ਹੀਰਿਆਂ ਤੋਂ ਮਹਿੰਗੀ ਜ਼ਿੰਦਗੀ,ਜਿਓਣੀ ਸਿੱਖ ਲੈ ਆਪਣੇ ਲਈ। Gal Te Gal l EP 33 l B Social

Поділитися
Вставка
  • Опубліковано 30 лис 2024

КОМЕНТАРІ • 295

  • @jaggis4914
    @jaggis4914 3 роки тому +64

    ਅਸੀਂ ਬਹੁਤ ਖੋਖਲੀ ਜ਼ਿੰਦਗੀ ਜਿਉਂਦੇ ਹਾਂ। ਹਮੇਸ਼ਾ ਦੂਸਰਿਆਂ ਨੂੰ ਦਿਖਾਉਣ ਦੇ ਚੱਕਰ ਵਿੱਚ ਉਲਜੇ ਰਹਿੰਦੇ ਹਾਂ

    • @HARPREETKAUR-kk9sc
      @HARPREETKAUR-kk9sc 3 роки тому +2

      ਅਸੀਂ ਚੀਜ਼ਾਂ ਪਿੱਛੇ ਰਿਸ਼ਤੇ ਖ਼ਰਾਬ ਕਰ ਲ਼ੲੱਦੇ ਹਨ

    • @tirathsingh6539
      @tirathsingh6539 3 роки тому +1

      ਬਿਲਕੁਲ ਸਹੀ

    • @jatinderkaurgill
      @jatinderkaurgill Рік тому

      ​@@HARPREETKAUR-kk9sc😊

  • @kuldeepkaur3809
    @kuldeepkaur3809 Рік тому +5

    ਇਹ ਬਹੁਤ ਸੋਹਣੀ ਗੱਲ-ਬਾਤ ਭੈਣੇ ਜਿੰਨਾ ਇਨਸਾਨ ਅਮੀਰ ਹੋ ਜਾਂਦਾ ਉਸ ਚ ਰੁੱਖਾਪਣ ਆ ਜਾਂਦਾ ਸੋਹਣੇ ਸੂਟ ਚ ਆਕੜਿਆਂ ਹੋਇਆ ਰੁਤਬਾ ਬਹੁਤ ਦਿਖ ਰਿਹਾ ਅੱਜਕੱਲ 😊

  • @sukhchainsinghkang1313
    @sukhchainsinghkang1313 3 роки тому +41

    ਬਹੁਤ ਵਧੀਆ ਵਿਚਾਰ ਸਾਂਝਾ ਕੀਤੇ ਦੋਨੋ ਭੈਣਾਂ ਨੇ।
    ਜ਼ਿੰਦਗੀ ਬਹੁਤ ਖੂਬਸੂਰਤ ਆ
    ਇਹ ਇਕ ਬਾਰ ਹੀ ਮਿਲੀ ਆ
    ਇਹਨੂੰ ਰਜਕੇ ਮਾਨੋ।
    ਹੱਸਦੇ ਵਸਦੇ ਰਹੋ।

  • @harjinderkaur-iz5gb
    @harjinderkaur-iz5gb Рік тому +3

    ਸਤਿ ਸ੍ਰੀ ਆਕਾਲ ਜੀ ਆਹਾ ਇਕ ਸੋਚ ਜਾਂ ਫੇਰ ਇਸ ਨੂੰ ਆਦਤ ਕਹਿ ਸਕਦੇ ਹਾਂ। ਜਿਹੜੀ ਸਾਡੇ ਵਿੱਚ ਸਾਡੀਆਂ ਮਾਵਾਂ ਤੋਂ ਆਉਂਦੀ ਹੈ । ਆਪ ਨਾ ਵਰਤ ਕੇ ਮਹਿਮਾਨ ਲਈ ਰਖਣਾ। ਪਰ ਮੈਂ ਆਪਦੇ ਵਿਆਹ ਤੋਂ ਬਾਅਦ ਇਹ ਚੀਜ਼ਾਂ ਸਿਖਿਆਂ ਕਿ ਘਰ ਵਿੱਚ ਆਪਣੇ ਆਪ ਲਈ ਵੀ ਉਵੇਂ ਪਲੇਟ ਸਥਾਨਾਂ ਜਿਵੇਂ ਇਕ ਮਹਿਮਾਨ ਲਈ ਸਜਾਂਦੇ ਹਾਂ ਇਹ ਸਭ ਮੈਂ ਆਪਣੀ ਸੱਸ ਤੋਂ ਸਿਖਿਆ

  • @avtarkaur6477
    @avtarkaur6477 3 роки тому +41

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਧੀ ਰਾਣੀਓ। 👌👍❤️🙏

  • @Kiranpal-Singh
    @Kiranpal-Singh 5 місяців тому +1

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Arabiantrucker1987
    @Arabiantrucker1987 3 роки тому +12

    "ਲੋਕੀਂ ਕੀ ਕਹਿਣਗੇ "
    ਤਜਰਬਾ ਜ਼ਿੰਦਗੀ ਦਾ :
    ਤੁਸੀਂ ਇਦਾਂ ਕਰਨਾ ਥੋੜਾ ਸਸਤੇ ਕੱਪੜੇ ਪਾ ਕੇ ਮਤਲਵ ਘਸੇ ਜਿਹੇ ਕਿਸੇ ਹਫਤਾਵਾਰੀ ਪ੍ਰੋਗਰਾਮ ਚ ਚਲੇ ਜਾਣਾ ਉਥੇ ਤੁਹਾਨੂੰ ਤਕਰੀਬਨ ਹਰ ਇੱਕ ਵਿਅਕਤੀ ਨੇਂ ਟੋਕਣਾ ਕਿ ਤੇਰੇ ਕੋਲ ਪੈਸੇ ਨਹੀਂ ਹੈਗੇ ਤੂੰ ਮਲੰਗ ਆ ਵਗੈਰਾ ਵਗੈਰਾ
    ਜਦੋਂ ਅਗਲੀ ਵਾਰ ਜਾਉਂਗੇ
    ਬਹੁਤ ਥੋੜੇ ਵਿਅਕਤੀਆਂ ਨੇਂ ਟੋਕਣਾ ਕਿਉਂ ਕਿ ਦੂਸਰਿਆਂ ਨੂੰ ਪਤਾ ਕੀ ਇਹ ਇਦਾਂ ਦਾ ਈ ਆ
    ਅਗਲੀ ਵਾਰ ਜਾਉਂਗੇ ਉਨਾਂ ਨੂੰ ਤੁਹਾਡਾ ਇਹ ਅੰਦਾਜ਼ ਆਮ ਲੱਗਣ ਲੱਗ ਪੈਣਾ ਤੁਹਾਨੂੰ ਕਿਸੈ ਨੀਂ ਮਾਏ ਟੋਕਣਾ
    ਇਹ ਦੁਨੀਆਂ ਦਾ ਦਸਤੂਰ ਏ
    ਇਸ ਲਈ ਜ਼ਿੰਦਗੀ ਜੀਉ ਆਪਣੇ ਅੰਦਾਜ਼ ਚ
    ਬਾਕੀ ਪ੍ਰੋਗਰਾਮ ਲਈ ਕੋਈ ਸਬਦ ਨਹੀਂ ਇਨਾਂ ਵਧੀਆ ਲੱਗਾ
    ❤️🙏

  • @Jasvirdhaliwalu60
    @Jasvirdhaliwalu60 7 місяців тому +4

    ਮੈਂ ਕਦੇ ਵੀ ਕੱਪੜਾ ਦੂਜੇ ਦੀ ਖ਼ੁਸ਼ੀ ਲਈ ਨਹੀਂ ਪਾਉਂਦੀ ਸਿਰਫ ਆਪਣੇ ਮਨ ਲਈ ਪਾਉਂਦੀ ਹਾਂ

  • @jaismeenkaur4360
    @jaismeenkaur4360 3 роки тому +2

    ਤੁਹਾਨੂੰ ਜੈਸੀ ਬਰਾੜ ਜੀ ਨੂੰ ਬੁਲਾਉਣ ਚਾਹੀਦਾ ਜੋ ਕਿ ਇੱਕ ਬਹੁਤ ਵਧੀਆ ਲੇਖਕ ਨੇ ਜਿੰਨਾ ਨੇ ਕਿਤਾਬ ਲਿਖੀ ਹੈ ਼਼ਮੈ ਚੰਗੀ ਕੁੜੀ ਨਹੀਂ ਹਾ ਼ 🙏

  • @karnailsingh7423
    @karnailsingh7423 2 роки тому +2

    ਵਾਰਤਾਲਾਪ ਸੁਣਕੇ ਬਹੁਤ ਵਧੀਆ ਲੱਗਿਆ......ਇਹ ਗੱਲਬਾਤ ਆਪਣੀ ਸੋਚ ਹਕੀਕੀ ਬਣਾਉਣ ਲਈ ਜ਼ਰੂਰ ਸਹਾਈ ਹੋ ਸਕਦੀ ਹੈ😊

  • @pardeepkaurnijjar9083
    @pardeepkaurnijjar9083 3 роки тому +27

    ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ topic ਵੀ ਬਹੁਤ ਵਧੀਆ ਹਾਸਾ ਵੀ ਬਹੁਤ ਸੋਹਣਾ ਦੋਨਾਂ ਭੈਣਾਂ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 👍👍❤️❤️

  • @naturesworld5781
    @naturesworld5781 4 місяці тому +1

    ਬਹੁਤ ਸੋਹਣਾ ਮੈਸੇਜ ਦਿੱਤਾ ਤੁਸੀ 🙏🙏

  • @Vikram0431
    @Vikram0431 2 роки тому +1

    ਬਹੁਤ ਵਧੀਆ ਗੱਲਾਂ ਸੁਣ ਕੇ ਸਕੂਨ ਮਿਲਿਆ
    ਮੈੰ ਇਸ ਭਾਗ ਦੇ ਵਿਚੋੰ ਬਹੁਤ ਕੁੱਝ ਸਿੱਖਿਆ ਤੇ ਹੁਣ ਇਹਨਾਂ ਗੱਲਾਂ ਤੇ ਅਮਲ ਕਰਾਂਗਾ .. ਲੰਬੀ ਉਮਰ ਕਰੇ ਮਾਲਕ ਭੈਣਾਂ ਦੀ

  • @reshmabansal5530
    @reshmabansal5530 2 роки тому +1

    ਤੁਹਾਡੀ ਦੋਵਾਂ ਦੀ ਗੱਲਬਾਤ ਦਾ ਵਿਸ਼ਾ ਬਹੁਤ ਹੀ ਵਧੀਆ ਲੱਗਦਾ ਹੈ।

  • @ravindersingh-fj2hx
    @ravindersingh-fj2hx 3 роки тому +10

    ਬਹੁਤ ਹੀ ਵਧੀਆ ਪਰੋਗਰਾਮ ❤🙏 ਦੋਵਾਂ ਭੈਣਾਂ ਨੂੰ ਬਹੂਤ ਸਾਰਾ ਸਤਿਕਾਰ

  • @navdeepkaur8856
    @navdeepkaur8856 3 роки тому +12

    ਬਹੁਤ ਵਧੀਆ ਗੱਲ ਬਾਤ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @kanwerjitsingh7181
    @kanwerjitsingh7181 3 роки тому +17

    ਇਹਨੂੰ ਕਹਿੰਦੇ ਹਾਸਾ ਕੱਛਾਂ ਵਿੱਚ ਦੀ ਨਿਕਲਣਾ, ਬਹੁਤ ਵਧੀਆ ਲੱਗਦਾ,

  • @samreet919
    @samreet919 3 роки тому +7

    ਮੈਂ ਵੀ ਸੋਚਦੀ ਸੀ ਕਿ ਆਪਾ ਏਵੇ ਕਿਉ ਕਰਦੇ ਆ 😅 ਮਜਾ ਆ ਗਿਆ ਸੁਣ ਕੇ 🤗

  • @khushsidhu7359
    @khushsidhu7359 2 роки тому +2

    Menu bdi khushi hoi aj da show sun k me Sachi eda da sab krna bht pehla Chad ditta c krna ..Sab kuch apni lyi jeendi hn

  • @singhsangrur
    @singhsangrur 3 роки тому +4

    ਬਹੁਤ ਵਧੀਆਂ ਵਿਚਾਰ ਭੈਣੇ ਤੁਹਾਡੇ ਅਸਲ ਵਿੱਚ ਇਕ ਵਾਰ ਹੀ ਜ਼ਿੰਦਗੀ ਮਿਲਦੀ ਆ ਸਵਾਦ ਨਾਲ ਜਿਉਣਾ ਸਿੱਖੀਏ

  • @GurmukhSingh-sd7xb
    @GurmukhSingh-sd7xb 3 роки тому +1

    ਰੁਪਿੰਦਰ ਕੌਰ ਜੀ ਆਪਣੀ 9th 10th di class fellow hai jarg school tno bahut hi vadia laga ਗਲਬਾਤ ਸੁਣਕੇ

  • @amritpreet1044
    @amritpreet1044 9 місяців тому +1

    ਬਹੁਤ ਵਧੀਆ ਪ੍ਰੋਗਰਾਮ

  • @akaur4533
    @akaur4533 3 роки тому +5

    ਵਧੀਆ ਸਾਡੀਆ ਮਾਤਾਵਾ ਨੇ ਭਾਡੇ ਸਾਭ ਕੇ ਰੱਖੇ ਹਨ ਕੈਹ ਦੇ ਤੇ
    ਪਿਤਲ ਦੇ
    ਨਹੀ ਅਜ ੲਿਹ ਪੁਰਾਣਾ ਵਿਰਸਾ ਨਹੀ ਲੱਭਣਾ ਸੀ

  • @bhinderduhewala2853
    @bhinderduhewala2853 3 роки тому +12

    ਜੇ ਰੱਬ ਨੇ ਰੂਪ ਦਿੱਤਾ ਹੈ ਤਾ ਉਹ ਆਦਮੀ
    ਸਾਦੇ ਕੱਪੜਿਆਂ ਵਿੱਚ ਸਾਦੇ ਮਕਾਨ ਵਿੱਚ
    ਸੇਕਲ ਉੱਤੇ ਵੀ ਜੱਚ
    ਜਾਦਾ ਹੈ ਪਰ ਜੇ ਰੱਬ ਨੇ ਰੂਪ ਨਹੀਂ ਦਿੱਤਾ
    ਤਾ ਫੇਰ ਕਿੱਡਾ ਵੀ ਅਮੀਰ ਹੋਵੇ ਸਭ ਬੇਕਾਰ

  • @punjabitadkakitchen1185
    @punjabitadkakitchen1185 Рік тому

    Shi kha, ji tusi am sare ghara ch eda he hunda hai, but sade eda nhi hunda sade, koi zyada guest aunde ni sal ch ek var koi aunda eslyi asi tension lene nhi kise de v, jo v chez aye kha pee ke pura enjoy😊 krida ji, zindagi da ki bharosa ji

  • @liveyungstayhappy4424
    @liveyungstayhappy4424 3 роки тому +4

    ਸੰਧੂ ਜੀ ਥੋਨੂੰ ਪਤਾ ਗਰੇਵਾਲ ਜੱਟ ਬਅਨੀਏ ਹੁੰਦੇ। NYC talk, b sad b sad ਗੁਰਦੀਪ ਇਸਤੋਂ ਬਾਦ ਸਤਿ ਸ੍ਰੀ ਆਕਾਲ ਸੁਨਕੇ ਹਾਸਾ ਆ ਗਿਆ

  • @gurmukhsinghsandhu784
    @gurmukhsinghsandhu784 3 роки тому +5

    Bahut wadia gall baat
    Bhai BiBa......

  • @northcaption1588
    @northcaption1588 Рік тому +1

    ਬਹੁਤ ਸਿਆਣੀਆਂ ਨੇਂ ਦੋਵੇਂ ਭੈਣਾ .

  • @letsgetlearning1043
    @letsgetlearning1043 3 роки тому +3

    ਬਹੁਤ ਈ ਵਧੀਆ ਵਿਚਾਰ ਅਤੇ ਸਾਦਾਪਣ💯❤️ always love to listen to you sisters ❤️

  • @ramneekkaur6294
    @ramneekkaur6294 3 роки тому +7

    Gurdeep te rupinder boht vadhia topic hai

  • @lakhwindersinghbains9317
    @lakhwindersinghbains9317 3 роки тому +5

    ਇਹ ਪ੍ਰੋਗਰਾਮ ਜਿੳਣਾ ਸਿਖਾਉਂਦਾ ਹੈ ਬਹੁਤ ਬਹੁਤ ਪਿਆਰ ਸਤਿਕਾਰ

  • @majorelectronicswaddikhurd2732
    @majorelectronicswaddikhurd2732 6 місяців тому +1

    Ikk gal hor didi main kehna choni a a k ikk hor formality asi apni jindgi ch rakhi aaa k j aapa kise de ghr jana tan saade kol khulla paisa hona chahida ..means k aapa ohna de ghr kuj khaan Lai v vadia Lai k jana fr vapus aoun lagge ohna de bacheya nu shagan de tor te paise v Dene aa ...man Lao j kise ghr ch koi joint family reh rahi aa te ohna de ghr 4 ja 5 bache ne fr saanu lagda v nahi saanu shagan v saareya nu Dena paina sirf ehna cheeza te hi saada kinna kharch hona eh soch k hi asi apne kise kreebi de ghr ni jaa sakde k afford krna aoukha hoju hna ....jive aapa nu pta v ajj kal har kise da apna time hi msa Pura hunda va aapni Jeb saanu nahi ijajat dindi ikk din ch Ena kharach krn di .....fr aapa naa jaan Lai bhane bnone aaa sirf kharch nu dekh k jad k apna ohna nu Milan jaan da bohat dil krda hunda ......manu lagda k aapa nu eh formality v shadni chahidi aa ......te kise de ghr aapa sirf Milan Jaana naa k paise kharchan ....te agge vale nu v eh gal smjni chahidi aa k ajj kal loka de apne kharch v bohat ne .......so saada har bhain bhai naal ja kise dost naal ja kise kreebi rishtedar naal sirf pyaar da rishta hona chahida tan jo aapa nu jdo Mika mile aapa ohna ghr ja skiye te oh v aa Sakan.......plzz es topic te v ikk video jrur hove plzzzz.......tuhadi ki soch is vare........manu lagda main apne Kai kreebiya de ghr viah ton 7 saal vaad v nahi jaa pai sirf es problm kar k ..jad k Mera ohna nu Milan da bda dil krda 😢

    • @ShammiCanada
      @ShammiCanada 6 місяців тому

      Hanji,ASI jaroor discuss karange
      Serious problem aa! Thanks for recommending topic

  • @akaur4533
    @akaur4533 3 роки тому +5

    ਬਹੁਤ ਵਧੀਆ ਪ੍ਰੋਗਰਾਮ ਹੈ

  • @lifecoachconsultancy612
    @lifecoachconsultancy612 3 роки тому +3

    Hahahaha -- Mera v haasa nikal gia

  • @harishattri2776
    @harishattri2776 3 роки тому +8

    Madm sachii tuc ..aj dil jit lia ehh bilkul sachiia gallaan.nai..punjab de almost har ik ghr ch hunda..

  • @dr.ravinder2438
    @dr.ravinder2438 3 роки тому +10

    Namaskar to both of you
    Grewal and Sandhu sisters.
    I really appreciate you for your common topics you take in your episode.
    Thanks
    Dr Ravinder

  • @jaspreetkaur5510
    @jaspreetkaur5510 3 роки тому

    ਲੋਕ ਕੀ ਕਹਿਣਗੇ , ਇਹੀ ਗੱਲ ਸਭਤੋਂ ਵੱਡਾ ਅੜਿੱਕਾ ਬਣ ਗਿਆ ਐ , ਸਾਡੀ ਖੁਸ਼ੀ ਦੇ ਰਾਹ ਚ, ਇਹ ਚੀਜ਼ ਅੱਗੇ ਜਦ ਖ਼ੁਦ ਦੀ ਖੁਸ਼ੀ ਮਾਰਨੀ ਪਵੇ ,ਓਹਤੋ ਵੱਡਾ ਦੁੱਖ ਹੋਰ ਕੋਈ ਨਹੀਂ , ਖ਼ਾਸ ਕਰ ਜਦੋਂ ਇੱਕ ਕੁੜੀ ਦੀ ਗੱਲ ਹੋਵੇ, ਤਾਂ ਆਪਣੇ ਘਰਦਿਆਂ ਮੂੰਹੋਂ ਇਹ ਗੱਲਾਂ ਸੁਣ ਕੇ ਉਹ ਅੱਧੀ ਰਹਿ ਜਾਂਦੀ ਆ , ਕਾਸ਼ ਕਿਤੇ ਕੋਈ ਇਹ ਗੱਲ ਸਮਝਾ ਸਕੇ ।

  • @sewasingh5142
    @sewasingh5142 22 дні тому

    ਬੇਟਾ ਹਾਸਾ ਕਮਾਲ ਦਾ ਸੀ ਬਹੁਤ ਵਧੀਆ ਵਿਸ਼ਾ 🙏🙏

  • @bootadreger4540
    @bootadreger4540 3 роки тому +4

    ਭੈਣ ਜੀ ਆਦਮੀ ਤਾਂ ਜ਼ੋਰ ਲਾਉਂਦਾ ਪਰ ਦਿਵਾਨੀ ਆਖਦੀਆਂ ਨੇ ਅਸੀਂ ਲੋਕਾਂ ਵਿੱਚੇ ਰਹਿਣਾ ਸਾਨੂੰ ਟਿਕਣ ਨਹੀਂ ਦੇਣਾ

  • @soniasyal3274
    @soniasyal3274 6 місяців тому

    Really Appreciate❤

  • @navneetkalra3772
    @navneetkalra3772 3 роки тому +9

    Respected Gurdeep & Rupinder Didi, your today's episode of GAL TE GAL is very Nice according to My Views. Your's today's Conversation is a truth & a Part of Our Life. I will satisfied with you all the Way. Thank you.

    • @g_irly
      @g_irly 2 роки тому

      Sahi gal aa ji

  • @parneetkaur6838
    @parneetkaur6838 3 роки тому +8

    100%ryt bhut vadia gallan na

  • @agamveersingh1710
    @agamveersingh1710 3 роки тому +3

    ਸਹੀ ਗੱਲਾ ਨੇ ਭੈਣੇ

  • @sukhpreetkaurbrar2257
    @sukhpreetkaurbrar2257 3 роки тому +2

    bilkul mere mummy aje last week e bol k hte diwali te vdia ja sofa leauna apa

  • @daljitsingh9829
    @daljitsingh9829 2 роки тому

    ਵਧੀਆ ਵਿਸ਼ਾ ਜੀ

  • @sandhu9986
    @sandhu9986 3 роки тому +1

    Rupinder de smile siraa

  • @RandhirSingh-hn4qy
    @RandhirSingh-hn4qy 3 роки тому +2

    ਸੋਹਣੀ ਗੱਲ ਬਾਤ

  • @sumitasaini6220
    @sumitasaini6220 2 роки тому

    Love you both of Mams waheguru chardian kallan bakshan tahanu hamesha 🥰🙏🙏

  • @tarnjot7496
    @tarnjot7496 3 роки тому

    👌👌👌👌👌bhttt vdia glbaat hundi ehna dii .I Love Them 😊😊😊😊😘😘😘😍😍😍

  • @gagandeepsangha8468
    @gagandeepsangha8468 3 роки тому +3

    Bilkul sahi ...we should always think abt our nearest like parents .,siblings...bex they always with us we should nt ignor their feeling by giving importance to reletives 70% part of life asi eda hi waste kar dinde han

  • @xyz6859
    @xyz6859 3 роки тому +4

    🌻ਮੁੱਲ ਵਿਕਦੇ ਨੇ ਸੁਪਨੇ ਤੇਰੇ ਉਮਰ ਤੇਰੀ ਮੁੱਲ ਵਿਕਦੀ ਹੀਰੇ ਮੋਤੀਆ ਤੋਂ ਜਿੰਦ ਮਹਿੰਗੀ ਇਹ ਕੰਢਿਆਂ ਦੇ ਤੁਲ ਵਿਕਦੀ 🌻ਬੀਬਾ ਜੀ ਇਹ ਤਾ ਘਰ ਘਰ ਦੀ ਕਹਾਣੀ ਹੈ ਜ਼ਿਆਦਾ ਤਰ ਚੀਜ਼ਾਂ ਆਏ ਗਏ ਤੋਂ ਹੀ ਕੱਢਣ ਲਈ ਕਿਹਾ ਜਾਂਦਾ ਹੈ ਬਹੁੱਤ ਸਾਰੀਆਂ ਚੀਜ਼ਾਂ ਘਰ ਜਾ ਸੰਦੂਕਾ ਵਿੱਚ ਪਈਆਂ 2 ਖ਼ਰਾਬ ਹੋ ਜਾਂਦੀਆਂ ਜਦੋ ਗਲਤੀ ਨਾਲ ਆਇਆ ਗਿਆ ਆਵ ਵੀ ਜਾਂਦਾ ਤਾ ਉਹ ਚੀਜ਼ਾਂ ਫੇਰ ਵੀ ਕੱਢੀਆਂ ਨਹੀਂ ਜਾਂਦੀਆਂ ਜਾ ਭੁੱਲ ਜਾਂਦੇ ਹਾਂ ? ਹੁਣ ਤਾ ਆਏ ਗਏ ਵੀ ਕਰੋਨਾ ਨੇ ਬੰਦ ਕਰ ਦਿੱਤਾ ? 🌻ਜ਼ਿੰਦਗੀ ਸਰਲ ਬੜੀ ਸੀ ਸੋਖੀ ਐਵੇਂ ਕਰਕੇ ਬਹਿ ਗਏ ਅੋਖੀ,ਸਾਦਾ ਪਹਿਨਣ ਖਾਣਾ ਸੀ ,ਮਰਜ਼ੀ ਨਾਲ ਉਠਣਾ ਮਰਜ਼ੀ ਨਾਲ ਸਾਉਣਾਂ ਸੀ ,ਨਾਂ ਹੀ ਕੋਈ ਫਿਕਰ ਹੁੰਦਾ ਸੀ ਨਾਂ ਹੀ ਕਾਹਲੀ ਸੀ ਜਿੰਨੀ ਹੀ ਮਿਲ ਜਾਦੀ ਸੀ ਉਨੀ ਹੀ ਖਾ ਲਈ ਸੀ, ਰੁੱਖੀ ਜਾ ਸੁੱਕੀ ਹੁੰਦੀ ਨਾ ਭੋਰਾ ਪਛਤਾਵਾ ਸੀ ,ਸਿੱਧੇ ਸੀ ਲੋਕੀ ਯਾਰੋ ਨਾ ਕੋਈ ਲੋਕੀਂ ਦਿਖਾਵਾ ਸੀ,ਜ਼ਿੰਦਗੀ ਸਰਲ ਬੜੀ ਸੀ ਸੋਖੀ ,ਐਵੇਂ ਕਰਕੇ ਬਹਿ ਗਏ ਅੋਖੀ 🌻🙏🏻🌻

  • @talveersidhu8828
    @talveersidhu8828 2 роки тому

    Gurdeep bhen m b ik suja dena chauna va public nu kuj galan mre man ch b ne veere...baqi TUC dono bhena bhut inspire krde va sarea nu..

  • @harnekdhanoa4479
    @harnekdhanoa4479 3 роки тому +3

    Sensible conversation. Thank you

  • @ranjitksandhu5279
    @ranjitksandhu5279 3 роки тому +2

    Didi jive kudia nu viaah ton baad sir dhakna painda ghar v bahr v khas karke pinda ch please es te jaroor ek show karyeo ki ajj te jamanech eh sab restrictions kyun pinda diya kudia te laayia jaandia

  • @allinone12250
    @allinone12250 11 місяців тому

    Watching after 2 years

  • @RajwinderKaur-tk5id
    @RajwinderKaur-tk5id 2 роки тому +1

    positivity mildi aa eh channel vekh k ❤️

  • @jaswantchahal
    @jaswantchahal 2 роки тому

    Very very thanks ji both of you wonderful.

  • @tejindersinghbrar4739
    @tejindersinghbrar4739 Рік тому +1

    Sat shri akal dear sisters

  • @rajinderkaur9145
    @rajinderkaur9145 3 роки тому +4

    SSA both of you sisters , I really like your every episode of gal te gal. Thank you

  • @gurmailkaur.4608
    @gurmailkaur.4608 3 роки тому +1

    Actually bahut pehla aahi nature c mera v new bedsheet le aaouniya te sochna aaye gye to lawa gey new cup new dinner set aeda e c mind mera v bt meri daughter ne meri aa soch change kitti k mumma ghat lao par wwdia lao oh te life style ch changes le k aao har chij apne aap te implement kro loka lyi kyn ,jdo d waddi hoyi ohne ghar ch kafee kuj change kitta .

  • @GurjitSumra
    @GurjitSumra 5 місяців тому

    Be happy your self

  • @Abhijit-tm1xx
    @Abhijit-tm1xx 7 місяців тому

    ❤❤

  • @KuldeepSingh-rt5ux
    @KuldeepSingh-rt5ux 2 роки тому

    ਸਤਿ ਸ੍ਰੀ ਆਕਾਲ ਭੈਣ ਜੀ

  • @sumanpreetkaur6798
    @sumanpreetkaur6798 2 роки тому

    Bilkul right

  • @bhupinderkaurgarcha9641
    @bhupinderkaurgarcha9641 Рік тому

    Nice interview

  • @neeruearnest6435
    @neeruearnest6435 3 роки тому +5

    Loved you talk.

  • @ramandeepkaur1051
    @ramandeepkaur1051 2 роки тому

    ਬਾਥਰੂਮ ਤਾ ਭੈਣੇ ਚਾਰ ਚਾਰ ਬਣਾ ਲੈਦੇ ਐ ਲੋਕ ਪਰ ਕਈ ਘਰ ਐਹੋ ਜੇ ਐ ਵੜਨ ਨੀ ਦਿੰਦੇ ਵਰਤਨ ਲਈ ਇਕ ਬਾਥਰੂਮ ਬਾਹਰ ਬਣਾਇਆ ਹੁੰਦਾ ਸਿਰਫ ਪਾਡਾ ਤੇ ਵਖਾਵੇ ਲਈ ਹੁੰਦੇ ਐ

  • @Rajindersingh-qs5xk
    @Rajindersingh-qs5xk 3 роки тому +5

    Both of you mrs kaur appreciable episode. Some day air an episode about mischevious behavious n ugly behaviour of children at relative’s home they break their showpiece etc. etc. thnx

  • @gurmukhsingh3457
    @gurmukhsingh3457 3 роки тому +2

    Nice chit-chat.Highly educative.Pressing need of the hour.Really lovely and lively program.Keep it up.

  • @harjinderkhosa6135
    @harjinderkhosa6135 3 роки тому

    ਭੈਣਾ ਦਾ ਵਿਚਾਰ ਬਹੁਤ ਵਧੀਆ

  • @ManpreetKaur-my3vz
    @ManpreetKaur-my3vz 3 роки тому

    ਬਹੁਤ ਹੀ ਵਧੀਆ ਹੈ ਭੈਣ 👌👌❤❤🌺🌺

  • @NirmalSingh-ys7wz
    @NirmalSingh-ys7wz 3 роки тому +4

    ਬੀਬੀਓ ਭੈਣੋ ਨਾਮ ਪੂਰਾ ਕੌਰ ਲਗਾਕੇ ਪੇਸ਼ ਕਰਿਅਾ ਕਰੋ। ਭੈਣ ਜੀ ਤੁਹਾਡਾ ਪਹਿਰਾਵਾ ਅਤੇ ਬੋਲ ਚਾਲ ਦਾ ਸਲੀਕਾ ਬਹੁਤ ਵਧੀਅਾ ਹੈ। ਹਰੇਕ ਤਿੳੁਹਾਰ ਨੂੰ ੲਿਹ ਪੇਟੀਅਾਂ ਵਾਲੇ ਭਾਂਡੇ ਕੱਪੜੇ ਜਰੂਰ ਵਰਤਣੇ ਚਾਹੀਦੇ ਹਨ।

    • @sandeepduggal6606
      @sandeepduggal6606 2 роки тому

      ਲੈ ਵੀਰ ਕਿਹੋ ਜਹੀ ਗੱਲ ਕਰਤੀ ।ਜੇ ਨਾਮ ਨਾਲ ਕੋਰ ਲਾ ਲਿਆ ਫੈਰ ਪੱਤਾ ਕਿਦਾਂ ਲੱਗੁ ਕੀ ਜੱਟਾਂ ਦੀਆਂ ਕੁੜੀਆਂ

  • @lovepreetkaursandhu4376
    @lovepreetkaursandhu4376 Рік тому

    School University sirf tuhanu ik social animal bnaunde ne..oh tuhane tuhade atmik nalo bhut door krde ne .for eg.jiwe ik cirkuss da sher hunda aur ik jungle da sher hunda..baki asi majhe Wale Sandhu aa asi sikhi de nal sehmat gallan hi sochde aa.. 🙏🙏

  • @rajveerkaur6954
    @rajveerkaur6954 Рік тому

    ❤❤❤❤❤

  • @robaltajmalhar2632
    @robaltajmalhar2632 Рік тому

    Good video😍😍

  • @johndeere_ale
    @johndeere_ale 2 роки тому

    Bahut vadia gallbat didi 🙏🙏🙏🙏God bless you

  • @ajitgrewal3076
    @ajitgrewal3076 2 роки тому

    Very nice topic. God bless you both of sisters.🙏🏼🙏🏼🙏🏼🙏🏼

  • @Sarbjeet05580
    @Sarbjeet05580 3 роки тому +2

    ਅਸਲ ਜਿੰਦਗੀ ਦਾ ਸੱਚ 👍👍

  • @GurmeetSingh-bj3zc
    @GurmeetSingh-bj3zc Рік тому

    Good job

  • @hardeepkaur4663
    @hardeepkaur4663 3 роки тому

    Dil khush kr ditA Mam tuc dona ne

  • @satnamsingh8525
    @satnamsingh8525 2 роки тому +1

    goooood Programe

  • @GurpreetKaur-ec3dz
    @GurpreetKaur-ec3dz 2 роки тому

    🙏🏻👌👍

  • @maradona1789
    @maradona1789 2 роки тому

    ਆਹ ਗੁਰਦੀਪੋ ਵਰਗੀਆਂ ਔਰਤਾਂ 7/8 ਬਚੇ ਜੰਮ ਕੇ ਵੀ ਇਹੋ ਗਁਲ ਕਹਿੰਦੀਆਂ ਹਨ ਕਿ ਮੈਨੂੰ ਅਜੇ ਤੱਕ ""ਸੱਚਾ ਪਿਆਰ"" ਨਹੀਂ ਮਿਲਿਆ ਹੈ।

  • @gurfatehsingh8722
    @gurfatehsingh8722 Рік тому

    🙏🙏🙏

  • @pritpalsingh7629
    @pritpalsingh7629 2 роки тому

    GG ND RS A GR8 TALKS WHICH ARE VERY VERY TRUE

  • @lovepreetkaursandhu4376
    @lovepreetkaursandhu4376 Рік тому

    Sirf eho socho ke guru sahib nu ki pasand aa loka nu kuj pasand aawe ja aawe fark nhi penda..

  • @tirathsingh6539
    @tirathsingh6539 3 роки тому

    ਬਹੁਤ ਵਧੀਆ ਮੁਲਾਕਾਤ 🙏🙏❤️❤️❤️❤️❤️❤️❤️❤️❤️❤️❤️❤️❤️❤️❤️

  • @kuldeepkaur9422
    @kuldeepkaur9422 3 роки тому +4

    Nice topic ❤️

  • @sandaldeepantal4504
    @sandaldeepantal4504 3 роки тому +1

    Heart touching topic. Real life issue. Awesome

  • @ravinderkaur237
    @ravinderkaur237 Рік тому

    😊😊 nice

  • @SukhwinderSingh-mv7rd
    @SukhwinderSingh-mv7rd 3 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Karn-s-day
    @Karn-s-day 3 роки тому

    ਬਹੁਤ ਵਧੀਆ ਵਿਚਾਰ

  • @jagdevgill1406
    @jagdevgill1406 3 роки тому +1

    Very nice and simple program.❤️ Asi Sare bahut hard work kardey han apney tey apni family dey liy. Sanu apni life bhi enjoy karni chahidi Hai 🙏🙏. Specialy ah chijan punjab or Indian bich bahut han. Baki sanu sarian noo kintoo parantoo karna shadna chahida Hai or chadar dekh Kay apney paer pasarney chahidey han. Love from all the way from ❤️🇨🇦❤️

    • @balvirkaur9925
      @balvirkaur9925 3 роки тому +1

      You telling reality most of we doing this, now kids saying mom why guests are more special , then you have no answer, love you topic 🙏♥️

  • @sadhusohi88
    @sadhusohi88 3 роки тому

    ਬਹੁਤ ਵਧੀਆ ਉਪਰਾਲਾ

  • @gagandeepsangha8468
    @gagandeepsangha8468 3 роки тому

    Very sensetive n basic topic for life Aj kahl 95% diavorce...ghar..ghar lklesh ehan galla karke hi hunda

  • @sukhbirsingh-dv3xk
    @sukhbirsingh-dv3xk 3 роки тому

    ਸਾਡੇ ਤਾਂ ਖਾਣ ਪੀਨ ਦੀਆਂ ਚੀਜ਼ਾ ਦੇ ਤਾਂ ਪੈਰ ਨਹੀ ਲੱਗਣ ਦਿੰਦੇ ਸਾਡੇ ਬੱਚੇ ਤੇ ਅਸੀ ਟੋਕਦੇ ਵੀ ਨਹੀ ਤੇ ਦੂਜੇਆਂ ਦੀ ਪਰਵਾ ਵੀ ਨਹੀ ਕਰਦੇ!ਇਕ ਵਾਰ ਸਾਡੇ ਪਰੋਨੇ ਆਏ ਪਰੋਨੇਆਂ ਦੇ ਛਰੂ ਕਰਨ ਤੌ ਪੈਹਲਾਂ ਬੱਚੇ ਸੱਬ ਚੱਕ ਗਏ ਇਕ ਪਕੋੜਾ ਬਚੇਆ ਤੇ ਛੋਟਾ ਮੰਡਾ ਆ ਕੇ ਆਖਦਾ ਏ ਮੇਰਾ ਇਸ ਨੂੰ ਨਾ ਹੱਥ ਨਾ ਲਾਨਾ ਕਸਮ ਨਾਲ ਸੱਚੀ ਗੱਲ ਐ?

  • @somrajsingh4628
    @somrajsingh4628 3 роки тому +4

    Valueable talk

  • @ayaanmalik6578
    @ayaanmalik6578 3 роки тому +1

    Bilkul Sahi keha Didi ji tusi 👍

  • @JaspreetKaur-ot3eh
    @JaspreetKaur-ot3eh 2 роки тому +1

    Hnji gd views my sisters

  • @Ranjitkaur-ll1wh
    @Ranjitkaur-ll1wh 3 роки тому

    ਵਾਹ ਜੀ ਕਿਆ ਬਾਤ