Dukhre Den Layee Video Song Babbu Maan | Hashar Punjabi Movie

Поділитися
Вставка
  • Опубліковано 18 гру 2024

КОМЕНТАРІ • 4 тис.

  • @virendersingh-lw3gw
    @virendersingh-lw3gw 2 роки тому +155

    ਸੁੱਟੇ ਯਾਰ ਬੇਲੀ ਮੇਰੇ 😞
    ਸੁੱਟੀ ਪੜਾਈ ਨੀ
    ਤੇਰੇ ਪਿੱਛੇ ਲੱਗ ਅਸੀ ਇੱਜਤ ਗਵਾਈ ਨੀ❤😞

  • @bestvideos8616
    @bestvideos8616 3 роки тому +118

    ਇਹ ਕਲਮ ਚੋਂ ਜਦੋਂ ਵੀ ਨਿਕਲਿਆ ਬਰੂਦ ਹੀ ਨਿਕਲਿਆ ਭਾਵੇਂ ਓਹ ਦੁੱਖ ਭਰਿਆ ਗੀਤ ਆ ਭਾਵੇਂ ਸਰਕਾਰਾਂ ਦੇ ਖਿਲਾਫ ਆ ਭਾਵੇਂ ਧਾਰਮਿਕ ਆ,, ਅੱਜ ਬਾਬੇ ਦਾ ਖੂਹ ਗੀਤ ਨੇ ਤਾਂ ਜਵਾਂ ਹੀ ਮੁਰੀਦ ਬਣਾ ਲਿਆ,
    ਇਹ ਕਲਮ ਦੀ ਕੋਈ ਰੀਸ ਨੀ ਕਰ ਸਕਦਾ , ਇਹ ਬੰਦਾ ਲੈਂਜਡ ਸੀ ਲੈਂਜਡ ਹੈ ਤੇ ਲੈਂਜਡ ਹੀ ਰਹੂਗਾ ।
    ਜੇ ਰੱਬ ਮੇਰੀ ਵੀ ਉਮਰ ਲਾ ਸਕਦਾ ਤਾਂ ਮੇਰੀ ਉਮਰ ਇਸ ਮਹਾਨ ਰੂਹ ਨੂੰ ਲਾ ਦੇ 💓💓💓

  • @RanjitSingh-yl4fb
    @RanjitSingh-yl4fb 2 роки тому +47

    ਪਿਆਰ ਸੱਚੀ ਮੁੱਚੀ ਮੰਗਤਿਆਂ ਵਾਲਾ ਹਾਲ ਕਰ ਦਿੰਦਾ,,ਪਿਆਰ ਤੋਂ ਪਹਿਲਾਂ ਬੰਦਾ ਅਜ਼ਾਦ ਪਰਿੰਦਾ ਹੁੰਦਾ, ਪਿਆਰ ਤੋਂ ਬਾਅਦ ਬਹੁਤ ਉਲਝ ਜਾਂਦਾ..

  • @pagal_gyaan
    @pagal_gyaan 3 роки тому +209

    ਅੱਜ ਵੀ ਆਹ ਗੀਤ ਮੇਰੀ ਅੱਖਾਂ ਚੋ ਪਾਣੀ ਲਈ ਆਉਂਦਾ ਏ
    ਮਾਨ ਸਾਬ ਲਬ ਜੂ

  • @LovedeepZone
    @LovedeepZone 5 років тому +159

    oh raba purana time bot atthunda c jado eh songs nave nave ae c...raba vapas la ja uss time vich plss......lv u babu maan

  • @gurpreetsingh6089
    @gurpreetsingh6089 4 роки тому +1898

    ਅੱਜ ਵੀ ਸੁਣਦਾ ਕੋਈ ਏਹ song 👌🏻 👌🏻

  • @harpreetsin3535
    @harpreetsin3535 9 місяців тому +14

    2024 ਚ ਤੇਰਾ ਇਹ ਗੀਤ ਦਿਲ ਨੂੰ ਛੂੰਹਦਾ ਹੈ। ਜਦੌ ਦਾ ਇਹ ਗੀਤ ਜਾਂ ਇਹ ਫਿਲਮ ਆਈ ਸੀ। ਉਦੋਂ ਦਾ ਹੁਣ ਤੱਕ ਸੁਣਦੇ ਆ ਰਹੇ ਹਾਂ। ਹਰ ਰੋਜ਼ ਇਹੀ ਗੀਤ ਨਵਾਂ ਲਗਦਾ ਹੈ।

  • @gauravsaraan
    @gauravsaraan 6 років тому +319

    ਰੋਜ਼ ਇਕ ਵਾਰ ਜਰੂਰ ਸੁਣੀ ਦਾ ਏ ਗੀਤ
    ਸੱਬ ਚੇਤੇ ਆ ਜਾਂਦਾ
    ਜਿਨੇ ਜੋ ਕਿੱਤਾ 🙌😷
    ✍❤

  • @vickimaan5674
    @vickimaan5674 4 роки тому +105

    ਬਾਲੜੀ ਵਰੇਸੇ ਮਾਂ-ਪਿਓ ਛੱਡ ਗਏ ਇਕੱਲਾ ਨੀ
    ਆਈ ਜਵਾਨੀ ਖਾਲੀ ਰਹਿ ਗਿਆ ਪੱਲਾ ਨੀ
    ਬਾਈ ਇਹ ਸੁਣਕੇ ਮੇਰੇ ਬਚਪਨ ਦੀ ਯਾਦ ਆ ਜਾਦੀ ਆ
    Love you ustaad g

  • @sahibsingh6941
    @sahibsingh6941 3 роки тому +294

    ਪੀੜਾਂ ਵਿੱਚੋ ਪੀੜ ਅਨੋਖੀ ਜਿਸਦਾ ਨਾਮ ਗਰੀਬੀ
    ਔਖੇ ਵੇਲੇ ਕੰਧ ਕਰ ਲੈਂਦੇ ਰਿਸ਼ਤੇਦਾਰ ਕਰੀਬੀ 🙏🙏🙏 ਵਾਹਿਗੁਰੂ ਜੀ ਮਿਹਰ ਕਰੋ

  • @aknewstv3499
    @aknewstv3499 2 роки тому +779

    ਅੱਜ ਵੀ ਕੋਈ ਸੁਣਦਾ ਇਹ ਗੀਤ

  • @DeEpJaLuRiA1993
    @DeEpJaLuRiA1993 5 років тому +77

    2019 jeounda reh maana legend bnda👌🏻👌🏻👌🏻👌🏻👌🏻🔥🔥🔥🔥🔥🔥

  • @gurpalsingh6414
    @gurpalsingh6414 3 роки тому +180

    ਬੱਬੂ ਮਾਨ ਨੇ ਜੋ ਪਿਆਰ ਕਮਾਇਆ ਓਹਨਾ ਕੋਈ ਹੋਰ ਨੀ ਕਮਾ ਸਕਦਾ ❤️🙏love you babbu maan ❤️

  • @bestvideos8616
    @bestvideos8616 3 роки тому +211

    ਇਕੱਲਾ ਕਲਾਕਾਰ ਜੀਹਦਾ sad joner ਇੰਨਾ ਵਧੀਆ ਕੇ Pain ਹੁੰਦੀ ਆ ਨਾ ਜਿਹੜੀ ਦੂਜੇ ਬੰਦੇ ਨੂੰ ਵੀ observe ਕਰਵਾ ਦਿੰਦਾ

  • @SimranjitSingh-oi8lr
    @SimranjitSingh-oi8lr 11 місяців тому +7

    2024 beimaan on repeat 🇬🇧❤️ ohi pind bethy sunde si ajj england ale hoggy pr o mottar ali feelinga 2 saalan tk vaps osi jagah jake sun na dware ❤

  • @gursandhu7629
    @gursandhu7629 3 роки тому +168

    Evergreen song. ਜਦ ਵੀ ਸੁਣ ਲਵੋ ਨਵਾ ਲਗਦਾ।
    ਲਵ ਜੂ ਬੱਬੂ ਮਾਨ ਉਸਤਾਦ।

    • @desijaat4531
      @desijaat4531 2 роки тому

      2018 old feeling aaj fer taja ho gyii hai
      Maan shaab is great👍👍👍👍

    • @johalmusic5586
      @johalmusic5586 Рік тому

      Haji

    • @kulwantsingh45
      @kulwantsingh45 9 місяців тому

      Aac😊​@@johalmusic5586

  • @JR-vc9zt
    @JR-vc9zt 5 років тому +77

    ਮਾਨ ਸਾਬ dil ਵਿੱਚ ਵਸਦਾ a❤️

    • @jatinderdhatt2854
      @jatinderdhatt2854 5 років тому +1

      Kia Kamal de song beje han love you so much maan sab

  • @Randhawa548
    @Randhawa548 4 роки тому +103

    ਸੱਚੀ ਬਾੲੀ ਬਹੁਤ ਦੁੱਖ ਜਿੰਦਗੀ "ਚ, ਲਵ ਜੂ ਬੱਬੂ ਬਾੲੀ

    • @sonudahiya1580
      @sonudahiya1580 3 роки тому

      Move nhi mil rhi ya sand kar do ji

    • @amritpal624
      @amritpal624 3 роки тому

      Shi gall veer jindgi ch bhut dukh ne
      Sahbda ch byan nhi ho sakde

  • @sidhumuseala9657
    @sidhumuseala9657 2 роки тому +78

    ਜਦੋਂ ਵੀ ਮਨ ਉਦਾਸ ਹੁੰਦਾ ਓਦੋ ਇਹ ਗੀਤ ਜਰੂਰ ਸੁਣਦਾ

  • @ਬੇਈਮਾਨਇਕਸੀਪਾਗਲ

    ਰੋਜ਼ ਰਾਤ ਨੂੰ ਕੌਣ ਕੌਣ ਸੁਣਦਾ ਇਹ ਗੀਤ❤️❤️

    • @alimehboob7356
      @alimehboob7356 3 роки тому +1

      Said. Dogar.

    • @LakhwinderKaur-nm8nc
      @LakhwinderKaur-nm8nc 8 місяців тому

      Balraj sad song 20 24

    • @montygill7659
      @montygill7659 8 місяців тому

      3/april/2024 repeat te aa drlng ❤

    • @im_gill735
      @im_gill735 8 місяців тому

      asi ta sexy dek de aa

    • @arashdeepsinghGaurav
      @arashdeepsinghGaurav 7 місяців тому

      ਅੱਜ ਹੀ ਸੁਣਿਆ ਗੀਤ ਵੀ ਪੁਰਾਣੀਆਂ ਯਾਦਾ ਤਜਿਆ ਹੋ ਗਿਆ 30.4.24

  • @Babbbmaanonly
    @Babbbmaanonly 5 років тому +49

    2019🔥🔥ch v skoon de reha song 11 saal baad v 🙌

  • @jbdbme
    @jbdbme 4 роки тому +53

    Is gaane nu vi lok dislike krde???
    Lokan di had hai...
    Eh song ik masterpiece hai...
    Ruhaani song...
    Love to Mr. Babbu Maan

  • @Prem5911
    @Prem5911 8 місяців тому +244

    2024 ਚ ਕੌਣ ਕੌਣ ਸੁਣ ਰਹੇ ਆ

  • @vipangarg5594
    @vipangarg5594 3 роки тому +1028

    😭ਕੋਈ ਕਿਸੇ ਦਾ ਨੀ ਬਣਦਾ ਬੱਬੂ ਵੀਰੇ ਅਜ ਕਲ ਸਭ ਟਾਈਮ ਪਾਸ ਹੀ ਕਰਦਿਆ 😭😭 ਮੈਂ ਵੀ ਕਿਸੇ ਨੂੰ ਦਿਲੋਂ ਪਿਆਰ ਕੀਤਾ ਸੀ ਪਰ ਮੇਰੇ ਹਿਸੇ ਵੀ ਰੋਣੇ ਆਏ ਆ ਕੋਈ ਕਿਸੇ ਦਾ ਨੀ ਹੁੰਦਾ 😭 ਜਿਨਾ ਮਰਜੀ ਕਰਲੋ ਕਿਸੇ ਦਾ ਕੋਈ ਨੀ ਬਣਦਾ ਕਿਸੇ ਦਾ 😭 ਜਿਹੜੇ ਵੀ ਇਹ ਮੈਸਿਜ ਪੜਦੇ ਨੇ ਸਾਰੀਆ ਨੂੰ 🙏 ਜੋੜ ਕੇ ਬੇਨਤੀ ਆ ਕਿਸੇ ਨੂੰ ਸਚਾ ਪਿਆਰ ਨਾ ਕਰਿਉ 😭

  • @misterchhabra9508
    @misterchhabra9508 4 роки тому +29

    😭😭😭😭❤️..Love uh from Hisar Haryana Mann Sahab❤️

  • @JasderpSingh-cf1xb
    @JasderpSingh-cf1xb Рік тому +27

    ਉਹ ਬਲੈ ਜੱਟਾ old is gold ਦਿਲੋਂ ਪਿਆਰ ਸਤਿਕਾਰ ਵਾ ਜੀ ਜੀਓ ਜੀਓ 22ਜੀ ❤❤❤❤❤❤❤❤❤❤❤

  • @indeeoye4137
    @indeeoye4137 3 роки тому +30

    Oye balle jatta jeonda vssda reh ❤️

  • @stubbornjatt7292
    @stubbornjatt7292 3 роки тому +22

    ਬਾਈ ਆਹ ਗੀਤ ਸੁਣ ਕੇ ਮੈਨੂੰ ਹਰ ਵਾਰੀ ਰੌਣਾ ਆ ਜਾਦਾ ਬਸ ਯਾਰ ਜਿੰਦਗੀ ਵਿੱਚ ਬਹੁਤ ਕੁਝ ਦੇਖ ਲਿਆ ਉਮਰ ਤਾ ਬਹੁਤ ਛੋਟੀ ਆ 😔
    ਮਾਨ ਸਾਬ ਦੇ ਗੀਤਾ ਰਾਤਾਂ ਨੂੰ ਬਹੁਤ ਸਾਥ ਦਿੱਤੇ ਮੇਰਾ
    ਮਾਨ ਸਾਬ ਦੀ ਕਲਮ ਬਹੁਤ ਡੂੰਗਾ ਲਿਖ ਦੀ ਆ 💯💯

  • @AmitSaini-nq6qc
    @AmitSaini-nq6qc 6 років тому +339

    MERI life ki sabse pyaari Movie Best movie hashar a love story

  • @mr.dopamine1403
    @mr.dopamine1403 2 роки тому +25

    Legends are listening to legend of the century... Babbu mann Ji... Love from Haryana ❤️❤️ 6/01/2022

  • @amritaulakh6562
    @amritaulakh6562 3 роки тому +403

    ਰੱਬਾ ਮੋਤ ਆ ਜਾਵੇ ਪਰ ਗਰੀਬੀ ਨਾ ਕਿਸੇ ਤੇ ਆਵੇ ਗਰੀਬੀ ਤਾਂ ਬਹੁਤ ਚੰਦਰੀ, ਆ ਜਿਸ ਤੇ ਆਈ ਹੋਵੇ ਉਸਨੂੰ ਪਤਾ ਹੁੰਦਾ ।🙏🙏🙏🙏

  • @HappySingh-sk2ug
    @HappySingh-sk2ug 5 років тому +104

    Kis kis te song lgda hai........? Same history of my life...... 😭....... Love you my big bro... I miss you so much Mom Dad.......

  • @ਰਣਜੋਧਸੰਧੂ-ਸ8ਮ
    @ਰਣਜੋਧਸੰਧੂ-ਸ8ਮ 6 років тому +80

    ਦੁਖੜੇ ਦੇਣ ਲਈ ਜ਼ਿੰਦਗੀ ਨੂੰ ਮੇਰਾ ਬਸ ਮੇਰਾ ਹੀ ਪਰ ਲਾਬੀਏ ਹੈ

  • @ambhirpadhyay
    @ambhirpadhyay 2 роки тому +91

    ਬਹੁਤ ਸੋਹਣਾ ਗੀਤ ਆ ਇਹ ਸੁਣ ਕੇ ਸੁਕੂਨ ਮਿਲਦਾ ਦਿਲ ਨੂੰ
    ਲਵ ਯੂ ਮਾਨ ਸਾਬ

  • @Luckybro7105
    @Luckybro7105 4 роки тому +27

    Legend iko aa industry vch te iko rhuga hamesha😎 Babbu Maan saab 😎

  • @ਜੱਸਾਸੇਖੋਂ
    @ਜੱਸਾਸੇਖੋਂ Рік тому +8

    ਰੋਜ ਰਾਤ ਨੂੰ ਹੈਡਫੋਨ ਲਾ ਕੇ ਸੁਣਦਾਂ ਮੈਂ ਲੂੰ ਕੰਡਾ ਖੜ੍ਹਾ ਕਰ ਦਿੰਦਾ ਗੀਤ

  • @samreetkaurdhaliwaldhaliwa5415
    @samreetkaurdhaliwaldhaliwa5415 6 років тому +218

    Big fan babbu maan dee

  • @jijajijakehndenesaareft-ma3378
    @jijajijakehndenesaareft-ma3378 2 роки тому +6

    Babbu maan De sad songs jdo tkk life rhugi earth te sune jaange Mera Munda v vdda ho k sunuga jdo ohnu gori kolo dhoka milya 😂😂

  • @gopibrar1835
    @gopibrar1835 6 років тому +112

    ਇਹ ਗੀਤ ਮੇਰੀ ਜਿੰਦਗੀ ਤੇ ਬਣਿਆ ਏ

  • @mindchanger6515
    @mindchanger6515 7 років тому +28

    Tears in my eyes. Maan G you are the best singer ever. Love your style of singing

  • @jassirai8438
    @jassirai8438 5 років тому +28

    Bout Vadia G Sachi Rulaya Aj
    Bout Sohna Voice Very Good 🤗♥️

  • @ghaintdeep6181
    @ghaintdeep6181 Рік тому +9

    ਇਹ songs sun ke ਸਕੂਨ ਮਿਲਦਾ ❤ 💕 love you Mann sab ❤️👑

  • @kavitakainth0324
    @kavitakainth0324 6 років тому +10

    Why dislikers dislikes such a beautiful song l
    Listening in 2018
    N also still want to listen in 2019p

  • @prabhjotsingh-jl7gx
    @prabhjotsingh-jl7gx 5 років тому +37

    Mei 2019 vi sunda te sari umar sununga

  • @khaalbtad9771
    @khaalbtad9771 2 роки тому +5

    Love u ustad ji ❤️❤️ from haryana JAAT ❤️

  • @English410
    @English410 6 років тому +34

    Dukhree den lyi zindagi nu mra ghar hi labheya h... Mre Sachi kismat khraab h... Att song 👌👌👌

  • @jassirai8438
    @jassirai8438 5 років тому +119

    ਬਾਲੜੀ ਵਰੇਸੇ ਮਾਂਂ - ਪਿਓ ਛੱਡ ਗਏ ਇਕੱਲਾ ਨੀ..
    ਆਈ ਜਵਾਨੀ ਖ਼ਾਲੀ ਰਹਿ ਗਿਆ ਪੱਲਾ ਨੀ... 😭😭

  • @vishavdhot9642
    @vishavdhot9642 4 роки тому +16

    Love u maan saab forever❤ eh song sun k reality feel hundi Aa koi drama ni. Bai babbu maan ne jo v gaya dill toh gya love u aa jatta❤🙏

  • @ekamsingh5848
    @ekamsingh5848 2 роки тому +4

    Yaar roun aa janda eh Gaana sun ke oh Banda hi eh Gaana sun Da hovega jhine dhukh dekhe houn Babbu Mann Saab tusi bhout Dard bhare gaane likh de oo lh😥

  • @Psk93677
    @Psk93677 4 роки тому +6

    2008 ch jdo fastway cablee aale every sunday 4 bje hashar launde c ,2 mahine lagataar chalayi c, aapi bhi har baar dekhi❤️🙏🙏🙏

  • @deepjatt6150
    @deepjatt6150 4 роки тому +667

    Kon kon 2021 ch sun rhye hai like Karo 🙏 🙏🙏 🙏

  • @sanjeevbeimaan2576
    @sanjeevbeimaan2576 5 років тому +15

    Koi Rees Ni Ustaad Ji Di❤️

  • @bainsbanty628
    @bainsbanty628 Рік тому +4

    ਸਹੀ ਗੱਲ ਏ ਬਾਈ ਮੈ ਆਪਣੇ ਪਿਆਰ ਲਈ ਸਰਕਾਰੀ ਨੋਕਰੀ ਛੱਡੀ ਏ ਪਰ ਉਹ ਨਹੀਂ ਮਿਲੀ ਬਾਹਰ ਜਾ ਕੇ ਕਿਸੇ ਹੋਰ ਦੀ ਹੋ ਗਈ😢😢😢😢

  • @maansandhu2143
    @maansandhu2143 5 років тому +13

    Maan ❤️ vasda Dil vich 😍😍💞

  • @gurdeepaujla4574
    @gurdeepaujla4574 4 роки тому +22

    Dil tutn to vdh sunan aale like kro👍

  • @Arbaaz_abd
    @Arbaaz_abd 6 років тому +16

    Kalla putt sardaran da, mangta bana k chadeya e... 😩😩😍😍😍

  • @sukhbhullarfzk3012
    @sukhbhullarfzk3012 6 місяців тому +6

    ਯਾਰ ਇਸ ਦੇ ਗੀਤ ਦਾ ਦਿਲ ਨੂੰ ਸਪੂਨ ਹੀ ਬੜਾ ਦਿੰਦੇ ਆ ਮਾਨ ਸਾਹਿਬ ਦੇ ਗੀਤ

  • @AmanDeep-on1wp
    @AmanDeep-on1wp 5 років тому +10

    bai ji da koi tod ni dil se gana gata h bnda #babbu maan saab❤

  • @desimediapurepunjabi6756
    @desimediapurepunjabi6756 5 років тому +107

    ਹੈਡਫੋਨ ਲਾ ਕੇ ਸੁੰਨੋ ਨੀਂਦ ਦੀ ਗੋਲੀ ਦਾ ਕੱਮ ਕਰਦਾ ਆ ਗਾਣਾ ਮਾਨ ਸਾਬ ਸਲੂਟ ਤੁਹਾਡੀ ਕਲਮ ਤੇ ਤੁਹਾਡੀ ਸੋਚ ਨੂੰ ......lv u

  • @Dhillon_47
    @Dhillon_47 5 років тому +24

    Evergreen song forever... Jeeyo Beimaan 👌👌🙏🙏

  • @karanbajwa4021
    @karanbajwa4021 5 років тому +310

    Kon kon sun reha 2019 hit the likes

  • @itsmontysingh
    @itsmontysingh 7 років тому +49

    I searched on google
    Replacement of babbu maan
    Then
    Error : 44.... comes
    Means Not Replacement

  • @ManjeetSinghZ
    @ManjeetSinghZ 3 місяці тому +4

    ਹਸ਼ਰ ਵਰਗੀ ਫਿਲਮ ਨਹੀਂ ਬਣਨੀ ਦੁਬਾਰੇ ਕਦੇ

  • @fullthakur3276
    @fullthakur3276 5 років тому +97

    Kon sunda song a 2019ch v

  • @amarmehta10786
    @amarmehta10786 5 років тому +16

    One of my favorate song.love this song very much ...still listening

  • @piyushkhanna8259
    @piyushkhanna8259 7 місяців тому +3

    Love you babbu maan brother Veera 💞💞💋💋💞💞💞💞and lovers from crores love from khanna 💞💞🙏🙏🙏🙏🙏

  • @apnapunjabivirsa3134
    @apnapunjabivirsa3134 4 роки тому +11

    Who is play this song 2020? ❤❤❤like babbu maan ❤❤ ❤❤ My favorite😍💕 singer 🎤 Babbu maan ❤❤❤

  • @salimreehan7931
    @salimreehan7931 4 роки тому +26

    Junda reh bhaii
    Babu mann di lambhi umar vastee like thokkoo

    • @choprasabb678
      @choprasabb678 4 місяці тому

      Babbu Mann sabb zindabad ustad ji

  • @kalamanheda5947
    @kalamanheda5947 3 роки тому +6

    Bai sira tu mera chacha khere toh aa fategarh sahib toh thode nal hi padhiya ji jassa nam ah ji lv u ji hor movie kdo ji eda di hi phli var aj kise nu cmnt kita ji

  • @HarshSingh-h1n
    @HarshSingh-h1n 3 місяці тому +6

    ANYONE IN 2024🙂💔

  • @Dhillon_Jatt1996
    @Dhillon_Jatt1996 4 роки тому +58

    Kon kon sun reha june vich
    Hit like
    👇👇👇👇

  • @alketchoudhary7948
    @alketchoudhary7948 6 років тому +12

    Kuj ke plan diyan deke khusiyan
    Aisa meinu thgya ae
    Dhukran den lyi zindagi nu
    Bus mera hi ghr labya ah ❤️
    ASTAAD ji❤️❤️
    Kde ni reesa honi maan teri javaka to
    ❤️

  • @simrankaur-wt4sk
    @simrankaur-wt4sk 7 років тому +171

    This is my fav. Song of babbu mann ji. Its so true said and sung by mann ji. Still listen to this song on repeat. 👍

  • @hshssagagshshss6736
    @hshssagagshshss6736 2 роки тому +3

    ਸੁੱਟੇ ਯਾਰ ਬੇਲੀ ਮੇਰੇ ਸੁੱਟ ਗੀ ਪੜਾਈ ਨੀ ਤੇਰੇ ਪਿੱਛੇ ਲੱਗ ਐਵੇਂ ਇੱਜਤ ਗਵਾਈ ਨੀ ।😍😍😍😍😍😍😍😍😍😍😍😍😍😍😍😍😍😍

  • @manjeetsingh8350
    @manjeetsingh8350 Місяць тому +3

    ਬੱਬੂ ਮਾਨ ਸਾਡੀ ਜਾਣ ਆ ਲਾਡੋ ❤ ਜਾਣ ਮਾਨ

  • @asifmansoori7088
    @asifmansoori7088 5 років тому +16

    kon kon august 2019 mi sun rha hy bhai log....
    soooo nise
    very good Bhai jaan....

  • @darveshbanwala3470
    @darveshbanwala3470 3 роки тому +16

    Maan is great singer in the world all time ❤️

  • @Amit-ez1hf
    @Amit-ez1hf Рік тому +6

    दिल का सुकून मतलब .......मान साहब का गाना ❤️❤️❤️

  • @prashantmeena3879
    @prashantmeena3879 4 роки тому +20

    Beauty of old days!

  • @Karan.usa89669
    @Karan.usa89669 3 роки тому +8

    Today i ma listening this music from insta reels 😇🎶🔥

  • @gogasunetyavloges2201
    @gogasunetyavloges2201 5 років тому +5

    Bas Rona he AA janda 22 g tusi Sade to bhut vadee ho chote bro nu sudharn layi eh song bas Jann jaha magda eh g love u g... Truck bhar k g 😊💖

  • @jasss9153
    @jasss9153 9 місяців тому +1

    ਯਾਰ ਪਹਿਲੀ ਗੱਲ ਤਾ ਪਿਆਰ
    ਕਰਿਓ ਹੀ ਨਾ,ਜੇਕਰ ਕੀਤਾ ਤਾ ਨਿਭਾ ਦਿਓ ਪੂਰਾ,ਜੇਕਰ ਨਾ ਨਿਭੇ ਤਾ ਤੋੜ ਦਿਉ ਜੇਕਰ ਪਿਆਰ ਵਿੱਚ ਮੇਰੇ ਵਾਂਗੂੰ ਧੋਖਾ ਮਿਲਜੇ ਤਾਂ ਮੇਰੇ ਵਾਂਗੂੰ ਉਸ ਨੂੰ ਇਹ ਅਹਿਸਾਸ ਜ਼ਰੂਰ ਕਰਵਾਇਓ ਕੇ ਤੇਰੇ ਨਾਲ ਕਿੰਨਾ ਕਰਦੇ ਸੀ, ਮੈਂ ਕਰਵਾਇਆ ਯਾਰ ਉਸਨੂੰ,ਹੁਣ ਉਹ ਮੈਨੂੰ ਬਹੁਤ miss ਕਰਦੀ ਆ ਪਰ ਹੁਣ ਮੈਂ ਕਿਸੇ ਹੋਰ ਦਾ ਹੋ ਗਿਆ ਆਂ 😂🎉😢❤

  • @kssingh879
    @kssingh879 3 роки тому +179

    After drinks 🍺, even if i don’t drink feels like this song is written for me means for everyone who’s missing someone God bless maan saab 💕 28/06/2021 🙏🙏

  • @mkgamer4094
    @mkgamer4094 3 роки тому +10

    This song ♥️♥️♥️♥️♥️♥️♥️ Love from Himachal Pradesh ❤️❤️❤️

  • @709preet
    @709preet 4 роки тому +16

    This track is my all time fav

  • @gurpreetsng05
    @gurpreetsng05 3 роки тому +3

    Meri zindagi da ahi haal a...pta ni kdo time badlu

  • @GursewakSingh-kn3ey
    @GursewakSingh-kn3ey 6 років тому +28

    2019 vich kon kon sun riha 👍

  • @kalisingh1163
    @kalisingh1163 6 років тому +21

    ਪੱਕ ਢੱਠੇ ਫੈਨ ਹਾਂ ਬਾਈ ਦੇ ਈ I love you bai kattad fan of babbu maan songs attttttttttttttttttttt

  • @poojapoonia2591
    @poojapoonia2591 5 років тому +12

    Mujhe to Rona aa jata h ye song sunkr 😭

    • @vanshkashyap8433
      @vanshkashyap8433 5 років тому +1

      Mujhe bhi sachi
      Movie bhut achi hai Hashar

  • @Sanatani2310
    @Sanatani2310 Рік тому +4

    ਦਿਲ ਟੁੱਟਣ ਮਗਰੋਂ ਏਦਾ ਦੇ ਗਾਣੇ ਬਹੂਤ ਸਕੂਨ ਦਿੰਦੇ ਆ🙃

  • @mejarsingh4316
    @mejarsingh4316 3 роки тому +6

    ਬਾਈ ਦਿਲ ਨੂੰ ਲੱਗਦਾ ਗੀਤ 👌👌👌

  • @official_pagal_shayar_123
    @official_pagal_shayar_123 3 роки тому +6

    ਮੈਂ ਰੋਜ਼ ਸੁਣਦਾ ਇਹ ਗਾਣਾ ਭਾਵੁਕ ਕਰ ਦਿੰਦਾ ਹੈ I miss u Harpreet ❤️❤️❤️❤️❤️

  • @DandiwalKuldeep
    @DandiwalKuldeep 3 роки тому +14

    Most Heart Touching Song ❤️

  • @user-preetthakur00.22
    @user-preetthakur00.22 5 місяців тому +1

    ਬਹੁਤ ਦਰਦ ਹੈ ਮੇਰੇ ਯਾਰ, ਤੇਰੀ ਅਵਾਜ ਦਿਲ ਨੂੰ ਟੁੰਬਦੀ ਹੈ, ਤੇਰਾ ਗੀਤ 💔😭

  • @jovandeep7064
    @jovandeep7064 Рік тому +6

    Bhot vadia song babbu maan ji God luck

  • @mrmans857
    @mrmans857 3 роки тому +7

    2021 ch kon kon sun reha ustad g da ehh song 💖

  • @Happy123-q3w
    @Happy123-q3w 10 місяців тому +3

    2024 ❤maan Saab kadi old nhi ho sakde ਸਦਾਬਹਾਰ❤

  • @Psk93677
    @Psk93677 7 років тому +13

    No can one beat him in this world

  • @ratanpreetsingh2113
    @ratanpreetsingh2113 5 років тому +6

    Jio Maana ❤️

  • @khushpreetsingh6114
    @khushpreetsingh6114 6 років тому +12

    Maana Mar jana piche yaada reh janiya..... Ni rissa maan saab diya... One of the best songs 🙏🏻🙏🏻