Dheeyan: Rajvir Jawanda | Harashjot Kaur | G Guri | Stalinveer | Singhjeet | New Punjabi Song 2023

Поділитися
Вставка
  • Опубліковано 23 гру 2024

КОМЕНТАРІ •

  • @makhansidhu5608
    @makhansidhu5608 10 місяців тому +523

    ਬਹੁਤ ਸੋਹਣਾ ਗੀਤ ਉਸ ਤੋਂ ਵੀ ਸੋਹਣਾ ਜਵੰਦਾ ਸਾਹਿਬ ਨੇ ਗਾਇਆ ਆਸ ਕਰਦੇ ਹਾਂ ਕਿ ਇਹ ਗਾਇਕ ਏਸੇ ਤਰ੍ਹਾਂ ਪੰਜਾਬ ਦੇ ਸਭਿਆਚਾਰ ਦੇ ਮਿਆਰੀ ਗੀਤ ਮਿੱਠੀ ਅਵਾਜ਼ ਵਿੱਚ ਗਾਉਂਦੇ ਰਹਿਣਗੇ।

  • @Itz_jot00
    @Itz_jot00 Рік тому +359

    ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ❤️ ਰੂਹ ਨੂੰ ਅੰਦਰੋ ਤੱਕ ਛੋਹਦਾ ਆ ਗੀਤ 🙏.... ਕਲਮ ਨੂੰ ਵੀ ਸਲੂਟ ਆ ਤੇ ਗਾਉਣ ਵਾਲੇ ਨੂੰ ਵੀ 🌸

  • @jasskhurmi1720
    @jasskhurmi1720 Рік тому +100

    ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ਵੀਰੇ ਅੱਖਾਂ ਭਰ ਆਈਆਂ ਮਾਂ ਨੂੰ ਯਾਦ ਕਰਕੇ ਨਾਲੇ ਧੀ ਨੂੰ ਯਾਦ ਕਰਕੇ ਜਿਉਂਦਾ ਰਹਿ ਵੀਰੇ ❤❤❤

  • @charnisidhu3113
    @charnisidhu3113 4 місяці тому +53

    ਦਿਲੋ ਧੰਨਵਾਦ ਸਿੰਘ ਜੀਤ ਵੀਰ ਦਾ ਜਿਸ ਦੀ ਇੰਨੀ ਤਕੜੀ ਕਲਮ ਆ ਵੀਰ ਹੋਰ ਗੀਤ ਲੀਖੋ ਤੇ ਗਾਵੇ ਰਾਜਵੀਰ ਜਵੰਦਾ ਹੀ❤❤❤

  • @hardeepsinghbrar1448
    @hardeepsinghbrar1448 Рік тому +750

    ਅੱਖਾ ਭਰ ਆਇਆ ਗਾਣਾ ਸੁਣ ਕੇ ,ਜਿਸ ਨੂੰ ਵੀ ਰੋਣ ਆਇਆ ਗਾਣਾ ਸੁਣ ਉਹਨਾ ਦਾ ਧੀਆ ਮਾਵਾ ਭੈਣਾ ਵਾਸਤੇ ਪਿਆਰ ਸਾਫ ਝਲਕਦਾ ❤,,ਜਿਉਦਾ ਵਾਸਦਾ ਰਹਿ ਵੀਰੇ ਲਿਖਣ ਵਾਲੇ ਤੇ ਗਾਉਣ ਵਾਲੇ,,ਮਾਵਾ ਧਿਆ ਭੈਣਾ ਨੂੰ ਪਿਆਰ ਬਹੁਤ ਸਾਰਾ❤❤

  • @sheeravarma3580
    @sheeravarma3580 Рік тому +75

    ਬਹੁਤ ਵਦੀਆ ਲਗਿਆ ਇਸ ਤੋਂ ਉਪਰ ਤਾਂ ਸਬਦ ਹੀ ਖਤਮ ਹੋ ਗਏ।ਗੀਤ ਸੁਣ ਕੇ ਨਾਲ ਨਾਲ ਅੱਖਾਂ ਵਿਚ ਪਾਣੀ ਵੀ ਆ ਗਿਆ।ਜਿਉਂਦਾ ਰੇ ਵੀਰ।ਵਾਹਿਗੁਰੂ ਲਮਿਆ ਉਮਰਾਂ ਬਕਸੇ।ਐਵੇਂ ਹੀ ਗਾਉਂਦਾ ਰੇ ਵੀਰ।

  • @maninderjitsingh6904
    @maninderjitsingh6904 Рік тому +761

    ਸਿਰ ਝੁਕਾ ਕੇ ਨਮਨ ਇਹੋ ਜਿਹੇ ਗਾਣੇ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਜਿਊਂਦੇ ਰੱਖਣ ਲਈ
    ਅੱਖਾਂ ਭਰ ਆਈਆਂ ਸੁਣਕੇ
    ਜਿਉਂਦੇ ਵਸਦੇ ਰਹੋ
    ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰੇ ਤੁਹਾਡੇ ਤੇ 🙏🙏🙏

  • @beantikolaha5165
    @beantikolaha5165 5 місяців тому +16

    🫶🏻ਬਹੁਤ ਬਹੁਤ ਬਹੁਤ ਬਹੁਤ ਬਹੁਤ ਪਿਆਰ ਵੀਰੇ ਆ ❤❤
    ਭਰਾਵਾਂ Emotional ਕਰ ਦਿੱਤਾ, ਜੋ ਗਾਣੇ ਵਿੱਚ imagine ਕੀਤੀ ਗਈ ਆ ਧੀ, ਜੇ ਹਰ ਕੋਈ ਧੀ ਐਦਾਂ ਦੀ ਹੋਵੇ ਤਾਂ ਧੀਆਂ ਨੂੰ ਕੁੱਖ ਵਿੱਚ ਨਾ ਮਾਰਣ ਲੋਕ।🙏🏻🙏🏻🌹🌹

  • @jatindersandhu1241
    @jatindersandhu1241 11 місяців тому +172

    ਵਾਹ ਰਾਜਵੀਰ ਜਵੰਦਾ ਵੀਰ ਦਿਲ ਨੂੰ ਬਹੁਤ ਸਕੂਨ ਤੇ ਵਿਰਾਗ ਵੀ ਆਇਆ ਬਹੁਤ ਸੋਹਣਾ ਗੀਤ ਅਣਮੁੱਲੀਆਂ ਧੀਂਆਂ ਪ੍ਰਤਿ❤️🙏😊😢😢

  • @gurbirsingh1415
    @gurbirsingh1415 Рік тому +86

    ਜਿਉਂਦੇ ਰਹੋ, ਰਾਜਵੀਰ ਜੀ।ਬਹੁਤ ਹੀ ਵਧੀਆ ਬੋਲ ਹਨ।ਚੰਗਾ ਲਿਖੋ ਚੰਗਾ ਗਾਓ, ਬਹੁਤ ਲੋਕ ਚੰਗਾ ਸੁਣਨ ਵਾਲੇ ਹਨ।ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ।

  • @bhinderpall9374
    @bhinderpall9374 Рік тому +61

    ❤ਮੇਰੀ ਧੀਅ ਚ ਮੇਰੀ ਜਾਨ ਹੈ ਪਰ ਅਸੀਂ ਉਤਲੇ ਮਨੋਂ ਲੜਦੇ ਵੀ ਹਾਂ,ਕਿਉਕਿ ਬਿਨਾਂ ਸਿਖਾਏ ਖੁਦ ਸਿੱਖਕੇ ਉਸਨੇ ਅੱਜ ਆਪਣੀਂ ਕਿਸਮਤ ਤੇ ਖੁਦ ਕਬਜਾ ਕਰ ਲਿਐ,ਸਭ ਧੀਆਂ ਜਿਉਂਦੀਆਂ ਵਸਦੀਆਂ ਰਹਿਣ..ਗਗਨ
    ਰਾਜਵੀਰ ਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ,ਘੈਟ ਸੌਂਗ

  • @FKhan-u2q
    @FKhan-u2q 5 днів тому +1

    Congratulations ji and best wishes 🎊
    Big salute hai ji singjeet paji di kalam nu ✍🏼✍🏼✍🏼✍🏼

  • @samav.
    @samav. Рік тому +134

    ਸ਼ਬਦ ਨਹੀਂ ਆ ਕੁਝ ਕਹਿਣ ਨੂੰ, ਵਾਰ ਵਾਰ ਸੁਣੀਂ ਜਾਂਦੇ ਆ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਹਮੇਸ਼ਾਂ ਚੱੜ੍ਹਦੀ ਕਲਾ ਬਖਸ਼ੇ।

  • @SandeepKaur-qy3wb
    @SandeepKaur-qy3wb Рік тому +415

    ਐਨਾ ਸੋਹਣਾ ਗੀਤ 😢😢😢ਸੁਣ ਕੇ ਪਤਾ ਹੀ ਨੀ ਕਿੰਨਾ ਕੁਝ ਯਾਦ ਆਯਾ ਬਚਪਨ ਦਾ ਖੁਸ਼ ਰਹਿ ਰਾਜਵੀਰ ਵੀਰੇ

  • @ParminderKaur-ep3dm
    @ParminderKaur-ep3dm 11 місяців тому +82

    ਜਿਉਂਦਾ ਵਸਦਾ ਰਹਿ ਵੀਰਿਆ ❤ ਬਹੁਤ ਸੋਹਣਾ ਗੀਤ ਆ 😊 ਰੱਬ ਤੈਨੂੰ ਐਵੀ ਤਰੱਕੀਆਂ ਚ ਰੱਖੇ 😊😊❤❤

  • @gurpiarsingh3691
    @gurpiarsingh3691 3 місяці тому +143

    ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ😊😊😊😊

  • @MandeepSingh-bm9nl
    @MandeepSingh-bm9nl Рік тому +46

    ਬਹੁਤ ਵਧੀਆ ਗੀਤ ਚਨਕੋਈ ਵਾਲਿਆਂ ਵੀਰਾਂ ਸਲਾਮ ਐ ਤੇਰੀ ਕਲ਼ਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @sukhpunia1913
    @sukhpunia1913 11 місяців тому +150

    ਬਹੁਤ ਵਧੀਆ ਗੀਤ ਗਾਇਆ ਹੈ । ਰੋਣਾ ਆ ਗਿਆ ਸੁਣ ਕੇ । ਇਹ ਹੈ ਸਾਡਾ ਸਭਿਆਚਾਰ। ਪੰਜਾਬ ਕਿਸ ਰਾਹ ਤੇ ਤੁਰ ਰਿਹਾ । ਪਿਛੇ ਵਾਪਸ ਆਜੋ ✍️🙏

    • @panjusingh55
      @panjusingh55 9 місяців тому +1

      Yes

    • @jodhasandhu855
      @jodhasandhu855 8 місяців тому +1

      Shi gal pra 😢

    • @sonuhans4784
      @sonuhans4784 8 місяців тому +1

      ਸਹੀ ਗੱਲ ਆ ਜੀ ਮੈਨੂੰ ਖੁਦ ਰੋਣਾ ਆ ਗਿਆ 😢😢😢😢

  • @nukra_horse_stable_
    @nukra_horse_stable_ 7 місяців тому +21

    ❤❤❤❤ ਲਾਉਂਦਾ ਰਹੀ ਪਰ ਤੂੰ ਗੇੜਾ ਜਦ ਵੀ ਬਲਾਉਗੀ❤❤ ਝੋਲੇ ਸਿਧਾਰੇ ਵਾਲੇ ਵਿੱਚ ਖੈਰਾਂ ਹੀ ਪਾਉਗੀ❤❤❤

  • @jeetabajuha3068
    @jeetabajuha3068 11 місяців тому +44

    ਲੇਖਕ ਵੀਰ ਜਿਉਂਦੇ ਵਸਦੇ ਰਹੋ ਮਾਲਕ ਤੁਹਾਡੀ ਕਲਮ ਵਿਚ ਵਰਕਤ ਪਾਵੈ ਕਲਾਕਾਰ ਵੀਰ ਨੇ ਮਿਊਜ਼ਿਕ ਵਾਲੇ ਬਹੁਤ ਵਧੀਆ ਗਾਇਆ👍

  • @prabhjotminhas
    @prabhjotminhas Рік тому +55

    ਜਿਉਂਦਾ ਰਹਿ ਬੇਟੇ, ਜਵਾਨੀਆਂ ਮਾਣੇ, ਜ਼ਿੰਦਗੀ ਵਿੱਚ ਬਹੁਤ ਤਰੱਕੀਆਂ ਕਰੋ ਰਾਜਵੀਰ ਪੁੱਤਰਾ

  • @Brar-Productions
    @Brar-Productions Рік тому +334

    ਧੀਆਂ ਦਾ ਫ਼ਿਕਰ ਨਾ ਕਰਿਓ ਭਾਗਾਂ ਦਾ ਖਾਵਣ ਜੀ... 😘😘😘 ਸੱਚੀ ਗੱਲ ਆ ਕਰਮਾਂ ਵਾਲੇ ਘਰੇ ਧੀ ਜਨਮ ਲੈਂਦੀ ਆ.. ਸਾਂਝੇ ਪਰਿਵਾਰ ਚ 11 ਧੀਆਂ ਸੀ ਤੇ ਰੱਬ ਨੇ ਇੰਨੀ ਬਰਕਤ ਦਿੱਤੀ ਕੇ 40 ਕਿੱਲੇ ਤੋ 150 ਕਿੱਲੇ ਬਣਾਏ ਪਿਓ ਦਾਦਿਆਂ ਨੇ... ਵਾਹਿਗੁਰੂ ਧੀਆਂ ਦਾ ਦੁੱਖ ਮਾਪਿਆਂ ਨੂੰ ਜਿਓੰਦੇ ਜੀ ਕਦੇ ਨਾ ਵੇਖਣਾ ਪਵੇ 🙏

    • @jagdeepaulakh9047
      @jagdeepaulakh9047 Рік тому

      V ery nyc song

    • @karamjeetsingh6478
      @karamjeetsingh6478 Рік тому +2

      Nice ji 400 too 150

    • @KuldeepSingh-yx5ur
      @KuldeepSingh-yx5ur Рік тому

      Very nice veer ji

    • @sukh8071
      @sukh8071 Рік тому +5

      ਜਿਨ੍ਹਾਂ ਦੇ ਹਿਸੇ ਦੁੱਖ ਹੋਣ oh ਧੀਆਂ ਨੂੰ ਜਨਮ de ਤੋਂ vi ਡਰਦੇ ਨੇ 🥺🥺😭😭

    • @rajwantwant1058
      @rajwantwant1058 Рік тому +2

      Asi four sis aa ek to vad dukhi mapyia ne koi kaesr nahi chadi but sukh te karma de hin vada bhaji de death ho gai oh hor dukhi hoi gai

  • @KiratPreet-c2o
    @KiratPreet-c2o 2 місяці тому +4

    ਬਹੁਤ ਹੀ ਦਿਲ ਨੂੰ ਛੂੰਹਣ ਵਾਲਾ ਗਾਣਾ ਏ ਅਤੇ ਬਹੁਤ ਸੋਹਣੀ ਅਵਾਜ਼ ਵਿੱਚ ਗਾਇਆ ਹੈ ਬਹੁਤ ਧੰਨਵਾਦ ਵੀਰ ਜੀ ਰਾਜਵੀਰ ❤❤🥰❤❤🥰

  • @adygill7580
    @adygill7580 Рік тому +148

    ਰੂਹ ਨੂੰ ਸਕੂਨ ਦੇਣ ਵਾਲਾ ਗੀਤ। ਜਿਓਂਦਾ ਰਹਿ ਜਵੰਧੇ ਵੀਰੇ। ਪਰਮਾਤਮਾ ਚੜ੍ਹਦੀ ਕਲਾ ਬਖਸ਼ਣ

  • @KirpalSingh-dh1vu
    @KirpalSingh-dh1vu 10 місяців тому +665

    *ਸਭ ਨਿੱਕੀਆਂ ਨਿੱਕੀਆਂ, ਨੰਨੀਆਂ ਮੁੰਨੀਆਂ ਧੀਆਂ ਵਾਲਿਆਂ ਦੀਆਂ ਅੱਖਾਂ ਚ ਪਾਣੀ ਭਰ ਆਇਆ ਇਹ ਗੀਤ ਸੁਣ ਕੇ ਮੈਨੂੰ ਪੂਰਾ ਯਕੀਨ ਹੈ 😥😥*

  • @karajsidhu9151
    @karajsidhu9151 Рік тому +11

    ਤਾਰੀਫ ਲਈ ਸ਼ਬਦ ਹੀ ਖਤਮ ਹੋ ਗਏ ,
    ਇਹ ਹੈ ਸਾਡਾ ਪੰਜਾਬੀ ਸੱਭਿਆਚਾਰ
    ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ ਰਾਜਵੀਰ ਜੀ ਅਤੇ ਸਿੰਘ ਜੀਤ ਜੀ

  • @GulabKhan-ce2hj
    @GulabKhan-ce2hj 3 місяці тому +5

    ਵਾਲਾ ਹੀ ਸੋਹਣਾ ਗਾਇਆ ਵੀਰੇ ਜਦੋਂ ਵੀ ਸੁਣਦਾ ਰੋਣਾ ਬੰਦ ਨਹੀਂ ਹੁੰਦਾ ਅੱਲ੍ਹਾ ਪਾਕ ਤੁਹਾਨੂੰ ਸਧਾ ਖੁਸ਼ ਰੱਖੇ ਆਮੀਨ

  • @indersingh-mb1qv
    @indersingh-mb1qv Рік тому +115

    ਦਿਲ ਭਰ ਗਿਆ ਵੀਰੇ ਤੁਹਾਡਾ ਗੀਤ ਸੁਣ ਕੇ, ਰੱਬਾ ਭੈਣਾ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖਿਓ,❤❤❤

  • @sukhwindersukh3614
    @sukhwindersukh3614 Рік тому +635

    ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਕਲਾਕਾਰਾ ਵਿੱਚੋਂ ਇੱਕ ਅਨਮੁੱਲਾ ਕਲਾਕਾਰ ਰਾਜਵੀਰ ਜਵੰਦਾ।👍👍👍👍👍👍👌👌👌👌

    • @harneetbajwa3182
      @harneetbajwa3182 Рік тому +7

      zee 2:56

    • @Noorgaming-sj6jr
      @Noorgaming-sj6jr Рік тому +4

      True

    • @Preetsekhon2829
      @Preetsekhon2829 Рік тому +4

      ਸਹੀ ਗੱਲ ਹੈ ਜੀ ਇਹੋ ਜਿਹੇ ਕਲਾਕਾਰ ਬਹੁਤ ਘੱਟ ਹਨ ਅਜੋਕੇ ਸਮੇਂ ਵਿੱਚ ਜੀ🙏🏻🙏🏻🙏🏻

    • @jaspalgill8973
      @jaspalgill8973 11 місяців тому

      Ranjit bawa vi aa veer g ❤

    • @mehakdhanju3650
      @mehakdhanju3650 9 місяців тому

      Tarsem jassar vi ne

  • @mandeepkaurmachhiwara2481
    @mandeepkaurmachhiwara2481 Рік тому +120

    ਇਹਨੂੰ ਕਹਿੰਦੇ ਨੇ ਗੀਤ ਪਰ ਪਤਾ ਨਹੀਂ ਅੱਜ ਕੱਲ ਦੇ ਕਲਾਕਾਰ ਕੀ ਕੀ ਲਿਖੀ ਤੇ ਗਾਈ ਜਾ ਰਹੇ ਨੇ। ਸੁਣਕੇ ਸੱਚੀਂ ਅੱਖਾਂ ਭਰ ਆਈਆਂ। ਕੁਮੈਂਟ ਕੀਤੇ ਬਿਨਾਂ ਰਿਹਾ ਨਹੀਂ ਗਿਆ। ਪਤਾ ਨਹੀਂ ਕਿੰਨੀ ਵਾਰੀ ਸੁਣ ਲਿਆ ਇਹ ਗੀਤ। ਰਾਜਵੀਰ ਜਵੰਦਾ ਭਾਜੀ, ਜੀ ਗੁਰੀ ਭਾਜੀ, ਸਿੰਘਜੀਤ ਭਾਜੀ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ। ਇਹੋ ਜਿਹੇ ਰੂਹ ਨੂੰ ਸਕੂਨ ਦੇਣ ਵਾਲੇ ਹੋਰਗੀਤ ਲਿਖਦੇ ਤੇ ਗਾਉਂਦੇ ਰਹੋ। ਹੱਸਦੇ ਵੱਸਦੇ ਰਹੋ, ਖੁਸ਼ ਰਹੋ। 🙏😊

  • @RajuTarobariWala
    @RajuTarobariWala 6 місяців тому +213

    ਧੀਆਂ ਲਈ ਇੱਕ ਲਾਈਕ ਤਾਂ ਜ਼ਰੂਰ ਕਰੋ ❤❤❤❤❤🥰🥰🥰🥰

  • @manbir_singh_badana
    @manbir_singh_badana Рік тому +58

    ਇਹ ਗੀਤ ਵੀ ਬਾਬਲ ਦੇ ਵਿਹੜੇ ਅੰਬੀ ਦਾ ਬੂਟਾ, ਅੱਜ ਦੀ ਦਿਹਾੜੀ ਰੱਖ ਲੈ ਨੀ ਮਾਂ ਗੀਤਾਂ ਵਾਂਗ ਸਦਾ ਬਹਾਰ ਗੀਤ ਬਣੇਗਾ 👌🏻🙏🏻👍🏻👌🏻🙏🏻👍🏻😇

    • @SatramGanwa
      @SatramGanwa 2 місяці тому

      चजयसभढचूएएजज😮उ😢उजो😊😊

    • @SatramGanwa
      @SatramGanwa 2 місяці тому

      घढूऐ😊😅😅एऊऊऊऊऊऊऊ😢😢😢😢😢ऊऊऊऊऊऊऊऊऊऊऊएैएएएऊचढढढढम😢😮😮😢😮😮छचचछछूऊऊए

  • @ManinderSidhu-u5d
    @ManinderSidhu-u5d Рік тому +73

    ਸੱਚ ਬਹੁਤ ਬਹੁਤ ਵਧੀਆ ਗਾਣਾ ਜੋ ਦਿਲ ਨੂੰ ਛੂਹ ਗਿਆ ਸਚੁ ਮਾਂ ਪਿਓ ਭਰਾ ਦੀ ਯਾਦ ਤੇ ਪੇਕੇ੍ ਘਰ ਬਿਤਾਈਆਂ ਸਮਾਂ ਯਾਦ ਆ ਗਿਆ ਵਾਹਿਗੁਰੂ ਜੀ 🙏 ਹਮੇਸ਼ਾ ਤਹਾਨੂੰ ਖੁਸ਼ੀ ਆ ਬਖਸ਼ਣ ਜੀ

  • @Agam-momjaan
    @Agam-momjaan Рік тому +11

    Pta ni kinni vaar sun leya song..Mann ni bhar reha sun k ..bhttt hi vdiya song ..bht hi sakoon wala ..rajvir jawanda veere superbbbbbbbbbbbbbbbbbbbbbbbbbbbbbbbbbbbbbbbbbbbbbbb

  • @Babarkhan-ys7tj
    @Babarkhan-ys7tj 7 місяців тому +17

    ਇਹ ਗੀਤ ਕਦੇ ਵੀ ਪੁਰਾਣਾ ਨੀ ਹੋਣਾ ਰੱਬ ਲੰਮੀਆਂ ਉਮਰਾਂ ਬਖਸ਼ੇ ਗੀਤ ਲਿਖਣ ਵਾਲੇ ਤੇ ਗਾਉਣ ਵਾਲੇ ਵੀਰ ਨੂੰ❤❤❤

  • @jobanpreet6847
    @jobanpreet6847 8 місяців тому +130

    Mere ਕੋਲ ਸ਼ਬਦ ਨਈ ਆ ਮੈ ਕਿੱਦਾ ਬਿਆਨ ਕਰਾ ਕਿੱਦਾ ਦਸ ਸਕਾ ਕੇ ਇਹ song ਮੈਨੂੰ ਕਿੰਨਾ ਹੀ ਸੋਹਣਾ ਲਗਿਆ aaaa ❤️❤️❤️❤️❤️
    ਦਿਲੋ respact ਆ ਰਾਜਵੀਰ ਭਰਾ ਨੂੰ ❤️❤️❤️

  • @sarabjitk613
    @sarabjitk613 Рік тому +74

    ਆਵਾਜ਼ ਤੇ ਕਲਮ ਦੋਵਾਂ ਨੇ ਆਪਣੇ ਫ਼ਰਜ਼ ਨਿਭਾ ਦਿੱਤੇ ਸਲੂਟ ਆ ਵੀਰ ਜੀ❤

  • @kuldeepm6231
    @kuldeepm6231 Рік тому +116

    ਬਹੁਤ ਵਧੀਅ ਗੀਤ ਗਾਇਆ ਵੀਰ ਜੀ ।
    ❤❤❤❤❤❤❤❤
    ਮੇਰੀਆਂ ਅੱਖਾਂ ਭਰ ਆਈਆਂ ਜਿੰਨੇ ਵਾਰ ਤੁਹਾਡਾ ਗੀਤ ਸੁਣਦਾ
    ਦਿਲੋ ਧੰਨਵਾਦ ਆ ਵੀਰ ਜੀ
    ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ ❤❤❤❤❤

  • @jugrajRandhawa2711
    @jugrajRandhawa2711 7 місяців тому +10

    ਅੱਖਾ ਭਰ ਆਉਦੀਆ ਜਦੋ ਗਾਣਾ ਸੁਣਦਾ ਕਿਉਕਿ ਮੇਰੀ ਵੀ ਭੈਣ ਆ ਇੱਕ ਬਾਈ ਕੋਈ ਸ਼ਬਦ ਨਹੀ ਮੇਰੇ ਕੋਲ ❤

  • @ramandeep3508
    @ramandeep3508 Рік тому +213

    ਗੀਤ ਸੁਣ ਕੇ ਅੱਖਾਂ ਚੋਂ ਅਥਰੂ ਨਿਕਲ ਗਏ ਬਹੁਤ ਵਧੀਆ ਲਿਖਿਆ ਤੇ ਗਾਇਆ❤❤

    • @ramandeepkaur8396
      @ramandeepkaur8396 Рік тому

      Yes heart touching song😇👌

    • @Preetsekhon2829
      @Preetsekhon2829 Рік тому +1

      ਸਹੀ ਗੱਲ ਹੈ ਜੀ ਗਾਣਾ ਬਹੁਤ ਹੀ ਭਾਵੁਕ ਗਾਇਆ ਵੀਰ ਨੇ😌😌🙏🏻🙏🏻

  • @AmritpalsinghBhari-j3y
    @AmritpalsinghBhari-j3y 10 місяців тому +33

    ਬਹੁਤ ਸੋਹਣਾ ਗੀਤ ਬਾਈ ਜੀ ਅੱਖਾਂ ਵਿੱਚੋਂ ਪਾਣੀ ਆ ਗਿਆ ਼ ਮੈਂ ਵੀ ਆਪਣੀ ਧੀ ਨੂ ਬਹੁਤ ਪਿਆਰ ਕਰਦਾ

  • @shubhneetsingh9260
    @shubhneetsingh9260 Рік тому +69

    ਪਤਾ ਨਹੀਂ ਕਿਉਂ ਪਰ ਮੇਰੀਆ ਅੱਖਾਂ ਭਰ ਆਈਆਂ ਇਹ song ਸੁਣ ਕੇ ❤❤ ਬਹੁਤ ਸੋਹਣਾ song ❤

  • @Sohail-k4e
    @Sohail-k4e Місяць тому +1

    Bhout vadiya song❤❤❤

  • @sumandeepkaur5609
    @sumandeepkaur5609 Рік тому +42

    ਬਹੁਤ ਸੋਹਣਾ ਗਾਣਾ ਹੈ ਜੀ ਵਾਰ ਵਾਰ ਸੁਣਨ ਨੂੰ ਜੀ ਕਰਦਾ ਅਤੇ ਹਰ ਵਾਰ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹੈ🙏🙏

  • @satveer509
    @satveer509 11 місяців тому +189

    ਰੱਬ ਦੇ ਨਾਮ ਵਾਂਗ ਸੁਣਦੀ,
    ਵੀਰਾ ! ਇਹ ਮੈਂ ਗੀਤ ਤੇਰਾ
    ਮੈਨੂੰ ਲੱਗੇ
    ਇਹ ਅਹਿਸਾਸ ਮੇਰਾ
    ਸੁਣ ਖਿੜ ਜਾਂਦਾ ਚਿਹਰਾ
    ਮਾਪਿਆਂ ਦਾ ਯਾਦ ਆਵੇ ਵਿਹੜਾ
    ਵੀਰਾ ਧੰਨਵਾਦ ਤੇਰਾ
    ਸਤਵੀਰ
    ਸਤਵੀਰ

  • @gagan2924
    @gagan2924 Рік тому +51

    ਸੱਚੀ ਯਾਰ ਰਵਾਂ ਦਿੱਤਾ । ਭੈਣ ਨੀ ਪਰ ਧੀ ਦੇ ਦਿਤੀ ਰੱਬ ਨੇ ਮਨ ਭਰ ਆਇਆ ਤੇਰਾ ਗੀਤ ਸੁਣ ਕੇ।

  • @Hrpbtractor-g8b
    @Hrpbtractor-g8b 12 днів тому +1

    Sun k ronna nikl onda bhut pyara song aa ❤❤

  • @yaadofficial5275
    @yaadofficial5275 Рік тому +1123

    ਸਲਾਮ ਉਹ ਕੁੜੀਆਂ ਨੂੰ ਜਿੰਨਾ ਅੱਜ ਦੇ ਦੌਰ ਵਿੱਚ ਵੀ ਆਪਣੇ ਪਿਉ ਦੀ ਪੱਗ ਦਾਗੀ ਨਹੀ ਹੋਣ ਦਿੱਤੀ🙏❣️

  • @balwantkaur3309
    @balwantkaur3309 Рік тому +83

    ਇਹ ਗਾਣਾ ਸੁਣ ਕੇ ਦਿਲ ਨੂੰ ਧੂਹ ਪੈਣ ਲੱਗ ਗਈ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਵਗਣ ਲੱਗ ਪਏ God bless you ❤❤❤❤❤❤

  • @B2GI
    @B2GI Рік тому +31

    ਜਿਉਂਦਾ ਰਹਿ ਵੀਰ ਬਹੁਤ ਪਿਆਰਾ ਗੀਤ ਹੈ ਅਸਲ ਜੀਵਨ ਜਾਚ ਸਿਖਾਈ ਆਪਣੇ ਗੀਤ ਵਿੱਚ ਸਿੰਘ ਜੀਤ ਵੀਰ ਨੇਂ ਵੀ।
    ਵਾਹ..!
    ਉੱਤਮ ਦਰਜਾ ਪੇਸ਼ਕਾਰੀ।💖

  • @AryaGujjar-pcb
    @AryaGujjar-pcb Місяць тому +1

    Maa❤jiyo hazar saal always be healthy and happy meri Bebe ❤❤😊.....

  • @Manak.7100
    @Manak.7100 Рік тому +29

    ਸਿੰਘ ਜੀਤ ਵੀਰ, ਤੇਰੀ ਵਾ ਕਮਾਲ ਕਲ਼ਮ ਆ, ਬਹੁਤ ਸੋਹਣਾ ਗੀਤ ਲਿਆ,ਇਹ ਗੀਤ ੳਨਾ ਲਈ ਜਿਹੜੇ ਧੀਆਂ ਨੂੰ ਪੁੱਤਾਂ ਵਾਂਗ ਨੀਂ ਪੁੱਤਾਂ ਤੋਂ ਵੱਧ ਪਿਆਰ ਕਰਦੇ ਹਨ

  • @gurnamsingh683
    @gurnamsingh683 10 місяців тому +120

    ਰਾਜਵੀਰ ਜਦੋਂ ਵੀ ਧੀਆ ਦੀ ਗੱਲ ਹੋਵੇਗੀ ਆਪ ਜੀ ਦਾ ਇਹ ਗੀਤ ਯਾਦ ਆਏਗਾ ਦਿਲੋਂ ਗਾਇਆ ਹੈ ਖੁਸ਼ ਰਹੋ, ਚੜ੍ਹਦੀ ਕਲਾ ਵਿਚ ਰਹੋ

  • @khsidhu
    @khsidhu Рік тому +1528

    ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ ❤️ like

  • @RajwinderKaur-bo3nq
    @RajwinderKaur-bo3nq 5 місяців тому +13

    ਅਸੀਂ ਅਪਣੀਆਂ ਧੀਆਂ ਨੂੰ ਬੜੇ ਪਿਆਰ ਨਾਲ ਰੱਖਦੇ ਆ😢 ਪਰ ਜਦੋਂ ਉਹ ਵਿਆਹੀਆਂ ਜਾਂਦੀਆਂ ਨੇ ਸੱਸਾਂ ਕਿੳ ਨਹੀਂ ਪਿਆਰ ਨਾਲ ਰੱਖਦੀਆ 😢😢

  • @Rajwinderkaurdhaliwal008
    @Rajwinderkaurdhaliwal008 Рік тому +39

    ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਜੀ, ਬੁਲੰਦ ਆਵਾਜ਼,ਬੌਲ ਵੀ ਬਹੁਤ ਸੌਹਣੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤

  • @tehnacarsales6582
    @tehnacarsales6582 Рік тому +75

    ਗੀਤ ਦਾ ਇੱਕ ਇੱਕ ਬੋਲ ਬਾ ਕਮਾਲ ਹੈ ਵਾਹਿਗੁਰੂ ਜੀ ਬਾਈ ਰਾਜਵੀਰ ਜਵੰਦਾ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ 🙏🙏

  • @gurjeetkaur9238
    @gurjeetkaur9238 Рік тому +38

    ਪੁੱਤ ਗਾਣੇਸ਼ਬਦ ਦਿਲ ਟੁੰਬਦੇ ਨੇ ਗੀਤ ਨਾਲ ਪੂਰਾ ਇਨਸਾਫ ਕੀਤਾ ਇੰਞ ਲਗਦਾ ਸਾਡੇ ਘਰ ਦੀ ਗੱਲ ਹੋ ਰਹੀ ਹੋਵੇ ਮੇਰੇ ਵੀ 20ਸਾਲ ਦੀ ਬੇਟੀ ਆ ਲੂ ਕੰਡੇ ਖੜੇ ਹੁੰਦੇ ਨੇ ਕੀਵੇ ਤੋਰਾਂਗੇ ਦਿਲ ਦੇ ਟੁਕੜੇ ਨੂੰ ਖੁਸ਼ ਰਹਿ ਸਰਦਾਰ ਪੁੱਤ ਜਵੰਧੇ ਤਸ਼ਦਰੁਸਤ ਰਹਿ ❤❤🥰🥰🙏

  • @karnalsingh4281
    @karnalsingh4281 19 днів тому +2

    ਬਹੁਤ ਗੀਤ 🎉🎉 ਹੈ ਤੇ ਉਸ ਤੋਂ ਵੀ ਜ਼ਿਆਦਾ ਸੋਹਣ ਜਵੰਧਾ ਜੀ ਨੇ ਗਾਇਆ ਹੈ 😊😊😊😊

  • @inderjitsingh5453
    @inderjitsingh5453 Рік тому +19

    ਸ਼ਾਬਾਸ਼ ਪਿੰਡ ਪੋਨੇ ਆਲਿਆ,, ਬਹੁਤ ਸੋਹਣੀ ਗਾਇਕੀ ,,ਲਿਖਾਰੀ ਵੀ ਕੈਮ ਆ ਸਿੰਘਜੀਤ,, ਸ਼ਾਬਾਸ਼ ਸ਼ਾਬਾਸ਼

  • @DeepDeep-c3n
    @DeepDeep-c3n Рік тому +31

    ਵਾਹਿਗੁਰੂ ਜਿਉਂਦਾ ਰੱਖੇ ਰਾਜਵੀਰ ਵੀਰ singhjeet ਵੀਰ ਸ਼ਬਦ ਖ਼ਤਮ ਹੋ ਗਏ ਗਾਣੇ ਬਾਰੇ ਲਿਖਣ ਲਈ ਬਹੁਤ ਵਧੀਆ

  • @Jaspoul
    @Jaspoul Рік тому +80

    ਦਿਲ ਨੂੰ ਸਕੂਨ ਦੇਣ ਵਾਲੇ ਬੋਲ ਨੇ ਗੀਤ ਦੇ❤ਜਿਉਂਦਾ ਰਹਿ ਵੀਰ😢

  • @aabharsevasansthan
    @aabharsevasansthan 25 днів тому +4

    ਮੇਰ ਘਰ ਵਾਹਿਗੁਰੂ ਨੇ 2 ਪੁਤਾ ਦੀ ਦਾਤ ਬਖਸ਼ੀ, ਪਰ ਮੈਨੂੰ ਧੀਆਂ ਦਾ ਬਹੁਤ ਸ਼ੌਂਕ ਸੀ ਵਾਹਿਗੁਰੂ ਦੀ ਮਰਜ਼ੀ ਪਰ ਮੈ ਬੱਚੀ ਆਪਣੀ ਝੋਲੀ ਲੈਣੀ ਜਰੂਰ ਏ l

  • @user-kSSingh
    @user-kSSingh Рік тому +27

    ਕਲਮ ਦਾ ਧਨੀ ਛੋਟਾ ਵੀਰ ਸਿੰਘਜੀਤ, ਮਾਲਕ ਚੜਦੀ ਕਲਾ ਬਖਸ਼ੇ ਵੀਰ ਨੂੰ🙏🙏

  • @FourbigGamerMonkeys
    @FourbigGamerMonkeys Рік тому +51

    ਆ ਸੋਂਗ ਸੁਣ ਕੇ ਇੰਨਾ ਰੋਣਾ ਆਇਆ ਨਾ ਕੀ ਦੱਸਾਂ.. ਸਚੀ ਇਕ ਕੁੜੀ ਦੀ ਕਹਾਣੀ ਆ ਪੂਰੀ ਲਾਈਫ ਦੀ.. ਅਜ ਮਾਂ ਪਿਓ ਨੂੰ ਮਿਲਣ ਦਾ ਬੋਤ ਮਨ ਕੀਤਾ 8 ਸਾਲ ਹੋਗੇ ਓਹਨਾ ਨੂੰ ਮਿਲਿਆ.. ਸਚੀ ਵਾਹਿਗੁਰੂ ਹਰ ਕੁੜੀ ਨੂੰ ਵਦੀਆ ਮੱਤ ਦੇਵੇ ਜੋ ਆਪਣੇ ਮਾਂ ਪਿਓ ਤੇ ਵੀਰ ਦਾ ਮਾਨ ਬਣਾ ਕੇ ਰੱਖੇ.

  • @sarassinghjoy9734
    @sarassinghjoy9734 Рік тому +27

    ਕਾਲਜਾ ਚੀਰ ਦੇ ਪਏ ਹਨ ਬੋਲ ਵੀਰੇ ਰੋ ਰੋ ਗਾਣਾ ਸੁਣ ਹੋ ਰਿਹਾ ਤੁਹਾਡਾ ਇਕ ਧੀ ਰਾਣੀ ਦੀ ਸਾਰੀ ਜੀਵਨ ਗਾਥਾ ਤੇ ਅਰਮਾਨ ਵਹਿ ਗਏ ਤੁਹਾਡੇ ਬੋਲਾਂ ਵਿਚ 🙏🏻🙏🏻🙏🏻So nice nd emotional song 😭😭🙏🏻🙏🏻🙏🏻 thank you veer Ji ਜਿਉਂਦੇ ਵਸਦੇ ਰਹੋ ਜੀ।🙏🏻🙏🏻

  • @VickySempla
    @VickySempla 5 місяців тому +143

    🥰ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ🥰

  • @labhBrarsantybrar
    @labhBrarsantybrar Рік тому +21

    ਗੀਤ ਸੁਣਕੇ ਰੋਣ ਆ ਗਿਆ ਵਾਹ ਵੀ ਵਾਹ ਜਵੰਦੇਆ ਐਵੇ ਈ ਅਗੇ ਵੀ ਗਾਉਂਦਾ ਰਹੀ ❤❤🎉🎉🎉🎉 ਪੱਤਾ ਨੰਹੀ ਕਿਨੇ ਵਾਰੀ ਸੁਣ ਲਿਆ😢😢😢

  • @baljindersraan8426
    @baljindersraan8426 Рік тому +21

    🙏ਬੁਹਤ ਸੋਹਣਾ ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਪ੍ਰਮਾਤਮਾ ਚੜਦੀ ਕਲ੍ਹਾ ਚ ਰੱਖੇ ਰਾਜਵੀਰ ਭਰਾ ਨੂੰ 🙏

  • @SamarbirsinghsandhuSamarbirsan
    @SamarbirsinghsandhuSamarbirsan Рік тому +286

    ਬਹੁਤ ਸੋਹਣਾ ਗੀਤ ਪੰਜਾਬੀਆਂ ਦੀ ਝੋਲੀ ਪਾਇਆ ਰਾਜਵੀਰ ਜਵੰਦਾ ਜੀ ਪਰਮਾਤਮਾ ਤਹੁਾਨੂੰ ਚੜਦੀ ਕਲਾ ਚ ਰੱਖੇ ❤❤

  • @RupinderKaur-wn5fu
    @RupinderKaur-wn5fu 6 місяців тому +10

    ਮੈਂ ਜਦੋਂ ਵੀਂ ਸੁਣਦੀ ਹਰ ਵਾਰੀ ਰੋਣਾ ਆ ਜਾਂਦਾ .... Sachi hart touching aa song❤❤❤

  • @kiranpalkaur4136
    @kiranpalkaur4136 Рік тому +32

    ਮੇਰੀ ਵੀ ਇਕ ਧੀ ਮਾਂ ਹਾਂ ਹਰ ਧੀ ਮਾਂ ਬਾਪ ਨੂੰ ਬਹੁਤ ਪਿਆਰੀ ਹੁੰਦੀ ਹੈ। ਇਹ ਗੀਤ ਸੁਣ ਕੇ ਧੀਆਂ ਪ੍ਰਤੀ ਪਿਆਰ ਹੋਰ ਵੀ ਵੱਧ ਜਾਂਦਾ ਹੈ। ਵੀਰ ਚੜਦੀ ਕਲਾ ਰਹੋ l ਇਹੋ ਜਿਹੇ ਗੀਤ ਗਾਉਂਦੇ ਰਹੋ

  • @MohkamSingh-j4z
    @MohkamSingh-j4z Рік тому +33

    ਇਹ ਗੀਤ ਸੁਣ ਕੇ ਦਿਲ ਚ ਖੋਹ੍ਹ ਜਿਹੀ ਪੈਂਦੀ ਆ ਬਾਈ❤❤ ਬਹੁਤ ਹੀ ਵਧੀਆ ਗਾਇਆ ਬਾਈ

  • @hardeepsingh-li9xs
    @hardeepsingh-li9xs 11 місяців тому +21

    ਬਹੁਤ ਸੋਹਣਾ ਲਿਖਿਆ ਵੀਰੇ ਜਦੋਂ ਮੈਂ ਆਪਣੀ ਭੈਣ ਨੂੰ ਵਿਆਹ ਵੇਲੇ ਡੋਲੀ ਤੋਰੀ ਸੀ ਮੈਨੂੰ ਪਤਾ ਮੈਂ ਭੈਣ ਭਰਾ ਦਾ ਰਿਸ਼ਤਾ ਬਹੁਤ ਗੂੜ੍ਹਾ ਹੁੰਦਾ ਗਾ ❤❤❤

  • @DeepakSingh-ro4ku
    @DeepakSingh-ro4ku 4 місяці тому +2

    Rula diya song na😢😢

  • @Kulwinderaulakh-y3p
    @Kulwinderaulakh-y3p Рік тому +7623

    ਮੇਰੀ ਕੁੜੀ ਆ ਬੁਹਤ ਪਿਆਰੀ ਆ ਮੈਨੂੰ ਮੈਂ ਓਹਦੀ step mother ਆ ਪਰ ਉਹ ਫੇਰ ਵੀ ਮੈਨੂੰ ਬੁਹਤ ਪਿਆਰ ਕਰਦੀ ਆ ਅੱਜ ਤਕ ਮੈਂ ਉਹਨੂੰ ਕਦੇ ਕਿਤੇ ਨੀ ਜਾਣ ਦਿੱਤਾ ਮੈ ਓਹਦੇ ਬਿਨਾ ਬੁਹਤ ਘੱਟ ਰਹੀ ਆ ਹੁਣ 2ਮਹੀਨੇ ਬਾਅਦ ਵਿਆਹ ਓਹਦਾ ਹੁਣ ਹੀ ਦਿਲ ਨੂੰ ਖੋਹ ਪੈ ਰਹੀ 😭😭😭😭ਵਿਆਹ ਮੇਰੀ ਧੀ ਰਾਣੀ ਦਾ ਸਾਰੇ ਜਹਾਨ ਦੀਆਂ ਖੁਸ਼ੀਆਂ ਓਹਦੀ ਝੋਲੀ ਹੋਣ ਮੇਰੀ ਅੰਮ੍ਰਿਤ ਹਿੱਸੇ ਹੋਣ ਵਾਹਿਗੁਰੂ ਜੀ

  • @goldysandhu9765
    @goldysandhu9765 11 місяців тому +44

    ਅੱਖਾਂ ਨਮ ਹੋ ਗਈਆਂ ਇਹ ਗੀਤ ਸੁਣ ਕੇ ❤

  • @GurwinderSingh-iz1tb
    @GurwinderSingh-iz1tb Рік тому +62

    ਭੈਣਾਂ ਭੈਣਾਂ ਹੁੰਦੀਆਂ,,ਰੱਬਾ ਮੇਰੀ ਭੈਣ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਿਓ, ਛੇਤੀ ਛੇਤੀ ਤਾਂ ਤੇਰੀਂ ਅੱਖ ਚ ਪਾਣੀ ਆਉਣ ਨੀ ਦਿੰਦਾ ਭੈਣੇ💞💞

  • @hardeepkaur-cy1xr
    @hardeepkaur-cy1xr 2 місяці тому +2

    ਜਿਊਂਦਾ ਰੈ ਗਾਵਣ ਵਾਲਿਆਂ ❤❤❤

  • @MandeepKaur-df1hv
    @MandeepKaur-df1hv 11 місяців тому +61

    ਹੁਣ ਤੱਕ ਜਿਨ੍ਹੀ ਵਾਰ ਵੀ ਗੀਤ ਸੁਣਿਆ ਓਨੀ ਵਾਰ ਹੀ ਅੱਖਾਂ ਵਿੱਚੋਂ ਪਾਣੀ ਆਇਆ... 👍🏻👍🏻👍🏻

  • @gagandeepmehra842
    @gagandeepmehra842 8 місяців тому +52

    ❤ਵੇਹੜੇ ਦੀਆਂ ਰੌਣਕਾਂ ਭੈਣਾਂ ਹੁੰਦੀਆਂ❤

  • @satnamsingh8622
    @satnamsingh8622 7 місяців тому +26

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ਵੀਰ ਨੇ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਸੱਚੀ ਰੋਣਾ ਆਉਂਦਾ ਸੁਣ ਕੇ ❤️❤️❤️❤️🙏

  • @AzadAlfaazMusic
    @AzadAlfaazMusic 2 місяці тому

    ਸਵੇਰੇ ਸਵੇਰੇ ਜ਼ਹਿਨ ਵਿਚ ਗੀਤ ਦੀ 'ਵਾ ਉੱਠੀ ਤੇ ਹੁਣ ਜਦ ਸੁਣ ਰਿਹਾ ਤਾਂ ਪਾਣੀਂ ਆ ਰਿਹਾ ਅੱਖਾਂ ਵਿੱਚੋਂ, ਬਹੁਤ ਸੋਹਣਾ ਉਪਰਾਲਾ ਕੀਤਾ ਸਿੰਘਜੀਤ ਸਾਹਬ ਦੀ ਲਿਖਤ ਤੇ ਰਾਜਵੀਰ ਬਾਈ ਦੀ ਆਵਾਜ਼ ਨੇ..। 💌

  • @rajdeepjaid9400
    @rajdeepjaid9400 Рік тому +45

    ਇਸ ਤੋਂ ਪਹਿਲਾ ਮੈ ਆਪਣੀ 29 ਸਾਲ ਸੀ ਉਮਰ ਚ ਗਾਣਾ ਨੀ ਸੁਣਿਆ ਵਾ ਕਮਾਲ ਆ ਅਵਾਜ਼ ਬਾਈ ਦੀ ਉਸ v ਉਪਰ ਕਲਮ ਆ ਬਈ ਦੀ ਸਿਰ ਝੁਕ ਗਿਆ ਬਾਈ ਜਿਉਂਦੇ ਰਹੋ ਐਸੇ ਤਰਾ ਹੀ ਬਾਬਾ ਚੰਗਾ ਲਿਖਣ ਤੇ ਗਾਉਣ ਦਾ ਬਲ ਬਖਸੇ,,❤❤❤❤❤❤❤❤❤❤❤❤❤❤❤❤ ਇਕ ਹੋਰ ਬੇਨਤੀ ਆ ਹੁਣ ਆ ਗਾਣੇ ਦੀ ਵੀਡੀਓ ਬਣਾ ਦਿਓ ਬਹੁਤ ਮੇਹਰ bani ਹੋਣੀ ਆ ਸਾਰੀ ਸੰਗਤ ਦੀ ਡਿਮਾਂਡ ਆ ਮੇਰੇ ਕੱਲੇ ਦੀ ਨਹੀਂ

  • @sukhvirsingh3329
    @sukhvirsingh3329 Рік тому +5

    ਬਹੁਤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਮੈਂ ਆਪਣੀ ਭੈਣ ਤੇ ਧੀ ਨੂੰ ਬਹੁਤ ਪਿਆਰ ਕਰਦਾ ਅੱਖਾਂ ਵਿੱਚ ਹੰਜੂ ਆ ਗਏ

  • @gurpreetsidhu4267
    @gurpreetsidhu4267 Рік тому +51

    ਰੱਬ ਤੋਂ ਬਿਨਾ ਦੂਜੇ ਮਾਪੇ ਹੀ ਹੁੰਦੇ .
    ਜੋ ਧੀਆ ਤੇ ਆਈ ਮੁਸੀਬਤ ਟਾਲ ਆ ਸਕਦੇ...
    ਧੀਆਂ ਵੀ ਰੱਬ ਉਹਨਾਂ ਨੂੰ ਦਿੰਦਾ...
    ਜੋ ਉਹਨਾਂ ਨੂੰ ਪਾਲ ਆ ਸਕਦੇ..
    ਗੁਰੀ ✍️

  • @5AABVLOG1
    @5AABVLOG1 7 місяців тому +18

    ਰੱਬ ਦੀ ਸੋ ਜਾਨ ਕੰਢ ਲਈ, ਰਾਜਵੀਰ ਵੀਰੇ ਨੇ 😭😭❤❤

  • @Sidhu-Brar-Girl
    @Sidhu-Brar-Girl Рік тому +20

    ਬਹੁਤ ਪਿਆਰਾ ਗਾਣਾ ਗਾਇਆ ਵੀਰ ਜੀ
    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰ ਜੀ ਰੱਬ ਥੋਨੂੰ ਲੰਬੀਆਂ ਉਮਰਾ ਬਖਸ਼ੇ ❤❤ God bless you bro.

  • @MandeepSingh-sd5fn
    @MandeepSingh-sd5fn 11 місяців тому +22

    ਬਹੁਤ ਸੋਹਣਾ ਗੀਤ ਆ ਸਲਾਮ ਸਿੰਘംਜੀਤ ਨੂੰ ਤੇ ਬਹੁਤ ਸੋਹਣੀ ਆਵਾਜ ਰਾਜਵੀਰ ਬਾਈ ਦੀ ਦਿਲੋ ਪਿਆਰ ਦੋਨਾਂ ਨੂੰ ❤❤❤❤❤❤

  • @lovepreetsalhan3683
    @lovepreetsalhan3683 Рік тому +8

    ਸਿੰਘ ਜੀਤ ਦਾ ਲਿਖਿਆ ਹਰ ਗਾਣਾ ਬਾਂ ਕਮਾਲ ਹੈ, ਸਲਾਮ ਹੈ ਵੀਰ ਤੇਰੀ ਸੋਚ ਤੇ ਕਲਮ ਨੂੰ ਬਾਬਾ ਜੀ ਹੋਰ ਤਰੱਕੀਆ ਬਖਸ਼ਣ

  • @nachhatervirk5657
    @nachhatervirk5657 6 місяців тому +11

    ਬਹੁਤ ਸੋਹਣਾ ਲਿਖਿਆ ਅਤੇ ਗਾਈਆ ਵੀ ਬਹੁਤ ਸੋਹਣੀ ਰੀਝ ਨਾਲ

  • @AarishMohd-ej2lb
    @AarishMohd-ej2lb Рік тому +17

    ਬਹੁਤ ਵਧੀਆ ਗੀਤ ਗਾਇਆ ਵੀਰ ਜੀ ਮੇਰੀਆਂ ਅੱਖਾਂ ਚੋਂ ਹੰਜੂ ਆ ਜਾਂਦੇ ਜਿਨੀ ਵਾਰ ਵੀ ਮੇ ਗੀਤ ਸੁਣਦੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸੇ ਵੀਰ 🙏

  • @daljeetjosan2726
    @daljeetjosan2726 Рік тому +109

    ❤ਧੀਆ ਦਾ ਫਿਕਰ ਨਾ ਕਰਿਓ ਭਾਗਾ ਦਾ ਖਾਵਣ ਜੀ❤ ਸਾਰੀਆ ਧੀਅਾ ਦੇ ਭਾਗ ਵਾਹਿਗੁਰੂ ਚੰਗੇ ਲਿਖਿਓ ❤❤

  • @mg2043
    @mg2043 Рік тому +5

    ਵਾਹ ਵਾਹ ਵਾਹ ਕਿਆ ਬਾਤ ਹੈ ਜੀ ਰਾਜਵੀਰ ਜਵੰਧਾ ਜੀ ਐਸੀ ਡੋਲੀ ਗਾਈ ਹੈ ਜੀ ਜਾਨ ਹੀ ਕੱਢ ਕੇ ਲੈ ਗਿਆ ਯਾਰ, ਸ਼ੁਰੂ ਤੋਂ ਲਾਕੇ ਲਾਸਟ ਤੱਕ ਸਿੰਘ ਜੀਤ ਬਾਈ ਜੀ ਨੇਂ ਬਹੁਤ ਸੋਹਣੀਂ ਸ਼ਾਇਰੀ ਕੀਤੀ ਹੈ, ਕੰਮਪੋਜੀਸ਼ਨ ਮਿਊਜ਼ਿਕ ਗਾਇਕੀ ਅਤੇ ਗਲੇ ਵਿੱਚ ਫੀਲ ਵੀਡੀਓ ਨੂੰ ਹਰ ਇੱਕ ਐਂਗਲ ਤੋਂ ਸਿਰਾ ਕਰਿਆ ਬਾਈ ਜਿਊਂਦਾ ਰਹਿ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ।
    ਮਹਿੰਦਰ ਮੀਤ ਗੁਰਮ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ ❤❤❤❤❤

  • @mimicmax5456
    @mimicmax5456 2 місяці тому +1

    ਜਵੰਦੇ ਬਾਈ ਧੀਆਂ ਗਾਣਾ ਬਹੁਤ ਹੀ ਵਧੀਆ ਹੈ ਅਤੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਗਾਉਂਦੇ ਹੋ , ਮੈਂ ਸਤਪਾਲ ਸਿੰਘ ਚੌਹਾਨ ਕਦੇ ਮਾਂ - ਪਿਓ ਤੇ ਵੀ ਕੌਈ ਗਾਣਾ ਕਢ ਦਵੋ ।

  • @rajviraulakh2666
    @rajviraulakh2666 Рік тому +63

    ਲੱਖ ਲੱਖ ਵਾਰ ਸਿਰ ਝੁਕਦਾ ਜਿਸ ਵੀਰ ਨੇ ਇਹ ਗੀਤ ਲਿਖਿਆ ਰਾਜਵੀਰ ਜਵੰਦੇ ਨੇ ਸਿਰਾ ਲਾਇਆ ਗੀਤ ਗਾਉਣ ਵਾਲਾ ਬਹੁਤ ਵਧੀਆ ਗੀਤ ❤❤

  • @sarvjitsandhu5593
    @sarvjitsandhu5593 Рік тому +88

    ਦਿਲ ਨੂੰ ਧੂਹ ਪੈਂਦੀ ਹੈ ਗੀਤ ਸੁਣ ਕੇ ❤️❤️❤️❤️🙏🏻🙏🏻🙏🏻

  • @satinderkaursatinderkaur8321
    @satinderkaursatinderkaur8321 Рік тому +14

    ਬਹੁਤ ਵਧੀਆ ਲਿਖਤ,ਬਹੁਤ ਵਧੀਆ ਅਵਾਜ, ਬਹੁਤ ਰੋਕਣ ਤੇ ਵੀ ਮੇਰੇ ਤਾ ਹੰਝੂ ਆ ਗਏ, ਹਰ ਪਿਆਰੀ ਤੇ ਸੁਚੰਜੀ ਧੀ ਦੀ ਕਹਾਣੀ ਆ🎉

  • @kiranbhardwaj3531
    @kiranbhardwaj3531 4 місяці тому +34

    ਮੇਰੀਆਂ ਦੋ ਧੀਆਂ ਹੀ ਆ ਗਾਣਾ ਸੁਣ ਕੇ ਰੋਣ ਆ ਗਿਆ

  • @Honeybangarh97
    @Honeybangarh97 Рік тому +26

    ਮੇਰੇ ਦੋ ਭੈਣਾਂ ਨੇ ਮੈਂ ਆਪਣੇ ਜਵਾਨੀ ਦੇ ਚਾਅ ਤੇ ਸੌਂਕ ਓਹਨਾਂ ਤੋਂ ਵਾਰੇ। ❤❤