Koi light da vadhia prbandh karke Jaya Karo ini door ja ke location vadhia tarike naal cover na kiti ta tuhadi kiti mehnat bekaar hai dekhan layi Puranik murtia c jo light sahi na hon karke disya hi nahi
bhai sahab ji aap jo village name ke spelling likhtey hai veh goole map pey kabi nahi miltey.aap se umed ki jati hai k aap village k name k spelling jo goole map par hon vahi dia karo.
Tuhada bahut bahut dhanvaad veer g 🙏.....bahut vadia darshan krwa rhe ho g. kise local insaan naal gal baat kr k ohda mobile number dia kro g fer hi koi hor insaan gal baat kr k dekhan vaaste aa sakuga...g 🙏
Sar ji bahut badhiya video maja aaya Ji video dekhkar Anand a Gaya aur adventurous jagah karo
good ਬਹੁਤ ਵਧੀਆ ਵੀਡੀਓ ਭਾਜੀ ਮਜ਼ਾ ਆ ਗਿਆ ਦੇਖ ਕੇ ਸਾਡੇ ਲਈ ਤੁਸੀਂ ਕਿੰਨੀ ਮਿਹਨਤ ਕਰਦੇ ਆ ਇਹ ਮਿਹਨਤ ਦੇਖ ਕੇ ਰੋ ਖੁਸ਼ ਹੋ ਜਾਂਦੀ ਸਵੇਰੇ ਸਵੇਰੇ ਦਿਨ ਦੀ ਸ਼ੁਰੂਆਤ ਜਦੋਂ ਤੁਹਾਡੀ ਵੀਡੀਓ ਨਾਲ ਹੁੰਦੀ ਆ ਦਿਨ ਬੜਾ ਵਧੀਆ ਲੰਘਦਾ ਭਾਜੀ ਮਜਾ ਹੀ ਆ ਜਾਂਦਾ ਸਲਿਊਟ ਆ ਭਾਜੀ ਤੁਹਾਨੂੰ
ਬਹੁਤ ਵਧੀਆ ਵੀਡੀਓ ਜੀ ਗੌਡ ਬਲੈਸ ਯੂ ❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) PB-13 ❤🎉❤🎉❤🎉❤🎉❤🎉❤🎉
ਦਿਲੋਂ #ਧੰਨਵਾਦ ਜਾਣਕਾਰੀ ਦੇਣ ਲਈ ਜਾਨ ਜੋਖ਼ਮ ਚ ਵੀਡੀਓ ਬਣਾਉਣੀ ਪੈਂਦੀ #LCS ਕਰਨਾ ਤੇ ਬਣਦਾ ਏ ਵੀਰ ਜੀ ਗੁਰਦੁਆਰਾ ਰਿਵਾਲਸਰ ਸਾਹਿਬ ਨੀ ਗਏ ਉੱਥੇ ਦੀ ਵੀਡੀਓ ਬਣਾਉਣ ਲਈ ਬੇਨਤੀ ਕਰਦੇ ਹਾਂ #ਧੰਨਵਾਦ
ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਵੀਰ ਜੀ ਬਹੁਤ ਸੋਹਣੀ ਵੀਡੀਓ ਤੁਹਾਡੀ ਨਵੀਂ ਚੀਜ਼ ਦੇਖਣ ਨੂੰ ਮਿਲੀ ਦੇਖ ਕੇ ਬੜਾ ਆਨੰਦ ਆਇਆ😊
Nice good place love to see this ❤
very good bro
Har Har mahadav
Himachal Pradesh Una
ਮਾਤਾ ਜੀ ਦੀਆਂ ਗੱਲਾ ਸੁਣਕੇ ਬਹੁਤ ਵਧੀਆ ਲੱਗਿਆ ਲੂਣਸੁ ਦੇ ਰਸਤੇ ਚ ਜੋ ਪੈਦਾ ਹੈ ਓਸ ਕਿਲੇ ਦੀ ਵੀਡੀਓ ਵੀ ਬਣਾਓ ਵੀਰ ਜੀ ਇਸ ਵੀਡੀਓ ਲਈ ਤਹਿ ਦਿਲੋ ਧਨਵਾਦ ਜੀ 🙏
Badi wadhiya jagah bhaji pehli vaar suniya koi betal di v Pooja karde badi hairani wali gal hai per Anand aa gya video dekh k
Hard work every time
Great job 👍👍👍
Nice place ❤
Pb 31 Mansa 🙏
Satsriakal bro
Desi ghee ki factory thi yaha to😂😂😂
❤❤excellent work❤❤
❤❤❤❤
Good. Video
Hidden place🙏🙏
Done👍
Bai sons dekhan vaali saahni rakh kol lagda es mitti ch sona
Bohan pind te Bari pind aa ....thx g.
Mandi de kinna ku laage aa ?
ਮਾਤਾ ਤਾਂ ਕਹਿ ਰਹੀ ਹੈ ਪਰੰਤੂ ਇਹ ਤਾਂ ਥੁਆਨੂੰ ਵੀ ਪਤਾ ਹੋਣਾ ਕਿ ਮ੍ਰਿਗ ਕਿਸਨੂੰ ਕਹਿੰਦੇ ਨੇ , ਤੁਸੀਂ ਚੀਤਾ ਕਹੀ ਜਾਂਦੇ ਹੋ।
ਮ੍ਰਿਗ ਹਿਰਨ ਨੂੰ ਕਹਿੰਦੇ ਨੇ।
ਸੁਣੀਆ ਸੁਣਾਈਆ ਗੱਲਾਂ ਨੇ ਬਸ 😂 ਹੌਰ ਘਿਉ ਦੀ ਏਥੇ ਫੈਕਟਰੀ ਸੀ ਇਹ ਹਿਮਾਚਲ ਦੇ ਲੋਕ ਵੀ ਪੰਜਾਬ ਦੇ ਲੋਕਾਂ ਵਾਂਗ ਅੰਧਵਿਸ਼ਵਾਸੀ ਨੇ ਅਨਪੜ੍ਹ ਪੀੜੀ ਸੀ ਜਿਹਨਾ ਨੂੰ ਪੰਡਿਤਾ ਬਾਬੇ ਸਾਧ ਆ ਨੇ ਇਹ gppa ਸੁਣਾ ਸੁਣਾ ਕੇ ਲੁੱਟਿਆ ਸੀ 😢
Koi light da vadhia prbandh karke Jaya Karo ini door ja ke location vadhia tarike naal cover na kiti ta tuhadi kiti mehnat bekaar hai dekhan layi Puranik murtia c jo light sahi na hon karke disya hi nahi
bhai sahab ji aap jo village name ke spelling likhtey hai veh goole map pey kabi nahi miltey.aap se umed ki jati hai k aap village k name k spelling jo goole map par hon vahi dia karo.
Koi dekhya ta hai ni bhajda janwar 😂😂 eve hi suspense thriller na banaya karo
Tuhada bahut bahut dhanvaad veer g 🙏.....bahut vadia darshan krwa rhe ho g.
kise local insaan naal gal baat kr k ohda mobile number dia kro g fer hi koi hor insaan gal baat kr k dekhan vaaste aa sakuga...g 🙏
❤❤❤