ਲੱਭ ਗਿਆ ਦਰੱਖਤਾਂ ਉੱਤੇ ਵਸਿਆ ਪੂਰੇ ਦਾ ਪੂਰਾ ਪਿੰਡ | ਦਰੱਖਤਾਂ ਉੱਪਰ ਰਹਿ ਕੇ ਪਿੰਡ ਵਾਲਿਆਂ ਨਾਲ ਕੱਟੀ ਰਾਤ

Поділитися
Вставка
  • Опубліковано 1 гру 2024

КОМЕНТАРІ • 148

  • @kuldipsingh7111
    @kuldipsingh7111 Місяць тому +8

    ਅੰਮ੍ਰਿਤਪਾਲ ਬਾਈ ਜੀ ਤੁਸੀਂ ਬਹੁਤ ਮਿਹਨਤ ਕਰਕੇ ਵੀਡੀਓ ਬਣਾਈ ਤੇ ਵੇਖ ਕੇ ਬਹੁਤ ਵਧੀਆ ਲੱਗਾ ਮਨ ਨੂੰ ਚੰਗਾ ਲੱਗਾ ਕਿ ਦਰਖ਼ਤਾਂ ਦੇ ਉੱਤੇ ਵੀ ਕਿਵੇਂ ਲੋਕ ਬਹੁਤ ਸੁਚੱਜੇ ਢੰਗ ਨਾਲ ਘਰ ਬਣਾ ਕੇ ਰਹਿੰਦੇ ਹਨ ਜੀ

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @sukhdevkaur9697
    @sukhdevkaur9697 26 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

    • @pb7rider
      @pb7rider  25 днів тому

      ਦਿਲੋਂ ਧੰਨਵਾਦ 🙏

  • @Kanwarnau-nihal-singh70
    @Kanwarnau-nihal-singh70 Місяць тому +4

    ਵੀਰ ਜੀ ਕੀ ਹਾਲ ਹੈ, ਸਾਰੇ ਲੋਕਾਂ ਨੂੰ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਖਾਧੀ ਸੀ ਅਤੇ ਮਲਿਕਭਾਗੋ ਦੀਆਂ ਕੜਾਹ ਪੂਰੀਆਂ ਠੁਕਰਾ ਦਿੱਤੀਆਂ ਸਨ, ਪਹਿਲਾਂ ਜਦੋਂ ਝੋਨਾ ਨਹੀਂ ਸੀ ਤਾਂ ਪੰਜਾਬ ਚ ਕੋਧਰੇ ਦੀ ਖੇਤੀ ਕੀਤੀ ਜਾਂਦੀ ਸੀ, ਕੋਧਰਾ ਵੀ ਝੋਨੇ ਵਾਂਗ ਹੁੰਦਾ ਹੈ, ਇਸਨੂੰ ਸਿਰਫ਼ ਇੱਕ ਹੀ ਪਾਣੀ ਚਾਹੀਦਾ ਹੈ, ਦੁਬਾਰਾ ਨਹੀਂ, ਕੋਧਰੇ ਦੇ ਚੌਲ ਬਣਦੇ ਹਨ ਫ਼ਿਰ ਇਸਨੂੰ ਪੀਸ ਕੇ ਆਟਾ ਤਿਆਰ ਕੀਤਾ ਜਾਂਦਾ ਹੈ, ਵਲੌਗ ਵਧੀਆ ਬਣਿਆ, ਕੈਮਰੇ ਵਾਲੇ ਵੀਰ ਨੇ ਵੀ ਕਮਾਲ ਦੀ ਵੀਡੀਓ ਬਣਾਈ ਉਸਦਾ ਚਿਹਰਾ ਵੀ ਦਿਖਾਇਆ ਕਰੋ ਜੀ ਕਿਓਂਕਿ ਪਹਾੜੀ ਰਸਤੇ ਵਿੱਚ ਵੀਡੀਓ ਗਰਾਫੀ ਕਰਨੀ ਬਹੁਤ ਔਖੀ ਹੁੰਦੀ ਹੈ, ਜਿਹੜੇ ਘਰ ਦਰਖਤਾਂ ਉੱਪਰ ਬਣੇ ਹਨ ਤਾਂ ਕੀ ਦਰਖਤ ਉੱਪਰ ਵੱਲ ਨਹੀਂ ਵਧਦੇ ਜਾਂ ਮੋਟੇ ਨਹੀਂ ਹੁੰਦੇ ਇਸ ਬਾਰੇ ਜਰੂਰ ਜਾਣਕਾਰੀ ਦਿਓ ਜੀ, ਦੇਸੀ ਘਿਓ ਤੇ ਸ਼ਹਿਦ ਇੱਕੋ ਵਾਰ ਨਹੀਂ ਖਾਣੇ ਚਾਹੀਦੇ ਜ਼ਹਿਰ ਬਣ ਜਾਂਦੇ ਹਨ। ਕਿਹੜੀ ਬਾਈਕ ਲਈ ਜਾਵੇ ਜੋ ਅਜਿਹੇ ਰਸਤੇ ਤੇ ਵਧੀਆ ਚੱਲੇ ਸੁਝਾਅ ਦਿਓ ਧੰਨਵਾਦ ਜੀ।

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @RajwinderKaur-qr8zg
    @RajwinderKaur-qr8zg Місяць тому +2

    ਵੀਰ ਜੀ ਬਹੁਤ ਵਧੀਆ

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @HarjeetSingh-zl5ns
    @HarjeetSingh-zl5ns Місяць тому +1

    ਬਹੁਤ ਵਧੀਆ ਵੀਡੀਓ ਜੀ❤❤🎉

    • @pb7rider
      @pb7rider  29 днів тому

      ਦਿਲੋਂ ਧੰਨਵਾਦ 🙏

  • @daljeetjhutty6521
    @daljeetjhutty6521 Місяць тому +3

    ਭਾਈ ਲਾਲੋ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੋਧਰੇ ਦੀ ਰੋਟੀ ਪਰੋਸੀ ਸੀ ਕੋਧਰਾ ਅਨਾਜ ਵਿੱਚ ਹੀ ਆਉਂਦਾ ਹੈ ।ਤੁਸੀਂ ਬਹੁਤ ਮਿਹਨਤ ਨਾਲ ਵੀਡਿਉ ਬਨਾਉਂਦੇ ਹੋ

    • @pb7rider
      @pb7rider  Місяць тому +1

      ਦਿਲੋਂ ਧੰਨਵਾਦ 🙏

  • @ravinderpourh564
    @ravinderpourh564 Місяць тому +7

    ਵੀਰ ਜੀ ਜਦੋਂ ਦਰੱਖਤ ਵੱਡੇ ਹੁੰਦੇ ਨੇ ਤੇ ਘਰ ਉੱਚਾ ਹੋ ਜਾਂਦਾ ਜਾ ਨਹੀਂ ਹੁੰਦਾ ਦੱਸਿਓ ਜੇ ਤੁਸੀਂ ਪੂਰੀ ਜਾਣਕਾਰੀ ਹਾਸਲ ਕੀਤੀ ਬਹੁਤ ਵਧੀਆ ਵਾਤਾਵਰਨ ਲੱਗਦਾ ਇੱਥੇ ਦਾ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @pb7rider
      @pb7rider  Місяць тому +1

      ਦਿਲੋਂ ਧੰਨਵਾਦ 🙏

    • @pb7rider
      @pb7rider  Місяць тому +2

      ਵੀਰ ਜੀ ਦਰਖਤ ਬਲਦਾ ਫੁੱਲਦਾ ਆ ਇਸ ਹਿਸਾਬ ਨਾਲ ਇਹਨਾਂ ਨੇ ਸਿਸਟਮ ਕੀਤਾ ਹੁੰਦਾ ਆ

    • @ravinderpourh564
      @ravinderpourh564 Місяць тому +1

      ਠੀਕ ਐ ਵੀਰ ਜੀ #ਧੰਨਵਾਦ ਦੱਸਣ ਲਈ
      #ਬਲਾਚੌਰ
      #ਨਵਾਂਸ਼ਹਿਰ
      #ਪੰਜਾਬ

  • @GurpreetSingh-sy9bx
    @GurpreetSingh-sy9bx Місяць тому +1

    Very very beautiful place thnxx ji 🙏👍

    • @pb7rider
      @pb7rider  Місяць тому

      Always welcome

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @jaspalsingh4941
    @jaspalsingh4941 Місяць тому +1

    Very nice place
    God bless you
    🙏🙏 From USA 🇺🇸

    • @pb7rider
      @pb7rider  Місяць тому

      Thanks a lot

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @SatnamSingh-fe3tg
    @SatnamSingh-fe3tg Місяць тому +1

    Very nice Vlog 👌 👍

  • @Jaipal-x4p
    @Jaipal-x4p Місяць тому +1

    Heaven like life it is really😊

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @fatehsinghsahota8826
    @fatehsinghsahota8826 Місяць тому

    Bot vadhya vedios hundia bhaji tuhadian thanks asin sarian dekhdian a

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @manvir6090
    @manvir6090 Місяць тому +1

    Excellent work 👏

    • @pb7rider
      @pb7rider  Місяць тому

      Thanks a lot 😊

  • @gurpreetkarda6319
    @gurpreetkarda6319 Місяць тому +1

    Very beautiful tree house 🏡.
    But roads are not safe 😂.

    • @pb7rider
      @pb7rider  Місяць тому

      Yes, thanks

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @sevenriversrummi5763
    @sevenriversrummi5763 Місяць тому +3

    Paji great WORK 🎉🎉🎉

  • @ManojPrabhakar-o5n
    @ManojPrabhakar-o5n Місяць тому

    Excellent ❤🎉 language khatarnaak 😂😅Manoj Prabhakar

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @dildiyangallan5476
    @dildiyangallan5476 Місяць тому

    Bahut soni video Bai ji

  • @gurdarshansingh5747
    @gurdarshansingh5747 29 днів тому

    Veer tuhada thanks tussi sannu green looka nu jo ghare bhathy dkhaoundy o.love u veer

    • @pb7rider
      @pb7rider  29 днів тому

      ਦਿਲੋਂ ਧੰਨਵਾਦ 🙏

  • @KamalPreet-g4h
    @KamalPreet-g4h Місяць тому +1

    Nice❤❤❤❤

  • @souravssurya6032
    @souravssurya6032 Місяць тому

    Osm work g❤❤❤

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @AnimalloverHarpreet
    @AnimalloverHarpreet Місяць тому

    Veere bahut mehnat karde ho ❤🎉

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @jagirsandhu6356
    @jagirsandhu6356 Місяць тому

    Love from Kotisekhan Moga ❤

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @rajeshkumar-lc3vp
    @rajeshkumar-lc3vp Місяць тому

    Nice place very good information.

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @haridassenterprises5502
    @haridassenterprises5502 Місяць тому

    ਪਰਾਣਾ ਪੰਜਾਬ ❤

  • @sanjeevarora8528
    @sanjeevarora8528 Місяць тому

    wow great 🙏🙏🙏🙏🙏🙏

    • @pb7rider
      @pb7rider  Місяць тому

      Many many thanks

  • @dildiyangallan5476
    @dildiyangallan5476 Місяць тому +1

    Sat shree akal ji

  • @jagmohankumarsahnan5416
    @jagmohankumarsahnan5416 Місяць тому

    Nice vlog ❤❤❤❤❤❤

  • @PayalThakur-u6y
    @PayalThakur-u6y Місяць тому

    Very nice video and amazing view's

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @ParwinderSingh-ru6mc
    @ParwinderSingh-ru6mc Місяць тому

    Amazing ❤😊

  • @NareshKumar-ey8jh
    @NareshKumar-ey8jh Місяць тому

    very very good bro
    Har Har mahadav

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @chanansingh4261
    @chanansingh4261 Місяць тому +1

    Nice 👍

  • @AnilKumar-qu2yt
    @AnilKumar-qu2yt Місяць тому

    Be happy dear❤.

    • @pb7rider
      @pb7rider  Місяць тому

      Thank you, I will

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @mohansingh3290
    @mohansingh3290 Місяць тому

    V nice

    • @pb7rider
      @pb7rider  29 днів тому

      ਦਿਲੋਂ ਧੰਨਵਾਦ 🙏

  • @Nreshkumar-f7o
    @Nreshkumar-f7o Місяць тому

    Dil kuch ho geya

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @bindamaan-p5t
    @bindamaan-p5t Місяць тому

    👌👌👌👌👌👌👌👌👌👌

    • @pb7rider
      @pb7rider  29 днів тому

      ਦਿਲੋਂ ਧੰਨਵਾਦ 🙏

  • @shaankohar
    @shaankohar 27 днів тому +1

    kithe eh jhga

  • @Hksingh-o1y
    @Hksingh-o1y Місяць тому

    Nice job

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @savrupamsinghaulakh
    @savrupamsinghaulakh Місяць тому

    Great

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @Parvinder5273
    @Parvinder5273 Місяць тому +1

    ❤❤❤❤

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @CharanJit-u2b
    @CharanJit-u2b Місяць тому

    Good. Video

  • @Rajankumar-dn4vf
    @Rajankumar-dn4vf Місяць тому

    Very good

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @BunyPhjd-gl8wy
    @BunyPhjd-gl8wy Місяць тому

    Bai ji ssak ji 🙏

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @jaspalkhoslababbu8594
    @jaspalkhoslababbu8594 Місяць тому

    Good

  • @JaswinderKaur-iu2vc
    @JaswinderKaur-iu2vc Місяць тому

    Amazing kithe kithe ren besera benaya lokan ne

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @sundeshchandan5134
    @sundeshchandan5134 17 днів тому

    Is there a bus to take you to this place. Not every can ride motorcycles. How do people bring their food supplies. And wood etc to build the se homes.

    • @pb7rider
      @pb7rider  16 днів тому

      ਦਿਲੋਂ ਧੰਨਵਾਦ 🙏

  • @jaspalgrewal438
    @jaspalgrewal438 Місяць тому

    ਵਿਡੀਓ ਦਿਖਾਉਣ ਲਈ ਧੰਨਵਾਦ। ਕਿਹੜੇ ਸ਼ਹਿਰ ਨੇੜੇ ਪੈਂਦਾ ਹੈ ਜੀ

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

    • @pb7rider
      @pb7rider  Місяць тому

      Near kullu himachal

  • @philosophersstone2905
    @philosophersstone2905 25 днів тому

    Which place is this you didn’t mention

    • @pb7rider
      @pb7rider  25 днів тому

      Tandi village in jibhi himachal

  • @ashwanijarg2291
    @ashwanijarg2291 Місяць тому

    Taree batrer done hi

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @KmalKarn-fl9hg
    @KmalKarn-fl9hg Місяць тому

    Guest house

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @HarpreetSingh-cr8hd
    @HarpreetSingh-cr8hd Місяць тому

    🙏🙏

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @RajaKhosla-t9i
    @RajaKhosla-t9i Місяць тому +1

    🎉🎉🎉🎉🎉
    ❤❤🎉❤❤
    🎉🎉❤🎉🎉

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @nihanggurjazzsinghanandpur365
    @nihanggurjazzsinghanandpur365 Місяць тому +13

    ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਆ ਕੋਧਰੇ ਦੀ ਤੈਨੂੰ ਇਹ ਵੀ ਨਹੀਂ ਪਤਾ ਭਰਾ

    • @surinderparmar3306
      @surinderparmar3306 Місяць тому +5

      ਭਲੇ ਮਾਣਸ ਇਤਿਹਾਸ ਪੜ ਲਿਆ ਕਰੋ ਕੋਧਰੇ ਦੀ ਰੋਟੀ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਨੂੰ ਖੁਆਈ ਸੀ। ਉਸ ਵੇਲੇ ਇਹ ਗਰੀਬ ਦਾ ਅੰਨ ਸੀ।ਮਲਿਕ ਭਾਗੋ ਦੀ ਚਿਕਨੀ ਚੋਪੜੀ ਰੋਟੀ ਖਾਣ ਤੋਂ ਨਾਂਹ ਕਰ ਦਿੱਤੀ ਸੀ। ਕਿਉਂਕਿ ਉਹ ਗ਼ਰੀਬਾਂ ਨੂੰ ਲੁਟਦਾ ਸੀ।

    • @nihanggurjazzsinghanandpur365
      @nihanggurjazzsinghanandpur365 Місяць тому +1

      @@surinderparmar3306 ਉਹੀ ਦੇਖੀ ਜਾਂਈ ਰੋਟੀ ਖਵਾਈ ਸੀ ਜਿਸ ਨੇ ਖੇਤੀ ਕੀਤੀ ਉਸ ਦਾ ਕੋਈ ਨਾਂ ਹੀ ਨਹੀਂ

    • @nihanggurjazzsinghanandpur365
      @nihanggurjazzsinghanandpur365 Місяць тому +4

      @@surinderparmar3306 ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਕੋਧਰੇ ਦੀ ਹੀ ਖੇਤੀ ਹੁੰਦੀ ਸੀ ਤੇ ਕੋਧਰੇ ਅਤੇ ਬਾਜਰੇ ਦੀ ਰੋਟੀ ਬਣਾਈ ਜਾਂਦੀ ਸੀ ਕਣਕ ਝੋਨਾ ਨਹੀਂ ਹੁੰਦਾ ਸੀ ਕੋਧਰਾ ਤੇ ਬਾਜਰਾ ਬਰਾਨੀ ਫ਼ਸਲਾਂ ਹਨ ਉਸ ਟਾਈਮ ਪਾਣੀ ਦਾ ਪ੍ਰਬੰਧ ਬਹੁਤ ਘੱਟ ਸੀ ਮੀਂਹ ਤੇ ਨਿਰਭਰ ਹੁੰਦਾ ਸੀ ਕੋਈ ਕੋਈ ਖੂਹ ਹੁੰਦਾ ਸੀ

    • @deepis761
      @deepis761 Місяць тому

      Chl kone veer

    • @ashwanijoshi4577
      @ashwanijoshi4577 Місяць тому +1

      Tainu sab kujh pata hai badi meharbani

  • @premnath5945
    @premnath5945 Місяць тому

    Tandi village kithe hai

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

    • @pb7rider
      @pb7rider  Місяць тому

      Near banjar , kullu

  • @gurjeettinku2691
    @gurjeettinku2691 Місяць тому +1

    Kithe ha

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @dildiyangallan5476
    @dildiyangallan5476 Місяць тому

    Bai ji tu c kado miloge
    Sat shree akal ji

    • @pb7rider
      @pb7rider  Місяць тому

      Vir ji jado margi, always come ❤️🙏🙏

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

    • @dildiyangallan5476
      @dildiyangallan5476 29 днів тому

      @pb7rider ਸ਼੍ਰੀ ਮਾਨ ਜੀ ਸਮਾਂ ਦਿਉ ਜੀ
      ਤਰੀਕ ਦਸੋ ਜੀ

  • @JaswinderKumar-j9p
    @JaswinderKumar-j9p Місяць тому

    Wonderful

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @CharanjeetkaurCharanjeetka-l2e
    @CharanjeetkaurCharanjeetka-l2e Місяць тому

    Amritpal ji thian nal dekh lo kadu si ke petha mainu petha lagda

    • @pb7rider
      @pb7rider  29 днів тому

      Nehe ji kado hai, ਦਿਲੋਂ ਧੰਨਵਾਦ 🙏

  • @manjitkaur685
    @manjitkaur685 Місяць тому

    Teri ta awaj bri bheri

  • @Paharivloggernishan
    @Paharivloggernishan Місяць тому

    Tourist nu attract karan di dramebazi aa ehna pahadiyan di
    Kudrat naal chhed chhaad aa ehe

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @HarpreetSingh-md4eo
    @HarpreetSingh-md4eo Місяць тому

    Language bahli teri att

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @hardialsingh1
    @hardialsingh1 20 днів тому

    Car 🚗 nhi jandi ?

  • @govindrai7900
    @govindrai7900 Місяць тому

    Bhit chngi gall hai kudrat nu aona humsafr swikar krna

    • @pb7rider
      @pb7rider  Місяць тому

      ਦਿਲੋਂ ਧੰਨਵਾਦ 🙏

  • @bindamaan-p5t
    @bindamaan-p5t Місяць тому

    👌👌👌👌👌👌👌👌👌

    • @pb7rider
      @pb7rider  29 днів тому

      ਦਿਲੋਂ ਧੰਨਵਾਦ 🙏

  • @mohinderpalsingh9764
    @mohinderpalsingh9764 2 дні тому

    Very nice

  • @pb_gamers4022
    @pb_gamers4022 Місяць тому

    ❤❤❤❤

    • @pb7rider
      @pb7rider  29 днів тому

      ਦਿਲੋਂ ਧੰਨਵਾਦ 🙏

  • @JagsirSingh-cg5fk
    @JagsirSingh-cg5fk Місяць тому

    Nice