Official Full Song | Maa Matreyi- Qissa Pooran Bhagat | Chhand 1 | Harbhajan Mann | Music Empire |

Поділитися
Вставка
  • Опубліковано 5 сер 2020
  • Subscribe to HM Records : bit.ly/HMRecords
    “Qissa Pooran Bhagat”
    Chhand 1 : “Maa Matreyi”
    Singer : Harbhajan Mann
    Lyricist : Shiromani Kavishar Karnail Singh “Paras”
    Video: Stalinveer
    Music Arranger : Music Empire
    Composed By : Harbhajan Mann
    Mix & Master : Music Empire
    Dop : Black Sparrow Films
    Editing :Harpreet Harry
    Sarangi : Harpinder Singh Kang
    Dhadh : Jaspal Singh Rasia
    Backing Vocals : Jagdish Toofan, Kasamjeet Singh, Najamjeet Singh, Singh Jeet
    Producer : Gurvinder Singh
    Label : HM Records
    One of the most compelling and widely spoken about folklores in the Punjabi language is the story of Pooran Bhagat. Pooran was a Prince born to King Salwaan of Sialkot and his wife Ichran. They were told by pundits to send Pooran away from their kingdom for 12 years in order to avoid bad fortune. Once he returned after this period, Pooran first visited his mother, from where he learns he now also has a step mother, named Loona, as his King father married for a second time. Despite warnings from his mother that Loona does not have good intentions towards him, Pooran insists on visiting her as he also considers Loona a mother figure. Recounting this conversation between the Prince and his mother, here is the first song of our series “Lok Qisse”.
    ਸਾਡੇ ਪੂਰਵਜਾਂ, ਦਾਦਿਆਂ-ਪੜਦਾਦਿਆਂ ਨੇ ਕਈ ਸਦੀਆਂ ਜੀਅ ਭਰ ਕੇ ਲੋਕ ਕਿੱਸਿਆਂ ਨੂੰ ਸੁਣਿਆ। ਅਟਕ ਦਰਿਆ ਤੋਂ ਯਮੁਨਾ ਤੱਕ ਵੱਸਦੇ ਇਲਾਕੇ ਦੇ ਸਾਰੇ ਵਸਨੀਕ ਕਿੱਸਿਆਂ ਤੇ ਕਹਾਣੀਆਂ ਦੀ ਗਾਇਕੀ ਸੁਣਦੇ ਰਹੇ ਅਤੇ ਗਵੱਈਏ ਇਨ੍ਹਾਂ ਕਿੱਸਿਆਂ ਨੂੰ ਸਾਰੰਗੀ, ਅਲਗੋਜ਼ੇ, ਤੂੰਬੇ, ਕੋਈ ਖੜਤਾਲਾਂ ਖੜਕਾ ਕੇ ਅਤੇ ਕੋਈ ਵੈਸੇ ਹੀ ਕਵੀਸ਼ਰੀ ਰੰਗ ਵਿੱਚ ਗਾਉਂਦੇ ਰਹੇ।
    ਅਸੀਂ ਉਨ੍ਹਾਂ ਹੀ ਲੋਕ ਕਿੱਸਿਆਂ ਵਿੱਚੋਂ ਇੱਕ ਕਿੱਸਾ 'ਪੂਰਨ ਭਗਤ' ਜੋ ਪੰਜਾਬੀਆਂ ਦੇ ਮਨ-ਪਸੰਦ ਕਿੱਸਿਆਂ ਵਿੱਚੋਂ ਇੱਕ ਹੈ, ਤੁਹਾਡੇ ਲਈ ਐੱਚ.ਐੱਮ. ਰਿਕਾਰਡਜ਼ ਦੇ ਯੂ-ਟਿਊਬ ਚੈਨਲ ਉੱਤੇ ਪੇਸ਼ ਕਰਨ ਲੱਗੇ ਹਾਂ।
    ਪੰਜਾਬ ਦੇ ਇੱਕ ਸ਼ਹਿਰ ਸਿਆਲਕੋਟ ਉੱਤੇ, ਰਾਜੇ ਸਲਵਾਨ ਦੀ ਹਕੂਮਤ ਦੀ ਰਾਜਧਾਨੀ ਸੀ। ਉਸ ਦੀ ਪ੍ਰਮੁੱਖ ਰਾਣੀ ਇੱਛਰਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਰੱਖਿਆ ਗਿਆ, ਪੂਰਨ। ਪੂਰਨ ਨੂੰ ਛੋਟੀ ਉਮਰ ਵਿੱਚ ਜੋਤਸ਼ੀਆਂ ਦੇ ਕਹਿਣ 'ਤੇ 12 ਸਾਲ ਲਈ ਭੋਰੇ ਵਿੱਚ ਪਾ ਦਿੱਤਾ ਗਿਆ। ਜਦੋਂ ਜਵਾਨ ਹੋ ਕੇ ਪੂਰਨ ਭੋਰੇ ਵਿੱਚੋਂ ਬਾਹਰ ਆਇਆ ਤਾਂ ਸਿੱਧੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਹਾਜ਼ਰੀ ਭਰੀ। ਇਸ ਮੁਲਾਕਾਤ ਦੌਰਾਨ ਪਿਤਾ ਨੇ ਪੂਰਨ ਨੂੰ ਕਿਹਾ ਕਿ ਜਾ ਆਪਣੀਆਂ ਦੋਹੇਂ ਮਾਤਾਵਾਂ ਨੂੰ ਮੱਥਾ ਟੇਕ ਕੇ ਆ। ਪੂਰਨ ਮਾਂ ਇੱਛਰਾਂ ਤੋਂ ਆਸ਼ੀਰਵਾਦ ਲੈ ਕੇ ਜਦੋਂ ਮਤਰੇਈ ਮਾਂ ਲੂਣਾ ਦੇ ਮਹਿਲ ਨੂੰ ਤੁਰਨ ਲੱਗਾ ਤਾਂ ਮਾਂ ਇੱਛਰਾਂ ਆਪਣੇ ਪੁੱਤ ਪੂਰਨ ਨੂੰ ਵਰਜਦੀ ਹੈ। ਪੂਰਨ ਜ਼ਿਦ ਕਰਦਾ ਹੈ ਕਿ ਮੈਂ ਆਪਣੀ ਮਤਰੇਈ ਮਾਂ ਲੂਣਾ ਨੂੰ ਮੱਥਾ ਜ਼ਰੂਰ ਟੇਕਣਾ ਹੈ। ਸਕੀ ਮਾਂ, ਜਿਸ ਨੇ ਪੂਰਨ ਨੂੰ ਆਪਣੇ ਪਵਿੱਤਰ ਪੇਟ ਚੋਂ ਜਨਮਿਆਂ ਜੋ ਉਸਦੇ ਦਿਲ ਤੇ ਜਿੰਦ ਜਾਨ ਹੈ, ਉਹ ਮਾਂ ਪੂਰਨ ਨੂੰ ਵਰਜਦੀ ਹੈ ਕਿ ਵੇ ਪੂਰਨਾ ਮਤਰੇਈਆਂ ਮਾਂਵਾਂ,ਮਾਵਾਂ ਹੀ ਨਹੀਂ ਹੁੰਦੀਆਂ ਉਹ ਅੰਦਰੋਂ ਈਰਖਾ ਤੇ ਜ਼ਹਿਰ ਨਾਲ ਭਰੀਆਂ ਹੁੰਦੀਆਂ ਹਨ, ਕੋਈ ਵਿਰਲੀ ਹੀ ਚੰਗੀ ਹੁੰਦੀ ਹੈ,ਭਾਰਤ ਦੀ ਤਵਾਰੀਖ਼ ਗਵਾਹ ਹੈ,ਕਿ ਰਾਮ ਚੰਦਰ ਅਤੇ ਲਛਮਣ, ਰੂਪ ਅਤੇ ਬਸੰਤ ਦੀ ਮਤਰੇਈ ਮਾਂ ਅਤੇ ਅਨੇਕਾਂ ਹੋਰ ਮਤਰੇਈਆਂ ਮਾਂਵਾਂ ਨੇ ਆਪਣੇ ਪੁੱਤਰਾਂ ਨਾਲ ਚੰਗੀ ਨਹੀਂ ਕੀਤੀ ਸਗੋੰ ਬਰਬਾਦੀ ਹੀ ਕੀਤੀ ਹੈ।ਮੇਰੀ ਸੌਕਣ ਲੂਣਾ ਵੀ ਤੇਰੇ ਨਾਲ ਓਹੀ ਕੁਝ ਕਰੇਗੀ, ਮੇਰੀ ਸਲਾਹ ਮੰਨ ਅਤੇ ਲੂਣਾ ਨੂੰ ਮੱਥਾ ਟੇਕਣ ਉਸ ਦੇ ਮਹਿਲ ਵਿੱਚ ਵੱਲ ਜਾਣ ਦਾ ਵਿਚਾਰ ਤਿਆਗ ਦੇ, ਮਾਂ ਇੱਛਰਾਂ ਪੂਰਨ ਨੂੰ ਭਾਰਤੀ ਘਟਨਾਵਾਂ ਦੇ ਵੇਰਵੇ ਦੇ ਕਿ ਇਉਂ ਸਮਜਾਉੰਦੀ ਹੈ
    ਸ਼੍ਰੋਮਣੀ ਕਵੀਸ਼ਰ ਬਾਪੂ ਜੀ ਕਰਨੈਲ ਸਿੰਘ ਪਾਰਸ ਜੀ ਦੀ ਕਲਮ ਵਿੱਚੋਂ ਨਿਕਲੇ 'ਕਿੱਸਾ ਪੂਰਨ ਭਗਤ' ਲੋਕ-ਕਿੱਸੇ ਦੀ ਸ਼ੁਰੂਆਤ ਦਾ ਪਹਿਲਾ ਛੰਦ ਪੇਸ਼ ਕਰਨ ਲੱਗੇ ਹਾਂ, 'ਪੁੱਤ ਪੂਰਨਾ ਹੁੰਦੀ ਵਿਰਲੀ ਮਾਂ ਮਤਰੇਈ ਚੰਗੀ ਵੇ'।
    Enjoy & Stay connected with us!
    Like us on Facebook: / harbhajanmann
    Follow us on Twitter: / harbhajanmann
    Follow us on Instagram: / harbhajanmannofficial

КОМЕНТАРІ • 3,1 тис.

  • @mikesinghupple6073
    @mikesinghupple6073 4 роки тому +210

    ਹਾਂ ਇਹ ਆ ਪੰਜਾਬੀਆਂ ਦੇ ਗੀਤ, ਹਰਭਜਨ ਦੀ ਉਮਰ ਇਹਨਾਂ ਕਿੱਸਿਆਂ ਤੋਂ ਵੀ ਲੰਮੀ ਹੋਵੇ

    • @liftingfood9298
      @liftingfood9298 4 роки тому +1

      🌼🌼🌼🌼🌼🌼🌼🌼🌼

    • @shoukatrashid424
      @shoukatrashid424 4 роки тому

      D

    • @paramjitkaur5673
      @paramjitkaur5673 4 роки тому +1

      Ena nu tu v sare hi bhen barha kho k eh apne bargi gayaki hor lokkan nu v skhyon apne bacche nu hi sikha den ess sadde veer di bhut bhut lambi umr hove te eddan hi punjabian di seva krde rehan

    • @parneetpp2257
      @parneetpp2257 Рік тому

      ​8🎉j 😂😂❤😊😮 4:08 4:09 4:09 4:11 k

  • @gurjeet8221
    @gurjeet8221 4 роки тому +146

    ਚਾਰੇ ਪਾਸੇ ਹਨੇਰਾ ਸੀ ਕੁਝ ਦੀਵੇ ਜਗਦੇ ਰਹੇ ।।
    ਬਹੁਤ ਪਿਆਰ ਸਤਿਕਾਰ ਹਰਭਜਨ ਮਾਨ ਸਰ ।

    • @user-nq8ps6vg7u
      @user-nq8ps6vg7u 4 роки тому +2

      ਇਹ ਦੁਨੀਆਂ ਲੱਭਦੀ ਰਹੀ ਉਹਨਾਂ ਨੂੰ
      ਜਿਹੜੇ ਖੁਦ ਨੂੰ ਲੱਭਦੇ ਰਹੇ 💞

    • @gurjeet8221
      @gurjeet8221 4 роки тому +1

      @@user-nq8ps6vg7u ਬਿਲਕੁਲ ਵੀਰ ।
      ਪਰ ਮੇਰਾ ਭਾਵ ਸੀ ਕਿ ਅਜੋਕੇ ਯੁੱਗ ਦੀ ਵਾਪਰਕ ਗਾਇਕੀ ਵਿੱਚ ਹਰਭਜਨ ਮਾਨ ਸਾਹਬ ਅਲੱਗ ਹੀ ਖੜ੍ਹੇ ਨਜ਼ਰੀਂ ਆਉਂਦੇ ਨੇ।
      ਜਿਵੇਂ ਬਹੁਤ ਹਨ੍ਹੇਰੇ ਵਿੱਚ ਦੀਪਕ ਜਗ ਰਿਹਾ ਹੋਵੇ

    • @HardeepSingh-fb8ty
      @HardeepSingh-fb8ty 4 роки тому +2

      very nice song Harbhajan Mann saab ji

  • @sUkH036
    @sUkH036 4 роки тому +216

    ਇਹ ਜਿੰਨਾ ਨੇ ਗਾਣਾ dislike krta ਨਵੇਂ ਸ਼ਾਲਾਰੂਆ ਦੇ ਚੇਲੇ ਹੋਣੇ ..ਇਹਨਾ ਨੂੰ ਚੀਕਾਂ ਪਸੰਦ

    • @ssingh6725
      @ssingh6725 4 роки тому +8

      Koi dusht matrei maa b v ho sakdi ehna cho...

    • @gagandhindsa9175
      @gagandhindsa9175 4 роки тому +3

      Y je kise nu song vdia nhi laga ta na suno but dislike krn ala ta hai ni song

    • @gaganvirk1496
      @gaganvirk1496 4 роки тому

      Eh hindu ne jo kr rhe

    • @RajeshKumar-lz2xx
      @RajeshKumar-lz2xx 4 роки тому +1

      ਸਚੀ ਗੱਲ ਆ ਬਾਈ ਜੀ

    • @gurpreetsingh-gh5yj
      @gurpreetsingh-gh5yj 3 роки тому +1

      mai ta sidhu moosewale da fan aa 😍😍😍
      par asi sab de gane te like kri da 😍😍😍

  • @saroopmobiles
    @saroopmobiles 4 роки тому +4

    ਬਰਸਾਤੀ ਡੱਡੂ ਵਰਗੇ ਕੲੀ ਲੇਖਕ ਤੇ ਗਾੲਿਕ ਅਾਂੳੁਦੇ ਰਹਿੰਦੇ ਨੇ ਪਰ ਹਰਭਜਨ ਮਾਨ ਵਰਗੇ ਮੁੜ ਨੀ ਜੰਮਣੇ ਕਿਸੇ ਮਾਂ ਨੇ...ਬਹੁਤ ਵੱਡੀ ਦੇਣ ਹੈ ਤੁਹਾਡੀ ਮਾਂ ਬੋਲੀ ..ਸੰਗੀਤ ਤੇ ਸੱਭਿਅਾਚਾਰ ਨੂੰ...ਖੁਸ਼ ਰਹੋ..

  • @user-po9pq6gq7c
    @user-po9pq6gq7c 4 роки тому +48

    ਸਤਿ ਸ਼੍ਰੀ ਅਕਾਲ ਮੇਰੇ ਵੀਰ, ਬਾ ਕਮਾਲ, ਅਨੋਖੀ ਤੇ ਨਵੀਂ ਪਿਰਤ।ਵੀਰੇ ਸੁਣ ਕੇ ਮਨ ਬਹੁਤ ਜਜਬਾਤੀ ਹੋਇਆ, ਵੀਰੇ ਤੇਰੀ ਸੋਚ ਤੇ ਮਿਹਨਤ ਨੂੰ ਸਲਾਮ ।ਭਾਵੇਂ ਵੀਰੇ ਤੇਰੀ ਗਾਇਕੀ ਦਾ ਸਫਰ ਭਾਵੇ ਫਿਲਮਾਂ ਦਾ ਤੁਸੀਂ ਨਵੇਂ ਮੀਲ ਪੱਥਰ ਰੱਖੇ ਨੇ।ਨਵਿਆਂ ਰਾਹਾਂ ਦਾ ਤੂੰ ਆਦੀ ਵੀਰੇ, ਬਹੁਤ ਬਹੁਤ ਸਤਿਕਾਰ ਤੁਹਾਡਾ ।ਤੇਰੇ ਲਈ ਦੁਆਵਾਂ ਆਪ ਮੁਹਾਰੇ ਦਿਲ ਚੋਂ ਨਿਕਲਦੀਆਂ ਵੀਰਾ
    ਇਹ ਅਨੋਖੀ ਪਿਰਤ ਸਭ ਦੀ ਪਸੰਦ ਬਣੇਗੀ ।
    ਮੁਬਾਰਕਾਂ ਭਰੀਆਂ ਦੁਆਵਾਂ ਵੀਰੇ ਸਾਰੀ ਟੀਮ ਨੂੰ

  • @iqbalsinghsidhu8056
    @iqbalsinghsidhu8056 4 роки тому +68

    ਬਾਈ ਜੀ ਘੱਟੋ-ਘੱਟ 100 ਵਾਰ ਸੁਣ ਲਿਆ ਫਿਰ ਵੀ ਜੀ ਕਰੀ ਜਾਂਦਾ 🙏🙏❤️

  • @gurpreetsinghsidhu6455
    @gurpreetsinghsidhu6455 4 роки тому +11

    ਕਈ ਲੋਕੀਂ ਤਾਂ ਇਸਨੂੰ ਵੀ dislike ਕਰੀ ਜਾਂਦੇ । ਹੋਰ ਪਤਾ ਨੀ ਕਿਹੜਾ ਸੱਭਿਆਚਾਰ ਸੁਣਦੇ ਆ ਲੋਕਾਂ । ਮਾਨ ਤੋਂ ਚੰਗਾ ਸੱਭਿਆਚਾਰਕ ਕੋਈ ਨਹੀਂ ਮਿਲਣਾ 👏👏

  • @jagdeepsran169
    @jagdeepsran169 4 роки тому +67

    ਜਿਉਂਦਾ ਰਹਿ ਵੀਰ ਹਰਭਜਨ ਮਾਨ ਤੈਨੂੰ ਦਿਲੋਂ ਸਲਾਮਾਂ

  • @preettanda8393
    @preettanda8393 4 роки тому +120

    ਮਾਲਕ ਅੱਗੇ ੲੇ ਹੀ ਅਰਦਾਸ ਕਿ ਿੲਹ ਕਿੱਸਿਅਾਂ ਦਾ ਦੌਰ ਸਦਾ ਚੱਲਦਾ ਰਹੇ।। ❤️❤️❤️

  • @dilpreetjassal3119
    @dilpreetjassal3119 4 роки тому +94

    ਬੱਸ ਆਹੀ ਇਕ ਰੱਬ ਦਾ ਬੰਦਾ ਵਾ ਜਿਹੜਾ ਅੱਜ ਵੀ ਪੰਜਾਬੀ ਗਾਇਕੀ ਸੋਹਣੇ ਢੰਗ ਨਾਲ ਪੇਸ਼ ਕਰਦਾ ਪਿਆ ......
    ਨਹੀ ਅੱਜ ਦੇ ਲੰਡੂਆ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ......
    LOVE U MAAN SAAB FROM CANADA 🇨🇦 🇨🇦🇨🇦

  • @ManjinderSidhu441
    @ManjinderSidhu441 4 роки тому +22

    ਪੰਜਾਬ ਦਾ ਮਾਣ " ਮਾਂ ਬੋਲੀ ਦਾ ਪਹਿਰੇਦਾਰ, ਤੈਨੂੰ ਮੇਰੀ ਉਮਰ ਵੀ ਲੱਗ ਜਾਵੇ ਵੀਰੇ। ਵਾਹਿਗੁਰੂ ਤਰੱਕੀਆਂ ਤੇ ਤੰਦਰੁਸਤੀਆਂ ਬਖ਼ਸ਼ੇ।

  • @hardevsingh464
    @hardevsingh464 4 роки тому +8

    ਅੱਜ ਸਾਡੇ ਸਮਾਜ ਨੂੰ ਇਸ ਤਰਾਂ ਦੀ ਗਾਇਕੀ ਦੀ ਬਹੁਤ ਜਿਆਦਾ ਲੋੜ ਹੈ।
    ਜਿਉਦੇ ਰਹੋ ਮਾਨ ਸਾਹਿਬ।

  • @gobindpreetchaudhari3227
    @gobindpreetchaudhari3227 4 роки тому +97

    ਪੰਜਾਬ ਦਾ ਬਹੁਤ ਸੋਹਣਾ ਰੰਗ।
    ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ ਹਰਭਜਨ ਮਾਨ।
    ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ।

    • @jk9708
      @jk9708 4 роки тому +2

      ਮਾਨ ਪੰਜਾਬ ਦਾ

  • @gagandeepsingh7659
    @gagandeepsingh7659 4 роки тому +66

    ਪੰਜਾਬ ਦਾ ਇੱਕੋ ਇੱਕ ਕਲਾਕਾਰ , ਜਿਸਦੀ ਜ਼ੁਬਾਨ 'ਚੋ ਕਦੇ ਵੀ ਕੋਈ ਸ਼ਬਦ ਅਵੱਲਾ ਨਹੀਂ ਨਿੱਕਲਿਆ, ਹਮੇਸ਼ਾ ਸਵੱਲਾ ਹੀ ਨਿੱਕਲਿਆ।

    • @harman_atlewala
      @harman_atlewala 4 роки тому +4

      Satinder Sartaj ♥️ nd harbhajan maan ji

    • @sandeepsharma-hz5ue
      @sandeepsharma-hz5ue 4 роки тому +1

      Ha mai v likhn lgga c ehi satinder sartaj nd harbhajan maan ji.

  • @jaggaaulakh4960
    @jaggaaulakh4960 4 роки тому +28

    ਹਰਭਜਨ ਮਾਨ ਵੀਰ.... ਇਕੋ ਇਕ ਸਿੰਗਰ ਆ ਜਿਸ ਵੱਡੇ 22 ਤੇ ਮੈਨੂੰ ਮਾਣ ਆ...... ਜੋ ਅੱਜ ਵੀ ਸੱਭਿਆਚਾਰ ਗੀਤ ਗਾਉਦਾ love you vr ji

  • @Panj_abi
    @Panj_abi 4 роки тому +14

    Maan saab tusi kamaal o
    Twaday jy singer hoon anmool ho rhy ne.
    Tusi maan boli ty Punjabi Culture nu hamesha zinda rkheyaa..
    Love from Lenhda Punjab Pakistan 🇵🇰

    • @indianhitmanyt4685
      @indianhitmanyt4685 3 роки тому +3

      Lehnde punjab te maa boli punjabi nu rab salamat rakhe charde punjab walo salam kabool kro

  • @jaiprakash-lm2lk
    @jaiprakash-lm2lk 4 роки тому +38

    ਖਿੱਚ ਕੇ ਰੱਖ ਬਾਈ ਮਾਨਾ ! ਤੂੰ ਮਾਣ ਹੈਂ ਪੰਜਾਬੀ ਗਾਇਕੀ ਦਾ

  • @kuldeepsingh9415
    @kuldeepsingh9415 4 роки тому +67

    ਅੱਜ ਦੇ ਟਾਈਮ ਵਿੱਚ ਜੋ ਇਹੋ ਜਹੇ ਚੰਗੇ ਗੀਤ ਗਾਉਂਦਾ ਜਾਂ ਸੁਣਦਾ ਓਹਨਾ ਨੂੰ ਮੇਰੇ ਵੱਲੋਂ ਸਲੂਟ ਆ🙏🙏🙏

  • @SidhuFanda
    @SidhuFanda 4 роки тому +50

    ਸਭ ਤੋਂ ਪਹਿਲਾਂ ਲਾਇਕ ਕੀਤਾ ਬਾਅਦ ਵਿਚ ਸੁਣਿਆ 💪💪💪💪💪

  • @nimratsekhon4396
    @nimratsekhon4396 4 роки тому +1

    ਇਹ ਹੈ ਸਾਡਾ ਪੰਜਾਬੀ ਵਿਰਸਾ ਅੱਜਕਲ੍ਹ ਦਾ ਨੰਗਾ ਨਾਚ ਨਹੀ 🙏🙏🙏

  • @ravigill5417
    @ravigill5417 4 роки тому +20

    ਜਿਵੇ ਕੱਲਯੁਗੀ ਦੋਰ ਵਿਚ ਰੱਬ ਦੇ ਨਾਂ ਨਾਲ ਲੱਗਣ ਵਾਲਾ ਕੋਈ ਕੋਈ ਹੁੰਦਾ ਇਦਾ ਈ ਅੱਜ ਦੀ 20ਵੀ ਸਦੀ ਵਿਚ ਹਥਿਆਰਾ ਨਸ਼ੇ ਤੇ ਲੱਚਰਤਾ ਭਰੀ ਗਾਇਕੀ ਦੇ ਦੋਰ ਵਿਚ ਪੰਜਾਬੀ ਸੱਭਿਆਚਾਰਕ ਗਾਣੇ ਗਾਉਣੇ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਜਿਵੇ ਗੰਦਗੀ ਭਰੇ ਛੱਪੜ ਵਿੱਚੋ ਕਮਲ ਦਾ ਫੁੱਲ ਉੱਚਾ ਉੱਠ ਕੇ ਆਪਣੀ ਵੱਖਰੀ ਪਹਿਚਾਣ ਬਣਾਉਦਾ ਹੈ ਹਰਭਜਨ ਮਾਨ ਵੀ ਕਮਲ ਦੇ ਫੁੱਲ ਵਾਂਗ ਹੈ ਲੱਚਰਤਾ ਵਾਲੀ ਗਾਇਕੀ ਦੇ ਜਮਾਨੇ ਚ ਸੱਭਿਆਚਾਰਕ ਗੱਲ ਕਰਨੀ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਯੁਗ ਯੁਗ ਜੀਓ ਮਾਨ ਸਾਬ 🙏🌹👌👌👌

    • @anonymoususer4283
      @anonymoususer4283 4 роки тому

      Manmohan varis and Kamal Heer are also running cultural game .

    • @anonymoususer4283
      @anonymoususer4283 4 роки тому

      Bro it's not 20th century it's 21st century

  • @ranjeetbadesha5159
    @ranjeetbadesha5159 4 роки тому +93

    ਭਾਵੇ ਸਾਡੇ view like ਘੱਟ ਹੋਣ । ਪਰ ਸਾਡਾ ਵੱਡਾ ਵੀਰ ਅਪਣੀ ਗਾਇਕੀ ਨੂੰ ਸਾਫ ਸੁਥਰੀ ਰਖਦਾ ਹੈ।😍😍😍💗💗💗💗💗💗💗💗💗

  • @taranjeetsingh8607
    @taranjeetsingh8607 Рік тому +1

    ਜਿਉਂਦਾ ਰਹਿ ਹਰਭਜਨ ਮਾਨ ਵੀਰਿਆ.ਤੇਰੇ ਜਿਹੇ ਵਿਰਲੇ ਹੀ ਰਹਿ ਗਏ ਨੇ.👌🏻👌🏻👌🏻👌🏻👌🏻

  • @gurkirtsingh4830
    @gurkirtsingh4830 4 роки тому +16

    ਹਰਭਜਨ ਮਾਨ 👌🏻🦅
    ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਰੱਖੇ 🦅🙏🏻

  • @jaspreetkaur2012
    @jaspreetkaur2012 4 роки тому +98

    ਪਰਮਾਤਮਾ ਤੁਹਾਡੀ ਇਸ ਚੰਗੀ ਪਹਿਲ ਨੂੰ ਤਰੱਕੀ ਬਖਸ਼ੇ। ਇਹ ਇੱਕ ਮਿਸਾਲ ਹੈ ਕਿ,ਗੀਤ ਸਿਰਫ ਹਥਿਆਰਾਂ ਅਤੇ ਲੱਚਰਤਾ ਦਾ ਨਾਮ ਨਹੀਂ, ਸੁੱਧ ਆਵਾਜ਼ ਅਤੇ ਸਹੀ ਲਿੱਖਤ ਹੀ ਸੰਗੀਤ ਹੈ।

  • @sukhmanisukh535
    @sukhmanisukh535 4 роки тому +198

    ਮੈਂ ਤਾਂ ਸੁਣਨ ਤੋਂ ਪਹਿਲਾਂ ਹੀ like ਕਰਤਾ ਕਿਓ ਕਿ ਹਰਭਜਨ ਮਾਨ ਸਾਬ੍ਹ ਨੇ,, ਗਾਇਕੀ ਨੂੰ ਬਚਾ ਰੱਖਿਆ 💗💗❤❤👌👌,,I love ਕਵੀਸਰੀ

    • @AkashDeep-fl3vv
      @AkashDeep-fl3vv 4 роки тому +3

      Same

    • @gursharankhehra1148
      @gursharankhehra1148 4 роки тому +3

      ਵੀਰ ਜੀ ਮੈਂ ਗੁਰਬਾਣੀਂ related ਵੀਡੀਓ ਪਾੳੁਨਾਂ ਅਾਂ ਪਰ ਕੋੲੀ ਸਪੋਟ ਨਹੀਂ ਕਰਦਾ ਅਵਾਜ਼ ਵੀ ਸੁਣ ਸਕਦੇ ਓ ਜੀ ਦੇਖਲੋ ਮੇਰਾ ਚੈਨੇਲ ਵੀ g

    • @GurmeetSingh-tw3sb
      @GurmeetSingh-tw3sb 4 роки тому +1

      Jivan me itni tension kyo ?😲👉
      Zra suniye toh shi bhaji ki baat 👇
      ua-cam.com/video/W9bVKD-KdsU/v-deo.html
      Video link 👆
      Mene share krna apna farz samjha taki meri trah koi aur Behan Bhai bhi faltu ki tension na liya kre. . . ...
      ab aap bhi aage jrur share kijiye . . .

    • @sukhpreetjammu1561
      @sukhpreetjammu1561 4 роки тому +2

      @@gursharankhehra1148 veerey jaroor pao. Mehnat hamesha rang lyaundi hai. Apde channel da naam dasso mai share karoon.

    • @cameysingh7167
      @cameysingh7167 4 роки тому +2

      Mai v paji!!!

  • @ParminderSingh-ke2ly
    @ParminderSingh-ke2ly 4 роки тому +11

    ਏ ਨੇ ਪੰਜਾਬੀ ਮਾ ਦੇ ਸਪੁਤ ਸਲਾਮ ਏ ਏਨਾਂ ਦੀ ਗਾਇਕੀ ਨੂੰ

  • @sukhmanderpunni381
    @sukhmanderpunni381 4 роки тому +45

    ਬਹੁਤ ਵਧੀਆ ਹਮੇਸ਼ਾਂ ਦੀ ਤਰ੍ਹਾਂ ਖੂਬਸੂਰਤ ਮਾਨ ਸਾਬ,
    ਪਰ ਥੋੜਾ ਜਿਹਾ ਗੁਰਸੇੇਵਕ ਨੂੰ ਮਿਸ ਕੀਤਾ

  • @devrecordes9093
    @devrecordes9093 4 роки тому +259

    ਹਰਭਜਨ ਮਾਨ ਫੈਨ ਲਾਇਕ ਕਰੋ।।। 🙏🙌🤘🤘👍👍👍👍👍👍👍

  • @00SandeepSingh00
    @00SandeepSingh00 3 роки тому

    ਜਿਵੇੰ ਕੁੱਤਿਆਂ ਨੂੰ ਕਦੇ ਘੀਹ ਨੀ ਹਜਮ ਨਹੀ ਹੁੰਦਾ ਉਸੇ ਤਰਾਂ ਇਸ ਤਰਾਂ ਦੇ ਗੀਤਾਂ ਦੀ ਸਮਝ ਹਰ ਇੱਕ ਨੂੰ ਨਹੀ ਆਂਉਦੀ। ਅਪਣੇ ਬਜੁਰਗਾਂ ਤੋੰ ਜਿਹਨਾਂ ਨੇ ਇਤਿਹਾਸ ਸੁਣਿਆ ਹੋਵੇ ਉਹਨਾਂ ਨੂੰ ਹੀ ਪੱਲੇ ਪੈੰਦਾ ਕੁੱਝ। ਜੀੳ ਹਰਭਜਨ ਮਾਨ ਸਾਹਿਬ।

  • @harphoolsinghbhandohal5839
    @harphoolsinghbhandohal5839 Рік тому +1

    ਜਿਉਂਦਾ ਰਹਿ ਭਾਈ ਜਦੋਂ ਸੁਣੋ ਸਦਾ ਹੀ ਨਵਾਂ ਨਰੋਆ ਦਿਸੇਂ

  • @jaspreetkaur2012
    @jaspreetkaur2012 4 роки тому +58

    ਬਹੁਤ ਚੰਗੀ ਸੁਰਵਾਤ, ਪੰਜਾਬੀ ਕਿੱਸਿਆਂ ਦੀ
    ਅੱਜ ਕੱਲ੍ਹ ਦੀ ਨਵੀਂ ਪੀੜੀ ਸਾਹਮਣੇ ਸੁੱਧ ਪੰਜਾਬੀ ਸੰਗੀਤ ਲਿਆਉਣ ਲਈ ਧੰਨਵਾਦ।

  • @HukamSingh-zo5xy
    @HukamSingh-zo5xy 4 роки тому +90

    ਇਸ ਤਰ੍ਹਾਂ ਦੀ ਗਾਇਕੀ ਲਈ ਅਾਵਾਜ਼ ਵਿਚ ਦਮ ਚਾਹੀਦਾ ਏ , ਜੋ ਅੱਜ ਕੱਲ੍ਹ ਦੇ ਲੰਡੂ ਗਾਇਕਾਂ ਦੇ ਵਸ ਦੀ ਗੱਲ

  • @prg2457
    @prg2457 Рік тому

    Ah qisa asi apney Dada jee horan kolo bachpan wich bht suniya c...Sialkot wich Puran da khou v ha hje v...Allah mery dada jee di bakhsish krey..2019 wich ona da dehant ho gya c.

  • @tavusion
    @tavusion 4 роки тому

    Rooh nu sakoon milda eho jehe geet sun-ke. Bachpan vi Harbhajan Mann de geet sunde langeya te hun vi sohne geet sunan nu mil rye ne...wah!
    Rabb charhdi kala bakshe tuhanu, idda hi punjab di sewa krde raho.

  • @deepmks7897
    @deepmks7897 4 роки тому +11

    ਨਿੱਕੇ ਹੁੰਦਿਆਂ ਬਾਪੂ ਜੀ ਇਹ ਗੱਲਾਂ ਸੁਨੋਂਦੇ ਹੁੰਦੇ ਸੀ
    ਓਹੀ ਗੱਲਾਂ ਅੱਜ ਫੇਰ ਚੇਤੇ ਆ ਗਈਆਂ
    ਦਿਲੋਂ ਸਤਿਕਾਰ ਮਾਨ ਸਾਬ ♥️♥️

  • @naughty29051990
    @naughty29051990 4 роки тому +36

    It’s rare to see a good punjabi song without guns, funky hairstyles and show off.!

  • @sunilratainda6975
    @sunilratainda6975 3 роки тому

    ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਵਾਲਾ ਵੀਰ ਹਰਭਜਨ ਮਾਨ... ਦਿਲੋਂ ਸਲਾਮ !!!

  • @pehalpehal7152
    @pehalpehal7152 4 роки тому +22

    Harbhajan Mann, Satinder Sartaj, Manpreet Singh (Rani Tatt fame), Amrinder Gill, Waris Bhra, Bir Singh, Hardeep Gill, Pamm Dumeval, Ahen, Gurshabad ---> ehna ton hamesha hee changey geet sunan di umeed rehandi hai

    • @kaurkaur8871
      @kaurkaur8871 3 роки тому +2

      Pehal pehal mere v ehi favourite a sare par Manpreet singh and Ahen da nhi pta mainu baki same hi a

  • @sahibpannu99
    @sahibpannu99 4 роки тому +67

    ਪੁਰਾਣੇ ਗੀਤ 🎶 ਸੁਣ ਕੇ ਅਨੰਦ ਆ ਜਾਂਦਾ,,,
    ਪਰ ਅਫਸੋਸ ਆ ਜੇ ਕੋਈ ਲੱਚਰ ਗੀਤ ਹੁੰਦਾ ਤਾਂ ਰਾਤੋ ਰਾਤ ਮਿਲੀਅਨ ਵਿਊ ਹੋ ਜਾਂਦੇ । ਚੰਗੇ ਗੀਤ 🎶 ਨੂੰ ਲੋਕ ਕਿਉਂ ਨਹੀਂ ਸੁਣਦੇ ਸਮਝੋਂ ਬਾਹਰ ਆ

    • @asgsssgk
      @asgsssgk 4 роки тому

      Sahi keha veer

    • @asgsssgk
      @asgsssgk 4 роки тому

      Fer loki kehnde ne...singer chnga kyu ni gaande

    • @sukhjeetpannu8641
      @sukhjeetpannu8641 4 роки тому

      bai tu dss ke tu sirf Eho je gaane sunde a.?

  • @kalampunjabizindabad2191
    @kalampunjabizindabad2191 4 роки тому +102

    ਬਾਈ ਮੰਨੋ ਚਾਹੇ ਨਾਂ
    ਇਹ ਬੰਦਾ ਦਿਲੋਂ ਕਵੀਸ਼ਰ ਆ
    ਬਹੁਤ ਵਧੀਆ ਜੀ ਮਾਨ ਸਾਬ

    • @AmandeepSingh-uu4yl
      @AmandeepSingh-uu4yl 4 роки тому +1

      ਲਾਜਵਾਬ, ਮਾਨ ਸਾਹਿਬ ਜੀ

    • @SinghPB71
      @SinghPB71 4 роки тому

      Dekho ik puraane song di new video
      ua-cam.com/video/XuSS1Lapex4/v-deo.html
      Song starts @ 0:20 Ranveer Singh's part is too funny😂

    • @punjabitouch1019
      @punjabitouch1019 4 роки тому

      ua-cam.com/video/acyuqZhrOoE/v-deo.html

    • @didarsingh5861
      @didarsingh5861 4 роки тому

      ਨਾ ਮੰਨਣ ਦੀ ਤਾਂ ਕੋਈ ਗੱਲ ਹੀ ਨਹੀ ਹੈ ਜੀ।

    • @palchopra9602
      @palchopra9602 4 роки тому

      A

  • @harpalsinghsandhu7571
    @harpalsinghsandhu7571 4 роки тому

    ਵਾਹ ਵਾਹ ਮਾਨ ਸਾਹਿਬ ਤੁਹਾਡੀ ਜਗਾ ਕੋਈ ਵੀ ਨਹੀਂ ਲੈ ਸਕਦਾ ਪਰਮਾਤਮਾ ਇਸ ਤਰਾਂ ਹੀ ਸਦਾ ਤੁਹਾਡੇ ਉੁੱਤੇ ਕਿਰਪਾ ਬਣਾਈ ਰੱਖੇ

  • @JasmeetSingh-vn5mc
    @JasmeetSingh-vn5mc 4 роки тому +1

    Waheguru ji harbhajan maan ji te apna mehar bharya hath rakhn

  • @SunilSingh-zg6hg
    @SunilSingh-zg6hg 4 роки тому +34

    ਵਾਹ ਜੀ ਵਾਹ ਬਹੁਤ ਵਧੀਆ ਜੀ,,ਨਈ ਰੀਸਾਂ ਤੁਹਾਡੀਆ ਹਰਭਜਨ ਭਾਜੀ

  • @aonestudio913
    @aonestudio913 4 роки тому +35

    ਲਗਾਤਾਰ ਵਿਰਸੇ ਨਾਲ ਜੁੜਿਆ ਰਹਿਣ ਵਾਲਾ ਇਕੋ ਇਕ ਪੰਜਾਬੀ ਸਿੰਗਰ ਹਰਭਜਨ ਮਾਨ

  • @karan..2196
    @karan..2196 4 роки тому

    ਪੂਰਨ ਭਗਤ ਜੀ ਦੀ ਕਵੀਸ਼ਰੀ ਸੁਣ ਕੇ ਮਨ ਨੂੰ ਬਹੁਤ ਹੀ ਵਧੀਆ ਲਗਦਾ।।ਪਰ ਅੱਜ ਦੇ ਗਾਇਕਾਂ ਨੇ ਤਾਂ ਸਭਿਆਚਾਰ ਦਾ ਮਤਲਬ ਹੀ ਭੁਲਾਤਾ ।।

  • @harpreetmahi3446
    @harpreetmahi3446 4 роки тому

    Maan saab ji saf suthri te wakhri chij pess kiti. Halike ajj da time eda chij pess nai karda 22 ne ajjtak saf suthra gaya maan dilo salute aa ji

  • @TheGurtejsingh
    @TheGurtejsingh 4 роки тому +26

    ਵਾਹ ਜੀ ਵਾਹ ਕਿਆ ਬਾਤ ਏ, ਇਸ ਨੂੰ ਕਹਿੰਦੇ ਨੇ ਗਾਇਕੀ,
    ਬਚਪਨ ਵਿੱਚ ਪਿਓ-ਦਾਦੇ ਤੋਂ ਸੁਣੀਆਂ ਬਾਤਾਂ ਯਾਦ ਆ ਗਈਆਂ।

  • @MalkitSingh-gc7pg
    @MalkitSingh-gc7pg 4 роки тому +14

    ਮਾਨ ਸਾਬ੍ਹ ਸਲਾਮ ਆ ਤੁਹਾਡੀ ਆਵਾਜ਼ ਨੂੰ ਤੇ ਗਾਇਕੀ ਨੂੰ, ਤੇ ਬਾਪੂ ਪਾਰਸ ਜੀ ਦੀ ਕਲਮ ਨੂੰ।

  • @sandeepsingh-xq6vd
    @sandeepsingh-xq6vd 4 роки тому

    ਮਾਨ ਸਾਬ ਤੁਹਾਡੇ ਸੁਕਰਗੁਜਾਰ ਹਾਂ ਜੋ ਤੁਸੀ ਸਾਫ ਸੁਥਰੀ ਗੀਤਕਾਰੀ ਰਾਹੀ ਮਹਾਨ ਪੰਜਾਬੀ ਵਿਰਸੇ ਦੀ ਲਾਜ ਰੱਖ ਰਹੇ ਹੋ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @KalaKala-fm4jk
    @KalaKala-fm4jk 4 роки тому +1

    Pure maan Punjab da Jiu da rah maan sahib

  • @avtarsinghgill272
    @avtarsinghgill272 4 роки тому +60

    ਇਹ ਹੁੰਦੀ ਸਭਿਆਚਾਰ ਗਾਇਕੀ
    ਅੱਜ ਦੇ ਲੱਡੂ ਗਾਇਕ ਪਤਾ ਨਹੀਂ ਕਿਹੜਾ ਸਭਿਆਚਾਰ ਗਾਏ ਜਾਂਦੇ

    • @sukhdeepsinghpadda1353
      @sukhdeepsinghpadda1353 4 роки тому +1

      Ajj kal de landu Singer saale ek duje nu reply kri jande

    • @DeepSingh-ux2oh
      @DeepSingh-ux2oh 4 роки тому +1

      Jo vadia lagda suni jao, ohna nu na suno jo nahi vadia lagde, kise bare bura bhala na bolo, sab apna apna kam kr rahe aa.

    • @gursharankhehra1148
      @gursharankhehra1148 4 роки тому

      ਵੀਰ ਜੀ ਮੈਂ ਗੁਰਬਾਣੀਂ related ਵੀਡੀਓ ਪਾੳੁਨਾਂ ਅਾਂ ਪਰ ਕੋੲੀ ਸਪੋਟ ਨਹੀਂ ਕਰਦਾ ਅਵਾਜ਼ ਵੀ ਸੁਣ ਸਕਦੇ ਓ ਜੀ ਦੇਖਲੋ ਮੇਰਾ ਚੈਨੇਲ ਵੀ g

    • @GurmeetSingh-tw3sb
      @GurmeetSingh-tw3sb 4 роки тому

      Jivan me itni tension kyo ?😲👉
      Zra suniye toh shi bhaji ki baat 👇
      ua-cam.com/video/W9bVKD-KdsU/v-deo.html
      Video link 👆
      Mene share krna apna farz samjha taki meri trah koi aur Behan Bhai bhi faltu ki tension na liya kre. . . ...
      ab aap bhi aage jrur share kijiye . . .

  • @RavinderSinghJahangir
    @RavinderSinghJahangir 4 роки тому +41

    ਬਹੁਤ ਕਮਾਲ, ਸਦਾ ਦੀ ਤਰ੍ਹਾਂ ਬੇਹਤਰੀਨ

  • @Crafter123nimrat
    @Crafter123nimrat 4 роки тому

    Nikke hunde sadi daddi maa sunaundi hunde c ajj eh sun k yaada tajja ho gaiya... .. hune di generation ch bhut ghar bache jina nu pta hona ਭਗਤ ਪੂਰਨ ਜੀ bare kuj

  • @chamandeepdeolpbiurdupoet1170
    @chamandeepdeolpbiurdupoet1170 3 роки тому

    ਵਾਹ... ਬਾਈ ਹਰਿਭਜਨ ਸਿਆਂ ਕੋਈ ਜਵਾਬ ਨਹੀਂ ਤੇਰਾ....ਬਾਕੀ ਕਵੀਸ਼ਰ ਭਰਾਵਾਂ ਦਾ ਸਾਥ ......ਤੇ ਉੱਤੋਂ ਸਟਾਲਿਨਵੀਰ ਦਾ ਵੀਡੀਓ... ਬਾਪੂ ਕਰਨੈਲ ਸਿੰਘ ਪਾਰਸ ਅਤੇ ਕਵੀਸ਼ਰੀ ਨੂੰ ਜਿਉਂਦਾ ਰੱਖਣ ਲਈ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ 🙏🙏

  • @LIDHAR944
    @LIDHAR944 4 роки тому +39

    ਖ਼ੂਬਸੂਰਤ ਖ਼ਜ਼ਾਨੇ ਵਿੱਚੋਂ ਖ਼ੂਬਸੂਰਤ ਪੇਸ਼ਕਾਰੀ ਵੀਰ ਜੀ ਪੂਰੀ ਟੀਮ ਨੂੰ ਮੁਬਾਰਕਾਂ🙏🙏🙏🙏

  • @livingdesire6371
    @livingdesire6371 4 роки тому +16

    ਜੁਗ ਜੁਗ ਜੀਵੇ ਮਾਂ ਬੋਲੀ ਦਾ ਮਾਣ ‌‌#ਹਰਭਜਨ ਮਾਨ ਕਹਿੰਦੇ ਅੱਜਕਲ੍ਹ ਚੰਗਾ ਕੋਈ ਸੁਣਦਾ ਨਹੀਂ
    ਆਵੇ ਨਾ ਲਿਖਾਰੀਆਂ ਨੂੰ ਤੁਕ ਕੋਈ ਮੇਲਣੀ
    ਚੱਲ ਰਹੇ ਦੌਰ ਦੀ ਗਾੲਿਕੀ ਲਈ!☝️

  • @goldengoldy5185
    @goldengoldy5185 4 роки тому +13

    ਦਿਲੋਂ ਸਲੂਟ ਬਣਦਾ ਹੈ ਮਾਨ ਸਾਹਿਬ ਨੂੰ ਬਹੁਤ ਵਧੀਆ ਪੇਸ਼ਕਾਰੀ ਪੁਰਾਣਾ ਸਮਾਂ ਚੇਤੇ ਕਰਵਾ ਦਿੱਤਾ

  • @yadwinderbrar8561
    @yadwinderbrar8561 Місяць тому

    Sachi Mann sabb ne akha vicho panni kda ditta Dil nu laggn wale a song a sare Mann sabb de

  • @loveUabhi
    @loveUabhi 4 роки тому +24

    ਬਹੁਤ ਹੀ ਵਧੀਆ ਕਵੀਸ਼ਰੀ ਹੈ। ਸੁਣਕੇ ਮਨ ਨੂੰ ਠੰਡ ਜੇਹੀ ਪੇ ਜਾਂਦੀ ਆ ਖਾਸ ਕਰਕੇ ਹਰਭਜਨ ਸਿੰਘ ਜੀ ਦੀ ਅਵਾਜ ਚ।

  • @gurvindersalana2405
    @gurvindersalana2405 4 роки тому +35

    ਵਾਹ ਜੀ ਵਾਹ ਬਹੁਤ ਖੂਬ ਮਾਨ ਸਾਹਿਬ ਇਹੋ ਜਿਹੇ ਬਣਨ ਸਾਡੇ ਕਲਾਕਾਰ

  • @ekmsingh1911
    @ekmsingh1911 3 роки тому

    es ram roole ch kuj chaz da suun nu milya ........... dhanwad harbhajan bai

  • @jashansahota9617
    @jashansahota9617 3 роки тому

    Aae haae me marja umr lg je mere veer nu Meri kina sohna gaeaa aaj fr sabit krtaa ki nvaa no din purana so din vaheguru jiondaa rkhe mere vadde veer nu

  • @RajpalGhalkalan
    @RajpalGhalkalan 4 роки тому +56

    ਬਾਈ ਤੇਰੀ ਆਵਾਜ਼ ਸੁਣਕੇ ਹੀ ਲਹੂ ਵਿੱਚ ਇੱਕ ਤਰੰਗ ਉੱਠਦੀ ਐ। ਦਿਲੋਂ ਦੁਆਵਾਂ ਨੇ

  • @sukhikaushal
    @sukhikaushal 4 роки тому +18

    ਹਰਭਜਨ ਮਾਨ ਨੂੰ ਸਲਾਮ, ਕਿਉਂਕਿ ਅੱਜ ਦੇ ਯੁਗ ਵਿੱਚ ਇਹੋ ਜਿਹਾ ਵਧਿਆ ਸ਼ੰਦ ਕੋਈ ਵਿਰਲੇ ਨੂੰ ਇ ਚੰਗਾ ਲਗਦਾ, ਇਹਦੀ ਪ੍ਰਵਾਹ ਨਾ ਕਰਦੇ ਹੋਏ ਬਾਕਮਾਲ ਚੀਜ ਪੇਸ਼ ਕੀਤੀ।
    ਕਸੂਰ ਅੱਜ ਕਲ੍ਹ ਵਾਲੇ ਗਾਇਕਾਂ ਦਾ ਵੀ ਨਹੀਂ ਆ ਕਿਉਕਿ ਓ ਵਿਚਾਰੇ ਕੇਹੜਾ ਗਾਇਕੀ ਸਿੱਖੇ ਹੁੰਦੇ ਆ, ਇਹੋ ਜੇ ਗੀਤ ਆ ਕਵੀਸ਼ਰੀ ਗਾਉਣੀ ਔਖੀ ਗੱਲ ਆ ਤੇ ਮਿਹਨਤ ਮੰਗਦੀ ਆ ਜੋ ਅੱਜ ਕਲ ਵਾਲੇ ਸਿੰਗਰ ਦੇ ਨੇੜੇ ਤੇੜੇ ਵੀ ਨਹੀਂ ।
    ਹਰਭਜਨ ਮਾਨ ਜਿੰਨਾ ਆਹ ਕਵਿਸ਼ਰੀਆਂ ਵਿੱਚ ਉੱਚਾ ਗਾ ਜਾਂਦਾ ਉਹ ਬਾਕਮਾਲ ਹੈ । ਸਲਾਮ ਸਲਾਮ ਸਲਾਮ।
    ਆਸ ਹੈ ਕੇ ਹੋਰ ਵੀ ਇਹੋ ਜਿਹਾ ਚੀਜ਼ਾਂ ਸੁਨਣ ਲਈ ਮਿਲਣਗੀਆਂ

  • @GurjeetSingh-hk8nu
    @GurjeetSingh-hk8nu 2 роки тому

    ਬਹੁਤ ਦੇਣ ਹੈ ਬਾਈ ਦੀ ਪੰਜਾਬੀ ਸੱਭਿਆਚਾਰ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ

  • @thechefinturban
    @thechefinturban 3 роки тому

    Real legend..kamaal karti maan saab tusi .apni dadi maa to bohat sunya pooran bhagat da qissa .tusi gayaki wich pesh kar k kmaal karta .dhanwadh ji

  • @lovepreetsinghgharu3110
    @lovepreetsinghgharu3110 4 роки тому +12

    ਇਹ ਸੁਣ ਕੇ ਵੱਖਰਾ ਜਿਹਾ ਮਹਿਸੂਸ ਅਤੇ ਪੁਰਾਣੇ ਪੂਰਨ ਭਗਤ ਦੇ ਕਿੱਸੇ ਯਾਦ ਆਉਂਦੇ ਨੇ ,ਸਲਾਮ ਆ ਜੀ ਸਰ ਦੀ ਗਾਇਕੀ ਨੂੰ ,ਜੇਹੜੇ ਅਜੇ ਵੀ ਪੰਜਾਬੀ ਵਿਰਸੇ ਦੀ ਗਾਇਕੀ ਨੂੰ ਸੰਭਾਲੀ ਬੈਠੇ ਨੇ।

    • @DeepDeep-nu7mi
      @DeepDeep-nu7mi 4 роки тому +1

      ਵੀਰਾ ਜਿਉਂਦਾ ਰਹਿ ਬਹੁਤ ਸੋਹਣੀ ਗਾਇਕੀ ਵੀਰ

    • @punjabitouch1019
      @punjabitouch1019 4 роки тому

      ua-cam.com/video/acyuqZhrOoE/v-deo.html

  • @MandeepSingh-rm3kv
    @MandeepSingh-rm3kv 4 роки тому +51

    ਰੂਹ ਦੀ ਖੁਰਾਕ ਹੈ ਗਾਇਕੀ ਦਾ ਇਹ ਰੂਪ♥️♥️

    • @SinghPB71
      @SinghPB71 4 роки тому

      Dekho ik puraane song di new video
      ua-cam.com/video/XuSS1Lapex4/v-deo.html
      Song starts @ 0:20 Ranveer Singh's part is too funny😂

    • @punjabitouch1019
      @punjabitouch1019 4 роки тому

      ua-cam.com/video/acyuqZhrOoE/v-deo.html

    • @punjabitouch1019
      @punjabitouch1019 4 роки тому

      ua-cam.com/video/acyuqZhrOoE/v-deo.html

  • @manichahal1501
    @manichahal1501 4 роки тому

    ਵਾਹ ਉਹ ਮੇਰਿਆ ਰੱਬਾ ਕੋਈ ਤਾ ਸਾਫ਼ ਗਾਇਕੀ ਗਾਉਣ ਵਾਲਾ ਮਾਂ ਦਾ ਸੇ਼ਰ ਪੁੱਤ ਪੰਜਾਬ ਵਿੱਚ ਜਿਉਦਾ ਗਾ ਨੀ ਤਾ ਬਸ ਰੱਬ ਰਾਖਾ

  • @lakhanoneness8058
    @lakhanoneness8058 4 роки тому

    Waah nhi reesa harbhajan maan diyaa like krn dillon jo harbhjanmaan nu like krde ne 😍😀

  • @RanjeetSingh-batth
    @RanjeetSingh-batth 4 роки тому +53

    ਵਾਹਿਗੁਰੂ ਜੀ ਲੰਮੀਆਂ ਉਮਰਾ ਬਖਸ਼ੀ ਮਾਨ ਸਾਬ੍ਹ ਨੂੰ ਮੇਰੀ ਉਮਰ ਵੀ ਲੱਗ ਜਾਵੇ

  • @parneetkaurgill9035
    @parneetkaurgill9035 4 роки тому +10

    The only person trying to save Punjabi folk...thank you so much sir....God Bless You

  • @purnimabhattacharya
    @purnimabhattacharya 3 роки тому +4

    Great musicianship. Harbhajanji's songs are always wonderfully melodic. It is truly commendable that he is bringing traditional folk to contemporary audiences and familiarising them with their Punjabi roots and culture. Music is a very potent instrument for education because lyrics, rhythm & harmony find their way into the inward places of the soul... 👍👍

  • @goldensparrow1079
    @goldensparrow1079 2 роки тому

    ਦਿਲ ਵਾਲੇ ਜਖਮ ਕਿਸੇ ਦੇਖੇ ਨਾਂ
    ਸਾਨੂੰ ਦਰਦ ਭੁਲਾਉਦੇ ਦੇਖ ਲਿਆ
    ਅਸੀਂ ਅੰਦਰੋ ਅੰਦਰੀ ਮਰਦੇ ਰਹੇ
    ਉਨ੍ਹਾਂ ਉਪਰੋਂ ਜਿਊਂਦੇ ਦੇਖ ਲਿਆ

  • @kamaljeetkaurgill3066
    @kamaljeetkaurgill3066 4 роки тому +25

    Dil nu Touch kr gya song...very nycc Maan ji👌🌹👌🌹👌🌹

  • @gurpanthsingh7267
    @gurpanthsingh7267 4 роки тому +30

    ਕਿਆ ਬਾਤਾਂ ਮਾਨ ਸਾਹਿਬ ਜਿਉੰਦੇ ਰਹੋ
    ਨਵੀਂ ਪੀੜ੍ਹੀ ਨੂੰ ਗਾਇਕੀ ਦੇ ਇਸ ਪੱਖ ਤੋਂ ਭੀ ਜਾਣੂੰ ਕਰਵਾਉਣ ਲਈ, ਸ਼ੁਕਰੀਆ

  • @arunpalsingh9511
    @arunpalsingh9511 3 роки тому

    ਬਾਪੂ ਪਾਰਸ ਦੇ ਲਾਏ ਬੂਟਿਆਂ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @HarvinderSingh-fe5qb
    @HarvinderSingh-fe5qb 4 роки тому

    tuhade charna ch parnam maan saab...tusi punjabi gayki nu asliyat ch gaya h

  • @KulwantSaidoke
    @KulwantSaidoke 4 роки тому +37

    ਬਹੁਤ ਬਹੁਤ ਖੂਬ ਵੀਰ ਜੀਉ 🌷💟🙏 ਜਿਉਂਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀਓ

  • @brar4933
    @brar4933 4 роки тому +28

    ਜਿਉਂਦੇ ਵਸਦੇ ਰਹੋ ਬਾਈ ਜੀ ❤️ ਨਿੱਕੇ ਹੁੰਦਿਆਂ ਨੂੰ ਦਾਦੀ ਬਾਤ ਸਣਾਉਦੀ ਹੁੰਦੀ ਸੀ ਸੁਣ ਕੇ ਸਭ ਕੁਝ ਅੱਖਾ ਮੂਹਰੇ ਘੁੰਮ ਗਿਆ ਲਵ ਜੂ ਬਾਈ ਜੀ ਨੌ ਵਰਡ

  • @Panjabstate
    @Panjabstate 3 роки тому

    Pooran pagat qissa bot vari sunia ate parrya ..pr swaad e lia dita
    #HM Veer g ...Love you from Sialkot

  • @sumanjeetkaur4422
    @sumanjeetkaur4422 4 роки тому +4

    Jeve tusi pooran bhagat de kahani dasse. I want to recommend ke roop basant de khani vi koi eve sunave. Sada bachpan enna kahaniya vich langya and I really feel blessed

    • @dharmendrsingh9876
      @dharmendrsingh9876 3 роки тому +1

      Poran bhagat, roop Basant, Sarwar neer ye sabhi haryana mein bhi bhaut sune jate h

  • @deepmaan5851
    @deepmaan5851 4 роки тому +19

    ਜੇ 1 ਤੋਂ ਵੱਧ ਲਾਈਕ ਦੀ ਔਪਸ਼ਨ ਹੁੰਦੀ ਤਾਂ ਮੈਂ 1 ਲੱਖ ਲਾਈਕ ਕਰ ਦੇਣੇ ਸੀ
    Luv u bro🙏🙏🙏

  • @gill579
    @gill579 4 роки тому +63

    ... ਹੈ ਕੋਈ ਮਿਸਾਲ #HarbhajanMaan ਦੀ ??? ਅੱਜ ਦੇ #commercial ਯੁਗ ਵਿਚ ... ਪਿਆਰ ਸਤਿਕਾਰ ਦੁਅਾਵਾਂ 🙏🙏

  • @jagpalkhan5799
    @jagpalkhan5799 4 роки тому

    Rooha khush kartiya Maan Saab dilon salute AA G AAP Jiya Nu te Salaam 🙏🙏🙏 AA G bappu ji Horan nu te kalm nu🙏🌹💓👌🌹👌sari team ne bahut hi vadhia nibhaya gbu 🙏 Amar ne ji eh Lok gathava te sabheyachar Di jind Jaan ho Maan Saab tusi v eh Amrit Bela time sawa char Da PAPPI MAHOLI wala 🙏🙏🤲🤲🤲💓O arja Gujar Da wal v vinga na honn dayi Rabba mere sabheyachar layi jajvati yaar Da , Chand vagu hamesha hi Naam chamke bappu te bappu jahe har ek kalmkar Da🙏🙏🙏🙏🙏🙏🌹🌹🌹🌹🌹🌹💓💓💓💓💓🌹🌹🌹🌹🌹👌👌🌹🤲🌹🙏gbu 🙏 parmatma AAP sabh nu hamesha hi charrdiya kla ch Rakhey te lamiya umra Bakhshey G gbu 🙏 UR Dhanwadi 🙏 PAPPI MAHOLI 🙏🙏🙏🙏🙏

  • @Surinder_Bazida
    @Surinder_Bazida 4 роки тому

    🙏🙏waheguru chrdikla ch rkhe punjabia de maan nu...bahut hi vdiya treeke naal qissa sunaya

  • @heerasingh7391
    @heerasingh7391 4 роки тому +8

    ਮਾਲਕ ਅੱਗੇ ਏਹੀ ਅਰਦਾਸ ਹੈ ਕਿ ਮਾਨ ਸਾਬ ਤੁਹਾਡੀ ਉਮਰ ਲੰਮੀ ਹੋਵੇ ਤੇ ਤੁਸੀਂ ਸਦਾ ਹੀ ਵਿਰਸਾ ਗਾਉਂਦੇ ਰਵੋ, ਰੱਬ ਚੜਦੀ ਕਲਾ ਵਿਚ ਰੱਖੇ ਆਪ ਜੀ ਨੂੰ

  • @sukhinalini
    @sukhinalini 4 роки тому +8

    ਬਹੁਤ ਵਧੀਆਂ ਹੈ ਜੀ ਨਹੀਂ ਕੋਈ ਰੀਸ ਕਰ ਤੁਹਾਡੀ। ਧੰਨਵਾਦ ਜੀ ਤੁਹਾਡਾ ਜੋ ਤੁਸੀਂ ਪੰਜਾਬੀ ਮਾਂ ਬੋਲੀ ਸੇਵਾ ਕਰ ਰਹੇ ਹੋ।

  • @dharmendrsingh9876
    @dharmendrsingh9876 3 роки тому

    Pooran bhagat ka kissa Haryana Delhi mein bhi bhaut suna jata h aaj punjabi mein sun kar bhaut khushi

  • @theakaal
    @theakaal 4 роки тому

    ਕਿਆ ਬਾਤ ਐ ਮਾਨ ਸਾਬ ਪੰਜਾਬੀ ਵਿਰਸੇ ਨੂੰ ਸਾਂਭ ਕੇ ਰੱਖਿਆ ਜੇ🙏🙏🙏

  • @jagdishsingh7306
    @jagdishsingh7306 4 роки тому +5

    ਮਾਨ ਸਾਬ ਤੁਸੀਂ ਤਾਂ ਮੁੜ ਕਿੱਸਾ ਪੜਨ ਲਈ ਮਜਬੂਰ ਕਰ ਦਿੱਤਾ।।
    Incredible!!!🤩🤩

  • @sartaaj_web
    @sartaaj_web 4 роки тому +39

    ਜੁੱਗ-ਜੁੱਗ ਜੀਵੇਂ ਮਾਨਾਂ
    ਮਾਣ ਪੰਜਾਬੀ ਬੋਲੀ ਦਾ
    🌺💐💐💐💝

    • @liftingfood9298
      @liftingfood9298 4 роки тому +1

      🌷🌷🌷🌷🌷🌷🌷🌷🌷🌷👍👍👍👍👍👍

    • @kanwarjitkaur5174
      @kanwarjitkaur5174 4 роки тому +1

      Jug jug jiva man boli punjbi da

  • @harrykhalour6276
    @harrykhalour6276 3 роки тому

    ਇਹ ਗਾਣਾ ਨੀ ਮਿਲਿਅਨ ਤੱਕ ਸੁਣਿਆ ਜਾ ਸਕਦਾ। ਇਹ ਦਸਦਾ ਕੇ ਸਾਡੀ ਪੰਜਾਬੀ ਜਵਾਨੀ ਕਿੱਧਰ ਨੂੰ ਜਾ ਰਹੀ ਐ। ਫਿਰ ਆ ਹੀ ਲੋਕ ਸੱਭਿਆਚਾਰ ਦਾ ਰੌਲਾ ਪਾਉਂਦੇ ਆ। ਜਿਉਂਦੇ ਰਹੋ ਮਾਨ ਸਾਬ੍ਹ ਹਨੇਰੀਆਂ ਚ ਵੀ ਬੁਝਦੇ ਹੋਏ ਦੀਵੇ ਵਾਂਗ ਜੱਦੋ-ਜਹਿਦ ਕਰ ਰਹੇ ਹੋ। ਧੰਨਵਾਦ

  • @GurpreetSingh-ti1gj
    @GurpreetSingh-ti1gj 2 місяці тому

    ਵਾ ਪਈ ਵਾ ਮਾਂ ਮਤਰੇਈ ਹੁਦੀ ਮਾੜੀ ਆ ਭਾਵੇਂ ਮੁਡੇ ਦੀ ਹੋਵੇ ਭਾਵੇਂ ਕੁੜੀ ਦੀ ਹੋਵੇ ਉਸ ਨੇ ਆਪਣੇ ਰੱਗ ਵਖਾ ਹੀ ਦੇਣੇ

  • @official_arjansingz1967
    @official_arjansingz1967 4 роки тому +20

    ਬਹੁਤ ਸੋਹਣਾ ਜੀ❤️
    ਕੁਝ ਚੰਗਾ ਵੇਖਣ ਸੁਣਨ ਨੂੰ ਹੁਣ ਘੱਟ ਈ ਮਿਲਦਾ ਐ। ਉਮੀਦ ਐ ਤੂਸੀਂ ਅੱਗੇ ਵੀ ਇਹੋ ਜਿਹੇ ਪ੍ਰੇਜੈਕਟ ਲਿਆਉਦੇ ਰਹੋ।
    bestwishes maan saab🙏

    • @SinghPB71
      @SinghPB71 4 роки тому

      Dekho ik puraane song di new video
      ua-cam.com/video/XuSS1Lapex4/v-deo.html
      Song starts @ 0:20 Ranveer Singh's part is too funny😂

  • @OpenPunjabi
    @OpenPunjabi 4 роки тому +59

    ਬਾ-ਕਮਾਲ ਪੇਸ਼ਕਸ਼। ਬਹੁਤ ਖੂਬ। ਕਲਮ ਤੇ ਅਵਾਜ ਬਾ-ਕਮਾਲ । ਗੁਰਸੇਵਕ ਵੀਰ ਨੂੰ ਮਿਸ ਕੀਤਾ ਇਸ ਗਾਣੇ ਚ।

  • @Gurdeep967
    @Gurdeep967 3 роки тому +1

    ਜਿਉਂਦਾ ਰਹਿ maana 💐
    ਕੋਈ ਸਾਨੀ ਨਹੀਂ ਤੇਰੀ ਗਾਇਕੀ ਦਾ

  • @prempalsinghsingh9311
    @prempalsinghsingh9311 4 роки тому

    ਜਿਉਂਦਾ ਰਹਿ ਉਹ ਮਾਨਾਂ ਇੱਕ ਤੂੰ ਹੀ ਸਹੀ ਪੰਜਾਬੀ ਜਿਉਂਦੀ ਜਾਗਦੀ ਰੱਖ ਸਕਦਾ ਕਿ ਗੱਲ ਹੈ ਨਹੀਂ ਰੀਸਾਂ

  • @jotindersingh4026
    @jotindersingh4026 4 роки тому +15

    ਇਹ ਹੁੰਦੀ ਆ ਅਸਲ ਗਾਇਕੀ🌹🌹👌🏻👌🏻ਬਹੁਤ ਸਾਰਾ ਪਿਆਰ ਤੇ ਦੁਆਵਾਂ ਮਾਨ ਸਾਹਬ💕