Charanjit Brar ਨੇ ਬੋਲੇ ਸ਼ਰੇਆਮ ਝੂਠ" SAD ਦਾ ਕੌਣ ਬਣੇਗਾ ਅਗਲਾ ਪ੍ਰਧਾਨ ? Kler ਨੇ ਬਰਾੜ ਨੂੰ ਦਿੱਤਾ ਮੋੜਵਾਂ ਜਵਾਬ

Поділитися
Вставка
  • Опубліковано 3 січ 2025
  • "Charanjit Brar ਨੇ ਬੋਲੇ ਸ਼ਰੇਆਮ ਝੂਠ"
    SAD ਦਾ ਕੌਣ ਬਣੇਗਾ ਅਗਲਾ ਪ੍ਰਧਾਨ ?
    Arshdeep Singh Kler ਨੇ ਬਰਾੜ ਨੂੰ ਦਿੱਤਾ ਮੋੜਵਾਂ ਜਵਾਬ
    Adv Arshdeep Singh Kler ਨੇ ਉੱਠ ਰਹੇ ਸਵਾਲਾਂ ਦੇ ਦਿੱਤੇ ਜਵਾਬ
    #abcpunjab #punjab #akalidal #akaltakhatsahib #sukhbirsinghbadal #arshdeepsinghkler #gianiraghbirsingh #charanjitsinghbrar
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ •

  • @GurpreetSinghGrewal-y2o
    @GurpreetSinghGrewal-y2o 4 дні тому +25

    ਬੇਸ਼ਰਮ ਟੋਲਾ ਇਹ ਨਵੇਂ ਜ਼ਮਾਨੇ ਦੇ ਮਹੰਤ ਨੇ

  • @bhagsingh2098
    @bhagsingh2098 4 дні тому +24

    ਇਸ ਅਕਾਲੀ ਦਲ ਦਾ ਸਮਝੋ ਭੋਗ ਪੈ ਗਿਆ।ਅਕਾਲ ਤਖ਼ਤ ਤੋਂ ਭਗੌੜੇ। ਚੈਨਲਾਂ ਤੇ ਨਵੇਂ ਨਵੇਂ ਆਉਂਦੇ ਹਨ। ਇਹਨਾਂ ਦੀ ਅਕਾਲੀ ਦਲ ਨੂੰ ਕੀ ਦੇਣ ਹੈ।

  • @AmrinderSingh-s7x
    @AmrinderSingh-s7x 4 дні тому +20

    ਬੜਾ ਬੇਸ਼ਰਮ ਟੋਲਾ ਬਾਦਲ ਦਲ ਅਜੇ ਵੀ ਅਕਾਲ ਤਖਤ ਨੂੰ challenge ਕਰਦੇ ਹਨ ਝੂਠੇ ਸਿਰੇ ਦੇ

  • @HarjinderSingh-gt3mx
    @HarjinderSingh-gt3mx 4 дні тому +26

    ਸੁਖਬੀਰ ਟੋਲੇ ਨੇਅਕਾਲ ਤਖਤ ਦੀ ਮਾਨ ਮਰਿਯਾਦਾ ਨੂੰ ਬਹੁਤ ਭਾਰੀ ਢਾਹ ਲਈ ਹੈ

  • @harmanbhullar2010
    @harmanbhullar2010 4 дні тому +13

    ਜਿਨਾ ਚਿਰ ਬਾਦਲ ਸਿੱਖਾਂ ਦੇ ਮਗਰੋਂ ਨਹੀ ਲਹਿ ਜਾਂਦਾ ਉਹਨਾ ਚਿਰ ਅਕਾਲੀਦਲ ਦੀ ਸਰਕਾਰ ਨਹੀ ਬਣਦੀ

  • @HardeepSingh-xk6qz
    @HardeepSingh-xk6qz 4 дні тому +20

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਪੰਥ,ਸਿੱਖ ਤੇ ਪੰਜਾਬ ਦੇ ਲੋਕਾਂ ਨੂੰ ਇੰਨਾਂ ਤੇ ਕੋਈ ਵਿਸ਼ਵਾਸ਼ ਨਹੀਂ । ਤੁਸੀਂ ਇੰਨਾਂ ਦੇ ਵਿਚਾਰ ਤੇ ਇੰਟਰਵਿਓ ਕਰਨੇ ਬੰਦ ਕਰ ਨਹੀਂ ਤੁਹਾਨੂੰ ਵੀ ਕਿਸੇ ਨੇ ਨਹੀਂ ਸੁਣਨਾਂ।

  • @Gurtej321
    @Gurtej321 4 дні тому +27

    ਕਲੇਰ ਸਾਹਬ ਪਾਰਟੀ ਸਿੱਖਾਂ ਦੀ ਕੁਰਬਾਨੀ ਨਾਲ ਬਣੀ ਏਹ ਤੁਸੀ ਜਾ ਬਾਦਲਾਂ ਨੇ ਨਹੀ ਬਣਾਈ ਤੁਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜੇ ਹੋ

    • @RajKumar-tz1yy
      @RajKumar-tz1yy 4 дні тому +1

      Kaler sahib kursi di bhukh chadd ke panth bcha lavo.

    • @gurjantsingh2802
      @gurjantsingh2802 3 дні тому

      Fr tusi bna lo koi akaldal.. Tuhanu tokia kisr ne

    • @sidhu4605
      @sidhu4605 3 дні тому

      ​@@gurjantsingh2802 es bnde da itihas pdh la pehla ehda pyo satnam kaler sumedh saini de case lrhda reha a

    • @BhupinderSingh_1979
      @BhupinderSingh_1979 День тому

      ​@@RajKumar-tz1yyਪੰਥ ਕਹਿੰਦੇ ਕਿਹਨੂੰ ਨੇ

    • @zaildarbains
      @zaildarbains 18 годин тому

      panth na laptop te beth ke nahi bachda . jehde tuhade varge veer pand de ne , us to kaun bachaye panth nu

  • @AmritSingh-g8i
    @AmritSingh-g8i 4 дні тому +17

    ਬਾਈ ਜੀ ਕਲੇਰ ਨੂੰ ਪੁੱਛੋ ਕਿ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਸੀ ਜੇਕਰ ਅਸੀਂ ਗੁਨਾਹ ਕੀਤਾ ਹੋਵੇ ਤਾਂ ਸਾਡਾ ਕੱਖ ਨਾ ਰਹੇ ਫਿਰ ਕੀ ਹੋਇਆ। ਇਹ ਸਭ ਕੁੱਝ ਝੂਠ ਬੋਲ ਰਿਹਾ ਹੈ

    • @gurjantsingh2802
      @gurjantsingh2802 3 дні тому

      Comment krn wale saare kattrh ne. Ehna nu koi fiker nhi punjab di.

  • @harmanbhullar2010
    @harmanbhullar2010 4 дні тому +7

    ਸਰਦਾ ਨਾਲ ਸੇਵਾ ਨਹੀ ਕੀਤੀ ਮਜਬੂਰੀ ਵੱਸ ਕੀਤੀ ਅਸਤੀਫਾਂ ਤਾਂ ਬਾਦਲ ਦਾ ਪ੍ਰਵਾਨ ਨਹੀ ਕੀਤਾ ।ਤੂਸੀ ਸਿੱਖਾਂ ਨੂੰ ਬੇਵਕੂਫ ਸਮਝ ਦੇ ਹੋ

  • @SurjitSingh-cu8pp
    @SurjitSingh-cu8pp 4 дні тому +5

    ਕਲੇਰ ਕਹਿੰਦਾ ਪਹਿਲਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ ਫੇਰ ਸਾਡੇ ਕੋਲ ਆਉ। ਇਸਨੂੰ ਕੋਈ ਪੁੱਛੇ ਕੀ ਤੁਸੀਂ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਪਾਲਣਾ ਕੀਤੀ ਇਹੋ ਜਿਹੇ ਸਲਾਹਕਾਰਾਂ ਨੇ ਹੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਹੈ

  • @Mannsingh-mv3un
    @Mannsingh-mv3un 4 дні тому +14

    ਕਲੇਰ ਨੇ ਵੀ ਸੁਖਬੀਰ ਵਾਗ ਝੂਠ ਬੋਲਣ ਦਾ ਠੇਕਾ ਲੈ ਲਿਆ ਹੈ ।

    • @sadiqmalik-mb4ui
      @sadiqmalik-mb4ui 4 дні тому

      ਕਿਉਂਕਿ ਮੋਟੀ ਤਨਖਾਹ ਮਿਲਦੀ ਹੈ ਪੰਜਾਬ ਦੇ ਲੋਕਾਂ ਦੇ ਲੁੱਟੇ ਪੈਸੇ ਵਿਚੋਂ.

    • @zaildarbains
      @zaildarbains 18 годин тому

      sarv gyani ji . tusi sab jaande ho

  • @AmrinderSingh-s7x
    @AmrinderSingh-s7x 4 дні тому +8

    ਯਾਰੋ ਕਿਵੇਂ ਬੇਵਕੂਫ ਬਣਾਇਆ ਜਾ ਰਿਹਾ ਹੈ ਪੰਥਕ ਜਮਾਤ ਵੀ kehnde ਪੰਥ ਦੀ ਮੰਨਦੇ ਨਹੀਂ ਬਲਵੰਤ ਸਿੰਘ ਖੇੜਾ ਦਾ ਕੇਸ ਦੋਹਰੇ ਸਵਿੰਧਾਨ ਦਾ ਹੈ ਬਾਦਲਾਂ ਦੀ ਗ਼ਲਤੀ ਸੀ ਜੇਕਰ bjp ਨਾਲ ਸਾਂਝ ਨਾ ਹੁੰਦੀ ਤਾਂ ਬਾਦਲ ਜੇਲ੍ਹ ਵਿਚ ਹੁੰਦੇ ਨਾਲੇ ਵਕੀਲ ਖੈਹਰਾ ਸਾਬ kehnde ਮੇਰੇ ਨਾਲ ਸੰਪਰਕ ਕਰੋ ਕਾਨੂੰਨੀ ਮਸਲੇ ਉੱਤੇ ਕਿਉਂ ਨਹੀਂ ਉਹਨਾਂ ਦੀ ਚੁਣੌਤੀ ਕਬੂਲੀ ਤੁਸੀਂ

  • @veerpalsingh9698
    @veerpalsingh9698 3 дні тому +3

    ਇਹਦਾ ਮਤਲਬ ਬਹਿਬਲ ਕਲਾਂ
    ਕਾਂਡ ਪਾਰਟੀ ਦੀ ਬੁਹਮਤ ਦਾ ਫ਼ੈਸਲਾ ਸੀ ਇਹ ਤਾਂ ਮੰਨੀ ਜਾਂਦੇ ਐ

  • @HardevSingh-bd1jm
    @HardevSingh-bd1jm 4 дні тому +12

    ਕਲੇਰ ਝੂਠ ਬੋਲ ਦਾ ਹੇ

  • @Gurtej321
    @Gurtej321 4 дні тому +7

    ਕਲੇਰ ਸਾਹਬ ਤੁਸੀ ਗੁਰੂ ਦੀ ਬੇਅਦਬੀ ਕਾਰਵਈ ਹੁਣ ਤੁਸੀ ਇਸ ਜਨਮ ਤਾਂ ਨਹੀਂ ਅਗਲੇ ਜਨਮ ਦੀ ਸੋਚੋ

  • @gurmansinghrandhawa1014
    @gurmansinghrandhawa1014 4 дні тому +5

    ਬਰਾੜ ਨੇ ਸਹੀ ਕਿਹਾ। ਕਲੇਰ ਜੀ ਆਕਾਲ ਤਖ਼ਤ ਨਾਲ ਮੱਥਾ ਨਾ ਲਾਓ।

  • @balbirsinghrakkran8176
    @balbirsinghrakkran8176 4 дні тому +6

    40 ਚੋਰਾਂ ਦੀ ਪਾਰਟੀ ਬਣ ਕੇ ਰਹਿ ਗਈ ਆ ਹੁਣ ਤਾਂ

  • @balbirsinghrakkran8176
    @balbirsinghrakkran8176 4 дні тому +7

    ਇਨ ਚਾਰ ਅੱਖਰ ਅੰਗਰੇਜ਼ੀ ਦੇ ਬਾਰ ਬਾਰ ਬੋਲੀ ਜਾਣੇ ਆ

    • @zaildarbains
      @zaildarbains 18 годин тому

      The current jathedar, Giani Raghbir Singh was appointed by the Shiromani Gurdwara Parbandhak Committee (SGPC) on 22 June 2023.

  • @karandeep4162
    @karandeep4162 4 дні тому +4

    ਕਲੇਰ ਤੈਨੂੰ ਨਹੀਂ ਸਮਝ ਹੈਗੀ ਤੇ ਮਨਜੀਤ ਸਿੰਘ ਖਹਿਰਾ ਦੀ ਤੂੰ ਬਹੁਤ ਸਤਿਕਾਰ ਕਰਦਾ ਆ ਉਹ ਕਹਿੰਦੇ ਮੇਰੇ ਨਾਲ ਸ਼ਰੇਆਮ ਡਿਬੇਟ ਕਰ ਲਓ ਜੇ ਨਹੀਂ ਚੀਜ਼ ਦੀ ਸਮਝ ਤਾ ਬਿਲਕੁਲ ਸਮਝ ਲਓ ਤੁਸੀਂ ਝੂਠ ਬੋਲ ਰਹੇ ਜੋ। ਬਾਦਲ ਲਾਣਾ ਝੂਠ ਬੋਲ ਰਿਹਾ ਆ

  • @harmanbhullar2010
    @harmanbhullar2010 4 дні тому +7

    ਕਲੇਰ ਮਨ ਗਿਆ ਹੈ ਅਕਾਲੀਦਲ ਦਾ ਜਥੇਦਾਰ ਦਾ ਰਾਬਤਾ ਹੈ

    • @zaildarbains
      @zaildarbains 18 годин тому

      paaji , shayad tuhanu pata nahi , jathedar sgc hi chun di hai

    • @zaildarbains
      @zaildarbains 18 годин тому

      The current jathedar, Giani Raghbir Singh was appointed by the Shiromani Gurdwara Parbandhak Committee (SGPC) on 22 June 2023.

  • @gurupkaargill2049
    @gurupkaargill2049 4 дні тому +3

    ਕਲੇਰ ਸਾਹਿਬ ਫਜ਼ੂਲ ਤੇ ਬੇ ਫਜ਼ੂਲ ਚ ਕੀ ਫਰਕ ਹੁੰਦਾ ਜੁ??

  • @balbirsinghrakkran8176
    @balbirsinghrakkran8176 4 дні тому +4

    ਝੂਠ ਬੋਲਣ ਦਾ ਲਾਇਸੈਂਸ ਇਹਨਾਂ ਨੂੰ ਮਿਲਿਆ ਵਾਇਆ ਬਸ

  • @BalkarSingh-h3w
    @BalkarSingh-h3w 3 дні тому +1

    ਕਲੇਰ ਸਾਹਿਬ good

  • @BalkarSingh-h3w
    @BalkarSingh-h3w 3 дні тому +1

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @JaspalKandola-uq4pz
    @JaspalKandola-uq4pz 4 дні тому +4

    ਇਹਨਾਂ ਅਰਸ਼ਦੀਪ ਵਰਗੇ ਅਕਾਲੀਆਂ ਨੂੰ ਸ਼ਰਮ ਨਹੀ ਆਖਦੀ ਇਹ ਕਹਿੰਦੇ ਕਿਅਕਾਲ ਮਹਾਨ ਸਿਖਪੰਥ ਦੀ ਸ਼ਾਨ ਪਰ ਇਹਨਾਂ ਨੇ ਹਮੇਸਾ ਕਦੇ ਜਥੇਦਾਰਾਂ ਨੂੰ ਆਪਣੇ ਹਿਤਾਂ ਲਈ ਵਰਤ ਦੇ ਹਨ ਕਦੇ ਵੀ ਅਕਾਲ ਤਖਤ ਹੁਕਮ ਨਹੀ ਮੰਨਿਆ ਮੋਦੀ ਨੇ ਅਯੁਦਿਆ ਮੰਦਰ ਦੇਖ ਏ ਵਿੱਚ ਬਨ੍ਹਾਇਆ ਭਾਜਪਾ ਦੀ ਮੇਬਰਸਿਪ ਖਤਮ ਨਹੀ ਹੋਈ

  • @JaspalKandola-uq4pz
    @JaspalKandola-uq4pz 4 дні тому +4

    ਕੀ ਹੁਣ ਧਾਮੀ ਦੰਦੇ ਬੱਚੇ ਕੀ ਅਮ੍ਰਿਤਧਾਰੀ ਹਨ

  • @BalwinderSingh-kd4qz
    @BalwinderSingh-kd4qz 4 дні тому +6

    ਚਰਨਜੀਤ ਸਿੰਘ ਬਰਾੜ ਦੇ ਵਿਚਾਰ ਵੀ ਸੁਣੇ ਅਤੇ ਅਰਸ਼ਦੀਪ ਸਿੰਘ ਕਲੇਰ ਦੇ ਵਿਚਾਰ ਵੀ ਸੁਣੇ।ਬਰਾੜ ਸਾਹਿਬ ਕਲੇਰ ਸਾਹਿਬ ਤੇ ਪੂਰੀ ਤਰ੍ਹਾਂ ਭਾਰੂ ਨਜਰ ਆਏ। ਬਾਕੀ ਲੋਕਾਂ ਦੀ ਰਾਇ ਵੀ ਬਾਦਲ ਦੱਲ ਦੇ ਬਹੁਤ ਖਿਲਾਫ ਆ ਰਿਹਾ ਹੈ ।ਅੱਗੇ ਲੀਡਰ ਸਾਡੇ ਤੋਂ ਸਿਆਣੇ ਹਨ।

  • @charanjeetsingh7782
    @charanjeetsingh7782 4 дні тому +1

    ਬਰਾੜ ਨੂੰ ਵੀ ਨਾਲ ਲੈਣਾ ਸੀ ਜਦੋ ਇਹਨਾਂ ਦੀਆ ਕਰਤੂਤਾਂ ਕੋਈ ਦੱਸੇ ਤਾ ਇੰਜਸੀਆ ਆ ਜਾਦੀਆ ਇਹ ਇੰਜਸੀਆ ਨਾਲ ਇਹ ਬੈਡ ਰੂਮ ਵਿਚ ਹੋਣ ਤਾ ਕੋਈ ਫਰਕ ਨਹੀ

  • @DarshanSingh-kh9sj
    @DarshanSingh-kh9sj 4 дні тому +3

    ਕਲੇਰ ਸਾਹਿਬ ਜੀ ਲੱਗੇ ਰਹੋ

    • @KarnailSingh-iy9cd
      @KarnailSingh-iy9cd 4 дні тому +4

      ਵੀਰ ਇਹਨਾ ਲੋਕਾ ਸਮਝਾੳ ਕੇ ਅਕਾਲ ਤਖਤ ਨਾਲ ਮਥਾ ਨਹੀ ਲਾੲਇਦਾ

  • @lakhwindersingh9013
    @lakhwindersingh9013 4 дні тому +6

    Badal company

  • @balbindrasinghbalbindra5692
    @balbindrasinghbalbindra5692 4 дні тому +4

    Dynasor Vapas A Sakde par Sukhbir Insa Vapsi Nahi Kar Sakda

    • @zaildarbains
      @zaildarbains 18 годин тому

      dinosaur + . padiyan val dhyan do ji

  • @yuvi8010
    @yuvi8010 4 дні тому +1

    Good👍

  • @pritpaljhawar7186
    @pritpaljhawar7186 4 дні тому +1

    Very-very good job kler Sahib ji.

  • @mandeepsingh4916
    @mandeepsingh4916 4 дні тому +5

    Chumcha giri di vi koi had hondi h

  • @rajughumanrajughuman7004
    @rajughumanrajughuman7004 4 дні тому +4

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਕਲੇਰ ਸਾਹਬ ਜਿੰਦਾਬਾਦ

  • @JarnailMaan-p8m
    @JarnailMaan-p8m 4 дні тому +1

    ਕਲੇਰ ਸ਼ਰੇਆਮ ਝੂਠ ਬੋਲ ਰਿਹਾ ਹੈ ਇਹ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਨਹੀਂ ਮੰਨਦੇ

    • @zaildarbains
      @zaildarbains 18 годин тому

      The current jathedar, Giani Raghbir Singh was appointed by the Shiromani Gurdwara Parbandhak Committee (SGPC) on 22 June 2023.

  • @SohanSingh-d5x
    @SohanSingh-d5x 3 дні тому

    ਇਹਨਾਂ ਨੂੰ ਸੱਦ ਕੇ ਆਪਣਾ ਸਮਾਂ ਬਰਬਾਦ ਨਾ ਕਰੋ ਹੁਣ ਪੰਜਾਬੀ ਇਹਨਾਂ ਦੀ ਪਰਵਾਹ ਨਹੀਂ ਕਰਦੇ। Game is over

  • @Lalsingh-sb5mi
    @Lalsingh-sb5mi 2 дні тому

    ਚੋਣਾਂ ਲੜੋ ਪਤਾ ਲੱਗ ਜਾਵੇਗਾ ਕਿਹੜਾ ਕਿਨੇ ਪਾਣੀ ਵਿੱਚ ਹੈ

  • @JagdishSingh-jl7hu
    @JagdishSingh-jl7hu 3 дні тому

    ਲੁਟੇਰੇ ਲੁਟੇਰੇ ਲੁਟੇਰਿਆਂ ਦਾ ਕਿਤੇ ਹੱਥ ਨੀ ਪੈਦਾਂ ਤਰਲੋ ਮੱਛੀ ਕਿਵੇਂ ਹੋ ਰਹੇ

  • @gurnoorpadda7304
    @gurnoorpadda7304 4 дні тому +1

    Akali dal jindabad ❤❤

  • @GurmeetUppal-wd8fl
    @GurmeetUppal-wd8fl 4 дні тому +1

    ਅਕਾਲੀ ਦੱਲ ਜਿੰਦਾਬਾਦ

  • @jujsingh7886
    @jujsingh7886 4 дні тому +2

    ਬਹੁਤ ਵਧੀਆ ਕਲੇਰ ਸਾਬ

  • @balbirsinghjmajra2523
    @balbirsinghjmajra2523 4 дні тому +3

    Charejeet Singh Brar ne Bilkul Shi gallan Kitian

  • @PritamSingh-xc7ve
    @PritamSingh-xc7ve 3 дні тому

    ਤੁਹਾਡੇ ੧੯੭੭ ਤੋ ੨੦੨੧ ਤੱਕ ਬੀ ਜੇ ਪੀ ਨਾਲ ਨਹੁੰ ਮਾਸ ਰਿਸ਼ਤਾ ਰਿਹਾ ।
    ਤੁਸੀਂ ਬਾਗ਼ੀਆਂ ਤੇ ਇਲਜ਼ਾਮ ਨਾ ਲਾਓ

  • @gurnoorpadda7304
    @gurnoorpadda7304 4 дні тому +1

    Kaler saab good job

  • @harmeetbrar6859
    @harmeetbrar6859 4 дні тому +4

    Eh Banda kise kam da nai...kaddo ehnu v baahar

    • @zaildarbains
      @zaildarbains 18 годин тому

      tusi free ho , tuhanu saamb diye punjab . ghar vadiya chala lende ho ?

    • @harmeetbrar6859
      @harmeetbrar6859 18 годин тому

      @zaildarbains Bains saab tusi Syane lagde ho. Tusi party Saambh lo . Ehna akirtghana nu kaddo...

  • @lashkarsingh5615
    @lashkarsingh5615 4 дні тому

    ਜਦੋਂ ਅਕਾਲ ਤਖ਼ਤ ਸਾਹਿਬ ਤੇ ਹਾਜੀ ਹਾਜੀ ਹੋਈ ਉਸ ਨੂੰ ਕੀ ਕਹੋਗੇ। ਕਿਉਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਨ ਲੱਗੇ ਹੋਏ ਹੋ।

  • @SukhwantSingh-s8k
    @SukhwantSingh-s8k 4 дні тому

    ਸੁਖਬੀਰ ਸਿੰਘ ਬਾਦਲ ਕਿਆ।ਨੇ। ਇਤਿਹਾਸਕ ਗੁਰਦੁਆਰਾ ਦੀ ਮਰਯਾਦਾ ਤਾਂ। ਖ਼ਤਮ ਕੀਤੀ ਹੈ।ਨਾਲ।ਨਾਲ। ਪਿੰਡ ਦੇ ਗੁਰਦੁਆਰਿਆਂ ਦੀ। ਮਰਯਾਦਾ ਖ਼ਤਮ ਕਰਨ ਦਾ

  • @lakhwindersingh9013
    @lakhwindersingh9013 4 дні тому +3

    Abhi Sukhbir Badal da Tola

  • @lashkarsingh5615
    @lashkarsingh5615 4 дні тому +1

    ਇਸ ਦੀ ਦਾੜ੍ਹੀ ਬੱਕਰੀ ਖਾ ਗਈ?

  • @surjitsingh9809
    @surjitsingh9809 4 дні тому +3

    Badla de gulama vaste badal akal takhat tu upar na ana da ant aa gya ha

    • @zaildarbains
      @zaildarbains 18 годин тому

      The current jathedar, Giani Raghbir Singh was appointed by the Shiromani Gurdwara Parbandhak Committee (SGPC) on 22 June 2023.

    • @zaildarbains
      @zaildarbains 18 годин тому

      akal takth de jathedar nu chun di sgpc , te sgpc da pradhan tuhade mutabak badal chun de ne. do plus do karo

  • @kashmirsingh4858
    @kashmirsingh4858 3 дні тому

    ਝੂਠ ਬੋਲਣ ਵਿੱਚ ਇਹ ਚੀਮੇ ਨਾਲੋਂ ਵੀ ਆਗਾਹ

  • @SukhwantSingh-s8k
    @SukhwantSingh-s8k 4 дні тому

    ਸੁਖਬੀਰ ਸਿੰਘ ਨੇ ਅਕਾਲੀ ਦਲ। ਦੇ ਵਰਕਰਾਂ ਨੇ ਪਿੰਡ ਦੇ ਗੁਰਦੁਆਰੇ ਵਿੱਚ ਕੁਰਸੀਆ ਰਖਵਾਈਆ ਨੇ

  • @KuldeepSingh-nx3lc
    @KuldeepSingh-nx3lc 3 дні тому

    ਕਿਉ ਝੂਠ ਬੋਲ ਰਿਹਾ ਤੁਸੀ ਆਪਣੇ-ਆਪ ਨੂੰ ਪੰਥਕ ਮੰਨਦੇ ਆ ਤੇਰਾ ਬਾਪ ਤਾ ਸਮੇਧ ਸੈਣੀ ਦਾ ਵਕੀਲ ਆ ਜਿਸ ਨੇ ਅਨੇਕਾ ਸਿਖਾ ਦੇ ਮੁੰਡੇ ਸਹੀਦ ਕੀਤੇ ਅਜੇ ਤੁਸੀ ਪੰਥਕ ਆ

  • @ParminderSingh-ju5os
    @ParminderSingh-ju5os 4 дні тому

    Charanjit brar bilkul sahi bol raha

  • @lashkarsingh5615
    @lashkarsingh5615 4 дні тому

    ਕੀ ਇਸ ਅਰਸ਼ਦੀਪ ਦੀ ਸ਼ਕਲ ਅਕਾਲੀ ਦਲ ਦੇ ਸਪੋਕਸ ਮੈਨ ਵਾਲੀ ਹੈ। ਇਹ ਸਾਰਾ ਝੂਠ ਬੋਲ ਰਿਹਾ ਹੈ

  • @avtarsingh2531
    @avtarsingh2531 4 дні тому

    ਬਾਦਲ ਜੁੰਡਲੀ ਨੂੰ ਤਾਂ ਛਿੱਤਰ ਪਰੇਡ ਕਰਕੇ ਕਿਸੇ ਦਿਨ ਨੂੰ ਗੁਰੂ ਘਰਾਂ ਵਿਚੋਂ ਬਾਹਰ ਕੱਢਣਾ ਪਵੇਗਾ ਕਿਉਂਕਿ ਇਨ੍ਹਾਂ ਲੋਕਾਂ ਬਹੁਤ ਜੜ੍ਹਾਂ ਵੱਢੀਆਂ ਨੇ ਕੌਮ ਦੀਆਂ।

  • @Balbirpurewal-gp6ss
    @Balbirpurewal-gp6ss 2 дні тому

    ਇਹ ਦੋਨੋਂ ਹੀ ਬਾਦਲ ਦੇ ਬੰਦੇ ਨੇ ਗੱਲ ਠੀਕ ਪੁਜਦਾ ਜਵਾਬ ਪੁਰਾ ਨਹੀਂ ਲੈਂਦਾ

  • @jitsinghsidhu5126
    @jitsinghsidhu5126 3 дні тому

    ਗੁੱਡ ਵਿਚਾਰ ਚਰਚਾ

  • @lakhwindersingh9013
    @lakhwindersingh9013 4 дні тому +1

    Narayan Singh Chavda jindabad

  • @jaggideol3014
    @jaggideol3014 4 дні тому +2

    Chawal . Akal Takhat de doshi

  • @karandeep4162
    @karandeep4162 4 дні тому

    ਉ ਕਲੇਰ ਤੁਹਾਨੂੰ ਤੇ ਤੁਹਾਡੇ ਬਾਦਲ ਲਾਣੇ ਨੂੰ ਗਾਲਾਂ ਪੈਣ ਥੱਲੇ ਕਮੈਂਟਾਂ ਦੇ ਵਿੱਚ ਪੜ ਲਓ ਕੁਝ ਤੇ ਸ਼ਰਮ ਕਰੋ ਸੱਚਾਈ ਦਾ ਸਾਹਮਣਾ ਕਰੋ ਝੂਠ ਨਾ ਬੋਲੋ

  • @JasvinderSingh-dr7oi
    @JasvinderSingh-dr7oi 4 дні тому +1

    Charnjeet s brar ji god bless you

  • @SimratDairyFarm
    @SimratDairyFarm 4 дні тому +2

    Akali dal jindabad❤❤❤

  • @narinderkaziwal3454
    @narinderkaziwal3454 4 дні тому +3

    Akalidal jindabad

  • @HarnekSingh-dl4hx
    @HarnekSingh-dl4hx День тому

    ਅਐਡਵੋਕੇਟ ਨੂੰ ਵਕੀਲ ਦੀ ਡਿਗਰੀ ਝੂਠ ਮਾਰਨ ਦੀ ਤੇ ਕਿਸੇ ਟੱਬਰ ਚਾਪਲੂਸੀ ਮਿਲੀ ਕਲੇਰ ਨੂੰ

  • @darshandhillon2586
    @darshandhillon2586 4 дні тому

    ਸ੍ਰੀ ਆਕਲ ਤਖ਼ਤ ਸਾਹਿਬ ਨੂੰ ਤੁਸੀ ਟਿੱਚ ਸਮਝਦੇ ਹੋ ਮੰਦ ਬੁੱਧੀ ਬੇਸ਼ਰਮ ਟੋਲਾ

  • @harpreertmangli
    @harpreertmangli 4 дні тому

    20 ਰੁਪਏ ਨੋਟਰੀ ਕਰਨ ਆਲੇ ਇਹ ਬਕੀਲ,,,

  • @gurwindernarla
    @gurwindernarla 4 дні тому

    ਇਹੋ ਜਿਹੇਆ ਨੂੰ ਐਵੇਂ ਚੈਨਲ ਤੇ ਨਾ ਲਿਆਇਆ ਕਰੋ,ਇਹ ਸਾਰੇ ਹੀ ਸੁਖਬੀਰ ਵਲੋਂ ਨਾਮਜ਼ਦ ਕੀਤੇ ਹੋਏ ਨੇ, ਇਹ ਕੋਈ ਇਲੈਕਟਡ ਨਹੀਂ,ਇਹ ਤਾਂ ਸੁਖਬੀਰ ਜੋ ਚੀਮੇਂ ਤੋਂ ਬਲਵਾ ਰਿਹਾ,ਉਹ ਹੀ ਬੋਲੇਗਾ।

  • @OnkarSingh-d3d
    @OnkarSingh-d3d День тому

    ਇਹ ਆਪਣੀ ਕੁਰਸੀ ਨਹੀਂ ਛਡਣੀ ਚਾਹੁੰਦੇ

  • @SukhwinderSingh-xk7mn
    @SukhwinderSingh-xk7mn 3 дні тому

    Veerji ਤੁਸੀਂ ਸਹੀ Ho ਕਿਉਕਿ Wakila Kol Hunda Hi Jhooth Aa Kabi Sachae Vi Mann Lia Karoji

  • @surinderpal2623
    @surinderpal2623 4 дні тому

    ਲਗਦਾ ਚੀਮੇ ਦੀ ਥਾਂ ਲੈਣ ਨੂੰ ਤਤਪਰ

  • @balbindrasinghbalbindra5692
    @balbindrasinghbalbindra5692 4 дні тому +1

    Sukhbir Insa Da Bedagark Ho gya 🌍 world ch Sari sikhkaum Nu pata Giyani Harpreet Singh Ji Nu kyo Jathedaari to lahya

  • @KarnailSingh-iy9cd
    @KarnailSingh-iy9cd 4 дні тому

    ਕੋਮ ਤੳ ਗਲਤੀ ਹੋਗੀ ਕਲੇਰ ਨੂੰ ਅਕਾਲ ਤਖਤ ਦਾ ਜੱਥੇਦਾਰ ਲਾੳ ਹਣ ਸਮਾ ਬਦਲ ਗਿਆ ਹੈ

  • @balbirsinghrakkran8176
    @balbirsinghrakkran8176 4 дні тому

    ਇਹਨਾਂ ਨੂੰ ਪੁੱਛਿਆ ਜਾਵੇ ਕੀ ਮੰਨਿਆ ਕਿਹੜਾ ਹ ਤੁਸੀਂ ਗੱਲ ਨਾ ਮੰਨਣ ਦੀ ਤਾਂ ਛੱਡੋ

  • @sukhrajsingh4399
    @sukhrajsingh4399 2 дні тому

    ਫੇਕ ਟਿਪਨੀਆ ਦੇਖੋ ਲਵੋ ਕਿਨੀਆ 😅

  • @balbindrasinghbalbindra5692
    @balbindrasinghbalbindra5692 4 дні тому +1

    Kall Nu Sukhbir Margya ta ki Akalidal margya Samajhiye ki Tuvade Kahan Da matlab Ahe Hai

  • @malkiatsingh7573
    @malkiatsingh7573 4 дні тому

    Brar is not wrong, kler doing airy cooked talks,

  • @sharanjitghuman3782
    @sharanjitghuman3782 4 дні тому +1

    You are speaking for badals, and your father is vakkell for sauda sadd, shame on you

    • @zaildarbains
      @zaildarbains 18 годин тому

      galt jaankari , udoori sikhaya hanikark hai ji. check karo te sahi lawyer da naa likho . waheguru bakshind ne

  • @sukhchainsingh6507
    @sukhchainsingh6507 4 дні тому

    O ho kuc ta socho ji!!!

  • @DaljitSingh-cn8wk
    @DaljitSingh-cn8wk 4 дні тому

    Sada vir bahut vidhia defend karda hai
    Kaler sahib SAD naal okhe same datt ke khere hai.
    Kaler sahib tusi aje jung hai, tusi jindagi vich bahut age jaoge.

  • @JaswantSingh-js9mm
    @JaswantSingh-js9mm 3 дні тому

    Kaler go behind quickly

  • @sikandersinghboparai8774
    @sikandersinghboparai8774 4 дні тому

    Phrase of little knowledge is adangerous thing applies on kaler not on Charanjit

  • @balbirsinghrakkran8176
    @balbirsinghrakkran8176 4 дні тому

    ਬਾਦਲ ਜੁੰਡਲੀ ਦਾ ਬਹੁਤ ਬੜਾ

  • @gurjeetsinghsangha7271
    @gurjeetsinghsangha7271 4 дні тому

    Journalist please donot interview Akali Dal Badal Team.

  • @balbindrasinghbalbindra5692
    @balbindrasinghbalbindra5692 4 дні тому

    Jathedaar Saab Dhamkiya dittiya Daraya Bachya Di Rekki karvai kuch V Kar sakda Jeda Dhamkiya deke 2 Tarik Vale Hukamnamya Nu vapas Karan lae Jathedaar Saab Nu Bahar kadva ditta SUKHBIR Mental pagal ho gya khatam

  • @GurlalSingh-kr2vv
    @GurlalSingh-kr2vv 3 дні тому

    Comment v pda deo

  • @JaswantSingh-hx4fb
    @JaswantSingh-hx4fb 3 дні тому

    Jhuth de pandit. Charnjit Brar sach bolda hai

  • @KarnailSingh-fq1hn
    @KarnailSingh-fq1hn 4 дні тому +1

    Kaler saab tusi kom de gadar ho wheguru ap nu maf karn

  • @amibrar8529
    @amibrar8529 4 дні тому

    Guru path de dokhi ne badhal company

  • @BhupinderBrar-n6n
    @BhupinderBrar-n6n 3 дні тому

    Gadar kom da klar

  • @JaspreetSingh-zb3lv
    @JaspreetSingh-zb3lv 4 дні тому

    Sardar arshdeep singh kaler baahut change answer dite respected sardar sukhbir badal nal aaj punjab de log khare ne

  • @Human_Correcter
    @Human_Correcter 4 дні тому

    Good ਕਲੇਰ ਸਾਬ

  • @JasPinder-gx3xs
    @JasPinder-gx3xs 3 дні тому

    CHARNJIT SINGH BADL GODAR FAIMLY DE POORE BHETI HUN ,JO GUL KURDE HUN SUCHI KURDE HUN ,GODARA DE CHUMCHEA NOO GULA BHOT CHUBDIA HONGIA JI RS DHALIWALL FDK PUNJAB ❤

  • @himmatdeol5917
    @himmatdeol5917 4 дні тому +2

    Badal daal 👎👎👎

  • @surinderjitkaur4271
    @surinderjitkaur4271 4 дні тому

    Besharm di v koi had hundi a
    Brar sach bol riha

  • @sidhu4605
    @sidhu4605 3 дні тому

    Ehda pyo satnam kaler sumedh saini de case lrhda reha a ehde andr ta gnda khoon aa os gadaar da

  • @ParminderSingh-ju5os
    @ParminderSingh-ju5os 4 дні тому

    Kler zuthiyan safayian de raha

  • @SinghBhatti-xk4tb
    @SinghBhatti-xk4tb 4 дні тому

    Rss staff

  • @baldevsinghsidhu1310
    @baldevsinghsidhu1310 4 дні тому

    Pattarkar bi ji aiho jihe nastik bandian nu na bulaia Karo chanal ute