Gal Te Gal l EP 173 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 5 вер 2024
  • ਨਿੱਕੇ-ਨਿੱਕੇ ਚਾਵਾਂ ਨੂੰ ਕਦੇ ਮਰਨ ਨਾ ਦਿਓ l Gal Te Gal l EP 173 l Gurdeep Kaur Grewal l Rupinder Kaur Sandhu l B Social
    Costume Sponsored By
    Fabric By: www.instagram....
    Designed by: www.instagram....
    #GalTeGal
    #GurdeepKaurGrewal
    #RupinderKaurSandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Jaspal Singh Gill
    Digital Producer : Gurdeep Kaur Grewal
    Label : B Social

КОМЕНТАРІ • 328

  • @gurjeetkaur9238
    @gurjeetkaur9238 10 місяців тому +22

    ਬਿਲਕੁਲ ਸਹੀ ਭੈਣ ਜੀ ਅਸੀਂ ਆਪਣਾ ਵਿਰਸਾ ,ਆਪਣੇ ਰਿਸ਼ਤੇ ਖੁਦ ਖਤਮ ਕਰ ਰਹੇ ਆਂ ਮਾਸੀ,ਚਾਚੀ ,ਤਾਇਆ ਕੋਈ ਕਹਾਉਂਦਾ ਨਹੀਂ ਅੰਕਲ ਤੱਕ ਸਿਮਟ ਕੇ ਰਹਿਗੇ ਘਰ ਦਾ ਖਾਣਾ ਘਰੇ ਬਣਾਈਆਂ ਚੀਜਾਂ ਅਸੀਂ ਖੁਦ ਬੰਦ ਕੀਤੀਆਂ ਸਮੇਂ ਦੀ ਬੱਚਤ ਦੇ ਚੱਕਰ ਵਿੱਚ ਅਸੀਂ ਖੁਦ ਆਪ ਗੁੰਮ ਹੋ ਗਏ ਵਧੀਆ ਵਿਸ਼ਾ ਲਿਆ ਜੀ ਚੰਗਾ ਲੱਗਿਆ

  • @NavdeepKaur-tx6qp
    @NavdeepKaur-tx6qp 10 місяців тому +24

    ਵਧਾਈਆ ਗੁਰਦੀਪ ਭੈਣ
    ਸਾਡੇ ਬੱਚਿਆ ਦਾ ਬਚਪਨ ਤਾ ਅਸੀ ਸਾਡੇ ਬਚਪਨ ਵਰਗਾ ਹੀ ਯਾਦਗਰ ਬਣਾ ਰਹੇ ਹਾ ਕਿਉਕਿ ਅਸੀ ਕਿਸੇ ਵੀ ਹਾਲਤ ਵਿੱਚ ਪਿੰਡ ਅਤੇ ਸਾਂਝਾ ਪਰਿਵਾਰ ਨਹੀ ਛੱਡ ਰਹੇ

  • @gursewakdhillon7773
    @gursewakdhillon7773 9 місяців тому +9

    ਬਹੁਤ ਬਹੁਤ ਵਧਾਈਆਂ ਗੁਰਦੀਪ ਭੈਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @user-cu1dk3pz9d
    @user-cu1dk3pz9d 9 місяців тому +8

    ਪਿੰਡ ਫਿਰ ਵੀ ਕੁਦਰੱਤ ਦੇ ਨੇੜੇ ਨੇ ਅਜੇ❤❤❤❤

  • @dimpysidhu1447
    @dimpysidhu1447 10 місяців тому +19

    ਅੱਖਾਂ ਭਰ ਜਾਂਦੀਆਂ ਜੀ
    ਪੁਰਾਣੇ ਵੇਲੇ
    ਵਡਿਆ ਦਾ ਮੋਹ
    ਮੇਲਜੋਲ ਯਾਦ ਕਰਕੇ

  • @sukhpreetmalhi1740
    @sukhpreetmalhi1740 9 місяців тому +7

    ਪੁਰਾਣੇ ਸਮਿਆਂ ਨੂੰ ਯਾਦ ਕਰਦਿਆਂ ਅੱਖਾਂ ਭਰ ਜਾਂਦੀਆਂ 😢

  • @Tanmanjotrihal18
    @Tanmanjotrihal18 9 місяців тому +6

    ਵਧਾਈਆਂ ਗੁਰਦੀਪ ਭੈਣ ਜੀ ਤੁਹਾਨੂੰ ਬਹੁਤ ਬਹੁਤ ।
    ਤੁਹਾਡੀਆਂ ਦੋਵਾਂ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਸੁਕੂਨ ਮਿਲਦਾ। ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਅਤੇ ਇੰਝ ਲਗਦਾ ਕਿ ਸਾਰੀ ਗੱਲ ਸਾਡੇ ਵਾਰੇ ਹੀ ਹੋ ਰਹੀ ਹੋਵੇ।

  • @rajkumarisinghsingh4282
    @rajkumarisinghsingh4282 10 місяців тому +8

    ਜਿਉਂਦੀਆਂ ਵਸਦੀਆਂ ਰਹੋ ਸਖੀਓ! ਰੱਬ ਤੁਹਾਡੇ ਕੰਮ ਚ ਬਰਕਤ ਪਾਵੇ

  • @gurmeetkaur3620
    @gurmeetkaur3620 10 місяців тому +13

    ਬਾਕੀ ਮੈਡਮ ਜੀ ਤੁਹਾਡਾ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਕਿ ਤੁਸੀਂ ਪੰਜਾਬੀਅਤ ਨੂੰ ਸੰਭਾਲੀ ਬੈਠੇ ਹੋ

  • @ggnkaur2295
    @ggnkaur2295 10 місяців тому +18

    ਧੰਨਵਾਦ ਇਸ ਮੁੱਦੇ ਲਈ , ਛੋਟੇ ਹੁੰਦੇ ਆਮ ਹੀ ਸਾਰਾ ਦਿਨ ਗੁਰੂਘਰ ਕੱਢ ਦਿੰਦੇ, ਬਾਬੇ ਹਾਕ ਮਾਰ ਦਿੰਦੇ ਵੀ ਜਵਾਕੋ ਲੰਗਰ ਖਾਹ ਲੋ ਤੇ ਉਹ ਰੋਟੀ ਨਾਲ ਰੂਹ ਰੱਜਦੀ ਸੀ

    • @navjeetkaur3251
      @navjeetkaur3251 10 місяців тому

      Congratulations di

    • @TchnoCrete
      @TchnoCrete Місяць тому

      ​@@navjeetkaur3251ਇਧਰ ਜੀਜੇ ਨੂੰ ਵੀ ਸਾਸਰੀ ਕਾਲ ਕਹਿ ਦੇ 🎉😂😮

  • @gurpinderkaursandhu8386
    @gurpinderkaursandhu8386 10 місяців тому +5

    ਦੋਵੇਂ ਭੈਣਾਂ ਵੀ ਪਿਆਰੀਆਂ,ਗੱਲਬਾਤ ਵੀ ਸੋਹਣੀ ਤੇ ਪਿਆਰੀ। ਗੁਰਦੀਪ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ,ਬਹੁਤ-ਬਹੁਤ ਮੁਬਾਰਕਾਂ।

  • @hunjanjaswinder3650
    @hunjanjaswinder3650 10 місяців тому +7

    ਗੁਰਦੀਪ ਭੈਣ ਵਧਾੲੀਅਾ ਹੋਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

  • @jasveetkaurbrar3618
    @jasveetkaurbrar3618 10 місяців тому +11

    ਬਹੁਤ ਬਹੁਤ ਮੁਬਾਰਕਾਂ ਗੁਰਦੀਪ ਬੇਟਾ ਵਹਿਗੁਰੂ ਤੁਹਾਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਰੱਖੇ

  • @sukhvirkaursandhu5797
    @sukhvirkaursandhu5797 10 місяців тому +16

    ਬੇਟੇ ਦੀਆ ਬਹੁਤ ਬਹੁਤ ਮੁਬਾਰਕ ਭੈਣ 🎉❤ ਪ੍ਰਮਾਤਮਾ ਸਦਾ ਖੁਸ਼ ਰੱਖਣ

  • @RavinderjitKaur-cn4ji
    @RavinderjitKaur-cn4ji 10 місяців тому +4

    ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਲੰਮੀਆ ਉਮਰਾ ਬਖ਼ਸ਼ਣ

  • @Bdog6868
    @Bdog6868 10 місяців тому +9

    ਭੈਣ ਜੀ ਬਹੁਤ ਬਹੁਤ ਵਧਾਈਆ ਵਾਹਿਗੂਰ ਜੀ ਆਪ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹਥ ਰੱਖਣ

  • @SukhwinderSingh-wq5ip
    @SukhwinderSingh-wq5ip 10 місяців тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @lakhbirsingh3258
    @lakhbirsingh3258 10 місяців тому +5

    ਬਹੁਤ ਬਹੁਤ ਮੁਬਾਰਕਾਂ ਭੈਣੇ 💐 ਗੁਰੂ ਰਾਮਦਾਸ ਪਿਤਾ ਬੱਚਿਆਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣ 🙏🙏

  • @dhillonchannelsukhmandhill1001
    @dhillonchannelsukhmandhill1001 10 місяців тому +5

    ਬਹੁਤ ਬਹੁਤ ਮੁਬਾਰਕਾਂ ਗੁਰਦੀਪ ਭੈਣ ਜੀ

  • @gurmeetkaur3620
    @gurmeetkaur3620 10 місяців тому +1

    ਆਪ ਜੀ ਦੀ ਇਹ ਵੀਡੀਓ ਸਰਬ ਸੱਚ ਹੈ ਅਸੀਂ ਪਿੰਡ ਵਿੱਚ ਰਹਿਨੇ ਆਂ ਪਟਿਆਲਾ ਦੇ ਕੋਈ ਪਿੰਡ ਹੈ ਪਟਿਆਲੇ ਜਿਲੇ ਚ ਹਾਈ ਐਜੂਕੇਟਡ ਫੈਮਿਲੀ ਹੈ ਪਰ ਅਸੀਂ ਰਿਸ਼ਤਿਆਂ ਨੂੰ ਨਹੀਂ ਬਦਲਿਆ ਤਾਈਆਂ ਚਾਚੀਆਂ ਭੂਆ ਮਾਮੀਆਂ ਉਵੇਂ ਹੀ ਚੱਲ ਰਿਹਾ ਹੈ ਤੇ ਤਿਹਾਰ ਉਹ ਵੀ ਆਪਾਂ ਪਹਿਲੇ ਜਿਵੇਂ ਟਰੈਡੀਸ਼ਨਲ ਤਿਆਰ ਹੁੰਦੇ ਸਨ ਉਵੇਂ ਹੀ ਮਨਾਉਂਦੇ ਹਾਂ

  • @amannehal8410
    @amannehal8410 10 місяців тому +4

    ਵਧਾਈਆ ਗੁਰਦੀਪ ਭੈਣ,ਕਿੰਨਾ ਸੋਹਣਾ ਨਾਮ ਰੱਖਿਆ ❤❤

  • @gurjeetkaur9238
    @gurjeetkaur9238 10 місяців тому +13

    🙏ਦੋਵਾਂ ਭੈਣਾ ਨੂੰ ਬਹੁਤ ਬਹੁਤ ਮੁਬਾਰਕਾਂ ਗੁਰਦੀਪ ਭੈਣ ਜੀ ਵਾਹਿਗੁਰੂ ਨੇ ਪਰਵਾਰ ਵਿੱਚ ਵਾਧਾ ਕੀਤਾ ਚੜਦੀ ਕਲਾ ਚ ,ਰਹੋ ਜੀ

  • @sehajdelow509
    @sehajdelow509 10 місяців тому +5

    ਬਹੁਤ ਬਹੁਤ ਵਧਾਈਆਂ ਗੁਰਦੀਪ ਭੈਣ 🎉🎉🎉🎉

  • @harleenkaur2155
    @harleenkaur2155 10 місяців тому +2

    Poora episode hi ik therapy warga lgeya... Thnx

  • @amanbrar273
    @amanbrar273 10 місяців тому +4

    ਗੁਰਦੀਪ ਬੀਬਾ ਬਹੁਤ ਮੁਬਾਰਕਾ ਬਚੇ ਦੀਆ

  • @Tavisha_Thappa25
    @Tavisha_Thappa25 10 місяців тому +5

    ਬਹੁਤ ਬਹੁਤ ਵਧਾਈਆਂ ਗੁਰਦੀਪ ਭੈਣ🎉❤

  • @sukhbrar3506
    @sukhbrar3506 10 місяців тому +2

    ਵਧਾਈਆਂ ਗੁਰਦੀਪ ਭੈਣ ਤੇ ਰੁਪਿੰਦਰ ਭੈਣ ਨੂੰ ਜੀ

  • @arshdeepkaur931
    @arshdeepkaur931 10 місяців тому +4

    ਬਹੁਤ ਬਹੁਤ ਮੁਬਾਰਕਾਂ ਗੁਰਦੀਪ ਕੌਰ ਭੈਣ

  • @kiranbeerkaur148
    @kiranbeerkaur148 10 місяців тому +4

    ਬਹੁਤ ਬਹੁਤ ਵਧਾਈਆਂ ਗੁਰਦੀਪ ਭੈਣ

  • @rajwinderwaraich8641
    @rajwinderwaraich8641 10 місяців тому +3

    ਬਹੁਤ ਬਹੁਤ ਵਧਾਈਆਂ ਗੁਰਦੀਪ ਭੈਣ।

  • @sarbjitkaursandhu5904
    @sarbjitkaursandhu5904 10 місяців тому +2

    ਸਾਡੇ। ਤੇ। ਬਾਬਾ। ਹਜੇ। ਵੀ। ਬੋਲਦਾ। ਤੇ। ਹਜੇ। ਵੀ। ਅਸੀ। ਰਸਤ। ਲੈ। ਕਿ। ਜਾਨੇ। ਆ। ਸੰਗਰਾਂਦ। ਤੋ। ਇੱਕ। ਦਿਨ। ਪਹਿਲਾ

  • @ManjitKaur-bg3rv
    @ManjitKaur-bg3rv 10 місяців тому +4

    ਬਹੁਤ ਬਹੁਤ ਮੁਬਾਰਕਾਂ ਗੁਰਦੀਪ ਜੀ🎉

  • @jasvirkaur1326
    @jasvirkaur1326 10 місяців тому +2

    ਸਤਿ ਸ਼੍ਰੀ ਅਕਾਲ ਦੋਵਾਂ ਭੈਂਣਾ ਨੂੰ
    ਬਹੁਤ ਬਹੁਤ ਬਹੁਤ ਮੁਬਾਰਕਾਂ ਗੁਰਦੀਪ ਭੈਂਣੇ🎉🎉 ਬਹੁਤ ਖੁਸ਼ੀ ਮਹਿਸੂਸ ਹੋਈ ❤
    ਵਾਹਿਗੁਰੂ ਜੀ ਦੀ ਮੇਹਰ ਬਣੀ ਰਹੇ ਤੁਹਾਡੇ ਘਰ ਪਰਿਵਾਰ ਤੇ
    ਜਸਵੀਰ ਕੌਰ ਬਦਰਾ

  • @Darklife795
    @Darklife795 10 місяців тому +1

    ਮੇਰੇ ਨਾਨਕੇ ਨੇ ਜਰਗ ਦੀ

  • @GurpreetKaur-lx9tp
    @GurpreetKaur-lx9tp 10 місяців тому +7

    Bahut-bahut mubarka Gurdeep Bhaine .Waheguru ji hamesha Chardikla ch rakhan 🙏🇩🇪❤️

  • @kirankaur4504
    @kirankaur4504 10 місяців тому +4

    ਬਹੁਤ ਬਹੁਤ ਵਧਾਈਆ ਜੀ 💐💐💐ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏

  • @amanbrar273
    @amanbrar273 10 місяців тому +3

    🙏ਰੁਪਿੰਦਰ ਬੀਬਾ ਜੀ ਤੁਸੀ ਠੀਕ ਕਹਿ ਰਹੇ ਹੋ ਗੁਰਦੀਪ ਸਾਡੇ ਕੰਮ ਵਾਲੀ ਬੇਬੇ ਹੁੰਦੀ ਜਦੋ ਸਾਡੇ ਘਰ ਕੰਮ ਕਰਨ ਆਉਦੇ ਸਨ ਜਦੋ ਅਸੀ ਉਸ ਰੋਟੀ ਖਾਉਦੀਆ ਤਾ ਉਹ ਅਸੀਸਾ ਦਿੰਦੇ ਸੀ ਰਬ ਤੁਹਾਨੂੰ ਇਨਾ ਦੋਵੇ ਕਿ ਜਿੰਨਾ ਖੂਹੀ ਟੋਬੀ ਜਲ ਅਤੇ ਫਿਰ ਕਹਿੰਦੇ ਤੁਹਾਡੀ ਸੋ ਕੋਹ ਸਥ ਵਸੇ ਰੁਪਿੰਦਰ ਬੀਬਾ ਜੀ ਉਨਾ ਅਸੀਸਾ ਦੀ ਅਸਲੀਅਤ ਦਿਖ ਰਹੀ ਆ ਸਾਡਾ ਟੋਟਲ ਪਰਿਵਾਰ ਅਮਰੀਕਾ ਕਨੇਡਾ ਆਸਟ੍ਰੇਲੀਆ ਨਿਊਜੀਲੈਂਡ ਵਿਚ ਹਾ ਵਕਿਆ ਹੀ ਸੋ ਕੋਹ ਸਥ ਵਸ ਰਹੀ ਆ

  • @makhansinghjohal1979
    @makhansinghjohal1979 10 місяців тому +2

    ਗੁਰਦੀਪ ਬੇਟਾ ਜੀ,ਆਪ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🙏

  • @i21172rex
    @i21172rex 10 місяців тому +1

    ਮੈ ਕੈਨੇਡਾ ਦੇ ਪਿੰਡ ਚ ਰਹਿੰਦੀ ਹਾਂ ਤੇ ਇਹ ਸਾਰਾ ਕੁੱਝ enjoy krdi ਹਾਂ। ਸਾਡੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। ਸਾਰੇ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਮੈਂ ਕਦੇ ਆਲੂ ਪਿਆਜ਼ ਯਾਨੀ ਕਿ ਸਬਜੀਆਂ ਸ਼ਹਿਦ ਮੁੱਲ ਨਹੀਂ ਖਰੀਦਿਆ ਜਿਸ ਦੇ ਜਿਹੜੀ ਫ਼ਸਲ ਹੁੰਦੀ ਹੈ ਉਹ ਦੂਜੇ ਦੇ ਘਰ ਅੱਗੇ ਰੱਖ ਜਾਂਦੇ ਹਨ। ਹਰ ਘਰ ਵਾਰੇ ਸਾਰੇ ਪਿੰਡ ਨੂੰ ਪਤਾ ਹੁੰਦਾ।

  • @manjitsinghsandhu9169
    @manjitsinghsandhu9169 10 місяців тому +2

    ਸਾਡੇ ਪਿੰਡ ਲੇਂਟਰ ਪੈਣ ਤੇ ਹਰ ਘਰ ਵਿੱਚ ਅੱਧਾ ਕਿਲੋ ਜਲੇਬੀਆਂ ਭੇਜੀਆਂ ਜਾਂਦੀਆਂ ਨੇ ਅੱਜ ਵੀ

  • @ggnkaur2295
    @ggnkaur2295 10 місяців тому +3

    ਵਿਦੇਸ਼ ਜਾਕੇ ਵੀ ਮੇਰਾ ਮਨ ਹਰ ਦਿਨ ਗੁਰੂ ਘਰ ਜਾਣ ਲਈ ਕਹਿਦਾ ਪਰ ਇਕ ਦਿਨ ਵਿਦੇਸ਼ੀ ਬੰਦੇ ਤੋ ਸੁਣਨ ਨੂੰ ਮਿਲਿਆ ਕਿ ਗੁਰੂਘਰ ਲੋਕ ਖਾਣਹੀ ਆਉਦੇ ਨੇ। ਇਸੇ ਕਰਕੇ ਬਹੁਤੇ ਲੋਕ ਪਿੱਛੇ ਹਟਦੇ ਜਾਦੇ ਨੇ ।

  • @jeevanjotkaur2473
    @jeevanjotkaur2473 4 місяці тому

    ਵਧਾਈਆਂ ਗੁਰਦੀਪ ਜੀ ਤੁਹਾਨੂੰ ਬੇਟੇ ਦੀਆਂ

  • @gurwinderkaur5888
    @gurwinderkaur5888 10 місяців тому +2

    ਬਹੁਤ ਖੂਬ❤

  • @user-st3cq8zn9o
    @user-st3cq8zn9o 10 місяців тому +1

    ਬਹੁਤ ਬਹੁਤ ਵਧਾਈਆਂ ਜੀ

  • @tractorPBwala
    @tractorPBwala 10 місяців тому +5

    Congratulations gurdeep bhene waheguru ji tere putr nu hamesa khuss rakhan

  • @user-gc6gw5xx2k
    @user-gc6gw5xx2k 10 місяців тому +1

    ਮੈ ਤਾਈ ਜੀ ਕਹਾਉਦੀ ਆ ਆਪਣੀ ਦਰਾਣੀ ਦੇ ਬੱਚਿਆ ਤੋ
    ਮੈਨੂੰ ਬਹੁਤ ਵਧੀਆ ਲੱਗਦਾ

  • @drasmaanhomoeopathychannel8771
    @drasmaanhomoeopathychannel8771 17 днів тому

    ਮੈਂ ਕੁੜੀਆਂ ਨੂੰ,ਜੋ ਨੂੰਹਾਂ ਹੁੰਦੀਆਂ ਨੇ, ਪੁੱਛਦਾਂ ਇਕੱਲੇ ਰਹਿਣਾਂ ਪਸੰਦ ਜਾਂ ਕੰਪਨੀ
    , ਤਾਂ ਇੱਕ ਹੀ ਜਵਾਬ ਹੁੰਦੈ ਕਿ ਕਿਸੇ ਦੇ ਜਾਣ ਆਉਣ ਦਾ ਰਿਵਾਜ ਹੀ ਨਹੀਂ ਰਿਹਾ,

  • @jasvinderkaur5725
    @jasvinderkaur5725 10 місяців тому +2

    गुरदीप भैन जी बहुत बहुत बधाई आ बेटे दीया

  • @karamjitkaur384
    @karamjitkaur384 10 місяців тому +3

    ਬਹੁਤ ਬਹੁਤ ਵਧਾਈਆ ਜੀ 🙏🥰

  • @inderjeetpurewall7663
    @inderjeetpurewall7663 10 місяців тому

    ਰੁਪਿੰਦਰ ਤੁਹਾਡੇ ਸੂਟ ਬਹੁਤ ਸੋਹਣੇ ਤੇ ਸਿੰਪਲ ਹੁੰਦੇ ਹਨ ।ਤੁਸੀ ਬਹੁਤ ਚੰਗੇ ਲੱਗਦੇ ਹੋ।ਤੁਹਾਡੇ ਸ਼ੋਅ ਮੈਂ ਬਹੁਤ ਧਿਆਨ ਨਾਲ ਦੇਖਦੀ ਹਾਂ ।

  • @kulveerkaurratti8742
    @kulveerkaurratti8742 10 місяців тому +3

    ਬਹੁਤ ਬਹੁਤ ਮੁਬਾਰਕਾਂ ਗੁਰਦੀਪ ਭੈਣ ❤❤❤

  • @user-ms4to8sc7i
    @user-ms4to8sc7i 10 місяців тому +3

    ਮੁਬਾਰਕਾਂ ਗੁਰਦੀਪ ਭੈਣ🎉

  • @ManjitKaur-vn4ve
    @ManjitKaur-vn4ve 10 місяців тому +3

    ਸਤਿ ਸ੍ਰੀ ਅਕਾਲ🙏 ਭੈਣ ਜੀ। ਅਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਦੇਂ ਆ

  • @japreetgill916
    @japreetgill916 10 місяців тому +4

    ਤੁਹਾਡਾ ਹਰੇਕ ਪੑੋਗਰਾਮ ਮੈਨੂੰ ਬਹੁਤ ਖੁਸ਼ੀ ਦਿੰਦਾ 🙏

    • @JaswinderKaur-ug9jk
      @JaswinderKaur-ug9jk 4 місяці тому

      ਬਹੁਤ ਸੁਹਣਾ ਲੱਗਦਾ ਪ੍ਰੋਗਰਾਮ

  • @harjeetsra320
    @harjeetsra320 7 місяців тому

    ਪੁੱਤ ਤੁਸੀਂ ਪਿੰਡੋ ਵਿਰਸਾ ਆਪਣੀ ਬੁੱਕਲ ਚ ਸੰਭਾਲ ਕੇ ਰੱਖਿਆ ਧੰਨਵਾਦ ਮੇਰੀਆਂ ਧੀਆਂ ਦਾ ਅੱਜ ਸੰਗਰਾਂਦ ਕੋਈ ਨਹੀਂ ਜਾਣਦਾ

  • @Harpreetkaur-pb1cr
    @Harpreetkaur-pb1cr 10 місяців тому +1

    ਬਹੁਤ ਬਹੁਤ ਮੁਬਾਰਕਾਂ ਜੀ

  • @talentedekam8660
    @talentedekam8660 10 місяців тому +1

    Bahut bahut mubaraka bhaine bete lyi🎉🎉...ajj da Visha bahut sohna c bhaine dhanwaad

  • @user-ks3db1qc7e
    @user-ks3db1qc7e 10 місяців тому +1

    Congratulations Gurdeep bhaine

  • @armaansandhu2481
    @armaansandhu2481 10 місяців тому +2

    Congratulations🎉❤ gurdeep ji

  • @harpreetsandhu1650
    @harpreetsandhu1650 10 місяців тому +2

    Bhot bhot mubaraka gurdeep. Parmatma labiya umra deve bache nu.

  • @user-ew3ly1vt2u
    @user-ew3ly1vt2u 10 місяців тому +1

    ਪੰਜਾਬ ਵਿੱਚ ਰਹਿ ਕੇ ਪੰਜਾਬ ਦਾ ਸਭਿਆਚਾਰ ਆਉਣਾ ਚਾਹੀਦਾ

  • @harinderkaur6785
    @harinderkaur6785 10 місяців тому +1

    Bhut bhut mubarka Gurdeep ji🎉

  • @jasivirk1167
    @jasivirk1167 10 місяців тому +2

    Congratulations Gurdeep bhanji God bless you and baby

  • @rashpaulkaur7535
    @rashpaulkaur7535 10 місяців тому +2

    Congratulations God bless His choicest blessings to you

  • @harjinderkaur-qw4zp
    @harjinderkaur-qw4zp 10 місяців тому +2

    Bhut bhut mubaraka bhen ji🎉

  • @gurmeetkaur3620
    @gurmeetkaur3620 10 місяців тому +2

    Good job didi ❤I am sure ki tuhada ih uprala bhot hi best result liavega.❤sat Sri akal ji 🙏 ❤

  • @neenudhaliwal4425
    @neenudhaliwal4425 10 місяців тому +3

    Congratulations Gurdeep bhen such a wonderful diwali 🎉 going to be for u and family ❤ blessing for little one ❤

  • @kohinoorkaur4376
    @kohinoorkaur4376 10 місяців тому +1

    Congratulations Gurdeep
    Wahaguru bless you all

  • @rajkumarisinghsingh4282
    @rajkumarisinghsingh4282 10 місяців тому

    ਤੁਹਾਨੂੰ ਮਿਲਣਾ ਕਦੀ ਬਹੁਤ ਸੋਚ ਮਿਲਦੀ ਹੈ ਅਪਣੀ। ਬਾਹਲੀਆਂ ਸੋਹਣੀਆਂ ਗੱਲਾਂ ਕਰਦੇ ਹੋ ਤੁਸੀਂ

  • @Gurve-j3k
    @Gurve-j3k 10 місяців тому +2

    Congratulations gurdeep di🎉🎉

  • @savitarani728
    @savitarani728 4 місяці тому

    ਭੈਣ ਜੀ ਅੱਜ ਕੱਲ੍ਹ ਰਿਸ਼ਤਿਆਂ ਵਿੱਚ ਪਿਆਰ ਵਾਲੀ ਕੋਈ ਗੱਲ ਨਹੀਂ ਰਹੀ ਸਭ ਮਤਲਬ ਦੇ ਰਹਿ ਗੲਏ ਨੇ ਕਿਸੇ ਨੂੰ ਜ਼ਰਾ ਮਨਾਂ ਕਰਿਏ ਤਾਂ ਬਹੁਤ ਕੁਝ ਸੁਣਨਾ ਪੈਦਾ ਕਿਸੇ ਦੀ ਮਜ਼ਬੂਰੀ ਕੋਈ ਨੲਈ ਸਮਝਦਾ

  • @ramanpreetsajjan8715
    @ramanpreetsajjan8715 10 місяців тому +2

    Congratulations Gurdeep ji and very nice topic

  • @armaandeepsingh2180
    @armaandeepsingh2180 10 місяців тому +1

    Gurdeep bhen congratulations ❤❤🙏🏻🙏🏻

  • @user-dr1og5bv3w
    @user-dr1og5bv3w 10 місяців тому +3

    Gurdeep sis congratulations for this amazing God gift 🎉🥳🥳🥳

  • @PeakHints
    @PeakHints 10 місяців тому +1

    Congratulations Bhan ji🎉

  • @amanbrar273
    @amanbrar273 10 місяців тому +2

    ਰੁਪਿੰਦਰ ਜਦੋ ਕਣਕ ਪੂਰੀ ਬੀਜੀ ਜਾਦੀ ਸੀ ਅਖੀਰਲੇ ਦਿਨ ਸਾਮ ਨੂੰ ਪ੍ਰਸ਼ਾਦ ਬਣਾਉਣਾ ਉਸ ਨੂੰ ਪੌਰੇ ਕਹਿੰਦੇ ਸਨ ਉਸ ਦਿਨ ਦਾ ਚਾਅ

  • @JaspreetSingh-yg4hg
    @JaspreetSingh-yg4hg 10 місяців тому +1

    ਬਹੁਤ ਬਹੁਤ ਮੁਬਾਰਕਾਂ ਜੀ , ਗੁਰਦੀਪ ਜੀ । ਤੁਸੀਂ ਦੋਨੋ ਜਣੇ ਦੂਜਿਆਂ ਵਾਸਤੇ ਪ੍ਰੇਰਨਾ ਹੋ ।

  • @jaggasingh8914
    @jaggasingh8914 10 місяців тому +3

    🎉🎉🎉🎉congratulations gurdeep bhen

  • @amritkaurramgharia4122
    @amritkaurramgharia4122 10 місяців тому +1

    Congrts sis god bless you and your baby❤

  • @bhullarsaab5773
    @bhullarsaab5773 10 місяців тому +1

    ਵਧਾਈਆ ਭੈਣ ਗੁਰਦੀਪ

  • @Amandeepkaur-sy7ih
    @Amandeepkaur-sy7ih 10 місяців тому +1

    ਬਹੁਤ ਬਹੁਤ ਵਧਾਈਆਂ ਭੈਣ ਜੀ

  • @KillerGaming-nu7zl
    @KillerGaming-nu7zl 10 місяців тому +2

    Congratulations🎉 Gurdeep bhen

  • @komalkomal-tu3hm
    @komalkomal-tu3hm 10 місяців тому

    Still some traditions are same in my village district mansa

  • @baljinderkaur53
    @baljinderkaur53 10 місяців тому +1

    ਮੁਬਾਰਕਾਂ ਬੇਟਾ ਜੀ 🎉

  • @JaswinderKaur-hm6nh
    @JaswinderKaur-hm6nh 10 місяців тому +2

    Congretchulation Gurdeep ji

  • @gurinderkaur5637
    @gurinderkaur5637 10 місяців тому +1

    ਬਹੁਤ ਵਧਾਈ ਹੋਵੇ ਗੁਰਦੀਪ ਭੈਣ ਜੀ

  • @Panjolapb12
    @Panjolapb12 10 місяців тому

    ਬਹੁਤ ਸੋਹਣੀ ਗੱਲਬਾਤ ਸੋਹਣਾ ਮਹੌਲ

  • @sukhwindergill4841
    @sukhwindergill4841 9 місяців тому

    I’m in Canada we r still give homemade ladoo on diwali day to our relatives and friends and neighbours. We all sisters get together and make ladoo all day long .

  • @bhupinderkaurgarcha9641
    @bhupinderkaurgarcha9641 10 місяців тому +1

    Congratulations Gurdeep 🎊 Waheguru ji bless you all

  • @rajwinderkaur9417
    @rajwinderkaur9417 10 місяців тому +1

    Bhut vdaian Gurdeep putar dian

  • @birwantkaur9371
    @birwantkaur9371 10 місяців тому +2

    Congratulations bhane 🎉🎉

  • @HarneetKaur-kv5jl
    @HarneetKaur-kv5jl 10 місяців тому +2

    Congratulations Gurdeep....🥳🥳🥳😍😍

  • @priyankathaper897
    @priyankathaper897 9 місяців тому

    ਬਹੁਤ ਸੋਹਣਾ ਪ੍ਰੋਗਰਾਮ ਸੀ❤

  • @baljinderkaur5142
    @baljinderkaur5142 10 місяців тому +2

    Congratulations to all family

  • @amandeepkaur8141
    @amandeepkaur8141 10 місяців тому +2

    Congratulations gurdeep kaur bhene 🎉

  • @navdeepkaur583
    @navdeepkaur583 10 місяців тому +1

    Congrats Gurdeep🎉God Bless him

  • @BalwantSingh-eb4be
    @BalwantSingh-eb4be 10 місяців тому

    ਬਹੁਤ ਵਧੀਆ ਜੀ

  • @mandeepmanshahia2819
    @mandeepmanshahia2819 7 місяців тому

    ਭੈਣ ਮੇਰੇ ਮੰਮੀ ਨੂੰ ਬਹੁਤ ਸ਼ੌਕ ਆ ਕਰੋਸ਼ੀਆ, ਫੁਲਕਾਰੀ ਬਣਾਉਣ ਦਾ ਤਾਂਹੀ ਸਾਡੇ ਕੋਲ ਬਹੁਤ ਵਿਰਾਸਤੀ ਵਸਤਾਂ ਨੇ

  • @karamjeetgrewal5618
    @karamjeetgrewal5618 10 місяців тому +1

    Bahut bahut mubarka 🎉Gurdeep waheguru raji khushi rakhen

  • @preetbhullar4198
    @preetbhullar4198 7 місяців тому

    ਵਧੀਆ ਵੀਡੀਓ 👍👍