ਆਹ AC ਬਚਾਊ ਬਿਜਲੀ ਦਾ ਖਰਚਾ।ਭਾਵੇਂ ਦਿਨ ਰਾਤ ਚਲਾਈ ਰੱਖਿਓ।ਅੱਤ ਦੀ ਗਰਮੀ ਚ ਵੀ ਬਣਾਊ ਘਰ ਨੂੰ ਸ਼ਿਮਲਾ।

Поділитися
Вставка
  • Опубліковано 1 гру 2024
  • #RMBTelevision #RMBTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram- / rmbtelevision

КОМЕНТАРІ • 168

  • @unitedcolors2920
    @unitedcolors2920 3 роки тому +66

    ਜਿਹੜਾ ਸਾਰਾ ac ਨੇ ਪਸੀਨਾ ਸੁਕਿਆ ਹੁੰਦਾ ਜਦੋਂ ਬਿਲ ਆਉਂਦਾ ਸਾਰਾ ਪਸੀਨਾ ਇਕ ਦਿਨ ਵਿੱਚ ਆ ਜਾਂਦਾ

  • @ShellyGaind
    @ShellyGaind 3 роки тому +1

    Bouet bdhia veer ji best of luck god bless you jai shri nirmla mhaavtarm mata ji blessed 🙏🙏🙌🙌🙌

  • @gurlabhsra1998
    @gurlabhsra1998 3 роки тому +4

    ਆਪ ਲਿਆਓ ਬਿਜਲੀ ਬਿੱਲ ਘਟਾਓ

  • @asrandhawa5809
    @asrandhawa5809 3 роки тому +3

    ਚਾਰ ਸਾਲ ਚ ਕਿਹੜਾ ਏ ਸੀ ਖਤਮ ਹੋ ਜਾਂਦਾ ਮੇਰਾ Voltas ਦਾ ਏ ਸੀ 16 ਸਾਲ ਪੁਰਾਣਾ ਨਵੇਂ ਵਰਗਾ ਚੱਲਦਾ ਹੈ।

  • @maanmaan7040
    @maanmaan7040 3 роки тому +10

    ਕੱਲੀਆ ਗੱਲਾ ਨੇ ਬਿਜਲੀ ਬਿੱਲ ਆਲਾ ਤਾ ਗੱਪ ਆ

  • @Bhupindersingh-yl6xe
    @Bhupindersingh-yl6xe 3 роки тому +1

    ਬਾਈ ਜੀ 1,5 ਟੰਨ ਏਸੀ ਦਾ ਰੇਟ ਜਰੂਰ ਦੱਸੋ ਜੀ

  • @ishanaaariv6782
    @ishanaaariv6782 3 роки тому +8

    Sare suno ji jab v aapa koi AC buy karde a ta Star dekh de a. Us vich Gas kheri fill oh nehi dekh de.3 type gas a. R-32 is best a Eco friendly hai .. R-410A..v kush normally Hai par R-22 .?...3rd Class Gas a. So Dyan jaroor rakho buy koi v Company da kro ..take care ..God bless You 🙏

  • @cesiumion
    @cesiumion 3 роки тому +37

    ਇਹ ਵੀਡੀਓ ਇੱਕ ਵਿਗਿਆਪਨ ਏ। ਇਸ ਨੂੰ ਇੱਕ ਇੰਟਰਵਿਊ ਦੇ ਰੂਪ ਵਿੱਚ ਦਿਖਾ ਕੇ ਲੋਕਾਂ ਨੂੰ ਫੁੱਦੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

    • @sukhwinderdotnet
      @sukhwinderdotnet 3 роки тому +3

      ਬਿਲਕੁੱਲ ਜੀ, ਸਾਰੇ youtuber ਨੇ ਇਹੀ ਕੰਮ ਫੜ ਲਿਆ, ਸੌਖਾ ਤਰੀਕਾ ਪੈਸੇ ਕਮਾਉਣ ਦਾ।

    • @hawkhayer6151
      @hawkhayer6151 3 роки тому

      Aaho sahi a

    • @mannateducation160
      @mannateducation160 3 роки тому +2

      ਫੁਦੂ ਦੀ ਥਾਂ ਮੂਰਖ ਵੀ ਲਿਖਿਆ ਜਾਂ ਸਕਦਾ ਹੈ, ਬੇਟਾ ਜੀ।

  • @technicalanuji802
    @technicalanuji802 3 роки тому +35

    ਜਿਹੜੀ ਮੇਨ ਗੱਲ ਸੀ ਰੇਟ ਤਾਂ ਕਿਸੇ ਵੀ ਏ ਸੀ ਦਾ ਤੁਸੀਂ ਦੱਸਿਆ ਨੀ ਜਸ ਗਰੇਵਾਲ ਜੀ

  • @Kashmirchohla
    @Kashmirchohla 3 роки тому +1

    ਜਸ ਗਰੇਵਾਲ਼ ਦੀਆ ਆਪਣੀਆ ਕੱਛਾਂ ਵਿੱਚੋਂ ਮੁੜਕਾ ਤਾ ਸੁੱਕਿਆ ਨਹੀਂ। ਇੱਥੇ ਏ ਸੀ ਨਹੀਂ ਚਲਾਇਆ ਲਗਦਾ।

  • @pbx0325
    @pbx0325 3 роки тому +23

    ਜਦ ਦੂਜਿਆਂ ਕੰਪਨੀਆਂ ਇਹਨਾਂ ਦੇ ਕੰਪ੍ਰੇਸਰ ਵਰਤਦੀਆਂ ਨੇ ਫੇਰ ਇਸਦਾ ਤੇ ਦੂਜਿਆਂ ਕੰਪਨੀਆਂ ਚ ਕੀ ਫਰਕ ਰੇਹ ਗਿਆ? 😂 ਕਿਉ ਲੋਕਾਂ ਨੂੰ ਮੂਰਖ ਬਣਾਉਂਦੇ ਹੋ, ਬਿਜਲੀ ਦਾ ਬਿੱਲ ਤੁਹਾਡੇ ਕਮਰੇ ਦਾ ਸਾਈਜ਼, ਅਤੇ ac ਦੇ temperature ਤੇ ਨਿਰਭਰ ਹੈ

    • @kamaljotgill458
      @kamaljotgill458 3 роки тому

      😜😀

    • @sammygsp5493
      @sammygsp5493 3 роки тому

      Paji eh gall sahi h esda bill bht ghatt aanda m khud lgaya h ghar

  • @gurpreetsinghshimlapuri8470
    @gurpreetsinghshimlapuri8470 3 роки тому +10

    ਸਰਦਾਰ ਜੀ ਕਿਆ ਬਾਤਾਂ ❤️❤️❤️❤️❤️❤️❤️

  • @tariveer4605
    @tariveer4605 3 роки тому +35

    ਰੁਪਏ ਦੱਸੋ ਕਿੰਨੇ ਦਾ ਹੈ ਭਰਾਵੋ..ਇਹ ਗੲਈਆ ਨੂੰ ਲੁੱਟਣ ਗੇ ਜਿਹੜੇ ਪ੍ਰਾਈਜ ਨਹੀ ਦੱਸਦੇ..ਗੋਲ ਮੋਲ ਹੈ ਸੱਭ ਗੋਲ ਮੋਲ ਹੈ

  • @dsbatth9105
    @dsbatth9105 3 роки тому

    very nice
    wmk
    thanks rmb tv

  • @kailey5081
    @kailey5081 3 роки тому

    ਵਾਈ ਫਾਈ ਨਾਲ ਏ ਸੀ ਪੰਦਰਾਂ ਮਿੰਟ ਪਹਿਲਾਂ ਚਲਾਉਣ ਲਈ ਬੰਦਾ ਫੋਨ ਤੇ ਟੱਕਰਾਂ ਮਾਰੀ ਜਾਵੇ ਤੇ ਉੱਧਰ ਟਰਾਂਸਫਾਰਮਰ ਚੋਂ ਚੋਰਾਂ ਨੇ ਤੇਲ ਅਤੇ ਤਾਬਾਂ ਕੱਢ ਕੇ ਵੇਚਿਆ ਹੋਵੇ 🔔🔔🔔🔔🔔

  • @paramjitsinghsandhu4781
    @paramjitsinghsandhu4781 3 роки тому +3

    ਗੱਲਾਂ ਤਾਂ ਵਧੀਆ ਵਿਚਾਰ ਸਹੀ ਸ਼ਾਬਾਸ਼ ਪਰ ਸੱਚ ਹੋਵੇ ਤਾਂ?

  • @anmolphotography9823
    @anmolphotography9823 3 роки тому +2

    ਮੇਰੇ ਕੋਲ LG ਦਾ 5 in 1 model ms-q18knya1/2021
    ਇਹ ac ਰਾਤ ਵਿੱਚ 3.5 ਯੂਨਿਟਾਂ ਖਾਦਾਂ
    15 ਮਿੰਟ ਵਿੱਚ ਟੈਮਪਰੇਚਰ ਮੈਨਟੇਨ ਕਰ ਲੈਂਦਾ ਫੇਰ 40% ਤੇ ਕਰਦੋ ਹਿਸਾਬ ਨਾਲ ਚਲਾਓ ਖਪਤ ਫੇਰ ਘੱਟ ਹੁੰਦੀ ਐ

    • @creative.singh80s22
      @creative.singh80s22 3 роки тому

      ਬਿਲਕੁਲ ਸਹੀ ਗੱਲ ਆ ਵੀਰ। Ac ਨੂੰ ਜੇ ਅਸੀ ਸਹੀ ਚਲੀਏ ਤਾਂ 3 ਤੋਂ 4 ਯੂਨਿਟ 8 ਘੰਟੇ ਦੀਆਂ ਲੈਂਦਾ ਆ।

    • @anmolphotography9823
      @anmolphotography9823 3 роки тому

      @@creative.singh80s22 10 ਘੰਟਿਆਂ ਵਿਚ 4 ਯੂਨਿਟਾਂ ਲੈਂਦਾ ਇਹ LG ਦਾ

  • @ArshChahal47
    @ArshChahal47 3 роки тому +1

    Hmm mere dost ne lgwaya c saal pehla nabhe te usne es to baad takreeban sare nabhe ch te laage taage apne sare dosta rishtedara de v lgwa ta.

  • @sunnyminhasvlogs
    @sunnyminhasvlogs 3 роки тому +3

    VADIA A.C A PUNJABIAOYA MAIN A.C DA HAI KAM KARDA LOVE FROM ADAMPUR JILA JALANDHAR

  • @lovepreetsinghgill517
    @lovepreetsinghgill517 3 роки тому +7

    40% ਵਾਲਾ ਫੰਕਸ਼ਨ/ਸੈਟਿੰਗ ਤਾਂ ਐਲਜੀ ਅਤੇ ਸੈਮਸੰਗ ਵਿੱਚ ਵੀ ਆ ਗਿਆ ਹੈ। ਐਲਜੀ ਦਾ ਇਨਵਰਟਰ ਏਸੀ ਵੀ 40 % ਸੈਟਿੰਗ ਤੇ 250 ਵਾਟ ਹੀ ਬਿਜਲੀ ਖਾਂਦਾ ਹੈ। ਸੈਮਸੰਗ ਦਾ ਵੀ ਇਸੇ ਤਰਾਂ ਹੈ

    • @bajwaaman
      @bajwaaman 3 роки тому

      sahi gal aa bro.... 4 saal hoge LG da inverter AC use krdea...us ch sab to phla aaya c aha 40 percent te chaloun wala function

  • @surindergulati7173
    @surindergulati7173 3 роки тому +1

    Bhai ji tuhada interview Len da traika bohat hi vadiya 👌🙏🌷 hai

  • @punjabmadedesi6183
    @punjabmadedesi6183 3 роки тому +10

    ਬਿਜਲੀ ਹਮੇਸ਼ਾ comprasor ਖਾਂਦਾ ਜੇ ਕੋਈ 1.5 ton ਦਾ ac 4.5 ampre ਲੈਣ ਲੱਗ ਗਿਆ ਫੇਰ ਕੂਲਿੰਗ ਕੀ ਕਰੂਗਾ

    • @g.p.s319
      @g.p.s319 3 роки тому +2

      ਮੇਰੇ ਸੈਮਸੰਗ ਦਾ ਲੱਗਾ 5 ਸਟਾਰ 1.5 ਟਨ 2.6 ਐਮਪੇਅਰ ਲੈਣ ਲਗਦਾ ਹੈ ।ਜਿਵੇਂ ਜਿਵੇਂ ਕਮਰਾ ਠੰਡਾ ਹੋ ਗਿਆ ਤਾਂ । 2017 ਦਾ ਲੱਗਾ ਹੈ ਨਾ ਮੰਨਣ ਵਾਲੀ ਗੱਲ ਹੈ 1.6 ਐਮਪੇਅਰ ਤੱਕ ਵੀ ਘੱਟ ਜਾਦਾ ।ਇਕ ਮੈਂ 3 ਸਟਾਰ ਲੈ ਲਿਆ ਉਹ ਬਿਜਲੀ ਜਿਆਦਾ ਖਾਦਾਂ ।ਦੋਵੇਂ ਇਨਵਰਟਰ ਏ ਸੀ ਨੇ ।

    • @JaswinderSingh-fl4id
      @JaswinderSingh-fl4id 3 роки тому

      @@g.p.s319 samsung taripal degetal invertar ac 1.5 tan din rat chelega bill do mahene bad 1500 aunda good barend vil Jhok dipulana fazilka

  • @gurdeepkaur1041
    @gurdeepkaur1041 3 роки тому

    Very good

  • @bluepen215
    @bluepen215 3 роки тому +4

    Raab kare ena di firm grow hove

  • @SinghZaed
    @SinghZaed 3 роки тому

    Best ac Jehda worldwide a oh daikin te o general and mitusbishi aaa

  • @ArshChahal47
    @ArshChahal47 3 роки тому

    01:10 aluminium y kuch ac's ch hunda jinna da price v companies ohna hi rakh k sale kr dindia pr technology upgrade kr k. Jive samsung aluminium dindi apne kuch models ch. Eh sahi ni hai. Hamesha check kro v 100% copper aw.

  • @Harpreet.Pb31
    @Harpreet.Pb31 3 роки тому

    ਵੀਡੀਓ ਬਹੁਤ ਚੰਗੀ ਆ,a.c ਵੀ ਚੰਗਾ, ਪਰ Company ਆਈ ਨੂੰ ਤਾਂ ਸਾਰੇ 2,3 ਸਾਲ ਹੋਏ ਆ, ਬਾਈ ਕਿਹ ਰਿਹਾ ਕੇ, ਏਸ a.c ਨੂੰ 10 ਸਾਲ ਕੁਸ਼ ਨੀ ਹੁੰਦਾ,, ਜਦੋਂ ਬਾਈ ਅਜੇ ਤੱਕ gree a,c ਵਰਤਿਆ ਹੀ ਨੀ ਫੇਰ ਕਿਵੇਂ ਕਿਹ ਸੱਕਦੇ ਆ, ਵੀ 10 ਸਾਲ ਕੁਸ਼ ਨੀ ਹੋਣਾ

  • @Sukhpreetsingh-gv8vz
    @Sukhpreetsingh-gv8vz 3 роки тому +1

    Dual compressor patient formula gree kol regestered aa all world saare ac esda compressors use karde aa

  • @sukhchainsinghsukh9480
    @sukhchainsinghsukh9480 3 роки тому +7

    ਮੈ ਏ ਸੀ ਰਿਪੇਅਰ ਕਰਨ ਦਾ ਹੀ ਕੰਮ ਕਰਦਾ

    • @japjinaraintv5144
      @japjinaraintv5144 3 роки тому

      ਵੀਰ ਜੀ ਇਸ ਸਭ ਤੋਂ ਵਧੀਆ ਜਾਣਕਾਰੀ ਤੁਹਾਡੇ ਕੋਲ ਹੈ ਆਪ ਨੂੰ ਪਤਾ ਹੈ ਕਿਸ ਕੰਪਨੀ‌ ਏ ਸੀ ਵਧੀਆ ਹਨ

    • @sukhchainsinghsukh9480
      @sukhchainsinghsukh9480 3 роки тому +2

      @@japjinaraintv5144 ਏ ਸੀ ਲਵੋ Lloyd ਕੰਪਨੀ ਦਾ ਇਸ ਤੋਂ ਅੱਗੇ ਜੇ ਪੈਸੇ ਜ਼ਿਆਦਾ ਨੇ ਤੁਹਾਡੇ ਕੋਲ ਤਾਂ Mitsubishi ਦਾ ਏ ਸੀ ਬਹੁਤ ਵਧੀਆਂ ਬਾਕੀ ਤੁਸੀ ਆਪਣੀ ਜੇਬ ਦੇਖੋ 🙏

    • @japjinaraintv5144
      @japjinaraintv5144 3 роки тому

      @@sukhchainsinghsukh9480 ਧੰਨਵਾਦ ਵੀਰ ਜੀ

    • @g.p.s319
      @g.p.s319 3 роки тому

      ਪੁਰਾਣੇ ਮਿਸਤਰੀਆਂ ਨੂੰ ਨਵੀਂ ਤਕਨੀਕ ਦਾ ਨਹੀਂ ਪਤਾ ।

    • @sukhchainsinghsukh9480
      @sukhchainsinghsukh9480 3 роки тому +1

      @@g.p.s319 ਬਾਪ ਬਾਪ ਹੀ ਹੁੰਦਾ ਪੁੱਤ ਪੁੱਤ ਹੀ ਹੁੰਦਾ ਲੱਗੀ ਸਮਝ

  • @amritsandhu9395
    @amritsandhu9395 3 роки тому +10

    Kinne paise aa 1.50tan de AC de dasseo ji..

  • @Pritamsingh-op9wt
    @Pritamsingh-op9wt 3 роки тому

    Gree world di sab toh vadi manufacturer company hai , ehe kai hor brands nu vi apne parts sell kardi hai te ac vi , mainu history pata hai gree ac di . Good hai ac but costly hai..

  • @Param1984peace
    @Param1984peace 3 роки тому +4

    1 tan windows ac kine da ?

  • @malkitkahlon149
    @malkitkahlon149 3 роки тому +4

    22 g 1.5 tun kine da te fiting company walo aa

  • @mjsg8476
    @mjsg8476 3 роки тому +2

    If this is true then all people would go for this company's air conditioner or some else which consumes less electricity⚡.

  • @navsinghnavsingh1947
    @navsinghnavsingh1947 3 роки тому +2

    Aj kal veh kina saukha 1 hzar to 2hzar devo patrkaar nu te jis cheez di mrzi mshoori kra lo jis desh ch media da ih haal aa oh desh croupt hi hovu ki bnna desh da

  • @surindergulati7173
    @surindergulati7173 3 роки тому

    Mr. Jason Grewal Rmf channel wale, good interview 👍

  • @amanbatth9646
    @amanbatth9646 3 роки тому

    Vr vindo Ac Lena meh 1,50 TN da ki price a vr dsi te contact no ki tuhada

  • @manpreetsingh-rt2go
    @manpreetsingh-rt2go 3 роки тому +5

    O genral and dakin best a 👌🏻👌🏻

  • @Taranjeetsinghlllll
    @Taranjeetsinghlllll 3 роки тому +4

    Gapp ah yaar .Mithsobishi te gree ehna dono 1-5 ton ekthe chla ky dekho pta chl jao sara China di compny ah eh

  • @raghbirsingh1274
    @raghbirsingh1274 3 роки тому +2

    Good y 🙏🙏

  • @karamsingh5360
    @karamsingh5360 3 роки тому +4

    Kise ne use kitta hove os da experiment dikhao eve gallan krn da ki fayda

  • @sgl8191
    @sgl8191 3 роки тому

    Quite useful interview pl note

  • @jobanjeet8766
    @jobanjeet8766 3 роки тому

    bai sach a eh ah compny dubai di a baki sab compy de ac vech es de hi part hunda a

  • @gurmangatverma7759
    @gurmangatverma7759 3 роки тому +2

    Patarkar di kashan ch ta paseena aya hoya hale Ac chada pia

  • @manikardey404
    @manikardey404 3 роки тому

    Yaar je temprature wadh set karage ta aape hi units ghat consume hongiya baki esdi technology baki companies toh jayada fark ni.

  • @ManpreetKaur-kd8ws
    @ManpreetKaur-kd8ws 3 роки тому +2

    👍🏻👍🏻

  • @bavykaur3440
    @bavykaur3440 3 роки тому +1

    I F B 58 ਡਿਗਰੀ ਤੇ ਕਟ ਕਰਦਾ 👌

  • @kulwinderjitkaur8421
    @kulwinderjitkaur8421 3 роки тому

    Pl tell us price of split 2 ton ac

  • @punjabmadedesi6183
    @punjabmadedesi6183 3 роки тому +4

    Gree ਕੰਪਨੀ ਪਾਕਿਸਤਾਨ ਚ ਜਆਂਦਾ ਏ ਮੈਂ gree ਕੰਪਨੀ ਦੀ ਸਾਰੀ ਜਾਣਕਾਰੀ ਲਈ ਵੀ ਏ ਇਹ ਵੀ ਸਰੇਆ ਜਿੰਨੀ ਬਿਜਲੀ ਖਾਂਦਾ ਇਹਦੇ ਵੀ 7'8 ampare ਨੇ ਤੇ ਹੋਰਾਂ ਦੇ ਵੀ ਫੇਰ ਬਿਜਲੀ ਕਿਵੇਂ ਘੱਟ ਖਾਉ

    • @nanaksartabla2318
      @nanaksartabla2318 3 роки тому

      000000000000000000000000000000000000000000000

    • @nanaksartabla2318
      @nanaksartabla2318 3 роки тому

      000000000000000000000000000000000000000000000000000000000000000

    • @nanaksartabla2318
      @nanaksartabla2318 3 роки тому

      000000000000000000000000000000000000000000000000000000000000000

    • @nanaksartabla2318
      @nanaksartabla2318 3 роки тому

      000000000000000000000000000000000000000000000000000000000000000

    • @nanaksartabla2318
      @nanaksartabla2318 3 роки тому

      000000000000000000000000000000000000000000000000000000000000000

  • @harjeetsidhu7601
    @harjeetsidhu7601 3 роки тому +2

    👍👍👍👍

  • @ArshChahal47
    @ArshChahal47 3 роки тому

    06:18 eh te chlo technologies ne y ajj kal sare ac's provide kite jande ne jo features. Jisnu smart ac v keh dinne aw apa.

  • @amanbatth9646
    @amanbatth9646 3 роки тому

    Rate v dsdo

  • @HMT5911di
    @HMT5911di 3 роки тому +3

    O yar bageeche thorha ja hisab nal challo, tusi keh deo sada theek a , pr rabb nu thalle lahun ali gll ta na kro yr , companies bahut kush de rahiya a yar ajkal , add tak seemat rakho

  • @harmanpreetsingh8361
    @harmanpreetsingh8361 3 роки тому +3

    Bai tusi Sierra ho ma har information dekh da

  • @harmanpreetsingh2424
    @harmanpreetsingh2424 3 роки тому

    Nyc

  • @navneetsingh1420
    @navneetsingh1420 3 роки тому

    pCV tan voltas di a ide vich

  • @punjabmadedesi6183
    @punjabmadedesi6183 3 роки тому +5

    ਇਹ ਅੱਜ ਕੱਲ ਹਰੇਕ ਕੰਪਨੀ ਦਾ ਰੂਲ ਏ ਵੀ 55 ਡਿਗਰੀ condensor ਲਾਉਣਾ ਪੈਦਾ

  • @bluepen215
    @bluepen215 3 роки тому

    Good a

  • @xihjinhping7984
    @xihjinhping7984 3 роки тому +1

    if the ac is so good then why is the reporter-journalist sweating so badly under the armpits. Just look at his shirt!!

  • @v.k.sinhmar7462
    @v.k.sinhmar7462 3 роки тому +1

    Bhai rate v dasya karo

  • @Sukhpreetsingh-gv8vz
    @Sukhpreetsingh-gv8vz 3 роки тому

    Shop address dasseyo bai

  • @bluepen215
    @bluepen215 3 роки тому

    Good

  • @rajpalsingh9149
    @rajpalsingh9149 3 роки тому

    Good.baee.g

  • @gurcharann1982
    @gurcharann1982 3 роки тому

    Gree Ka AC koi hai( iseer 6.2 rating )

  • @chamkaursingh587
    @chamkaursingh587 3 роки тому

    Gree 3ton ac price

  • @lavneeshgamerz6016
    @lavneeshgamerz6016 3 роки тому

    Ac koi v lga lo bill apne hath ch hunda j na chlao fer ni aanda bill j chlana e 18 te aa fer bill aana e aa 😂😂

  • @babalpreetmrsingh4047
    @babalpreetmrsingh4047 3 роки тому

    Aa news wala kidR nu chall pae...

  • @karanmattutractorsinformat3639
    @karanmattutractorsinformat3639 3 роки тому

    Sab ton best mitsubishi and o genrel hyundai

  • @jatindermehra6398
    @jatindermehra6398 3 роки тому +2

    World best AC a

  • @harmanpreetsingh2424
    @harmanpreetsingh2424 3 роки тому

    ✅✅

  • @ArshChahal47
    @ArshChahal47 3 роки тому +2

    01:37 *Note that dear friends: Gree is a Chinese brand, manufacturer of AC.

    • @lovepreetsinghgill517
      @lovepreetsinghgill517 3 роки тому

      ਹਾਂ ਜੀ ਹਾਂਗਕਾਂਗ ਦੀ ਕੰਪਨੀ ਹੈ, ਪਰ ਇਸਨੂੰ ਚਾਇਨੀਜ ਸਮਝ ਕੇ ਐਵੇਂ ਦਾ ਨਾ ਸਮਝ ਲਿਓ। ਕੁਆਲਟੀ ਦਾ ਕੋਈ ਇਸ਼ੂ ਨੀ ਪਰ ਇਹ ਮਹਿੰਗਾ ਬਹੁਤ ਹੈ। ਅੱਸੀ ਹਜਾਰ ਦੇ ਨੇੜੇ ਹੈ। ਬਾਕੀ ਸੈਮਸੰਗ ਤੇ ਐਲਜੀਬੀਟੀ ਵਿੱਚ ਵੀ 40%
      60%
      80%
      100%
      120%
      ਵਾਲਾ ਫੰਕਸ਼ਨਾ ਆ ਗਿਆ ਹੈ, ਜਿਸ ਕਾਰਨ 40% ਵਾਲੇ ਫੰਕਸ਼ਨ ਨਾਲ 250 ਵਾਟ ਬਿਜਲੀ ਖਾਂਦੇ ਹਨ। ਜੋ ਕਿ ਗਰੀ ਦੇ ਏਸੀ ਦੇ ਬਰਾਬਰ ਹੀ ਬਿਜਲੀ ਬਚਾਉਂਦੇ ਹਨ। ਬਾਕੀ ਜਿਆਦਾ ਟੈਂਪਰੇਚਰ ਤੇ ਕੰਮ ਕਰਨ ਵਾਲੀ ਗੱਲ ਹੋ ਸਕਦਾ ਹੈ ਇਹਦੀ ਠੀਕ ਹੋਵੇ, ਬਾਕੀ ਸਾਰਾ ਕੁਝ ਬਰਾਬਰ ਜਿਹਾ ਹੀ ਹੈ।

    • @ArshChahal47
      @ArshChahal47 3 роки тому +1

      @@lovepreetsinghgill517 hongkong nhi ji zhuhai, china di company hai. 250w ta aive highlight kr k vech rhe ne puchan wala howe ehna nu koi jd outer temperature already around 30° howe te mann k chlo ac 28 te chl reha ta kehdi v company da ac howe oh 250w hi khanda. Jive daikin ne apni bush technology patent krwayi hai use tra gree ne g10. Gree to koi v company ja k ac bnwa skdi hai ohna da main kamm manufacturing da hai. Bahut nwia companies v ehna to manufacture krwa k apne naam te sale v krdia ne. Price ac de bahut zyada ne comparative baki nami brands de. Es price te ta bnda daikin da ac buy kre, oh v nale ghat rate te mil janda es nalo.

    • @sammygsp5493
      @sammygsp5493 3 роки тому

      @@ArshChahal47 paji ajj world da kehdabrand h jehda China te manufacturing nai ho reha apple Samsung sb kuch low manufacturing cost ghat kr k China ch hi manufacture hunda

    • @ArshChahal47
      @ArshChahal47 3 роки тому

      @@sammygsp5493 ji y, main sab define kita hoya hai. Upr comment ch.

  • @gurisidhu1358
    @gurisidhu1358 3 роки тому +1

    Voltas best a

  • @bhardwajraja5933
    @bhardwajraja5933 3 роки тому

    Price v dasso 1.5 ton da

  • @NeelamKumari-eu1xt
    @NeelamKumari-eu1xt 3 роки тому +2

    Veer ji bahut vadiya

  • @PavitarRehal
    @PavitarRehal 3 роки тому

    ਕੋਪਨੀ ਵਾਲੇ ph ਵੀ ਨੀ ਚੱਕ ਦੇ ਹਗੇ ਮੈਂ ਸਰਵਾਸ ਕੋਰਣੀ ਸੀ ਸਰਵੇਸ਼ ਤਾਂ ਇਹਨਾਂ ਦੀ ਵੇ ਕਾਰ ਆ

  • @Ranveer-c3v
    @Ranveer-c3v 3 роки тому +1

    Marketing stunt ,

  • @chamkaursingh9185
    @chamkaursingh9185 3 роки тому

    What's rate

  • @meradeshhovepunjab2937
    @meradeshhovepunjab2937 3 роки тому

    Price kyon ni dass rahe AC da

  • @lifebeyondimagination8322
    @lifebeyondimagination8322 3 роки тому

    -15 to 52 degree ta Hitachi Dinda ......

  • @gurwindersidhugoggis2886
    @gurwindersidhugoggis2886 3 роки тому

    Price be dso

  • @gurpreetsingh303
    @gurpreetsingh303 3 роки тому

    eh hun bijli da bil wadoon ge na k ghatoon ge 😂😂😂 na price das rha na load dekha rha

  • @manindersingh6977
    @manindersingh6977 3 роки тому

    Very costly ac

  • @karankharoud
    @karankharoud 3 роки тому +1

    Chinese Company aa ehe.

  • @BaldevSingh-pu2qx
    @BaldevSingh-pu2qx 3 роки тому

    Montgumro

  • @bavykaur3440
    @bavykaur3440 3 роки тому

    I F B ਦੀ 1.5.10 ਸਾਲ ਦੀ ਗਰੰਟੀ ਆ

  • @sanjubharti5393
    @sanjubharti5393 3 роки тому

    Mobile no.galat dasya bhaji ne 9508 nahi 95080 hai

  • @GurpreetSingh-oi6xy
    @GurpreetSingh-oi6xy 3 роки тому

    Eh product china da hai or eh sirf promotion laye sab jhoot bol rhe ne eh v bakiya ac warga hai kuch special nhi hai

  • @ajitsinghharika5963
    @ajitsinghharika5963 3 роки тому

    Jehra pehlvaan khuraak he ghut khandaa baiji oh kidhre ghol Nahin kit sakda.Lokan da moorakh banona company da kum hai ji.

  • @tractortavinwale8217
    @tractortavinwale8217 3 роки тому +1

    Gree china company not Indian 🙏
    Service not good gree company

  • @LakhwinderSingh-fh9ne
    @LakhwinderSingh-fh9ne 3 роки тому +1

    Paji ehna da num snd kryo

  • @manrajbhinder3155
    @manrajbhinder3155 3 роки тому

    1tan price

  • @khalsa8300
    @khalsa8300 3 роки тому

    Rate 55000 le lao 1.5 ton

  • @bhullar72
    @bhullar72 3 роки тому +1

    Hello

  • @lifebeyondimagination8322
    @lifebeyondimagination8322 3 роки тому

    Gree is a Chinese brand ......

  • @surjitkhosasajjanwalia9796
    @surjitkhosasajjanwalia9796 3 роки тому

    3 ਯੂਨਿਟ ਵਾਲੀ ਗੱਪ ਮਾਰਦਾ

  • @karanmattutractorsinformat3639
    @karanmattutractorsinformat3639 3 роки тому

    Hahhahahahahahaahahha

  • @amangrewal47
    @amangrewal47 3 роки тому

    Chinese company gree...

  • @subedarsaab7834
    @subedarsaab7834 3 роки тому

    Swad lao tukka chal painda

  • @utubedev1
    @utubedev1 3 роки тому

    China da brand aa eh. India da brand daso koi

  • @Gagandeep-nt9ep
    @Gagandeep-nt9ep 3 роки тому

    Chinese company