"ਗਰੀਬੀ" Punjabi Latest Song "Garibi" || Gurvinder Brar || Official Video 2015 || Anand Cassette

Поділитися
Вставка
  • Опубліковано 22 жов 2024

КОМЕНТАРІ • 513

  • @ਬਿੰਦਰਧਨੋਆਕਾਗਰਸਪਾਰਟੀ

    ਖਾਲੀ ਜੇਬ ਤੇ ਮਾੜਾ ਟਾਇਮ ਬੰਦੇ ਉੱਤੇ ਆਉਣਾ ਚਾਹੀਦਾ ਹੈ ਪਤਾ ਲੱਗ ਜਾਦਾ ਹੈ ਆਪਣਿਆਂ ਵਿੱਚ ਲੁਕੇ ਗੈਰ ਗਾਰਾ ਵਿੱਚ ਲੁਕੇ ਆਪਣੇ ਪਤਾ ਲੱਗ ਜਾਦਾ ਹੈ ਬਹੁਤ ਵਧੀਆ ਗੀਤ ਅੱਜ ਦੇ ਸਮੇਂ ਵਿੱਚ ਅੱਖਾਂ ਖੋਲ੍ਹ ਦਿੱਤੀਆਂ ਹਨ

  • @Chota_Gamer2009
    @Chota_Gamer2009 2 роки тому +32

    ਦਿਲਾਂ ਨੂੰ ਛੋਹਣ ਵਾਲਾ ਗੀਤ ਹੈ ਪੈਸਾ ਕੋਠੀਆਂ ਗੱਡੀਆਂ ਕਿਹੜਾ ਨਾਲ ਜਾਣੀਆਂ ਹਨ ਸਿਰਫ ਇੱਕ ਚੰਗਾ ਇਨਸਾਨ ਹੋਣਾ ਚਾਹੀਦਾ ਹੈ ਜਿਹੜਾ ਕਿ ਬਹੁਤ ਹੀ ਘੱਟ ਇਸ ਦੁਨੀਆਂ ਵਿੱਚ ਬਚੇ ਹਨ 🙏

  • @Vickygarg-qx2zn
    @Vickygarg-qx2zn 3 місяці тому +3

    ਵੀਰ ਗੁਰਵਿੰਦਰ ਲਵ ਯੂ 😢😢😢😢😢😢 ਤੇਰੇ song ਸੁਣ ਕੇ ਰੋਣ ਆ ਜਾਂਦਾ ਵੀਰ ਲਵ ਯੂ ਜੀ god bleees ਯੂ

  • @ਇੰਦਰਜੀਤਸਿੰਘ-ਠ3ਥ

    ਜਿਨੇ ਗਰੀਬੀ ਦੇਖੀ ਉਨ੍ਹਾਂ ਪਤਾ ਕੋਣ ਪੁੱਛਦਾ 🙏🙏

  • @navpreetsinghmalhi7464
    @navpreetsinghmalhi7464 4 роки тому +54

    ਬਹੁਤ ਵਧੀਆ ਵੀਡੀਓ ਵੀਰ ਜੀ✔✔

  • @gurjantsinghuppal3158
    @gurjantsinghuppal3158 3 роки тому +160

    2021 ਵਿੱਚ ਕੋਣ ਕੋਣ ਸੁਣ ਰਿਹਾ ਵਾ ਹਾਜ਼ਰੀ ਲਵਾਇਆ 👍ਜੀ

  • @gagucreater
    @gagucreater Рік тому +3

    ਸਹੀ ਗੱਲ ਆ ਮਾਂ ਠੰਡੀਆਂ ਛਾਂਵਾਂ ਮਾਂ ਦੇ ਜਾਣ ਤੋਂ ਬਾਅਦ ਬੜੇ ਤਿੱਖੇ ਦੁਪਹਿਰ ਝੱਲੇ ਦਸ ਸਾਲ ਹੋ ਗਏ ਅੱਜ ਵੀ ਮਾਂ ਨੂੰ ਯਾਦ ਕਰਦਿਆਂ ਸਾਹ ਰੁੱਕ ਜਾਂਦਾ

  • @lovepreetsarow5902
    @lovepreetsarow5902 3 роки тому +21

    ਬਹੁਤ ਹੀ ਵਧੀਆ ਗਾਣਾ ਹੈ ਵੀਰ ਜੀ 😘😘😘

  • @manjeetsingh2901
    @manjeetsingh2901 4 роки тому +56

    ਆ ਗੀਤ ਸੁਣ ਕੇ ਤਾ ਅੱਖਾ ਵਿੱਚ ਪਾਣੀ ਆ ਗਿਆ ਗੁੱਡ ਵੀਰ ਜੀ

  • @batthsaab5435
    @batthsaab5435 3 роки тому +24

    ਮੈ ਇਹ ਗੀਤ ਰੋਜ਼ ਸੁਣਦਾ ਦਿਲ ਨੂੰ ਬਹੁਤ ਸਕੂਨ ਮਿਲਦਾ

  • @kulwantkaur4451
    @kulwantkaur4451 3 роки тому +9

    ਬਹੁਤ ਵਧੀਆ ਏ ਇਹ ਵੀਡੀਓ 5ਵਾਰ ਸੁਣ ਚੁੱਕੇ ਆ ਫੇਰ ਵੀ ਦਿਲ ਨਹੀ ਭਰਦਾ

  • @darshnakumari3082
    @darshnakumari3082 3 роки тому +8

    Rula diya bhai ji nich song reality h 😭😭😭😭

  • @amarjeetdhillon8248
    @amarjeetdhillon8248 4 місяці тому +1

    ਇਹ ਗੀਤ ਬਿਲਕੁਲ ਸੱਚ ਹੈ ਮੈਂ ਬਹੁਤ ਪਸੰਦ ਕਰਦਾ ਹਾਂ ❤❤❤❤❤

  • @Jugpreetsingh-m6g
    @Jugpreetsingh-m6g 8 місяців тому +2

    Eh song sun k bhut vdy lgiya.. ik sachi kahani nu pesh kita.. Tq

  • @shivjeetkamboj2396
    @shivjeetkamboj2396 4 роки тому +13

    💯 ਸਹੀ ਜੀ 💐💐💐💐

  • @satpalsinghsatpalsingh7078
    @satpalsinghsatpalsingh7078 3 роки тому +5

    ਬਹੁਤ ਵਧੀਆ ਗਾਣਾ ਵੀਰ ਜਿੰਦਗੀ ਤੇ

  • @amarjitbrar9260
    @amarjitbrar9260 8 днів тому +1

    I am listening in 2024 🙏🙏🙏

  • @Sandeep__singh.007
    @Sandeep__singh.007 5 місяців тому +7

    24 WICH KON KON GEET SUN RAHA HAI ❤

  • @gurlove79
    @gurlove79 3 роки тому +3

    ਅੱਜ ਦਾ ਸੱਚ ਇਸ ਗਾਣੇ ਵਿੱਚ ਆ

  • @mrargamer3678
    @mrargamer3678 3 роки тому +7

    ਬਹੁਤ ਵਧਿਆ ਗੀਤ ਵੀਰ

  • @RanjeetSingh-vc2rg
    @RanjeetSingh-vc2rg 5 років тому +53

    ਸੱਚੀਅਾ ਗੱਲਾ
    God song

  • @SatnamSingh-mi5lw
    @SatnamSingh-mi5lw 3 роки тому +22

    ਸਲੂਟ ਗੀਤਕਾਰ ਨੂ

  • @deepjoshan8159
    @deepjoshan8159 3 роки тому +5

    Bohut nice song ik ik alfaaz sunan tea samjan yeog Brar sahb gud💐💐🙏🏻🙏🏻

  • @amarjeetkaur401
    @amarjeetkaur401 2 роки тому +6

    ਦਿਲਾਂ ਨੂੰ ਧੂ ਪੈ ਜਾਂਦੀ ਹੈ ਇਹ ਗੀਤ ਸੁਣਕੇ,ਨਾਲੇ ਰਿਸ਼ਤਿਆਂ ਵਿੱਚ ਚਿੱਟੇ ਹੋਏ ਲ਼ਹੂ ਨੂੰ ਦੇਖ ਕੇ ਮਨ ਭਰ ਆਉਂਦਾ ਹੈ, ਸੱਚਮੁੱਚ ਹੀ ਰਿਸ਼ਤਿਆਂ ਤੋਂ ਮਨ ਫਿੱਕਾ ਜਿਹਾ ਪੈ ਗਿਆ ਹੈ,

  • @jaspindersinghbrar8221
    @jaspindersinghbrar8221 4 роки тому +15

    Aaj v eh song heart touch krda yrr

  • @SaurabhKumar-vh1ho
    @SaurabhKumar-vh1ho 4 місяці тому +3

    Kon sun reha 2024 ch eh song
    Hajari lavao

  • @gurmitsran7684
    @gurmitsran7684 3 місяці тому +1

    ਬਹੁਤ ਹੀ ਪਿਆਰਾਗੀਤ

  • @raman_pb61
    @raman_pb61 3 роки тому +42

    ਗੁਰਵਿੰਦਰ ਬਰਾੜ ਜੀ ਬਹੁਤ ਵਧੀਆ ਵੀਡੀਓ ਗੀਤ ਦਰਦ ਭਰੀ ਅਵਾਜ਼ ਵਿੱਚ ਗਾਇਆ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖਣ ਜੀ ਸਾਰੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ

  • @gauravsingla2137
    @gauravsingla2137 3 роки тому +2

    End hi lai Pai e paji

  • @gurdhiansingh7741
    @gurdhiansingh7741 4 роки тому +74

    100ਵਾਰ ਸੁਣ ਚੁਕਾ ਕਿਨਾ ਵਧੀਅਾ

  • @SurjitsinghSinghkhuranjfzk
    @SurjitsinghSinghkhuranjfzk 7 місяців тому +1

    Ba kmal ne song Brar San ji

  • @rbrar3859
    @rbrar3859 6 місяців тому +1

    ਬਿੱਲ ਕੁੱਲ ਸਹੀ🎉

  • @gurcharnsingh6959
    @gurcharnsingh6959 Рік тому +2

    ਜਿਉਂਦਾ ਰਹਿ ਪਰਮਾਤਮਾ ਤੇਰੀ ਉਮਰ ਲੰਬੀ ਬਹੁਤ ਵਧੀਆ ਕਿਹਾ ਹੈ ਇਹ ਸਚਾਈ ਹੈ

  • @GaganSingh-gg2vx
    @GaganSingh-gg2vx 4 роки тому +36

    ਬਹੁਤ ਹੀ ਖੂਬਸੂਰਤ ਗੀਤ ਵੀਰ ਜੀ

  • @arunkumar-nl2yy
    @arunkumar-nl2yy Рік тому +2

    Gurvinder brarvji ਮਹਾਂਬਦਰ ਦਾ ਗਾ

  • @maansehna5862
    @maansehna5862 Рік тому +3

    ❤️❤️❤️❤️ ILove you 22gurwinder veer bhut shona song a g ❤️🙏

  • @kesargulzar7116
    @kesargulzar7116 4 роки тому +5

    Very nice song Gurwinder jiii

  • @vcrbczx6454
    @vcrbczx6454 3 роки тому +16

    ਲਾਜਵਾਬ ਗੀਤਕਾਰੀ ਜਿਉਦੇ ਰਹੋ

  • @SarbjeetSingh-yn9eh
    @SarbjeetSingh-yn9eh 3 роки тому +2

    ਵਾਹਿਗੁਰੂ ਜੀ

  • @harcharansingh9966
    @harcharansingh9966 3 роки тому +18

    ਸਲੂਟ ਹੈ ਲਿਖਾਰੀ ਨੂੰ, ਤੇ ਗਾਇਕ ਨੂੰ

  • @shahbazbaryar9873
    @shahbazbaryar9873 4 роки тому +19

    Music bhot vdya singing nice story hearth teaching good vedio

  • @jairam3411
    @jairam3411 2 роки тому +3

    Bhai maja aa gya song sun ke

  • @Singh3820-x4d
    @Singh3820-x4d 2 роки тому +5

    Rona aa janda eho jhe. Song sun k

  • @PargatSinghKhalsa-nj7br
    @PargatSinghKhalsa-nj7br 2 місяці тому

    Bhaut vadiya song God bless you veer j 🙏 ❤️

  • @testproduction8376
    @testproduction8376 4 роки тому +9

    Vadhiya song,Vadhiya Music,Vadhiya video.Congrts!

  • @AvtarSingh-jc6xy
    @AvtarSingh-jc6xy 5 років тому +18

    ਬਹੁਤ ਵਧੀਆ ਵੀਰ ਦਿਲੋ ਸੂਟਲ ਆ ਵੀਰ ਤੈਨੂੰ

  • @vipinbhandari7676
    @vipinbhandari7676 4 роки тому +4

    Maa our papa ka karza is log jinede ji nahi de sakte

  • @BhupinderSingh-lh7ou
    @BhupinderSingh-lh7ou 3 роки тому +10

    ਬੋਹਤ ਪਿਆਰ ਗੀਤ ਹੈ
    ਹੁਣ ਤਾਂ ਬੱਸ ਰੋਲਾ ਹੀ ਅੱਜ ਦੇ ਗੀਤ ਆ ਚ

  • @HardeepSingh-zo6qq
    @HardeepSingh-zo6qq 5 років тому +16

    ਬਹੁਤ ਵਧੀਆ ਸੋਗ

  • @Deollivegaming
    @Deollivegaming 2 роки тому +3

    ਬਹੁਤ ਵਧੀਆ ਗੀਤ ਜਿਊਂਦੇ ਰਹੋਂ ਬਾਈ

  • @gurlove79
    @gurlove79 3 роки тому +4

    8.6.2021 nice song

  • @ramsingh1668
    @ramsingh1668 3 роки тому +64

    ਮਾੜਾ ਟਇਮ ਵੀ ਚੰਗਾ ਹੁੰਦਾ ਸੱਭ ਦੀ ਪਰਖ ਕਰਾਵੇ ਹੈ ਅਸਲੀ ਸੱਜਣ ਓਹੀ ਔਖੇ ਵੇਲੇ ਜੋ ਕੰਮ ਆਵੇ

  • @MandeepkaurBhullar-2611
    @MandeepkaurBhullar-2611 3 місяці тому +1

    😢😢😢ristedar sare matlab de hunde aa bs bhen veer bebe bapu hi dukh sukh vich apneya nal kharde aa

  • @meetkhinda8890
    @meetkhinda8890 2 роки тому +4

    Bhot jiyada changa gaana h♥️♥️

  • @devpaintergobindgarh1525
    @devpaintergobindgarh1525 2 роки тому +3

    Bai Gurvinder brar 👍🏻👍🏻👍🏻👍🏻

  • @vickythind5761
    @vickythind5761 2 місяці тому +2

    Right 👍

  • @mhorts8830
    @mhorts8830 3 роки тому +1

    Aj Kal koi kise da ni

  • @SatnamSingh-tt2xt
    @SatnamSingh-tt2xt Рік тому +3

    ਬਿਲਕੁਲ ਸਹੀ ਕਿਹਾ ਵੀਰ ਜੀ, ਬਹੁਤ ਵਧੀਆ ਸੋਂਗ ਹੈ।

  • @sukhdeepsingh3341
    @sukhdeepsingh3341 Рік тому +3

    Very nice song

  • @harmansingh1325
    @harmansingh1325 4 роки тому +8

    22 g bhut vadiya song aa sare he tuhade

  • @HarpreetSingh-px3kf
    @HarpreetSingh-px3kf 2 роки тому +3

    Gurwinder veere tussi great o salaute aa veere tenu

  • @rajuratnana8176
    @rajuratnana8176 2 роки тому +9

    ਕਰ ਦਿੰਦਾ ਹੇ ਸ਼ੇਤੀ ਬੁੱਢੇ ਮਾੜਾ ਰੋਗ ਗਰੀਬੀ ਵਕਤ ਪੲੇ ਤੇ ਸ਼ੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਮਾੜਾ ਵਕਤ ਵੀ ਚੰਗਾ ਹੁੰਦਾ ਸਭ ਦੀ ਪਰਖ ਕਰਾਦੇ ਅਸਲੀ ਸੱਜਣ ਓਹੀ ਅੋਖੇ ਵੇਲੇ ਜੋ ਕੰਮ ਆਜੇ

  • @dhangurunanak308
    @dhangurunanak308 2 роки тому +1

    Bohat vdia singer e veer

  • @girls_sharma
    @girls_sharma 2 роки тому +1

    2022 cha suniya oct cha akhan bhar ayia

  • @ManpreetSingh-ek5qt
    @ManpreetSingh-ek5qt 3 роки тому +5

    Good bless you song

  • @ਸੋਨੀਧੁੰਨੀਕੇਪੰਚ

    ਬਹੁਤ ਵਧੀਅਾ

  • @bhagwantdc4554
    @bhagwantdc4554 2 роки тому +13

    ਬਿਰਹੜਾ ਗਾਇਕ ਗੁਰਵਿੰਦਰ ਬਰਾੜ । ਲੰਬੀ ਉਮਰ ਜੀਓ ਛੋਟੇ ਵੀਰ।

  • @gauravsoi7963
    @gauravsoi7963 3 роки тому +5

    Kithe o sir tuhde saaf suthre song sunan nl akha bhr aundiya ne.😰

  • @JaspalSingh-kc4ly
    @JaspalSingh-kc4ly Рік тому +2

    ਮੈਂ ਅਮਰੀਕਾ ਜਾ ਕਿ ਆ ਗਿਆ। ਹੁਣ ਨਹੀਂ ਜਾਂਦਾ

  • @NareshKumar-xh7xk
    @NareshKumar-xh7xk 2 місяці тому

    2024ਵਿੱਚ ਕੌਣ ਕੌਣ ਸੁਣ ਰਹੇ

  • @KalaGill-rz6qi
    @KalaGill-rz6qi 5 років тому +8

    ਬਹੁਤ ਵਧੀਆ ਬਾਈ ਯਰ ਹੱਡ ਬੀਤੀ ਜਿਦਗੀ ਦੀ ਆ

  • @babbucheema8116
    @babbucheema8116 3 роки тому +5

    ਵਾਹਿਗੁਰੂ ਵਾਹਿਗੁਰੂ

  • @Jagjeetsingh-fv3lk
    @Jagjeetsingh-fv3lk 4 роки тому +5

    ਬਹੁਤ ਬਹੁਤ ਬਦੀਆ

  • @ajaibdhaliwal2890
    @ajaibdhaliwal2890 2 роки тому +2

    Very good song geetkar ajaib tajo wala

  • @singhfateh1784
    @singhfateh1784 4 роки тому +5

    Gurwinder brar bhaji amazing singer
    Love you bhaji

  • @tajigill4087
    @tajigill4087 2 роки тому +6

    Nice g 👌👌👌👌

  • @dharmindersingh8653
    @dharmindersingh8653 3 роки тому +5

    V.good singer v good soing

  • @sunitachoudharychoudhary8522
    @sunitachoudharychoudhary8522 2 роки тому +1

    Hamaari life ki true story

  • @amrinder646
    @amrinder646 4 роки тому +7

    Good experieneced ,truth full song i like u

  • @NavdeepKaur-tv7ef
    @NavdeepKaur-tv7ef 3 роки тому +5

    Love uuuu veer ji

  • @taranvirkhangura7672
    @taranvirkhangura7672 4 роки тому +15

    Bhut sohna song brother,keep up

  • @sukhwinderkaur2762
    @sukhwinderkaur2762 3 роки тому +10

    Very good song 👌👌👌👌👌👌

  • @sunnyKumar-jz5gv
    @sunnyKumar-jz5gv 3 роки тому +6

    Sira songs

  • @sukhchainsingh8770
    @sukhchainsingh8770 3 роки тому +5

    Good vir g

  • @baljeetmaan2483
    @baljeetmaan2483 2 роки тому +3

    Very nice ji 🙏🙏

  • @harbhagwanbrarbrar5153
    @harbhagwanbrarbrar5153 3 роки тому +5

    Gurwinder brar very nice song 👌👌👌👌💪💪💪🙏🙏🙏🙏🙏 kive a fan

  • @SUKHWINDERsingh-zp1gv
    @SUKHWINDERsingh-zp1gv 3 роки тому +5

    Nyc song 😍

  • @rajinderandpreet9425
    @rajinderandpreet9425 4 роки тому +24

    Bahut badiaa song Bhai ji.
    Waheguru ji mehar rakhi

    • @sukhveersingh3371
      @sukhveersingh3371 4 роки тому +2

      ਬਾਈ ਜੀ ਕੀ ਹਾਲ ਹੈ ਇਹ ਗੀਤ ਸੁਣ ਕੇ ਮਨ ਭਰ ਆਉਦਾ ਏ

  • @sunitarani880
    @sunitarani880 4 роки тому +1

    ਗੁਰਬਿੰਦਰ ਬਰਾੜ ਦੀ ਕਲਮ ਦਾ ਕੋਈ ਸਿਰਾ ਨੀ

  • @mhorts8830
    @mhorts8830 3 роки тому +3

    Saluut aa veer tenu bilkul Sach kaha

  • @SarbjeetSingh-yn9eh
    @SarbjeetSingh-yn9eh 3 роки тому +2

    waheguruji

  • @LakhwinderSingh-jt4dk
    @LakhwinderSingh-jt4dk 8 місяців тому

    ਬਹੁਤ ਵਧੀਆ ਜੀ ।🎉

  • @shahbazbaryar9873
    @shahbazbaryar9873 4 роки тому +12

    Good song voice good Baryar brathr best of luck

  • @gurjitbrar4400
    @gurjitbrar4400 3 роки тому +9

    ਬਹੁਤ ਵਧੀਆਂ ਗੀਤ

  • @sandhuparminderparmindersa8385
    @sandhuparminderparmindersa8385 4 роки тому +15

    Good bless you veer g

  • @jagdevbhullar3315
    @jagdevbhullar3315 4 роки тому +2

    Very nice 👍 bro
    Lage raho
    Panjabi Versa tusi hi samb k rakhea baki ta dhian de lack hi minde aa

  • @mohangrewal8284
    @mohangrewal8284 4 роки тому +6

    Gurinder babar I am your dedicated fan I like your song and sweet voice

  • @SRai-x6r
    @SRai-x6r 10 місяців тому +1

    Jindgi di sachai dikha di song ch

  • @amarjitbrar9260
    @amarjitbrar9260 9 днів тому

    Thanks Gurvinder Brar❤❤❤

  • @satnam_bhangu.1915
    @satnam_bhangu.1915 3 роки тому +2

    💯 True