Viral Korean Girl who speaks pure Punjabi 🇰🇷 🇮🇳

Поділитися
Вставка
  • Опубліковано 21 гру 2024

КОМЕНТАРІ •

  • @koreanpunjaban
    @koreanpunjaban 3 місяці тому +98

    Dhashan paji thodenal milke bohut changa lagya si.. Bohut vadiya interview ley ate pyar ley bohut bohut dhanawad ji 🙏 jaldi fer milde a ji 🤗❤️❤️

    • @reshamjitkaur147
      @reshamjitkaur147 3 місяці тому +9

      WAHEGURU ji bless u @koreanpunjaban couple🙏❤

    • @surindersingh9649
      @surindersingh9649 3 місяці тому +1

      Great lady great pair🎉

    • @omprakashsuman6900
      @omprakashsuman6900 3 місяці тому

      🙏🏻🙏🏻

    • @jasbirsingh-kj9ql
      @jasbirsingh-kj9ql 3 місяці тому

      ❤❤❤❤

    • @vikramjeetsinghkhalsa7043
      @vikramjeetsinghkhalsa7043 2 місяці тому

      ਭੈਣ ਜੀ ਸੂਰਤ ਤੇ ਸੀਰਤ ਦੇ ਬਹੁਤ ਸੋਹਣੇ ਹਨ।
      ਬਹੁਤ ਆਦਰ ਸਨਮਾਨ ਨਾਲ ਬੋਲ ਰਹੇ ਹਨ ਪੰਜਾਬੀ, ਬੋਲਣ ਦਾ ਸਲੀਕਾ ਬਹੁਤ ਵਧੀਆ ਹੈ।
      ਠੇਠ ਪੰਜਾਬੀ ਦੇ ਸ਼ਬਦ ਬੋਲ ਰਹੇ ਹਨ।
      ਸਦਾ ਚੜ੍ਹਦੀ ਕਲਾ ਵਿੱਚ ਰਹਿਣ।

  • @bobgill9695
    @bobgill9695 9 днів тому +6

    ਬਹੁਤ ਵਧੀਆ ਸੱਤਾ ਵੀਰ ਤੇ ਭਾਬੀ ਜੀ ਵਾਹਿਗੁਰੂ ਚੜਦੀਕਲਾ ਕਲਾ ਵਿੱਚ ਰੱਖੇ

  • @Dutt-ff
    @Dutt-ff 3 місяці тому +81

    ਇੰਟਰਵਿਊ ਬਹੁਤ ਵਧੀਆ ਲੱਗੀ ਜੀ।ਕਿੰਨੀ ਵਧੀਆ ਪੰਜਾਬੀ ਬੋਲਦੀ ਐ ।ਤੇ ਭੋਲੇ ਜੇ ਸੁਭਾਅ ਦੀ ਲਗਦੀ ਐ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੋੜੀ ਤੇ 🙏🙏

  • @InderjitSingh-hl6qk
    @InderjitSingh-hl6qk 3 місяці тому +76

    ਜਦੋਂ ਵੀ ਇਹਨਾਂ ਦੀ ਵੀਡੀਓ ਦੇਖੀ ਦੀ ਹੈ, ਕੁੜੀ ਦੀ ਪੰਜਾਬੀ ਬੋਲੀ ਬੋਲਣ ਦਾ ਅੰਦਾਜ਼ ਬੇਹੱਦ ਪਸੰਦ ਆਇਆ, ਦਿਲੋਂ ਪਿਆਰ ਮੁਹੱਬਤ ਹੈ ਤੁਹਾਨੂੰ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,❤❤ ਅਫ਼ਰੀਕਾ ਤੋਂ,

  • @AmandeepButtar-d3m
    @AmandeepButtar-d3m 3 місяці тому +107

    ਬਹੁਤ ਸੋਹਣੇ ਪੰਜਾਬੀ ਬੋਲਦੀ ਹੈ ਇਹ ਕੁੜੀ

  • @Sukhjohal8126
    @Sukhjohal8126 3 місяці тому +34

    ਕੁੜੀ ਵੀਰ ਜੀ ਸੱਚ ਬਹੁਤ ਸੋਹਣੀ ਹੈ ਵਾਹਿਗੁਰੂ ਜੋੜੀ ਨੂੰ ਚੱੜ੍ਹਦੀ ਕਲਾ ਵਿੱਚ ਰੱਖਣ 🙏🙏

  • @gurkiratsingh9252
    @gurkiratsingh9252 Місяць тому +6

    ਅੱਛੀ ਜੋੜੀ ਚੰਗੀ ਮਾਂ ਦੀ ਸਿਆਣੀ ਕੁੜੀ 🙏

  • @pbawa2191
    @pbawa2191 3 місяці тому +26

    SHE IS PURE ANGLE , GOD BLESS YOU

    • @lovepreetsinghgill517
      @lovepreetsinghgill517 3 місяці тому +1

      Bhaji galti nal Angle shabad likhia gia, ਅਸਲ ਵਿੱਚ ਤੁਸੀਂ ANGEL ਕਹਿਣਾ ਚਾਹੁੰਦੇ ਹੋ।

  • @ranjeetkb5735
    @ranjeetkb5735 3 місяці тому +33

    ਬਹੁਤ ਹੀ ਵਧੀਆ ਜੀ ਸੋਹਣੀ ਪੰਜਾਬੀ ਬੋਲਦੀ ਹੈ, ਪਰਮੇਸ਼ੁਰ ਚੜਦੀਕਲਾ ਵਿੱਚ ਤਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ

  • @arjitsingh6083
    @arjitsingh6083 3 місяці тому +35

    ਸੱਤਾ ਭਾਜੀ ਦੀ ਹਲੀਮੀ ਦੇ ਕਾਇਲ ਹੋ ਗਏ ਜੀ ਅਸੀਂ।
    ਇਹਨਾਂ ਦੀ ਮੈਡਮ ਵੀ ਬਹੁਤ ਸੋਹਣੇ ਦਿਲ ਦੀ ਏ।
    ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ

  • @SwinderSinghRandhawa-i2z
    @SwinderSinghRandhawa-i2z 3 місяці тому +18

    Two separated souls speaking sweet Punjabi, live long God bless.

  • @prabhjotkaur629
    @prabhjotkaur629 3 місяці тому +27

    ਬਹੁਤ ਬਹੁਤ ਮੁਬਾਰਕਾਂ ਜੀ ਜੁਗ ਜੁਗ ਜੀਉ ਪੰਜਾਬੀ ਬੋਲੀ ਬਹੁਤ ਸੋਹਣੀ ਸੁੰਦਰ ਬੋਲੀ ਜੀ ਬਹੁਤ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਬੇਅੰਤ ਕਿਰਪਾ ਕਰਨ ❤❤🎉🎉👍👍👌👌

  • @kuljinderdhaliwal3241
    @kuljinderdhaliwal3241 3 місяці тому +15

    ਵੀਰ ❤ ਤੇ ਮਾਣ ਹੈ ਕਿ ਕੋਰੀਅਨ ਕੁੜੀ ਨੂੰ ਪੰਜਾਬੀ ਬੋਲਣ ਲਾ ਦਿੱਤਾ ਤੇ ਭਾਬੀ ਪੰਜਾਬੀ ਬੋਲਦੀ ਵੀ ਬਹੁਤ ਸੋਹਣੀ ਤੇ ਬੋਲਦੀ ਸੋਹਣੀ ਵੀ ਬਹੁਤ ਲੱਗਦੀ ਹੈ ❤❤
    ਮਾਣ ਇੱਹ ਵੀ ਹੈ ਕਿ ਸਾਡਾ ਪੰਜਾਬੀ ਵਿਰਸਾ ਤੇ ਸਾਡਾ ਪੰਜਾਬ ਬਹੁਤ ਮਹਾਨ ਹੈ
    ਮੇਰਾ ਅਮਰੀਕਾ ਵਿੱਚ ਹਾ ਮੇਰਾ ਸਰਾਬ ਦਾ ਸਟੋਰ ਹੈ ਮੇਰੇ ਪੱਕੇ ਗਾਹਕ ਨੇ ਜੋ ਹਮੇਸਾ ਆਕੇ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਬੋਲਦੇ ਹਨ ਤੇ ਸਾਡੇ ਪੰਜਾਬੀ ਪਹਿਰਾਵੇ ਨੂੰ ਵੀ ਬਹੁਤ ਪਸੰਦ ਕਰਦੇ ਹਨ
    ਪਰ ਜੇ ਵੀਰ ਨਾ ਭਾਬੀ ਨੂੰ ਪੰਜਾਬੀ ਸਿਖਾਉਦਾ ਤਾ ਲੜਾਈ ਦਾ ਪਤਾ ਨਹੀ ਲੱਗਣਾ ਸੀ ਪਰ ਹੁਣ ਤਾ ਭਾਬੀ ਗਾਲ ਵੀ ਟਿਕਾਕੇ ਕੱਢਦੀ ਹੋਵੇਗੀ ਕਿਉਕਿ ਪੰਜਾਬੀ ਹੋਣ ਕਰਕੇ ਹੋ ਨਹੀ ਸਕਦਾ ਕਿ ਪੰਜਾਬੀ ਗਾਲ ਨਾ ਸਿਖਾਈ ਹੋਵੇ
    ਬਹੁਤ ਬਹੁਤ ਪਿਆਰ ਪਿਆਰੀ ਜੋੜੀ ਨੂੰ ❤❤ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਹਮੇਸਾ ਹੱਸਦੇ ਖੁੱਸ ਰੱਖਣ ਜੀ
    From punjab India 🇮🇳 in USA 🇺🇸

  • @paramjeetsawhney2898
    @paramjeetsawhney2898 3 місяці тому +8

    महिला दिखने में सुंदर और चंचल है और पंजाबी संस्कृति को स्वीकार करती है और लड़का भी बहुत अच्छा है

  • @MastanSinghDulai
    @MastanSinghDulai 3 місяці тому +18

    ਵਾਹ ਜੀ ਵਾਹ॥ ਬਹੁਤ ਸੋਹਣੀ ਪੰਜਾਬੀ ਬੋਲਦੇ ਹਨ।

  • @GurpreetSingh-bv8uu
    @GurpreetSingh-bv8uu Місяць тому +1

    ਪਰਮਾਤਮਾ ਚੜਦੀ ਕਲਾ ਬਖਸ਼ੇ ਜੋੜੀ ਨੂੰ।

  • @gurpreetkarda6319
    @gurpreetkarda6319 3 місяці тому +12

    She is very cute and very beautiful girl.
    God bless both and their families 🙏👌

  • @mandeeplehil6309
    @mandeeplehil6309 3 місяці тому +2

    " May God bless both of you. The way Kim speaks Punjabi, it truly touched my heart. I am wishing her a lifetime of happiness and joy."

  • @ਖੰਡਾਜਾਂਤਿਰੰਗਾ1699

    ਦਾਈ ਦਾ ਵੀ ਪਤਾ ਬੀਬਾ ਜੀ ਨੂੰ , ਜੀਓ ਜੀ ਜੋੜੀਆਂ ਜੱਗੋਂ ਥੋੜ੍ਹੀਆਂ ❤🌹

  • @karnvirsingh9460
    @karnvirsingh9460 3 місяці тому +9

    Very nice interview and this girl is so innocent and both are great people

  • @jasmitsingh3600
    @jasmitsingh3600 3 місяці тому +6

    Very good video. Praise to lady who learn Punjabi language.
    God bless family as well as mother-in-law.

  • @SatnamSingh-pn7ob
    @SatnamSingh-pn7ob 21 день тому

    She is so nice and humble. Couple made in heaven

  • @vikramjeetsinghkhalsa7043
    @vikramjeetsinghkhalsa7043 2 місяці тому +4

    ਭਾਬੀ ਜੀ ਵਿੱਚ ਬਹੁਤ ਨਿਮਰਤਾ, ਸ‌ੱਤੇ ਬਾਈ ਬਹੁਤ ਖ਼ਿਆਲ ਰੱਖਿਆ ਕਰੋ
    ਤੁਸੀਂ ਕਰਮਾਂ ਆਲੇ ਹੋ ਕੇ ਇੰਨਾ ਸਮਝਦਾਰ ਜੀਵਨ ਸਾਥੀ ਮਿਲਿਆ।
    ਵਾਹਿਗੁਰੂ ਸੱਚੇ ਪਾਤਸ਼ਾਹ ਆਪਜੀ ਦੇ ਸਾਰੇ ਪਰਵਾਰ ਨੂੰ ਚੜਦੀਕਲਾ ਬਖਸ਼ੇ।
    ਬਾਈ, ਮੇਰਾ ਜੀਅ ਕਰਦਾ ਕੇ ਤੁਸੀਂ ਤੇ ਭਾਬੀ ਜੀ , ਜਪ ਜੀ ਸਾਹਿਬ ਜੀ ਦਾ ਨੇਮ ਨਾਲ ਪਾਠ ਕਰਿਆ ਕਰੋ।

  • @princegarg7901
    @princegarg7901 3 місяці тому +3

    Dil khush ho gya, is jode ko dekh kr, god bless u.... Bro and korian bhabhi.....

  • @rashpalsingh8962
    @rashpalsingh8962 3 місяці тому +14

    Waheguru ji very good MA boli Punjabi 🙏🙏

  • @HariSingh-eb4os
    @HariSingh-eb4os 3 місяці тому +12

    Bahut badhiya jorhi, waheguru khushiyan ch vadha krn. Achhe karma da fal hai siani kurhi nal milna.

  • @sukhchainsinghsohi860
    @sukhchainsinghsohi860 2 місяці тому +1

    ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਦੋਨਾਂ ਨੇ ਬਹੁਤ ਵਧੀਆ ਪੰਜਾਬੀ ਬੋਲ ਲੈਂਦੇ ਹੋ ਸਾਡੇ ਪੰਜਾਬੀ ਭਰਾ ਨੇ ਪੰਜਾਬੀ ਸਿਖਾਈ ਔਰ ਸਾਡੀ ਭੈਣ ਨੂੰ ਸਿੱਖਣ ਦਾ ਸ਼ੌਂਕ ਵੀ ਸੀ ਬਹੁਤ ਵਧੀਆ ਲੱਗਾ ਆਪਾਂ ਸਿਖਾਈ ਆ ਤੇ ਪੰਜਾਬੀ ਭਰਾਵਾ ਵੀ ਆ ਬੜਾ ਚੰਗਾ ਲੱਗਾ ਬਹੁਤ ਬਹੁਤ ਮੁਬਾਰਕਾਂ

  • @FordFiesta-mv8yl
    @FordFiesta-mv8yl 3 місяці тому +2

    Satte Paji Di Smile Bally Ghaint A Bki Jodi Sohni A ਵਾਹਿਗੁਰੂ Kirpa Kre Dova Te ❤❤

  • @Tagore603
    @Tagore603 3 місяці тому +4

    What a wonderful couple.Wish you good luck in your life.

  • @kashbassey9149
    @kashbassey9149 2 місяці тому +1

    This girl is so lovely!!
    Guys get yourselves a beautiful Korean girl ❤❤❤

  • @ballu99
    @ballu99 14 днів тому

    ਵੀਰ ਦਾ ਪਟਿਆਲਾ ਇਲਾਕਾ ਲੱਗਦਾ,ਕਿਹੜਾ ਮੇਰੇ ਲਵੇ ਪੈਸਾ ਨਹੀਂ ਸੀ, ਸਾਰਿਆ ਲੋਕਾਂ ਨੂੰ ਸਟਰੁਗਲ ਕਰਨਾ ਪੈਂਦਾ ਹੈ,God bless you and your family, good luck

  • @SantokhSingh-j4i
    @SantokhSingh-j4i 3 місяці тому +3

    Really very good to hear our good coupl. God bless them their children ane in laws

  • @kelloggole5458
    @kelloggole5458 2 місяці тому

    She is such a sweet heart
    God bless you both

  • @KGSinghSF
    @KGSinghSF 3 місяці тому +4

    Wow amazing Punjabi she speaks better then many of our Desi kids born in foreign countries, good training and enjoy with your Punjabi husband and family, enjoying your show

  • @JagjitSingh_
    @JagjitSingh_ 3 місяці тому +4

    ਸਲਾਮ ਹੈ ਇੰਨੀ ਸੋਹਣੀ ਪੰਜਾਬੀ ਬੋਲਣ ਲਈ ਅਤੇ ਸੱਤਾ ਮੁੰਡੇ ਦੇ ਸੱਚ ਬੋਲਣ ਲਈ ਜੋੜੀ ਯੁਗ ਯੁਗ ਜੀਵੇ ਮੁੰਡੇ ਅਤੇ ਵਹੁਟੀ ਨੂੰ ਬੇਨਤੀ ਹੈ ਕਿ ਤੁਸੀਂ ਇਹੋ ਜਿਹੇ ਇੱਕ ਰਿਸਤਾ ਜਰੂਰ ਕਰਵਾਉ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਚੈਨਲ ਵਾਲੇ ਬੇਟੇ ਦਾ

  • @SPJ58
    @SPJ58 2 місяці тому

    I really appreciate this girl's accent of this girl. Salute to this couple

  • @khushwindersingh164
    @khushwindersingh164 3 місяці тому +12

    ਬਹੁਤ ਸੋਹਣੀ ਪੰਜਾਬੀ ਬੋਲਦੀ ਹੈ ਕੁੜੀ

  • @hardave66
    @hardave66 3 місяці тому +5

    Bohut cute lagdi jidho punjabi boldi. ❤❤

  • @SatnamSingh-xg3lb
    @SatnamSingh-xg3lb 3 місяці тому +4

    Soooooooooo cute yr eni ghaint Punjabi tnx singh Saab video bnon layi love you cute couple❤❤

  • @Kanwalsonys1
    @Kanwalsonys1 3 місяці тому +8

    So sweet ji ❤😊 lot of love and respect to sister and all

  • @kulwantsidhu3313
    @kulwantsidhu3313 2 місяці тому +1

    ਬਹੁਤ ਸੋਹਣੀ ਆ ਭਾਬੀ ਪੰਜਾਬੀ ਵੀ ਸੋਹਣੀ ਬੋਲਦੀ ਆ ਬੋਡੀ ਲੈਂਗੋਜ਼ ਵੀ ਬਹੁਤ ਸੋਹਣੀ ਆ ਗੱਲ ਕਰਨ ਦਾ ਅੰਦਾਜ ਵੀ ਸੋਹਣਾ ਆ

  • @balbirsinghsandhu5151
    @balbirsinghsandhu5151 Місяць тому

    Very cute very nice couple...
    Both looking gorgeous... She speak punjabi .. it's absolutely amazing... Waheguru ji bless You nd Your family..

  • @AshfaqAhmad-v7g
    @AshfaqAhmad-v7g 3 місяці тому +5

    Zabardast, Sardar ji, Molla khush rakhy tuno sub nu. Thanks

  • @daljeet4586
    @daljeet4586 3 місяці тому +3

    She speaks wonderful Punjabi ..

  • @sonachenab
    @sonachenab 3 місяці тому +3

    Great couple. Be blessed.

  • @SurindersinghManguwal
    @SurindersinghManguwal 10 днів тому

    ਇਹ ਕੋਰੀਅਨ ਕੁੜੀ ਪੰਜਾਬੀ ਮੁੰਡੇ ਨਾਲ ਰਹਿ ਕੇ ਬਹੁਤ ਖੁਸ਼ ਹੈ ਬਾਕੀ ਇਹ ਕੁੜੀ ਪੰਜਾਬੀ ਬਹੁਤ ਵਧੀਆ ਬੋਲਦੀ ਹੈ ਇਸ ਕੁੜੀ ਦੀ ਨੇਚਰ ਬਹੁਤ ਚੰਗੀ ਲੱਗੀ ਇਸ ਨੇ ਐਨੀ ਚੰਗੀ ਪੰਜਾਬੀ ਬੋਲੀ ਕਿਵੇ ਸਿੱਖੀ ਨਹੀ ਤਾਂ ਦੂਜੇ ਦੇਸ਼ਾਂ ਦੀਆਂ ਕੁੜੀਆਂ ਜਿਆਦਾ ਆਪਣੇ ਦੇਸ਼ ਦੀ ਬੋਲੀ ਕਲਚਰ ਅਗਲੇ ਤੇ ਲਾਗੂ ਕਰਦੀਆਂ ਹਨ ਇਸ ਦੇ ਮੂੰਹੋ ਪੰਜਾਬੀ ਬੋਲਣਾਂ ਬਹੁਤ ਚੰਗਾ ਲੱਗੇ ਇਸ ਦਾ ਪੰਜਾਬ ਵਿੱਚ ਰਹਿਣਾ ਉਸ ਨੂੰ ਪਸੰਦ ਕਰਨਾ ਬੜੀ ਵੱਡੀ ਗੱਲ ਹੈ ।

  • @dalbirsinghsingh8144
    @dalbirsinghsingh8144 3 місяці тому +4

    ਬਹੁਤ ਸਹੋਣੀ ਪੰਜਾਬੀ ਬੋਲਦੀ ਆ ਕੁੜੀ

  • @Jass_music-w5f
    @Jass_music-w5f 9 днів тому

    Ehni vdia pure Punjabi kive jan di aa so intelligent girl ❤❤

  • @ManpreetSingh-qk8bq
    @ManpreetSingh-qk8bq 3 місяці тому +6

    Great Girl 🎉… god bless you

  • @ManjotSingh-il5gn
    @ManjotSingh-il5gn Місяць тому

    Yarr sachi veer di video ne dil jit lya waheguru chardikla ch rakhn mere veer nu ❤❤❤

  • @ThankyouGod0777
    @ThankyouGod0777 3 місяці тому +1

    Madam boht sone way ch punjabi bol rahi aa nice person dono 🥰👌💖💖

  • @sarbjitsingh7753
    @sarbjitsingh7753 2 місяці тому

    ਜਿਉਂਦੇ ਵੱਸਦੇ ਰਹੋ ਬਾਈ ਜੀ and ਭਾਭੀ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤

  • @BaldevSingh-qc9ui
    @BaldevSingh-qc9ui 3 місяці тому +7

    Very very nice es jodi nu sat shri akal god bless you🙏🙏👌👌👌👌

  • @dalbirsinghsingh8144
    @dalbirsinghsingh8144 3 місяці тому +2

    ਵਾਹਿਗੁਰੂ ਚੜ੍ਹਦੀਆ ਕਲਾ ਵਿੱਚ ਰੱਖਣ

  • @Jrandhawa13
    @Jrandhawa13 3 місяці тому +7

    Bahut wadia love story ji🎉🎉

  • @GurjitSidhu-u8v
    @GurjitSidhu-u8v 3 місяці тому +5

    Veri nice couple best of luck

  • @Aman-br3hc
    @Aman-br3hc 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੀ ਜਦੋਂ ਪੰਜਾਬੀ ਬੋਲਦੀਆਂ ਬਹੁਤ ਵਧੀਆ ਲੱਗਦਾ

  • @gurjeetbagri9692
    @gurjeetbagri9692 3 місяці тому +1

    ਬਹੁਤ ਸੋਹਣੀ ਪੰਜਾਬੀ ਬੋਲ ਰਹੀ ਆ ਕੁੜੀ 🎉

  • @VarinderKaur-p2h
    @VarinderKaur-p2h 24 дні тому

    ਬਹੁਤ ਸੋਹਣੀ ਵੀਡੀਓ ਸੀ ਬਹੁਤ ਪਿਆਰਾ ਪੰਜਾਬੀ ਬੋਲਦੀ ਹ ਦੋਨੇ ਕਪਲ ਬਹੁਤ ਸੋਹਣੇ ਨੇ

  • @sukhpalkaur5738
    @sukhpalkaur5738 3 місяці тому +3

    God bless you veer wife tuhadi soo cute v nice Punjabi boldi a

  • @sukhwindersinghkalia6968
    @sukhwindersinghkalia6968 2 місяці тому

    Buhat nice ne satta veer te bhabi ji waheguru ji enha nu hamesha khush rakhe❤🙏🏻

  • @balvirkaur778
    @balvirkaur778 2 місяці тому +1

    ਬਹੁਤ ਵਧੀਆ ਜੀ।

  • @jogabining4759
    @jogabining4759 3 місяці тому +3

    Great couple

  • @3srecordz582
    @3srecordz582 3 місяці тому +1

    ਬਹੁਤ ਵਧੀਆ interview ਲਗੀ ਹੈ ਵੀਰ ਜੀ

  • @tersemkhiva8255
    @tersemkhiva8255 3 місяці тому +4

    Waheguru ji mehar kre 🙏🙏

  • @shootskills215
    @shootskills215 3 місяці тому +1

    Nice jorri bahut vadhia Punjabi boldey ho waheguru kirpa rakhe

  • @jagdevsinghmaan7257
    @jagdevsinghmaan7257 3 місяці тому +4

    ਵੀਰ ਸੱਤਾ ਅਤੇ ਭਾਬੀ ਜੀ ਨੂੰ ਮੈ TikTok ਤੇ ਮੈ ਫੋਲੋ ਕੀਤਾ ਹੋਇਆ ਬਹੁਤ ਵਧੀਆ ਲੱਗਦਾ ❤❤

  • @JS50108
    @JS50108 3 місяці тому +1

    Beautiful couple ❤🎉 Down to earth people.

  • @Goldenpunjab2024
    @Goldenpunjab2024 2 місяці тому

    ਬਹੁਤ ਸੋਹਣੀ ਜੋੜੀ ਆ,ਵਾਹਿਗੁਰੂ ਤਰੱਕੀ ਬਖਸ਼ੇ

  • @BaljeetNahar-lz8ht
    @BaljeetNahar-lz8ht 2 місяці тому

    Very nice jodi, parmatma hamesha khush rakhe thanu 🙏

  • @sohalkirpal3508
    @sohalkirpal3508 3 місяці тому +3

    ਬਹੁਤ ਸੋਹਣੀ ਜੋੜੀ ਬਣਾਈ ਰੱਬ ਨੇ

  • @SarbjitGill-d4z
    @SarbjitGill-d4z 26 днів тому

    Good command on punjabi God bless you good luck and health

  • @BaldevSingh-qc9ui
    @BaldevSingh-qc9ui 3 місяці тому +2

    Punjabi bahut hi soni bol di very very nice

  • @sippyd.l6627
    @sippyd.l6627 2 місяці тому

    Dear Sata Veer ji SSA ji and Kim ji great to know you both and specially Kim speak so flutently Punjabi ji. I need to inform you myself had also stayed 10 years in Seoul South Korea too. Guruji sara nu Sarbat Da Bala Kare ji. Waheguruji Jai Guruji 🙏😊🤗❤❤

  • @babneetsingh6294
    @babneetsingh6294 3 місяці тому +2

    Very nice couple God bless you

  • @giligilishoo
    @giligilishoo Місяць тому

    Boht sohna interview 🎉

  • @ManpreetKaur-qm7rb
    @ManpreetKaur-qm7rb 3 місяці тому +3

    Buhat vadiya lagia ji sono sun ke sudiya glan sun ke❤❤❤❤❤

  • @ratnakarpandey5240
    @ratnakarpandey5240 16 днів тому

    Parmatmaa dee kirpaa hai , jado tussi araam naal zindagi guzaar rahey ho .
    🎉🎉❤❤

  • @manishwarsingh8969
    @manishwarsingh8969 2 місяці тому

    ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਬਖਸ਼ੇ ਤੁਹਾਨੂੰ ਤੰਦਰੁਸਤ ਖੁਸ਼ਹਾਲ ਰਹੋ ਤਰੱਕੀਆਂ ਮਾਣੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਉਪਦੇਸ਼ ਕਮਾਓਦੇਂ ਰਹੋ 🎉

  • @ajaibsingh3706
    @ajaibsingh3706 3 дні тому

    Vah ji vah,kudi kini frequently Punjabi bol Rahi hai, kamaal hai, vaheguru enha nu khush rakhe

  • @HiraSingh-xm3ng
    @HiraSingh-xm3ng 2 місяці тому

    Nice panjabi boli jaandi aa ,,Korean kuri,,Dil ❤❤ khuss hoyaa boli sunke ,,Rabb Enna nu khuss rakhe

  • @kiranjeetkaur6288
    @kiranjeetkaur6288 Місяць тому

    God bless both of you always 🙏 ❤

  • @MynameisAbdul99
    @MynameisAbdul99 2 місяці тому

    MashaAllah, nice interview with nice family ❤

  • @DfFf-vk4sb
    @DfFf-vk4sb 3 місяці тому +1

    This is the best ❤ JODI ❤ in the world .. best Couple...So many Wishes for him ❤❤
    Bhabhi Ji di Punjabi Bahut Vadhiya Laggi.... God bless you 🙏 bro

  • @deadkillergaming238
    @deadkillergaming238 3 місяці тому +1

    Mubarak ho aap dono Ko Love from Jammu India

  • @TarlochanGarwal-it1wg
    @TarlochanGarwal-it1wg 3 місяці тому +1

    ਬਹੁਤ ਵਧੀਆ ਪੰਜਾਬੀ ਬੋਲਦੀ ਏ ਕੁੜੀ

  • @GurwinderSingh-zi4fd
    @GurwinderSingh-zi4fd 3 місяці тому +6

    ਬਹੁਤ ਵਧੀਆ ਪੇਸ਼ਕਾਰੀ,, ਦਰਸ਼ਨ ਸਿੰਘ ਜੀ,, ਤੁਹਾਡੇ ਪੰਜਾਬ ਦੇ ਦਫ਼ਤਰ ਦਾ ਪਤਾ ਜਰੂਰ ਦੱਸਣਾ ਜੀ,, ਧੰਨਵਾਦ ਜੀ

  • @goguisukwinder617
    @goguisukwinder617 3 місяці тому +11

    ਬਹੁਤ ਵਧੀਆ ਭਰਾ ਜੀ

  • @rajveersidhu06
    @rajveersidhu06 Місяць тому

    Salute to you sis tusi bhaji da ehna sath nibhaya 🙌🏻✅🔥🔥

  • @amarjitkaur-hl3ix
    @amarjitkaur-hl3ix 2 місяці тому

    very nice couple 🎉🎉 Best of luck for your future both of you❤

  • @Deep99994
    @Deep99994 22 дні тому

    Bro khush rakhi hamesha kudi nu. Tere lyi inna change ho gyi oh. Puri punjaban ban gyi. Bahot nice kudi a.

  • @oman958
    @oman958 Місяць тому

    Bahout hi achhi Jodi
    Very cute Jodi
    God bless you

  • @lovepreetsinghgill517
    @lovepreetsinghgill517 3 місяці тому +4

    ਬਾਈ ਜੀ ਏਸ ਜੋੜੀ ਦੀ ਪ੍ਰਸੰਸਾ ਕਰਨ ਲਈ ਜਦੋਂ ਕੋਈ ਸ਼ਬਦ ਲਭਦਾ ਹਾਂ ਤਾਂ ਇੰਜ ਲਗਦਾ ਹੈ ਕਿ ਇਹ ਸ਼ਬਦ ਇੰਨਾਂ ਦੀ ਪ੍ਰਸੰਸਾ ਲਈ ਕਾਫੀ ਨਹੀਂ ਫੇਰ ਹੋਰ ਸ਼ਬਦ ਸੋਚਦਾ ਹਾਂ ਉਹ ਵੀ ਲਗਦਾ ਹੈ ਕਿ ਇਹ ਸਬਦ ਵੀ ਇੰਨਾ ਦੀ ਪ੍ਰਸੰਸਾ ਨੂੰ ਜਸਟੀਫਾਈ ਨਹੀਂ ਕਰੇਗਾ, ਤੁਸੀ ਸਮਝ ਸਕਦੇ ਹੋ ਹਾਲਤ। ਪ੍ਰਮਾਤਮਾ ਵਾਹਿਗੁਰੂ ਇੰਨਾ ਨੂੰ ਇਸੇ ਤਰਾਂ ਖੁਸ਼ ਰੱਖੇ। ਇਨਾ ਦੋਹਾਂ ਦੀ ਉਮਰ ਦੋ ਸੌ - ਦੋ ਸੌ ਸਾਲ ਹੋ ਜਾਵੇ।

  • @AvtarSingh-xd3xh
    @AvtarSingh-xd3xh 3 місяці тому +2

    Punjabi bahout vadhia boldi hai god blasé you

  • @kaurkaur7621
    @kaurkaur7621 3 місяці тому +1

    Beautiful couple ❤❤

  • @SarvailSinghSandhu
    @SarvailSinghSandhu 2 місяці тому

    Bhut vadiya veer ji bhut suna interview leya tusi

  • @virsasingh6859
    @virsasingh6859 3 місяці тому +1

    ਜੋੜੀ ਸਲਾਮਤ ਰਹੇ ਸਾਬਾਸ 🙏🙏

  • @barjinderdhillon6503
    @barjinderdhillon6503 3 місяці тому +3

    ,she is very sweet girl,

  • @sohailmahmood9051
    @sohailmahmood9051 3 місяці тому +2

    Interesting vlog , excellent 🧡💛💜

  • @asifkhurshid9208
    @asifkhurshid9208 3 місяці тому +1

    Very nice family, May Allah )God), bless all family members....Love from Pakistan.