Babbu Maan - IK C Pagal : Official Music Video || New Punjabi Song 2021

Поділитися
Вставка
  • Опубліковано 28 лип 2021
  • SONG - IK C PAGAL
    SINGER / LYRICS / MUSIC - BABBU MAAN
    Album - IK C PAGAL
    A Harper Gahunia Film
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 131 тис.

  • @HarpreetSingh-sk1ow
    @HarpreetSingh-sk1ow 2 роки тому +84

    15 , ਦੀਨ ਗੀਤ ਆਏ ਨੂੰ ,,#14 ਨੰਬਰ ਤੇ Trend ਕਰ ਰਹਾ ,,ਪੰਜਾਬ ਵਿੱਚ

    • @709preet
      @709preet 2 роки тому +6

      Oh vi jadh audio 3 daal pehla release karti Ustaad ne 🙏🙏

  • @gurmeetprince6658
    @gurmeetprince6658 2 роки тому +82

    ਪਤਾ ਨਹੀਂ ਕਿਵੇਂ ਲਿਖਦਾ ਤੇ ਕਿਵੇਂ ਗਾਉਂਦਾ ਏ ਬਾਈ ਮਾਨ.. ਕਈ ਵਾਰ ਤਾਂ ਅੱਖਾਂ ਚ ਪਾਣੀ ਲਿਆ ਦਿੰਦਾ ਏ 💞❣❤

  • @taransingh6820
    @taransingh6820 28 днів тому +6

    kon kon hun v repeat te sunda eh geet❤❤

  • @rajubeimaan1553
    @rajubeimaan1553 2 роки тому +107

    Alaways ਮੇਰਾ favorite । ਸਦਾ ਬਹਾਰ ਗਾਣਾ ਇਹਨੂੰ ਸੁਣ ਕੇ ਕੰਨ ਕਦੇ ਵੀ ਨੀ ਥੱਕਦੇ ਬੱਲੇ ਜੱਟਾ ਸਲਾਮ ਤੇਰੀ ਕਲਮ ਨੂੰ

  • @navmanrai9790
    @navmanrai9790 2 роки тому +181

    ਡੂੰਘੀ ਲਿਖਤ ਤੇ ਆਵਾਜ਼ ਵਿੱਚ ਏਨਾ ਦਰਦ ਵਾਹ ਓਏ ਮਾਨਾ.... Sad song ਏਦਾ ਦੇ ਹੋਰ ਆਉਣ ਦਿਓ ਉਸਤਾਦ ਜੀ👍🙏🙏❤️❤️

    • @jaskaranjitsingh3408
      @jaskaranjitsingh3408 2 роки тому +3

      Jind jaaan maan saab ❤❤❤❤❤❤

    • @HappyHappy-cx2qc
      @HappyHappy-cx2qc 2 роки тому

      ua-cam.com/video/D3T2yDNo-wY/v-deo.html

    • @jaggibai9726
      @jaggibai9726 2 роки тому +2

      ਇਕ ਸੀ ਪਾਗਲ

    • @jaswirindersingh9731
      @jaswirindersingh9731 2 роки тому

      ਕਦੇ ਕਦੇ ਤਾਂ “ ਮਾਨ” ਬਾਈ ਵੀ ਗੱਲ “ਰਫਲ”ਦੀ ਕਰ ਜਾਂਦਾ
      ਖਾੜੇ ਦੇ ਵਿੱਚ ਗਾਂਉਂਦਾ -ਗਾਉਂਦਾ ਗੱਲ ”ਅਕਲ” ਦੀ ਕਰ ਜਾਂਦਾ
      ਮਨ ਨੂੰ ਨੀਵਾਂ ਰੱਖ ਕਰਦਾ “ ਗੱਲਾਂ “ ਉੱਚੀ ਮੱਤ ਦੀਆਂ
      “ਊਤਾਂ” ਦੇ ਨਾ ਸਮਝ ਆਂਉਦੀਆਂ ਡੂੰਘੀਆਂ ਗੱਲਾਂ ਜੱਟ ਦੀਆਂ

  • @user-jj1lw9sy7t
    @user-jj1lw9sy7t 4 місяці тому +30

    2024 ch kon kon sonn reha like kro❤❤❤❤❤

  • @babbumaandsm3893
    @babbumaandsm3893 2 роки тому +187

    ਸਮਝ ਹੀ ਜਾਵਣਗੇ ਸਿਆਣੇ ਗੁੱਝੀਆਂ ਮਾਨ ਦੀਆਂ ਬਾਤਾਂ””✍️
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ””

    • @sapnakaul4050
      @sapnakaul4050 2 роки тому +1

      ua-cam.com/video/D3T2yDNo-wY/v-deo.html

    • @Prince-je9hn
      @Prince-je9hn 2 роки тому +1

      ਸਹੀ ਗੱਲ💯 ਮਾਨ ਤਾ ਫਿਰ ਮਾਨ ਹੀ ਆ ..ਬੱਬੂ ਨੇ ਕੋਈ ਅਜਿਹਾ ਵਿਸ਼ਾ ਨਹੀਂ ਜਿਹਨੂੰ ਕਵਰ ਨਾ ਕੀਤਾ ਹੋਏ .ਧਾਰਮਿਕ ,ਸਮਾਜਿਕ ,ਕਿਸਾਨੀ ,ਕਿਰਤੀ ਮਜਦੂਰ ,ਸਰਕਾਰ ਖਿਲਾਫ ,ਗਾਂਧੀ ਮੋਦੀ ਦੀ ਅਸਲੀਅਤ ,ਪਾਣੀ ਬਾਰੇ ਦਸਿਆ ਜੋ ਆਉਣ ਵਾਲੇ ਟਾਈਮ ਚ ਸਬ ਨੂੰ ਪਤਾ ਚਲਣਾ ,ਵਾਤਾਵਰਨ ,ਜਾਤ ਪਾਤ ,ਬਾਪੂ ਤੇਰਾ ਬਿਲਡਰ ਕੱਲ ਬੋਲੀ ਲਾ ਗਿਆ ਸ਼ਹਿਰ ਤੇਰਾ ਬਿਲੋ ਮੇਰਾ ਪਿੰਡ ਖਾ ਗਿਆ ,ਪਤਾ ਨਹੀਂ ਕੀ ਕਿ ਜੋ ਲਫ਼ਜ਼ਾਂ ਚ ਦਸ ਨਹੀਂ ਸਕਦੇ .ਹਥਿਆਰ ਤੇ ਗਾਇਆ ਤਾ ਉਹ ਵੀ ਹਕੀਕਤ ਸੀ ਪਰ ਇਹ ਬੱਚਿਆਂ ਨੂੰ 10 12 ਸਾਲ ਦਿਆ ਨੂੰ ਕਿਦਾ ਸਮਝ ਆ ਸਕਦਾ ਜਿਨ੍ਹਾਂ ਨੇ ਉਹ ਸਮਾਂ ਹੀ ਨਹੀਂ ਦੇਖਿਆ 80 ਤੋਂ 95 ਦਾ !!ਮਾਨ ਗਾਇਕ ਹੀ ਨਹੀਂ ਇਕ ਦੂਰਅੰਦੇਸ਼ੀ ਸੋਚ ਦਾ ਮਾਲਕ ਤੇ ਲੇਖਕ ਆ ..ਤੇ ਲੇਖਕ ਦਾ ਕੰਮ ਹੀ ਇਹ ਕੇ ਸਮੇ ਤੋਂ ਪਹਿਲਾ ਆਉਣ ਵਾਲੇ ਟਾਈਮ ਬਾਰੇ ਦੱਸਣਾ ..ਤਾ ਹੀ ਤਾ ਮਾਨ ਇਹ ਕਾਰਪੋਰੇਟ ਸੈਂਟਰ ਸਰਕਾਰ ਬਾਰੇ ਪਹਿਲਾ ਦਾਸ ਗਿਆ .ਜੋ ਲੋਕ ਨੂੰ ਹੁਣ ਪਤਾ ਚਲਿਆ ..ਇਸੇ ਕਰਕੇ ਮਾਨ 25 ਸਾਲ ਤੋਂ stable ਆ ਜੋ ਸਿੰਗਰ 10 ਗਾਣਿਆਂ ਚ ਇਕ ਟੌਪਿਕ ਨਹੀਂ clear ਕਰ ਸਕਦੇ ਮਾਨ 1 ਲਫ਼ਜ਼ ਚ ਹੀ ਦਸ ਦਿੰਦਾ .ਲੇਖਕ ਦਾ time ਨਹੀਂ ਹੁੰਦਾ ਕੇ 2 5 7 10 ਸਾਲ ..ਬੱਬੂ ਵਰਗੇ ਲੇਖਕ ਹਮੇਸ਼ਾ ਚਲਦੇ ਹੀ ਰਹਿੰਦੇ ...ਇਹ ਅੱਜ ਦੇ ਸ਼ਾਲਾਰੂ ਰੀਸ ਤਾ ਕਰਦੇ ਪਰ ਮੇਹਨਤ ਨਹੀਂ ਕਰਨਾ ਚਾਹੁੰਦੇ ਬੱਬੂ ਤਰਾਂ ਕਿਤਾਬਾਂ ਚੁਕੋ ਹਰ ਵਿਸ਼ਾ ਸਮਝੋ ਤੇ ਹਰ ਵਿਸ਼ਾ ਗਾਓ ..ਇਹ ਨਹੀਂ ਕੇ ਜਿਦਾ ਭੇਡ ਤਰਾਂ ਸਿਰਫ or ਸਿਰਫ ਇਕ ਟੌਪਿਕ ਹਥਿਆਰ ਬੱਸ 10 ਸ਼ਬਦ ਦੇ ਇਰਦ ਗਿਰਦ ਸਾਰੇ ਗਾਣੇ ਘੁਮਾ ਕੇ ਗਾਈ ਜਾਣੇ ਤਾ ਹੀ ਲੋਕ ਹੁਣ ਅੱਕ ਗਏ ..ਤੜਕ ਬੜ੍ਹਕ ਥੋੜਾ ਟਾਈਮ ਹੀ ਚਲਦੀ

    • @gurisingh4936
      @gurisingh4936 2 роки тому

      I love you maan

  • @seeratmannmansa9424
    @seeratmannmansa9424 Рік тому +22

    ਜਿਹੜੇ ਅੱਜ ਵੀਂ ਇਹ ਗੀਤ ਸੁਣਦੇ ਨੇ ਹਾਜ਼ਰੀ ਲਗਵਾਓ ❤❤❤

  • @ramankaler1592
    @ramankaler1592 2 роки тому +177

    ਜਿਹਦੇ ਕੋਲ ਅਸਲੀ ਦਿਲ ਆ,,,ਉਹ ਏਹ ਗਾਣੇ ਨੂੰ ਟਿਕੀ ਰਾਤ ਵਿੱਚ ਸੁਣਿਓ,,, ਫਿਰ ਦਸਿਓ ਰੂਹ ਕੰਬੀ ਜਾ ਨਹੀ ✊🏻💥💔💯

  • @001k23
    @001k23 2 роки тому +4

    ਕਿਨਾਂ ਬੋਝ ਹੁੰਦਾਂ ਇੰਤਜਾਂਰਾ ਦਾ
    ਸਬਰ ਕਰਨ ਵਾਲਿਆ ਤੋ ਪੂੱਛੀ,,, ultimate song

  • @rashicutes7470
    @rashicutes7470 Місяць тому +3

    Asa pyar hr kisi k naseeb me nhi hota. Kash yhi pyar mujhe milta mere naseeb me hota...😭😭

  • @GurdeepSingh-xb2mj
    @GurdeepSingh-xb2mj 2 роки тому +112

    ਗਾਣਾ ਚਾਹੇ ਤਿੰਨ ਸਾਲ ਪਹਿਲਾ ਦਾ ਆ ਪਰ ਗਾਣੇ ਚ ਸੁਆਦ ਅੱਜ ਦਾ ਆਉਦਾ love you ਮਾਨ ਸਾਬ ❤️❤️❤️❤️❤️❤️❤️❤️

  • @SukhjinderSingh-cg5dh
    @SukhjinderSingh-cg5dh 2 роки тому +122

    ਕਿਸੇ ਨੂੰ ਕੋਈ ਰਿਪਲਾਏ ਨਹੀਂ ਕੰਮ ਨਾਲ ਜਵਾਬ ਦਿੱਤਾ ਮਾਨ ਨੇ 👌👌👍

  • @deepagujjardeepagujjar228
    @deepagujjardeepagujjar228 Рік тому +9

    ❤️❤️ਇਹ ਗਾਣਾ ਜਿੰਨਾ ਮਰਜ਼ੀ ਸੁਣਲੋ ਇਹ ਹਮੇਸ਼ਾ ਤਾਜ਼ੀ ਫੀਲਿੰਗ ਹੀ ਦੀਦਾ ਆ ਰੂਹ ਦੀ ਖੁਰਾਕ ♥️♥️ ਖੰਟ ਵਾਲਾ ਮਾਨ♥️♥️

  • @ManjitSingh-zc7wi
    @ManjitSingh-zc7wi Рік тому +7

    ਇਸ ਗੀਤ ਤੋਂ ਬਹੁਤ ਸਾਰੀਆਂ ਗੱਲਾਂ ਸਮਝਣ ਵਾਲੀਆ ਨੇ

  • @user-qw5tf1rj6t
    @user-qw5tf1rj6t 2 роки тому +67

    ਚਾਰ ਪੰਜ ਵਾਰੀ ਲਗਾਤਾਰ ਚਲਾ ਲਿਆ, ਤੇ ਹੁਣ ਸਾਰੀ ਰਾਤ ਈ ਚਲੂ !!
    💖 Ustaad Maan 💖

  • @StatusQueen13
    @StatusQueen13 2 роки тому +41

    *ਜੋ ਕੋਇ ਵੀ ਏ ਟਿੱਪਣੀ ਪੜ ਰਹੇ ਹੈ ਰੱਬ ਉਨਾ ਦੇ ਬੇਬੇ ਬਾਪੂ ਨੂ ਹਮੇਸ਼ਾ ਸਲਾਮਤ ਤੇ ਖੁਸ਼ ਰੱਖੇ🙏🥰❤️*

  • @mandyrider5220
    @mandyrider5220 Рік тому +8

    ਇਹ ਗਾਣਾ ਸੁੱਣੀ ਜਾਵਾ ਬਸ ,ਦਿੱਲ ਈ ਨੀ ਭਰਦਾ ਸੁੱਣ ਸੁੱਣ ,ਮੇਰੀ ਲਿਸਟ ਚ ਇਹ ਗਾਣਾ ਹਮੇਸ਼ਾ ਦੀ ਫੇਵਰਟ ਆ,❤️❤️❤️

  • @satwantsandhu9804
    @satwantsandhu9804 11 місяців тому +6

    Phla india baithe sunde c hun Canada baith k sunde py Ajj v❤❤desh tere vch barf pve asmaan to

  • @sonubaliyana5398
    @sonubaliyana5398 2 роки тому +38

    JEDA JEDA USTAJ
    DE SONG SUN K PAGAL HUNDA
    OHI LIKE KRIYO..😍😍😍😍
    LOVE YOU USTAJ😘😘😘😘

  • @sandeepjatiwal5018
    @sandeepjatiwal5018 2 роки тому +240

    ਗਾਣਾ 10 ਵਾਰ ਸੂਣ ਲਿਆ ਪਰ ਹਲੇ ਵੀ ਵਾਰ ਵਾਰ ਸੁਣਨ ਨੂੰ ਜੀ ਕਰਦਾ ਕਿਆ ਬਾਤ ਮਾਨ ਸਾਬ ਕੋਈ ਤੋੜ ਨੀ ਥੋਡੀ ਕਲਮ ਦਾ❣️❣️❣️❣️

  • @RupinderSingh-gj1xf
    @RupinderSingh-gj1xf Рік тому +7

    ਇੱਕ ਸੀ ਪਾਗ਼ਲ ਦਬੀ ਜ਼ਬਾਨ ਕਹਿੰਦੀ ਹੋਣੀ ਆ 😢😢❤️❤️

  • @kumarsaabks8105
    @kumarsaabks8105 Рік тому +5

    Dil taa pagal hai Sach me aapna maan saab very Very Nice Song Maan Saab ji

  • @rashpalsinghmerapurya5374
    @rashpalsinghmerapurya5374 2 роки тому +136

    ਬਹੁਤ ਮੰਨ ਉਦਾਸ ਸੀ ਅੱਜ ਉਸਤਾਦ ਜੀ ਦਾ ਸੋਂਗ ਸੁਣ ਕੇ ਮਨ ਨੂੰ ਸਕੂਨ ਮਿਲ ਗਿਆ # ਦਿਲ ਖੁਸ਼ ਕਰਤਾ maan saab ਜੀ ਨੇ#

    • @charanjitmahal2073
      @charanjitmahal2073 2 роки тому +1

      Aty

    • @sapnakaul4050
      @sapnakaul4050 2 роки тому +1

      ua-cam.com/video/D3T2yDNo-wY/v-deo.html

    • @jaswirindersingh9731
      @jaswirindersingh9731 2 роки тому +1

      ਕਦੇ ਕਦੇ ਤਾਂ “ ਮਾਨ” ਬਾਈ ਵੀ ਗੱਲ “ਰਫਲ”ਦੀ ਕਰ ਜਾਂਦਾ
      ਖਾੜੇ ਦੇ ਵਿੱਚ ਗਾਂਉਂਦਾ -ਗਾਉਂਦਾ ਗੱਲ ”ਅਕਲ” ਦੀ ਕਰ ਜਾਂਦਾ
      ਮਨ ਨੂੰ ਨੀਵਾਂ ਰੱਖ ਕਰਦਾ “ ਗੱਲਾਂ “ ਉੱਚੀ ਮੱਤ ਦੀਆਂ
      “ਊਤਾਂ” ਦੇ ਨਾ ਸਮਝ ਆਂਉਦੀਆਂ ਡੂੰਘੀਆਂ ਗੱਲਾਂ ਜੱਟ ਦੀਆਂ

    • @robindhillon08
      @robindhillon08 2 роки тому +1

      Mjaak ni. Geet kaim aa

  • @Vikram_0544
    @Vikram_0544 2 роки тому +55

    ਕਿਸ ਕਿਸ ਵੀਰ ਦਿਆਂ ਅੱਖਾਂ ਚ ਪਾਣੀ ਆ ਗਿਆ ਗੀਤ ਸੁਣ ਕੇ ਆਪਾਂ ਤੇ ਰੋਜ ਸੁਣੀਦਾ ਸਵੇਰੇ ਸ਼ਾਮ ❤️❤️❤️

  • @sameeryt5398
    @sameeryt5398 Рік тому +7

    hun v kon sun reha bai song eh siraaa he laeyaa hoeyaa

  • @vickykataria7375
    @vickykataria7375 Рік тому +8

    Main ajj v ਸੁਣ ਰਿਹਾ ਹਾਂ ਮੇਰੇ ਨਾਲ v ਇਹਦਾ ਹੀ ਹੋਇਆ ਹੈਂ ਟੋਟਲ song mere tey love u maan saab ustad ਬੱਬੂ ਮਾਨ ਜ਼ਿੰਦਾਬਾਦ ❣️❣️

  • @ravikuradi2465
    @ravikuradi2465 2 роки тому +215

    ਗਾਣਾਂ ਇੰਨਾ ਕੁ ਸੁਕੂਨ ਵਾਲਾ ਐ ਕਿ ਦਿਲ ਕਰਦਾ ਮੁਕੇ ਹੀ ਨਾ ❤️🙌 ਬਹੁਤ ਵਧੀਆ ਬਾਈ ❤️🔥

  • @gagandeep8099
    @gagandeep8099 2 роки тому +45

    ਰੱਬ ਦੀ ਸੌਹ ਇਹ ਗਾਨਾ ਸੁਣ ਕੇ ਸੁਣ ਕੇ ਬਾਈ ਜੀ ਤੁਹਾਨੂੰ ਮਿਲਣ ਨੂੰ ਜੀ ਕਰਦਾ ਲਵ ਯੂ ਉਸਤਾਦ ਜੀ

  • @harshdeepsingh422
    @harshdeepsingh422 9 місяців тому +9

    ਇਹ ਗਾਣਾ ਹਮੇਸ਼ਾ ਚਲਦਾ ਲਹੁਗਾ ਕਦੇ ਵੀ ਪੁਰਾਣਾ ਨੀ
    ਹੋਣਾ

  • @Jassi-od8je
    @Jassi-od8je 9 місяців тому +6

    ਅੱਖਾ ਮੀਚ ਕੇ ਦਿਲ ਵਿੱਚ ਵਿੱਚ ਬੈਠੇ ।
    ਪੁੱਛ ਆਪਣੇ ਭਗਵਾਨ ਤੋ ।
    ਕਿਹੜੇ ਜਨਮ ਦਾ ਬਦਲਾ ਲੈ ਲਿਆ ।
    ਤੂੰ ਦੱਸ ਬੇਇਮਾਨ ਤੋ।
    ❤️❤️❤️❤️❤️❤️❤️❤️❤️

  • @amanpreetsingh5742
    @amanpreetsingh5742 2 роки тому +62

    ਸਾਰਾ ਦਿਨ ਤੁਹਾਡਾ ਹੀ ਗਾਣਾ ਚੱਲਦਾ ਰਹਿੰਦਾ ਕੁਝ ਮੇਰੇ ਖੁੱਦ ਨਾਲ ਇਹ ਹੱਡ ਬੀਤੀ ਆ ਪਿਛਲੇ ਮਹੀਨੇ ਬਸ ਗਾਣਾ ਸੁਣ ਸੁਣ ਕੇ ਸਕੂਨ ਮਿਲ ਜਾਦਾ ਏ🙏

  • @jassvirkk
    @jassvirkk 2 роки тому +64

    ਐਕਟਿੰਗ ਬਹੁਤ ਬਾ ਕਮਾਲ ਇਸ ਗਾਣੇ ਵਿੱਚ 🔥🔥❤️

  • @punjabiblogstatus1040
    @punjabiblogstatus1040 2 роки тому +9

    evergreen song babbu maan saab sachi ashiqan da dard byan krdi likht v awaz v music different love jio

  • @Myself-story786
    @Myself-story786 8 місяців тому +9

    ਕਿਹੜੇ ਜਨਮ ਦਾ ਬਦਲਾ ਲੇ ਲਿਆ ਤੂੰ ਦੱਸ ਬੇਈਮਾਨ ਤੋਂ .. ਸਹੀ ਹੈ ਉਸਤਾਦ ਜਨਾਬ ਬੱਬੂ ਮਾਨ ਜੀ . ਜਿਸ ਤਨ ਲੱਗੇ ਓਹੀ ਜਾਨੇ 😢😢😢😢😢😢😢😢😢😢😢😢.

  • @UstaadCHP4717
    @UstaadCHP4717 2 роки тому +60

    ਲਵਾਉ ਹਾਜ਼ਰੀ ਜਿਹਨੂੰ ਜਿਹਨੂੰ ਇਸ ਗਾਣੇ ਤੋਂ ਬਾਅਦ
    ਪਾਗਲ ਸ਼ਾਇਰ
    ਗਾਣੇ ਦੀ ਉਡੀਕ ਆ, ਮੈਨੂੰ ਤਾਂ ਬਹੁਤ ਚਿਰ ਤੋਂ ਆ

  • @babbuaulakh661
    @babbuaulakh661 2 роки тому +51

    🔥 ਜਿਨ੍ਹਾਂ ਨੇ ਦੌਰ ਚਲਾਏ ਹੋਣ ਉਨ੍ਹਾਂ ਦੇ ਦੌਰ ਨੀ ਜਾਂਦੇ 🔥

  • @dhanoaboy2012
    @dhanoaboy2012 Рік тому +5

    ਸਕੂਨ ਬਹੁਤ ਮਿਲਦਾ ਜਦ ਵੀ ਇਹ song ਸੁਣਦਾ ।

  • @RupinderSingh-gj1xf
    @RupinderSingh-gj1xf Рік тому +5

    ਇਹ ਤਾ ਉਸਤਾਦ ਜੀ ਦਾ ਰਪੀਟ ਚੱਲਦਾ ਆ 🥰🥰

  • @harpinder_maan9391
    @harpinder_maan9391 2 роки тому +52

    ਪੰਜਾਬੀ ਇੰਡਸਟਰੀ ਦਾ ਮਹਾਨ ਸਿੰਗਰ ਸਿਰਫ ਨਾਮ ਹੀ ਕਾਫੀ ਐ
    ਉਸਤਾਦ ਬੱਬੂ ਮਾਨ ਸਾਹਿਬ ਜੀ।

  • @BatthSandhuaWala723
    @BatthSandhuaWala723 2 роки тому +62

    ਬਿਨਾਂ ਕਿਸੇ ਐਡ ਬਿਨਾਂ ਕਿਸੇ ਪ੍ਰਮੋਸ਼ਨ ਦੇ Trending ਲਿਸਟਾਂ ਹਿਲਾ ਦਿੰਦਾ ਖੰਟ ਵਾਲਾ 👌💪💪👌

  • @jogiaujla9930
    @jogiaujla9930 Рік тому +6

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ❤️😘

  • @jagrajbhullar
    @jagrajbhullar Рік тому +2

    Kon Kon sirf klle babbu maan da fan aa ❣️❣️❣️❣️❤️😘

  • @SukhjinderSingh-cg5dh
    @SukhjinderSingh-cg5dh 2 роки тому +47

    ਕਲਾਕਾਰ ਉਹੀਓ ਹੁੰਦਾ ਜਿਹੜਾ ਹਰ ਵਿਸ਼ੇ ਤੇ ਹਰ ਕਿਸਮ ਦੇ ਗੀਤ ਗਾਵੇ ਤੇ ਮਾਨ ਨੇ ਇਹ ਆਪਣੇ ਨਾਂ ਕਰ ਲਈ ਹੈ ਹਰ ਕਿਸਮ ਦੇ ਗੀਤ ਗਾਏ ਨੇ ਤੇ ਗਾ ਸਕਦਾ ❤👍

  • @kpsingh8323
    @kpsingh8323 2 роки тому +35

    ੲਿਹ ਅਾ ਅਸਲੀ ਬੱਬੂ ਮਾਨ ਓਹੀ ਚੰਨ ਓਹੀ ਰਾਤਾਂ ਵਾਲਾ ਯਾਦ ਅਾ ਗਿਆ ਮਾਨ ਅੱਜ ਦੋਬਾਰਾ। ਬਾਕੀ ਹੁਣ ਸਟੱਡ ਤੇ ਸਪੇਰਾ ਗੀਤ ਦੀ ਵੀਡੀਉ ਅਾ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਊ।।।🔥🔥🔥

  • @anilsinger60
    @anilsinger60 2 роки тому +3

    Meri Best line : Me suniya ee desh tere vich barf pave aasmaan ton.....tu kee vene ghardan de vich gune hove mann to❤️🙏🏼🌱🌿🌾🌄

  • @kuldeepmahi8650
    @kuldeepmahi8650 Рік тому +3

    2023 ch dill kida tute,,❤️‍🩹❤️‍🩹💔❤️‍🩹

  • @LovepreetSingh-kj1mh
    @LovepreetSingh-kj1mh 2 роки тому +108

    ਬਾਈ ਸੁਣਿਆ ਤਾਂ ਬਹੁਤ SINGERS ਨੂੰ ਏ ਪਰ ਤੇਰੀ ਕਲਮ ਦਾ ਕੋਈ ਜਵਾਬ ਨਹੀਂ ਜੱਟਾਂ 🔥🔥❤❤❤❤🔥❤🔥❤🔥

    • @nehakauldhar5495
      @nehakauldhar5495 2 роки тому

      ua-cam.com/video/D3T2yDNo-wY/v-deo.html

    • @sandhu9013
      @sandhu9013 2 роки тому

      ua-cam.com/video/ZvGffqb6lGE/v-deo.html

  • @BatthSandhuaWala723
    @BatthSandhuaWala723 2 роки тому +73

    ਪੈਸੇ ਦੇ ਸਿਰ ਤੇ ਚੱਲਣ ਵਾਲੇ ਸਿੰਗਰ ਤਾਂ ਬਹੁਤ ਤੁਰੇ ਫਿਰਦੇ ਆ ਬਿਨਾਂ ਕਿਸੇ ਪੈਸੇ ਦੇ ਚੱਲਣ ਵਾਲਾ ਤਾਂ ਸਿਰਫ ਖੰਟ ਵਾਲਾ ਮਾਨ ਹੀ ਆ 👑💪👌

  • @sinrecord2113
    @sinrecord2113 Рік тому +7

    ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ💯💯😘ustaad babbu maan💯💯

  • @gurvinderrandhawa2427
    @gurvinderrandhawa2427 Рік тому +3

    ਐਦਾ ਦੇ ਗੀਤਾਂ ਦੀ ਬਾਈ ਲਾਇਨ ਲਾ ਦੇ ਲੰਮੀ ਜਿਹੀ
    ਰੂਹ ਖੁਸ਼ ਕਰਤੀ ਗੀਤ ਨੇ

  • @NavSolke
    @NavSolke 2 роки тому +428

    ਮੈਂ ਸੁਣਿਆ ਏ ਦੇਸ਼ ਤੇਰੇ ਵਿੱਚ ਬਰਫ ਪਵੇ ਅਸਮਾਨ ਤੋਂ 👌🏻👌🏻

    • @Jokhan786
      @Jokhan786 2 роки тому

      ua-cam.com/video/gW-YUCiDoho/v-deo.html

    • @hitliferecords7784
      @hitliferecords7784 2 роки тому +1

      Tu ta Bhut kush sunda oye bhen deya Veera 😅

    • @pankaj__tholia
      @pankaj__tholia 2 роки тому

      ua-cam.com/video/4McDClEzgIc/v-deo.html

    • @hitliferecords7784
      @hitliferecords7784 2 роки тому

      @Dhiraj Bal Yaar Majak kita chaj naal dekh ta sahi 😆

    • @hitliferecords7784
      @hitliferecords7784 2 роки тому

      @Dhiraj Bal Pra Oh Comment chaj naal dekh Mai Pehla likheya damm Hani Fer Ode thale he likheya Veero je damm aa mere 1k subs karwadeyo Te mere COMMENT nu serious na leyo koi edited nhi aaunga ote tu app he dekh lyi veer

  • @user-be6bh1ri5w
    @user-be6bh1ri5w 2 роки тому +85

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️ I

    • @yuvrajsund8188
      @yuvrajsund8188 2 роки тому

      ua-cam.com/video/D3T2yDNo-wY/v-deo.html

    • @jaswirindersingh9731
      @jaswirindersingh9731 2 роки тому

      ਕਦੇ ਕਦੇ ਤਾਂ “ ਮਾਨ” ਬਾਈ ਵੀ ਗੱਲ “ਰਫਲ”ਦੀ ਕਰ ਜਾਂਦਾ
      ਖਾੜੇ ਦੇ ਵਿੱਚ ਗਾਂਉਂਦਾ -ਗਾਉਂਦਾ ਗੱਲ ”ਅਕਲ” ਦੀ ਕਰ ਜਾਂਦਾ
      ਮਨ ਨੂੰ ਨੀਵਾਂ ਰੱਖ ਕਰਦਾ “ ਗੱਲਾਂ “ ਉੱਚੀ ਮੱਤ ਦੀਆਂ
      “ਊਤਾਂ” ਦੇ ਨਾ ਸਮਝ ਆਂਉਦੀਆਂ ਡੂੰਘੀਆਂ ਗੱਲਾਂ ਜੱਟ ਦੀਆਂ

  • @JagjeetSingh-gd6ei
    @JagjeetSingh-gd6ei 10 місяців тому +6

    Same story eh meri babbu maan ❤

  • @SonuSharmaPatiala
    @SonuSharmaPatiala 6 місяців тому +3

    Aajo bai ji 2023 waleyo hajri lawayo ji Love you Maana 💕♥️

  • @babbi656
    @babbi656 2 роки тому +36

    20 ਵਾਰ ਤੋ ਉੱਪਰ ਵੀਡਿਉ ਦੇਖ ਲਈ
    ਹਜੇ ਵੀ ਮਨ ਨੂੰ ਭਰਿਆ ਵਾਹ ਉਸਤਾਦ ਕਮਾਲ ਈ
    ਕਰ ਗਿਆ❣️❣️❣️♥️👌

  • @gurmeetsinghlout3044
    @gurmeetsinghlout3044 2 роки тому +36

    .
    🦅ਕਦੇ ਲਫਾਫੇ ਵਰਗੀ ਅੋਕਾਤ ਨੀ ਬਣਾਈ_ਕਿ ਜਿਦਰ ਦੀ ਹਵਾ ਆਈ ਓਦਰ ਨੂੰ ਤੁਰ ਪਏ ♠ Babbu Maan de fan ha te raha ge♥️♥️♥️🔥🔥👌🔥👌🔥♥️👌👌

  • @satinderjhawar
    @satinderjhawar 2 роки тому +7

    ਗੀਤ ਸੁਣਦੇ ਸੁਣਦੇ ਤੇ ਕਮੈਂਟ ਪੜ੍ਹਦੇ ਪੜ੍ਹਦੇ ਕਿਸ ਕਿਸ ਦੀਆ ਅੱਖਾ ਚ ਪਾਣੀ ਆਇਆ😔

  • @dhakkchampion5315
    @dhakkchampion5315 Рік тому +1

    ਪੰਛੀ ਤੇ ਪਰਦੇਸੀ ਮਿਤਰੋ ਕਿੱਥੇ ਉਡਕੇ ਮੁੜਦੇ ਨੇ❤️😌😌

  • @simransidhuproduction
    @simransidhuproduction 2 роки тому +86

    Babu maan nu kon Dill to payar v karda♥️ Like karke daso all fans 🙏🙏👇

  • @RamChander-qn3bs
    @RamChander-qn3bs 2 роки тому +31

    ਬਹੁਤ ਟਾਈਮ ਤੋਂ ਉਡੀਕ ਸੀ ਇਸ ਵੀਡਿਓ ਦੀ ਵੀ finally ਅੱਜ ਆ ਹੀ ਗਈ
    ਸ਼ੁਰੂ ਵਿੱਚ ਉਸਤਾਦ ਥੱਪੜ ਬੜਾ ਘੈਂਟ ਸਿੱਟਦਾ
    ਲਵ ਯੂ ਉਸਤਾਦ ਜੀ😘😘

  • @mulitbaisla3444
    @mulitbaisla3444 2 роки тому +21

    बबू मान जी जैसा कोई दिल की भावनाओं में उलरने वाला गायक नहीं। babbu maan ji my favorite singer great singer

  • @jashandhillon1308
    @jashandhillon1308 3 місяці тому +5

    2024 ch kon kon son deya aa❤❤❤

  • @ssp.mohali5435
    @ssp.mohali5435 2 роки тому +45

    ਸਾਰੀ ਰਾਤ ਇੱਕ ਸੀ ਪਾਗਲ ਚੱਲਣਾ ।।from SSP mohali

  • @GursewakSingh-ph9og
    @GursewakSingh-ph9og 2 роки тому +80

    ਪੀਲ਼ਾ ਕੁੜਤਾ ਚਿੱਟਾ ਪਰਨਾ,
    ਦੇਖ ਲੇ ਦਿੱਲੀਏ ਤੇਰੀ ਹਿੱਕ ਤੇ
    ਲੱਗਾ ਧਰਨਾ…BMF…♥️

    • @sapnakaul4050
      @sapnakaul4050 2 роки тому

      ua-cam.com/video/D3T2yDNo-wY/v-deo.html

  • @yagdeepsingh7758
    @yagdeepsingh7758 Рік тому +2

    ਉਸਤਾਦ ਜੀ ਅੱਜ 50 ਵੀ ਵਾਰ ਥੋੜਾ ਇਹ ਗਾਣਾ ਸੁਣਨ ਲਗਿਆ ਉਮਰ ਮੇਰੀ 17 ਸਾਲ ਦੀ ਹੀ ਆ ਰੋਣਾ ਆ ਜਾਂਦਾ ਜੀ ਸੁਣ ਕੇ ਉਹ ਪਲ ਯਾਦ ਆ ਜਾਂਦੇ ਆ ਜਿਹੜੇ ਓਹਦੇ ਨਾਲ ਬੀਤੇ ਸੀ ਲਵ ਯੂ ਜੀ

  • @jashanparmar07
    @jashanparmar07 11 місяців тому +3

    2023 ch v suneya jaa reha ❤

  • @happysinghbeimaan
    @happysinghbeimaan 2 роки тому +58

    ਕਈ ਆਏ ਕਈਆਂ ਨੇ ਆਉਣਾ ਕਈਆਂ ਨੇ ਗਾਇਆ ਕਈਆਂ ਨੇ ਗਾਉਆ ਪਰ ਸੋਖ਼ਾ ਨਹੀਂਉ ਬੱਬੂ ਮਾਨ ਵਰਗਾ ਰੁਤਬਾ ਪਾਉਣਾ...🙏

  • @bhangchariwala3483
    @bhangchariwala3483 2 роки тому +46

    ਪਿਛਲੇ ਪਹਿਰ ਤਾਂ ਤੂੰ ਵੀ ਹਾਉਂਕੇ ਲੈਂਦੀ ਹੋਣੀ ਐ ਇਕ ਸੀ ਪਾਗ਼ਲ ਦਬੀ ਜੁਬਾਨ ਵਿੱਚ ਕਹਿੰਦੀ ਹੋਣੀ ਐ.... ❤️

  • @santsingh-dw7uf
    @santsingh-dw7uf Рік тому +9

    Babbu Maan.. Geeta da bhagwaan..

  • @KhushiUkVlogs_
    @KhushiUkVlogs_ 8 місяців тому +6

    ਮੈਂ ਤਾਂ 2023 ਚ ਵੀ ਸੁਣਦੀ ਆ ਰਪੀਟ ਤੇ

  • @pokiiiii4819
    @pokiiiii4819 2 роки тому +95

    97 da lbya ni todd Jatt da 💓, jehre jehre agree krde a like kro 🥺

    • @mandeepbains871
      @mandeepbains871 2 роки тому +2

      Sada ustad legend jazzyb bai 1993 toh hai .... maharaja superstar worldwide pichle 30 saala toh 💪💪💪💪💪💪💪💪

    • @pokiiiii4819
      @pokiiiii4819 2 роки тому +1

      @@mandeepbains871 Eh Babbu Maan da channel aa, jazzy b de Gunn ode channel te gao ✌️

    • @mandeepbains871
      @mandeepbains871 2 роки тому +1

      @@pokiiiii4819 jazzyb bai legend hai har tv channel te chlda..... 💪💪💪💪💪💪💪💪💪💪

    • @pokiiiii4819
      @pokiiiii4819 2 роки тому +2

      @@mandeepbains871 Thikk aa firr, apni apni Pasand aa. Ete jihda geet aa ohnu support kro. Ode gaane Thale ohnu !

    • @taran5872
      @taran5872 2 роки тому +2

      @@pokiiiii4819 yes babbu maan ❤️🔥😍💯
      Appa ta fan aujla & beimaan ❤️‍🔥 de aa

  • @gurmeetsinghlout3044
    @gurmeetsinghlout3044 2 роки тому +48

    TREND ਨਾਲ ਤਾਂ ਦੁਨੀਆਂ ਚਲਦੀ ਹੋਊ…
    ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… -

  • @rajdeep3080
    @rajdeep3080 2 місяці тому +3

    Kon kon Dubai vich raat 11,waje to 😢daliy sun reha

  • @GurjitSingh-xn4fu
    @GurjitSingh-xn4fu 9 місяців тому +6

    09..08..2023 ❤❤ ਕੋਣ ਸੁਣ ਰਿਹਾ 😊

  • @sandeepsingh-we6re
    @sandeepsingh-we6re 2 роки тому +74

    ਅਸਲ ਗਾਇਕੀ 🔥😍❤️🙌🏻

    • @ubr201
      @ubr201 2 роки тому +2

      right

  • @surajs.t6861
    @surajs.t6861 2 роки тому +38

    *ਬੱਬੂ ਮਾਨ ਕੀ ਆਵਾਜ਼ ਦਾ ਕੌਨ ਕੌਨ ਫੈਨ ਹੈ👍😍*
    *ਸਾਰੇ ਲਾਇਕ ਕਰੋ🔥🔥🔥💣💣💣*

  • @gurvinderrandhawa2427
    @gurvinderrandhawa2427 Рік тому +3

    ਕੋਈ ਤੋੜ ਨਹੀ ਸਾਡੇ ਵਾਲੇ ਦੀ ਕਲਮ ਦਾ

  • @justwatchwithbrarr0073
    @justwatchwithbrarr0073 Рік тому +6

    Listen in 2023

  • @nirmaldeepgill7237
    @nirmaldeepgill7237 2 роки тому +26

    ਲਫਜ਼ ਪਤਾ ਨਹੀਂ ਕਿੱਥੋ ਜੋੜ ਲੈਂਦਾ ਮਾਨਾ ਤੂੰ
    ਹਰ ਇੱਕ ਦੇ ਮਹਿਬੂਬ ਨੂੰ ਸਜੀਵ ਕਰ ਦਿੰਦਾ ਤੇਰਾ ਹਰ ਇੱਕ ਗੀਤ

  • @parneetdhiman8234
    @parneetdhiman8234 2 роки тому +136

    ਐਵੀਂ ਨੀਂ ਕੱਟੜ ਫੈਨ ਬਣੇ ਲੋਕ ਮਾਨ ਸਾਬ ਦੇ 🔥💞

  • @gurvinderrandhawa2427
    @gurvinderrandhawa2427 Рік тому +7

    Godfather of all music industry only Bai Babbu Maan

  • @aseel_top_fighters
    @aseel_top_fighters 2 роки тому +3

    ਦਿਲ ਤਾਂ ਪਾਗ਼ਲ ਏ 2 ਘੜੀਆ ਰੋ ਕੇ ਚੁੱਪ ਕਰ ਜਾਊ
    ਜਿਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਉ😞

  • @ranjitsingh5123
    @ranjitsingh5123 2 роки тому +102

    ਅੜਬ ਪੰਜਾਬੀ ਤੇ ਇੱਕ ਸੀ ਪਾਗ਼ਲ ਕੋਣ ਹਰ ਰੋਜ਼ ਸੁਣਦਾ ਕਰੋ ਲਾਈਕ ❤️

  • @BatthSandhuaWala723
    @BatthSandhuaWala723 2 роки тому +27

    ਬਾਈ ਨੂੰ ਸੁਣ ਸੁਣ ਵੱਡੇ ਹੋਏ ਆ ਬਾਈ ਖਿਲਾਫ ਮਾੜਾ ਬੋਲ ਜਰ ਨੀ ਹੁੰਦਾ 👌🤗

  • @All_tricks751
    @All_tricks751 2 роки тому +3

    2022 ਚ ਕੌਣ ਕੌਣ ਸੁਣ ਰਿਹਾ ਏ
    😊

  • @amanbuttar124
    @amanbuttar124 Рік тому +5

    Forever song👌👌still listening

  • @pammaalamgiriya1713
    @pammaalamgiriya1713 2 роки тому +73

    ਮੈਂ ਅਰਦਾਸ ਕਰਦਾ ਹਾਂ ਕਿ ਜੋ ਵੀ ਇਸ ਕਮਾਇਟ ਨੂੰ ਪੜ੍ਹ ਰਿਹਾ ਸੀ ਵਾਹਿਗੁਰੂ ਜੀ ਉਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ

  • @BatthSandhuaWala723
    @BatthSandhuaWala723 2 роки тому +40

    300k ਪੂਰੇ ਹੋ ਗਏ ਬਾਬੇ organic 4 ਘੰਟੇ ਤੋਂ ਪਹਿਲਾਂ 👌💪👌💪

  • @reshamsingh862
    @reshamsingh862 2 роки тому +5

    Ajj fr rat nu sunan nu dil kita... 3 bar sunaaa
    Pata ni kyu

  • @ashoksharma-sp4tq
    @ashoksharma-sp4tq 29 днів тому +2

    April 2024 ch kon sub reha

  • @nirmaldeepgill7237
    @nirmaldeepgill7237 2 роки тому +56

    ਜਿਹਦੇ ਕੋਲ ਅਸਲੀ ਦਿਲ ਆ ,,, ਉਹ ਏਹ ਗਾਣੇ ਨੂੰ ਟਿਕੀ ਰਾਤ ਵਿੱਚ ਸੁਣਿਓ,,,, ਫ਼ਿਰ ਦਸਿਓ ਰੂਹ ਕੰਬੀ ਜਾ ਨਹੀਂ

  • @rajveersinghgill8438
    @rajveersinghgill8438 2 роки тому +37

    ਅੱਖਾਂ ਮੀਚ ਕੇ ਦਿਲ ਵਿਚ ਬੈਠੇ ਪੁਛ ਆਪਣੇ ਭਗਵਾਨ ਤੋ ਕਿਹੜੇ ਜਨਮ ਦਾ ਬਦਲਾ ਲੈ ਲਿਆ ਤੂੰ ਦਸ ਬੇਈਮਾਨ ਤੋ♥️♥️

  • @BikramButtar-bk8wd
    @BikramButtar-bk8wd Рік тому +5

    Forever song .. beautifull video also ustaad maan saab❤

  • @paramcanada7552
    @paramcanada7552 2 роки тому +3

    4:40 mint te Dhan baba ATAR SINGH JI Mastooane wale mahapurshan di photo lagi aa kandh te 🙏🏻🙏🏻🙏🏻 jihne vi notice kita aa daseo

  • @ShaktiKumar-pf4oi
    @ShaktiKumar-pf4oi 2 роки тому +103

    ਕੌਣ ਕੌਣ 8-10 ਸਾਲ ਪਿੱਛੇ ਚਲਾ ਗਿਆ ਗੀਤ ਸੁਣ ਕੇ

  • @farmeragricultureworksbalr9832
    @farmeragricultureworksbalr9832 2 роки тому +57

    Trending ਚ, ਚਲਦਾ ਜੱਟ ਜਰੀਆ ਨਹੀ ਜਾਂਦਾ ਭੇਡਾਂ ਤੋਂ🤣🤣🤣

    • @MOOSEWALA98765
      @MOOSEWALA98765 2 роки тому +2

      Babbu maan bai thoda astaad a bai pr bahut choti soch aa ehde 👎👎

  • @DeepSingh-yq9xl
    @DeepSingh-yq9xl Рік тому +4

    Maan Saab is song se bahut gehra lagab h. Kitna bar sunu, Har bar new lgta hai

  • @umarshah-jg3eo
    @umarshah-jg3eo День тому

    muslman hoon mian butt zindagi mien roeya sidhu mose wale k iye hn or song babu k sunta hn

  • @user-vb4zk2wn8t
    @user-vb4zk2wn8t 2 роки тому +41

    ਖੰਟ ਵਾਲੇ ਦੇ ਦੀਵਾਨੇ ਬੱਚੇ ਬਜ਼ੁਰਗ ਤੇ ਨੌਜਵਾਨ,
    ਕਈ ਗੁਪਤ ਵੀ ਬੈਠੇ ਸਾਡੇ ਜਿਹੇ ਬਣ ਅਨਜਾਣ,