Special Podcast with Gurikbal Singh | EP 42 | Punjabi Podcast

Поділитися
Вставка
  • Опубліковано 6 лют 2025
  • Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 173

  • @harrysarao1388
    @harrysarao1388 11 місяців тому +19

    ਮੈ ਰਤਨ 22 ਪੋਡਕਾਸਟ ਤੁਹਾਡਾ ਹਰ ਇਕ ਸੁਣਦਾ ਹਾ ਪਰ coment ਪਹਿਲੀ ਵਾਰ ਕਰਿਆ ਹੈ ।ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਰਤਨ ਵੀਰ ਤੁਹਾਡੀ ਸਬਦਾਵਲੀ ਤੇ ਗੱਲ ਕਰਨ ਦਾ ਬਹੁਤ ਵਧੀਆ ਤਰੀਕਾ ਹੈ

  • @harjeetthind6620
    @harjeetthind6620 11 місяців тому +8

    ਬਿਲਕੁਲ ਸਹੀ ਗੱਲ ਆ ਜੀ , ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ । ਉਮੀਦ ਹੀ ਦੁੱਖਾਂ ਦਾ ਕਾਰਨ ਆ ਅੱਜ ਕੱਲ

  • @BALJINDERSINGH-uc1mx
    @BALJINDERSINGH-uc1mx 11 місяців тому +4

    ਰਤਨ ਬਹੁਤ ਵਧੀਆ ਗੁਰਇੱਕਬਾਲ ਜੀ ਨਾਲ ਗੱਲ ਬਾਤ ਬੁਹਤ ਜਾਨਕਾਰੀ ਭਰਪੂਰ ਸੀ ਬੇਨਤੀ ਹੈ ਪ੍ਰੋ ਵਰਿੰਦਰਪਾਲ ਸਿੰਘ ਪੰਜਾਬੀ ਬੋਲੀ ਤੇ ਬੱਚਿਆ ਨੂੰ ਪੜਾਉਣ ਬੁਰਤ ਕੰਮ ਕਰ ਰਹੇ ਹਨ ਉਹਨਾ ਨੂੰ ਵੀ ਉਪਰੋਚ ਕਰਕੇ ਪੋਢਕਾਸਟ ਕੀਤਾ ਜਾਵੇ ਬੁਹਤ ਬੁਹਤ ਧੰਨਵਾਦ ਵੀਰ

  • @jasvirmaan4110
    @jasvirmaan4110 11 місяців тому +5

    ਰਤਨ ਵੀਰੇ ਬਾਹਲਾ ਹੀ ਸਵਾਦ ਆਇਆ, ਤੁਹਾਨੂੰ ਦੋਵਾਂ ਵੀਰਾਂ ਨੂੰ ਹੀ ਮੈਂ ਬਹੁਤ ਚਿਰ ਦਾ ਫੌਲੋ ਕਰਦਾ ਹਾਂ ਤੇ ਅੱਜ ਇਕੱਠਿਆਂ ਨੂੰ ਵੇਖ ਕੇ ਤੇ ਤੁਹਾਡੀਆਂ ਬਹੁਤ ਹੀ ਕਮਾਲ ਗੱਲਾਂ ਸੁਣ ਕੇ ਬਾਹਲਾ ਨਜ਼ਾਰਾ ਆਇਆ ❤

  • @narinderpalsingh3800
    @narinderpalsingh3800 11 місяців тому +11

    Ratan ਜੀ ਤੁਹਾਡੀ ਪੋਡਕਾਸਟ ਦੀ ਰੋਜ਼ ਹੀ ਇੰਤਜ਼ਾਰ ਰਹਿੰਦਾ ਹੈ ਤੇ ਪੂਰਾ ਦੇਖ ਕੇ ਹੀ ਸਾਹ ਆਉਂਦਾ ਹੈ 💪👍

  • @lohgarh_dx
    @lohgarh_dx 11 місяців тому +4

    ਬਹੁਤ ਵਧਿਆ ਰਤਨ ਵੀਰ ਜੀ ਪੋਡਕਾਸਟ ਤੁਹਾਡਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਐ

  • @kulveerbhangu3203
    @kulveerbhangu3203 11 місяців тому +1

    ਬਹੁਤ ਵਧੀਆ ਬਾਈ ਗੁਰਇਕਬਾਲ ਸਿੰਘ ਅਤੇ ਬਾਈ ਰਤਨ ਸਿੰਘ ਜੀ। ਰਤਨ ਬਾਈ ਤੁਹਾਡੇ ਪੋਡਕਾਸਟ ਬਹੁਤ ਵਧੀਆ ਹੁੰਦੇ ਆ ਸਾਰੇ ਦੇਖਦੇ ਆ

  • @rajachahal4841
    @rajachahal4841 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
    ਰਤਨ ੨੨ ਬਹੁਤ ਵਧੀਆ ਗੱਲ ਬਾਤ ਸਵਾਦ ਆ ਗਿਆ

  • @paramjeetkaur182
    @paramjeetkaur182 11 місяців тому +4

    ਰਤਨ ਵੀਰੇ ਗੁਰਇਕਬਾਲ ਵੀਰੇ ਨੇਂ ਸਹੀ ਕਿਹਾ ਜੋ ਗੱਲਬਾਤ ਥੋਡੇ ਪੋਡਕਾਸਟ ਵਿਚ ਹੁੰਦੀ ਉਹ ਕਿਤੇ ਨਹੀਂ ਹੁੰਦੀ, ਨਕਲੀ ਨਹੀਂ ਲੱਗਦੀ ਗੱਲਬਾਤ ❤❤

  • @deepjandoria3545
    @deepjandoria3545 11 місяців тому +2

    ਹੀਰਾ ਬੰਦਾ ਬਾਈ ਗੁਰਇਕਬਾਲ ਸਿੰਘ ਰਤਨ ਸਿਆਂ

  • @SatnamSingh-xf1dl
    @SatnamSingh-xf1dl 11 місяців тому +4

    ਰਤਨ ਵੀਰੇ ਗੁਰਇਕਬਾਲ ਵੀਰੇ ਨਾਲ ਹੋਰ ਵੀ ਪੌਡਕਾਸਟ ਕਰੋ ਅੱਜ ਵਾਲਾ ਪੌਡਕਾਸਟ ਬਹੁਤ ਹੀ ਵਧੀਆ ਸੀ ਬਹੁਤ ਬਹੁਤ ਧੰਨਵਾਦ ।🙏

  • @ਸਰਪੰਚ-ਜੋਤ
    @ਸਰਪੰਚ-ਜੋਤ 11 місяців тому +1

    ਰਤਨ ਵੀਰ ਜਿਹੜੀ ਬਾਈ ਨੇ ਬੱਕਰੀਆਂ ਆਲੀ ਗੱਲ ਸੁਣਾਈ ਆ ਉਹ ਬਿਲਕੁੱਲ ਸੱਚੀ ਆ ਉਹ ਤਾਂ ਆਪਣਾ ਵੀਰ ਈ ਆ ਜਦੋਂ ਕਹੋਂਗੇ ਮਿਲਾ ਦਿਆਂਗੇ ਬੰਦਾ ਫੱਕਰ ਈ ਆ

  • @infopura8337
    @infopura8337 11 місяців тому

    ਰਤਨ ਵੀਰੇ ਤੁਹਾਡਾ ਪਾਡਕਾਸਟ ਵਧੀਆ ਹੁੰਦਾ। ਅੱਜ ਬਾਈ ਗੁਰਇਕਬਾਲ ਨਾਲ ਹਾਸੇ-ਠੱਠੇ ਦੇ ਨਾਲ-ਨਾਲ ਖੁੱਲ ਕੇ ਗੱਲਾਂ ਹੋਈਆਂ। ਨਜ਼ਾਰਾ ਆ ਗਿਆ। ਵਾਹਿਗੁਰੂ ਚੜਦੀਕਲਾ ਵਿਚ ਰੱਖੇ।

  • @JSingh_8185
    @JSingh_8185 11 місяців тому

    ਗੁਰਇਕਬਾਲ ਬਾਈ ਨਾਲ ਗੱਲਾਂ ਦਾ ਸਵਾਦ ਆ ਗਿਆ ਅੱਜ ਤਾਂ। ਬਹੁਤ ਸੋਹਣੀ ਪੋਡਕਾਸਟ। Love from Delhi ❤

  • @chamkaur_sher_gill
    @chamkaur_sher_gill 11 місяців тому +3

    ਸਤਿ ਸਰੀ ਅਕਲ ਜੀ ਸਾਰੇ ਭਰਾਵਾ ਨੂੰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @anjujayant4021
    @anjujayant4021 11 місяців тому

    Aaj mai pahli vaar Gurikbal paji nu khul k hasde vekhya .....stay blessed both of you 💕❤

  • @harjindersingh3262
    @harjindersingh3262 11 місяців тому +4

    Waheguru ji ka khalsa waheguru ji ki fateh #Kisaan andolan jindabad #justice for sidhu moosewala

  • @sarajmanes4505
    @sarajmanes4505 11 місяців тому

    Waheguru Ji Ka Khalsa Waheguru Ji Ke Fateh Bohat Vadiya Podcast Dil Khush Ho Gya Jiode Vasde Raho Rab Rakha Dhanwad Ji 🙏🙏👌👌👍👍👏👏😂😂

  • @paramjeetkaur182
    @paramjeetkaur182 11 місяців тому

    ਰਤਨ ਵੀਰੇ ਬਹੁਤ ਸਮੇਂ ਤੋਂ ਮੈਨੂੰ ੳਡੀਕ ਸੀ ਗੁਰਇਕਬਾਲ ਵੀਰੇ ਦੀ ਇੰਟਰਵਿਊ ਦੀ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਮੁਬਾਰਕਾਂ ਸੋਹਣੀ ਗੱਲਬਾਤ 🙏🙏

  • @manpreetkaurmk
    @manpreetkaurmk 11 місяців тому +1

    Eh podcast mai 2 vari suneya. Apni khicken de kam karde hoye,bina waqt barbad kitte. Dhanwad

  • @financeinpunjabi04
    @financeinpunjabi04 11 місяців тому +3

    ਬਹੁਤ ਵਧੀਆ Podcast ਬਹੁਤ ਵਧੀਆ ਕੰਮ ਕਰ ਰਹੇ ਉ ਰਤਨ ਬਾਈ

  • @sonyaman521
    @sonyaman521 11 місяців тому +2

    ਅੱਜ ਆਲਾ podcast ਨੇ ਤਾ ਨਜ਼ਾਰਾ ਲਿਆ ਤਾਂ 👌👍🙏

  • @Rangrabbde
    @Rangrabbde 11 місяців тому

    BHOT VADIYA RATTAN BRO JO KAAM TUSI KAR REHE HO OHDI TARIF KARAN LEI SADE KOL ALFAZ HI NAHI AA

  • @bikramjitgill5574
    @bikramjitgill5574 10 місяців тому

    Great interview

  • @ManinderpalMaan
    @ManinderpalMaan 11 місяців тому

    This is reality of society and society is impacted by both kind of persons. (vaccum cleaner and charger) good job gurikbal singh ji and rattan ji. Keep it up be charger for everybody.

  • @kanwardeep6975
    @kanwardeep6975 11 місяців тому

    ਬਹੁਤ ਮਜ਼ੇਦਾਰ ਪੋਡਕਾਸਟ ਸੀ 🙏🙏 ਬਹੁਤ ਧੰਨਵਾਦ ਜੀ 🙏❤️

  • @B2Creations-r4v
    @B2Creations-r4v 10 місяців тому

    Mai kehaa munde last te aaak mahol bnaata puraaa sach maneyo mainu call aa rhii c o v cut ti 👌👌

  • @balrajsingh3303
    @balrajsingh3303 11 місяців тому

    Veere swad agya shi gl a eh podcast ch siraaa hogya

  • @lohgarh_dx
    @lohgarh_dx 11 місяців тому

    ਰਤਨ ਵੀਰ ਤਾਰੀ ਬਾਬਾ ਸਮਾਲਸਰ ਦਾ ਵੀ ਪੋਡਕਾਸਟ ਕਰੋ 🙏

  • @bhupindersingh5311
    @bhupindersingh5311 11 місяців тому

    Very nice Waheyguru chardikala rakhey 💪🏽🙏🙏🙏🙏🙏❤️

  • @arashbrar6884
    @arashbrar6884 11 місяців тому

    Rattan bai bhut sohna km krde o bai g j comment pd de hune o ta ik benti aw bai Ghude te dev da poscast jarur kreo
    Malak thonu chrdikla ch rkhe raab sohna kirpa kre

  • @armaandeepsingh9091
    @armaandeepsingh9091 11 місяців тому

    Bhot sohna podcast bhaji, guru sahib vdiya kamm karan da ball bakshan

  • @navjotsingh-z2w
    @navjotsingh-z2w 11 місяців тому

    ਬਾਈ 🙏 ਸਾਰਿਆ ਨੂੰ। ਤਾਰੇਪਾਲ ਬਾਈ ਨੂੰ ਬੁਲਾਉ

  • @SukhdeepSingh-md7th
    @SukhdeepSingh-md7th 11 місяців тому

    ਬਹੁਤ ਸੋਣੀ ਗੱਲਬਾਤ ਜੀਂ

  • @Sukhveerdts
    @Sukhveerdts 11 місяців тому

    ਬਹੁਤ ਵਧੀਆ ਬਾਈ ਜੀ 🎉

  • @daudharwalakavisharijatha8089
    @daudharwalakavisharijatha8089 11 місяців тому

    ਬਹੁਤ ਵਧੀਆ ਗੱਲਬਾਤ ਕਿਤਾਬ ਵੀ ਜਰੂਰ ਪੜਾਗੇ

  • @surindernehal8810
    @surindernehal8810 11 місяців тому

    bhutt vdiya lgeya bro sikhan nu bhutt kuj c from:brampton (india sunam)

  • @gurpyarsingh2157
    @gurpyarsingh2157 11 місяців тому +1

    ❤ਸੁਨਾਮ ਆਲੇ ਕਰੋ ਲਾਈਕ

  • @harrymla1020
    @harrymla1020 11 місяців тому +1

    ਬਹੁਤ ਵਧੀਆ ਪੋਡਕਾਸਟ ਰਤਨ ਵੀਰ ❤

  • @amritpalsingh8055
    @amritpalsingh8055 11 місяців тому

    Bahut vdia veer .

  • @sonykambojmandvi1758
    @sonykambojmandvi1758 11 місяців тому

    Bahut vadia vichar ne ..

  • @sikandersinghkalalwala8175
    @sikandersinghkalalwala8175 11 місяців тому

    ਨਜਾਰਾ ਆ ਗਿਆ ਅੱਜ ਤਾਂ ਰਤਨ ਬਾਈ

  • @HardeepSingh07072
    @HardeepSingh07072 11 місяців тому +1

    Y meri 29 year age aa te aj main apni age ch pehla comment thuhanu kreya❤

  • @preetramgarhia3383
    @preetramgarhia3383 11 місяців тому

    Ratan bai kaint banda aa vacume ni ho skda....kite ho ske te jarur milna cahunda tuhanu

  • @dr.jagtarsinghkhokhar3536
    @dr.jagtarsinghkhokhar3536 10 місяців тому

    👍👍👍🎯

  • @viranshubhardwaj2356
    @viranshubhardwaj2356 11 місяців тому

    Gurikbal Ji is the best charger for everyone ❤❤❤🎉🎉🎉🎉

  • @mouser.8055
    @mouser.8055 11 місяців тому

    ਬਈ 38min ਵਾਲੀ ਗੱਲ ਬਿਲਕੁਲ ਸਹੀ ਆ 👌👌

  • @kirankaur4504
    @kirankaur4504 11 місяців тому +1

    ਸਤਿ ਸ੍ਰੀ ਅਕਾਲ ਜੀ 🙏🙏

  • @Kabaddilive08
    @Kabaddilive08 11 місяців тому

    ਬਹੁਤ ਵਧੀਆ ਆ ਬਾਈ ਜੀ
    ਬਾਜ਼ੀ ਜੰਡ ਜਾ ਰਾਣੇ ਵੰਜ ਨਾਲ ਕਰੋ ਸਵਾਦ ਆ ਊ

  • @harjitkaur5261
    @harjitkaur5261 6 місяців тому

    Vere aj pheli var thoda podcast sunyia bht vadyia lagyia

  • @prabhjot77
    @prabhjot77 11 місяців тому

    ਬਹੁਤ ਵਧੀਆ ਵੀਰੇ

  • @bmdhillon9363
    @bmdhillon9363 11 місяців тому +1

    🎉🎉🎉

  • @Heaven_Gill
    @Heaven_Gill 11 місяців тому

    Bai ji bhut vdiya lgea ik hor ho je y nal khus krte y ne ❤❤

  • @kulwindersingh4024
    @kulwindersingh4024 11 місяців тому

    ਬਹੁਤ ਵਧੀਆ ਸੀ ਪੋਡਕਾਸਟ 👌

  • @Pendupariwar
    @Pendupariwar 11 місяців тому +1

    ਸਤਿ ਸ੍ਰੀ ਅਕਾਲ ਵੀਰ🙏

  • @ArshRamgarhia-ye1ql
    @ArshRamgarhia-ye1ql 10 місяців тому

    Sirra podcast 🔥mja aa gya

  • @amangarcha3280
    @amangarcha3280 11 місяців тому +1

    One of best podcast

  • @manpreetkaurmk
    @manpreetkaurmk 11 місяців тому

    Dhanwad eh podcast layi

  • @athwaljb
    @athwaljb 11 місяців тому

    ਬਹੁਤ ਵਧੀਆਂ ਗੱਲਬਾਤ

  • @Karmjitalika
    @Karmjitalika 11 місяців тому

    ਰੱਤੀਏ ਤੋਂ ❤❤

  • @Kaur_physio
    @Kaur_physio 11 місяців тому +1

    Full with Positivity❤

  • @tejinderpal723
    @tejinderpal723 11 місяців тому

    GOOD

  • @jaspreetkaurchahal412
    @jaspreetkaurchahal412 11 місяців тому

    Ratan veer bhut vadhia km kr rhe o, tusi rajpal makhni g nu v interview kro oh seht bare bhut hi vadmuli jaankari de rhe, mai tuhade podcast sun di ta ha pr aj comment pehli var karia

  • @badnamshayeroffical
    @badnamshayeroffical 11 місяців тому +1

    ਅਸਾਂ ਨੇ ਸਾਰੇ ਪੋਡਕਾਸਟ ਸੁਣੇ ਨੇ 🎉 ਦਿੜ੍ਹਬੇ ਆਲ਼ੇ

    • @Sonykhopra32
      @Sonykhopra32 11 місяців тому

      ਦਿੜ੍ਹਬਾ ਖੋਪੜਾ

  • @AmritSingh-ly5hy
    @AmritSingh-ly5hy 11 місяців тому

    ਬੁਹਤ ਵਾਦੀ ਜੀ ❤

  • @GurdeepSingh-mi7hd
    @GurdeepSingh-mi7hd 11 місяців тому

    ਰਤਨ ਵੀਰੇ ਬਾਈ ਦੀ ਕਿਤਾਬ ਦਾ ਕੀ ਨਾਂ ਹੈ?

  • @rupinderuppal9094
    @rupinderuppal9094 11 місяців тому

    Waheguru ji 🙏🤲❤️

  • @Happy-o8c6r
    @Happy-o8c6r 11 місяців тому

    Sachi ratan bro ajj mja a gia 😊😊😊😊❤❤dil tu

  • @JasvirSingh-hq8vi
    @JasvirSingh-hq8vi 11 місяців тому

    ਬਹੁਤ ਵਧੀਆ ਵੀਰੇ❤

  • @simranjitsingh4089
    @simranjitsingh4089 11 місяців тому

    ਬਾਈ ਅੱਜ ਵਾਲਾ ਪੋਡਕਾਸਟ ਬਹੁਤ ਵਧੀਆ ਸੀ

  • @parmjitkaur2684
    @parmjitkaur2684 11 місяців тому

    Bilkul right 👍👍👍 God job 😊😊

  • @vikramjitsinghsidhu5142
    @vikramjitsinghsidhu5142 11 місяців тому

    Sira gall baat hai

  • @Ramandeepkaur-yw5mn
    @Ramandeepkaur-yw5mn 11 місяців тому

    Boht vadiaa podcast❤❤

  • @CrazyEditingZone
    @CrazyEditingZone 11 місяців тому

    ਬਹੁਤ ਸਹੋਣੀ ਗੱਲ ਬਾਤ ❤

  • @malkeetsingh4850
    @malkeetsingh4850 11 місяців тому +1

    ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਵੀ ਪੌਡਕਾਸਟ ਚ ਲੈ ਕੇ ਆਵੋ

  • @panthvirmanes9349
    @panthvirmanes9349 11 місяців тому

    Bhut hi Wadia podcast

  • @HarpreetSingh-rb6tt
    @HarpreetSingh-rb6tt 11 місяців тому +1

    Kick veer nu te sukhvant nu sat siri akal sari team nu sat siri akal

  • @hardeepdhaliwal7417
    @hardeepdhaliwal7417 11 місяців тому

    Very nice 👍

  • @khushpreetgalwatti
    @khushpreetgalwatti 11 місяців тому

    ਕੱਕਾ ਸਾਬ ਕਰਨੈਲ ਸਾਬ ਸੀ ਸਾਡੇ ਗਲਵੱਟੀ ਪਿੰਡ de❤

  • @0313mann
    @0313mann 11 місяців тому

    waheguru ji... malak saab theekh rakhe..

  • @gurpreetsinghjassal2135
    @gurpreetsinghjassal2135 11 місяців тому

    Very nice

  • @BhinderKaur-n7g
    @BhinderKaur-n7g 7 місяців тому

    🙏👌🥰🥰

  • @jagseerbaath9685
    @jagseerbaath9685 11 місяців тому

    God job veer 🙏🏻

  • @scp5001
    @scp5001 11 місяців тому

    ਆਨੰਦ ਲਿਆ ਤਾ ❤

  • @badnamshayeroffical
    @badnamshayeroffical 11 місяців тому

    Good bro enjoy the podcast
    Dirba belt

  • @Notorious614
    @Notorious614 11 місяців тому

    👍👍👍

  • @PENDU.JATT.LIFE1350
    @PENDU.JATT.LIFE1350 11 місяців тому

    ਬੇਸਟ ਪੋਡਕਾਸਟ🎉

  • @varindersingh1169
    @varindersingh1169 11 місяців тому

    Bhot vadia podcast bai❤

  • @aadeshbrar
    @aadeshbrar 11 місяців тому

    44:55 thodi bhaut reeta assi pehchaan vaste rakhi aa, jiven shiekhaan ne desert rakhe odaan e assi thodi bhaut reeta rakhi aa.. mainu abohar ganganagar area swarg vrga lagda hunda

  • @badnamshayeroffical
    @badnamshayeroffical 11 місяців тому

    Top podcast

  • @JagjitMahal-fz4rs
    @JagjitMahal-fz4rs 11 місяців тому

    Nice 22 ji.

  • @Sonykhopra32
    @Sonykhopra32 11 місяців тому

    ਬਾਈ ਫੋਨ ਮਿਲ ਗਿਆ ਭਾਨੇ ਦੇ ਧਰਨੇ ਤੇ

  • @jagdeepsinghjhinjer
    @jagdeepsinghjhinjer 11 місяців тому

    🔥🔥🔥

  • @rightranjha7597
    @rightranjha7597 11 місяців тому

    Aj da podcast bahut vadia lagya. Ratan veer tusi Robotics engineer nal podcast karo please jindi Gurikbal bai gal kar rahe.

  • @HarpreetSingh-rb6tt
    @HarpreetSingh-rb6tt 11 місяців тому +2

    2 legends

  • @Bhangutourtravel
    @Bhangutourtravel 11 місяців тому

    Good luck y ji

  • @GurpreetKaur-yg8xb
    @GurpreetKaur-yg8xb 11 місяців тому

    ਵੀਰ ਰਤਨ ਮੈਂ ਜਸਵੀਰ ਡਰਾਇਵਰ ਨਾ ਤੁਸੀਂ ਨਾ ਏਕਬਾਲ ਵੀਰ ਨੇ ਕਤਾਬ ਦ ਨਾਮਾ ਨੀ ਦਸਦੇ ਮੇ ਕਤਾਬ ਪੁਛਦਾ ਰਗੀਨ ਛਪਾ ਈ ਪੰਜਾਬੀ ਵਿਚ ਮੈ ਕਤਾਬ ਲਭ ਈ ਨੀ ਮੈਨੁ ਕਤਾਬਾ ਆਲੀ ਦਕਾਨ ਮੀਲੀ ਨੀ ਤੁਸੀ ਕੋਰ ਮਾਣ ਦੀ ਫੋਟੋ ਦਾਖਈ ਸਕੂਲ ੋ ਨਾਵਾ ਕੱਟਨ ਦਿ ਐਵੇ ਫੋਟੋ ਦਖਾ ਦੇ ਵੀਰ ਏਕਬਾਲ ਨੇ ਬੀ ਦਕਾਈਨੀ ਨ੍ਾ ਤੇ ਵੀਰ ਕਿ ਹਾ ਪਜ ਚਾਰ ਪੜ ਸਕੂਲ ਹਟ ਗਏ ਮਾਫ ਕਰ ੀ ਸੂਣਦਾ ਹੁਨਾ ਤੂਡੀ ਖਬਰ ਜਦ ਆਦੀ ਆ ਮੇਨੁ ਕਤਾਬ ਨਾਵਾ ਦਸ ਦਿ ਭਲਾ ਬਾਬਾ ਨਾਨਕ

  • @pb19wale24
    @pb19wale24 11 місяців тому

    🙏🙏🙏🙏

  • @SukhpreetJi-b7l
    @SukhpreetJi-b7l 10 місяців тому

    Sirraa tusi vre

  • @tarndeepsingh3834
    @tarndeepsingh3834 11 місяців тому

    ❤end podcast