Special Podcast with Jagdeep Singh Faridkot | SP 18 | Punjabi Podcast

Поділитися
Вставка
  • Опубліковано 26 вер 2024
  • #punjabipodcast #jagdeepsinghfaridkot #jagdeepfaridkot
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 529

  • @arshsekhon_21
    @arshsekhon_21 Рік тому +99

    ਜੈਕਾਰੇ ਗੁੰਜਣਗੇ ਨਗਾਰੇ ਵੱਜਣਗੇ,
    ਮੈਦਾਨ ਅੰਦਰ ਸਿੰਘ ਗੱਜਣਗੇ,
    ਸ਼ੇਰਾਂ ਦੇ ਜਬਾੜ੍ਹੇ ਪਾੜਦੇ ਖਾਲਸੇ ਨੂੰ ਵੇਖ,
    ਹਾਕਮ ਡਰ ਡਰ ਦੂਰ ਭੱਜਣਗੇ।
    🔥🔥🔥❤❤

  • @sndpsinghsran2639
    @sndpsinghsran2639 Рік тому +140

    ਸਾਡੇ ਸ਼ਹਿਰ ਦੀ ਆਣ ਬਾਣ ਸ਼ਾਨ ਵੱਡਾ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ।

    • @kuldeepfdk7
      @kuldeepfdk7 Рік тому +3

      22 fdk too

    • @sndpsinghsran2639
      @sndpsinghsran2639 Рік тому +1

      @@kuldeepfdk7 ਹਾ ਜੀ ਵੀਰ ਡੱਗੋ ਰੋਮਾਣੇ ਪਿੰਡ ਤੋਂ

    • @RAKESHKUMAR-gq7ip
      @RAKESHKUMAR-gq7ip Рік тому +1

      j eho jahe idol ne thode shehar de
      rabb rakha thode shehar
      ik time te Japanese lok att de shikari bne fiede c
      after Hiroshima Nagasaki sara jpan sant bnia firda

    • @garrybhullar5167
      @garrybhullar5167 Рік тому

      Sat shri Akal vr
      Je veer Jagdeep singh huna nu milna hoya ta kida contact kr skde @sndpsinghsran

    • @kuldeepfdk7
      @kuldeepfdk7 Рік тому +1

      ​@RAKESHKUMAR-gq7ip 22 ji ke problem hoo gye thuhanu Japan sant ta ajj v nahi galatfami veera tere

  • @angrejsingh2972
    @angrejsingh2972 Рік тому +29

    ਰਤਨ ਵੀਰੇ ਆਨੰਦ ਆ ਗਿਆ ਕਾਸ਼ ! ਸਾਡੇ ਜਿਹੜੇ ਵੱਡੇ ਪੰਥਕ ਆਗੂ ਨੇ ਓਹਨਾ ਦੀ ਸੋਚ ਵੀ ਜਥੇਦਾਰ ਜੀ ਵਰਗੀ ਹੋਵੇ

  • @avtaravtar6897
    @avtaravtar6897 Рік тому +29

    ਕੋਈ ਵੀ ਝੂਠੀ ਨਹੀਂ ਨਾ ਕੋਈ ਗੱਪ ਬਿਲਕੁਲ ਸੱਚ ਗੱਲਾਂ ਬਹੁਤ knowledge ਆ ਖਾਲਸਾ ਜੀ ਨੂੰ

  • @sajansanjeevraikoti2209
    @sajansanjeevraikoti2209 Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @canadausakabaddilive
    @canadausakabaddilive Рік тому +55

    ਗੱਲਬਾਤ ਸੁਣਕੇ ਦੀਪ ਸਿੱਧੂ ਦਾ ਖ਼ਿਆਲ ਦਿਮਾਗ਼ ਵਿੱਚ ਵਾਰ-ਵਾਰ ਆ ਰਿਹਾ ! ਬਹੁਤ ਸੋਹਣੀ ਗੱਲਬਾਤ 🙏🙏

    • @RajwinderSingh-bp1zx
      @RajwinderSingh-bp1zx Рік тому +3

    • @rajwindermaan5640
      @rajwindermaan5640 Рік тому

      🎉putro bohat vadhia galbat aa Deep sidhu da bhulakha panda
      Very nice putro
      Naib singh mann muktsar

    • @akshhhh263
      @akshhhh263 11 місяців тому

      ​@@rajwindermaan5640ਦੀਪ ਦਾ ਭਲੇਖਾ ਕਿਵੇਂ ਪੈਂਦਾ ਭਾਈ ਸਾਹਿਬ ਤਾਂ ਪੂਰਨ ਗੁਰ ਸਿੱਖ ਆ ਦੀਪ ਫ਼ਿਲਮਾਂ ਵਾਲ਼ਾ ਉਹ ਤਾਂ ਕਿਤੇ ਕੁਸ਼ ਕਹੀ ਜਾਂਦਾ ਕਿਤੇ ਕੁਸ਼

  • @KEEPGOINGBRO
    @KEEPGOINGBRO Рік тому +10

    Sat shri akal ji 🙏

  • @dhillonsingh2615
    @dhillonsingh2615 Рік тому +59

    ਬੁਹਤ ਖੁਸ਼ੀ ਹੋਈ ਭਾਈ ਸਾਹਿਬ ਨੂੰ ਅਪਣੇ Podcast ਚ ਦੇਖ ਕੇ.....
    ਕਿਉਂਕਿ ਪੰਜਾਬੀ Podcast ਸਾਡਾ ਆਪਣਾ Podcast ਹੈ.....

  • @Punjabimadechannel
    @Punjabimadechannel Рік тому +24

    ਦੁਬਾਰਾ ਜਰੂਰ ਲੈਕੇ ਆਉਣਾ ਜੀ ਜਗਦੀਪ ਸਿੰਘ ਜੀ ਨੂੰ
    ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਸੁਕੂਨ ਬਹੁਤ ਮਿਲਦਾ ਤੇ ਬਹੁਤ ਵਧੀਆ ਲਗਦਾ, 🙏🙏🙏🙏

  • @chardikalavibes1328
    @chardikalavibes1328 Рік тому +41

    ਧੰਨਵਾਦ ਰਤਨ ਵੀਰ,ਤੁਸੀ ਮੇਰੀ ਬੇਨਤੀ ਮੰਨੀ ਇਹ ਸੱਚੀ ਚੜਦੀ ਕਲਾ ਵਾਲੀਆ ਗੱਲਾਂ ਨੇ,ਸੋਹਣਿਓ ਵੀਰੋ ਦਸਤਾਰਾਂ ਸਜਾਓ ਪਰਮਾਤਮਾ ਦੇ ਭਰੋਸਾ ਰੱਖੋ, ਜੁਬਾਨਾਂ ਦੇ ਪੱਕੇ ਬਣੋ

  • @simarpreetsinghdhaliwal6518
    @simarpreetsinghdhaliwal6518 Рік тому +11

    ਬਹੁਤ ਵਧੀਆ ਬਾਈ

  • @navpreetkaur8581
    @navpreetkaur8581 Рік тому +12

    ਕੱਲੀ ਕੱਲੀ ਗੱਲ ਸੁਣਨ ਵਾਲੀ ਤੇ ਬਜਨਦਾਰ ਹੈ ਇਹ ਵੀਡੀਓ ਸਾਰੇ ਵਿਦਿਆਰਥੀਆਂ ਨੂੰ ਤੇ ਸਿੱਖਾ ਲਈ ਜਰੂਰੀ ਹੈ, ਬਾ ਕਮਾਲ ਦੂਰਅੰਦੇਸ਼ੀ ਵਾਲੀਆਂ ਗੱਲਾਂ ਨੇ ਧੰਨਵਾਦ ਵੀਰ

  • @LakhwinderSingh-px8ob
    @LakhwinderSingh-px8ob Рік тому +6

    ਬਾਈ ਜਗਦੀਪ ਸਿੰਘ ਦੀ ਪੰਥ ਪ੍ਰਸਤੀ ਸੋਚ ਨੂੰ ਸਿਜਦਾ 🙌🙏⛳ ਰਤਨ ਬਾਈ ਅਗਲਾ podcast ਬਾਈ ਜਗਦੀਪ ਸਿੰਘ ਥਲੀ ਤੇ ਜਸਵੀਰ ਸਿੰਘ ਮੁਕਤਸਰ ਬਾਈਆਂ ਨਾਲ ਲੜੀਵਾਰ ਕਰਨਾ ਜੀ 🙏🙏🙏

  • @gagandeepsinghmalhi546
    @gagandeepsinghmalhi546 Рік тому +14

    ਬਾਈ ਜੀ ਦੀਆ ਦੋਵੇ ਕਿਤਾਬਾ ਆਪਣੇ ਸਿੱਖ ਧਰਮ ਦੇ ਇਤਿਹਾਸ ਨੂ ਬਹੁਤ ਵਧੀਆ ਸਿਰਜਿਆ ਗਿਆ ਹੈ । ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ ।

    • @DairyproductIndia
      @DairyproductIndia 16 днів тому

      Kehriya ਕਿਤਾਬਾਂ ਨੇ ਵੀਰ ਜੀ ਦਸਿਓ ਮੈ ਪੜ੍ਹਨੀਆਂ ਚਾਹੁੰਨਾ

  • @malkeetnovelty
    @malkeetnovelty Рік тому +5

    ਵਾਹਿਗੁਰੂ ਜੀ ਦੀ ਬੜੀ ਮੇਹਰ ਹੈ ਤੁਹਾਡੇ ਤੇ ਵੀਰ ਜੀ ਸਦਾ ਤੁਹਾਨੂੰ ਚੜਦੀ ਕਲਾ ਵਿੱਚ ਰਖਣ

  • @jaspreetsinghsaini6543
    @jaspreetsinghsaini6543 Рік тому +10

    ਬਾਈ ਜੀ ਦੇਖਣਾ ਸ਼ੁਰੂ ਕੀਤਾ ਹਜੇ ਪਰ ਬਹੁਤ ਬਹੁਤ ਧੰਨਵਾਦ ਇਨਾ ਨਾਲ ਗਲ ਬਾਤ ਕਰਨ ਲਈ ਮੈਂ ਭਾਈ ਸਾਹਿਬ ਦੀਆਂ ਸਾਰੀਆਂ interview ਸੁਣਿਆ 5-6 ਵਾਰ

  • @shahkitabghar
    @shahkitabghar Рік тому +14

    ਚੜ੍ਹਦੀਕਲਾ ਬਾਈ ਚੈਨਲ ਦੀ ਸਾਰੀ ਟੀਮ ਨੂੰ ਮੁਬਾਰਕਾਂ

  • @jaspalbatra7178
    @jaspalbatra7178 Рік тому +3

    ਆਨੰਦ ਆ ਗਿਆ ਬਾਈ

  • @karandeepsingh8456
    @karandeepsingh8456 Рік тому +22

    ਵਾਹ ਬਾਈ! ਬਹੁਤ ਖੂਬ, ਮਹਾਰਾਜ ਏਦਾਂ ਹੀ ਤੁਹਾਨੂੰ ਬੱਲ ਬਖਸ਼ਣ ਤਾਂ ਜੋ ਤੁਸੀਂ ਐਸੀਆਂ ਰੰਗੀਆਂ ਰੂਹਾਂ ਆਪਣੇ ਪੋਡਕਾਸਟ ਤੇ ਬੁਲਾ ਕੇ ਸਮਾਜ ਨੂੰ ਸਿੱਧੇ ਰਾਹ ਪਾ ਸਕੋ!
    One of the best podcast episode I’ve ever witnessed.

  • @amarpreetsingh161
    @amarpreetsingh161 Рік тому +7

    ਮਾਹਰਾਜ ਸਦਾ ਚੜਦੀ ਕਲਾ ਚ ਰੱਖਣ ਭਰਾਵਾਂ ਨੂੰ

  • @jagrajsingh7228
    @jagrajsingh7228 Рік тому +4

    Very nice thought bro ji

  • @narpindermangat6069
    @narpindermangat6069 Рік тому +6

    ਬਹੁਤ ਹੀ ਅਣਮੁਲੇ ਵਿਚਾਰ ਬਹੁਤ ਬਹੁਤ ਧੰਨਵਾਦ ਰਤਨਦੀਪ ਵੀਰ

  • @Simranjitsingh25-12
    @Simranjitsingh25-12 Рік тому +5

    Thanks

  • @beantsingh5023
    @beantsingh5023 Рік тому +6

    ਬਾਈ ਜੀ ਗੱਲਾਂ ਸੁਣ ਕੇ ਅਨੰਦ ਆ ਗਿਆ

  • @manjinderdeol-np2pu
    @manjinderdeol-np2pu Рік тому +27

    ਦਿਲ ਦੀ ਰੀਝ ਪੂਰੀ ਕਰਤੀ ❤❤❤

    • @ManjinderSingh-ui3nz
      @ManjinderSingh-ui3nz 8 місяців тому

      ਰਤਨ ਵੀਰ ਇਕ ਵਾਰ ਫੇਰ ਲਕੇ ਆ o

  • @flop1235
    @flop1235 Рік тому +5

    ਸੁਣਕੇ ਅਨੰਦ ਆਉਦਾ ਬਾਈ

  • @beantsingh5023
    @beantsingh5023 Рік тому +3

    ਸਹੀ ਗੱਲ ਏ

  • @bhajansinghriar7020
    @bhajansinghriar7020 2 місяці тому +1

    ਖਾਲਸਾ ਜੀ ਦੀਆਂ ਬਹੁਤ ਪਾਏਦਾਰ ਗਲਾਂ।
    Positive attitude!!

  • @Ahesas_e_zindgi
    @Ahesas_e_zindgi Рік тому +5

    ਵਾਹਿਗੁਰੂ ਜੀ🙏🙏

  • @arshkalsi6841
    @arshkalsi6841 Рік тому +7

    ਚੜਦੀਕਲਾ ਬਾਈ ਜੀ❤️🙏

  • @jagjeetsingh1319
    @jagjeetsingh1319 Рік тому +4

    ਵਾਹਿਗੁਰੂ ਜੀ

  • @akashbatth1984
    @akashbatth1984 Рік тому +4

    ਅਨੰਦ ਆ ਗਿਆ ਵੀਰ ਜੀ

  • @kulwinderjittiwana9857
    @kulwinderjittiwana9857 Рік тому +4

    ਸਤਿ ਸੀ੍ ਆਕਾਲ ਦੋਵੇ ਭਰਾਵਾ ਨੂੰ

  • @H.singh_Sheron
    @H.singh_Sheron Рік тому +3

    ਅਕਾਲ ਸਹਾਏ 🙏🙏

  • @shindachahal216
    @shindachahal216 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏽♥️

  • @HaryanaCoscoLive
    @HaryanaCoscoLive Рік тому +7

    ਦਿਲ ਦੀ ਰੀਝ ਪੂਰੀ ਕਰਤੀ ਬਾਈ❤❤

  • @Rajindersingh-nq4pz
    @Rajindersingh-nq4pz 29 днів тому +1

    BAHUT VADHIYA PROGRAM JI SHRI GANGANAGAR RAJASTHAN INDIA🇮🇳

  • @manpreetKaur-nw1hp
    @manpreetKaur-nw1hp Рік тому +3

    ਬਹੁਤ - ਬਹੁਤ ਧੰਨਵਾਦ 🙏

  • @AmarjeetSingh-ub4yv
    @AmarjeetSingh-ub4yv Рік тому +3

    ਬਹੁਤ ਆਨੰਦ ਆਇਆ ਬਾਈ ਜੀ ਦੀਆਂ ਗੱਲਾਂ ਸੁਣ ਕੇ

  • @jagtar9311
    @jagtar9311 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਵੀਰ ਖਾਲਸਾ ਜੀ

  • @balvinderboparai8832
    @balvinderboparai8832 Рік тому +16

    ਬਹੁਤ ਵਧੀਆ ਢੰਗ ਨਾਲ ਸਮਝਣ ਲਈ ਮਿਲਿਆ ਵੀਰ ਜੀ ਵਾਹਿਗੁਰੂ ਚੱੜਦੀ ਕਲਾ ਚ ਰੱਖੇ

  • @gurjiwanghuman3633
    @gurjiwanghuman3633 Рік тому +11

    Bai Jagdeep Singh & ratan veer best podcast ever. Thank you so much

  • @gurvindersinghgill5552
    @gurvindersinghgill5552 Рік тому +5

    ਰਤਨ ਬਾਈ, ਸਿੰਘ ਜੀ, ਬਹੁਤ ਖੂਬਸੂਰਤ ਵਿਖਿਆਨ ਕਰਦੇ ਹਨ

  • @mehakmahal3816
    @mehakmahal3816 Рік тому +17

    ਬਾਕਮਾਲ podcast ਵੀਰ ਜੀ 🙌🏻 ਚੜਦੀਕਲਾ ਭਾਈ ਜਗਦੀਪ ਸਿੰਘ ਜੀ 🙏🙌🏻

  • @lakhwinderkaur6390
    @lakhwinderkaur6390 Рік тому +3

    Waheguru bless u beta

  • @beantsingh5023
    @beantsingh5023 Рік тому +5

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ ਬਾਈ ਜੀ

  • @GurshanSahota-r8s
    @GurshanSahota-r8s Рік тому +13

    ਬਾਬਾ ਜੀ ਜਲਦੀ ਜਲਦੀ ਤੀਜਾ ਭਾਗ ਰਲੀਜ਼ ਕਰੋ...ਇੰਤਜ਼ਾਰ ਨੀ ਹੁੰਦਾ ਸਾਡੇ ਤੋ🙏

  • @Malwaipodcast
    @Malwaipodcast Рік тому +4

    ਬਾਈ ਦੀ ਕਿਤਾਬ ਪੜ ਰਿਹਾ ਬਹੁਤ ਚੜਦੀ ਕਲਾ ਵਾਲੀ ਕਿਤਾਬ ਆ

  • @GpThuhi
    @GpThuhi Рік тому +3

    22 anad aa gya anand no words to explain😊

  • @cheema930
    @cheema930 Рік тому +12

    ❤️ਬਾਈ ਮੈਂ ਕਈ podcasts ਚ comments ਕਰਦਾ ਹੁੰਦਾ ਸੀ ਕਿ ਬਾਈ ਜਗਦੀਪ ਸਿੰਘ faridkot ਦੀ interview ਕਰੋ । ਬਾਈ ਕੱਲ ਨੂੰ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਇੱਕ ਦਿਨ ਪਹਿਲਾਂ ਕਥਾ ਸੁਣਨ ਦਾ ਸੁਭਾਗ ਮਿਲਿਆ । ਧੰਨਵਾਦ ਬਾਈ ਰਤਨ ❤❤❤❤❤❤ ❤

  • @Simranjitsingh25-12
    @Simranjitsingh25-12 Рік тому +8

    ਸਤਿ ਸ੍ਰੀ ਅਕਾਲ ਰਤਨ ਧਾਲੀਵਾਲ ਬਾਈ ਜੀ |
    ਬਾਈ ਅੱਜ ਬਹੁਤ ਵਧੀਆਂ ਦਿਨ ਚੜ੍ਹਿਆ ਭਾਈ ਸਾਹਿਬ ਪ੍ਰੋਗਰਾਮ ਵਿਚ ਆਏ.ਇਹ ਇਕ ਸਰੀਰ ਨੂੰ ਖ਼ੁਰਾਕ ਦੇਣ ਵਾਲੀਆਂ ਗੱਲਾਂ ਆ |

  • @lakhveerbehniwal4947
    @lakhveerbehniwal4947 Рік тому +13

    ਬਹੁਤ ਖੁਸ਼ੀ ਹੋਈ ਭਾਈ ਸਾਬ ਦੀ ਗੱਲਬਾਤ ਸੁਣ ਕੇ🙏

  • @amrindersingh-dl7gm
    @amrindersingh-dl7gm Рік тому +4

    ਬਾਕਮਾਲ ਅੱਜ ਤਾਂ ਵੀਰੋ.. 🙏❤️

  • @mankoophotographyfilms
    @mankoophotographyfilms Рік тому +12

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤

  • @sardarnikaur6547
    @sardarnikaur6547 Рік тому +3

    ਵੀਰੇ ਮਾਣ ਹੁੰਦਾ ਆਪਣੇ ਆਪ ਤੇ ਜਗਦੀਪ ਸਿੰਘ ਬਾਈ ਦੀਆਂ ਗੱਲਾਂ ਸੁਣ ਕੇ

  • @satnambhullar6843
    @satnambhullar6843 Рік тому +3

    ਚੜਦੀਕਲਾ ❤

  • @deepkatnoria1841
    @deepkatnoria1841 Рік тому +4

    ਬਹੁਤ ਵਧੀਆ,,ਹਰ ਇੱਕ ਗੱਲ ਨੂੰ ਸਰਲ ਤਰੀਕੇ ਨਾਲ ਕੀਤੀਆਂ 🙏

  • @Rajindersingh-nq4pz
    @Rajindersingh-nq4pz 29 днів тому +1

    Waheguru ji ka khalsa waheguru ji ki fateh,,,, bahut changa uprala ji,,,,, lgaatar chalda rahe ji

  • @Gaganlohara
    @Gaganlohara Рік тому +1

    ਕਿਤਾਬਾ ਪੜਣੀਆਂ ਸ਼ੁਰੂ ਈ ਇਹਨਾ ਦੋਨਾ ਕਿਤਾਬਾ ਤੌ ਕੀਤੀਆਂ ਬਾਈ ।। ਹੰਨੈ ਹੰਨੈ ਪਾਤਸ਼ਾਹੀ ਤੇ ਬਾਲਿਓ ਨਿਕਲਦੇ ਸ਼ੇਰ ,

  • @jaswantpunia3140
    @jaswantpunia3140 Рік тому +2

    Waheguru ji 🙏🙏🙏🙏

  • @shubhsiratsidhu2291
    @shubhsiratsidhu2291 Рік тому +7

    ਬਹੁਤ ਹੀ ਕੰਮ ਦੀਆਂ ਗੱਲਾਂ-ਬਾਤਾਂ ਨੇ ਇਹ .... ਮੁਬਾਰਕਾਂ 'ਤੇ ਧੰਨਵਾਦ ਅਜਿਹੇ ਵਧੀਆ ਵਿਸ਼ੇ ਲਈ

  • @gurnamkaurdulat3883
    @gurnamkaurdulat3883 Рік тому +5

    ਬਹੁਤ ਵਧੀਆ ਵਿਚਾਰ ਚਰਚਾ।

  • @amrindersingh9219
    @amrindersingh9219 Рік тому +5

    ਬਹੁਤ ਆਨੰਦ ਆਇਆ ਗੱਲ ਬਾਤ ਸੁਣ ਕੇ। ਧੰਨਵਾਦ ਬਾਈ ਜਗਦੀਪ ਸਿੰਘ ਜੀ ਤੇ ਰਤਨ ਸਿੰਘ ਜੀ । ਬਾਈ ਜੀ ਬੇਨਤੀ ਹੈ ਕਿ ਹੁਣ ਬਾਈ ਹਰਮਨਜੀਤ ਸਿੰਘ ਰਾਣੀ ਤੱਤ ਹੋਰਾਂ ਨੂੰ ਵੀ podcast ਚ ਲੇ ਕੇ ਆਓ।

  • @officialharmansandhu
    @officialharmansandhu Рік тому +12

    ਨਾਨਕਰਾਜਚਲਾਇਆ ਦੋਵੇਂ ਕਿਤਾਬਾਂ ਪੜ੍ਹੀਆਂ ਸੀ.. ਬੱਸ ਕੁਝ ਕਹਿ ਨੀ ਸਕਦਾ 🙌🏻 ਬਾਕਮਾਲ 🙏🏻

  • @nanarh94
    @nanarh94 Рік тому +6

    ਬਹੁਤ ਬਹੁਤ ਇੰਤਜ਼ਾਰ ਸੀ। ਭਾਈ ਸਾਬ੍ਹ ਦਾ❤❤

  • @HarsimranSingh-sahni
    @HarsimranSingh-sahni 11 місяців тому +1

    Sab ton vdia podcast.

  • @bhupinder..........1503
    @bhupinder..........1503 Рік тому +4

    ਬਹੁਤ ਹੀ ਸੋਹਣੀ ਗੱਲਬਾਤ

  • @rajvinderkaur7853
    @rajvinderkaur7853 Рік тому +1

    Veer g tuc bilkul theek kh rhe ho…mainu ethe(Australia) aa ke pta lgeya h Sada culture kinna mhan h🪯

  • @gillvikramjitsingh427
    @gillvikramjitsingh427 Рік тому +3

    ਬਹੁਤ ਹੀ ਜ਼ਿਆਦਾ ਵਧੀਆ ਸੌਹਣੇ ਵਿਚਾਰ ਦਿੱਤੇ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਨਿਰੋਗਤਾ ਤੰਦਰੁਸਤੀ ਬਖਸ਼ਣ ਜੀ ਧੰਨਵਾਦ

  • @harjapsingh9568
    @harjapsingh9568 Рік тому +4

    ਬਹੁਤ ਵਧੀਆ podcast ❤

  • @jobansingh8142
    @jobansingh8142 Рік тому +1

    ਤਸੱਲੀ ਕਰਾ ਤੀ ਜਗਦੀਪ ਸਿੰਘ ਨੇ ਵਾਹਿਗੁਰੂ ਜੀ

  • @kinder_gill
    @kinder_gill Рік тому +3

    ਗੁਰੂ ਦੀ ਮਿਹਰ ਹੈ ਬਾਈ ਤੇ।❤❤

  • @surinderkaur7054
    @surinderkaur7054 Рік тому +4

    ਬਹੁਤ ਵਧੀਆ ਪੁੱਤਰ ਜੀ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਸਮਝਾਉਣ ਦੀ ਬਹੁਤ ਲੋੜ ਹੈ ਸ਼ਾਬਾਸ਼ ਪੁੱਤਰ ਜੀ

  • @baljindersingh-cv9in
    @baljindersingh-cv9in Рік тому +13

    Bhuut vdiya podcast, kuj nvaa sikhn nu milya Rattan veer. Surrey tk ponchi tuhdi avaaj❤

  • @paramjit7
    @paramjit7 Рік тому +2

    Bhut hi syana sada veer waheguru veer di lmmi umar kre te veer ji da channal hove ik jo sade vrge veera bhena bachya nu apne dhrm bare pta lgge te aa nachpune cho bhar nikln apne wale pagga bnn k thumke layi jade te nachn diya classs layi jade apna itihaas jror sunana te prna chida🙏🏻

  • @akshhhh263
    @akshhhh263 11 місяців тому +1

    ਬਹੁਤ ਹੀ ਵਧੀਆ ਗਲ ਬਾਤ ਸੋਸ਼ਲ ਮੀਡੀਏ ਤੇ ਇਨੀ ਵਧੀਆ ਗਲ ਬਾਤ ਪਹਿਲੀ ਵਾਰ ਸੁਣੀ ਆਂ ਬਹੁਤ ਵਧੀਆ ਬਹੁਤ ਹੀ ਵਧੀਆ ਗਲਾਂ ਫਿਰ ਕਹਿਨਾ ਬਹੁਤ ਵਧੀਆ ਵਾਹ

  • @ਜਸਪਿੰਦਰਸਿੰਘ-ਬ1ਰ
    @ਜਸਪਿੰਦਰਸਿੰਘ-ਬ1ਰ 11 місяців тому +1

    ਭਾਈ ਸਾਹਿਬ ਬਹੁਤ ਹੀ ਚੜ੍ਹਦੀਕਲਾ ਵਾਲੀਆਂ ਵਿਚਾਰਾਂ ਸਨ ਮਨ ਨਿਹਾਲ ਹੋ ਗਿਆ ਜੀ

  • @kanwardeepsingh2896
    @kanwardeepsingh2896 11 місяців тому +3

    ਜਗਦੀਪ ਸਿੰਘ ਫਰੀਦਕੋਟ ਜੀ ਚੜ੍ਹਦੀ ਕਲਾ ਵਾਲੇ ਸਿੰਘ ਆ। ਰੱਬ ਹੋਰ ਤਰੱਕੀ ਦੇਵੇ ਵੀਰ ਨੂੰ। ਬਹੁਤ ਖ਼ਜ਼ਾਨਾ ਭਰਿਆ ਇਹਨਾਂ ਦੇ brain ਵਿੱਚ । ਧੰਨਵਾਦ ਰਤਨ ਸਿੰਘ ਵੀਰ ਜੀ ਏਦਾ ਦੇ ਪੋਡਕਾਸਟ ਲਈ।🙏🙏

  • @harshbaidwan6598
    @harshbaidwan6598 Рік тому +9

    Rooh khush ho jandi veer jagdeep singh faridkot nu sun k .. baut sohna podcast ratan paji

  • @Sukhveerdts
    @Sukhveerdts Рік тому +6

    ਪੂਰਾ ਅਨੰਦ ❤❤❤

  • @Anandpb02
    @Anandpb02 Рік тому +5

    Tuhanu sun k changa lga Waheguru ji kirpa krnge sare SIKH eho hi mansikta de malik honge 🙏🏼❤️

  • @gurmitsingh1908
    @gurmitsingh1908 Рік тому +3

    ਵਾਹਿਗੁਰੂ ਜੀ ਤੁਹਾਡੇ ਤੇ ਹੋਰ ਚੜਦੀਆਂ ਕਲਾ ਬਖਸ਼ਿਸ਼ ਕਰਨ।

  • @DrGopyBrarGopyBrar
    @DrGopyBrarGopyBrar Рік тому +3

    🙏🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🙏

  • @tarsemsinghsohavi8838
    @tarsemsinghsohavi8838 Рік тому +3

    ਪੰਜ7ਦਾ ਹੀਰਾ ਪੁੱਤ ਬਾਈ ਜਗਦੀਪ ਸਿੰਘ ਫਰੀਦਕੋਟ,,

  • @gurvindersinghgill5552
    @gurvindersinghgill5552 Рік тому +4

    ਰਤਨ ਬਾਈ ਅੱਜ ਆਏ ਸਿੰਘ ਸਾਬ ਕਾਫੀ ਪੁਰਾਤਨ ਗਿਆਨ ਰੱਖਦੇ ਹਨ

  • @sumitpal84
    @sumitpal84 Рік тому +5

    GOOD 👍 GOD BLESS YOU VEER ❤

  • @gurjungsingh6764
    @gurjungsingh6764 Рік тому +4

    Bhut vdiya lagiya rattan bai tuhada podcast dekh eh wala bai Jagdeep singh bai nal❤❤❤❤

  • @pindersohal3145
    @pindersohal3145 Рік тому +3

    Waheguru mehar karan bi ratan singh ji te baba jagdeep singh te

  • @sukhsran9914
    @sukhsran9914 Рік тому +3

    Bhot vadia lgya thonu sonke ❤🚩⚔️

  • @IKONKAR739
    @IKONKAR739 Рік тому +4

    Thank you so much for this informative program 🙏

  • @carhicar-eq1fp
    @carhicar-eq1fp Рік тому +3

    Chardikala ho gyi khalsa g 🎉

  • @Satnamoffical
    @Satnamoffical Рік тому +2

    ਬੈਰੀ ਗੁੱਡ ਬਾਈ ਜੀ

  • @manjitsidhuvlog
    @manjitsidhuvlog Рік тому +9

    ਬਾਬਾ ਜੀ ਧੰਨ ਹੋ ਤੁਸੀ , ਰੂਹ ਨੂੰ ਸਕੂਨ ਮਿਲਦਾ ਆਹ ਗੱਲਬਾਤ ਸੁਣਕੇ , ਰਤਨ ਬਾਈ ਤੇ ਬਾਬਾ ਜੀ ਬਹੁਤ ਧੰਨਵਾਦ ਤੁਹਾਡਾ 🙏

  • @harpreet5417
    @harpreet5417 Рік тому +3

    ਬਹੁਤ ਸੋਹਣੀ ਗੱਲਬਾਤ 1.30 ਘੰਟੇ ਦਾ ਪਤਾ ਨੀ ਲੱਗਿਆ

  • @wynnsanityfans07
    @wynnsanityfans07 Рік тому +3

    41:00 may be story is APNA DES by Santokh Singh Dheer

  • @happysekhon2151
    @happysekhon2151 Рік тому +1

    Waheguru ji bhut he man nu lagi eh podcast bhut he vadia gala kita

  • @manpreet9353
    @manpreet9353 Рік тому +6

    Tanwad Bhai ji veer ji nu lake auoon le
    One more podcast with Bhai ji ❤❤

  • @rajinderaulakh6462
    @rajinderaulakh6462 Рік тому +2

    Wah bhoot khoooburati naal vichar kitti bai sahib ...keep it up ❤❤❤❤❤

  • @jassasidhu3498
    @jassasidhu3498 Рік тому +3

    waheguru g mehar karn🙏🙏🙏🙏🙏

  • @brarjasveer497
    @brarjasveer497 Рік тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਦਾ ਵਾਹਿਗੁਰੂ ਜੀ ਬਲ ਬਖਸ਼ਣ