ਮੈਂ BSNL ਦਾ wifi ਲਵਾ ਲਿਆ ਖ਼ਰਚ ਬਹੁਤ ਘੱਟ ਨੈਟ ਦੀ ਸਪੀਡ ਨਜਾਰੇ , ਪੂਰੀ ਜਾਣਕਾਰੀ ਵੀਡੀਓ ਚ ਕਿਵੇਂ ਲਗੂ

Поділитися
Вставка
  • Опубліковано 5 лют 2025
  • ਸਤਿ ਸ੍ਰੀ ਅਕਾਲ ਜੀ ਮੈਂ BSNL ਦਾ wifi ਲਵਾ ਲਿਆ ਖ਼ਰਚ ਬਹੁਤ ਘੱਟ ਨੈਟ ਦੀ ਸਪੀਡ ਨਜਾਰੇ , ਪੂਰੀ ਜਾਣਕਾਰੀ ਵੀਡੀਓ ਚ ਕਿਵੇਂ ਲਗੂ ,BSNL Broadband Services | Broadband Internet Connection
    my website link:-
    sunvoam.com/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • Наука та технологія

КОМЕНТАРІ • 503

  • @LUCKYSINGH-h2s
    @LUCKYSINGH-h2s 4 місяці тому +2

    ਵੀਰ ਨੇ BSNL ਦੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਦੱਸੀ।

  • @jaswindersingh-po7hh
    @jaswindersingh-po7hh 4 місяці тому +5

    ਬਹੁਤ ਵਧੀਆ ਮੈਂ ਕਈ ਮਹੀਨੇ ਪਹਿਲਾਂ ਲਵਾਇਆ ਸੀ ਠੀਕ ਚੱਲ ਰਿਹਾ ਹੈ

  • @bhuppisidhu1763
    @bhuppisidhu1763 4 місяці тому +10

    ਬਾਈ ਜੀ ਸਾਡੇ ਦੋ ਸਾਲ, ਹੋ ਗਏ ਬੁਹਤ ਵਧੀਆ ਸਰਵਿਸ

  • @BalwinderSingh-ug2mf
    @BalwinderSingh-ug2mf 4 місяці тому +15

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ

  • @JagtarmaanMaan
    @JagtarmaanMaan 3 дні тому

    ਬਹੁਤ ਵਧੀਆ ਜਾਣਕਾਰੀ ਜੀ

  • @jagtarmaan2653
    @jagtarmaan2653 4 місяці тому +4

    ਬਹੁਤ ਵਧੀਆ ਜਾਣਕਾਰੀ ਜੀ ਲਈ ਸੁਕਰੀਆ ਜੀ 🙏

  • @gurliakatsinghmalhi2909
    @gurliakatsinghmalhi2909 4 місяці тому +10

    ਬਹੁਤ ਵਧੀਆ ਬਾਈ BSNL wifi

  • @happybrar4250
    @happybrar4250 4 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।

  • @Punjabi-f9b
    @Punjabi-f9b 4 місяці тому +14

    Bsnl ਬਹੁਤ ਸਸਤਾ ਤੇ ਚੰਗੀ ਸਰਵਿਸ ਦੇ ਰਿਹਾ

  • @rbrar3859
    @rbrar3859 4 місяці тому

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @bajinderpal9440
    @bajinderpal9440 4 місяці тому +15

    ਬਹੁਤ ਵਧੀਆ ਨੈੱਟ ਚਲਦਾ ਹੈ ਅਤੇ ਵਧੀਆ service hai

  • @happybrar4250
    @happybrar4250 4 місяці тому +12

    ਬਹੁਤ ਵਧੀਆ ਜਾਣਕਾਰੀ ਮਿਲੀ ਜੀ

  • @JaspalSingh-sx1pp
    @JaspalSingh-sx1pp 4 місяці тому +6

    BSNL ਦੀ ਸਾਰੀ ਅਫ਼ਸਰਸ਼ਾਹੀ ਨੂੰ ਬਰਖ਼ਾਸਤ ਕਰਕੇ ਸਰਕਾਰ ਨਵੀਂ ਭਰਤੀ ਸਖ਼ਤ ਨਿਯਮਾਂ ਨਾਲ ਕਰੇ, ਇਹ ਫੇਰ ਈ ਕਾਮਯਾਬ ਹੋਵੇਗੀ।

  • @farmarfarming3846
    @farmarfarming3846 4 місяці тому +38

    BSNL ਦਾ ਬਾਈ ਫਾਈ ਬਹੁਤ ਵਧੀਆ ਹੈ ਅਤੇ ਸਸਤਾ ਹੈ ਹੁਣ ਸਰਵਿਸ ਬਹੁਤ ਵਧੀਆ ਹੈ

    • @jashandeep4133
      @jashandeep4133 15 днів тому

      ਕੌਣ ਕਹਿੰਦਾ ਹੈ ਵੀਰੇ ਸਸਤਾ ਬੀ ਐਸ ਐੱਨ ਐੱਲ ਦਾ ਵਾਈਫਾਈ? ਤੁਹਾਨੂੰ ਬਿੱਲ ਕਿੰਨਾ ਆਉਂਦਾ ਏ?

  • @khushisekhon7991
    @khushisekhon7991 4 місяці тому +8

    ਸਾਡੇ ਵੀ ਏਹੀ ਲੱਗੀਆਂ ਬਹੁਤ ਵਧੀਆ ਸਪੀਡ ਵੀ ਤੇ ਸਰਵਿਸ ਵੀ

  • @sukhwinderkumar6365
    @sukhwinderkumar6365 4 місяці тому +5

    ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਬਹੁਤ ਜਾਨਕਾਰੀ ਹੈ। ਪਰ ਹੁਣ ਤੁਸੀਂ ਗਲਤੀ ਕਰ ਦਿੱਤੀ।

  • @kanwarjeetsingh3495
    @kanwarjeetsingh3495 4 місяці тому

    ਜਾਣਕਾਰੀ ਬਹੁਤ ਹੀ ਵਧੀਆ ਲੱਗੀ ।

  • @Gursewak.Singh.Dhaula
    @Gursewak.Singh.Dhaula 4 місяці тому +7

    ਮੈਂ ਇਕ ਸਾਲ BSNL ਦਾ ਫਾਈਬਰ ਇਕ ਸਾਲ ਚਲਾਇਆ। ਨਿਕੰਮਾ ਹੀ ਹੈ। ਮਸਾਂ ਚਲਦਾ ਸੀ। ਵਿਚਦੀ ਰੁਕ ਜਾਂਦਾ ਸੀ। ਹੁਣ ਨੈੱਟ+ ਵਧੀਆ ਚਲਦਾ।

  • @loveuniverseLove
    @loveuniverseLove 4 місяці тому +1

    Sevk verr ji dhnwad ji buht hi jankari bhrpoor vedio ne app ji diya di🙏

  • @JaspreetSingh-jm1tq
    @JaspreetSingh-jm1tq 4 місяці тому

    ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ

  • @SukhwinderSingh-wq5ip
    @SukhwinderSingh-wq5ip 4 місяці тому +1

    ਬਹੁਤ ਵਧੀਆ ਬਾਈ ਜੀ ❤

  • @GurjantSingh-ps9mm
    @GurjantSingh-ps9mm 4 місяці тому +3

    Very good information sir 👍

  • @AshmeetKaurkhalsa
    @AshmeetKaurkhalsa 4 місяці тому

    Aj hi lgvaya veere bahut vdiya chal rya speed. ❤

  • @Hayerfarming
    @Hayerfarming 4 місяці тому +2

    Good a ji mere kol vi chall riha good service

  • @BALJIT_SINGH_CHAPRA
    @BALJIT_SINGH_CHAPRA 4 місяці тому +37

    ਮੈਂ ਲੁਧਿਆਣੇ BSNL ਦਾ wifi ਲਗਵਾਇਆ ਹੋਇਆ ਸੀ। ਬਾਰ ਬਾਰ ਖਰਾਬ ਹੋ ਜਾਂਦਾ ਸੀ ਆਖਰੀ ਬਾਰ 3 ਮਹੀਨੇ ਠੀਕ ਕਰਨ ਨਹੀਂ ਆਏ, 34 ਬਾਰ ਅਪੀਲ ਕਰੀ, ਹਰ ਬਾਰ ਅਪੀਲ ਬੰਦ ਕਰ ਦਿੰਦੇ ਸੀ ਕਿ ਠੀਕ ਕਰ ਆਏ ਪਰ ਢੀਠ ਏਨੇ ਠੀਕ ਕਰਨ ਨਹੀਂ ਆਏ ਸਿਰਫ online ਅਪੀਲ ਬੰਦ ਕਰ dinde ਸੀ ਤਾਂ ਕਿ ਅਪਣਾ ਰਿਕਾਰਡ ਠੀਕ ਬੋਲੇ। ਆਖਿਰ ਥੱਕ ਕੇ ਬੰਦ ਕਰਵਾ ਕੇ ਏਅਰਟੈੱਲ ਦਾ ਲਗਵਾਇਆ ਕੋਈ ਦਿੱਕਤ ਨਹੀਂ ਆ। ਡੱਕਾ ਤੋੜ ਕੇ ਨ੍ਹੀ ਖੁਸ਼।

    • @sukhminderjhajj4694
      @sukhminderjhajj4694 4 місяці тому +2

      Mein laga ke band kita service nahi de RAHE eh sab jhoot hai mein gm Ludhiana nu complaint karke thik kraonda reha ta thik karde c jhoot bolda

    • @itcareworld
      @itcareworld 4 місяці тому

      Vr ji M khudh BSNL d service dy rehya. sb kuj thek a. System v top class lag rahy ny.. Airtel ..Jio nalo kai guna Fast and reliable. pr kuj purany employee Bhut he Galt ny. o km kr k khush e nai. ona ny kuj Galt Franchisee laga dety ny. ona kr k fir problem create ho rehyan ny.
      Baki BSNL Backend bhut thek ho chuka a. j koi complaint nai solve krda Then GM office ch complaint book karo. 4 hours ton v phela solve ho jau.

    • @sandeepmehra3903
      @sandeepmehra3903 4 місяці тому +1

      Veer ji netplus broadband lagwa lo bot vadia service a 590 rupay ch 120mbps speed a prepaid ❤

    • @ujagarsingh8803
      @ujagarsingh8803 4 місяці тому

      ਪਹਿਲਾ ਹੁੰਦਾ ਸੀ ਜੀ ਹੁਣ ਬਹੁਤ ਵਧੀਆ ਸਾਲ ਹੋ ਗਿਆ ਲਵਾਏ ਨੂੰ ਕਦੇ ਨੀ ਰੁਕੇਆ, ਹਾ ਕੋਈ ਵੱਡੀ ਪਰਾਬਲਮ ਸੋਵੇ ਫਿਰ ਘੰਟਾ ਖੰਡ ਬੰਦ ਜਰੂਰ ਹੋਇਆ ਉਹ ਵੀ ਸਾਲ ਚ ਦੋ ਕ ਵਾਰ

    • @HardevSingh-uv5jn
      @HardevSingh-uv5jn 4 місяці тому

      Very bad service bsnl

  • @sukhpreet70406
    @sukhpreet70406 4 місяці тому

    Bht vadiya veer ji🙏🙏🙏

  • @DaljitSingh-il7kz
    @DaljitSingh-il7kz 4 місяці тому +2

    ਬਹੁਤ ਵਾਧੀਆ ਹੈ ਜੀ ਸਪੀਡ ਬਹੁਤ ਹੈ ਜੀ

  • @sorvepunj7982
    @sorvepunj7982 4 місяці тому +3

    Vadia a bro

  • @sukhwindersinghpb12
    @sukhwindersinghpb12 4 місяці тому

    ਵਧੀਆ ਚੱਲਦਾ

  • @JasbirSingh-nm4fm
    @JasbirSingh-nm4fm 4 місяці тому +9

    ਜਿਹੜੇ ਵੀਰ ਕਮੇਂਟ ਕਰ ਰਹੇ ਹਨ service ਬਹੁਤ ਵਧੀਆ,ਭਰਾਵੋ ਕੁਛ ਨਹੀਂ ਵਧੀਆ ,ਇਹ ਤਾਂ ਕਨੈਕਸ਼ਨ ਲਾ ਹੀ ਨਹੀਂ ਰਹੇ, ਪਹਿਲਾਂ ਏਅਰ ਫਾਈਬਰ ਲਈ ਕਿਹਾ ਤਾਂ 15 ਦਿਨ ਇਹਨਾ ਨੇ ਜਵਾਬ ਨਹੀਂ ਦਿੱਤਾ ਫਿਰ ਮੇਲ ਕੀਤੀ ਤਾਂ ਜਵਾਬ ਆਇਆ ਤੁਹਾਡੀ ਲੋਕੇਸ਼ਨ ਤੇ ਇਹ ਸਰਵਿਸ ਨਹੀਂ ,ਹੁਣ ਦੂਜਾ ਫਾਈਬਰ ਚਾਰ ਵਾਰ ਅਪਲਾਈ ਕਰ ਚੁੱਕਾ ,ਇਕ ਵਾਰੀ ਮੇਰਾ ਐਡਰੈੱਸ ਵੈਰੀ ਫ਼ਾਈ ਕਰ ਕੇ ਕਹਿੰਦੇ ਸਾਡਾ ਟੈਕਨੀਸ਼ੀਅਨ ਆਵੇਗਾ ਓਹ cable ਦੇਖੇਗਾ ਕਿੰਨੀ ਪੈਣੀ ,ਅੱਜ ਮਹੀਨਾ ਹੋ ਗਿਆ ਕੋਈ ਨਹੀਂ ਬਹੁੜਿਆ ,ਮੇਰਾ ਪਿੰਡ ਬੰਗਾ ਦੇ ਬਿਲਕੁਲ ਨਾਲ ਲਗਦਾ ,ਸ਼ਹਿਰ ਤੇ ਪਿੰਡ ਵਿੱਚ ਕੋਈ ਫਰਕ ਨਹੀਂ ,ਸ਼ਹਿਰ ਦੇ ਨਾਲ ਹੀ ਜੁੜਿਆ ਹੋਇਆ ਹੈ ,ਇਸ ਮਹਿਕਮੇ ਨੂੰ ਅਕਲ ਪਤਾ ਨਹੀਂ ਕਦੋਂ ਆਵੇਗੀ

    • @amolakhundal2944
      @amolakhundal2944 4 місяці тому +1

      ਵੀਰ ਪਤਾ ਨਹੀਂ ਸਾਡੇ ਤਾਂ ਬਹੁਤ ਵਧੀਆ ਚੱਲ ਰਿਹਾ ਸਾਰੇ ਏਰੀਏ ਵਿੱਚ

    • @Amansingh-vt9zk
      @Amansingh-vt9zk 4 місяці тому +1

      Kehda area veer ji tohada

    • @JasbirSingh-nm4fm
      @JasbirSingh-nm4fm 4 місяці тому

      ​@@Amansingh-vt9zk ,ਬੰਗਾ , ਨਵਾਂਸ਼ਹਿਰ , ਪਰ ਹੁਣ ਜੀਓ ਦਾ ਲਵਾ ਲਿਆ

    • @Amansingh-vt9zk
      @Amansingh-vt9zk 4 місяці тому

      @@JasbirSingh-nm4fm Per veer Majha Area Tarn taran Ch Chalda te hai but connection Tut jata wich wich...

  • @talwindersokhal
    @talwindersokhal 4 місяці тому +18

    ਪਿਛਲੇ 5 ਸਾਲ ਤੋਂ BSNL ਦਾ ਕੁਨੈਕਸ਼ਨ ਵਰਤ ਰਹੇ ਆ ਬਹੁਤ ਹੀ ਮਾੜੀ ਸਰਵਿਸ ਹੈ। ਫੋਨ ਤਾਂ ਕਦੇ ਮਿਲਦਾ ਹੀ ਨਹੀਂ। ਸਿਰਫ ਇਕ ਸਰਕਾਰੀ ਅਦਾਰੇ ਨੂੰ ਸਪੋਰਟ ਕਰਨ ਲਈ ਹਾਲੇ ਤੱਕ ਵਰਤ ਰਹੇ ਹਾਂ। ਪਰ ਮਹਿਕਮੇ ਨੂੰ ਆਪਣੀ ਸਰਵਿਸ ਲਈ ਰੱਖੇ ਪ੍ਰਾਈਵੇਟ vendors ਤੇ ਨਕੇਲ ਕਸਣੀ ਚਾਹੀਦੀ ਹੈ।

    • @sanjeevgrover109
      @sanjeevgrover109 4 місяці тому +3

      Visit near exchange and convert your landline to Fiber connection

    • @gurpalsingh3720
      @gurpalsingh3720 4 місяці тому +1

      ਹੁਣ ਚੱਲ ਪਏਗਾ ਐਕਸਚੇਂਜ ਨਾਲ ਸੰਪਰਕ ਕਰੋ ਨਾਲ ਵਾਈ ਫਾਈ ਫਰੀ ਲਾਉਣਗੇ ਐਕਸਚੇਂਜ ਦੀਆਂ ਬੈਟਰੀਆਂ ਡੈਡ ਹੋ ਗਈਆਂ ।

    • @spgotra
      @spgotra 4 місяці тому

      1997 da lagiya hoya hai landline 2016 tak fir 2019 vich cable kaati gyi 1 saal theek nahi hiya saade kol Wire nahi hoon 2021 wifi broadband laya fir modum da 1500 liya hoon mahine vich 2 baar net kharaab hona hi hona plan sasta service bahoot maadi

    • @AvtarSingh-pw7fv
      @AvtarSingh-pw7fv 4 місяці тому

      ਸਾਡੇ ਤਾਂ BSNL ਦੀ ਪੂਰੀ ਰੇਂਜ ਹੈ ਤੇ
      ਪੈਸੇ ਘੱਟ ਨਜਾਰਾ ਫੁੱਲ

    • @talwindersokhal
      @talwindersokhal 4 місяці тому

      @@sanjeevgrover109 it's a fiber connection bro from day one

  • @ravinderjitsingh8383
    @ravinderjitsingh8383 4 місяці тому +2

    Very good service and plans

  • @OmParkash-yb6ce
    @OmParkash-yb6ce 4 місяці тому

    ਵੀਰ ਜੀ ਕੱਲ ਸਾਡੇ bsnl ਦਾ vifi ਤੇ ਇਖੋਰ ਸਵਿਦਾ ਲਗੀ ਸਰਵਤਰ wifi ਇਸਤੇ ਵੀ ਵੀਡਿਉ ਬਣਾਓ ਤੁਹਾਡੀ ਦਿੱਤੀ ਜਾਣਕਾਰੀ ਬਹੁਤ ਵਧੀਆ ਲਗਦੀ ਹੈ

  • @sandeepmehra3903
    @sandeepmehra3903 4 місяці тому +1

    Veer ji netplus broadband da wifi 120mbps 500 rupay de speed nall chal da te 10 minute ch service a jade a netplus de service bot vadia a I love you my netplus broadband ❤❤

  • @kdcingh
    @kdcingh 4 місяці тому +3

    Bsnl di service bahut vadhiya hai.

  • @malkitmannmann
    @malkitmannmann 4 місяці тому +1

    ਵੀਰ ਜੀ ਅਸੀਂ BSNL ਦਫ਼ਤਰ ਸਰਦੂਲਗੜ੍ਹ ਵਿਚ ਗੲਏ ਸੀ ਇਕ ਘੰਟਾਂ ਬੈਠੇ ਰਹੇ ਸਾਡੀ ਗੱਲ ਨਹੀਂ ਸੁਣੀ ਹਾਰ ਕੇ ਨੈਟ ਪਲੱਸ ਲਵਾਂ ਲੲਈ 9ਮਹੀਨੇ ਹੋ ਗੲਏ ਪਰ ਲੈਂਡ ਲਾਈਨ ਫੋਨ ਨਹੀਂ ਚਲਾਇਆ ਸ਼ਕਾਇਤਾਂ ਕਰ ਕੇ ਥੱਕ ਗੲਏ

  • @GurjantsinghChahal-zq3il
    @GurjantsinghChahal-zq3il 4 місяці тому +3

    ਅਸੀਂ, ਵੀ, ਲਗਾਇਆ, ਹੋਇਆ ਹੈ, ਬਹੁਤ, ਵਧੀਆ, ਚੱਲਦਾ,

  • @factspk373
    @factspk373 4 місяці тому +4

    Netplus ਇਹਦੇ ਨਾਲੋ ਵਧੀਆ

    • @MakhanSingh-wv6si
      @MakhanSingh-wv6si 4 місяці тому +1

      ਮੈਂ ਨੈਟ ਪਲੱਸ ਦਾ ਬੰਦ ਕਰਵਾ ਕੇ ਜੀਓ ਦਾ ਲਗਵਾਇਆ ਕੋਈ ਤਾਰ ਨਹੀਂ ਸਿਧਾ ਸੈਟੇਲਾਈਟ ਨਾਲ ਕੁਨੈਕਟਡ ਹੈ ਸਪੀਡ ਬਹੁਤ ਜ਼ਿਆਦਾ ਹੈ ਨੈਟ ਪਲੱਸ ਦੀ ਤਾਰ ਹੀ ਹਰ ਤੀਜੇ ਦਿਨ ਟੁੱਟੀ ਰਹਿੰਦੀ ਸੀ ਕੋਈ ਠੀਕ ਕਰਨ ਨਹੀਂ ਸੀ ਆਉਂਦਾ ਦੋ ਤਿੰਨ ਦਿਨ

  • @BhartiKissanUnionEkta
    @BhartiKissanUnionEkta 4 місяці тому +1

    Net plus best hai veer g, pack 589₹ download 100 mb+ & upload 150 - 200 tk
    707 ch down. 150 te upload 200 +
    825₹ 200 to 300 mbps

    • @gursewak180
      @gursewak180 3 місяці тому +1

      ਨੈਟ ਪਲੱਸ ਵਾਲਿਆਂ ਦੀ ਸਰਵਿਸ ਤਾਂ ਬਹੁਤ ਵਧੀਆ ਪ੍ਰੰਤੂ ਜੇਕਰ ਮੋਡਮ ਨਾਲ ਸਬੰਧਿਤ ਕੋਈ ਕੋਈ ਵੀ ਸਮੱਸਿਆ ਆ ਜਾਂਦੀ ਹੈ ਤਾਂ ਤੁਹਾਡੇ ਇਹਨਾਂ ਦੇ ਨਿੱਜੀ ਆਪਰੇਟਰ ਤਾਂ ਕਦੇ ਵੀ ਤੁਹਾਡਾ ਮੋੜਨ ਚੇਜ ਨਹੀਂ ਕਰਨਗੇ ਤਾਂ ਤੁਹਾਨੂੰ ਬਦਲਣ ਦੇ ਦੇਣਗੇ ਇਸੇ ਤਰ੍ਹਾਂ ਤੁਹਾਡਾ ਸ਼ੋਸ਼ਨ ਹੁੰਦਾ ਰਹੇਗਾ

  • @RanjitSingh-gn5gf
    @RanjitSingh-gn5gf 4 місяці тому +7

    ਮੁਬਾਇਲ ਦੇ ਕਸਟਮਰ ਕੇਅਰ ਵਾਲੇ ਤਾਂ ਪੰਜ ਮਿੰਟ ਤੋਂ ਪਹਿਲਾਂ ਫੋਨ ਨਹੀਂ ਚੱਕਦੇ

  • @रोहताशकुलरिया
    @रोहताशकुलरिया 4 місяці тому +2

    Nice information

  • @SukhdevSingh-eg6zf
    @SukhdevSingh-eg6zf 4 місяці тому +6

    Bahut badhiya hai BSNL wifi 6 month da 3500 rs bill aunda .8 month ho gaye.2 baar problem aai.jaldi solve gayi.installation da 1600 rs liya c 120 mtr cable payi c.

    • @gurpyarsingh2157
      @gurpyarsingh2157 4 місяці тому

      Modem da krcha alag toh?

    • @jaskiratsingh1957
      @jaskiratsingh1957 4 місяці тому +2

      Netplus da 6 month da 2900 te bsnl nlo kite vdia service

    • @manbeersingh3421
      @manbeersingh3421 4 місяці тому

      @@jaskiratsingh1957 bilkul netplus 6 month da 2945rs a ,naley speed 120mbps ,bsnl same plan wich speed 40mbps a,bsnl di limit a,netplus di koi limit nhi,sadey pind bsnl dey connection v haigey ta netplus dey v,hun sarey bsnl katwa k netplus lwai jandey han,

  • @THAKUR__JI435
    @THAKUR__JI435 4 місяці тому +3

    V nice veer ji❤❤

  • @vinylRECORDS0522
    @vinylRECORDS0522 4 місяці тому

    ਮੈਂ ਵੀ ਬੀ ਐਸ ਐਨ ਐਲ ਲਗਵਾਇਆ ਹੋਇਆ, ਬਹੁਤ ਵਧੀਆ ਰੇਂਜ ਹੈ, ਇੱਕ ਅੱਧੀ ਵਾਰ ਰੁਕਿਆ, ਫੋਨ ਕਰਨ ਤੇ ਝੱਟ ਆ ਕੇ ਠੀਕ ਕਰਗੇ ਸੀ।

  • @funtoenjoy
    @funtoenjoy 4 місяці тому

    ਬਾਈ ਜੀ, connect broadband wifi ਵੀ ਬਹੁਤ ਵਧੀਆ ਹੈ, ਇਸਦਾ ਕਸਟਮਰ ਕੇਅਰ ਵੀ ਬਹੁਤ ਛੇਤੀ ਕੰਮ ਕਰਦਾ ਹੈ।

  • @kaushiktvofficial
    @kaushiktvofficial 4 місяці тому +1

    ਮੇਰੇ BSNL ਸਾਲ 2000 ਦਾ ਲੱਗਾ ਹੋਇਆ 2004 ਵਿੱਚ ਇੰਟਰਨੈੱਟ ਸ਼ੁਰੂ ਹੋਇਆ ਅਤੇ 2021 ਤੱਕ Copper Wire ਵਾਲਾ ਇੰਟਰਨੈੱਟ ਚਲਦਾਕ ਰਿਹਾ speed 2 MBPS ਸੀ ਹੁਣ ਓਹੀ ਕੁਨੈਕਸ਼ਨ ਤੇ ਨੰਬਰ Fiber ਵਿੱਚ convert ਕਰਵਾਇਆ ਤੇ ਹੁਣ ਫਾਈਬਰ ਕਦੇ ਵੀ ਬੰਦ ਨਹੀਂ ਹੋਇਆ ਜੇ ਕਿਧਰੇ ਬੰਦ ਹੋਵੇ ਵੀ 30 mint ਵਿੱਚ ਸਰਵਿਸ ਮਿਲਦੀ ਹਮੇਸ਼ਾ BSNL ਸਹੀ ਹੈ ਸਰਕਾਰੀ ਹੈ ਕਦੇ ਬੰਦ ਨਹੀਂ ਹੁੰਦਾ
    ਬਸ OTT ਵਾਲਾ plan ਗਲਤੀ ਨਾਲ ਵੀ activate ਨਾ ਕਰਵਾਇਓ

  • @Dj4Beats
    @Dj4Beats 4 місяці тому

    ਅਸੀ ਵੀ ਘਰ ਲਗਵਾਇਆ ਬਹੁਤ ਸੋਹਣਾ ਆ

  • @officialvermarohit
    @officialvermarohit 4 місяці тому +1

    Netplus ਦੀ ਸਾਰਿਆਂ ਨਾਲੋਂ ਵਧੀਆ ਸਰਵਿਸ ਆ

  • @tahlivehda
    @tahlivehda 3 дні тому

    ਸਤਿ ਸ੍ਰੀ ਅਕਾਲ ਭਾਅ ਜੀ ਰਿਸੀਵਰ panasonic da ਲਿਆ ਹੈ ਤੁਸੀਂ ਕਿਵੇਂ ਚੱਲਦਾ ਦੱਸਣਾ ਜੀ 🙏🙏🙏🙏

  • @sukhbrar818
    @sukhbrar818 4 місяці тому +1

    Hun BSNL di sarvice bhut vadiyaa ho gai a

  • @inderjeetsinghkhangura1710
    @inderjeetsinghkhangura1710 28 днів тому

    BSNL di Speed vdia veere sade pind net v vdia chlda. Installation de 1000 rupee dite aw 1400 mangde c. Mn 30 Mbps wala rural connection lya CCTV cameras lyi.

  • @jinderpoohla
    @jinderpoohla 4 місяці тому +2

    ਮੇਰੇ ਕੋਲ ਨੈਟ ਪਲੱਸ ਦਾ ਚੱਲਦਾ 590 ਰੁਪਏ ਮਹੀਨਾ 110 Mbps ਸਪੀਡ ਆਉਦੀ ਜਿੱਦੇ ਦਾ ਲਵਾਏਆਂ ਕਦੇ ਖਰਾਬ ਨਹੀ ਹੋਏਆ 3 ਸਾਲ ਹੋ ਗਏ ਲੱਗੇ ਨੂੰ ਸਾਡੇ ਘਰ

  • @bickramjitsingh2268
    @bickramjitsingh2268 4 місяці тому +1

    ਜੈ ਕਿਸਾ ਨੇ ਪੁਰਾਣਾ ਫੋਨ ਬਲੈਕ ਵਾਲਾ ਚਾਹੀਦਾ ਹੈਂ ਦੱਸੋ ਮੈਂ ਸੇਲ ਕਰਨਾ ਹੈਂਟ😊

  • @bhuppisidhu1763
    @bhuppisidhu1763 4 місяці тому +2

    ਬਾਈ ਬੁਹਤ ਸਪੀਡ ਐ 450 ਵਾਲੇ ਦੀ

  • @mygardenmypride2860
    @mygardenmypride2860 4 місяці тому

    1ਸਾਲ ਤੋਂ ਵਰਤ ਰਹੇ ਆ ਬਹੁਤ ਵਧੀਆ ਸਰਵਿਸ ਆ ਬਸ ਜਦ ਕਿਤੇ cable ਕੱਟ ਹੋ ਜਾਵੇ ਓਦੋ ਮੁਸ਼ਕਿਲ ਆਉਂਦੀ ਏ

  • @farmarfarming3846
    @farmarfarming3846 4 місяці тому +7

    BSNL ਹੁਣ ਨੰਬਰ ਵੰਨ ਹੈ 👌👌

    • @Zee_Sandhu
      @Zee_Sandhu 4 місяці тому

      Zira exchange Wale tender lya ohda number haiga,Raja nam ohda. Mere ohne laya 40MB wala plan dyi 46,50,65mb takk v janda

  • @amriksingh-dz4uw
    @amriksingh-dz4uw 4 місяці тому

    BSNL ਬਹੁਤ ਵਧੀਆ ਹੈ ਜੀ

  • @JoginderSingh-ms8kr
    @JoginderSingh-ms8kr 4 місяці тому

    ਮੇਰੇ ਕੋਲ ਵੀ bsnl ਦਾ ਹੈ ਬਹੁਤ ਵਧੀਆ ਹੈ

  • @hatttereki
    @hatttereki 4 місяці тому +1

    ਅੱਧਾ ਖ਼ਰਚ ਆਊ ਤੇ ਫ਼ਿਰ ਵਾਈ ਫ਼ਾਈ ਵੀ ਅੱਧਾ ਈ ਆਊ।

    • @ppssoni7780
      @ppssoni7780 4 місяці тому

      ਇਸੇ ਰੇਟ ਤੇ net+ 100 mbps speed ਤੇ ਆ 30 ਦੀ ਦੇ ਰਹੇ ਨੇ

  • @balwindersinghrangi6787
    @balwindersinghrangi6787 4 місяці тому +3

    22 mere to 3500 legal see laguna da te bill 584 rs aunda ਬਹੁਤ ਵਧੀਆ ਚੱਲ ਰਿਹਾ ਜੀ 2 ਸਾਲ ਹੋਗੇ ਜੀ 584 ਹੀ ਬਿਲ ਆਉਂਦਾ ਤੇ ਸਰਵਿਸ ਵੀ ਬਹੁਤ ਵਧੀਆ ਜੀ ਇਕ ਦੋ ਘੰਟਿਆ ਵਿੱਚ ਹੀ ਚੱਲਿਆ ਜਾਦੇ ਜੀ no.1 ਸਰਵਿਸ ਜੀ

    • @parvinderpuri900
      @parvinderpuri900 4 місяці тому

      mera to vi same 3500 installation da sabh da pehli vaar leta c vadiya chal rhay

  • @manpreet110
    @manpreet110 4 місяці тому

    ਬਹੁਤ ਹੀ ਘਟੀਆ ਆ ਇਹ ਵਾਈ ਫ਼ਾਈ

  • @newseries6591
    @newseries6591 4 місяці тому

    22 g ਟੈਲੀ ਫੋਨ ਰਿਸੀਵਰ ਦੀ information ਗ਼ਲਤ ਦੇ ਰਹੇ ਹੋ ਤੁਹਾਨੂੰ ਸ਼ੋਬਾ ਨੀ ਦਿੰਦੀ ਏ ਗੱਲ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਪਰ ਗ਼ਲਤ ਇੰਫੋਰਮੇਸ਼ਨ ਗ਼ਲਤ ਹੀ ਹੂੰਦੀ ਹੈ

  • @bhuppisidhu1763
    @bhuppisidhu1763 4 місяці тому +3

    ਮੈ ਪਹਿਲਾ 720 ਵਾਲਾ ਪਲੈਨ ਸੀ ਹੁਣ 584 ਦਾ ਚਾਰ ਤੋ ਪੰਜ ਫੋਨ ਰਾਤ ਦਿਨ ਚੱਲਦੇ ਦੋ ਤਿੰਨ ਟੀ ਵੀ ਚੱਲਦੇ

  • @farmarfarming3846
    @farmarfarming3846 4 місяці тому +25

    ਸਾਡੇ ਵੀ ਏਹਦੇ ਨਾਲ ਦਾ ਹੈ 584 ਰੁਪਏ ਮਹੀਨਾ ਬਿੱਲ ਆਉਂਦਾ ਹੈ ਬਹੁਤ ਵਧੀਆ ਸਰਵਿਸ ਹੈ ਸਪੀਡ ਬਹੁਤ ਹੈ ਘਰੋਂ ਹੀ ਗੂਗਲ ਪੇ ਤੇ ਬਿੱਲ ਤਾਰ ਸਕਦੇ ਹਾਂ

  • @preetkherha
    @preetkherha 4 місяці тому

    ਜਦੋਂ ਇਕ ਵਾਰ ਬੰਦ ਹੋ ਜਾਂਦਾ ਨੈੱਟ ਤਾਂ ਇਹ ਠੀਕ ਨੀ ਕਰਨ ਆਉਂਦੇ ਸੇਵਕ ਬਾਈ। 3-4 ਦਿਨ ਲਗਾ ਦਿੰਦੇ ਨੇ ਠੀਕ ਕਰਨ ਲਈ।

  • @Mehntijattblogs
    @Mehntijattblogs 4 дні тому

    Manu ਤਾਂ ਲੱਗਿਆ 22 ਦੇਵ ਖਰੋੜ ਆ ਗਿਆ

  • @Mehravalog
    @Mehravalog 4 місяці тому

    22 BSNL bast wifi he asi vi lagya hoya va 1 sal hogea haje Tak band ni hoya Speed v bast a ❤

  • @Rgill-5911
    @Rgill-5911 4 місяці тому

    ਸਾਡੇ 5 ਸਾਲ ਦਾ ਵਧੀਆ ਕੰਮ ਆ

  • @BaltejSekhon
    @BaltejSekhon 4 місяці тому +22

    Netplus ਇਹਦੇ ਤੋ ਜਿਆਦਾ ਸਸਤਾ ਪੈਦਾ । ਜੇ ਤੁਸੀ 499 ਰੁਪਏ ਵਾਲਾ ਪਲੈਨ ਦਾ 5 ਮਹੀਨੇ ਇਕਠਾ ਬਿੱਲ ਭਰਦੇ ਹੋ ਤਾ ਸਪੀਡ 200 MBPS ਦੀ ਮਿਲੁਗੀ ਤੇ ਇਕ ਮਹੀਨਾ ਅਲੱਗ ਤੋ ਫਰੀ ਮਿਲੁਗਾ। ਉਹਨਾ ਦੀ ਸਰਵਸ ਵੀ ਵਧੀਆ । BSNL ਦੀ ਗਰੰਟੀ ਕੋਈ ਨੀ।

    • @kuldeepsandhu9492
      @kuldeepsandhu9492 4 місяці тому +4

      Pind ch ni chlda netplus

    • @sadapind8490
      @sadapind8490 4 місяці тому +1

      Pind vich nahi aa netplus

    • @manbeersingh3421
      @manbeersingh3421 4 місяці тому +2

      Pind wich hi chlda a veer netplus,ik waar 10 ku connection kar lao aapey laa jandey han,edey nalo kitey wadia,sadey 2 saal toh laga hoya​@@kuldeepsandhu9492

    • @HappySidhu33
      @HappySidhu33 4 місяці тому +2

      Netplus pind ch v chalda with iptv

    • @kuldeepsandhu9492
      @kuldeepsandhu9492 4 місяці тому

      @@HappySidhu33 pta kive lagu apne pind da v chlda

  • @jaspalsingh5792
    @jaspalsingh5792 4 місяці тому +2

    BSNL da fiber net bahut good speed and Land line number with unlimited voice calling..

  • @kapildhawan6661
    @kapildhawan6661 4 місяці тому +5

    BSNL FIBRE de naal landline voice free de reha.
    Amazon toh vintage designer telephone set mangwao te Ghare aaya Banda vi dekho ,.Kamal do cheez hai..

    • @lovedeep8970
      @lovedeep8970 4 місяці тому +1

      bhaji number hai koi

    • @kapildhawan6661
      @kapildhawan6661 4 місяці тому

      Bai ji AMAZON te vintage telephone set te search maro

    • @amarpreetbains94
      @amarpreetbains94 4 місяці тому

      ​@@kapildhawan6661mehge bde aa hai

  • @sanjaykumar25
    @sanjaykumar25 4 місяці тому

    ਸਰਦਾਰ ਜੀ ਟ੍ਰਿੰਗ ਟ੍ਰਿੰਗ ਵਾਲਾ ਪੁਰਾਣਾ ਫੂਨ ਬਾਰੇ ਤਾਂ ਦਸਿਆ ਹੀ ਨਹੀਂ।

  • @Zaildar.22
    @Zaildar.22 4 місяці тому

    2007 ਤੋਂ 13 ਤੱਕ ਐਨੇ ਕੁ ਖੱਜਲ ਕਰੇਂ ਆਂ ਬਾਬਾ Bsnl Broadband ਜੀ ਨੇ । ਸਾਡੇ ਮਾਨਸਾ ਤਾਂ ਦਫਤਰ ਵੀ ਪੰਜ ਮੰਜਲਾ ਤੇ ਪੌੜੀਆਂ ਚੜਕੇ ਪੰਜਵੀ ਮੰਜਿਲ ਤੇ ਹੀ ਕੰਮ ਹੁੰਦਾ ਸੀ 😂 । ਮਾਂ ਦਾ ਪੁੱਤ ਹਫਤੇ ਚ ਛੇ ਦਿਨ ਖਰਾਬ ਰਹਿੰਦਾ ਸੀ ਤੇ ਫੇਰ ਠੀਕ ਕਰਨ ਆਲੇ ਕੋਲ ਬਹਾਨਾ ਸੁਕਰਵਾਰ ਤੋਂ ਸਨੀਵਾਰ ਛੁੱਟੀਆਂ , ਤੇ ਬਿਲ ਦੇਣ ਭੈਣਦਣੇ ਐਤਵਾਰ ਨੂੰ ਵੀ ਆ ਜਾਂਦੇ ਸੀ 😂😂 ਮਤਲਵ ਅਸੀ ਮਹੀਨੇ ਦਾ ਬਿੱਲ 8-10 ਦਿਨ ਦੇ ਨੈਟ ਖਾਤਰ ਈ ਭਰਦੇ ਸੀ 😂😂 । ਪਰ ਹੁਣ ਕਹਿੰਦੇ ਫਰਕ ਐ ਆਲ ਉਵਰ , ਜੀਉ Bsnl saab

  • @KuldeepSingh-jf3lb
    @KuldeepSingh-jf3lb 4 дні тому

    Very nice BSNL

  • @DavinderSINGH-yj4tr
    @DavinderSINGH-yj4tr 5 днів тому

    Asi haryana toh ha asi 2saal toh bsnl office jaa k new connection lagwaan layee kah chuke hai but oh nahi lagade kam karke raji nahi

  • @urmilaranarana1046
    @urmilaranarana1046 4 місяці тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
    ਵੀਰ ਜੀ ਛੇ ਕੁ ਮਹੀਨੇ ਬਾਅਦ ਜਰੂਰ ਦਸਿਓ ਕੇ ਸਰਵਿਸ ਕਿਵੇਂ ਦੀ ਹੈ।

  • @JAGMOHANsandhwan
    @JAGMOHANsandhwan 4 місяці тому +3

    ਬਾਈ bsnl ਦੇ ਰੱਖੇ ਠੇਕੇਦਾਰ ਕਨੈਕਸ਼ਨ ਲਾਉਣ ਦੇ ਨਾਂ ਤੇ 3000 ਰੁ. ਤੱਕ ਲੈਂਦੇ ਹਨ। ਬਿਲਕੁਲ ਪਿੰਡ ਵਿੱਚ ਕਨੈਕਸ਼ਨ ਲੈਣ ਲਈ ਮੈ ਆਪ ਦਿੱਤੇ ਹਨ ਜੀ

  • @juventussingh
    @juventussingh 4 місяці тому +1

    4700 ch 1 saal with 100 Mbps speed, FiveNet Company, vadiya chalda ji ✅

  • @simardmg
    @simardmg 4 місяці тому +1

    netplus vale same plan same price same speed par 3 hours ch issue resolution.

  • @harjindersinghbamrah4130
    @harjindersinghbamrah4130 4 місяці тому +3

    Good very ji

  • @Gurivloger999
    @Gurivloger999 4 місяці тому

    Nice information sir

  • @baljindersinghbuttar
    @baljindersinghbuttar 4 місяці тому +1

    ਮੈ netplus ਲਾਗੀਆ
    1000 ਚੋਹ ਲਗਾ ਸੀ 600 ਰੁਪਏ 100 ਐਮਬੀ ਸਪੀਡ ਆ ਰਹੀ ਹੈ,
    ਹੁਣ ਮੈਂ BSNL ਦੇ ਦਫਤਰ ਵੀ ਗਿਆ online ਵੀ apply ਕੀਤਾ ਕੋਈ ਵੀ ਗੱਲ ਨਹੀਂ ਸੁਣਦਾ, customer care ਤੇ ਵੀ gall ਕੀਤੀ ਗੱਲ ਹੀ ਨਹੀਂ ਸੁਣਦੇ call ਕੱਟ ਕਰ ਦਿੰਦੇ ਆਂ, ਕੋਈ ਗੱਲ ਨਹੀਂ ਸੁਣਦਾ

  • @rajsingh6212
    @rajsingh6212 4 місяці тому +2

    ਮੈਂ ਵੀ ਲਗਵਾਯਾ ਸੀ ਤਾਰ ਜਿਆਦਾ ਡੂੰਘੀ ਨੀ ਇਸ ਕਰਕੇ ਤੀਜੇ ਦਿਨ ਕੱਟ ਲੱਗਿਆ ਰਹਿਦਾ ਸੀ ਹੁਣ ਅੱਕ ਕੇ ਕੁਨੈਕਸ਼ਨ ਕਟਵਾ ਦਿੱਤਾ ਹੈ

  • @bobbysingh3072
    @bobbysingh3072 4 місяці тому

    Good service

  • @1life1chance158
    @1life1chance158 4 місяці тому +2

    Good 👍

  • @nishanbhullar2994
    @nishanbhullar2994 4 місяці тому +3

    ਇਹ ਤਾਰ ਵਾਲਾ ਜਾਂ ਬਿਨਾ ਤਾਰ ਤੋ ਸਾਡੇ ਪਿੰਡ ਤਾਂ ਤਾਰ ਵਛਾਈ ਸਾਰੇ ਪਿੰਡ ਚ ਸ਼ਹਿਰ ਤੋ ਲਿਆ ਕੇ

  • @Hayerfarming
    @Hayerfarming 4 місяці тому +3

    Sade pind chalda purra sira

  • @Rohit-p7c9r
    @Rohit-p7c9r 4 місяці тому +2

    Mere kol v a bhut vadia

  • @hardeepsinghnandra-bj2no
    @hardeepsinghnandra-bj2no 4 місяці тому

    Satshriakal ji
    Sweet virji

  • @navjeetsinghwaraich
    @navjeetsinghwaraich 4 місяці тому

    Bai ji mai khud lga reh BSNL da wifi haryana vich
    Eh free scheme ajj ton hold ho chuki hai
    Bsnl de karmchari
    Te BSNL de TIP partner thik kamm kar rahe ne par sarkar walo har kmm late kita janda hai taki private players nu fayda mill ske

  • @8dheaven
    @8dheaven 4 місяці тому +2

    Jehde kehnde a service madi a bai o hrek ilake de saab nal vary krda overall BSNL da kasoor ni hunda te jehde kehnde knowledge heni latency bare ni pata o a ke ik var check kro ehna kol fer dsange ki hunda

  • @gagnawalia5000
    @gagnawalia5000 4 місяці тому +1

    ਮੇਰੇ ਪਿੰਡ ਨੇੜੇ ਗਿੱਦੜਬਾਹਾ ਜਿਸ ਬੰਦੇ ਕੋਲ ਟੈਂਡਰ ਆ ਉਹ bsnl ਦਾ ਵਾਈ ਫਾਈ ਲਵਾਉਣ ਤੇ 4000 ਰੁਪਏ ਵਸੂਲਦਾ। ਜੇਕਰ ਉਸਨੂੰ ਪੁੱਛਿਆ ਵੀ ਬਾਕੀ ਨੇੜੇ ਦੇ ਪਿੰਡਾਂ ਵਿੱਚ ਤਾਂ ਫ੍ਰੀ ਮੌਡਮ ਵਗੈਰਾ ਲਾਉਂਦੇ ਆ।ਤਾ ਉਹ ਗਲਤ ਬੋਲਦਾ।

  • @KU77AR
    @KU77AR 4 місяці тому +1

    Jio air fiber vich internet de nal tv channel te calling v , Netflix , Amazon prime sare app milde aa es nal Fastway da net plus bohot wadia os vich v net de nal channel de nal calling v Netflix Amazon prime sare app free aa, BSNL di service wadia nahi eh sade pind v lagge aa koi theek karan nahi aunda na hi sahi speed aoundi

  • @BILLA.960
    @BILLA.960 4 місяці тому

    Sewak Singh tu lava leya tan hun bsnl vdiya ho gyea asi tan vdiya jdo da bsnl da connection katayea

  • @karamjitsingh4889
    @karamjitsingh4889 4 місяці тому

    Speed bahut vadia g per parivate thekar prblem hon te koi response nhi dendhe Department ither dhian dena chahida

  • @GaganDeep-jm6br
    @GaganDeep-jm6br 4 місяці тому

    BSNL de Wi_ fi bohot vadia speed v bohot ah

  • @HarjitBala-pt7ks
    @HarjitBala-pt7ks 4 місяці тому +2

    22 g Mai bsnl da sim use kar reha Jadon light gone nett zero nale mere pind Is da tower laga Sarkar hi isnu fail kar Rahi hai

  • @jatindersinghaujla
    @jatindersinghaujla 4 місяці тому

    Mai BSNL da hi lwaya hoya chalda ta vadiyaa. Fr charges bahut laiye c 4500rs la gye. ROUTER v single band hi dita. Mera current plan 100mbps da hega

  • @RanjitSinghsatnamwaheguru
    @RanjitSinghsatnamwaheguru 4 місяці тому

    BSNL,veery,good

  • @Navd33p_singh
    @Navd33p_singh 4 місяці тому

    Main vi jio to bsnl vich port kar lya , 4g chalda h speed vadiya h city vich.