Putt Warga Ford Tractor (Full Video) | Raj Brar | Team Music Entertainment

Поділитися
Вставка
  • Опубліковано 16 чер 2011
  • Song : Putt Warga Ford Tractor
    Singer & Music : Raj Brar
    Lyrics : Matt Shero Wala
    Video : Karan Brar
    Label : Team Music

КОМЕНТАРІ • 3,6 тис.

  • @VICKYKUMAR-oo1wg
    @VICKYKUMAR-oo1wg 7 місяців тому +134

    2024 ਕੌਣ ਕੋਣ ਸੁਣਦਾ ਏ ਗਾਣਾ

  • @khushkaranchhina2890
    @khushkaranchhina2890 2 роки тому +16

    ਪਹਿਲਾ ਮੈ ਇਸ ਗੀਤ ਨੂੰ ਮਜਾਕ ਚ ਲੈਦਾ ਸੀ ਤੇ ਹੁਣ ਮੇਰਾ ਆਪਣਾ ਟਰੈਕਟਰ ਵਿਕਾਉ ਕੀਤਾ ਹੋਇਆ।ਸਮਾ ਵੀ ਬਹੁਤ ਕੁੱਝ ਸਿਖਾ ਦਿੰਦਾ।

  • @Nature-83
    @Nature-83 11 місяців тому +31

    27 ਅਗਸਤ 2023 ਨੂੰ ਵੀ ਸੁਣ ਰਿਹਾਂ
    ਏਹੀ ਤਾਂ ਗੱਲ ਸੀ ਸਾਡੇ ਰਾਜ ਬਾਈ ਦੀ
    ਰੂਹ ਤੋਂ ਗਾਉਂਦਾ ਸੀ ਤੇ ਰੂਹ ਚ ਲਹਿੰਦਾ ਜਾਂਦਾ ਸੀ ਕੱਲਾ ਕੱਲਾ ਬੋਲ
    ❤❤

  • @Brar-Farming744
    @Brar-Farming744 2 роки тому +112

    ਗਰੀਬ ਜੱਟ ਦੀ ਦਰਦ ਭਰੀ ਤੇ ਸੱਚਾਈ ਬਿਆਨ ਕਰਦਾ ਇਹ ਗੀਤ। ਬਹੁਤ ਵਧੀਆ ਲਿਖਿਆ ਮੱਟ ਵੀਰ ਨੇ, ਬਹੁਤ ਵਧੀਆ ਗਾਇਆ ਰਾਜ ਬਰਾੜ ਨੇ। miss u raj brar

  • @befikra9017
    @befikra9017 4 роки тому +237

    ਮੱਟ ਸ਼ੇਰੋ ਵਾਲਾ ਬਾਈ ਦੀ ਕਲਮ♥️

  • @dr.baljitsidhu9160
    @dr.baljitsidhu9160 3 роки тому +71

    ਅੱਜ ਦੀ ਮੰਡੀਰ ਇਹਨਾ ਚੀਜ਼ਾ ਨੂ ਨਹੀ ਸਮਜ ਸਕਦੀ,,,,,ਅਸਲ ਜਿੰਦਗੀ ਆ ਜੱਟ ਦੀ,,,,ਹੁਣ ਤਾ ਪਟ ਲੀ ਜੰਤਾ ਫੁਕਰਪੁਨੇ ਨੇ ,,,,,,ਵਾਹਿਗੁਰੂ ਹੀ ਰਾਖਾ ਆ ਹੁਣ ਤਾ

  • @Chota_Gamer2009
    @Chota_Gamer2009 2 роки тому +30

    ਮੇਰੀ ਰੱਬ ਅੱਗੇ ਦਿਲੌਂ ਅਰਦਾਸ ਹੈ ਕਿ ਅੰਨਦਾਤਾ ਦੀ ਜਿੰਦਗੀ ਵਿੱਚ ਕਦੇ ਕੋਈ ਵੀ ਦੁੱਖ ਨਾ ਆਵੇ ਹਰੇਕ ਕਿਸਾਨ ਖੁਸ਼ਹਾਲ ਰਹੇ🙏🙏🙏🙏🙏

  • @turbanatorsingh5319
    @turbanatorsingh5319 5 місяців тому +24

    2024 vala hega koi ❤

  • @amandeepgill5370
    @amandeepgill5370 3 роки тому +200

    ਸੱਚੀ ਰੋਣਾ 😢😢ਆ ਜਾਂਦਾ ਆ ਗਾਣਾ ਸੁਣਕੇ 😥ਰਾਜ ਬਰਾੜ ਕਿਉਂ ਚੱਲਿਆਂ ਗਿਆ ਯਾਰ ਤੁੰ

  • @Harpal7653
    @Harpal7653 4 роки тому +348

    ਅਸਲੀਅਤ ਏਹੀ ਆ ਬਾਕੀ ਜਿੰਨੇ ਜੱਟਾਂ ਵਾਲੇ ਗੀਤ ਆ ਸਾਰੇ ਫੁਕਰੀਆਂ ਮਾਰਦੇ ਆ ਆਹ ਗੀਤ ਸੁਣ ਕੇ ਸੱਚੀਂ ਅੱਖਾਂ ਭਰਦੀਆੰ

    • @rupindersandhu2756
      @rupindersandhu2756 4 роки тому +3

      G sar

    • @sonutanwar4945
      @sonutanwar4945 4 роки тому +1

      22 aj m v vechya apna 855 😂😂😂😂😂😂

    • @Harpal7653
      @Harpal7653 4 роки тому +4

      @@sonutanwar4945 ਬਾਈ ਮਜਬੂਰੀਆਂ ਸਾਨੂੰ ਘਰ ਵੇਚਣਾ ਪਿਆ ਸੀ ਛੇ ਲੱਖ ਦਾ ਢਾਈ ਲੱਖ ਚ

    • @sunnykumarsunny8478
      @sunnykumarsunny8478 4 роки тому +2

      Lok kehde ne jameen vechi majbor insan nu sab karna penda .bank da karja monda koyi sukha kam nehi 4 sal ho gaye hun 10 kista reh geya rab da danwad karde ha 2020 vich karja muk jo sir tu

    • @gurjeetsidhu1813
      @gurjeetsidhu1813 4 роки тому

      ਹਰਪਾਲ ਖਟਕੜ Raja Sahib Ji dilo dukh huya tuhada comment dekh k

  • @MandeepSingh-ry6ps
    @MandeepSingh-ry6ps 2 роки тому +49

    ਜ਼ਿਮੀਦਾਰ ਦੀ ਅਸਲੀਅਤ ਨੂੰ ਪ੍ਰਮੋਟ ਕੀਤਾ ਬਰਾੜ ਸਾਬ ❤❤

  • @Chota_Gamer2009
    @Chota_Gamer2009 2 роки тому +22

    ਇਹ ਗੀਤ ਰਾਜ ਬਰਾੜ ਬਾਈ ਜੀ ਦਾ ਸਾਨੂੰ ਜਿੰਦਗੀ ਦੀਆਂ ਕੋੜੀਆਂ ਸੱਚਾਈਆਂ ਹੀ ਦਸ ਰਿਹਾ ਹੈ ਜਿਹੜੀ ਕਿੰਨੇ ਹੀ ਕਿਸਾਨਾਂ ਦੀ ਹੱਡ ਬੀਤੀ ਦਾ ਅਹਿਸਾਸ ਕਰਵਾਉਂਦਾ ਹੈ ਅੱਪਣੇ ਦੇਸ਼ ਦੀਆਂ ਸਰਕਾਰਾਂ ਨੂੰ ਹਰ ਕਿਸਾਨ ਮੋਜਾਂ ਲੈਂਦਾ ਲੱਗਦਾ ਹੈ ਲੱਖਾਂ ਲਾਹਨਤਾਂ ਨੇ ਸਰਕਾਰਾਂ ਤੇ( ਰਾਜ ਬਰਾੜ ਜੀ ਨੂੰ ਦਿਲੋਂ ਸਤਿਕਾਰ ਕਰਦੇ ਹਾਂ ਜੀ) 🙏💐ਹਰ ਅੰਨਦਾਤੇ ਦੀ ਸਚਾਈ ਹੈ 😥😥😥

  • @kamaldhimansunam75
    @kamaldhimansunam75 3 роки тому +325

    ਮੇਰਾ ਕਿਸਾਨੀ ਨਾਲ ਕੋਈ ਸਬੰਧ ਨਹੀਂ
    ਨਾ ਮੈਂ ਕਿਸੇ ਕਿਸਾਨ ਦੇ ਘਰ ਜਨਮ ਲਿਆ
    ਪਰ
    ਅੱਖਾਂ ਵਿੱਚੋਂ ਪਾਣੀ ਪਤਾ ਨਹੀਂ ਕਿਉਂ ਆ ਗਿਆ ਗੀਤ ਸੁਣ ਕੇ

  • @factspk373
    @factspk373 4 роки тому +39

    ਅਜੇ ਵੀ ਜਾਗ ਜਾਓ ਪੰਜਾਬੀਓ । ਇਹ ਹੁੰਦੇ ਅਾ ਗੀਤ ਜੋ ਅਮਰ ਹੋ ਜਾਂਦੇ ਅਾ। ਤੁਸੀਂ ਵੀ ਕਰਲੋ ਕੁਝ ਪੰਜਾਬ ਲਈ 🙏🙏🙏

  • @balbirbasra3913
    @balbirbasra3913 Рік тому +83

    ਸੱਚੀਂ ਰੋਣਾ ਨਿਕਲ ਜਾਂਦਾ ਰਾਜ ਬਰਾੜ ਦਾ ਇਹ ਗੀਤ ਸੁਣ ਕੇ,ਰੱਬ ਵੀ ਚੰਗਿਆਂ ਬੰਦਿਆਂ ਨੂੰ ਆਪਣੇ ਕੋਲ ਛੇਤੀ ਬੁਲਾ ਲੈਂਦਾ 🙏🙏😭😭

  • @jassikaroda8511
    @jassikaroda8511 6 місяців тому +104

    ਅਮੀਰ ਤੇ ਗ਼ਰੀਬ ਜੋ ਵੀ ਨੇ ਹਾਜ਼ਰੀ ਲਗਾਓ 2024😊

    • @Baazlikhari2004
      @Baazlikhari2004 5 місяців тому +3

      Yr a gane. Ch bahut sikhn nu milda

    • @AdiVerma-kh2in
      @AdiVerma-kh2in 3 місяці тому

      ​@RajveerSin❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤gh-ih6cy

    • @jashanpreetsingh1210
      @jashanpreetsingh1210 Місяць тому

      ਕਿਉਂ

    • @Official_lakhwinder__007
      @Official_lakhwinder__007 Місяць тому +1

      Haji❤

    • @user-ty9zz9il8b
      @user-ty9zz9il8b Місяць тому

      ਖਰਾਬ ਸੀ

  • @BalwinderSingh-dz1bq
    @BalwinderSingh-dz1bq 4 роки тому +53

    ਬਾਈ ਜੀ ਇਹ ਗੀਤ ਨੇ ਰੌਣਾ ਲਿਆ ਤਾ 100℅ ਸੱਚ ਦੀ ਕਲਮ ਮੱਟ ਸੇਰੋ ਵਾਲਾ ਤੇ ਰਾਜ ਬਰਾੜ ਨੂੰ ਦਿਲੋ ਸਲੂਟ ਅੱਜ ਵੀ ਚੇਤੇ ਆਉਦਾ ਏ ਕਲਾਕਾਰ

  • @sewaksidhu7344
    @sewaksidhu7344 3 роки тому +105

    ਸਾਡੇ ਵੀਰ ਮੱਟ ਸ਼ੇਰੋਂ ਵਾਲੇ ਨੇ ਬਹੁਤ ਸੋਹਣਾ ਗੀਤ ਲਿਖਿਆਂ ਹੈ ਬਾਈ ਰਾਜ ਬਰਾੜ ਨੇ ਬਹੁਤ ਸੋਹਣਾ ਗਾਇਆ ਹੈ ਅੱਜ ਵੀ ਸੁਣ ਕੇ ਪੁਰਾਣੀ ਆ ਯਾਦਾਂ ਤਾਜ਼ਾ ਹੋ ਜਾਂਦੀ ਆ ਨੇ ਜੀ ! (ਸੇਵਕ ਸਿੱਧੂ ਸ਼ੇਰੋਂ)

  • @KulwantSingh-td4fx
    @KulwantSingh-td4fx 3 роки тому +11

    ਕਿਸਾਨ ਦਾ ਦਰਦ ਜੋ ਸਾਮੇ ਦੀਆ ਸਰਕਾਰ ਨਹੀ ਸਮਝਦੀਆ

  • @umit4169
    @umit4169 7 місяців тому +10

    2024 mai kon kon sun raha ye song ❤

  • @user-cj3ci8yb5l
    @user-cj3ci8yb5l 4 роки тому +48

    ਇਹ ਗਾਣਾ ਸੁਣ ਕੇ ਅੱਜ ਪਿੰਡ ਜਾਣ ਵਾਲੀ ਦਿਲੋ ਤਾਂਹ ਨਿਕਲ ਗਈ । 😥😥

  • @kulwinderseera9185
    @kulwinderseera9185 4 роки тому +161

    ਬਾਈ ਜੱਟਾਂ ਦੀ ਆਹੀ ਹੀ ਅਸਲੀਅਤ ਹੈ
    Lov u ਮੱਟ ਸੇਰੋਂ ਵਾਲਾ

  • @Punjabisong2023-wp4fo
    @Punjabisong2023-wp4fo 5 місяців тому +4

    ਜੇ ਕਿਸਾਨਾਂ ਪੁੱਤਰਾਂ ਵਰਗਾ ਟਰੈਕਟਰ ਰੋ ਕੇ ਵੇਚਿਆ ਹੁੰਦਾ ਤਾਂ ਫਿਰ ਪੰਜਾਬ ਵਿੱਚ ਨਸ਼ਿਆਂ ਦੀ ਛੇਵੀਂ ਨਦੀ ਨਾਂਹ ਚਲਦੀ ਗੀਤ ਵਧੀਆ ਫਿਰ ਵੀ ਕਿਸਾਨ ਸ਼ੁੱਧਰਾ ਨਹੀਂ।

  • @gurwindersahi7331
    @gurwindersahi7331 6 місяців тому +140

    ਮੈ ਅੱਜ ਟਰੈਕਟਰ ਵੇਚ ਕੇ ਆਹ ਗੀਤ ਸੁਣ ਰਿਹਾ ਹਾ 9feb 2024😭😭😭😭😭

    • @user-og3bz1qw3g
      @user-og3bz1qw3g 5 місяців тому +14

      😢😢

    • @DarshanSingh-jv9ku
      @DarshanSingh-jv9ku 5 місяців тому +8

      Koini jatta hege Tera shota bhra jd marji yaad karli❤

    • @mannasekhon782
      @mannasekhon782 5 місяців тому +4

      Koi gall ni veer honsla rak waheguru mehar karan ve 🙏🙏🙏

    • @doabarecords6926
      @doabarecords6926 4 місяці тому +2

      Bhai wahe guru maher karu ban u tractor

    • @AdiVerma-kh2in
      @AdiVerma-kh2in 3 місяці тому +1

      ❤​❤❤❤❤❤❤❤❤❤❤❤❤❤❤@@DarshanSingh-jv9ku

  • @balkaransinghvairoke8593
    @balkaransinghvairoke8593 4 роки тому +224

    ਬਹੁਤ ਹੀ ਸੋਹਣਾ ਗੀਤ ਏ ਕਿਸਾਨੀ ਦੇ ਹਾਲਾਤਾਂ ਨੂੰ ਪੇਸ਼ ਕਰਦਾ!
    ਰਾਜ ਬਰਾੜ ਦੇ ਗੀਤ ਬਹੁਤ ਸੋਹਣੇ ਹੁੰਦੇ ਸੀ ਮੈੱਸ ਯੂ ਰਾਜ ਬਰਾੜ❤

  • @shamshersingh3100
    @shamshersingh3100 7 років тому +317

    ਇਹ ਕਿਹੜੇ ਜੱਟ ਦੀ ਗੱਲ ਕਰ ਗਿਆ ਬਾਈ ਰਾਜ ਬਰਾੜ । ਉਏ ਫਾਇਰ ਕਰਨ ਵਾਲੇ ਜੱਟ ਭਰਾਵੋ ਆ ਗੀਤ ਸੁਣੋ ਦਿਲ ਕਰੜਾ ਕਰਕੇ । ਜੱਟ ਆਹ ਐ ਅੱਜ ਪੰਜਾਬ ਦਾ।

  • @jarnailsinghjarnail-vg4uu
    @jarnailsinghjarnail-vg4uu 11 місяців тому +4

    ਬਹੁਤ ਹੀ ਵਧੀਆ ਸੋਹਣਾ ਗੀਤ ਐ। ਕਿਸਾਨਾਂ ਦੇ ਹਾਲਾਤਾਂ ਨੂੰ ਪੇਸ ਕਰਦਾ ਹੈ।। ਰਾਜ ਬਰਾੜ ਦੇ ਗੀਤ ਬਹੁਤ ਹੀ ਸੁਨਣ ਨੂੰ ਜੀ ਕਰਦਾ ਰਹਿੰਦਾ

  • @jarnailsinghbal3709
    @jarnailsinghbal3709 3 роки тому +13

    ਰਾਜ ਬਰਾੜ ਜੀ ਅਮਰ ਰਹੇ 🙏🙏🙏🙏

  • @meradeshmerapunjabsandhu8174
    @meradeshmerapunjabsandhu8174 4 роки тому +545

    ਮੈਂ ਜਦੋਂ ਵੀ ਇਹ ਗਾਣਾ ਸੁਣਿਆ ਬਹੁਤ ਰੋਇਆ ।ਰਾਜ ਬਰਾੜ ਨੂੰ ਰਬ ਏਨੀ ਜਲਦੀ ਕਿਓਂ ਲੈ ਗਿਆ

  • @satindersingh7153
    @satindersingh7153 4 роки тому +330

    ਇਸ ਗੀਤ ਦਾ ਹਰ ਬੋਲ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ

  • @sukhvinder_singh86
    @sukhvinder_singh86 2 роки тому +4

    2021 ch sunke vi yakeen nahi ho riha enna ਵਧੀਆ ਸੋਹਣਾ ਗਾਇਕ ਰੱਬ ਨੇ ਆਪਣੇ ਕੋਲ ਬੁਲਾ ਲਇਆ 😭😭😓😓😓,,Raj brar ajj v mera fav singer hai , ਮੰਨ ਦੁਖੀ ਹੁੰਦਾ ਇੰਨਾ ਵਧੀਆ ਗਾਇਕ ਰੱਬ ਨੇ ਪੰਜਾਬ ਤੋਂ ਖੋ ਲਾਇਆ

  • @8425
    @8425 9 місяців тому +3

    ❤❤❤❤❤❤❤ਅੱਜ ਵੀ ਬਾਈ ਦਾ ਗੀਤ ਸੁਣਕੇ ਰੋਣਾ ਆ ਜਾਦਾ ਇਸ ਗੀਤ ਦੀ ਵੀਡੀਉ ਦੇਖਕੇ ਬਹੁਤ ਬੰਦੀਆ ਗੀਤ ਹੈ ਬਾਈ ਰਾਜਬਰਾੜ ਜੀ ਦਾ ਧੰਨਵਾਦ

  • @nuritionvalley
    @nuritionvalley 7 років тому +202

    ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ।। ਬਰਾੜਾ ਅੱਜ ਤੂੰ ਸਭ ਨੂੰ ਰੁਆ ਗਿਆ।

  • @gurnamsahal1802
    @gurnamsahal1802 3 роки тому +74

    ਅੱਜ ਵੀ ਦਿਲ ਭਰ ਆਉਂਦਾ ਮਹਿਰੂਮ ਰਾਜ ਬਰਾੜ ਜੀ ਦਾ ਇਹ ਗੀਤ ਸੁਣਕੇ

  • @Sonu_Singh_Khatri
    @Sonu_Singh_Khatri Рік тому +6

    ਕੌਣ ਕੌਣ ਸੁਣ ਰਿਹਾ 2023 ਵਿਚ ਮੇਰੇ ਹਰਮਨ ਪਿਆਰੇ ਰਾਜ ਬਰਾੜ ਜੀ ਦੇ ਗੀਤ ਨੂੰ💖🎶🎵

  • @balwindertiwana8806
    @balwindertiwana8806 Рік тому +2

    ਰੂਹ ਨਾਲ ਜੁੜਿਆ ਹੋਇਆ ਗੀਤ। ਇਹ ਇਕ ਸੱਚੇ ਕੀਰਤੀ ਕਿਸਾਨ ਦਾ ਦੁੱਖ ਹੈ। ਨਾ ਕੇ ਰਫਲਾ ਵਾਲੇ ਜੱਟ ਦਾ ਗੀਤ। ਸੱਚੀ ਰੋਹਣਾ ਆ ਜਾਂਦਾ, ,,,,,,,,

  • @user-4090rabbi
    @user-4090rabbi 4 роки тому +37

    ਜਿੳੁਂਦਾ ਰਹੇ ਖਾਨ ਸਾਬ ਮੱਟ ਸ਼ੇਰੋ ਵਾਲਾ.ਬਹੁਤ ਸੋਹਣਾ ਗੀਤ ਲਿਖਿਅਾ ਤੇ ਰਾਜ ਬਰਾੜ ਸਾਬ ਨੇ ਗਾੲਿਅਾ ਦਿਲੋ ਪਿਅਾਰ ਦੋਵਾ ਵੀਰਾ ਨੂੰ

  • @sheraathwal4585
    @sheraathwal4585 3 роки тому +31

    2021 ਚ ਸੁਣ ਕੇ ਵੀ ਜੀਅ ਨਹੀਂ ਭਰ ਰਿਹਾ

  • @choudharyboy7615
    @choudharyboy7615 2 роки тому +5

    बरार साहब का सांग सुन कर आज की यादा ताजा हो गयी

  • @ranakhehr366
    @ranakhehr366 Рік тому +1

    ਇਹ ਬਿਲਕੁਲ ਸੱਚ ਆ ਜੋ ਵੀ ਗੀਤ ਵਿਚ ਪੇਸ਼ ਕੀਤਾ ਆ,, ਪਰ ਅੱਜ ਕੱਲ ਦੇ ਲੰਡੂ ਸਿੰਗਰਾਂ ਨੇਂ ਥਾਰਾਂ ਤੇ ਕਾਰਾਂ ਬਹੁਤ ਵਿਖਾ ਦਿੱਤੀਆਂ ਗੀਤਾਂ ਵਿਚ ਪਰ ਆਹ ਸੱਚ ਕੋਈ ਨਹੀਂ ਦਿਖਾਉਂਦਾ

  • @RanjeetSingh-vc2rg
    @RanjeetSingh-vc2rg 4 роки тому +159

    ਅੱਜ ਦੇ ਗਾੳਣ ਵਾਲ.ੀਅਾ ਨੇ ਜੱਟ
    ਏਨਾ ਅਮੀਰ ਬਣਾ ਤਾ
    ਜਿਨੇ ਪੂਠੇ ਕੱਮ ਸਾਰੇ ਜੱਟ ਦੇ ਸਿਰ

  • @sukhjindersingh1675
    @sukhjindersingh1675 4 роки тому +325

    ਦਿਲ ਕਰਦਾ 1 ਲੱਖ ਕਾਮੈਂਟ ਲਿਖਦਾ ਇਸ ਗੀਤ ਵਾਸਤੇ।

  • @user-vw3cb7pw2w
    @user-vw3cb7pw2w Рік тому +3

    ਸੱਚਾ ਗੀਤ ਹੈ ਕਿਸਾਨੀ ਤੇ ਮੇਰੇ ਨਾਲ ਵਾਪਰੀ ਇਹ ਘਟਨਾ 🙏🙏

  • @JAGLA2
    @JAGLA2 3 роки тому +4

    मेहनत करने वालो की सफलता पक्की होती हैं,
    युवाओं के हाथ में ही देश की तरक्की होती है👍

  • @folklife01
    @folklife01 6 років тому +412

    ਰਾਜ ਬਰਾੜ ਸਾਹਿਬ ਦਾ ਦਿਹਾਂਤ ਮਾਂ ਬੋਲੀ ਦਾ ਨਾਂ ਪੂਰਾ ਹੋਣ ਵਾਲਾ ਹੈ😞😟

  • @sidhusaab231
    @sidhusaab231 4 роки тому +100

    ਤਲਖ਼ ਸਚਾਈਆਂ ਨੂੰ ਬਿਆਨ ਕਰਦਾ ਕਿੰਨਾ ਸਾਰਥਿਕ ਗੀਤ ਹੈ, ਜਿਉਂਦਾ ਰਹਿ ਮੱਟ ਬਾਈ, ਤੇ ਸਵਰਗੀ ਰਾਜ ਬਰਾੜ ਨੂੰ ਦਿਲੋਂ ਸਤਿਕਾਰ

  • @bachittarsingh2814
    @bachittarsingh2814 2 роки тому +2

    ਮੱਟ ਬਾਈ ਕਿਆ ਬਾਤ
    ਤੇਰੀ ਕਲਮ ਨੂੰ ਸਲਾਮ ਆ ਜੀ 🙏👌

  • @AK-wq8vl
    @AK-wq8vl 2 роки тому +18

    जाट भाईयो का दर्द कोई नही समझ सका जिस जाट ने अपनी थाली से खाना दे दिया ताकि कोई भूखा न रह सके, हर समय तैयार देश के लिए,❤️❤️❤️ जय पंजाब जय जाट भाई जी, सवर्गिय राज बरार भाई जी की आत्मा को शांति दे वाहेगुरु जी 🙏🙏🙏🙏🙏🙏🙏

  • @SatnamSingh-ey3bg
    @SatnamSingh-ey3bg 4 роки тому +39

    Mis you Raj brar ji,,,,ਪੂਰਾ ਨਾਂ ਹੋਣ ਵਾਲਾ ਘਾਟਾ ਪਿਆ, ਰਾਜ ਬਰਾੜ ਨੇ ਅਸਲੀਅਤ ਬਿਆਨ ਕੀਤੀ ।

  • @navsidhu988
    @navsidhu988 4 роки тому +330

    ਜਿਨਾ ਨੇ dislike ਕਰਿਆ ਉਨਾ ਨੂੰ ਪਤਾ ਨਹੀ ਕਿ ਗਰੀਬੀ, ਮਜਬੁਰੀ , ਕਬੀਲਦਾਰੀ ਕੀ ਹੁੰਦੀ ਐ .. ਇਹ ਅਸਲ ਸਚਾਈ ਐ ਜੱਟ ਜਿਮੀਦਾਰ ਦੀ
    ਜੱਟ ਗਾਣਿਆਂ ਚ ਈ ਬੜਕਾਂ ਮਾਰਦੇ ਨੇ .. ਮਿਹਨਤ ਕਰਕੇ ਫਸਲ ਉਗਾਉਦਾ .. ਬਾਅਦ ਚ ਰੇਟ ਨੀ ਮਿਲਦਾ .. ਕੀ ਕਰੇ ਜੱਟ . ਨਵੀ ਪਨੀਰੀ ਡੱਕਾ ਨੀ ਤੋੜ ਦੀ

  • @bains1322
    @bains1322 2 роки тому +4

    ਸੱਟ ਲੱਗੀ ਏ ਦਰਦ ਤਾਂ ਹੋਣਾ ਈ ਐ !

  • @onlineshopping137
    @onlineshopping137 9 місяців тому +4

    ਗਰੀਬ ਦਾ ਕੋਈ ਨਹੀਂ,,,,ਜੱਟ ਜ਼ਿਮੀਂਦਾਰ ਦੀ ਜਿਹੜਾ ਛੋਟਾ ਜਿੰਮੀਦਾਰ ਵਾ ਬਹੁਤ ਬੁਰੀ ਤਕਦੀਰ ਆ।

  • @armanhundal4012
    @armanhundal4012 3 роки тому +290

    😭😭😭 Raj brar nu ajj vi Kon Kon chete Kar da hai #R.i.P Raj 22 😓😓
    👇👇👇👍👍👍🙏🙏🙏

  • @saathsachka7273
    @saathsachka7273 3 роки тому +26

    ਇਹ ਗੀਤ ਦਿਲ ਨੂੰ ਰਵਾਉਣ ਵਾਲਾ ਤੇ ਰੂਹ ਨੂੰ ਹਿਲਾਉਣ ਵਾਲਾ ਹੈ ਸਿਰਫ ਗੀਤ ਹੀ ਨਹੀਂ ਕਹੂੰਗਾ ਇਹ ਕਿੰਨੇ ਕਿਸਾਨ ਭਰਾਵਾਂ ਦੇ ਸੱਚ ਨੂੰ ਵੀ ਉਜਾਗਰ ਕਰਦਾ ਹੈ

  • @sandeepkumar-xb8hc
    @sandeepkumar-xb8hc Рік тому +13

    We miss you Raj Brar (Rip)🙏🙏

  • @ranafaraazrajpoot9881
    @ranafaraazrajpoot9881 2 роки тому +17

    Waah
    Legend Never Die❤

  • @RadheRadhe-wb4mn
    @RadheRadhe-wb4mn 4 роки тому +51

    यह सॉन्ग सचाई को उजागर करता है,हमारे देश के किसानों की हालत बहुत खराब है।❣️❣️❣️❣️❣️❣️❣️❣️❣️

  • @SANDEEPSINGH-et7lq
    @SANDEEPSINGH-et7lq 3 роки тому +33

    legend bnda. aj sach ho reha eh gana da ik ik bol. jd ap asi delhi morche te baithe a. KISAN EKTA ZINDABAAD💪🏻

  • @harneksingh6988
    @harneksingh6988 2 роки тому +1

    Eh song sunn k mainu mere baapu di really life di story yad aa gyi

  • @rickysingh7779
    @rickysingh7779 Рік тому +1

    ਮੈ ਕਿਸਾਨ ਤਾ ਨਹੀਂ ਪਰ ਹਾ
    ਖੇਤੀ ਨਾਲ ਜੁੜੇ ਧੰਦੇ ਨਾਲ ਸਬੰਧਤ
    ਹਾ ਅਨਾਜ ਮੰਡੀ ਦਾ ਵਰਕਰ ਹਾ
    ਪਰ ਜਦੋਂ ਇਹ ਗੀਤ ਸੁਣਦੇ ਹਾਂ
    ਆਪ ਮੁਹਾਰੇ ਅੱਖੀਆਂ ਵਹਿ ਜਾਦੀਆਂ
    ਜਦੋਂ ਕਿਸਾਨ ਦੀ ਫਸਲ ਤਬਾਹ ਹੂੰਦਾ
    ਹੈ ਇਕੱਲਾ ਕਿਸਾਨ ਨਹੀਂ
    ਰੋਂਦਾ ਨਾਲ ਮਜਦੂਰਾਂ ਦੇ ਚੁੱਲ੍ਹੇ ਠੰਡੇ ਪੈਂਦੇ
    ਜਿਹੜਾ ਖੇਤੀ ਨਾਲ ਜੁੜੇ ਨੇ
    ਅਰਦਾਸ ਹੈ ਕਦੇ ਵੀ ਫਸਲ ਨੂੰ
    ਪੱਕੇ ਤੇ ਰੱਬਾ ਕਹਿਰ ਨਾ ਕਰੇ

  • @lovelyg2698
    @lovelyg2698 4 роки тому +222

    ਅੱਜ ਦਾ ਸੱਚ ਹੈ । ਹੁਣ ਵੀ ਨਵਾਂ ਲੱਗਦਾ ਇਹ ਗੀਤ । ਜੀਅ ਨੀ ਭਰਦਾ ਸੁਣ ਸੁਣ ਕੇ ।

    • @tarsemsinghtoor5314
      @tarsemsinghtoor5314 3 роки тому +1

      Good

    • @sabanadeem913
      @sabanadeem913 3 роки тому

      0gisnsimbxijzozbdh

    • @sabanadeem913
      @sabanadeem913 3 роки тому

      @@tarsemsinghtoor5314 hdlbdibdod keoeneosj nei jeodndidnod ieoeromsosnsosmskpabdis josskpajokg ukxh Tim y. Don't bs ri follow

    • @krishangarg8269
      @krishangarg8269 3 роки тому

      ਮੈਂਨੂੰ ਵੀ ਪਤਾ ਨਹੀਂ ਮੈਂ ਕਿੰਨੇ ਕੁ ਵਾਰੀ ਇਹ ਗੀਤ ਸੁਣ ਲਿਆ ਹੈ

  • @Devil.nation13k
    @Devil.nation13k 4 роки тому +654

    ਜਿੰਨੀ ਵਾਰ ਵੀ ਇਹ ਗੀਤ ਸੁਣਿਆ ਰੱਜ ਕੇ ਰੋਇਆਂ।ਮੱਟ ਸ਼ੇਰੋਂ ਵਾਲੇ ਨੇ ਜੱਟਾਂ ਦੀ ਸਹੀ ਮਾਅਨਿਆਂ ਵਿੱਚ ਅਸਲੀਅਤ ਬਿਆਨ ਕੀਤੀ ਹੈ। ਰਾਜ ਬਰਾੜ ਨੇ ਰੂਹ ਤੱਕ ਡੁੱਬ ਕੇ ਗਾਇਆ। ਕਾਸ਼ ਰਾਜ ਬਰਾੜ ਕੁਝ ਹੋਰ ਸਾਲ ਜਿਉਂਦਾ ਰਹਿੰਦਾ ਤਾਂ ਨਵੇਂ ਛਲਾਰੂਆ਼ਂ ਦੀ ਲੱਚਰ ਗਾਇਕੀ ਖ਼ਤਮ ਹੋ ਜਾਂਦੀ। Love you Raj Bro

  • @BhupinderSingh-jb9gk
    @BhupinderSingh-jb9gk 8 місяців тому +1

    ਰਾਜ ਬਰਾਡ ਵੀਰ ਅਜ ਵੀ ਜਿਉਂਦਾ ਹੂਦਾ ਗਲ ਹੋਰ ਹੋਣੀ ਸੀ ਵੀਰ ਤੂਸੀ ਜਟਾ ਦੇ ਦਰਦ ਗੀਤਾਂ ਰਾਹੀਂ ਪੇਸ਼ ਕੀਤਾ ਸੀ ਵੀਰ ਤੇਨੂੰ ਪਰਮਾਤਮਾ ਵਹੂਤ ਸੇਤੀ ਸਾਡੇ ਤੋਂ ਦੂਰ ਕਰਤਾ😢😢😢

  • @a_kaur4547
    @a_kaur4547 2 роки тому +7

    So emotional. Waheguru ji kirpa krni sab teh 🙏🏻

  • @punjabirang3372
    @punjabirang3372 4 роки тому +372

    ਮੈਂ ਜੱਟ ਦਾ ਪੁੱਤ
    ਓਸ ਗਰੀਬ ਜੱਟ ਦਾ
    ਜਿਸ ਦੇ ਮੋਢੇ ਤੇ ਦੁਨਾਲੀ ਨਹੀ
    ਸਾਰਾ ਦਿਨ ਕਹੀ ਰਹਿੰਦੀ ਐ
    ਪੋਚਦਾ ਰਹਿੰਦਾ ਹੈ ਸਾਰਾ ਦਿਨ
    ਪਸੀਨੇ ਨਾਲ ਭਿੱਜਿਆ ਗਿਲੀਆਂ ਵੱਟਾਂ
    ਮੈਂ ਜੱਟ ਦਾ ਪੁੱਤ ਹਾਂ
    ਓਸ ਅਨਪੜ੍ਹ ਜੱਟ ਦਾ
    ਜਿਸ ਨੂੰ ਮੇਰੀਆਂ ਡਿਗਰੀਆਂ ਦਾ ਪਤਾ ਨਹੀਂ
    ਬਸ ਦੇਖਦਾ ਰਹਿੰਦਾ ਹੈ ਮੈਂਨੂੰ ਪੜਦੇ ਨੂੰ
    ਇਕ ਆਸ ਨਾਲ ਦੇਖਦਾ ਹੈ
    ਸ਼ਾਇਦ ਕੁਝ ਬਣ ਜਾਵੇ
    ਮੈਂ ਜੱਟ ਦਾ ਪੁੱਤ ਹਾਂ
    ਓਸ ਕਰਜਈ ਜੱਟ ਦਾ
    ਜਿਸ ਦਾ ਵਾਲ ਵਾਲ ਕਰਜੇ ਨੇ ਦੱਬਿਆ ਹੈ
    ਬੈਂਕ ਦਾ ਮੈਨੇਜਰ 'ਤੇ ਆੜ੍ਹਤੀਆਂ
    ਘਰ ਆ ਕੇ ਰੋਹਬ ਮਾਰਦੇ ਨੇ
    ਤਾਂ ਉਹਦੀ ਨਜਰ ਸਲਫਾਸ
    ਤੋਂ ਸੁਰੂ ਹੋ ਕੇ ਵਿਹੜੇ ਵਿੱਚ ਫਿਰਦੀ
    ਆਪਣੀ ਜਵਾਨ ਧੀ ਤੇ ਰੁੱਕ ਜਾਂਦੀ ਹੈ
    ਮੈਂ ਜੱਟ ਦਾ ਪੁੱਤ ਹਾਂ
    ਓਸ ਲਾਚਾਰ ਜੱਟ ਦਾ
    ਜੋ ਸਾਰੀ ਦੁਨੀਆਂ ਦਾ ਪੇਟ ਭਰਦਾ ਹੈ
    ਪਰ ਕਈ ਵਾਰ ਖੁਦ ਭੁੱਖਾ ਸੌਂ ਜਾਂਦਾ ਹੈ
    ਮੈਂ ਜੱਟ ਦਾ ਪੁੱਤ ਹਾਂ
    ਓਸ ਬਦਕਿਸਮਤ ਜੱਟ ਦਾ
    ਜਿਸ ਦੀ ਫਸਲ ਨੂੰ ਸੋਕਾ ਪੈ ਜਾਂਦਾ ਹੈ
    ਤੇ ਪੱਕ ਜਾਣ ਵੇਲੇ ਹੜਾਂ ਦੀ ਮਾਰ ਪੈ ਜਾਂਦੀ ਹੈ
    ਮੈਂ ਜੱਟ ਦਾ ਪੁੱਤ ਹਾਂ
    ਓਸ ਦੁਖੀ ਜੱਟ ਦਾ
    ਜੋ ਆਲੂ ਗੰਢੇ ਤਿੰਨ ਰੁਪਏ ਕਿਲੋ ਵੇਚ ਕੇ
    ਕੁੜੀ ਦੇ ਵਿਆਹ ਵੇਲੇ ਤੀਹ ਰੁਪਏ ਕਿਲੋ ਲੈਂਦਾ ਹੈ
    ਮੈਂ ਜੱਟ ਦਾ ਪੁੱਤ ਹਾਂ
    ਹਾਂ ਹਾਂ ਮੈਂ ਜੱਟ ਦਾ ਪੁੱਤ ਹਾਂ
    ਪਰ ਓਸ ਜੱਟ ਦਾ ਨਹੀ
    ਜੋ ਕਿਰਪਾਨਾਂ ਤੇ ਰੋਟੀਆਂ ਰੱਖ ਖਾਂਦਾ ਹੈ
    ਜੋ ਗੀਤਾਂ ਵਿੱਚ ਲਲਕਾਰੇ ਮਾਰਦਾ ਹੈ
    ਜੋ ਟੋਚਨਾਂ ਦਾ ਸ਼ੌਂਕੀ ਹੈ
    ਨਹੀਂ ਨਹੀਂ ਮੈ ਅਜਿਹਾ ਜੱਟ ਦਾ ਪੁੱਤ ਨਹੀਂ
    ਮੈਂ ਇਕ ਮਿਹਨਤੀ ਜੱਟ ਦਾ ਪੁੱਤ ਹਾਂ
    ਚਮਕੌਰ ਛਾਜਲਾ
    9878466606

    • @boharbrar1507
      @boharbrar1507 3 роки тому +2

      siraaaa ver ryt

    • @jasbirjassjass4680
      @jasbirjassjass4680 3 роки тому +2

      Very good bro

    • @gurpeertsingh1398
      @gurpeertsingh1398 3 роки тому +3

      Veer ਮੈ share karna ਤੁਹਾਡੇ poem

    • @vickyaulkh2694
      @vickyaulkh2694 3 роки тому +2

      Siraaa la ta y

    • @mannibrar9727
      @mannibrar9727 3 роки тому +3

      ਸਹੀ ਗੱਲ ਆ ਬਾਈ ਟੋਚਨਾਂ ਵਾਲੇ ਗੀਤ ਪੈਸੇ ਤੱਕ ਮਤਲਬ ਰੱਖਦੇ ਆ,, ਪਰ ਸੱਚ ਕੁੱਝ ਹੋਰ ਹੁੰਦਾ ਏ

  • @pinddawale2769
    @pinddawale2769 3 роки тому +197

    2021 ੨੦੨੧ ਵਿੱਚ ਕੋਣ੍ ਸੁਣ ਰਿਹਾ ਹੈ ਇਹ ਗੀਤ

  • @officialdjigagesandhu226
    @officialdjigagesandhu226 Місяць тому

    ਜਿੰਦਗੀ ਦੀ ਅਸਲ ਸੱਚਾਈ ਆ ਇਹ ਸੋਂਗ ਦੇ ਵਿਚ ਜਿੰਨੇ ਵਾਰ ਇਹ ਗਾਣਾ ਸੁਣਦੇ ਆ ਓਨੇ ਵਾਰ ਰੋਣਾ ਓਂਦਾ ਆ ਜਦੋਂ ਇਹ ਗਾਣਾ ਸੁਣਦੇ ਆ ਦਿਲ ਪੁੱਬਾ ਮਾਰਦਾ ਆ 😢😢

  • @manraj9900
    @manraj9900 13 років тому +47

    ford song tan sidha dil te vajda bai...rabb ne kare eho jahe din kise jatt nu dekhne pain

  • @pindersingh5648
    @pindersingh5648 4 роки тому +19

    Eh geet Meri zindgi ch bht khass aw .. Mai jado 12 saal da c Sadee School ch Principal Mam Ne Stry dssi ki ik jimidar Ghat jmeen wala kiwe karjaa Vich Apna sab kuch vech dinda te Ki hlaat hundr ne Fir uhna ne Prayer ch mike te phn ch play krke ehh song chlaya c .. Main ehh Gal hun kise nal share kr rehaa c tw song sunn aya wapis te Sareya de nal dil di gal share kiti .. Baba Raj brar bai da nam ewe hi Hmeshaa jindaa rkhee ...

  • @amriksingh9543
    @amriksingh9543 Рік тому +1

    ਜਿੰਨੇ ਵਾਰ ਆ ਗੀਤ ਸੁਣਿਆ ਉਹਨੇ ਵਾਰੀ ਰੋਇਆਂ ਅੱਜ ਫੇਰ ਸੁਣ ਲਿਆ। ਕੀ ਕਰਾਂ ਰਾਜ ਰਾਜ ਹੀ ਸੀ

  • @Official_lakhwinder__007
    @Official_lakhwinder__007 Місяць тому +1

    ਮੇਰਾ favourite ਗਾਣਾ ਆ ਮਿਸ ਯੂ ਰਾਜ ਬਰਾੜ ਬਾਈ❤❤

  • @Nature-83
    @Nature-83 4 роки тому +1441

    ਹੈ ਕੋਈ ਮਿੱਤਰ ਜਨਵਰੀ 2020 ਵਿੱਚ ਵੀ ਸੁਣਨ ਵਾਲਾ ??
    ਆਹੀ ਹੈ ਜੱਟਾਂ ਦੀ ਅਸਲੀ ਤਸਵੀਰ ਆਹ ਕੁਝ ਕੁ ਕੰਜਰ ਜੇਹੇ ਗਾਇਕਾਂ ਨੇ ਨਾਸ ਮਾਰਤਾ ਮਿਹਨਤੀ ਜੱਟਾਂ ਦੀ ਨਵੀਂ ਪਨੀਰੀ ਦਾ , ਕਾਰਾਂ ਕੋਠੀਆਂ ਮੋਟਰ ਸਾਇਕਲਾਂ ਤੇ ਗੇੜੇ ਦੇ ਦੇ ਘਰ ਨੀ ਬਚਦੇ ਵੀਰੋ ਕੰਮ ਕਾਰ ਕਰ ਲਿਆ ਕਰੋ ਬਾਪੂਆਂ ਨਾਲ

  • @gurpreetbhullar1248
    @gurpreetbhullar1248 4 роки тому +344

    2020 ਲੋਕਡਾਉਨ ਵਿਚ ਵੀ ਸੁਣ ਰਹੇ ,ਮੱਟ ਸ਼ੇਰੋਂ ਵਾਲਾ ਦੁਆਰਾ ਲਿਖਿਆ ਗੀਤ

  • @user-oe5kv4ek8b
    @user-oe5kv4ek8b 2 роки тому +2

    99% ਜੱਟਾਂ ਦਾ ਅਸਲ ਸੱਚ ਬਿਆਨਿਆ ਹੈ ਵੀਰ ਮੱਟ ਸ਼ੇਰੋਂ ਵਾਲੇ ਤੇ ਬਾਈ ਰਾਜ ਬਰਾੜ ਨੇ

    • @Sukh_dhillon.
      @Sukh_dhillon. 2 роки тому

      subscribe pls my channel ❤️🙏

  • @parwindersingh1889
    @parwindersingh1889 2 роки тому +4

    7/15/2022ਨੂੰ ਕੌਣ ਸੁਣ ਰਿਆ ਆ ਗੀਤ

  • @ravneetkang2557
    @ravneetkang2557 4 роки тому +14

    ਜ਼ਿਆਦਾ ਤਰ ਜੱਟਾਂ ਦੀ ਆਪ ਬੀਤੀ
    ਬਹੁਤ ਬਹੁਤ ਹੀ ਵਧੀਆ ਗੀਤ ਰਾਜ ਬਰਾੜ ਜੀ ਦਾ ਸਦਾ ਅਮਰ ਰੱਖਣ ਵਾਲਾ ਗੀਤ

  • @amritbatth5432
    @amritbatth5432 4 роки тому +66

    ਦਿਲ ਕੱਡਣ ਵਾਲਾ ਗੀਤ😓😓❤❤

  • @guriaahi7916
    @guriaahi7916 10 місяців тому +5

    2023 ਵਿੱਚ ਕੌਣ ਸੁਣ ਰਿਹਾ ਵੀਰ

  • @shehbazrandhawa4117
    @shehbazrandhawa4117 3 роки тому +6

    Lagends Singer Brar Saab ❤❤❤❤❤ Miss U Brar Saab ... ❤❤

  • @yadwinderyadu3185
    @yadwinderyadu3185 7 років тому +331

    ਰੋ ਰੋ ਕੇ ਸੁਣਿਅਾ ੲਿਹ ਗਾਣਾ....

  • @AzaadSoch9192
    @AzaadSoch9192 3 роки тому +193

    ਅੱਜ ਵੀ ਵਾਰ ਵਾਰ ਸੁਣ ਨੂੰ ਦਿਲ ਕਰਦਾ, ਨਾਲੇ ਅੱਖਾਂ ਭਰ ਆਉਂਦਿਆ ਨੇ ਸੁਣ ਕੇ ਗੀਤ ਰਾਜ ਬਰਾੜ ਨੂੰ miss ਕਰਦੇ ਆ

  • @amansekhu
    @amansekhu 3 роки тому +65

    Miss you Raj Brar saab ❤️
    Still listening from 2010 till July 2021

  • @navjotbrar1480
    @navjotbrar1480 9 місяців тому +2

    2023 ch Kon Kon son rhe song miss u raj brar vr

  • @AzaadSoch9192
    @AzaadSoch9192 3 роки тому +9

    ਮੱਟ ਸ਼ੇਰੋਂ ਵੀ ❤️👍love you ਆ ਵੀਰੇ

  • @jora6473
    @jora6473 3 роки тому +21

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ❤️

  • @hkandola7130
    @hkandola7130 2 роки тому +9

    This song is so meaningful, a lot of people won’t know, tractor is the life of kisaan family, respect

  • @jasbir7867
    @jasbir7867 2 роки тому +1

    ਬਹੁਤ ਦਰਦ ਗੀਤ ਵਿੱਚ ਜਦ ਵੀ ਸੁਣਦਾ ਰੋਣਾ ਆ ਜਾਂਦਾ ,😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @punjabichannel8034
    @punjabichannel8034 4 роки тому +119

    Like karo Jis Jis Nu song pasand hai

  • @Manjeetsingh-qu6jd
    @Manjeetsingh-qu6jd 4 роки тому +25

    ਜਦੋਂ ਵੀ ਗੀਤ ਸੁਣਦਾ ਹਾਂ ਤਾ ਅੱਖ👀 ਭਰ ਜਾਦੀ ਹੈ

  • @diljeetsinghkhosa3200
    @diljeetsinghkhosa3200 2 роки тому

    ਇਹ ਗਾਣਾ ਜਦੋ ਸੁਣਦਾ ਅੱਖਾ ਚੋ ਪਾਣੀ ਵਹਿ ਤੁਰਦਾ ਲਵ ਯੂ ਮੱਟ ਤੇ ਬਰਾੜ ਦੀ ਗਾਇਕੀ ਨੂੰ

  • @laddijatt3306
    @laddijatt3306 2 роки тому +1

    ਮੈਂ ਵੀ ਰੋਕੇ ਵੇਚਿਆ ਸੀ ਫੋਰਡ 3600.ਮਾਡਲ 1991 ਤਰੀਕ 10.2.2013 ਵਿੱਚ ਬਹੁਤ ਦਿਨ ਨੀਦ ਨਹੀਂ ਆਈ

  • @Noor_Pb02
    @Noor_Pb02 4 роки тому +282

    ਵੀਰੈ ਖਾਸ ਕਰ ਘਰ ਵਿੱਚ
    ਵੱਡੈ ਵੀਰਾ ਨਾਲ ਇਸਤਰਾ ਹੀ ਹੁੰਦੀ ਹੈ

    • @mintusingh8500
      @mintusingh8500 4 роки тому +1

      Sahi kha veer

    • @gurmalsakhonsingh6270
      @gurmalsakhonsingh6270 4 роки тому +2

      Sahi a ver

    • @navdhillon6208
      @navdhillon6208 4 роки тому +4

      Veere mere bappu nal v ehi hoea

    • @jagseersingh502
      @jagseersingh502 4 роки тому +11

      ਸਹੀ ਗੱਲ ਹੈ ਬਾਈ ਮੈ ਸਕੂਲੋਂ ਹਟਣ ਸਾਰ ਜਿੰਮੇਵਾਰੀ ਸਾਂਭ ਕੇ ਘਰ ਸੰਭਾਲਿਆ ।ਪਰ ਅੱਜ ਵੀ ਛੋਟਾ ਭਰਾ ਕਹਿ ਦਿੰਦਾ ਕਿ ਤੂੰਮੇਰੇ ਲਈ ਕੀ ਕੀਤਾ ਹੈ

    • @lovepreetbrar5513
      @lovepreetbrar5513 4 роки тому +2

      @@jagseersingh502 so sad 😢 I proud my big bro

  • @akspunjab3662
    @akspunjab3662 4 роки тому +436

    ਕੋਈ ਹੈ ਜੋ 2020 ਚ ਜੁਲਾਈ ਦੇ ਮਹੀਨਾ ਚ ਸੁਣ ਰਿਹਾ ਹੈ ਪੁਰਨਾ ਗੀਤ ਸੁਣਨਾ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ

    • @MohitKumar-my5os
      @MohitKumar-my5os 3 роки тому +1

      Bilkul hai y ji

    • @jashansandhu5001
      @jashansandhu5001 3 роки тому +2

      Ha bai

    • @gursewaksinghsewak1538
      @gursewaksinghsewak1538 3 роки тому +5

      ਕੋਈ ਹੈਂ ਸੋ 2020 ਚ ਸਤੰਬਰ ਮਹੀਨੇ ਚ ਸੁਣ ਰਿਹਾ ਹੈ ਪੁਰਾਣਾ ਗੀਤ ਸੁਣ ਲੲੀ ਚੈਨਲ ਨੂੰ ਸਬਸਕ੍ਰਾਈਬ ਕਰੋ

    • @RanjitSingh-mh1vk
      @RanjitSingh-mh1vk 3 роки тому

      ਹਾਂ

    • @majorkang7140
      @majorkang7140 3 роки тому +1

      In November 2020

  • @sandhusaab7504
    @sandhusaab7504 Місяць тому

    100% ਦਿੱਲ ਨੂੰ ਛੂਹ ਜਾਣ ਵਾਲਾ ਗੀਤ ....
    Very good song ❤❤❤

  • @magindermultani6231
    @magindermultani6231 5 місяців тому +3

    2024 Vich sun rha a

  • @fankhantwalede642
    @fankhantwalede642 7 років тому +173

    ਬਰਾੜਾ ਅੱਜ ਤੂੰ ਰੁਆ ਗਿਆ

  • @puranepappi1441
    @puranepappi1441 3 роки тому +17

    ਰੂਹ ਕੰਬਦੀ ਆ ਗੀਤ ਸੁਣਕੇ। ਬਿਲਕੁਲ ਸੱਚਾਈ

  • @vinylRECORDS0522
    @vinylRECORDS0522 3 роки тому +1

    ਛੋਟੇ ਕਿਸਾਨ ਦੀ ਸਹੀ ਹਾਲਤ ਬਿਆਨ ਕੀਤੀ ਹੈ, ਇਸ ਗੀਤ ਵਿੱਚ ਮਰਹੂਮ ਰਾਜ ਬਰਾੜ ਨੇ ਤੇ ਮੱਟ ਸ਼ੇਰੋਂ ਵਾਲੇ ਦੀ ਕਲਮ ਵੀ ਕਮਾਲ ਹੈ।

  • @happy-wh7do
    @happy-wh7do 9 місяців тому +4

    2023 ਰਾਜ ਬਰਾੜ

  • @BalvirSingh-yq8hv
    @BalvirSingh-yq8hv 4 роки тому +8

    ਰਾਜ ਬਰਾੜ ਨੂੰ ਅਮਰ ਕਰ ਗਿਆ ਇਹ ਗੀਤ
    ਜਿਉਂਦਾ ਰਹਿ ਮੱਟ ਸੇਰੋ ਬਾਈ