John Deere 5310 d top link da agla paasa lamaa hunda Agle paase top link uper no. Mark hunde ne ovi sidey preh ja skde ne Ult pao ge ta lock wali u pin v wingi hoju sensing te v asar hunda Jdo cultivation krde ha ta u pin top link de hetha senser wal kr leya kro Jdo v koi v sand uper nu hou ja lijandhe waqt u pin khrab v nhi hundi dhilli v nhi hundi Top link Dhili cluch wali side nu tyte brakes wal nu hundi aa
Y g mere kol 6049 preet aw side gear mai vv thode waang kr k dekheya danda hilaa ke dekheya mere tractor di lift lock hogi thlle ni jndi uppr chkki jndi aw klli hll dso y eda?
Ah dande nl jo lift tunka mardi loka nu hun pta lgeya hrek e damda jya fsa k dikhai jau v eda lift upr ho jndi v ds beakleo ehde ch khdi nwi gl aa 1991 ch asi 724 lya c oh sme ch v mere bapu nu ah gllan da pta c evi phad bnaia ne nikkia nikkia glln
ਬਹੁਤ ਵਧੀਆ ਜਾਣਕਾਰੀ ਬਾਈ ਜੀ ਡੰਡਾ ਖੋਲਣ ਵਾਲੀ ਗੱਲ ਤਾਂ ਸਿਰਾ ਹੀ ਲਾ ਦਿੱਤੀ ਮੈਨੂੰ 30 ਸਾਲਾਂ ਤੋਂ ਪਤਾ ਲੱਗਾ,ਝੂਠੀ ਵਡਿਆਈ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ
ਬਾਈ ਜੀ ਮੈਂਨੂੰ ਤਾਂ 1978 ਵਿਚ ਪਤਾ ਲਗ ਗਿਆ ਸੀ। ਮੈਂ ਇੰਗਲੈਂਡ ਦਾ ਇੰਟਰਨੈਸ਼ਨਲ ਵੀ ਵਾਇਆ ਬਾਈ ਜੀ।ਤੇ ਓਸ ਤੋਂ ਬਾਦ ਜਾਲੀ ਵਾਲ਼ਾ ਇੰਟਰ ਵੀ। ਜ਼ਾਲੀ ਵਾਲ਼ਾ 1972 ਮਾਡਲ ਬਿਨਾਂ ਲਿਫ਼ਟ ਕੰਟਰੋਲ (ਜ਼ੈਕ ਸਿਸਟਮ) ਓਸ ਬਾਦ 1973 ਮਾਡਲ ਕੰਟਰੋਲ ਲਿਫ਼ਟ। ਐਨਾਂ ਸਾਰਿਆਂ ਦੇ 3 ਪਿੰਨਾਂ ਲਿਫ਼ਟ ਦੇ ਨਾਲ ਤੇ 3,3 ਗੁਲਿੰਆ ਕਲਟੀਵੇਟਰਾਂ ਨਾਲ ਔਦਿੰਆ ਸੀ।ਸਾਰਾ ਸਿਸਟਮ ਐਥੋਂ ਹੀ ਕੰਟਰੋਲ ਹੁੰਦਾ ਸੀ
ਬਾਈ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ। ਧੰਨਵਾਦ ਬੀਰ ਦਾ
22 ਜੀ ਟ੍ਰੈਕਟਰ ਤਾਂ ਹੁਣ ਫੁਕਰਾ ਗਰਦੀ ਨੂੰ ਰਹ ਗਿਆ ਜੀ ਬੜੇ ਬੜੇ ਸਪੀਕਰ ਸਾਇਲਿੰਸਰ ਚੋੜੇ ਟਾਇਰ ਬਸ ਇਹੀ ਕੁਜ ਰਹ ਗਿਆ ਜੀ
ਇਹ ਤਾਂ ਬਾਈ ਸਹੀ ਸੇਧ ਦਿੰਦਾ । ਕੀਮਤੀ ਗੱਲਾਂ ਨੇ ਬਾਈ ਦੀਆਂ
PM
ਬਹੁਤ ਵਧੀਆ ਜਾਣਕਾਰੀ ਬਾਈ ਨੇ ਦਿੱਤੀ ।।
ਬਹੁਤ ਕਾਢੂ ਆ ਬਾਈ 🙏🙏🙏 ਬਹੁਤ ਵਧੀਆ ਜਾਣਕਾਰੀ।
ਗੱਲਾ ਸਹੀ ਸਾਰੀਆ ਵੀਰ ਦੀਆਂ 5911 ਦੇ ਨਟ ਬੋਤ ਮਾੜੇ ਆ ਖਾਸ ਕਰਕੇ ਲਿਫਟ ਟਾਪੇ ਦੇ
ਗੱਲ਼ਾਂ ਤਾਂ ਬਹੁਤ ਵਧੀਆਂ ਨੇ ਸਾਰੀਆਂ ਹੀ ਜੋ ਚੀਜ਼ ਸਭ ਤੋ ਵਧ ਕਮ ਔਣੀ ਐ ਉਸ ਤੇ ਵੀ ਦਿਮਾਗ਼ ਲਾ ਲਏ
ਜੀਵ ਦਾ ਲੌਕ ਵੀ ਲਾ ਲਏ ਸਰੀਰ ਸੈਟ ਹੋ ਜੁ
ਬਹੁਤ ਵਧੀਆ ਜਾਣਕਾਰੀ ਜੀ
ਜਮਾ ਸਹੀ ਗੱਲ ਆ ਬਾਈ ਪ੍ਰੀਤ ਗਰਮ ਹੁੰਦਾ 🙏
Nice video ਵੀਰ je Bhuta Vidya jankari hai
ਬਹੁਤ ਵਧੀਆ ਜਾਣਕਾਰੀ
ਬਾਈ 3000 ਫੋਰਡ ਵੀ ਕੰਟਰੋਲ ਲੀਵਰ ਆਉਂਦਾ ਸੀ ਓਸ ਦੇ ਲੀਵਰ ਇਕ ਹੁੰਦਾ ਸੀ ਸਾਈਡ ਤੇ ਇਕ ਕਿੱਲੀ ਲੱਗੀ ਸੀ ਉਸ ਨਾਲ ਦੋਨੋ ਲੀਵਰਾ ਦਾ ਕੰਮ ਕਰਦਾ ਸੀ ਉਪਰ ਨੀਚੇ ਹੁੰਦੀ ਸੀ
ਡੰਡਾ ਕਿਲੀ ਮੋਟੀ ਪਤਲੀ ਜਾਨਕਾਰੀ ਗੁਡ
ਬਾਈ ਜੀ ਮਹਿੰਦਰਾ ਦਾ ਡੰਡਾ ਦੋਨਾਂ ਪਾਸੇ ਹੀ ਪੈ ਜਾਂਦਾ ਏ ਚਾਹੇ ਮੋਟੀ ਗੁੱਲੀ ਓਦਰ ਪਾ ਲੋ ਚਾਹੇ ਬਰੀਕ ਓ ਬਣਾਈ ਹੀ ਬੋਹਤ ਢੰਗ ਨਾਲ ਆ
ਸੋਨਾ ਲੀਕਾਂ 60ਬਾਰੇ ਵੀ ਦੱਸੋ ਜੀ
Ehh thoda bhot hi control krda jhota uyi dhki firda 😅
ਏਹ ਤਾ ਸਾਰਿਆਂ ਨੂੰ ਪਤਾ ਹੋਰ ਇੰਨੇ ਟਾਈਮ ਦੇ ਬਿਨਾ ਕੰਟਰੋਲ ਤੋਂ ਥੱੜੋ ਵਾਹੀ ਕਰੀ ਜਾਂਦੇ ਸਾਰੇ ਉਹ ਤਾ ਜਦੋਂ ਤੋਪਲਿੰਕ ਨੇ ਧੱਕ ਮਾਰਨੀ ਲਿਫ਼ਟ ਤਾ ਉੱਪਰ ਹੋਣੀ ਈ ਆ ਏਹ ਤਾ ਜੇੜੇ ਨਹੀਂ ਖੇਤੀ ਕਰਦੇ ਜਿੰਨਾ ਕੋਲ ਟਰੈਕਟਰ ਹੈਨੀ ਉੱਨਾਂ ਨੂੰ ਨੀ ਪਤਾ ਹੋਣਾ ਏਦੇ ਬਾਰੇ
ਜਿਸ ਪਾਸੇ ਨੂੰ ਜਿੰਦਰਾ 🔐 ਲੱਗੂਗਾ ਓਦਰ ਨੂੰ ਡੰਡਾ ਖੁੱਲੇਗਾ ਤੇ ਜਿਸ ਪਾਸੇ ਜੀਂਦਰਾ ਖੁੱਲੇਗਾ ਓਦਰ ਨੂੰ ਡੰਡਾ ਬੰਦ ਹੋਵੇਗਾ ਤੇ ਨਟ ਬੋਲਟ ਵੀ ਐਵੇ ਹੀ ਹੁੰਦਾ
ਡੰਡੇ ਦੀ ਇੱਕ ਕਿੱਲੀ ਇਸ ਕਰਕੇ ਪਤਲੀ ਹੁੰਦੀ ਤਾ ਕਿ ਜੋ ਵਿੱਚ ਇੱਕ ਲਾਕ 🔒 ਹੁੰਦਾ ਹੈ ਜਿਸ ਨੂੰ ਚਿਗਨਟ ਵੀ ਕਿਹਾ ਜਾਂਦਾ ਹੈ ਪਿਛਲੇ ਪਾਸੇ ਵੱਲ ਨੂੰ ਨਾ ਜਾਵੇ ਟਰੈਕਟਰ🚜 ਦੇ ਉੱਪਰ ਬੈਠੇ ਆਦਮੀ ਨੂੰ ਕਸਨ ਵਿੱਚ ਸਮੱਸਿਆ ਨਾ ਆਵੇ
ਸਤ ਸ਼੍ਰੀ ਅਕਾਲ ਵੀਰ ਜੀ 🙏🙏🙏
855 ਸਵਰਾਜ ਬਾਰੇ ਵੀ ਦੱਸੋ ਜੀ ਵਾਹਿਗੁਰੂ
Hmt de lohe da ta pta ni bai ajj takk kdi tutteya ni vekheya vichalo
Toplink wali gal bht vadia dasi tussi pajji 👍
Aah bai Diya gla bot vadia hundiya bai nu bolo UA-cam channel bnon te har parkar Diya videos bnon ta k janta nu samj aawe ❤❤
ਬਾਈ ਜੀ ਇਹ ਨਾ ਸਜੇ ਹਥ ਦਾ ਨਿਯਮ ਆ ਜਿਵੇ ਨਟ ਬੋਲਟ ਸਕਰਿਊ ਸਜੇ ਪਾਸੇ ਘੁਮਾਉਣ ਤੇ ਕਸੇ ਜਾਦੇ ਆ ਤੇ ਖਬੇ ਪਾਸੇ ਖੁਲਦੇ ਆ ਉਵੇ ਹੀ ਡੰਡਾ ਕੰਮ ਕਰਦਾ ਰਖਿਆ ਕੰਪਨੀ ਨੇ
John Deere 5310 d top link da agla paasa lamaa hunda
Agle paase top link uper no. Mark hunde ne ovi sidey preh ja skde ne
Ult pao ge ta lock wali u pin v wingi hoju sensing te v asar hunda
Jdo cultivation krde ha ta u pin top link de hetha senser wal kr leya kro
Jdo v koi v sand uper nu hou ja lijandhe waqt u pin khrab v nhi hundi dhilli v nhi hundi
Top link Dhili cluch wali side nu tyte brakes wal nu hundi aa
ਸਤਿ ਸੀ੍ ਅਕਾਲ ਬਾਈ ਜੀ 🙏🙏🙏
Bahut Bahut Dhanvad
ਬਾਈ ਜੀ ਮੈ 2006 ਮਾਡਲ ਜਾਨ deere ਦਾ ਡੰਡੇ ਦਾ ਕੁੰਡਾ 3,4 ਤੋੜ ਲਏ ਸੀ
ਪਰ ਮੈ ਇਕ ਨਵਾਂ ਲਿਆ ਕ ਰੱਖਿਆ ਆ
ਪਰ ਪੁਰਾਣੇ ਨੁ ਕਦੇ ਬੰਦ ਨਹੀਂ ਕੀਤਾ ਤੇ ਉਹ ਟੁੱਟਦਾ ਨਹੀਂ
ਬਾਈ ਜੀ ਮੇਰਾ ਮਤਲਬ ਕ john deere ਦੇ ਡੰਡੇ ਦਾ ਕੁੰਡਾ ਕਦੇ ਵੀ ਡੰਡੇ ਦੇ ਨਾਲ ਫੋਲਡ ਨਾ ਕਰੋ
ਉਹ ਕੋਈ ਵੀ ਆੜ੍ਹਿਕਾ ਨਹੀਂ ਲਾਉਂਦਾ
ਤੇ ਸਾਰੀ ਉਮਰ ਖ਼ਰਾਬ ਨਹੀਂ ਹੁੰਦਾ
ਹੋਰ ਦਿਮਾਗ਼ ਲਗਾ ਨਰਭੇ ਬੀਰ ਨਾਲੇ ਤੂੰ ਚੈਨਲ ਖੁਦ ਦਾ ਚਲਾ,,,
Helpful video hai bhaji 🙏
ਬਾਈ ਨਿਰਭੈ ਦੀਆ ਗੱਲਾ 100 ਪ੍ਰਸੈਂਟ ਸਹੀ ਹੁੰਦੀ ਆ
ਕੀ ਇਹ ਸਭ ਸਿਸਟਮ ਜੌਹਨਡੀਅਰ 5310 ਦੇ ਵੀ ਲਗਾਇਆ ਗਿਆ ਹੈ।ਧੰਨਵਾਦ ਜੀਉ।
Oh paasa bheeda tan huna taaplink daa je gali vaddi hou tan senching point lai jgaa ni bachni je 3 galian ne tan 2 reh jaan giaa jgaa ghat krke
Veer pani plastic di botal vich pa ke dhop vich nei rakna bhut hanikar hunda veer ji 👏
ਵਿਰੋ ਸਵਰਾਜ 735ਦੀ ਲਿਫ਼ਟ ਨੀਂ ਚੱਕਦਾ ਥੋੜੀ ਦੇਰ ਰੇਸ ਬਾਦ ਪੰਜ ਦੱਸਾਂ ਮਿਟਾ ਚੱਕਦਾ ਹੈ
ਡੰਡੇ ਦਾ ਪਾਸਾ ਮੋਟਾ ਪਤਲਾ ਇਸ ਕਰਕੇ ਹੈ ਚੂੜੀਆਂ ਕਸਣ ਦਾ ਤਰੀਕਾ ਠੀਕ ਰਹੇ ਬਰੇਕਾ ਵੱਲ ਟਾਈਟ ਤੇ ਕਲੱਚ ਵੱਲ ਢਿੱਲਾ ਹੁੰਦਾ
Bai ford 3000 control lift c 70,72 model single lever hon de bavjood j na pta hove
Sewak singh ji 5911 de distibuter di video jarur payo
Y g mere kol 6049 preet aw side gear mai vv thode waang kr k dekheya danda hilaa ke dekheya mere tractor di lift lock hogi thlle ni jndi uppr chkki jndi aw klli hll dso y eda?
ਅਸੀਂ ਹਰ ਤਰਾਂ ਦੇ ਜੌਨਡੀਅਰ ਦੀ ਲਿਫਟ ਕੰਟਰੋਲ ਕਰ ਦਿੰਨੇ ਅਾਂ ਬਿਨਾਂ ਟਾਪਾ ਬਦਲੇ
Kive Bai g??
ਮੋਬਾਇਲ ਫੋਨ ਨੰਬਰ ਭੇਜੋ ਜੀ ਪਲੀਜ ਅਤੇ ਪੂਰਾ ਅਡਰੈਸ ਭੇਜੋ ਜੀ
Mahindrs yuvo series de v vich onda aa air cleaner
Bai cultivator di setting kive karde uste vi video banao
Bhaiya ismein bahut badhiya bataya Agar yah Hindi mein Bata To Hamen Aur bhi achcha Lagta Punjabi Jyada kam samajh mein Aata Hai
Ah dande nl jo lift tunka mardi loka nu hun pta lgeya hrek e damda jya fsa k dikhai jau v eda lift upr ho jndi v ds beakleo ehde ch khdi nwi gl aa 1991 ch asi 724 lya c oh sme ch v mere bapu nu ah gllan da pta c evi phad bnaia ne nikkia nikkia glln
Sonalika di lift bare vi daseyo
By ji mahindra b 275 di lift bara jankari devo ji
Massey no 1 lift
Veer sada v 1 575 aa 2010 model ohdiya halla v control nhi hundiya ..kdi dungiya chl jndiya kdi braber..
ਨਿਰਭੇ ਬਾਈ ਸਿਰਾ ਲਾਈ ਜਾਨਾ 👍
Vr ji preet apne lage v l ka ai same ose nal da heet huda o v phr company vlya krya st
575 dee lift heavy tralla nahi chakda ?reason daso ji?
Distributor lao pump da pressure pipe pehla Distributor nu lgg k wapsi lift ch jawe
Nice information veer g
Siraa jan kari hai
ni veere mere kol JD 5405 aa top link same ni aa dono paase te na e veere jldi tutt da jehra tuc keh rhe o k jldi angel jha tutt jnda ...
Video poori kyo ni pai y ji
Mere kol John Deer tractr hai mainu kuj smj ni ayea koi ds skda ki dhela krna te ki ksna hai
Sewak singh ji 5911 de distibuter di video jarur payo🙏
Very good bai
5660 ਬਾਰੇ ਜਾਣਕਾਰੀ ਦਿੱਤੀ ਜਾਵੇ
Very nice
Good work 👍😁
Good v Good
Bai ji dade di miti killi hon da Karan ek eh v aw k Moti alo side implement yada jatke marda , so strength increase lyi
Very good y ji
New holland nu turbo lon te video banao ji peshli video ch keha c dsa ge
Good Veer
ਬਾਈ ਸਟੈਂਡਰਡ ਦੇ ਹੈ
Nice information bai di.
Zeetor de v agge hnda airclender
Bai Mahindra bare dadri
ਸਵਰਾਜ 855 ਬਾਰੇ ਦਾਸੋ ਜੀ
Good 👍
Bai g sonalika Sikander bare dado lift control setting
Good
Good ❤
nice
ਸਦਕੇ y ਡੰਡੇ ਆਲ਼ਾ ਕੰਮ ਔਖ਼ਾ ਸੀ ਸੌਖਾ ਕਰਤਾ
Sonalika60 wt jankari do ji
Bai ji sawraj 855 baare vi jankari deo
Farmtrac vare dseo vir
,5911ਇਕ ਲੀਵਰ ਤੇ ਕਰਦਾ
Bai apne kol zeetor aa sahi gl aa jva
Sonalika 750 bare jankari deo
3600 da vi daso
Thnx veer g 🙏
Bai H m t. Di. 2. Ve. Liliya. Toplink. Di. Eko. Jahi Hundi. H
👌
Eicher 242 1981 model a control lift ch modified a ohde bare dsso
Bai video bhut vdiya aw but bai da nuber da de dyo 🙏🏻
੫੬੨੦ਦੀ ਲਿਫਟ ਬਾਰੇ ਜਾਨਕਾਰੀ ਦਿਓ
Bai arjun di lift bare dso
Lift sarya tu vda massy te ford de a control'li
Bai mnu lagda picho mota is karke hunda ki picho weight da pressure jayada hunda
Farmtrac di lift controller bare v daseo
ਕਲਟੀ ਵੇਟਰ ਸੲਈਡ ਹੇਠਾਂ ਟਰੈਕਟਰ ਸਾਈਡ ਉਪਰ
Savraj 963 bra v video bnao
Talk about Massey lift
Nirvair ta ikk khajana e aa, sambh ke rakhan ali cheez aa
Nirbe tuci apna page bnao