Dhad-Sarangi Te Bhagat Singh Di Shaheedi Di Vaar

Поділитися
Вставка
  • Опубліковано 19 гру 2024

КОМЕНТАРІ •

  • @user-eu6go3sg3f
    @user-eu6go3sg3f 4 роки тому +31

    ਬਹੁਤ ਵਧੀਆ। ਜੀ। ਪੰਜਾਬ ਨੂੰ ਇਹੋ ਜੇ ਗਾਇਕਾਂ ਦੀ ਜਰੂਰਤ। ਇਹ ਸਾਡਾ ਸੱਭਿਆਚਾਰ।

  • @simranbais5463
    @simranbais5463 4 роки тому +28

    ਹਰਭਜਨ ਸਿੰਘ ਮਾਨ ਲਾਵ ਜੂ ਵੀਰੇ ਰੱਬ ਤੇਨੂੰ ਚੜ੍ਹਦੀ ਕਲਾ ਬਖਸ਼ੇ

  • @sarabjeet8813
    @sarabjeet8813 4 роки тому +65

    ਵਾਹਿਗੁਰੂ ਜੀ ਲੂੰ ਕੰਢੇ ਖੜ੍ਹੇ ਕਰਤੇ ਇਸ ਵਾਰ ਨੇ । ਧੰਨ ਉਹ ਮਾਂਪੇਂ ਜਿਨ੍ਹਾਂ ਦੀ ਕੁੱਖੋਂ ਭਗਤ ਸਿੰਘ ੍ ਰਾਜਗੁਰੂ ਤੇ ਸੁਖਦੇਵ ਵਰਗੇ ਯੋਧਿਆਂ ਨੇ ਜਨਮ ਲਿਆ

  • @gurshibbhullar4930
    @gurshibbhullar4930 3 роки тому +13

    ਮਾਨ ਸਾਬ ਵਰਗਾ ਪੁੱਤਰ ਹਰ ਮਾ ਨੂੰ ਨਸੀਬ ਨਹੀਂ ਹੁੰਦਾ

  • @gurbakshsingh1386
    @gurbakshsingh1386 3 роки тому +2

    ਵਾਹ ਬਈ ਵਾਹ ਨਹੀਂ ਰੀਸਾਂ ਤੇਰੀਆਂ 👉 ਹਰਭਜਨ ਮਾਨ ਜੀ

  • @dhaliwalveerpal6228
    @dhaliwalveerpal6228 4 роки тому +28

    ਪੰਜਾਬੀਅਤ ਦਾ ਮਾਣ ਅਤੇ ਸਮੇਂ ਦਾ ਸ਼ਾਹ - ਸਵਾਰ ਹਰਭਜਨ ਮਾਨ

  • @luckychawla1192
    @luckychawla1192 3 роки тому +5

    ਸਿੱਧਵਾਂ ਬਾਪੂ ਕਰਨੈਲ ਪਾਰਸ,ਕਰਤਾਰ ਸਿੰਘ ਮੰਡੀ ਕਲਾਂ,ਰਣਜੀਤ ਸਿੱਧਵਾਂ ਜੀ 🙏🙏🙏

  • @yodha_khehra
    @yodha_khehra Рік тому +2

    ਵਾਰ ਵਾਰ ਨਹੀਂ ਆਉਂਣੇ ਮਾਨਾ ਤੇਰੇ ਵਰਗੇ ਬੰਦੇ ਰੱਬ ਰੂਹ ਵਿੱਚ ਰਹਿੰਦਾ ਏ ਜਦੋਂ ਤੱਕ ਰੱਬ ਰਾਜ਼ੀ ਸਬ ਰਾਜ਼ੀ ਸੇਖੋਂ ਬਾਈ ਮਾਨ ਭਰਾ ਵਾਹਿਗੁਰੂ ਬਹੁਤ ਲੱਬੀ ਉਮਰ ਦੇਵੇ ਦਿਲੋਂ ਧੰਨਵਾਦ ❤❤

  • @pawandipsingh3315
    @pawandipsingh3315 3 роки тому +1

    ਰੂਹ ਖੁਸ਼ ਹੋ ਗਈ ਮਾਲਿਕ ਆਪ ਸਭ ਰਾਜੀ ਖੁਸ਼ੀ ਰੱਖੇ ਤੁਸੀ ਏਦਾਂ ਹੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ ਰੱਬ ਰਾਜੀ ਰੱਖੇ... ਇਕ ਬੇਨਤੀ ਹੈ ਕੰਮੈਂਟ ਪੰਜਾਬੀ ਚ ਲਿਖਿਆ ਕਰਕੇ ਤਾਂ ਜੋ ਸਾਡੀ ਮਾਂ ਬੋਲੀ ਜਿਓਂਦੀ ਰਹੇ 🙏🙏

  • @parveenkaur4195
    @parveenkaur4195 4 роки тому +6

    ਸਲੂਟ to mann sahib no words marvelous,,,,ਮਾਨ ਸਾਹਿਬ ਤੁਸੀਂ ਬਹੁਤ ਮਹਾਨ ਹੋ,,,ilove u ur great artist,,,ਇਕ ਬਹੁਤ ਅੱਛੇ ਇਨਸਾਨ ਅਤੇ ਮਹਾਨ ਕਲਾਕਾਰ,,, i think ਇਹ ਸਬਦ ਵੀ ਤੁਹਾਡੇ ਜਿਹੀ ਮਹਾਨ ਸਖਸੀਅਤ ਲਈ ਤੁਛ ਨੇ,,,salute to ur mother ਇਹੋ ਜਿਹਾ ਸੰਸਕਾਰੀ,,,ਮਹਾਨ ,,,ਤੇ ਪਿਆਰਾ ਇਨਸਾਨ, ਪੰਜਾਬ ਦੀ ਗੋਦ ਵਿੱਚ ਪਾਇਆ, Sir ji always tremendous love for u, ਸਦਾ ਹਸਦੇ ਵਸਦੇ ਰਹੋ, love u,,,

  • @SatnamSingh-kq9ck
    @SatnamSingh-kq9ck 3 роки тому +2

    ਮਾਨ ਸਾਹਿਬ ਤੁਹਾਡੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਹੋਵੇ

  • @gurveerguri6336
    @gurveerguri6336 4 роки тому +35

    ਸਾਡਾ ਮਾਣ ਹਰਭਜਨ ਮਾਨ,😍😍

  • @jakhmidil8114
    @jakhmidil8114 4 роки тому +1

    ਦਿਲੋਂ ਸਲਾਮ ਆ ਮਾਨ ਸਾਹਿਬ ਤੁਹਾਨੂੰ ਤੇ ਲੇਖਕ ਵੀਰ ਕਰਤਾਰ ਮੰਡੀ ਕਲਾਂ ਵਾਲਿਆਂ ਨੂੰ ਜਿੰਨਾ ਨੇ ਉਸ ਮਹਾਨ ਸੂਰਬੀਰ ਯੋਧਿਆਂ ਦੀਆਂ ਸਿਫਤਾਂ ਆਪਣੀ ਕਲਮ ਵਿੱਚ ਪਰੋ ਕੇ ਤੁਹਾਡੇ ਮਿਸਰੀ ਵਰਗੇ ਬੋਲਾਂ ਨਾਲ ਲੋਕਾਂ ਦੇ ਸਨਮੁੱਖ ਕੀਤੀਆਂ।ਪੈਸੇ ਲਈ ਸਭ ਗਾਉਂਦੇ ਆ ਪਰ ਮਾਨ ਸਾਹਿਬ ਤੁਸੀਂ ਕਿਸੇ ਲਾਲਚ ਤੋਂ ਬਗੈਰ ਇਹ ਬੋਲ ਸਾਨੂੰ ਸੁਣਾਏ ਇਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਦਿਲੋਂ ਸਲਾਮ ਕਰਦਾ 🙏🙏🙏🙏

  • @luckychawla1192
    @luckychawla1192 3 роки тому +1

    ਤਾਂਈਓਂ ਵਾਰਾਂ ਮਰਦਾਂ ਵਾਲੀਆਂ,ਲਿਖਦਾ ਗਾਉਂਦਾ ਹੈ ਕਰਤਾਰ!

  • @kalathuliwal7213
    @kalathuliwal7213 4 роки тому +59

    ਰੂਹ ਨੂੰ ਸਕੂਨ ਦੇਣ ਵਾਲੀ ਕਵੀਸਰੀ

  • @jagroopsinghbenipal870
    @jagroopsinghbenipal870 4 роки тому +81

    ਸ਼ਹੀਦੇ ਆਜ਼ਮ ਭਗਤ ਸਿੰਘ, ਹਮੇਸ਼ਾ 23ਸਾਲ ਦਾ ਗੱਭਰੂ ਰਹੂਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਪ੍ਰੇਰਨਾ-ਸਰੋਤ

    • @dharamvirxsingh
      @dharamvirxsingh 4 роки тому +1

      ਬਹੁਤ ਖੂਬ ਆਖਿਆ ਮੇਰੇ ਵੀਰ,,

  • @harmandersinghcheema6102
    @harmandersinghcheema6102 3 місяці тому

    ਮੁਰਦਿਆਂ ਚ ਜਾਨ ਪਾਉਣ ਦੀਸਮੱਰਥਾ ਰੱਖਦੀ ਹੈ ਇਹ ਕਵੀਸ਼ਰੀ ਹਰਭਜਨ ਮਾਨ ਪੰਜਾਬ ਦੀ ਸਾ਼ਨ ਨੌਜਵਾਨ ਦੀ ਜਾਨ ਸਭਤੋਂ ਮਹਾਨ ਸਾਰਾ ਪੰਜਾਬ ਤੇਰੇ ਤੋਂ ਕੁਰਬਾਨ ਜੁਗ ਜੁਗ ਜੀਵੇ

  • @gurpalsingh5609
    @gurpalsingh5609 4 роки тому +2

    ਵਾਹ ਜੀ ਵਾਹ ਚਮਕੌਰ ਸਿੰਘ ਸੇਖੋਂ ਤੇ ਹਰਭਜਨ ਮਾਨ ਜੀ ਵਾਰ ਸੁਣਕੇ ਮਨ ਖੁਸ ਹੋ ਗਿਆ

  • @devinderakku4746
    @devinderakku4746 4 роки тому +83

    ਜਿਉਂਦੇ ਵੱਸਦੇ ਰਹੋ ਮਾਨ ਸਾਬ😊😊
    ਰੱਬ ਮੇਰੀ ਉਮਰ ਵੀ ਸੋਨੂ ਲਾਦੇ❣️❣️
    ਪੰਜਾਬੀਆਂ ਦਾ ਮਾਣ ਹੋ ਤੁਸੀਂ🤗😘

  • @singhsuraj1599
    @singhsuraj1599 4 роки тому +42

    ਨਹੀਂ ਰੀਸਾ ਵੀਰ ਤੇਰੀਆਂ,,,ਵਾਹਿਗੁਰੂ ਜੀਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾਂ ਖੁਸ਼ ਰਹੋ 🙏🏻🙏🏻🙏🏻🙏🏻

  • @harwindervirk9076
    @harwindervirk9076 4 роки тому +10

    ਜਿਉਂਦੇ ਵਸਦੇ ਰਹੋ ਮਾਨ ਸਾਹਿਬ ਖੂਨ ਖੋਲ ਉਠਦਾ ਵਾਰ ਸੁਣ ਕੇ

  • @chokhvindersharma812
    @chokhvindersharma812 4 роки тому +25

    Bhagat Singh Rajguru Sukhdev. Zindabad Zindabad 🇮🇳🇮🇳🇮🇳🇮🇳🇮🇳

  • @Kissantelevision
    @Kissantelevision 4 роки тому +12

    ਹਮੇਸ਼ਾ ਦਿਲ ਚ ਸਤਿਕਾਰ ਆ ਮਾਨ ਸਾਬ ਲਈ .......ਸੱਚੀ ਗਾਇਕੀ .✍💝💝💝💝💝💝💝💝💝

  • @arunpalsingh9511
    @arunpalsingh9511 4 роки тому +1

    ਬਾਪੂ ਪਾਰਸ ਦਾ ਜਥਾ ਜਦੋਂ ਗਾਉਂਦਾ ਸੀ ਤਾਂ ਸਮਾਂ ਬੰਨ੍ਹ ਦਿੰਦਾ ਸੀ। ਸੇਖੋਂ ਸਾਹਿਬ ਧੰਨਵਾਦ ਜੀ ਬਚਪਨ ਦੀ ਯਾਦ ਆ ਗਈ ,

  • @ਲਖਵੀਰਸਿੰਘਭੁੱਲਰ-ਖ9ਮ

    ਮਾਨ ਸਾਹਿਬ ਕਿਹੜਾ ਸ਼ਬਦ ਲਿਖਾਂ ਮੈਂ ਮੈਨੂੰ ਸਮਝ ਨਾ ਲੱਗੇ। ਪੰਜਾਬੀ ਲਈ ਕੀਤੀ ਤੇਰੀ ਸੇਵਾ ਮੈਨੂੰ ਸ਼ਬਦਾਂ ਤੋਂ ਵੱਡੀ ਲੱਗੇ। ਜਿਉਂਦੇ ਵਸਦੇ ਰਹੋ ਖੁਸ਼ੀਆਂ ਮਾਣੋ ਅਰਦਾਸ ਮੇਰੀ ਉਸ ਪਰਮਾਤਮਾ ਅੱਗੇ । 💐

    • @liftingfood9298
      @liftingfood9298 4 роки тому +1

      Nice 👍

    • @luckychawla8786
      @luckychawla8786 4 роки тому

      ਸਹੀ ਗੱਲ ਹੈ ਭਾਜੀ,ਮੈਂ ਅਾਪ ਬੇਚੈਨ ਹੋ ਜਾਨਾਂ ਕਿ ਕਿਸ ਤਰਾਂ ੲਿਸ ਮਹਾਨ ਫਨਕਾਰ ਦੀ ਸਿਫਤ ਲਿਖੀੲੇ।ਬਸ ਮੂੰਹੋਂ ਵਾਹ ਵਾਹ ਹੀ ਨਿੱਕਲਦੀ ਰਹਿੰਦੀ ਹੈ।ਜਿਹਨਾਂ ਨੇ ਅਾਪਣੀ ਮਾਂ ਬੋਲੀ ਨਾਲ ਦਿਲੋਂ ੲਿਸ਼ਕ ਕੀਤਾ ਹੈ ਸਿਰਫ ੳੁਹ ਹੀ ੲਿਸ ਗੱਲ ਨੂੰ ਜਿਅਾਦਾ ਚੰਗੀ ਤਰਾਂ ਸਮਝ ਸਕਦੇ।ਦੂਸਰੀ ਗੱਲ ਹਰਭਜਨ ਮਾਨ ਜਿੰਨਾ ਵੱਡਾ ਫਨਕਾਰ ਹੈ ੳੁਸਤੋਂ ਸੌ ਗੁਣਾ ਚੰਗਾ ਅਤੇ ਨੇਕ ੲਿਨਸਾਨ ਵੀ ਹੈ।ਮੈਂ ੲਿਹਨਾਂ ਨੂੰ ਦੋ ਤਿੰਨ ਵਾਰ ਮਿਲ ਚੁੱਕਾ ਹਾਂ।ਬਹੁਤ ਵੱਡਾ ਫੈਨ ਹਾਂ ਮੈਂ ਬਾੲੀ ਜੀ ਦਾ।

    • @gurtegsingh4418
      @gurtegsingh4418 3 роки тому

      @@luckychawla8786by

  • @sikanderpro
    @sikanderpro 4 роки тому +1

    ਮੰਡੀ ਕਲਾਂ ਮੇਰਾ ਨਾਨਕਾ ਪਿੰਡ ਆ ਮੇਰੇ ਨਾਨਾ ਜੀ ਸਵ. ਸ. ਅਜਮੇਰ ਸਿੰਘ ਢਿੱਲੋਂ ਕਰਤਾਰ ਸਿੰਘ ਜੀ ਦੇ ਮਿੱਤਰ ਸਨ੍ਹ ੳਹਨਾ ਨੂ ਵੀ ਬੜੇ ਕਿੱਸੇ ਜਬਾਨੀ ਯਾਦ ਸਨ ਅੱਜ ੳਹਨਾ ਦੀ ਯਾਦ ਤਾਜਾ ਹੋ ਗਈ

  • @sukhdevsingh-qg1pb
    @sukhdevsingh-qg1pb 2 роки тому +1

    ਕਵੀਸ਼ਰੀ ਜਿੰਦਾਬਾਦ ਮਾਨ ਜੀ ਤੇ ਸਾਥੀ ਬਹਤ ਵਧੀਆ ਪਰਮਾਤਮਾ ਚੜਦੀ ਕਲਾ ਵਿਚ ਰੱਖੇ

  • @jasbirkaur6836
    @jasbirkaur6836 2 місяці тому +1

    🙏 Waheguru 🙏 ji 🙏 charhdikala ♥️ tandurusti 🙏 lambian ♥️ umran 🙏 deve 🙏 saria 🙏 noo 🙏🙏🙏♥️🙏♥️

  • @ranjitsokhal6236
    @ranjitsokhal6236 3 роки тому

    ਕਿਆ ਬਾਤ ਹੈ ਸਤਿਕਾਰਤ ਸੱਜਣੋ !! ਰੂਹ ਖ਼ੁਸ ਹੋ ਗਈ !! ਬਹੁਤ ਸ਼ੁੰਦਰ !!!

  • @ManjitKaur-sd9nq
    @ManjitKaur-sd9nq 2 роки тому +4

    ਚੜ੍ਹਦੀ ਕਲਾ ਰਹੇ ਤੁਹਾਡੀ ਹਮੇਸ਼ਾ ਮਾਨ ਸਾਹਿਬ ਜੀ।

  • @luckychawla8786
    @luckychawla8786 4 роки тому

    ਮੇਰੇ ਮੁਤਾਬਿਕ ਮਾਂ ਬੋਲੀ ਦੀ ਅਸਲ ਸੇਵਾ ਹਰਭਜਨ ਮਾਨ,ਗੁਰਦਾਸ ਮਾਨ,ਮਨਮੋਹਨ ਵਾਰਿਸ,ਸਰਦੂਲ ਸਿਕੰਦਰ,ਹਰਜੀਤ ਹਰਮਨ,ਕੰਵਰ ਗਰੇਵਾਲ,ਕਮਲ ਹੀਰ ਅਤੇ ਚੰਦ ਕੁ ਹੋਰ ਗਾੲਿਕਾਂ ਨੇ ਕੀਤੀ ਹੈ।ਬਾਕੀਅਾਂ ਨੂੰ ਮੈਂ ਬੁਰਾ ਨਹੀ ਕਹਿ ਰਿਹਾ ਪਰ ਬਹੁਤਿਅਾਂ ਦਾ ਅਹਿਮ ਯੋਗਦਾਨ ਨਹੀ ਮੰਨਿਅਾ ਜਾ ਸਕਦਾ।

  • @sony4baidwan
    @sony4baidwan 4 роки тому +18

    💐ਬਹੁਤ ਹੀ ਬਾਕਮਾਲ ਜੀ 💐
    🙏🏻ਪਿਆਰ ਤੇ ਸਤਿਕਾਰ ਬਾਈ ਜੀ 🙏🏻

  • @gurjantaulakh9867
    @gurjantaulakh9867 3 роки тому +1

    ਹਰਮੋਨੀਅਮ ਮਾਸਟਰ ਨੂੰ ਸਲਾਮ ਹੈ ਵੀਰ ਜੀ ਵਾਰ ਵੀ ਬਹੁਤ ਹੀ ਵਧੀਆ ਸੁਣਾਈ ਹੈ ਵਾਹਿਗੁਰੂ ਜੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ

  • @charanjeetsingh9799
    @charanjeetsingh9799 4 роки тому

    ਮਾਨ ਸਾਹਬ ਜਿੰਦਾ ਬਾਦ ਚਮਕੌਰ ਸੇਖੋਂ ਬਾਈ ਜੀ ਧੂਰੀ ਕੋਲੋਂ ਜਹਾਂਗੀਰ ਤੋਂ ਮੈਂ ਸੁਣਿਆ ਤੁਸੀਂ ਬਾਈ ਜੀ ਓਹੋ ਜਿਹੇ ਹੀ ਪਏ ਹੋ ਜਿਹੋ ਜਿਹੇ ਸਨ ਬਿਆਸੀ ਤਰਾਸੀ ਚ ਮੇਰੇ ਛੋਟੇ ਭਾਈ ਦ ਵਿਆਹ ਤਾ ਸਪੈਸਲੀ ਆਏ ਸੀ ਓਦੋਂ ਵਰਗੇ ਰੱਬ ਜੇ ਕਿਤੇ ਹੈਤਾਂ ਚੜ੍ਹਦੀ ਕਲਾ ਚ ਰੱਖੇ

  • @lalrajput6501
    @lalrajput6501 4 роки тому +9

    Wah G wah
    Jyonde raho veero
    Satsri Akal
    No word for appreciate.

  • @kamaljitsingh7364
    @kamaljitsingh7364 4 роки тому +3

    ਬਹੁਤ ਵਧੀਆ ਗਾਇਆ,ਅਗਰ ਹਰਭਜਨ ਮਾਨ ਸਾਹਿਬ ਪਗੜੀ ਬੰਨ ਲੈਂਦੇ ਤਾਂ ਹੋਰ ਸੋਨੇ ਤੇ ਸੁਹਾਗਾ ਹੋ ਜਾਣਾ ਸੀ।ਅਗਰ ਖੜਕੇ ਗਾਇਆ ਜਾਂਦਾ ਤਾਂ ਵਾਰ ਦੀ ਅਸਲੀ ਸ਼ਾ ਨ ਨਿਕਲ ਕੇ ਬਾਹਰ ਆਉਣੀ ਸੀ।ਕੁਲ ਮਿਲਾਕੇ ਇਕ ਵਧੀਆ ਉਪਰਾਲਾ ਹੈ।

  • @aarysaab5927
    @aarysaab5927 4 роки тому +18

    ਬਹੁਤ ਖੂਬ ਮਾਨ ਸਾਬ👌👏🙏

  • @Sarbjeetsingh-zx7lc
    @Sarbjeetsingh-zx7lc 4 роки тому +1

    ਵਾਹ ਓ ਮਾਨਾ ਜਿਊੰਦਾ ਰਹਿ । ਹੈਨੀ ਕੋਈ ਤੇਰੇ ਵਰਗਾ । ਮਹਾਰਾਜ ਲੰਮੀਆਂ ਉਮਰਾ ਬਖਸ਼ੇ ।

  • @karamjeetsingh2788
    @karamjeetsingh2788 4 роки тому +32

    ਵਾਹ ਜੀ ਬਾਈ ਜੀ ਹਰਭਜਨ ਸਿੰਘਮਾਨ ਤੇਰੀ ਰੀਸ ਨਹੀਂ

    • @sidhuanoop
      @sidhuanoop 4 роки тому +1

      ਅਸਲੀ ਵਾਰਿਸ ਪੰਜਾਬੀ ਗਾਇਕੀ ਦੀ । ਕਰੋੜਾਂ ਵਾਰ ਪ੍ਰਣਾਮ

  • @deepshergill89
    @deepshergill89 4 роки тому

    ਪਿੰਡ ਜਦ ਗੁਰਪੁਰਬ ਤੇ ਜਾਂਦੇ ਸੀ ਤਾਂ ਢਾਡੀ ਵਾਰਾਂ ਸੁਣ ਦੇ ਸੀ ਉਹ ਦਿਨ ਯਾਦ ਕਰਾ ਤੇ ਵੀਰਾ ਨੇ

  • @kabalkakra1555
    @kabalkakra1555 4 роки тому +8

    ਕਵੀਸ਼ਰੀ ਦਾ ਕਿੰਗ ਹਰਭਜਨ ਮਾਨ

  • @harpalkaursandhu4250
    @harpalkaursandhu4250 3 роки тому +1

    ਬਹੁਤ ਖ਼ੂਬ ਕੋਆ ਬਾਤ ਹੈ ਜੀਓ ਕਮਾਲ ਕਰਤੀ ..

  • @SonuSaini-ov4lf
    @SonuSaini-ov4lf 3 роки тому

    🔔👌Jio jio jio waddy veer meri maa boli virsa de waris🤗 Yug yugha tak jivy meri sohni maa boli👏🏻

  • @romanaacademy7053
    @romanaacademy7053 4 роки тому

    22 ਸ਼ਬਦ ਨਹੀਂ ਮੇਰੇ ਕੋਲ ਜਿੰਨਾ ਨਾਲ ਮੈਂ ਤੁਹਾਡੀ ਤਾਰੀਫ ਕਰ ਸਕਾਂ great job 22 g

  • @KirpalSingh-jz1mq
    @KirpalSingh-jz1mq 2 роки тому

    ਪੁੱਤ ਹੋਵੇ ਪੰਜਾਬ ਦਾ ਤਾ ਇਹੋ ਜਿਹਾ ਹੋਵੇ ਜਿਹੜਾ ਇਜਤਮਾਈ ਸਲੀਕੇ ਦਾ ਧਿਆਨ ਰੱਖੇ

  • @rashpalsinghverygudsongg121

    ਆਹ ਹੁੰਦੀ ਅਸਲ ਕਲਾ ਕਿਆ ਬਾਤ ਏ ਜੀ👌👌👌👌

  • @ManishKumar-yf6ij
    @ManishKumar-yf6ij 2 роки тому

    eh ne sade punjab de asli singer jo k punjabi maa boli di dilo sewa karda han manna da maan harbhajan Maan

  • @bals71
    @bals71 4 роки тому +8

    Wah Ji Wah, Maan Sahib te sathi. Salute tuhadi kala nu

  • @el.sidhu1
    @el.sidhu1 7 місяців тому

    ਜਿਉਂਦਾ ਰਹੇ ਪੰਜਾਬ ਦਾ ਮਾਣ ਹਰਭਜਨ ਮਾਨ

  • @baldevsingh5338
    @baldevsingh5338 2 роки тому

    ਇਹ ਹੈ ਸਾਡਾ ਵਿਰਸਾ ਸੂਰਮਿਆਂ ਦੀ ਗਾਥਾ ਵੀ ਸੂਰਮੇ ਹੀ ਗਾ ਸਕਦੇ ਨੇ ਸਲੂਟ ਆ ਵੀਰਾਂ ਨੂੰ

  • @kashmirdhanju756
    @kashmirdhanju756 4 роки тому +11

    Great ,Mann Saab and all others who sing this vaar Waheguruji Bless you all

  • @kuldeeprahal584
    @kuldeeprahal584 4 роки тому

    ਮਾਨ ਵੀਰ , ਢਾਡੀ ਗਾਇਕੀ ਦਾ ਜਵਾਬ ਈ ਨਈ. ਥੋਡੀ ਸੇਵਾ ਅਣਮੁੱਲੀ ਹੈ ਵੀਰ.

  • @parmjitsingh2463
    @parmjitsingh2463 4 роки тому +1

    ਬਹੁਤ ਖੂਬ ਬਾਕਮਾਲ ਚਮਕੌਰ ਸਿੰਘ ਸੇਖੋਂ ਸਾਹਿਬ

  • @sandhuchabba
    @sandhuchabba 4 роки тому +98

    ਆ ਸੀ ਸਾਡਾ ਕਲਚਰ ਲੋਕੋ

  • @TarsemSingh-fk1dy
    @TarsemSingh-fk1dy 2 місяці тому

    ਬਾਈ ਜੀੳ, ਵਾਰ ਦਾ ਜੋ ਆਨੰਦ ਬੰਨ੍ਹਿਆ ਆਪ ਜੀ, ਨਹੀ ਸਬਦ,ਪਰ ਇਹ ਗੱਲ ਵੱਖਰੀ ਕਿ "ਤੁਸੀ ਸਾਰੇ ਹੀ ਬੈਠੇ ਹੋਏ ਬਹੁਤ ਸੋਹਣੇ ਲੱਗਦੇ ਪਏ

  • @punjabidrivermehkma9375
    @punjabidrivermehkma9375 4 роки тому +1

    ਪ੍ਰਣਾਮ ਸ਼ਹੀਦਾਂ ਨੂੰ
    Bhut hi vdia likhyea teh gayea sare veera ne jug jug jeoo punjab de shero

  • @harmansidhu1544
    @harmansidhu1544 4 роки тому +3

    ਵਾਹ ਕਮਾਲ ਮਾਨ ਭਾਜੀ 💖💖💖💖💖
    ਵਾਹਿਗੁਰੂ ਤਹਾਨੂੰ ਲੰਮੀ ਉਮਰ ਦੇਵੇ 💖💖💖💖💖

  • @hardialsekhon5544
    @hardialsekhon5544 3 роки тому

    ਵਾਹ ਓਏ ਸ਼ੇਰੋ ਚੜ੍ਹਦੀ ਕਲਾ ਵਿੱਚ ਰਹੋ

  • @ਸੁਖਵਿੰਦਰਕੌਰਮੋਗਾ

    ਬਹੁਤ ਵਧੀਆ ਕਿਆ ਬਾਤ ਸਰੰਗੀ ਮਾਸਟਰ ਅਤੇ ਸਾਰੀ ਪਾਰਟੀ। 🇮🇳🌹🇮🇳🌹🇮🇳🌹🇮🇳🙏🙏🙏

  • @saytruth1382
    @saytruth1382 4 роки тому +7

    Sikh being Warriors worship Heroism.
    Excellent.S.Bhagat singh is a living legend.

  • @manusandhu4464
    @manusandhu4464 4 роки тому +10

    Satkar jog. Rubi Roop HM. Hamesha de Tera es var ve ON 👆🏻TOP

  • @satnamsingh-ep2ei
    @satnamsingh-ep2ei 2 роки тому

    ਜੋਧਿਆਂ ਦੀਆਂ। ਵਾਰਾਂ। ਜੁਗੋ ਜੁਗ ਪੈਂਦੀਆਂ ਰਹਿਣਗੀਆਂ

  • @Raja_Chahal
    @Raja_Chahal 2 роки тому +2

    That’s what a real singing is. Rabb lambian umran deve tuhanu. Thanks for bringing up this vaar for us. Well done

  • @rabbdiseva
    @rabbdiseva 2 роки тому

    ਬਹੁਤ ਸੋਹਣੀ ਰਚਨਾ ਜੀ ਵਾਹਿਗੁਰੂ ਭਲਾ ਕਰੇ

  • @tejsidhu1070
    @tejsidhu1070 4 роки тому

    Bahut vadhia...iho jiha gaun wale te sunan wale srote virle e milde aa...par sijda a man Saab te sathiyan nu

  • @dhadivirsaranjitsinghlakha4101
    @dhadivirsaranjitsinghlakha4101 2 роки тому

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰਾਂ

  • @dharmchand2618
    @dharmchand2618 Рік тому

    Man Sahib G Dil Boht Khush Hogiaa Rab Sab Nu Lami Omar Baksha

  • @CharanJitSingh-ly9ok
    @CharanJitSingh-ly9ok 3 роки тому

    ਸਲੂਟ ਮਾਨ ਸਾਬ ਤੇ ਸਾਥੀਆਂ ਨੂੰ ਸਦਾ ਸਾਫ ਸੁਥਰੀ ਗਾਇਕੀ ਕਿਆ ਬਾਤ ਆ

  • @luckychawla1192
    @luckychawla1192 3 роки тому

    ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ ਹਰਭਜਨ ਮਾਨ ਸਾਹਿਬ!

  • @arshkhan4215
    @arshkhan4215 3 роки тому +1

    Way kya baat he very very nice Kartar Singh Mandi Kalan ji Rampura v Nihal kar deta thanks

  • @kamaljitsingh7364
    @kamaljitsingh7364 4 роки тому

    ਮਾਨ ਸਾਹਿਬ ਚੰਗਾ ਹੁੰਦਾ ਤੁਸੀਂ ਸਿਰ ਤੇ ਦਸਤਾਰ ਸਜਾ ਲੈਂਦੇ ਤੇ ਵਾਰ ਨੂੰ ਖੜਕੇ ਗਾਉਂਦੇ,ਇਹ ਸੋਨੇ ਤੇ ਸੁਹਾਗੇ ਵਾਲੀ ਗਲ ਹੋ ਜਾਂਦੀ।ਖੈਰ ਬਹੁਤ ਵਧੀਆ ਕੋਸ਼ਿਸ ਹੈ ਆਪ ਦੇ ਗਰੁੱਪ ਦੀ। ਲੂੰ ਕੰਢੇ ਖੜ੍ਹੇ ਹੋ ਗਏ।

  • @sohansingh-sb6cg
    @sohansingh-sb6cg 4 роки тому +2

    ਮਾਨ ਸਾਹਿਬ ਤੁਸੁਂ ਮਹਾਨ ਕਲਾਕਾਰ ਓ ਜੋ ਜਮੀਨ ਨਾਲ ਜੁੜੇ ਓ ਸਲਾਂਮ ਏ ਥੋਨੂੰ 👍👍👍👌👌

  • @murtazaghulam7750
    @murtazaghulam7750 4 роки тому +3

    Love you te Salaam Bhagat Singh from Pakistan

  • @NirmalSingh-wx1il
    @NirmalSingh-wx1il 4 роки тому +2

    Harbhajan maan saab ji Punjab da man

  • @lovepreetsingh-tb2fk
    @lovepreetsingh-tb2fk 2 роки тому

    ਦਿਲ ਖ਼ੁਸ਼ ਕਰਤਾ ਜੀ ਜਿਉਂਦੇ ਰਹੋ🌻

  • @GurpreetSingh-cm3oq
    @GurpreetSingh-cm3oq 4 роки тому +5

    Veer ji Eh Dhad-Sarangi-Dholki- di aavaj Bhut payari lagdi aa. Vaar Bhut sohani Gai aa. Pta ni kine vaar suneya. Bhut anand aunda. jine vaar sunda. Bhut payara. Thanks.

  • @amarjitpandherpandher4803
    @amarjitpandherpandher4803 3 роки тому

    ਹਰਭਜਨ ਮਾਨ ਜੀ ਰੂਹ ਖੁਸ਼ ਕਰਤੀ ਵੀਰਾਂ, ਧੰਨਵਾਦ ਜੀ

  • @khalikuzzaman8729
    @khalikuzzaman8729 4 роки тому +15

    Love you harbajan man sab from Pakistan

  • @sukhgill4728
    @sukhgill4728 3 роки тому

    ਮੈਨੂੰ ਬਹੁਤ ਵਧੀਆ ਲੱਗਾ ਮੈਂ ਬਾਰ ਬਾਰ ਸੁਣ ਰਿਹਾ ਹਾਂ

  • @pawanLeafs
    @pawanLeafs 4 роки тому +4

    🤟💥Lakhaaan aaaye aa , lakhaaan aunde rhne aa... ,,, Pr harbhajan maan saab vrga kise ne nhii bnn paunaa 🙅‍♂️🙇‍♂️🙇‍♂️🙌

  • @kulvirmanguwal6202
    @kulvirmanguwal6202 4 роки тому

    ਹਰਭਜਨ ਮਾਨ ਜੀ ਦਾ ਵਾਰ ਗਾਉਣ ਤਰੀਕਾ ਬਹੁਤ ਵਧੀਆ ਆ.. ਮੇਰਾ ਮਨਪਸੰਦ ਗਾਇਕ ਆ

  • @singhpinder5609
    @singhpinder5609 2 роки тому

    ਆ ਹੁੰਦੀ ਗਾਇਕੀ ਜਿਉਂਦਾ ਵੱਸਦਾ ਰਹਿ ਵੀਰਿਆ ਨਹੀਂ ਰੀਸਾਂ ਤੇਰੀਆਂ

  • @jagdishmathauda2969
    @jagdishmathauda2969 4 роки тому

    ਬਹੁਤ ਵਧੀਆ ਵਾਰ ਗਾਈ ਜਿਉਂਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਰਖਣ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @webworldcafecafe467
    @webworldcafecafe467 4 роки тому +1

    TRULY HEART TOUCHING...... BOHT GHAT SUNAN NU MILDA HUNN TAAN.. GREAT

  • @niranjansinghjhinjer1370
    @niranjansinghjhinjer1370 3 роки тому

    Akhaan vich Hanju aa gaye khushi de bot sonha uprala
    Asli Virasat Punjab di 🙏🙏🙏

  • @tarloksinghthindtarloksing9830
    @tarloksinghthindtarloksing9830 2 роки тому +1

    Wah ji wah nhi reeca touadia kia Bata
    Chamkor s sekho❤👌

  • @paramjitsingh9749
    @paramjitsingh9749 4 роки тому

    ਬਹੁਤ ਚੰਗੀ ਮੂਵੀ ਹਰਭਜਨ ਮਾਨ ਧੰਨਵਾਧ

  • @kulwinderchhajla5186
    @kulwinderchhajla5186 4 роки тому +5

    ਵਾਹ ਬਾਈ ਵਾਹ ਮਾਨ ਸਾਬ ਨਹੀ ਰੀਸਾ ਤੇਰੀਆਂ

  • @inderjitsingh9654
    @inderjitsingh9654 2 роки тому

    Harbhajan maan ji. Asli virsa Punjab da saab ke rakhiya hai.

  • @gurveerdhaliwal5300
    @gurveerdhaliwal5300 2 роки тому

    ਬਹੁੱਤ ਬਦਿਆ ਇਨਸਾਨ ਆ ਮਾਨ ਸਾਬ ਜੀ

  • @yugrajsandhu838
    @yugrajsandhu838 4 роки тому

    ਕਿਹੜੀਆਂ ਸ਼ਬਦਾ ਵਿੱਚ ਸਿਫਤ ਕਰਾਂ ਬਹੁਤ ਵਧੀਆ ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੀ ਹਰਭਜਨ ਮਾਨ ਨੂੰ

  • @baljinderkaur4518
    @baljinderkaur4518 4 роки тому +1

    Wah ji wah.dil nu bahut sukun milda he .

  • @Punjab__03Live
    @Punjab__03Live Рік тому +1

    Sade Pind Mandi Kalan Da maan Gyani Kartar Singh Kavishar Mandi Kalan wale te bai Navdeep Gill mandi kalan wale (red turban )

  • @harpreetuppli2987
    @harpreetuppli2987 4 роки тому +6

    you are great maan saab.....
    please sing more these kind of songs as much you can because there is no one like you ...
    you are best punjabi folk singer......mmm

  • @bhagwansingh511
    @bhagwansingh511 2 роки тому

    Good Job Maan Veer ji jeete raho.Zindabaad.(FDK)

  • @BalrajSingh-fj6tr
    @BalrajSingh-fj6tr 4 роки тому +1

    ਪੰਜਾਬ ਦੀ ਸ਼ਾਨ ਹਰਭਜਨ ਮਾਨ

  • @baldevchungha2298
    @baldevchungha2298 2 роки тому

    ਚਮਕੌਰ ਸਿੰਘ ਜੀ ਤੇਰੀ ਜਦੋਂ ਪੂਰੀ ਝੜਾਈ ਸੀ ਤੁਸੀਂ ਸਾਰਿਆਂ ਮੇਰੇ ਪਿੰਡ ਖਾੜਾ ਲਾਇਆ ਸੀ

  • @BaljitSingh-co5zz
    @BaljitSingh-co5zz 3 роки тому

    ਵਾਹ ਕਮਾਲ ਕਰਤੀ ਮਾਨ ਸਾਹਿਬ ਬਹੁਤ ਵਧੀਆ ਤੇ ਸੋਹਣੀ ਕਵਿਸ਼ਰੀ ।

  • @surinderpalsingh4600
    @surinderpalsingh4600 2 роки тому

    Sabas piaare Manna,
    Jug jug ji oye sohniyan.

  • @preetsonu2442
    @preetsonu2442 4 роки тому +1

    Sare veera da bohat changa uprala g