ਟਰੈਕਟਰ ਆਵਦਾ ਨਾਂ ਆਪ ਬੋਲਦਾ DT-28 |Russian Tractor Model 1964 |Harbhej Sidhu |Gurcharan Singh|Antique |

Поділитися
Вставка

КОМЕНТАРІ • 157

  • @Crazy_xy7
    @Crazy_xy7 2 роки тому +4

    Ma khamano to hi a vr baba ji nade to a hi a bauth kushi a sade elake de name famous hunda a rab tohano kush Rahe baba ji 🙏🙏🙏

  • @gurpiarsingh4937
    @gurpiarsingh4937 2 роки тому +3

    ਬਹੁਤ ਹੀ ਵਧੀਆ ਜੀ ਖੁਸ ਰਹੋ ਵਾਹਿਗੁਰੂ ਜੀ ਖੁਸੀਆਂ ਬਖਸਣ

  • @rockchahal2508
    @rockchahal2508 2 роки тому +2

    ਬਹੁਤ ਵਧੀਆ ਟਰੈਕਟਰ ਆ ਸਿਰਾਂ ਈ ਕਰਵਾਂ ਦਿੱਤਾ ਬਾਪੂ ਨੇ

  • @tharmindersingh897
    @tharmindersingh897 2 роки тому +1

    ਬਾਪੂ ਜੀ ਬਹੁਤ ਸੋਹਣਾ ਟਰੈਕਟਰ ਤੁਹਾਡਾ good

  • @rathikalakendar6173
    @rathikalakendar6173 3 роки тому +20

    ਬਾਪੂ ਦੇ ਸ਼ੋਕ ਨੂੰ ਲੱਖ ਲੱਖ ਵਾਰ ਸਲਾਮ ਰਾਠੀ ਦੀ

  • @ravikumarkajla3412
    @ravikumarkajla3412 2 роки тому +2

    बहुत ही सुन्दर ट्रैक्टर भाई harbhej आपका बहुत बहुत धन्यवाद भाई जी

  • @gurpiarsingh4937
    @gurpiarsingh4937 2 роки тому +8

    ਅਸੀ ਵੀ ਆਵਾਂਗੇ ਤੁਹਾਡੇ ਤੇ ਟਰੈਕਟਰ ਦੇ ਦਰਸਨ ਕਰਨ ਜੀ

  • @mandigobindgarh9230
    @mandigobindgarh9230 2 роки тому +3

    ਬੱਲੇ ਬਾਬੇ, ਅੱਤ ਕਰਵਾਈ ਪਈ ਆ

  • @GurmeetSingh-yd6zn
    @GurmeetSingh-yd6zn Рік тому +1

    Bhut vadiya ji

  • @sarvjitdeol9622
    @sarvjitdeol9622 3 роки тому +7

    ਬਹੁਤ ਸੋਹਣਾ ਟਰੈਕਟਰ ਹੈ

  • @NisarKhan-cv4py
    @NisarKhan-cv4py 2 роки тому +3

    Very nice person sadar g unique tractor 🚜 I'm from Pakistan 🇵🇰 but like India 🇮🇳 old tractor 🚜 love from Pakistan

  • @rajabrar8414
    @rajabrar8414 2 роки тому +1

    ਅੱਜ ਟੱਕਰੀਆ ਬਰੋਬਰ ਦਾ ।ਹੁਣ ਪਿੱਛੇ ਪਿੱਛੇ ਹਾ ਹਾ ਕਰੀ ਜਾਦਾ।

  • @jogasingh9999
    @jogasingh9999 3 роки тому +2

    ਚੜਦੀ ਕਲਾ

  • @kuldipdhak7972
    @kuldipdhak7972 2 роки тому +1

    Very beautiful dt28 thanks media

  • @HappySingh-ro6ep
    @HappySingh-ro6ep 3 роки тому +25

    ਜਿਉਂਦਾ ਰਹਿ ਬਾਈ ਬਹੁਤ ਸੋਹਣਿਆ ਵੀਡੀਓ ਬਨਾਉਂਦਾ ਆ

  • @PalwinderSingh-rn6ch
    @PalwinderSingh-rn6ch 3 роки тому +4

    ਰੰਗ ਬਹੁਤ ਵਦੀਆ ਹੈ ਵੱਡੈ ਬੀਰ ਜੀ

  • @sandeepsinghsidhu2766
    @sandeepsinghsidhu2766 2 роки тому +2

    ਰਸੀਅਨ ਇਜੀਨੀਅਰਾ ਤੋ ਉਤੇ ਆ ਬਾਬਾ ਹੀਟਰਾਂ ਤੇ ਕਰਤਾ ਪਤੰਦਰ ਨੇ

  • @karamjitsingh765
    @karamjitsingh765 3 роки тому +4

    Kisan eakta jinda bad super bro jio1000 Saal

  • @kabalsingh9928
    @kabalsingh9928 2 роки тому +1

    Waheguru waheguru waheguru waheguru waheguru

  • @rajveermander3217
    @rajveermander3217 3 роки тому +2

    Dhan Dhan Shri Guru Nanak Dev Ji Dhan Dhan Shri Harkrishan Ji Dhan Dhan Shri Guru Gobind Singh Ji Dhan Dhan Shri Ram Dass Ji Dhan Dhan Shri Guru Granth Sahib Ji Dhan Dhan Shri Baba Buddha Ji Dhan Dhan Baba Deep Singh Ji Dhan Dhan Baba Banda Singh Bahadur Ji Maharaj Ji Waheguru Ji Sabna Te Hamesha Meher Karna Ji

  • @dsbatth9105
    @dsbatth9105 3 роки тому +3

    Wah ji wah shonk da mull koi na
    Wmk

  • @gurvindersinghbawasran3336
    @gurvindersinghbawasran3336 2 роки тому +10

    ਬਾਬਾ ਜੀ ਟਰੈਕਟਰ ਤਾਂ ਵਾਕਿਆ ਝੋਟਾ,,,,, ਬਹੁਤ ਸੋਹਣਾ ਟਰੈਕਟਰ ਆ,,,, ਬਾਕੀ ਬਾਬਾ ਜੀ ਵੀ ਸੁਭਾਵਕ ਤੌਰ ਤੇ ਬਹੁਤ ਵਧੀਆ 🙏🏻🙏🏻❤️

    • @KuldeepSingh-lf7qm
      @KuldeepSingh-lf7qm Рік тому

      😢😮😢I have one question for 🎉😢😢 0:37 😅

    • @KuldeepSingh-lf7qm
      @KuldeepSingh-lf7qm Рік тому

      😮😮😮😮 0:37 😢 0:37😮😮 😅😅😮😅😅

    • @jaskarnsingh3884
      @jaskarnsingh3884 Рік тому

      ਸਾਡੇ ਰਿਸ਼ਤੇਦਾਰ ਪਠੇ ਕੁਤਰਨ ਤੇ ਲਾਈ ਬੈਠੇ ਰਿੰਮਾ ਤੇ ਖੜਾ ਟਇਰ ਗਲਗੇ

  • @reshamssingh120
    @reshamssingh120 3 роки тому +4

    Very good 👍👏👌baba ji.nhi reesan teriaan.

  • @satpalsingh-qp6co
    @satpalsingh-qp6co 3 роки тому +3

    Very nice ji full siraa keta ji

  • @BILLA-os1hh
    @BILLA-os1hh 3 роки тому +30

    ਮੰਨ ਗਏ ਸਰਦਾਰਾ ਸਿਰਾ ਕਰਵਾਈ ਫਿਰਦਾ ਸ਼ੋਂਕ ਦਾ ਕੋਈ ਮੂਲ ਨਹੀਂ

  • @amritpalsingh697
    @amritpalsingh697 3 роки тому +2

    ਹਰਭੇਜ ਵੀਰ ਬਹੁਤ ਸੋਹਣਾ ਕੰਮ
    ਬਹੁਤ ਸੋਹਣਈ ਬੋਲ ਚਾਲ❤

  • @pritamsingh5
    @pritamsingh5 2 роки тому +1

    Giani ji you are very great.

  • @gurpreetSingh-so6rj
    @gurpreetSingh-so6rj 3 роки тому +1

    Patarkar.bai.very.good.khalsa.ji.waheguru.ji

  • @jiwanbrar5315
    @jiwanbrar5315 2 роки тому +1

    Wa bapu balle balle karva ti

  • @munnadhanansu7774
    @munnadhanansu7774 3 роки тому +3

    ਆ ਟਰੈਕਟਰ ਤਾ ਸੋਨੇ ਦਾ ਲੱਗਦਾ

  • @chouhanfarm3397
    @chouhanfarm3397 3 роки тому +17

    ਬਾਬੇ ਨੇ ਕਾਲਾ ਮਾਲ ਪਿਊਰ ਖਾ ਕੇ ਚਾਹ ਵੀ ਚੰਗੀ ਪੀਤੀ ਹੋਈ ਏ

    • @lovejeetsingh319
      @lovejeetsingh319 3 роки тому +4

      Kehnde hone ajj video bann ni bhora jyada khaa lainde aaw😄........

    • @chouhanfarm3397
      @chouhanfarm3397 3 роки тому +2

      @@lovejeetsingh319 100% sahi gal aa Bai🤣🤣🤣🤣😂😂😂😂

    • @saabhyerhyer4817
      @saabhyerhyer4817 3 роки тому +1

      ਬਾਈ ਜੇ ਬਜੁਰਗ ਹੀ ਇਹੋ ਜਿਹੇ ਕੰਮ ਕਰਨ ਲੱਗ ਗਏ ਤਾਂ ਨੌਜਵਾਨਾਂ ਨੂੰ ਕੀ ਰੋਕਾਂਗੇ।ਨਿੱਕੇ ਕਿਸਾਨ ਤਾਂ ਵਿਚਾਰੇ ਟਰੈਕਟਰ ਵੀ ਨਹੀਂ ਲੈ ਸਕਦੇ ।ਇਸ ਟਰੈਕਟਰ ਦਾ 1 ਰੁਪਏ ਦਾ ਵੀ ਫਾਇਦਾ ਨਹੀਂ ਹੈ।

    • @satvirsingh229
      @satvirsingh229 Рік тому +1

      Bus kr

    • @jaswindersidhu3710
      @jaswindersidhu3710 3 місяці тому

      ​@@saabhyerhyer4817ਬਾਈ ਜੀ ਜਵਾਨੀ ਦਾ ਸ਼ੋਂਕ ਬੁਢਾਪੇ ਵਿੱਚ ਵੀ ਜਾਗਦਾ ਰਹਿੰਦਾ ਜੇਕਰ ਬੱਚੇ ਲਾਇਕ ਹੋਣ ਤਾ !

  • @bijendersehrawat6466
    @bijendersehrawat6466 2 роки тому +1

    love from haryana bhaiji

  • @naqash521
    @naqash521 Рік тому

    Sardar ji tusi ty Kamal kr ditta

  • @JagroopSingh-no7xy
    @JagroopSingh-no7xy 3 роки тому +2

    ਹਰਭੇਜ ਨਾ ਦਾ ਬੰਦਾ ਕਾਮਰੇਡ ਲੱਗਦਾ ਜਿਸ ਦੇ ਮੁੰਹ ਵਿੱਚੋਂ ਪੂਰੀ ਤਰਾਂ ਵਾਹਿਗੁਰ ਜੀ ਕਾ ਖਾਲਸਾ ਨਹੀ ਨਿਕਲ ਰਿਹਾ

    • @harjitsingh9701
      @harjitsingh9701 3 роки тому +1

      je poora nikal janda fer ki tu medal de dena c … agle di marzi aw bole bhave na …… dharmik loka di ehi problem aw dhakke nal kehnde jo asi kehne oh tu mann …kise musalman ya hinda nu bulai fateh dekhi kidda jwaab dinde 😂😂

    • @JagroopSingh-no7xy
      @JagroopSingh-no7xy 3 роки тому +2

      @@harjitsingh9701 ਤੇਰੀ ਬੁੰਡ ਨੁੰ ਕੁਝ ਲਾਲ ਮਿਰਚ ਜ਼ਿਆਦਾ ਹੀ ਲੱਗ ਗਈ ਜੇ ਤੁੰ ਕਿਸੇ ਨੁੰ ਸਤਿ ਸ੍ਰੀ ਅਕਾਲ ਬੁਲਾਵੇ ਤਾ ਅਗਲਾ ਸਹੀ ਢੰਗ ਨਾਲ ਜਵਾਬ ਨਾ ਦੇਵੇ ਇਸ ਵਿੱਚ ਫਤੇ ਬੁਲਾਉਣ ਵਾਲੇ ਦੀ ਬੇਇਜ਼ਤੀ ਨਹੀ ਹੁੰਦੀ ਮੁਸਲਮਾਨਾ ਰਾਸ਼ਟਰਪਤੀ ਜਾ ਹੋਰ ਵੱਡੇ ਅਹੁਦੇ ਵਾਲੇ ਬੰਦੇ ਕੋਈ ਸਧਾਰਨ ਬੰਦਾ ਵੀ ਸਲਾਮ ਕਰੇ ਉਸ ਨੁੰ ਪੂਰਾ ਬੋਲਕੇ ਸਲਾਮ ਦਾ ਜਵਾਬ ਦੇਣਾ ਪੈਦਾ ਹੈ ਤੁਸੀ ਨਵੇ ਨਵੇ ਗੇਅ ਢੰਡਰੀ ਦੇ ਚੇਲੇ ਬਣੇ ਲੱਗਦੇ ਹੋ ਮੈ ਤਾ ਇਸ ਵਿੱਚ ਉਸ ਖਾਲਸੇ ਦੀ ਵੀ ਗਲਤੀ ਮੰਨਦਾ ਹਾ ਉਸ ਨੁੰ ਬੂਥੀ ਵੇਖ ਕੇ ਬੋਲਣਾ ਚਾਹੀਦਾ ਸੀ ਇਹੋ ਜਿਹੇ ਨੁੰ ਵਾਹਿਗੁਰ ਜੀ ਕਾ ਖਾਲਸਾ ਬੋਲਕੇ ਆਪਣੀ ਤੋਹੀਨ ਨਹੀ ਕਰਵਾਉਣੀ ਚਾਹੀਦੀ ਸੀ ਜੋ ਆਦਮੀ ਇਸ ਇੱਜਤ ਦੇ ਯੋਗ ਨਹੀ ਸੀ ਬਾਕੀ ਮੈ ਕੋਈ ਧਾਰਮਿਕ ਬੰਦਾ ਨਹੀ ਮੈ ਤਾ ਕੇਸ ਵੀ ਨਹੀ ਰੱਖੇ ਹੋਏ ਪਰ ਮੈਨੁੰ ਵਾਹਿਗੁਰ ਜੀ ਕਾ ਖਾਲਸਾ ਤੇ ਵਾਹਿਗੁਰ ਜੀ ਕੀ ਫ਼ਤਿਹ ਦਾ ਮਹੱਤਤ ਪਤਾ ਹੈ

    • @AmarjeetChatha-nz5qd
      @AmarjeetChatha-nz5qd 2 місяці тому

      Isvivhkihthsdhka. Jrde. Hefatih. Bulaonwale. Hidua. Jeramboldehe. Muslmaanislamalekm. Kede. Heagejwab. Vich. Wahlikmslaam. Kede. He. Sikha di. Fatih. Hikehde. He armed. Jiismrziwali. Kihrhigl. He​@@harjitsingh9701

  • @KS-cu1zc
    @KS-cu1zc 3 роки тому +3

    Bie G bolda D28 D28 D28 very nice interviews & owner, missed to play music horn ,boli Bie Di very nice thx

  • @ghrtejsingh5156
    @ghrtejsingh5156 2 роки тому +1

    Mai har video vekhda bai 💚💛💜💙

  • @balindersingh7871
    @balindersingh7871 3 роки тому +3

    Very nice Ji

  • @paramsinghkaila882
    @paramsinghkaila882 3 роки тому +12

    Nice video brother nice 🚜🚜🚜🚜🚜❤️ NO FARMERS NO FOOD IN ALL INDIA 🙏✊

  • @gurcharanfatehpuria7256
    @gurcharanfatehpuria7256 3 роки тому +9

    Baba kise engineer toh ghat nahi👌👌

  • @alltimecomedy4531
    @alltimecomedy4531 3 роки тому +5

    Kaintt knowledge bai

  • @bishandbishand5742
    @bishandbishand5742 3 роки тому +2

    Very nice bro 👍👍👍👍

  • @chathaonkar2405
    @chathaonkar2405 3 роки тому +4

    🤗🙏 Bhut vdiyaaa coverage 💯👌🤗🚜🙏Bai gurpej good work 💯👍
    Uncle g da subaaah bakmaaal🙏 Bhut vdiyaaa trike naaal saaari jaaankaaari ditti🙏

  • @amrinderpannu1234
    @amrinderpannu1234 3 роки тому +2

    Sade kol v c u. P. Ch hra rang original hy isda bhut power ful isda agla hissae ch cl hunda isse silencer di dholki byllarus walli lagdi

  • @rajveermander3217
    @rajveermander3217 3 роки тому +1

    Dhan Dhan Shri Devi Devta Ji Maharaj Ji Sabna Te Hamesha Meher Karna Ji

  • @navpreetsinghturna1903
    @navpreetsinghturna1903 2 роки тому +2

    Baba bahut bahut vadiya tractor ta bhot achaa khena bholna thoda 😇 baaki veerio aa bapu hun aap ni verast aa a hna nu sambh k rakhi a

  • @WarinderVirk
    @WarinderVirk 3 місяці тому

    ਬਾਪੂ'ਨੋ''ਕੀਸੈ'ਟਰਾਲੈ ਵਾਲੈ'ਤੋ'ਰਾਮ'ਗੰਜ'ਦਾ ਕਾਡ'ਚੰਗੈ'ਭਰੈ ਕਾਈ'ਕੈ'ਲਾਏ'ਨੇ'ਓਤੋ ਚਾਵੀ''ਦੋ'ਕੋਲੈ ਵੀ'ਪੀਤੀ'ਏ'

  • @JaspalSingh-vh7jm
    @JaspalSingh-vh7jm 3 роки тому +3

    very nice ji

  • @sukhamandeep2329
    @sukhamandeep2329 3 роки тому +3

    Nice👍👍

  • @sonubhaker1519
    @sonubhaker1519 2 роки тому +2

    01:21 ਗੈਪ ਘੱਟ ਦੈਯਾ ਕਰੋ ਬਾਪੂ ਜੀ 🤣🚩🤣

  • @karanbaraich2300
    @karanbaraich2300 2 роки тому +2

    Good

  • @Officialbsaab
    @Officialbsaab 2 роки тому +1

    ਸਿਰਾ ਬਾਬੇ ਗੱਲਬਾਤ ਸਿਰੇ ਤੋਂ ਪਰੇ ਲਾ ਤੀ।

  • @SatishKumar-gx9zz
    @SatishKumar-gx9zz 2 роки тому

    UNPLEASANT SOUND OF THIS TRACTOR.

  • @baljinderbadesha9770
    @baljinderbadesha9770 2 роки тому +1

    Bahut vadhiya tractor hai

  • @sukhidhaliwal4665
    @sukhidhaliwal4665 3 роки тому +3

    Very nice

  • @amriksinghjohal964
    @amriksinghjohal964 Рік тому

    Very nice ❤❤

  • @navpreetsinghturna1903
    @navpreetsinghturna1903 2 роки тому +2

    Love you bapu

  • @jagjiwansingh5816
    @jagjiwansingh5816 3 роки тому +4

    Sade machiwara sahib di shaan

  • @gurindersingh3251
    @gurindersingh3251 3 роки тому +3

    Nice bai ji

  • @sarbirakhra5881
    @sarbirakhra5881 3 роки тому +4

    Good job sir

  • @AmrikBrarvlog
    @AmrikBrarvlog 3 роки тому +5

    Kissan ekta jindabad 🙏

  • @virsasingh6859
    @virsasingh6859 3 роки тому +3

    Tractor ta helicaptor to vi sunder hai

  • @omkarsinghvirkjatt3942
    @omkarsinghvirkjatt3942 3 роки тому +9

    Waheguru ji 🙏🙏

  • @manishergill6217
    @manishergill6217 2 роки тому +1

    Pichli hub ghaint h
    Lift te jeck h

  • @balkarkaku2813
    @balkarkaku2813 Рік тому

    Wa bapu

  • @vikramsandhu6476
    @vikramsandhu6476 2 роки тому

    Tractor te gaint a bapu zmma giant a

  • @saabhyerhyer4817
    @saabhyerhyer4817 3 роки тому +2

    ਸਵਾ ਚਾਰ ਲੱਖ ਦਾ ਟਰੈਕਟਰ ਕੰਮ ਇਸਨੇ ਕੋਈ ਨਹੀਂ ਕਰਨਾ।ਮਾੜੇ ਟਾਈਮ ਵਿੱਚ ਜੇ ਇਸਨੂੰ ਵੇਚਣਾ ਪੈ ਜਾਵੇ ਕਬਾੜੀਆਂ ਨੇ ਇਸਨੂੰ ਲੋਹੇ ਦੇ ਭਾਅ ਖਰੀਦਣਾ ਹੈ।ਜੇ ਸਾਡੇ ਬਜ਼ੁਰਗ ਹੀ ਇਹੋ ਜਿਹੇ ਕੰਮ ਕਰਨ ਲੱਗ ਪਏ ਤਾਂ ਨੌਜ਼ਵਾਨਾ ਨੂੰ ਕੀ ਰੋਕਾਂਗੇ।

    • @AmarjeetChatha-nz5qd
      @AmarjeetChatha-nz5qd 2 місяці тому

      Top. Datrectr. Heoh. Fourdbgerafeilheis. Ageisdikhichai. Four. Tov. Vdh. Hekhrchaght. He

  • @gurmitsinghgurmitbhullar9121
    @gurmitsinghgurmitbhullar9121 3 місяці тому

    ਸਾਡੇ ਪਿੰਡ ਵੀ ਡੀ ਟੀ 14 ਹੁੰਦਾ ਸੀ ਝੋਟੇ ਆ ਮਗਰ ਪਾਕੇ ਸਟਾਟ ਕਰਦੇ ਸੀ

  • @manishergill6217
    @manishergill6217 2 роки тому

    Aapa rkhea

  • @pb59vlogs10
    @pb59vlogs10 3 роки тому +5

    Mnu lgda tracter russian russian bolda🤣🤣🤣🤣🤣

  • @gurwindersinghghuman5804
    @gurwindersinghghuman5804 Рік тому +1

    d , t 28 nele ragg vich aaode c kapni to

  • @bobbyrai8685
    @bobbyrai8685 2 роки тому +1

    👌👌👌👌🚜🚜🚜🚜🚜

  • @saabhyerhyer4817
    @saabhyerhyer4817 3 роки тому +1

    UA-cam ਤੇ ਆਉਣ ਦਾ ਚਸਕਾ ਬਹੁਤ ਮਾੜਾ।ਬਾਈ ਬੋਲਿਆ ਤਾਂ ਹੈ ਨਹੀਂ DT28

  • @gindagill4028
    @gindagill4028 3 роки тому +5

    ✨✨✨✨🔥🔥🔥🔥🔥👌👌👌👌👌👌

  • @ramindersandhu1948
    @ramindersandhu1948 3 роки тому +2

    Bappu de muss te kinu kharaa ho janda dt 14 da pappa ha ih chottu gurbgej kakky

  • @sarwansingh9674
    @sarwansingh9674 3 роки тому +1

    Exlnt

  • @ramindersandhu1948
    @ramindersandhu1948 3 роки тому +4

    Saddy guvand ch ih reactor c ohnu start karan kai ohna 2 khottiaa rakkhuaa c te ik jhotta v

  • @chandigarha
    @chandigarha 3 роки тому

    Att

  • @currencycoinsnote
    @currencycoinsnote 3 роки тому

    Khanda . sahib ji .aage. heth laya app opar bethe a

  • @dilveersingh6178
    @dilveersingh6178 3 роки тому +3

    Sade kol DT14 C
    30 sall pehla

  • @ranjitsidhu6664
    @ranjitsidhu6664 3 роки тому

    Hahaha. E ta kachichiea lenda aa..👌😂😂😅

  • @balvirdhaliwal6440
    @balvirdhaliwal6440 3 роки тому +2

    ⭐⭐⭐⭐⭐👍👍

  • @sandeepsinghsidhu2766
    @sandeepsinghsidhu2766 2 роки тому

    ਫੇਰ ਤਾਂ ਪਿੰਡ ਨੂੰ ਈ ਬਿਪਤਾ ਪੈ ਜਾਦੀ ਸੀ😂😂😂

  • @randhirsingh4529
    @randhirsingh4529 3 роки тому +1

    Sat shiri Akal
    Baba ji kehnde aaa piston che
    Khuti nahi hundi onioo jaga head bich Khuti hundi aaa
    Gusa nahi karna tuhadi jankari baste

  • @saabhyerhyer4817
    @saabhyerhyer4817 3 роки тому +2

    ਲੋਕਾਂ ਨੇ ਅੱਜਕਲ ਟਰੈਕਟਰ ਨੁਮਾਇਸ਼ ਲਈ ਕਿਓਂ ਰੱਖ ਲਏ ਨੇ ਜਿਵੇਂ ਕਿਸੇ ਪਹਿਲਵਾਨ ਨੂੰ ਕਹਿ ਦਈਏ ਕਿ ਤੂੰ ਕੁਸ਼ਤੀ ਨਹੀਂ ਲੜਨੀ ਖਾਲੀ ਬੈਠੇ ਹੀ ਰਹਿਣਾ ਹੈ।ਕੀ ਇਹ ਫਜ਼ੂਲ ਖਰਚਾ ਨਹੀਂ ਕਿਸਾਨਾਂ ਤੋਂ ਤਾਂ ਟਰੈਕਟਰ ਦੀ ਸਰਵਿਸ ਦਾ ਖਰਚਾ ਨਹੀਂ ਝੱਲਿਆ ਜਾਂਦਾ ਜਿਸ ਨਾਲ ਕੰਮ ਕਰਨਾ ਹੈ।ਲੋਕ ਵੀਡੀਓ ਬਣਾਉਣ ਲਈ ਇਹੋ ਜਿਹੇ ਕੰਮ ਕਰਨ ਲੱਗ ਪਏ ਨੇ।

  • @KapoorAkali-hy6yy
    @KapoorAkali-hy6yy 2 місяці тому

    Bapu veri goodmen bapu ji cochi gol dasu kinnikali khadi he gol tu pta lagdaji

  • @sukhwindersingh-fu4rq
    @sukhwindersingh-fu4rq 3 роки тому +2

    🙏🙏🙏🙏🙏

  • @alltimecomedy4531
    @alltimecomedy4531 3 роки тому +9

    Tractor wala bai ji vi DT 28 wangu pura bukda 😂😂

  • @amanjotsingh606
    @amanjotsingh606 3 роки тому +2

    Gudu Phallewal kabadi bale de pind heeli baleta de ghar silver bullet a bhut purana ohdi interview kro vr

  • @kulveerbrar7985
    @kulveerbrar7985 3 роки тому +2

    ਨਾਲੇ ਕਿਹਦੇ ਕਿਸਾਨ ਗਰੀਬ ੲੇ

    • @JagroopSingh-no7xy
      @JagroopSingh-no7xy 2 роки тому

      ਕੀ ਤੁਸੀ ਕਹਿੰਦੇ ਹਰ ਕਿਸਾਨ ਗਰੀਬ ਹੋਵੇ ਪਾਟੇ ਲੀਰਾਂ ਕੱਪੜੇ ਪਾਏ ਹਨ ਤੇ ਘਰ ਵਿੱਚ ਮੌਲੇ ਬਲਦ ਹੋਣ

  • @JarnailSingh-iu7cu
    @JarnailSingh-iu7cu 2 роки тому +1

    Good Luck with your family and friends 🤣

  • @ArshpreetSingh-qg4zy
    @ArshpreetSingh-qg4zy 3 місяці тому

    Es da bahae vitch tora ghat hae hall v sare left set ke bahunda hae es nal de bahae v koe tarector ne kar sakda y g

  • @gurveersingh1675
    @gurveersingh1675 3 роки тому +1

    Eh bapu g sada machiwara sahib to na

  • @balisingh9802
    @balisingh9802 2 роки тому

    Veer Mere Naal Sampark ka haddi ko 37 model tractor scientist car 70 model

  • @arjunbhandari9887
    @arjunbhandari9887 2 роки тому

    ਕਰਿਕਦੇਬੇਰਿਇਗਹਨ

  • @charanjeetsingh8847
    @charanjeetsingh8847 2 роки тому

    ਕਿਸੇ ਵੀ ਕਮ ਦਾ ਨਹੀਂ ਏਹ ਟੈਰਕਟਰ ਅੱਜ ਕੱਲ ਵਾਲੇ ਟਰੈਕਟਰਾਂ ਦਾ ਕਿਥੋਂ ਮੂਕਬਲਾ ਕਰ ਲੂ ਖਾਲੀ ਪੈਸਾ ਬਰਬਾਦ ਕੀਤਾ ਬਾਪੂ ਨੇ

  • @GURPREETSINGH-wm9in
    @GURPREETSINGH-wm9in 3 роки тому +2

    Sade Machhiware a eh

  • @ManjitSingh-vn4ok
    @ManjitSingh-vn4ok 3 роки тому

    Avda nahy Apna Name hunda

  • @ArshpreetSingh-qg4zy
    @ArshpreetSingh-qg4zy 3 місяці тому

    Y jekar sahmb shambal rakhe hae te app sab khuj kholke self satat kar deta te tarel tor te baheya thok ke hun ehe do pedea tak hor ne janda bake rang ta cahe nal da he kar dende looka ne ta fer v kahd kahd he dekhna c bahout badeya keta jo purane wershe nu sahmbal lea nahe ta jdo de hun wale halke bajen de tarector chale han looka ne cabad ch tol dete te ajj kll pardarshne tour te he melde han ehu je tarector mere vpo vitch ek house vitch dt 14 kahda hae oh v ghare he khol lende han ghare he bann lende han par gharo bahr ne laeke jande kahda he gall reha hae

  • @azadgarments4962
    @azadgarments4962 Рік тому

    3:03

  • @HarpreetSingh-cv9ll
    @HarpreetSingh-cv9ll 2 роки тому

    💞💞💞💞💞💞👌👌👌👌👌🙏🙏🙏🙏🌹🌹🌹🌹