ਕਿਤਾਬ ਜਿਸਨੇ ਮਚਾਈ ਤਰਥੱਲੀ! ਨੰਗੇ ਕਰਤੇ ਰਸੂਖਦਾਰ! ਮਰਨਉਪਰੰਤ ਛਪੀ ਸਵੈਜੀਵਣੀ!

Поділитися
Вставка
  • Опубліковано 22 лис 2024

КОМЕНТАРІ • 979

  • @mohankahlon4563
    @mohankahlon4563 2 місяці тому +96

    ਇਸ ਕਿਤਾਬ ਦਾ ਪੰਜਾਬੀ ਵਿਚ ਉਲੱਥਾ ਕਰ ਕੇ ਘਰ ਘਰ ਪੰਹੁਚਦੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਹਿੰਦੂ ਨੂੰ ਸਮਝ ਆ ਸਕੇ ਕਿ ਅਸੀਂ ਸਾਜਿਸ ਦਾ ਸਿਕਾਰ ਹੋ ਕੇ ਆਪਣੀ ਮਾਂ ਬੋਲੀ ਨੂੰ ਭੁਲ ਕਿ ਹਿੰਦੀ ਨੂੰ ਅਪਣਾ ਪੰਜਾਬ ਦੇ ਭਾਈਚਾਰੇ ਨੂੰ ਨੁਕਸਾਨ ਪੰਹੁਚਾਇਆ ਰੰਧਾਵਾ ਸਾਹਿਭ ਦਾ ਧੰਨਵਾਦ ਬੀ ਡੀ ਪਾਡੇ ਸਾਹਿਬ ਦੀ ਕਿਤਾਬ ਦੀ ਜਾਣਕਾਰੀ ਲਈ।

    • @gurgia7
      @gurgia7 26 днів тому +3

      hindi as well so hindu can understand.

    • @jagtarsinghsandhu3776
      @jagtarsinghsandhu3776 21 день тому

      Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq😊

    • @AjitSinghParmar-q8z
      @AjitSinghParmar-q8z 11 днів тому

      Hi hi I’m ⛎ 34:19

  • @gurmeetdhaliwal287
    @gurmeetdhaliwal287 22 дні тому +8

    ਸਰਦਾਰ ਗਿਆਨੀ ਜੀ ਇਹ ਸੱਚ ਦੀ ਆਵਾਜ਼ ਲਿਖ਼ਤ ਕਿਤਾਬ ਪੰਜਾਬੀ ਭਾਸ਼ਾ ਵਿੱਚ ਰਚਕੇ ਸਾਰੇ ਪਾਸੇ ਜਾਨੀ ਚਾਹੀਦੀਆਂ ਕੀਓ ਕੇ ਆਪਣੇ ਪੰਜਾਬੀ ਹਰਿਆਣੇ ਯੁਪੀ ਦਿੱਲੀ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬੀ ਥਾਂ ਥਾਂ ਤੇ ਪ੍ਰਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਕੋਲ ਵੀ ਭਜਾਓ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਜੀ ਧੰਨਵਾਦ ਜੀ

  • @SukhminderSingh-k5h
    @SukhminderSingh-k5h 11 місяців тому +68

    ਸਰਦਾਰ ਤਿਲੋਲਨ ਸਿੰਘ ਜੀ ਇਹ ਕਿਤਾਬ ਪੰਜਾਬੀ ਭਾਸ਼ਾ ਵਿੱਚ ਵੀ ਮਿਲ ਸਕਦੀ ਹੈ ਜੀ।

  • @JdeepbhaiyaSidhu
    @JdeepbhaiyaSidhu Рік тому +40

    ਬਹੁਤ ਧੰਨਵਾਦ ਜੀ ਸੱਚ ਲਿਖ ਗਏ

  • @gurcharansinghsandhu5561
    @gurcharansinghsandhu5561 2 роки тому +24

    ਰੰਧਾਵਾ ਜੀ ਬੜੀ ਮੇਹਰ ਬਾਨੀ ਆਪ ਜੀ ਨੇ ਸਰਦਾਰ ਜੀ ਇਹ ਇੰਟਰਵਿਉ ਕੀਤੀ ਤੇ ਸਾਡੇ ਵਰਗੇ ਜਿਨਾ ਉੜਾ ਨਹੀਂ ਆਉਂਦਾ ਉਂਨਾਂ ਨੂੰ ਆਪ
    ਰਾਹੀਂ ਪਤਾ ਲਗਾ ਕਿ ਸੱਚ ਕੀ ਅਤੇ ਆਪ ਨੂੰ ਬੇਨਤੀ ਹੈ ਕਿ ਕੋਈ ਇਸ ਕਿਤਾਬ ਨੂੰ ਪੰਜਾਬੀ ਅਨੁਵਾਦ ਜੇ ਹੋ ਸ਼ੱਕੇ ਬੜੀ ਮੇਹਰਬਾਨੀ ਹੋਵੇ ਗੀ

  • @harjeetkullar9834
    @harjeetkullar9834 11 місяців тому +46

    ਸੱਚ ਸਾਹਮਣੇ ਆਉਂਦਾ ਹੁੰਦਾ ਜੀ ਵਾਹਿਗੁਰੂ ਜੀ ਮਿਹਰ ਕਰਨ ਪੰਜਆਬੀਅਤ ਤੇ

  • @arogijivan
    @arogijivan 2 роки тому +104

    ਰੰਧਾਵਾ ਸਾਹਿਬ ਜੀ ਇਹ ਜਾਣਕਾਰੀ ਜ਼ਰੂਰ ਦੇਵੋ ਕਿ ਇਹ ਕਿਤਾਬ ਮੇਰੇ ਵਰਗਿਆਂ ਦੇ ਪੜਨ ਲਈ ਕਿਸੇ ਨੇ ਪੰਜਾਬੀ ਵਿੱਚ ਅਨੁਵਾਦ ਕੀਤੀ ਆ ਕਿ ਨਹੀਂ।

    • @ranbirsinghbajwa1173
      @ranbirsinghbajwa1173 2 роки тому +11

      Very nice information s tarlochan singh ji Waheguru God bless you always
      🙏🏾

    • @riverocean4380
      @riverocean4380 2 роки тому +15

      @V. K. Punj ਮੋਦੀ ਗੋਧਰਾ ਦਾ ਜੁਮੇਵਾਰ !! ਅਡਵਾਨੀ ਅਤੇ bjp ਦੇ ਬਹੁਤ leader ਜਿਨਾ ਨੇ ਮੰਗ ਕੀਤੀ ਸੀ attack ਦੀ !!

    • @arogijivan
      @arogijivan 2 роки тому +3

      @V. K. Punj ਜਦ ਹੋਈ ਤਾਂ ਪਲੀਜ ਮੈਨੂੰ ਜ਼ਰੂਰ ਦੱਸਣਾ।

    • @riverocean4380
      @riverocean4380 2 роки тому +5

      @V. K. Punj ਤੇ ਤੂ ਪੱਕਾ rss !!! ਇੰਦਿਰਾ ਗਾਂਧੀ ਤਾ ਕਦੋ ਦੀ ਖਤਮ ਹੋ ਗਈ !! ਕਾੰਗ੍ਰੇਸ ਪਾਰਟੀ ਇੰਦਿਰਾ ਜਾ ਨਹਿਰੂ ਨੇ ਨਹੀ ਬਣਾਈ ਸੀ !! ਜੇ ਵਾਜਪਈ ਹੁੰਦਾ ਅਸੀਂ ਉਸ ਨੂ ਵੋਟ ਪਾ ਦੇਣੀ ਸੀ !! ਮਨਮੋਹਨ ਸਿੰਘ ਦੀ ਕਾੰਗ੍ਰੇਸ ਨੇ ਹੀ ਅਕਾਲੀਆ ਨੋ ਪੈਸਾ ਦਿਤਾ ਸੀ ਪੰਜਾਬ ਵਾਸਤੇ !!

    • @riverocean4380
      @riverocean4380 2 роки тому +9

      @V. K. Punj ਮੋਦੀ ਅਤੇ ਸ਼ਾਹ ਤਾ ਵਿਚਾਰੇ ਮਹਾਤਮਾ ਹਨ !! ਗੁਜਰਾਤ 2002 ਵਿਚ ਕੁਝ ਨਹੀ ਕੀਤਾ ਇਨਾ ਨੇ !! ਮੋਦੀ = ਇੰਦਿਰਾ = minorities ਦੇ ਕਾਤਲ !! ਇੰਡੀਆ ਵਿਚ majority community ਨੂ ਓਹੀ ਪਸੰਦ ਜੋ minorities ਨੂ ਮਾਰੇ ਕੁਟੇ!! ਵਡੇ ਘਰੇ ਸ਼ੇਰ!!

  • @tarlochansingh5877
    @tarlochansingh5877 Рік тому +8

    ਸਰ ਜੀ ਤੁਹਾਡਾ ਦਿਲੋਂ ਧੰਨਵਾਦ ਹੈ, ਕ੍ਰਿਪਾ ਕਰਕੇ ਇਸ ਕਿਤਾਬ ਨੂੰ ਜ਼ਰੂਰ ਪੰਜਾਬੀ ਭਾਸ਼ਾ ਵਿਚ ਵੀ ਛਾਪਣਾ ਦਾ ਉਪਰਾਲਾ ਕੀਤਾ ਜਾਵੇ ਤਾਂ ਕਿ ਜੋ ਆਮ ਪੰਜਾਬੀ ਪਾਠਕ ਜੋ ਅੰਗਰੇਜ਼ੀ ਵਿੱਚ ਨਹੀਂ ਪੜ ਸਕਦੇ ਉਹ ਵੀ ਇਸ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਣ ਤੇ ਅਸਲ ਸਚਾਈ ਨੂੰ ਜਾਨਣ ਇਹ ਬਹੁਤ ਜ਼ਰੂਰੀ ਹੈ। ਇੱਕ ਐਸੀ ਕੌਮ ਨੂੰ ਬਦਨਾਮ ਕੀਤਾ ਗਿਆ ਜੋ ਹਮੇਸ਼ਾ ਦੇਸ਼ ਨੂੰ ਪਹਿਲ ਦੇ ਆਧਾਰ ਤੇ ਪਿਆਰ ਸਤਿਕਾਰ ਕਰਦੀ ਰਹੀ ਹੈ....

  • @parmjitsingh2834
    @parmjitsingh2834 2 роки тому +17

    ਸ ਰੰਧਾਵਾ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਪੇਜ ਫਰੋਲੇ ਸਿਖ ਕੌਮ ਨਾਲ ਹੋ ਧੱਕਾਸ਼ਾਹੀ ਮਿ ਪਾਡੇਦੀ ਲਿਖੀ ਕਿਤਾਬ ਨੇਭਰਪੂਰ ਜਾਣਕਾਰੀ ਦਿਤੀ ਮੈ ਸ ਤਰਲੋਚਨ ਸਿੰਘ ਜੀ ਨੂੰ ਬੜੇ ਧਿਆਨ ਨਾਲ ਸੁਣਿਆ ਜੇਕਰ ਇਹ ਕਿਤਾਬ ਪੰਜਾਬੀ ਵਿਚ ਛਪ ਕੇ ਸਿਖ ਬੱਚੇ ਬਚੀਆ ਦੇ ਗਿਆਨ ਵਿੱਚ ਵਾਧਾ ਹੋ ਸਕੇ ਕੋਸ਼ਿਸ਼ ਕਰੋ ਕਿਤਾਬ ਬੁੱਕ ਸੋਪ ਤੇਅਵੈਲੇਬਲ ਹੋ ਜਾਵੇ

    • @indersidhu7812
      @indersidhu7812 Місяць тому

      ਜੇ ਪਾਂਡੇ ਸਾਹਿਬ ਨੇ ਸੱਚ ਹੀ ਲਿਖਿਆ ਹੈ ਫੇਰ ਮਰਨ ਤੋਂ ਬਾਅਦ ਛਪਾਉਣ ਲਈ ਕਿਉਂ ਲਿਖ ਕੇ ਗਏ। ਕੁਝ ਤਾਂ ਦਾਲ ਵਿੱਚ ਕਾਲਾ ਹੈ ।

    • @Sk-hw1rt
      @Sk-hw1rt 22 дні тому

      ਦਾਲ ਤਾਂ ਕਾਲੀ ਸੀ ਪੂਰੀ ਤਾਂ ਹੀ ਤਾਂ ਮਰਨ ਉਪਰੰਤ ਛਪਵਾਉਣ ਲਈ ਕਿਹਾ​@@indersidhu7812

  • @ajitpalsingh849
    @ajitpalsingh849 23 години тому

    ਰੰਧਾਵਾ ਸਾਹਿਬ ਜੀ ਜੇਕਰ ਇਹ ਕਿਤਾਬ ਪੰਜਾਬੀ ਵਿੱਚ ਮਿਲ ਸਕਦੀ ਹੈ ਤਾਂ ਬਹੁਤ ਹੀ ਮਿਹਰਬਾਨੀ ਹੋਵੇਗੀ ਤੁਹਾਡੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @SinghSahib-u7o
    @SinghSahib-u7o 8 місяців тому +3

    WAHEGURU JI KIRPA KRE

  • @dildiyasadran2582
    @dildiyasadran2582 2 роки тому +38

    ਸਾਡੇ ਸਾਰਿਆਂ ਵੱਲੋਂ ਰੰਧਾਵਾ ਜੀ ਅਤੇ ਸਰਦਾਰ ਤਰਲੋਚਨ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ ਕਿਤਾਬ ਬਾਰੇ ਸੂਣ ਕੇ ਚਰਾਸੀ ਯਾਦ ਕਰਵਾਤੀ ਚਰਾਸੀ ਦਾ ਵਾਕਿਆ ਅਸੀਂ ਅੱਖੀਂ ਵੇਖਿਆ ਹੈ ਵਾਹਿਗੁਰੂ ਜੀ ਹੁਣ ਸਿਖਾਂ ਮੇਹਰ ਰੱਖਣ ਸਰਕਾਰਾਂ ਤੋਂ ਡਰ ਲੱਗਦਾ ਹੈ ਕਿਸਾਨੀ ਅੰਦੋਲਨ ਵਿਚ ਸਿੱਖ ਸਰਕਾਰ ਦੀ ਇੱਕ ਫ਼ੇਰ ਨਜ਼ਰ ਵਿਚ ਨੇ ਡਰ ਲੱਗਦਾ ਹੈ ਜਿਸ ਤਰ੍ਹਾਂ ਦੀਪ ਸਿੱਧੂ ਨੇ ਸਿਖਾਂ ਦੀ ਹੋਂਦ ਖ਼ਤਮ ਕਰਨ ਦੀ ਗੱਲ ਕੀਤੀ ਉਸ ਦੀ ਮੌਤ ਇੱਕ ਐਕਸੀਡੈਂਟ ਦਾ ਬਹਾਨਾ ਬਣਾ ਦਿੱਤਾ ਹੈ ਵਾਹਿਗੁਰੂ ਜੀ ਪੰਜਾਬ ਦੇ ਹੀਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ

    • @SukhdevSingh-ju1ie
      @SukhdevSingh-ju1ie 8 місяців тому

      ਤੁਸੀ ਸਭ ਟਕਸਾਲੀਆ ਤੋਂ ਡਰਦੇ ਹੋ ਇਸ ਸਭ ਕੁਝ ਦਾ ਜਿਮੇਦਾਰ ਹੋਰ ਕੋਈ ਨਹੀਂ ਇਸ ਸਭ ਕੁਝ ਦਾ ਜਿਮੇਦਾਰ ਜਿਮੇਦਾਰ ਭਿੰਡਰਾਂਵਾਲੇ ਦੀ ਹੈਕੜ ਸੀ ਤਿਰਲੋਚਨ ਸਿੰਘ ਵੀ ਸਿਰਫ ਬਕਵਾਸ ਹੀ ਕਰਦਾ ਅਤੇ ਟਕਸਾਲੀਆਂ ਤੋਂ ਡਰਦਾ ਝੂਠ ਬੋਲਦਾ

  • @pritampj2238
    @pritampj2238 8 місяців тому +101

    ਪੰਜਾਬੀ ਭਾਸ਼ਾ ਵਿੱਚ ਅਨੁਵਾਦ ਹੋਣਾ ਚਾਹੀਦਾ ਹੈ ਇਸ ਕਿਤਾਬ ਦਾ।

    • @manibassi3946
      @manibassi3946 5 місяців тому +3

      Punjabi vich vi hai

    • @money.sharma
      @money.sharma 5 місяців тому

      ​@@manibassi3946ਕੀ ਨਾਮ ਹੈ ਨਾ ਜੀ ਪੂਰਾ

    • @wisdomhigh5808
      @wisdomhigh5808 4 місяці тому +9

      ਪੰਜਾਬੀ ਵਿੱਚ ਹੈ ਇਹ ਕਿਤਾਬ ਮੈਂ ਮੰਗਵਾਈ ਹੈ। ਮੈਂ ਅੰਮ੍ਰਿਤਸਰ ਤੋਂ " ਸਿੰਘ ਬ੍ਰਦਰਜ਼" ਵਾਲਿਆਂ ਕੋਲੋਂ ਮੰਗਵਾਈ ਹੈ।

    • @money.sharma
      @money.sharma 4 місяці тому +3

      @@wisdomhigh5808 ਕੀ ਨਾ ਏ ਕਿਤਾਬ ਦਾ ਜੀ

    • @HarpreetKaur-vk3mz
      @HarpreetKaur-vk3mz Місяць тому

      ​@@money.sharma❤

  • @Vaidkasersingh
    @Vaidkasersingh Місяць тому +3

    ਬਹੁਤ ਵਧੀਆ ਰੰਧਾਵਾ ਪੱਤਰਕਾਰ ਜੀ ਸੋਡਾ ਇਸ ਕਿਤਾਬ ਤੇ ਚੰਰਚਾ ਤੇ ਧੰਨਵਾਦ

  • @ParamjitSingh-ts1kx
    @ParamjitSingh-ts1kx Рік тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ।

    • @kantakaur4364
      @kantakaur4364 Місяць тому

      WAHEGURU JI CHARDIAA KALAAN CH RAKHENA ji 🙏🏿

  • @pritamsingh1724
    @pritamsingh1724 5 місяців тому +79

    ਇਹ ਕਿਤਾਬ ਪ੍ਰੀਤਮ ਸਿੰਘ ਅਨਜਾਨ ਨੇ ਅੱਜ ਪਬਲਿਕ ਡੋਮੇਨ ਦੇ ਆਉਣ ਦੇ ਨਾਲ ਹੀ ਕੁਝ ਦਿਨਾਂ ਬਾਅਦ ਪੜ੍ਹ ਲਈ ਸੀ ਹੁਣ ਇਹ ਕਿਤਾਬ ਦਾ ਤਾਂ ਹੀ ਲਾਹਾ ਲੈ ਸਕਦੇ ਹਾਂ ਕਿ ਇਸ ਕਿਤਾਬ ਨੂੰ ਪੰਜਾਬੀ ਦੇ ਵਿੱਚ ਛੁਪਾਇ ਆ ਜਾਏ

  • @gurmeetsidhu4890
    @gurmeetsidhu4890 2 роки тому +17

    ਇਸ ਕਿਤਾਬ ਦਾ ਨਾਮ ਕੀ ਹੈ ਅਤੇ ਇਸ ਕਿਤਾਬ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ

  • @kakaavtarpandher8802
    @kakaavtarpandher8802 Рік тому +23

    ਰੰਧਾਵਾ ਜੀ ਸੱਚ ਤੋਂ ਜਾਣੂ ਕਰਵਾਉਂਦੇ ਰਹੋ ਜੀ ,ਪੰਜਾਬ ਸਿਉਂ ਹੁਣ ਕਿਧਰ ਨੁੰ ਜਾ ਰਿਹਾ ਜੀ ,ਸਾਡੇ ਲੀਡਰਾਂ ਦੇ ਕੱਚੇ ਪੱਕੇ ਚਿੱਠੇ ਸੱਭ ਲੋਕਾਂ ਦੇ ਰੂਬਰੂ ਕਰਵਾਉ ਜੀ ਚਾਨਣਾ ਪਾਉ ਜੀ

  • @darshansinghkotia4072
    @darshansinghkotia4072 5 місяців тому +3

    ਇਹ ਕਿਤਾਬ ਹਰ ਘਰ SGPC ਦੀ ਜ਼ੁੰਮੇਵਾਰੀ ਬਣਦੀ ਜਰੂਰ ਪਹੁਚਾੳ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਿ ਫਤਿਹ

  • @karamjitkaur2459
    @karamjitkaur2459 2 роки тому +30

    ਸਰਦਾਰ ਤਰਲੋਚਨ ਸਿੰਘ ਜੀ ਪਿੱਛੇ ਜਿਹੇ ਮੌਜੂਦਾ PM ਨੂੰ ਵੀ ਮਿਲ ਕੇ ਆਏ ਹਨ, ਉਨ੍ਹਾਂ ਦੀ ਸੋਚ ਬਾਰੇ ਵੀ ਇੱਕ ਕਿਤਾਬ ਲਿਖ ਦੇਣ, ਬੇਸ਼ਕ release ਥੋੜ੍ਹਾ late ਕਰ ਦੇਣ ਪਰ ਕਦੇ ਣਾ ਕਦੇ ਸਚਾਈ ਤਾਂ ਪਤਾ ਲੱਗ ਜੂ 🙏

  • @ahujakigoodveerygoodkisanm9402
    @ahujakigoodveerygoodkisanm9402 2 роки тому +91

    ਰੰਧਾਵਾ ਸਾਹਿਬ ਇਸ ਕਿਤਾਬ ਨੂੰ ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਕਰਵਾਉਣ ਜੀ ਤਾ ਕੈ ਲੋਕਾ ਨੂੰ ਸਚਾਈ ਦਾ ਪਤਾ ਲਗ ਸਕੈ

    • @mittarsingh7311
      @mittarsingh7311 Рік тому +2

      Randhava ji Ish ki tab ka anuvad nahin ho sakta Hindi yah Punjabi mein

    • @pritpalsingh4634
      @pritpalsingh4634 11 місяців тому +5

      ਮੈਂ ਵੀ ਚਾਹੁੰਦਾ ਹਾਂ ਕਿ ਇਹ ਕਿਤਾਬ ਪੰਜਾਬੀ ਵਿੱਚ ਛੱਪਣੀ ਚਾਹੀਦੀ ਹੈ !! ਰੱਬ ਸੁੱਖ ਰੱਖੇ , ਮੈਂ ਇਸ ਬਾਰੇ ਇੱਕ ਪ੍ਰਕਾਸ਼ਕ ਨਾਲ ਗੱਲ ਕਰਾਂਗਾ !!

    • @satgutsinghsatgutsingh3613
      @satgutsinghsatgutsingh3613 4 місяці тому +1

      ਔੌਮ ਸਹੀ ਗੱਲ ਹੈ ਜੀ ਹਿੰਦੀ ਅਤੇ ਪੰਜਾਬੀ ਦੋਨਾਂ ਵਿੱਚੋਂ ਹੋਣੀ ਚਾਹੀਦੀ ਆ

    • @paramjitsandhu4580
      @paramjitsandhu4580 Місяць тому

      ਇਹ ਕਿਤਾਬ ਪੰਜਾਬੀ ਵਿੱਚ ਵੀ ਹੈ?

  • @harjitsinghkalra6780
    @harjitsinghkalra6780 Рік тому +9

    ਰੰਧਾਵਾ ਜੀ ਧੰਨਵਾਦ ਇਹ ਸੱਚ ਬਾਹਰ ਲਿਆਉਣ ਲਈ ।

  • @mohartur9241
    @mohartur9241 2 роки тому +10

    MP ਸਾਹਿਬ ਦੀ ਅਵਾਜ਼ ਤੁਹਾਡੇ ਮੁਕਾਬਲੇ ਥੋੜੀ ਮੱਧਮ ਹੈ । ਸਾਇਦ ਮਾਈਕ ਸੈਟਿੰਗ...

  • @satpalsingh7298
    @satpalsingh7298 Рік тому +38

    ਰੰਧਾਵਾ ਜੀ ਤੁਹਾਡੀਆਂ ਕੋਸ਼ਿਸ਼ਾਂ ਤੇ ਸਾਨੂੰ ਮਾਣ ਹੈ ਇਸ ਕਿਤਾਬ ਦਾ ਪੰਜਾਬੀ ਤਰਜਮਾ ਜਦ ਵੀ ਉਪਲੱਬਧ ਹੋਵੇ ਸੂਚਿਤ ਕਰਨਾ ਧੰਨਵਾਦ ਸਹਿਤ-Ldh.

    • @bhullarbhullar23
      @bhullarbhullar23 Рік тому +1

      ❤q❤❤❤❤❤

    • @BaldeepSinghKhalsa
      @BaldeepSinghKhalsa Рік тому

      ਰੰਧਾਵਾ ਸਾਹਿਬ ਏਸ ਕਿਤਾਬ ਨੂੰ ਪੰਜਾਬੀ ਦੇ ਛਪਵਾਉਣਾ ਚਾਹੀਦਾ ਹੈ

  • @paljj65
    @paljj65 2 роки тому +128

    ਵੱਡੇ ਅਫਸੋਸ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬੀਆਂ ਦੀ ਸੁਚੱਜੀ ਅਗਵਾਈ ਕਰਣ ਲਈ ਕੋਈ ਪੰਜਾਬੀਅਤ ਨੂੰ ਪਿਆਰ ਕਰਦਾ ਨੇਤਾ ਨਹੀਂ ਮਿਲਿਆ
    ਪੰਜਾਬ ਦੋਖੀਆਂ ਨੇ ਪੰਜਾਬੀਆਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਆਪਣੀਆਂ ਰੋਟੀਆਂ ਸੇਕ ਲਈਆਂ
    ਪੰਜਾਬ ਸਿੰਘਾਂ ਤੇਰੇ ਬੱਚੇ ਨਲਾਇਕ ਨਿਕਲੇ
    ਪੰਜਾਬ ਦਾ ਰੱਬ ਰਾਖਾ 🙏🙏

    • @pawangarg1980
      @pawangarg1980 2 роки тому +1

      Aage aayega bhi nahin jab teek dharm aade aayega.

    • @rajwantkaur9639
      @rajwantkaur9639 Рік тому +6

      ਬਹੁਤ ਸਹੀ ਵਿਚਾਰ, ਰੋਟੀਆ ਹੀ ਛੇਕੀਆਂ, ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹੁੰਚ ਵਿੱਚ ਲੈ ਕੇ ਆਏ, ਧੰਨਵਾਦ

    • @balkarsinghsingh9186
      @balkarsinghsingh9186 Рік тому +2

      ​@@pawangarg19809

    • @balwindersingh8521
      @balwindersingh8521 Рік тому

      Waheguru ji

    • @gs7458
      @gs7458 9 місяців тому

      Khalistan is Political movement. It has nothing to do anything with Panth Sikhism or Punjab.
      RSS is doing damage control. Jo Kam Sikh ne karna oh BJP ne kar Dita.
      Ajj Sanatani Guru Sb di Sacrifice, Chote Shaib-Jade di Sahidi nu yad kar kar Ro rahe ne, Khalsa da thanks kar rahe ne. Modi told whole world Hindustan Ajj ha due to Khalsa.
      Kuch fukre Sikh eh Historical Proud Panth da Mann nu pacha nahi sake. Nafrat fla rahe ne.

  • @nikkamalliana1646
    @nikkamalliana1646 4 місяці тому +1

    ਬਹੁਤ ਵਧੀਆ👍💯 ਜਾਣਕਾਰੀ ਦਿੱਤੀ ਜੀ

  • @gurbhajankaur3281
    @gurbhajankaur3281 Місяць тому +3

    Right khalsa ji 🙏

  • @preetjatt4009
    @preetjatt4009 2 роки тому +6

    ਰੱਦਾਵੈਂ ਭਾਜੀ ਧਾਨੂੰ ਤੈਂ ਸ਼ੱਰਦਾਰ ਸ਼ਾਬਜੀ ਨੂੰ ਗੁਰੂ ਪਾਤਛਾਂ ਚੱੜਦੀਕਲ਼ਾ ਬੱਖਛਣ ਜੀ

  • @raovarindersingh7038
    @raovarindersingh7038 Рік тому +19

    ਅਸੀਂ ਆਪਣੀ ਜ਼ਮੀਰ ਮਾਰ ਕੇ ਜਿਉਂਦਾ ਸੁਰੂ ਕਰ ਦਿੱਤਾ ਇਸ ਕਰਕੇ ਅਸੀਂ ਨਿਗਾਰ ਵੱਲ ਤੇਜ਼ੀ ਨਾਲ ਵੱਧਣ ਲੱਗੇ ਹਾਂ ਅਸੀਂ ਆਪਣੇ ਗੁਰੂਆਂ ਦੇ ਵਿਸ਼ੇ ਤੋਂ ਪਿੱਛੇ ਹੱਟਦੇ ਜਾ ਰਹੇ ਹਾਂ ਸਾਡੇ ਵਿੱਚ ਬਹੁਤ ਗਿਰਾਵਟ ਆ ਚੁੱਕੀ ਹੈ ਬੜਾ ਚਿੰਤਾਜਨਕ ਵਿਸ਼ਾ ਹੈ ਲੋਕਾਂ ਨੂੰ ਝੂਠ ਤੇ ਫੋਕੇ ਹਨਕਾਰ ਨੇ ਖਤਮ ਕਰ ਦਿੱਤਾ ਹੈ ਸਾਨੂੰ ਆਪਣੇ ਪਿਛੋਕੜ ਤੇ ਝਾਤ ਮਾਰਨੀ ਦੀ ਲੋੜ ਹੈ 🙏🙏

    • @jagdevbrar6100
      @jagdevbrar6100 8 місяців тому

      ਵੀਰੇ ਪੰਜਾਬੀ ਲਿਖਣੀ ਸਿੱਖੋ ਹਨਕਾਰ ਨਹੀਂ ਹੰਕਾਰ ਹੁੰਦਾ ਹੈ

  • @Gurbachan-qq2im
    @Gurbachan-qq2im 2 роки тому +45

    ਬਹੁਤ ਹੀ ਵਧੀਆ ਚਰਚਾ ਵਿਚਾਰ ਇਸ ਬਾਰੇ ਹੋਰ ਡਿਸਕਸਨ ਹੋਣੀ ਚਾਹੀਦੀ ਹੈ

  • @shubegsingh8394
    @shubegsingh8394 Рік тому +18

    ਰੰਧਾਵਾ ਸਾਹਿਬ ਸਰਦਾਰਜੀ ਨੂੰ ਮੈ ਸਿਖਾ ਦਾ ਦਿਮਾਗ ਸਮਝਦਾ ਹਾਂ ਇਹਨਾਂ ਦੀ ਪੰਜਾਬ ਨੂੰ ਲੋੜ ਹੈ ਪਰਮੇਸ਼ੁਰ ਇਨਾਂ ਦੀ ਲੰਮੀ ਉਮਰ ਕਰੇ ਸਤਿ ਸ੍ਰੀ ਅਕਾਲ

    • @parvindersingh6377
      @parvindersingh6377 11 місяців тому

      But Brother Mr K.S.Pannu Ex I.A.S. is dead honest person, I personally known him from past more than 15 years

  • @Exdarbarasingh-xh9xz
    @Exdarbarasingh-xh9xz Місяць тому +1

    ਅਨਮੋਲ ਸੁਪਰ ਹਿਟ ਚੇਪੀਅਨ ਸਚੀਆ ਗਲਾ ਰਚਨਾ ਧਾਰਮਿਕ ਵਿਚਾਰਧਾਰਾ ਗੀਤ ਔਰ ਜੋਬ ਦੇਸ਼ ਸ਼ਿਵਾ ਬਰ ਮੋਹੇ ਹੇ ,,,,,,,, ਵਾਹਿਗੁਰੂ ਜੀ

  • @hardialdeol331
    @hardialdeol331 Рік тому +31

    I really appreciate it. It is a blessing 85-year-old Person so excited to explain. Thank you so much for Covering the event Mr Randhawa.

    • @anuragg-p8k
      @anuragg-p8k 10 місяців тому

      guru padhe likhe deshbhakt shehri guruwan di sikhi yes..nafrati jahil pendu jutt soch no

  • @jaismeenkaur4936
    @jaismeenkaur4936 2 місяці тому +1

    ਰੰਧਾਵਾ ਜੀ ਇਹ ਕਿਤਾਬ ਪੰਜਾਬੀ ਵਿਚ ਮਿਲ ਸਕਦੀ ਹੈ

  • @JaskaranSingh-pe9bh
    @JaskaranSingh-pe9bh Рік тому +38

    ਸਰ ਕਿਤਾਬ ਦਾ ਪੰਜਾਬੀ ਅਨੁਵਾਦ ਕਰਵਾਓ

  • @Exdarbarasingh-xh9xz
    @Exdarbarasingh-xh9xz Місяць тому +1

    ਸਚੀਆ ਕਥਾਵਾਂ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ

  • @gurnamsingh1941
    @gurnamsingh1941 Місяць тому +2

    ਭਾਈ ਸਾਹਿਬ ਜੀ ਇਹ ਕਿਤਾਬ ਬਹੁਤ ਅੱਛੀ ਹੈ ਤੁਹਾਡੀ ਸੋਚ ਵੀ ਅੱਛੀ ਹੈ। ਪਰ ਮੇਰੇ ਖਿਆਲ ਵਿੱਚ ਸਾਨੂੰ ਏਕਤਾ ਦੀ ਬਹੁਤ ਜਰੂਰਤ ਹੈ ਵੱਡੇ ਦਾਇਰੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਦੀ ਜਰੂਰਤ ਹੈ ਗੁਰਮਤਿ ਅਨੁਸਾਰ ਸਾਨੂੰ ਫੁੱਟ ਨੇ ਮਾਰਿਆ ਹੈ

  • @santokhsingh1112
    @santokhsingh1112 Рік тому +24

    ਜਿਸਨੇ ਦਰਬਾਰ ਸਾਹਿਬ ਨਾਲ ਮੱਥਾ ਲਾਇਆ, ਉਹਨਾਂ ਦੀ ਕੁੱਲ ਖਤਮ ਹੋਈ , ਅੱਗੇ ਵੀ ਖਤਮ ਹੁੰਦੀ ਰਹੇਗੀ ।

    • @Daljitsinghkhalsa.
      @Daljitsinghkhalsa. 10 місяців тому +1

      ਬਾਦਲ ਕਿਆ ਨੇ

    • @dravtarmahal8279
      @dravtarmahal8279 8 місяців тому +1

      Hor aj keenoo pon das dio

    • @indersidhu7812
      @indersidhu7812 Місяць тому

      ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਤੇ ਸੋਨਾ ਲਾਉਣ ਦੀ ਸੇਵਾ ਕਰਵਾਈ ਪਰਿਵਾਰ ਤਾਂ ਉਨਾਂ ਦਾ ਵੀ ਖਤਮ ਹੋਗਿਆ । ਫੇਰ ਇਸ ਵਾਰੇ ਕੀ ਕਹੋਂਗੇ

    • @rajwantkaur7921
      @rajwantkaur7921 Місяць тому

      ਕਿਹੜੀਪਾਰਟੀ ਪੰਜਾਬ ਵਿੱਚ ਪੰਜਾਬ ਜੇ ਬੱਚਿਆਂ ਨੂੰ ਨਸ਼ਿਆਂ ਤੋਂ ਮੁੱਕਤ ਕਰ ਕਹੇ, ਤੇ ਕੰਮ ਕਾਰਜ ਦੇ ਰਹੇ?

    • @Sk-hw1rt
      @Sk-hw1rt 22 дні тому

      ​@@indersidhu7812ਮਹਾਰਾਜੇ ਨੇ ਵੀ ਤਾਂ ਗੁਰੂ ਦਰਬਾਰ ਤੇ ਸੋਣਾ ਲਗਵਾ ਕੇ ਦਰਬਾਰ ਸਾਹਿਬ ਤੋਂ ਗੋਲਡਨ ਟੈਂਪਲ ਨਾਂ ਦੁਆ ਦਿੱਤਾ ਪਾਪ ਤਾਂ ਮਹਾਰਾਜੇ ਨੇ ਵੀ ਕੀਤਾ

  • @MalkeetSingh-nj8vq
    @MalkeetSingh-nj8vq 2 місяці тому +2

    ਉਸ ਗਵਰਨਰ ਦਾ ਬਹੁਤ ਧੰਨਵਾਦ ਜਿਸ ਨੇਂ ਸਿੱਖ ਕੌਮ ਦਾ ਸੱਚ ਸਾਹਮਣੇ ਲਿਆਂਦਾ

  • @paramjeetsingh3700
    @paramjeetsingh3700 Рік тому +18

    ਬਿਲਕੁਲ ਸਹੀ ਹੈ ਜੀ ਸਰਦਾਰ ਸਾਬ ਜਿੰਦਾਬਾਦ ਸੱਚ ਨੂੰ ਸਾਮ੍ਹਣੇ ਲਿਆਓਣ ਲੇਈ ਅਤੇ ਮੀਡੀਆ ਵਾਲੇ ਵੀਰ ਜੀ ਦਾ ਬਹੌਤ ਤਨਵਾਦ ਹੈ ਜੀ

  • @raghbirsinghdhindsa3164
    @raghbirsinghdhindsa3164 3 місяці тому +2

    Very valuable analysis and information!!

  • @ParminderSingh-us6wl
    @ParminderSingh-us6wl 2 роки тому +166

    ਗੋਲਡਨ ਟੈਂਪਲ ਤੇ ਹਮਲਾ ਕਰਨ ਵਾਲੇ ਨੂੰ ਵੀ ਲੋਕ ਵੋਟ ਪਾਉਂਦੇ ਤੇ ਬਰਗਾੜੀ ਵਾਲੇ ਨੂੰ ਵੀ ਸਿੱਖ ਕੌਮ ਕਿੱਥੇ ਗਈ

    • @shere-punjabsinghshergill3257
      @shere-punjabsinghshergill3257 2 роки тому +17

      Sirf Badal hi jumewaar e ihna dono lai.

    • @riverocean4380
      @riverocean4380 2 роки тому +5

      ਪਰ ਇੰਦਿਰਾ ਗਾਂਧੀ ਤਾ ਗਈ !! ਅਤੇ bjp ਵਾਲਿਆ ਦੇ leader ਹਾਲੇ ਵੀ ਜਿਓਦੇ !! ਅਡਵਾਨੀ ਨੇ ਹੁਰਾਂ ਨੇ ਤਾ ਰਥ ਯਾਤਰਾ ਕੀਤੀ ਸੀ ਅਤੇ ਇੰਦਿਰਾ ਨੂ ਦੇਵੀ ਕਹਿਆ ਸੀ !! ਨਾਲੇ ਮੋਦੀ ਤਾ ਗੋਦਰਾ ਦਾ ਜੁਮੇਵਾਰ !!

    • @vardaantv542
      @vardaantv542 2 роки тому

      BILKUL BHAI SAAB MAI VI ESSE GLO HAIRAN HAAN KE 84 CH SHRI AKAL TAKHAT SAHIB JI TE SHRI DARBAR SAHIB TE HUMLA KRN VALI PARTY NU IKK VI SIKH VOTE KIVE PA SKDA HAI ? KIO KE BINA SIKH VOTE TON KDI VI PUNJAB VICH KOI VI SARKAR NHI BN SKDI .IMPOSSIBLE..BUT FER VI CONGRESS DI SARKAR BNI TE HUN BI CONGRESS DA HI RAAJ HAI .SIRF BADAL YA CAPTAIN HI ZIMMEWAR NHI ASI SARE SIKHAN NU HI ZIMMEWAR SMJDE HAAN
      KI GL SIKHA DI ZAMEER KITHE GEHNE PAI JANDI CONGRESS NU VOTE PAUN VELE ?EH SIRF NAAM DE HI SIKH HN .EHNA NE TAN BIBI KHALRHA NU VI ELECTION VICH VOTE NHI PAI .AISE AKIRATGHAN HN EH ...

    • @billlabilllatanhaa9015
      @billlabilllatanhaa9015 2 роки тому +18

      Darbar sahib likhya kro golden temple na likhya kro

    • @vardaantv542
      @vardaantv542 2 роки тому +12

      @@billlabilllatanhaa9015 BHAJI GOLDEN TEMPLE NAAM TAN APNE ITIHAAS VICH KITE VI NHI AUNDA JI .YOU'RE RIGHT

  • @gpsvirk3664
    @gpsvirk3664 5 місяців тому +2

    Thanks for sharing this video.

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 2 роки тому +17

    ਕਾਮਰੇਡ, ਰੂਸ ਹਮੇਸ਼ਾ ਹੀ ਸਿੱਖਾਂ ਦੇ ਦੁਸ਼ਮਣ ਰਹੇ ਅੱਜ਼ ਯੂਕਰੇਨ ਤੇ ਹਮਲਾ ਹਿਟਲਰ ਸ਼ਾਹੀ ਏ

  • @NirmalSingh-gr4oc
    @NirmalSingh-gr4oc 2 роки тому +3

    ਰੰਧਾਵਾ ਸਾਹਿਬ ਿੲਹ ਦਸਿਆ ਜਾਵੇ ਕਿ ਿੲਸ ਕਿਤਾਬ ਦਾ ਨਾਮ ਕੀ ਹੈ ਤੇ ਕਿਸ ਜਗ੍ਹਾ ਤੋਂ ਮਿਲ ਸਕਦੀ ਹੈ ਮੇਹਰਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਧੰਨਵਾਦ

  • @gurdipsingh8628
    @gurdipsingh8628 24 дні тому

    ਧੰਨਵਾਦ ਜੀ 👏

  • @surjitgill6411
    @surjitgill6411 2 роки тому +55

    ਤਾਂਹੀਏਂ ਤਾਂ ਯੋਧਿਆਂ ਨੇ ਵੈਦਿਆ ਛਾਨਣੀ ਕੀਤਾ ਸੀ ਅਤੇ ਮੂੱਖ ਦੋਸ਼ੀ ਇੰਦਰਾਂ ਖੱਖੜੀਆਂ ਕੀਤੀ ਸੀ

  • @JaspreetSinghArtist
    @JaspreetSinghArtist 2 роки тому +73

    ਹੁਕੁਮਤ ਨੇ ਗੁਲਾਮਾਂ ਦਾ ਜੇਨੋਸਾਈਡ ਕਿੱਤਾ ਪਰ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋਇਆ।
    ਬੜੀ ਰਿਸਪੇਕਟ ਦੇ ਰਹੇ ਹੋ ਕਾਤਲਾਂ ਨੂੰ ਇੰਦਰਾ ਜੀ ਕਹਿ ਕੇ।
    ਪੁਰੀ ਇੰਡੀਅਨ ਸ੍ਟੇਟ ਕਸੂਰਵਾਰ ਹੈ। ਸ਼ਿਰੀ ਦਰਬਾਰ ਸਹੀ ਕੋਈ ਇੱਕ ਵਾਰ ਹਮਲਾ ਨਹੀਂ ਹੋਇਆ। 47 ਤੋਂ ਬਾਅਦ ਨਹਿਰੂ ਵੇਲੇ ਵੀ ਹੋਇਆ ਸੀ।

    • @najarsingh3234
      @najarsingh3234 11 місяців тому

      Bilkulsach very

    • @harwindersingh9374
      @harwindersingh9374 10 місяців тому +1

      ਅਜੇ ਵੀ ਇੰਦਰਾ ਜੀ ? ਭੈੜੇ ਤੋਂ ਭੈੜਾ ਸ਼ਬਦ ਵੀ ਇੰਦਰਾ ਕੁੱਤੀ ਲਈ ਹਲਕਾ ਹੈ।

  • @jwalagaget8057
    @jwalagaget8057 Рік тому +1

    ਇਹ ਕਿਤਾਬ ਖੁੱਲ੍ਹੇ ਤੌਰ ਤੇ ਬਾਜ਼ਾਰ ਵਿੱਚ ਮਿਲਣੀ ਚਾਹੀਦੀ ਜਾਂ ਕੋਈ ਵਿਸ਼ੇਸ਼ ਅਦਾਰਾ ਦਸਿਆ ਜਾਵੇ ਜਿਥੋਂ ਇਹ ਕਿਤਾਬ ਮਿਲ ਸਕੇ ਧੰਨਵਾਦ ਜੀ।

  • @GopalSingh-us3jw
    @GopalSingh-us3jw Рік тому +1

    ਰੰਧਾਵਾ ਜੀ ਬਹੁਤ ਬਹੁਤ ਧੰਨਵਾਦ

  • @nishansinghhundal4667
    @nishansinghhundal4667 2 роки тому +4

    ਹਰਜਿੰਦਰ ਸਿੰਘ ਰੰਧਾਵਾ ਜੀ ਸਤਿ ਸ੍ਰੀ ਅਕਾਲ ਜੀ ਕਿਤਾਬ ਦਾ ਕੀ ਨਾਮ ਹੈ ਜੀ

  • @kulwinderSingh-nv1dj
    @kulwinderSingh-nv1dj 9 місяців тому

    ਇਸ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ ਕਰਵਾਕੇ ਜ਼ਿਆਦਾ ਤੋਂ ਜ਼ਿਆਦਾ ਪੜਾਉਣੀ ਚਾਹੀਦੀ ਹੈ

  • @KesarSingh-e4d
    @KesarSingh-e4d 11 місяців тому +6

    ਗੁਰੂਰਾਮ ਦਾਸ ਜੀ ਨੇ ਤਾਂ ਕਾਂਗਰਸ ਨੁ ਸਜਾ ਦਿੱਤੀ ਪਰ ਪੰਜਾਬੀਆਂ ਨੇ ਕਾਂਗਰਸ ਨੁ ੮੪ ਤੋਂ ਬਾਅਦ ਪੰਜਾਬ ਵਿੱਚ ਚੁਣਿਆ ਇਸ ਗੱਲ ਦਾ ਮਲਾਲ ਹੈ। ਧੰਨ ਗੁਰੂ ਰਾਮਦਾਸ ਜੀ ।

  • @baldevsinghmann2474
    @baldevsinghmann2474 Рік тому +21

    ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਉਂਦੇ ਰਹਿੰਦੇ ਫ਼ਿਰ ਗੁਰੂ ਘਰਾਂ ਤੇ ਬਾਦਲ ਕਬਜ਼ ਨਾ ਰਹਿੰਦੇ। ਪੰਜਾਬ ਬਾਰੇ ਬਹੁਤ ਮੰਗਾਂ ਸੀ ਜਿਵੇਂ ਪਾਣੀ ਦੀ ਮੰਗ, ਦੁਕਾਨਾਂ ਤੇ ਟੈਕਸ ਨਾ ਲਾਇਆ ਜਾਵੇ,ਕਿਸੇ ਦੀ ਧੀ ਭੈਣ ਨੂੰ ਠਾਣੇ ਵਿਚ ਨਾ ਲਜਾਇਆ ਜਾਏ,ਹਰੇਕ ਧਰਮ ਨੂੰ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਹੈ,ਹਰੇਕ ਧਰਮ ਅਜ਼ਾਦ ਹੋਣਾ ਚਾਹਿਦਾ ਹੈ।ਇਸ ਲਈ ਬਾਦਲ ਪਰਿਵਾਰ ਨੂੰ ਭਿੰਡਰਾਂਵਾਲੇ ਸੰਤ ਤੋਂ ਖ਼ਤਰਾ ਸੀ।

  • @bhattibhattiks
    @bhattibhattiks Рік тому +2

    ਧੰਨਵਾਦ ਰੰਧਾਵਾ ਜੀ

  • @bhagsinghbharaj4123
    @bhagsinghbharaj4123 Рік тому +57

    ਇਨ੍ਹਾਂ ਕੁੱਛ ਹੋਣ ਦੇ ਬਾਵਜੂਦ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਹਾਂ ਜਿਹਨੇ ਪੰਜਾਬ ਨੂੰ ਬਰਬਾਦ ਕੀਤਾ

    • @mittiputtmajhail2960
      @mittiputtmajhail2960 10 місяців тому +4

      Nahi ohna nu payie, jina ne RSS te BJP nu khush karn lai qaum nu baldi agg ch sutt ditta? Bai dono passe hi khai e. Par Indira nu Sikha de ult karn wale vi oh bukal de sapp hi san. Aj vi sirsewlae de yaar, fake maafia, te Jis Jth. Kaun ke shaheed kitta usde katila nu DGP te SSP lon walia nalo ta behtar ne.

    • @preetpajetta9030
      @preetpajetta9030 5 місяців тому

      Saleh fuddu lok Panjab deh . Congress deh chappal chatt han

    • @indersidhu7812
      @indersidhu7812 Місяць тому

      ਕਾਂਗਰਸ ਨੂੰ ਦੋਸ਼ ਦੇਣ। ਨਾਲ ਸਾਡੀਆਂ ਗਲਤੀਆਂ ਛੁੱਪ ਨਹੀਂ ਜਾਣਗੀਆਂ

  • @hardeepsingh-jp2ck
    @hardeepsingh-jp2ck 5 місяців тому

    ਬੁਹੁਤ ਹੀ ਵਧੀਆ ਜਾਣਕਾਰੀ ਸਾਂਝਾ ਕਾਰਨ ਲਈ ਬਹੁਤ ਬਹੁਤ ਧੰਨਵਾਦ

  • @manpreetmantri2551
    @manpreetmantri2551 2 роки тому +54

    ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @PritpalSingh-jd9te
    @PritpalSingh-jd9te Місяць тому +2

    You are right

  • @bpeo9578
    @bpeo9578 2 роки тому +53

    ਖੰਭ‌ ਖਿਲਰੇ ਨੇ ਕਾਵਾਂ ਦੇ,
    ਰੋਕਲੋ ਨਿਸ਼ਾਨੇਬਾਜੀਆਂ,
    ਓਏ ਪੁੱਤ ਮੁੱਕ ਚੱਲੇ ਮਾਵਾਂ ਦੇ।

    • @noreensingh1743
      @noreensingh1743 2 роки тому +1

      kamaal bapu ji !

    • @bpeo9578
      @bpeo9578 2 роки тому

      @@noreensingh1743 ਧੰਨਵਾਦ ਬੇਟਾ ਜੀ

  • @gurmeetdhaliwal287
    @gurmeetdhaliwal287 22 дні тому

    ਸੋਆਸ਼ ਸੋਆਸ਼ 🙏 ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਹੇਗੁਰੂ ਵਾਹੇਗੁਰੂ ਜੀ 💐🙏🌹 ਮਨ ਨੀਮਾਂ ਮੱਤ ਉੱਚੀ ਦੇ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ ❤

  • @tiwanatv6454
    @tiwanatv6454 2 роки тому +12

    ਰੰਧਾਵਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਕਰਦੇ ਰਹੋ ਜੀ

  • @DaljeetSingh-rj8mh
    @DaljeetSingh-rj8mh 8 місяців тому

    Waheguru ji Mehar Karo

  • @bobsingh9149
    @bobsingh9149 2 роки тому +8

    Randhawa ji, Salute to you bringing Subjects, which no body can even think...much more. Great Think Tanks...

  • @Exdarbarasingh-xh9xz
    @Exdarbarasingh-xh9xz Місяць тому

    ਸਚੀਆ ਕਥਾਵਾਂ ਵਾਹਿਗੁਰੂ ਜੀ

  • @malkitdhami4275
    @malkitdhami4275 2 роки тому +40

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ । ਜੋ ਬੰਦਾ ਗਵਰਨਰ ਰਿਹਾ ਤੇ ਹੋਰ ਵੀ ਬੱਡੇ ਬੱਡੇ ਆਹੁਦਿਆ ਤੇ ਰਿਹਾ ਸੀ ਤੇ ਇੰਦਰਾ ਗਾਂਧੀ ਦਾ ਤੇ ਸਰਕਾਰ ਦਾ ਖਾਸਮ ਖਾਸ ਰਿਹਾ ਹੋਵੇ ਤੇ ਉਹ ਡਰਦਾ ਮਾਰਾ ਘਰ ਦਿਆ ਨੂੰ ਬੋਲ ਕੇ ਗਿਆ ਸੀ ਕਿ ਇਹ ਕਿਤਾਬ ਮੇਰੇ ਮਰਨ ਤੋ ਪੰਜ ਸਾਲਾਂ ਦੇ ਵਾਅਦ ਰਿਲੀਜ ਕਰਵਾਇਉ ਉਹ ਹੋਰ. ਵੀ ਕਿੰਨੇ ਕੁ ਰਾਜ ਜਾਣਦਾ ਹੋਣਾ ਪੰਜਾਬ ਦੇ ਖਿਲਾਫ ਤੇ ਸਿੱਖ ਕੌਮ ਦੇ ਖਿਲਾਫ ਵਾਲੇ ਜੋ ਉਹ ਦੱਸ ਵੀ ਨਹੀਂ ਸੀ ਸਕਦਾ ਇੰਦਰਾ ਗਾਂਧੀ ਦਾ ਬਾਪ ਜਵਾਹਰ ਲਾਲ ਨਹਿਰੂ ਨੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਕਾਂਗਰਸ ਦੇ ਸਾਰੇ ਦੇ ਸਾਰੇ ਲੀਡਰਾਂ ਨੂੰ ਕਿਹਾ ਸੀ ਕਿ ਮੇਰੇ ਮਰਨ ਤੋ ਬਾਅਦ ਕਦੇ ਵੀ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਨਾ ਬਣਨ ਦੇਣਾ ਤੇ ਨਾਂ ਹੀ ਬਣਾਉਣਾ ਜੇ ਇਹ ਪ੍ਰਧਾਨਮੰਤਰੀ ਬਣ ਗਈ ਤੇ ਭਾਰਤ ਦਾ ਸੱਤਿਆਨਾਸ਼ ਕਰ ਦੇਵੇਗੀ ਕਿਉਂਕਿ ਉਹ ਵਹੁਤ ਹੀ ਜਿਆਦਾ ਸਿਰਫੀਰੀ ਤੇ ਈਗੋ ਵਾਲੀ ਤੇ ਬੰਦਿਆਂ ਤੇ ਰਾਜ ਕਰਨ ਦੀ ਵਹੁਤ ਹੀ ਜਿਆਦਾ ਚਾਹਵਾਨ ਜਨਾਨੀ ਹੈ ਤੇ ਉਸ ਨੇ ਅੱਜ ਤੱਕ ਮੇਰੀ ਕੋਈ ਵੀ ਗੱਲ ਨਹੀਂ ਮੰਨੀ ਏਥੋਂ ਤੱਕ ਕਿ ਉਸ ਨੇ ਇੱਕ ਮੁਸਲਮਾਨ ਕਸ਼ਮੀਰੀ ਦੇ ਨਾਲ ਵਿਆਹ ਵੀ ਕਰਵਾ ਲਿਆ ਜਿਸ ਦਾ ਨਾਂ ਸੀ ਫਿਰੋਜ ਖਾਨ ਕਸ਼ਮੀਰੀ। ਰਾਜੀਵ ਗਾਂਧੀ ਸੰਜੇ ਗਾਂਧੀ ਉਸ ਫਿਰੋਜ ਖਾਨ ਕਸ਼ਮੀਰੀ ਦੇ ਬੱਚੇ ਹਨ। ਥੋੜ੍ਹੇ ਟਾਈਮ ਤੋ ਬਾਅਦ ਦੇ ਵਿੱਚ ਆਪਣੇ ਘਰਵਲੇ ਨੂੰ ਮਰਵਾਉਣ ਦੇ ਵਿੱਚ ਵੀ ਇਸ ਦਾ ਹੀ ਹੱਥ ਸੀ ਕਿਉਂਕਿ ਉਸ ਇਸ ਦੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਆਪਣੀ ਲੱਤ ਅੜਾਉਦਾਂ ਸੀ। ਪੰਜਾਬ ਨੂੰ ਤੇ ਪੰਜਾਬ ਦੇ ਲੀਡਰਾਂ ਨੂੰ ਉਹ ਹਮੇਸ਼ਾ ਹੀ ਆਪਣੇ ਪੈਰਾਂ ਤੇ ਡਿੱਗਿਆ ਹੋਇਆ ਦੇਖਣਾ ਚਾਹੁੰਦੀ ਸੀ।

    • @padamnabhsharma7149
      @padamnabhsharma7149 11 місяців тому

      Inna Gyan sirf aap ji dey kol hi hai ki aap unha dey PA si ya PS rahey si ya kisi sarkar dey vadey pad tey jarur hovo gey

    • @BaljitKaur-fp2cx
      @BaljitKaur-fp2cx 4 місяці тому

      Ghandi woman is very
      Good job 😮😮😮😮😮😮

    • @omparkashkhichi3496
      @omparkashkhichi3496 Місяць тому

      ਮੇਨਕਾ ਗਾਂਧੀ ਜੀ ਕੌਣ ਹਨ ਅਤੇ ਕਿਸ ਨਾਲ ਵਿਆਹ ਕਰਵਾਇਆ, ਜ਼ਰਾ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ।

  • @jasssingh1401
    @jasssingh1401 8 місяців тому +1

    ਨਾ ਤੀਰਾਂ ਨਾ ਤਲਵਾਰਾ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ,,,, ਹਿੰਦੂਤਵੀ ਵਿਚਾਰਧਾਰਾ ਤੇ ਬ੍ਰਾਹਮਣੀ ਸੋਚ ਤਾਂ ਸਾਨੂੰ ਪਤਾ ਐ ਸਿੱਖਾਂ ਤੇ ਪੰਜਾਬ ਦੀ ਵੈਰੀ ਐ , ਪਰ ਸਾਡੇ ਅੱਜ ਵੀ ਨਹੀਂ ਸਮਝ ਰਹੇ ,,, ਜਾਗੋ ਸਿੱਖੋ ਜਾਗੋ,, ਇਹ ਹਿੰਦੂਸਤਾਨ ਕਦੇ ਵੀ ਸਾਡੇ ਸਕਾ ਨਹੀਂ ਹੋ ਸਕਦਾ ,, ਇਸ ਲਈ ਸਾਡਾ ਅਜ਼ਾਦ ਹੋਣਾ ਜਰੂਰੀ ਐ,,, ਸਾਡਾ ਇੱਕੋ ਇੱਕ ਸੁਪਨਾ ਐ ਸਾਡਾ ਅਜ਼ਾਦ ਖਾਲਸਾ ਰਾਜ ,,,, ਖਾਲਿਸਤਾਨ ਜਿੰਦਾਬਾਦ

  • @RaviSonia-s8p
    @RaviSonia-s8p Рік тому +8

    ਇਹੀ ਕਾਰਨ ਹੈ ਕਿ ਜੌ ਬਲੂ ਸਟਾਰ ਦੀ ਜੁੰਮੇਵਾਰ ਸੀ, ਉਸੇ ਨੂੰ ਹੀ ਠੋਕਿਆ ਗਿਆ ਹੈ।

  • @bhagsingh9077
    @bhagsingh9077 9 місяців тому

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਚਰਚਾ ਹੁਣ ਅੱਖਾਂ ਖੁਲਦੀਆ ਹਨ ਧੰਨਵਾਦ

  • @BhupinderSingh-yg8cg
    @BhupinderSingh-yg8cg 2 роки тому +3

    ਹਰਜਿੰਦਰ ਸਿੰਘ ਰੰਧਾਵਾ ਜੀ@ਸਰਦਾਰ ਤਰਲੋਚਨ ਸਿੰਘ ਜੀ@ ਅਤੇ #Punjab Television# ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ ਤੋ

    • @sanjeevbhardwajppwa9501
      @sanjeevbhardwajppwa9501 2 роки тому +1

      Sat Sri Akal paaji, mein Sanjeev Kumar Gurdaspur to ji

    • @BhupinderSingh-yg8cg
      @BhupinderSingh-yg8cg 2 роки тому +2

      @@sanjeevbhardwajppwa9501 ਵੀਰ ਜੀ ਸਤਿ ਸ੍ਰੀ ਅਕਾਲ ਜੀ।ਬਹੁਤ ਸੁਕਰੀਆਂ ਮਹਿਰਬਾਨੀ ਜੀ।

    • @satwantsidhu9967
      @satwantsidhu9967 2 роки тому

      ਵੀਰ ਜੀ ਤੁਸੀ ਪ੍ਰਾਇਮ ਏਸੀਆ TV ਵੀ ਵੇਖਦੇ ਹੋ ਤੇ ਲਿਖਦੇ ਹੋ

    • @sanjeevbhardwajppwa9501
      @sanjeevbhardwajppwa9501 2 роки тому

      @@satwantsidhu9967 hnji

    • @sanjeevbhardwajppwa9501
      @sanjeevbhardwajppwa9501 2 роки тому +1

      @@satwantsidhu9967 mere bhut wadiya relations ne, veer Swaran Tehna huraa naal

  • @CanadianHotel
    @CanadianHotel 11 місяців тому +1

    Very good sir Changi jankari li thankful 🙏 wehe guru ji 🙏

  • @gurjitsinghgiaspura2146
    @gurjitsinghgiaspura2146 2 роки тому +4

    ਬਹੁਤ ਵਧੀਆ ਵਿਚਾਰ ਦਿੱਤੇ ਰੰਧਾਵਾ ਜੀ ਧੰਨਵਾਦ

  • @MangatRam-mx3lm
    @MangatRam-mx3lm Місяць тому +1

    ਬਿਲਕੁਲ ਸੱਚੀਆਂ ਗੱਲਾਂ ਉਹਨਾਂ ਟਾਈਮਾਂ ਦੇ ਵਿੱਚ ਮੈਨੂੰ ਵੀ ਜਲੰਧਰ ਆਰਮੀ ਨੇ ਗ੍ਰਿਫਤਾਰ ਕੀਤਾ ਸੀ

  • @darshansingh_shersinghpura
    @darshansingh_shersinghpura 2 роки тому +4

    ਬੇਸ਼ੱਕ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਦੀ ਰਿਹਾਈ ਲਈ ਮੋਰਚਾ ਲਾਇਆ ਸੀ ਪਰ ਅਕਾਲੀ ਦਲ ਦੇ ਕਪੂਰੀ ਤੇ ਤਲਵੰਡੀ ਦੇ ਦਿੱਲੀ ਲਾਏ ਮੋਰਚੇ ਨੂੰ ਨਾਂਹ ਪੱਖੀ ਹੁੰਗਾਰੇ ਤੇ ਬਾਅਦ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਰਲਣ ਤੇ ਮੋਰਚੇ ਦਾ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋਣਾ ਤੇ ਰਿਹਾਈ ਦੇ ਨਾਲ ਨਾਲ ਕਿਸਾਨੀ ਮੰਗਾਂ ਵੀ ਸ਼ਾਮਲ ਕਰਨੀਆਂ ਤੇ ਹੁਣ ਫੇਰ ਕਿਸਾਨੀ ਮੰਗਾਂ ਦਾ ਉੱਭਰਨਾ ਕੀ ਦੁਬਾਰਾ ਕਿਸੇ ਰੂਪ ਵਿੱਚ ਕੋਈ ਧਰਮ ਯੁੱਧ ਮੋਰਚੇ ਵਰਗੀ ਮੂਵਮੇੰਟ ਫੇਰ ਉੱਠ ਸਕਦੀ ਹੈ। ਕਿਓਂਕਿ ਹਰ ਤੀਹ ਚਾਲੀ ਸਾਲਾਂ ਬਾਅਦ ਖੇਤੀ ਮੁੱਦਿਆਂ ਨਾਲ ਸਬੰਧਤ ਕੋਈ ਲਹਿਰ ਉੱਠਦੀ ਹੈ। ਨਕਸਲਬਾੜੀ ਤੇ ਧਰਮ ਯੁੱਧ ਮੋਰਚਾ ਇਸਦੀਆਂ ਮੁੱਖ ਉਦਾਹਰਨਾਂ ਨੇ।

  • @ranjitsinghnagpal8843
    @ranjitsinghnagpal8843 11 місяців тому

    ਇਹ ਕਿਤਾਬ ਲੋਕਾਂ ਵਿੱਚ ਜਨਤਕ ਕੀਤੀ ਜਾਵੇ

  • @bpeo9578
    @bpeo9578 2 роки тому +35

    ਮੱਥੇ ਦੀਆਂ ਲਿਖੀਆਂ ਕਦੇ ਪੜੀਆਂ ਨੀ ਜਾਂਦੀਆਂ,,,
    ਜੋ ,ਬੀਤ ਗਈਆਂ ਘੜੀਆਂ ,ਉਹ ਫੜੀਆਂ ਨੀ ਜਾਂਦੀਆਂ

    • @prabjit7425
      @prabjit7425 2 роки тому +2

      👍👍👌

    • @bpeo9578
      @bpeo9578 2 роки тому +2

      @@prabjit7425 😊

    • @kulwantsinghsaggu8905
      @kulwantsinghsaggu8905 2 роки тому +6

      ਬੀਤ ਗਈਆਂ ਘੜੀਆਂ ਫੜੀਆਂ ਤਾਂ ਨਹੀਂ ਜਾ ਸਕਦੀਆਂ ਵੀਰ ਜੀ, ਪਰ ਉਸ ਤੋਂ ਸਿਖਿਆ ਲਈ ਜਾ ਸਕਦੀ ਹੈ। ਜਿਸ ਕਾਂਗਰਸ ਨੇ ਸਿੱਖਾਂ ਦਾ ਏਹਨਾਂ ਬਹੁਤ ਭਾਰੀ ਅਤੇ ਕਦੀ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਸੀ ਉਸ ਪਾਰਟੀ ਦਾ ਸਾਥ ਛੱਡ ਦੇਣਾ ਚਾਹੀਦਾ ਹੈ।

    • @riverocean4380
      @riverocean4380 2 роки тому +3

      @@kulwantsinghsaggu8905 ਪਾਰਟੀ ਕੋਈ ਵੀ ਮਾੜੀ ਨਹੀ ਹੁੰਦੀ - ਲੋਕ ਮਾੜੇ ਹੋ ਸਕਦੇ ਹਨ especially ਜਦੋ ਓਹ majority ਸਰਕਾਰ ਵਿਚ ਹੋਣ ਤਾ ਹੰਕਾਰ ਜਾਂਦੇ ਹਨ !1 ਉਦੋ ਦੀ ਕਾੰਗ੍ਰੇਸ ਕੋਲ majority ਸੀ - ਇੰਦਿਰਾ ਨੇ ਤਾ ਆਵਦਾ ਖਿਆਮ੍ਜਾ ਭੁਗਤ ਲਿਆ ਪਰ ਜਿਹੜੇ bjp leader ਮੰਗ ਕਰਦੇ ਸੀ ਅਡਵਾਨੀ ਵਰਗੇ ਉਨਾ ਦੀ ਕੀ ਬਣੇ ! ਨਾਲੇ ਮੋਦੀ ਨੇ ਤਾ ਗੋਧਰਾ ਕਾਂਡ ਕਰਵਾਇਆ ਸੀ ਅਤੇ ਕਿਸਾਨਾ ਨੇ ਹੁਣੇ ਹੀ ਕਿਨੇ ਖਿਮ੍ਜੇ ਭੁਗਤੇ ਹਨ !!

    • @kulwantsinghsaggu8905
      @kulwantsinghsaggu8905 2 роки тому +1

      @@riverocean4380 ਅਜ਼ ਮੋਦੀ ਤੋਂ ਬੇਹਤਰ ਆਦਮੀ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਕੋਈ ਹੋਰ ਹੈ ਤਾਂ ਜਾਣਕਾਰੀ ਦੇਣਾ ਜੀ।

  • @balbirsinghgill1595
    @balbirsinghgill1595 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RandhirSingh-tk8vi
    @RandhirSingh-tk8vi 6 місяців тому +17

    ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਸੀ ਅਤੇ ਬਣਦਾ ਹੈ ਕਿ ਇਸ ਕਿਤਾਬ ਨੂੰ ਪੰਜਾਬੀ ਵਿੱਚ ਛਪਵਾਵੇ ਅਤੇ ਸਿੱਖਾਂ ਵਿੱਚ ਮੁਫ਼ਤ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਚਾਈ ਪਤਾ ਲੱਗੇ।

  • @swaransekhon2874
    @swaransekhon2874 Місяць тому +1

    ਸੁਚੇਤ ਹੋ ਜਾਓ ਸਾਵਧਾਨ ਹੋ ਜਾਓ ਪੰਜਾਬੀਓ ਇਹ ਵਰਤਾਰਾ ਫਿਰ ਵਰਤ ਸਕਦਾ ਤਿਆਰ ਬਰ ਤਿਆਰ ਰਹੋ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਇਸ ਦੀ ਸਰ ਜ਼ਿਮੀਂ ਪਰ ਸਭ ਦੀ ਨਿਗ੍ਹਾ ਹੈ ਕਿਉਂਕਿ ਇਹ ਗੁਰੂ ਪੀਰਾਂ ਦੀ ਧਰਤੀ ਵਰਗੀ ਜਗਾ ਪੂਰੇ ਸੰਸਾਰ ਵਿੱਚ ਨਹੀਂ ਹੈ

  • @baldevsinghmann2474
    @baldevsinghmann2474 Рік тому +10

    ਵਾਹਿਗੁਰੂ ਜੀ ਤੇਰੇ ਘਰੇ ਦੇਰ ਹੈ ਅੰਧੇਰ ਨਹੀਂ। ਖਾਲਸਾ ਜੀ ਤੁਸੀਂ ਪੂਰੀ ਸਚਾਈ ਨਹੀਂ ਦੱਸੀ,3,4 ਜੂਨ ਨੂੰ ਇਸ ਲਈ ਅਟੈਕ ਨਹੀਂ ਕਰਿਆ, ਕਿਉਂਕਿ 6 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। 6 ਤਰੀਕ ਨੂੰ ਵੱਧ ਤੋਂ ਵੱਧ ਸਿੱਖ ਸ਼ਹੀਦੀ ਦਿਹਾੜਾ ਤੇ ਪਾਉਚਣ ਤੇ ਫ਼ਿਰ ਅਟੈਕ ਕਰਨਾ ਹੈ। ਅਕਾਲੀਆਂ ਦੀ ਮਿਲੀ ਭੁਗਤ ਨਾਲ ਇਹ ਅਟੈਕ ਹੋਇਆ ਹੈ,ਇਹ ਵੀ ਪੰਜ ਅਕਾਲੀ ਅੰਦਰ ਮੋਰਚੇ ਵਿੱਚ ਸਨ ਫਿਰ ਇਹ ਕਿਵੇਂ ਸੇਫ ਨਿਕਲ ਗਏ,।ਆਰਮੀ ਦੇ ਅਫ਼ਸਰ ਨੇ ਖੁਦ ਇਨਾਂ ਨੂੰ ਬਚਾਕੇ ਦਿੱਲੀ ਪਚਾਇਆ ਗਿਆ।

  • @GurmailSingh-yo4yx
    @GurmailSingh-yo4yx Місяць тому

    ਸਚ,ਸਾਮਨੇ
    ਕੀਤਾ,ਧਨਵਾਦੀ,ਹਾੰ

  • @jaspreetclar4788
    @jaspreetclar4788 2 роки тому +18

    Best channel and always talks about facts 👍🏼

  • @kartarsingh-ps1ly
    @kartarsingh-ps1ly 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @gurpannu6670
    @gurpannu6670 2 роки тому +13

    Very honest writing in book 📕
    Great knowledge by ur channel

  • @swarnsinghbirdi6991
    @swarnsinghbirdi6991 11 місяців тому +1

    ਇਸ ਕਿਤਾਬ ਨੂੰ ਹਿੰਦੀ ਜਾਂ ਪੰਜਾਬੀ ਚ ਉਲੱਥਾ ਕਰਵਾ ਕੇ ਆਮ ਕੀਤਾ ਜਾਵੇ

  • @SurjitSingh-lp3cu
    @SurjitSingh-lp3cu Рік тому +7

    ਬੜੀ ਮਾੜੀ ਗੱਲ ਹੈ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਤੋ ਬਾਦ ਕੋਈ ਵੀ ਚੰਗੀ ਲੀਡਰਸ਼ਿਪ ਨਹੀਂ ਮਿਲੀ ਮਾੜੀ ਕਿਸਮਤ ਪੰਜਾਬ ਦੀ ਸਭ ਗਦਾਰ ਹੀ ਮਿਲੇ ਪੱਗਾ ਵਿੱਚ ਸੀਰ ਫਸਾਉਣ ਵਾਲੇ ਹੀ ਹਨ

    • @AmarjitSingh-zt8cb
      @AmarjitSingh-zt8cb 2 місяці тому

      ਤੁਸੀ ਬਣ ਜਾਓ ਲੀਡਰ
      ਨਿਰਾ ਆਪਣੇ ਲੀਡਰਾ ਨੂੰ ਨਿੰਦਨਾ ਹੀ ਸਿੱਖ ਕੌਮ ਕੋਲ ਰਹਿ ਗਿਆ ! ਏਡੀ ਵੱਢੀ ਸਰਕਾਰ ਨਾਲ ਲੜਨਾ ਸੌਖਾ ਨਹੀਂ ਹੁੰਦਾ । ਸ਼ਾਂਤ ਮਈ ਢੰਗ ਨਾਲ ਲੜਨ ਵਾਲੇ ਧਰਨੇ ਮਾਰ ਸਕਦੇ ਨੇ ਸਰਕਾਰ ਕੀ ਕਰਦੀ ਏ ਇਹ ਸਭ ਸਾਨੂੰ ਪਤਾ ਹੀ ਹੈ ਜੇਲ੍ਹ ਵਿੱਚ ਸੁੱਟ ਦੇਂਦੀ ਸੀ ਓਹੀ ਸੱਭ ਕੁਝ ਅਕਾਲੀ ਲੀਡਰਾ ਨੇ ਕੀਤਾ ਹੋਰ ਕੀ ਕਰ ਸਕਦੇ ਸੀ । ਹਥਿਆਰ ਬੰਦ ਸੰਘਰਸ਼ ਵੀ ਕਰ ਕੇ ਵੇਖ ਲਿਆ ਕਿੰਨੇ ਸਾਲ ਚਲਿਆ । ਉਲਟਾ ਸਿੱਖ ਕੌਮ ਦਾ ਹੀ ਨੁਕਸਾਨ ਵੱਧ ਹੋਇਆ ।

  • @babliram3794
    @babliram3794 Рік тому +30

    ਮੈਂ ਏਸ ਇਨਸਾਨ ਨੂੰ ਇਹ ਪੁੱਛਦਾ ਕੇ ਜੂਨ 84 ਵਿੱਚ ਸੰਤ ਜੀ ਦਾ ਨਾਮ ਲਾਉਦੇ ਉ 4ਜੁਲਾਈ 1955 ਵਿੱਚ ਕਿਹੜਾ ਭਿੰਡਰਾਂਵਾਲਾ ਸੀ ਓਦੋਂ ਸਿੱਖ ਪੰਜਾਬੀ ਸੂਬਾ ਮੰਗਦੇ ਸੀ ਨਾਕੇ ਖਾਲਸਤਾਨ ਓਦੋ CRPF ਤੋ ਦਰਬਾਰ ਸਹਿਬ ਤੇ ਅਟੈਕ ਕਰਵਾਇਆ ਗਿਆ ਕੋਈ ਜਵਾਬ ਨੀ ਓਦੋ ਤਾਂ ਬਾਦਲ ਵੀ ਨੀ ਸੀ ਵੀ ਚਿੱਠੀ ਲਿੱਖ ਦਿੱਤੀ ਹੋਵੇ ਗੁਲਾਮ ਲੋਕ ਹਮੇਸ਼ਾ ਆਪਣੇਆ ਦਾ ਕਸੂਰ ਕੱਢਦੇ ਹੁੰਦੇ ਨੇ ਤੇ ਆਪਣੇ ਮੂੰਹ ਤੇ ਆਪ ਚਪੇੜਾ ਮਾਰਦੇ ਰਹਿੰਦੇ ਨੇ ਇਹੀ ਗੁਲਾਮੀ ਹੁੰਦੀ ਆ ਕੇ ਦੁਸ਼ਮਣ ਦੀ ਲਿਖੀ ਹੋਈ book ਨੂੰ ਸੱਚ ਮੰਨ ਲੈਂਦੇ ਨੇਂ

    • @sbstusgnr2881
      @sbstusgnr2881 9 місяців тому +2

      Right

    • @iqbalsingh2495
      @iqbalsingh2495 8 місяців тому +1

      ਹਰੇਕ ਨੂੰ ਲੱਗਦਾ ਹੈ ਕਿ ਇਹ ਦੁਨੀਆਂ ਮੇਰੇ ਕਾਰਨ ਜਿੰਦਾ ਹੈ

    • @karansrankaran4365
      @karansrankaran4365 6 місяців тому

      😅​@@sbstusgnr2881

    • @Bharat61778
      @Bharat61778 2 місяці тому

      Punjab was number 1 state in 1980 in per capita income. Pakistan motive was to revenge 1971 and supported terrorism, Indra motive was to win election and created a group to counter Akali which later got out of control ( as per book of Sh Kuldeep nayar)
      Lack of political wisdom and Punjab problem- Punjab is still suffering. Erogance, agitations etc result slow down of economy due to shift of investors.

    • @indersidhu7812
      @indersidhu7812 Місяць тому

      ਇਹ ਸਿੱਖ ਕੌਮ ਹੀ ਹੈ ਜੋ ਗਲਤੀਆਂ ਤੇਗਲਤੀਆਂ ਕਰੀ ਜਾ ਰਹੀ ਹੈ 1947 ਵੇਲੇ ਅੰਗਰੇਜ਼ ਇੰਨਾਂ ਨੂੰ ਖਾਲਿਸਤਾਨ ਦੇ ਰਹੇ ਸਨ ਇਕ ਆਦਮੀ ਨੂੰ ਲੀਡਰ ਬਣਾ ਕੇ ਭੇਜ ਦਿੰਦੇ ਹਨ ਉਹ ਵਿਕ ਜਾਂਦਾ ਹੈ ਅੱਧਾ ਪੰਜਾਬ ਪਾਕਿਸਤਾਨ ਨੂੰ ਦੇ ਦਿੱਤਾ ਕੁਰਸੀਆਂ ਦੇ ਲਾਲਚ ਨੇ ਫੇਰ ਪੰਜਾਬ ਨੂੰ ਛੋਟਾ ਕਰਵਾ ਲਿਆ ।ਹੁਣ ਫੇਰ ਖਾਲਿਸਤਾਨ ਬਣਾਉਣਾ ਹੈ ਕਿਉਂਕਿ ਇੰਨਾਂ ਲੀਡਰਾਂ ਦੇ ਟੱਬਰਾਂ ਨੇ ਨਹੀਂ ਮਰਨਾ ਆਮ ਜਨਤਾ ਨੇ ਹੀ ਹਰ ਵਾਰ ਬੱਲੀ ਦਾ ਥੱਕਰਾ ਬਣਨਾ ਹੈ 🙏

  • @narinderkour317
    @narinderkour317 6 місяців тому

    ਵਾਹਿਗੁਰੂ ਜੀ tan guru ram das ji

  • @ਜੂਨ84ਰਿਸਦੇਜਖਮ

    ਏ ਆਰ ਦਰਸੀ ਪੁਲਿਸ ਕਮਿਸ਼ਨਰ ਜਾਬਾਂਜ ਰਾਖਾ ਬਿਲਕੁਲ ਸੱਚ ਲਿਖਿਆ

  • @RanjitKaur-dz3qo
    @RanjitKaur-dz3qo 21 день тому

    Sir Ess Kitab Bare SunKe Man Bahut Ashant Ho Giya Ji Sade Parents Ate Barack Nal Ve Chaurasia Vaetara Hoiya Ji Thanks Veer Ji Kitaab DeJikar Karn Da Ji

  • @rajdeepsidhu5523
    @rajdeepsidhu5523 2 роки тому +15

    ਸਤਿ ਸ੍ਰੀ ਆਕਾਲ ਜੀ

  • @gurmejsingh494
    @gurmejsingh494 Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਪਰ ਉਦੋਂ ਤੋਂ ਲੈਕੇ ਹੁਣ ਤੱਕ ਅੱਜ ਤੱਕ ਸਿਰਫ ਸਿੱਖਾਂ ਨੂੰ ਹੀ ਬਦਨਾਮ ਕਿਉਂ ਕੀਤਾ ਜਾਂਦਾ ਹੈ ਜੀ। ਇਸ ਕਿਉਂ ਨੂੰ ਪੰਜਾਬੀ ਵਿੱਚ ਉਲੱਥਾ ਕਰਵਾਇਆ ਜਾਣਾ ਚਾਹੀਦਾ ਹੈ ਜੀ।

  • @sashpalsharma5675
    @sashpalsharma5675 5 місяців тому +3

    ਹਿੰਦੂ ਸਿੱਖ ਭਰਾ ਹਨ ਇਹਨਾਂ ਨੂੰ ਅੰਗਰੇਜ਼ਾਂ ਨੇ ਵੱਖ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ

    • @Aaj361
      @Aaj361 Місяць тому

      ਭਰਾ ਜੀ ਜੇ ਹਿੰਦੂ ਸਿੱਖ ਇਕੱਠੇ ਨਾ ਹੋਏ ਤਾਂ ਬਹੁਤ ਨੁਕਸਾਨ ਹਿੰਦੂ ਸਿੱਖਾਂ ਭਾਵ ਪੰਜਾਬੀਆਂ ਦਾ ਹੀ ਹੋਣਾ l
      ਮੇਰਾ ਵਸ ਚੱਲੇ ਤਾਂ ਮੈਂ ਇਹਨਾਂ ਨੂੰ ਇੱਕ ਕਰ ਦੇਵਾਂ
      ਕਾਂਗਰਸ ਨੇ 1947 ਤੋਂ ਬਾਅਦ ਅਜਿਹੀ ਅੱਗ ਲਾਈ ਕੇ ਪੰਜਾਬੀ ਕੋਮਿੰਨੀਟੀ ਨੂੰ ਦੋਫਾੜ ਕਰ ਕੇ ਰੱਖ ਦਿੱਤਾ l ਬੜਾ ਦੁੱਖ ਹੁੰਦਾ ਇਹਨਾਂ ਗੱਲਾਂ ਦਾ

  • @hardialsingh5882
    @hardialsingh5882 8 місяців тому +2

    ਦਰਬਾਰ ਸਾਹਿਬ ਫੌਜੀ ਕਾਰਵਾਈ ਵਾਈ ਤੋਂ ਪਹਿਲਾਂ ਨਿਰੰਕਾਰੀ ਤੇ ਸਿੱਖਾ ਦਾ ਝਗੜੇ ਦੇ ਪਿਛੈ ਕੌਣ ਸਨ ਸਰਦਾਰ ਸਾਹਿਬ ਜੀ ਉਨਾਂ ਬਾਰੇ ਵੀ ਜਾਣਕਾਰੀ ਦਸੋ ਜਿਸ ਦਾ ਸੱਚ ਲੋਕਾਂ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਜਿਸ ਕਾਰਨ ਫੌਜੀ ਕਾਰਵਾਈ ਹੋਈ

  • @babliram3794
    @babliram3794 Рік тому +15

    ਜੂਨ 84 ਇੱਕ ਸੋਚੀ ਸਮਝੀ ਨਸਲਕੁਸ਼ੀ ਕੀਤੀ ਸੀ ਇੰਡੀਅਨ ਸਟੇਟ ਨੇ ਜਿਨਾ ਨੇ booka ਲਿਖਿਆ ਨੇ ਉਹ ਇੰਡਿਅਨ ਸਟੇਟ ਦੇ ਸਿਸਟਮ ਦਾ ਹਿੱਸਾ ਨੇ ਉਹਨਾਂ ਦੀ ਮਾਨਸਿਕਤਾ ਬ੍ਰਹਮਣਵਾਦੀ ਹੈ ਉਹ ਉਸੇ ਮਾਨਸਿਕਤਾ ਨਾਲ booka ਲਿੱਖਦੇ ਆ ਰਹੇ ਨੇ ਅੱਜ ਦਾ ਦੁਸ਼ਮਣ ਮੁਗ਼ਲਾਂ ਨਾਲੋ ਜਿਆਦਾ ਖ਼ਤਰਨਾਕ ਆ ਮੁਸਲਮਾਨਾਂ ਦਾ ਸੂਈਆਂ ਵੀ ਸਿੱਖਾਂ ਬਾਰੇ ਸੱਚ ਲਿਖਦਾ ਰਿਹਾ ਪਰ ਇਹ ਭਾਰਤ ਦੇ ਕੁੱਤੇ ਕਦੇ ਸੱਚ ਨੀ ਲਿਖਣ ਗੇ

    • @gs7458
      @gs7458 8 місяців тому

      SYL de Pani di wand nu leke ene Nafrat fla diti ke Sikh youth Radicalise ho gia. Us-ton pehlan Punjab da koi issue Sega hi nahi. Shyd ajj de Sikh nu eh ni pata hona 1975 emergency doran sirf Sikh hi Indra Gandhi de nal kadhe rahe, Indira Gandhi da Home minister President etc sab Sikhs hi sege. But after Cong lose election from Akali-BJP usne Bhindrawala nu use kita Nafrat fla diti. Bad wich usnu Marwa Dita. Saint Ji Indra Gandhi nu Bhua bolde san. He was infact Saint till 1978 bad wich oh Radicalise ho gia. Hindus nu Cars Buses which ton kad ke Golian Marian. Ohna nu Punjab Chadan Li majboor kita. Panchkula city isi karke bania. Izatan we lutian, Kudian de tejab we paye chuni na len karke. Eh sab Taliban ton upper hoge se. Koi lady Bindi tika ni laga sakdi se. Girls de college band karwa dite.
      Eh se Khalistani anpad Gawar Kute. Ehna nu Rab ne we Maff ni karna.

  • @user-dd1bm6ub9f
    @user-dd1bm6ub9f 2 роки тому +6

    Waheguru ji da khalsa Waheguru ji di Fateh ⚘🦅🏹🙏

  • @MohanSingh-qk5ry
    @MohanSingh-qk5ry 8 місяців тому +2

    ਬਹੁਤ ਵਧੀਆ

  • @bahadursingh2006
    @bahadursingh2006 3 місяці тому

    ਬਿਲਕੁਲ ਸਹੀ ਗੱਲ ਹੈ ਰੰਧਾਵਾ ਸਾਹਬ ਜੀ ਇਹ ਕਿਤਾਬ ਪੜ੍ਹਨ ਵਾਲੀ ਹੈ ਪਰ ਇਸ ਦੀ ਪੰਜਾਬੀ ਵਿਚ ਵੀ ਛਪਾਈ ਹੋਣੀ ਚਾਹੀਦੀ ਹੈ ਧੰਨਵਾਦ

  • @ashokmachalla9194
    @ashokmachalla9194 2 роки тому +9

    An interesting briefing by Tarlochan Singh ji with matching introduction by Randhawa ji.

  • @paramjitsandhu4580
    @paramjitsandhu4580 Місяць тому

    ਵਾਹਿਗੁਰੂ ਤੁਹਾਡੀ ਇਸ ਟੀਮ ਨੂੰ ਚੜ੍ਹ ਕਲਾ ਵਿੱਚ ਰੱਖਣ ਜੀ❤❤