Shiromani Akali Dal LIVE | ਚਰਨਜੀਤ ਬਰਾੜ ਦੇ ਝੂਠ ਬੇਨਕਾਬ | Charanjit Brar | Sri Akal Takhat Sahib

Поділитися
Вставка
  • Опубліковано 3 січ 2025

КОМЕНТАРІ • 22

  • @mahinderkaur8646
    @mahinderkaur8646 4 дні тому +2

    very very nice vichar thanx ji very good

  • @jujsingh7886
    @jujsingh7886 3 дні тому +2

    ਬਹੁਤ ਵਧੀਆ ਵੀਰ ਜੀ

  • @HarinderAulakh-un5qf
    @HarinderAulakh-un5qf 3 дні тому +2

    Very. Good. Ji

  • @DarshanSingh-qx4ti
    @DarshanSingh-qx4ti 4 дні тому +3

    Good views

  • @HarinderAulakh-un5qf
    @HarinderAulakh-un5qf 3 дні тому +2

    Sakbir. Badal. Jindabad

  • @HarinderAulakh-un5qf
    @HarinderAulakh-un5qf 3 дні тому +2

    Badal. Sab. Jindabad

  • @gagasmalsar9404
    @gagasmalsar9404 4 дні тому +2

    ਬਰਾੜ ਨੂੰ ਜਦੋ ਦਾ ਪਾਰਟੀ ਚੋ ਕਡਿਅਆ ਉਦੋ ਦਾ ਹਿਲ ਗਿਆ

  • @balsingh4972
    @balsingh4972 4 дні тому +1

    🙏🙏 SHROMANI AKALI DAL MAA PARTY 🙏🙏 ALL WORKERS KADAR KARO SELFISH NA BANO

  • @HarinderAulakh-un5qf
    @HarinderAulakh-un5qf 3 дні тому +1

    Sakbir. Singh. Badal. Jindabad

  • @HarinderAulakh-un5qf
    @HarinderAulakh-un5qf 3 дні тому +2

    Arsdeep. Kaler. Sab. Jindabad

  • @HarinderAulakh-un5qf
    @HarinderAulakh-un5qf 3 дні тому +2

    Majitha. Sab. Jindabad

  • @kinglalli47
    @kinglalli47 19 годин тому

    Shiromani Akali Dal Zindabad! Sukhbir Singh Badal Zindabad!

  • @Mannsingh-mv3un
    @Mannsingh-mv3un 4 дні тому +2

    ਮਾਣਯੋਗ ਸ, ਚਰਨਜੀਤ ਸਿੰਘ ਬੜਾੜ ਸਾਹਿਬ ਜੀ ਬਿਲਕੁਲ ਤੱਥਾਂ ਦੇ ਆਧਾਰ ਤੇ ਸੱਚ ਬੋਲੇ ਹਨ।
    ਸੱਚ ਨੂੰ,, ਝੂਠ ਕੂੜ ਨਹੀਂ ਦਬਾ ਸਕਦਾ।
    ਸੱਚ ਨੂੰ ਦਬਾਉਣ ਲਈ ਜਿੰਨੇ ਮਰਜੀ ਝੂਠ ਬੋਲ ਲਵੋ ,ਪਰ ਸੱਚ,, ਸੱਚ ਹੀ ਰਵੇਗਾ।
    ਸੰਗਤ ਵੀ ਸੱਚ ਬੋਲਣ ਵਾਲੇ ਦੀ ਕਦਰ ਕਰਦੀ ਹੈ।
    ਸੱਚ ਦੀ ਜਿੱਤ ਹੋਈ ਹੈ।
    ਝੂਠ ਦਾ ਨਤੀਜਾ 2017 ਵਿੱਚ, 2022 ਵਿੱਚ, 2024 ਵਿੱਚ ਅਕਾਲੀਦਲ ਦੀ ਹੋਈ ਸ਼ਰਮਨਾਕ ਹਾਰ
    ਸਭ ਦੇ ਸਾਹਮਣੇ ਹੈ।
    ਸੰਗਤ, ਵੋਟਰ, ਜਨਤਾ ਲੋਕ ਤੰਤਰ ਦਾ ਥੰਮ ਹੈ।

  • @gillharpreet9
    @gillharpreet9 3 години тому

    ਕੋਈ ਨਾਮ ਲੈਣ ਵਾਲਾ ਵੀ ਨੀ ਰਿਹਾ ਅਕਾਲੀ ਦਲ ਬਾਦਲ ਦਾ ਇਕੱਲੇ ਲੀਡਰ ਰਹਿ ਗਏ ਸਾਡੇ ਪਿੰਡ ਦੀ 6000 ਵੋਟ ਏ ਕੋਈ ਇੱਕ ਬੰਦੇ ਦਾ ਨਾਮ ਗਿਣਾ ਦਿਓ . ਅਕਾਲੀ ਦਲ ਲੋਕਾਂ ਦੇ ਦਿਲ ਚ ਏ

  • @harmanbhullar2010
    @harmanbhullar2010 3 дні тому

    ਭਾਜਪਾ ਨੂੰ ਰਿਸਤਾਂ ਤਾ ਪਹਿਲਾਂ ਪ੍ਰਕਾਸ਼ ਬਾਦਲ ਇਸਾਂ ਤੇ ਸੁਖਬੀਰ ਬਾਦਲ ਇਸਾਂ ਨੇ ਕੀਤਾ ਵਿਚੋਲਾ ਦਲਜੀਤ ਚੀਮਾ ਬਣਿਆ ਹੋਇਆ ਸੀ

  • @FeelSatisfying-hp8wb
    @FeelSatisfying-hp8wb 2 дні тому

    ਲੋਕਾਂ ਨੂੰ ਪਾਗਲ ਨਾ ਸਮਜੋ

  • @KanwaljitSingh-n5e
    @KanwaljitSingh-n5e 4 дні тому +1

    ਚਰਨਜੀਤ ਬਰਾੜ ਸਾਹਿਬ ਨੇ ਬਾਦਲ ਟੋਲੇ ਦੀਆਂ ਘਿਨਾਉਣੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਹੈ ਜੀ। ਜਦੋਂ ਬਾਦਲ ਟੋਲੇ ਤੋਂ ਫਖ਼ਰੇ ਕੋਮ ਹੀ ਖੋ ਲਿਆ ਪੱਲੇ ਕੀ ਰਹਿ ਗਿਆ ਜੀ। ਲੁੱਟ ਦੀ ਮਾਇਆ ਦੇ ਢੇਰਾਂ ਦੇ ਹੰਕਾਰ ਵਿੱਚ ਧਾਰਮਿਕ ਤੇ ਸਿਆਸੀ ਲੁੰਬੜ ਚਾਲਾਂ ਖੇਡ ਰਿਹੇ ਹਨ। ਜ਼ਮੀਨੀ ਪੱਧਰ ਤੇ ਸੁਖਬੀਰ ਬਾਦਲ ਟੋਲੇ ਦੇ ਪੱਲੇ ਕੱਖ ਨਹੀਂ ਰਿਹਾ ਜੀ।

  • @Simranjeet_Singh1804
    @Simranjeet_Singh1804 3 дні тому

    Boycott akali dal badal...