Adv. Simranjit Gill on Kolkata Case, Women Safety & Need for S*x education | Sardar’s Take

Поділитися
Вставка
  • Опубліковано 3 гру 2024

КОМЕНТАРІ • 133

  • @sukhwinderdhillon7407
    @sukhwinderdhillon7407 2 місяці тому +24

    Awesome talk Dear Simranjit ji 💪👌Keep it up 👍 God Bless you 👏👏

  • @shivanisharma252
    @shivanisharma252 2 місяці тому +3

    I love that she is so bold in talking. She is meant to be a lawyer 🙏🙏

  • @GurnekSingh-l6c
    @GurnekSingh-l6c 2 місяці тому +16

    ਐਡਵੋਕੇਟ ਭੈਣੇ ਅਜਿਹੇ ਪਿਉ ਨੂੰ ਚੌਕ ਖੜਾ ਕਰਕੇ ਅਰਬੀ ਮੁਲਕਾਂ ਵਾਂਗੂ ਆਉਡਰ ਹੋਣੇ ਚਾਹੀਦੇ ਹਨ, ਆਪ ਜੀ ਧੰਨਵਾਦ ਜੋਂ ਤੁਸੀਂ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਆਪ ਹੋਰ ਹਿੰਮਤ ਬਖਸ਼ਣ ਜੀ। 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏💚

  • @JaspinderGill-t5f
    @JaspinderGill-t5f 2 місяці тому +33

    ਭਾਰਤ ਵਿੱਚ ਨਿਆਂ ਵਿੱਚ ਦੇਰੀ ਜ਼ੁਰਮਾਂ ਨੂੰ ਪ੍ਰਮੋਟ ਕਰ ਰਹੀ ਹੈ

  • @parvinderkaur9243
    @parvinderkaur9243 3 місяці тому +18

    I proud of u mam boz u done your work honestly & correctly ❤️✨

  • @RattanArora-rw2jd
    @RattanArora-rw2jd 3 місяці тому +14

    ਤੇ ਤਾਂਵੀ ਦੇਖੋ ਕਿ ਜੇ ਇਕ ਕੁੜੀ ਖੰਡੇ ਦੀ ਪਾਹੁਲ (ਅੰਮ੍ਰਿਤ ਛਕ ) ਲਵੇ, ਤਾਂ ਕਿਹੜਾ ਹੈ ਜਿਹੜਾ ਕਿ ਉਸ ਵਲ ਸ਼ਕ ਦੀ ਨਜਰ ਨਾਲ ਨਹੀਂ ਦੇਖਦਾ? ਇਹੀ ਕਿਹਾ ਜਾਂਦਾ ਹੈ ਕਿ ਇਹ ਪੁਰਾਣੇ ਸਮੇਂ ਦੀਆਂ ਗੱਲਾਂ ਹਨ। ਅਜੇ ਕਲ ਇਸ ਦੀ ਲੋੜ ਨਹੀਂ if a girl knows how to fight back, this is definitely going to help in the ling run.
    Police help comes when everything is over.
    Do you agree with me?

  • @RanjitKaur-dz3qo
    @RanjitKaur-dz3qo 2 місяці тому +3

    True educational podcast Sapirtual activity gaining by the community and the moral leaval of the society upgrade Man and Women rights to be equality can possibly solve this satiation 🙏

  • @amriksull3467
    @amriksull3467 2 місяці тому +6

    ਬਹੁਤ ਵਧੀਆ ਇੰਟਰਵਿਯੂ, ਜੀਓ !!!

  • @RajaAjnauda
    @RajaAjnauda 3 місяці тому +39

    ਹਰ ਮਾੜਾ ਮਰਦ ਔਰਤ ਦਾ ਸੋਸਣ ਕਰਦਾ ਹੈ ਪਰ ਚੰਗੀ ਔਰਤ ਵੀ ਕਈ ਵਾਰ ਚੰਗੇ ਮਰਦ ਦਾ ਮਾਨਸਿਕ ਸੋਸਣ ਕਰ ਜਾਦੀ ਹੈ ਜਿਸਦਾ ਕੋਈ ਸਬੂਤ ਤੱਕ ਵੀ ਨਹੀ ਹੁੰਦਾ ਹੁੰਦਾ
    ਹਨੇਰੇ ਚ ਕੀਤੇ ਬਲਾਤਕਾਰ ਵਾਗ
    ਸਾਡੀ ਅਗਿਆਨਤਾ ਅਤੇ ਸਾਡਾ ਡਰ ਹੀ ਕਈ ਵਾਰ ਸਾਨੂੰ ਚੰਗੇ ਰਾਹ ਨਹੀ ਪੈਣ ਦਿੰਦਾ
    ਗੋਰ ਕਰਨਾ ਜੀ
    ਚੰਗੇ ਰਾਹ ਪਿਆ ਇਨਸਾਨ ਕਦੇ ਵੀ ਗਲਤ ਕੰਮ ਕਰ ਤਾਂ ਕੀ ਕਰਨ ਬਾਰੇ ਵੀ ਨੀ ਸੋਚਦਾ ਹੁੰਦਾ
    ਤੂੰ ਡਰੀਂ ਨਾ ਮੈਥੋ
    ਮੈਂ ਤੈਥੋਂ ਡਰਦਾ ਹਾਂ
    ਤੇਰਾ ਅਦਬ ਈ ਮੈਂ
    ਕਿਉਂਕਿ .......
    ਐਨਾ ਕਰਦਾ ਹਾਂ
    ਤੂੰ ਡਰੀਂ ਨਾ ਮੈਥੋਂ
    ਕਿਉਂਕਿ ਮੈਂ ਤੈਥੋਂ ਡਰਦਾ ਹਾਂ
    ਔਰਤ ਦਾ ਮਾਣ ਸਤਿਕਾਰ ਕਰਕੇ ਹੀ ਮਰਦ ਸਭਿਅਕ ਅਤੇ ਚੰਗਾ ਕਹਾ ਕੇ ਪਿਆਰ ਮੋਹ ਅਤੇ ਅਦਬ ਹਾਸਲ ਕਰ ਸਕਦਾ ਹੁੰਦਾ ਹੈ
    ਇਸ ਲਈ ਔਰਤ ਨੂੰ ਦੱਬੋ ਕੁਚਲੋ ਨਾ ਇਸਨੂੰ ਖੁਲੀ ਹਵਾ ਚ ਉਡਾਓ ਜੀ
    ਉਡਣ ਦਿਓ ਵਾਂਗ ਹਵਾ ਦੇ
    ਹਵਾ ਚ ਹਵਾ ਬਣ ਕੇ

  • @Deepak.arora48
    @Deepak.arora48 3 місяці тому +26

    Very nice podcast 🙏🙏

  • @HarjeetKaur-ti5ce
    @HarjeetKaur-ti5ce 2 місяці тому +2

    God bless you beta ji🙏💕🧿 tusi help ker deya karo victims di,parmatma dekh da hai.tusi saddi nazerra vich hune hi bhot upper aa gaye ho.

  • @balwinderjunday8434
    @balwinderjunday8434 2 місяці тому +8

    ਕੋਲਕਤੇ ਵਾਲੀ ਡੋਕਟਰ ਤਾਂ ਅਵਾਰਾ ਨਹੀ ਘੁਮਦੀ ਸੀ. ਹਣ ਸਾਲ ਦੋ ਸਾਲ ਦੀ ਬਚੀ ਨੂ ਕੋੲਈ ਕਿਸ ਤਰਾਂ ਸਮਝਾੲਏ. ਚਾਰੇ ਪਾਸੇ ਵਹਸੀ ਭੇੜੀੲਏ ਪੈਦਾ ਹੋ ਗੲਏ । ਇਸ ਕਰਕੇ ਮਾਵਾਂ ਕੁੜੀਅਆਂ ਜਮਨਾ ਨਹੀ ਚਾਹਨਦੀਅਆਂ।

  • @TheKingHunter8711
    @TheKingHunter8711 2 місяці тому +13

    ਕਲਕੱਤਾ ਰੇਪ ਅਤੇ ਹੋਰ ਬਹੁਤ ਸਾਰੇ ਰੇਪ ਕੇਸਾਂ ਵਿੱਚ ਇਹ ਸਾਫ ਪਤਾ ਚੱਲਿਆ ਕਿ ਇੱਥੋਂ ਦੀ ਇੱਕ ਖਾਸ ਕਮਿਊਨਿਟੀ ਦੇ 80% ਲੋਕ ਅਜਿਹੇ ਹਨ ਜਿਹੜਿਆਂ ਨੂੰ ਭਾਰਤ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ, ਉਹ 5-4 ਬਘਿਆੜ ਇੱਕਠੇ ਹੋਕੇ ਹੈਵਾਨ ਬਣ ਜਾਂਦੇ ਹਨ, ਕਿਉਂਕਿ ਸਰਕਾਰਾਂ ਉਸੇ ਕਮਿਊਨਿਟੀ ਦੇ ਲੋਕਾਂ ਸਹਾਰੇ ਚਲਦੀਆਂ ਹਨ, ਬਾਕੀ ਉਸ ਰੇਪ ਪੀੜ੍ਹਤ ਲੜਕੀ ਦੀ ਮਾਂ ਨੇ ਬਿਲਕੁੱਲ ਸਹੀ ਕਿਹਾ ਕਿ ਜੇਕਰ ਉਦੋਂ ਉੱਥੇ ਚਾਰ ਸਿੱਖ ਵੀ ਹੁੰਦੇ ਤਾਂ ਮੇਰੀ ਬੱਚੀ ਨੂੰ ਬਚਾ ਲਿਆ ਜਾਂਦਾ

    • @JitendraKochar-n3k
      @JitendraKochar-n3k 2 місяці тому +1

      Acha kisan andolan ke nam per kya hua tha ldkiy kabrape dalito ki hatya

    • @TheKingHunter8711
      @TheKingHunter8711 2 місяці тому +1

      @@JitendraKochar-n3k Kon Kehta Hai Kisan-Mzdur Andolan Mein Aisa Huya, Mazdur Dalit He Hote Hain Woh Andolan Mein Hmare Sath Khade The Hatya Kiski Huyi ⁉️ Yahan Andolan Huya Aaj Bhi Dilli Ke Logo Se Puch Sakte Ho Ki Kisan-Mzdur Kaise The, Hindu Duara Rape Ki News Hr News Channel Pr Chalti Rehti Hai, Kabhi Kisan-Mzdur Andolan Ki News Chalti Suni ⁉️ To Tum Kaise Bol Sakte Ho Ki Andolan Mein Yeh Huya Woh Huya ⁉️ BJP Ke Gunda Logo Ne Jo Begal Mein Doctor Ladki Ka Rape Kiya Kahin Bhi News Sun Sakte Ho, Bloody Rapist Bahman Apni Beti Ko Bhi Nahi Chodte

  • @TheKingHunter8711
    @TheKingHunter8711 2 місяці тому +20

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਬੰਦੀ-ਸਿੰਘ ਰਿਹਾਅ ਕਰੋ, ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ, ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ

    • @JitendraKochar-n3k
      @JitendraKochar-n3k 2 місяці тому

      Chup be tahrki

    • @TheKingHunter8711
      @TheKingHunter8711 2 місяці тому +1

      @@JitendraKochar-n3k ਦੇਸ਼ ਦੇ ਨਾਮ ਉੱਪਰ ਕਲੰਕ ਬਾਹਮਣ, Bloody Rapist Bahman, UP 'ਚ ਬਾਹਮਣਾਂ ਨੇ ਰੇਪ ਕੀਤਾ, ਬੰਗਾਲ ਵਿੱਚ ਡਾਕਟਰ ਕੁੜੀ ਨਹੀ ਰੇਪ, ਮਹਾਂਰਾਸ਼ਟਰ, ਬਿਹਾਰ ਵਿੱਚ ਬਲਾਤਕਾਰੀ ਬਾਹਮਣ

  • @jaswinderjass4080
    @jaswinderjass4080 2 місяці тому

    Boht deep knowledge smet boht sohni interview,Kash tuhadi trah sare edvocate hon ta koi victim hrash na hove ji etthe ta advocate victim nal b ijjat nal gal ni krde police da ta kehna ee ki aaa ji

  • @rupinderbrar888
    @rupinderbrar888 2 місяці тому +3

    Great podcast 🙏💕

  • @rajgur4794
    @rajgur4794 2 місяці тому +3

    Very good beta g gbu so that tuc bachia d help kar sko🙏🙏

  • @gurbhajankaur3281
    @gurbhajankaur3281 2 місяці тому +2

    V good put Simran ji❤

  • @sumandeepkaur7405
    @sumandeepkaur7405 2 місяці тому +1

    ਜਦੋਂ ਤੱਕ ਸਜਾ ਦਾ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਇਹ ਕੇਸ ਏਦਾਂ ਵਧੀ ਜਾਣਗੇ। ਏਨਾ ਅਰੋਪੀਆ ਨੂੰ ਏਨਾ ਪਲੋਸ ਪਲੋਸ ਕਿਓਂ ਰੱਖਦੀ ਹੈ ਸਰਕਾਰ ਕਿਓਂ ਨਹੀਂ ਫਾਂਸੀ ਦਿੰਦੀ ਏਨਾ ਨੂੰ। ਸਰਕਾਰਾਂ ਨੂੰ ਓਦੋਂ ਅਕਲ ਆਊਗੀ ਜਦੋ ਲੋਕ ਆਪਣਾ ਫੈਸਲਾ ਆਪ ਕਰਨ ਲੱਗ ਗਏ। ਏਦਾਂ ਦਾ ਇਕ ਅੱਧਾ ਭੇੜੀਆ ਜਨਤਾ ਦੇ ਹੱਥ ਲੱਗ ਗਿਆ ਉਨੂੰ ਮਾਰਨ ਚ ਲੋਕਾਂ ਨੂੰ ਮਿੰਟ ਨਹੀਂ ਲੱਗਣਾ।

  • @gurdeep24287
    @gurdeep24287 2 місяці тому +4

    ਇੱਕ ਸਿੱਖਿਆਦਾਇਕ podcast,,🙏

  • @Life-wd4yd
    @Life-wd4yd 2 місяці тому +5

    Mind blowing knowledgeable podcast

  • @sukhbirkaur7838
    @sukhbirkaur7838 2 місяці тому +1

    May god bless u Simran beta

  • @sukhdeepkaur7723
    @sukhdeepkaur7723 2 місяці тому +2

    Advocate sahib publish some books for school s

  • @KrishnaDevi-ct8rk
    @KrishnaDevi-ct8rk 2 місяці тому +3

    So proud of you respected Mam
    Explained all nicely 🎉🎉❤❤

  • @KULDEEPSINGH-no9yk
    @KULDEEPSINGH-no9yk 3 місяці тому +10

    Madem eh duniyaa bina sex education too nhi aage badh rhi sex education di Kami nhi asal vich sex control karan di skti ghat hai aajkal di generation ch

  • @SPORTS_HD_KING
    @SPORTS_HD_KING 2 місяці тому +1

    Hindi me zayada samjh aata but very good information ❤

  • @RajaAjnauda
    @RajaAjnauda 3 місяці тому +9

    ਅਫਸੋਸ ਸਾਡੇ ਦੇਸ ਚ ਕਾਨੂੰਨ ਨੂੰ ਸਹੀ ਢੰਗ ਨਾਲ ਸਹੀ ਵਖਤ ਨਹੀ ਵਰਤਿਆ ਜਾਦਾ ਕਾਨੂੰਨ ਨੂੰ ਲਾਗੂ ਕਰਨ ਵਾਲੇ ਜਿਨਾਂ ਦੀ ਕਾਨੂੰਨ ਲਾਗੂ ਕਰਨ ਦੀ ਜਿਮੇਦਾਰੀ ਹੁੰਦੀ ਹੈ ਓਹੀ ਕਾਨੂੰਨ ਨੂੰ ਅਪਣੀ ਮਰਜੀ ਅਨੁਸਾਰ ਵਰਤਦੇ ਹਨ
    ਲੋਕ ਕਾਨੂੰਨ ਅਨੁਸਾਰ ਨਹੀ ਕਾਨੂੰਨ ਲੋਕਾਂ ਅਨੁਸਾਰ ਚੱਲ ਰਿਹਾ ਹੈ ਇਸੇ ਕਰਕੇ ਕਤਲ ਬਲਾਤਕਾਰ ਲੁੱਟਾਂ ਖੋਹਾਂ ਹੋ ਰਹੀਆਂ ਹਨ
    ਕਈਆ ਲਈ ਬਲਾਤਕਾਰ ਹਰ ਰੋਜ਼ ਹਰ ਪਲ ਲਈ ਸਮਾਨ ਮੋਤ ਹੁੰਦਾ ਹੈ
    ਅਤੇ
    ਕਈਆਂ ਲਈ ਇਹ ਟੀ ਆਰ ਪੀ ਅਤੇ ਵਿਉਂ ਦਾ ਸਾਧਨ ਹੁੰਦਾ ਹੈ
    ਬਹੁਤ ਫਰਕ ਹੁੰਦਾ ਹੈ ਮਹਾਨ ਹੋਣ ਅਤੇ ਮਹਾਨ ਅਖਵਾਉਣ ਚ
    ਜੀ

  • @ravigillpb46
    @ravigillpb46 Місяць тому

    Respect women ❤

  • @kuldeepsinghchatha
    @kuldeepsinghchatha 8 днів тому

    ਅਸੀਂ ਸਾਡਾ ਦੇਸ਼ ਖਤਮ ਹੋ ਚੁਕਿਆ ਅਸੀਂ ਜਿਉਣ ਦੇ ਭੁਲੇਖੇ ਚ ਹਾਂ।ਇਹ ਜਿਊਣਾ ਨਹੀਂ ਇਹ ਅੱਖਾਂ ਤੇ ਪੱਟੀ ਬੰਨ ਕੇ ਚਲਣ ਵਾਲਾ ਕੰਮ ਹੋ ਰਿਹੈ।ਖੂਹ ਬਹੁਤ ਨੇੜੇ ਹੈ

  • @ajaybawa4794
    @ajaybawa4794 2 місяці тому +3

    Very sad story 😢😢

  • @ਰਾਜਕਰੇਗਾਖਾਲਸਾ-ਸ4ਡ

    ਇਸ ਦਾ ਮਤਲਬ ਇਹ ਨਹੀਂ ਹੁੰਦਾ ਜੋ ਇਹ ਇੰਟਰਵਿਊ ਵਿਚ ਗੱਲ ਬਾਤ ਚੱਲ ਰਹੀ ਏ ਇੰਟਰਵਿਊ ਦੇਣ ਵਾਲੇ ਆਪ ਚਲਦੇ ਹੋਣ ਇਸ ਨਹੀਂ ਹੁੰਦਾ ਹੁੰਦਾ

  • @AmandeepKaur-jc8kb
    @AmandeepKaur-jc8kb 3 місяці тому +5

    Very nice 👍 story ji ❤❤❤❤❤

  • @SarwanSingh-ny9so
    @SarwanSingh-ny9so 2 місяці тому +1

    Understood the fact , whatever she said was true , but it’s just for views not for knowledge of any kind , I tensions were only to gain views

  • @Kiranbala-w3c
    @Kiranbala-w3c 2 місяці тому +1

    Very very nice truth speach

  • @veerpalkaur2517
    @veerpalkaur2517 2 місяці тому

    Waheguru Sahib Ji🙏😭🙏

  • @JagjitSingh-d1w
    @JagjitSingh-d1w 2 місяці тому +2

    Good Vichur ❤❤

  • @balwinderdhillon5326
    @balwinderdhillon5326 2 місяці тому +2

    Very nice Jankari

  • @manpreetsgoodlife
    @manpreetsgoodlife 2 місяці тому +2

    Mam meinu v England de number to calls aoundia c galat. Mein ta recordings v rakhia as a proof

  • @baljeetsinghsandhu8489
    @baljeetsinghsandhu8489 2 місяці тому +1

    Bitter Chocolate book is the story of incestual relations. I'm really sorry to read this book.

  • @NIPAKSHISHARMA-jw8zg
    @NIPAKSHISHARMA-jw8zg 2 дні тому

    Mam u really amazing with alot of knowledge thnkuuuu mam for this

  • @kuldeepsinghchatha
    @kuldeepsinghchatha 8 днів тому

    ਆਪਾਂ ਵੀ ਇਹੀ ਕਰ ਰਹੇ ਹਾਂ ਵੀਡਿਉ ਪਾਈ। ਸੋਸ਼ਲ ਡਿਊਟੀ ਖਤਮ। ਸੁਪਰੀਮ ਕੋਰਟ ਲੋਕਾਂ ਲਈ ਹੈ? ਸਿਆਸੀ ਲੋਕਾਂ ਦੇ ਸੇਵਕ ਹੈ? ਦੇਸ਼ ਲਈ ਕੰਮ ਕਰ ਰਹੇ ਹੈ।ਪਿਛਲੇ ਵੀਹ ਸਾਲ ਤੋਂ ਦੇਸ਼ ਲਈ ਕਿਸੇ ਸੂਬੇ ਦੀ ਸਰਕਾਰ ਕੁਝ ਕਰਦੀ ਦਿਸਦੀ ਹੈ

  • @navneetkaursandhu1798
    @navneetkaursandhu1798 2 місяці тому +4

    Jhoothi mein esde nal gall krn di kosish kiti c esde PA ne koi gall nahi suni mainu mere sohre parivar wale bahut tang karde c , jad mein nine month pregnant c ohna ne meinu te meri beti nu marn di kosish v kiti c par police ne v meri koi madad nahi kiti

  • @anjlaiblessed
    @anjlaiblessed 3 місяці тому +3

    Ena interview ne ona loka nu b study deni jena nu es gla da pta b nhi 😢 just stop this nonsense

  • @RamanKaur-hg2mt
    @RamanKaur-hg2mt 2 місяці тому +3

    bande kehnde ik to jada women nal relation rakhna mardangi aa ...

  • @MandeepKaur-kl4wk
    @MandeepKaur-kl4wk 2 місяці тому +2

    Very nice

  • @charanjitkaur5225
    @charanjitkaur5225 Місяць тому

    You are too good dear sister

  • @SunitaChauhan-ch7hk
    @SunitaChauhan-ch7hk 2 місяці тому +2

    Hun ta animals bini safe Loki animals rape case bohat hunde ne par oh Bichare kush kr ni skde ethe Kuriya nu justice ni milda janwar nu kitho Milna 😢

  • @tejinderkaur5820
    @tejinderkaur5820 3 місяці тому +1

    Very unwell people in this world 🌍

  • @Harjinderkaur-o2u
    @Harjinderkaur-o2u 2 місяці тому

    ਵਾਹੇਗੁੱਰੁਜੀ ਵਾਹੇਗੁੱਰੁਜੀ😢😢😢😢

  • @KulwinderSingh-c3g
    @KulwinderSingh-c3g 2 місяці тому

    Good 👍💯💯

  • @narinderparmar8956
    @narinderparmar8956 2 місяці тому +1

    🙏🏻🙏🏻🙏🏻

  • @kuldeepkaur2311
    @kuldeepkaur2311 3 місяці тому +3

    👍👍👍👌👌👌

  • @Roshan-bq1kj
    @Roshan-bq1kj 2 місяці тому +1

    Dee mera sakura vi eda da hi hai oh vi shottiya bachyeea da shoshan karda vese ohne amrit shakya hoya ee par sade kol koi saboot ni hega

  • @ਰਾਜਕਰੇਗਾਖਾਲਸਾ-ਸ4ਡ

    ਇਹੀ ਜਨਾਨੀ ਦਿੱਲੀ ਲੱਗੇ ਕਿਸਾ ਨੀ ਮੋਰਚੇ ਵਿਚ ਦੀਪ ਸਿੱਧੂ ਨੂੰ ਗੱਦਾਰ ਕਹਿੰਦੀ ਸੀ
    ਹੁਣ ਇਹੀ ਬੀਬੀ ਮੈਨੂੰ ਲੱਗਦਾ ਸਿਆਣੀ ਹੋ ਗਈ ਏ ਤਾਂਹੀ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਈ ਏ😊😊😊

  • @simransran590
    @simransran590 2 місяці тому

    Bhut ganda system aa India da😢😢😢

  • @jagjitsingh2267
    @jagjitsingh2267 Місяць тому

    ਬੇਨਤੀ ਹੈ ਜੀ ਇਸ ਵਕੀਲ ਸਿਮਰਨਜੀਤ ਕੌਰ ਗਿੱਲ ਦਾ ਨੰਬਰ ਦੇਣਾ ਜੀ, ਬੇਨਤੀ ਪ੍ਰਵਾਨ ਕਰੋ ਜੀ ਕੋਈ ਵੀਰ ਭੈਣ ਜੀ

  • @GurcharanSingh-xk7nk
    @GurcharanSingh-xk7nk 2 місяці тому +1

    Rspctd sister ji sat sri akal ji, sister ji hun centre ch Raj RSS da, ehne de purkhita brhma ji ne apni beti gayitery devi naal rape kita c ,te asi ehna ton ki umid kr skde aa ,bn-n de hindustan,aon de Ram Raj, mai sochda odo ki bnu,meriya v two jwan betiya ne 😢😢

  • @jagtarSinghdhaliwal-nu6su
    @jagtarSinghdhaliwal-nu6su 3 місяці тому +3

    DEEP SIDHU RSS DA BAND,A PEHLA sABH TON ISHE NE ILZAM LAYE C VEERO

    • @AmandeepBajwa_Sodha
      @AmandeepBajwa_Sodha 2 місяці тому

      how is that related to this topic …u lost ur brain somewhere

  • @BharialaHappy
    @BharialaHappy 2 місяці тому +1

    I am aswerless

  • @lakhbirsingh8132
    @lakhbirsingh8132 2 місяці тому +1

    Simran Ji Great Respect For You /
    But ਇਹ ਪੱਤਰਕਾਰ ਵੈਰੀ ਵੈਰੀ ਕੰਜਰ... Please No More Podcast With Him

  • @LaljitGill
    @LaljitGill 2 місяці тому +1

    Dhubi is very hard kunan

  • @rajvinderkaur4625
    @rajvinderkaur4625 Місяць тому

    Indian 🇮🇳 law is so poor

  • @gurjeetsingh-fw1bh
    @gurjeetsingh-fw1bh 3 місяці тому +3

    Deep sidhu Vara bkwas krdi c

  • @JotSidhu-ns1op
    @JotSidhu-ns1op 2 місяці тому

    J india ch dubai ਵਰਗਾ law ban jave ta eda dheeya diya ijjta na rulan

  • @Academic_validation01
    @Academic_validation01 3 місяці тому +2

    Best line : if a girl's consent is not fully expressed its still no

  • @Roshan-bq1kj
    @Roshan-bq1kj 2 місяці тому +2

    Sahura

  • @RamanKaur-c3z
    @RamanKaur-c3z 3 місяці тому +2

    Bhene gna ne eh sab dasna bachya nu ohna mava nu ta app vehal ni mil di nach k realaa pon to

  • @HarjeetSekhon-px6nd
    @HarjeetSekhon-px6nd 2 місяці тому

    Good sister

  • @rajbhullar4408
    @rajbhullar4408 2 місяці тому +1

    😢😢

  • @KaishGill2004
    @KaishGill2004 2 місяці тому +1

    🌸

  • @gurveerbatth8732
    @gurveerbatth8732 3 місяці тому +1

    💯👍🏻

  • @Mrandmrspinder02dec
    @Mrandmrspinder02dec 2 місяці тому +1

    👍

  • @PapuVirk
    @PapuVirk 2 місяці тому +1

    Sarian girls simran hon

  • @Harjinderkaur-o2u
    @Harjinderkaur-o2u 2 місяці тому

    ਮੇਡਮਜੀ,, ਮੇਰੇ, ਪੇਕਿਆਂ, ਦੀ, ਜ਼ਮੀਨੀ, ਗਵਾਲਿਅਰ, , ਵਿੱਚ, ਸੀ, ਮੇਰੇ, ਵਕੀਲ ਨੇ, ਦੁਜੀ, ਪਾਰਟੀ ਤੋਂ, ਪੈਸੇ, ਖਾਕੇ, ਮੇਰਾ, ਕੇਸ, ਖੱਤਮ, , ਕੱਰਤਾ ਸਟੇਟ, ਲੱਗੀ ਸੀ, ਫਿੱਰ ਵੀ, ਉਸ ਵੱਕੀਲ, ਨੇ,, ਪੈਰਵਾਈ, ਨੱਹੀ ਕੀਤਾ, ਤਾਂ, ਉਸਦੇ, ਬੱਈਏਆ, ਨੇ, ਕੱਪੜਾ, ਕੱਰਰਿਆ, ਮੇਰੀ, ਬੱਹੋਤ, ਦੁੱਖੀ ਹੋਈ, ਹਾ, ਉਨਾ

  • @navdeep7621
    @navdeep7621 2 місяці тому +1

    Kie orata vi bht kharnak...

  • @satnamsingh8525
    @satnamsingh8525 2 місяці тому +1

    Mam your marriage complete. Ho gye.

  • @phupindarchahal3401
    @phupindarchahal3401 2 місяці тому +1

    Move. Bare. Jada. He

  • @mylifemyrules9212
    @mylifemyrules9212 Місяць тому

    😮

  • @arcana808
    @arcana808 3 місяці тому +1

    Appreciate!
    At least baat tu ki
    Understand then rectify

  • @advkamaljeetsidhubhittiwal7743
    @advkamaljeetsidhubhittiwal7743 3 місяці тому +3

    Kitho fad k lai aaune aa ehnu,

  • @ManpreetSandhu-ic8ms
    @ManpreetSandhu-ic8ms 2 місяці тому

    Bakwas

  • @GurjitSingh-hr8qn
    @GurjitSingh-hr8qn 2 місяці тому

    Eda kol bus he eh gala va

  • @JotKaur-k5y
    @JotKaur-k5y 2 місяці тому +1

    Mam ik gll sehi kehi aa...parivat part kat do...fer ehna ne sudrana aa....vase mam filma jada dekhde aa ....bhji TUC punjbi di gll jada kro...bhr jo mrji hove ohda sade nall. Ki len den aa ...

  • @rupinderkaur-kh1by
    @rupinderkaur-kh1by 2 місяці тому +1

    👍👍

  • @harmanSingh-me9oy
    @harmanSingh-me9oy 3 місяці тому +2

    Kuj ni pata ehno

  • @baljindersingh5748
    @baljindersingh5748 3 місяці тому +1

    Sidhu sai knda tu koosa aa

  • @Goldiepbx1
    @Goldiepbx1 3 місяці тому +3

    Oh bhravo Tuc Sareya nu ehi mudda milya hrek e hun view lain da maraa es topic t boln lg ge 🙏🏻

    • @AmandeepBajwa_Sodha
      @AmandeepBajwa_Sodha 2 місяці тому +1

      what wrong in this topic …. kyun sariyan problem jo is topic nal related ne oh solve ho gayian ?? …. ignore karan nal problem solve ni ho jandi

    • @deppu4832
      @deppu4832 2 місяці тому +1

      kyo ih mudda koi choti gal hai?
      rabba kuj tere vrge mundeya nu aehsaas kra ki kudiya nu ki ki sehna penda hai

  • @vishalchopra3035
    @vishalchopra3035 2 місяці тому +1

    Over acting and fake interview

  • @guri197
    @guri197 3 місяці тому +3

    Chagal jnani

    • @Singerjothans
      @Singerjothans 2 місяці тому +1

      Tu ki aa chwal

    • @guri197
      @guri197 2 місяці тому

      @@Singerjothans beh heh k lngja kite hor apshabad di barsat krda m

    • @Singerjothans
      @Singerjothans 2 місяці тому

      @@guri197 ki bkwas a

    • @guri197
      @guri197 2 місяці тому

      @@Singerjothans go went gone bibaaa

    • @deppu4832
      @deppu4832 2 місяці тому

      kuj changa hi boln di aa
      matt nu hath maar te kuj chaj da sikh aeve boli jna

  • @kaursukh6634
    @kaursukh6634 3 місяці тому

    Danggr janani gallan vdhaa chrhaa ke das rahi honi aa vadh view lain nu.deep sidhu nu mada kehn wali di aukaat dekh lao kinni ku hou.

  • @Deepak.arora48
    @Deepak.arora48 3 місяці тому +5

    Rape kabhi band nahi hoge ,khaskar India me ,log ye samajh chuke ki case bahut lambe chalte 20/30 saal ,fir sabut bhi nahi milte jmanat mil jaati h mujrim ko

  • @Deepak.arora48
    @Deepak.arora48 3 місяці тому +6

    Mamta Banerjee mentel ho gi

    • @Singerjothans
      @Singerjothans 2 місяці тому

      Tu Bach k rhi kite tu na hoji vere

  • @HarpreetKaur-c1x
    @HarpreetKaur-c1x 3 місяці тому +4

    Very nice podcast

  • @Lakhvirkaur864
    @Lakhvirkaur864 2 місяці тому

    Very nice podcast