogs6974 Рік тому +1

    ehne vde tractor lyi khet v 200-300 houne chahide, vaise koi fayida nhi ehne vdectractor da

  • @jaspal5911
    @jaspal5911 Рік тому +6

    Waheguru ji mehar kre j🙏🙏🙏
    Waheguru ji j rab ne ena paisa dita ta kesa de help krdo es te ena paisa lon de ki lor c apne 10-12 lakh ch vdy tractor mil janda
    4_5 kille jameen aa jani c kesa mera vrge nu jameen lai dende sari oumr tohada waheguru ji to bhala mgda jameen ena voni aa jameen he doje tractor ne voni
    Rab de v rang nyare aa kesa nu bohat jada de dita kesa nu vekhn ly duniya te pej deta

    • @Gurtalman
      @Gurtalman Рік тому +2

      O paji agla na karobar ch passa invest kita a ! Anna v subcity la ka kamaie lie magiya!

    • @gs9913
      @gs9913 Рік тому +4

      😂😂 reh gyi ohi gwara ali fudu soch

    • @jaspal5911
      @jaspal5911 Рік тому

      @@gs9913 tohadi soch nu salam pra🙏

  • @gurnamsingh9813
    @gurnamsingh9813 Рік тому +1

    Central government nu pta lag gya ki Punjab da kissan rich hai.

  • @Guri55136
    @Guri55136 Рік тому +65

    ਅਸਲੀ ਕੀਮਤ ਤਾਂ 50 ਕੁ ਲੱਖ ਈ ਆ ਬਾਕੀ 40-45 ਲੱਖ ਤਾਂ ਇੰਮਪੋਰਟ ਡਿਊਟੀ ਆ ਲੱਗੀ ਆ

    • @sabiplumber
      @sabiplumber Рік тому +1

      😂😂😂😂😂

    • @jaskaran_singh1505
      @jaskaran_singh1505 Рік тому +2

      10 lakh lgga import te,,,,,keha 22 ne vdeo chh

    • @Guri55136
      @Guri55136 Рік тому +2

      @@jaskaran_singh1505 import duty bill ch add hundi

    • @jagjitsingh9240
      @jagjitsingh9240 Рік тому

      ​@@sabiplumberda

    • @smalltobeastbody7469
      @smalltobeastbody7469 Рік тому

      Te fr piya ta 90 da he 😂
      Ewee ta fortuner da prize v 22 lakh aa but pende ta 50 plus aa

  • @gagan65Rai-ob8qd
    @gagan65Rai-ob8qd Рік тому

    ਫਿਰ ਕਰਜ਼ਾ ਮਾਫ਼ ਕਰੋ

  • @punjaab1001
    @punjaab1001 Рік тому

    ਪਿੰਡ

  • @anupkumar5442
    @anupkumar5442 Рік тому

    Motora da bill free

  • @mander_hrmn
    @mander_hrmn Рік тому

    Khraab hon te snaan v ni milda hunda
    Fer kehnge v pngaa he le lya
    Na isdi market honi idr ehna ne sasta vechna ni, kise hor ne mehnga lena ni

  • @jsproduction3494
    @jsproduction3494 Рік тому +2

    Phir asi ki kariyee ambani huna kole rolls royce a ohni kade payi video apne wale fukri joge a

  • @pardeepgill3151
    @pardeepgill3151 Рік тому

    Eh ta Saade kol v aw Tractor

  • @arjindersinghsingh5446
    @arjindersinghsingh5446 Рік тому

    Ha ji pata hai na k Jatt da karaj maaf ho hi Jana hai

  • @jagseersinghbainsbains9029
    @jagseersinghbainsbains9029 Рік тому

    ਕੋਈ ਜੱਟ ਦਾ ਪੁੱਤ ਹੋਵੇ ਪੱਤਰਕਾਰ ਓ ਪੁੱਛੇ ਏਸ ਤਾਂ ਬੱਸ ਕੱਦ ਪੁੱਛ ਲਿਆ ਟਰੈਕਟਰ ਦਾ

  • @kulwantsingh1759
    @kulwantsingh1759 Рік тому

    ਐਵੇਂ ਹੀ ਰੌਲਾ ਪਾਇਆ ਕਿ ਜਟ ਕਿਸਾਨ ਕਰਜ਼ਈ ਹੈ

  • @preetpalwanpalwan2361
    @preetpalwanpalwan2361 Рік тому +1

    Bs 165 lok ta 300 400 hp bNa lende a😂 eni 94 lakh vich ene hi size da😂 loot lya angraja ne 😂😂😂

  • @harjeet7333
    @harjeet7333 Рік тому +2

    Very good msg 🌹🌹🪴🪴💯

  • @GurpreetSingh-lb2pd
    @GurpreetSingh-lb2pd Рік тому +3

    Mok de gal bai paise de aa j Paisa wa ta e shok pure hunde aa kida dil ni karda mai Wade aa Wade aa ghaddi vich Bawa kothhi aa vich Bawa sare gal paise anke mok jande a bake vr nu charde kla vich rakhe vr nu

  • @PreetSingh-dj4un
    @PreetSingh-dj4un Рік тому +1

    Income Tax lagao. Ave sab kuj free mang de, mangte

  • @preetpalwanpalwan2361
    @preetpalwanpalwan2361 Рік тому

    Ehh mentions vich sab kah jo ehda 😂 kele baka do 😂

  • @usguys9813
    @usguys9813 Рік тому +2

    Hun koi ayuga 🐑thale ke 855 nall tochan paa layo😂🤣

  • @punjaab1001
    @punjaab1001 Рік тому

    ਕਿਹੜਾ

  • @daljeetcheema9317
    @daljeetcheema9317 Рік тому +1

    Tractor bahutvadia

  • @SukhDanny
    @SukhDanny Рік тому

    Ehna de pind de kise greeb ne 10 rupay mang laye Na ta gash pai jandi eho jiheya nu

  • @Das.0001
    @Das.0001 Рік тому

    #no farmers #no food

  • @garmalsingh4181
    @garmalsingh4181 Рік тому +1

    Y har ek da dil karda v Mae v tracter lae lwa par patrkara jdo jatt karje to dukhe hoke fSe ja salfas kH jande fir sadk te lSh rakh kehnde a v ek noukre 10 lakh rupeya deve our sab to bah sode wRge kHuj agg lagunde han us time

    • @hitxit
      @hitxit Рік тому

      paji foki shoshebazi nalo changa aa roti rukhi missi khalo

  • @jashanpreet2653
    @jashanpreet2653 Рік тому

    22ji mere v help krdu 🙏🙏🙏🙏🙏

  • @jashanpreet2653
    @jashanpreet2653 Рік тому

    Ja koi video dekha reh mere help krdo

  • @jatindersingh-bo1lb
    @jatindersingh-bo1lb Рік тому +1

    bhra ehna karna ki hai paise deh waste 94 lakh kise lorh wad bandiya di help kar dinda lok tenu duwa dindi

  • @SUKHPREETSINGH-im2bv
    @SUKHPREETSINGH-im2bv Рік тому

    ਕੁਸਾਓ tractor da pump modified kar la na se 🤣🤣🤣

  • @sarbjitsingh612
    @sarbjitsingh612 Рік тому +2

    ਜਁਟਾ ਕੌਲ ਪੈਸ਼ਾ ਬਹੁਤ ਆ। ਪਰ ਫਿਰ ਵੀ ਏਹਨਾ ਤੌ ਗਰੀਬ ਕੌਮ ਹੌਰ ਕੌਈ ਨਹੀ। ਪੰਜਾਬ ਬੇੜਾ ਗਁਰਕ ਕਰਨ ਵਿਚ ਏ ਸ਼ਁਭ ਤੌ ਅਁਗੇ ਆ। ਜਁਟ

  • @virkpb10
    @virkpb10 Рік тому +1

    ਲੋਹਾ ਨੀ ਪੁਰਾ ਹੁੰਦਾ

  • @happydhaliwal9219
    @happydhaliwal9219 Рік тому +3

    Gill bro agricultural walian kol do a tractor

  • @jashanpreet2653
    @jashanpreet2653 Рік тому

    🙏🙏🙏

  • @simransidhu5966
    @simransidhu5966 Рік тому

    Kidaa gapp jahaaj ta jmaa ni lggda y😛

  • @mandeepbrar730
    @mandeepbrar730 Рік тому

    Thikk hai 😶

  • @jaskiratsingh9174
    @jaskiratsingh9174 Рік тому

    Jekr lae aanda ta hun raula pa pa k dssna sb nu.

  • @harman0059
    @harman0059 Рік тому

    ❤❤❤

  • @johny689
    @johny689 Рік тому

    garib kissan h....

  • @khokhars1989
    @khokhars1989 Рік тому +1

    Ki fiydha hoiya ji

  • @WhysoSerious48
    @WhysoSerious48 Рік тому

    Tere kol v aya phone lai gangs da pese lgi 😂

  • @muhammdiqbal647
    @muhammdiqbal647 Рік тому

    Tabhi inko pani or bijli free hai .. 😮

  • @karanveersingh9883
    @karanveersingh9883 Рік тому

    sade pind 1 firde evj kal aa ni😂

  • @PavinderSingh-x2v
    @PavinderSingh-x2v Рік тому

    Fr tusi dharna lon lag jano o fa khande aa karja Chad ga

    • @mansimransingh981
      @mansimransingh981 Рік тому

      Dharna hamesha apne Hakka teh MSP teh lgaye ne kdde karje teh nhi lgeya

  • @raviharmansandhu8698
    @raviharmansandhu8698 Рік тому

    La le thle km krn sardar soorme aa ne angrej..wa khich k lagye leun bharo cheza nu jeonde raho Punjabi o 🙏🥰🥰🥰🙏💪💪💪

  • @jagjitsingh6758
    @jagjitsingh6758 Рік тому

    JOHN DEERE,,,,,,,,,,,JOHN DEERE,,,,,,,

  • @Love70896
    @Love70896 Рік тому

    Khadja 2__3 saal jadoo bank waly aye gate ch thi ta tc marde oo

  • @balrajsingh3862
    @balrajsingh3862 Рік тому

    Balle jatta

  • @jaskaranchahal912
    @jaskaranchahal912 Рік тому

    Jame Shi badha ae kio fukar Pana wali gll ni keti

  • @garryarry8994
    @garryarry8994 Рік тому

    Haje kende UK 🇬🇧 vich kam nai hega 😂

  • @LakhwinderSingh-rc3zt
    @LakhwinderSingh-rc3zt Рік тому

    Uk ,, utrakhand to😂😂
    Kai sale jatta nu gala kad de ne
    Lao ji jatt aa gya 😂😂😂😂😂😂😂😂😂😂😂