Dhadi Daya Singh Dilbar

Поділитися
Вставка
  • Опубліковано 27 гру 2024

КОМЕНТАРІ • 393

  • @surinderkaur7912
    @surinderkaur7912 2 роки тому +82

    ਛੋਟੇ ਹੁੰਦਿਆਂ 1978-79ਵਿੱਚ ਮੂਸਾ ਪੁਰ ਵਿਖੇ ਨਗਰਕੀਰਤਨ ਵਿੱਚ ਸੁਣਿਆ ਸੀ। ਬਹੁਤ ਵਧੀਆ ਢਾਡੀ ਜੱਥਾ।

    • @princeganger6754
      @princeganger6754 Рік тому

      Tuhi musapur to ho?

    • @manmohansinghcheema91
      @manmohansinghcheema91 2 місяці тому

      Ki eh nawanshahr to si. Is na ton nawanshahr ch Sangeet academy si.Musapur pind nawanshahr ch hi hai

    • @SandeepSingh-di2jk
      @SandeepSingh-di2jk 2 місяці тому

      ਰਾਜਾ ਸਾਹਿਬ ਮਜਾਰੇ ਕੋਲ ਮੂਸਾਪੁਰ ਹੈ

    • @kuldipsingh5345
      @kuldipsingh5345 2 місяці тому

      ਮੈਂ ਵੀ ਉਦੋਂ ਹੀ ਸੁਣਿਆ ਸੀ, ਫਿਰ ਕਦੀ ਸੁਣਨ ਦਾ ਮੌਕਾ ਨਹੀਂ ਮਿਲਿਆ।

  • @avtarsingh2531
    @avtarsingh2531 Рік тому +88

    ਵਾਹ ਜੀ ਵਾਹ ਨਜ਼ਾਰਾ ਆ ਗਿਆ।
    ਮੈਂ ਨ ਗਨੇਸ਼ਹਿ ਪ੍ਰਿਥਮ ਮਨਾਊਂ।। ਕਿਸ਼ਨ ਬਿਸ਼ਨ ਕਬਹੂ ਨਾ ਧਿਆਊਂ।। ਮਹਾਨ ਗੁਰੂ ਦੀ ਮਹਾਨ ਗੁਰਬਾਣੀ।

    • @vinaykumar-ng8dk
      @vinaykumar-ng8dk 4 місяці тому

      Baani nu bhaji dhyaan nal dobara sarwan kro

    • @JatinderSingh-kd1tj
      @JatinderSingh-kd1tj 3 місяці тому +4

      Paji samaj ke hi bool rhe hain​@@vinaykumar-ng8dk

  • @InderjitSingh-hl6qk
    @InderjitSingh-hl6qk 2 роки тому +41

    ਗਿਆਨੀ ਦਇਆ ਸਿੰਘ ਜੀ ਦਿਲਬਰ ਆਪਣੇ ਸਮੇਂ ਦੇ ਉਚ ਕੋਟੀ ਦੇ ਪ੍ਰਸਿੱਧ ਢਾਡੀ ਪ੍ਰਸੰਗ ਦੇ ਵਿਦਵਾਨ ਸਨ,

  • @nagindersandhu3726
    @nagindersandhu3726 2 роки тому +38

    ਬਹੁਤ ਵਧੀਆ ਢਾਡੀ ਵਾਰ ਦਿਲਬਰ ਜੀ ਦੇ ਜਥੇ ਨੂੰ ਸਤਿ ਸੀ੍ਰ ਅਕਾਲ

  • @villagesingh1699
    @villagesingh1699 3 місяці тому +15

    ਇਹਨਾਂ ਢਾਡੀ ਜਥਿਆਂ ਵੱਲੋਂ ਸਿੱਖੀ ਇਤਿਹਾਸ ਸਾਂਭਿਆ ਗਿਆ ਸੇਵਾ ਕੀਤੀ ਗਈ ਤਾਂ ਹੀ ਅੱਜ ਦੇ ਸਮੇਂ ਵਿੱਚ ਅਸੀਂ ਗੁਰੂ ਇਤਿਹਾਸ ਨਾਲ ਜੁੜ ਬੈਠੇ ਹਾਂ ਜੇ ਪਿੱਛੇ ਢਾਡੀ ਜਥਿਆਂ ਵੱਲੋਂ ਪ੍ਰਚਾਰ ਨਾ ਕਰਿਆ ਜਾਂਦਾ ਤਾਂ ਅੱਜ ਸ਼ਾਇਦ ਸਮਾਂ ਕੁਝ ਹੋਰ ਹੀ ਹੁੰਦਾ ਧੰਨਵਾਦ ਇਨਾਂ ਢਾਡੀ ਜਥਿਆਂ ਦਾ ਜਿਨਾਂ ਨੇ ਸਿੱਖ ਤੇ ਬੂਟੇ ਨੂੰ ਸਮੇਂ ਸਿਰ ਪਾਣੀ ਲਾਉਂਦੇ ਰਹੇ

  • @sadhusinghbhullar7339
    @sadhusinghbhullar7339 2 роки тому +24

    ਬਹੁਤ ਵਧੀਆ ਗੱਲ ਕਹੀ ਕਵਿਤਾ ਸੋਹਣਾ ਸੁਨੱਖਾ ਸਨੇਹਾ ਮਨੁੱਖਤਾ ਲਈ ਧੰਨਵਾਦ ਬਹੁਤ ਧੰਨਵਾਦ

  • @davindersingh851
    @davindersingh851 Місяць тому +6

    ਵਾਹ ਵਾਹ, ਇਹ ਹੈ ਅਸਲੀ ਕਵੀਸ਼ਰ, ਜੋ ਬਹਿਮ ਭਰਮ ਤੋੜ ਰਿਹਾ, ਅਪਣੇ ਲੋਕਾਂ ਨੂੰ ਸਮੇਂ ਨਾਲ ਤੋਰਨ ਲਈ ਕਿੰਨਾ ਗਿਆਨ ਦੇ ਰਿਹਾ। ਜੋ ਗੱਲਾਂ ਇਹ ਦੱਸ ਰਿਹਾ, ਅਜ ਦੇ ਦਿਨ ਸਭ ਸੱਚ ਹੈ। 20 november 2024

  • @tarlochansingh5877
    @tarlochansingh5877 2 роки тому +56

    ਢਾਡੀ ਭਾਈ ਦਯਾ ਸਿੰਘ ਦਿਲਬਰ ਇਨ੍ਹਾਂ ਦਾ ਅੰਦਾਜ਼ ਬਾਕਮਾਲ ਸੀ ਐਸੇ ਗੁਰ ਸਿੱਖ ਹੀਰੇ ਕੌਮ ਨੂੰ ਬੜੀ ਮੁਸ਼ਕਲ ਨਾਲ ਪ੍ਰਾਪਤ ਹੁੰਦੇ ਨੇ। ਇਨ੍ਹਾਂ ਨੂੰ ਅਸੀਂ ਸ਼ਹੀਦੀ ਜੋੜ ਮੇਲਾ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਹੁੰਦਿਆਂ ਹੀ ਦੇਖਿਆ ਸੀ ਉਸ ਵਕ਼ਤ ਰਾਜਿੰਦਰ ਸਿੰਘ ਰਾਜ ਗੁਰਨਾਮ ਸਿੰਘ ਹੀਰਾ ਤੇ ਨੌਰੰਗ ਸਿੰਘ ਕਮਲ,ਸੰਤ ਹਮੀਰ ਸਿੰਘ ਵਰਗੇ ਕਈ ਰਾਗੀ ਢਾਡੀ ਬਹੁਤ ਚੜਦੀ ਕਲਾ ਵਿੱਚ ਰਹੇ ਹਨ। ਜਿੱਥੇ ਕਿਤੇ ਵੀ ਦੀਵਾਨ ਲੱਗਣਾ ਸੰਗਤ ਮੇਲਾ ਦੇਖਣਾ ਛੱਡ ਕੇ ਇਨ੍ਹਾਂ ਨੂੰ ਦੇਖਣ ਸੁਨਣ ਵਾਸਤੇ ਇੱਕ ਜਗ੍ਹਾ ਕੱਠੀ ਹੋ ਜਾਇਆ ਕਰਦੀ ਸੀ ਪਰ ਹੁਣ ਉਹ ਦਿਨ ਨਹੀਂ ਰਹੇ....

  • @jatindersingh8367
    @jatindersingh8367 Місяць тому +5

    ਪੁਰਾਣੀ ਸੰਗਤ ਕਿੰਨੀ ਸ਼ਰਧਾ ਭਾਵਨਾ ਨਾਲ ਸੁਣਦੀ ਸੀ ਜੇ ਅੱਜ ਕਿਸੇ ਢਾਡੀ ਨੇ ਦਾੜੀ ਬੱਧੀ ਹੁੰਦੀ ਤਾਂ ਕਿੰਤੂ ਪ੍ਰੰਤੂ ਕਰਨਾ ਸੀ ਪਰ ਇਥੇ ਸਾਰੇ ਢਾਡੀਆਂ ਨੇ ਦਾੜੀਆਂ ਬਧੀਆਂ ਹੋਈਆਂ ਨੇ ਅੱਜ ਸਾਡੇ ਚੋਂ ਸ਼ਰਧਾ ਖਤਮ ਹੋ ਗਈ ਏ

  • @dharmindersingh5939
    @dharmindersingh5939 2 роки тому +97

    ਸਾਡੇ ਅੱਜ ਦੇ ਪ੍ਰਚਾਰਕ ਮਸੰਦ ਬਣੇ ਬੈਠੇ। ਸੱਚ ਬੋਲਣ ਦੀ ਜੁਰਤ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਇਹ ਵੀਡਿਉ ਲਿਆਉਣ ਲਈ।🙏

  • @sadhusinghbhullar7339
    @sadhusinghbhullar7339 2 роки тому +28

    ਸਰਦਾਰ ਸਾਹਿਬ ਜੀ ਸਤਿਕਾਰ ਸਹਿਤ ਗੁਰੂ ਫ਼ਤਹਿ ਵਾਹਿਗੁਰੂ ਜੀ ਕੀ ਫਤਿਹ ਸਲੂਟ ਮਾਰਦੇ ਹਾਂ ਸਰਦਾਰ ਜੀ

  • @malkitghai4314
    @malkitghai4314 2 роки тому +67

    ਨਹੀਂ ਰੀਸਾਂ ਦਿਲਬਰਾ ਤੇਰੀਆਂ, ਵਧੀਆ ਪੀਠਾਂ ਬਿਠਾਈਆਂ ਨੇ ਆਪਣੇ ਜ਼ਮਾਨੇ ਵਿਚ 👍

  • @gurwindersingh6406
    @gurwindersingh6406 10 місяців тому +67

    ਮੈਂ ਮਸੰਦ ਹਾਂ ਮੈਂ ਫਿਮਾਂ ਮੰਗਦਾ ਅਕਾਲਪੁਰਖ ਤੋਂ ਤੇ ਇਸ ਸਾਰੀ ਖ਼ਲਕਤ ਤੋਂ ਸਾਡੇ ਲੋਕਾਂ ਨੇ ਮਾੜਾ ਕੀਤਾ ਹੇ ਅਕਾਲਪੁਰਖ ਤੁਸੀਂ ਬਖਸ਼ਣਹਾਰ ਹੋ ਦਾਸ ਸਦਾ ਆਪ ਜੀ ਦਾ ਮਸੰਦ ਬਣ ਕੇ ਸੇਵਾ ਕਰਨਾ ਚਾਹੁੰਦਾ। ਦਾਸ ਪੰਜਾਬ ਸਿਵਲ ਸਕੱਤਰੇਤ ਵਿੱਚ ਕਲਰਕ ਹਾਂ ਗੁਰਵਿੰਦਰ ਸਿੰਘ ਨਾਮ ਹੈ ਜੀ😢😢😢😢😢

    • @pskang56
      @pskang56  10 місяців тому +12

      ਵੀਰ ਜੀ ਕੋਈ ਵੀ ਕੋਮ ਦੇ ਵਿਚ ਸਾਰੇ ਚੱਗੇ ਤੇ ਮੱਦੇ ਬੰਦੇ ਹੁਦੇ ਨੇ ਕਿਸੇ ਕੋਮ ਤੇ ਠੱਪਾ ਲਾ ਦੇਣਾ ਮਾੜੀ ਗੱਲ ਹੈ ਆਪ ਬਹਤ ਸੁਝਵਾਨ ਹੋ ਜੀ ਧੰਨਵਾਦ ਜੀ 🙏🙏🙏

    • @mannaussie6372
      @mannaussie6372 5 місяців тому +2

      🙏🏻

    • @bachittarsingh8429
      @bachittarsingh8429 3 місяці тому

      Bachtterslnghmaheyjassowalsarn

    • @HarbhajanSingh-x6z
      @HarbhajanSingh-x6z 3 місяці тому +1

      GurmukhsinghSoSwarnsinghVoNallhLohiankhass

    • @HarbhajanSingh-x6z
      @HarbhajanSingh-x6z 3 місяці тому +1

      JogRajkalia

  • @shehbaj902
    @shehbaj902 2 роки тому +11

    ਬਹੁਤ ਵਧੀਆ ਪ੍ਰਸੰਗ ਸੀਂ ਜੀ ਢਾਡੀ ਜੱਥੇ ਦਾ ਅੱਗੇ ਵੀ ਹੈ ਤਾਂ ਭੇਜਿਓ 🙏

  • @princepatti4778
    @princepatti4778 6 місяців тому +37

    ਲੂਹ ਕੰਡੇ ਖੜੇ ਹੋ ਜਾਂਦੇ ਭਾਈ ਸਾਹਿਬ ਜੀ ਨੂੰ ਸੁਣਕੇ 😢❤❤❤❤

    • @pskang56
      @pskang56  6 місяців тому +2

      ਧੰਨਵਾਦ ਜੀ

  • @baljitsidhu8912
    @baljitsidhu8912 3 місяці тому +5

    ਰੂਹ ਖੁਸ਼ ਕਰ ਦਿੱਤੀ ਹੈ ਢਾਡੀ ਜਥੇ ਨੇ। ਢਾਡੀ ਪੰਜਾਬ ਦੀ ਸ਼ਾਨ ਹੈ। ਸਾਡੇ ਇਤਿਹਾਸ ਸੰਭਾਲਣ ਦਾ ਬਹੁਤ ਵੱਡਾ ਉਪਰਾਲਾ ਹੈ।❤❤❤❤

  • @parmjotsidhu-u5w
    @parmjotsidhu-u5w Рік тому +5

    ਅਆਤਰਰਾਸਟਰੀ ਢਾਡੀ ਜਥਾ ਗਿਆਨੀ ਦਇਆਾ ਸਿੰਘ ਦਿਲਬਰ

    • @pskang56
      @pskang56  Рік тому

      ਧੰਨਵਾਦ ਜੀ

  • @ranachima2407
    @ranachima2407 2 місяці тому +5

    ਬਹੁਤ ਵਧੀਆ ਕੁਮੈਂਟ ਆਏ ਅੱਛੀ ਬਾਤ।ਕਈ ਲੋਕ ਘੁੱਟੇ ਬੈਠੇ ਨੇ ਜਿਹੜੇ ਕਹਿੰਦੇ ਦਾਹੜੀ ਬੰਨਣ ਵਾਲਾ ਸਿੱਖ ਨਹੀਂ।

  • @stakhar1230
    @stakhar1230 2 роки тому +51

    ਬਹੁਤ ਸੋਹਣੀ ਕਥਾ ਭਾਈ ਜੀ ਦੀ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @rajvirkaur4774
    @rajvirkaur4774 2 роки тому +21

    Jihna ne Bhai Sahib nu live stage te sunia a oh uhna nu kde ni bhull skda... Waheguru Ji

  • @roopsinghmaur8069
    @roopsinghmaur8069 Місяць тому +2

    ਬਲਿਹਾਰੇ ਜਾਈਏ ਦਯਾ ਸਿੰਘ ਦਿਲਬਰ ਜੀ ਤੋਂ, ਬਹੁਤ ਹੀ ਗ਼ਜ਼ਬ ਦੀ ਵਿਚਾਰਧਾਰਾ ਹੈ।

  • @sukhvindersingh2167
    @sukhvindersingh2167 2 роки тому +14

    ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਹੈ।

  • @princepatti4778
    @princepatti4778 6 місяців тому +16

    ਧੰਨ ਹੈ ਭਾਈ ਦਯਾ ਸਿੰਘ ਜੀ ਦਿਲਬਰ ❤❤❤

  • @JasbirSingh-fy8vy
    @JasbirSingh-fy8vy 2 роки тому +14

    ਧੰਨ ਹੋ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਅੱਜ ਕੱਲ ਦੇ ਪ੍ਰਕਚਾਰਕ ਇਹ ਜੀਹਾ ਪ੍ਰਚਾਰ ਕਰਨ ਤਾ ਸਾਰੇ ਪੰਜਾਬ
    ਖਾਲਸਾ ਬੰਨ ਜਾਵੇ ਵੀਰ ਜੀ

  • @Jaskrn-k3k
    @Jaskrn-k3k 5 місяців тому +5

    ਭਾਈ ਪਿੰਦਰਪਾਲ ਜੀ 🙏🙏 ਤੇ ਭਾਈ ਦਿਆ ਸਿੰਘ ਦਿਲਬਰ ਦਾ ਨਾਮ ਹਜੇ ਵੀ ਪੂਰਾ ਚੱਲਦਾ

  • @waraichlakhwindersingh853
    @waraichlakhwindersingh853 2 роки тому +31

    सारे सिखा नु दल के महाराज अगे अरदास करनी चाहिए की दया सिंह दिल वरगा डाडी दुबारा पेदा होना चाहिदा है

  • @manjitsingh7951
    @manjitsingh7951 Рік тому +25

    ਧੰਨ ਗੂਰੂ ਗੋਬਿੰਦ ਸਿੰਘ ਜੀ

  • @BaljitSingh-cz4xy
    @BaljitSingh-cz4xy Рік тому +7

    Firstly I was seen and hearing to this grateman in 1969. Now today I am hearing to him through this video. Thanks.

  • @khairaharjeet2385
    @khairaharjeet2385 3 роки тому +10

    Sab ton wakhra andaaz dilbar ji da kina sohna lgda dil krda war war suniye sachia te kharia sunonde 🙏

  • @davinderjhutti8625
    @davinderjhutti8625 Рік тому +2

    Wah ji wah nein reesaan Daya Singh Dilber de dhadi jathey diaan jina ne dilbar dilbar kra ditti ci har jgaah.

  • @satdevsharma6980
    @satdevsharma6980 2 роки тому +27

    V.famous DHADI JATHA.I listened one time when they performed in Mudki ( KATTLGATH) Around 1967 .Waheguru ji.🙏🙏🌹🌹🇺🇸🇺🇸.

  • @khalsachannel2910
    @khalsachannel2910 3 роки тому +18

    Bahut vadiya. Sun lo bahmno jehre guru gobind singh ji nu bhagaouti da upaasak dasde han o sun lain. Kirpan hi sri bhagaouti ji han. Tuhadi mata tuhanu mumbark.

  • @ManjitSingh-cn5rr
    @ManjitSingh-cn5rr 2 роки тому +10

    Listen first time
    Wonderful
    Can’t repay debt of Guru Sahib even if we cut of our body into thousands of pieces by taking thousands of incarnations

  • @darshangarcha9666
    @darshangarcha9666 Рік тому +5

    ਕਿਆ ਕਹਿਣੇ ਦਿਲਬਰ ਸਾਹਿਬ ਦੇ❤ 🙏🏽🙏🏽

    • @pskang56
      @pskang56  Рік тому

      ਧੰਨਵਾਦ ਜੀ 🙏🙏

  • @kulwindesingh8519
    @kulwindesingh8519 2 роки тому +6

    Apne time tuop da Jatha c Dilbar da very nice Purana time jaad karata ji bahut Mehar Bani

  • @satinderpalsingh8587
    @satinderpalsingh8587 3 роки тому +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਬਹੁਤ ਵਧੀਆ ਅਤੇ ਸੱਚ ਦਾ ਪ੍ਰਚਾਰ ਕੀਤਾ ਹੈ ਭਾਈ ਸਾਹਿਬ ਜੀ ਨੇ। ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ।

  • @jaswinderdhindsa6713
    @jaswinderdhindsa6713 3 роки тому +16

    ਵਾਹਿਗੁਰੂ ਸਤਿਨਾਮ ਵਾਹ ਦਿਲਵਰ ਸਾਹਿਬ

  • @jatindersingh3308
    @jatindersingh3308 3 роки тому +16

    Koi jawaab nahi is guru k singh da🙏🙏best dhadi ever

  • @gobindpuristorenawanshahar4481
    @gobindpuristorenawanshahar4481 2 роки тому +16

    ਢਾਡੀ ਬਹੁਤ ਹੋਏ ਤੇ ਹੋਣਗੇ ...ਪਰ ਦਿਲਬਰ ਸਾਹਿਬ ਦੀ ਕੋਈ ਰੀਸ ਨੀ....

    • @KarnailSingh-js7ej
      @KarnailSingh-js7ej 2 роки тому

      Bilkul sahi ji par kite time mile Giyani Sohan Singh Sheetal v suno ji

  • @balrajdeepsingh615
    @balrajdeepsingh615 2 місяці тому +5

    ਇਹੋ ਜਿਹੇ ਯੋਧੇ ਹੁਣ ਵਿਰਲੇ ਢਾਡੀ ਨੇ

  • @JS-sy6fl
    @JS-sy6fl Рік тому +4

    🌹🙏 Amar Singh Shauki Punjabi Sabhyachaar ਦੋ ਰੋਮਾਂਟਕ ਗੀਤਕਾਰ , ਸੰਗੀਤਕਾਰ ਸਨ [ਆਜਾ ਭਾਬੀ ਝੂਠ ਲੈ , ਪੀਂਘ ਹੁਲਾਰੇ ਲੈਂਦੀ । ਵਾਲੇ] …ਅਤੇ ਦਯਾ ਸਿੰਘ ਦਿਲਬਰ ਧਾਰਮਿਕ ਢਾਡੀ ਸਨ । ਦੋਨਾ ਦੀ ਅਵਾਜ਼ ਬੜੀ ਮਿੱਠੀ ਅਤੇ ਸੁਰੀਲੀ ਸੀ । ਦੋਨੋ ਸਮਕਾਲੀ ਸਨ , I am lucky to have them seen live … ਲੋਕ ਸ਼ਾਹ ਰੋਕ ਕੇ ਸੁਣਦੇ ਸਨ । I request the Channel to upload their separate VDO s showing their life story
    briefly , please.…… sat Sri Akal …Jagtar Singh USA 🇺🇸

    • @pskang56
      @pskang56  Рік тому

      ਜਰੂਰ ਕੋਸਿਸ ਕਰਾ ਜੀ ਧੰਨਵਾਦ ਆਪ ਜੀ ਦਾ

    • @gurbaajsingh-qo4rw
      @gurbaajsingh-qo4rw Рік тому

      Bevkof

  • @avinashmusafir2936
    @avinashmusafir2936 2 роки тому +14

    Old is gold
    The great shayr dilbar saab ji

  • @harjitsinghjheetajheeta4415
    @harjitsinghjheetajheeta4415 Рік тому +6

    Bahut wadia Awaz. saz tan sur milay hoey Bahut wadhia lagda

    • @pskang56
      @pskang56  Рік тому

      ਧੰਨਵਾਦ ਜੀ

  • @Shurliboy
    @Shurliboy 11 днів тому +2

    Dhan Guru Gobind singh sahib ji ❤

  • @ParamjitSingh-ts1kx
    @ParamjitSingh-ts1kx Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

    • @pskang56
      @pskang56  Рік тому

      ਧੰਨਵਾਦ ਜੀ

  • @Sukhjohal8126
    @Sukhjohal8126 2 роки тому +6

    ਬਹੁਤ ਵਧੀਆ ਵੀਰ ਜੀ 🙏🙏🙏🙏

  • @jasbirkhabra5868
    @jasbirkhabra5868 Рік тому +3

    I use to listen to Dilbar when i was young, gained lot about Sikh history.I love this guy

    • @pskang56
      @pskang56  Рік тому

      ਧੰਨਵਾਦ ਜੀ

  • @HarjitSPabla-Composer
    @HarjitSPabla-Composer 2 роки тому +4

    Amazing Bhai Sahib.
    ਜਵਾਬ ਨਹੀਂ ਭਾਈ ਸਾਹਿਬ ਦਾ l

  • @karansandhu9295
    @karansandhu9295 3 роки тому +11

    waaa waaaa bhut kirpa gyani ji ta guru sahab di

  • @sukhwindersinghbrar2429
    @sukhwindersinghbrar2429 6 місяців тому +1

    ਗਿਆਨ ਨਾਲ ਭਰਪੂਰ ਗਿਆਨੀ ਜੀ ਨੇ ਢਾਡੀ ਵਾਰ ਸੁਣਾਈ

    • @pskang56
      @pskang56  6 місяців тому

      ਧੰਨਵਾਦ ਜੀ

  • @balbirdhami1045
    @balbirdhami1045 2 роки тому +4

    Thank you very much sir ji. I used to listen to Bhai Dilbar ji nu in the 1970s when i was in school.

  • @jpsingh4521
    @jpsingh4521 2 місяці тому +3

    Great Diya Singh is really Dilbar.

  • @shaminderkaurchhibber9845
    @shaminderkaurchhibber9845 Місяць тому

    Vvv good ithas as preached by ragi sahib ji,,,,,,only hundred sikhs with gur gobind singh ji,,,fighted with lacs of mugals,,,and sacrificed the whole family for sikhism,,,,,if it were not so,,then today we will had not attained India freedom

  • @PremSingh-c5n
    @PremSingh-c5n 2 місяці тому +1

    PS chenal da dhanwad ik mahan dhadi vidvan de darshan karvon layi

  • @GurjinderDeol-td7lj
    @GurjinderDeol-td7lj 2 місяці тому +3

    ਵਾਹਿਗੁਰੂ ਭਲੀ ਕਰੇ ਜੀ

  • @RajinderSingh-ll2zc
    @RajinderSingh-ll2zc 2 місяці тому +2

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤

  • @KabalVirk-p6n
    @KabalVirk-p6n 4 місяці тому +2

    ਅਸੀ ਖਾਲਸਾ ਜੀ ਪਿਡ ਤਲਹੇੜੀ ਵੀ ਸੁਣਦੇ ਸੀ ਇਹ ਸਾਰਾ ਸਚ

  • @KawaljitkaurKawal-z9y
    @KawaljitkaurKawal-z9y Місяць тому

    ਵਾਹ ਜੀ ਵਾਹ ਕਮਾਲ ਦੀ ਚੜਦੀ ਕਲਾ ਗੁਰੂ ਤੇ ਪੂਰਨ ਸਰਧਾ ਹੈ

  • @parmgurm2475
    @parmgurm2475 Рік тому +3

    ਕਿਆ ਬਾਤਾਂ ਨੇ ,,,🙏🏻⚔️✍️

  • @armanssandhu4267
    @armanssandhu4267 2 роки тому +13

    ਵਾਹਿਗੁਰੂ
    ਪੰਥ ਰਤਨ

  • @Jandu_Ramgarhia
    @Jandu_Ramgarhia 23 дні тому

    ਸੋਹਣਾ ਗਾਇਆ ਜੀ🎉

  • @Ranjitsingh-lz1fc
    @Ranjitsingh-lz1fc 2 місяці тому +3

    ਅੱਜ ਦੁਵਾਰਾ ੨੫ ਸਾਲ ਬਾਅਦ ਸੁਣ ਰਿਹਾ

  • @roohpunjabdi8996
    @roohpunjabdi8996 3 роки тому +4

    ਬਹੁਤ ਵਧੀਆਂ ਲੱਗੀ ਢਾਡੀ ਵਾਰ

  • @runjeet6193
    @runjeet6193 2 роки тому +12

    He was a legand. He came to our village gurudawara Akalgardh in the 70s. God bless him.

  • @gurlabhsra1998
    @gurlabhsra1998 Рік тому +2

    ਬਹੁਤ ਵਧੀਆ ਲਗਿਆ ਜੀ

    • @pskang56
      @pskang56  Рік тому

      ਧੰਨਵਾਦ ਜੀ

  • @ArjanManhas
    @ArjanManhas Рік тому +3

    Waheguru ji 🙏🏻🙏🏻💪🏻🔥💪🏻🙏🏻🙏🏻💪🏻🔥🔥🔥🔥🙏🏻💪🏻🔥🙏🏻💪🏻💪🏻💪🏻💪🏻💪🏻🙏🏻🔥💪🏻💪🏻💪🏻💪🏻💪🏻💪🏻💪🏻💪🏻💪🏻💪🏻

  • @RavinderSingh-hg4bc
    @RavinderSingh-hg4bc 6 місяців тому +1

    Dilon dhanwaad veer upload krn Lai ❤

  • @SurinderKaur-hr4tk
    @SurinderKaur-hr4tk 2 роки тому +5

    Waheguru ji waheguru ji waheguru ji waheguru ji waheguru ji

  • @GurmailSingh-ue6yx
    @GurmailSingh-ue6yx Рік тому +1

    Waheguru ji sikha nu sumat bakshan ji

  • @Khetichannel
    @Khetichannel 4 роки тому +23

    ਜੀਓ ਕੰਗ ਸਾਬ ਜੀਓ

    • @dyalsaraswati3915
      @dyalsaraswati3915 2 роки тому +1

      EH BRAHMAN N SARE BAHUZAN NAYKA DA MURDER KRAYA .BAD CH OSNU KRAMATA HIND DE CHADAR KHANIAA NAL ZODTA .TE EH TADIAA N BRAHMNA DWARA LIKHE MITHIAS NU GAKE LOKA NU GUMRAH KITA

  • @gaggisandhugaggisandhu4780
    @gaggisandhugaggisandhu4780 3 роки тому +7

    ਫੁੱਲ ਕੈਸ਼ਟ ਅਪਲੋੜ ਕਰੋ ਬਾੲੀ

  • @zaildarcheema106
    @zaildarcheema106 2 роки тому +5

    ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @sukhwindersingh4047
    @sukhwindersingh4047 2 роки тому +12

    ਆਪਣੇ ਟਾਈਮ ਦੇ ਸੁਪਰ ਹੀਰੋ

  • @ravishammi699
    @ravishammi699 Рік тому +4

    Legend ਦਿਲਬਰ ਜੀ

  • @HarpreetSingh-qj5to
    @HarpreetSingh-qj5to 2 місяці тому +2

    ਬਾ - ਕਮਾਲ ਸਿੱਖ ਇਤਿਹਾਸ ਦਾ ਸ਼ਾਹਸਵਾਰ ----------

  • @narindersingh2387
    @narindersingh2387 Рік тому +4

    ਅੱਜ ਕੱਲ ਵੋਟਾਂ ਕਰਕੇ ਪੰਥਕ ਲੀਡਰ ਇਹ ਵਾਰਾਂ ਨਹੀਂ ਗਾਣ ਦਿਦੇ

    • @pskang56
      @pskang56  Рік тому

      ਧੰਨਵਾਦ ਜੀ

  • @sukhjindersandhu1962
    @sukhjindersandhu1962 Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤

  • @NirmalSingh-cs3qk
    @NirmalSingh-cs3qk 3 роки тому +8

    Best dhadhi ever

  • @gurcharansinghcheema7475
    @gurcharansinghcheema7475 Рік тому +1

    A great dhadi, thanks so much

  • @tangocharly4217
    @tangocharly4217 6 місяців тому +8

    ਕਿੰਨੀ ਜਾਣਕਾਰੀ ਰੱਖਦੇ ਸੀ ਪ੍ਰਚਾਰਕ ਤੇ ਅੱਜ

    • @Yaar.13_Lit
      @Yaar.13_Lit Місяць тому

      Ajj de battiya laa k gaddiya vich ghuman wale aa

  • @malkeetsingh7034
    @malkeetsingh7034 10 місяців тому

    ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ

    • @pskang56
      @pskang56  10 місяців тому

      ਧੰਨਵਾਦ ਜੀ

  • @bachitarsinghaulakh2219
    @bachitarsinghaulakh2219 Рік тому +2

    Dhan dhan shiri guru gobind Singh ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji

    • @pskang56
      @pskang56  Рік тому

      ਧੰਨਵਾਦ ਜੀ

  • @jaspreetrai8626
    @jaspreetrai8626 26 днів тому

    Waheguru ji chardi kla vich rakhe ♥️

  • @birudhillon5876
    @birudhillon5876 2 роки тому +4

    Wah g wag sarangi martar g kiya batt aa

  • @singhbaljinder9417
    @singhbaljinder9417 2 місяці тому +1

    Dia singh dilver and kishan singh ji nu bahut sunia

  • @SandeepKAur-eu4ui
    @SandeepKAur-eu4ui 3 роки тому +8

    Kya baat waheguru ji

  • @parmindersinghgadhra8982
    @parmindersinghgadhra8982 4 роки тому +5

    ਬਹੁਤ ਵਧੀਆ ਜੀ

  • @baljitsingh4800
    @baljitsingh4800 2 роки тому +5

    Aj kal asse dhadi kithe milde han bahoot buland awaze hee

  • @JaswinderSingh-yk5jf
    @JaswinderSingh-yk5jf 2 роки тому +2

    Waheguru Waheguru waheguru waheguru Waheguru g

  • @jyotikhokhar2207
    @jyotikhokhar2207 Місяць тому

    Bakmaal awaaz
    Bakmaal peshkari
    Umdha alfaaz
    Eaho jehe dhadhi singh virlay hi paidha hunday hann

  • @yuvisingh7759
    @yuvisingh7759 Рік тому +1

    We use to listen him in 1986 around the in my village they come in sri guru teg bahadur sahidi purb

  • @surinderpalsingh2861
    @surinderpalsingh2861 7 місяців тому +2

    ਵਾਹਿਗੁਰੂ ਜੀ ⚔️🦅⚔️

    • @pskang56
      @pskang56  7 місяців тому

      ਵਾਹਿਗੁਰ ਜੀ

  • @pargatbhutwadhiajimerapind7353
    @pargatbhutwadhiajimerapind7353 2 роки тому +3

    ਵਾਹ ਜੀ ਵਾਹ ਬਹੁਤ ਵਧੀਆ

  • @jasvindersingh8672
    @jasvindersingh8672 2 роки тому +4

    بڑاਬੜਾ ਸੋਹਣਾ ਲੱਗਾ

  • @SukhwinderSinghRataul
    @SukhwinderSinghRataul 6 місяців тому +3

    ਦਿਲਬਰ, ਦਿਲਬਰ ਹੀ ਸੀ, ਕਮਾਲ ਦੀ ਪੇਸ਼ਕਾਰੀ।

  • @Waffen_SS_Jatt_Division
    @Waffen_SS_Jatt_Division Місяць тому +1

    5:06 iconic lines

  • @niranjansinghjhinjer1370
    @niranjansinghjhinjer1370 2 роки тому +6

    Waheguru ji Ka Khalsa
    Waheguru ji Ki Fateh 🙏

  • @nirmalbhullar8814
    @nirmalbhullar8814 2 роки тому +7

    waheguruji

  • @iamlovesingh
    @iamlovesingh 2 роки тому +4

    Mere Satguru, Mere sahib, meher rakhan.

  • @jogasingh91
    @jogasingh91 3 місяці тому +1

    Waheguru Waheguru