ਖਤਰੇ ਤੋਂ ਖਾਲੀ ਨਹੀਂ ਇਸ ਗੁਰੂਘਰ ਦੇ ਦਰਸ਼ਨ ਕਰਨਾ || ਇੱਕਲੇ ਕਦੇ ਨਾ ਜਾਇਓ ਇੱਥੇ ||Khoo Sahib Shadi Marg Pulwama

Поділитися
Вставка
  • Опубліковано 20 січ 2025

КОМЕНТАРІ • 768

  • @sultansingh7138
    @sultansingh7138 3 місяці тому +7

    ਗੁਰੂ ਸਾਹਿਬਾਨਾਂ ਦੀਆ ਜਗਾਂ ਤੇ ਜਾਣਾ ਦਰਸਨ ਕਰਨਾ ਚੰਗੀ ਗੱਲ ਮੁਬਾਰਕਬਾਦ ਪਰ ਇਸ ਤੋਂ ਵੀ ਵਧਿਆ ਏਨਾ ਗੁਰੂ ਸਾਹਿਬਾਨਾਂ ਦੀਆ ਗੱਲਾਂ ਮਨ ਲਈਆ ਜਾਣ ਵਾਹਿਗੁਰੂ ਜੀ ਸੋਜੀ ਬਖਸ਼ਣ 🙏❤️

  • @seemakaur9635
    @seemakaur9635 9 місяців тому +54

    ਲਾਗਤੇ ਦੀਵਾਨ ਰਹਿਣ ਗਾਵਤੇ ਸੁਜਾਨ ਰਹਿਣ ਝੁਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🙏🙏

  • @JaswinderSingh-lc4vv
    @JaswinderSingh-lc4vv Рік тому +62

    ਹਾਂ ਜੀ, ਵੀਰੇ ਅਸੀਂ ਵੀ ਦਰਸ਼ਨ ਕਰਕੇ ਆਏ ਸੀ। ਖੂਹ ਸਾਹਿਬ ਦਾ ਜਲ ਛੱਕ ਕੇ ਸਾਰੀ ਥਕਾਵਟ ਦੂਰ ਹੋ ਗਈ। ਬੜੇ ਜੰਗਲ ਹਨ। ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।

    • @AmanjeetKaur-in1fy
      @AmanjeetKaur-in1fy Рік тому +1

      ਕਿਥੇ ਹੈ ਇਹ ਗੁਰਦੁਆਰਾ ਸਾਹਿਬ

    • @JaswinderSingh-lc4vv
      @JaswinderSingh-lc4vv Рік тому +11

      @@AmanjeetKaur-in1fy ਭੈਣ ਜੀ ਇਹ ਗੁਰਦੁਆਰਾ ਸਾਹਿਬ ਜੰਮੂ ਕਸ਼ਮੀਰ ਦੇ ਪਾਮਪੂਰ ਦੇ ਲਾਗੇ ਘਣੇ ਜੰਗਲਾਂ ਵਿੱਚ ‌ਹੈ ਜੀ। ਉਥੇ ਗੁਰਦੁਆਰਾ ਸਾਹਿਬ ਤਾਂ ਨਹੀਂ ਬਣੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਬਰ ਬਾਦਸ਼ਾਹ ਦੀ ਪਿਆਸ ਬੁਝਾਉਣ ਲਈ ਨੇਜ਼ਾ ਮਾਰਕੇ ਪਾਣੀ ਪ੍ਰਗਟ ਕੀਤਾ ਸੀ। ਫੇਰ ਇਸ ਜਗ੍ਹਾ ਦਾ ਨਾਮ ਖ਼ੂਹ ਸਾਹਿਬ ਨੇ ਗਿਆ। ਬਹੁਤ ਹੀ ਜਲਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਜਾਵੇਗੀ। ਵਾਹਿਗੁਰੂ ਜੀ

    • @dilpreetsingh0015
      @dilpreetsingh0015 Рік тому

      ਇਹ ਕਹਿੰੜੀ ਜਗਾ ਤੇ ਆ

    • @RamsinghRam-su2ko
      @RamsinghRam-su2ko Рік тому

      ਵੀਰ ਜੀ ਏ ਕਿਹੜੇ ਜਿਲੇ ਵਿਚ ਹਨ

    • @JashanUppal-ll7lc
      @JashanUppal-ll7lc 9 місяців тому +1

      ​@@JaswinderSingh-lc4vvakbar badshah layi nhi jo sangat naal c ohna loka layi kita si...

  • @RajwinderKaur-qr8zg
    @RajwinderKaur-qr8zg Рік тому +48

    ਦਰਸ਼ਨ ਕਰਵਾਏ ਤੁਹਾਡੀ ਲੰਮੀ ਉਮਰ ਹੋਵੇ

  • @BaldevSingh-md9di
    @BaldevSingh-md9di Рік тому +53

    ਇਹ ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ ਐਸੇ ਹੀ ਹੋਣਾ ਚਾਹੀਦਾ ਇਨਸਾਨੀ ਜ਼ਿੰਦਗੀ ਦੀਆਂ ਭੀੜਾਂ ਨਹੀਂ ਹੋ ਸ਼ਰਧਾ ਰੱਖਦੇ ਹਨ ਐਸੇ ਹੀ ਦਰਸ਼ਨ ਦੀਦਾਰ ਯਾਤਰਾ ਕਰਕੇ ਅਨੰਦ ਪ੍ਰਾਪਤ ਕਰ ਦੇ ਨੇ

  • @sonuchauhan2358
    @sonuchauhan2358 Рік тому +77

    ਬਹੁਤ ਸਖ਼ਤ ਮਿਹਨਤ ਸਦਕਾ ਗੁਰਦੁਆਰਾ ਸਾਹਿਬ ਪਹੁੰਚੇ ਹੋ ਵੀਰ ਜੀ,, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਜੀ 👌🙏🙏🙏

  • @singhisking3001
    @singhisking3001 Рік тому +25

    ਇਸ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਉਸਾਰੀ ਲਈ ਸੇਵਾ ਸ਼ੁਰੂ ਹੋ ਗਈ ਹੈ
    ਧਨ ,ਤਨ ਦੋਹਾਂ ਦੀ ਲੋੜ ਹੈ,

  • @LaddiGill-pw4uh
    @LaddiGill-pw4uh Рік тому +42

    🚩🚩ਤਹਿ ਦਿਲੋਂ ਧੰਨਵਾਦ ਆਪ ਜੀ ਨੇਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਮੇਹਰ ਕਰਨ 🙏

    • @desiboyz011
      @desiboyz011 Рік тому

      ua-cam.com/video/D8OrU3k5PkA/v-deo.htmlsi=GyeVCUgRzjkNrArD

  • @ShubegSingh-d2b
    @ShubegSingh-d2b 2 місяці тому +1

    ਬੜੀ ਹਿੰਮਤ ਤੇ ਦਲੇਰੀ ਭਰਾ ਕੰਮ ਕੀਤਾ ਤੁਸੀਂ ਭਾਦਰੀ ਵਾਲਾ ਕੰਮ ਕਰਕੇ ਸੰਗਤ ਦੀ ਸੇਵਾ ਕੀਤੀ ਧੰਨਵਾਦ ਜੀ

  • @gurmindergondara4485
    @gurmindergondara4485 Місяць тому +2

    ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ

  • @PreetPreet-yd4ni
    @PreetPreet-yd4ni Рік тому +323

    🚩 ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਤੁਹਾਡਾ ਬਹੁਤ ਧੰਨਵਾਦ ਜੀ

    • @JaswinderKaur-uu5ky
      @JaswinderKaur-uu5ky Рік тому +8

      Thanks Beta ji

    • @JaswinderKaur-uu5ky
      @JaswinderKaur-uu5ky Рік тому +2

      Waheguru ji Waheguru jiWaheguru ji Waheguru ji

    • @SsSs-ww4je
      @SsSs-ww4je Рік тому +1

      Thanks bhai ji wahegure ji app jiuper meher karn siri Gure Hargobind sahib ji app malik hun app he bachan ge sikh panth hamesa chardi kala vich Rakhan ge

    • @AyaanGinni
      @AyaanGinni Рік тому

      ​@@JaswinderKaur-uu5ky8⁸⁸9

    • @4tracker88
      @4tracker88 Рік тому

      Dhanwad theek hai pr yogdaan v deo taaki gurudwara vich guru granth sahib maharaj ji di sthapna ho sakey 🙏🏻

  • @AnjuSharma-it1nu
    @AnjuSharma-it1nu Рік тому +10

    Bhut khatra utha kr aap itney durlabh Gurudwara sahib k darshan karwa rhe ho 💐🏵️🌹💐🏵️💐🏵️💐🏵️💐 aapko dr nhi lagta beta kuch bhe ho sakta hai stay safe

  • @vijaysharma3525
    @vijaysharma3525 9 місяців тому +3

    Guru dwara sahib de darshan karon da aapji bhut bhut shukrana ji bdi mushkat naal puje tusi irade nek hon ta guru pura saath deda h ole so nihal sat shiri aakal 😂😅👌🙏😌

  • @gurdevkaur1209
    @gurdevkaur1209 Рік тому +24

    ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਗੁਰੂ ਘਰ ਦੇ ਦਰਸ਼ਨ ਕਰਵਾਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ ਜੁਗ ਜੁਗ ਜੀਓ ਵੀਰ ਜੀ

  • @pkd1305
    @pkd1305 Рік тому +5

    ਧੰਨਵਾਦ ਬਾਈ ਜੀ ਘਰ ਬੈਠਿਆ ਨੂੰ ਦਰਸ਼ਨ ਕਰਵਾਏ ਪ੍ਰਮਾਤਮਾ ਸਹਾਈ ਕਰੇ 🙏

  • @ManjitSingh-wp6pp
    @ManjitSingh-wp6pp Рік тому +5

    ਬਹੁਤ ਅੱਛਾ ਉਪਰਾਲਾ ਕੀਤਾ ਹੈ ਵੀਰਾਂ ਨੇ ਸਤਿਗੁਰੂ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਉਣ ਲਈ, ਸਤਿਗੁਰੂ ਤੁਹਾਡੇ ਅੰਗ ਸੰਗ ਰਹਿਣ

  • @jaswantkaur9812
    @jaswantkaur9812 10 місяців тому +43

    ,ਜਾਨ ਨੂੰ ਖਤਰੇ ਵਿੱਚ ਪਾ ਕੇ ਤੁਸੀ ਦਰਸ਼ਨ ਕਰਾਏ।ਧੰਨਵਾਦ ਵਾਹਿਗੁਰੂ ਲੰਮੀ ਉਮਰ ਕਰੇ।

  • @MRMKhalsa
    @MRMKhalsa Рік тому +7

    ❤❤❤❤❤🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਕਿਹਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਚੜ੍ਹਦੀ ਕਲਾ ਬਖਸ਼ੇ ਅਤੇ ❤❤🙏🙏🙏🙏🙏

  • @dilbaghsingh4165
    @dilbaghsingh4165 Рік тому +45

    Sikh Kom should unite and protect historical Gurudwara sahib and land of Gurudwara sahib all over the world. DHAN DHAN SRI GURU Hargobind sahib ji Maharaj gagatguru.

  • @amarjitkaur3307
    @amarjitkaur3307 9 місяців тому +2

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। ਧੰਨਵਾਦ ਬੱਚੇ ਆ ਪ ਨੇ ਦਰਸ਼ਨ ਕਰਵਾਏ।

  • @dilbagsinghsingh3274
    @dilbagsinghsingh3274 Рік тому +2

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਸਾਨੂੰ ਦਰਸ਼ਨ ਕਰਵਾਏ

  • @rajwinderrajwinder6687
    @rajwinderrajwinder6687 Рік тому +12

    ਵਾਹਿਗੁਰੂ ਨੇ ਤੁਹਾਨੂੰ ਸੰਭਾਲੂ ਬਹੁਤ ਵੱਡਾ ਹੌਂਸਲਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ

  • @gurmejsingh494
    @gurmejsingh494 Рік тому +5

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @rajinderrakhra1265
    @rajinderrakhra1265 Рік тому +9

    ਧੰਨ ਗੁਰੂ ਹਰਗੋਬਿਦ ਸਾਹਿਬ ਜੀੰਓ ॥

  • @gurdevkaur1209
    @gurdevkaur1209 Рік тому +21

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਪਿਤਾ ਜੀ

    • @desiboyz011
      @desiboyz011 Рік тому

      ua-cam.com/video/D8OrU3k5PkA/v-deo.htmlsi=GyeVCUgRzjkNrArD

  • @jaswantsingh-xf6sh
    @jaswantsingh-xf6sh 10 місяців тому +2

    ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @jsingh6822
    @jsingh6822 3 місяці тому +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @harmindersingh9172
    @harmindersingh9172 Рік тому +4

    ਤੁਹਾਨੂੰ ਵੀ ਚੜ੍ਹਦੀਆਂ ਕਲਾਂ ਵਿਚ ਵਾਹਿਗੁਰੂ ਰੱਖੇ।

    • @desiboyz011
      @desiboyz011 Рік тому

      ua-cam.com/video/D8OrU3k5PkA/v-deo.htmlsi=GyeVCUgRzjkNrArD

  • @KawaljitKaur-fh9cx
    @KawaljitKaur-fh9cx 6 місяців тому +1

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਹਨ

  • @hakamsingh4624
    @hakamsingh4624 Рік тому +11

    ਜਿਉਂਦੇ ਵਸਦੇ ਰਹੋ ਵੀਰੋਂ।

  • @maninderkaur5484
    @maninderkaur5484 Рік тому +22

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਦਵਾਰਾ ਖੂਹੀ ਸਾਹਿਬ ਜੀ 🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹 ਬਾਬਾ ਜੀ ਕਿਰਪਾ ਕਰਨੀ ਜੀ 🌹🌹🙏🏼🙏🏼🙏🏼🙏🏼🙏🏼🙏🏼

  • @ashvanikumar7179
    @ashvanikumar7179 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurtejkharoud5910
    @gurtejkharoud5910 Рік тому +18

    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਦਾ ਭਲਾ ਕਰੋ ਜੀ

  • @harbanskaur8146
    @harbanskaur8146 Рік тому +4

    ਵਾਹਿਗੁਰੂ ਜੀਓ ਸਭ ਦੇ ਸਿਰ ਤੇ ਅਪਣਾ ਮੇਹਰ ਭਰਿਆ ਹੱਥ ਰੱਖ ਸਰਬਤ ਦਾ ਭੱਲਾ ਕਰਨਾ ਜੀਓ

  • @Bollywoodstars9358
    @Bollywoodstars9358 Рік тому +2

    ਧੰਨਵਾਦ ਜੀ ਸਾਨੂੰ ਦਰਸ਼ਨ ਕਰਵਾਉਣ ਲਈ

  • @RanvirSingh-py7nz
    @RanvirSingh-py7nz Рік тому +6

    Vaheguru g AAP Dona Veera nu tndrusti bkshn g , Jo tusi Darshan krvaye,dhan dhan 6 patshah Shri Guru hargobind Sahib g🙏🙏🙏🙏🙏

  • @RanjeetsinghRanasandhu
    @RanjeetsinghRanasandhu 8 місяців тому +1

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਵਿੱਰ ਜੀ 🙏 🙏

  • @NavDeep23-ke3tm
    @NavDeep23-ke3tm Рік тому +2

    ਵੀਰ ਕੈਲਾਸ ਪਰਵਤ ਤੇ ਕੈਦੇਂ ਕੋਈ ਜਾ ਨੀ ਸਕਦਾ਼... ਜੇ ਤੁਸੀਂ ਜਾਕੇ ਦਿਖਾਓਦੋ ਤਾਹੁਡੀ ਮਿਹਰਬਾਨੀ ਹੋਵੇਗੀ਼... ਵਾਹਿਗੁਰੂ ਚੜਦੀ ਕੱਲਾ ਬਖਸ਼ਣ ਜੀ

  • @punjabivlog5092
    @punjabivlog5092 Рік тому +1

    ਧੰਨਵਾਦ ਵੀਰ ਜੀ ਤੁਸੀ ਦਰਸ਼ਨ ਕਰਵਾਏ ਗੁਰਦੁਆਰਾ ਸਾਹਿਬ ਦੇ

  • @DavinderSingh-us4cx
    @DavinderSingh-us4cx Рік тому +23

    ਧੰਨ ਧੰਨ ਮੀਰੀ-ਪੀਰੀ ਦੇ ਮਾਲਕ ਵਾਹਿਗੁਰੂ ਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ 🙏🙏🌹🌹🙏🌹✈️✈️

  • @mandeepkaurgilljharsahib3543
    @mandeepkaurgilljharsahib3543 Рік тому +3

    ਸ਼ੁਕਰੀਆ ਜੀ ਦਰਸ਼ਨ ਕਰਵਾਉਣ ਲਈ 🙏🙏

  • @JaisiKarniWaisiBharniMynameHSD

    Veer ji Bahut bahut dhanyawad is Gurudwara Sahib ke darshan Karan layi

  • @preetsehgalsehgal2828
    @preetsehgalsehgal2828 4 місяці тому +1

    ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏🙏🙏

  • @shivdeepkartik5032
    @shivdeepkartik5032 Рік тому +5

    ਬਹੁਤ ਖੂਬਸੂਰਤ ਵੀਡੀਓ 💛❤️ 💜💜💙💛💛💜💜💙

  • @onlylovecanwintheworld
    @onlylovecanwintheworld Рік тому +5

    waheguru aap ji nu charhdiyan klaa vich rakhan veer ji bahut sohane darshan karwa ditte...
    is to pehla es tarah da video nhi si dekhiya..
    Very Very thanks 🙏🙏🌹🌹❤️❤️

  • @Waheguru-cd7kw
    @Waheguru-cd7kw Рік тому +23

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ

  • @ravinderkaur3837
    @ravinderkaur3837 Рік тому +5

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻🙏🏻

  • @ParamjitKaur-os1ke
    @ParamjitKaur-os1ke Рік тому +4

    Waheguru Ji ka khalsa waheguru je ke fathe veer ji bhahut jeyada thanks Sanu ghar batheaa darshan karwa dete Gurudwara shaib ji de

  • @AkaalUstat-y6z
    @AkaalUstat-y6z 3 місяці тому +2

    Dhanwad veer ji. , tusi darshan karake asanu khushia bakhshin.

  • @KiranjeetKaur-q4h
    @KiranjeetKaur-q4h 9 місяців тому +2

    Thank you vir ji Darshan kron lyi

  • @bobbyambarsariya7694
    @bobbyambarsariya7694 9 місяців тому +3

    Dhan dhan guru hargobind sahib ji waheguru ji 🙏🙏 waheguru ji ka Khalsa waheguru ji ki Fateh 🙏🙏🙏🙏

  • @Kissantelevision
    @Kissantelevision Рік тому +6

    ਵਾਹਿਗੁਰੂ ਜੀ ਮੇਹਰ ਕਰੇ ਜੀ ਸਭ ਤੇ ❤

  • @parminderkaur2137
    @parminderkaur2137 Рік тому +20

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਟੀ ਕੋਟ ਕੋਟ ਪ੍ਰਣਾਮ ਜੀ ਸਭ ਦਾ ਭਲਾ ਕਰੀ ਸਿੱਖ ਸੰਗਤਾਂ ਨੂੰ ਦਰਸ਼ਨ ਕਰਨ ਦਾ ਸੁਭਾਗਾ ਸਮਾ ਬਖਸੀ ਜੀ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਬਖਸੀ ਜੀ ❤❤🙏🙏👋👋🎉🎉🦄🦄

  • @RangitSinghHarike-uy7md
    @RangitSinghHarike-uy7md Рік тому +3

    ਹਨਾ ਹਨਾ ਹਨਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇਂ ਹਾਂ ਹਨਾ ।

  • @amarjeetkaur8471
    @amarjeetkaur8471 Рік тому +11

    Wahaguru ji ka Khalsa Waheguru Ji ki Fateh 🙏🙏 Dhan Dhan Guru Har Gobind Sahab ji 🙏🙏🌹🌹 We Sikh community should come together and protect our historical places of our Guru's

  • @asttydydydgfxfxyfufug3798
    @asttydydydgfxfxyfufug3798 4 місяці тому +1

    ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ 🙏🙏🙏🙏🙏

  • @GaganDeep-dv4bb
    @GaganDeep-dv4bb 9 місяців тому +2

    ਖੂਹੀ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ❤ਵਾਹਿਗੁਰੂ ਜੀ ਸੋਡੀਆ ਉੱਮਰਾ ਲੰਮੀਆ ਕਰੇ ਹਰ ਮਨੋਕਾਮਨਾ ਪੂਰੀ ਕਰੇ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤👏👏

  • @jasminekaur1999
    @jasminekaur1999 Рік тому +8

    Waheguru ji waheguru ji waheguru ji waheguru ji waheguru ji waheguru ji waheguru ji waheguru ❤ Raj Karega Khalsa 🙏♥️

  • @tejirurka3656
    @tejirurka3656 Рік тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @GurpreetSingh-lx1mb
    @GurpreetSingh-lx1mb Рік тому +19

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @rajwinderrajwinder6687
    @rajwinderrajwinder6687 Рік тому +3

    ਤੁਹਾਡਾ ਹਾਲ ਵੀ ਰਿਹਾ ਹੈ ਗੁਰੂ ਗੁਰੂ ਮਹਾਂਰਾਜ ਉੱਦਮ ਬਖਸ਼ੇ ਯਾਦਵ ਸਵੇਰਾ ਵਾਹਿਗੁਰੂ ਵਾਹਿਗੁਰੂ ਬੋਲ ਸ਼ੇਰਾ ਦੇ ਦੋ ਗੁਰੂ ਰਾਹ ਦੇ ਦੋ ਗੁਰੂ

  • @kuldeepsidhu02
    @kuldeepsidhu02 Рік тому +3

    ਵਾਹਿਗੁਰੂ ਮੇਹਰ ਕਰੀ ਦਾਤਿਆ

  • @onkarsingh7019
    @onkarsingh7019 Рік тому +23

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੀ ਯਾਤਰਾ ਸਫ਼ਲ ਕਰਨ ਜੀ 🙏🙏

  • @gillsaab3865
    @gillsaab3865 Рік тому +4

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏🙏🙏🙏🙏

  • @rajvinderkaur2239
    @rajvinderkaur2239 9 місяців тому +2

    Waheguru ji tada pla kre darshan karvaye veere tusi

  • @OnkarSingh-zw2lv
    @OnkarSingh-zw2lv 3 місяці тому

    ਵਾਹੇਗੁਰੂ ਜੀ ਮਿਹਰ ਕਰਯੋ

  • @surinderkaur4312
    @surinderkaur4312 Рік тому +3

    Dan Dan guru har Gobind sahib ji sada jhande jhulde rahan sikhi chardikla vch rakhan ji maharaj

  • @AnjuSharma-it1nu
    @AnjuSharma-it1nu Рік тому +5

    Dhan Dhan shiri Guru Hargobind Maharaj ji 🌹🏵️💐🌹💐🌹💐🌹

  • @surjitkaur6768
    @surjitkaur6768 Рік тому +7

    Dhan Dhan shri guru Hargobind Sahib ji🙏🏻🙏🏻

  • @GurpreetSingh-fq8nn
    @GurpreetSingh-fq8nn Рік тому +1

    ਬਹੁਤ ਸੋਹਣੀ ਵੀਡੀਓ ਸ਼ੀ ਵੀਰ ਜੀ

  • @harbanskaur8146
    @harbanskaur8146 Рік тому +10

    ਵਾਹਿਗੁਰੂ ਜੀਓ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀਓ

  • @gorabatth3551
    @gorabatth3551 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਵੀਰ ਜੀ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।ਬਹੁਤ ਵਧੀਆ ਵਿਡੀਉ ਬਾਈ ਜੀ।🙏🙏🙏🙏👌👌👌👌👍👍👍👍

  • @ParmjeetKaur-ku3ll
    @ParmjeetKaur-ku3ll Рік тому +1

    Wahegiru ji, bhut mehnat naal video bnaya , bhut bhut dhanvaad

  • @manjitsinghkandholavpobadh3753

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kuldipsingh-cr6ke
    @kuldipsingh-cr6ke Місяць тому

    🌹ੴਸਤਿਨਾਮ ਸ੍ਰੀ ਵਾਹਿਗੁਰੂ ਜੀ🌹🙏🙏🙏🙏🙏🙏

  • @GurcharanKaur-v3f
    @GurcharanKaur-v3f Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasvirSingh-gj3li
    @JasvirSingh-gj3li Рік тому +8

    ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ

    • @sadhusingh8152
      @sadhusingh8152 Рік тому

      ਗੁਰੂਦਵਾਰਾ ਸਾਹਿਬ ਇੱਥੇ ਨਹੀਂ ਬਣਿਆ ਏਨੇ ਭੋਲੇ ਏਨੇ ਸ਼ਾਦੇ ਸਿੱਧੇ ਸਾਡੇ ਭਰਾ ਇਹ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਕਹਿ ਸਕਦੇ ਹਾਂ

  • @bschungha8542
    @bschungha8542 Рік тому +4

    ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਪਾਤਸ਼ਾਹ

  • @ranjitkaur4948
    @ranjitkaur4948 Рік тому +3

    ਧੰਨਵਾਦ ਸਾਹਿਤ ਜੀਓ

  • @ranjeetsinghsingh9248
    @ranjeetsinghsingh9248 Рік тому +3

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @sarabjeetsingh8179
    @sarabjeetsingh8179 3 місяці тому

    ਸਤਿਨਾਮੁ ਸ੍ਰੀ ਵਾਹਿਗੂਰੂ ਸਾਹਿਬ ਜੀ🙏🙏

  • @perminderbisran3905
    @perminderbisran3905 Рік тому +2

    Thank you beta ji dhan dhan sri guru hargobind sahib ji 🙏🙏

  • @upkarkaurjhooti7488
    @upkarkaurjhooti7488 Рік тому +6

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ॥🙏🏽🌹🌹🌹🌹🌹🚩🚩ਧੰਨਵਾਦ ਬੱਚਿਓ ਦਰਸ਼ਨ ਕਰਵਾ ਦਿੱਤੇ ਵਾਹਿਗੁਰੂ ਤੰਦਰੁਸਤੀ ਤੇ ਬਹੁਤੀ ਸਿੱਖੀ ਬਖਸ਼ੇ।

  • @navpahuwind
    @navpahuwind Рік тому +3

    ਇਮਾਰਤ ਬਣਾਉਣ ਸਮੇਂ ਨਿਸ਼ਾਨੀਆ ਤੇ ਕੁਦਰਤ ਦਾ ਖਿਆਲ ਰੱਖਣਾ ਚਾਹੀਦਾ ਹੈ ਜੀ, ਹਰ ਪੱਖੋ ਸੋਚ ਕਿ ਪਲੈਨਿੰਗ ਕਰਨੀ ਚਾਹੀਦੀ ਹੈ ਜੀ

  • @preetsehgalsehgal2828
    @preetsehgalsehgal2828 4 місяці тому

    ਬਹੁਤ ਧੰਨਵਾਦ ਤੁਹਾਡਾ ਵੀਰੇ 🙏🙏

  • @Mr.Indianexperiments2951
    @Mr.Indianexperiments2951 Рік тому

    ਬਹੁਤ ਧੰਨਵਾਦ ਵੀਰ ਦਰਸ਼ਨ ਕਰਵਾਣ ਲਈ

  • @manjeetsinghnigah4695
    @manjeetsinghnigah4695 Рік тому +3

    ਵਾਹਿਗੁਰੂ ਜੀ 👏👏❤️👏👏💐👏❤️💐🙏🙏🙏💕

  • @baldevsinghriar4830
    @baldevsinghriar4830 Рік тому +3

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਸਦਾ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ❤❤❤❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

    • @desiboyz011
      @desiboyz011 Рік тому

      ua-cam.com/video/D8OrU3k5PkA/v-deo.htmlsi=GyeVCUgRzjkNrArD

  • @JeepalkaurJia
    @JeepalkaurJia Рік тому +1

    ਵਾਹਿਗੁਰੂ ਜੀ 🙏🙏

  • @amrikkhurana4270
    @amrikkhurana4270 Рік тому +1

    ਸਤਿਨਾਮੁ ਵਹਿਗੁਰ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਸਰਦਾਰ ਪਰਮੀਤ ਸਿੰਘ ਦੀ ਮਾਸ਼ਕਲਾ ਆਸਾਨ ਕਰਹਿ ਵਾਹਿਗੁਰੂ ਜੀ ਬੰਧਨਖਾਲਸ਼ ਕਰਹਿ ਵਾਹਿਗੁਰੂ ਜੀ ਇਕ ਤੇਰਾਆਸਰਾ ਵਾਹਿਗੁਰੂ 🙏😇💐🤲🌲👏🌹😇💐🤲🌲👏🌹ਆਪਣੀ ਮੇਹਰ ਕਰਹਿ 🙏😇💐🤲🌲👏🌹🙏

  • @surjeetSingh-qz2xj
    @surjeetSingh-qz2xj Рік тому +1

    Good effort sir thanks go on

  • @jasleenkaur5808
    @jasleenkaur5808 Рік тому +1

    veere eh te bahut khatarnaak rasta filmaa ch dekhyaa dhan ho tusi te sukhi veer guru sahab tuhade ang sang ne khush raho veero

  • @sukhjeet3244
    @sukhjeet3244 Рік тому +1

    Shukriya veer g darshan karvaun vaste
    Waheguru g mehar rakhan tuhade te

  • @jasbirwahi1091
    @jasbirwahi1091 Рік тому +4

    Dhan Dhan Hargovind Singh ji Shabji 🙏

  • @vikramjitsingh563
    @vikramjitsingh563 Рік тому +5

    ❤ਵਾਹਿਗੁਰੂ ਸਤਿਨਾਮ ਜੀ ❤ਗੋਲ ਗੁਰੂ ਘਰ ਹੈ ਬਹੁਤ ਸੋਹਣਾ ਗੋਲ ਵਾਹਿਗੁਰੂ ਜੀ❤

  • @AnjuSharma-it1nu
    @AnjuSharma-it1nu Рік тому +5

    Waheguru ji ka Khalsa
    Waheguru ji ki Fateh

  • @rajwantkaur7343
    @rajwantkaur7343 Рік тому +4

    Waheguru ji ka khalsa waheguruji ki fateh.

  • @gurpinderkaur2360
    @gurpinderkaur2360 Рік тому +9

    Dhan guru Arjuna Dev ji dhan guru govind singh ji dhan guru ramdass Ji dhan guru nanak dev ji dhan guru granth sahib ji waheguru ji ka Khalsa waheguru ji ki fateh

  • @ranjitkaur4948
    @ranjitkaur4948 Рік тому +9

    ਧੰਨ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਓ

  • @beingbl-lover143
    @beingbl-lover143 Рік тому +2

    Bahut hi himmt krke gye ho tusi waheguru ji