Salute he veer Jadvinder Singh ji nu eina deeply har koei ni samjha sakda 🙏 te thanks he veer Sukhjinder Singh lopo ke valiya video einee vadhiya pesh karda he 22 dil ch hi khub jandi a video God bless you brother Pb 13 👍
Veera shonki sardar walya meri ik benti aa crdi engine nilri lutt aa gal Kari aa electric cheeja di te main part engine da ECM jani dil eh part 1 lakh tak v ho sakda te ustu vad v baki hor sensar jive crank senar came senar te Hor v mukdi gal eh ke Koi sensar ja ECM kam shad gya te tractor start ni hona baki loka di apni marji Mian ek Elctriction te kissan hon de naate jankari sanji keeti aa thanwad
Jivey tusi dasseya k IDI ch nosel da point pishey hunda piston to.. bai ji,, IDI ch nosel direct cylinder ch spray nhi kardi.. Balki nosel INTAKE MANIFOLD ch fuel supply dindi a, jo k air fuel ratio mixture bankey cylinder ch jandi a
O brawa kedi duniaa ch firdaa hun tenu dhhke naal tn koi crdi engine den ni lgyaa naa dhhke nal paise lainda tere kolo tera man mannu tu lai liee jidaa nhi mannu ny laugaa agle apdi technology vdaa rhe ne tahi apaa piche rhi janeaa das jattan kol paisa ni chndaa jatta kolo paise dhkke nal laike jande ne kho ke
ਲੋਪੋ ਵਾਲਿਆ ਧਰਮਨਾ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ । ਬਾਈ ਨੂੰ ਸਿਰ ਝੁਕਦਾ ਕਰਦਾ ਹਾਂ। ਬਹੁਤ ਜ਼ਿਆਦਾ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ। ਬਹੁਤ ਬਹੁਤ ਧੰਨਵਾਦ ਦੋਵਾਂ ਭਰਾਵਾਂ ਦਾ। 🙏🙏🙏🙏
ਮੇਰੇ ਵੀਰ ਯਾਦਵਿੰਦਰ ਸਿੰਘ ਇੱਕ ਬਹੁਤ ਹੀ ਨੋਲਜ ਰੱਖਣ ਵਾਲਾ ਇਨਸਾਨ ਹੈ ਬਹੁਤ ਹੀ ਚੰਗਾ ਹੈ
ਇਹ ਜਾਣਕਾਰੀ ਕਈ ਮਿਸਤਰੀਆਂ ਕੋਲ ਵੀ ਨਹੀਂ -----ਧੰਨਵਾਦ
ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰ ਰਿਹਾ ਹੈ ਬਾਈ ਸਿੱਖਿਆ ਲੈਣੀ ਚਾਹੀਦੀ ਹੈ ਨੌਜਵਾਨ ਪੀੜ੍ਹੀ ਨੂੰ ਦੁਨੀਆਂ ਤਰੱਕੀ ਕਰ ਰਹੀ ਹੈ ਇਸ ਤੋਂ ਤੇ ਅਸੀਂ ਕੰਜਰਪੁਣਾ ਕਰਨ ਲੱਗ ਪਏ (ਕੌੜਾ ਸੱਚ) 👏
Right brother
Green turban guy gave very nice and easy to understand explanation to layman.
ਬਹੁਤ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ
ਬਹੁਤ ਵਧੀਆ ਲੱਗੀ ਇਹ ਜਾਣਕਾਰੀ ਵੀਰੇ ਧੰਨਵਾਦ ਜੀ
ਬਾਈ ਸੁਖਜਿੰਦਰ ਲੋਪੋ, ਗੁੱਸਾ ਨਾ ਕਰਿਓ: ਤੁਸੀਂ ਆਪ ਘੱਟ ਬੋਲਿਆ ਕਰੋ ਤੇ ਮਾਹਰ ਬੰਦੇ ਨੂੰ ਜ਼ਿਆਦਾ ਬੋਲਣ ਦਿਆ ਕਰੋ ਜੀ I ਧੰਨਵਾਦ I ਵੀਡੀਓ ਬਹੁਤ ਵਧੀਆ ਸੀ I 👍🙏
Salute he veer Jadvinder Singh ji nu eina deeply har koei ni samjha sakda 🙏 te thanks he veer Sukhjinder Singh lopo ke valiya video einee vadhiya pesh karda he 22 dil ch hi khub jandi a video God bless you brother Pb 13 👍
ਰੋਟਰੀ ਇੰਜਨ ਤਾਂ ਬਾਈ ਅੱਜ ਤੋਂ ੬੦ ਸਾਲ ਪਹਿਲਾਂ ਆ ਕੇ ਬੰਦ ਹੋ ਗਿਆ ਸੀ, ਜੋ ਕੇ ਇਕ ਫੇਲ ਇੰਜਨ ਸਾਬਿਤ ਹੋਇਆ ਸੀ। ਐਵੇਂ ਆਵਦੀ ਠੁੱਕ ਬਣਾਉਣ ਦੇ ਚੱਕਰ ਚ ਬਾਈ ਛੱਡੀ ਜਾਂਦਾ।
Sahi gall aa bai
ਬਹੁਤ ਵਧੀਅਾ ਜਾਣਕਾਰੀ िਦਤੀ
ਬਹੁਤ ਵਧੀਆ, ਜੀ,ਅੱਜ ਨਾਲੇ, Di, ID,, ਦੀ ਫੁਲਪੋਰਮ ਮਿਲ ਗਈ। ਬਾਈ ਤੇਰੀਆ ਵੀਡਿਊ, ਤਾ ਵਧੀਆ ਹੁੰਦੀਆ ਹਨ। ਪਰ ਜਿਹੜੇ ਹੁਣ ਥੋੜੇ ਜਿਹੇ ਸੁਭਆ ਵਿਚ ਤੁਹਾਡੇ ਕਠੋਰਤਾ ਹੈ, ਇਹ ਮੈਨੂੰ ਗਲਤ ਲਗੀ ਹੈ। ਇਕ ਤੁਸੀ ਵੀਡਿਉ ਕੀਤੀ ਸੀ, ਉਹ ਝੀਗੇ ਮੱਛੀ ਵਾਲੇ ਫਾਰਮ ਵਾਲੇ ਵੀਰ ਨੂੰ ਮੈ ਫੋਨ, ਉਸ ਦਿਨ ਤੇ ਕਹਿਦਾ ਸੀ ਕਿ ਉਹ ਚੋਵੀ ਘੰਟੇ ਸੇਵਾ ਵਿਚ ਹਾਜਿਰ ਹਾਂ , ਜਦੋ ਅੱਜ ਮੈ ਫੋਨ ਕੀਤਾ, ਪੈਦੀ ਛੱਟੇ , ਬਹੁਤ ਗਰਮ ਬੋਲਿਆ,, ਜੇ ਤੁਹਾਨੂੰ ਨਹੀ ਯਕੀਨ ਤੇ , ਦੋਸਤੋ ਮੈ ਫੋਨ ਰਿਕਾਡਗ ਸੈਡ ਕਰ ਸਕਦਾ। ਪਤਾ ਨਹੀ ਲੋਕ ਕਿਉ ਆਪਣੇ ਦੋ ਭੇਸ ਰੱਖਦੇ ਨੇ। ਕੈਮਰੇ ਮੂਹਰੇ ਹੋਰ , ਵੇਸੇ ਹੋਰ ।।। ਬਹੁਤ ਦੁੱਖ ਹੁੰਦਾ ਹੈ, ਵੀਰ ਜੀ।।
Asha ji
Left wale bapu da beta
Wah ji bapu bhaut takneke banda se os time v,nice 👍🏿👍🏿
Bai bahut knowledge ai bai nu
ਬਾਈ ਯਾਦਵਿੰਦਰ ਜੀ ਤੁਹਾਡੀ ਜਾਣਕਾਰੀ ਸਿਰਾ ਐ
बहुत ही अछी जानकारी दी ह सरदार जी ने
बहुत बहुत धन्यवाद सुखजिंदर सिंह जी
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼
Yes i will
@@bluepen215 thanks yg
ਪੱਕਾ 22 ਜੀ
@@parmindersingh71 meharbani yg
@@bluepen215 meharbani yg
Yaadwinder uncle g bht bht thnkiu
Boht information wali gll dssi 😍😍😍
Puri jankari sahi hai ..... Correct information....
Veera shonki sardar walya meri ik benti aa crdi engine nilri lutt aa gal Kari aa electric cheeja di te main part engine da ECM jani dil eh part 1 lakh tak v ho sakda te ustu vad v baki hor sensar jive crank senar came senar te Hor v mukdi gal eh ke Koi sensar ja ECM kam shad gya te tractor start ni hona baki loka di apni marji Mian ek Elctriction te kissan hon de naate jankari sanji keeti aa thanwad
ਬਹੁਤ ਵਧੀਆ ਜੀ ਬਹੁਤ ਸੋਹਣੀ ਠੋਲਜ ਦਿੱਤੀ ਜੀ ।
ਬਹੁਤ ਹੀ ਵਧੀਆ ਜਾਣਕਾਰੀ ਵੀਰ ਪਰ ਸਲਾਮ ਹੈ ਯਾਦਵਿੰਦਰ ਵੀਰ ਦੇ ਦਿਮਾਗ ਨੂੰ ਵੀ ਏਨੀ ਜਾਣਕਾਰੀ ਸ਼ਾਇਦ ਕੋਈ ਕੰਪਿਊਟਰ ਦੀ ਮੈਮਰੀ ਵਿੱਚ ਵੀ ਸਾਂਭ ਕੇ ਨਾ ਰੱਖ ਸਕੇ
बहुत वधिया जानकारी दिती वीर जी ने 👍👍🙏
Rotary engine mazda di gadiaa ch aye c ethe bahr par caamyaab ni hoye hun dbara devolp kar rahe ne. Nice information
इंजन के बारे में बहुत अच्छी जानकारी हमको मिली है आपका धन्यवाद जी 🙏🏼🙏🏼🙏🏼
ਬਹੁਤ ਬਹੁਤ ਬਹੁਤ ਵਧੀਆ ਜੀ।
Shonki ji tuhada boht 2 Dhanbaad. Tusi gall bande under baad chhad de ho. Mjaal aa banda kanna pase kr j. Amarjeet joga
Good.. bai vdia galla dssia e
Bohut Vadiya 22G
Rotary engine is already there from long time but it’s not reliable for daily uses !! I
ਬਹੁਤ ਵिਧਅਾ ਜੀ
Rotary ਇੰਞਣ Japan ਦੀ Mazda ਕੰਪਣੀ ਦਾ ਸਭ ਤੋਂ ਵਧੀਆ ਏ।
Nice Bai.
Very nice ji
ਸਤਿ ਸ੍ਰੀ ਅਕਾਲ ਜੀ
Machenical engineer legda Bhau very intelligent
Good information bro
ਬਿਨਾ ਵਾਲ ਦੇ ਇਜਨ ta ਲੋਪੋ ਆਲਿਆ 1930 ਵਿੱਚ ਆ ਗਿਏ ਸੀ world war ਵਿੱਚ ਰੋਟਰੀ ਇਜਨ ਆਪਾ ਆਮ ਈ ਹਿਦੀ ਫਿਲਮਾ ਵਿੱਚ ਦੇਖਦੇ ਹਾਂ ਜਿਹੜੇ ਮੂਹਰੇ ਫਰਾ ਤੋ ਸਟਾਟ ਹੁੰਦੇ ਆ Germany di technology ah
Bai very useful information thanks
Bahut vadia jankari diti 22 ne
Great knowledge sardar ji
very good information 👍
Good knowledge 👍
very nice information bro 👍
Very good 22ji
Good22 ji
Good video !
Mazda Renesis gaddi ch Rotary engine aunda.......
Very nice knowledge
Thanks veer
Great information
Jivey tusi dasseya k IDI ch nosel da point pishey hunda piston to.. bai ji,, IDI ch nosel direct cylinder ch spray nhi kardi.. Balki nosel INTAKE MANIFOLD ch fuel supply dindi a, jo k air fuel ratio mixture bankey cylinder ch jandi a
bhut vdia bai
Very nice g good information
Roter engine nu wakel engine kende ne eh bhut sma pehla chalde c hun ta veer band ho chuke ne
,👍👍Good veere
Jee 😎jee😎jee 😎jee 😎jee😎jee😎jee😎😂😂😂😂 veere sat shri akele mein majaak karda si
Bai Yaadwinder da ghar da edres daso
great knowledge bhaji nu salute ea ji
Nice video
Good job Veer g
Very good job bro
Veer yadwinder pind Sirye wale ton distt (bti) Good👍
Good👍🚜👍
Good veer ji
Good knowledge 22
Good jankari
Nice information on
Good knowledge
di ਕਰਵੋਣ ਨਾਲ compression ratio ਕਿਵੇਂ ਵੱਧ ਗਈ ? displacement ਤੇ ਓਹੀ ਰਹਿਣੀ piston ਦੀ । ਅੱਧੀ ਅਧੂਰੀ ਜਾਣਕਾਰੀ
Piston jyada uthda kyuke ball vich langh jande a piston vich tue hunde hun balla layi
@@gursewaksingh4222 piston TDC ਤੋਂ ਉੱਪਰ ਨੀ ਜਾਂਦਾ ਕਦੀ ਵੀ
@@sartejsinghgill111 bilkul sahi
Veer g injection ne injector
ਬਾਈ ਬੁਹਤ ਵਧੀਆ ਨਾਲਜ ਦਿਤੀ ਕਿਹੜਾ ਪਿੰਡ ਤੇਪਤਾ ਤੇ ਮੋ ਨੰਬਰ ਦਿਓ
Good job 👏 👍
Ki Bai yadwinder ji koi workshop run karde ne dasiyo jarur
ਮੇਰਾ ਵੀਰ ਸੀਰਾ
Aat karti mistry saab
Right sir
Bai 2c and 3c engine bare v dso
nice information
Very good
Good knowlegde
Rotery engine ware jrur daso ji pls 🙏
Jina mrzi engine kadi jan bss jatta kol paisa ni chadna , rhe gl engine Al je di engine shiii bnya Hove crdi de brobar h zor maru
O brawa kedi duniaa ch firdaa hun tenu dhhke naal tn koi crdi engine den ni lgyaa naa dhhke nal paise lainda tere kolo tera man mannu tu lai liee jidaa nhi mannu ny laugaa agle apdi technology vdaa rhe ne tahi apaa piche rhi janeaa das jattan kol paisa ni chndaa jatta kolo paise dhkke nal laike jande ne kho ke
Good sir
Good
Mera first view
Rotry engine kdo da aya bhai sade sab to jaman to pehla de to baharli country ch pr. Ethy ni aya ena keh skde a 🤔
Ji
First view
Bhoot Wadia jankari
Rotary engine is old technology but not so successful there is so many drawbacks in rotary engine too much costly too high fuel consumption
Nic
Fr v quadrajet engine fail ho gya
Bauht kem ji
ਵੀਰ ਜੀ ਬਾਈ ਜੀ ਦਾ ਕਿਹੜਾ ਏਰੀਆ ਹੈ ਤੇ ਇਹ ਦੁਕਾਨ ਕਿੱਥੇ ਹੈ
Mansa
👌👌👌👌👍
👍🏻👍🏻👍🏻👍🏻
Di kraun te kinna kharcha aa janda
Super
FE bare v dso
🙏🙏🙏🙏🙏🙏👍🏻👍🏻👍🏻👍🏻👍🏻❤️❤️❤️
Exmplory