Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch Video | Raftar rai

Поділитися
Вставка
  • Опубліковано 23 січ 2025

КОМЕНТАРІ • 878

  • @baldarshansingh2853
    @baldarshansingh2853 4 місяці тому +182

    ਖਾਕੀ ਪੱਗ ਵਾਲਾ ਪੁਲਿਸ ਦਾ ਬੰਦਾ ਹੈ ਜੇ ਸਹੀ ਸੀ ਤਾਂ ਉਹ ਭੱਜਿਆ ਕਿਓਂ ਦੂਜਿਆਂ ਬੰਦਿਆਂ ਵਾਂਗ ਓਥੇ ਹੀ ਖੜਾ ਰਹਿੰਦਾ ਉਸ ਨੂੰ ਭੱਜਣ ਦੀ ਕੀ ਲੋੜ ਨਹੀਂ ਸੀ

  • @TSBADESHA
    @TSBADESHA 4 місяці тому +101

    ਰਫ਼ਤਾਰ ਰਾਏ ਦੀ ਰਫ਼ਤਾਰ ਚੈਕ ਹੋਣੀ ਚਾਹੀਦੀ ਹੈ

    • @jaideepsharma7743
      @jaideepsharma7743 4 місяці тому +1

      Sahi keha

    • @PreetGur-dl2dw
      @PreetGur-dl2dw 4 місяці тому +6

      ਗਲਤ ਕੀ ,ਕਿਹਾ ਜੀ ਓਹਨਾ ਨੇ , ਕਿਸੇ ਹੋਰ ਨੂੰ ਨੀ ਕਿਹਾ ਓਹਨਾ ਨੇ ,ਜੇ ਓਹਨੇ ਹੱਥ ਦਿੱਤਾ ਹੋਊ ਤਾਹੀ ਕਿੰਹਦੇ ਸੀ ,ਓਹ ਬੰਦਾ ਚਾਹੇ ਅਸਲੀ ਸੀ ਚਾਹੇ ਨਕਲੀ ਭੱਜੇ ਆ ਕਿਉ ਆ ,ਝੂਠਾ ਭੱਜਦਾ ਹੁੰਦਾ ਸੱਚਾ ਖੜਦਾ ਹੁੰਦਾ ,1 ਪਾਕੇ ਦੀ ਸਪੋਟ ਨੀ ,ਜੋ ਦਿੱਖ ਰਿਹਾ ਸਾਫ ਆ

    • @tajindersinghmaan8814
      @tajindersinghmaan8814 4 місяці тому +3

      Police officer te sakht toh sakht action lane jaruri hai

    • @pindersidhu3310
      @pindersidhu3310 3 місяці тому

      Tenu bahla behazma hoya

    • @gurmeetdhaliwal287
      @gurmeetdhaliwal287 2 місяці тому

      ਹੁ ਹੂ ਹਾਹਾਹਾਹਾ ਹਾਹਾਹਾਕਾਰ ਬਈ ਰਫ਼ਤਾਰ ਰਾਏ ਤਾਂ ਰਫ਼ਤਾਰ ਚਿੱਕ ਕਰਵੋਣ ਨੂੰ ਤਾਂ ਭਿੱਜੀਆਂ ਫਿਰਦਾ ਹਾਹਾਹਾਹਾ ਹਾਹਾਹਾਹਾ ਹਾਹਾਹਾਹਾ ਹਾ ਹਾ ਕਾਰ ਸੇਵਾ ਕਰਨ ਵਾਲੇ ਨੂੰ ਮੈਂ ਸਰਕਾਰ ਨੂੰ ਹੁਕਮ ਕਰਦਾ ਹਾਂ ਕੇ ਸਾਰੇ ਜਾਨਵਰਾਂ ਗਧਾਂ ਰਫ਼ਤਾਰ ਰਾਏ ਦੇ ਉਪਰ ਝੜਾਈਆਂ ਜਾਵੇ ਜੇ ਕੋਈ ਹਿੰਦੂਰਾਸ਼ਟਰ ਖੱਸੀ ਹੋਇਆ ਤਾਂ ਪਾਕਿਸਤਾਨੀ ਸੈਨਾ ਖੋਜ ਕਰਨ ਲਈ ਮਜਬੂਰ ਹੋ ਕੋਈ ਗੱਲ ਨਹੀਂ ਮੋਦੀ ਯੂਪੀ ਦੇ ਗਧੇ ਦੇ ਹੇਠਲੇ ਪਾਸੇ ਹਰੇ ਰੰਗ ਦੀ ਕੱਸੀਆਂ ਇਸ ਲਈ ਤਰੁੰਤ ਦੋ ਡਾਂਗਾਂ ਮਾਰ ਦੱਲੀਆਂ ਟੈਂਪੂ ਨੂੰ ਪੰਜਾਬ ਨੂੰ ਫੋਰਨ ਰਵਾਨਾ ਕੀਤਾ ਜਾਵੇ ਸਿੰਘ ਖਾਲਸੇ ਦਾ ਹੁਕਮ ਹੈ

  • @surrecords1
    @surrecords1 4 місяці тому +32

    ਪੈਸੇ ਲੈਣ ਲਈ ਰੱਖਿਆ ਸੀ ਉਹ ਬੰਦਾ ਤਾਂ ਕਿ ਮੌਕੇ ਤੇ ਰਿਸ਼ਵਤ ਲੈਦਾ ਫੜਿਆ ਗਿਆ ਤਾਂ ਅਸੀ ਕਹਿ ਸਕਦੇ ਆ ਕੇ ਪਤਾ ਨੀ ਕੌਣ ਆ 👍🏻👍🏻 ਜਿੱਥੇ ਤੱਕ ਨੰਬਰ ਪਲੇਟ ਲਵਾਉਣ ਦੀ ਗੱਲ ਆ, ਤਾਂ ਨਾਲ ਲੈ ਕੇ ਆਉਣੀਆ ਸੀ, ਹੁਣ ਰਫ਼ਤਾਰ ਆਪ ਫਸ ਰਿਹਾਂ ਉਹਨਾਂ ਤੇ ਇਲਜ਼ਾਮ ਲੱਗਾ ਕੇ ਸਾਬਿਤ ਕਰਨੇ ਔਖੇ ਹੋ ਜਾਣੇ ਆ 👍🏻👍🏻👍🏻

    • @surrecords1
      @surrecords1 4 місяці тому +1

      ਨਕਲੀ ਪੁਲਸ ਵਾਲੇ ਦਾ ਫੋਨ ਜ਼ਬਤ ਕਰ ਕੇ ਚੈੱਕ ਕਰਨ video ਬਣਾਈ ਕਿ ਨਹੀ ਜੇ ਡਿਲੀਟ ਕਰਤੀ ਹੋਵੇ ਤਾਂ recover ਕਰਨ data ਤੇ ਫੋਨ call 👍🏻👍🏻

  • @Surjeet-z5q
    @Surjeet-z5q 4 місяці тому +56

    ਚਲਾਨ ਤੋਂ ਲੋਕ ਇੰਝ ਡਰਦੇ ਜਿਵੇਂ 302 ਦਾ ਪਰਚਾ ਹੁੰਦਾ ,😂ਸਾਲ਼ੇ ਆਵਦਾ ਜਲੂਸ ਤਾਂ ਕੱਢਵਾ ਲੈਣਗੇ ਪਰ ਘੁਸੀ ਭੋਰਨ ਤੋਂ ਬਾਜ ਨੀ ਆਉਂਦੇ , , ਮੇਰੇ ਕਈ ਵਾਰੀ ਮਹੀਨੇ ਵਿਚ 3,3 ਵੀ ਹੋ ਜਾਂਦੇ ਸਨ ਪਰ ਕਦੇ ਕਿਸੇ ਨਾਲ ਗਲਤ ਨਹੀਂ ਬਹਿੰਸ ਕੀਤੀ,,,,, ਰਫ਼ਤਾਰ ਦੀ ਰਫ਼ਤਾਰ ਚੈੱਕ ਜਰੂਰ ਕਰੋ ਵੱਡਾ ਸਮਾਜ ਸੇਵੀ ਬਣਿਆ ਫਿਰਦਾ

    • @Gill_cinematographer
      @Gill_cinematographer 4 місяці тому +1

      Bhauu lokan nu akal e heni enni ..

    • @shivanisharma5562
      @shivanisharma5562 4 місяці тому +3

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮

    • @devil.com1070
      @devil.com1070 4 місяці тому +2

      😂😂😂 great bro

    • @suryajuneja1361
      @suryajuneja1361 4 місяці тому +2

      ਖੁਸ਼ ਹੋਕੇ ਤਾ ਐ ਦੱਸੀ ਜੰਦਾ 3 3 ਚਲਾਨ ਹੋ ਜਾਂਦੇ ਜਿਵੇਂ ਪਤਾ ਨੀ ਕਿੱਡਾ ਕੁ ਵੱਡਾ ਤੀਰ ਮਾਰ ਰਿਹਾ 😂 ਪਤੰਦਰਾ ਆਵਦੀ ਬੇਜ਼ਤੀ ਆਪ ਨਹੀ ਕਰਵਾਂਦੇ 👍

    • @SukhwinderSingh-dq1cb
      @SukhwinderSingh-dq1cb 2 місяці тому

      ਤੇਰੇ ਵਰਗੇ ਘੂਸੇ ਕਦੀ ਬੰਦਿਆਂ ਵਾਂਗ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਸਿਰੇ ਦੇ ਘੂਸੇ ਹੁੰਦੇ ਆਂ

  • @harmanpreetkaur78
    @harmanpreetkaur78 4 місяці тому +78

    ਪੁਲਿਸ ਵਾਲਾ ਗਲਤ ਨੇ........

    • @ManavSharma-ly8qd
      @ManavSharma-ly8qd 4 місяці тому

      Shi gl ay bai

    • @muchhawalemustachesardar8362
      @muchhawalemustachesardar8362 4 місяці тому +1

      ਤੈਨੂੰ ਜ਼ਿਆਦਾ ਪਤਾ ਏ... ਕਿ ਕੌਣ ਗਲਤ ਏ.. ਆਈ ਕਿਸੀ ਥਾਂ ਦੀ

    • @devil.com1070
      @devil.com1070 4 місяці тому +1

      ​@@muchhawalemustachesardar8362ਇਹ ਦੱਲੇ ਦੇ ਨਜ਼ਯਜ ਬੱਚੇ ਆ ਬਰੌ😂

  • @maanpunjabiblogger6138
    @maanpunjabiblogger6138 4 місяці тому +53

    ਖ਼ਤਰਾ ਹੈ ਅਗਲੇ ਨੂੰ ਧਮਕੀਆਂ ਮਿਲ ਰਹੀਆਂ ਪਹਿਲਾਂ ਹੀ ਕਤਲ ਹੋਈ ਜਾਂਦੇ ਨੌਜਵਾਨਾਂ ਦੇ

    • @avirajturna1153
      @avirajturna1153 4 місяці тому +6

      ਪਹਿਲਾਂ ਕੰਮ ਚੰਗੇ ਕਰੋ

    • @nav8472
      @nav8472 4 місяці тому +10

      ਇਸ ਚਵਲ ਨੂੰ ਕਿਸੇ ਤੋਂ ਖਤਰਾ ਨਹੀਂ

    • @jeetsingh01235
      @jeetsingh01235 4 місяці тому +4

      eda rooz da e kam a police nal khehna

    • @TSBADESHA
      @TSBADESHA 4 місяці тому +7

      ਇਸ ਖੱਚ ਨੂੰ ਕਿਸੇ ਤੋਂ ਖਤਰਾ ਨਹੀਂ,ਸਕਿਊਰਟੀ ਭਾਲਦਾ

    • @TSBADESHA
      @TSBADESHA 4 місяці тому +3

      ਰਫ਼ਤਾਰ ਰਾਏ ਦੀ ਰਫ਼ਤਾਰ ਚੈਕ ਹੋਣੀ ਚਾਹੀਦੀ ਹੈ

  • @balvirslnghsahokesingh7446
    @balvirslnghsahokesingh7446 4 місяці тому +22

    ਬਿਲਕੁਲ ਜੀ,,,, ਅਸਲ ਵਿੱਚ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਰਫ਼ਤਾਰ ਦੀ ਰਫ਼ਤਾਰ ਚੈੱਕ ਕਰਵਾਉਣੀ ਚਾਹੀਦੀ ਹੈ।

  • @RajinderSingh-v8k
    @RajinderSingh-v8k 4 місяці тому +95

    ਘਰੇ ਬਹਿ ਜਾ ਜੇ ਖਤਰਾ ਤਾਂ ਤੇਰੇ ਬਿਨਾ ਸਰ ਜਾਉ ਗਾ ਸਮਾਜ ਸੇਵੀ ਬਹੁਤ ਹੈਗੇ ਦੇ ਸੇਵਾ ਕਰਨ ਨੂੰ

    • @gurdhianguru
      @gurdhianguru 4 місяці тому +2

      😂😂

    • @preetbrar5571
      @preetbrar5571 4 місяці тому

      Tuhade warge chwal lok sahi nu sahi nai khende tuhade warge agge ja ke jdo police vich bharti hunde o hi gand paunde a kyoke tuhada kam a gand da sath dena

    • @bhinder259
      @bhinder259 4 місяці тому

      ਪ੍ਰਸ਼ਾਸਨ ਦੇ 50-50 70 ਹਜਾਰ ਰੁਪਏ ਲੈ ਕੇ ਡਿਊਟੀਆਂ ਕਰਦੇ ਹਨ ਹਰਾਮ ਦੀ ਕਮਾਈ ਉਪਰੋਂ ਅਲੱਗ ਤੋਂ ਖਾਂਦੇ ਨੇ ਉਹ ਸਹੀ ਹੈ

    • @gurjeetkharoud4549
      @gurjeetkharoud4549 4 місяці тому +5

      Sahi gal veere jma..

    • @ravinderpannu5717
      @ravinderpannu5717 4 місяці тому +1

      😂😂

  • @indersingh-bv8bm
    @indersingh-bv8bm 4 місяці тому +85

    ਜੇਕਰ ਨੰਬਰ ਪਲੇਟ ਦੀ ਫੀਸ ਦਿੱਤੀ ਹੋਈ ਹੈ ਤਾਂ ਚਲਾਨ ਨਹੀਂ ਬਣਦਾ । ਪਰਚੀ ਦਖਾਓ।

    • @gurjant7930
      @gurjant7930 4 місяці тому +1

      Number plate Mai 20 minutes vich lagva lai c o v sarkaari

    • @nitinkhattri1484
      @nitinkhattri1484 4 місяці тому +2

      Parchi honi ni 😂 hun bad ch kenda mein number plate lawan chlea

    • @PreetGur-dl2dw
      @PreetGur-dl2dw 4 місяці тому +1

      ​@@nitinkhattri1484Y chahe kuch v krn chaleya Chalan krn Oh jehre 400..500 de Sadn rokn lyi khadaye hunde aa ,Oh Roob DC Saab Jina maarde aa ,agle ne bolna hi aaa ,J shi c V police wala fer Bhaj kidhr gya Baad ch

  • @MangalSingh-xf5us
    @MangalSingh-xf5us 4 місяці тому +33

    ਰਫਤਾਰ ਨੂੰ ਜਾਣ ਬੁਝ ਕੇ ਫਸਾਇਆ ਗਿਆ, ਨਕਲੀ ਪੁਲਸ ਵਾਲੇ ਨੇ ਲਾਸਟ ਕੋਲ ਨਹੀਂ ਦਖਾਈ

    • @musclehutbodybuilding2583
      @musclehutbodybuilding2583 4 місяці тому +4

      ਕਾਦਾ ਫਸਾਇਆ ਜਾ ਰਿਹਾਂ। ਪੁਰਾਣੀ ਗੱਡੀ ਆ ਨੰਬਰ ਪਲੇਟ ਹੁਣ ਲਗਵਾਂ ਰਿਹਾਂ। ਪਹਿਲਾ ਲੱਗਵਾ ਲੈਂਦਾ। ਜਦੋਂ ਫੜਿਆ ਗਿਆ ਹੁਣ 20 ਮਿੰਟ ਮੰਗੀ ਜਾਂਦਾ। ਪੁਲਸ ਵਾਲਾ ਸਹੀ ਆ ਆਪਣੀ ਜਗਹ

    • @CharanjitSingh-mf6xb
      @CharanjitSingh-mf6xb 4 місяці тому

      Fukra hai sahi kita police ne

    • @GurpreetSingh-yu7mz
      @GurpreetSingh-yu7mz 4 місяці тому

      Raftar fukra sala ,😏😏

  • @lashmansingh9994
    @lashmansingh9994 Місяць тому

    ਬਿਲਕੁਲ ਸਹੀ ਗੱਲ ਹੈ ਛੋਟੇ,
    ਰੱਬ ਨੂੰ ਤਾਂ ਟੱਬ ਹੀ ਆਖਦੇ ਹਨ

  • @pammamaan1143
    @pammamaan1143 4 місяці тому +203

    ਇਸ ਦੀ ਛਿੱਤਰ ਪਰੇਟ ਕਰੋ ਵੱਡੇ ਲੀਡਰ ਦੀ

    • @asd7773
      @asd7773 4 місяці тому +25

      Je bnda glt khilaf bolda od sath dena chaihida na ki lodu bnke ohnu glt kaho
      Samjdari dekahoo

    • @SunnySingh-xe3mr
      @SunnySingh-xe3mr 4 місяці тому

      ​@@asd7773maro sale de lakhu sidra te bhane chawal da tattu lidar

    • @satnamsinghghuman6776
      @satnamsinghghuman6776 4 місяці тому +4

      Munda apni jga sahi Aa police da sath davo par change kama ch jithe police amm loka nal dhakka kardi Aa othe bolo chup na rahi mai bhut waar chalan cuttan waleya nu rishwat laide dekhya bina kise dar to paise fadd lainde ne koi banda greeb hunda dihadidar oh ki karuga

    • @SagarMehraYouTuber
      @SagarMehraYouTuber 4 місяці тому

      ❤❤❤ ryt​@@asd7773

    • @PreetGur-dl2dw
      @PreetGur-dl2dw 4 місяці тому +2

      ,ਠੋਡੇ ਵਰਗੇ ਹੀ ਆ ,ਜਿਹੜੇ ਪੰਜਾਬ ਨੂੰ ਪਿੱਛੇ ਖਿੱਚ ਰਹੇ ,ਆ ਜੇ ਕੋਈ ਸੱਚ ਦੀ ਲੜਾਈ ਲੜਦਾ ਅਗਲੇ ਨੂੰ ਹੌਸਲਾ ਦਿਆ ਕਰੋ ਲੱਤਾ ਨਾ ਖਿੱਚੇ ਆ ਕਰੋ,ਮਾੜਾ ਬੋਲਕੇ ,ਜੇ ਪੁਲਸ ਵਾਲਾ ਅਸਲੀ ਸੀ ,ਫਿਰ ਭੱਜ ਕਿਧਰ ਗਿਆ

  • @SukhdevSingh-kx1qw
    @SukhdevSingh-kx1qw 4 місяці тому +31

    ਇਹ ਫੱਕਰਾ ਬੰਦਾ ਇਸ ਤੇ ਪਰਚਾ ਦਰਜ ਕੀਤਾ ਜਾਵੇ ਡਿਊਟੀ ਵਿੱਚ ਵਿਘਨ ਪਾਉਂਦਾ

  • @Vickygill-bl3sx
    @Vickygill-bl3sx 4 місяці тому +53

    ਭਾਈ ਏਸ ਪੁਲਸ ਵਾਲੇ ਤੇ ਕੇਸ ਕਰੋ ਜੀ ਨੋ ਪਲੇਟ ਲਾਉਣ ਲਈ ਗੱਡੀ ਲਈ ਕੇ ਜਾਣੀ ਪੈਂਦੀ ਆ ਏਨਾ ਦਾ ਚਲਾਨ ਜਾਲੀ ਦਾ ਬਣਦਾ ਸੀ ਓਹ ਕਰ ਦੇਂਦੇ ਪਰ ਨੋ ਪਲੇਟ ਦਾ ਗ਼ਲਤ ਕੀਤਾ ਭਾਈ ਜੈ ਤੂੰ ਸੱਚਾ ਤਾਂ ਕੇਸ ਕਰ ਜਦੋਂ ਨੋਕਰੀ ਜਾਓ ਫਿਰ ਪਤਾ ਲੱਗੂ

    • @RajinderSingh-el4li
      @RajinderSingh-el4li 4 місяці тому

      Es bande de sport karn de bahia es da kutta kama ware dekho

    • @ParamjitSingh-o7u
      @ParamjitSingh-o7u 4 місяці тому

      Veer ehni gal ta badni hi nahi c je slep dikha denda

    • @Amitchauhan-du9id
      @Amitchauhan-du9id 4 місяці тому

      Je plate lwan chaleya taan plates gaddi ch honi chahidi a

    • @ramanx139
      @ramanx139 3 місяці тому

      ​@@Amitchauhan-du9id😂

  • @TSBADESHA
    @TSBADESHA 4 місяці тому +124

    ਇਸ ਖੱਚ ਉਪਰ ਡਿਊਟੀ ਵਿਚ ਵਿਘਨ ਪਾਉਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ

  • @lashmansingh9994
    @lashmansingh9994 Місяць тому

    ਰਫਤਾਰ ਸਿੰਘ ਤੇਰੀਆਂ ਆਪਣੇ ਨਾਮ ਵਾਂਗ ਗੱਲਾਂ ਦੀ ਵੀ ਰਫਤਾਰ ਕੈਮ ਹੈ

  • @kaptaansingh2942
    @kaptaansingh2942 4 місяці тому +54

    ਫਾਲਤੂ ਦਾ ਰੌਲਾ ਪਾਉਂਦਾ ਰਹਿੰਦਾ। ਰਫ਼ਤਾਰ ਰਾਏ ਦੀ ਰਫ਼ਤਾਰ ਚੈਕ ਕਰਨੀ ਚਾਹੀਦੀ ਹੈ

  • @VINODKUMAR-tn6ki
    @VINODKUMAR-tn6ki 4 місяці тому +7

    ਰਫਤਾਰ ਰਾਏ ਗਲਤ ਹੋ ਸਕਦਾ ਪਰ ਰਫਤਾਰ ਦਾ ਵਿਰੋਧ ਕਰਨ ਵਾਲੇ ਅੰਨਾ ਵਿਰੋਧ ਕਰਦੇ ਹਨ ਇਹ ਅਕਲ ਦੇ ਅੰਨਿਆ ਤੇ ਦਿਮਾਗ ਦੇ ਪਾਗਲਾ ਨੂੰ ਇਹ ਕਿਉ ਨਹੀ ਸਮਝ ਆ ਰਹੀ ਕੇ ਉਹ ਨਕਲੀ ਪੁਲਸ ਵਾਲੇ ਕਿਵੇ ਲੋਕਾ ਨੂੰ ਰੋਕ ਸਕਦਾ ਫੇਰ ਫੜੇ ਜਾਣ ਤੇ ਕਿਵੇ ਭੱਜ ਗਿਆ ਭਲਿਉ ਮਾਨਸਾ ਜਦੋ ਖੁਦ ਤੇ ਬੀਤੂ ਗੀ ਫੇਰ ਨਾ ਚੀਕਾ ਮਾਰਿਆ ਕਰੋ

  • @theredleo4936
    @theredleo4936 2 місяці тому +3

    Very Good Raftaar Rai👍🏻

  • @satwantsingh3067
    @satwantsingh3067 4 місяці тому +36

    ਇਹ ਝੂਠੀ ਸ਼ੌਹ ਵੀ ਚੁੱਕ ਲੈਂਦੇ ਨੇ

  • @ManjitSingh-e6o
    @ManjitSingh-e6o Місяць тому +1

    ਬਾਈ ਪੁਲਿਸ ਬਹੁਤ ਤੰਗ ਕਰਦੀ ਹੈ ਮੈਂ ਡਰਾਈਵਰ ਟਰਾਲੇ ਦਾ ਹਾਂ ਅਸੀਂ ਗੁਜਰਾਤ ਤੋਂ ਬਾਅਦ ਭਰ ਕੇ ਆਉਂਦੇ ਹਾਂ ਸਾਹਨੇਵਾਲ ਵਾਲੇ ਬ੍ਰਿਜ ਦੇ ਥੱਲੇ

  • @ManjitSingh-e6o
    @ManjitSingh-e6o Місяць тому +1

    ਮੈਂ ਟਰੱਕ ਡਰਾਈਵਰ ਹਾਂ ਸਾਡੇ ਕੋਲ ਹਜ਼ਾਰਾਂ ਵਾਰ ਪੰਜਾਬ ਪੁਲਿਸ ਨੇ ਲੁਧਿਆਣੇ ਸਾਨੇਵਾਲ ਵਾਲੇ ਪੁਲ ਦੇ ਥੱਲੇ ਪੈਸੇ ਲਏ ਹਨ

  • @RajinderSingh-v8k
    @RajinderSingh-v8k 4 місяці тому +28

    ਇਹ ਖੱਚ ਦੀ ਛਿੱਤਰ ਪਰੇਡ ਕਰੋ ਇਹਦਾ ਰੋਲਾ ਪੈਦਾ ਤੀਜੇ ਦਿਨ

    • @RajinderSingh-v1n
      @RajinderSingh-v1n 4 місяці тому

      ਇਹ ਖੱਚ GAY ਆ. 2ਵਾਰ ਫੜਿਆ ਗਿਆ।

  • @harcharansingh1737
    @harcharansingh1737 4 місяці тому +20

    ਇਹਦੇ ਹੁਣ ਜਿਆਦਾ ਖੁਰਕ ਹੋਈ ਪੲਈ ਹੈ ਲਗਦਾ ਸਮਾਂ ਮਾੜਾ ਰਫ਼ਤਾਰ ਦਾ

  • @ASIMAJORSINGH
    @ASIMAJORSINGH 4 місяці тому +23

    ਇਸ਼ ਫੂਕਰੇ ਤੇ ਡਿਉਟੀ ਵਿੰਚ ਵਿਗਨ ਪੋਣ ਤੇ FiR ਹੋਣੀ ਚਾਹਿਦੀ ਹੈ

  • @dalbirsinghsingh8144
    @dalbirsinghsingh8144 4 місяці тому +15

    ਪੰਜਾਬ ਪੁਲਿਸ ਵਾਲੇ ਧੱਕਾ ਕਰਦੇ ਨੇ ਕਦੀ ਕਦੀ

  • @lashmansingh9994
    @lashmansingh9994 Місяць тому

    ਸਲੂਟ ਆ ਛੋਟੇ ਵੀਰ

  • @JaswinderDhaliwal-w7r
    @JaswinderDhaliwal-w7r 4 місяці тому +5

    ਜਾਹਲੀ ਮੁਲਾਜਮ ਜੇ ਹੈ ਤਾਂ ਕਾਰਵਾਈ ਹੋਵੇ ਕਿਸੇ ਦਾ ਜਾਨੀ ਨੁਕਸਾਨ ਹੋਂ ਸਕਦਾ

  • @kawaljitsinghkaka39
    @kawaljitsinghkaka39 4 місяці тому +4

    ਗਲਤ ਗਾਲ ਰਫ਼ਤਾਰ ਸਿਆ

  • @Pk-jarewal
    @Pk-jarewal 4 місяці тому +35

    ਰਫਤਾਰ ਬਹੁਤਾ ਝੂਠ ਹੀ ਬੋਲਦਾ ਹੈ, ਇਸ ਬੰਦੇ ਦੀਆਂ ਪਿਛਲੇ ਵੀਡੀਓ ਦੇਖ ਲਓ। ਮੈਨੂੰ ਤੇ ਇਹ ਬੰਦਾ ਬਸ ਫੁਕਰਾ ਹੀ ਲੱਗਦਾ ਹੈ।

  • @satwantsingh3067
    @satwantsingh3067 4 місяці тому +26

    ਖਾਕੀ ਪੱਗ ਵਾਲਾ ਬੋਲੀ ਤੋਂ ਲਗਦਾ ਓਹ ਪੁਲਸ ਵਾਲਿਆਂ ਦਾ ਬੰਦਾ ਹੀ ਹੈ

    • @PardeepSingh-bp4tx
      @PardeepSingh-bp4tx 4 місяці тому

      Hnji bro m esnu roj dekhda c ..nll hi hunda eh sach a bro ji

    • @shuntikashyap1924
      @shuntikashyap1924 2 місяці тому

      Sach hai bro. Manu v tang karda hai. 200 v lita mera kolo

  • @chamkau
    @chamkau 4 місяці тому +9

    ਲੁਧਿਆਣੇ ਸ਼ਹਿਰ ਵਿੱਚ ਪ੍ਰਾਈਵੇਟ ਬੰਦੇ ਰੱਖੇ ਹੋਏ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਬਹੁਤ ਜਾਂਦਾ ਪ੍ਰਾਈਵੇਟ ਬੰਦੇ ਬਹੁਤ ਚੋਕਾ ਦੇ ਵਿੱਚ ਖੜੇ ਹੁੰਦੇ ਨੇ

  • @narpinderSingh-w2r
    @narpinderSingh-w2r 4 місяці тому +1

    ਇਹਨੇ ਯੂ ਟਿਊਬ ਸੋਸ਼ਲ ਮੀਡੀਆ ਤੋਂ ਵਿਉ ਫੇਮ ਮਿਲ਼ਦੇ ਹਨ ਇਹ ਮਰੂਤੀ ਇਗਨਿਸ ਟੀਨ ਦਾ ਡੱਬਾ ਲਿਆ ਹੈ ਜਿਹੜੀ 0 ਸਟਾਰ ਸੇਫਟੀ ਐ ਲੋਕਾਂ ਨੂੰ ਦਿਖਾਉਣ ਲਈ ਇਸ ਨੇਂ ਬਹਿਸ ਬਾਜ਼ੀ ਕਰੀਂ ਜਿਸ ਦਿਨ ਕਿਸੇ ਟਰੱਕ ਨਾਲ ਟਕਰਾ ਗਈ ਏ ਤਾਂ ਕੁੱਤੇ ਵੱਜਣ ਤੇ ਸਾਰੇ ਬੈਂਪਰ ਦੇ ਲੌਕ ਟੁੱਟ ਜਾਂਦੇ ਨੇ ਇਸ ਰਫ਼ਤਾਰ ਰਾਏ ਦੀ ਰਫ਼ਤਾਰ ਜ਼ਰੂਰ ਚਿੱਕ ਕਰੇਉ ਪੰਜਾਬ ਪੁਲਿਸ ਨੂੰ ਬੇਨਤੀ ਹੈ

  • @bootasingh7792
    @bootasingh7792 4 місяці тому +29

    ਛੋਟੀ ਜਿਹੀ ਗੱਲ ਨੂੰ ਰਾਈ ਦਾ ਪਹਾੜ ਨਹੀ ਬਣਾਈਦਾ ਥਰੈਟ ਨੂੰ ਇਹ ਕੋਈ ਸਿੱਧੂ ਮੂਸੇਵਾਲਾ ਹੈ।ਵਿਹਲੜ ਕਿਸੇ ਥਾਂ ਦਾ।

    • @gurjeetkharoud4549
      @gurjeetkharoud4549 4 місяці тому +1

      ਮੈ ਵੀ ਇਹੀ msg ਕਰਨ ਲਗਿਆ ਸੀ v ਥਰਟ ਨੂੰ ਦਸ ਇਹ ਬਰਾਕ ਉਬਾਮਾ

  • @AmritpalLALLY
    @AmritpalLALLY 4 місяці тому +49

    Very good police officer Ludhiana

  • @HarishKumar-nv4li
    @HarishKumar-nv4li 4 місяці тому +26

    Very good police officer ji ❤❤🇨🇦🇨🇦🇨🇦🇨🇦🇨🇦🇨🇦

  • @Surjeet-z5q
    @Surjeet-z5q 4 місяці тому +10

    ਇਹ ਨੇ ਆਪੋ ਬਣੇ ਸਮਾਜ ਸੇਵੀ ਜਿਨਾ ਦੀ ਹਰ ਵੇਲੇ ਮੁਰੰਮਤ ਹੋਣੀ ਚਾਹੀਦੀ ਤੇ , ਲੋਕਾਂ ਨੇ ਐਵੇਂ ਗਿੱਦੜ ਦਾ ਗੁੰਹ ਪਹਾੜੀ ਚੜਾਇਆ ਹੋਇਆ

    • @rajvinderkaur8231
      @rajvinderkaur8231 4 місяці тому

      Ehh idd vala mere sale da police valya da dla lagda hai jo sala us nakli police vale bare kuch ni bol reha jehda galat usda chlan kto

  • @gurmitsingh05391
    @gurmitsingh05391 4 місяці тому +63

    ਫੁਕਰਾ ਹੈ ਇਸ ਦਾ ਚਲਾਨ ਕਰੋ

  • @dalbirsingh1531
    @dalbirsingh1531 4 місяці тому +26

    Police sahi ha ajkal har koi police de gal painda ha jo thik nhi ha

  • @harwindersinghharrybrar5308
    @harwindersinghharrybrar5308 4 місяці тому +1

    Very nice video bro 🎉🎉🎉

  • @LaliSidhu-lj4xc
    @LaliSidhu-lj4xc 4 місяці тому +22

    ਇਸ ਇਸ ਨੂੰ ਚੌਖੇ ਪਰਚਾ ਦੇਣਾ ਚਾਹੀਦਾ ਹੈ ਫੇਰ ਪਤਾ ਲੱਗ ਜੂ ਇਸ ਦੇ ਮਗਰ ਕੌਣ ਕੌਣ ਹੈ ਤੇ ਕੌਣ ਨਹੀਂ

    • @PreetGur-dl2dw
      @PreetGur-dl2dw 4 місяці тому

      ਜੇ ਕੋਈ ਪੰਜਾਬੀ ਹੱਕ ਸੱਚ ਤੇ ,ਲੜਦਾ ਸਾਥ ਦਿਆ ਕਰੋ ਲੱਤਾ ਨਾ ਖਿੱਚੇ ਆ ਕਰੋ ਮਾੜਾ ਬੋਲਕੇ ,ਸੱਚ ਲਈ ਲੜਨ ,ਨੂੰ ਵੀ ,,ਬੁੰ,,,, ਵਿੱਚ ਦਮ ਚਾਹੀਦਾ

  • @press_power01
    @press_power01 4 місяці тому +6

    Bahut Kameen Banda Raftaar

  • @successcreater098
    @successcreater098 4 місяці тому +12

    Police vala jhuth bol reha......ludhiana de vich sare ASI ne 7000-8000 te nakli bnde rakhe hoye aa
    And 500 vali gall v sahi aa paaji di.....500 chdo eh tn 200 ch v bnda chad dinde😀
    Sade naal v bhtt war hoya eda
    Nakli officer vali gall bilkul true aa
    Ludhaine de hrek naake te check kro...even k traffic kadn valyan da v jyada jor chllan katn te lgya hunda😂😂ehna da jrur koi solution kita jaave

  • @Anmol2013.-_gaming
    @Anmol2013.-_gaming 4 місяці тому +1

    Raffter bhai ਸਹੀ ਹੈ

  • @Pritamsingh-j6s
    @Pritamsingh-j6s 4 місяці тому +2

    ਕਨੂੰਨ ਅਨੁਸਾਰ ਨੰਬਰ ਪਲੇਟ ਲਵਾਉਣ ਲਈ ਗੱਡੀ ਰਿਕਵਰੀ ਗੱਡੀ ਤੇ ਲਜਾਣੀ ਚਾਹੀਦੀ ਹੈ

  • @RanjotSingh-kz8tx
    @RanjotSingh-kz8tx 4 місяці тому +5

    ਇਹ ਯਾਰ ਲੁਧਿਆਣੇ ਤਿੰਨ ਚਾਰ ਜਗ੍ਹਾ ਤੇ ਆ ਕਿਸੇ ਨਕਲੀ ਪੁਲਿਸ ਵਾਲੇ ਗੱਡੀਆਂ ਰੋਕਦੇ ਆ ਢੰਡਾਰੀ ਰੋਕਦੇ ਨੇ ਜੁਗਿਆਨੀ

  • @tarangrewal2609
    @tarangrewal2609 4 місяці тому +2

    ਰਫਤਾਰ ਦੀ ਜੁਰਤ ਨੂੰ ਸਲੂਟ ਆ ਜਿਹੜੇ ਰਫਤਾਰ ਨੂੰ ਮਾੜਾ ਬੋਲਦੇ ਨੇ ਉਹਨਾਂ ਦਾ ਜਦੋ ਪੁਲਿਸ ਨਾਲ ਵਾਹ ਪਿਆ ਉਹਨਾਂ ਨੇ ਮਿੰਨਤਾ ਕਰਨ ਲੱਗ ਜਾਣਾ ਫੇਰ ਦਲੀਲ ਨਾਲ ਗੱਲ ਵੀ ਨੀ ਹੋਣੀ

  • @GurnamGill-s9o
    @GurnamGill-s9o 4 місяці тому +6

    ਕਿਹੋ ਜਿਹਾ ਪੰਜਾਬ ਦੇ ਲੋਕਾਂ ਨਾਲ ਹੋਰ ਕੰਟਰੀ ਇੰਚ ਨਹੀਂ ਹੈ ਚੜ੍ਹਦੀਕਲਾ ਪੁੱਤਰ ਦੀ

  • @Pratibha-r9u
    @Pratibha-r9u 4 місяці тому +11

    Y police jma shi aa officer nu salute aa rha social media te famous hon lyi ehojeha kuch krde aa

  • @bhinder259
    @bhinder259 4 місяці тому

    ਰਫਤਾਰ ਵੀਰੇ ਡੈਸ ਕੈਮ ਦਾ ਵੀ ਇਸਤੇਮਾਲ ਕਰਿਆ ਕਰੋ, ਜਦੋਂ ਤੁਸੀਂ ਟਰੈਵਲ ਕਰਦੇ ਹੋ ਤਾਂ ਕੈਮਰਾ ਔਨ ਹੋਣਾ ਚਾਹੀਦਾ ਹੈ ਤਾਂ ਕਿ ਕਿਤੇ ਵੀ ਕੋਈ ਅਚਾਨਕ ਘਟਨਾ ਹੁੰਦੀ ਤਾਂ ਉਹ ਰਿਕਾਰਡ ਹੋ ਸਕੇ ਉਹਦਾ ਸਹੀ ਕਾਰਨ ਪਤਾ ਲੱਗ ਸਕੇ ਉਹ ਇੱਕ ਵਧੀਆ ਸਬੂਤ ਹੋਵੇਗਾ

  • @bhupindersingh5013
    @bhupindersingh5013 Місяць тому

    👌👌

  • @HiGg-o4z
    @HiGg-o4z 4 місяці тому +4

    ਲੁਧਿਆਣਾ ਹੁਣ ਬਹੁਤ ਗੁੱਡਾ ਗੱਰਦੀ ਆ ਗੋਗੀ ਜੀ ਦੇਖੋ

  • @VinodKumar-n6z3n
    @VinodKumar-n6z3n 2 місяці тому

    ਏਹ ਬੰਦਾ ਬਿਲਕੁਲ ਸਹਾਈ ਹੈ

  • @pammamaan1143
    @pammamaan1143 4 місяці тому +14

    Good sar ji 👍

  • @gurvindersingh2591
    @gurvindersingh2591 4 місяці тому +32

    ਛਿੱਤਰਾਂ ਦੀ ਘਾਟ ਹੈ

  • @Manisingh62395
    @Manisingh62395 4 місяці тому +2

    Y ਓਸਨੇ ਸਮਾਂ ਮੰਗਿਆ ਸੀ ਅਤੇ ਨਹੀਂ ਦਿਤਾ ਗਲਤ ਗੱਲ ਹੈ ਟ੍ਰੈਫਿਕ ਪੁਲਿਸ ਵਾਲਿਆਂ ਦੀ

  • @LaliSidhu-lj4xc
    @LaliSidhu-lj4xc 4 місяці тому +9

    ਤੇਰੇ ਕੋਲ ਬਸ ਇਹੀ ਕੰਮ ਹੈ ਜਦੋਂ ਤੈਨੂੰ ਕੋਈ ਜਾਣਦਾ ਨਹੀਂ ਉਦੋਂ ਤੂੰ ਇਸ ਤਰ੍ਹਾਂ ਦਾ ਪੰਗਾ ਲੈ ਲੈਣਾ ਜਾਂ ਪੁਲਿਸ ਨੂੰ ਜਾਂ ਹੋਰ ਕਿਸੇ ਨਾਲ ਕੋਈ ਸ਼ਰਮ ਕਰ ਜੇ ਤੂੰ ਪੰਜਾਬ ਵਾਸਤੇ ਕੋਈ ਚੰਗਾ ਕੰਮ ਕਰੇ ਤਾਂ ਤੈਨੂੰ ਸਾਰੇ ਲੋਕ ਜਾਨਣ ਲੱਗੇ ਲੱਖੇ ਸਧਾਣੇ ਵੀਰ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਨਹੀਂ ਪਾਉਣੀਆਂ ਪੈਂਦੀਆਂ ਉਹਨਾਂ ਨੂੰ ਸਾਰੇ ਲੋਕ ਜਾਣਦੇ ਨੇ

  • @swaransinghsingh3602
    @swaransinghsingh3602 4 місяці тому +2

    ਵੈਰੀ good Ludhiana police

  • @charanjitsingh4388
    @charanjitsingh4388 4 місяці тому

    ਸਾਰੇ ਪਾਸੇ । ਕੂੜਿ ਫਿਰੇ ਪਰਧਾਨ ਵੇ ਲਾਲੋ
    । ਵਾਹਿਗੁਰੂ ਜੀ ਮੇਹਰ ਕਰੋ ਜੀ ।

  • @theredleo4936
    @theredleo4936 2 місяці тому +1

    10:02 ਆਹ ਖੜ੍ਹੈ...
    ਗੰਜੇ ਦੀ ਵੀ ਹਾਸੀ ਨਿਕਲ ਗਈ
    😂😅🤣

  • @jaggasidhus123
    @jaggasidhus123 4 місяці тому +48

    ਇਸ ਬੰਦੇ ਦੀ ਕੀ ਦੇਣ ਹੈ ਨੌਜਵਾਨ ਪੀੜ੍ਹੀ ਨੂੰ ਇਸ ਦੇ ਪਰਚਾ ਦਰਜ ਕਰਕੇ ਅੰਦਰ ਦਿਉ

    • @Jaideep995
      @Jaideep995 4 місяці тому +12

      Den eh va ki sarkaar khilaaf bolda tusi bed te comment kar dinde tohadi aukaat nahi bolan di te tusi lok jealousy feel karde reality eh va

    • @gurpreetbhonsle2504
      @gurpreetbhonsle2504 4 місяці тому +5

      Shi gl jaideep bro

    • @JatinderJatt-wn4jx
      @JatinderJatt-wn4jx 4 місяці тому +1

      ​@@Jaideep995 RYT VEER G

  • @KarnailSingh-o3l
    @KarnailSingh-o3l Місяць тому

    Very good bhai rafter singh

  • @Penduboys111
    @Penduboys111 4 місяці тому

    Support kro sb raftar rai nu ❤❤❤

  • @lashmansingh9994
    @lashmansingh9994 Місяць тому

    ਛੋਟੇ ਦਾ ਨਾਮ ਮੈਨੂੰ ਅੱਜ ਪਤਾ ਲੱਗਾ ਕੀ ਹੈ ਰਫਤਾਰ ਸਿੰਘ

  • @SukhdevSingh-ds6mp
    @SukhdevSingh-ds6mp 4 місяці тому +4

    ਪੁਲਿਸ ਵਾਲਿਆਂ ਦਾ ਚਲਾਨ ਕੋਣ ਕੱਟੋ

  • @theredleo4936
    @theredleo4936 2 місяці тому +2

    ਇਹ ਪੈਸੇ ਲੈਣ ਲਈ ਇੱਕ ਬੰਦਾ
    ਸਿਵਲ ਵਾਲਾ ਵੀ ਰੱਖਦੇ ਹਨ,
    ਕਿਤੇ ਵਰਦੀ ਵਿੱਚ ਰਿਸ਼ਵਤ ਲੈਂਦੇ
    ਦੀ ਕੋਈ Video ਨਾ ਬਣਾ ਲਵੇ

  • @GursewakSingh-bv7uj
    @GursewakSingh-bv7uj 4 місяці тому +1

    ਇਸਦੇ ਉਤੇ ਪਰਚਾ ਪਾਊ ਇਹ ਜੇਲ ਜਾਵੇ ਚਲਾਣ ਕਰਨ ਵਾਲੇ ਦਾ ਮੇ ਧੰਨਵਾਦ ਕਰਦਾ ਇਹ ਭੋਕਦਾ ਬਹੋਤ ਏ

    • @noor_8102
      @noor_8102 4 місяці тому +1

      ਰਫਤਾਰ ਸਚ ਬੁਲਦਾ ਅਾ ਤਾ ਤੁਹਾਨੂੰ ਭੋਕਦਾ ਲਗਦਾ ਅਾ ਪੁਤ

    • @GursewakSingh-bv7uj
      @GursewakSingh-bv7uj 4 місяці тому

      @@noor_8102 ਏਸ ਵਾਸਤੇ ਇਕ ਵੀ ਕਾਮੇਟ ਸਹੀ ਦਿਖਾਦੇ ਇਹ ਜੇ ਸਲਾਰੋ ਮੇਰੇਏ ਕੋਲੋਊ ਟਰੇਨਗ ਵੀ ਲੇਦੇਏ ਤੈਨੂ ਤਾ ਕੀ ਆਖੀਏ

  • @tejindersingh1259
    @tejindersingh1259 4 місяці тому +28

    ਪੰਜਾਬ ਪੁਲਿਸ ਜਿੰਦਾਬਾਦ

  • @NirmalSingh-bz3si
    @NirmalSingh-bz3si 4 місяці тому +57

    ਇਸਦੀ ਛਿੱਤਰ ਪਰੇਡ ਕਰੋ ਵੱਡੇ ਲੀਡਰ ਦੀ ,,

  • @Cutecouple-n3q
    @Cutecouple-n3q 4 місяці тому

    Shi aw babe.

  • @TusharansinghSran
    @TusharansinghSran 4 місяці тому +1

    Raftar rai jindabad

  • @SanbirSidhu-xy6ks
    @SanbirSidhu-xy6ks 4 місяці тому +4

    ਰਫਤਾਰ ਰਾਏ ਸੱਚ ਬੋਲ ਰਿਹਾ

  • @InderjeetSingh-kg2xh
    @InderjeetSingh-kg2xh 2 місяці тому

    👌🏾👌🏾👌🏾👌🏾👌🏾🥰

  • @SanbirSidhu-xy6ks
    @SanbirSidhu-xy6ks 4 місяці тому +7

    ਪ੍ਰਾਈਵੇਟ ਵੀ ਪੁਲਿਸ ਆ ਗਈ ਆ ਪੰਜਾਬ ਵਿੱਚ

  • @balvirsinghbrar1089
    @balvirsinghbrar1089 4 місяці тому

    Very.good. Job. P.P.🙏🙏👌👌💚💚👍🙏🙏

  • @AmandeepGuru-c1t
    @AmandeepGuru-c1t 4 місяці тому

    Very good sardar Veer g

  • @mahamsinghjawandha2919
    @mahamsinghjawandha2919 4 місяці тому

    Very good job punjab police Ludhiana

  • @alwayshappy3939
    @alwayshappy3939 4 місяці тому

    ਰਫਤਾਰ ਰਾਏ ਦੀ ਇੱਕ ਗੱਲ ਇਹ ਆਪਣੇ ਯਾਰਾਂ ਦੋਸਤਾਂ ਨੂੰ ਹੀ ਕਹਿ ਦਿੰਦਾ ਕਿ ਤੁਸੀਂ ਮੇਰੇ ਪਿੱਛੇ ਲੱਗ ਜਾਓ ਰਾਤ ਨੂੰ ਗੱਡੀਆਂ ਲੈ ਕੇ ਫਿਰ ਆਪੇ ਰੌਲਾ ਪਾ ਦਿੰਦਾ ਕਿ ਮੇਰੇ ਪਿੱਛੇ ਅਣਪਛਾਤੇ ਬੰਦੇ ਲੱਗ ਗਏ😂😂

  • @balvirsinghbrar1089
    @balvirsinghbrar1089 4 місяці тому

    Good. Job. Ji.sir. P.P❤❤❤❤

  • @gurdialsinghsandhu5997
    @gurdialsinghsandhu5997 4 місяці тому +6

    ਰਫ਼ਤਾਰੀ ਝੱਗ ਸੁੱਟਦਾ

  • @satpalsinghgillthanedaar
    @satpalsinghgillthanedaar 4 місяці тому

    ਇਹਦੇ ਤੇ ਪਰਚਾ ਕਰਵਾਉਣੇ ਆ ਜਲਦੀ

  • @JagdeepSingh-fs7gn
    @JagdeepSingh-fs7gn 4 місяці тому

    ਰਫਤਾਰ ਰਾਏ ਸਹੀ ਆ

  • @satveersingh-yr8wb
    @satveersingh-yr8wb 4 місяці тому

    ਰਾਏ ਤਾਂ ਹੈ ਹੀ ਖੱਚ 😂😂😂😂😂

  • @JagtarSingh-zg6cu
    @JagtarSingh-zg6cu 4 місяці тому

    ❤❤

  • @bikramjeetsingh5286
    @bikramjeetsingh5286 4 місяці тому +6

    ਗੁਰਦੁਆਰਾ ਸਾਹਿਬ ਦੀ ਸੋਹ ਨਾਂ ਖਾ ਆਪਣੇ ਬੁੜੇ ਦੀ ਸੋਹ ਖਾਂ।

  • @manidergrewal472
    @manidergrewal472 4 місяці тому +1

    ਇਹ ਪੁਲੀਸ ਵਾਲਾ ਲੁਧਿਆਣੇ ਬੱਸ ਅੱਡੇ ਕੋਲ ਬੁੰਡ ਦਿੰਦਾ ਫੜਿਆ ਗਿਆ ਸੀ
    ਇਹਨੂੰ ਸਸਪੈਡ ਕਰਨਾ ਚਾਹੀਦਾ ਹੈ

  • @NirmalPal-zf7vz
    @NirmalPal-zf7vz 4 місяці тому +1

    Good

  • @NavdeepSingh-s9o
    @NavdeepSingh-s9o 4 місяці тому +1

    Right Raftaar singh

  • @shinderbanga6197
    @shinderbanga6197 Місяць тому

    ਇਹ ਆਪਣੇ ਆਪ ਨੂੰ ਲੀਡਰ ਸਮਜਦਾ ਕਾਰਵਾਈ ਕਰੇ ਇਹਨੂੰ ਪਤਾ ਲੱਗਾ ਕਿ ਅਸਲੀ ਕੇ ਨਕਲੀ

  • @AmanSingh-x7n7i
    @AmanSingh-x7n7i 4 місяці тому

    Nice

  • @defullterdhillon
    @defullterdhillon 4 місяці тому +1

    ਪੁਲਸ ਵਾਲੇ ਦੀ ਬੋਲੀ ਠੀਕ ਨਹੀ ਤੂੰ ਤੜੱਕ ਕਰਕੇ ਕਰ ਰਿਹਾ ਗੱਲ ਬਾਕੀ ਚਲਾਨ ਦੀ ਗੱਲ ਗਲਤ ਕੀਤਾ

  • @jassmohali9032
    @jassmohali9032 4 місяці тому

    ਤੇਰਾ ਕੰਮ ਈ ਪੰਗੇ ਲੈਣਾ

  • @kawaljitsinghkaka39
    @kawaljitsinghkaka39 4 місяці тому +3

    ਸੌ ਖਾਣਾ ਵਾਲਾ ਵਸੇ ਹੀ ਗਲਤ ਹੈ

  • @SimarjeetSingh-w8k
    @SimarjeetSingh-w8k 4 місяці тому +1

    Rafter Singh ji jindabad

  • @manjit_mallah1967
    @manjit_mallah1967 4 місяці тому

    ਠੋਕਰਾ ਰਫਤਾਰ ਰਾਏ ਕਰੋ ਚਲਾਨ ਇਹਦਾ ਡਬਲ

  • @Angad767
    @Angad767 4 місяці тому

    ਲੱਖਾਂ ਹੀ ਲੋਕ ਬਿਨਾਂ ਸਿਕੋਰਟੀ ਨੰਬਰ ਪਲੇਟ ਤੇ ਬਿਨਾਂ ਬੈਲਟ, ਜਾਂ ਬਿਨਾਂ ਹੈਲਮੇਟ ਤੋਂ ਫਿਰਦੇ ਨੇ,, ਇਹ ਵੀ ਬਿਨਾਂ ਮਤਲਬ ਤੋਂ ਕਿਸੀ ਨੂੰ ਵੀ ਤੰਗ ਕਰਦੇ ਨੇ,, ਲੋਕਲ ਬੰਦਾ ਤਾਂ ਇਹਨਾਂ ਨੂੰ ਦਿਖਦਾ ਹੀ ਨਹੀਂ

  • @balvirsinghbrar1089
    @balvirsinghbrar1089 4 місяці тому

    Very nice. Ji.sir. P.P.GOOD.JOB ❤🙏🙏👍👍👌👌😝😝😛🤣🤣✌️✌️

  • @LaliSidhu-lj4xc
    @LaliSidhu-lj4xc 4 місяці тому +4

    ਉਹੋ ਜੇ ਸਾਡੇ ਪੱਤਰਕਾਰ ਨੇ ਜੋ ਇਸ ਤਰ੍ਹਾਂ ਦੇ ਖੱਚ ਬੰਦਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੰਦੇ ਨੇ ਕੋਈ ਸ਼ਰਮ ਕਰੋ ਸੋਸ਼ਲ ਮੀਡੀਆ ਵਾਲੇਓ ਪੱਤਰਕਾਰੋ ਧਨ ਪੰਜਾਬ ਦੇ ਹੋਰ ਮੁੱਦੇ ਨਹੀਂ ਦਿਸ ਦਿਸਦੇ

  • @gursewaksingh5352
    @gursewaksingh5352 4 місяці тому +1

    ਇਹਨੂੰ ਟੈਪ ਨੂੰ ਕੋਈ ਨੀ ਪੁੱਛਦਾ ਹਵਾ ਜਿਆਦਾ ਕਰਦਾ

  • @shivanisharma5562
    @shivanisharma5562 4 місяці тому +2

    ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮