ਇੱਥੇ ਵਿਕਦਾ ਲੁਟੇਰਿਆ ਦਾ ਲੁੱਟਿਆ ਹੋਇਆ ਸਮਾਨ Harar City Market | Punjabi Travel Couple | Ripan Khushi

Поділитися
Вставка
  • Опубліковано 1 гру 2024

КОМЕНТАРІ • 236

  • @teachercouple36
    @teachercouple36 9 місяців тому +9

    ਇਥੋਪੀਆ ਤਾਂ ਬਿਲਕੁੱਲ ਆਪਣੇ ਵਰਗਾ ਹੀ ਲੱਗਦਾ। ਆਨੰਦ ਆ ਗਿਆ ਵਲੌਗ ਦੇਖ ਕੇ। ਧੰਨਵਾਦ ਰਿਪਨ ਖੁਸ਼ੀ ❤

  • @ranveersingh2268
    @ranveersingh2268 9 місяців тому +9

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਸ਼ਹਿਰ ਕਰਾਉਣ ਵਾਸਤੇ ਆਈ ਲਵ ਯੂ 🙏👍🙏❤️

  • @SukhwinderSingh-wq5ip
    @SukhwinderSingh-wq5ip 9 місяців тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ranbirsinghjogich197
    @ranbirsinghjogich197 9 місяців тому +28

    ਖੁਸ਼ ਦਿਲ ਬੰਦੇ ਹਨ ਮੈਂ ਤਾਂ ਸੋਚੀਂ ਪੈ ਗਿਆ ਕਿ ਯੂ ਪੀ ਘੁੰਮ ਦੇ ਇਥੋਪੀਆ ਦਾ ਨਾਂ ਲੲਈ ਜਾਂਦੇ। ਸਭ ਕੁਝ ਆਪਣੇ ਪੁਰਾਣੇ ਸ਼ਹਿਰਾਂ ਵਾਂਗ ਲੱਗ ਰਿਹਾ। ਇਨਸਾਨੀਅਤ ਸਭ ਜਗ੍ਹਾ ਵੱਸ ਰਹੀ ਹੈ। ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਹੈ।

  • @Harpinder_Singh_Maan
    @Harpinder_Singh_Maan 9 місяців тому +4

    ❤__ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)___❤❤❤

  • @jagsirsingh3898
    @jagsirsingh3898 9 місяців тому +1

    Wahiguru g chadikala vich rakhe sariyan nu 🙏❤️♥️

  • @kanwalkaur9045
    @kanwalkaur9045 9 місяців тому +1

    ਪਾਕਿਸਤਾਨ ਦੇ ਬਲੋਕ ਵੇਖ ਕੇ ਬੜਾਂ ਸਕੂਨ ਮਿਲਦਾ ਸੀ ਦਿਲ ਨੂੰ ਵਾਹਿਗੁਰੂ ਜੀ ਤੂਹਾਡੇ ਤੇ ਮੇਹਰ ਕਰੇ

  • @bharatsidhu1879
    @bharatsidhu1879 9 місяців тому

    ਤੁਹਾਡਾ ਬਹੁਤ ਬਹੁਤ ਧੰਨਵਾਦ ਹਰਾਰ ਸ਼ਹਿਰ ਦੀਆਂ ਗਲੀਆਂ ਦਖਾਉਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @hardishdhillon98
    @hardishdhillon98 9 місяців тому +2

    Ripan khushi ❤️ ur blog awesome people are best 👌 seems very happy city looks very good 👍 similar to India thanks for showing us 🙏

  • @cheema7652
    @cheema7652 9 місяців тому +4

    ਧੰਨਵਾਦ ਬਾਈ ਜੀ ਹਰਹਰ‌ ਟਾਊਨ ਘਮਾਉਣ ਲਈ

  • @manjindersinghbhullar8221
    @manjindersinghbhullar8221 9 місяців тому +3

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਇਕ ਦਿਨ ਦਏਨਆਗਏਂ ਬਾਅਦ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਾਂ ਜੀ

  • @AnjuSharma-it1nu
    @AnjuSharma-it1nu 9 місяців тому +1

    God bless both of you and your channel 🌸🌹💐🌸🌹💐

  • @indersidhulehra2603
    @indersidhulehra2603 9 місяців тому +1

    ਮੈਨੂੰ ਆਸ ਸੀ ਤੁਸੀਂ ਸੋਮਾਲੀਆ ਜਾਉਗੇ ਪਰ ਤੁਸੀਂ ਗਏ ਕਿਉਂ ਨੀ ਵੀਰ

  • @RajinderSingh-th9xz
    @RajinderSingh-th9xz 9 місяців тому

    ਬਾਈ ਯਾਰ ਤੂੰ ਹੱਸ ਮੁੱਖ ਇਨਸਾਨ ਹੈ ਧਰਮ ਨਾਲ਼ ਨਜ਼ਾਰਾ ਆ ਜਾਂਦਾ ਜਾਣਕਾਰੀ ਸੁਣ ਕੇ ਗੁਰੂ ਮਹਾਰਾਜ ਖੁਸ਼ ਰਖਣ

  • @sainitravels47
    @sainitravels47 3 місяці тому

    ਨਾਈਸ ਬਰੌ ਅਤੇ ਭਾਬੀ ਜੀ. ਰੱਬ ਚੜਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼

  • @tarlochansingh1347
    @tarlochansingh1347 9 місяців тому +1

    ਬਾਈ ਜੀ ਇੱਥੇ ਇੱਕ ਚਰਚ ਹੈ ਪਹਾੜੀ ਦੇ ਉੱਤੇ ਕਾਫੀ ਖ਼ਤਰਨਾਕ ਜਗ੍ਹਾ ਹੈ

  • @darshangill26
    @darshangill26 9 місяців тому

    ਰਿਪਨ। ਬੇਟਾ। ਖੁੱਸ਼ੀ। ਦੀ। ਮੱਮੀ। ਪਾਪਾ। ਸੋਚਦੇ। ਹੋਣਾ। ਕਿ। ਸਾਡਾ। ਜਵਾਈ। ਸਾਡੀ। ਲੜਕੀ। ਨੂੰ। ਕਿਡੇ। ਖਤਰਨਾਕ। ਏਰੀਏ। ਚ। ਲਈ। ਫਿਰਦਾ

  • @darasran556
    @darasran556 9 місяців тому +2

    ਰਿਪਨ। ਖੁਸ਼ੀ।ਖੁਸ।ਰਹੋ

  • @ranveersingh2268
    @ranveersingh2268 9 місяців тому +2

    I love you brother sister god bless you good luck waheguru ji ❤️❤️🙏🙏👍👍

  • @SatnamSingh-ol9ql
    @SatnamSingh-ol9ql 9 місяців тому +2

    ਕਿਸਾਨ ਮਜ਼ਦੂਰ ਡਰਾਇਵਰ ਏਕਤਾ ਜਿੰਦਾਬਾਦ

  • @jagsirsingh3898
    @jagsirsingh3898 9 місяців тому

    Wahiguru di tuhade te kirpa rahe g 🙏🙏

  • @Searchboy77
    @Searchboy77 9 місяців тому +2

    Waheguru ji 🙏 mehar kare ❤😊🥰👩‍❤️‍👨

  • @Jasvir-Singh8360
    @Jasvir-Singh8360 9 місяців тому

    ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਤੁਸੀਂ ਜਿਸਨੂੰ ਵੀ ਮਿਲਦੇ ਹੋ ਉਸਨੂੰ ਹਮੇਸ਼ਾ ਕਹੋ ਕਿ ਉਹ ਪੰਜਾਬੀ ਮੂਵੀਜ ਜਰੂਰ ਵੇਖਿਆ ਅਤੇ ਸੁਣਿਆ ਕਰਨ ਤਾਂ ਕਿ ਸਾਡੀ ਮਾਂ ਬੋਲੀ ਵੀ ਹਰ ਦੇਸ਼, ਖਿੱਤੇ ਵਿੱਚ ਪ੍ਰਚੱਲਤ ਹੋ ਸਕੇ

  • @balbirkaur6014
    @balbirkaur6014 9 місяців тому +1

    Very nice vlog Waheguru chardi kala ch rakhan ji ❤❤🎉🎉

  • @Searchboy77
    @Searchboy77 9 місяців тому +1

    Waheguru ji 🙏 tuhanu hamesha khush rakhe ❤😊👩‍❤️‍👨🥰

  • @JasbirSingh-y8p
    @JasbirSingh-y8p 9 місяців тому

    ਸਤਿ ਸ੍ਰੀ ਅਕਾਲ🙏 ਰਿਪਨ ਖੁਸ਼ੀ❤😂

  • @jasbirsingh4931
    @jasbirsingh4931 9 місяців тому

    ਰਿਪਨ ਤੇ ਖੂਸੀ ਜੀ ਤੁਸੀਂ ਦੂਨੀਆਂ ਤਾ ਦਿਖਾ ਰਹੇ ਹੋ ਇਸ ਲਈ ਤੂਹਾਡਾ ਬਹੁਤ ਬਹੁਤ ਧੰਨਵਾਦ ਪਰ ਕਿਤੇ-ਮੋਕਾ ਮਿਲੇ ਤਾਂ ਆਪਣਾਂ ਪੰਜਾਬ ਵੀ ਦਿਖਾਉ

  • @manjitsinghkandholavpobadh3753
    @manjitsinghkandholavpobadh3753 9 місяців тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @AARYAN-h5s
    @AARYAN-h5s 9 місяців тому

    Chahe kujh v aa par roti nu suche hatth hi lane chahide aa (10.25 ) 🙏

  • @SarbjitSingh-w5o
    @SarbjitSingh-w5o 9 місяців тому

    Sat shri Akal Ripan and Khushi ji Beautiful city Gurdaspur Kalanaur S S K ❤❤❤❤❤❤❤

  • @tejindersingh9310
    @tejindersingh9310 9 місяців тому

    ਸਰਦਾਰ ਨੂੰ ਵੇਖ ਕੇ ਲੋਕ ਖੁਸ਼ ਹੋਏ

  • @bhagwansingh-hh3rs
    @bhagwansingh-hh3rs 9 місяців тому +1

    Karamgarh Barnala Punjab Punjabi tariple capple thanks

  • @sudeshkumararora
    @sudeshkumararora 9 місяців тому

    It’s called Ghaath mostly consumed by local
    It’s intoxicated
    They chew it

  • @muhammadashrafkhan5533
    @muhammadashrafkhan5533 9 місяців тому

    SsA ji very sweet couple ji Rab mahr kara

  • @SatnamSingh-ol9ql
    @SatnamSingh-ol9ql 9 місяців тому +1

    Kissan majdoor driver ekta jindabad

  • @kaurjasbir2758
    @kaurjasbir2758 9 місяців тому +1

    Very nice 👍
    Bless you guys... Rab rakha 👏🏻

  • @punjabiandejindgi
    @punjabiandejindgi 9 місяців тому

    ਬਹੁਤ ਵਧੀਆ ਲੱਗਿਆ ਵੀ ਡੀਓ ਵੀਰ ਸੀ ਘਰ ਬੈਠੇ ਹੀ ਸੈਰ ਕਰ ਲੈਦੇ ਆਂ ਪੂਰਾ ਸਾਹਿਬ ਦੇਖਿਆ ਮੈਂ

  • @SukhpalSingh-ze4tp
    @SukhpalSingh-ze4tp 9 місяців тому

    ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਆਪ ਜੀ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻

  • @SandeepSingh-o3r3n
    @SandeepSingh-o3r3n 9 місяців тому

    ਬਾਈ ਜੀ ਫੋਰਸ ਵੀ ਇੰਡੀਅਨ ਬ੍ਰਾਂਡ ਹੈ

  • @harbhajansingh8872
    @harbhajansingh8872 9 місяців тому

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @sainitravels47
    @sainitravels47 3 місяці тому

    ਨਾਈਸ ਬਰੌ ਭਾਬੀ ਜੀ❤❤🙏🙏👏🏼👏🏼

  • @JagtarSingh-wg1wy
    @JagtarSingh-wg1wy 9 місяців тому

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @TarsemSingh-st1vw
    @TarsemSingh-st1vw 9 місяців тому

    Very nice vlog beta ji waheguru ji tuhanoo hamesha hasda vasda rakhna keep it up 👍👍👍👍👍👍god bless both of you West wishes Lakhwinder Kaur from Gurdaspur🙏🙏🙏🙏🙏🙏🙏🙏🙏🙏🙏🙏🙏

  • @KulwinderKaur-ch2nu
    @KulwinderKaur-ch2nu 9 місяців тому

    Sat Shri akal Khushi te ripan veer ji 🙏 🙏

  • @KulwantSingh-in5sg
    @KulwantSingh-in5sg 9 місяців тому

    ਦਿਲ ਖੁਸ਼ ਹੋ ਗਿਆ ਰਿਪਨ ਤੇ ਖੁਸ਼ੀ ਜੀ

  • @ranjeetrana2236
    @ranjeetrana2236 9 місяців тому +1

    Grad kol ik he t shirt a

  • @MastLalijatt
    @MastLalijatt 9 місяців тому

    Love you all jio or jeene do God bless you all ❤❤❤ Jio

  • @balvindersingh3813
    @balvindersingh3813 9 місяців тому

    RK ji ਬਹੁਤ ਵਧੀਆ ਇੰਟਰਵਿਊ ਲੈਂਦੇ ਹੋ

  • @SurinderKaur-i8d
    @SurinderKaur-i8d 9 місяців тому

    Ripan veer ji thuada bahaut dhanbaddil khush ho janda vlog dekh ke

  • @GursewakSingh-c4z
    @GursewakSingh-c4z 9 місяців тому

    ਰਿਪਨ ਤੇ ਖੁਸ਼ੀ ਜੀ ਬਹੁਤ ਧੰਨਵਾਦ 🎉🎉

  • @sushilgarggarg1478
    @sushilgarggarg1478 9 місяців тому

    Enjoy a harar city market of Somalia 🇸🇴 ❤❤❤❤❤❤

  • @AmritpalSingh-mg6ix
    @AmritpalSingh-mg6ix 9 місяців тому

    love u paji w8 karda piea c tuhde velog da ❤ ❤

  • @sushilgarggarg1478
    @sushilgarggarg1478 9 місяців тому

    Satnam wahaguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Nisavarsingh
    @Nisavarsingh 9 місяців тому

    Satsiriji🎉dhanvadjidikharahevidesji❤

  • @himmatgill2090
    @himmatgill2090 9 місяців тому

    ripan khusi sat shiri akal ji tusi chardicala ch rho bai bhut vadia lgda bai

  • @mangakakru1861
    @mangakakru1861 9 місяців тому

    Sat shiri Akal g
    Manjisahib ambala city

  • @SureshKumar-dw8lq
    @SureshKumar-dw8lq 9 місяців тому

    Ripin j ituhadi tempering honi hai😂😂❤

  • @NarinderKumar-pp7zf
    @NarinderKumar-pp7zf 9 місяців тому

    Thanks Narinder Kumar UK 🇬🇧 See you London. Thanks Narinder kumar UK 🇬🇧

  • @RajKumar-tl1ov
    @RajKumar-tl1ov 9 місяців тому

    Very nice vlog thanks P. T. C. Raj Joga

  • @MajorSingh-po6xd
    @MajorSingh-po6xd 9 місяців тому

    ਕਈ ਦਿਨਾਂ ਬਾਅਦ ਬਲੋਗ ਆਇਆ ਹੈ (ਮੇਜਰ ਸਿੰਘ ਜੈਤੋ)

  • @KuldeepSingh-ug2di
    @KuldeepSingh-ug2di 9 місяців тому

    ਸਤਿ ਸ੍ਰੀ ਅਕਾਲ ਜੀ ❤❤❤❤❤ਪਿੰਡ ਰਤਨ ਗੜ੍ਹ ❤️❤️❤️❤️🌹🌹ਅੰਮ੍ਰਿਤਸਰ

  • @SinghSukhvinder-z1i
    @SinghSukhvinder-z1i 9 місяців тому

    ਰਿਪਨ ਜਵਾਨ ਬਲੋਗ ਦਾ ਨੰਬਰ ਪਾਇਆ ਕਰੋ

  • @sakinderboparai3046
    @sakinderboparai3046 9 місяців тому

    ਡੁਪਲੀਕੇਟ ਸਮਾਨ ਹੋਵੇਗਾ। ਲੁਟਿਆ ਹੋਇਆ। ਵੀ ਹੋ।ਸਕਦੈ।

  • @sukhdevkhan4430
    @sukhdevkhan4430 9 місяців тому

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਬਲੋਗ ਇੱਕ ਦਿਨ ਲੇਟ ਹੋ ਗਿਆ ਮਨ ਉਦਾਸ ਹੋ ਗਿਆ ਸੀ ਖੈਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @ravinderkaur3844
    @ravinderkaur3844 9 місяців тому

    Waheguru ji❤❤

  • @karamjitsingh1752
    @karamjitsingh1752 9 місяців тому

    ਰੀਪਨ ਖੁੱਸੀ ਜੀ ਤੁਸੀਂ ਚਾਚਾ ਕਦੋ ਬਨਾਉਣਾ ਸਾਨੁੰ😊

  • @zahoorahmad456
    @zahoorahmad456 9 місяців тому +1

    Love 💕💕 you work bro thanks Love ❤ from Pakistan

  • @big--brain4231
    @big--brain4231 9 місяців тому

    ਤੁਹਾਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ। ਮੈਂ ਵੀ ਤੁਹਾਡੀ ਹਰ ਵੀਡੀਓ ਵੇਖਦਾ ਹਾਂ। ਪਰ ਤੁਹਾਡੀ ਸੜ ਜਾਏ ਜਬਾਨ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਇੱਕ ਵੀ ਹਾਅ ਦਾ ਨਾਹਰਾ ਨਹੀਂ ਮਾਰਿਆ। ਮੇਰੇ ਹਿਸਾਬ ਨਾਲ ਤੁਸੀਂ ਵੀ ਕਿਸਾਨ ਪਰਿਵਾਰ ਨਾਲ ਸਬੰਧਿਤ ਹੋ। ਸ਼ਰਮ ਕਰੋ ਕੁਝ। ਤੁਹਾਨੂੰ ਆਪਣੀ ਯਾਤਰਾ ਰੱਦ ਕਰ ਕੇ ਪੰਜਾਬ ਵਾਪਸ ਆ ਜਾਣਾ ਚਾਹੀਦਾ ਹੈ।

  • @jasvindersingh9853
    @jasvindersingh9853 9 місяців тому

    Bahut vadia. Shirt bahut vadia pai hoi hai Ripan ajj.

  • @rockstar9992
    @rockstar9992 9 місяців тому

    Bohat Wadia lagda vlog, but force wala auto ve India da he hai. Force Indian company he hai.

  • @amitthakur8569
    @amitthakur8569 9 місяців тому +1

    Sat Shri Akal veer ji 🙏

  • @SatinderKaur-vp1zk
    @SatinderKaur-vp1zk 9 місяців тому

    Bhaut vadia vlog waheguru ji mehar kran ji

  • @sushilgarggarg1478
    @sushilgarggarg1478 9 місяців тому

    Iam always first looking daily vlog 8P.M.on you tube and 7A.M on face book 📖

  • @SukhwinderSingh-wb2xs
    @SukhwinderSingh-wb2xs 9 місяців тому +2

    ❤ⁿⁱᶜᵉ
    ᵛⁱʳᵃˡ ᵏʳᵒ😅

  • @buntywadhwa2231
    @buntywadhwa2231 9 місяців тому

    Guide di t shirt v badla diyo 😂

  • @JaspalSingh-vn8xo
    @JaspalSingh-vn8xo 9 місяців тому

    ਵਾਹਿਗੁਰੂ ਜੀ ਬਹੁਤ ਵਧੀਆ

  • @renusarwan9966
    @renusarwan9966 9 місяців тому

    BHUT SOHNA VLOG RIPAN VEER🎉

  • @sushilgarggarg1478
    @sushilgarggarg1478 9 місяців тому

    Welcome 🙏 to New country Somalia 🇸🇴 ❤❤❤❤❤

  • @baljindersingh7802
    @baljindersingh7802 9 місяців тому

    I love you bata and bati

  • @sunrisewelfaresocietysrimu8686
    @sunrisewelfaresocietysrimu8686 9 місяців тому

    Very good vlog bro , ssa, Dr Harbhagwan singh muktsar sahib

  • @avtarcheema3253
    @avtarcheema3253 9 місяців тому +2

    ਬਹੁਤ ਵਧੀਆ ਵਲੌਗ 👍👍

  • @rupinderuppal9094
    @rupinderuppal9094 9 місяців тому

    Waheguru ji 🙏🤲❤️

  • @gurmeetsinghbachhal
    @gurmeetsinghbachhal 9 місяців тому

    ❤❤❤❤❤ WAHEGURU Ji ❤❤❤❤❤

  • @SinghSukhvinder-z1i
    @SinghSukhvinder-z1i 9 місяців тому

    हम से इन देश मे पहुंच पाना मुश्किल काम है पर रिपन व खुशी ने हम को वीडियोज द्वारा घुमाव दिया धन्यवाद भाई

  • @parbhu3454
    @parbhu3454 9 місяців тому

    22 8vajy paa deya karo asi soona v hunda hai😊

  • @afrohim2
    @afrohim2 9 місяців тому

    Punjabi couples kesho you are in the boarder ❤❤❤❤🎉🎉🎉🎉🎉you make adventure ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @mandeepkailey7164
    @mandeepkailey7164 9 місяців тому

    Love from sudhar ludhiana ❤❤❤🎉🎉🎉❤❤❤❤❤🎉🎉🎉❤❤

  • @smartphonedoctor1242
    @smartphonedoctor1242 9 місяців тому

    Waheguru ji kirpa rakhe ji

  • @shivanisanju2237
    @shivanisanju2237 9 місяців тому

    Waheguru ji

  • @sushilgarggarg1478
    @sushilgarggarg1478 9 місяців тому

    Enjoy a tour of Ethiopia 🇪🇹-Somalia 🇪🇹 boards area ❤😂❤❤

  • @indiannorway
    @indiannorway 9 місяців тому

    nice to see it , ethopia da lok bahut changa han , kafi lok itha norway we rehnda han , mera naal we job karda han , kafi hindi words bolda han , i sent this video to them too , thxs for sharing

  • @Jagtarsingh-w5c
    @Jagtarsingh-w5c 9 місяців тому +1

    Good morning bai g 🙏🙏

  • @hellopunjabi6540
    @hellopunjabi6540 3 місяці тому

    ਤੁਸੀਂ ਬਹੁਤ ਕਰਮਾ ਵਾਲੇ ੳ

  • @deep_hardeep2800
    @deep_hardeep2800 9 місяців тому

    ਬਹੁਤ ਵਧੀਆ ਵਿਡਿਉ ਵੀਰ ਜੀ

  • @imtiazlakha4313
    @imtiazlakha4313 9 місяців тому

    Kia hall h yar ma Mustafa Pakistan sa ho yar

  • @KuldeepSingh-xe5mr
    @KuldeepSingh-xe5mr 9 місяців тому +2

    ਬਹੁਤ ਵਧੀਆ👍💯👍💯👍💯

  • @simrangill6936
    @simrangill6936 9 місяців тому +1

    Bless you guys 😊

  • @AARYAN-h5s
    @AARYAN-h5s 9 місяців тому

    Bai ji eh cars bahut costly ne aapne india vich Sade pind da ik Banda v lai ke aaya c ehi car France toh hun v hai 20:30

  • @rajabhatia8342
    @rajabhatia8342 9 місяців тому

    Jeda force ala auto hai ripan bauu Chinese nhi . Apna Indian hai force ji a di tempo traveller aundi hai. Yeh ohi force hai

  • @tejinderratton7666
    @tejinderratton7666 9 місяців тому

    Force v Indian hai