Jagdeep Singh Faridkot Interview | ਲਾਲ ਕਿਲੇ ਅੱਗੇ ਹਿਣਕਦੇ ਤੁਰੰਗਾਂ ਦੀਆਂ ਬਾਤਾਂ।

Поділитися
Вставка
  • Опубліковано 28 січ 2025

КОМЕНТАРІ • 357

  • @JasveerSinghShow
    @JasveerSinghShow  13 днів тому +93

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @SukhmanGrewal-w3g
      @SukhmanGrewal-w3g 13 днів тому +5

      ਬਹੁਤ ਵਧੀਆ ਭਾਈ ਸਾਹਿਬ ਜੀ ਅਸੀਂ ਆਪਣੇ ਆਪ ਨੂੰ ਵਡਭਾਗੀ ਸਮਝਾਂਗੇ

    • @SukhmanGrewal-w3g
      @SukhmanGrewal-w3g 13 днів тому +3

      ,🙏🙏🙏🙏🙏

    • @ParamjitSingh-ts1kx
      @ParamjitSingh-ts1kx 13 днів тому +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਸਤਿਨਾਮੁ ਵਾਹਿਗੁਰੂ ਜੀ। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @GagandeepSingh-kr3qu
      @GagandeepSingh-kr3qu 11 днів тому +2

      😥😥

    • @sonysidhu7451
      @sonysidhu7451 11 днів тому +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏

  • @meradeshowepunjab3155
    @meradeshowepunjab3155 13 днів тому +85

    ਹਰ ਸਿੱਖ ਨੂੰ ਦੇਖਣੀ ਚਾਹੀਦੀ ਇਹ ਇੰਟਰਵਿਊ ਲੋਕ ਐਵੇਂ ਫਾਲਤੂ ਪੌਡਕਾਸਟਾਂ ਵਿੱਚ ਸਮਾਂ ਬਰਬਾਦ ਕਰ ਰਹੇ ਇਹ ਹੁੰਦਾ ਅਸਲੀ ਪੋਡਕਾਸਟ

    • @ParamjitSingh-ts1kx
      @ParamjitSingh-ts1kx 13 днів тому +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @inderjitrao3618
      @inderjitrao3618 12 днів тому +3

      100% , Dil khush ho gia

    • @HappySingh-dq2zq
      @HappySingh-dq2zq 12 днів тому +8

      ਮੈਂ ਐਵੇਂ ਹੀ ਸਾਖੀਆ ਸੁਣਦਾ ਰਹਿੰਦਾ ਜਦ ਵੀ ਗੱਡੀ ਚਲਾਉਦਾ ਇੱਕ ਸਫਰ ਵਧੀਆ ਨਿਕਲਦਾ ਨਾਲੇ ਪੁਰਾਣੇ ਇਤਿਹਾਸ ਬਾਰੇ ਪਤਾ ਲੱਗਦਾ

    • @ParamjitSingh-ts1kx
      @ParamjitSingh-ts1kx 12 днів тому +2

      @HappySingh-dq2zq ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਅੰਮ੍ਰਿਤ ਨਾਮ ਨਿਧਾਨ ਹੈ ਮਿਲਿ ਪੀਵਹੁ ਭਾਈ।। ਅੰਮ੍ਰਿਤ ਪੀਆ ਸਤਿਗੁਰੁ ਦੀਆ ਅਵਰੁ ਨ ਜਾਣਾ ਦੂਆ ਤੀਆ।। ਗੁਰ ਸਾਖੀ ਜੋਤਿ ਪਰਗਟੁ ਹੋਇ।। ਜੋ ਤਿਸੁ ਭਾਵੈ ਸੋ ਆਰਤੀ ਹੋਇ।। ਸਤਿਨਾਮੁ ਵਾਹਿਗੁਰੂ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਜਪ ਮਨਿ ਸਤਿਨਾਮੁ ਸਦਾ ਸਤਿਨਾਮੁ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।।

    • @KabalSingh-mi3et
      @KabalSingh-mi3et 7 днів тому +1

      WAHEGURU JI SARBAT DA BHALA KARO WAHEGURU JI 🙏🙏🙏🙏

  • @Singh-vk8bk
    @Singh-vk8bk 13 днів тому +58

    ਵਾਹ ਸਿੱਖ ਕੌਮ ਦੇ 2 ਸਤਿਕਾਰਯੋਗ ਸਿੰਘ ਧੰਨਵਾਦ ਜੀ ਏਨੀ ਸੋਹਣੀ ਗੱਲਬਾਤ ਦਿਖਾਉਣ ਲਈ ❤

  • @KirtisinghPunjabto
    @KirtisinghPunjabto 13 днів тому +44

    ਭਾਈ ਜਗਦੀਪ ਸਿੰਘ ਫਰੀਦਕੋਟ ਤੇ ਜਸਵੀਰ ਸਿੰਘ ਅੰਦਰ ਸਿੱਖੀ ਦਾ ਕਿੰਨਾ ਪਿਆਰ ਹੈ ਸ਼ਹੀਦ ਸਿੰਘ ਸਹਾਈ ਹੋਣ

  • @Sukeeratsingh69
    @Sukeeratsingh69 13 днів тому +28

    ਬਹੁਤ ਹੀ ਜਿਆਦੇ ਬਾਸਬਰੀ ਨਾਲ ਇੰਤਜਾਰ ਰਹਿੰਦਾ ਹੈ ਜਸਵੀਰ ਵੀਰੇ ਵੀਰ ਜਗਦੀਪ ਸਿੰਘ ਨਾਲ ਤੁਹਾਡੀ ਪੌੜਕਾਸਟ ਦਾ ਸਭਤੋਂ ਵਧੀਆ CONTENT ❤️ ਮਹਾਰਾਜ ਮੇਰੀ ਉਮਰ ਤੁਹਾਨੂੰ ਲਗਾ ਦਵੇ ❤️

  • @GurmeetKaur-xt4wp
    @GurmeetKaur-xt4wp 13 днів тому +23

    ਬਹੁਤ ਵਧੀਆ ਵਿਚਾਰ ਗੱਜਕੇ ਫਤਿਹ ਬੁਲਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਆਕਾਲ ❤❤❤❤❤,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵਾਂ ਵੀਰਾ ਨੂੰ🙏🙏ਕਿੰਨੀ ਵਾਰ ਸੁਣੀ ਵਾਰਤਾ ਮੰਨ ਨਹੀਂ ਭਰਦਾ❤❤

    • @ButaHoney-hr6br
      @ButaHoney-hr6br 13 днів тому +1

      ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Lavisaini0711
    @Lavisaini0711 3 дні тому +2

    46:46 ਸਹੀ ਕਿਹਾ ਜੀ ਹੰਨੇ ਹੰਨੇ ਪਾਤਸ਼ਾਹੀ ਜਾਂ ਬੇਲਿਓ ਨਿਕਲਦੇ ਸ਼ੇਰ ਭਾਵੇ ਕਿੰਨੀ ਵਾਰ ਪੜ੍ਹੀ ਹੋਵੇ ਪਰ ਹੰਨੇ ਹੰਨੇ ਪਾਤਸ਼ਾਹੀ ਸੁਣ ਕੇ ਜੋ ਸਕੂਨ ਮਿਲਦਾ ਦੱਸ ਨੀ ਸਕਦੇ ਖਬਰੇ ਕਿੰਨੀ ਵਾਰ ਸੁਣ ਲਈ ਪਰ ੧੨ ਕਾਂਡ ਤਕ ਹੀ ਆ ਬਾਬਾ ਜੀ ਨੂੰ ਕਿਹੋ ਕਿਰਪਾ ਕਰ ਦਵੇ ਇਹ ਵੀ ❤

  • @MandeepSinghDeol-e9e
    @MandeepSinghDeol-e9e 13 днів тому +25

    ਮੈਨੂੰ ਉਡੀਕ ਸੀ ਜਗਦੀਪ ਦੀ ਤੇ ਬਾਈ ਜਸਵੀਰ ਦੀ ਧੰਨਵਾਦ ਬਾਈ ❤❤❤❤

  • @tarlochansingh8124
    @tarlochansingh8124 9 днів тому +9

    ਬਹੁਤ ਕਿਰਪਾ ਦੋਨੋ ਸਿੰਘਾ ਉਪਰ ਵਾਹਿਗੁਰੂ ਜੀ ਦੀ ਸਦਾ ਚੜ੍ਹਦੀ ਕਲਾਂ ਵਿੱਚ ਰਹਿਣ 👍👏🏻

  • @jjsinghofficial
    @jjsinghofficial 13 днів тому +16

    ਕਈ ਵਾਰ ਅੱਖਾਂ ਨਮ ਹੋਈਆਂ
    ਵਾਹਿਗੁਰੂ ਸਾਡੇ ਬੇਦਾਵੇ ਪਾੜ ਦੇਣ ਜੀ ।🙏🏼🙏🏼

  • @KarandeepSingh-yn8gw
    @KarandeepSingh-yn8gw 8 днів тому +4

    ਧੰਨਵਾਦ ਵੀਰੇ, ਜੋ ਤੁਸੀਂ ਏਨ੍ਹਾਂ ਕੌਮ ਲਈ ਪੰਜਾਬ ਲਈ ਕਰ ਰਹੇ ਹੋ🙏🏻🙏🏻

  • @simratkaur3783
    @simratkaur3783 13 днів тому +63

    ਬਾਬਾ ਜਗਦੀਪ ਸਿੰਘ ਨੇ ਜੋ ਰੋਜ ਬੇਦਾਵੇ ਦੇਣ ਦੀ ਗਲ ਕੀਤੀ ਹੇ, ਮੈ ਸੋਚ ਵਿਚ ਹਾਂ ਤੇ ਚਿੰਤਾਂ ਵਿਚ ਹਾਂ ਕੀ ਮੈ ਅਪਨੇ ਬੇਦਾਵੇ ਕਿਸ ਤਰਾਂ ਫੜਾਵਾਂ😢

    • @SukhmanGrewal-w3g
      @SukhmanGrewal-w3g 13 днів тому +1

      ੍ਬਿਲਕੁਲ ਜੀ

    • @ButaHoney-hr6br
      @ButaHoney-hr6br 13 днів тому +8

      ਵਹਿਗੁਰੂ ਨੂੰ ਸਮਰਪਿਤ ਹੋ ਜਾਵੋ ਜਾਪ ਸਾਹਿਬ ਹਰ ਰੋਜ਼ ਤੇ ਸਿਮਰਨ ਹਰ ਸਮੇਂ ਕਰੋਂ

    • @ParamjitSingh-ts1kx
      @ParamjitSingh-ts1kx 12 днів тому

      @@ButaHoney-hr6br ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਤਿਨਾਮੁ ਵਾਹਿਗੁਰੂ ਜੀ। ਜਪ ਮਨਿ ਸਤਿਨਾਮੁ ਸਦਾ ਸਤਿਨਾਮੁ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਅੰਮ੍ਰਿਤ ਨਾਮ ਨਿਧਾਨ ਹੈ ਮਿਲਿ ਪੀਵਹੁ ਭਾਈ।। ਅੰਮ੍ਰਿਤ ਪੀਆ ਸਤਿਗੁਰੁ ਦੀਆ ਅਵਰੁ ਨ ਜਾਣਾ ਦੂਆ ਤੀਆ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਟੂਟੀ ਗਾਡਣਹਾਰ ਗੋਪਾਲ।। ਬੰਦਨ ਕਾਟਣਹਾਰ ਸੁਆਮੀ।। ਸਗਲ ਘਟਾ ਕਾ ਅੰਤਰਜਾਮੀ।। ਸਤਿਨਾਮੁ ਵਾਹਿਗੁਰੂ ਜੀ। ਧੰਨਵਾਦ ਜੀ ਸਿੱਖਾਂ ਦਾ।

    • @ParamjitSingh-ts1kx
      @ParamjitSingh-ts1kx 12 днів тому

      @@simratkaur3783 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਗੁਰ ਮੇਰੇ ਸੰਗਿ ਸਦਾ ਹੈ ਨਾਲੇ।। ਸਿਮਰਿ ਸਿਮਰਿ ਤਿਸੁ ਸਦਾ ਸਮਾਲੇ।। ਅੰਮ੍ਰਿਤ ਨਾਮ ਨਿਧਾਨ ਹੈ ਮਿਲਿ ਪੀਵਹੁ ਭਾਈ।। ਅੰਮ੍ਰਿਤ ਪੀਆ ਸਤਿਗੁਰੁ ਦੀਆ ਅਵਰੁ ਨ ਜਾਣਾ ਦੂਆ ਤੀਆ ਟੂਟੀ ਗਾਡਣਹਾਰ ਗੋਪਾਲ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਜਪ ਮਨਿ ਸਤਿਨਾਮੁ ਸਦਾ ਸਤਿਨਾਮੁ।। ਬੰਦਨ ਕਾਟਣਹਾਰ ਸੁਆਮੀ।। ਸਗਲ ਘਟਾ ਕਾ ਅੰਤਰਜਾਮੀ।। ਸਤਿਨਾਮੁ ਵਾਹਿਗੁਰੂ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਧੰਨਵਾਦ ਜੀ ਸਿੱਖਾਂ ਦਾ। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।।

    • @ParamjitSingh-ts1kx
      @ParamjitSingh-ts1kx 12 днів тому

      @@simratkaur3783 ਸਤਿਨਾਮੁ ਵਾਹਿਗੁਰੂ ਜੀ। ਨਾਨਕ ਭੁਸਰੀਆ ਪਕਾਈਆ ਪਾਈਆਂ ਥਾਲੈ ਮਾਹਿ ।। ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ।। ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸੁ ਹੀ ਹੇ।। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਸਤਿਨਾਮੁ ਵਾਹਿਗੁਰੂ ਜੀ।

  • @BALJINDERSingh-gh4vm
    @BALJINDERSingh-gh4vm 13 днів тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਖਾਲਸਾ ਪੰਥ ਦੀ ਮਾਤਾ

  • @gurmeetsinghgurmeetsingh2599
    @gurmeetsinghgurmeetsingh2599 12 днів тому +8

    ਮੇਰੇ ਗੁਰੂ ਜੀ ਨੇ ਇਕ ਇਕ ਕਰਕੇ ਸਾਰੇ ਸਿੰਘਾ ਸੂਰਮਿਆਂ ਨੂੰ ਧਰਤੀ ਉੱਤੇ ਭੇਜਣਾ

  • @manpreet9353
    @manpreet9353 13 днів тому +13

    ਮੈ ਰਾਤੀਂ ਸੋਚ ਰਹੀ ਸੀ ਜਗਦੀਪ ਵੀਰੇ ਦਾ ਇਸ ਗੱਲ ਬਾਤ ਤੇ ਜਸਵੀਰ ਵੀਰੇ ਨਾਲ ਪੋਡਕਾਸਟ ਆਏਗਾ 🙏🏻🌺🌺💐💐💝

  • @khyal13zazbat_mere
    @khyal13zazbat_mere 2 дні тому +1

    ਗੁਰੂ ਨਾਲ ਪਿਆਰ ਆ ਭਾਅ ਜੀ, ਜੋ ਤੁਹਾਡੇ ਸ਼ਬਦਾ ਰਾਹੀ ਅਤੇ ਪਰਮਜੀਤ ਭਾਅ ਜੀ ਦੀ ਚਿੱਤਕਾਰੀ ਵਿੱਚੋ ਝੱਲਕਦੀ। 🙏

  • @GursewakSingh-tw8mg
    @GursewakSingh-tw8mg 4 дні тому +1

    Baba ਜੀ ਦੀਆ gala ਸੁਣਕੇ singh sajan nu dil kar aea ❤

  • @HarbansSingh-v7s
    @HarbansSingh-v7s 13 днів тому +8

    ਖ਼ਾਲਸੇ ਦਾ ਰਾਜ ਜ਼ਿੰਦਾਬਾਦ ਰਹਿਣ ਜਦੋਂ ਤੱਕ ਇਹ ਧਰਤੀ ਰਹੇਗਾ ❤️⚔️🪯🙏🌸

  • @prabhjitsinghbal
    @prabhjitsinghbal 13 днів тому +18

    ਮੈਂ ਤਾਂ ਸਰਸਰੀ ਗੱਲਬਾਤ ਸੁਣਨੀ ਸ਼ੁਰੂ ਕੀਤੀ ਪਰ ਭਾਊ ਜੀ ਦੀਆਂ ਗੱਲਾਂ ਅੱਧ ਵਿਚਾਲੇ ਛੱਡੀਆਂ ਨਹੀਂ ਗਈਆਂ ਪਤਾ ਨਹੀਂ ਲੱਗਾ ਇੱਕ ਘੰਟਾ ਕਦੋਂ ਗੁਜ਼ਰ ਗਿਆ 👍🏻

  • @prabhjotcheema8500
    @prabhjotcheema8500 11 днів тому +7

    ਵਾਕਿਆ ਹੀ ਕੋਈ ਸ਼ਬਦ ਨਹੀਂ ਇਸ ਪੋਡਕਾਸਟ ਬਾਰੇ
    ਧੰਨ ਗੁਰੂ ਤੇ ਧੰਨ ਗੁਰੂ ਦੇ ਸਿੰਘਾਂ ਦੀਆਂ ਸਿਫਤਾਂ

  • @iSidhu2015
    @iSidhu2015 12 днів тому +7

    ਬੜਾ ਅਨੰਦ ਆ ਰਿਹਾ ਗੱਲਬਾਤ ਸੁਣਕੇ ਬਾਈ ਜਗਦੀਪ ਸਿੰਘ ਹੋਰੀ ਸ਼ਰਧਾ ਭਾਵਨਾ ਵਾਲੇ ਸਿੰਘ ਹਨ ਨਹੀਂ ਤਾਂ ਅੱਜ ਤਾ ਬਹੁਤੇ ਸਿੱਖਾਂ ਕੋਲ ਤਰਕਾਂ ਹੀ ਰਹਿ ਗਈਆਂ।

  • @Prabhdeepstoor
    @Prabhdeepstoor 13 днів тому +11

    ਜਗਦੀਪ ਵੀਰ ਜੀ ਸਾਡੇ ਇਤਿਹਾਸ ਨੂੰ ਕਿੰਨਾ ਬਾਅਕਮਾਲ ਤਰੀਕੇ ਨਾਲ ਆਪ ਜੀ ਨੇ ਲਿਖਿਆ, ਬਹੁਤ ਬਹੁਤ ਧੰਨਵਾਦ।
    ਇਸ ਤੀਜੇ ਹਿੱਸੇ ਦੀ ਬੇਸਬਰੀ ਨਾਲ ਉਡੀਕ ਸੀ ।

  • @lotusmk5482
    @lotusmk5482 12 днів тому +8

    ਵਾਹਿਗੁਰੂ ਜੀ ਮੇਹਰ ਕਰਣ ਸਾਨੂੰ ਸਿੱਖ ਅਖਵਾਉਂਣ ਦੇ ਨਾਲ ਨਾਲ ਸਿੱਖ ਬਣਨਾ,ਸਿੱਖ ਹੋ ਕੇ ਨਿਭਣਾ ਆ ਜਾਵੇ
    ਗੁਰੂ ਪਾਤਸ਼ਾਹ ਜੀ ਮੇਹਰ ਕਰਨ ਜੀ
    🙏🙏🙏🙏🙏🙏

  • @roohesangeet1373
    @roohesangeet1373 13 днів тому +11

    ਵਾਹ ਜੀ 17ਵੀਂ 18ਵੀਂ ਸਦੀ ਦਾ ਅਹਿਸਾਸ ਕਰਾਉਂਦੀਆਂ ਭਾਈ ਸਾਹਿਬ ਦੀਆੰ ਗੱਲਾਂ

  • @ramandeepsaini3009
    @ramandeepsaini3009 9 днів тому +6

    ਕਿੱਦਾ ਮਿਲੂ ਇਹ ਇਤਹਾਸਕ ਕਿਤਾਬ

  • @parwindersinghsahota964
    @parwindersinghsahota964 13 днів тому +5

    ਬਹੁਤ ਸਾਰੀ ਜਾਣਕਾਰੀ ਮਿਲੀ ਇਤਿਹਾਸ ਸੁਣਕੇ, ਦਿੱਲ ਕਰਦਾ ਸੀ ਹੋਰ ਲੰਬੀ ਚਲਦੀ ਵਾਰਤਾਲਾਪ ,ਰਾਜ ਕਰੇਗਾ ਖ਼ਾਲਸਾ 🙏🙏

  • @jagmeetsingh1909
    @jagmeetsingh1909 2 дні тому +1

    ਹਰ ਕਿਸੇ ਦੇ ਮੇਚ ਦੀਆਂ ਨਹੀ ਇਹ ਗੱਲਾਂ,,, ਉੱਚੀਆਂ ਗੱਲਾਂ ❤

  • @bhupinderchahal548
    @bhupinderchahal548 13 днів тому +9

    Khalistan jindabad 🎉🎉🎉🎉❤

  • @sarabjitSingh-vd2lz
    @sarabjitSingh-vd2lz 13 днів тому +6

    ਭਾਈ ਜਸਵੀਰ ਸਿੰਘ ਜੀ ਇਹ ਬਹੁਤ ਵੱਡੀ ਜਾਣਕਾਰੀ ਹੈ। ਦੁਨੀਆਂ ਸੋਚਣ ਲਾ ਦਿੱਤੀ ਹੈ। ਮੇਨੂੰ ਬਹੁਤ ਅਨੰਦ ਆ ਗਿਆ।

  • @BachiterSingh-o7r
    @BachiterSingh-o7r 13 днів тому +6

    Wah ji wah veer ji tusi great ho

  • @BaljitSingh-ts9nk
    @BaljitSingh-ts9nk 3 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜੀ

  • @ALLYT18
    @ALLYT18 13 днів тому +9

    Bhout hi vidhia veer ji. Khalstan waheguru ji di kirpa nal ek din zarour banega all world te.

  • @ParamjitSingh13517
    @ParamjitSingh13517 8 днів тому +2

    Waheguru ji 💐🙏 Tera aasra hai ji 💐🙏

  • @Harpreet-m4g
    @Harpreet-m4g 13 днів тому +5

    ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ,ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।। ਧੰਨ ਧੰਨ ਪਾਤਸ਼ਾਹ ਜੀ।।🏵️🌷🌺🌷💐🏵️💐🌷🌷🌷🌷🏵️🌺🌺🌺

  • @sarbjeetsingh4415
    @sarbjeetsingh4415 11 днів тому +4

    ਆਮ ਤੌਰ ਤੇ ਧੂਣੀ ਤੇ ਬੈਠ ਲੋਕੀ ਜਬਲੀਆਂ ਹੀ ਮਾਰਦੇ ਤੇ ਮੂੰਗਫਲੀ ਦਾ ਖਿਲਾਰਾ ਵੱਖਰਾ ਪਾਉਂਦੇ ਨੇ। ਪਰ ਸਿੰਘ ਸਾਬ ਨੇ ਕਮਾਲ ਕਰ ਦਿੱਤੀ । ਦੋਹਾਂ ਵੀਰਾਂ ਦਾ ਬਹੁਤ ਧੰਨਵਾਦ ਜੀ 🙏

  • @jasssingh1401
    @jasssingh1401 8 днів тому +2

    ਚੜਦੀ ਕਲ੍ਹਾ ਖਾਲਸਾ ਜੀਓ

  • @gagankhalsa9070
    @gagankhalsa9070 9 днів тому +1

    ਬਹੁਤ ਵਧੀਆ ਵੀਰ ਜੀਉ ਮਾਲਕ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ,, ਸਦਾ ਅੰਗ ਸੰਗੇ

  • @ManpreetKaur-mm8dl
    @ManpreetKaur-mm8dl 6 днів тому +1

    Thanks

  • @baldeepkaur9004
    @baldeepkaur9004 13 днів тому +5

    ਹੰਜੀ ਬਿਲਕੁਲ ਵੀਰੇ ਬੇਦਾਵੇ ਤਾਂ ਅਸੀਂ ਵੀ ਰੋਜ ਦਿੰਦੇ 😢😢

  • @000brownie
    @000brownie 10 днів тому +5

    ਬਾਜ਼ ਹਮੇਸ਼ਾ ਜਾ ਤਾਂ ਅਕਾਸ਼ ਚ ਹਊਗਾ ਜਾ ਕੇਸਗੜ੍ਹ ਸਾਹਿਬ ਦੇ ਗੁਬਦ ਤੇ ਹਊਗਾ , ਵਾਹ ਓਹ ਮੇਰੇ ਗੁਰੂ ਤੇਰੇ ਸਿੰਘਾਂ ਦੀ ਸੋਚਣੀ

  • @HarjinderSINGH-gh6hr
    @HarjinderSINGH-gh6hr 12 днів тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ! ਮੈਂ ਭਾਈ ਸਾਹਿਬ ਦੀਆਂ ਸਾਰੀਆਂ ਕਿਤਾਬਾਂ ਪੜ੍ਹਦਾ ਹਾਂ! ਇਹ ਵੀ ਜ਼ਰੂਰ ਪੜ੍ਹਾਂਗਾ! ਧੰਨਵਾਦ!
    🙏

  • @bhupinderchahal548
    @bhupinderchahal548 13 днів тому +5

    Satnam Shri Waheguru ji 🎉🎉🎉🎉🎉❤

  • @noorrai9463
    @noorrai9463 9 днів тому +3

    boHt ਹੀ ਸੇਧ ਦੇਣ ਵਾਲੀ ਤੇ ਜੋਸ਼ ਭਰਪੂਰ ਜਾਣਕਾਰੀ 🙏🏻,,, ਧੰਨਵਾਦ ਭਾਈ ਸਹਿਬ ਜੀ 🙏🏻

  • @adisingh2056
    @adisingh2056 9 днів тому +1

    Akaal❤

  • @sukhwindersinghgill622
    @sukhwindersinghgill622 10 днів тому +2

    ਬਹੁਤ ਵਧੀਆ ਗੱਲਬਾਤ ਕੀਤੀ ਹੈ ਭਾਈ ਜਗਦੀਪ ਸਿੰਘ ਜੀ ਹੁਰਾਂ ਨੇ । ਵਾਹਿਗੁਰੂ ਇਹਨਾਂ ਨੂੰ ਤੇ ਇਹਨਾਂ ਦੀ ਕਲਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।ਜਸਵੀਰ ਸਿੰਘ ਜੀ ਤੁਸੀਂ ਵੀ ਬਹੁਤ ਵਧੀਆ ਗੱਲਬਾਤ ਦਾ ਉਪਰਾਲਾ ਕੀਤਾ । ਮੈਂ ਵੀ ਮਾਘੀ ਤੋਂ ਅਗਲੇ ਦਿਨ ਗੁਰਦੁਆਰਾ ਦਾਤਣਸਰ ਸਾਹਿਬ ਵਿਖੇ ਲਗੀ ਸਟਾਲ ਤੋਂ ਭਾਈ ਜਗਦੀਪ ਸਿੰਘ ਦੀ ਇਸ ਲੜੀ ਦੀ ਇਹ ਤੀਸਰੀ ਕਿਤਾਬ ਲਈ ਹੈ । ਉਸ ਦਿਨ ਘੋੜ ਦੌੜ ਵਿੱਚ ਵੀ ਜਸਵੀਰ ਸਿੰਘ ਜੀ ਤੁਹਾਡੀ ਕੁਮੈਟਰੀ ਵੀ ਇਤਿਹਾਸਿਕ ਸੀ ।

  • @harindermundi92
    @harindermundi92 13 днів тому +7

    ਰਾਜ ਕਰੇਗਾ ਖਾਲਸਾ

  • @singhjaspal8875
    @singhjaspal8875 13 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਗਦੀਪ ਸਿੰਘ ਜੀ

  • @JatinderSingh-o9t
    @JatinderSingh-o9t 10 днів тому +2

    ਬੇਦਾਵਾ ਦੇਣ ਵਾਲੇ ਵੀ ਜੱਟ ਸੀ ਹੁਣ ਗੱਲਾ ਮਾਰਦੇ ਨੇ ਗੁਰੂ ਸਾਹਿਬ ਦੇ ਘੋੜੇ ਦੀਆਂ ਲਗਾਮਾਂ ਫੱੜਣ ਵਾਲੇ ਡੱਲੇ ਬਰਾੜ ਹੋਣੀ ਸੀ ਅੱਜ ਵੀ ਉਹ ਧਰਤੀ ਗਵਾਹ ਆਹ ਗਿਆਨੀ ਜੀ ਨੇ ਜਾਣਕਾਰੀ ਬਹੁਤ ਵਧਿਆ ਦੱਸੀ

  • @PrabhKiBaatTV
    @PrabhKiBaatTV 12 днів тому +5

    ਵਾਹਿਗੁਰੂ ਜੀ ਚਾਰਡੀਕਲਾ ਬਕਸ਼ਣ ਜੀ ਬਹੁਤ ਬਹੁਤ ਆਨੰਦ ਆਇਆ ❤❤❤❤❤❤❤

  • @damdamitaksal1428
    @damdamitaksal1428 11 днів тому +7

    ਆ ਇੰਟਰਵਿਊ ਚਾਹੀਦੇ ਨੇ ਜੀ ❤❤

  • @gurmukhsingh6126
    @gurmukhsingh6126 13 днів тому +5

    ਵਾਹਿਗੁਰੂ ਜੀ ❤

    • @ButaHoney-hr6br
      @ButaHoney-hr6br 13 днів тому +1

      ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Harpreet-m4g
    @Harpreet-m4g 13 днів тому +5

    ਚੂ ਕਾਰ ਅਜ਼ ਹਮਹ ਹੀਲਤੇ ਦਰ ਗਜੁਸਤ
    ਹਾਲ ਬੁਰਦਨ ਬਾਅ ਸ਼ਮਸੀਰੇ ਦਸਤ।।
    ਧੰਨ ਧੰਨ ਸ਼੍ਰੀ ਗੁਰੂ ਜ਼ਾਹਿਰਾ ਜ਼ਹੂਰ, ਹਾਜ਼ਿਰ ਹਜ਼ੂਰ, ਸਰਬੰਸਦਾਨੀ, ਸੰਤ ਸਿਪਾਹੀ, ਕਲਗੀਧਰ ਦਸਮੇਸ਼ ਪਿਤਾ, ਬਾਜਾਂ ਵਾਲੇ, ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਓ।।
    🌷🌷🌷🌷🌷💐💐💐💐💐
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    💐💐💐💐💐🌷🌷🌷🌷🏵️🏵️🏵️🌺🌺🌺🌷
    (ਦਾਸਨ ਦਾਸ, ਜੇਠਾ)

  • @gillvikramjitsingh427
    @gillvikramjitsingh427 12 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੱਲਬਾਤ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀਆਂ ਬਖਸ਼ਣ ਧੰਨਵਾਦ ਜੀ

  • @lotusmk5482
    @lotusmk5482 12 днів тому +5

    ਧੰਨ ਗੁਰੂ ਧੰਨ ਗੁਰੂ ਪਿਆਰੇ
    🙏📿🎠📿🙏

  • @gurmindergondara4485
    @gurmindergondara4485 8 днів тому +4

    ਬਹੁਤ ਹੀ ਵਧੀਅ ਵੀਡੀੳ

  • @prabhjitsingh1129
    @prabhjitsingh1129 13 днів тому +3

    ਬਹੁਤ ਬਹੁਤ ਵਧੀਆ ਵੀਚਾਰ ਜੀ

  • @DhillonBilla
    @DhillonBilla 12 днів тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏

  • @Punjaabroots
    @Punjaabroots 13 днів тому +5

    ਬਹੁਤ ਸਕੂਨ
    ਮਿਲਿਆ ਸੁਣਕੇ 🙏

  • @RanjitSingh-j5w
    @RanjitSingh-j5w 13 днів тому +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ਇਸੇ ਤਰ੍ਹਾਂ ਹੀ ਆਪਣੀ ਵਿਰਾਸਤ ਸੰਭਾਲਣ ਵਾਹਿਗੁਰੂ ਜੀ

  • @labhsingh2601
    @labhsingh2601 13 днів тому +3

    Very nice discation khalsa ji

  • @jugdeva8045
    @jugdeva8045 13 днів тому +8

    ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਆਮ ਸਿੱਖਾਂ ਨੇ ਦਸ ਸਾਲ ਸੰਗਰਸ਼ ਲੜਿਆ। ਕੀ ਕਾਰਨ ਹੈ ਨਿਹੰਗ ਸਿੰਘ ਸੰਘਰਸ਼ ਦਾ ਹਿੱਸਾ ਨਹੀਂ ਬਣੇ? ਅੱਜ ਕਈ ਨਹਿੰਗ ਸਿੰਘ ਹਵਨ ਕਰ ਰਹੇ ਹਨ। ਉਹ ਕੌਣ ਨੇ?

  • @HI-TECH18-n4e
    @HI-TECH18-n4e 13 днів тому +3

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫੱਤੇ

  • @JantaBrar-i1b
    @JantaBrar-i1b 6 днів тому +1

    ❤❤❤❤❤ ਮਹਾਰਾਜਾ ਜੀ ਮੇਰਾ ਬਦਾਵਾ ਪਾੜ ਦਿਉਜੀ

  • @ParamjeetSingh-vc2wh
    @ParamjeetSingh-vc2wh 13 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਇਹ ਵੀਡੀਓ ਬਹੁਤ ਚੰਗੀ ਲੱਗੀ ਸਾਨੂੰ 🙏🙏♥️♥️💯💯

  • @bahadursingh616
    @bahadursingh616 12 днів тому +3

    ਬਹੁਤ ਵਧੀਆ ਸਾਖੀ ਸੁਣਿਆ ਜੀ🙏🙏🙏

  • @honeychaney1845
    @honeychaney1845 9 днів тому +1

    Vah ji Vah

  • @gurmailhudiara3521
    @gurmailhudiara3521 10 днів тому +1

    ਵਾਹਿਗੁਰੂ ਭਾਈ ਜਗਦੀਪ ਸਿੰਘ ਫਰੀਦਕੋਟ ਜੀ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ

  • @jasvindersingh9979
    @jasvindersingh9979 10 днів тому +2

    ਬਹੁਤ ਹੀ ਸੁਚੱਜਾ ਵਾਰਤਾਲਾਪ ਹੈ ਜੀ ਦੋਨਾ ਵੀਰਾ ਦਾ। ਲੱਖ ਲੱਖ ਧੰਨਵਾਦ ਵੀਰੇਔ ।

  • @dilawarrandhawamusic8254
    @dilawarrandhawamusic8254 12 днів тому +2

    Bahut satkaar tuhade dova kai.... Waheguru g sab te kirpa karn

  • @MandeepKaur-wr1uu
    @MandeepKaur-wr1uu 12 днів тому +3

    ਧੰਨ ਦਸ਼ਮੇਸ਼ ਪਿਤਾ ਧੰਨ ਤੇਰਾ ਖਾਲਸਾ

  • @tarolchansinghsursingh9989
    @tarolchansinghsursingh9989 13 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਤਸਾਹੋ ਗੁਰੂ ਚੜਦੀ ਕਲਾ ਰਖੇ

  • @RaajKregaKhalsaYT
    @RaajKregaKhalsaYT 12 днів тому +5

    ਚੜਦੀ ਕਲਾ ਜੀ , ਭੱਜ ਨੱਸ ਦੀ ਜਿੰਦਗੀ ਚ ਅਜਿਹੀ ਵੀਡੀਓ ਦੇਖ ਕੇ ਸਕੂਨ ਮਿਲ ਗਿਆ ❤

  • @satnamkahlon8398
    @satnamkahlon8398 11 днів тому +2

    Waheguru mehar rakhan chardikala bakhashn kaum nu aketa bakhashn

  • @gurmandeepsingh3712
    @gurmandeepsingh3712 13 днів тому +3

    ਬੇਸਬਰੀ ਨਾਲ ਇੰਤਜ਼ਾਰ ਸੀ ਬਾਬਾ ਜੀ

  • @sikhismsikhi
    @sikhismsikhi 10 днів тому +2

    ਵਾਹਿਗੁਰੂ ਅਕਾਲ ਪੁਰਖ ਸਾਡੇ ਸਾਰਿਆ ਦੇ ਅੰਦਰ ਪ੍ਰੇਮ ਪਿਆਰ ਇਤਫ਼ਾਕ ਆਪਸੀ ਭਾਈਚਾਰਾ ਭਾਵਨਾ ਬਣਾਏ ਤੇ ਇੱਕ ਹੋ ਕਰਕੇ ਗੁਰੂ ਦਰਸ਼ਨ ਮਾਰਗ ਤੇ ਚੱਲ ਸਕੀਏ 🙏🏻

  • @SatnamSingh-zi8kj
    @SatnamSingh-zi8kj 12 днів тому +2

    ਬਹੁਤ ਵਧੀਆ ਸਾਖੀ ਸੁਣਿਆ ਜੀ ਵਾਹਿਗੁਰੂ ਜੀ

  • @HardevSingh-ub3wh
    @HardevSingh-ub3wh 13 днів тому +3

    Pehliya dono kitaba vahut vadiya ne 🙏teje di udeek c hun es nu waheguru ji di kirpa nal pada ge

  • @baljitsinghmatharu9150
    @baljitsinghmatharu9150 12 днів тому +1

    Bhut bhut pyar❤

  • @JantaBrar-i1b
    @JantaBrar-i1b 5 днів тому

    ❤❤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰਾ ਬਦਾਵਾ ਪਾੜ ਦਿਉਜੀ ਮੈਨੂੰ ਅਜ਼ਾਦ ਕਰੋਂ ❤

  • @BalbirSingh-tr1tu
    @BalbirSingh-tr1tu 12 днів тому +2

    Betaji jagdeep singh ji faridkot bahut sikhi swaroop vch parpakh ne Malik lammeeya ummara bhakshan tarkeeya bhakshan

  • @lovepreetsinghlovepreetsin6355
    @lovepreetsinghlovepreetsin6355 7 днів тому +1

    ❤❤❤❤🙏🙏🙏🙏💕💕💕💕

  • @GurmeetSingh-u5h7u
    @GurmeetSingh-u5h7u 11 днів тому +2

    ਵੀਰ ਜੀ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਜ਼ਿਆਦਾਤਰ ਸ੍ਰੀ ਸਾਹਿਬ ਲੁਕੋ ਕੇ ਰੱਖੀ ਹੁੰਦੀ ਹੈ ।ਦੁੱਖ ਵਾਲੀ ਗੱਲ ਹੈ ।

  • @kulvindersingh6918
    @kulvindersingh6918 12 днів тому +2

    ਵਾਹ ਜਸਵੀਰ ਸਿੰਹਾ ਬਹੁਤ ਬਹੁਤ ਧੰਨਵਾਦ ਜੀ

  • @balwindersinghvirk8106
    @balwindersinghvirk8106 10 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
    ਬਾਈ ਜਸਵੀਰ ਸਿੰਘ ਜੀ ਬਾਈ ਜਗਦੀਪ ਸਿੰਘ ਫਰੀਦਕੋਟ ਜੀ

  • @punjabisingh4077
    @punjabisingh4077 13 днів тому +2

    Waheguru ji🙏

  • @mytkpil
    @mytkpil 10 днів тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ👏🏻👏🏻

  • @IKONKAR739
    @IKONKAR739 12 днів тому +4

    Khalastan Zindabad, Panjab hull Khalastan 🙏

  • @ਰਾਜਨਪ੍ਰੀਤਸਿੰਘ

    🙏🙏🙏

  • @FatehSidhu3876
    @FatehSidhu3876 13 днів тому +2

    ਬਹੁਤ ਸੋਹਣਾ ਬਾਈ ਸਿਆਂ ❤❤❤❤❤

  • @GurjantSingh-fx9ob
    @GurjantSingh-fx9ob 13 днів тому +3

    Waheguru ji 🙏⚔️👑

  • @GurnamSingh-er9dz
    @GurnamSingh-er9dz 10 днів тому +1

    ਬਹੁਤ ਉਚੇ ਵਿਚਾਰ ਉਚੀ ਸੋਚ ਹੈ ਜੀ ।

  • @jindercheema33984
    @jindercheema33984 10 днів тому +1

    ਵਾਹ ਵਾਹ ਖਾਲਸਾ ਜੀ 🙏

  • @lakhmirsinghkhalsa8282
    @lakhmirsinghkhalsa8282 12 днів тому +1

    ਬਹੁਤ ਵਧੀਆ ਅਨੰਦ ਲਿਆ ਤਾਂ ਸਿੰਘ ਸਾਹਿਬ ਜੀ ਬਹੁਤ ਬਹੁਤ ਧੰਨਵਾਦ 🚩🚩🚩🚩🚩

  • @paramjitsinghmuker967
    @paramjitsinghmuker967 13 днів тому +2

    very nice God bless you🌹❤ 🙏🙏🙏🙏🙏🙏🙏🙏🙏🙏🙏

  • @navleenkaur6963
    @navleenkaur6963 12 днів тому +2

    Waheguru ji tu he tu💕🙏🙏🙏🙏🙏🙏

  • @rajdeepjunior1442
    @rajdeepjunior1442 12 днів тому +2

    ਗੁਰੂ ਦਾ ਖ਼ਾਲਸਾ ❤❤❤

  • @jaggadhaliwal4896
    @jaggadhaliwal4896 12 днів тому +2

    Y skon aa gya sunn k

  • @jasvircheema9640
    @jasvircheema9640 13 днів тому +2

    ਗੱਲ ਗੱਲ ਪਿੱਛੇ ਤੁਰੰਗ ਹਾਮੀ ਭਰਦੇ ਨੇ 🪯

  • @TarlochanManes
    @TarlochanManes 12 днів тому +2

    ਗੱਲ ਬਾਤ ਬਹੁਤ ਥੌੜ੍ਹੀ ਇੰਦਾ ਲੱਗਦਾ ਕਿ ਇਹ ਗੱਲਾ ਚੱਲੀ ਜਾਣ ਬਹੁਤ ਵਧੀਆ