Maa song ne duniya rwa diti pehla .. hun bappu te song kdd dita tera dhanwaad maana de maan .. sachi snu maan aa tere te teri ਗੋਤ ਵੀ ਮਾਨ ਤੇਰੇ ਕੰਮ ਨੂੰ ਦੇਖ ਕੇ ਸੱਚੀ ਤੇਰੇ ਮਾਨ ਹੋ ਜਾਂਦਾ ਬਾਈ ਤੂੰ ਸਾਡੀ ਪੰਜਾਬ ਦੀ ਧਰਤੀ ਤੇ ਜਨਮ ਲਿਆ ।। ਧੰਨਵਾਦ ਮਾਨ saab
Nhi veer ਐ fake view's da kmaal ho skda aap hi dislike wala kamm ho jnda hoyu baaki pta ni shyad enne ghtya insaan ho skde aa jo maa baap nu pyar nhi krde 🙄
Vere tera bappu song sun ke akha cho hanju a gaye te menu mera bappu yaad a gaya jiunda reh vere is tra de song gaya karo parmatma tuhanu lambiya umra bakshe ❤❤❤❤❤❤❤❤❤
Veer dil chhota ni karida duniya ch jo koi aunda ae tan ohne Jaana v hai aj ni tan Kal Kal ni tan parso bhai dil chhota ni karde bass hun apne jwaka nu eh samjhayi ki tere Jaan ton Baad oh ehda da feel na karn Baaki rab thonu hosle deve
Hello I think you are manreet s mother If yes than Aunti Ji ਸਤ ਸ੍ਰੀ ਅਕਾਲ😊 Yes it’s true that Amrit mann is only one who sang for his parents and 1 like is mandetiory for his presious words 👍🏻 He became a man who proves that not all man are same . Always remember:- A dream is just a dream until we put it into action
Eho jhe song sade sadde parents nl understanding te relation nu hor majboot krde ne Es song nu sunke har koi ik father di kemmat te hakikat smj skda Thanks amrit maan
I miss uu papa😭😭😭song sun k bhut yaad aayi papa tuhadi. Sachi jdo main tuhadi pagg di pooni krwaoundi c oo kde ni bhulniii. Baapu bina kuch ni es jhaan te
Hnji Kidan Lagya Baapu Song
Drop Your Comment Here & Also Subscriber Cocktail Music
#Baapu #AmritMaan #DesiCrew #CocktailMusic
ua-cam.com/video/UaowjvHIfdU/v-deo.html
Att song
Nice song
Bohot vdia song🎵 💖💖💖♠♠♠✍✍❤❤❤✨✨✨sir
Nice
Bapu layi 1 like kar do bai ji , love u bapu
🙏😊love you bapu🙏👍👍
Mera bapu mera imaan mera garor
Bapulayi1likekerdobaijiloveubapu👍👍👍😁😁👌👌👌👌🤟❤️❤️❤️❤️
V
😭😭😭😭❤️❤️
ਬਾਪੂ ਨੂੰ ਪਿਆਰ ਕਰਨ ਆਲੇ ❤️❤️❤️
ਮੇਰੇ ਦਾਦਾ ਜੀ ਕਲ ਪੂਰੇ hogye miss u bapu ji😭😭😭😭
@@GWLAKSHAY 2000000
@@sandeepdhalio3338 😭😭😭😭😭
🙏🙏❤️🙏🙏🙏
ua-cam.com/video/zYrd3gd4JMs/v-deo.html
My mom is a admitted to the hospital please pray for them to get well soon 🔥🔥
waheguru ji mehar krna ji🙏
Rab mehar karu G
Waheguru thik kruga g
Waheguru ji 🙏🙏🙏🙏 kirpa karo mata ji te
ਤੁਹਾਡੀ ਮੰਮੀ ਜੀ ਜਰੂਰ ਠੀਕ ਹੋ ਜਾਣਗੇ ਜਲਦੀ ਵਾਹਿਗੁਰੂ ਸਭ ਠੀਕ ਕਰਦਾ
2024 vich koin koin miss karda
Bapu nu diwali ta i love you
Me bht jyda 😢
ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾਂ ਮੈਂ ਅਰਦਾਸ ਕਰਦਾ ਹਾਂ ਕਿ ਸਭ ਦੀਆਂ ਮਾਵਾਂ ਅਤੇ ਪਿਤਾ ਦੀ ਉਮਰ ਲੰਮੀਂ ਹੋਵੇ
Hi
🙏🙏🙏
Thank you so much for Wishes 🙏🙏🙏🤗🤗🤗
🙏🙏
Haji
Maa song ne duniya rwa diti pehla .. hun bappu te song kdd dita tera dhanwaad maana de maan .. sachi snu maan aa tere te teri ਗੋਤ ਵੀ ਮਾਨ ਤੇਰੇ ਕੰਮ ਨੂੰ ਦੇਖ ਕੇ ਸੱਚੀ ਤੇਰੇ ਮਾਨ ਹੋ ਜਾਂਦਾ ਬਾਈ ਤੂੰ ਸਾਡੀ ਪੰਜਾਬ ਦੀ ਧਰਤੀ ਤੇ ਜਨਮ ਲਿਆ ।। ਧੰਨਵਾਦ ਮਾਨ saab
❤❤❤❤❤❤❤❤❤
May everyone's Mother and Father stay healthy and live long ❤🙏
🙏🙏
🙏🙏
Love you father sab❤️❤️❤️
Nice song sirra
ua-cam.com/video/Y8-YbHVNEaY/v-deo.html
ਬਾਪੂ ਤਾਂ ਬਾਪੂ ਹੁੰਦੇ ਵੀਰੇ,,, ਸਾਡਾ ਬਾਪੂ ਵੀ ਸਾਨੂੰ 2:8:2008 ਨੂੰ ਸਾਨੂੰ ਸਦਾ ਲਈ ਵਿਛੜ ਗਏ,,,,,ਪਰ ਘਰ ਵਿਚ ਸਭ ਤੋਂ ਵੱਡਾ ਪੁੱਤਰ ਹੋਣ ਦੇ ਕਾਰਨ,,,ਆਪਣੀ ਜ਼ਿਮੇਂਦਾਰੀ ਨੂੰ ਸਮਝ ਕੇ,,,,ਸਭ ਕੁਝ ਆਪਣੇ ਦਿਲ ਅੰਦਰ ਲਕਉਣਾ ਪਿਆ,,,,ਅੱਜ ਤੱਕ ਓਹਨਾ ਦੀ ਘਾਟ ਨੂੰ ਕਦੇ ਵੀ ਪੂਰਾ ਨੀ ਕਰ ਸਕਦੇ ,,,ਪਰ ਯਾਦ ਬਹੁਤ ਆਉਂਦੀ ਆ,,,😢😢
ਬਾਬੇ ਇਕ ਵਾਰ ਰਵਾ ਕੇ ਰੱਖ ਤਾ 👌👌👌👌👌👌ਸਬ ਦੇ ਮਾਪਿਆਂ ਦੀਆਂ ਉਮਰਾਂ ਵਾਹਿਗੁਰੂ ਲੰਮੀਆਂ ਕਰੇ
Sahi gall pra
Syi keha veer
Ryt gl
Sachiii praaa
Mere Papa Is Duniya Mein Nahin Hai gana Suna To Aisa Tu Aankhon Se Aansu Nahin rok rahe the Kash Mere Papa Hote
ਬਾਪੂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਕੋਣ ਕਹਿੰਦਾ ਮੇਰੇ ਬਾਪੂ ਦੀ ਉਮਰ 200 ਸਾਲ ਹੋ ਜਾਵੇ
🤗🤗
Mine
Me
Mare papa de ਉਮਰ 200 ਸਾਲ ਹੋਵੇ।please baba ji please mare papa de 200 ਸਾਲ ਉਮਰ ker na please 🙏🙏🙏🙏
Mere bapu di umer 200sal hove love you jaan bapu ❤️❤️😘😘😘
_ਮੇਰੀ ਉਮਰ ਤੈਨੂ ਲਗ ਜਾਵੇ ਤੂ ਜੋਂਦਾ ਰਹੇ ਬਾਪੂ❤️❤️_
*ਏਕ LIKE ਆਪੇ ਬਾਪੁ ਲਾਇ🔥🔥❤️❤️*
khushi
Hlo
ਇਹ ਗੀਤ ਸੁਣ ਕੇ ਬਾਬੂ ਨੂੰ ਯਾਦ ਕਰ ਲਈ ਦਾ ਸਾਡਾ ਬਾਪ ਵੀ 20.10.24 ਤੁਰ ਗਿਆ ਸਾਡੇ ਕੋਲੋ ❤❤❤❤😊😊
700like ਬਾਪੂ ਦੇ ਲਈ ❤️👑❤️
Nice video 😊😊@@amankharoud7116 nnjjjj
❤
@@amankharoud7116 vekhda Reh Bss Tu Hun🤙
500 like ta bahut ghat ne
Bapu da pyar like ni show kr skde
ਬਾਈ ਤੇਰੇ ਗੀਤ ਸੁਣ ਤੋਂ ਬਾਅਦ ਕੋਮੈਂਟ ਕਰਨ ਨੂੰ ਕੁੱਝ ਰਹਿ ਹੀ ਨਹੀਂ ਜਾਂਦਾ ਵੀਰ 3 ਮਿੰਟ ਦੇ ਗੀਤ ਵਿੱਚ ਸਭ ਕੁੱਝ ਕਹਿ ਜਾਂਦਾ। ਸਲਾਮ ਹੈ ਤੈਨੂੰ ਵੀਰ ਤੇ ਤੇਰੇ ਗੀਤਾਂ ਨੂੰ ਇਸ ਤਰ੍ਹਾਂ ਦੇ ਗੀਤ ਗਾਉਂਦਾ ਰਹਿ ਵੀਰ,
ਮੇਰੇ ਪਾਪਾ ਨੂੰ ਮੇਰੀ ਕਰਾਈ ਪੂਣੀ ਕਿੰਨੀ ਹੀ ਪਸੰਦ ਹੁੰਦੀ ਸੀ । ਰਾਤ ਨੂੰ ਹੀ ਕਰਵਾ ਕੇ ਰੱਖ ਲੈਂਦੇ ਸੀ ਕਿ ਸਵੇਰੇ ਮੈਂ ਉੱਠਣਾ ਨਹੀ ਫਿਰ ਜਲਦੀ। ਅੰਮ੍ਰਿਤ ਮਾਨ ਨੇ ਮੇਰੇ ਮਨ ਦੀਆਂ ਸਾਰੀਆਂ ਗੱਲਾਂ ਨੂੰ ਬਾਖੂਬੀ ਇਸ ਗਾਣੇ ਚ ਪਰੋ ਦਿੱਤਾ ਹੈ । ਤੁਹਾਡੇ ਪਹਿਲਾਂ ਮਾਂ ਵਾਲੇ ਤੇ ਇਸ ਬਾਪ ਵਾਲੇ ਗਾਣੇ ਤੁਹਾਡਾ ਸਤਿਕਾਰ ਹੋਰ ਵਧਾ ਦਿੱਤਾ ਮੇਰੇ ਮਨ ਚ। ਵਾਹਿਗੁਰੂ ਤੈਨੂੰ ਤੇਰੇ ਬਾਪ ਦਾ ਬਹੁਤਾ ਸਾਥ ਦੇਵੇ ।
Mere daddy v kisse time eve hi krde c 😭
@@Gagandeep-zk1hg Jo Waheguru nu Manjoor. 🙏
Mera dad v manu buat pasnd kardea manu
@@AmanPreet-fs2qz sab de krde hunde ne 😔bss koi dooor na howe rab aggge ehi ardaas aw
@@jassabuttar8964 ehh taa hai vr prr rab ne kita bht maada yrr
🥰❤ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹਾਂ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤❤❤❤
Baapu♥️♥️♥️♥️♥️♥️💪🏻♥️💪🏻♥️💪🏻
@@asktoseducemiss434 s
Suraj
Maa and bapu my love 🤗🤗🥰🥰
bapu and mummy love
ਦਿਲ ਤੇ ਲੱਗ ਗਿਆ ਬਾਈ ਗਾਣਾ ❤️❤️ ਆਪਣੇ ਬਾਪੂ ਲਈ like ਕਰੋ
Love you bapu ❤❤
Sahi gal a veer Dil ye lgia gana
❤️❤️
❤️❤️❤️
love you papu
ਬਹੁਤ ਵਧੀਆ ਲਿਖਿਆ ਮੇਰੇ ਕੋਲ ਕੋਈ ਸ਼ਬਦ ਨਹੀ ਜਿਨੀ ਤਰੀਫ ਕੀਤੀ ਜਾਵੇ ਘੱਟ ਹੈ
ਬਹੁਤ ਸੋਹਣਾ ਗਾਇਆ ਹੈ
Sira song
Bebe Bapu 🙏🙏🙏
ua-cam.com/users/shortsnT577U47q4k?feature=share
G🎉...0b🎉.@@harjeetsingh-ez5uo
Miss u papa 😢😢😢😢
ਬਾਪੂ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ❤❣❣❣😘😘
Nice👌
PEHLI VEER MAIN IS VEER DA GAANA SUNEYA
TE CHANGGA V LAGGA BAWE TON BAAD
Eh Ta Bai ji Apo Apni Kismat e M Apne Put Nu Australia Bhejaya e oh juti ni marda
Bebe Bapu 🙏🙏🙏
ua-cam.com/users/shortsnT577U47q4k?feature=share
ਐਹੋ ਜਿਹੇ ਗੀਤਾਂ ਦੀ ਵੱਧ ਤੋਂ ਵੱਧ ਸਪੋਟ ਕਰਨੀ ਚਾਹੀਦੀ ਆ ਜੀ, ਨਾ ਕਿ ਨਵੀਂ ਪੀੜ੍ਹੀ ਨੂੰ ਗ਼ਲਤ ਪਾਸੇ ਲੈ ਜਾਣ ਵਾਲੇ ਭੜਕਾਊ ਗੀਤਾਂ ਦੀ। ਬਹੁਤ ਵਧੀਆ ਜੀ।🙏🙏
👍👍👍
Right ਜੀ
🙏🙏
Sahi gl a... But kuj k tn eho j songs nu v dislike kr dinde
Bebe Bapu 🙏🙏
ua-cam.com/users/shortsnT577U47q4k?feature=share
ਵੀਰੇ ਬਹੁਤ ਸੋਹਣਾ ਗੀਤ ਲਿਖਿਆ ਯਰਰ ਪਰ ਏਦਾਂ ਦੇ songs ਸੁਣਨ ਨੂੰ ਕੰਨ ਤਰਸ ਦੇ ਮੈਂ ਵੀ ਆਪਣੇ ਬਾਪੂ ਨੂੰ ਬਹੁਤ ਪਿਆਰ ਕਰਦਾ ਆ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਮਾਨ ਵੀਰੇ ਰੱਬ ਤੈਨੂੰ ਵੀ ਲੰਬੀ ਉਮਰਾਂ ਬਕਸ਼ੇ 🙏🙏
Bhut sohna song ❤nu shuu gea
ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਸਾਰੇ ਵੀਰ ਭੈਣ ਲਾਈਕ ਜਰੂਰ ਕਰਨਗੇਂ।
Nice ji
ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਸਾਰੇ ਵੀਰ ਭੈਣ ਲਾਈਕ ਜਰੂਰ ਕਰਨਾ ਲਵ ਯੂ ਬੇਬੇ ਬਾਪੂ
❤️Baapu Rab To V Sohna👌
❤️Baapu Jeha Na Koi Hona👍
❤️Baapu Jaan To V Pyara🙏
❤️Baapu Nal Hi M Jeonaa❤️
❤️Love U Baapu😍
❤️Sab De Baapu Jeonde Rehn Rabba🙏
Love you bapu...❤❤❤
ਸਾਰੇ ਕਹਿੰਦੇ ਇਕ like ਆਪਣੀ ਮਾਂ ਕੇ ਲੀਏ । ਪਰ ਇਕ ਲਿਕੇ ਆਪਣੇ ਆਪਣੇ ਬਾਪੂ ਦੇ ਲੀ ♥️♥️♥️ | ਸੱਦਾ ਚੈਨਲ subscribe ਕਰਨ ਦੀ ਕਿਰਪਾਲਤਾ ਕਰਨੀ ਜੀ
Love you bapu ma
Fantastic bro
Baapu...
❤️❤️😓😥
ua-cam.com/video/SXX_mw0yjKE/v-deo.html
@@ramankamboj5410 dhanwad pra
ua-cam.com/video/w_sg6yWnwWk/v-deo.html
ਇੱਕ ਵਾਰੀ ਵਾਪਸ ਆਜਾ ਯਾਰ ਬਾਪੂ 😭😭😭 ਦੁਨੀਆ ਤੇ ਕੁਝ ਵੀ ਚੰਗਾ ਨਈ ਲੱਗਦਾ ਯਾਰ ਤੇਰੇ ਬਿਨਾ.. ਮੋਟਰ, ਖੇਤ, ਘਰ ਸਭ ਸੁੰਨਾ ਸੁੰਨਾ ਲੱਗਦਾ ਏ😭😭😭😭
ਕੋਈ ਸਬਦ ਨਈ ਏ ਬਾਈ ਥੋਡੇ ਲਿੱਖੇ ਤੇ ਬੋਲੇ ਹੋਏ ਲਈਂ... ਜਿਉਦਾ ਵਸਦਾ ਰਹਿ ਵੀਰੇ ਤੇ ਹਰ ਇੱਕ ਬਾਪੂ ਵੀ ਹਮੇਸਾ ਤੰਦਰੁਸਤ ਤੇ ਚੜ੍ਹਦੀ ਕਲ਼ਾ ਚ ਹੋਵੇ
😭😭😭😭
ਤੇਜੀ ਵੀਰ ਹਿੰਮਤ ਰੱਖ
ਵਾਹਿਗੁਰੂ ਭਲੀ ਕਰਨਗੇ
Same here 😭😭😭Aja vapis baapu suna hogya sab kug tere Bina Hun😢😢😢mar hi jndi tere nal hi Mai😞😞
Same same
Miss you papa
Kio na veer
People who are watching this comments, l wish there parents still Alive for more than° 💯+ years, God bless U & U R family 😇❤️
Your too
Thnx
Your family too 💓
..mmm
Ameen & same 2 u
ਜਿੰਨੇ ਵੀ ਆਪਣੇ ਮਾਂ ❤️ ਪਿਉ ਨੂੰ ਪਿਆਰ ਕਰਦੇ ਨੇ ਸਾਰੀਆਂ ਭੈਣ ਭਰਾਵਾਂ ਨੂੰ ਮੇਰਾ ਦਿਲ ❤️ ਤੋਂ ਸਲੂਟ ਆ ਜਿਉਦੇਂ ਵੱਸਦੇ ਰਹੋ ❤️❤️❤️
ਜਿੰਨੇ ਵੀ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਸਾਰਿਆਂ ਭੈਣ ਭਰਾਵਾਂ ਨੂੰ ਮੇਰਾ ਦਿਲ ਤੋਂ ਸਲੂਟ ਆ
ਜਿਉਦੇ ਵਸਦੇ ਰਹੋ ਸਦਾ ਖੁਸ਼ ਰਹੋ
Ryt bro
❤️💝🤟🏻🌹
Bebe Bapu 🙏🙏
ua-cam.com/users/shortsnT577U47q4k?feature=share
ਜਿੰਨੇ ਵੀ ਆਪਣੇ ਮਾਂ ਪਿਉ ਨੂੰ ਪਿਆਰ ਕਰਦੇ ਨੈ ਸਾਰਿਆ ਨੂੰ ਮੇਰਾ ਦਿਲ ਤੋਂ ਸਲੂਟ ਆ ਭੈਣ ਭਰਾਵੋ
ਜਿਉਦੇਂ ਵੱਸਦੇ ਰਹੋ
T
Love you bro
My dad is Love
I love dad
Bebe Bapu 🙏🙏
ua-cam.com/users/shortsnT577U47q4k?feature=share
ਬਚਪਨ ਚ ਮਾਂ ਤੁਰ ਗਈ!!😢😢
ਜਵਾਨੀ ਚ ਬਾਪੂ ਤੁਰ ਗਿਆ!!😢😢
ਮੈਨੂੰ ਪੁੱਛੋਂ ਮਾਂ ਤੇ ਪਿਓ ਦੀ ਕਦਰ ਕੀ ਹੁੰਦੀ ਹੈ!😢
ਕਰ ਲੋਂ ਸੇਵਾ ਜਿੰਨੀ ਹੋ ਸਕੇ!!
ਮੁੜ ਕੇ ਨਹੀਂ ਆਉਂਦੇ😢😢ਜਿੰਨਾ ਮਰਜ਼ੀ ਰੋ ਲਿਓ!!ਏ ਨਹੀਂ ਮੁੜਦੇ!!
Same veer 🥺
Sorry for u bro but don't be sad its God's choice😭
Mere death hone bali mere ma bapu kese rhe ge wahe guru g
Bebe Bapu 🙏🙏
ua-cam.com/users/shortsnT577U47q4k?feature=share
😢😢😢
I❤love my Baapu 1,00,000 likes ta banade aa
''Behind every great Son is a truly amazing dad'' 🙌
ua-cam.com/video/ItGMbyJH6Bw/v-deo.html
ਬਹੁਤ ਵਧੀਆ ਸੁਪਰ ਸੌਗ ਹੈ ਜੀ
ua-cam.com/video/ltpWA9aUxRc/v-deo.html ❤❤👏⚡
True 👍🏻
What about orphan 🤔
God ji sreya de babe bapu nu hmsa kush rakhi kise di family nu koi dukh na awe jo v Mra comment read kr rha ohna nu hmsa kush rakhi 🙏🙏🙏😢😢
Hi
ਬਾਪੂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਜੀ🥰🥰
ਵੀਰੇ kive ਤੁਹਾਡਾ ਧੰਨਵਾਦ ਕਰਾ ਸਮਜ ਨੀ ਆ ਰਹੀ ਇੰਨਾ ਸੋਹਣਾ ਗੀਤ ਸਾਡੀ ਚੋਲੀ ਪਾਇਆ 🙏🙏🙏🙏
Jdo mere daddy mainu mera sher putt keh k bulande aa odoo boht jyada proud feel hunda e 😇
achaa ji
❣️
Good
Yes
Hlo
ਬਾਪੁੂ ਨੁੂੰ ਕੋਨ ਪਿਆਰ ਕਰਨ ਵਾਲੇ
ੲਿਕ Like 🙏❤😘😍🔥
ਹੱਥ ਸਿਰ ਤੇ ਸੀ ਜਦ ਬਾਪੂ ਦਾ ਨਾ ਫ਼ਿਕਰ ਤੇ ਨਾ ਕੋਈ ਫਾਕਾ ਸੀ ਅੱਜ ਕੱਖਾਂ ਦੇ ਵਿੱਚ ਰੁੱਲ ਗਏਆ ਕਦੇ ਰਾਜੇ ਪੁੱਤ ਉਹਦੇ ਆਪਾਂ ਸੀ 😔😭 Miss you baapu ji 😭
Bhut sahi keha bai g
Miss you papa ji 😭😭😔
Miss you baapu ji 😭😭😭😭😭
ਸਹੀ ਗੱਲ ਬਾਈ
😔😔😔
ਵੀਰ ਕੋਈ ਸ਼ਬਦ ਨਹੀਂ ਹੈਗੇ ਮੇਰੇ ਕੋਲ ਵੀ ਤੇਰੇ ਗੀਤ ਦੀ ਤਾਰੀਫ਼ ਕਰ ਸਕਾਂ ਵਾਹਿਗੁਰੂ ਜੀ ਸਭ ਦੇ ਬਾਪੂਆ ਨੂੰ ਚੜਦੀਕਲਾ ਚ ਰੱਖੇ
🙏🙏🙏🙏🙏🙏
S hi keha bro
Ryton...ji....
both both vadia aa ji 👌👌👍👍👍❤❤
ua-cam.com/video/w_sg6yWnwWk/v-deo.html
❤❤❤❤❤👍👍👍👍👍👍ਲਫਜ ਮੁੱਕਗੇ ਮਾਂ ਤੇ ਬਾਪੂ ਦੋਨਾਂ ਗੀਤਾਂ ਲਈ ਇੰਨਾ ਵੱਟੇ ਜਾਨ ਮੰਗ ਲਈ ਵੀਰ ❤❤❤❤❤❤❤❤❤❤❤❤❤❤❤❤❤❤❤❤
Love you Bebe babu❤🥰🔐😍
Amrit Maan:
1.Maa
2.Baapu
Both songs are amazing and for the best bond in the whole world 💖💖 love maa baapu
ua-cam.com/video/O7FnIb2PRQg/v-deo.html
Right sisoo
ਕੌਣ ਕੌਣ ਅਪਣੇ ਬਾਪੂ ਨੂੰ ਪਿਆਰ ਕਰਦਾ
Hnji asi
Hnji asi
ਕੌਣ ਆਪਣੇ ਪਿਤਾ ਨੂੰ ਪਿਆਰ ਨਹੀਂ ਕਰਦਾ? ਹਰ ਕੋਈ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ।
Sare Karda aa brother 💯❤
Asi ta nahi karde sada buddha ta mar jave Sade laye ohi vadiya only mom me like
again like Maa Ssong litterly i filled my eyes with tears ...
😢😢😢😢miss you bapu 😢😢😢😢
Amrit Maan
1) Maa
2)Baapu
Dono song heart touching ne. Dil nu lagde aa Dono song❤️❤️🔥
Ryt bro ❤️👈👈👈👈
Right bro
Ryt ❤
ਪਹਿਲਾ ਮਾਂ ਤੇ ਲਿਖਿਆਂ ਗਾਣਾ ਤੇ ਹੁਣ ਬਾਪੂ ❤️❤️
ਦੋਵੇਂ ਗਾਣੇ ਬਹੁਤ ਹੀ ਸੋਹਣੇ ਪੇਸ ਕੀਤੇ 🤗❤️
ਵਾਹਿਗੁਰੂ ਲੰਬੀਆ ਉਮਰਾਂ ਬਖ਼ਸ਼ਣ ਸਭ ਦੇ ਪਰਿਵਾਰਾਂ ਤੇ 🙏
Very nice
Sahi aw🙏
Yes ji
Very nice song bai ...i love bapu
Very nice song bai ...i love dad
Kon kon 2024 me sun rha hai ye song 😢❤
❤😢
Me
Hmm😢😢😢
🥺🥺😭😭😭😭
❤
100000000000000000000000000000000000
00000000000000000000 bapu laye like
Rabba sabb de maa baapu nu khush rakhi🙏🏻🙏🏻🙏🏻
ਮਾਂ, ਬਾਪੂ ਨਾ ਹੋਣ ਤਾਂ ਘਰ ਸੁੰਨਾ ਸੁੰਨਾ ਲੱਗਦਾ ਹੈ ❤️❤️❤️❤️❤️❤️
👌👌👌👌👌😍😍😍😍😍🤟🤟🤟🤟🤟🤟👎🤟🤟👌👌👌👌
👍👍👍
Bebe Bapu 🙏🙏
ua-cam.com/users/shortsnT577U47q4k?feature=share
ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਨਾਯਾਬ ਗੀਤ ਨੂੰ ਵੀ ਲੋਕ dislike ਕਰ ਸਕਦੇ ਹਨ। ਜਿੰਨੀ ਤਾਰੀਫ਼ ਕਰ ਸਕੀਏ, ਉੱਨੀ ਘੱਟ ਹੈ ❤️❤️❤️❤️
eh oh lok ne jina nu maa baap di kimat he nahi pata
@@Gurveerdhami13 sahi hai g. Horan de pairan ch giri jande ne eho je
Nhi veer ਐ fake view's da kmaal ho skda aap hi dislike wala kamm ho jnda hoyu baaki pta ni shyad enne ghtya insaan ho skde aa jo maa baap nu pyar nhi krde 🙄
ਵੀਰ ਇਹ ਘੱਟੀਆ ਗੰਦੀ ਸੋਚ ਦੇ ਮਾਲਕ ਨੇ
Verynice
❤❤❤ bapu bapu
Sadda ta chad gya sanu 😭😭😭😭😭😭 jina de haige ae bas khush rakho babe bapu nu 🤗
Mera v bro 😭😭😭😭😭😭😭😭
Miss you bappu 😓😓
Miss u papa😭😭😭
Miss you daddy ji..😢😢
ਵੀਰ ਕੋਈ ਵੀ ਸ਼ਬਦ ਨੀ ਹੈਗੇ ਮੇਰੇ ਕੋਲ ਵੀ ਤੇਰੇ ਗੀਤ ਦੀ ਤਾਰੀਫ ਕਰ ਸਕਾ। ਵਾਹਿਗੁਰੂ ਜੀ ਸਭ ਦੇ ਬਾਪੂਆ ਨੂੰ ਚੜ੍ਹਦੀਕਲਾ ਚ ਰੱਖੇ।
Nice
@@reetakaur9473 Thnku
Ma 3 sal da c jad bapu dunyia to chala gayia..wish kar da kise da bapu dur na jave...from Italy
😥😢😢
Bad 😭😭😭
Lve zu vrr wmk tuhde te
❣️Wmk kare veer sab te❣️
Mere v bapu ਛੱਡ ਗਿਆ 19-4-2021
ਫੇਰ ਦਾਦੀ ਮਾਂ ਡੈਡੀ ਜੀ ਤੋਂ 20ਦਿਨ ਬਾਦ 😭
ਅੱਜ ਚਾਚਾ ਜੀ v ਛੱਡ ਗਿਆ 😭😭
ਇੱਕ ਮਹੀਨੇ ਵਿੱਚ 3ਜਾਣੇ ਚਲੈ ਗਏ 😭😭
19-4-2021ਤੋਂ 18-5-2021
3Rip😭😭😭
Love you Bapu miss you 🎉🎁🎉🎊
ਵੀਰੇ ਮਾਂ ਤੇ ਬਾਪੂ ਦੋਨੋ ਗਾਣੇ ਸਾਰੀ ਜਿੰਦਗੀ ਨਾਲ ਹੀ ਰਹਿਣ ਗਏ ਕੋਈ ਸ਼ਬਦ ਨੀ ਮੇਰੇ ਨਾਲ ਬਾਬਾ ਜੀ ਕਿਰਪਾ ਰੱਖਣ ਤੁਹਾਡੇ ਤੇ ਸਾਰਿਆ ਤੇ ❤️🙏 ਬਾਕੀ ਜਿਹਨਾ ਨੇ dislike ਕੀਤਾ ਸਰਮ ਆਉਣੀ ਚਾਹੀਦੀ ਆ ਕੀ ਸੀ ਇਸ ਚ dislike ਕਰਨ ਵਾਲਾ 😡 missuuu bapu ji 🥺😭
U r right ji dislike krn wle bhot hunde ne jina nu smj nhi hundi ohi krde ne eda
ਏਨਾ ਸੋਹਣਾ ਗੀਤ ਵੀ ਲੋਕੀ dislike ਕਰ ਰਹੇ ਹੈ,ਇੱਥੋਂ ਹੀ ਪਤਾ ਲੱਗਦਾ ਹੈ ਕਿੰਨੀ ਨਫਰਤ ਹੈ ਲੋਕਾ ਦੇ ਦਿਲਾਂ ਚ, ਸ਼ਾਇਦ ਇਹ ਉਹੀ ਲੋਕ ਨੇ ਜੋ ਆਪਣੇ ਮਾਂ ਬਾਪ ਨੂੰ ਅਨਾਥ ਆਸ਼ਰਮ ਚ ਛੱਡ ਕੇ ਆਉਂਦੇ ਆ
🙏🙏🙏🙏🙏
ua-cam.com/video/ICWYMp7kdJ4/v-deo.html.
Right bro
kyi illiterate v hunde jina nu nhi pata lgda, glti naal touch ho janda.......
Sahi gal bro
sahi keha vere
ਮੇਰੇ ਪਾਪਾ ਜੀ ਹੈ ਨਹੀਂ ਏਸ ਦੁਨੀਆਂ 'ਚ ,ਬਹੁਤ ਯਾਦ ਆਈ ਉਨ੍ਹਾਂ ਦੀ ਤੁਹਾਡਾ ਗੀਤ ਸੁਣਕੇ 😥 ,ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ 🙏ਸੁਭ ਇਸ਼ਾਵਾਂ ਮਾਨ ਸਾਬ
🙏🏻🙏🏻
Vere tera bappu song sun ke akha cho hanju a gaye te menu mera bappu yaad a gaya jiunda reh vere is tra de song gaya karo parmatma tuhanu lambiya umra bakshe ❤❤❤❤❤❤❤❤❤
Its 16 years still roj aapki yaad aati h papa 😭
Hlo bro. I am your subscriber. Acha channel h
😭 🙏
Veer dil chhota ni karida duniya ch jo koi aunda ae tan ohne Jaana v hai aj ni tan Kal
Kal ni tan parso bhai dil chhota ni karde bass hun apne jwaka nu eh samjhayi ki tere Jaan ton Baad oh ehda da feel na karn Baaki rab thonu hosle deve
Koi gall ni bro 🤗🤗
I miss you maa
हर खानदान में कोई एक होता है जो गरीबी रेखा को पार करके आगे चला जाता है | भगवान करे कि वो आप के खानदान में वो आप हो ❤❤..
aur jo phele se amir hooo vo
@@PankajSingh-vi3fy eh has
song ਦਿਲ ਤੱਕ ਖਿੱਚ ਪਾਉਂਦਾ ਇਹ,
ਬਹੁਤ ਹੀ ਜ਼ਿਆਦਾ ਸੋਹਣਾ song ਐ ਵੀਰ❤️
ਬਾਪੂ ਜ਼ਿੰਦਾਬਾਦ❤️❤️❤️
Love u dad ❤️😘
Love you Bapu miss you Bapu 🎉🎉🎉🎉🎉❤❤
Maa song aje tak sun rhe c hun bapu song de dita tuc
Love you so much sir G
Mmuummy dadyyy laiii ik like ta bnda❤️❤️❤️❤️❤️
Bhut Sohna song a Amrit ji
Father saheb search kar
Nice song
My father is very ill last 10 days😌😌😌😌😔
please pray for him 🙏 may god Bless you and your family 🙏🙏🙏🙏🙏
Allah bless you all and your father the health in the straight path to success
ua-cam.com/video/RjBnTa9uq-E/v-deo.html
भगवान जल्दी उनको स्वस्थ करे
Waheguru ji mehar krn...tandrusti bakshan🙏🏻🙏🏻
Jo vii ehh comment pdh rhe ne...rbb ona de baapu❣❣ nu lmbi lmbii umrr denn.
Meri ummr tnu lgg jaave jyonda rhh baapu🥰🥰😍
@@13deep30 Hnjii m dekh lya...bhut vdiaa h ji🙂
Bai tere bappu vi jyonda rahha ta baki sarea da bappu vi jyonde ren
@@programmer5280 thnku bro
BAPU ❤❤
Amrit Maan lyi 1 like taan Banda
He's the singer who have sing songs on parents...
Respect for you👏
❤️❤️❤️❤️
Hello I think you are manreet s mother
If yes than Aunti Ji ਸਤ ਸ੍ਰੀ ਅਕਾਲ😊
Yes it’s true that Amrit mann is only one who sang for his parents and 1 like is mandetiory for his presious words 👍🏻
He became a man who proves that not all man are same .
Always remember:-
A dream is just a dream until we put it into action
@SafeHome @Safestay dear God bless you 👍🏻 & Take care 🌹♥️✍🏻
Bebe Bapu 🙏🙏🙏
ua-cam.com/users/shortsnT577U47q4k?feature=share
ਕਰਮਾ ਵਾਲੇ ਹੁੰਦੇ ਨੇ ਉਹ ਪੁੱਤ ਜਿੰਨਾ ਕੋਲ ਮਾਪੇ ਹੁੰਦੇ ਨੇ 😭😭😭miss you dad
Koi ni bai honsla rkhi
❤️❤️
Miss u papa
Bebe Bapu 🙏🙏🙏
ua-cam.com/users/shortsnT577U47q4k?feature=share
Eho jhe song sade sadde parents nl understanding te relation nu hor majboot krde ne
Es song nu sunke har koi ik father di kemmat te hakikat smj skda
Thanks amrit maan
Sachi gall meri sister bahut sona song aa par is ristey nu dill nall samjana chida
I love u papa ji ❤❤❤❤❤ l miss u papa ji Sunita Rani papa ji❤❤❤❤❤
ਰੱਬਾ ਸਭ ਦੇ ਮਾਪੇ ਹਮੇਸ਼ਾ ਸਲਾਮਤ ਰੱਖੀਂ , ਸ਼ਬਦ ਖਤਮ ਹੋ ਗਏ ਇਸ ਗਾਣੇ ਦੀ ਤਰੀਫ ਕਰਨ ਲਈ, 🙏👍
Ryt
Right veer
Sahi khea 22 bil kul end song aa love u amrit maan 22
@@gursewaksidhu712 td
Bebe Bapu 🙏🙏
ua-cam.com/users/shortsnT577U47q4k?feature=share
ਬਹੁਤ ਵਧੀਆ ਜੀ ਮੇਰੇ ਬਾਪੂ ਜੀ ਮੈਨੂੰ 10 ਸਾਲ ਦੀ ਉਮਰ ਵਿੱਚ ਹੀ ਛੱਡ ਗਏ ਸੀ ਪਰ ਫਿਰ ਵੀ ਦਿਲ ਨੂੰ ਛੂਹ ਗਿਆ ਗੀਤ ਨੇ ,,,,,ਪਰਮਾਤਮਾ ਜਿਉਂਦੇ ਮਾਪਿਆਂ ਨੂੰ ਸਾਂਭਣ ਦੀ ਸਮੱਤ ਬਖਸ਼ੇ
ਵੀਰੇ ਮੇਰੇ ਬਾਪੂ ਜੀ ਮੈਨੂੰ ਤਾਂ 3 ਸਾਲ ਦੀ ਉਮਰ ਵਿੱਚ
ਛੱਡ ਗਏ ਸੀ ਪਰ ਏ ਗੀਤ ਬੋਹਤਾ ਈ ਸੋਹਣਾ ਲਿਖਿਆ ਹੈ ਪਰ ਹੁਣ ਮੇਰੀ ਉਮਰ 32 ਸਾਲ
ਦੀ ਹੈ
Miss you 😢 bapu 🥺ਕਿਸੇ ਦੇ ਮਾਂ ਬਾਪ ਕਦੇ ਦੂਰ ਨਾ ਹੋਣ ਰੱਬਾ 🙏🏻
ਮੇਰੇ ਬਾਪੂ ਨੂੰ ਛੇ ਮਹੀਨੇ ਹੋਗੇ ਹਜੇ ਤੱਕ ਵੀ ਯਕੀਨ ਨਹੀਂ ਆਉਂਦਾ ਪਤਾ ਐਵੇ ਕਿਓ ਕਰਦਾ ਆ ਆਜਾ ਬਾਪੂ ਦਿਲ ਨੀ ਲਗਦਾ ਤੇਰੇ ਬਿਨਾ ਆਪਣੇ ਨਾਲ ਹੀ ਲੈਜਾ😢😢😢😢😢😢
dislike ਕਰਨ ਆਲੇ ਲਗਦਾ ਆਪਣੇ ਬਾਪੂ ਨੂੰ ਪਿਆਰ ਨਹੀ ਕਰਦੇ 🤔??
Hnji👍
Ek like avde bapu di lami umar layi Love you Bapu❤️ Miss u Bapu😥😥
😭😭😭😭
Love you babu ji
@@gurjantsinghkaran8394NM h I'll IP
ਮਾਂ ਵਾਸਤੇ ਤਾ ਹਰ ਕੋਈ ਲਿਖਦਾ ਤੇ ਗਾਉਦਾ ਆ ਪਰ ਬਾਪੂ ਵਾਸਤੇ ਕੋਈ ਹੀ ਲਿਖਦਾ ਲਵ ਯੂ ਡੈਡੀ ਜੀ
How many years your mother lives?
Ignore 0 years
1 subcribe = 100 years
Ye sab galat h hum kon hotee h baghwan ki umarr batne walee hh GG ?
Shi gl a
Bebe Bapu 🙏🙏🙏
ua-cam.com/users/shortsnT577U47q4k?feature=share
No
❤️ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ,❤️ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ ❤️Lv u dad😘😻
Love you Bapu 🥰🥰🥰♥️♥️♥️🥰🥰🥰
ਸਿਰੇ ਲਾ ਦਿੱਤਾ,ਅਮ੍ਰਿਤ ਸਿਹਾਂ...
ਜੀ ਉ ਵੀਰਾ ਜੀ... ਕਾਲਜੇ ਤੱਕ ਧਾਹ ਪੈਦੀ ਹੈ....
👁😓😓😓
M
Ll
Rabba hor jo marji khoo lyi kise de ma bapp na khoyi (I miss you dad)😭
ua-cam.com/video/ItGMbyJH6Bw/v-deo.html
Hji
ਪਹਿਲੀ ਵਾਰ ਦਿਲ ਨੂੰ ਲੱਗਣ ਵਾਲਾ ਗੀਤ ਗਾਇਆ ਹੈ ਮੇਰੇ ਵੀਰ। ਸੱਚੀਂ ਰਵਾ ਤਾ। ਇਹ ਹਰ ਤੇਰੇ ਮੇਰੇ ਵਰਗੇ ਦੀ ਸਟੋਰੀ ਆ। ਬਾਪੂ ਦੀ ਮਿਹਨਤ ਤੇ ਅਸ਼ੀਰਵਾਦ ਕਰਕੇ ਹੀ ਕਾਮਯਾਬੀ ਸਾਨੂੰ ਮਿਲੀ ਹੈ।
ua-cam.com/video/ItGMbyJH6Bw/v-deo.html
BINOD
Very nice
Bebe Bapu 🙏🙏
ua-cam.com/users/shortsnT577U47q4k?feature=share
Miss u paa hamesha
I miss uu papa😭😭😭song sun k bhut yaad aayi papa tuhadi. Sachi jdo main tuhadi pagg di pooni krwaoundi c oo kde ni bhulniii. Baapu bina kuch ni es jhaan te
Don't be sad sis
@@sukhruhan411 😔😔😔
m.ua-cam.com/video/9o-XS3ipD-Q/v-deo.html
Falak shabir new song on trending
ਵੀਰ ਦਿਲ ਖੁਸ਼ ਕਰ ਤਾਂ ਬਾਪੂ ਦਾ ਗੀਤ ਸੁਣਾ ਕੇ। ਸੱਚੀ ਗੱਲ ਆ ਬਾਈ ਬਾਪੂ ਵਰਗਾ ਯਾਰ ਨਹੀਂ ਮਿਲਦਾ। Miss you Baapu 😞😭😭😭
ua-cam.com/video/Y8-YbHVNEaY/v-deo.html
I love
Sahi m koi nhi sahth deta maa bapu ke alava 😭😭😭😭
Papa ji maa ji 🙏🏻 ❤️❤️🌹🌹🙏🏻🙏🏻🫂
700 like bapuji layi 😭😭😭😭😭😭😭
Rabb sarya de bapu nu lambian umra bakshe 🙏🏻
Haa verr
Ameen
ਬਾਈ ਅਮ੍ਰਿਤ ਬੁਹਤ ਟਾਇਮ ਬਾਦ ਕੋਈ ਚੰਗਾ ਸੁਣਨ ਨੂੰ ਮਿਲੇ ਆ ਧੰਨਵਾਦ ਵੀਰ ਰੱਬ ਤੈਨੂੰ ਸਦਾ ਖੁਸ਼ ਰੱਖੇ Love you bro
Bapu I Love you bapu❤❤❤❤❤❤❤❤I miss you bapu❤❤
ਅੰਮ੍ਰਿਤ ਤੇਰਾ ਗੀਤ ਸੁਣ ਕੇ ਅਨੰਦ ਆ ਗਿਆ ਬੇਟਾ ਦਿਲ ਕਰਦਾ ਵਾਰ ਵਾਰ ਸੁਣਾ ❤️ਰੱਬ ਤੈਨੂੰ ਹਮੇਸਾ ਚੜ੍ਹਦੀ ਕਲਾ ਰੱਖੇ 🌻ਕਾਸ ਹਰ ਪੁੱਤਰ ਅੰਦਰ ਮਾਪਿਆ ਦਾ ਇਸੇ ਤਰਾਂ ਸਨੇਹ ਹੋਵੇ ? ਮਿੱਤਰਾਂ ਕਦੇ ਵੀ ਰੱਬ ਤੋਂ ਕੁੱਝ ਵੀ ਮੰਗ ਲਇਓੁ ਰੱਬ ਉਹੀ ਦੇਵੇਗਾ ਜੋ ਮਾਪਿਆ ਦਾ ਸਤਿਕਾਰ ਕਰਦੇ ਹਨ ਉਹ ਹਮੇਸਾ ਤਰੱਕੀਆਂ ਕਰਦੇ ਹਨ ਰੱਬ ਉਹਨਾਂ ਦੇ ਅੰਗ ਸੰਗ ਹਮੇਸਾ ਰਹਿੰਦਾ ਮਾਪੇ ਤਾਂ ਦੋਸਤੋ ਬੋਹੜਾਂ ਦੀ ਛਾਵਾ ਹੁੰਦੇ ਹਨ ਮੁੜ ਨਹੀਂ ਲੱਭਦੇ ਸਾਂਭ ਕਿ ਰੱਖੋ ਦੋਸਤੋ 🌻🙏
Ur right ji
Ajj sach 😭😭😭 as gaane nu sun k roona aagyan shyd mera v baapu jinda hunda 😭😭😭 miss you bappu yr 😭😭😭 bhut sara 😭
Mainu v bai ji
Menu V Bai 😭😭😭
best song by amrit maan
Raman sir
Best trainer raman sir all world
ji sir ji
Raman sir
Raman sir tusi b sirra student da future bnaoune oo
ਜਿੰਨਾ ਚਿਰ ਐਦਾਂ ਦੇ ਗੀਤ ਲਿੱਖਣ ਵਾਲੀ ਕਲਮ ਜਿਉਂਦੀ ਹੈ, ਓਨਾ ਚਿਰ ਸਭ ਦੇ ਬਾਪੂ ਜਿਉਂਦੇ ਰਹਿਣਗੇ..... ਜਿਉਂਦਾ ਰਹਿ ਬਾਈ...... ✌✌✌✌👍👍👍🙏🙏🙏
Hnji bilkuulllll sayi kehh rayeooooo
Ajj tak eda da koi song ni c jine ena touch kita dil nu but ahh song world's no. One song osm
ਦਿਲ ਰੋ ਪਿਆ
I miss you dad Punjabi song v jarur dekheyo a osnu samajh onda jinnu dard pata hove I miss my dad Iam 11 , 1 month Ho gaya wapis ni aye
bhut sona likhya te gaya (miss u bapu ji)
Right
Jund rahia veer bhot vadia 🙏🙏
LOVE U DAD ❤️❤️ ਮੇਰੀ ਉਮਰ ਤੇਨੂੰ ਲਗ ਜਾਵੇ ਜਿਉਂਦਾ ਰੇ ਬਾਪੂ 👳👳 ਬਹੁਤ ਵਧੀਆ ਟੱਪੇ ਲਿਖੇ ਬਾਈ ਨੇ 🔥🔥 ਤੇ ਗਾਈਆਂ ਸਬਤੋਂ ਵੀ ਯਾਦਾ ਸੋਹਣਾ 💯💯 ਅਮਿ੍ਤ ਬਾਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ। 🙏🙏 🙏🙏🙏🙏🙏🙏🙏🙏🙏🙏
🌾🌾ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ 🚜🚜
Love you ❤❤bapu❤❤❤